ਦੇਖੋ ਵੱਡਾ ਬਾਦਲ ਘਰਵਾਲੀ ਤੋਂ ਦੂਰ ਰਹਿਕੇ ਜੇਲ੍ਹ 'ਚ ਕਿਵੇਂ ਲੈਂਦਾ ਸੀ ਨਜ਼ਾਰੇ,ਖੋਲਤੇ ਅੰਦਰਲੇ ਰਾਜ

  Рет қаралды 353,215

Channel Punjab

Channel Punjab

Күн бұрын

Пікірлер: 425
@Punjab_5rivers
@Punjab_5rivers 2 жыл бұрын
ਅਸੀਂ ਸ਼ਲਾਘਾ ਕਰਦੇ ਹਾਂ ਕਿ ਤੁਸੀਂ ਸੱਚਾਈ ਦਾ ਖੁਲਾਸਾ ਕਰਨ ਦੀ ਹਿੰਮਤ ਕੀਤੀ -- We appreciate that you dared to expose to disclose the truth
@UttamSingh-rc9lz
@UttamSingh-rc9lz 4 жыл бұрын
ਤੇਰੇ ਪਿਉ ਬਲਦੇਵ ਨੇ ਜਿਹੜੀ ਪੰਥ ਦੀ ਨਿਸ਼ਕਾਮ ਸੇਵਾ ਕੀਤੀ ਹੈ ਉਹ ਕਿਸੇ ਤੋਂ ਲੁਕੀ ਛੁਪੀ ਨਹੀਂ, ਹੁਣ ਸਿੱਖ ਇੰਨੇ ਬੇਵਕੂਫ ਨਹੀਂ ਰਹੇ, ਹਿਸਾਬ ਤਾਂ ਸਮੇਂ ਨਾਲ ਸਭ ਨੂੰ ਹੀ ਦੇਣਾ ਪਵੇਗਾ, ਬਾਬੇ ਨਾਨਕ ਦੀ ਚੱਕੀ ਚਲਦੀ ਭਾਵੇ ਹੌਲੀ-ਹੌਲੀ ਹੈ ਪਰ ਪੀਹਦੀ ਬਹੁਤ ਬਰੀਕ ਹੈ।
@najarsingh3234
@najarsingh3234 5 ай бұрын
Bilkulsach 100persent very good 🎉🎉🎉🎉🎉🎉🎉🎉🎉
@lambilambhi8389
@lambilambhi8389 6 күн бұрын
ਬਾਬੇ ਨਾਨਕ ਦੀ ਚੱਕੀ ਪੀਰ ਦੀ ਚਹੇ ਹੌਲੀ ਹ ਪਰ ਕੋਕੜੂ ਨਹੀਂ ਕੋਈ ਛੱਡਦੀ
@Chardikalag
@Chardikalag 4 күн бұрын
ਸੱਚ ਕੋੜਾ ਹੈ ਜੀ , ਸ: ਰਵੀਇੰਦਰ ਸਿੰਘ ਇੱਕ ਬੇਦਾਗ ਨੇਤਾ ਹਨ ਜੀ , ਕਦੇ 10 ਰੁਪਏ ਦੀ ਰਿਸਵਤ ਦਾ ਦੋਸ਼ ਨਹੀ ਲੱਗਾ ।
@zaildarcheema106
@zaildarcheema106 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਸਿੱਖ ਕੌਮ ਦੇ ਬਹਿਰੂਪੀਆਂ ਦੇ ਬਾਰੇ ਵੈਸੇ ਤਾਂ ਅਕਸਰ ਹੀ ਲਿਖਦਾ ਰਹਿੰਦਾ ਜਿੰਨਾ ਪੰਜਾਬ ਦਾ ਔਰ ਸਿੱਖ ਕੌਮ ਦਾ ਘਾਂਣ ਬਾਦਲ ਪਰਿਵਾਰ ਨੇ ਕਰਵਾਇਆ ਹੈਗਾ ਸ਼ਾਇਦ ਅਬਦਾਲੀ ਨੇ ਵੀ ਨਹੀਂ ਕੀਤਾ ਹੋਣਾ ਸਿਰਸੇ ਵਾਲੇ ਸਾਧ ਦੇ ਚੇਲੇ ਨੇ
@najarsingh3234
@najarsingh3234 5 ай бұрын
Bilkulsach 100persent right 🎉🎉🎉🎉🎉🎉🎉🎉🎉
@BalwinderSingh-ug9fe
@BalwinderSingh-ug9fe 7 ай бұрын
ਸੁਖਵੀਰ ਸਿੰਘ ਤਾਂ ਘੈਂਟ ਆਦਮੀ ਹੈ।ਉਸ ਨੇ ਤਾਂ ਬਾਦਲ ਸਾਹਿਬ ਦੇ ਸਾਹਮਣੇ ਹੀ ਕਹਿ ਦਿੱਤਾ ਸੀ ਕਿ ਇਹ ਮੇਰੇ ਪਿਤਾ ਸਮਾਨ ਹਨ ।
@Smart-One
@Smart-One 6 ай бұрын
It's a sweet truth and secret. ❤
@kamaljitsingh8978
@kamaljitsingh8978 7 ай бұрын
ਨਲਾਇਕੋ ਤਾਹੀਂ ਤਾਂ ਪੰਜਾਬ ਦਾ ਬੇੜਾ ਗ਼ਰਕਾ ਰੱਖ ਕੇ ਦਿੱਤਾ ਹੈ
@rajinderbhogal9280
@rajinderbhogal9280 6 ай бұрын
Exactly
@NirmalSingh-eq7ly
@NirmalSingh-eq7ly 4 жыл бұрын
ਇਹ ਤਾਂ ਮੈਂ ਬਹੁਤ ਦੇਰ ਪਹਿਲਾਂ ਹੀ ਦੱਸਿਆ ਸੀ ਕਿ ਵਿਚਾਰੇ ਬਾਦਲ ਇੰਸਾਂ ਨੇ ਬਹੁਤ ਜੇਲ੍ਹਾਂ ਕੱਟੀਆਂ ਅਤੇ ਬਹੁਤ ਤਸੀਹੇ ਝੱਲੇ ।ਕਿਹੜੇ ਕਿਹੜੇ ਤਸੀਹੇ ਝੱਲੇ, ਉਹ ਵੀ ਸੁਣ ਲਵੋ ।ਇਸ ਵਿਚਾਰੇ ਹਰਾਮਖੋਰ ਨੂੰ ਗਰਮੀਆਂ ਦੇ ਮੌਸਮ ਵਿੱਚ ਮਨਸੂਰੀ ਦੇ ਰੈਸਟ ਹਾਊਸ ਵਿੱਚ ਰੱਖਿਆ ਜਾਂਦਾ ਸੀ ਜਿਸ ਵਿੱਚ ਸਿਰਫ ਤਿੰਨ ਰੂਮ ਹੁੰਦੇ ਸਨ ਜਿਸ ਵਿੱਚ ਇਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਰੱਖ ਸਕਦਾ ਸੀ ।ਇੱਕ ਰਸੋਈ ਜਿਸ ਵਿੱਚ ਇਹ ਆਪਣਾ ਰਸੋਈਆ ਰੱਖ ਸਕਦਾ ਸੀ ।ਇਸ ਤੋਂ ਇਲਾਵਾ ਸਿਰਫ ਇੱਕ ਕਮਰਾ ਇਸ ਨੂੰ ਕਬੂਤਰਾਂ ਵਾਸਤੇ ਮਿਲਦਾ ਸੀ ।ਇਹ ਮਨਸੂਰੀ ਉਹ ਹਿੱਲ ਸਟੇਸ਼ਨ ਹੈ ( ਦੇਹਰਾਦੂਨ ਤੋਂ ਉਪਰ ) ਜਿੱਥੇ ਲੋਕ ਗਰਮੀਆਂ ਵਿੱਚ ਕੁਝ ਰਾਹਤ ਲੈਣ ਵਾਸਤੇ ਜਾਂਦੇ ਹਨ ਅਤੇ ਹਜਾਰਾਂ ਰੁਪਏ ਇੱਕ ਕਮਰੇ ਦਾ ਇੱਕ ਰਾਤ ਦਾ ਕਿਰਾਇਆ ਦੇਣਾ ਪੈਂਦਾ ਹੈ ।ਇਹੋ ਜਿਹੀ ਜਗ੍ਹਾ ਇਸ ਹਰਾਮਖੋਰ ਵਿਚਾਰੇ ਨੂੰ ਜ਼ਬਰਦਸਤੀ ਸਿਰਫ ਤਿੰਨ ਰੂਮ ਵਾਲੇ ਅਤੇ ਰਸੋਈ, ਬਾਥਰੂਮ ਅਤੇ ਇੱਕ ਕਬੂਤਰਾਂ ਵਾਸਤੇ ਕਮਰੇ ਵਾਲੇ ਰੈਸਟ ਹਾਊਸ ਵਿੱਚ ਫਰੀ ਰੱਖਿਆ ਜਾਂਦਾ ਸੀ ।ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਹਰਾਮਖੋਰ ਵਿਚਾਰੇ ਨੂੰ ਕਿੰਨੇ ਤਸੀਹੇ ਦਿੱਤੇ ਜਾਂਦੇ ਸਨ ।ਜੋ ਇਸ ਭਾਈ ਸਾਹਿਬ ਨੇ ਕਿਹਾ ਹੈ ਕਿ ਆਪਣੀ ਸਰਦਾਰਨੀ ਤੋਂ ਦੂਰ ਰਹਿਣ ਦਾ ਮੌਕਾ ਮਿਲ ਜਾਂਦਾ ਸੀ, ਇਹ ਵੀ ਗੱਲ ਕੁਝ ਹਜਮ ਜਿਹੀ ਨਹੀਂ ਹੋ ਰਹੀ ਕਿਉਂਕਿ ਜੇ ਇਹ ਗੱਲ ਸੱਚ ਹੈ ਤਾਂ ਤਿੰਨ ਸਾਲ ਇਸ ਰੈਸਟ ਹਾਊਸ ਵਿੱਚ ਰਹਿਣ ਵੇਲੇ ਅਤੇ ਇਸੇ ਸਮੇਂ ਦੌਰਾਨ ਮੰਦ ਬੁੱਧੀ ਸੁੱਖੇ ਅਮਲੀ ਦਾ ਜਨਮ ਹੋਇਆ ਸੀ ਜਿਸ ਕਰਕੇ ਸੁੱਖੇ ਅਮਲੀ ਨੂੰ ਆਪਣੇ ਬਾਪ ਬਾਰੇ ਭੁਲੇਖਾ ਪੈ ਰਿਹਾ ਹੈ ।ਇੱਕ ਹੋਰ ਜੋ ਮਹੱਤਵਪੂਰਨ ਗੱਲ ਹੈ ਕਿ ਇਹ ਹਰਾਮਖੋਰ ਅਰੈੱਸਟ ਹੋਣ ਵਾਸਤੇ ਖੁਦ ਹੀ ਪੁਲਿਸ ਨੂੰ ਬੁਲਾਉਂਦਾ ਸੀ ।ਰੈਸਟ ਹਾਊਸ ਵਿੱਚ ਇਹ ਖੁਫੀਆ ਏਜੰਸੀਆਂ ਨੂੰ ਸਿੱਖ ਗਤੀਵਿਧੀਆਂ ਜੋ ਇਸ ਕੋਲ ਜਮਾਂ ਹੁੰਦੀਆਂ ਸਨ ਉਨ੍ਹਾਂ ਦੀ ਜਾਣਕਾਰੀ ਦਿੰਦਾ ਸੀ ।
@sidhumossealafangillgroupg3799
@sidhumossealafangillgroupg3799 4 жыл бұрын
Lgda sukdir kise hor da Munda goad lya lgda tahi ta vade badal nl soch ni mildi
@JogaSingh-pp6wu
@JogaSingh-pp6wu 4 жыл бұрын
O salia
@kailashkaurbhullar5901
@kailashkaurbhullar5901 4 жыл бұрын
@@JogaSingh-pp6wu ?
