Water Warriors of Punjab: ਇਹ ਨੌਜਵਾਨ Satluj ਦਰਿਆ ਦੇ ਕੰਢਿਓਂ ਕੂੜਾ ਕਿਉਂ ਚੁੱਗ ਰਹੇ ਹਨ| 𝐁𝐁𝐂 𝐏𝐔𝐍𝐉𝐀𝐁𝐈

  Рет қаралды 45,901

BBC News Punjabi

BBC News Punjabi

Күн бұрын

Пікірлер: 309
@ParamjitSingh-ok8he
@ParamjitSingh-ok8he 6 ай бұрын
ਛੋਟੀ ਕੋਸ਼ਿਸ਼ ਇੱਕ ਨਾ ਇੱਕ ਦਿਨ ਵੱਡੀ ਮੁਹਿੰਮ ਬਣ ਜਾਵੇਗੀ। ਨੌਜਵਾਨਾਂ ਮੁੰਡੇ ਕੁੜੀਆਂ ਵੱਲੋਂ ਦਰਿਆਈ ਪਾਣੀਆਂ ਨੂੰ ਸਾਫ ਸੁਥਰਾ ਰੱਖਣ ਲਈ ਬਹੁਤ ਵਧੀਆ ਕੋਸ਼ਿਸ਼ ਤੇ ਪਹਿਲ ਕੀਤੀ ਹੈ।
@gurindersohi6314
@gurindersohi6314 6 ай бұрын
Right
@gurbhejbirsingh4015
@gurbhejbirsingh4015 6 ай бұрын
Right ji❤
@baljindersekhon5759
@baljindersekhon5759 6 ай бұрын
ਜੀਉਂਦੇ ਰਹੋ ਮਨ ਖ਼ੁਸ਼ ਕੀਤਾ ਜੇ , ਤੁਸੀਂ ਅਸਲੀ ਵਾਰਿਸ ਹੋ ਪੰਜਾਬ ਦੇ
@DarshanSingh-dr8hx
@DarshanSingh-dr8hx 6 ай бұрын
ਧੰਨਵਾਦ ਸਿਆਣੇ ਪੁੱਤਰਾਂ -ਧੀਆਂ ਦਾ ਜੋ ਫਿਕਰ ਕਰਨ ਕੁਲ ਜੀਆਂ ਦਾ
@AjaySingh-dz9he
@AjaySingh-dz9he 6 ай бұрын
ਸਾਰੇ ਵੀਰਾਂ ਅਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਸੋਹਣਾ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ❤
@Skwp1zq
@Skwp1zq 6 ай бұрын
ਪੜ੍ਹਾਈ ਦਾ ਸਹੀ ਮੁੱਲ ਮੋੜਿਆ ਵੀਰ ਨੇ ਇਹ ਉਪਰਾਲਾ ਕਰਕੇ👍👍
@jaskaransohi2959
@jaskaransohi2959 6 ай бұрын
ਵਧ ਤੋ ਵਧ ਰੁਖ ਲਗਾਉ ਪੰਜਾਬ ਬਚਾਉ ❤️
@amriksingh6828
@amriksingh6828 6 ай бұрын
ਕੋਸ਼ਿਸ਼ ਬਹੁਤ ਵਧੀਆ👍💯 ਸਾਰੇ ਨੌਜਵਾਨ ਵਧਾਈ ਦੇ ਪਾਤਰ ਹਨ
@nirmalkaur9477
@nirmalkaur9477 6 ай бұрын
ਪੰਜਾਬ ਨੂੰ ਨੌਜਵਾਨ ਪੀੜ੍ਹੀ ਹੀ ਥਚਾਏਗੀ❤
@ਮਨਦੀਪਸਿੰਘ-ਚ3ਲ
@ਮਨਦੀਪਸਿੰਘ-ਚ3ਲ 6 ай бұрын
ਨੌਜਵਾਨਾਂ ਨੂੰ ਦਿਲੋਂ ਸਲੂਟ ਆ ਪੰਜਾਬ ਦੇ ਇਹ ਨੌਜਵਾਨਾਂ ਦੀ ਵੀਡੀਓ ਕਿਸੇ ਨੇ ਨਹੀਂ ਦਿਖਾਉਣੀ ਹੁਣ
@bikarsingh5884
@bikarsingh5884 6 ай бұрын
ਸ਼ਾਬਾਸ਼ ਨੌਜਵਾਨੋ
@khanmohali7053
@khanmohali7053 6 ай бұрын
ਬਹੁਤ ਵਧੀਆ ਕੰਮ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
@gurpratapsingh7991
@gurpratapsingh7991 6 ай бұрын
