PART 86- ਪਹਿਲਾ ਤਾਂ ਇੱਕਲੇ ਕਰਨੈਲ ਦੇ ਲਾਭੇ ਆਉਦੇ ਸੀ ਹੁਣ ਜਿੰਦਰ ਦੇ ਵੀ ਆਉਣ ਲਾਗੇ 😅। ਬੰਤ ਵੀ ਕੁੱਟ ਤਾ😱 ।

  Рет қаралды 210,104

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Пікірлер: 406
@ramsharanmuktsari2637
@ramsharanmuktsari2637 Жыл бұрын
ਜਿੰਦਰ ਦੀ ਵੀ ਅੇਕਟਿਗ ਬਹੁਤ ਵਦੀਅਾ...❤❤❤❤😂😂😂😂😂😂😂🎉🎉🎉🎉🎉
@suchasingh3466
@suchasingh3466 Жыл бұрын
Sirrrrrr, Bata🙏🏽🙏🏽🙏🏽🙏🏽🙏🏽👌👌👌👌👌👌👩‍🦳👩‍🦳👩‍🦳👩‍🦰👩‍🦰💯💯💯💯👩‍🦰👩‍🦰👩‍🦰👩‍🦳👩‍🦳👩‍🦳👩‍🦳👩‍🦳👩‍🦳👩‍🦳
@HardeepSingh-dq8gb
@HardeepSingh-dq8gb Жыл бұрын
ਦਿਨੋ ਦਿਨ ਸਿਰਾ ਕਰੀ ਜਾਂਦੇ ਆ ਬਹੁਤ ਵਧੀਆ ਵੀਡੀਓ ਪਰਮਾਤਮਾ ਚੜਦੀ ਕਲ੍ਹਾ ਵਿੱਚ ਰੱਖਣ
@Sh4d1ng
@Sh4d1ng Жыл бұрын
ਸੀਬੋ ਨੇ ਤਾਂ ਬੜਾ ਵਧੀਆ ਸਮਝਾਇਆ ਜਿੰਦਰ ਦੀ ਘਰਵਾਲੀ ਨੂੰ ਤੇ ਨਾਜਰ ਨੂੰ, ਵਧੀਆ ਲੱਗਾ 👍
@harindersohi7444
@harindersohi7444 Жыл бұрын
ਹਾਏ ਰੱਬਾ ਪਾਲੋ ਨੇ ਵੀ ਬੰਤ ਜੁਬਾਖ ਈ ਬਣਾ ਰਖਿਆ ਜਦੋਂ ਦਿਲ ਕਰਦਾ ਕੁੱਟ ਦਿੰਦੀ ਐ 😂😂😂
@omkarsinghvirkjatt3942
@omkarsinghvirkjatt3942 Жыл бұрын
Waheguru ji 🙏
@yotdeepkaurgrewal9634
@yotdeepkaurgrewal9634 Жыл бұрын
ਬੰਤ ਦੀ ਐਕਟਿੰਗ ਸਿਰਾ ਪੂਰੀ , ਹੱਸਣ ਲਈ ਮਜਬੂਰ ਕਰ ਦਿੰਦਾ 😂😂😜❤️🤭
@suchasingh3466
@suchasingh3466 Жыл бұрын
Very nice video 🙏🏽🙏🏽🙏🏽🙏🏽👌👌👌👌👌
@IqbalSandhu-pb5cv
@IqbalSandhu-pb5cv Жыл бұрын
ਵਿਚਾਰਾ ਬੰਤ ਕੁੱਟਿਆ ਜਾਂਦਾ ਹਰੇਕ ਵਾਰ ਕਦੇ ਪੀ੍ਤੋ ਕਦੇ ਕਰਨੈਲ ਹੁਣ ਪਾਲੋ ਨੇ ਕੁੱਟਤਾ
@harshsinghforu4
@harshsinghforu4 Жыл бұрын
All Sikhs r very good comedian like Afriky PPL🥴😜
@sardarsingh4806
@sardarsingh4806 8 ай бұрын
ਜੀ ਬਿਲਕੁਲ ਸਹੀ ਕਿਹਾ 👌 ਬੰਤ ਤੇ ਨਾਜਰ ਦੀ ਐਕਟਿੰਗ ਵਧੀਆ ਹੁੰਦੀ ਆ, ਇਨ੍ਹਾਂ ਦੇ ਡਾਇਲੌਗ ਬਹੁਤ ਹੀ ਹਾਸੋਹੀਣੇ ਹੁੰਂਦੇ ਨੇ 😅
@shamansukhreetgeetforever1491
@shamansukhreetgeetforever1491 Жыл бұрын
Veere Dil khush ho jnda tuhadiya videos dekh k mainu ta roti ni swaad lgdi tuhadi video dekhe bina jdo v roti khani aa nl nl video play krdi aa...sare hi bhut pyare te bhut sohni acting krdeo bilkul natural act hundaga...ik mirzapur wla dialogue bhut hi gaint aa.waheguru ji sari team hi hor bhut sari tarakii kravaun.....
