ਘਰ ਜਵਾਈ ਹੀ ਨਿਕਲਿਆ ਪਤਨੀ ਤੇ ਸੱਸ ਦਾ ਕਾਤਲ, ਇਕੱਠੇ ਹੋਏ ਪਿੰਡ ਨੇ ਮੰਗੀ ਫਾਂਸੀ ਦੀ ਸਜ਼ਾ | Barnala |

  Рет қаралды 377,419

News18 Punjab

News18 Punjab

Күн бұрын

ਬਰਨਾਲਾ ਦੇ ਪਿੰਡ ਸੇਖਾ ਚ ਹੋਏ ਦੋਹਰੇ ਕਤਲ ਕਾਂਡ ਚ ਦੋਸ਼ੀ ਰਾਜਵੀਰ ਨੂੰ ਬਰਨਾਲਾ ਪੁਲਿਸ ਜਾਂਚ ਲਈ ਮੌਕੇ ਤੇ ਲੈ ਗਈ ਸੀ, ਦੋਸ਼ੀ ਨੂੰ ਪਿੰਡ ਸੇਖਾ ਚ ਘਰ ਚ ਲਿਜਾ ਕੇ ਵਾਰਦਾਤ ਸਮੇਂ ਵਰਤੇ ਗਏ ਗਹਿਣੇ ਅਤੇ ਹਥਿਆਰ ਸਨ। ਪਿੰਡ ਵਾਸੀਆਂ ਚ ਮੁਲਜ਼ਮ ਨੂੰ ਲੈ ਕੇ ਬਹੁਤ ਜ਼ਿਆਦਾ ਗੁੱਸਾ ਹੈ।
#barnalanews #local18 #punjablatestnews #latestnews #clash #murdercase #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 122
@jagdevtoor417
@jagdevtoor417 Жыл бұрын
ਜੇ ਸਹੀ ਆ.ਨਾ ਸਹੁਰਿਆਂ ਨਾ ਇਸ ਨੂੰ ਆਪਣੀ ਜਮੀਨ ਜਾਂ ਹੋਰ ਵੀ ਜੋ ਕੁਛ ਵੀ ਹੈ ਸਭ ਜਬਤ ਕਰ ਲਿਆ ਜਾਵੇ .ਸਾਰਾ ਪਿੰਡ ਹੀ ਨਹੀ ਸਗੋੰ ਇਲਾਕਾ ਅਰ ਐੱਮ ਐਲ ਏ ਵੀ ਪੂਰੀ ਮਦਦ ਕਰੇ .ਸਾਰੇ ਵੀਰ ਮਦਦ ਕਰਿੳ ਦੋ ਚਾਰ ਬਾਰ ਜਾ ਕੇ ਥੱਕ ਨਾ ਜਾਇੳ .
@gurdeep9538
@gurdeep9538 Жыл бұрын
ਜਿਹੜੀਆਂ ਕੁੜੀਆਂ ਅਖੌਤੀ ਪਿਆਰ ਵਿਆਹ ਦੇ ਚੱਕਰ ਵਿੱਚ ਫਸਕੇ, ਆਪਣੀ ਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਹਨ ਉਹਨਾਂ ਨੂੰ ਸੋਚਣਾ ਚਾਹੀਦਾ ਹੈ। ਪਿਆਰ ਵਿਆਹਾਂ ਦਾ 90% ਅੰਤ ਇਸੇ ਤਰ੍ਹਾਂ ਹੁੰਦਾ ਦੇਖਿਆ ਹੈ।
@jagroopsingh681
@jagroopsingh681 Жыл бұрын
ਇਹ ਕੰਮ ਕੁੜੀ ਨਾਲ ਮਿਲ ਕੇ ਕੀਤਾ ਗਿਆ ਹੈ ਦੋਨਾਂ ਨੂੰ ਸਜਾ ਦੀ ਮਿਸਾਲ ਮਿਲਣੀ ਚਾਹੀਦੀ ਹੈ। ਜ਼ਮੀਨ ਪਿੱਛੇ ਅਜਿਹੇ ਕੰਮ ਦੀ ਸਜਾ ਸੁਣਾਈ ਲੋਕਾਂ ਨੇ ਉਸ ਉਪਰ ਧਿਆਨ ਦੇਣਾ ਚਾਹੀਦਾ ਹੈ ਇੱਕ ਧੀ ਅਪਣੇ ਮਾਂ ਬਾਪ ਨੂੰ ਕਤਲ ਕਰਨ ਲਈ ਤਿਆਰ ਹੋ ਗਈ ਕੀ ਇਹ ਮੁੰਡੇ ਦੇ ਮਾਪੇ ਨੂੰ ਕਤਲ ਕਰਨ ਲਈ ਉਹ ਤਿਆਰ ਹੋਵੇਗਾ ਇਸ ਲਈ ਧੀਆਂ ਨੂੰ ਕੁੱਖ ਵਿੱਚ ਮਾਰਨ ਦੀ ਨੌਬਤ ਆਈ ਸੀ
@baldevsidhu7719
@baldevsidhu7719 Жыл бұрын
ਜਗਰੂਪ ਸਿਘ ਮੁਡੇ ਨੇ ਘਰਵਾਲੀ ਤੇ ਸਸ ਦਾ ਕਤਲ ਕੀਤਾ !
