Batala News | ਦਾਤਰ ਲੈ ਕੇ ਘੁੰਮ ਰਿਹਾ ਸੀ ਨੌਜਵਾਨ, ਚੜ੍ਹਿਆ ਪੁਲਿਸ ਦੇ ਹੱਥੇ | Punjab Police

  Рет қаралды 181,665

News18 Punjab

News18 Punjab

Күн бұрын

Пікірлер
@BaljitBhatti-m3g
@BaljitBhatti-m3g 3 ай бұрын
ਹੋ ਸਕਦਾ ਭੰਗ ਵੱਡਕੇ ਆਇਆ ਹੋਵੇ, ਪਤਾ ਕਰਨਾ ਚਾਹੀਦਾ , ਨਜਾਇਜ਼ ਨ ਹੋਵੇ । ਪੁਲਿਸ ਨੇ ਨਜਾਇਜ਼ ਹੀ ਪਰਚਾ ਕਰ ਦੇਣਾ ਹੈ।
@AkhandBharat-fn9xf
@AkhandBharat-fn9xf 3 ай бұрын
😅😅
@RajinderSingh-dh1ck
@RajinderSingh-dh1ck 3 ай бұрын
Adhi raat nu kedi bhaag baad reha c.
@harpritsingh2923
@harpritsingh2923 3 ай бұрын
Agar police koi Kam kardi a, tuhade varge Lok ni karn dinde. Raat nu daatar Laike kiseda gala vadh dita, pher kehna police kam nhi kardi.
@AkashdeepSingh-el6tm
@AkashdeepSingh-el6tm 3 ай бұрын
Tu bhaang vadan datar laa ke jae gaa 😂😂ke gala karan dea
@jatinmehra8430
@jatinmehra8430 2 ай бұрын
Police mulajam sahi hai apni jagah ida de bnde vardata pande a nasha krke
@waryamkhalsa4941
@waryamkhalsa4941 3 ай бұрын
ਧੱਕਾ ਹੋ ਗਿਆ ਲੱਗਦਾ। ਂਗਰੀਬ ਨਾਲ
@happysingh-hd6ui
@happysingh-hd6ui 2 ай бұрын
sahi gl
@manimander1211
@manimander1211 Ай бұрын
Hr Nasha wala da kuj ni hunda
@KinderSidhu-i5u
@KinderSidhu-i5u 3 ай бұрын
ਐਵੇਂ ਨਾ ਕਿਸੇ ਦੀ ਜ਼ਿੰਦਗੀ ਖਰਾਬ ਕਰ ਦਿਉ ਪਤਾ ਕਰ ਲਵੋ ਜਿਹੜੀ ਜਗ੍ਹਾ ਕਹਿ ਰਿਹਾ
@Divine_Rakesh_0
@Divine_Rakesh_0 3 ай бұрын
ਰਿਪੋਰਟ ਕਿਵੇਂ ਸਾਲਾਂ ਬਣ ਰਿਹਾ ਉਸਦਾ
@MaanBrar7007
@MaanBrar7007 3 ай бұрын
ਦਾਤਰ ਫੜਿਆ ਤਾਂ ਫੜਿਆ ਸਹੀ, ਆਵਦੀ ਰੱਖਿਆ ਵੀ ਕਰਨ ਲਈ ਵੀ ਰੱਖ ਸਕਦਾ ਯਦੇ ਪੱਤਰਕਾਰੀ ਦੇ
@goldyrawalfunshunbro7378
@goldyrawalfunshunbro7378 3 ай бұрын
ਹਰੇਕ ਹੀ ਕਿਰਪਾਨਾਂ ਲੈ ਕੇ ਤੁਰਿਆ ਫਿਰੇ। ਸਾਫ਼ ਪਤਾ ਲੱਗੀ ਜਾਂਦਾ ਨਸ਼ੇੜੀ ਆ ਇਹ ਲੋਕ ਰਾਤ ਨੂੰ ਲੁੱਟਾ ਖੋਹਾ ਕਰਦੇ ਆ।
@SUKHDEVSINGH-gv1ns
@SUKHDEVSINGH-gv1ns 3 ай бұрын
ਕੋਈ ਨੌਜਵਾਨ ਸਭਾ ਇਸ ਨੌਜਵਾਨ ਦੀ ਜ਼ਿੰਮੇਵਾਰੀ ਲੈਕੇ ਇਸਦਾ ਇਲਾਜ ਕਰਵਾਏ ਤੇ ਇਸਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਪੁੰਨ ਕਰੇ ਜੇਲ ਜਾ ਕੇ ਇਹ ਹੋਰ ਵਿਗੜ ਜਾਵੇਗਾ
@manusingh7124
@manusingh7124 3 ай бұрын
