Battle of Amritsar Part 5

  Рет қаралды 6,742

Sikh Press

Sikh Press

9 күн бұрын

Indian Army and the Sikhs, Punjab, AMritsar
#education #sikhs #study #teacher #upsc #upscexam #india #indianarmy #army #defense #usa #indiragandhi #politics #relegion #faith #akalidal #indiancongress #congress #indianparliament #rahulgandhi #sukhbirbadal #narendermodi #modi #punjab #amritsar #sgpclive #sgpc #gurdwara #battle #fight #canada #water #air #sky #environment #animal #nature #sun #moon #nasa #planet #news #documentary #visualmedia #breaking #internationalpunjabi #punjabimedia #sikhmedia #sikhpress #talkingpunjab #surindersingh #satlujtv #satlujriver #river #lake #sea #ocean #punjabipeople #sidhumoosewala #punjabimusic #punjabimovies #1984 #chandigarh #genvaidya #genbrar #gensunderji #akaltakhat #patiala #tree #enlightenment #knowledge #punjabibooks #punjabisingers #history #sikhhistory #indianhistory #myhistory #village #punjabvillage

Пікірлер: 33
@keha1948
@keha1948 6 күн бұрын
ਵੀਰ ਸੁਰਿੰਦਰ ਸਿੰਘ ਜੀ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਜਾਣਕਾਰੀ ਦੇ ਰਹੇ ਹੋ ਜੀ ॥ ਗੁਰੂ ਚੜਦੀਕਲਾ ਬਖ਼ਸ਼ਣ ॥
@bhajansinghriar7020
@bhajansinghriar7020 2 күн бұрын
ਬਹੁਤ ਖੋਜ ਭਰਪੂਰ 1984 ਸਿਖ ਸਾਕਾ।ਧਨਵਾਦ ਸੁਰਿੰਦਰ ਸਿੰਘ ਜੀ।
@jasssingh644
@jasssingh644 7 күн бұрын
ਬਹੁਤ ਵਧੀਆ ਜਾਣਕਾਰੀ
@GurdeepSingh-nabha
@GurdeepSingh-nabha 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@mohansingh7391
@mohansingh7391 7 күн бұрын
ਵਾਹਿਗੁਰੂ ਜੀ 🙏🚒🚩
@JagdevSingh-nx2jx
@JagdevSingh-nx2jx 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਰਿੰਦਰ ਸਿੰਘ ਜੀ ❤🙏
@T00-8sm
@T00-8sm 7 күн бұрын
Good job 👍
@bikarjitsingh34bikarjitsin10