@nachattarsingh1817
@nachattarsingh1817 6 ай бұрын
Sirra galla tuhadiya😂😂
@najarsingh3234
@najarsingh3234 5 ай бұрын
Very good bilkulsach 100persent zindabad ਬਾਈ 🎉🎉🎉🎉🎉🎉🎉🎉🎉🎉🎉🎉
@kulwantsingh4696
@kulwantsingh4696 3 жыл бұрын
ਬਿਲਕੁਲ ਠੀਕ ਬੋਲਿਆ ਹੈ ਸੁਖਬੀਰ ਪ੍ਰਧਾਨਗੀ ਦੇ ਲਾਈਕ ਨਹੀਂ ਹੈ
@amrindersinghamrindersingh6979
@amrindersinghamrindersingh6979 4 жыл бұрын
ਸੁਖਬੀਰ ਬਾਦਲ(ਮੋਟੀ ਅਕਲ ਵਾਲਾ,ਮੋਟੀ ਚਮੜੀ ਵਾਲਾ,) ਨੂੰ ਅੱਗੇ ਵਧਾਉਣ ਲਈ ਬਾਦਲ ਨੇ ਵੱਡੇ ਵੱਡੇ ਲੀਡਰਾਂ ਦੀ ਕੁਰਬਾਨੀ ਦੇ ਦਿੱਤੀ
@JarnailSingh-br2nq
@JarnailSingh-br2nq 7 ай бұрын
Ma
@simrithsidhu1598
@simrithsidhu1598 7 ай бұрын
​@@JarnailSingh-br2nq😢😢1
@nachattarsingh1817
@nachattarsingh1817 6 ай бұрын
Ryt kiha
@mkbskb1
@mkbskb1 6 ай бұрын
Oye saliya puray punjab diya PUNJAB DI AAN BAAN TE SHAN SUKHBIR I
@manindersingh352
@manindersingh352 6 ай бұрын
ਹੁਣ ਸੁਖਬੀਰ ਬਾਦਲ ਆਪਣੇ ਮੁਰਖ ਮੰਦਬੁੱਧੀ ਪੁਤਰ ਨੂੰ ਅਗੇ ਲਿਆਓ ਗਾ
@mahinderpal9404
@mahinderpal9404 5 күн бұрын
ਰਵੀ ਇੰਦਰ ਸਿੰਘ ਜੀ ਦਾ ਕੀ ਕਹਿਣਾ! ਮਿੱਤਰਾਂ ਦੇ ਮਿੱਤਰ ਰਹੇ ਹਨ।❤❤❤❤❤
@HarjinderSingh-hl7hg
@HarjinderSingh-hl7hg 3 жыл бұрын
ਜਲੰਧਰ, 04 ਅਗਸਤ, 2021: ਇਹ ਗੱਲ 101 ਫ਼ੀਸਦੀ ਸਹੀ ਹੈ ਕਿ ਬਾਦਲ ਨੂੰ ਜੇਲ ਵਾਲ਼ਾ ਮਹੌਲ ਬਹੁਤ ਪਸੰਦ ਰਿਹਾ ਹੈ, ਜਿਸਦਾ ਜ਼ਿਕਰ ਖੁਦ ਬਾਦਲ ਨੇ , ਅਨੇਕਾਂ ਮੌਕਿਆਂ 'ਤੇ ਕੀਤਾ ਹੈ । (ਸਮਾਚਾਰ ਸੰਪਾਦਕ)
@jagjitkhalsa7670
@jagjitkhalsa7670 6 ай бұрын
ਰਵੀ ਇੰਦਰ ਜੇਕਰ ਪ੍ਰਕਾਸ਼ ਬਾਦਲ ਅਯਾਸ਼ੀ ਸੀ ਫੇਰ ਰਹਿੰਦਾ ਤਾ ਤੇਰੀ ਘਰ ਵਿਚ ਸੀ ਇਹ ਗੱਲ ਸਪੱਸ਼ਟ ਕਰ
@Smart-One
@Smart-One 6 ай бұрын
ਇਹ ਗੱਲ ਦਾ ਤੁਹਾਨੂੰ ਪਤਾ ਲੱਗ ਹੀ ਗਿਆ 😂, ਫਿਰ ਦੱਸਣ ਦੀ ਲੋੜ ਹੀ ਨਹੀਂ।😂❤
@bhupindersinghsaini2186
@bhupindersinghsaini2186 4 жыл бұрын
ਵੀਰ ਜੀ, ਸੇਵਾ ਨਾਮ ਹੀ ਉਸ ਕਰਨੀ ਦਾ ਹੈ ਜਿਹੜੀ ਨਿਸ਼ਕਾਮ ਹੋਵੇ। ਜਿਸ ਕਰਨੀ ਵਿੱਚ ਤਨਖਾਹਾਂ, ਕਾਰਾਂ, ਰਹਿਣ ਦੀ ਮੁਫ਼ਤ ਵਿਵਸਥਾ ਹੋਵੇ ਉਹ ਸੇਵਾ ਨਹੀਂ ਹੋ ਸਕਦੀ। ਬਾਦਲ ਸਾਹਿਬ ਵੀ ਇਹੀ ਨਾਅਰਾ ਲਾਉਂਦੇ ਰਹੇ "ਰਾਜ ਨਹੀਂ ਸੇਵਾ" ਅਤੇ ਕਿਹੋ ਜਿਹੀ ਸੇਵਾ ਨਿਭਾਈ ਹੈ ਉਹ ਪੰਜਾਬ ਦਾ ਬੱਚਾ ਬੱਚਾ ਜਾਣਦਾ। ਸ਼੍ਰੋਮਣੀ ਕਮੇਟੀ ਵਿੱਚ ਉਹੀ ਪਰਧਾਨ ਬਣੇ ਜਿਹੜਾ ਘਰੋਂ ਖਾ ਕੇ ਸਿੱਖੀ ਦਾ ਪਰਚਾਰ ਤੇ ਪਰਸਾਰ ਕਰੇ। ਬਿਲਕੁਲ ਤੁਸੀਂ ਠੀਕ ਕਿਹਾ ੨ ਸਾਲ ਤੋਂ ਬਾਦ ਪਰਧਾਨ ਕੀ ਸਾਰੀ ਕਮੇਟੀ ਹੀ ਬਦਲ ਦੇਣੀ ਚਾਹੀਦੀ। ਸਿੱਖ ਬੁਧੀਜੀਵੀਆਂ ਵਲੋਂ ਕਮੇਟੀ ਦੇ ਕਾਰ ਵਿਹਾਰ ਲਈ ਦਿਸ਼ਾ ਨਿਰਦੇਸ਼ ਤੈਅ ਕਰਨੇ ਚਾਹੀਦੇ। ਹੋਰ ਵੀ ਅੱਛਾ ਹੋਵੇ ਅਗਰ ਸਿਰਫ਼ non political ਸਕਸ਼ੀਅਤਾਂ ਨੂੰ ਹੀ ਕਮੇਟੀ ਦੀ ਚੋਣ ਵਿੱਚ ਹਿੱਸਾ ਲੈਣ ਦਿੱਤਾ ਜਾਵੇ।
@daljitsingh8832
@daljitsingh8832 6 ай бұрын
ਦੇਖੋ ਜੀ ਮੈਂ ਤਾਂ ਜਿੰਨੇ ਵੀ ਬੰਦੇ ਬਾਦਲ ਦੇ ਸੰਪਰਕ ਦੇ ਵਿੱਚ ਸਨ ਮੈਂ ਉਹਨਾਂ ਨੂੰ ਸਾਰਿਆਂ ਨੂੰ ਗਿਰੇ ਹੋਏ ਤੋਂ ਗਿਰਿਆ ਹੋਇਆ ਮੰਨਦਾ ਹਾਂ ਹੁਣ ਤੁਸੀਂ ਜਿੰਨੇ ਮਰਜੀ ਸੱਚੇ ਬਣਦੇ ਰਹੋ ਤੁਹਾਡੀ ਕੋਈ ਵੈਲਿਊ ਨਹੀਂ ਕੋਈ ਕੀਮਤ ਨਹੀਂ ਉਹਦੇ ਜਿਉਂਦੇ ਜੀ ਦੱਸਦੇ ਫਿਰ ਉਹ ਤੁਹਾਡੇ ਬਾਰੇ ਦੱਸਦਾ ਤਾਂ ਪਤਾ ਲੱਗਦਾ ਤੁਸੀਂ ਕਿੰਨੇ ਸੱਚੇ ਤੇ ਸੁੱਚੇ ਬਾਦਲ ਤੇਰੇ ਘਰ ਰਹਿੰਦਾ ਰਿਹਾ ਤੂੰ ਐਸੇ ਕਰੈਕਟਰਲੈਸ ਬੰਦੇ ਨੂੰ ਆਪਣੇ ਘਰ ਵਾੜ ਕੇ ਰੱਖਿਆ ਇਹਦਾ ਮਤਲਬ ਤੂੰ ਵੀ ਬਹੁਤ ਗਿਰਿਆ ਹੋਇਆ ਬੰਦਾ ਸੀ ਇਹੋ ਜਿਹੇ ਗਿਰੇ ਹੋਏ ਬੰਦੇ ਨੂੰ ਆਪਣੀਆਂ ਪਰਿਵਾਰ ਦੇ ਵਿੱਚ ਰੱਖਣਾ ਇਆਸੀ ਬੰਦੇ ਨੂੰ ਪਰਿਵਾਰ ਦੇ ਵਿੱਚ ਰੱਖਣਾ ਕਿੰਨੀ ਸਮਝਦਾਰੀ ਹੋ ਸਕਦੀ ਹੈ ਤੂੰ ਵੀ ਗਿਰਿਆ ਹੋਇਆ ਬੰਦਾ ਹੈ ਇਹੋ ਜਿਹੇ ਬੰਦੇ ਦੇ ਜੁੱਤੀਆਂ ਮਾਰਨੀ
@jsnahal5586
@jsnahal5586 7 ай бұрын
ਜਿਸ ਦਿਨ ਬਾਦਲ ਜਿਊਂਦਾ ਸੀ ਇਹ ਗੱਲ ਉਦੋਂ ਕਰਨੀ ਚਾਹੀਦੀ ਸੀ ਉਦੋ ਕਿਉਂ ਨਹੀ ਤੁਸੀ ਬੋਲੇ ? ਹੁਣ ਕਿ ਫਾਇਦਾ
@surenderkamboj988
@surenderkamboj988 7 ай бұрын
Kyo ki kuti chora nall.rali si
@Smart-One
@Smart-One 6 ай бұрын
ਸਮੇਂ ਸਮੇਂ ਤੇ ਸਭ ਕੁੱਝ ਸਾਹਮਣੇ ਆ ਰਿਹਾ ਹੈ।❤️🍁
@sharnjitkaur593
@sharnjitkaur593 5 ай бұрын
, , ਇਹ ਚਾਰ ਸਾਲ ਪਹਿਲਾਂ ਦੀ ਵੀਡਿਓ ਹੈ, ਓਦੋਂ ਉਹ ਜਿਉਂਦਾ c, pad Lia kro likhan to pehla
@sarbjeetsingh339
@sarbjeetsingh339 7 ай бұрын
ਜਦੋ ਬਾਦਲ ਸਹਿਬ ਜਿਉਦਾ ਸੀ ਉਦੋ ਕਿਉ ਨਹੀ ਬੋਲੇ
@kulwantsingh4696
@kulwantsingh4696 3 жыл бұрын
ਬਾਦਲਾਂ ਦੀ ਬੇੜੀ ਡਾਵਾਂਡੋਲ ਨਹੀਂ ਖਾਲੀ ਵੀ ਹੋ ਰਹੀ ਹੈ
@Bajwasukhwindersingh84
@Bajwasukhwindersingh84 7 ай бұрын
ਜੇਕਰ ਬਾਦਲ ਕੰਜਰ ਸੀ ਤੇਰੇ ਵੀ ਘਰ ਰਹਿੰਦਾ ਸੀ ਤੂੰ ਕਿਹੜਾ ਘੱਟ ਕੰਜਰ ਹੋਵੇਗਾ ਬਾਦਲ ਨੂੰ ਤੂੰ ਪੱਕਾ ਔਰਤਾਂ ਲਿਆ ਕੇ ਦਿੰਦਾ ਹੋਵੇਗਾ ਰਾਤ ਨੂੰ
@karanbaraich2300
@karanbaraich2300 7 ай бұрын
Shi keha
@BalwinderSingh-kc1ku
@BalwinderSingh-kc1ku 7 ай бұрын
ਕੁੱਤੇ ਬੇਸ਼ਰਮ ਲੋਕ॥
@Smart-One
@Smart-One 6 ай бұрын
ਕੁੱਝ ਗੱਲਾਂ ਭੇਦ ਹੀ ਬਣੀਆਂ ਹੋਈਆਂ ਹਨ। ❤⭐
@GurdeepSingh-su5ev
@GurdeepSingh-su5ev 6 ай бұрын
ਬਿਲਕੁਲ ਸਹੀ ਕਿਹਾ ਆਪ ਜੈਸੀ ਕੋਕੋ ਵੈਸੇ ਕੋਕੋ ਦੇ ਬੱਚੇ
@amardeepsingh8338
@amardeepsingh8338 7 ай бұрын
ਇਹਨਾ ਨੇ ਸੇਵਾ ਆਪਣੇ ਟੱਬਰਾ ਦੀ ਕੀਤੀ ਵਾ ਰਵੀਇੰਦਰ ਸਿੰਘ ਜੀ
@buntydeol84
@buntydeol84 4 жыл бұрын
ਇਹ ਬੰਦੇ ਕੌਮ ਦੇ ਗੱਦਾਰ ਆ ਬਾਦਲ ਦੇ ਨਾਲ ਨਾਲ ਇਹ ਵੀ, ਇਹ ਉਸ ਵਕਤ ਬੋਲੇ ਨਹੀਂ ਬਾਦਲਾ ਖਿਲਾਫ ਜੇ ਬੋਲਦੇ ਸਾਇਦ ਕੌਮ ਦਾ ਇੰਨਾ ਨੁਕਸਾਨ ਨਾ ਹੁੰਦਾ.....?
