No video

Batala News : ਮਾਪਿਓ ਨਾਬਾਲਗਾਂ ਨੂੰ ਵਾਹਨ ਦੇਣ ਦਾ ਦੇਖ ਲਓ ਨਤੀਜਾ, ਇੱਕ ਪਰਿਵਾਰ ਦਾ ਬੁੱਝ ਗਿਆ ਚਿਰਾਗ਼

  Рет қаралды 112,460

Rozana Spokesman

Rozana Spokesman

Күн бұрын

ਮਾਪਿਓ ਨਾਬਾਲਗਾਂ ਨੂੰ ਵਾਹਨ ਦੇਣ ਦਾ ਦੇਖ ਲਓ ਨਤੀਜਾ, ਇੱਕ ਪਰਿਵਾਰ ਦਾ ਬੁੱਝ ਗਿਆ ਚਿਰਾਗ਼, ਦੂਜਾ ਲੜ ਰਿਹਾ ਜ਼ਿੰਦਗੀ ਤੇ ਮੌਤ ਨਾਲ ਜੰਗ
#BatalaNews #PunjabiNews #Teenagers #RozanaSpokesman
See less
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 153
@ShamLal-oc8xx
@ShamLal-oc8xx Ай бұрын
ਬਚਿਆਂ ਦੀਆਂ ਮਾਵਾਂ ਨਹੀਂ ਸਮਝਦੀਆਂ, ਬੱਚੇ ਦੇ ਜਿੱਦ ਅੱਗੇ ਸਭ ਕੁੱਝ ਝੁਕਾ ਦਿੰਦਿਆਂ
@ashokklair2629
@ashokklair2629 Ай бұрын
ਗੱਲ ਇਹ ਹੈ ਕਿ , ਜਦੋ ਬੱਚਾ ਕਹਿੰ ਕਹਿਓਦਾ ਕਿ ਜੇ ਮੇਰੀ ਨਾ ਮੰਨੀ, ਤਾ ਕੁਝ ਖਾਕੇ ਮਰ ਜਾਊ, ਤਾ ਮਾਂ ਨੂੰ ਝੁਕਣਾ ਪੈਂਦਾ। ਕਿਉਕਿ ਜੇ ਮਾਂ ਕਹੇ ਜਾਹ, ਮਰਜਾ, ਤਾ ਕਈ ਬੱਚੇ ਸੱਚਮੁਚ ਕੁਝ ਖਾਕੇ ਮਰ ਦੇ ਹਨ।਼
@JASKARAN385
@JASKARAN385 Ай бұрын
ਬੱਚੇ ਦੀ ਜਿੱਦ ਅੱਗੇ ਝੁਕਣਾ ਪੈਦਾ ਜੀ ਬੱਚੇ ਨਹੀ ਮੰਨਦੇ ਜੀ
@Manavverma-x4k
@Manavverma-x4k Ай бұрын
Sai gal aa ji 😮
@user-od8bh5gy1x
@user-od8bh5gy1x Ай бұрын
ਸਕੂਲ ਦੀ ਵੈਨ ਤੇ ਬੱਚਿਆਂ ਨੂੰ ਭੇਜਿਆ ਜਾਵੇ ਇਹ ਅਮੀਰੀ ਦੇ ਦਿਖਾਵੇ
@ashokklair2629
@ashokklair2629 Ай бұрын
ਬਚਿਆ ਵਿਚ ਗੁਰ+ਮਤਿ ਦੀ ਘਾਟ ਹੈ ਜੀ! ਭਾਵੇ ਕੁਝ ਲੋਕ ਕਿਸੇ ਦੇ ਕਹਿਣ ਤੇ ਜਾ ਸ਼ੌਕੀਆਂ ਤੌਰ ਤੇ ਖੰਡੇ ਦੀ ਪਾਹੁਲ ਛੱਕਕੇ, ਦਿਖਾਵੇ ਦੇ ਤੌਰ ਤੇ ਵਧੀਆ ਗਾਤੱਰਾ, ਕ੍ਰਿਪਾਨ, ਵਧੀਆ ਮੋਟਾ ਦੰਦਿਆ ਵਾਲਾ ਕੜਾ, ਵਧੀਆ ਦੁਮਾਲਾ ਸਜਾਜਾਉਦੇ ਹਨ। ਥੋੜੀ ਗੁਰਬਾਣੀ ਪੜਦੇ ਹਨ, ਪਰ ਗੁਰਬਾਣੀ ਉਤੇ ਅਮਲ ਨਾ ਕਰਕੇ, **((ਨਾਮ))** ਦੀ ਪ੍ਰਾਪਤੀ ਨਹੀ ਕਰਦੇ। ਜਿਸ ਕਰਕੇ **((ਹਉਮੈ))** ਦੇ ਜੋਰ ਕਾਰਣ, ਜੇ ਕਿਸੇ ਅਮੀਰ ਬੱਚੇ ਨੇ ਬੁੱਲਟ ਖਰੀਦਿਆ, ਤਾ ਗਰੀਬ ਬੱਚੇ ਵੀ ਮਾਪਿਆ ਦੇ ਗਲ੍ਹ ਪੈਂਦੇ ਹਨ, ਕਿ ਜੇ ਬੁੱਟ ਨਹੀ ਲੈਕੇ ਦੇਣਾ ਕਿਛ ਖਾਕੇ ਮਰਜੂ। ਤਾ ਮਾਂਵਾ ਦਾ ਦਿਲ ਪਿਘਲ ਜਾਂਦੈ। ਕਈ ਮਾਵਾ ਕਠੋਰ ਕਹਿੰਦਿਆ ਕਿ ਜਾਹ ਮਰਜਾ!! ਤਾ ਕਈ ਬੱਚੇ ਸੱਚਮੁੱਚ ਕੁਛ ਖਾਕੇ ਮਰ ਜਾਂਦੇ ਹਨ। ਇਸ ਕਰਕੇ ਮਾਂਵਾ ਮਜਬੂਰੀ ਵਿਚ ਬੁੱਲਟ ਦੇਣ ਲਈ ਮਜਬੂਰ ਹੁਦੀਆ ਹਨ। ਪਰ 99% ਬੱਚੇ ਫੁੱਕਰਪੁਣੇ ਵਿਚ ਚਾਰ ਚਾਰ ਬੈਠਕੇ , ਸੜਕਾ ਉਤੇ, ਧੀਆਂ ਭੈਣਾ ਨੂੰ ਦਿਖਾ ਕੇ ਸਟੰਟ ਕਰਦੇ, ਦੁਰਘਟਣਾ ਕਰ ਬੈਠਦੇ ਕਨ।਼
@jaspalmanku3684
@jaspalmanku3684 Ай бұрын
ਅਫਸੋਸ। ਹੋਰ ਕਿੰਨੀਆਂ ਕੁ ਜਾਨਾਂ ਲੋਓਗੇ, ਬੰਦ ਕਰੋ ਬਚਿਆਂ ਨੂੰ ਵ੍ਹੀਕਲ ਦੇਣਾ ਵੀਰੋ ਭੈਣੋ। ਜ਼ਿਆਦਾ ਲਾਡ ਚਾਅ ਚ ਨੁਕਸਾਨ ਹੈ। ਕਾਨੂੰਨ ਨਾਲ ਚਲੋ, ਸਰਕਾਰਾਂ ਨੂੰ ਦੋਸ਼ ਦੇੲਈ ਜਾਂਦੇ ਆ। ਬਹੁਤ ਅਫਸੋਸ ❤
@simerjeetsingh9324
@simerjeetsingh9324 Ай бұрын
ਸਾਡੇ ਲੋਕ ਫਿਰ ਸਭ ਕੁਝ ਵਾਹਿਗੁਰੂ ਦੇ ਸਿਰ ਮੜ ਦਿੰਦੇ ਨੇ,, ਗਲਤੀਆਂ ਸਾਡੀਆਂ ਨੇ ਅਣਗਹਿਲੀਆਂ , ਕੁਦਰਤ ਦਾ ਇਹਦੇ ਵਿੱਚ ਕੀ ਕਸੂਰ ,, ਇਸ ਨੂੰ ਲਾਪਰਵਾਹੀ ਕਹਿੰਦੇ ਨੇ ਬਾਈ ਜੀ ,,,
@user-xg6fq6lx8t
@user-xg6fq6lx8t Ай бұрын
ਬਿਲਕੁਲ ਸਹੀ ਹੈ ਭਾਈ ਰੱਬ ਦਾ ਕੋਈ ਕਸੂਰ ਨਹੀਂ ਹੈ
@dilawarsingh2143