@kakabhullar9174
@kakabhullar9174 Жыл бұрын
​@@jagroopsingh681¹
@n.r.d.h3944
@n.r.d.h3944 Жыл бұрын
👍👍👍👍👍👍👍👍
@jagdevkaur3144
@jagdevkaur3144 Жыл бұрын
ਬਿਲਕੁਲ ਸਹੀ ਮੰਗ ਕਰ ਰਹੇ ਹਨ ਸਾਰੇ ਪਿੰਡ ਵਾਸੀ ਇਸ ਘਿਨੌਣੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਐ ਜੀ 👏😭😭😭😭
@GurmeetK-tn5yx
@GurmeetK-tn5yx Жыл бұрын
ਪਾਪੀ ਬੰਦੇ ਨੂੰ ਫਾਂਸੀ ਦਿਓ ਜਿੰਨੇ ਏਦੇ ਘਰ ਵਾਲੇ ਸਾਥੀ ਨੇ ਸੱਭ ਨੂੰ ਫਾਂਸੀ ਦੀ ਸਜ਼ਾ ਦਿਓ 😭😭😭😭😭🙏🙏
@sukhwindersidhu9105
@sukhwindersidhu9105 Жыл бұрын
ਵੀਰ ਜੀ ਮੈਨੂੰ ਤਾਂ ਉਸ ਦਿਨ ਹੀ ਜਵਾਈ ਉਪਰ ਸੱਕ ਹੋ ਗਿਆ ਕਿਉਂਕਿ ਜੇਕਰ ਲੁਟੇਰਿਆਂ ਨੇ ਸੈਨਾ ਜਾਂ ਪੈਸੇ ਲੁੱਟਣਾ ਸਨ ਤਾਂ ਉਹ ਲੁੱਟ ਕੇ ਔਰਤਾਂ ਨੂੰ ਕਿਉਂ ਮਾਰਦੇ ਜੇਕਰ ਕੁੱਟ ਮਾਰ ਕਰਨੀ ਵੀ ਹੁੰਦੀ ਤਾਂ ਉਹ ਬੰਦੇ ਦੀ ਹੋਣੀ ਪਰ ਲੁਟੇਰੇ ਛੇਤੀ ਕੀਤਿਆਂ ਕਿਸੇ ਨੂੰ ਜਾਨੌ ਨਹੀਂ ਮਾਰਦੇ
@ginderkaur6274
@ginderkaur6274 Жыл бұрын
ਪਿੰਡ ਵਾਲਿਆਂ ਨੇ ਬਹੁਤ ਵਧੀਆ ਸਾਥ ਦਿੱਤੋ
@kiranhargovindsinghkaur323
@kiranhargovindsinghkaur323 Жыл бұрын
ਇਸ ਤਰ੍ਹਾਂ ਬਹੁਤ ਹੋ ਰਿਹਾ ਹੈ ਸਹੁਰੇ ਪਰਿਵਾਰ ਦਾ ਹਿੱਸਾ ਜੁਆਈ ਨੂੰ ਨਹੀਂ ਮਿਲਣਾ ਚਾਹੀਦਾ ਕੁੜੀ ਦੀ ਮਰਜੀ ਨਾਲ ਬੱਚੇ ਦੀ ਜ਼ਮੀਨ ਹੋਣੀ ਚਾਹੀਦੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜਵਾਈ ਦਾ ਕੋਈ ਵੀ ਹੱਕ ਨਹੀਂ ਬੇਟੀਆਂ ਨਾਲ ਬਹੁਤ ਜ਼ਿਆਦਾ ਅੱਤਿਆਚਾਰ ਹੋ ਰਹੇ ਹਨ ਨੇ ਦਾਜ ਦੇ ਲੋਭੀਆਂ ਨੇ ਸਾਡੀ ਵੀ ਮਾਰ ਦਿੱਤੀ
@bheemsinghgurna9608
@bheemsinghgurna9608 Жыл бұрын
ਅੱਜ ਪੰਜਾਬ ਵਿੱਚ ਔਰਤਾਂ ਦੇ ਪਿਆਰ (ਗਲਤ ਸਰੀਰ ਸਬੰਧ) ਆਪਣੇ ਆਪ ਆਪਣੇ ਘਰ ਬਰਬਾਦ ਕਰ ਦਿੱਤਾ ਹੈ।
@AmrinderSingh-dw4fp
