ਬੰਤ ਮਰਨ ਕਿਨਾਰੇ ਪਿਆ 😂। Latest comedy video 2023

  Рет қаралды 235,600

jatt sauda

jatt sauda

Күн бұрын

Пікірлер: 502
@sukhnandanromana1011
@sukhnandanromana1011 Жыл бұрын
ਬੰਤ ਬਹੁਤ ਹੀ ਵਧੀਆ ਲੱਗਿਆ ਜਦੋਂ ਚੀਕਾਂ ਮਾਰਨ ਲੱਗ ਪਿਆ ਸੀ ਰੋਂਦਾ ਬਹੁਤ ਹੀ ਵਧੀਆ
@Turbanator54
@Turbanator54 Жыл бұрын
ਇਕੱਲੇ ਇਕੱਲੇ ਪਾਤਰ ਦੀ ਐਕਟਿੰਗ ਅੱਤ👌 ਹੈ।
@jinderbugerjattsauda
@jinderbugerjattsauda Жыл бұрын
ਮਿੱਤਰੋ ਵੀਡਿਉ ਨੂੰ ਐਂਡ ਤੱਕ ਦੇਖਿਆ ਕਰੋ । ਧੰਨਵਾਦ ਏਹਨਾ ਪਿਆਰ ਦੇਣ ਲਈ 🙏
@AmandeepKaur-gb8jv
@AmandeepKaur-gb8jv Жыл бұрын
ਬਹੁਤ ਵਧੀਆ ਲਾਡੀ ਵੀਰ ਜੀ ਪਰਮਾਤਮਾ ਚੜਦੀ ਕਲਾ ਵਿਚ ਰੱਖੇ ,‌😆😆👍
@ramansinghgrewal3623
@ramansinghgrewal3623 Жыл бұрын
ਬਹੁਤ ਵਧੀਆ ਸਾਡੀ ਵੀਰ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
@harbhajansingh5390
@harbhajansingh5390 Жыл бұрын
💋💋💋💋💋💋💋💉💉💉💉💉💉💉🍕🍕🍕🍕🍕🍕🍕💝💝💝💝💝💝💝👍👍👍👍👍👍👍🍒🍒🍒🍒🍒🍒🍒😇😇😇😇😇😇😇
@JaspalSingh-lc2eq
@JaspalSingh-lc2eq Жыл бұрын
ਕਰਨੈਲ ਦੀ ਸਾਰੀ ਟੀਮ ਨੂੰ ਮੁਬਾਰਕ ਜਿਸ ਵਿਚ ਬੰਤ, ਸੰਦੀਪ, ਨਾਜਰ, ਜਿੰਦਰ, ਰਾਮਾ,ਸੀਬੋ,ਜੀਤੋ,ਪਾਲੋ,ਮਾਣੋ,ਅਤੇ ਪ੍ਰੀਤੋ ਨੇ ਬਹੁਤ ਵਧੀਆ ਕੰਮ ਕੀਤਾ 👌😆
@lakhvirsingh8535
@lakhvirsingh8535 Жыл бұрын
ਬਹੁਤ ਵਧੀਆ ਵੀਡੀਓ ਆ ਬਾੲੀ ਸਾਰੀ ਟੀਮ ਦਾ ਧੰਨਵਾਦ। ਜਿਉਂਦੇ ਵਸਦੇ ਰਹੋ।
@sukhjinderdhillon2589
@sukhjinderdhillon2589 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 👍👍👍 ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ ਜੀ 🙏
@davindersingh7424
@davindersingh7424 Жыл бұрын
😂😂😂😂😂 ਖਿੱਚਕੇ ਰੱਖੋ ਕੰਮਾਂ ਨੂੰ ਵੀਰ ਜੀ ਬਹੁਤ ਵਧੀਆ ਜੀ 👌🙏🙏🥰🥰🥰💐💐💐❤️😀❤️👌👍💐
@Punjab_bolda_tv
@Punjab_bolda_tv Жыл бұрын
16 mint wich dekha le phal Puri ta dekha lo phal he comnt pump ⛽ ena na maro 🤣🤣