@meradeshhovepunjab2937
@meradeshhovepunjab2937 4 жыл бұрын
ਬਾਦਲਾਂ ਨੇ ਤਾਂ ਵੇਚ ਦਿੱਤਾ ਧਰਮ
@KuldipSingh-ji3td
@KuldipSingh-ji3td 7 ай бұрын
ਮਾਸਟਰ ਤਾਰਾ ਸਿੰਘ ਨੇ ਡਾਕਟਰ ਅੰਬੇਦਕਰ ਨੂੰ ਅੰਮ੍ਰਿਤ ਕਿਉ ਨਹੀਂ shakya ਕਿਉਕਿ ਮਾਸਟਰ ਤਾਰਾ ਸਿੰਘ ਨੂੰ ਪਤਾ ਸੀ ਜੇ ਸਿੱਖਾਂ ਗਿਣਤੀ ਵੱਧ ਜਾਊ ਤੇ ਸਾਨੂੰ ਕਿਸੇ ਨੇ ਪ੍ਰਧਾਨ ਨੇ ਬਣਨ ਦੇਣਾ ਸੋ ਓਹਨਾ ਲੋਕਾ ਨੇ ਸਿੱਖ਼ੀ ਦਾ ਨੂੰ ਨੁਕਸਾਨ ਕੀਤਾ
@mkbskb1
@mkbskb1 6 ай бұрын
Bhai sahib sikh dharm ch sidantak tor te jatiwaad nai manda. Par practical ch sikh dharam ch jaatpaat da khas khyal kita janda hai. Shukar karo baba sahib sikh nai banay
@jugsingh2006
@jugsingh2006 6 ай бұрын
Baba Saheb da Sikh na banna ohna panj bandian di report ton baad aaya jo Sikh dharm de actual halat samjhan lyee Baba Sahib ne bheji si.Jat pat prachalt si.Iss karke oh Buddh dharm wull gye.Ajj tan halat hor vi maaday ne jadon wandian vadh gyeeyan ne.
@raghvirsarao1446
@raghvirsarao1446 4 күн бұрын
ਗਾਂਧੀ ਦੇ ਇੱਕ ਦਬਕੇ ਨਾਲ ਅੰਬੇਡਕਰ ਦਾ ਮੂਤ ਨਿਕਲ ਗਿਆ ਸੀ ਜਦੋਂ ਉਹਨੇ ਕਿਹਾ ਸੀ ਸਿੱਖ ਨੀ ਬਣਨਾ ਹੋਰ ਜੋ ਮਰਜੀ ਬਣਜਾ, ਨਹੀਂ ਤਾਂ ਮੈਂ ਕੋਈ ਸਹੂਲਤਾਂ ਨਹੀਂ ਦੇਣੀਆਂ
@sunilkuamr4018
@sunilkuamr4018 4 жыл бұрын
Waheguru ji waheguru ji Mehar kari Sai Baba ji sabh duniya te je 🙏🙏🙏🙏🙏🙏🙏🙏🙏🙏🙏🙏🙏🙏🙏🙏
@HarjinderSINGH-gh6hr
@HarjinderSINGH-gh6hr 7 ай бұрын
ਹੁਣ ਈ ਕਿਓਂ ਬੋਲੇ ਓ ਭਾਈ ਸਾਹਿਬ..? ਪਹਿਲਾਂ ਜਦੋਂ ਵਜ਼ੀਰੀਆਂ ਮਾਣੀਆਂ, ਓਦੋਂ ਵਜ਼ੀਰੀ ਕਰਕੇ ਚੁੱਪ ਸੀ..? ਹੁਣ ਕਿੰਨਾ ਕੁ ਮੁੱਲ ਆ ਬੋਲੇ ਦਾ..? 🦁
@AjitSingh-k4t
@AjitSingh-k4t 5 ай бұрын
ਜੇਹੜੀ ਕਰਤੂ ਇੱਕ ਯਾਰ ਵਿੱਚ ਹੋਵੇ ਉਹੀ ਦੁਸਰੇ ਵਿੱਚ ਜਰੂਰ ਹੁੰਦੀ ਆ ਤੂੰ ਆਪ ਦੇ ਬਾਰੇ ਵੀ ਕੋਈ ਤਾ ਦੱਸ ਦੇ ਐਵੇ ਮੇਰੇ ਦੀ ਮਿੱਟੀ ਪਲੀਤ ਸੱਹੀ ਯਾਰ ਨਹੀ ਕਰਦੇ ਹੁੰਦੇ😢
@bikramjitsingh9609
@bikramjitsingh9609 4 ай бұрын
ਬਾਦਲਾਂ ਦੀ ਕਰਨੀ ਮੁਗ਼ਲਾਂ ਵਰਗੀ ਸੀ
@ModanSingh-jw1qy
@ModanSingh-jw1qy 5 ай бұрын
ਮਸ਼ਹੂਰ ਹੋਣ ਦਾ ਸਭ ਤੋਂ ਸੌਖਾ ਤਰੀਕਾ 🙏
@sukhwindersidhu9105
@sukhwindersidhu9105 6 ай бұрын
ਵੀਰ ਜੀ ਅਸਲ ਵਿੱਚ ਸੁਖਬੀਰ ਸਿੰਘ ਬਾਦਲ ਦੇ ਕਰਮਾਂ ਵਿੱਚ ਹਾਲੇ ਰਾਜ ਭਾਗ ਨਹੀਂ ਹੈਗਾ ਜਦੋਂ ਵੀ ਰਂਬ ਕਿਸੇ ਦੀ ਮੱਤ ਮਾਰ ਦੇਵੇ ਫਿਰ ਬੰਦਾ ਭਾਵੇਂ ਸਿੱਧੇ ਕੰਮ ਕਰੇ ਤਾਂ ਵੀ ਪੁੱਠਾ ਪਾਸਾ ਹੋ ਜਾਂਦਾ ਹੈ ਵੀਰ ਜੀ ਜਿਹੜੀ ਗਲਤੀ ਇਹਨਾਂ 2012 ਵਿੱਚ ਸਰਕਾਰ ਬਣਾਉਣ ਲਈ ਕੀਤੀ ਉਹ ਹੀ ਇਹਨਾਂ ਲੈ ਬੈਠੀ ਹੈ ਅਸਲ ਵਿੱਚ ਜਦੋਂ ਸਿਰਸੇ ਵਾਲੇ ਸਾਧ ਨੇ ਇੱਕ ਕੜਾਹੇ ਵਿਚ ਰੰਗ ਵਾਲਾ ਮਿੱਠਾ ਪਾਣੀ ਬਣਾਇਆ ਸੀ ਅਤੇ ਪੁਸ਼ਾਕ ਪਾਈ ਸੀ ਉਹ ਕੰਮ ਕੇਂਦਰੀ ਇਜੰਸੀਆਂ ਦਾ ਜਿਵੇਂ ਸਿੱਖਾਂ ਨੂੰ ਚਿੜਾਉਣ ਲਈ ਨਿਰੰਕਾਰੀ ਗੁਰਬਚਨਾ 1978 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਇਆ ਸੀ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੋ ਸਕਦਾ ਬਾਦਲ ਉਦੋਂ ਵੀ ਇਜੰਸੀਆਂ ਨਾਲ ਰਲਿਆ ਹੋਇਆ ਹੋਵੇ ਅਤੇ ਹੁਣ ਵੀ ਕਿਉਂਕਿ ਸਿੱਖਾਂ ਦੇ ਟਕਰਾਅ ਜ਼ਿਆਦਾ ਕੰਮ ਬਾਦਲ ਦੀਆਂ ਸਰਕਾਰਾਂ ਵੇਲੇ ਹੀ ਸ਼ੁਰੂ ਹੁੰਦਾ ਰਿਹਾ ਜੋਂ ਭਿਆਨਕ ਰੂਪ ਧਾਰਨ ਕਰਦਾ ਰਿਹਾ ਹੈ। ਜੇਕਰ ਬਾਦਲ ਇਜੰਸੀਆਂ ਨਾਲ ਰਲਿਆ ਨਹੀਂ ਸੀ ਤਾਂ ਇਸ ਸਮੇਂ ਸਮੇਂ ਉਪਰ ਸਖ਼ਤ ਕਦਮ ਚੁੱਕਣੇ ਚਾਹੀਦੇ ਸਨ।1978 ਤੋ ਸ਼ੁਰੂ ਹੋਇਆ ਅਤੇ ਉਸ ਨਾਲ ਜੋਂ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਆਪਾਂ ਸਾਰੇ ਜਾਣਦੇ ਹਾਂ ਫਿਰ ਜਦੋਂ ਸੋਦਾ ਸਾਧ ਨੇ ਇਹ ਕੰਮ ਕੀਤਾ ਸੀ ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ ਪਰ ਇਸ ਨੇ ਉਸ ਤੋਂ ਦੋ ਤਿੰਨ ਵਾਰ ਵੋਟਾਂ ਲੈ ਲਈ ਫਿਰ 2014 ਵਿੱਚ ਲੋਕ ਸਭਾ ਦੀਆਂ ਚੋਣਾਂ ਆਈਆਂ ਤਾਂ ਬਾਦਲ ਨੇ ਫਿਰ ਵੋਟਾਂ ਲੈਣ ਲਈ ਸਿਰਸੇ ਵਾਲੇ ਸਾਧ ਨੇ ਅੱਗੋਂ ਠੋਕ ਕੇ ਜਵਾਬ ਅਤੇ ਕਿਹਾ ਤੁਸੀਂ ਜਦੋਂ ਵੀ ਵੋਟਾਂ ਆਉਂਦੀਆਂ ਹਨ ਉਦੋਂ ਪੁਰਾਣਾ ਮੁੱਦਾ ਸ਼ੁਰੂ ਕਰ ਲੈਂਦੇ ਹੋ ਤਾਂ ਸੋਦਾ ਸਾਧ ਨੇ ਕਿਹਾ ਕਿ ਮੈਂ ਸਿੱਖਾਂ ਦੇ ਗੁਰੂ ਦੀ ਨਕਲ ਨਹੀਂ ਕੀਤੀ ਫਿਰ ਬਾਦਲਾਂ ਦਾ ਸਮਝੌਤਾ ਹੋਇਆ ਅਤੇ ਇਸ ਤਹਿਤ ਬਾਦਲਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਨੂੰ ਆਪਣੇ ਕੋਲ ਸੱਦਿਆ ਅਤੇ ਆਪਣੇ ਹਿਸਾਬ ਨਾਲ ਸੋਦਾ ਸਾਧ ਨੂੰ ਮੁਆਫੀ ਨੂੰ ਮਾਫੀ ਦੇਣ ਲਈ ਕਿਹਾ ਜਦੋਂ ਮਾਫੀ ਵਾਲਾ ਕਾਗਜ਼ ਸਾਰਿਆਂ ਜਥੇਦਾਰਾਂ ਨੇ ਪੜ੍ਹਿਆ ਤਾਂ ਉਸ ਵਿੱਚ ਮਾਫੀ ਮੰਗਣ ਵਾਲਾ ਲਫ਼ਜ਼ ਨਹੀਂ ਹੈਗਾ ਸੀ ਤਾਂ ਇਸ ਦਾ ਰੋਲਾ ਪੈ ਗਿਆ ਸੁਣਨ ਵਿੱਚ ਆਇਆ ਕਿ ਇਹਨਾਂ ਉਸ ਕਾਗਜ਼ ਵਿੱਚ ਆਪ ਮਾਫੀ ਲਫ਼ਜ਼ ਲਿਖਿਆ ਹੈ ਅਤੇ ਫਿਰ ਦੱਸਦੇ ਹਨ 80 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸਿਆਂ ਵਿੱਚ ਅਖ਼ਬਾਰਾਂ ਵਿਚ ਛੁਪਾ ਦਿੱਤੇ ਜਦੋਂ ਸੋਦਾ ਸਾਧ ਨੂੰ ਮੁਆਫੀ ਮੰਗਣ ਬਾਰੇ ਪੱਤਰਕਾਰਾਂ ਨੇ ਪੁੱਛਿਆ ਤਾਂ ਉਸ ਨੇ ਲਿਖਤੀ ਰੂਪ ਵਿੱਚ ਮਾਫੀ ਮੰਗਣ ਤੋ ਇਨਕਾਰ ਕਰ ਦਿੱਤਾ ਅਤੇ ਕਿਹਾ ਮੈਨੂੰ ਖੇਦ ਹੈ। ਜਦੋਂ ਇਸ ਗੱਲ ਦਾ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਫਿਰ ਰੋਲਾ ਪੈ ਇਥੇ ਦੱਸੋ ਗਲਤੀ ਕਿਸ ਦੀ ਹੈ ਇਹ ਸਿੱਖਾਂ ਅਤੇ ਸੋਦਾ ਸਾਧ ਅਤੇ ਉਸ ਦੇ ਪ੍ਰੇਮੀਆਂ ਦੇ ਟਿਕਰਾਅ ਦਾ ਕਾਰਨ ਕੋਣ ਬਣਦਾ ਜੇਕਰ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਨੇੜਲੇ ਸਾਥੀ ਵੋਟਾਂ ਕਰਕੇ ਵਾਰ ਵਾਰ ਸਮਝੋਤਾ ਨਾ ਕਰਦੇ ਅਤੇ ਇਸ ਮੁੱਦੇ ਨੂੰ ਨਾ ਉਛਾਲਦੇ ਤਾ ਨਾ ਸੋਦਾ ਸਾਧ ਦੇ ਚੇਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨਾ ਸੀ ਅਤੇ ਨਾ ਹੀ ਉਸ ਦੇ ਅੰਗਾਂ ਨੂੰ ਜ਼ਖ਼ਮੀ ਕਰਕੇ ਗਲੀਆਂ ਵਿੱਚ ਸੁੱਟ ਕੇ ਰੋਲਣਾ ਸੀ ਅਤੇ ਨਾ ਸਿੱਖ ਸੰਗਤਾਂ ਨ ਸ਼ਾਂਤ ਮਾਈ ਧਰਨਾ ਲਗਾਉਣਾ ਸੀ ਅਤੇ ਨਾ ਹੀ ਪੁਲਿਸ ਨੇ ਆਪਣੇ ਬੰਦੇ ਧਰਨੇ ਵਿੱਚ ਵਾੜ ਕੇ ਤੜਕੇ ਸਿੱਖ ਸੰਗਤਾਂ ਨੂੰ ਭੜਕਾਉਣਾ ਸੀ‌ ਅਤੇ ਨਾ ਹੀ ਪੁਲਿਸ ਨੇ ਗੋਲੀਆਂ ਚਲਾਉਣੀਆਂ ਸਨ ਅਤੇ ਨਾ ਹੀ ਦੋ ਸਿੱਖ ਨੌਜਵਾਨਾਂ ਨੂੰ ਪੁਲੀਸ ਨੇ ਸ਼ਹੀਦ ਕਰਨਾ ਸੀ ਅਤੇ ਕਈਆਂ ਹੋਰਨਾਂ ਪੁਲਿਸ ਨੇ ਜ਼ਖ਼ਮੀ ਕਰਨਾ ਸੀ । ਇਸ ਸਾਰੇ ਦੇ ਸਾਰੇ ਦਾ ਦੋਸ਼ੀ ਸੋਦਾ ਸਾਧ ਗੁਰਮੀਤ ਰਾਮ ਰਹੀਮ ਅਤੇ ਬਾਦਲ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਹਨ। ਜਿੱਥੋਂ ਤੱਕ ਮੈਨੂੰ ਲੱਗਦਾ ਇਸ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੋਵੇਗੀ।
@HarjitSingh-xs8qt
@HarjitSingh-xs8qt 6 күн бұрын
Very good ravinder singh ji
@mukhtarsingh3581
@mukhtarsingh3581 4 жыл бұрын
ਰਵੀ ਇੰਦਰ ਸਿੰਘ ਜੀ ਜੇ ਇਹ ਸੇਵਾ ਸਮਝ ਕੇ ਕਰਨੀ ਪਵੇ ਤਾਂ ਤੁਹਾਡੇ ਪ੍ਰਵਾਰਾਂ ਵਿੱਚੋਂ ਇਕ ਬੰਦਾ ਵੀ ਨਹੀਂ ਮਿਲਣਾ । ਜਦੋ ਤੋਂ ਤੁਸੀਂ ਆਪਣੇ ਭਾਈ ਭਤੀਜਾਵਾਦ ਨੂੰ ਹੀ ਅੱਗੇ ਲਿਆਉਣ ਲੱਗ ਪਏ ਤਾਂ ਇਹ ਬੇੜਾ ਗਰਕ ਹੋਇਆ । ਅੱਜ ਵੀ ਇਹ ਭਾਈ ਭਤੀਜਾਵਾਦ ਹੀ ਭਾਰੂ ਹੈ । ਜੇ ਸੇਵਾ ਕਰਨੀ ਆਂ ਤਾਂ ਇਹ ਲਾਲਚ ਛੱਡਣਾ ਪੈਣਾ ਹੈ ਤੇ ਇਸ ਬਾਦਲ ਇੰਸਾਂ ਪ੍ਰਵਾਰ ਤੇ ਜੁੰਡਲੀ ਨੂੰ ਸਿੱਖੀ ਦੇ ਹਰ ਪਲੇਟਫਾਰਮ ਤੋਂ ਘੜੀਸ ਕੇ ਬਾਹਰ ਕੱਢਣਾ ਪਵੇਗਾ ਤੇ ਜੋ ਵੀ ਆਦਮੀ ਅੱਗੇ ਲਾਇਆ ਜਾਵੇ ਉਸ ਨੂੰ ਉਸ ਦੀ ਕਾਰਗੁਜ਼ਾਰੀ ਦਾ ਹਰ ਮਹੀਨੇ ਪੰਜ ਮੈਂਬਰੀ ਕਮੇਟੀ ਬਣਾ ਕੇ ਲੇਖਾ ਜੋਖਾ ਕੀਤਾ ਜਾਵੇ ਤਾਂ ਕਿ ਦੂਜੇ ਬਾਦਲ ਇੰਸਾਂ ਦੀ ਗੁੰਜਾਇਸ਼ ਹੀ ਨਾ ਰਹੇ । ਬਾਦਲ ਇੰਸਾਂ ਪ੍ਰਵਾਰਨੂੰ ਪੂਰੀ ਤਾਕਤ ਹੀ ਦੇ ਦਿੱਤੀ ਤੇ ਫਿਰ ਕਿਸੇ ਨੇ ਉਸ ਨੂੰ ਰੋਕਣ ਟੋਕਣ ਦੀ ਜਰੂਰਤ ਨਹੀਂ ਸਮਝੀ ਸਗੋਂ ਉਸ ਦਾ ਸਾਥ ਦਿੱਤਾ । ਰਲ ਮਿਲ ਕੇ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਖਾਸ ਕਰ ਸਿੱਖਾਂ ਦਾ
@UttamSingh-rc9lz
@UttamSingh-rc9lz 4 жыл бұрын
ਖਾਲਸਾ ਪੰਥ ਦੇ ਖਾਨਦਾਨੀ ਗੱਦਾਰ, ਕੌਮ ਸਦਾ ਲਈ ਬਾਮਣਾ ਦੀ ਗੁਲਾਮ ਬਣਾ ਦਿੱਤੀ।
@AmarjitSingh-eq3rl
@AmarjitSingh-eq3rl 7 ай бұрын
ਜਿਹੜਾ ਕਹਾਣੀ ਸੁਣਾ ਰਿਹਾ ਹੈ ਇਹ ਕਿਹੜਾ ਦੁੱਧ ਧੋਤਾ ਹੈਆਪਣੇ ਵਿਰੋਧੀ ਨੂੰ ਕੋਈ ਕਿਵੇਂ ਚੰਗਾ ਕਹੇਗਾ
@ਅੰਨਪੜ੍ਹ_ਬਾਬਾ
@ਅੰਨਪੜ੍ਹ_ਬਾਬਾ 7 ай бұрын
ਤੁਹਾਡੇ ਚੰਡੀਗੜ੍ਹ ਦੇ ਕਿਰਾਏ ਦੇ ਓਸ ਚੁਬਾਰੇ ਤੋਂ ਲੈਕੇ ਹੁਣ ਤੇਰੀ ਕਿੰਨੀ ਜਾਇਦਾਦ ਆ,ਕਿਰਪਾ ਇਸਦੇ ਵੇਰਵੇ ਸਾਂਝੇ ਕਰੋ।ਜਦੋਂ ਪਾਵਰ ਅਤੇ ਵਜ਼ੀਰੀਆਂ ਮਾਣੀਆਂ,ਓਦੋਂ ਬਾਦਲ ਬਾਰੇ ਬੋਲਦੇ ਤਾ ਮੁੱਲ ਪੈਂਦਾ,ਹੁਣ ਤਾਂ ਤੁਹਾਡੀ ਗੱਲ ਨੂੰ ਕੋਈ ਬੇਰਾ ਵੱਟੇ ਨਹੀਂ ਸੁਣਦਾ
@goldygoldychahal2723
@goldygoldychahal2723 4 ай бұрын
ਜਦੋਂ ਜਿਉਂਦਾ ਸੀ ਉਦੋਂ ਕਿਉਂ ਨਹੀਂ ਭੈਣੀ ਆਈ ਉਦੋਂ ਬੋਲਤੀ ਬੰਦ ਹੋ ਗਈ ਸੀ
@JaspalSingh-ok4wi
@JaspalSingh-ok4wi 5 ай бұрын
V.v.nice.❤🎉
@jujharsingh1327
@jujharsingh1327 7 ай бұрын
i like your argument
@harshpreetkaur5560
@harshpreetkaur5560 7 ай бұрын
ਸਭ ਤੋਂ ਵੱਡਾ ਗਦਾਰ ਤਾਂ ਤੁਹਾਡਾ ਪਰਿਵਾਰ ਹੈ
@malkitsingh5925
@malkitsingh5925 Күн бұрын
Wahegurugi Wahegurugi 🎉🎉
@jatinderpalsingh5725
@jatinderpalsingh5725 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@malkitsidhu8098
@malkitsidhu8098 29 күн бұрын
ਬਹੁਤ ਵਧੀਆ ਜੀ
@jagdevbrar6100
@jagdevbrar6100 5 күн бұрын
