Barnala News | ਸਹੁਰੇ ਪਰਿਵਾਰ ਨੇ ਮਾਰ ’ਤੀ ਵਿਆਹੁਤਾ, ਪਰਿਵਾਰ ਨੇ ਹਾਈਵੇਅ ਕੀਤਾ ਜਾਮ |Domestic Violence | N18V

  Рет қаралды 8,221

News18 Punjab

News18 Punjab

Күн бұрын

Пікірлер: 23
@ManpreetkaurbawaBawa-gb2rg
@ManpreetkaurbawaBawa-gb2rg Сағат бұрын
ਮੁੰਡੇ ਨੂੰ ਬਿਨਾਂ ਸੋਚੇ ਸਮਝੇ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਉਸ ਨੇ ਕਿਸੇ ਦੀ ਧੀ ਨੂੰ ਮਾਰਨ ਲੱਗੇ ਦੋ ਪਲ ਵੀ ਨਹੀਂ ਸੋਚਿਆ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਕਿਉਂ ਇੰਨਾ ਸਮਾਂ ਲਗਾ ਰਹੀ ਹੈ ਅਗਰ ਕੁੜੀ ਦੀ ਕੋਈ ਗਲਤੀ ਜਾਂ ਆਪਸ ਵਿੱਚ ਕੋਈ ਅਨਬਨ ਬੀ ਸੀ ਤਾਂ ਮਾਂ ਬਾਪ ਨੂੰ ਦੱਸਦੇ ਕਿਸੇ ਨੂੰ ਮਾਰਨਾ ਕਿਸੇ ਚੀਜ਼ ਦਾ ਹੱਲ ਨਹੀਂ ਮਾਪਿਆਂ ਦੀ ਪੜੀ ਲਿਖੀ ਸੋਹਣੀ ਸੁਨੱਖੀ ਨੂੰ ਦੋ ਮਿੰਟ ਵਿੱਚ ਮਾਰ ਕੇ ਰੱਖਤਾ
@abhinoorsingh5353
@abhinoorsingh5353 3 сағат бұрын
ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਵੇ
@kulwinderkinder4920
@kulwinderkinder4920 Сағат бұрын
ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ
@amarjitkalsi9934
@amarjitkalsi9934 Сағат бұрын
ਪ੍ਰੀਵਾਰ ਨੂੰ ਇਸ ਮੁੰਡੇ ਦੇ ਲੱਛਣ ਦਾ ਪਹਿਲਾ ਪਤਾ ਸੀ ਵਿਆਹ ਕਿਉ ਕੀਤਾ ਸਾਰੇ ਪ੍ਰੀਵਾਰ ਨੂੰ ਜੇਲ੍ਹ ਵਿੱਚ ਬੰਦ ਕਰੋ
@amarjitkalsi9934
@amarjitkalsi9934 2 сағат бұрын
ਮੁੰਡਾ ਪਰਿਵਾਰ ਇਸ ਕਾਤਲ ਦੀ ਵਾਰਦਾਤ ਦਾ ਦੋਸ਼ੀ ਏ ਸਾਰੇ ਪਰਿਵਾਰ ਨੂੰ ਸਖਤ ਸਜਾ ਸੁਣਾਈ ਜਾਵੇ
@karnailsingh7225
@karnailsingh7225 Сағат бұрын
ਸਾਰੇ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
@amarjitkalsi9934
@amarjitkalsi9934 Сағат бұрын
ਮੈ ਇਸ ਪਰਿਵਾਰ ਨੂੰ ਫਾਸੀ ਦੀ ਮੰਗ ਕਰਦਾ ਤਾਂ ਜੋ ਧੀਆ ਦਾ ਕੁੱਖ ਵਿੱਚ ਕਤਲ ਨਾ ਹੋਵੇ
@GurkiratSingh-t3x
@GurkiratSingh-t3x Сағат бұрын
ਕੁੜੀ ਨਾਲ ਬਹੁਤ ਮਾੜਾ ਕੀਤਾ ਗਿਆ ਹੈ 😢😢😮
@RanjitSingh-dj3pm
@RanjitSingh-dj3pm 23 минут бұрын
ਸਾਰੇ.ਪਾਰਿਵਾਰ.ਨੂੰ.ਫਾਸ਼ੀ.ਚਾਹਦੀ.ਫਿਰ.ਠੱਲ.ਪਵੇਗੀਤੇ.ਇਸ.ਧੀ.ਨੂੰ.ਇਨਸਾਫ.ਮਿਲੇਗਾ
@kulwinderkinder4920
@kulwinderkinder4920 Сағат бұрын
ਨਿਹੰਗ ਸਿੰਘਾਂ ਨੁੰ ਵੀ ਆਉਣਾ ਚਾਹੀਦਾ ਇਸ ਧਰਨੇ ਵਿੱਚ
@mangakalkat5141
@mangakalkat5141 2 сағат бұрын
ਖੂਨ ਦਾ ਬਦਲਾ ਖੂਨ ਬਸ
@VinodKumar-hl6sz
@VinodKumar-hl6sz Сағат бұрын
Veero Road close karo
@BaljinderKaur-gy9ki