@karamjeetkhalsa7559
@karamjeetkhalsa7559 Жыл бұрын
ਬਹੁਤ ਹੀ ਵਧੀਆ ਵੀਡੀਓ ਹੈ ਸਭ ਦੀ ਐਕਟਿੰਗ ਸਿਰਾ
@jagsirTungwali041
@jagsirTungwali041 Жыл бұрын
ਬਹੁਤ ਵਧੀਆ ਵੀਡੀਉ ਮਨਜੀਤ ਕੌਰ ਸੀਬੋ ਜੀ ਤੁਹਾਡੀ ਸਾਰੀ ਟੀਮ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ
@Globalkabbadiupdates
@Globalkabbadiupdates Жыл бұрын
ਰਾਮ ਸਿਆਂ, ਹੁਣ ਤਾਂ ਏਦਾਂ ਲੱਗਦਾ ਹੈ ਜਿਵੇਂ ਲੌਂਗੋਵਾਲ ਦੀਆਂ ਤੀਆਂ ਲੁੱਟ ਲਈਆਂ ਹੁੰਦੀਆਂ ਹਨ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ,ਬੰਤ ਸਿਰਾਂ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@GurpreetSingh-fq7di
@GurpreetSingh-fq7di Жыл бұрын
ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਜੀ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਬੰਤ ਦੀ ਐਕਟਿੰਗ ਬਹੁਤ ਹੀ ਵਧੀਆ 👍❤️🌹🙏🙏
@yashankhan786
@yashankhan786 Жыл бұрын
ਇਕੱਲੇ ਇਕੱਲੇ ਪਾਤਰ ਦੀ ਅੈਕਿਟੰਗ ਅੱਤ 👌 ਹੈ। 👌👌👌
@komalpreetkaur837
@komalpreetkaur837 Жыл бұрын
ਵਿਡੀਉ ਬਹੁਤ ਵਧੀਆ ਜੀ ਪਾਲੌ ਦੀ ਐਕਟਿੰਗ ਬਹੁਤ ਵਧੀਆ ਜੀ
@rupinderdhillon2374
@rupinderdhillon2374 Жыл бұрын
ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ ਲੱਗੀ।
@abcxyz8668
@abcxyz8668 Жыл бұрын
Ha 🤣😂🤣😃😃 Baisakhi par fatte chkk diyo.....i Ha 😄😃😃😃😃
@riyasanjeevbajaj
@riyasanjeevbajaj Жыл бұрын
Chihdi de superb acting so funny video 😃 😃 nd wait for next part nd God bless you all team members 👍
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ।
@porandhaliwal4330
@porandhaliwal4330 Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ
@rachhpalsingh78466