@Ramajattsauda874
@Ramajattsauda874 Жыл бұрын
Thnk u ji❤
@rupinderdhillon2374
@rupinderdhillon2374 Жыл бұрын
ਪਰਮਾਤਮਾ ਸਾਰੀ ਟੀਮ ਨੂੰ ਤਰੱਕੀ ਬਖਸਿਸ਼ ਕਰਨ ਦੂਸਰਾ ਬੇਨਤੀ ਹੈ ਬੰਤ ਨੂੰ ਟਾਈਮ ਵੱਧ ਦੇਇਆ ਕਰੋ ਜੀ।
@bathindeaala
@bathindeaala Жыл бұрын
ਬੰਤ ਤੇ ਰਾਮੇ ਦਾ ਸਿਰਾ ਰੋਲ ਹੁੰਦਾ ਵੈਸੇ ਕਰਨੈਲ ਵੀ ਸਿਰਾ ਯਾਰ
@Ramajattsauda874
@Ramajattsauda874 Жыл бұрын
🙏❤️
@SurendraSingh-dj4mf
@SurendraSingh-dj4mf Жыл бұрын
ਪ੍ਰਧਾਨ ਬੰਤ ਵਧੀਆ ਬੰਦਾ ਗਾ ਕਾਲੀ ਦੁਨੀਆਂ ਦਾ ਪ੍ਰਧਾਨ
@sanjeev_mehmi
@sanjeev_mehmi Жыл бұрын
ਜਿੰਦਰ ਦਾ ਮੁੰਡਾ ਵੀ ਬੂਟਕੱਟ ਪੈਂਟ ਪਾਈ ਫਿਰਦਾ 😂
@karamjeetsingh7407
@karamjeetsingh7407 Жыл бұрын
ਬਹੁਤ ਬਹੁਤ ਵਧੀਆ ਵੀਡੀਓ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ🤣🤣👌👌
@gurvindersingh-bi4zn
@gurvindersingh-bi4zn Жыл бұрын
Jinder Veera boht Soni acting krda 👌👌👌👌👌
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@ksinghghuman
@ksinghghuman Жыл бұрын
Boat vadia veer ji sari team very well 👍 bant pardhan ta sira hassa ni ruk da bant dia galla sun k😅😅😅.
