Punjab ਦੇ Bathinda ਵਿਚ Organic ਸਬਜ਼ੀਆਂ ਵੇਚਣ ਵਾਲਾ ਜੋੜਾ: ਮਿੰਟਾਂ ਵਿਚ ਲੈ ਜਾਂਦੇ ਨੇ ਖ਼ਰੀਦਦਾਰ | 𝐁𝐁𝐂 𝐏𝐔𝐍𝐉𝐀𝐁𝐈

  Рет қаралды 28,558

BBC News Punjabi

BBC News Punjabi

2 жыл бұрын

ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਗੁਰਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਜੈਵਿਕ ਢੰਗ ਨਾਲ ਸਬਜ਼ੀਆਂ ਦੀ ਖੇਤੀ ਕਾਰਨ ਇਲਾਕੇ ਵਿੱਚ ਕਾਫ਼ੀ ਮਸ਼ਹੂਰ ਹਨ। ਆਪਣੇ ਪਿੰਡ ਤੋਂ ਸ਼ਹਿਰ ਬਠਿੰਡਾ ਆ ਕੇ ਹਫ਼ਤੇ ਵਿੱਚ ਦੋ ਦਿਨ ਇਹ ਪਰਿਵਾਰ ਇਨ੍ਹਾਂ ਸਬਜ਼ੀਆਂ ਨੂੰ ਵੇਚਦਾ ਹੈ।
ਸਬਜ਼ੀਆਂ ਸ਼ਹਿਰ ਵਿੱਚ ਨਿਰਧਾਰਿਤ ਥਾਂ ਉੱਤੇ ਜਿਵੇਂ ਹੀ ਪਹੁੰਚਦੀਆਂ ਹਨ ਤਾਂ ਕੁਝ ਹੀ ਮਿੰਟਾਂ ਵਿੱਚ ਸਾਰੀਆਂ ਸਬਜ਼ੀਆਂ ਵਿੱਕ ਜਾਂਦੀਆਂ ਹਨ। ਕੈਮੀਕਲ ਜਾਂ ਹੋਰ ਰਸਾਇਣਾਂ ਤੋਂ ਰਹਿਤ ਇਨ੍ਹਾਂ ਸਬਜ਼ੀਆਂ ਨੂੰ ਖਰੀਦਣ ਵਾਲਿਆਂ ਵਿੱਚ ਐੱਨਆਰਆਈ ਵੀ ਸ਼ਾਮਲ ਹਨ।
ਦੋ ਏਕੜ ਤੋਂ ਸ਼ੁਰੂ ਹੋਈ ਆਰਗੈਨਿਕ ਖੇਤੀ ਹੁਣ ਕਿੱਲੇ ਤੋਂ ਉੱਤੇ ਪਹੁੰਚ ਗਈ ਹੈ, ਇੱਕ ਨਿੱਜੀ ਕੰਪਨੀ ਦੀ ਸਹਾਇਤਾ ਨਾਲ ਸ਼ੁਰੂ ਹੋਈ ਇਸ ਆਰਗੈਨਿਕ ਖੇਤੀ ਤੋਂ ਹੁੰਦੇ ਮੁਨਾਫ਼ੇ ਨੇ ਇਸ ਪਤੀ-ਪਤਨੀ ਦੀ ਜ਼ਿੰਦਗੀ ਸੌਖੀ ਕਰ ਦਿੱਤੀ ਹੈ।
ਗੁਰਦੀਪ ਸਿੰਘ ਮੁਤਾਬਕ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਸਾਥ ਨਹੀਂ ਮਿਲ ਰਿਹਾ ਪਰ ਕਈ ਸੰਸਥਾਵਾਂ ਸਹਾਈ ਹੁੰਦੀਆਂ ਹਨ।
(ਰਿਪੋਰਟ - ਸੁਰਿੰਦਰ ਮਾਨ, ਐਡਿਟ - ਅਮਸਾ ਹਾਫ਼ਿਜ਼)
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 69
@JaspalSingh-sx1pp
@JaspalSingh-sx1pp 15 күн бұрын
ਸਰਕਾਰ ਸਸਤੇ ਸਬਸਿਡੀਆਂ ਵਾਲੇ ਲੋਨ ਦੇਵੇ ਇਸ ਪਰਿਵਾਰ ਨੂੰ , ਬੀਮੇ ਫੁੱਲ ਕਰੇ
@jamalmohammedjamal6150
@jamalmohammedjamal6150 Жыл бұрын
ਬਹੁਤ ਵਧੀਆ ਉਪਰਾਲਾ ਸਰਕਾਰ ਨੂੰ ਵੀ ਅਜਿਹੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ
@mdeepsinghrehal4650
@mdeepsinghrehal4650 Жыл бұрын
ਬਹੁਤ ਖੂਬ, ਮਿਹਨਤ ਕਦੇ ਵਿਅਰਥ ਨੀਂ ਜਾਂਦੀ 🙏🙏🙏
@armaansingh3870
@armaansingh3870 3 ай бұрын
🌾🌾🌾🌾🍄🍄🌶️🍅🍆🥑 ਬਹੁਤ ਬਹੁਤ ਵਦੀਆ ਹੈ ਕਿਸਾਨ ਨੂੰ ਆਪਣੇ ਕੰਮ
@diyslimes949
@diyslimes949 Жыл бұрын
ਸਾਰਿਆਂ ਨੂੰ ਇਕ ਦਿਨ ਆਰਗੈਨਿਕ ਖੇਤੀ ਕਰਨੀ ਪੈਣੀ ਹੈ।
@PunjabiHitZcollection
@PunjabiHitZcollection Жыл бұрын
Salute aa uncle nu👌👌.. Rab ne vekheo kini taraki deni aun vale time vich