@dilawarsingh2143 Ай бұрын
ਇਨਾਂ ਦੇ ਮਾਪਿਆਂ ਦੀ ਗਲਤੀ ਹੋ , FIR ਦਰਜ ਹੋਣੀ ਚਾਹੀਦੀ ਹੈ ।
@prabhjotkaur629
@prabhjotkaur629 Ай бұрын
ਵਾਹਿਗੁਰੂ ਪਰਮਾਤਮਾ ਅੱਗੇ ਕੋਈ ਜੋਰ ਨਹੀਂ ਚਲਦਾ ਵਾਹਿਗੁਰੂ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਬਹੁਤ ਮਾੜਾ ਤੇ ਦੁੱਖ ਹੋਇਆ 😭😭😭😭
@jindersinghjindersingh8402
@jindersinghjindersingh8402 Ай бұрын
ਇਹਨਾਂ ਦੇ ਮਾਪੇਆ ਦੀ ਗੱਲਤੀ ਹੈ ਆਪਣੇ ਮੁੰਡੇ ਨੂੰ ਤਾਂ ਮੌਤ ਖ਼ਰੀਦ ਕੇ ਦਿੱਤੀ ਹੀ ਸੀ ਪਰ ਦੁੱਜੇ ਦਾ ਪੁੱਤ ਵੀ ਮਾਰ ਲਿਆ ਡਵਲ ਮਡਰ ਦਾ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਮਾਪੇਆ ਤੇ
@ashokklair2629
@ashokklair2629 Ай бұрын
ਬਚਿਆ ਵਿਚ ਗੁਰ+ਮਤਿ ਦੀ ਘਾਟ ਹੈ ਜੀ! ਭਾਵੇ ਕੁਝ ਲੋਕ ਕਿਸੇ ਦੇ ਕਹਿਣ ਤੇ ਜਾ ਸ਼ੌਕੀਆਂ ਤੌਰ ਤੇ ਖੰਡੇ ਦੀ ਪਾਹੁਲ ਛੱਕਕੇ, ਦਿਖਾਵੇ ਦੇ ਤੌਰ ਤੇ ਵਧੀਆ ਗਾਤੱਰਾ, ਕ੍ਰਿਪਾਨ, ਵਧੀਆ ਮੋਟਾ ਦੰਦਿਆ ਵਾਲਾ ਕੜਾ, ਵਧੀਆ ਦੁਮਾਲਾ ਸਜਾਜਾਉਦੇ ਹਨ। ਥੋੜੀ ਗੁਰਬਾਣੀ ਪੜਦੇ ਹਨ, ਪਰ ਗੁਰਬਾਣੀ ਉਤੇ ਅਮਲ ਨਾ ਕਰਕੇ, **((ਨਾਮ))** ਦੀ ਪ੍ਰਾਪਤੀ ਨਹੀ ਕਰਦੇ। ਜਿਸ ਕਰਕੇ **((ਹਉਮੈ))** ਦੇ ਜੋਰ ਕਾਰਣ, ਜੇ ਕਿਸੇ ਅਮੀਰ ਬੱਚੇ ਨੇ ਬੁੱਲਟ ਖਰੀਦਿਆ, ਤਾ ਗਰੀਬ ਬੱਚੇ ਵੀ ਮਾਪਿਆ ਦੇ ਗਲ੍ਹ ਪੈਂਦੇ ਹਨ, ਕਿ ਜੇ ਬੁੱਟ ਨਹੀ ਲੈਕੇ ਦੇਣਾ ਕਿਛ ਖਾਕੇ ਮਰਜੂ। ਤਾ ਮਾਂਵਾ ਦਾ ਦਿਲ ਪਿਘਲ ਜਾਂਦੈ। ਕਈ ਮਾਵਾ ਕਠੋਰ ਕਹਿੰਦਿਆ ਕਿ ਜਾਹ ਮਰਜਾ!! ਤਾ ਕਈ ਬੱਚੇ ਸੱਚਮੁੱਚ ਕੁਛ ਖਾਕੇ ਮਰ ਜਾਂਦੇ ਹਨ। ਇਸ ਕਰਕੇ ਮਾਂਵਾ ਮਜਬੂਰੀ ਵਿਚ ਬੁੱਲਟ ਦੇਣ ਲਈ ਮਜਬੂਰ ਹੁਦੀਆ ਹਨ। ਪਰ 99% ਬੱਚੇ ਫੁੱਕਰਪੁਣੇ ਵਿਚ ਚਾਰ ਚਾਰ ਬੈਠਕੇ , ਸੜਕਾ ਉਤੇ, ਧੀਆਂ ਭੈਣਾ ਨੂੰ ਦਿਖਾ ਕੇ ਸਟੰਟ ਕਰਦੇ, ਦੁਰਘਟਣਾ ਕਰ ਬੈਠਦੇ ਕਨ।਼਼
@amanjeetsingh730
@amanjeetsingh730 Ай бұрын
ਘਰ ਤੋ ਤੁਰਦੇ ਹੋਏ ਪ੍ਰਮਾਤਮਾ ਨੂ ਯਾਦ ਕਰਿਆ ਕਰੋ ਤੇ ਰਾਸਤੇ ਚ ਵੀ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ।ਉਸੇ ਨੇ ਬਚਾਉਣਾ ਏ
@kapildk1693
@kapildk1693 Ай бұрын
😂
@JasmelJasmel-gu8qn
@JasmelJasmel-gu8qn Ай бұрын
Bilkul sahi kiha tusi veere ❤
@manpreet7788
@manpreet7788 Ай бұрын
ਸਰਕਾਰ ਨੂੰ ਸਪੀਡ ਤੇ ਹੁਲੜ ਵਾਜੀ ਉਪਰ ਸਖ਼ਤੀ ਨਾਲ ਕੰਟਰੋਲ ਕਰਨ ਤੇ ਕੰਮ ਕਰਨਾ ਚਾਹਿਦਾ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਸਕੂਲਾਂ ਕਾਲਜਾਂ ਵੱਲੋਂ ਸਖ਼ਤ ਨਿਰਦੇਸ਼ ਦੇਣੇ ਚਾਹਿਦੇ ਹਨ ਤਾਂ ਸੜਕਾਂ ਉੱਤੇ ਸ਼ਰਾਰਤ ਵਾਜੀ ਨਾ ਕਿੱਤੀ ਜਾਵੇਂ
@kamalsandhu8681
@kamalsandhu8681 Ай бұрын
Veer ji je ਪੁਲਸ ਜਾ ਸਰਕਾਰ ਸਖਤੀ ਕਰਦੀ ਫੇਰ ਲੋਕ ਧਰਨਾ ਦੇਣ ਲਗ ਜਾਂਦੇ ਨੇ ਤੁਸੀ ਦੇਖਿਆ ਹੀ ਆ
@ashokklair2629
@ashokklair2629 Ай бұрын