@omkarsinghvirkjatt3942
@omkarsinghvirkjatt3942 Жыл бұрын
Waheguru ji 🙏
@sukharatol6515
@sukharatol6515 Жыл бұрын
ਰਾਮੇ ਵੀਰੇ ਵਹਿਗੁਰ ਤੈਨੂੰ ਬਹੁਤ ਤਰੱਕੀ ਦੇਵੇ
@Ramajattsauda874
@Ramajattsauda874 Жыл бұрын
Thnk u ji❤
@jassasingh5365
@jassasingh5365 Жыл бұрын
ਬਹੁਤ ਵਧੀਆ ਵੀਡੀਓ ਹੈ ਰੱਬ ਤੰਦਰੁਸਤੀ ਬਖ਼ਸ਼ੇ ਸਾਰੀ ਟੀਮ ਨੂੰ
@lakhveersingh369
@lakhveersingh369 Жыл бұрын
Sat Shri akal ji sari family members nu ji 🙏
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sandeepbhullar2627
@sandeepbhullar2627 Жыл бұрын
ਮਾਲਕ ਤਰੱਕੀ ਦੇਵੇ। ਸਾਰੀ ਟੀਮ ਦੀ End ਗੱਲ ਬਾਤ
@Ramajattsauda874
@Ramajattsauda874 Жыл бұрын
🙏❤️🙏
@kulveersingh8277
@kulveersingh8277 Жыл бұрын
Very very very nice video brother 👌👌❤️❤️😂😂😂😂😂😂😂😂😂
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯
@jaswindersinghbatth617
@jaswindersinghbatth617 Жыл бұрын
Video 📸 very nice 👍 thanks all the best wishes you Khanna
@DilpreetSingh-pn7tx
@DilpreetSingh-pn7tx Жыл бұрын
Bachpan ch shaktiman te hun jatt sauda di aa series iko jiha mja vekhn da dove ❤
@PalSingh-jo2lf
@PalSingh-jo2lf Жыл бұрын
Very nice vedio ਕਾਲੀ ਦੁਨੀਆ ਦੇ ਪ੍ਰਧਾਨ ਨੂੰ ਤੇ ਮੋਟੀ ਹੀ ਸਾਹ ਨਹੀਂ ਲੈਣ ਦਿੰਦੀ
@balwantsingh-sm6be
@balwantsingh-sm6be Жыл бұрын
Very nice video acting of team is very nice God bless 👍❤️
@100babbu
@100babbu Жыл бұрын
Bant da roll ght aa fail aa kmm ode binaaa🤙🤙
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@vipanjagga5794
@vipanjagga5794 Жыл бұрын
Seebo te nooh di ladai kamaal a ji
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 bahut vadia episode very super acting best 🙏👍🥀💙🥀👌 Yamuna Nagar
@Ramajattsauda874
@Ramajattsauda874 Жыл бұрын
❤❤❤
@vijaykumari3183
@vijaykumari3183 Жыл бұрын
Very.nice.video.very.super.duper.acting👌👌👍👍all.the.best.v.nice.msg....radhe.radhe.all.team🙏🙏🙏 ambala
@shindabrar2680
@shindabrar2680 Жыл бұрын
Bant di acting sirrraaaaaaaa 👍👍👍🤣🤣🤣🤣🤣🤣🤣🤣🤣
@gurjeetsingle9144
@gurjeetsingle9144 Жыл бұрын
Karnel hassn wele bhut jor londa g 😂😂😂😂😂😂
@jyotish.kundli-