@bikarjitsingh34bikarjitsin10 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gulrezrana3710
@gulrezrana3710 3 күн бұрын
Famous Pakistani poet Afzal Randhwa wrote poem on 9th June 1984 GURMUKHI ਅ amਫ਼ਜ਼ਲ ਅਹਸਨ ਰੰਧਾਵਾ ਨਵਾਂ ਘੱਲੂਘਾਰਾ ਸਨ ਰਾਹੀਆ ਕਰਮਾਂ ਵਾਲੀਆ ਮੈਂ ਬਿਕਰਮੀ ਦੀ ਬਾਤ ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰੀ ਸਾਵੀ ਕੱਖ ਜਨਮਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ ਅੱਜ ਤਪਦੀ ਭੱਠੀ ਬਣ ਗਈ ਤੇ ਉਹਦੀ ਵੇਖ ਅਸੀਰ ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੱਖ ਅਖ਼ੀਰ ਵਿਚ ਫਲੀਆਂ ਵਾਂਗੂੰ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੈਰ ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੱਖ ਅੱਜ ਮੇਰੇ ਥਣਾਂ ਚੋਂ ਚੁੰਘਦੇ ਮੇਰੇ ਬੱਚੇ ਲਹੂ ਤੇ ਦੁੱਖ ਅੱਜ ਤਪਦੀ ਭੱਠੀ ਬਣ ਗਈ ਮੇਰੀ ਸੱਤ ਸਮੁੰਦਰ ਅੱਖ ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੀ ਸ਼ਹੀਦਾਂ ਵਾਲੀ ਦੱਖ ਅੱਜ ਤਪਦੀ ਭੱਠੀ ਬਣ ਗਈ ਮੇਰੀ ਚੌੜੇ ਵਾਲੀ ਬਾਂਹ ਅੱਜ ਵਿਚ ਸ਼ਹੀਦੀ ਝੰਡੀਆਂ ਹੈ ਮੇਰਾ ਝੰਡਾ ਤਾਣਾ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ ਅੱਜ ਵੈਰੀਆਂ ਕੱਢ ਵਿਖਾਲਿਆ ਹੈ ਪੰਜ ਸਦੀਆਂ ਦਾ ਵੀਰ ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ ਮੈਂ ਆਪਣੀ ਰੱਤ ਵਿਚ ਡੱਬ ਗਈ ਪਰ ਬਾਹਰ ਨਾ ਮਾਰੀ ਝਾਤ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ ਮੈਂ ਕੱਖ ਸੜੀ ਵਿਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲ੍ਹਕਾਂ ਮਾਰਦਾ ਰੰਗ ਮੈਂ ਮਰ ਜਾਣੀ ਵਿਚ ਸੜ ਗਿਆ ਅੱਜ ਮੇਰਾ ਇਕ ਇਕ ਅੰਗ ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਅੱਟ ਜਿਥੇ ਦੁਨੀਆਂ ਮੱਥਾ ਟੇਕਦੀ ਉਹ ਬੂਟਾਂ ਛੱਡੀ ਭੱਟ ਮੇਰੇ ਬੁਰਜ ਮੁਨਾਰੇ ਢਾਹ ਦਿੱਤੇ ਢਾਹ ਦਿੱਤਾ ਤਖ਼ਤ ਅਕਾਲ ਮੇਰਾ ਸੋਨੇ ਰੰਗ ਰੰਗ ਅੱਜ ਮੇਰੇ ਲਹੂ ਨਾਲ਼ ਲਾਲੋ ਲਾਲ਼ ਮੇਰੀਆਂ ਖਥੀਆਂ ਟੈਂਕਾਂ ਮੀਡੀਆਂ ਮੇਰੀ ਲੋਹੀ ਬੰਬਾਂ ਗੁੱਤ ਮੇਰੇ ਕੁੱਛੜ ਅੰਨ੍ਹਿਆਂ ਗੋਲੀਆਂ ਭੰਨ ਸਿੱਟੇ ਮੇਰੇ ਪੱਤ ਮੇਰਾ ਚੌੜਾ ਰਾਤ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ ਜਿੱਦਾਂ ਕਰਚੀ ਕਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਇਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੇਲ ਪਰ ਕੋਈ ਨਾ ਉਹਨੂੰ ਭਿੜਿਆ ਉਹਨੂੰ ਵੈਰੀਆਂ ਮਾਰਿਆ ਘੇਰ ਇੰਜ ਡੱਕੇ ਰਹਿ ਗਏ ਘਰਾਂ ਚਿ ਮੇਰੇ ਲੱਖਾਂ ਪੁੱਤਰ ਸ਼ੇਰ ਸਨ ਰਾਹੀਆ ਕਰਮਾਂ ਵਾਲੀਆ ਮੈਂ ਬਿਕਰਮੀ ਦੀ ਬਾਤ ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰੇ ਲੂਂ ਲੂਂ 'ਚੋਂ ਪਈ ਵਗਦੀ ਭਾਵੇਂ ਲਹੂ ਦੀ ਇਕ ਇਕ ਨਹਿਰ ਮੈਂ ਅਜੇ ਜਿਉਂਦੀ ਜਾਗਦੀ ਮੈਂ ਝੱਲ ਗਈ ਸਾਰਾ ਕਹਿਰ ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵਡ਼ਨ ਉੱਠੇ ਪਹਿਰ ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆਲਨ ਜ਼ਹਿਰ ਮੇਰੇ ਪੁੱਤਰ ਸਾਗਰ ਜ਼ੋਰ ਦਾ ਹਰ ਹਰ ਬਾਂਹ ਇਕ ਇਕ ਲਹਿਰ ਮੇਰੇ ਪੁੱਤਰ ਪਿੰਡੋ ਪਿੰਡ ਨੇ ਮੇਰੇ ਪੁੱਤਰ ਸ਼ਹਿਰੋ ਸ਼ਹਿਰ ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਹਰ ਵਰਕਾ ਪੜ੍ਹ ਜਦੋਂ ਭਾਰੀ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਚੜ੍ਹ ਪੜ੍ਹ! ਕਿੰਨੀ ਵਾਰੀ ਮਾਂ ਤੋਂ ਉਨ੍ਹਾਂ ਵਾਰੀ ਆਪਣੀ ਜਾਨ ਪੜ੍ਹ! ਕਿਸ ਦਿਨ ਆਪਣੀ ਮਾਂ ਦਾ ਉਨ੍ਹਾਂ ਨਹੀਂ ਸੀ ਰੱਖਿਆ ਮਾਨ ਸਨ ਰਾਹੀਆ ਰਾਹੇ ਜਾਂਦੀਆ ਤੂੰ ਲੱਖ ਰੱਖੀਂ ਇਹ ਬਾਤ ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੱਕੇਗੀ ਇਹ ਰਾਤ
@KulbirSingh-oj4rg
@KulbirSingh-oj4rg 2 күн бұрын
ਵਾਹਿਗੁਰੂ ਜੀ ❤
@HarminderParmar
@HarminderParmar 7 күн бұрын
Thanks.Heart..of...Hearts.
@JaskiratSingh-pt7vl
@JaskiratSingh-pt7vl 7 күн бұрын
Khalishstan zindabaad
@user-zi7nh5zt8c
@user-zi7nh5zt8c 2 күн бұрын
Waheguru.ji
@MandeepKaur-vy7cb
@MandeepKaur-vy7cb 4 күн бұрын
❤❤❤❤❤❤❤
@RanjitSingh-lg2hc
@RanjitSingh-lg2hc Күн бұрын
Duniya nu sach pata hona chahida, thx bai ji
@BhupinderSingh-co4rh
@BhupinderSingh-co4rh 7 сағат бұрын
ਵੀਰ ਜੀ ਇਕ ਬੀਐਸਐਫ ਦੇ ਡੀ ਆਈ ਜੀ ਜਿਸ ਨੇ ਜਵਾਬ ਦਿਤਾ ਸੀ ਉਹਦਾ ਵੀ ਜਿਕਰ ਕਰਿਆ ਕਰੋ ਡੀਸੀ ਗੁਰਦੇਵ ਸਿੰਘ ਬਾਰੇ ਵੀ ਇਤਿਹਾਸ ਚ ਦਰਜ ਹੋਊ
@GurpreetSingh-wj8ch
@GurpreetSingh-wj8ch 21 сағат бұрын
Indra I remember 1984 blue star
@NoName-jq7tj
@NoName-jq7tj 5 сағат бұрын
Extremely sinister the undercurrents. How people in power can do this.