ਬਚਿਆ ਵਿਚ ਗੁਰ+ਮਤਿ ਦੀ ਘਾਟ ਹੈ ਜੀ! ਭਾਵੇ ਕੁਝ ਲੋਕ ਕਿਸੇ ਦੇ ਕਹਿਣ ਤੇ ਜਾ ਸ਼ੌਕੀਆਂ ਤੌਰ ਤੇ ਖੰਡੇ ਦੀ ਪਾਹੁਲ ਛੱਕਕੇ, ਦਿਖਾਵੇ ਦੇ ਤੌਰ ਤੇ ਵਧੀਆ ਗਾਤੱਰਾ, ਕ੍ਰਿਪਾਨ, ਵਧੀਆ ਮੋਟਾ ਦੰਦਿਆ ਵਾਲਾ ਕੜਾ, ਵਧੀਆ ਦੁਮਾਲਾ ਸਜਾਜਾਉਦੇ ਹਨ। ਥੋੜੀ ਗੁਰਬਾਣੀ ਪੜਦੇ ਹਨ, ਪਰ ਗੁਰਬਾਣੀ ਉਤੇ ਅਮਲ ਨਾ ਕਰਕੇ, **((ਨਾਮ))** ਦੀ ਪ੍ਰਾਪਤੀ ਨਹੀ ਕਰਦੇ। ਜਿਸ ਕਰਕੇ **((ਹਉਮੈ))** ਦੇ ਜੋਰ ਕਾਰਣ, ਜੇ ਕਿਸੇ ਅਮੀਰ ਬੱਚੇ ਨੇ ਬੁੱਲਟ ਖਰੀਦਿਆ, ਤਾ ਗਰੀਬ ਬੱਚੇ ਵੀ ਮਾਪਿਆ ਦੇ ਗਲ੍ਹ ਪੈਂਦੇ ਹਨ, ਕਿ ਜੇ ਬੁੱਟ ਨਹੀ ਲੈਕੇ ਦੇਣਾ ਕਿਛ ਖਾਕੇ ਮਰਜੂ। ਤਾ ਮਾਂਵਾ ਦਾ ਦਿਲ ਪਿਘਲ ਜਾਂਦੈ। ਕਈ ਮਾਵਾ ਕਠੋਰ ਕਹਿੰਦਿਆ ਕਿ ਜਾਹ ਮਰਜਾ!! ਤਾ ਕਈ ਬੱਚੇ ਸੱਚਮੁੱਚ ਕੁਛ ਖਾਕੇ ਮਰ ਜਾਂਦੇ ਹਨ। ਇਸ ਕਰਕੇ ਮਾਂਵਾ ਮਜਬੂਰੀ ਵਿਚ ਬੁੱਲਟ ਦੇਣ ਲਈ ਮਜਬੂਰ ਹੁਦੀਆ ਹਨ। ਪਰ 99% ਬੱਚੇ ਫੁੱਕਰਪੁਣੇ ਵਿਚ ਚਾਰ ਚਾਰ ਬੈਠਕੇ , ਸੜਕਾ ਉਤੇ, ਧੀਆਂ ਭੈਣਾ ਨੂੰ ਦਿਖਾ ਕੇ ਸਟੰਟ ਕਰਦੇ, ਦੁਰਘਟਣਾ ਕਰ ਬੈਠਦੇ ਕਨ।਼
@gurpreetsinghrai6014
@gurpreetsinghrai6014 Ай бұрын
ਬਹੁਤ ਹੀ ਵਧੀਆ ਜਿਆਦਾ ਮਾੜੀ ਗੱਲ ਹੋਈ ਕਹਿਣ ਤਾਂ ਚਾਹੀਦਾ ਨਹੀਂ ਪਰ ਇਸ ਵਿੱਚ ਸਭ ਵੱਡੀ ਗਲਤੀ ਮਾਂ ਪਿਉ ਦੀ ਜੋ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਲੈ ਕੇ ਦਿੰਦੇ ਹਨ ਜੇ ਕੋਈ ਘਰਾਂ ਚ ਕੋਈ ਕਹਿੰਦਾ ਹੈ ਕਿ ਤੁਸੀਂ ਹਜੇ ਮੋਟਰਸਾਈਕਲ ਲੈ ਕੇ ਨਹੀ ਦੇਣਾ ਸੀ ਫਿਰ ਘਰਦਿਆਂ ਦਾ ਕਹਿਣਾ ਹੁੰਦਾ ਕੇ ਬੱਚੇ ਨੂੰ ਗਲਤ ਲੱਗਦਾ ਬੱਚੇ ਜਿੱਦ ਕਰਦੇਆ ਇਸ ਲਈ ਲੈ ਕੇ ਦਿੱਤਾ ਬੱਚਾ ਪੜ੍ਹਾਈ ਚੰਗੀ ਕਰਦਾ ਇਸ ਲਈ ਲੈ ਕੇ ਦਿੱਤਾ ਜੋ ਕਿ ਬਹੁਤ ਹੀ ਜਿਆਦਾ ਗਲਤ ਆ ਹੁਣ ਜੋ ਹੋਇਆ ਇਹ ਠੀਕ ਆ ਕੇ ਬੱਚਾ ਰੋਂਦਾ ਜਾਂ ਗੁੱਸੇ ਹੁੰਦੇ ਜਾਂ ਪੜ੍ਹਾਈ ਚੰਗੀ ਕਰਦਾ ਜਾਂ ਪੜ੍ਹਾਈ ਥੋੜ੍ਹੀ ਕਰਦਾ ਮੇਰਾ ਤਾਂ ਇਹ ਹੀ ਕਹਿਣਾ ਕੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਮੋਟਰਸਾਈਕਲ ਜਾਂ ਗੱਡੀ ਨਹੀ ਲੈ ਕੇ ਦੇਣੀ ਚਾਹੀਦੀ ਚੱਲ ਬਾਕੀ ਘਰਦਿਆਂ ਦੀ ਮਰਜ਼ੀ ਜੋ ਲੈ ਕੇ ਦੇਣ ਜਾਂ ਨਾਂ ਲੈ ਕਿ ਦੇਣ ਅੱਗੇ ਵਾਹਿਗੁਰੂ ਜੀ ਇਹਨਾਂ ਤੇ ਮੇਹਰ ਕਰਨ ਵਾਹਿਗੁਰੂ ਜੀ ਸਾਰੇ ਆ ਤੇ ਮੇਹਰ ਭਰਿਆ ਹੱਥ ਰੱਖਣੇ
@GurdevSingh-vd5ie
@GurdevSingh-vd5ie Ай бұрын
ਸਬ ਤੋਂ ਵੱਡੀ ਗਲਤੀ ਛੋਟੀ ਉਮਰ ਚ ਹੀ ਲਾਡ ਪਿਆਰ ਕਾਰਨ ਗੱਡੀ ਚਲੋਣੀ ਸਿਖੋਣ ਲਗ ਜਾਂਦੇ ਨੇ 😢ਡੇਢ ਕੁ ਮਹੀਨੇ ਪਹਿਲਾਂ ਜ਼ੀਰੇ ਛਹਰ ਚ ਮਾਮੇ ਦੇ ਦੋਤੇ ਦਾ ਐਕਸੀਡੈਂਟ ਨਾਲ ਮੋਤ ਹੋਈ ਹੈ।। ਸਤਾਰਾਂ ਸਾਲ ਦਾ ਸੀ।।😢😢😢😢ਇਕ ਗੱਲ ਕਿ ਜੇ ਸਯਾਣੀ ਮਤ ਬੁਧ ਮਾਂ ਪਿਓ ਨੂੰ ਦੇਉ।। ਅਗੋਂ ਹਸਕੇ ਕੇਹਿਣ ਗੇ।।ਔ ਕੋਈ ਚਲਾਈ ਫਿਰਦੇ ਨੇ ਅੱਜਕਲ ਦੇ ਜਵਾਕ 😢😢😢😢ਇਸ ਵਖਤ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਬੁਰੀ ਤਰ੍ਹਾਂ ਨਜ਼ਰ ਲੱਗ ਗਈ ਹੈ।। ਐਕਸੀਡੈਂਟ 😢 ਨਸ਼ੇ 😢ਹਾਰਟ ਅਟੈਕ 😢 ਡਿਪਰੈਸ਼ਨ ਕਾਰਨ।।ਆਤਮਂ ਹਤਿਆਵਾਂ 😢 ਦੇਸ਼ਾਂ ਵਿਦੇਸ਼ਾਂ ਚ ਹਰ ਰੋਜ਼ ਖਬਰਾਂ ਆ ਰਹੀਆਂ ਹਨ 😢ਬੜੀ ਦੁਖ ਦੀ ਗੱਲ ਹੈ ਦਾਦਾ ਦਾਦੀ ਮਾਂ ਪਿਓ ਬੈਠੇ ਨੇ ਪਰ ਇਕੋ ਇਕ ਚਿਰਾਗ ਬੁੱਝਦੇ ਜਾ ਰਹੇ ਹਨ।।😢😢😢😢 ਮਾਂ ਬਾਪੋ।। ਅਕਲਾਂ ਨੂੰ ਹੱਥ ਪਾਉ।।😢 ਇੰਝ ਕੇਹਕੇ ਨਾ ਟਾਲੋ ਜਿੰਨੀ ਲਿਖੀ ਸੀ ਭੁਗਤ ਗੇ 😢😢😢 ਫਿਰ ਇਹ ਨੇਤਾਵਾਂ ਲੀਡਰਾ ਤੇ ਇਹ ਗੱਲ ਕਯੋਂ ਲਾਗੂ ਨਹੀਂ ਹੁੰਦੀ।।ਜੋ ਆਵਦੀ ਹਰ ਪਲ ਸੁਰੱਖਿਆ ਸੈਫਟੀ ਰੱਖਦੇ ਨੇ।।😢😢😢😢
@DaljitSingh-qd3rk
@DaljitSingh-qd3rk Ай бұрын
ਵੀਰ ਬਹੁਤ ਗਲਤ ਹੋਇਆ ਪਰ ਜਨਤਾ ਅੱਤ ਬਹੁਤ ਕਰਾਉਦੀ ਆ ਜੇ ਕੁੱਝ ਕਹੋ ਤਾਂ ਗਲ ਨੂੰ ਪੈਦੇ ਆ ਘਰ ਦਿਆ ਦੀ ਗਲਤੀ ਆ ਘਰ ਦਿਆ ਤੇ ਪਰਚਾ ਹੋਣਾ ਚਾਹੀਦਾ ਆ ਛੋਟੇ ਛੋਟੇ ਬੱਚੇ ਮੋਟਰਸਾਇਕਲ ਲਈ ਫਿਰਦੇ ਬਾਦ ਵਿੱਚ ਰੋਦੇ ਆ 😂😂😂😂😂😂
@ManjeetkaurDhaliwal-gx2ky
@ManjeetkaurDhaliwal-gx2ky Ай бұрын
ਇਸ ਵਿੱਚ ਵੀਰ ਜੀ ਪੱਤਰਕਾਰ ਸਾਹਿਬ ਮਾਪਿਆਂ ਦਾ ਹੀ ਕਸੂਰ ਹੈ ਸਰਕਾਰਾਂ ਦਾ ਕੋਈ ਕਸੂਰ ਨਹੀਂ ਇੱਕ ਸਰਕਾਰਾਂ ਕਿਹੜਾ ਕਹਿੰਦੀ ਆ ਕਿ ਨਬਾਲਗ ਬੱਚਿਆਂ ਨੂੰ ਤੁਸੀਂ ਵਾਹਣ ਦਓ ਬੱਚੇ ਭਜਾਉਂਦੇ ਆ ਵਾਹਨ ਵਿਚ ਮਾਪਿਆਂ ਦਾ ਕਸੂਰ
@manjitbalbal5070
@manjitbalbal5070 Ай бұрын
ਸਕੂਲਾਂ ਵਿੱਚ ਬੱਚਿਆਂ ਨੂੰ ਆਪਣੇ ਮੋਟਰਸਾਈਕਲਾਂ ਤੇ ਸਕੂਲ ਜਾਣ ਦੀ ਮਨਾਹੀ ਹੋਣੀ ਚਾਹੀਦੀ ਸਰਕਾਰ ਵੱਲੋਂ।
@ashokklair2629
@ashokklair2629 Ай бұрын
ਬਚਿਆ ਵਿਚ ਗੁਰ+ਮਤਿ ਦੀ ਘਾਟ ਹੈ ਜੀ! ਭਾਵੇ ਕੁਝ ਲੋਕ ਕਿਸੇ ਦੇ ਕਹਿਣ ਤੇ ਜਾ ਸ਼ੌਕੀਆਂ ਤੌਰ ਤੇ ਖੰਡੇ ਦੀ ਪਾਹੁਲ ਛੱਕਕੇ, ਦਿਖਾਵੇ ਦੇ ਤੌਰ ਤੇ ਵਧੀਆ ਗਾਤੱਰਾ, ਕ੍ਰਿਪਾਨ, ਵਧੀਆ ਮੋਟਾ ਦੰਦਿਆ ਵਾਲਾ ਕੜਾ, ਵਧੀਆ ਦੁਮਾਲਾ ਸਜਾਜਾਉਦੇ ਹਨ। ਥੋੜੀ ਗੁਰਬਾਣੀ ਪੜਦੇ ਹਨ, ਪਰ ਗੁਰਬਾਣੀ ਉਤੇ ਅਮਲ ਨਾ ਕਰਕੇ, **((ਨਾਮ))** ਦੀ ਪ੍ਰਾਪਤੀ ਨਹੀ ਕਰਦੇ। ਜਿਸ ਕਰਕੇ **((ਹਉਮੈ))** ਦੇ ਜੋਰ ਕਾਰਣ, ਜੇ ਕਿਸੇ ਅਮੀਰ ਬੱਚੇ ਨੇ ਬੁੱਲਟ ਖਰੀਦਿਆ, ਤਾ ਗਰੀਬ ਬੱਚੇ ਵੀ ਮਾਪਿਆ ਦੇ ਗਲ੍ਹ ਪੈਂਦੇ ਹਨ, ਕਿ ਜੇ ਬੁੱਟ ਨਹੀ ਲੈਕੇ ਦੇਣਾ ਕਿਛ ਖਾਕੇ ਮਰਜੂ। ਤਾ ਮਾਂਵਾ ਦਾ ਦਿਲ ਪਿਘਲ ਜਾਂਦੈ। ਕਈ ਮਾਵਾ ਕਠੋਰ ਕਹਿੰਦਿਆ ਕਿ ਜਾਹ ਮਰਜਾ!! ਤਾ ਕਈ ਬੱਚੇ ਸੱਚਮੁੱਚ ਕੁਛ ਖਾਕੇ ਮਰ ਜਾਂਦੇ ਹਨ। ਇਸ ਕਰਕੇ ਮਾਂਵਾ ਮਜਬੂਰੀ ਵਿਚ ਬੁੱਲਟ ਦੇਣ ਲਈ ਮਜਬੂਰ ਹੁਦੀਆ ਹਨ। ਪਰ 99% ਬੱਚੇ ਫੁੱਕਰਪੁਣੇ ਵਿਚ ਚਾਰ ਚਾਰ ਬੈਠਕੇ , ਸੜਕਾ ਉਤੇ, ਧੀਆਂ ਭੈਣਾ ਨੂੰ ਦਿਖਾ ਕੇ ਸਟੰਟ ਕਰਦੇ, ਦੁਰਘਟਣਾ ਕਰ ਬੈਠਦੇ ਕਨ।਼
@shivanisharma5562
@shivanisharma5562 Ай бұрын
ਹੂਣ ਹਰ ਇੱਕ ਇਨਸਾਨ ਨੂੰ ਬੱਚੇ ਜ਼ਿਆਦਾ ਪੈਦਾ ਕਰਨੇ ਚਾਹੀਦੇ ਹਨ, ਜੇ ਇਸ ਤਰ੍ਹਾਂ ਦਾ ਹਾਦਸਾ ਹੋ ਜਾਵੇ ਤਾਂ ਦੂਖ ਨੂੰ ਭੂਲਾਇਆ ਜਾ ਸਕੇ,
@RahulBhagat-ll2jy
@RahulBhagat-ll2jy Ай бұрын
Tusi kiney paida kitey bachey
@user-cw7sg9se2h
@user-cw7sg9se2h Ай бұрын
ਮਾਪਿਆ ਦੀ ਗਲ਼ਤੀ ਅਹ ਇੱਥੇ ਸਕੂਲ ਵਾਲੀ ਬਸ ਵਿਚ ਪੇਜਣਾ ਚਾਹੀਦਾ ਹੈ
@pinkykaur4239
@pinkykaur4239 Ай бұрын
ਦੁਖਦਾਈ ਖਬਰ ਮਾਂ-ਪਿਓ ਨੂੰ ਸੋਚ ਸਮਝ ਚਾਹੀਦਾ
@user-shama88
@user-shama88 Ай бұрын
ਇੱਕ ਇੱਕ ਜਵਾਕ ਜੰਮਦੇ ਉਹ ਪਿਉ ਬਣਕੇ ਬਹੇ ਜਾਂਦੇ
@ashokklair2629
@ashokklair2629 Ай бұрын
ਫਿਰ ਖਾਸ ਕਰਕੇ ਉਸ ਜੁਆਕ ਦੇ ਨਾਂ ਦੇ ਨਾਲ *(ਨੂਰ)* ਲਗਿਆ ਹੁੰਦੈ।
@noorgill_170
@noorgill_170 Ай бұрын
ਬਹੁਤ ਦੁੱਖ ਵਾਲੀ ਗੱਲ ਹੈ ਜੀ ਬੱਚੇ ਦਾ ਪਿਤਾ ਰੱਬ ਦਾ ਭਗਤ ਸੀ ਡਾਕਟਰ ਰਾਮ ਸਿੰਘ ਪ੍ਰਤਾਪਗਢ਼ ਤੋਂ ਹਰ ਵੇਲੇ ਰੱਬ ਦਾ ਨਾਂ ਲੈਣ ਵਾਲਾ ਗਰੀਬਾਂ ਦੀ ਮਦਦ ਕਰਨ ਵਾਲੇ ਹਨ ਪਰ ਰੱਬ ਨੇ ਬਹੁਤ ਕਹਿਰ ਢਾਹ ਦਿੱਤਾ ਕ
@KuldipSingh-d3m
@KuldipSingh-d3m Ай бұрын
Bache da father bhut wdia insaan c . Lokan di sewa Karan wala instan c . But rabb nu pta nhi Kyo nhi thik Lagiya. Bhut dukhh Lagg Rihaa mainu
@surinderkaur9310
@surinderkaur9310 Ай бұрын
ਅੱਜ ਕੱਲ ਬਚਿਆ ਦੀ ਘਾਟ ਬਹੁਤ ਹੈਂ ਹਰ ਘਰ ਵਿੱਚ 1=2ਬੱਚੇ ਹਨ 😢😢😢😢😢😢😢😢😢😢😢😢😢😢😢😢😢
@SinghHarcharn-dg8ys