@rachhpalsingh78466 6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@ksmobile8534
@ksmobile8534 Жыл бұрын
ਹੁਣ ਨੀ ਬੱਚਦਾ ਬੰਤ . 🤣ਕਰ ਲੈ ਪ੍ਰੀਤ ਨਾਲ ਦੋ ਪਿਆਰ ਦੀਆਂ ਗੱਲਾਂ
@kulwinder169
@kulwinder169 Жыл бұрын
ਹੁਣ ਤਾਂ ਕਰਨੈਲ ਨਾਲ ਪਿਆਰ ਪੀਂਘਾਂ ਪੈਣ ਗਈਆਂ ਪ੍ਹੀਤੋ ਦੀਆਂ
@amritpaldhanoa6391
@amritpaldhanoa6391 Жыл бұрын
ਐ ਨਹੀਂ ਮਰਦਾ ਕਾਲੀ ਦੁਨੀਆਂ ਦਾ ਪ੍ਰਧਾਨ।
@ksmobile8534
@ksmobile8534 Жыл бұрын
@@amritpaldhanoa6391 ਲਗਦਾ ਤਾਂ ਔਖਾ.. ਸੁੱਖ ਦੇ ਵਿੱਚ ਰਾਮੇ ਦੀ ਬਲੀ ਦੇਣੀ ਪੈਣੀ
@boghadhillon12
@boghadhillon12 Жыл бұрын
ਵਧੀਆਂ ਵੀਡੀਓ ਆ ਬਾਈ ਜੀ 😂😂😂😂😂😂😂😂😂😂😂😂😂😂
@tarnpreetsingh8334
@tarnpreetsingh8334 Жыл бұрын
😃😃😃😃😃👍👍🙏🏻🙏🏻
@KuldeepKumar-wj1jn
@KuldeepKumar-wj1jn Жыл бұрын
ਆ.ਹਾ.ਹਾ.ਹਾ.ਹਾ.ਹਾ.ਹਾ ਰਾਮ ਤੇ ਕਰਨੈਲ ਬਾਈ ਅੱਜ ਤਾਂ ਸਾਰੇ ਹੀ ਕਲਾਕਾਰਾਂ ਨੇ ਬੰਬ ਕੱਢੇ ਪਏ ਨੇ ਬਹੁਤ ਬਹੁਤ ਵਧਾਈ। ਸਾਡੀ ਪਾਲੋ ਮੋਟੀ ਦਾ ਅੱਧੇ ਅੱਧੇ ਸੰਤਰੇ ਖਾਣ ਦਾ ਤਰੀਕਾ ਬਹੁਤ ਵਧੀਆ ਪਾਲੋ ਨੇ ਵੀ ਢਿੱਡੀ ਪੀੜਾਂ ਪਾਈ ਰੱਖੀਆਂ ਇਸ ਨੂੰ ਇੱਕ ਬੱਚਿਆਂ ਵਾਲਾ ਟੈਡੀ ਖੇਡਣ ਲਈ ਹਰ ਸਮੇਂ ਫੜਾ ਕੇ ਰੱਖਿਆ ਕਰੋ ਰੋਲ ਹੋਰ ਮਜ਼ਬੂਤ ਹੋਵੇਗਾ । ਸੀਬੋ ਬੇਬੇ ਜੀ ਦੀ ਰਾਮ ਤੇ ਮਾਣੋ ਨਾਲ ਲੜਾਈ ....ਬਹੁਤ ਬਹੁਤ ਵਧੀਆ ਨਜ਼ਾਰਾ ਮਾਣਿਆ ਰਾਮ ਬਾਈ ਤੇਰਾ "house" .. "graf down" "ready mate" ਤੇ ਐਕਟਿੰਗ ਹਮੇਸ਼ਾ ਵਾਂਗ ਅੱਤ ਸਾਡਾ ਸੋਹਣਾ ਸੁਨੱਖਾ ਕਲਾਕਾਰ ਕਰਨੈਲ ਬਾਈ ਪ੍ਰੀਤੋ ਦੇ ਨਾਂ ਤੇ ਕਿਵੇਂ ਨੀਲਾ ਹੋ ਜਾਂਦੈ ਬੱਲੇ ਬੱਲੇ....ਵੀਡੀਓ ਲਈ ਬਹੁਤ ਵਧਾਈ ਵੀਰੇ। ਕੁਲਦੀਪ ਗੋਇਲ ਬੁਢਲਾਡਾ
@Ramajattsauda874
@Ramajattsauda874 Жыл бұрын
❤❤❤
@gurmeet9017
@gurmeet9017 Жыл бұрын
ਕਾਲੀ ਦੁਨੀਆ ਦਾ ਪ੍ਧਾਨ ਪਿਆ ਮੰਜੇ ਨਾਲ ਲਾਇਆ ਵੱਡਾ ਵੈਲੀ
@jaswantsingh7713
@jaswantsingh7713 Жыл бұрын
Very nice❤️🎉🎉👍
@inderjit210
@inderjit210 Жыл бұрын
ਵੀਡੀਓ ਬਹੁਤ ਸੋਹਣੀ ਹੁੰਦੀ ਆ ਸੋਡੀ 🔥🔥🔥🔥🔥