@jyotish.kundli- Жыл бұрын
ਬੰਤ ਦੇ ਰੋਲ ਦਾ ਟਾਈਮ ਵਧਾਉ ਖਾਸ ਕਰਕੇ ਮਿਰਜਾਪੁਰ ਦੀ ਕਾਲੀ ਦੁਨੀਆਂ ਤੇ ਬੰਤ ਦੀ ਕੁਟਾਈ ਦੇ ਸੀਨ ਜਿਆਦਾ ਪਾਉ
@gurjeetkaur1892
@gurjeetkaur1892 Жыл бұрын
Ena ne ki pona bro eve sale time pass eh krde ne nle hun ta eh fudu jya hi dikhonde ne
@Harjitsidhu3000
@Harjitsidhu3000 Жыл бұрын
ਗੁਰਜੀਤ ਕੁਰ ਦਾ ਜੈਂਡਰ ਚੱਕ ਕਰਵਾਓ
@sandeepsidhu2698
@sandeepsidhu2698 Жыл бұрын
Shi gall aaw bro
@gillrj1341
@gillrj1341 Жыл бұрын
Sehi gal h
@harmandhaliwal5589
@harmandhaliwal5589 Жыл бұрын
@@gurjeetkaur1892 hahaha siraaa kaya bat a
@gurjeetsingle9144
@gurjeetsingle9144 Жыл бұрын
Jinder veere de acting menu sab tu yaade VADIA lagdi aa
@SukhwinderSingh-ox3ge
@SukhwinderSingh-ox3ge Жыл бұрын
Verry verry nice video ji sariaa di bhut sohni aacccting c ❤❤❤❤💎💎💎
@GurpreetSingh-df7nc
@GurpreetSingh-df7nc Жыл бұрын
Bant nu security guard ja bouncer rakhne chahide ne
@harmandhaliwal5589
@harmandhaliwal5589 Жыл бұрын
Bant di acting buhat siraaa aj
@karnailbenipal2380
@karnailbenipal2380 Жыл бұрын
ਸਾਰੀ ਟੀਮ ਦੀ ਸਿਰਾ ਐਕਟਿੰਗ
@sonikhipal4081
@sonikhipal4081 Жыл бұрын
👌👌👌👌👍👍👍 ਜਿੰਦਰਾ ਆਲ਼ੀ ਤਾਂ ਆਗਈ ਰਾਮੇ ਦਾ ਵੀ ਕਰੋ ਕੋਈ ਬੰਨ ਸੁੱਬ
@DEEPSIDHU-ne9vn
@DEEPSIDHU-ne9vn Жыл бұрын
ਬੰਤ ਬਾਦਸ਼ਾਹ ਹੈ ਐਕਟਿੰਗ ਦਾ 😍
@BalwinderSingh-ce8iw
@BalwinderSingh-ce8iw Жыл бұрын
ਬਹੁਤ ਵਧੀਆ ਵੀਡੀਓ ਬਾਈ ਜਿੰਦਰ ਸੰਦੀਪ ਕੱਟਿਆ ਰਾਮ ਬੰਤ ਨਸੀਬ ਕੌਰ ਹਰਜਸਪਰੀਤ ਕੌਰ, ਨਿਸੂ, ਬੰਤ ਦੀ ਐਕਟਿੰਗ ਬਹੁਤ ਵਧੀਆ ਜਿੰਦਰ ਦੀ ਐਕਟਿੰਗ ਬਹੁਤ ਵਧੀਆ ਸੰਦੀਪ ਦੀ ਐਕਟਿੰਗ ਬਹੁਤ ਵਧੀਆ ਨਸੀਬ ਕੌਰ ਦੀ ਐਕਟਿੰਗ ਬਹੁਤ ਵਧੀਆ
@rehmatboutique5891
@rehmatboutique5891 Жыл бұрын
Waheguru jii parmatama sari Team Nu tandrusti bakhshee
@omkarsinghvirkjatt3942
@omkarsinghvirkjatt3942 Жыл бұрын
Waheguru ji 🙏
@gurpreetnirman6715
@gurpreetnirman6715 Жыл бұрын
ਜਿੰਦਰ ਕਰਨੈਲ ਬੰਤ ਜਿੰਦਾ ਵਾਜ ਕੱਟੇ ਨੂੰ ਬਾਹਰ ਕੱਢ ਨਹੀਂ ਲੱਗਦਾ
@balaursingh9543
@balaursingh9543 Жыл бұрын
ਬੰਤ ਟਾਇਮ ਵਦਾਉ 💯👌👌👌
@princemadad7053
@princemadad7053 Жыл бұрын
Very very nice video
@sikanderram6772
@sikanderram6772 Жыл бұрын
Paloo da kirdar jabardast hai ..manoo da simpal rool powerful hai ..