@parveenkaur2425
@parveenkaur2425 Жыл бұрын
ਬਹੁਤ ਵਧੀਆ ਜੀ ਪਰ ਬਹੁਤੇ ਕਿਸਾਨ ਮਿਹਨਤ ਕਰਕੇ ਰਾਜ਼ੀ ਨੀ
@simermaan254
@simermaan254 Жыл бұрын
Bina mehnat to kch ni hunda ,,,chemical kheti vch v bht mehnat lgdi h ,,,eve na vehle baithe comment kr diye da ,,, swere da khet gya hun pinde paani paya ,, 16 gatte reh de paye a ,,, hath vdde pye a
@simermaan254
@simermaan254 Жыл бұрын
@Ashwani Kumar kisaan ta aap zehar vli fasal khnda majboor a
@kanganajokerranaut667
@kanganajokerranaut667 Жыл бұрын
Very nice.. kheti/ agriculture needs to be transformed
@singsarwan286
@singsarwan286 Жыл бұрын
BBC news Al team BBC thank you ji very good work ji
@somparkash7851
@somparkash7851 Жыл бұрын
Salute to hard working people 🙏
@luckygrewal4421
@luckygrewal4421 2 ай бұрын
Bhut vadhyia ji
@paramjeet5266
@paramjeet5266 11 күн бұрын
Wahehuruji
@logicbros009
@logicbros009 Жыл бұрын
With the support of wife and mother we can achieve anything in our life This is the power of woman
@rghvbhdwj31
@rghvbhdwj31 Жыл бұрын
Bahut vadea g
@kamalsahota1547
@kamalsahota1547 Жыл бұрын
Waheguru Mehar karan, tuhaade doova teh 🙏
@gurdavsingh1952
@gurdavsingh1952 4 ай бұрын
ਬਹੁਤ ਵਧੀਆ ਉਪਰਾਲਾ
@vs-rv8wv
@vs-rv8wv Жыл бұрын
Bhut vdia uprala🤟🤟🤟
@bikkarbhaloor5514
@bikkarbhaloor5514 Жыл бұрын
ਬਹੁਤ ਵਧੀਆ ਯਤਨ
@hempreetsingh6114
@hempreetsingh6114 Жыл бұрын
Bht vdia sir🔥💓
@Unique_roots
@Unique_roots Жыл бұрын
Waheguru Mehr krre 🙏🙏🙏
@narinderpalsingh5349
@narinderpalsingh5349 Жыл бұрын
ਬਹੁਤ ਹੀ ਵਧੀਆ ਉਪਰਾਲਾ ਹੈ ਜੀ
@inderjeetsingh5224
@inderjeetsingh5224 Жыл бұрын
God bless you
@AmarjitSingh-cj9pd
@AmarjitSingh-cj9pd Жыл бұрын
Organic kheti best for health
@makhan4254
@makhan4254 Жыл бұрын
Waheguru mehar karay God bless you bapu ji Babay ji....