@SinghHarcharn-dg8ys Ай бұрын
ਮਾੜਾ ਹੋਏਆ ਪਰ ਛੋਟੇ ਛੋਟੇ ਜਵਾਕਾ ਨੂੰ ਬੁਲਟ ਮੋਟਰ ਸਾਇਕਲ ਦੇਕੇ ਕਿਉਂ ਫੁਕਰਪਣਾ ਦਿਖਾ ਰਹੇ ਹੋ
@surinderkaur9310
@surinderkaur9310 Ай бұрын
ਛੋਟੇ ਬੱਚਿਆਂ ਨੂੰ ਨਾਂ ਦਵੌ ਬਚਿਆ ਨੂੰ ਮੌਟਰ ਸਾੲਈਕਲ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
@Preetikaurjatti
@Preetikaurjatti Ай бұрын
😢
@user-xg6fq6lx8t
@user-xg6fq6lx8t Ай бұрын
ਇਸ ਵਿਚ ਰੱਬ ਦਾ ਕੋਈ ਕਸੂਰ ਨਹੀਂ ਹੈ ਮਹਾਰਾਜ ਜੀ ਨੇ ਜਨਮ ਦਿਤਾ ਹੈ ਇਸ ਧਰਤੀ ਤੇ ਤੇ ਖੁੱਲੇ ਮੈਦਾਨ ਵਿੱਚ ਛੱਡਿਆ ਹੈ ਇਨਸਾਨ ਨੂੰ ਚੰਗਾ ਕਰਨਾ ਮਾੜਾ ਕਰਨਾ ਇਹ ਇਨਸਾਨ ਤੇ ਨਿਰਭਰ ਕਰਦਾ ਹੈ ਰੱਬ ਇਹ ਤਾਂ ਨਹੀਂ ਕਹਿੰਦਾ ਕਿ ਖੂਹ ਵਿੱਚ ਜਾ ਕੇ ਛਾਲ ਮਾਰੋ ਮਾੜਾ ਬਹੁਤ ਜ਼ਿਆਦਾ ਹੋਇਆ ਹੈ ਮਾਂ ਪਿਓ ਦਾ ਫਰਜ਼ ਹੈ ਬੱਚਿਆਂ ਨੂੰ ਵਰਜ ਕੇ ਰੱਖਣ ਰੱਖਣ
@Jashan4282
@Jashan4282 Ай бұрын
ਨਾਬਾਲਗ ਤਾਂ ਕਦੇ ਕਦੇ ਮਰਦੇ ਨੇ ਪਰ ਬਾਲਗ ਹੈ ਰੋਜ਼ ਕਿੰਨੇ ਕਿੰਨੇ ਮਰਦੇ ਨੇ, ਇਸ ਕਰਕੇ ਨਾਬਾਲਗ ਸਮਝਦਾਰ ਹੁੰਦੇ ਨੇ
@jessiahuja1487
@jessiahuja1487 Ай бұрын
ਮਾਂ ਦੀ ਗੁੱਤ ਫੜ ਕੇ ਘੜੀਸੋ ਬੁਲਟ ਓ ਬਿਨਾ ਪੜਾਈ ਨਹੀ ਹੁੰਦੀ
@ranjitkaursaroay7609
@ranjitkaursaroay7609 Ай бұрын
Jo jive jine likhiya c ho ghiya bache bhut tng krde ne ma bap nu j na le k dinde ta v mana c bs rb e akl deve
@KuldipSingh-d3m
@KuldipSingh-d3m Ай бұрын
Bullet jyda speed ch c
@gurjeetsran1882
@gurjeetsran1882 Ай бұрын
Shi likha
@allshort8806
@allshort8806 Ай бұрын
Please galat word na use karo maa laye guru ji maa nu sabar dena
@RanvirRana-gb6yw
@RanvirRana-gb6yw Ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@LakhwinderSingh-wb4fw
@LakhwinderSingh-wb4fw Ай бұрын
Wahiguru ji
@gurmit4206
@gurmit4206 Ай бұрын
ਮੋਟਰ ਸਾਈਕਲ ਨਹੀਂ ਪਲੇਨ ਲੈ ਕੇ ਦੇਣਾ ਚਾਹੀਦਾ
@uvgaming_UV
@uvgaming_UV Ай бұрын
ਸਰਕਾਰ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ 18 ਸਾਲ ਦੀ ਉਮਰ ਤੱਕ ਜਿਹੜੇ ਵੀ ਬੱਚੇ ਵ੍ਹੀਕਲ ਚਲਾਉਣ ਉਹਨਾ ਦੇ ਵ੍ਹੀਕਲ ਥਾਣੇ ਅੰਦਰ ਕਰ ਲਏ ਜਾਣ ਅਤੇ ਮਾਪਿਆ ਨੂੰ ਧਿਆਨ ਦੇਣ ਦੀ ਲੋੜ ਅਆ
@MohanSingh-gt9ks
@MohanSingh-gt9ks Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@allshort8806
@allshort8806 Ай бұрын
Guruji bete nu life bless Karo shukrana guru ji
@surinderkaur9310
@surinderkaur9310 Ай бұрын
ਬਹੁਤ ਮਾੜਾਂ ਹੋਇਆ ਹੈ 😢😢
@chamkauraulakh8036
@chamkauraulakh8036 Ай бұрын
ਵਾਹਿਗੁਰੂ ।
@khushibaath3903
@khushibaath3903 Ай бұрын
Without license chlai jande ne bikes ,cars, Traffic rules kise nu nahi pta,,Very sad😢
@CHARDIKALA12455
@CHARDIKALA12455 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@user-xb3rb9hi9g