ਰੇਪੋਟਰ ਗੱਲ ਜ਼ਿਆਦਾ ਚੁੱਕ ਰਿਹਾ ਹੈ। ਪੁਲੀਸ ਵਾਲਿਆਂ ਨੂੰ ਕਹਿ ਰਿਹਾਂ ਵਾਂ। ਇਕੱਲਾ ਹੀ ਤੁਹਾਡੇ ਤਿੰਨਾਂ ਦੇ ਊਪਰ ਭਾਰੀ ਪੈ ਗਿਆ ਵਾਂ।
@sunnybhagat7392
@sunnybhagat7392 3 ай бұрын
Mai v eh notice kitta bai ji, eh munda ghar de halata da maariya pia va, ede maa pio ni haige te bra bhabhi ni puchde enu, eh gal sahi a ki eh bhang da nasha krda a pr mai ajj tak isnu kde koi ladai krdiyaan ni vekhiya haan eh bhang de nashe ch feeling ssp vargi chakk lainda a pr jinna jor patarkaar es vichare nu fasaan ch lga riha va changa hunda pehla koi tapdeesh krda ede barey, evey ajihia kr k kisse maa da putt jaila ch n rul javey
@tiwari_788
@tiwari_788 3 ай бұрын
Bilkul veer eh patrkar Pehla v boleya ki police wale tusi Ho te dabke eh mari jaa reha..
@sunnybhagat7392
@sunnybhagat7392 3 ай бұрын
@@tiwari_788 bahut maadi gal aa veere, oh vichare halata de maare ne te eho jiha system ena nu gunaah krn te majboor krda a
@punjabiingreece932
@punjabiingreece932 3 ай бұрын
Reporter Jan buj ke apni Khabar chalon lyi Kise nal dhakka karva reha
@KartarSingh-es8mo
@KartarSingh-es8mo 3 ай бұрын
ਇਹਨਾਂ ਨੇ ਤੇਰਾ ਤਿੰਨ ਸੌ ਖੋਹਣਾ ਠਾਣੇ ਚੱਲ ਏਥੇ ਮੀਡੀਆ ਕਵਰ ਕਰ ਰਿਹਾ
@dilbagsingh8338
@dilbagsingh8338 3 ай бұрын
😂😂😂😂😂😂
@SimbaSimba-y7o
@SimbaSimba-y7o 3 ай бұрын
😂😂😂sahi keha
@DilpreetSingh-pe2wt
@DilpreetSingh-pe2wt 2 ай бұрын
ਗਰੀਬ ਨਾਲ ਧੱਕਾ
@rd78697
@rd78697 2 ай бұрын
Jado dekho garib naal dakha iko comment pass karna aunda punjabiyan nu, koi chaj da kam vi kar laya karo.
@gauravmalhotra1313
@gauravmalhotra1313 2 ай бұрын
Teri catageory da lagda tahiyo taras ah raha 😂
@sonyrajput89000
@sonyrajput89000 3 ай бұрын
ਬਿਸ਼ਨੋਈ ਦੇ ਵੀ ਐਵੇਂ ਮਰਲੋ ਥੱਪੜ ਕਦੇ ਜਾ ਫਿਰ ਉਹ ਪੈਸੇ ਚੰਗੇ ਖਾਤਿਆ ਚ ਪਵਾ ਦਿੰਦਾ 😂😂
@DeepakKumar-g2r7k
@DeepakKumar-g2r7k 3 ай бұрын
Oh ina di kudi da khasam aa ena da jwayii
@BaljeetKaur-fs5hg
@BaljeetKaur-fs5hg 3 ай бұрын
ਉਹ ਤਾ ਇਨਾ ਦਾ ਜਮਾਈ ਆ ਵੀਰੇ