ਤੁਹਾਡੀ ਵਜ੍ਹਾ ਕਰਕੇ ਹੀ ਸੁਖਬੀਰ ਨੂੰ ਪ੍ਰਧਾਨ ਬਣਾਇਆ ਗਿਆ ਸੀ ਹੁਣ ਸਮਾਂ ਲੰਘੇ ਤੋਂ ਬੋਲਣ ਦਾ ਕੀ ਫਾਇਦਾ ਅਹੁਦਿਆਂ ਦੇ ਲਾਲਚ ਵਿੱਚ ਤੁਹਾਡੀ ਵੀ ਨਾਲ ਸਹਿਮਤੀ ਹੁੰਦੀ ਸੀ
@GrRam-ko5jh
@GrRam-ko5jh 4 жыл бұрын
ਇਹ ਅੱਜ ਦੱਸ ਰਹੇ ਹਨ ਇਹ ਉਦੋਂ ਕਿਥੇ ਸੀ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਸੋ
@narindergill8501
@narindergill8501 7 ай бұрын
Absolutely false , bakwas
@GurdeepSingh-i9h
@GurdeepSingh-i9h 3 күн бұрын
Bilkul. Sahi gal hai g
@narindersandhu8298
@narindersandhu8298 7 ай бұрын
ਬਾਈ ਜੀ ਤੂਸੀਂ ਊਦੋ ਕਿਥੇ ਸੀ ਨਜਾਰੇ ਤੂਸੀਂ ਵੀ ਲੲਏ
@mohindersingh2008
@mohindersingh2008 4 жыл бұрын
True Singh shaib gee
@PargatSingh-v2f
@PargatSingh-v2f 4 күн бұрын
ਉਹਦੋ ਨਹੀਂ ਬੋਲਿਆ ਕਿਉਂਕਿ ਉਹ ਦੋ ਖੁਸ਼ ਹੋਣਾ ਪਰਕਾਸ਼ ਸਿੰਘ ਬਾਦਲ ਮੇਰੇ ਘਰ ਆਇਆ ਹੈ ਉਹ ਦੋ ਕਹਿੰਦਾ ਹੋਣਾ ਸਭ ਵਧ ਮੇਰੇ ਨਾਲ ਪਿਆਰ ਕਰਦਾ ਹੈ
@satnamsinghbaghi6144
@satnamsinghbaghi6144 4 жыл бұрын
ਸਭ ਚੋਰ ਤੇ ਕੁੱਤੀ ਰਲੀ ਹੋਈ ਹੈ
@jaspalkaurjaspal7552
@jaspalkaurjaspal7552 2 жыл бұрын
Lahnat a Badal sahib te ailjam laun valea te lakh lahnat a waheguru ji app he (nindaka da muh kalla )
@sidhusingh2049
@sidhusingh2049 4 жыл бұрын
ਕੌਮ ਦਾ ਗਦਾਰ ਹੈ
@jvpatiala6755
@jvpatiala6755 4 жыл бұрын
ਥਾਦਲ ਸਾਬ ਰਥ ਦਾ ਵਾਸਤੇ ਹੋਰ ਕੌਮ ਦਾ ਨੁਕਸਾਨ ਨਾ ਕਰੋ
@gingergarlic84
@gingergarlic84 4 жыл бұрын
Parkash keha karo 22 ji... badal Saab - badal pind da naa kharaab hunda + Saab nahi saala kanjar ae
@gurdivsinghgurdivsingh9548
@gurdivsinghgurdivsingh9548 Жыл бұрын
ਲੱਖ।ਲਹਾਨਤ। ਹੈ। ਬਾਦਲਾਂ ਤੇਰੇ
@SK-io4gd
@SK-io4gd 7 ай бұрын
1985-90 ਦੇ ਸਮੇਂ ਦੌਰਾਨ ਇਹ ਵਿਧਾਨ ਸਭਾ ਦੇ ਸਪੀਕਰ ਰਹੇ ਹਨ, ਬਾਦਲ ਸਾਹਿਬ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਹਨ, ਸ਼ਾਇਦ ਬਾਦਲ ਸਾਹਿਬ ਦੀ ਭੈਣ ਇਨ੍ਹਾਂ ਦੇ ਭਰਾ ਨਾਲ ਵਿਆਹੇ ਹੋਏ ਸਨ। 1920 ਅਕਾਲੀ ਦਲ ਵੀ ਬਣਾਇਆ ਸੀ ਪਰ ਕੁਝ ਹੱਥ ਪੱਲੇ ਨਹੀਂ ਪਿਆ। ਵੈਸੇ ਸੁਣਿਆ ਅੱਛੇ ਖਾਂਦੇ ਪੀਂਦੇ ਉਦਯੋਗਪਤੀ ਹਨ। ਸਿਆਸਤ ਵਿੱਚ ਜ਼ਿਆਦਾ ਸਰਗਰਮ ਨਹੀਂ ਹਨ ਤੇ ਆਲ ਪਤਾਲ ਹੀ ਜ਼ਿਆਦਾ ਚਲਦਾ ਰਹਿੰਦਾ। ਕਹਿ ਸਕਦੇ ਹਾਂ ਕਿ ਹੁਣ ਇਹ ਸਿਆਸੀ ਤੌਰ ਤੇ ਜ਼ਿਆਦਾ ਪ੍ਰਸੰਗਕ ਨਹੀਂ ਰਹੇ ਯਨੀ ਕਿ ਲਗਦਾ ਪੰਜਾਬ ਦੀ ਸਿਆਸਤ ਦੇ ਚੱਲੇ ਹੋਏ ਕਾਰਤੂਸ ਹੋ ਨਿਬੜੇ ਹਨ।
@riverocean4380
@riverocean4380 4 жыл бұрын
ਓਹ ਕਿਓ ਸਿਖਾ ਦਾ ਪਗ ਰੋਲਦੇ ਹੋ -ਚਲੋ ਮਨ ਲਿਆ ਕਿ ਬਾਦਲ ਤਾ ਹੈ ਹੀ ਏਹੋ ਜਿਹਾ ਕਿਵੇ ਵੀ ਸੀ - ਪਰ ਤੁ ਵੀ vacation ਲੈਂਦੇ ਹੋਵੇਗਾ - ਹੁੰਦਾ ਹੀ ਤੇਰੇ ਹਿਸਾਬ ਨਾਲ
@inderdeepsingh8646
@inderdeepsingh8646 4 ай бұрын
ਵੈਸੇ ਤਾਂ ਮੈਂ ਵੀ ਬਾਦਲ ਦਾ ਵਿਰੋਧੀ ਹਾਂ ਪਰ ਜੇਕਰ ਤੁਹਾਡੀ ਐਨੀ ਨੇੜਤਾ ਸੀ ਬਾਦਲ ਨਾਲ ਫੇਰ ਉਸਦੀ ਬੁਰਾਈ ਕਰਕੇ ਯਾਰ ਮਾਰ ਕਰਨੀ ਕਿਹੜੀ ਚੰਗੀ ਗੱਲ ਹੈ।
@PritamSingh-dj8fy
@PritamSingh-dj8fy Жыл бұрын
Very nice brother bilkul right brother
@DelightfulRoadCar-vp8zc
@DelightfulRoadCar-vp8zc 6 ай бұрын
ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਦਾ ਬੀਜ ਨਾਸ ਹੋਵੇ
@LekhRaj-my9xt
@LekhRaj-my9xt 4 ай бұрын
ਹੁਣ ਸੁਣ ਹੀ ਲਿਆ ਹੈ ਬਾਬੇ ਬਾਦਲ ਦਾ ਧਰਮ ਪ੍ਰਤੀ ਫ਼ਰਜ਼। ਫਿਰ ਗੁਰੂ ਦੇ ਅਸਲੀ ਸਿੱਖ ਤਾਂ ਗਰੀਬ ਲੋਕ ਭਾਈ ਲਾਲੋ ਹੀ ਹਨ ਦਸਾਂ ਨਹੁੰਆਂ ਦੀ ਕਿਰਤ ਕਰਕੇ ਤਾਂ ਖਾਂਦੇ ਹਨ ।
@jasvirsinghjasvirsinghshahpur
@jasvirsinghjasvirsinghshahpur 14 сағат бұрын
ਰਵੀ ਸਾਹਿਬ ਆਪਣੀ ਪੀੜੀ ਥੱਲੇ ਸੋਟਾ ਫੇਰ ਆਪਣੀਆਂ ਵੀ ਕਹਾਣੀਆਂ ਦੱਸਦੇ ਤੁਸੀਂ ਵੀ ਤਾਂ ਬਾਦਲ ਸਾਹਿਬ ਦੇ ਸਕੇ ਭਨੋਈ ਦਾ ਭਰਾ ਏ
@BikramjitSingh-q3i
@BikramjitSingh-q3i 6 күн бұрын
ਮਰੇ ਬੰਦੇ ਨੂੰ ਮਾੜਾ ਨਹੀਂ ਬੋਲੀਦਾ ਬਾਦਲ ਨੇ ਹੀ ਗਰੀਬਾਂ ਦੀ ਬਾਂਹ ਫੜੀ ਸੀ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ
@SurinderSingh-f6g
@SurinderSingh-f6g 7 ай бұрын
101 % sahi
@bikramjitsingh5705
@bikramjitsingh5705 4 жыл бұрын
Good
@Harman_neelon
@Harman_neelon 4 ай бұрын
ਸਾਬਕਾ ਸਪੀਕਰ ਰਵਿੰਦਰ ਸਿੰਘ ਸਾਹਿਬ ਸਪੀਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੁਣਨੀ ਚਾਹੀਦੀ ਹੈ ਪ੍ਰੇਮ ਸਿੰਘ
@jacklitt5099
@jacklitt5099 6 ай бұрын
Truth 💯 percent.