@AmrinderSingh-dw4fp Жыл бұрын
ਫੰਸੀ ਦੀ ਸਜ਼ਾ ਹੋਣੀ ਚਾਹੀਦੀ ਕਾਤਲ ਨੂੰ,ਇਹੋ ਜਿਹੇ ਅਪਰਾਧ ਲਈ ਇਹ ਸਜ਼ਾ ਜ਼ਰੂਰੀ ਹੈ ਹੋਰ ਅਪਰਾਧ ਲਈ ਵੀ ਸਖ਼ਤ ਸਜ਼ਾ ਹੋਵੇ
@beantrenatus4291
@beantrenatus4291 Жыл бұрын
ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਦੋਸ਼ੀ ਨੂੰ ਕਿਉਂਕਿ ਅੱਗੇ ਨੂੰ ਕੋਈ ਹੋਰ ਵਿਅਕਤੀ ਇੱਦਾਂ ਦਾ ਗੁਨਾਹ ਨਹੀਂ ਕਰੇਗਾ।😢😢
@JeevanSingh-xz4wb
@JeevanSingh-xz4wb Жыл бұрын
Lll😊
@LakhwinderSingh-xb4id
@LakhwinderSingh-xb4id Жыл бұрын
ਇਹ ਗੱਲ ਸੱਚ ਹੈ ਕਿ ਦੋਸ਼ੀ ਦੇ ਆਪਣੇ ਪਰਿਵਾਰ ਨਾਲ ਮਿਲ ਕੇ ਇਹ ਖਤਰਨਾਕ ਅਪਰਾਧ ਨੂੰ ਬੜਾਵਾ ਦਿੱਤਾ ਹੈ।
@ranranjit237
@ranranjit237 Жыл бұрын
ਫਾਂਸੀ ਦੀ ਸਜ਼ਾ ਸੁਣਾਈ ਜਾਵੇ ਜਿਸ ਨੇ ਇਹ ਕੰਮ ਕਤਲ ਕੀਤੇ
@ajaibsingh9738
@ajaibsingh9738 Жыл бұрын
ਪੁਲੀਸ ਨੂੰ ਡੋਗਾ ਦਿ ਸਪੋਟ ਲੈਣੀ ਚਾਹੀਦੀਆ ਜੇ ਇਸ ਘਰ ਜਵਾਇ ਨੇ ਜਾ ਸਰੀਕੇ ਨੇ ਘਨੋਣੀ ਹਰਕਤ ਕਿਤੀਆ ਮਾਰੋ ਨਾ ਇਕ ਲਤ ਇਕ ਬਹਾ ਇਕ ਅਖ ਕਡਦਿਓ
@damansingh6002
@damansingh6002 Жыл бұрын
ਜੇ ਕੈਮਰੇ ਦੇ ਡੀਵੀਆਰ ਨਾ ਮਿਲੇ ਕੁਛ ਨੀ ਹੋਣਾ ਜੱਜ ਗਵਾਹ ਮੰਗਦੇ ਆ
@AkAk-yd9qf
@AkAk-yd9qf Жыл бұрын
ਹਾਂ ਜੀ ਘਟੀਆ ਸਿਸਟਮ ਹੈ ਜੇ ਬੰਦਾ ਕਹੇ ਮੈਂ ਜਿਊਂਦਾ ਤੁਹਾਡੇ ਸਾਹਮਣੇ ਖੜਾਂ ਸਿਸਟਮ ਕਹੇਗਾ ਨਹੀਂ ਸਰਟੀਫਿਕੇਟ ਲਿਆਓ ਕਿ ਮੈਂ ਜੀਓਦਾ ਇਹ ਕੰਮ ਹੈ ਸਿਸਟਮ ਦਾ ਤਾਂ ਹੀ ਤਾਂ ਕ੍ਰਾਈਮ ਵਧਦਾ ਜਾ ਰਿਹਾ __
@ginderkaur6274
@ginderkaur6274 Жыл бұрын
ਫਾਂਸੀ ਹੀ ਹਲ ਹੈ ਬਹੁਤ ਗਲਤ ਕੀਤਾ
@Kuldeepsidhu462insta
@Kuldeepsidhu462insta Жыл бұрын
Bilkul g fansi he milni chaide hai
@gurwinderkaurgill2802
@gurwinderkaurgill2802 Жыл бұрын