@GurjeetsinghSingh-hq4cc
@GurjeetsinghSingh-hq4cc 3 ай бұрын
ਹੈਲਮੈਟ ਕਿੱਥੇ ਆ ਇਹਨਾਂ ਦੇ ਆਪ ਦੇ ਤਿੰਨ ਤਿੰਨ ਬਹਿ ਕੇ ਚੱਲੇ ਆ
@AmitHeer-k5m
@AmitHeer-k5m 3 ай бұрын
😂😂 sahi gal gareeb maar ho gai ohde naal ta
@Rohitmih
@Rohitmih 13 күн бұрын
😂😂
@Primeakashyt
@Primeakashyt 3 ай бұрын
Eh Munda Sahi bola reha a…Punjab de halat Khrab krn ch sb to bda hath media da a….🙏🏻
@Laddi_Singh994
@Laddi_Singh994 3 ай бұрын
ਸਹੀਂ ਕਿਹਾ ਜੀ
@OpinderSingh-t8g
@OpinderSingh-t8g 3 ай бұрын
ਏਹ ਦਾਤਰ ਵਾਲਾ 😊😅ਸਖਲੋ ਸ਼ਰੀਫ ਲਗਦਾ ਹੈ 😊
@RajKumar-wh8xm
@RajKumar-wh8xm 3 ай бұрын
ਭਾਈ ਓ ਹੈ ਹੀ ਸਰੀਫ ਧੱਕਾ ਕੀਤਾ ਪੁਲਸ ਵਾਲਿਆਂ ਨੇ ਮੇਰੇ ਮੁਹੱਲੇ ਦਾ ਹੈ ਉਹ ਪੁਲਸ ਵਾਲਿਆਂ ਨੂੰ ਮਾਰਨਾ ਨਹੀਂ ਸੀ ਚਾਹੀਦਾ ਜੇ ਪੁਲਸ ਉਸਨੂੰ ਬੋਲ ਰਹੀ ਸੀ ਕਿ ਸੱਚਾ ਹੋਵੇ ਗਾ ਤਾਂ ਛੱਡ ਦਾ ਗੇ ਫਰ ਬਿਨਾ ਕਸੂਰ ਜਾਨਣ ਉਸਨੂੰ ਮਾਰਦੇ ਪਏ ਹਨ ਛੱਡ ਤਾ ਸੀ ਪੁਲਸ ਨੇ ਉਸਨੂੰ ਅੱਜ ਓਸਨੂੰ ਕੁਲਚੇ ਖਾਂਦਿਆ ਦੇਖਿਆ ਮੈਂ 😅
@goldybajwagoldy7901
@goldybajwagoldy7901 3 ай бұрын
Minu lagda Sach bolda pya munda .
@karam5100
@karam5100 3 ай бұрын
ਜਦੋ ਬੰਦਾ ਕਹਿ ਰਿਹਾ ਕੇ ਜਿਸਦਾ ਕੰਮ ਕਰਕੇ ਆਇਆ ਓਨੂੰ ਪੁਛਲੋ ਪਤਾ ਲੱਗ ਜੇ view lyn dy chakr ch police di side wah oh wah
@sunnybhagat7392
@sunnybhagat7392 3 ай бұрын
Bai oh sahi keh riha va, eh mere mohalle da munda a, jdo mai esdi vedio you tube te dekhi te bura lagiya kyuki bin maa pio to kisse da dhee putar sariyaan nu majak ja gangster di tra lgg riha va pr eda nhi koi gal ess vich, eh bhang de nashe di poorti lyi kamm krda a jo mil jave 100\ 50 bass, pr eh koi badmash a eh sun k mainu patrkaar te hairaani v hoyi, vaddi gal eh va ki vedio vich kai log esnu jande v c jo oh munda keh riha c ga ki ehna nu puch lvo pr koi ni boliya, eh banda bhang da addicted aa pr ajj tak iss da kisse ladai to laina daina v nhi haiga
@karam5100
@karam5100 3 ай бұрын
@@sunnybhagat7392 👍
@NavjotSam
@NavjotSam 3 ай бұрын
Sahi gl a veer sachi aaye hunde glt km na sala police ne kol aana c na a sale reporter ne