@mannwarrior8308
@mannwarrior8308 Жыл бұрын
ਬਹੁਤ ਵਧੀਆ ਬੰਤ 😂😂👌👌
@Gurleen-ho5pj
@Gurleen-ho5pj Жыл бұрын
ਸੈੱਲ਼ ਘੱਟ ਗੇ ਪਰਧਾਨ ਦੇ
@baflexx5285
@baflexx5285 Жыл бұрын
Bant 😂
@manpreetdhillon572
@manpreetdhillon572 Жыл бұрын
buht wdia bro 👌🏻
@ssdਸੁਨਾਮ
@ssdਸੁਨਾਮ Жыл бұрын
ਕਾਲ ਤੇ ਮੋਤ ਚੜ ਕੇ ਆ ਗਈ ਮੋਟੀ ਨੂੰ ਦੂਰ ਰਖੋ ਉਹ ਜਰੁਰ ਦਬ ਕੇ ਮਾਰਦੂ😂😂
@sukhdhillonpb4671
@sukhdhillonpb4671 Жыл бұрын
ਅਜੇ ਤਾ ਬੰਤ ਨੇ ਪ੍ਰਧਾਨਗੀ ਕਰਨੀ ਏਨੀ ਛੇਤੀ ਨੀ ਡੋਬਾ ਦੇਦਾ ਪ੍ਰੀਤ ਜੀ ਬਹੁਤ ਵਧੀਆ ਸਟੋਰੀ ਸਨਦੀਪ ਰਾਮਾ ਜਿੰਦਰ ਨਾਜਰ ਨਸੀਬ ਮਾਣੋ ਪ੍ਰੀਤ ਜੀਤੋ ਜਰਨੈਲ ਤੇ ਬੰਤ
@Reetrekke
@Reetrekke Жыл бұрын
ਨਾਜਰ ਜੀ😂
@aslipunjabi7725
@aslipunjabi7725 Жыл бұрын
Sirra Bina dekhe Kali dunia de pardhaan da badla laina asi 😭😭😭😭
@vijaykumari3183
@vijaykumari3183 Жыл бұрын
Very.nice.kali.dunia.ke.pardhaan.ka.badla.legge😭😭😭🙏🙏🙏bant.bro.app.ke.sath.he.ambala
@sohallalkalsi8675
@sohallalkalsi8675 Жыл бұрын
Bant gud job Bhai sab parmatama Lambi Umar kra VpoKalaBakra
@balkarsingh-nn5le
@balkarsingh-nn5le Жыл бұрын
Bant bangeyaa kali duniya da vadaa pardhan 😂👌👌👌😜😜🤪🤪
@baflexx5285
@baflexx5285 Жыл бұрын
Sira bant 😂😂😂😂😂😂😂😂😂😂😂😂😂😂😂😂😂💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕
@sikanderram6772
@sikanderram6772 Жыл бұрын
Veere bant or preto da kirdar sab too sohana hai ..bhai thodi acting baakamal hai .....🎉🎉🎉🎉🎉🎉🎉🎉🎉🎉🎉🎉🎉🎉
@khosa6740
@khosa6740 Жыл бұрын
ਬਹੁਤ ਵਧੀਆ ਵੀਡੀਓ ਜੀ 😃
@jaspalrandhawa7113
@jaspalrandhawa7113 6 ай бұрын
Very Nice Video. God Bless You All Team Members Best Acting.
