Punjab River Water: Industrial ਸ਼ਹਿਰ Ludhiana 'ਚ ਵਗ਼ਦਾ ਬੁੱਢਾ ਨਾਲਾ Sutlej ਲਈ ਕਿਵੇਂ ਕਹਿਰ ਬਣ ਰਿਹਾ

  Рет қаралды 86,481

BBC News Punjabi

BBC News Punjabi

Күн бұрын

Пікірлер: 225
@sunnerboys
@sunnerboys Ай бұрын
ਵਿਕਾਸ ਦੇ ਨਾਂਮ ਤੇ ਸਿਆਸਤ ਤੇ ਉਦਯੋਗ ਜਗਤ ਨੇ ਪੰਜਾਬ ਜਹੇ ਕਈ ਸੂਬੇ ਤਬਾਹ ਕਰ ਦਿੱਤੇ ਨੇ
@gurjeetbagri9692
@gurjeetbagri9692 Ай бұрын
ਬੀਬੀਸੀ ਨਿਊਜ਼ ਦਾ ਧੰਨਵਾਦ ਜੀ ਸੱਚੀਆ ਖਬਰਾਂ ਦਿਖਾਉਣ ਲਈ 🙏
@SarafraazKhan
@SarafraazKhan 29 күн бұрын
@@gurjeetbagri9692 Punjabi vich bhaji meharbani hunda, na k dhanwad ,dhanwad Sanskrit word hunda bhaji.
@Sangrurzone
@Sangrurzone 27 күн бұрын
​​@@SarafraazKhanਫੇਰ ਕੀ ਹੋਇਆ? ਸੰਸਕ੍ਰਿਤ ਵੀ ਸਾਡੇ ਦੇਸ਼ ਦੀ ਈ ਭਾਸ਼ਾ ਹੈ ਤੂੰ ਆਪ ਤਾਂ ਅੰਗਰੇਜ਼ੀ ਚ ਲਿਖੀ ਜਾਨਾ ਇੱਥੋਂ ਪਤਾ ਲੱਗਦਾ ਵੀ ਤੂੰ ਜਹਿਰੀ ਆ
@SarafraazKhan
@SarafraazKhan 27 күн бұрын
@@Sangrurzone Punjabi boli nu payar karn waleya di Jankari ch wadha karn lyi dsya c me, kyonk dp tu Punjabi di layi ae es waste dsya tenu me.pr menu pta nyi c ki tu Punjabi nyi,gair Punjabi ae.pr fer v tenu mere wlo bhut bhut pyar Punjabi boli nu pyar krn lyi.🙏🙏🙏🙏💕💕
@Sangrurzone
@Sangrurzone 27 күн бұрын
@@SarafraazKhan ਪੰਜਾਬੀ ਆਉਂਦੀ ਆ ਲਿਖਦੇ ਵੀ ਤੇ ਬੋਲਦੇ ਵੀ ਪਰ ਦੂਜੀਆਂ ਬੋਲੀਆਂ ਦੀ ਵੀ ਕਦਰ ਕਰਦੇ ਹਾਂ
@PunjabiMusic_status
@PunjabiMusic_status Ай бұрын
ਸਾਡੀਆਂ ਸਰਕਾਰਾਂ ਬੱਸ ਗੱਲਾਂ ਕਰ ਸਕਦੀਆਂ ਹਨ
@MotiLal-qj9sp
@MotiLal-qj9sp Ай бұрын
ਵੀਰ ਜੀ 1960 ਵਿੱਚ ਅਸੀ ਇਸ ਵਿੱਚ ਨਹਾਂਦੇ ਸਾ ਉਦੋਂ ਬਿਲਕੁਲ ਸਾਫ਼ ਪਾਣੀ ਹੁੰਦਾ ਸੀ ਜੋਂ ਅੱਜ ਜ਼ਹਿਰ ਬਣ ਚੁੱਕਿਆ ਹੈ ਕਾਹਦੀ ਤਰੱਕੀ ਹੈ ਜਦੋਂ ਖੇਤੀ ਹੀ ਨਹੀ ਰਹਿਣੀ ਵਾਹਿਗੁਰੂ ਜੀ ਮੇਹਰ ਕਰਨ
@GurtejSingh-vd4pd
@GurtejSingh-vd4pd Ай бұрын
ਤੁਹਾਡੀ ਉਮਰ 80+
@Sangrurzone
@Sangrurzone 27 күн бұрын
​@@GurtejSingh-vd4pd😮
@Super_Punjabi
@Super_Punjabi 27 күн бұрын
main is vich 1995-96 ch lok nahaunde dekhde ne
@SukhvinderSingh-ic3vk
@SukhvinderSingh-ic3vk Ай бұрын
ਫੈਕਟਰੀਆਂ ਨਾਲ ਮਿਲੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ
@sandeepkumar-b8m3v
@sandeepkumar-b8m3v 21 сағат бұрын
Jehra complete karde ne ohna nu ulta frde ne nale pani nu guru da drja dita gya par paise kha kha ohh bharn ge kithe ant marha 🙏🙏🙏🙏🙏
@Legend_Man_Legend
@Legend_Man_Legend Ай бұрын
22 ਲੱਖੇ ਸਿਧਾਣੇ ਨੇ ਬੁਢੇ ਨਾਲ਼ੇ ਦੇ ਖਿਲਾਫ ਲੜਾਈ ਲਈ ਹੋਰ ਕਿਸੇ ਨੇ ਨਹੀਂ
@LakhwinderSingh-g7x
@LakhwinderSingh-g7x Күн бұрын
BBC ਬਹੁਤ ਵਧੀਆ ਚੈਨਲ ਇਸ ਸਲੂਟ ਸੱਚੀ ਖ਼ਬਰ ਪੇਸ਼ ਕਰਦੇ ਹਨ 🙏
@PradipKumar-hbkurb
@PradipKumar-hbkurb Ай бұрын