@ਅੱਤਿਆਚਾਰੀ306
@ਅੱਤਿਆਚਾਰੀ306 2 ай бұрын
​@@sunnybhagat7392hun ki bnya veer es bai da shd ta police ne
@sunnybhagat7392
@sunnybhagat7392 2 ай бұрын
@@ਅੱਤਿਆਚਾਰੀ306 odo hi chadd ta c ga bai
@user-baljitsingh
@user-baljitsingh 3 ай бұрын
ਗਰੀਬ ਨਾ ਧਕਾ ਹੋ ਰਿਹਾ
@shatrurider
@shatrurider 4 күн бұрын
Super job sar ❤
@LovePreet-by4nc
@LovePreet-by4nc 17 күн бұрын
ਪੁੱਤ ਸਿੰਘ ਹੁੰਦਾ ਭਾਵੇਂ ਦੋ ਹਥਿਆਰ ਰੱਖ ਲੈਂਦਾ
@jaswinderjassa2637
@jaswinderjassa2637 3 ай бұрын
ਰਾਤ ਨੂੰ ਦਾਤਰ ਲੈਣ ਕੇ ਫਿਰਨਾ ਗਲਤ ਗੱਲ ਆ , ਦਿਹਾੜੀ ਤਾਂ 5 ਵਜੇ ਖਤਮ ਹੋ ਜਾਂਦੀ ਏ , ਇਹ ਗਲਤ ਬੰਦਾ ਇਹਦੀ ਸਚਾਈ ਪਤਾ ਕਰੋ ਹੋ ਸਕਦਾ ਕਿਸੇ ਨੂੰ ਲੱਭ ਰਿਹਾ ਹੋਵੇ
@ravideepsingh5608
@ravideepsingh5608 3 ай бұрын
Tanu lab da 😂😂
@OpinderSingh-t8g
@OpinderSingh-t8g 3 ай бұрын
ਹੁਣ ਏਹ ਪੁਲਸ ਵਾਲੇ ਤੇਰੀ ਸੇਵਾ ਕਰਨਗੇ 😊😅
@singhpardeepsingh-gp8pv
@singhpardeepsingh-gp8pv 3 ай бұрын
ਇਹਨਾਂ ਨੇ ਬਹੁਤ ਗਰੀਬ ਲੋਕਾਂ ਨੂੰ ਤੰਗ ਕੀਤਾ ਹੋਇਆ
@SarbjitSingh-yg7bs
@SarbjitSingh-yg7bs 3 ай бұрын
Je kise Greeb nu vddh denda tera Greeb. Butcher 🔪 ⬇️⬇️ fer
@AkhandBharat-fn9xf
@AkhandBharat-fn9xf 3 ай бұрын
😂😂
@Abhishek.sharma157
@Abhishek.sharma157 3 ай бұрын
Bilkul sahi
@DilpreetSingh-pe2wt
@DilpreetSingh-pe2wt 2 ай бұрын
ਨਸ਼ੇ ਬੰਦ ਨਹੀਂ ਹੋਏ ਧੱਕਾ ਗਰੀਬ ਨਾਲ
@SukhdevSingh-qm3gg
@SukhdevSingh-qm3gg Ай бұрын
ਪੱਤਰਕਾਰ ਤੇ ਜਿਦਾ ਵਕੀਲ ਹੁੰਦਾ
@surrecords1
@surrecords1 3 ай бұрын
ਭੰਗ ਦਾਤਰੀ ਨਾਲ ਨੀ ਵੱਡੀ ਜਾ ਸਕਦੀ ਸੀ 👍🏻👍🏻
@ykdhunna1182
@ykdhunna1182 3 ай бұрын
Tuci wadonge sap vekh k loka da mooo..... Nikl janda jhadiyan ch kon dati ly k bethu
@DeepakKumar-cc9ip
@DeepakKumar-cc9ip 3 ай бұрын
Paji munda sach bolda piya
@NirmalWallu
@NirmalWallu Ай бұрын
Sacha Banda yrr
@BhinderSran-ky8ok
@BhinderSran-ky8ok 3 ай бұрын
ਬਹੁਤ ਵਧੀਆ ਕੰਮ ਕੀਤਾ ਹੈ ਪੁਲਸ ਨੇ ਛਿੱਤਰ ਫੇਰੋ ਬਾਈ ਚੰਗੀ ਤਰ੍ਹਾਂ ਏਨਾਂ ਦੇ ਬਹੁਤ ਗੰਦ ਪਾਇਆ ਹੈ ਪੰਜਾਬ ਦੇ ਵਿੱਚ
@MandeepKumar-q7j
@MandeepKumar-q7j 3 ай бұрын
Ye punjabi hi h 🤣🤣