@AvtarSingh-eu7rw
@AvtarSingh-eu7rw 4 ай бұрын
ਞਾਹ ਜੀ ਤੁਹਾਡੇ ਸਿੱਖ ਹੋਣ ਤੇ ਲਾਹਨਤ ਹੈ
@SinghBh-mu8wv
@SinghBh-mu8wv 5 ай бұрын
ਇਹ ਇੰਟਰਵਿਊ ਸੁਖਬੀਰ ਸਿਆ ਤੋਂ ਵੀ ਸੁਣੀ ਬਿਲਟੋਏ ਨੂੰ ਵੀ ਸੁਣਾਈ ਤੇ ਜਥੇਦਾਰ ਸਾਹਿਬ ਨੂੰ ਵੀ ਭੇਜੋ ਜੇਕਰ ਕੋਈ ਭੇਜ ਸਕਦਾ ਫਿਰ ਫੈਸਲੇ ਲਵੇ ਜਥੇਦਾਰ ਸਾਹਿਬ 30 ਤਰੀਕ ਨੂੰ
@jsdpunjab
@jsdpunjab 4 жыл бұрын
Badal Saab jindabad
@mrsingh7784
@mrsingh7784 7 ай бұрын
Peo lagda tera?
@lakhbirsingh5475
@lakhbirsingh5475 24 күн бұрын
ਸੁੱਖੇ ਦਾ ਅਸਲ ਪਿਓ ਕੈਮਰੇ ਸਾਹਮਣੇ।
@gursabdhillon1245
@gursabdhillon1245 7 ай бұрын
ਹੁਣ ਪਤਾ ਲੱਗਾ ਤੁਸੀ ਵੀ ਘੱਟ ਨਹੀ ੳਸ ਵੇਲੇ ਕੀਤਾ ਹੋਣਾ, ਬਾਦਲ ਹੁਦੇ ਤਾਂ ਤੁਹਾਡੀ ਵੀ ਪੋਲ ਖੋਲਦੇ,ੳਸ ਵੇਲੇ ਬਾਟਾ ਤਾ ਤੁਹਾਡਾ ਸਾਂਝਾ ਸੀ,
@HarjeetSingh-bc3bm
@HarjeetSingh-bc3bm 8 ай бұрын
ਬਾਦਲ ਗਰੁਪ ਜਥੇਦਾਰ ਨਹੀ ਜਫੇਮਾਰ ਪਾਰਟੀ ਆ ਇਸੇ ਕਰਕੇ ਹੀ ਕੌਮ ਦਾ ਬੇੜਾ ਗਰਕ ਹੋਇਆ ਕੀੜੇ ਪੈਣਗੇ ਇਨਾ ਲੋਕਾਂ ਦੇ ਧਰਮ ਦਾ ਬੇੜਾ ਗਰਕ ਕਰ ਦਿੱਤਾ ਇਨਾ ਨੇ
@rbrar3859
@rbrar3859 4 ай бұрын
ਬਾਦਲ ਨੇ ਸਿੱਖ ਕੌਮ ਦਾ ਬਹੁਤ ਨੁੱਕਸਾਨ ਕੀਤਾ ਹੈ।
@jasbirgill7806
@jasbirgill7806 7 ай бұрын
ਤਾਂ ਹੀ ਤਾਂ ਬਾਦਲਾਂ ਦਾ ਭੱਠਾ ਬੈਠਿਆ ਹੈ
@sukhchainsingh6563
@sukhchainsingh6563 7 ай бұрын
Dear Sir. Thank you. You may be right. But it is not understood as to why didn't you disclose this all when Late S. Parkash Singh was alive. Why did you remain silent ? Please clarify.
@Jaskaransingh-s8h
@Jaskaransingh-s8h 5 ай бұрын
ਇਹ ਬੰਦਾ ਸਪੀਕਰ ਦੇ ਅਹੁਦੇ ਤੇ ਰਿਹਾ ਪਰ ਇਸ ਦੇ ਆਪਣੇ। ਪਿੰਡ ਵਿੱਚ ਇੱਕ ਵੀ ਗਲੀ ਨਾਲੀ ਤੱਕ ਨੀ ਬਣਾ ਸਕਿਆ ਨਾ ਕਦੇ ਇਲਾਕਾ ਛੱਡੋ ਕਦੇ ਆਪਣੇ ਪਿੰਡ ਦੁੱਮਣਾ. ਤੱਕ ਨਹੀਂ ਆਇਆ ਇਸ ਦੀ ਜਾਗ ਹੁਣ ਬਾਦਲ ਦੇ ਮਰਨ ਤੋਂ ਬਾਅਦ ਹੁਣ ਯਾਦ ਆਈ ਹੈ ਪਹਿਲਾਂ ਕਿਥੇ ਸੀ ਨਾ ਤੂੰ। ਘੱਟ ਐ ਨਾ ਹੀ ਬਾਦਲ ਦਸ ਸਾਲ ਇਕੱਠਾ ਰਾਜ ਗੲਏ ਇਹ ਬਾਦਲ ਟੋਲਾ ਉਦੋਂ ਕਿੱਥੇ ਸੀ ਬੰਦਾ ਮਰ ਗਿਆ ਉਸ ਨੇ ਕਿਹੜਾ ਕੋਈ ਤੇਰੀਆਂ ਬੋਲੀਆਂ ਗੱਲਾਂ ਦਾ ਜਵਾਬ ਦੇਣਾ ਹੈ। ਹੁਣ ਤਾਂ ਤੇਰਾ ਝੂਠ ਵੀ ਬਹੁਤੇ ਆ ਨੂੰ। ਸੱਚ ਲੱਗਣਾਂ
@sajansandhu4932
@sajansandhu4932 4 жыл бұрын
ਕੁਤਾ ਰਾਜ ਬਹਾਲੀਏ ਫ਼ਿਰ ਚਕੀ ਚਟੈ
@Shinderpal-gg1mg
@Shinderpal-gg1mg 4 ай бұрын
Goob
@WarinderVirk
@WarinderVirk 4 күн бұрын
ਰਵੀਇਦਰ'ਜੀ'ਏਹੈ'ਗੱਲ'ਊਸ'ਦੇ'ਸਕੈ'ਚਾਚੇ'ਨੇ'ਵੀ'ਕਹੀ'ਸੀ'ਮੈ'ਆਪਣਾ'ਮੂਡਾ'ਮਣਪਰੀਤ'ਸਿੰਘ'ਬਾਦਲ'ਨੂੰ'ਹਟਾ ਕੇ'ਕਿਸੇ'ਸਕੂਲ'ਹੋਰ ਸਕੂਲ'ਲਿਆ ਸੀ'ਇਸ'ਦੀਆ'ਕਰਤੂਤਾ'ਕਰਕੈ'ਬਿਲ'ਕੂਲ''ਪਰਧਾਨ'ਨਹੀ'ਚਾਹੀਦਾ'ਜੀ'ਟੋਹੜਾ'ਸਹਿਬ'ਵਰਗਾ' ਲਿਡਰ'ਬੋਹਤ'ਹੀ'ਘੱਟ'ਪੈਦਾ'ਹੂਦੈਆ'ਜਿਸ'ਨੈ'ਆਪਣੈ'ਘਰ'ਫੂਨ'ਨਹੀ'ਸੀ'ਹੈਗਾ'ਮੈ'ਸੂਨਂਆ'ਸੀ
@bhullarsahib69
@bhullarsahib69 6 ай бұрын
ਪੁਰਾਣੀ ਹੈ ਹੁਣ ਕੋਈ ਨਵੀਂ ਲਿਆਉ👍
@sarwansingh4521
@sarwansingh4521 4 жыл бұрын
SGPC ਤੇ ਅਕਾਲ ਤਖ਼ਤ ਦਾ ਜਖੇਦਾਰ ਜਨਰਲ ਜੇ ਜੇ ਸਿੰਘ ਨੂੰ ਬਣਾਇਆ ਜਾਵੇ
@SinghBh-mu8wv
@SinghBh-mu8wv 5 ай бұрын
ਆਹ ਬਾਗੀ ਦਾਗੀ ਬਥੇਰਾ ਕਹਿੰਦੇ ਸੀ ਸੁਖਬੀਰ ਤੋਂ ਬਿਨਾਂ ਕੋਈ ਪੰਥ ਨਹੀਂ ਬਚਾ ਸਕਦਾ। ਉਹੀ ਸੁਖਬੀਰ ਅੱਜ ਤੁਹਾਡਾ ਤੁਸੀਂ ਇੱਕ ਜੁੰਡਲੀ ਦੇ ਹੀ ਹੋ ਸਾਰੇ ਸੁਖਬੀਰ ਜਪੁਜੀ ਸਾਹਿਬ ਦਾ ਪਾਠ ਸੁਣਾ ਦੇ ਅਸੀਂ ਮੰਨ ਜਾਵਾਂਗੇ ਇਹ ਜਿੰਨੇ ਵੀ ਗੱਲੇ ਚੇਲਾ ਚ ਜਾਂਦੇ ਰਹੇ ਆ ਬਲਟੋਏ ਗੋਏ ਵਰਗੇ ਸਭ ਸ਼ਰਾਬ ਪਾਬ ਨਾਲ ਮਜ਼ੇ ਲੈਂਦੇ ਰਹੇ ਆ ਉਦਾਂ ਕਹਿੰਦੇ ਅਸੀਂ ਪੰਥ ਦੇ ਦਰਦੀ ਆਂ ਸਾਨੂੰ ਪਤਾ ਜਿੰਨਾ ਕ ਦਰਦ ਝੱਲਿਆ ਤੁਸੀਂ ਪੰਥ ਦਾ ਇਹ ਪਰਤਾਂ ਖੁੱਲਣੀਆਂ ਹੀ ਸੀ ਔਰ ਚਾਹੀਦੀ ਆ ਵੀ ਸੀ ਧਾਮੀ ਵਰਗੇ ਟੋਟ ਐਵੇਂ ਨਹੀਂ ਰੱਖੇ ਸੀ ਬਾਦਲ ਨੇ
@किसानखुशहालदेशखुशहाल
@किसानखुशहालदेशखुशहाल 7 ай бұрын
ਸਿਖਾਂ ਦਾਂ ਕੁਰਬਾਨੀਆਂ ਦਾ ਇਤਿਹਾਸ ਰਿਹਾ ਹੈ ਕੋਈ ਵੀ ਬੰਦਾ ਅਕਾਲੀ ਦਲ ਤੋਂ ਬਡਾ ਹੈ
@prabhjotsingh2075
@prabhjotsingh2075 7 ай бұрын
ਤੇਰੇ ਘਰ ਰਹਿੰਦਾ ਸੀ ਤਾਂ ਗੜਬੜ ਵੀ ਹੋਈ ਹੋਏ ਕਿਉਂ ਆਪਣੇ ਘਰ ਦਾ ਭੇਤ ਖੋਲਦਾ
@jogindersaini7200
@jogindersaini7200 5 күн бұрын
ਹੈਰਾਨ ਕਰਨ ਵਾਲੀਆਂ ਗੱਲਾਂ ਹਨ।ਏਡਾ ਬੇਸ਼ਰਮ ਸੀ ਵੱਡਾ ਬਾਦਲ?😮😅