@Pioneer-zx5fx
@Pioneer-zx5fx 2 күн бұрын
ਭਿੰਡਰਾਵਾਲਾ ਨੂੰ ਸੁਬੇਗ ਸਿੰਘ ਦੁਆਰਾ ਜਿਆਯੁਲ ਹੱਕ ਦਾ ਵਾਅਦਾ ਸੀ ਕਿ ਜਦ ਇੰਡੀਅਨ ਫੌਜ ਆਓ ਔਰ ਸਿੱਖ ਹੱਲਾ ਲੈਅ ਕੇ ਅੰਮ੍ਰਿਤਸਰ ਨੂੰ ਆਉਣਗੇ ਤਾਂ ਪਾਕਿਸਤਾਨ ਹਮਲਾ ਕਰ ਦਾਓ , ਭਿੰਡਰਾਂਵਾਲਾ ਸੰਤ ਦੀ ਕੀਤੀ ਕਈ ਸਾਲ ਦਾ ਪ੍ਰਚਾਰ ਫੇਲ ਹੋ ਗਿਆ ਜਦ ਸਿੱਖਾਂ ਨੇ ਅਕਲ ਨਾਲ ਕੰਮ ਲਿਆ ਔਰ ਦੁਸ਼ਮਣ ਦੇਸ਼ ਦੀਆਂ ਕੂੜਿ ਚਾਲਾ ਸਮਝ ਕੇ ਘਰ ਹੀ ਰਹੇ ਇੱਕਾਦੁੱਕਾ ਜਥੇ ਆਲੇ ਹੀ ਰੌਲਾ ਪਾਇਆ ਪਾਕਿਸਤਾਨ ਨਨੂੰ ਪੰਜ ਲੱਖ ਧਰਮਯੁੱਧ ਆਲੀਆ ਦੀ ਸਮਝ ਆ ਗਈ ਔਰ ਜਾਯਾਉਲ ਹੱਕ ਨੇ ਪਾਸਾ ਵੱਟ ਲਿਆ ਵੱਡੀ ਫੌਜ ਪਾਕਿਸਤਾਨ ਨੂੰ ਦਰਾਣ ਲਯੀ ਸੀ ਫੇਰ ਜਿਹੜਾ ਇੰਨੇ ਸਾਲ ਭਾਸ਼ਣ ਦੇ ਕੇ ਆਪਣਾ ਅਕਸ ਬਣਾਇਆ ਉਹਦੇ ਲਈ ਭਿੰਡਰਵਾਲੇ ਨੇ ਕੀਮਤ ਕੁਰਬਾਨੀ ਦਤੀ ਪਰ ਨਾਲ ਹਜ਼ਾਰਾ ਮਰਵਾ ਕੇ ਪੰਜਾਬ ਦੀ ਆਰਥਿਕਤਾ ਦਾ ਸੱਦਾ ਲਈ ਬੈਰਹਾ ਗ਼ਰਕ ਕਰਤਾ ਤਾਹੀ ਵੀਰ ਵਰਗੇ ਜਵਾਨ ਪੰਜਾਬ ਛੱਡ ਕਿਤੇ ਕੈਨੇਡਾ ਅਮਰੀਕਾ ਖੱਪ ਜਾਣੇ ਔਰ ਪੰਜਾਬ ਦੇ ਮਾਲਿਕ ਪੂਰਬੀਏ ਬਨ ਗਏ ਅੱਜ ਸੰਤ ਬਾਬਾ ਜਰਨੈਲ ਸਿੰਘ ਭਿੰਡਾਂਵਾਲਿਆਂ ਦੀ ਫਤਹਿ
@gurmukhsingh2564
@gurmukhsingh2564 7 күн бұрын
ਖਾਲਿਸਤਾਨ‌ ਜ਼ਿੰਦਾਬਾਦ
@vaarispunjabdederabassi1403
@vaarispunjabdederabassi1403 2 күн бұрын
ਖਾਲਸਤਾਨ, ਖਾਲਸਤਾਨ, ਖਾਲਸਤਾਨ, ਖਾਲਸਤਾਨ, ਖਾਲਸਤਾਨ ਜਿੰਦਾਬਾਦ ❤❤❤❤❤
@vaarispunjabdederabassi1403
@vaarispunjabdederabassi1403 2 күн бұрын
ਖਾਲਸਤਾਨ ਜਿੰਦਾਬਾਦ ❤❤❤❤❤ ਜੂਨ ੧੯੮੪ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਰਾਖੀ ਲਈ ਸ਼ਹੀਦ ਹੋਏ ਜੁਝਾਰੂ ਯੋਧਿਆਂ / ਸੰਘਰਸ਼ ਕਰ ਰਹੇ ਯੋਧਿਆਂ ਨੂੰ ਸਲਯੂਟ।।
@Mera_Desh429
@Mera_Desh429 18 сағат бұрын
ਅਕਾਲ ਤਖ਼ਤ ਸਾਹਿਬ ਨੂੰ ਢਹਾਉਣ ਵਿਚ ਇਨ੍ਹਾਂ ਯੋਧਿਆਂ ਦਾ ਹੀ ਹੱਥ ਸੀ।
@baldevsinghgillbudhsinghwa9352
@baldevsinghgillbudhsinghwa9352 23 сағат бұрын
ਛਾਵਾਛੇ ਬਾਈ ਸੁਰਿੰਦਰ ਸਿੰਘ
@baldevsinghgillbudhsinghwa9352
@baldevsinghgillbudhsinghwa9352 23 сағат бұрын