@GurpreetRandev786
@GurpreetRandev786 3 ай бұрын
Chite Wale ta tuhanu dikhde nahi veere
@JagtarSingh-cx5ex
@JagtarSingh-cx5ex 3 ай бұрын
​@@GurpreetRandev786Veere o chitte wala ho c drama krda pyar mai bhang vadan gya c
@ViRK-s7u
@ViRK-s7u 3 ай бұрын
ਬਆਦ ਵਿੱਚ ਰੱਖਿਆ ਦੇ ਲਈ ਦਾਤਰ ਵਾਲੇ ਹੀ ਆਉਂਦੇ ਹਨ। ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ , ਵੀਰ ਦਾ ਵੀ ਪੱਖ ਮੰਨਣਾ ਚਾਹੀਦਾ ਹੈ।
@Xavier2663
@Xavier2663 2 ай бұрын
apne pehle hi faisla suna diya. aap jaise logo ki vajah se hi bekasoor log fas jate hai or baad main sach k mujrim ban jate hai. Jinke bare main bata raha hai unke pass mobile to hoga hi pooch tach bhi kar sakte hai agar insaaf karna ho to
@nishansidhu4938
@nishansidhu4938 3 ай бұрын
ਗਰੀਬ ਤੇ ਰੋਹਬ ਪਾਉਂਦੇ ਏ ਜੇ ਕੋਈ ਬਦਮਾਸ਼ ਹੁੰਦਾ ਤਾਂ ਏਨਾ ਕਹਿਣਾ ਸੀ ਬਾਈ ਜੀ ਜਾਓ ਤੁਸੀਂ ਜੇ ਠੰਡਾ ਪੀਣਾ ਤਾਂ ਮੰਗਵਾਈ ਏ ਮੋਟਰਸਾਈਕਲ ਤੇ ਛੱਡ ਆਈਏ
@MaanBrar7007
@MaanBrar7007 3 ай бұрын
ਪੁਲਸ ਨੂੰ ਨਾਂ ਬੋਲਣ ਦੀ ਅਕਲ ਨਾ ਇੱਜ਼ਤ
@bredpett007
@bredpett007 3 ай бұрын
Na saalyaa tera jija ih izzat nall gll krnn nuu
@dspdhanveer2937
@dspdhanveer2937 2 ай бұрын
ਪੱਤਰਕਾਰ ਦੀ ਗਾਡ ਨੂੰ ਮਿਰਚਾ ਬਹੁਤ ਲੱਗਦੀਆਂ ਨੇ
@vatishsunny5244
@vatishsunny5244 10 күн бұрын
Yaar Bhang tah Legal honi Chahidi aa India Vich... Pta nhi kyu nhi Legal ho rhi???
@DarshanSingh-hv6iu
@DarshanSingh-hv6iu 3 ай бұрын
ਆਪਣੀ ਰਾਖੀ ਲਈ ਰੱਖਿਆ ਹੈ
@H.M415
@H.M415 9 күн бұрын
ਲੋਕ ਸੱਚੇ ਹੀ ਪੱਤਰਕਾਰਾਂ ਨੂੰ ਗਾਲ੍ਹਾਂ ਕੱਢਦੇ ਆ 😡😡
@amarjeeetsingh5692
@amarjeeetsingh5692 3 ай бұрын
ਲੱਗਦਾ ਹੈ ਇਹ ਕੋਈ ਚੋਰ ਲੁਟੇਰੇ ਹੈ
@JagguShorts1
@JagguShorts1 3 күн бұрын
ਪੁਲਿਸ ਨੂੰ ਕਹਿ ਰਿਹਾ ਪਿਓ ਮੇਰੀਆਂ ਮੈਂ ਭੰਗ ਵੱਢਣ ਚਲਿਆ 😂😂
@ManpreetKhokher-k4h
@ManpreetKhokher-k4h 3 ай бұрын
Ahh jehra bol reha aa ehna na ik grib fsa deta aa jado apna ta bandi aa na fer pata lagda aa odo gall vi ni indi 😡😡😡😡😡
@GurpreetRandev786
@GurpreetRandev786 3 ай бұрын
Veer g tuhadi gal bilkul sahi a eh jheda bol rhiya si es da hi kam a