@jagvirsinghbenipal5182
@jagvirsinghbenipal5182 Жыл бұрын
ਸਿਰਾ ਬਾਈ ਜੀ 👌👌🔥🔥🔥
@balkarsingh-nn5le
@balkarsingh-nn5le Жыл бұрын
ਬਹੁਤ ਹੀ ਵਧੀਆ ਸਟੋਰੀ ਹੈ ਵੀਰ ਜੀ 👌👍 ਸਾਰਿਆਂ ਦੀ ਐਕਟਿੰਗ ਸਿਰਰਰਾ ਪੂਰਾ 😂❤
@urmildevi5169
@urmildevi5169 Жыл бұрын
Jinder Bina video ch dum nhi hunda❤❤
@jassimehlan5155
@jassimehlan5155 Жыл бұрын
Bant pora sira kar ta 🙏🎻❤️👌👍
@sukhdhillonpb4671
@sukhdhillonpb4671 Жыл бұрын
ਬਹੁਤ ਵਧੀਆ ਸਟੋਰੀ ਪ੍ਰੀਤੋ ਵੀ ਨਹੀ ਆਈ ਜੀਤੋ ਵੀ ਨਹੀ ਬੰਤ ਤੇ ਕਰਨੈਲ ਦੀ ਲੜਾਈ ਹੋਈ ਨੂੰ ਬਹੁਤ ਟਾਇਮ ਹੋਗਿਆ ਉਹ ਸੀਨ ਦਿਖਾਓ ਬਾਕੀ ਸਾਰੇ ਕਲਾਕਾਰ ਰਾਮ ਸਨਦੀਪ ਜਿਦਰ ਬੇਬੇ ਮਾਣੋ ਨਾਜਰ ਸਾਰੇ ਵਧੀਆ
@sonudanewala3831
@sonudanewala3831 Жыл бұрын
Karnail di acing sirra bhut vdhya Ladi veer
@virklovepreet6
@virklovepreet6 Жыл бұрын
Bantt de roll vdaoo baii oh launda siraa nale ohde velly yarr v vkhaoo kise din mirjapur ale
@sukhadhaliwalsukhadhaliwal4868
@sukhadhaliwalsukhadhaliwal4868 Жыл бұрын
Very nice team y g bant sira😂❤❤❤❤❤❤
@gurtejsinghgill9518
@gurtejsinghgill9518 Жыл бұрын
Bhai ji video bol Sone Diya Nahin bahut Hasi Ho Gaya video dekh kar Guru Gill Mumbai
@RajKaur-fw3mf
@RajKaur-fw3mf Жыл бұрын
Vry nyce gg❤❤❤😂😂😂
@GurpreetSingh-fq7di
@GurpreetSingh-fq7di Жыл бұрын
Very nice video brother Jinder always your videos awesome your all team members work awesome well done all of you for great acting ❤️👍🌹🙏🙏
@Ramajattsauda874
@Ramajattsauda874 Жыл бұрын
@jyonipriya
@jyonipriya Жыл бұрын
Sat sri akal veer sari teem nu g 🙏🙏🙏
@omkarsinghvirkjatt3942
@omkarsinghvirkjatt3942 Жыл бұрын
Waheguru ji 🙏
@LakhwinderChatha-bi2fk
@LakhwinderChatha-bi2fk Жыл бұрын
ਸਤਿ ਸ੍ਰੀ ਅਕਾਲ ਵੀਰ ਜੀ
@HappySingh-is2pw
@HappySingh-is2pw 3 ай бұрын
22 j aaaa Motti ji Kurri nooo Ackting ni Oundi aaaa noooo Bhar Kaddo j 🙏🙏🙏 hor Sari tim Siraaa Siraaa Haaaa j 👍👍👌👌👌👍🙏🙏🌹🌹🌹
@jaspreetkaur4914
@jaspreetkaur4914 6 ай бұрын
Jinder, karnail te ramma sirra😅😅
@anshdhaliwal9294
@anshdhaliwal9294 Жыл бұрын
Bant siraa te jinder v love u both❤️
@balwindersinghkhalsa2370
@balwindersinghkhalsa2370 Жыл бұрын