@user-xb3rb9hi9g Ай бұрын
Khud de rahe o bullat motor cikal
@sikh8396
@sikh8396 Ай бұрын
ਵਾਹਿਗੁਰੂ ਜੀ ਮੇਹਰ ਕਰੋ ਬੁਲਟ ਦੇ ਪਟਾਕੇ ਮਾਰਦੇ ਇਨ੍ਹਾਂ ਨੂੰ ਨਾ ਮਾਪੇ ਰੋਕਦੇ ਨਾ ਪੁਲਿਸ
@kauhrianchc8377
@kauhrianchc8377 Ай бұрын
Waheguru ji Waheguru ji Waheguru ji Waheguru ji Waheguru ji
@JSRock-gx6ef
@JSRock-gx6ef Ай бұрын
Bache chlonde bahut tez ne reas eda denge ki bus tar hi Tut jawe chlo waheguru ji kirpa krn ji🙏🙏
@JasvirsinghMiangde
@JasvirsinghMiangde Ай бұрын
ਜੇ ਇਕ ਼ ਤਾਂ ਸਵਾਲੋ ਨਹੀਂ ਇਕੱਲੇ ਰਹਿ ਜਾੳਉ ਗੇ
@BalwinderSingh-gd6ub
@BalwinderSingh-gd6ub Ай бұрын
Waheguru waheguru waheguru waheguru waheguru ji 😅
@AvatarSingh-qo7wz
@AvatarSingh-qo7wz Ай бұрын
ਵਾਹਿਗੁਰੂ ਜੀ
@Nanakpanthi
@Nanakpanthi Ай бұрын
Nabalag nu Bullet ?? Sochan aali gal aa.
@InderjitSingh-xl1ff
@InderjitSingh-xl1ff Ай бұрын
Waheguru ji
@user-wc1sl7hn6y
@user-wc1sl7hn6y Ай бұрын
Na deo bike bhuchea nu ,bad vich Rona palle reh Jada aa,
@SatnamSingh-zk4ce
@SatnamSingh-zk4ce Ай бұрын
So sad 😭
@GulzarSingh-ux3en
@GulzarSingh-ux3en Ай бұрын
There are no accidents in the countries like America and. others.Those people are wise
@Sukhdevaujla1981
@Sukhdevaujla1981 Ай бұрын
Bro hun ta mapa kuj sikhn bro ji bake so side ji
@PawanGhumman-ft1hp
@PawanGhumman-ft1hp Ай бұрын
Waheguru ji bache nu bacha lain pr bachian nu hor byce lai ke jarur deo
@naibdhanoa47
@naibdhanoa47 Ай бұрын
Waheguru g mehar krn privar te
@NamanpreetSingh-d2t
@NamanpreetSingh-d2t Ай бұрын
Mava ki karn na den ta chngi j na den ta v nhi chngi maa ki kare vichri
@balrajsinghbalrajsingh1443
@balrajsinghbalrajsingh1443 Ай бұрын
ਇਕ ਪਾਸੇ ਕਨੂੰਨ ਬਣਿਆ ਜੇ ਛੋਟਾ ਬੱਚਾ ਡਰਾਵਿੰਗ ਕਰਦਾ ਜੇ ਉਸ ਕੋਲ ਕੋਈ ਐਕਸੀਡੈਂਟ ਹੋ ਜਾਂਦਾ ਤਾ ਉਸ ਦੀ ਸਜ਼ਾ ਉਸ ਦੇ ਮਾਂ ਬਾਪ ਨੂੰ ਦਿਤੀ ਜਾਵੇਗੀ ਪਰ ਮੈਨੂੰ ਲੱਗਦਾ ਸਾਡੇ ਲੋਕ ਇਸ ਨੂੰ ਮਜ਼ਾਕ ਮੰਨਦੇ ਆ ਜੋ ਵੀ ਹੋਇਆ 10 15 ਦਿਨ ਬਾਦ ਸਬ ਨੂੰ ਭੁੱਲ ਜਾਣਾ ਹੋਇਆ ਤੇ ਬਹੁਤ ਗ਼ਲਤ ਆ ਪਰ ਕਿ ਅਸੀਂ ਆਪਣੀ ਗ਼ਲਤੀ ਮੰਨਦੇ ਆ ਹੁਣ ਸਾਰੀ ਉਮਰ ਫੋਟੋ ਵੱਲ ਵੇਖ ਵੇਖ ਇਸ ਗਲਤੀ ਦਾ ਇਹਸਾਸ ਹੋਵੇਗਾ 😢😢
@ashokklair2629
@ashokklair2629 Ай бұрын
ਜੇ ਕੋਈ ਫੁਕਰੇ ਬੱਚੇ ਨੇ ਬੁਲੱਟ ਤੇ ਪਟਾਕੇ ਮਾਰਦੇ, ਪੂਲੀਸ ਫੜਦੀ ਹੈ, ਓਹੀ ਮਾਪੇ, ਰਿਸਵਤ ਦੇਕੇ ਛਡਾਉਦੇ, ਬੱਚੇ ਹੋਰ ਚਾਮਲਦੇ ਹਨ। ਕੋਈ ਕਰੋੜਾ ਚੋ ਵਿਰਲੇ ਮਾਪੇ ਹੋਣਗੇ, ਜੋ ਨਹੀ ਛਡਾਉਦੇ।
@MukhtarSingh-kf4gk
@MukhtarSingh-kf4gk 29 күн бұрын
Principal te vi case hona chaheda bike allowed ni krni chahedi school vich