@SurendraSingh-dj4mf
@SurendraSingh-dj4mf Жыл бұрын
ਬੁਹਤ ਵਧੀਆ ਵੀਡੀਓ ਵੀਰ ਜੀ
@Farmer_Bnde420
@Farmer_Bnde420 Жыл бұрын
Dekh ragad k rakh ta ni ajj velly choti da bant😂😂😂😂
@NirmalNarshot
@NirmalNarshot Жыл бұрын
ਬਹੁਤ ਹੀ ਵਧੀਆ ਵੀਡਿਓ ਜੀ ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰੱਖੇ ਬਾਈ ਖਿੱਚ ਕੇ ਰੱਖ ਕੰਮ ਨਿਰਮਲ ਭਾਈ ਬਖਤੌਰ ਤੋਂ ਬਠਿੰਡੇ ਵਾਲਾ
@ManjeetKaur-qf1lu
@ManjeetKaur-qf1lu Жыл бұрын
ਬਹੁਤ ਹੀ ਵਧੀਆ ਵੀਡੀਓ ਜੀ ਧੰਨਵਾਦ ਵੀਰ ਜੀ 🙏🙏👌👌👌💕💕💕💕💕
@Gurleen-ho5pj
@Gurleen-ho5pj Жыл бұрын
ਬਦਹਾਜਾਮਾ ਹੋਈ ਜਾਦਾ ਮੈਨੂੰ ਤਾ 😀😀😄
@navjotsinghsidhubrar8252
@navjotsinghsidhubrar8252 Жыл бұрын
Veer Banat to bahutt hasa Auda 😄😄😄😄
@bhadarsingh1871
@bhadarsingh1871 Жыл бұрын
Very nice video thanks all team nu
@HappySingh-is2pw
@HappySingh-is2pw 8 ай бұрын
22 j aaa Motti ji Kurri nooo Ackting ni Oundi aaano Bhar Kaddo j hor Sari tim Siraaa Siraaa Siraaa Haaaa j 🙏🙏🙏🙏🌹🌹🌹🌹
@SatnamSingh-cp3se
@SatnamSingh-cp3se Жыл бұрын
ਬਹੁਤ ਵਧੀਆ ਕਰਨੈਲ ਵਾਈ
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਰ ਜੀ 👌👌🔥🔥🔥
@sukhnandanromana1011
@sukhnandanromana1011 Жыл бұрын
ਪਰੀਤ ਤਾਂ ਬੰਤੇ ਕਰਨੈਲ ਕੇ ਘਰ ਨਾਂ ਚਲੀ ਜਾਵੇ ਬੰਤੇ ਤੱਕੜਾਂ ਹੋ ਪਰੀਤ ਦਾ ਕੀ ਬਣੋਂ
@SurendraSingh-dj4mf
@SurendraSingh-dj4mf Жыл бұрын
ਪ੍ਰਧਾਨ ਨੂੰ ਘਰੇ ਕੁੱਟ ਗੇ ਅੱਧਾ ਤਾ ਮੈ ਏ ਮਰ ਗਿਆ
@harpindersinghmaan7366
@harpindersinghmaan7366 Жыл бұрын
♥️_ਬਹੁਤ ਵਧੀਆ ਗੱਲਬਾਤ ___ ਰਾਮਨਿਵਾਸ _(ਬਠਿੰਡਾ)
@iqbalsekhon54
@iqbalsekhon54 Жыл бұрын
All character good and hard working Team wmk 🙏🙏🙏
@Farmer_Bnde420
@Farmer_Bnde420 Жыл бұрын
Najar ji😂😂
@kulwnderjit4799
@kulwnderjit4799 Жыл бұрын
ਬੰਤ ਕੇਦਾ ਲੋਕਾਂ ਨੂੰ ਕਹਿ ਦੇਊ ਵੀ ਪ੍ਰਦਾਨ ਦੇ ਸੈੱਲ ਘੱਟ ਗਏ 🤣🤣🤣🤣🤣🤣
@lovepreetsingh7444
@lovepreetsingh7444 Жыл бұрын
Very Nice Video Bhai ❤ Best off luck New Video ❤
@Simrnjit4368
@Simrnjit4368 Жыл бұрын
Chihdi is best acting🙏🙏🥰
@talwinder2935