@BaljinderKaur-gy9ki Сағат бұрын
ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਵੇ ਧੰਨਵਾਦ ਜੀ
@ravnoorsingh3638
@ravnoorsingh3638 2 сағат бұрын
Justice
@balwindersingh-hy9tx
@balwindersingh-hy9tx Сағат бұрын
Khoon badla khoon hona chahida
@kuldeepkaur1505
@kuldeepkaur1505 Сағат бұрын
fanci hova
@JasvirKaur-fh9ey
@JasvirKaur-fh9ey 58 минут бұрын
Hji munde v public sahmne pushia jave. V kio mri jive ik kudi ne chache da Munda Maria si os to v pushia gia is nu kio ni pushde police v rli lgdi a
@LalitaSharma-wd7dl
@LalitaSharma-wd7dl 2 сағат бұрын
Whole family in the house how come no one knows girl killed by the husband other ppl know when boy leave the house on motercye then the family knows it’s shame😭🇺🇸bring the boy in the public👠
@KuldeepSingh-jk2sk
@KuldeepSingh-jk2sk 45 минут бұрын
Fancy hobay Sab Nu iNsaf Mott Dio Uae Dubai 💯
@PreetSingh-gz7yh
@PreetSingh-gz7yh Сағат бұрын
minu pulice walya di ik gl ni smj aa rahi na hi madia di jad munda girftaar kita hoya a jail vich aa ta munde kolo sawala de jubab kiu ni laye gye is gal bare kese ne v nhi sochya madia walya nu v banti a 4 din ho gye munde kolo push gish kiu ni kiti gye kiu maar diti ohh dhee
@AmarjeetSinghAmarjeetSinghmalh
@AmarjeetSinghAmarjeetSinghmalh Сағат бұрын
Munde nu ta phush lavo kio mari karn ta pata lage mukerde hou agle tu galti hogi bach jandi je visa na aunda munde nu koi khaber pakki hou bai mukro
@kuljitbajwa1527
@kuljitbajwa1527 Сағат бұрын
Fancy
@Hardeep-l1v
@Hardeep-l1v Сағат бұрын
Fanci devo
WORLD BEST MAGIC SECRETS
00:50
MasomkaMagic
Рет қаралды 49 МЛН
Как подписать? 😂 #shorts
00:10
Денис Кукояка
Рет қаралды 6 МЛН
An Unknown Ending💪
00:49
ISSEI / いっせい
Рет қаралды 51 МЛН
The Sad Life of RICH People | Trapped in Rat Race | Dhruv Rathee
21:27
WORLD BEST MAGIC SECRETS
00:50
MasomkaMagic
Рет қаралды 49 МЛН