@user-yt4mp1lw2x
@user-yt4mp1lw2x Ай бұрын
Man Peo Noo 6Month Jail Karo 1 Lakh Fine Karo
@gurpreetsingh-jx9fo
@gurpreetsingh-jx9fo Ай бұрын
Bhuat mera hoya bai
@dkkhalsa1551
@dkkhalsa1551 Ай бұрын
ਮਾ ਪਿਉ ਦੀ ਗਲਤੀ ਆ
@navpreetsandhu1846
@navpreetsandhu1846 Ай бұрын
Weheguru ji
@Parminderkaur-ro4px
@Parminderkaur-ro4px Ай бұрын
Waheguru ji 🙏
@suchasingh2663
@suchasingh2663 Ай бұрын
Waheguru ji Waheguru ji
@user-nn8wq6hr9b
@user-nn8wq6hr9b Ай бұрын
10v 12v aaleya ne boht att machai aa...
@pastercharles3421
@pastercharles3421 Ай бұрын
ਅੱਜ ਦੇ ਮੁੰਡੇ ਸਮਝ ਅਤੇ ਛਾਨਤੀ ਨਾਲ ਨਹੀਂ ਫੁਕਰਾ ਪਤਨੀ ਨਾਲ ਚਲਾਉਂਦੇ ਹਨ
@GulzarSingh-ux3en
@GulzarSingh-ux3en Ай бұрын
Very bad news.May god give strength to the parents
@ManjitKaur-yn5so
@ManjitKaur-yn5so Ай бұрын
Waheguru waheguru ji 😢
@user-ph1jd1xz8h
@user-ph1jd1xz8h Ай бұрын
Sara kasur e parents da ae jehna ne apnia jumevary nhi nabha rehe ta hi bachia nal istra ho rehe parents te fir honi chahidi
@gurjitsidhu53
@gurjitsidhu53 Ай бұрын
🙏Waheguru ji 🙏
@BalbirMaan-se7jb
@BalbirMaan-se7jb Ай бұрын
So.sad.news. Bhut.madda.hoya.jio
@HarvinderKaur-lg1kz
@HarvinderKaur-lg1kz Ай бұрын
🙏🙏🙏waheguru ji Mehar Karo 😭😭😭😭😭
@sukhsandhu4405
@sukhsandhu4405 Ай бұрын
Sarkaar schoolan te psbandi lani chahi di hai bache only cycle he le. K shool au. 20 saal ton ghat driving licence nhi bnana chahida.
@its_jattff6078
@its_jattff6078 Ай бұрын
A bache da father bhut he nek insan te guru da nam Japan wale ne A Doctor Ram Singh g da beta c jis di death hoai aa
@satindersingh5484
@satindersingh5484 Ай бұрын
Glti sunia es bacha de Buliet bale de o sun de dukh hoia
@gursewakrandhawa4970
@gursewakrandhawa4970 Ай бұрын
Waheguru
@asismogaofficial5764
@asismogaofficial5764 Ай бұрын
Waheguru ji🙏🥹
@jaswantdeol123
@jaswantdeol123 Ай бұрын
ਸਾਡੇ ਪਿੰਡ ਲਾਗੇ ਐਕਸੀਡੈਂਟ ਹੋਇਆ ਹੈ
@amarjeetsingh3869
@amarjeetsingh3869 Ай бұрын
ਸਰਕਾਰ ਦਾ ਕੋਈ ਕਸੂਰ ਨਹੀਂ ਜੇ ਸਰਕਾਰ ਅੱਜ ਬੰਦ ਕਰ ਦੇਵੇ ਤਾਂ ਕੱਲ੍ਹ ਨੂੰ ਸਾਰੇ ਪੰਜਾਬ ਵਿੱਚ ਲੋਕ ਧਰਨੇ ਲਾ ਲੈਣ ਗੇ ਬਾਕੀ ਫੋਕੀ ਸ਼ੋਹਰਤ ਦੇ ਨਤੀਜੇ ਵੇਖ ਲਵੋ ਹੁਣ ਜੁਆਕ ਕਿੰਨੀ ਪੜਾਈ ਕਰਦੈ ਘਰ ਦਾ ਚਿਰਾਗ ਬੁਝਾ ਕੇ ਹੁਣ ਕਿਉਂ ਰੋਦੇਂ ਹੋ ਹੁਣ ਤਾਂ ਲੋਕਾਂ ਨੂੰ ਵੀ ਦੱਸਣਗੇ ਕਿ ਐ ਨਾ ਕਰੋ
@CHOBAAR
@CHOBAAR Ай бұрын
Wmk 🙏😢
@sukhsandhu4405
@sukhsandhu4405 Ай бұрын
Bachmann te sakhalin rakhni chahidi hai.