@pushpindersingh2696
@pushpindersingh2696 Жыл бұрын
Wow 😳😳😲😲😳😳
@jassaryan7187
@jassaryan7187 Жыл бұрын
very nice work well done
@AVTARSINGH-zu3cj
@AVTARSINGH-zu3cj 5 ай бұрын
So proud
@sunnysuri6962
@sunnysuri6962 Жыл бұрын
Good very good,, good job 🙏🙏🙏🙏
@proIndianstar
@proIndianstar 5 ай бұрын
vadhia aprala ji
@MRROMEO-vt9ry
@MRROMEO-vt9ry 4 ай бұрын
mere kol v 6 visbe ch organic sabji lagayi hoyi a naal hi fruit v lagaya hoya hai , jadon to start kari a kade v camical use nahi kareya . sabji te fruit da taste lajwaab hunda a , organic hi best hai
@ParminderSingh-mo3ef
@ParminderSingh-mo3ef 10 ай бұрын
Very nice ❤
@eGurpreetKaur
@eGurpreetKaur Жыл бұрын
I think Punjab government should make 15 year plan about shifting from fertilizer farming to organic farming this will enrich our soil like it was a 100 years ago
@Yuv_0006
@Yuv_0006 Жыл бұрын
this is one of the many issues punjab government needs to tackle immediately but unfortunately like every other government they take steps to benefit their own agenda first.
@simermaan254
@simermaan254 Жыл бұрын
60 mn nikal vlia kanak 20 mn msa niklu ,, sarkaar ehna rate dedu kisaan nu 6000 100 kg da ?? Je ha te fr gareeb bnda lelu ?? Ghr vste v beejiye ta shote zimidar nu ghta penda ,,
@sikenderkumar5501
@sikenderkumar5501 Жыл бұрын
Good luck ji
@jagwinderbhullar8121
@jagwinderbhullar8121 Жыл бұрын
💖💖
@narindersinghnagra8035
@narindersinghnagra8035 10 ай бұрын
35:ਤੋਂ 45 sec 😂😂
@jagseersingh4855
@jagseersingh4855 Жыл бұрын
👌
@BaljinderSingh-ri9gw
@BaljinderSingh-ri9gw Жыл бұрын
👍👍👍🙏🙏🙏🙏
@harmeshrani1197
@harmeshrani1197 Жыл бұрын
👍🏻
@BhupinderSingh-ul8im
@BhupinderSingh-ul8im 10 ай бұрын
ਇਨ੍ਹਾਂ ਸਬਜ਼ੀਆਂ ਵਿਚ ਕੀੜੇ ਸੁੰਡੀਆਂ ਹੁੰਦੀਆਂ ਹਨ। ਇਨ੍ਹਾਂ ਦੀ ਸ਼ਕਲ ਵੀ ਵਧੀਆ ਨਹੀਂ ਹੁੰਦੀ। ਇਹ ਸਬਜ਼ੀਆਂ ਮੌਸਮ ਦੇ ਹਿਸਾਬ ਨਾਲ ਹੋ ਸਕਦੀਆ ਹਨ, ਬੇ ਮੌਸਮ ਨਹੀਂ, ਹਾਈਬ੍ਰਿਡ ਬੀਜ ਦੀ ਉਤਪਾਦਕਤਾ ਵੱਧ ਐ ਗੁਣਵੱਤਾ ਘੱਟ ਐ ਬਾਕੀ ਹੈ । ਆਪਣੇ ਆਪ ਨਾਲ ਪਿਆਰ ਹੈ ਤਾਂ ਮੈਸੇਜ ਕਰਨਾ। ਗੁਰੂ ਨਾਨਕ ਸਾਹਿਬ ਜੀ ਇਹ ਕਿਰਤ ਕਮਾਈ ਨੂੰ ਅੱਗੇ ਵਧਾਈਏ। ਵਧੀਆ ਖਾਉ ਤੰਦਰੁਸਤ ਰਹੋ। ਪਰ ਅਗਿਆਨਤਾ ਵੱਸ ਜ਼ਹਿਰ ਪਾ ਨਾ ਕ ਅਸੀਂ ਪੰਜਾਬ ਦਾ ਪਾਣੀ ਵੀ ਜ਼੍ਹਹਿਰ ਕਰ ਤਾਂ। ਸ਼ਾਇਦ, ਸ਼ਾਇਦ ਅਸੀਂ ਜ਼ਹਿਰ ਨਾ ਪਾਈਏ, ਸਾਡੀ ਧਰਤੀ ਦਾ ਪਾਣੀ ਜ਼ਹਿਰ ਮੁਕਤ ਹੋ ਜਾਏ।
@AmritpalSingh-hg9zb
@AmritpalSingh-hg9zb 10 ай бұрын
ਵੀਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਆ ਦੇਸੀ ਸਬਜੀਆਂ ਦੇ ਖੇਤੀ ਕਰਨ ਬਾਰੇ ਦਸ ਸਕਦੇ ਹੋ ਐਂਡ ਦੇਸੀ ਬੀਜ ਕਿੱਥੋਂ ਮਿਲਣਗੇ
@AvneetDeol-y5s
@AvneetDeol-y5s 4 ай бұрын
😊
@gianchand4748
@gianchand4748 Жыл бұрын
Name of the place where they sell organic vegetables
@neetniitsuccesshub
@neetniitsuccesshub Жыл бұрын
Kithe khade hai eh bhatinde ch please daao
@parmjitsohal4044
@parmjitsohal4044 Жыл бұрын
Good need of time...
