Punjab ਦਾ ਇਹ ਕਿਸਾਨ ਕਿਵੇਂ ਦੇਸੀ ਮੁਰਗੇ-ਮੁਰਗੀਆਂ ਦਾ ਫਾਰਮ ਚਲਾ ਕੇ ਲੱਖਾਂ ਕਮਾ ਰਿਹਾ ਹੈ | 𝐁𝐁𝐂 𝐏𝐔𝐍𝐉𝐀𝐁𝐈

  Рет қаралды 25,555

BBC News Punjabi

BBC News Punjabi

Күн бұрын

Пікірлер: 16
@surindersyal6575
@surindersyal6575 4 ай бұрын
ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਪੰਜਾਬ ਰਾਜ ਦੇ ਮੁਰਗੀ ਪਾਲਕਾਂ ਨੂੰ ਮੰਡੀਕਰਨ ਵੀ ਆਪਣੀ ਪੱਧਰ ਤੇ ਹੀ ਕਰਨਾ ਚਾਹੀਦਾ ਹੈ। ਇਸ ਸਬੰਧੀ ਮੁਰਗੀ ਪਾਲਕ ਆਪਣੀਆਂ ਸਭਾਵਾਂ ਵੀ ਗਠਿਤ ਕਰ ਸਕਦੇ ਹਨ। ਜਰੂਰਤ ਪੈਣ ਤੇ ਜਾਂ ਕੋਈ ਸਮੱਸਿਆ ਪੇਸ਼ ਆਉਣ ਤੇ ਇੱਕ ਦੂਸਰੇ ਨਾਲ ਸੰਪਰਕ ਅਤੇ ਸਹਿਯੋਗ ਵੀ ਕਰ ਸਕਦੇ ਹਨ।
@daljindersingh4625
@daljindersingh4625 5 ай бұрын
ਬਾਈ ਜੀ ਮੈਂ ਵੀ ਮੁਰਗੀ ਫਾਰਮ ਕਰਨਾ ਚਾਹੁੰਦਾ ਹਾਂ
@VkrmRandhawa
@VkrmRandhawa 5 ай бұрын
ਬਾ ਕਮਾਲ
@PrinceKumar-cf7ek
@PrinceKumar-cf7ek 5 ай бұрын
🙏🏻💐💐💐🙏🏻
@cssandhu7054
@cssandhu7054 2 ай бұрын
Baiji RIR egg wali furgi mil sakdi aa
@pavittarsingh739
@pavittarsingh739 5 ай бұрын
ਆਰ ਆਈ ਆਰ ਦੇ ਬਚੇ ਮੁਰਗੀਆਂ ਦੋ-ਤਿੰਨ ਮਹੀਨਿਆਂ ਦੇ ਬੈਕਯਾਰਡ ਲਈ ਮਿਲ਼ ਸਕਦੇ ਹਨ ?
@DavindersinghSandhu-k4b
@DavindersinghSandhu-k4b 5 ай бұрын
Right
@sukhveergill2482
@sukhveergill2482 4 ай бұрын
Me eh kam sekhna y
@vrinder.jhande
@vrinder.jhande 5 ай бұрын
Veer tusi apna rate lone o ta he aam loke kamjab nhi India ta he taraki nhi karda
@mahnazsingh6887
@mahnazsingh6887 5 ай бұрын
El bimari faili sab band ho janda
@satindersinghsandhu2071
@satindersinghsandhu2071 5 ай бұрын
😂😂😂 ਔਰਗੈਨਿਕ ਕਿਉੰ ਲਿਖਿਆ, ਮੁਸ਼ਕ ਦਾ ਘਰ
@khottasikka4700
@khottasikka4700 5 ай бұрын
Organic means Desi. Moorkha nu samjh nhi aaundi 😂😂😂
@iceroad-t3b
@iceroad-t3b 5 ай бұрын
ਮੁਰਗੀਆਂ ਦਾ ਪ੍ਰਫਿਊਮ ਜਦੋਂ ਖ਼ਤਮ ਹੋ ਜਾਂਦਾ ਤਦ ਮੁਸ਼ਕ ਆਉਂਦਾ, ਬੰਦੇ ਵਿਚੋਂ ਨੀ ਮੁਸ਼ਕ ਆਉਂਦਾ , ਮੁਰਗੀਆਂ ਕਿਹੜਾ ਵਿੱਠਾ ਕਰਕੇ ਢੂਈ ਧੋਂਦੀਆਂ ਨੇ ,😅😅
@satindersinghsandhu2071
@satindersinghsandhu2071 5 ай бұрын
@@iceroad-t3b ਖੁੱਢੇ ਚ ਸੋਂ ਜਿਆ ਕਰ ਫੇਰ, ਬਿਨਾ ਗੱਲੋਂ ਔਖਾ ਨਾ ਹੋ।
@khottasikka4700
@khottasikka4700 5 ай бұрын
@@satindersinghsandhu2071 tu vi nahaya na kar.
@Janvarmehkama
@Janvarmehkama 22 күн бұрын
kzbin.info/www/bejne/aJnGY6hreLhnqLssi=Ne0I4oPFTnxmF-0a