@Raajkaregakhalsa1997
@Raajkaregakhalsa1997 Ай бұрын
Galti parents di hai tuci bache nu bike kyun dinde ho responsible police bhi hai police rok sakdi hai Maan saab kuch action lawo
@lachhmansingh3186
@lachhmansingh3186 Ай бұрын
inke perents ko bhi saja honi chahiye bache hi jiyada akhari bdate hai
@DharmpalSingh-ch9ob
@DharmpalSingh-ch9ob Ай бұрын
Dikhave te jid ne nuksan kita ma baap nu chukna painda bache v nahi samjde
@vikrammalik7499
@vikrammalik7499 Ай бұрын
Soo sad
@sukwindersingh410
@sukwindersingh410 Ай бұрын
🙏🙏🙏
@manjitsinghdhot3427
@manjitsinghdhot3427 Ай бұрын
Laparawahi da natija
@gurdeep905
@gurdeep905 Ай бұрын
maawa majboor ho jadiya na
@sukhjindersingh4004
@sukhjindersingh4004 Ай бұрын
Very unfortunate, May the departed soul rest in peace
@user-rv3is6ci6t
@user-rv3is6ci6t Ай бұрын
Loka nu akal chahidi eh police ne dsna school de bcheya nu motorcycle allowed na krm school wale da farz oh check krn school de bache motorcycle te na aaun je koi fdeya jave police ohnu fine kre nahi eh accident nhi rukne mera munda v 10 ch aa ohnu hje motorcycle chlauna nhi aaunda dusre bcheya di scooty chlaun to v mna kita hoya
@razia.937
@razia.937 Ай бұрын
😢wmk🙏
@MalkitSingh-gz6zb
@MalkitSingh-gz6zb Ай бұрын
Police Vi Nahi Rokdi Ina De Mapian Nu Sujja Milni Chahidi Hai
@ParamjitSingh-rh9hl
@ParamjitSingh-rh9hl Ай бұрын
ਬਹੂਤ ਮਾੜਾ ਹੋਇਆਂ
@sukhsandhu4405
@sukhsandhu4405 Ай бұрын
Hor motorcycle le k deo . Bachmann de parents nhi rokde Bhot madam hoea parmatma her ek te meter bhari hath rahe
@harainderrandhawa
@harainderrandhawa Ай бұрын
😭😭😭😭
@fashiongroup.4635
@fashiongroup.4635 Ай бұрын
Maa baap di bhut glti hundi aa
@rakeshmohan5763
@rakeshmohan5763 Ай бұрын
School nu chahida bachea nu vahical leke na aan den
@PUNJABI_SHORTS_MAKER
@PUNJABI_SHORTS_MAKER Ай бұрын
Bachea nu school vle ta mna krde but bache ghri lai aunde ne te school to bahr lga dainde ne Othe school ke kre
@DharamrajKundlas-ds2dj
@DharamrajKundlas-ds2dj Ай бұрын
Eh hadsa bhut madbhaga aa lekin saara kasur perents daa aa jo apne bachia nu nabalga nu vahicol dinde aa baaki sarkaar daa ksur eh aa ki kanun nu honestly te sakhty naal lagu nhi karde dujje je koi officier sakhti karda v aa asi dharne laa ke baeth jande aa is karke saara kasur mapia daa ee hae
@baldevdhaliwal8865
@baldevdhaliwal8865 Ай бұрын
This bloody principle is also responsible. Parents also. No use . Please understand.
@sadhusingh9620
@sadhusingh9620 Ай бұрын
Pyaare bachio tusi resan nahi lao RAF nhi chlao hero nhi bno ta 100/ bchaa h
@SukhjeetSingh-oh4cb
@SukhjeetSingh-oh4cb Ай бұрын
rocket bna dinde aa jwaak gadi da
@sadhusingh9620
@sadhusingh9620 Ай бұрын
Je kar teachers hi bachian nu hadaitan dinde Rehan ta jiada nhiata 40/ ta bchaa jroor howega
@amarjeetsingh3869
@amarjeetsingh3869 Ай бұрын
ਯਾਰ ਗਲਤੀ ਮਾਂ ਪਿਉ ਦੀ ਮਾਂ ਦੀ ਜਿਆਦਾ ਪਰ ਦੋਸ਼ ਰੱਬ ਤੇ ਰੱਬ ਨੇ ਆਖਿਆ ਸੀ ਕਿ ਬੁਲਟ ਮੋਟਰਸਾਈਕਲ ਲੈ ਦਿਉ ਭੋਗ ਤੋਂ ਬਾਅਦ ਸਭ ਭੁੱਲ ਜਾਣਗੇ ਜੈਸੀ ਕਰਨੀ ਵੈਸੀ ਭਰਨੀ
@ashokklair2629
@ashokklair2629 Ай бұрын
ਬਚਿਆ ਵਿਚ ਗੁਰ+ਮਤਿ ਦੀ ਘਾਟ ਹੈ ਜੀ! ਭਾਵੇ ਕੁਝ ਲੋਕ ਕਿਸੇ ਦੇ ਕਹਿਣ ਤੇ ਜਾ ਸ਼ੌਕੀਆਂ ਤੌਰ ਤੇ ਖੰਡੇ ਦੀ ਪਾਹੁਲ ਛੱਕਕੇ, ਦਿਖਾਵੇ ਦੇ ਤੌਰ ਤੇ ਵਧੀਆ ਗਾਤੱਰਾ, ਕ੍ਰਿਪਾਨ, ਵਧੀਆ ਮੋਟਾ ਦੰਦਿਆ ਵਾਲਾ ਕੜਾ, ਵਧੀਆ ਦੁਮਾਲਾ ਸਜਾਜਾਉਦੇ ਹਨ। ਥੋੜੀ ਗੁਰਬਾਣੀ ਪੜਦੇ ਹਨ, ਪਰ ਗੁਰਬਾਣੀ ਉਤੇ ਅਮਲ ਨਾ ਕਰਕੇ, **((ਨਾਮ))** ਦੀ ਪ੍ਰਾਪਤੀ ਨਹੀ ਕਰਦੇ। ਜਿਸ ਕਰਕੇ **((ਹਉਮੈ))** ਦੇ ਜੋਰ ਕਾਰਣ, ਜੇ ਕਿਸੇ ਅਮੀਰ ਬੱਚੇ ਨੇ ਬੁੱਲਟ ਖਰੀਦਿਆ, ਤਾ ਗਰੀਬ ਬੱਚੇ ਵੀ ਮਾਪਿਆ ਦੇ ਗਲ੍ਹ ਪੈਂਦੇ ਹਨ, ਕਿ ਜੇ ਬੁੱਟ ਨਹੀ ਲੈਕੇ ਦੇਣਾ ਕਿਛ ਖਾਕੇ ਮਰਜੂ। ਤਾ ਮਾਂਵਾ ਦਾ ਦਿਲ ਪਿਘਲ ਜਾਂਦੈ। ਕਈ ਮਾਵਾ ਕਠੋਰ ਕਹਿੰਦਿਆ ਕਿ ਜਾਹ ਮਰਜਾ!! ਤਾ ਕਈ ਬੱਚੇ ਸੱਚਮੁੱਚ ਕੁਛ ਖਾਕੇ ਮਰ ਜਾਂਦੇ ਹਨ। ਇਸ ਕਰਕੇ ਮਾਂਵਾ ਮਜਬੂਰੀ ਵਿਚ ਬੁੱਲਟ ਦੇਣ ਲਈ ਮਜਬੂਰ ਹੁਦੀਆ ਹਨ। ਪਰ 99% ਬੱਚੇ ਫੁੱਕਰਪੁਣੇ ਵਿਚ ਚਾਰ ਚਾਰ ਬੈਠਕੇ , ਸੜਕਾ ਉਤੇ, ਧੀਆਂ ਭੈਣਾ ਨੂੰ ਦਿਖਾ ਕੇ ਸਟੰਟ ਕਰਦੇ, ਦੁਰਘਟਣਾ ਕਰ ਬੈਠਦੇ ਕਨ।਼
@kahlonarsh6502
@kahlonarsh6502 Ай бұрын
Jdao ptaa k bacha ajey nabalag aa tan kyun mapey ess gal nu samajdey nahi
@surinderkaur9310
@surinderkaur9310 Ай бұрын
😢😢😢😢😢😢😢😢😢😢😢
@sukhdevsingh-je6hp
@sukhdevsingh-je6hp Ай бұрын
एस वास्ते आपा ही लोग जेमेवार हैं सब दिखावे ने समाज नू
Running With Bigger And Bigger Feastables
00:17
MrBeast
Рет қаралды 135 МЛН