ਬਹੁਤ ਵਧੀਆ ਵੀਡੀਓ ਐ ਸਿਰਾ ਹੀ ਲਾ ਤਾਂ ਪਰ ਅੱਜ ਪ੍ਰੀਤ ਦਿੜ੍ਹਬਾ ਬਗੈਰ ਗੱਲ ਨਹੀ ਬਣੀ
@harmindersingh5944
@harmindersingh5944 Жыл бұрын
ਬੰਤ ਕਰਨੈਲ ਸਿਰਾਂ
@Sanjeevgarg-uc7ur
@Sanjeevgarg-uc7ur Жыл бұрын
Bant di acting har video ch vadia hundi a gi 🥰
@Turbanator54
@Turbanator54 Жыл бұрын
ਜਿੰਦਰ ਦੇ ਘਰਵਾਲੀ ਜੇਕਰ ਚੇਜ ਕਰ ਦੋ ਪਾਲੀ ਸੋਹਣੀ ਹੈ ਉਹਨੂੰ ਬਣਾ ਵੋ ਜਿੰਦਰ ਦੇ ਘਰਵਾਲੀ 😍🥰
@baljeetbrar9109
@baljeetbrar9109 Жыл бұрын
Nice ji❤ok ji❤
@Jharmalsingh-rl4cd
@Jharmalsingh-rl4cd Жыл бұрын
vry nice pallo bant karnail jinder sibbo
@jaspreetsinghkhalsa5162
@jaspreetsinghkhalsa5162 Жыл бұрын
ਬੁਹਤ ਵਧੀਆ ਵੀਡੀਓ ਹੈ 👍👍👍👍
@Globalkabbadiupdates
@Globalkabbadiupdates Жыл бұрын
ਜਦੋਂ ਬੰਦਾ ਥੀਏਟਰ ਕਰਦਾ ਹੈ, ਕਲਾਸਾਂ ਲਾਉਂਦਾ ਹੈ ਤਾਂ ਉਹ ਬਹੁਤ ਬਰੀਕੀ ਨਾਲ ਕੰਮ ਕਰਦਾ ਹੈ, ਜਿਵੇਂ ਆ ਸੀਬੋ ਵਰਗੀ ਔਰਤ ਆਪਣੇ ਆਪ ਨੂੰ ਹੀਰੋ ਮੰਨਣ ਲੱਗ ਜਾਂਦੀ ਹੈ, ਬੇਸਕ ਉਮਰ ਦੇ ਹਿਸਾਬ ਨਾਲ ਬਹੁਤ ਕੁਝ ਪਤਾ ਹੋਣਾ ਚਾਹੀਦਾ ਹੈ, ਪਰ ਕੋਈ ਵੀ ਮਾਂ ਆਪਣੀ ਔਲਾਦ ਨੂੰ ਬੇੜੀ ਬੈਠਣ ਵਾਲੀ ਗਾਲ ਨਹੀਂ ਕੱਢਦੀ,
@sandeepkaurmaan-dg8fv
@sandeepkaurmaan-dg8fv Жыл бұрын
Bant bro outstanding performance
@IqbalSandhu-pb5cv
@IqbalSandhu-pb5cv Жыл бұрын
ਪੰਜ ਮਿੰਟ ਵਿੱਚ 20 ਕਮੈਂਟ
@IqbalSingh-hw8hb
@IqbalSingh-hw8hb Жыл бұрын
👌👌👍🏻👍🏻
@Ramajattsauda874
@Ramajattsauda874 Жыл бұрын
🙏
@jassibarnala1460
@jassibarnala1460 Жыл бұрын
Banta bhai bahut badhiya veer ji 20:59 21:02 21:05 21:09 ❤❤❤❤❤❤❤❤
@jassibarnala1460
@jassibarnala1460 Жыл бұрын
Bahut badhiya veer ji
@sarbjitdhaliwal5644
@sarbjitdhaliwal5644 Жыл бұрын
Very nice video all family ❤️ ❤️❤️❤️
@sonysindera7927
@sonysindera7927 Жыл бұрын
ਬੰਤ ਜਿਦਾਂ ਬਾਦ 🤩🥳
@SUKHJINDERSingh-ti2ie
@SUKHJINDERSingh-ti2ie Жыл бұрын
Nice video 👍
@AmandeepKaur-gb8jv
@AmandeepKaur-gb8jv Жыл бұрын
❤❤😂🎉🎉😂❤ ਬਹੁਤ ਵਧੀਆ ਜੀ
@buntygalwatti2523
@buntygalwatti2523 Жыл бұрын
Sira video
@harindersingh6781
@harindersingh6781 Жыл бұрын
ਹਰ ਵਾਰੀ ਬੰਤ ਨਾਲ ਮਾੜੀ ਹੁੰਦੀ ਆ ਸੁਪਨੇ ਵਿੱਚ ਸਾਲੀ਼ ਨਾਲ ਖੁਸ਼ ਦਿਖਾ ਦਿਓ
@mannwarrior8308
@mannwarrior8308 Жыл бұрын
ਸੀ ਬੋ 😂😂😂😂
@JaspalKaur-ts5xz
@JaspalKaur-ts5xz Жыл бұрын
ਸਾਰੀ,ਟੀਮ, ਕੰਮ, ਬਹੁਤ, ਵਧਿਆ, ਕਰਦੀ, ਹੈ