@Lavishchora22
@Lavishchora22 3 ай бұрын
ਭਾਈ ਰਾਤ ਨੂੰ ਕਿਹੜੀ ਭੰਗ ਵਡ ਰਿਹਾ, ਏਹਦੇ ਪਟਾ ਫੇਰੋ ਚੰਗੀ ਤਰ੍ਹਾਂ ਨਾਲ, ਇਹਨੂੰ ਦੇਖ ਕੇ ਹੋਰ ਵੀ ਹੋਰ ਹੌਂਸਲੇ ਬੁਲੰਦ ਹੋ ਰਹੇ ਨੇ ਅੱਜ ਦੀ ਮੰਡੀਰ ਦੇ,
@GursharanSingh-k8t
@GursharanSingh-k8t Ай бұрын
ਬੰਦਾ ਤਾਂ ਜਿਥੋ ਫੜਿਆ ਉਸ ਇਲਾਕੇ ਦੀਏ ਪਰ ਦਾਤਰ ਕਰਕੇ ਕੰਮ ਖਰਾਬ ਏ ਚੋੰਕ ਵਿੱਚ ਫੜਿਆ ਗਿਆ
@Jassss94
@Jassss94 11 күн бұрын
Very good punjab police
@surjitsingh3662
@surjitsingh3662 14 күн бұрын
ਇਸਨੂੰ ਬੱਖਸ਼ਿਆ ਨਹੀਂ ਜਾਣਾ ਚਾਹੀਦਾ ਹੈ ਕਿਉਂਕਿ ਭੌਲੇ ਨਾਥ ਜੀ ਕਿਸੇ ਵੀ ਭੱਗਤ ਨੂੰ ਇਜਾਜ਼ਤ ਨਹੀਂ ਦਿੰਦਾ ਹੈ ਅਤੇ ਨਾਹੀ ਵੇਚਨ ਦੀ ਕੋਈ ਸ਼ਬਦ ਗੀਤਾ ਜੀ ਵਿੱਚ ਕਿਤੇ ਦਰਜ ਹੈ ।
@sukhmeetbajwa730
@sukhmeetbajwa730 3 ай бұрын
ਜਦੋਂ ਫੜੇ ਜਾਣ ਫਿਰ ਕਿਹਦੇ ਅਸੀਂ ਰੁੱਖ ਵੱਡ ਦੇ ਜਾ ਮਨਰੇਗਾ ਵਾਲੇ ਆ
@sukhasingh868
@sukhasingh868 3 ай бұрын
ਬਹੁਤ ਵਧੀਆ ਪਹਿਲੀ ਵਾਰ ਇਹੋ ਜਿਹੀ ਖਬਰ ਦੇਖੀ ਸਾਰੇ ਪੰਜਾਬ ਵਿੱਚ ਇਹਦਾ ਹੀ ਦਿਓਟੀ ਹੋਣੀ ਚਾਹੀਦੀ ਹੈ
@GurpreetRandev786
@GurpreetRandev786 3 ай бұрын
Wah veere
@kalajatt-f4e
@kalajatt-f4e 2 ай бұрын
ਬੲਈਏ ਦੇਸ਼ ਦੇ ਆਗੂ ਬਣਗੇ ਚਪੇੜਾ ਤਾ ਪੈਣਗੀਆ
@MRpreetRai-k5l
@MRpreetRai-k5l 2 ай бұрын
ਦੱਸੋ ਹੁਣ ਕੀਹਦੀ ਸੁਣੀਏ 😂
@RanjitKumar-z4t
@RanjitKumar-z4t Ай бұрын
very good sir 👍👮
@rd78697
@rd78697 2 ай бұрын
Very Good
@babbujandali1421
@babbujandali1421 3 ай бұрын
ਰਿਪੋਰਟ 🐕‍🦺
@armanbedi6393
@armanbedi6393 12 күн бұрын
Local 18 vale veer Ehdey greeb di jgeh tu hunda ja Tera jwak hunda te tenu pta lgda swaad kiye leinde ne greeb de
@Hanishrai
@Hanishrai 4 күн бұрын
Very good chandigarh police
@terabaap-jn6pq
@terabaap-jn6pq 3 ай бұрын
Ye mazdoor banda hai
@Param-n3s
@Param-n3s 3 ай бұрын
ye Banda sach bol Raha hai
@kuldipkaurkalsi923
@kuldipkaurkalsi923 3 ай бұрын
ਵਾਹਿਗੁਰੂ ਜੀ ਕੀ ਹੋ ਰਿਹਾ ਹੇ ਪੰਜਾਬ ਵਿੱਚ ਘਰ ਵੀ ਚੇਕ ਕਰੋ ਹੋਰ ਵੀ ਹਥਿਆਰ ਹੋ ਸਕਦੇ ਹੇ ਕਿਸੇ ਦਾ ਵਚਾ ਹੋ ਗਿਆ
@charanjitsingh3622
@charanjitsingh3622 3 ай бұрын
Greeb lokaan nu tang kar rahe hn.jide hathyar ley key motorcycle tey shreaam ghum rahe ona nu koi ni puchhedey.