@talwinder2935 Жыл бұрын
Full ghaint video....👍🏻
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@shwetamehmi6961
@shwetamehmi6961 Жыл бұрын
Bant acting superb👌👌👌👌
@Simrnjit4368
@Simrnjit4368 Жыл бұрын
Preeto is best acting🥰🥰🥰🥰🥰
@sukhnandanromana1011
@sukhnandanromana1011 Жыл бұрын
ਸੰਦੀਪ ਤੇਰੀਆਂ ਗੱਲਾਂ ਬਹੁਤ ਹੀ ਵਧੀਆ ਲੱਗੀਆਂ ਬੇਬੇ ਬਹੁਤ ਹੀ ਭੈੜੀ ਹੈ ਟੂਰ ਤੇ ਨਹੀਂ ਜਾਣ ਦੀਦੀ ਉਤੇ ਦੀ ਹੋ ਕੇ ਜਾਂ ਰਾਜਸਥਾਨ ਜਰੂਰ ਜਾਂ ਕੇ ਆਉ
@JaspalSingh-lc2eq
@JaspalSingh-lc2eq Жыл бұрын
ਬੰਤ ਦੇ ਸ਼ੈਲ ਘੱਟ ਗਏ ਜਾ ਅਗਲੇ ਨੇ ਘੱਟਾ ਦਿੱਤੇ ਉਧਰ ਪਾਲੋ ਬੰਤ ਦੇ ਕੇਲੇ ਤੇ ਸੰਤਰੇ ਖਾ ਗਈ ਇ
@tarnpreetsingh8334
@tarnpreetsingh8334 Жыл бұрын
So nice Video God bless you all Teme
@gsgs491
@gsgs491 Жыл бұрын
Sira
@akasdeepbuller8714
@akasdeepbuller8714 Жыл бұрын
22 ji seera videos bnone o tohadi Sari team hi kmaal di he God bless you all 🥰🥰🥰🥰
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 bahut vadia video bant good acting very salute g 🙏🥀❤️🥀👌 Yamuna Nagar
@gorapardhan1494
@gorapardhan1494 Жыл бұрын
ਬਹੁਤ ਵਧੀਆ ਵਿਡੀਓ ਹੁੰਦਿਆ ਹਨ ਤੁਹਾਡੀਆ ਸਾਰੀਆ
@ramansinghgrewal3623
@ramansinghgrewal3623 Жыл бұрын
Good ਵੀਰ ਜੀ👌👌👌👌👌👌
@inderpreetsinghsodhi2130
@inderpreetsinghsodhi2130 Жыл бұрын
ਪੂਰੀ ਵੀਡੀਉ ਵਿਚ ਕਰਨੈਲ ਤੇ ਬੰਤ ਸਿਰਾ ਕਰਾਂਦੇ ਪੂਰੀ 😂🤣🤣😂
@maingalsingh3589
@maingalsingh3589 Жыл бұрын
Bahut vadia acting all team God bless you
@bobbymaan3541
@bobbymaan3541 Жыл бұрын
Y bant sirra Kara ta 😂😂
@herabhatia2543
@herabhatia2543 Жыл бұрын
ਬਹੁਤ ਵਧੀਆ ਵੀਡੀਓ ਹੈ ਕਰਨੈਲ ਸਿੰਘ ਜੀ 👌
@ramandeepkaur7526
@ramandeepkaur7526 Жыл бұрын
video vdiya lagi veer ji
@rajabrar7879
@rajabrar7879 Жыл бұрын
ਹੁਣ ਨਹੀ ਬਚਦਾ ਬੰਤ ਹਾਏ ਪਰੀਤੋ
@KuldeepSingh-sy6kj
@KuldeepSingh-sy6kj Жыл бұрын
Boohat vadhia video Bnai Aya y hasda vasda rakha rabh thonu
@RavneetKaur-he2tq
@RavneetKaur-he2tq Жыл бұрын
😄😄😄🥰🥰
@Lovester931