@BHUPINDERSINGH-co5os
@BHUPINDERSINGH-co5os 7 ай бұрын
ਬਹੁਤ ਅਛਾ
@bikermaan5805
@bikermaan5805 3 күн бұрын
ਸੁਖਬੀਰ ਬਾਦਲ ਨੇ ਹਰ ਚੀਜ਼ ਨੂੰ ਨੂੰ ਸਿੱਖ ਕੌਮ ਦੇ ਲਈ ਲੇਖੇ ਲਾ ਦਿੱਤਾ ਹੈ ਪਰ ਇਕ ਪੰਜਾਬ ਦੇ ਗੁਰੂ ਘਰਾਂ ਦੀਆਂ ਗੋਲਕਾਂ ਖਾਂਣ ਲਈ ਬਚੀਆਂ ਹਨ ਇਸ ਕਰਕੇ ਡਾਂਗ ਲੇਕੇ ਅਕਾਲ ਤਖ਼ਤ ਸਾਹਿਬ ਖੜ੍ਹਾ ਹੈ ਸਿੱਖ ਇਤਿਹਾਸ ਵਾਰੇ ਕੋਈ ਜਾਣਕਾਰੀ ਨਹੀਂ ਇਸ ਨੂੰ ਇਸ ਨੇਂ ਸਿੱਖ ਕੌਮ ਨੂੰ ਵੀ ਇਤਿਹਾਸ ਤੋਂ ਵਾਂਜੇ ਰੱਖਿਆ ਹੈ
@jagbirsinghgill3166
@jagbirsinghgill3166 4 күн бұрын
Bhaari jutti ton sare darde Bina matlab e siftan krde Jdon hauli ho jaye jutti Fer bhaunkn kuttah kuttih
@Bxrrbxrr
@Bxrrbxrr 7 ай бұрын
ਜਿਉਦੇ ਜੀ ਕਿਓ ਨਹੀ ਬੋਲਿਆ
@nirpinder1956
@nirpinder1956 6 ай бұрын
Idealism is awaited
@sukhdevbarnala2831
@sukhdevbarnala2831 7 ай бұрын
ਤੁਹਾਡੇ ਚ ਕੀ ਫ਼ਰਕ ਹੈ
@sonybhari1549
@sonybhari1549 4 жыл бұрын
Aam admi jinda baad
@GurmukhSingh-xi9dj
@GurmukhSingh-xi9dj 4 күн бұрын
ਉਹ ਭਰਾ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਰੱਦ ਦੁਨੀਆ ਚ ਵੀ ਨਹੀਂ ਰਿਹਾ ਪੰਜ ਵਾਰ ਮੁੱਖ ਮੰਤਰੀ ਬਣ ਗਿਆ ਤੇ ਹੁਣ ਵੀ ਆਪਣਾ ਮੂੰਹ ਬੰਦ ਨਹੀਂ ਕਰਦੇ ਚੰਗਾ ਸੀ ਤੋ ਪੰਜ ਨੀ ਮੁੱਖ ਮੰਤਰੀ ਬਣਿਆ ਐਵੇਂ ਨਹੀਂ ਲੋਕਾਂ ਬਣਾ ਤਾ ਨੂੰ
@jaswantlohat571
@jaswantlohat571 4 жыл бұрын
Ravinder ji ! Sara pind marje per tainu lambarhdaari nee milni !
@sunnybrar3286
@sunnybrar3286 4 жыл бұрын
Jaswant Lohat haha 😆 I got it!
@gurlabhsra1998
@gurlabhsra1998 4 жыл бұрын
ਝਾੜੂ ਫੇਰੋ
@GurpreetSingh-yi5no
@GurpreetSingh-yi5no 4 жыл бұрын
ਆਓ ਰਲ ਮਿਲ ਕੇ ਫੇਰੀਏ ਝਾੜੂ
@GurdeepSingh-ld4km
@GurdeepSingh-ld4km 4 жыл бұрын
Gurpreet Singh definitely
@SinghBh-mu8wv
@SinghBh-mu8wv 5 ай бұрын
ਜਿਹੜੇ ਬਲਟੋਹੇ ਵਰਗੇ ਭੌਂਕਦੇ ਨੇ ਉਹ ਵੀ ਤਾਂ ਨਾਲ ਹੀ ਸੀ ਸੱਜਾ ਹੱਥ ਸੀ ਬਲਟੋਹਾ ਬਾਦਲ ਦਾ ਇਹ ਵੀ ਤਾਂ ਮਾਲਿਸ਼ਾ ਮੁਲਸ਼ਾਂ ਕਰਾਉਂਦੇ ਹੀ ਹੋਊਗਾ ਸਭ ਕੁਝ ਹੀ ਪ੍ਰੋਵਾਈਡ ਹੁੰਦਾ ਸੀ ਇਹਨਾਂ ਨੂੰ ਵੀਰ ਜੀ ਇਹ ਕਹਿੰਦੇ ਆ ਅਸੀਂ ਚੇਲਾਂ ਕੱਟੀਆਂ ਪੰਥ ਲਈ 78 ਤੋਂ ਲੈ ਕੇ 2015 ਤੱਕ ਜਿੰਨਾ ਹਨੇਰੇ ਬਾਦਲ ਨੇ ਹਨੇਰ ਗਰਦੀ ਕੀਤੀ ਪੰਜਾਬ ਪੰਥ ਵਿੱਚ ਨਾ ਇਸ ਤੋਂ ਪਹਿਲਾਂ ਹੋਈ ਪਾਤਸ਼ਾਹ ਮਿਹਰ ਕਰਨ ਅੱਗੇ ਤੋਂ ਬਿਨਾਂ ਹੋਵੇ ਰਹਿੰਦੀ ਕਸਰ ਇਹਦਾ ਪੁੱਤ ਨਛੇੜੀ ਲੱਗਾ ਕੱਢਣ 30 ਅਗਸਤ ਨੂੰ ਖਾਲਸਾ ਪੰਥ ਆਪੋ ਆਪਣੀ ਜਿੰਮੇਵਾਰੀ ਸਮਝ ਕੇ ਵੱਧ ਚੜ ਕੇ ਹਰਿਮੰਦਰ ਸਾਹਿਬ ਪੇਸ਼ ਹੋਵੇ ਹੁਣ ਮੌਕਾ ਨਾ ਸੰਭਾਲਿਆ ਆਪਾਂ ਪਾਤਸ਼ਾਹ ਕਦੇ ਵੀ ਮਾਫ ਨਹੀਂ ਕਰਨਗੇ
@hsbhatti2682
@hsbhatti2682 4 жыл бұрын
ਰੱਬ ਦੀ ਖੇਡ ਵੇਖੋ। ਟੁਕੜੇ ਮੂੰਹ ਵਿਚ ਪੈਣੇ ਬੰਦ ਹੋਏ ਤਾਂ ਮਹੱਲਾ ਬਦਲ ਗਏ ਸਾਰੇ।
@charanjeetsingh6137
@charanjeetsingh6137 7 ай бұрын
Manpreet singh ayali honna chaida pardhan,, ayali banda ultimate hai😊
@parmindersingh2081
@parmindersingh2081 6 ай бұрын
ਦਿਰ ਫਿਟੇ ਮੂੰਹ ਇਹੋ ਜਿਹੇ ਨਜ਼ਦੀਕੀ ਬੰਦੇ ਦੇ ਇਨ੍ਹਾਂ ਚਿਰ ਉਹ ਜਿਉਂਦਾ ਰਿਹਾ ਉਦੋਂ ਤਾਂ ਕੁੱਝ ਬੋਲਿਆ ਨਹੀਂ ਹੁਣ ਮਰੇ ਹੋਏ ਦੇ ਸਿਵਿਆਂ ਦੀ ਸਵਾਹ ਛਾਣੀ ਜਾਂਦੇ ਹਨ ਸਾਰੇ ਮੈਂ ਤਾਂ ਸੁਣਿਆਂ ਸੀ ਕਿ ਗੁਰੂ ਦਾ ਸੱਚਾ ਸਿੱਖ ਕਿਸੇ ਦੀ ਵੀ ਨਿੰਦਿਆ ਚੁਗਲੀ ਨਹੀਂ ਕਰਦਾ ਪਰ ਸਾਡੇ ਬਾਬੇ ਤਾਂ ਸਾਰੇ ਹੀ ਇਸ ਕੰਮ ਦੀ ਹਨੇਰੀ ਲਿਆਈ ਜਾਂਦੇ ਹਨ ਜਿਨ੍ਹਾਂ ਗੁਨਾਹ ਕਰਨ ਵਾਲਾ ਦੋਸ਼ੀ ਹੈ ਉਸਤੋਂ ਜ਼ਿਆਦਾ ਦੋਸ਼ੀ ਉਸਨੂੰ ਛੁਪਾਉਣ ਵਾਲਾ ਹੈ ਸਮੇਂ ਤੋਂ ਬਾਅਦ ਬੋਲਿਆ ਤਾਂ ਸੱਚ ਵੀ ਗੁਰੂ ਸਾਹਿਬ ਨੇ ਆਖਿਆ ਹੈ ਕਿ ਝੂਠ ਤੋਂ ਮਾੜਾ ਹੁੰਦਾ ਹੈ ਸ਼ੋਸ਼ਲ ਮੀਡੀਆ ਤੇ ਕਦੇ ਕਿਸੇ ਨੇ ਕੈਰੋਂ ਗਿਆਨੀ ਜ਼ੈਲ ਸਿੰਘ ਦਰਬਾਰਾ ਸਿੰਘ ਅਤੇ ਬੇਅੰਤ ਦੀ ਸਵਾਹ ਫਰੋਲੀ ਹੈ ਜਦੋਂ ਕਿ ਸੱਭ ਨੂੰ ਪਤਾ ਹੈ ਕਿ ਉਨ੍ਹਾਂ ਨੇ ਕਿਵੇਂ ਇੰਦਰਾਂ ਗਾਂਧੀ ਦੇ ਕਹਿਣ ਤੇ ਆਪਣੀ ਕੁਰਸੀ ਬਚਾਉਣ ਲਈ ਕੀ ਕੁਝ ਕੀਤਾ ਸੀ ਉਹ ਗੱਲ਼ਾਂ ਕਿਓਂ ਨਹੀਂ ਦਸਦੇ ਨਵੀਂ ਪੀੜ੍ਹੀ ਨੂੰ ਹਰ ਗੱਲ ਵਿਚ ਬਾਦਲ ਹਰ ਕੰਮ ਵਿਚ ਬਾਦਲ ਹੋਰ ਸਾਰੇ ਈ ਦੁੱਧ ਧੋਤੇ ਬਣਗੇ ਲਾਹਨਤ ਹੈ ਥੋਡੇ ਵਰਗੇ ਲੋਕਾਂ ਦੇ ਕਦੇ ਕਿਸੇ ਨੇ ਆਖਿਆ ਕਿ ਟਰੈਕਟਰ ਗੱਡਾ ਕਿਸਨੇ ਬਣਾਇਆ ਤਾਂ ਈ ਹੁਣ ਟਰੈਕਟਰ ਦਿੱਲੀ ਨੂੰ ਤੁਰ ਪੈਂਦੇ ਹਨ ਅੱਜ ਜਿਹੜੀਆਂ ਮੰਡੀਆਂ ਬਚਾਉਣ ਲਈ ਸੰਘਰਸ਼ ਚੱਲਦੇ ਹਨ ਉਨ੍ਹਾਂ ਮੰਡੀਆਂ ਅਤੇ ਮੰਡੀ ਬੋਰਡ ਕੌਣ ਬਣਾ ਕੇ ਗਿਆ ਨਹਿਰਾਂ ਖਾਲੇ ਸੇਮ ਨਾਲਿਆਂ ਕਿਸਨੇ ਬਣਾਈਆਂ ਹਨ ਪਿੰਡਾਂ ਨੂੰ ਆਪਸ ਵਿੱਚ ਸੜਕਾਂ ਨਾਲ ਜੋੜਿਆ ਹਰ ਦੂਜੇ ਤੀਜੇ ਪਿੰਡ ਮੰਡੀ ਬਣੀ ਆ ਫੋਕਲ ਪੁਆਇੰਟ ਬਣੇ ਹਨ ਉਹ ਕਿਸਨੇ ਬਣਾਏ ਹਰ ਬੰਦੇ ਵਿੱਚ ਕੋਈ ਅਗੁਣ ਹੁੰਦਾ ਹੈ ਥੋਡੇ ਵਿਚ ਵੀ ਜ਼ਰੂਰ ਹੋਵੇਗਾ ਪਰ ਕਦੇ ਉਸਦੇ ਚੰਗੇ ਕੰਮ ਵੀ ਦਸ ਦਿਆ ਕਰੋ