@Globalkabbadiupdates
@Globalkabbadiupdates Жыл бұрын
ਨਾਜਰਾ ਲਾ ਸ਼ੀਪ ਦੀ ਬਾਜੀ,, ਸੱਥਾਂ ਖਾਲ਼ੀ ਹੋ ਗਈਆਂ😂😂
@KU77AR
@KU77AR Жыл бұрын
Bai UK wali de boot 👢 kdo badlo ge 😂😂😂
@RavneetKaur-he2tq
@RavneetKaur-he2tq Жыл бұрын
ਬੁਹਤ ਵਧੀਆ ਲੱਗੀ❤❤❤
@virpalkaur6883
@virpalkaur6883 Жыл бұрын
Very interesting ghaint vdeo
@KalaSran-km4zh
@KalaSran-km4zh 3 ай бұрын
ਦੇ ਪ੍ਰਧਾਨ ਦੀ ਪ੍ਰਧਾਨਗੀ ਜੀਰੋ ਕਰਕੇ ਰੱਖਦੀ ਵਾਲ ਲਿਵ ਲੇ
@malkitsingh4209
@malkitsingh4209 Жыл бұрын
Najar sirraa kra geaaaa
@Abhibhangu7
@Abhibhangu7 Жыл бұрын
❤❤❤😂😂
@DEEPSIDHU-ne9vn
@DEEPSIDHU-ne9vn Жыл бұрын
ਬੰਤ ਬਹੁਤ ਵੱਡੇ ਲੈਵਲ ਤੱਕ ਜਾਊਗਾ ❤👍
@surendersheoran1696
@surendersheoran1696 Жыл бұрын
Surender sheoran kheowali sirsa nice video
@mahasingh8893
@mahasingh8893 Жыл бұрын
ਸਭ ਕਲਾਕਾਰ ਵਧੀਆ ਹਨ ਪਰ ਬੰਤ ਸਭ ਤੋਂ ਉਪਰ ਹੈ
@sukhbitkaursukhbitkaur4113
@sukhbitkaursukhbitkaur4113 Жыл бұрын
😂😂bhut vadhia video ji. Gbu
@sukhnabha8987
@sukhnabha8987 Жыл бұрын
Videos bahut hi ghaint hundiaa jandiaan ne 22 g , Puri film hi tyar krdo hun taaaan ,,,,,,, bless you all team ❤❤❤❤
@harmeetsingh1914
@harmeetsingh1914 Жыл бұрын
Wah bahi Jinder ji nice acting
@khaintbanda9067
@khaintbanda9067 Жыл бұрын
Bahut sohni video aa veero.
@manjindersinghbhullar8221
@manjindersinghbhullar8221 Жыл бұрын
ਬਹੁਤ ਵਧੀਆ ਵੀਡੀਓ 👍🏻👍🏻
@gurjinderdhillon9841
@gurjinderdhillon9841 Жыл бұрын
ਸੀਬੋ Good
@ramsharanmuktsari2637
@ramsharanmuktsari2637 Жыл бұрын
ਨਾਜਰ ਵੀ ਸਿਰਾ ਹੈ....😂😂😂😂😂😂😂🎉🎉🎉🎉🎉🎉
@Abhibhangu7
@Abhibhangu7 Жыл бұрын
😂❤❤
@binderdhumi1232
@binderdhumi1232 Жыл бұрын
ਬਹੁਤ ਵਧੀਆ ਜੀ❤❤❤❤❤❤❤❤
@sukhchahal8939
@sukhchahal8939 Жыл бұрын
Gud job bro
@Gurleen-ho5pj
@Gurleen-ho5pj Жыл бұрын
ਵਾਈ ਵੰਤ ਦੇ ਰੋਲ ਦਾ ਟਾਈਮ ਵਧਾਉ ਸਾਡੇ ਮਿਰਜਾਪੁਰ ਵਾਲੇ ਵਾਈ ਦਾ 😅😅
@SiDHUxFARM
@SiDHUxFARM Жыл бұрын
very nice ❤👌👍
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 779 М.
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 29 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 15 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 779 М.