@Moviesevolution726
@Moviesevolution726 3 ай бұрын
Tere hisaab naal eh Banda datar layi ferda. Oh gal sahi aa kite eh Tera saathi ta nhi😅😅
@sunnybhagat7392
@sunnybhagat7392 3 ай бұрын
​veer eh munda sade mohalle da a, eh banda bhang da aadi a pr mainu haasa aa riha va ki police te patrkaar eve behave kr rahey ne jivey eh koi choti da velly hobey, eh gareeb vichara ghar de halata da maariya va jo ki koi v kamm miley oh kr lainda va bass bhang di goli da nasha krn lyi
@gautamkumarbawa4242
@gautamkumarbawa4242 3 ай бұрын
ਇਹੋ ਜਿਹੇ ਲੋਕ ਵਾਰ ਦਾਤ ਕਰਦੇ ਹਨ
@charanjitsingh3622
@charanjitsingh3622 3 ай бұрын
Sach bol reha hai nojwana police shrief lokaan nu preshaan kar rahee hai.
@KhushpreetKaurmanzu
@KhushpreetKaurmanzu 5 күн бұрын
Sai bnda bhi
@g1thiarathiara467
@g1thiarathiara467 3 ай бұрын
Aa news 18 wale aap gangster nal interview karde ne te gareb vichara fasata 🤬🤬
@jasspreetsingh3907
@jasspreetsingh3907 2 ай бұрын
ਪਤਰਕਾਰ ਗਰੀਬ ਨੂੰ ਫਸਾ ਰਿਹਾ ਜੇ ਗਾਲ ਕੱਢਦੇ ਅਾ ਤਾ ਵੀ
@kirnjeetkaurpendochannelyo2920
@kirnjeetkaurpendochannelyo2920 3 ай бұрын
Sara kuchh das riha garib Banda jad bolda jis de kam kar ke aya o taimpo vich
@SatwantSingh-ds4uz
@SatwantSingh-ds4uz 14 күн бұрын
ਗਰੀਬਤੇਹਵਾਕਰਦੇਆ
@Pankaj-2411
@Pankaj-2411 3 ай бұрын
ਓਹ ਦਾਤਰ ਨਵੀਂ ਖਰੀਦ ਕੇ ਲੈਕੇ ਆਇਆ ਹੋਣਾ , ਸਵੇਰੇ ਝੋਨਾ ਕੱਟਣ ਲਈ 😅
@PreetLove907
@PreetLove907 3 ай бұрын
Bus jeshre asli ne o tade kolo lang jande ne
@ParmjeetSingh-p2f
@ParmjeetSingh-p2f 3 ай бұрын
Punjab police zindabaad🙏🙏👍👍
@johanrahul
@johanrahul 3 ай бұрын
Iss te case darj hona chahida hai. Pta ni apne aap nu ki banan lag jaande ae... Police bilkul theek Kam kar rahi hai
@harishpiano
@harishpiano 3 ай бұрын
gud job
@LovePuri-hm1ej
@LovePuri-hm1ej 3 ай бұрын
WAHEGURU JI
@AmritpalLALLY
@AmritpalLALLY 8 күн бұрын
ਮੈਡੀਕਲ. ਕਰ. ਲੋ.
@AmandipKumar-h4o
@AmandipKumar-h4o 3 ай бұрын
Very good punjabi police
@narindersingh4750
@narindersingh4750 7 күн бұрын
Reporter poora sawad le reha a😂😂
@RobinSingh-cj8vw
@RobinSingh-cj8vw 3 ай бұрын
Bahut bdiya Punjab police
@bachedillkesache2268
@bachedillkesache2268 3 ай бұрын
ਇਹਨੂੰ ਛਿੱਤਰ ਫੇਰੋ ਨਸੇ਼ੜੀ ਨੂੰ।
@jasnoorsingh8255
@jasnoorsingh8255 3 ай бұрын
Chitta wala nu fddlyo ohi bht aa🙏
@romeygill4027
@romeygill4027 3 ай бұрын
Gd job pp
@DheerajKumar-bz6np
@DheerajKumar-bz6np 2 ай бұрын
Good job police wala bro
@sukhmindersingh7880
@sukhmindersingh7880 2 ай бұрын
ਜਾਦੋ ਪੁਲਿਸ ਕੋਈ ਚੰਗਾ ਕੰਮ ਕਰਨ ਲੱਗਦੀ ਹੈ ਤਾ ਕਈ ਚੱਵਲਾ ਗਲਤ ਕੁਮੈਂਟ ਕਰਨ ਲੱਗ ਜਾਂਦੀਆਂ
@palsurindar9577
@palsurindar9577 3 ай бұрын
Banda sahi lag reha c
@AmritpalLALLY
@AmritpalLALLY 8 күн бұрын
Bhng da koi ਮੌਸਮ. ਨਹੀ. Chek. ਕਰਲੋ. ਹੋਰ. ਨਾਲ. ਵੀ. ਹੋਣ.