ਕਮੀਨੇ ਨੂੰ ਫਸ਼ੀ ਹੀ ਚਾਹਿੰਦੀ
@gogiji267
@gogiji267 Жыл бұрын
ਏਸੇ ਪਿੰਡ ਦੇ ਕੁੱਝ ਲ਼ੋਕ ਕਹੰਦੇ ਜਵਾਈ ਨੇ ਨੀ ਘਰਦੇ ਬੰਦਿਆ ਨੇ ਕੀਤਾ ਇਹ ਕੰਮ ਕਿਉੰਕੀ ਜ਼ਮੀਨ ਬਾਦ ਵਿੱਚ ਇਹਨਾਂ ਨੂੰ ਮਿਲੂ ਏਹ ਇਹਨਾ ਦੇ ਵਿਆਹ ਤੋਂ ਵੀ ਖ਼ਫ਼ਾ ਸਨ ਇਸ ਲਈ ਬੋਲ ਚਲ ਬੰਦ ਸੀ
@harpalsingh43
@harpalsingh43 Жыл бұрын
Yes faci
@GurjantsinghChahal-zq3il
@GurjantsinghChahal-zq3il Жыл бұрын
ਬੁਜੜ.ਨੁੰ.ਸਰੇਆਮ ਪਿੰਡ ਸੇਖਾ.ਵਿੱਚ.ਖੜਾ.ਕੇ. ਫਾਸੀ.ਦਿਉ.
@Sonu-eb8qf
@Sonu-eb8qf Жыл бұрын
ਜਵਾਈ ਕਦੇ ਿਕਸੇ ਦੇ ਮਿੱਤ ਨਹੀ ਹੁੰਦਾ। ਸਜ਼ਾ ਸਖ਼ਤ ਹੋਵੇ ਫਾਂਸੀ ਹੋਵੇ। ਤਾ ਕੋਈ ਹੋਰ ਨਾ ਕਰੇ ਇਸ ਤਰਾਂ। ਬੰਦੇ ਦੇ ਘਰਦੇ ਨਾਲ ਹੋਣੇ ਜ਼ਰੂਰ ਸਾਡੇ ਨਾਲ ਵੀ ਇਸ ਤਰਾਂ ਹੋਣ ਲੱਗਾ ਸੀ ਰੱਬ ਰੱਖ ਗਿਆ ਸੀ ਪਰ ਬੰਦੇ ਦੇ ਘਰ ਦੇ ਨਾਲ ਸੀ ਉਸ ਨੂੰ ਦੂਜੇ ਿਵਆਹ ਲਈ ਲਾਲਚ ਦਿੱਤਾ ਸੀ
@ashokklair2629
@ashokklair2629 3 ай бұрын
ਸਾਇਦ ਇਹ ਪਿੰਡ ਬੁਢਾ ਕੋਟ, (ਬਟਾਲਾ) ਜਿਲ੍ਹ ਗੁਰਦਾਸਪੁਰ ਹੈ ?਼
@kiranjeet9389
@kiranjeet9389 Жыл бұрын
ਕੀ ਹੋ ਗਿਆ ਸਾਡੇ ਸਮਾਜ ਨੂੰ ਦਿਨਦਿਹਾੜੇ ਆਪਣਿਆਂ ਦੇ ਹੀ ਕਤਲ ਹੋਈ ਜਾਂਦੇ ਹਨ ਪਿਆਰ ਦੇ ਦੀਵੇ ਕਿਉਂ ਬੁਝ ਗਏ ਆਓ ਸਾਰੇ ਰਲ ਕੇ ਸਮਾਜ ਨੂੰ ਸੰਭਾਲੀਏ ਆਪਣਿਆਂ ਦੀਆਂ ਪਿੱਠਾਂ ਵਿੱਚ ਸ਼ੋਰ ਏਨਾ ਕੁ ਬਲ ਮਾਰੀ ਭੜਕਾਉਣ ਦੀ ਕੋਸ਼ਿਸ਼ ਕਿਸੇ ਨੂੰ ਨਾ ਕਰੋ ਸਿਰਫ ਪਿਆਰ ਹੀ ਲਿਖਦੇ ਹੋ
@BindrakhiyaJatt
@BindrakhiyaJatt Жыл бұрын
ਅੱਜ ਦੀਆਂ ਕੁੜੀਆਂ ਨੂੰ ਬੇਨਤੀ ਹੈ ਕਿ ਧੋਖੇਬਾਜ਼ ਪਿਆਰ ਕਰਨ ਵਾਲਿਆ to bacho ਮਾਂ ਬਾਪ ਤੁੜਾ ਮਾੜਾ ni ਕਰਦੇ
@amarjitkour8912
@amarjitkour8912 Жыл бұрын
Kudi nai Love marriage krvai c
@BindrakhiyaJatt
@BindrakhiyaJatt Жыл бұрын