@gurdeepmann5338
@gurdeepmann5338 6 ай бұрын
Good.very.good
@devinderpaldhillon9627
@devinderpaldhillon9627 5 ай бұрын
ਦਰਬਾਰਾ ਸਿੰਘ, ਬੇਅੰਤ ਸਿੰਘ, ਕੈਰੋਂ, ਗਿਆਨੀ ਜ਼ੈਲ ਸਿੰਘ ਸਾਰੇ ਕਾਂਗਰਸੀ ਸਨ। ਉਹਨਾਂ ਨੇ ਤਾਂ ਕਾਂਗਰਸ ਦੀ ਖੇਡ ਖੇਡਣੀ ਹੀ ਸੀ । ਪੰਜਾਬ ਦਾ ਵੀ ਤੇ ਸਿੱਖਾਂ ਦਾ ਵੀ ਬੇੜਾ ਗਰਕ ਕਰਨਾ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਸਿੱਖੀ ਬਾਣਾ ਪਾਕੇ, ਅਕਾਲੀ ਦਲ ਵਿਚ ਰਹਿ ਕੇ ਅੰਦਰੂਨੀ ਦੁਸ਼ਮਣ ਬਣ ਕੇ ਸਿੱਖਾਂ ਦਾ ਸਿੱਖੀ ਦਾ, ਤੇ ਪੰਜਾਬ ਦਾ ਬੇੜਾ ਏਸ ਹੱਦ ਤੱਕ ਬਿਠਾ ਦਿੱਤਾ ਜਿੱਥੋਂ ਤੱਕ ਮੁਗਲਾਂ ਨੇ ਵੀ ਨਹੀਂ ਬਠਾਇਆ ਸੀ । ਕੇਵਲ ਤੇ ਕੇਵਲ ਪੈਸਾ ਹੀ ਮੁੱਖ ਰੱਖਿਆ । ਪੰਜਾਬੀ ਪਾਰਟੀ ਬਣਾ ਕੇ ਅਕਾਲੀ ਦਲ ਦਾ ਹੀ ਸੱਤਿਆਨਾਸ ਕਰਵਾ ਦਿੱਤਾ । ਏਸ ਕਰਕੇ ਬਾਦਲ ਕਾਂਗਰਸੀ ਮੁੱਖ ਮੰਤਰੀਆਂ ਨਾਲ਼ੋਂ ਗਿਰਿਆ ਹੋਇਆ ਮੁੱਖ ਮੰਤਰੀ ਸੀ ।
@devinderpaldhillon9627
@devinderpaldhillon9627 5 ай бұрын
ਹਰਿਆਣੇ, ਯੂਪੀ, ਮਹਾਰਾਸ਼ਟਰ ਚ ਟਰੈਕਟਰ, ਹੈ ਨੀਂ? ਕਿ ਸੜਕਾਂ ਹੈ ਨੀ ? ਕੀ ਜਿੱਥੇ ਬਾਦਲ ਨੇ ਰਾਜ ਨਹੀਂ ਕੀਤਾ ਓਹ ਸੂਬਿਆਂ ਨੇ ਤਰੱਕੀ ਨਹੀਂ ਕੀਤੀ ? ਕੀ ਹੁਣ ਜੇ ਬਾਦਲ ਮਰ ਗਿਐ ਤਾਂ ਪੰਜਾਬ ਚ ਕਣਕ ਝੋਨਾ ਪੈਦਾ ਹੋਣੋਂ ਹਟ ਗਿਐ ਕਿ ਗੁਰਦਵਾਰੇ ਸੁੰਞੇਂ ਹੋ ਗਏ ਨੇ ? ਬਾਦਲ ਨੇ ਸਿੰਖਾਂ ਦੀਆਂ ਬਾਹਵਾਂ ਬੰਨ੍ਹ ਕੇ ਰਾਧਾ ਸਵਾਮੀਆਂ, ਨਰੰਕਾਰੀਆਂ, ਨੂਰਮਹਿਲੀਆਂ, ਸੌਦਾ ਸਾਧਾਂ,ਭੰਨਿਆਂਰੀਆਂ , ਆਰ ਐਸ ਐਸ ਵਾਲ਼ਿਆਂ ਦੇ ਥੱਲੇ ਲਾ ਤਾ । ਕੌਮ ਦਾ ਨਿਘਾਰ ਏਥੋਂ ਤੱਕ ਕਰ ਦਿੱਤੈ ਕਿ ਦਮੜੀ ਦੀ ਪਹਾੜਣ ਵੀ ਸਾਡੀਆਂ ਮਾਵਾਂ ਭੈਣਾਂ ਦਾਦੀਆਂ ਨੂੰ ਟਿੱਚਕਰਾਂ ਕਰਨ ਜੋਗੀ ਹੋ ਗਈ। ਬਾਬੇ ਦੀਆਂ ਬੀੜਾਂ ਚੋਰੀ ਹੋਣ ਲੱਗੀਆਂ, ਗੁਰਬਾਣੀ ਕੀਰਤਨ ਦਰਬਾਰ ਸਾਹਿਬ ਤੋਂ ਵਿਕਣਾ ਸ਼ੁਰੂ ਹੋ ਗਿਆ, ਅਡਾਨੀ ਦੇ ਗੋਦਾਮ ਬਾਦਲ ਬਣਵਾ ਗਿਆ , ਸਿੰਘ ਸਾਹਿਬਾਨ ਨੂੰ ਮੁੱਖ ਮੰਤਰੀ ਵੱਲੋਂ ਤਲਬ ਕਰਨ ਦੀ ਪਿਰਤ ਸਦਾ ਲਈ ਪਾ ਗਿਆ , ਹਜ਼ਾਰਾਂ ਨੌਜਵਾਨਾਂ ਦੇ ਕਾਤਲ ਅੱਜ ਪੰਜਾਬ ਵਿੱਚ ਸਿੱਖਾਂ ਦੇ ਸਾਹਮਣੇ ਖੜ ਕੇ ਮੂੰਹ ਚਿੜਾ ਰਹੇ ਹਨ ।
@Kabr-tv7ii
@Kabr-tv7ii 4 жыл бұрын
Pata ta sab nu a par log ve ehi kuj pasand karde a .🙏
@HappyVirk-gy1oj
@HappyVirk-gy1oj 22 сағат бұрын
ਬਾਬਾ ਜੀ ਕੁਛ ਸ਼ਰਮ ਕਰ ਲੋ ਜੀਂਦੇ ਜੀ ਗਲ਼ ਕਰਦਾ ਮਰੇ ਬਾਦ ਲੋਕ ਪੋਕਦੇ ਨੇ
@PritamSingh-og4hz
@PritamSingh-og4hz 6 ай бұрын
ਪੰਜਾਬ ਸਿਰ ਕਰਜਾ ਹੀ ਚੜਾਏਿਅਾ ਨਜਾਰੇ ਲਏ ਏਨਾ
@majorsingh8647
@majorsingh8647 7 ай бұрын
ਹੁਣ ਬੋਲਣ ਦਾ ਕੀ ਫਾਇਦਾ ਹੱਡੀਆਂ ਸੱਭ ਨੇ ਚੰਰੂਡੀਆਂ ਨੇ ਇਸ ਲਈ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਤੇ ਬੇੜਾ ਗਰਕ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਵੀ ਹੋਇਆ ਹੈ ਸ੍ਰੋਮਣੀ ਅਕਾਲੀ ਦਲ ਦੇ ਨਾਮ ਤੇ ਸੱਤਾਹਾਸਲ ਕਰ ਕੇ ਅਕਾਲੀ ਦੱਲ਼ ਬਾਦਲ ਬਣਾਇਆ ਤੇ ਬਾਦਲ ਅਕਾਲੀ ਦਲ ਦਾ ਹਾਲ ਸਾਰੀ ਸੰਗਤ ਦੇ ਸਹਾਮਣੇ ਨੇ ਜੇਸੱਚੇ ਸੁੱਚੇ ਸਿੱਖ ਸੱਤਾ ਸੰਭਾਲ ਲੈਣ ਅਕਾਲੀ ਦਲ ਬਾਦਲ ਛੱਡ ਕੇ ਸ੍ਰੋਮਣੀ ਅਕਾਲੀ ਦਲ ਪਹਿਲਾ ਵਾਲੀ ਨੂ ਮੁੜ ਸੁਰਜੀਤ ਕਰਨ ਦੀ ਕੋਸ਼ਿਸ ਕਰਨ ਤਾ ਸਮਾਂ ਕਰਵਟ ਲੈ ਸਕਦਾ ਹੈ
@HarjinderSingh-of4ii
@HarjinderSingh-of4ii 6 ай бұрын
ਕੱਲੀਆਂ ਮਾਲਸ਼ਾਂ ਨਾਲ ਤਾਂ ਨੀ ਸਰਦਾ ਹੁਣਾ
@gagankaur4209
@gagankaur4209 7 ай бұрын
ਮਿਸ਼ਨ ਸੀ ਬਾਦਲ ਗਦਾਰ ਏ ਨਜਾਬ ਕੌਮ ਪੰਥ ਗੁਰੂ
“Don’t stop the chances.”
00:44
ISSEI / いっせい
Рет қаралды 62 МЛН
Что-что Мурсдей говорит? 💭 #симбочка #симба #мурсдей
00:19
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Show with Iqbal Singh Jhunda | Sukhbir Badal | EP 568 | Talk with Rattan
35:58
“Don’t stop the chances.”
00:44
ISSEI / いっせい
Рет қаралды 62 МЛН