ਕੋਈ ਸਾਈਕਲ ਤੇ ਵੀ ਨਹੀ ਸੀ ਸੱਕਦਾ। ਜੇ ਕੋਈ ਸਾਈਕਲ ਤੇ ਜਾਦਾ ਫੜਿਆ ਜਾਦਾ ਤਾਂ ਉਸਨੂੰ ਕੁੱਟਿਆ ਜਾਦਾ ਤੇ ਸਾਈਕਲ ਦੀ ਹਵਾ ਕੱਢਦੇ ਸਾਈਕਲ ਗਲ ਵਿੱਚ ਪਾ ਦਿੰਦੇ
@kuldeepkaur-uw8tn
@kuldeepkaur-uw8tn 7 күн бұрын
kzbin.info/www/bejne/mZatkpR9ocmFd9Efeature=shared ਕਿਸਾਨ ਅੰਦੋਲਨ ਵਾਲਾ ਨਵਦੀਪ ਵਾਟਰ ਕੈਨਿਨ ਵਾਲਾ ਹਰਿਆਣਾ ਪੁਲਿਸ ਨੇ ਅਪ੍ਰੈਲ ਦਾ ਚੁੱਕਿਆ ਤੇ ਤਸਦੱਤ ਕੀਤਾ ਜਾ ਰਿਹਾ
@sikhtraveller8860
@sikhtraveller8860 7 күн бұрын
Dari rangaa usa bairha 😅
@yodhe_punjab_de
@yodhe_punjab_de 7 күн бұрын
Anrinder siha bolna sikh le, tere eda bolan nal nuksan punjab da hi ho riha
@sikandersingh6507
@sikandersingh6507 7 күн бұрын
ਸਾਰੇ ਪੰਜਾਬੀ ਅਣਖੀ ਨਹੀਂ ਹਨ ਇਹ ਤੇਰੇ ਤੋਂ ਪਤਾ ਲੱਗਦਾ ਹੈ 😂
@yodhe_punjab_de
@yodhe_punjab_de 7 күн бұрын
@@sikandersingh6507 comment changi traa padho te ohda jwab deo, vaadh ghat ch tuc kise hor paase nu chle gye
@Gurlali
@Gurlali 7 күн бұрын
ਵਾਹਿਗੁਰੂ ਜੀ 🎉🙏
Battle of Amritsar Part 6
23:50
Sikh Press
Рет қаралды 3,8 М.
БОЛЬШОЙ ПЕТУШОК #shorts
00:21
Паша Осадчий
Рет қаралды 4,1 МЛН
Always be more smart #shorts
00:32
Jin and Hattie
Рет қаралды 37 МЛН
My little bro is funny😁  @artur-boy
00:18
Andrey Grechka
Рет қаралды 8 МЛН
LIVE:  Rajya Sabha proceedings
8:05
ThePrint
Рет қаралды 850
Will Sikh Regiment Accept Special Helmets #shorts #sikhhelmet
0:59
XY- Axis Education
Рет қаралды 5 МЛН
How did the Indian army fight with 100 Sikhs?
23:50
Satluj TV
Рет қаралды 8 М.
БОЛЬШОЙ ПЕТУШОК #shorts
00:21
Паша Осадчий
Рет қаралды 4,1 МЛН