@@amarjitkour8912 hnjj ji kariai c par result ta ਮਾੜਾ ਹੀ ਨਿਕਲਿਆ
@BindrakhiyaJatt
@BindrakhiyaJatt Жыл бұрын
@@amarjitkour8912 hnji ji kariai ta। c
@BindrakhiyaJatt
@BindrakhiyaJatt Жыл бұрын
@@amarjitkour8912 mai just kuriya nu oda Salah ਦਿੱਤੀ ਕਿ bach ਕੇ raho
@gurpinderkaur531
@gurpinderkaur531 Жыл бұрын
Waheguru ji Waheguru ji 😭
@bikkarsingh7109
@bikkarsingh7109 Жыл бұрын
ਫਾਸੀ ਫਾਸੀ ਫਾਸੀ ਮਿਲੇ ਇਸ ਪਾਪੀ ਬੰਦੇ ਨੂੰ 😭😭😭😭😭😭😭😭😭😭😭😭😭😭😭😭😭
@NirmalSingh-su8rp
@NirmalSingh-su8rp Жыл бұрын
ਪੁਲਿਸ ਇਹ ਜਰੂਰ ਪਤਾ ਕਰੇ ਕਿ ਇਸ ਦਾ ਸਲਾਹਕਾਰ ਕੌਣ ਹੈ
@ajaibsingh9738
@ajaibsingh9738 Жыл бұрын
ਪਰਸਾਸਣ ਨਾ ਜਜ ਕੂਝ ਨਹੀ ਕਰਦੇ ਇਹ ਨੂੰ ਉਸੇਦਿਨ ਗਡੀਚਾੜਦੇਣਾ ਸੀ ਮਾਰਾਨਾ ਇਕ ਲਤ ਇਕ ਬਾਹ ਬਡਦੀਓ
@kamleshkaur2919
@kamleshkaur2919 Жыл бұрын
Joo Apne Parvaar Da Nahi Baniya Us Nu Ta Jarur faci Di Sja Honi Chedi Hai ji Sja V Jaldi He Honi Chedi Hai ji
@kevinhundal4409
@kevinhundal4409 Жыл бұрын
V.good
@somarani6952
@somarani6952 Жыл бұрын
Waheguru ji bahut mada hoya 🙏🏼🙏🏼
@sukhdevsinghsohi1951
@sukhdevsinghsohi1951 Жыл бұрын
So sad
@AmrinderSingh-dw4fp
@AmrinderSingh-dw4fp Жыл бұрын
ਸਿਰਫ਼ ਦੋਸ਼ੀ ਨੂੰ ਸਜ਼ਾ ਚਾਹੀਦੀ ਹੋਰ ਕਿਸੇ ਨੂੰ ਨਹੀਂ
@lakhwindersidhu5369
@lakhwindersidhu5369 Жыл бұрын
Waheguru ji
@sharanjhutty3180
@sharanjhutty3180 Жыл бұрын
Waheguru ji mother nu charge kita jana chahida hai....
@ParminderSingh-in8wo
@ParminderSingh-in8wo Жыл бұрын
Lakh di lahnat eiho jehe bande te,,,,ehnu fansi honi chahidi VA
@tarsemlal9356
@tarsemlal9356 3 ай бұрын
Fansi de sja honi chahiye
@kulwantsingh-vz1qd
@kulwantsingh-vz1qd Жыл бұрын
Love marrige vich eho jiha hunda aa
@ravipal-of4ps
@ravipal-of4ps Жыл бұрын
Aaj es parvar nal ho hoya kal kese hor nal v ho sakda juti fero es de
@gurmeetkaur-ox1nl
@gurmeetkaur-ox1nl Жыл бұрын
Bad news
@ParamjitKaur-hq5ex
@ParamjitKaur-hq5ex Жыл бұрын
Sinner
@user-ql6hn4cv4f
@user-ql6hn4cv4f Жыл бұрын
V bad news 😔
@Gahjakks
@Gahjakks Жыл бұрын
ਜੇ ਕੋਈ ਹੋਰ ਬਾਲੀ ਬਾਰਸ ਨਹੀ ਤਾਂ ਏ ਨੂੰ ਜਮੀਨ ਨਾ ਦੇਉ ਗੁਰੂ ਘਰ ਦੇ ਦਿਓ
@n.r.d.h3944
@n.r.d.h3944 Жыл бұрын
Only fansi😡😡😡😡😡😡
@user-sw9hb9ii4r
@user-sw9hb9ii4r Жыл бұрын
On data
@baldevsingh3568
@baldevsingh3568 Жыл бұрын
Sada judicial system kamzor hai case kaun fight karega doshi bri ho jayega
@user-gq2rz5dg3h
@user-gq2rz5dg3h Жыл бұрын
Fansi de Saja devo ta crime band hovaga
@harpalsandhu9242
@harpalsandhu9242 Жыл бұрын
ਹੁਣ ਜਮੀਨ ਨੂੰ ਲੈਅ ਕੇ ਪੰਗੇ ਪੈਣ ਗੇ
@MangalSingh-rg9dx
@MangalSingh-rg9dx Жыл бұрын
Law.marigg.da.milya.swad.
@rubykn8030
@rubykn8030 Жыл бұрын
Some time back days they call some jawai is like snake it's true because all snake not same some has poisoned this is big snake like cobra .🐉🐉🐉🐉🐉🦐🦐🦀🦀🦀
@jaspreetkaur1097
@jaspreetkaur1097 Жыл бұрын
Fansi de saja hone chiede aa.
@navjotsinghjosan7892
@navjotsinghjosan7892 Жыл бұрын
Hji bulkul ryt g sachi gal g
@jagtarsingh1134
@jagtarsingh1134 Жыл бұрын
Jehdi Ladki nu uh wiahia c jad usnu esne khud katal keeta hai tan eh is property te kehda hakk raih gia hai
@user-kf3is3tp5k
@user-kf3is3tp5k 3 ай бұрын
Papei banda nu be facci hova hai rada ke banu dunea thaa
@user-tx5ny2hq8x
@user-tx5ny2hq8x Жыл бұрын
Thx everyone
@GurpreetKaur-r5d
@GurpreetKaur-r5d Жыл бұрын
ਫਾਂਸੀ hi ਹੋਣੀ ਚਾਹੀਦੀ ਹੈ
@user-qg8lg2hq8j
@user-qg8lg2hq8j Жыл бұрын
Vegetables are cut less but humans more so sad bad shame shame who did it
@jaswinderkaur7846
@jaswinderkaur7846 Жыл бұрын
Press waly tree koe smj ne aade
@jassisingh2217
@jassisingh2217 Жыл бұрын
Wehgure
@user-iv6ii8cf1m
@user-iv6ii8cf1m Ай бұрын
20.sal.de.saja.hova
@rupinderkaur1205
@rupinderkaur1205 3 ай бұрын
N
@amarjitkour8912
@amarjitkour8912 Жыл бұрын
Jes nai v eh km kita bhut glt kita paisa. Jamin sb ethe reh jane payar nal rehna sikho sb
@NavjotkaurDandiwal
@NavjotkaurDandiwal Жыл бұрын
😊😊😊😊😊😊iv
@gurdevkaur4505
@gurdevkaur4505 Жыл бұрын
First evidence tells the fact that the guy was culprit....my guess was right....