@pushaplata8417
@pushaplata8417 Жыл бұрын
ਬਠਿੰਡੇ ਕਿਹੜੀ ਥਾਂ ਤੇ ਵੇਚਦੇ ਨੇ।
@gurtejbrar5058
@gurtejbrar5058 Жыл бұрын
VERY NICE BRAR SHAAB
@nainabhardwaj2618
@nainabhardwaj2618 Жыл бұрын
Kaha bechte hai sabji bathinda mein
@babbu6151
@babbu6151 Жыл бұрын
Bathinda ch kithy
@amrindersingh-dv3wx
@amrindersingh-dv3wx Жыл бұрын
00:39 2 ਏਕੜ ਤੋਂ ਸ਼ੁਰੂ ਹੋਈ ਖੇਤੀ ਹੁਣ ਕਿੱਲੇ ਤੋਂ ਉੱਤੇ ਪਹੁੰਚ ਗਈ? 🤔
@ramankaur470
@ramankaur470 Жыл бұрын
galti hi labde rehde O , hor kiniya changiya gla dsiya a oh sun lwo syd kuch changa ho jave
@amrindersingh-dv3wx
@amrindersingh-dv3wx Жыл бұрын
@@ramankaur470 sorry shaktiman
@ramankaur470
@ramankaur470 Жыл бұрын
@@amrindersingh-dv3wx 🤣🤣🤣
@amrindersingh-dv3wx
@amrindersingh-dv3wx Жыл бұрын
@@ramankaur470 ☺️
@Yahowa_worshipers
@Yahowa_worshipers Жыл бұрын
Bathinda ch kihdi jahga te lgaunde n g eh stall
@jashanbrar9236
@jashanbrar9236 Жыл бұрын
Mehma Swai pind kol
@nimarsvibe5333
@nimarsvibe5333 2 ай бұрын
Lassi mehngi a 40 rupees litre
@gurpreetsingh-lf5sl
@gurpreetsingh-lf5sl Жыл бұрын
Jalandher vich bina sapray bina khad de sabji lean lai ghar de haldi and ghar lacci ghar da dhai and ghar da gaa da ghee mile ga ji jis kese ne eh sab kush lena hove es vidio vich msg shad sakda ha
@creativethoughts7139
@creativethoughts7139 Жыл бұрын
Ghar de ghee lyi number dio g
@sunnysuri6962
@sunnysuri6962 Жыл бұрын
Saara Punjab Hun Aa He real kaam Karo G,, plz,, 🙏🙏🙏🙏
@gurubathinda8759
@gurubathinda8759 Жыл бұрын
ਗੋਭੀ tah ਸਾਡੇ restedara ਦੇ kheto ਘੱਟ price teh le k sale karda
@tejigill8062
@tejigill8062 Жыл бұрын
ਸੱਚੀਂ ?
Зачем он туда залез?
00:25
Vlad Samokatchik
Рет қаралды 3,3 МЛН
WHAT’S THAT?
00:27
Natan por Aí
Рет қаралды 13 МЛН
Summer shower by Secret Vlog
00:17
Secret Vlog
Рет қаралды 8 МЛН