@Vehli_janta_555
@Vehli_janta_555 3 ай бұрын
bnda sach yr😢😢
@gogiji267
@gogiji267 3 ай бұрын
😂😂😂😂 ਭੰਗ ਵੱਢਣ ਗਿਆ ਸੀ
@Garryboy-u1l
@Garryboy-u1l 3 ай бұрын
Je sari police istra di ho jave ta Punjab jannat ban jave
@sunnybhagat7392
@sunnybhagat7392 3 ай бұрын
O chadd veer , deeve haintha hanera e hunda a, tu c eve keh sakde ho kyuki tu c ess vichare barey nhi jandey
@PathaniaSourab7754
@PathaniaSourab7754 3 ай бұрын
Yes bro
@GurpreetRandev786
@GurpreetRandev786 3 ай бұрын
Jannat nai narak ban je ok
@SukhpreetSingh-mp7ix
@SukhpreetSingh-mp7ix 3 ай бұрын
Mera te hass 😅😅😅😅 hi nai rukda pia .. mainu ta eh vijay raj laggi janda pia wa
@RajkumarRaj-y8u
@RajkumarRaj-y8u 3 ай бұрын
👌👌👌👌👌🙏🙏🙏🙏🙏
@ManjitKumar-xq2my
@ManjitKumar-xq2my 3 ай бұрын
Hun 3 bande motorcycle te baith sakde aa hun ni koiy chalan banda
@ravindersingh-ow2ve
@ravindersingh-ow2ve 3 ай бұрын
Police inspector ko salute
@RajaSingh-dw5ve
@RajaSingh-dw5ve 2 ай бұрын
Jitendra voting karni hai aur check karni hogi
@OmOm-ku8of
@OmOm-ku8of 3 ай бұрын
ਪੁਲਿਸ ਨੇ ਵਧੀਆ ਕੀਤਾ
@ParamjitSingh-zd5mu
@ParamjitSingh-zd5mu 3 ай бұрын
Very good ਪੁਲੀਸ ਇਹ ਨਸ਼ੇੜੀ ਹੈ
@mikasinghmika-um1qv
@mikasinghmika-um1qv 2 ай бұрын
ਪੁਲਿਸ ਵੀ ਬਹੁਤ ਗੁੰਡਾਗਰਦੀ ਕਰਦੀ
@neelybutta3576
@neelybutta3576 2 ай бұрын
Ji
@rickykatal7024
@rickykatal7024 3 ай бұрын
Police njaj krdi pyi
@AjayGagan-p3w
@AjayGagan-p3w 3 ай бұрын
Shame on punjab police and Punjab government HOW CAN THESE COPS BEAT HIM..
@punjabiingreece932
@punjabiingreece932 3 ай бұрын
Reporter Jan buj ke apni Khabar chalon lyi Kise nal dhakka karva reha that's not good
@VickySidhu-c3t
@VickySidhu-c3t 3 ай бұрын
Pung badan geya talwar nal😂😂😂 police nu fudu banon di kosish ch
@RandhirSingh-u6e
@RandhirSingh-u6e 3 ай бұрын
Bhagwant di sarkar ne police raaj banata
@harishpiano
@harishpiano 3 ай бұрын
Aida part 2 v dikhao yr😂😂😂😂😂
@HardeepSingh-k5q6k
@HardeepSingh-k5q6k 8 күн бұрын
ik ਦਾਤਾਰ ਪਤਰਕਾਰ ਦੀ ਬੌਂਡ ਤੇ ਮਾਰ 😂😂
@Arunwalrus
@Arunwalrus 2 ай бұрын
😅😅😅 eh charsi Don ah edi tui lal karo Changi tarh police sir 😅😂😂😂
@Ajay_verma852
@Ajay_verma852 2 ай бұрын
Peo meria bhang badd da me sahii boll rehaa yr 😢😮
@ankushdhosiwal1443
@ankushdhosiwal1443 3 ай бұрын
Police without helmets tripling
@hemant88h
@hemant88h 3 ай бұрын
Police ale vi shareef bamde te garmi kadh de aa😂😂....koi je mooreyo badmash takkar je ...fer coca cola pilaon ge😂😂
Сестра обхитрила!
00:17
Victoria Portfolio
Рет қаралды 958 М.
The Best Band 😅 #toshleh #viralshort
00:11
Toshleh
Рет қаралды 22 МЛН
Сестра обхитрила!
00:17
Victoria Portfolio
Рет қаралды 958 М.