ਭਇਆ ਬਰਾਦਰੀ ਬਹੁਤ ਵਹਿਮਾ ਭਰਮਾਂ ਚ ਫਸਿਆ ਉਹਨਾਂ ਦੇ ਕਾਫੀ ਤਿਉਹਾਰ ਪਾਣੀ ਵਿੱਚ ਚੀਜ਼ਾਂ ਸੁੱਟਣ ਨਾਲ ਖ਼ਤਮ ਹੁੰਦੇ।ਇਹਨਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ।ਤੁਹਾਡਾ ਧੰਨਵਾਦ ਵੀਰੋ ਤੇ ਭੈਣੋ
@SarbjitSingh-ed1el
@SarbjitSingh-ed1el 6 ай бұрын
ਸਭ ਤੋਂ ਪਹਿਲਾਂ ਪੰਡਿਤਾਂ ਨੂੰ ਸਮਝਾਇਆ ਜਾਣਾ ਚਾਹੀਦਾ ਆ।
@baljeetrandhawa3985
@baljeetrandhawa3985 6 ай бұрын
That's called youth of Punjab who are really worried about future of Punjab... don't go out of Punjab stay here and save our Punjab. .. waheguru ji samrath raho ehna de hamesha
@Lovenature-nt8zm
@Lovenature-nt8zm 6 ай бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@dr.kuldeepsinghmakhu1532
@dr.kuldeepsinghmakhu1532 6 ай бұрын
ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ ਜਿਨਾ ਹਿੰਮਤ ਯਾਰ ਬਣਾਈ
@raghvirsinghhans02
@raghvirsinghhans02 6 ай бұрын
ਬਹੁਤ ਵਧੀਆ ਜੀ 🙏 ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤🙏🌻
@HarpreetSingh-ux1ex
@HarpreetSingh-ux1ex 6 ай бұрын
ਸਾਰੇ ਭੈਣ ਭਰਾਵਾਂ ਦਾ ਪਾਣੀਆਂ ਨੂੰ ਸਾਫ ਸੁਥਰਾ ਰੱਖਣ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਏਨੀ ਗਰਮੀ ਵਿੱਚ ਤੁਹਾਡੀ ਮਹਿਨਤ ਨੂੰ ਸਿਰ ਝੁਕਦਾ ❤️🙏🙏
@sarbjeetkaur2816
@sarbjeetkaur2816 6 ай бұрын
ਪਰਮਾਤਮਾ ਇਹਨਾਂ ਬਚਿਆਂ ਨੂੰ ਚੜ੍ਹਦੀਕਲਾ ਬਖਸ਼ੇ
@SurinderSingh-ih1dk
@SurinderSingh-ih1dk 6 ай бұрын
Salute hai , ennaa saareyaa volunteers / water warriors nu.... Bravo 👏 👏 👏 👏 all of you 👏 🙌 👍 👌 ❤️
@gaganranu003
@gaganranu003 6 ай бұрын
ਸ਼ਾਬਾਸ਼ ਪੰਜਾਬ ਦੇ ਵਾਰਸੋ, ਪੰਜਾਬ ਦੀ ਆਉਣ ਵਾਲੀ ਪੀੜੀ ਤੁਹਾਡੀ ਕਰਜ਼ਦਾਰ ਰਹੇਗੀ ਪਿਆਰ ਅਤੇ ਸਤਿਕਾਰ
@NarinderSingh-fp2rn
@NarinderSingh-fp2rn 6 ай бұрын
ਅਜਿਹੇ ਚੰਗੇ ਉਪਰਾਲੇ ਲਈ ਦਿਲੋਂ ਮੁਬਾਰਕਬਾਦ ਇਹਨਾਂ ਨੌਜਵਾਨਾਂ ਨੂੰ...🎉 ਅਤੇ ਸ਼ਰਮ ਆਣੀ ਚਾਹੀਦੀ ਹੈ ਅਨਪੜ੍ਹ ਤੇ ਅੰਧਵਿਸ਼ਵਾਸੀ ਲੋਕਾਂ ਨੂੰ ਜੋ ਕੁਦਰਤ ਨੂੰ ਪ੍ਰਦੂਸ਼ਿਤ ਕਰ ਰਹੇ ਨੇ...
@sarbjeetkaur2816
@sarbjeetkaur2816 6 ай бұрын
ਸਲਾਮ,,,,, salute 👍👍👍👍👍👍👍
@singhsahib6220
@singhsahib6220 6 ай бұрын
Bahut hi uttam uprala Anna noujwan bacheyan da.......sabton best tareeka ha k boat ch beh k vaddi sari fish net pani ch sutt k us ch sara kachra vaddi quantity ch baahar kadya ja sakda ha , us nal time or mehnat v ghat laggegi te safai v easily ho sakkegi. Is kamm lai concerned department di help lai ja sakdi ha
@Webchekfact
@Webchekfact 6 ай бұрын
ਬਹੁਤ ਹੀ ਸ਼ਾਲਾਘਾ ਯੋਗ ਕਦਮ, salute ਹੈ ਇਨਾਂ ਨੌਜਵਾਨਾ ਨੂੰ, ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ...
@manindersingh3339
@manindersingh3339 6 ай бұрын
ਬਹੁਤ ਵਦਿਆਂ ਉਪਰਾਲਾ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ.. ਲੋਕ ਦੂਰੋਂ ਦੂਰੋਂ ਪੰਜਾਬ ਦੇਖਣ ਓਣ.. ਇੰਗਲੈਂਡ, ਲੰਡਨ ਵਾਂਗ ਏਥੇ ਵੀ ਸਫਾਈ ਹੋਵੇ.. ਮਨ ਖੁਸ਼ ਹੋ ਜਾਂਦਾ.. ਏ ਤਾ ਈ ਹੋਊ ਜੇ ਸਾਰੇ ਸਮਜਦਾਰ ਹੋ ਜਾਣ
@GurdeepSingh-fx3py
@GurdeepSingh-fx3py Ай бұрын
ਸਾਰੇ ਵੀਰਾਂ ਦਾ ਤੇ ਭੈਣਾਂ ਦਾ ਬਹੁਤ ਧੰਨਵਾਦ ਤਹਿਤ ਦਿਲੋਂ ਧੰਨਵਾਦ ਕਰਦੇ ਹਾਂ ਜੋ ਇਹ ਅਹਿਮ ਫੈਸਲਾ ਲਿਆ ਪਾਣੀ ਸਾਫ ਰੱਖਣ ਦਾ ਤੇ ਵਾਤਾਵਰਨ ਨੂੰ ਸਾਫ ਰੱਖਣ ਦਾ
@dhanasingh4699
@dhanasingh4699 6 ай бұрын
ਬਹੁਤ ਵਧੀਆ ਉਪਰਾਲਾ। ਜੋ ਗੰਦਾ ਪਾਣੀ ਪਾ ਰਹੇ ਹਨ। ਉਨਾ ਨੂੰ ਵੀ ਮਸਹੂਰ ਕਰੋ।
@upadhl7732
@upadhl7732 6 ай бұрын
ਬਹੁਤ ਖੂਬ
@damanpreetbains5159
@damanpreetbains5159 6 ай бұрын
Bhut vadiaa kam kar rahe ne water warriors Punjab vale.❤
@sadiqmasih3215
@sadiqmasih3215 6 ай бұрын
Great Efforts Dr Sahib
@S.N.-
@S.N.- 6 ай бұрын
🪯 ਬਾਮਣਵਾਦ ਭਜਾਓ, ਰੰਗਲਾ ਪੰਜਾਬ ਬਚਾਓ 🪯🙏🏻
@yashpalb6284
@yashpalb6284 6 ай бұрын
Bilkul sahi
@23prabh
@23prabh 6 ай бұрын
Oh ki hunda 😂
@S.N.-
@S.N.- 6 ай бұрын
@@23prabh ਹਿੰਦੂ Mentality, ਬ੍ਰਾਹਮਣ ਵਾਦ - ਜਿਸ ਨੇ ਇੰਨਸਾਨੀਅਤਨੂੰ ਸ਼ਰਮ ਸਾਰ ਕਰ ਰਖਿਆ ਜੀ 🙏🏻
@lifelessons069
@lifelessons069 6 ай бұрын
Great vir Bhen ji . Mere khyal toh press conference jroori hai Ess Lai. Sidha Vadda Asar pavega ji.
@amitmeet4932
@amitmeet4932 6 ай бұрын
Tuhada bohat bohat dhanwaad sariya da 🙏🙏
@sarwansingh7913
@sarwansingh7913 6 ай бұрын
ਲੋਕਾਂ ਨੂੰ ਅੰਧਵਿਸ਼ਵਾਸਾ ਵਿਚ ਜ਼ਿਆਦਾ ਫਾਇਦਾ ਲਗਦਾ ਹੈ।
@rattandhaliwal
@rattandhaliwal 6 ай бұрын
Hat’s off these youngster ਸ਼ਾਵਾ ਵੀਰੋ ਭੈਣੋ ਯੁੱਗ ਯੁੱਗ ਜੀਓ।
@armaanandalia7338
@armaanandalia7338 6 ай бұрын
God bless u.... Always..... Ludhiana city de nojwana nu vi is muhim nal joro ji.... 🙏
@hatttereki
@hatttereki 6 ай бұрын
ਇਹੀ ਲੋਕਾਂ ਨੂੰ ਕਿਤੇ ਬਹੁਤ ਪਹਿਲਾਂ ਸਮਝ ਆ ਗਈ ਹੁੰਦੀ ਤਾਂ ਇਸ ਤਰ੍ਹਾਂ ਕਰਨ ਦੀ ਲੋੜ ਹੀ ਨਾ ਪੈਂਦੀ।
@canadaking
@canadaking 6 ай бұрын
ਸ਼ਾਇਦ ਅਨਪੜ੍ਹਤਾ ਦੀ ਦਲਦਲ ਵਿੱਚ ਡੁੱਬਿਆਂ ਨੂੰ ਇੱਕ ਨਾ ਇੱਕ ਦਿਨ ਅਕਲ ਆ ਜਾਵੇ ਪਰ ਬੱਚਿਓ ਇਸ ਤੋਂ ਵਧੀਆ ਉਪਰਾਲਾ ਹੋਰ ਕੁੱਝ ਨਹੀ ਹੋ ਸਕਦਾ🙏🏽
@AnilKumar-fs9in
@AnilKumar-fs9in 6 ай бұрын
The unique and commendable efforts of Dr. Manjeet Singh are truly inspiring. We can save our lives only by saving water.
@manojkamboj2929
@manojkamboj2929 6 ай бұрын
Great Work ko Salute ❤🙏🙏🌹🌹👍
@jasswindersingh2704
@jasswindersingh2704 6 ай бұрын
Bahut vadiya ji
@kuldipsingh5345
@kuldipsingh5345 6 ай бұрын
ਬੱਚਿਓ ! ਵਧੀਆ ਉਪਰਾਲਾ ਹੈ। ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ।ਕਦੀ ਤਾਂ ਲੋਕ ਪਾਣੀ ਨੂੰ ਬਚਾਉਣ ਅਤੇ ਸਾਫ਼ ਸੁਥਰਾ ਰੱਖਣ ਲਈ ਜ਼ਰੂਰ ਜਾਗਣਗੇ। ਸ਼ੁਭ ਇਛਾਵਾਂ ਸਹਿਤ।👍👍👍👌👌
@tejvirmalhi4343
@tejvirmalhi4343 6 ай бұрын
Good job big brother and sister
@amarjitsingh9895
@amarjitsingh9895 6 ай бұрын
Inspiration ho tusi.mein punjab hunda tan join karna si tuhanu.pune ploggers krke v page aa.o v eda da changga kam karde
@rakeshbawarakeshbawa8662
@rakeshbawarakeshbawa8662 6 ай бұрын
Doctor sir jindabaad 👍👍👍👍👍
@harmeetkour3844
@harmeetkour3844 6 ай бұрын
ਬਚਿਆ ਦੇ ਉਪਰਾਲੇ ਨੂੰ ਸਲਾਮ ❤❤❤❤❤❤
@SultanaKaur-gy6yt
@SultanaKaur-gy6yt 6 ай бұрын
Shabaash eh hai sachi chardi jawani🎉🎉🎉very good job
@Skwp1zq
@Skwp1zq 6 ай бұрын
ਸਲਾਮ ਜ਼ਿੰਦਗੀ 👍👍👍👍👍
@SatnamSingh-pn7ob
@SatnamSingh-pn7ob 6 ай бұрын
Great effort! Every kid should be involved in this effort
@rajanpreetkaur121
@rajanpreetkaur121 6 ай бұрын
ਬੱਲੇ ਓ ਪੰਜਾਬ ਦਿਓ ਸ਼ੇਰਨੀਓ
@sandeepk4093
@sandeepk4093 6 ай бұрын
A great grassroots initiative
@Manraj1265
@Manraj1265 6 ай бұрын
ਬਹੁਤ ਵਧੀਆ ਰਿਪੋਰਟਿੰਗ, ਬਹੁਤ ਵਧੀਆ ਉਪਰਾਲਾ ਹੈ, ਸਾਨੂੰ ਇਹਨਾ ਨੌਜਵਾਨਾ ਤੋ ਸਿੱਖਣ ਦੀ ਤੇ ਇਹਨਾ ਨਾਲ ਖੜ੍ਹਨ ਦੀ ਲੋੜ ਹੈ ਪਾਣੀ ਬਚਾਓ ।ਧੰਨਵਾਦ
@diyaldiyal9231
@diyaldiyal9231 6 ай бұрын
Good Job. Congratulations for all team members. God bless you.
@AmandeepKaur-je9fz
@AmandeepKaur-je9fz 6 ай бұрын
Good work ❤❤❤❤❤❤❤❤❤❤❤
@Jupitor6893
@Jupitor6893 6 ай бұрын
ਸ਼ਾਬਾਸ਼, ਬਹੁਤ ਵੱਡਾ ਉਪਰਾਲਾ ਕਰ ਰਹੈ ਹਨ ਇਹ ਨੌਜਵਾਨ🎉
@prempalsingh659
@prempalsingh659 6 ай бұрын
ਜਿਉਂਦੇ ਵਸਦੇ ਰਹੋ ਪੁੱਤਰੋ ਵਾਹਿਗੁਰੂ ਚੜਦੀ ਕਲਾ ਬਖਸ਼ੇ❤🙏💐
@kulwantsinghchahal1384
@kulwantsinghchahal1384 6 ай бұрын
Buhut Vadia soch aa, waheguru meher Kare.
@hamidjatt8084
@hamidjatt8084 6 ай бұрын
It is very good work🎉❤
@AnilKumar-fs9in
@AnilKumar-fs9in 6 ай бұрын
मंजीत सिंह सच में ही मन को जीतने वाला काम कर रहे हैं। आपको मेरी तरफ से हार्दिक शुभकामनाएं
@VivekSharma-vy1xk
@VivekSharma-vy1xk 6 ай бұрын
ਸ਼ਾਬਾਸ਼ ਨੌਜਵਾਨੋ ❤ Single use plastic should be banned as well.
@happinesscontrebandier1402
@happinesscontrebandier1402 6 ай бұрын
We with you water warriors
@MandeepSingh-q2l
@MandeepSingh-q2l 6 ай бұрын
ਸਲਾਮ ਵੀਰ ਨੂੰ ❤
@hsingh8468
@hsingh8468 6 ай бұрын
👍🙏ਚੰਗਾ ਉਪਰਾਲਾ
@PunjabiTechOfficial
@PunjabiTechOfficial 6 ай бұрын
ਬਹੁਤ ਹੀ ਵਧੀਆ ਉਪਰਾਲਾ।
@JaspreetKaur-pe6vh
@JaspreetKaur-pe6vh 6 ай бұрын
Good work for good cause... Keep going.. May God bless you..
@jinderpoohla
@jinderpoohla 6 ай бұрын
ਬਹੁਤ ਸੋਹਣਾ ਕੰਮ ਸ਼ੁਰੂ ਕੀਤਾ ਜੀ ਵਾਹਿਗੁਰੂ ਤੁਹਾਨੂੰ ਹੋਰ ਚੜਦੀ ਕਲਾਂ ਬਖਸਣ ਜੀ
@harwinderkaur6814
@harwinderkaur6814 6 ай бұрын
Waheguru ehna nu chardi kla ch rakhe
@Sahib-u4h
@Sahib-u4h 6 ай бұрын
Bahut shukriya ji ..bahut he vadiya uprala ❤❤
@inderjitkaurgill4223
@inderjitkaurgill4223 6 ай бұрын
Bhut vadiya km kr reha ho ji
@heydidyouknow7702
@heydidyouknow7702 6 ай бұрын
bhut vadia bai g
@jaswindermonika6425
@jaswindermonika6425 6 ай бұрын
School children must be involved in this. They are learners
@mithbolre
@mithbolre 6 ай бұрын
ਬਹੁਤ ਵਧੀਆ ਉਪਰਾਲਾ ਇਹ ਜਾਰੀ ਰੱਖਣਾ
@SandeepKaur-bq2rd
@SandeepKaur-bq2rd 6 ай бұрын
Waheguru g sab te mehar karan g bhut vadia g
@DiffKaran
@DiffKaran 6 ай бұрын
Satluj vich gannd paon waleyan te jurmana fees vasool kiti jaave , aur sarkar nu sakhti karni chahidi hai 🙏🙏🙏
@harsimranjeetkuar-nj7em
@harsimranjeetkuar-nj7em 6 ай бұрын
Waheguru ji 🙏 so Good 🙏
@chamanlal5545
@chamanlal5545 6 ай бұрын
Bahut vadiya veere
@luckygrewal4421
@luckygrewal4421 6 ай бұрын
Bhut vadhyia ji
@lovepunjab8375
@lovepunjab8375 6 ай бұрын
Thanks all teams
@CharanjitSingh-yq9ur
@CharanjitSingh-yq9ur 6 ай бұрын
Very Very Good
@sarabjeetsingh-zy2yo
@sarabjeetsingh-zy2yo 6 ай бұрын
ਬਹੁਤ ਵਧੀਆ ਉਪਰਾਲਾ ਹੈ। ਗੌਰਮੈਂਟ ਨੂੰ ਚਾਹੀਦਾ ਕੀ ਜਾਲੀ ਲਗਾਈ ਜਾਵੇ ਤਾਕਿ ਕੁੱਝ ਪਰਸੈਂਟ ਕਟ ਹੋਵੇ
@kamaldhillon638
@kamaldhillon638 6 ай бұрын
Very nice
@jotpadda2473
@jotpadda2473 6 ай бұрын
Wah ji gud job . Wmk
@sobarpunjabitv
@sobarpunjabitv 6 ай бұрын
ਵਾਰਿਸ ਪੰਜਾਬ ਦੇ
@AasraTeraa
@AasraTeraa 6 ай бұрын
Salute 2 u all . ither states use organic clay dishes to hand food out etc.
@sahilkalra9477
@sahilkalra9477 6 ай бұрын
Thanks everyone , I'm also trying my best on my end.
@varindersingh5749
@varindersingh5749 6 ай бұрын
Good.. Par jinhi der Punjab ch Plastic Ban nahi Hunda . Ehi Haal Rahane..
@kapoorshammi7246
@kapoorshammi7246 6 ай бұрын
We are proud of you
@rajuambo
@rajuambo 6 ай бұрын
very good initiative, i would like to join them also 🙏
@gurcharansingh5402
@gurcharansingh5402 6 ай бұрын
ਬਹੁਤ ਵਧੀਆ ਉਪਰਾਲਾ 👌
@AmandeepSingh-og5ue
@AmandeepSingh-og5ue 6 ай бұрын
ਬਹੁਤ ਹੀ ਵਧੀਆ ਉਪਰਾਲਾ
@gurvinderkaur7163
@gurvinderkaur7163 6 ай бұрын
Very nice👏👏👏
@swastikmehra414
@swastikmehra414 6 ай бұрын
They are incredible big salute for them
@lssandhu9263
@lssandhu9263 6 ай бұрын
Nice work 🙏
@HarpreetSingh-sq7xz
@HarpreetSingh-sq7xz 6 ай бұрын
Great 🙏✅
@manibains23
@manibains23 6 ай бұрын
Nice work 👍
@paramjitsingh1932
@paramjitsingh1932 6 ай бұрын
Good job
@rajinderkaur8907
@rajinderkaur8907 6 ай бұрын
Bahut badhiya uprala
@beantsingh642
@beantsingh642 6 ай бұрын
ਬਹੁਤ ਵਧਿਆ ਉਪਰਾਲਾ
@BhanuBhanot
@BhanuBhanot 6 ай бұрын
Wow❤😊
How to treat Acne💉
00:31
ISSEI / いっせい
Рет қаралды 108 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
So Cute 🥰 who is better?
00:15
dednahype
Рет қаралды 19 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Water Warriors Punjab: Let's keep Water Sources Clean and Save Them
10:59
How to treat Acne💉
00:31
ISSEI / いっせい
Рет қаралды 108 МЛН