@Lovester931 Жыл бұрын
Ganganagar ❣️❣️❣️
@gurmeetgill6759
@gurmeetgill6759 Жыл бұрын
ਪਾਲੋ,ਪ੍ਰੀਤੋ ਜੀ ਸੀਬੋ ਆਂਟੀ ਜੀ ਸਾਰਿਆਂ ਦੀ ਐਕਟਿੰਗ ਬਹੁਤ ਕਮਾਲ ਹੈ
@gurchatsingh6264
@gurchatsingh6264 Жыл бұрын
ਕਰਨੈਲ ਸਿਆ ਤੂੰਹਾਡੀ ਵੀਡੀੳ ਹਮੇਸ਼ਾ seràaaaaa ਹੂੰਦੀ ਆ
@SatnamSingh-qy3ul
@SatnamSingh-qy3ul Жыл бұрын
Siraaa bro
@gurpartapsinghtiwana450
@gurpartapsinghtiwana450 Жыл бұрын
Bahut vadia sari team
@dhillon993.
@dhillon993. Жыл бұрын
Rama sirra 😂
@mr.penduz4269
@mr.penduz4269 Жыл бұрын
Bant good acting 😂😂😂😂😂😂❤❤❤
@kuldeepSingh-jv9xd
@kuldeepSingh-jv9xd Жыл бұрын
Very nice bro😂😂
@amriksingh75
@amriksingh75 Жыл бұрын
Preet dirba good acting 👍👍👍 amrik chhanna🙏🙏🙏
@HarjinderBhullar6076
@HarjinderBhullar6076 Жыл бұрын
ਪਾਲੋ ਮੱਝ ਵਰਗੀ ਦਾਤੀ ਸਿੰਗੀ ਮੱਝ ਵਰਗੀ ਨਾਸਲ ਜਿਹੀ ਬਹੁਤ ਮੱਝ ਵਾਂਗ ਖਾਂਦੀ ਆ
@ramsharanmuktsari2637
@ramsharanmuktsari2637 Жыл бұрын
Buhat funni vedio a bai
@immortalcyanogen779
@immortalcyanogen779 Жыл бұрын
16:45 hahhahaha... Rama v galian ch rulda hi milu hrek var🤣🤣🤣🤣
@kuldeeprangi722
@kuldeeprangi722 Жыл бұрын
Bahut vadia video hai Ji 👍👍🙂👍🙂👍🙂👍🙂👍🙂👍🙂👍🙂👍🙂
@jagroopsidhu3349
@jagroopsidhu3349 Жыл бұрын
Very nice bedeo waheguru ji Mehar karn sare tem ta 🙏🙏🙏🙏🙏 HASSANPUR Sangrur Dhuri
@honeysharma7490
@honeysharma7490 Жыл бұрын
❤❤😂😂😂 very Nice ji
@이허허다
@이허허다 Жыл бұрын
Very nice ver g 👌🙏😂😂
@RajKaur-fw3mf
@RajKaur-fw3mf Жыл бұрын
Nazrr ji🤩🤩🤩🤩🤣🤣🤣🤣🤣
@Sidhu-pbx-1-0008
@Sidhu-pbx-1-0008 Жыл бұрын
ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ
@butasinghmohal6642
@butasinghmohal6642 Жыл бұрын
ਬੰਤ ਨੂੰ ਘਰੇ ਕੁਟ ਗਿਆ ਨਾਜਰ
@Akashdeep034
@Akashdeep034 Жыл бұрын
Very nice 🤣
@gopycheema3251
@gopycheema3251 Жыл бұрын
Bht vdiya end story
@gauravkaumar64
@gauravkaumar64 Жыл бұрын
ਬਹੁਤ ਵਧੀਆ
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН