Barnala Protest | Shiromani Akali Dal ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ |

  Рет қаралды 604

News18 Punjab

News18 Punjab

Күн бұрын

ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚੁਟਕਲੇ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ। ਉਸ ਨੇ ਜਨਤਾ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਅਤੇ ਕਾਗਜ਼ ਭਰੇ।
#barnala #local18 #punjabnews #punjablatestnews #latestnews #todaynews
Find Latest News, Top Headlines And breaking news only on News18 Punjab KZbin Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on KZbin which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab

Пікірлер: 2
@Mannsingh-mv3un
@Mannsingh-mv3un 2 сағат бұрын
ਮਾਣਯੋਗ ਸ, ਭਗਵੰਤ ਸਿੰਘ ਮਾਨ ਸਾਹਿਬ ਜੀ ਇਕ ਸਫਲ ਇਮਾਨਦਾਰ ਮੁੱਖ ਮੰਤਰੀ ਪੰਜਾਬ ਹਨ। ਮਾਣਯੋਗ ਸ ਭਗਵੰਤ ਮਾਨ ਸਾਹਿਬ ਜੀ ਇਕ ਸਫਲ ਲੋਕ ਸਭਾ ਮੈਂਬਰ ਸੀ। ਮਾਣਯੋਗ ਸ, ਭਗਵੰਤ ਸਿੰਘ ਮਾਨ ਸਾਹਿਬ ਜੀ ਇਕ ਆਪਣੇ ਕਲਾ ਦੇ ਸਮੇਂ ਸਫਲ ਕਮੇਡੀਅਨ ਰਹੇ ਹਨ। ਮਾਣਯੋਗ ਸ,ਭਗਵੰਤ ਸਿੰਘ ਮਾਨ ਸਾਹਿਬ ਜੀ ਆਮ ਆਦਮੀ ਪਾਰਟੀ ਦੇ ਇਕ ਸਫਲ ਪ੍ਰਧਾਨ ਹਨ। ਮਾਨ ਸਾਹਿਬ ਜੀ ਨੇ ਕਦੇ ਵੀ ਮੂੰਹ ਜੂਠਾ ਨਹੀਂ ਕੀਤਾ ਝੂਠ ਬੋਲ ਕੇ ,ਸੁਖਬੀਰ ਵਾਂਗ, ਬੀਬਾ ਵਾਂਗ, ਪ੍ਰਕਾਸ਼ ਬਾਦਲ ਵਾਂਗ, ਮਜੀਠੀੲਏ ਵਾਂਗ। ਕਾਲੇ ਕਾਨੂੰਨ ਬਾਰੇ ਬਾਦਲ ਪਰਿਵਾਰ ਦਾ ਝੂਠ ਸ਼ੋਸ਼ਲ ਮੀਡੀਆ ਤੇ ਅਜੈ ਵੀ ਜਿੳਊਦਾ ਜਾਗ ਪਿਆ ਹੈ। ਹੈ ਕਿਵੇਂ ਸੁਖਬੀਰ, ਪ੍ਰਕਾਸ਼, ਬੀਬਾ ਨੇ ਝੂਠ ਬੋਲਕੇ ਆਪਣਾ ਮੁੰਹ ਜੂਠਾ ਕੀਤਾ। ਜੋ ਇਤਿਹਾਸ ਵਿੱਚ ਲਿਖਿਆ ਗਿਆ ।
@KaurSharanjeet-gi3lx
@KaurSharanjeet-gi3lx Сағат бұрын
ਏਦਾਂ ਕਹੋ ਕਦੇ ਮੂੰਹ ਸੁੱਚਾ ਨੀ ਕੀਤਾ ਸਚ ਬੋਲਕੇ ਲਗਦੈ ਅਜੇ ਅੱਖਾਂ ਨੀ ਖੁੱਲ੍ਹੀਆਂ ਇਸ ਬੰਦੇ ਦੀ ਜੁਬਾਨ ਹਮੇਸ਼ਾ ਝੂਠ ਬੋਲਦੀ ਆ ਏਨਾ ਯਾਦ ਰਖਿਓ ਕਾਠ ਦੀ ਹਾਂਡੀ ਦੁਬਾਰਾ ਨੀ ਚੜਦੀ
Nastya and balloon challenge
00:23
Nastya
Рет қаралды 55 МЛН
GIANT Gummy Worm Pt.6 #shorts
00:46
Mr DegrEE
Рет қаралды 21 МЛН
Шок. Никокадо Авокадо похудел на 110 кг
00:44