@tarsemlal9356
@tarsemlal9356 Жыл бұрын
Bilkul bhut gatiya kam kita hai isnu sja jarur honi chahidi hai
@rajinderkaur7725
@rajinderkaur7725 Жыл бұрын
Bebkuf c jo ena vda kaand krya jekr sas nu apni maa bna rehnda ta sab kuj eda hi c
@Gurfateh-x8j
@Gurfateh-x8j Жыл бұрын
Oh andar khate koi hor plan kari baitha hou
@gurmeetsingh0295
@gurmeetsingh0295 Жыл бұрын
He is having an affair
@navjotsinghjosan7892
@navjotsinghjosan7892 Жыл бұрын
Hji bulkul ryt g sachi gal g
@baljeetsinghbhullar8589
@baljeetsinghbhullar8589 Жыл бұрын
Ess da phone number to pta laggu cal details Rahi
@phoolsingh2486
@phoolsingh2486 Жыл бұрын
gaul. nu. gol. mol. na. keta. javy.
@TARAEM_SINGH_288
@TARAEM_SINGH_288 Жыл бұрын
EAHNE LOVE MARIGE VICH EAH SARA PIHALA TO SOCH RAKHYA C RAJDIP DE PARIWAR DI POORY SAHIMTY LAGDY AA JIHRA AAPNY GPATNY DA V NHI BANYA EAHDE AAKHAN AAGE SHUROO TO PROPTY HI .GHUMDY C. FANCY TA PAKY CHAHIDI AHEERE VARGY HLARKY NE AAPNY TE MA DI LIFE BARBAD KARLY
@parveenkumar-ix5zd
@parveenkumar-ix5zd Жыл бұрын
Only fanshi😢
@hakamsingh5528
@hakamsingh5528 Жыл бұрын
ਫਾਸੀ ਹੋਣੀ ਚਾਹੀਦੀ ਹੈ
@harvindergrewal2051
@harvindergrewal2051 Жыл бұрын
Menu ta phela hi sak c. Sala eh kive bach gea.
@JASBIRKAUR-ur5vs
@JASBIRKAUR-ur5vs Жыл бұрын
Saci ਮੰਗ ਲੋਕਾਂ ਦੀ
@BaldeepKhehra
@BaldeepKhehra Жыл бұрын
Kise dusri aurat da chakkar lgda gitt mitt kite hor e chldi ehdi
@amrikbenipal1868
@amrikbenipal1868 Жыл бұрын
Bai tanu sara patta
@JagtarSingh-kz8gi
@JagtarSingh-kz8gi 4 ай бұрын
ਲਖ ਲਾਹਣਤਾ ਏਹੋ ਜਿਹੀ ਕੌਮ ਤੇ ਜਿਹੜੀ ਦੋ ਗਿੱਠ ਜਮੀਨ ਪਿੱਛੇ ਆਪਣਿਆਂ ਦੀ ਜਾਨ ਲੈ ਲੈਂਦੀ ਆ ।ਸਿੱਖੀ ਦਾ ਘਾਣ ਵੀ ਇਹਨਾਂ ਲੋਕਾਂ ਨੇ ਹੀ ਕੀਤਾ
@HarjinderKaur-ku9tt
@HarjinderKaur-ku9tt Жыл бұрын
Sade pind di kudi canada ch c oh v mar diti gyi nal usdi maa v mar diti gyi... Canada police kol hun jawayi
@satwinderkaur1692
@satwinderkaur1692 Жыл бұрын
Kanjara teria jadan pattian Jaan tun aap kiyun nahi maria
@P.SPARMINDER
@P.SPARMINDER Жыл бұрын
PAPP TE ASKI KUDE NE SEPDE PAPIO😢
@surinderkaur1373
@surinderkaur1373 Жыл бұрын
Fansi nahi hand cut deve wahguru Koh Koh k mare javai nu wahguru
@shyamyadav-us2jw
@shyamyadav-us2jw Жыл бұрын
Sajay moat
@purpleonart4736
@purpleonart4736 Жыл бұрын
Look at the crowd...people should have job to go to !
@baldevsidhu7719
@baldevsidhu7719 Жыл бұрын
Why not . They’re farmers! This is evening time ! Get some education first before you open your trap!
@purpleonart4736
@purpleonart4736 Жыл бұрын
@@baldevsidhu7719 now nobody is farming...everything is on theka. I am saying for the good of everybody, that they should have some job to go to !
@baldevsidhu7719
@baldevsidhu7719 Жыл бұрын
@@purpleonart4736 Are you dreaming? Wake up and go talk to these same people !
@purpleonart4736
@purpleonart4736 Жыл бұрын
@@baldevsidhu7719 ok, going right away !
@amarjitkour8912
@amarjitkour8912 Жыл бұрын
Jawai nu kde v na rakho apne nal
@ravipal-of4ps
@ravipal-of4ps Жыл бұрын
Ena Ganda Banda lalach buri Bala hai es kolo Aaj Tak koi Bach nai sakda
@harbansbhangoo
@harbansbhangoo Жыл бұрын
👎
@user-sl4lt5ds2n
@user-sl4lt5ds2n Жыл бұрын
Putt police de hath bot lame hunde hun
@ravipal-of4ps
@ravipal-of4ps Жыл бұрын
Es Mata da koi hor bacha nai se
@hemant1772
@hemant1772 Жыл бұрын
India ch faansi ta je koi rape ke dwe te fir maar dwe uhnu ni dinde uhnu v shad dinde kush saala baad
@gurdevkaur9723
@gurdevkaur9723 Жыл бұрын
Maro ji fansi davo salary no
@Gurleenkaur2011-o9o
@Gurleenkaur2011-o9o Жыл бұрын
Fansi deo,maut da badla maut hi hona chahide
@majhewalejatt798
@majhewalejatt798 Жыл бұрын
100000 di lahnat kutte bande dee fanssi deo ehnu
@GurmeetKaur-mi8lm
@GurmeetKaur-mi8lm Жыл бұрын
Mha papi banda
@ravipal-of4ps
@ravipal-of4ps Жыл бұрын
Ena da koi hor bhan bhara nai aa
@jotphotophotography7756
@jotphotophotography7756 Жыл бұрын
Fanci honi chahidi hai
@GurbakshsinghsohalSOHAL-kj9dx
@GurbakshsinghsohalSOHAL-kj9dx Жыл бұрын
Fanci lao kute nu jaldi ton jaldi
@SukhjinderSing-r8y
@SukhjinderSing-r8y Жыл бұрын
😂😂
@satindersingh5484
@satindersingh5484 Жыл бұрын
Londha c koi sala
@singhbrother5676
@singhbrother5676 Жыл бұрын
Ki mtlv
@manibillan7359
@manibillan7359 Жыл бұрын
Koi saboot hai ni pind kol a pind wala bi us nal lagda a a pind walia di bi jameen ta akh a ina pind walia nu chuk pa push gish karo ja oh Munda na katal kita ta us nu fasi deo
@manibillan7359
@manibillan7359 Жыл бұрын
Ki PTA agla nirdosh hova pehla chaj nal padtal karo ta ka bagunah hova kio ki sab property ta us nu hi milu oh kio Maru ga a pinda da lok ta hunda kutta a kisa nu jeen ni dinda I gyani chaval jameen ta us nu hi milni si a pind wala us di property daban nu firda a ki PTA a gyani na Marya hova pehla is di bund kuto sala hajara sardar chor ta katal nikal chuka a hajara video a
Dad gives best memory keeper
01:00
Justin Flom
Рет қаралды 23 МЛН
АЗАРТНИК 4 |СЕЗОН 3 Серия
30:50
Inter Production
Рет қаралды 831 М.
Остановили аттракцион из-за дочки!
00:42
Victoria Portfolio
Рет қаралды 2,7 МЛН
Dad gives best memory keeper
01:00
Justin Flom
Рет қаралды 23 МЛН