ਲੋਕ ਪੈਣ ਚੋਦੇ ਦੋਗਲੇ ਹੀ ਗਏ ਨੇ। ਪੰਜਾਬ ਨਾ ਤਾਂ ਆਪਣੀਆਂ ਨਸਲਾਂ ਬਚਾ ਪਾਏ, ਨਾ ਪਾਣੀ ਅਤੇ ਨੇ ਜ਼ਮੀਨਾਂ। ਹੋਰ ਲਿਆਓ ਬਿਹਾਰੀਆਂ ਨੂੰ ਪੰਜਾਬ।
@Lovenature-nt8zm
@Lovenature-nt8zm Ай бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@laddidhaliwal1312
@laddidhaliwal1312 16 күн бұрын
ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਇੱਥੇ ਕੋਈ ਨਹੀਂ ਬੋਲ ਰਹੇ ਆ ਹਾਈਕੋਰਟ ਸੁਪਰੀਮ ਕੋਰਟ ਸਭ ਚੁੱਪ ਨੇ ਰੱਬ ਭਲੀ ਕਰੇ 🙏
@sukhvirsingh9455
@sukhvirsingh9455 2 күн бұрын
ਲੁਧਿਆਣਾ ਦੀ ਜਨਸੰਖਿਆ ਬਹੁਤ ਵੱਡਾ ਕਾਰਨ ਹੈ, ਬੇਹਿਸਾਬ ਕਲੋਨੀਆਂ ਬਣ ਰਹੀਆਂ, ਕੋਈ ਲਿਮਟ ਨਹੀਂ ਲੁਧਿਆਣਾ ਧੋਖਾ ਖਾਏਗਾ,
@inderjeetsingh408
@inderjeetsingh408 2 күн бұрын
Ludhiana nhi pure Punjab rajsthan tak maar krda hai
@BaljinderSingh-ri9gw
@BaljinderSingh-ri9gw Ай бұрын
ਧੰਨਵਾਦ ਬੀ ਬੀ ਸੀ ਪੰਜਾਬੀ panjabi
@SarafraazKhan
@SarafraazKhan 29 күн бұрын
Punjabi vich bhaji meharbani hunda, na k dhanwad eh Sanskrit da word hai bhaji. Punjabi da nahi.
@BaljinderSingh-ri9gw
@BaljinderSingh-ri9gw 29 күн бұрын
@SarafraazKhan ਅੱਛਾ ਜੀ ਮੇਹਰਬਾਨੀ ਸ਼ੁਕਰੀਆ 🙏
@dkmk6826
@dkmk6826 29 күн бұрын
​@@SarafraazKhanhun arabi sulle sanu sikhawange 😂😂😂
@SarafraazKhan
@SarafraazKhan 29 күн бұрын
@@dkmk6826 bhaji me thanu Punjabi di jankari diti ae, baki koi je koi galti hoyi,te mafi chaune aa.🙏🙏
@Sangrurzone
@Sangrurzone 27 күн бұрын
​@@dkmk6826+92 ਆਲਾ ਇਹ😅
@JagjitSingh-uz4dv
@JagjitSingh-uz4dv Ай бұрын
❤BBC ਚੈਨਲ ਵਾਲਿਉ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਰਪੋਟ ਕੀਤੀ ਸਾਰੇ ਨੈਸ਼ਨਲ ਚੈਨਲ ਖਰੀਦ ਲੈ ਗੇ ਹਨ ਸਰਕਾਰੇ ਨੇਂ ਗੋਦੀ ਮੀਡੀਆ ਦੇ ਰੂਪ ਵਿੱਚ ਪਰ ਇੱਕ ਚੈਨਲ ਜਿਹੜਾ ਵਿਕਿਆ ਨਹੀਂ ਉਹ ਏ BBC
@Sar-dard
@Sar-dard 28 күн бұрын
😂😂😂 ludhina bech factory ki gall modi ne lgai c ? Modi te aya 2014 bech te ludhina bech factory to is to bht salo pehla di lagi Hoya ne .😂😂 Pahle app ta sahi ho jao. Pollution sab to jyda tusi karde ho. Prali ni jala ke. Te mande tusi kade ho nhi . Yah sarkar kuj kam karn lage te tusi tarne den lag jande ho. Pahla app de ander bhi jhank ke dek lo
@PrabhJot-hq1mj
@PrabhJot-hq1mj Ай бұрын
ਜਿਨਾ ਮਰਜੀ ਕਹਿ ਲਵੋ ਇਹਨਾਂ ਲੋਕਾਂ ਨੂੰ ਪਾਉਣਾ ਇਹਨਾਂ ਨੇ ਗੰਦ ਹੈ ਆ ਮੈ ਬਹੁਤ aware ਰਹਿੰਦਾ ਹਾਂ ਪਾਣੀ pollution ਨੂੰ ਲੈ ਕੇ ਅਤੇ over use ਨੂੰ ਲੇ ਕੇ ਲੋਕੀ ਆਪਣੀਆਂ ਘਰ ਦਿਆਂ ਟੈਂਕੀਆਂ ਨੀ ਦੇਖ ਦੇ ਕਿ ਭਰ ਗਿਆ ਬੱਸ tottaly waste ਕਰਦੇ ਨੇ ਮੈ ਇਸ platform ਰਾਹੀਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਪਾਣੀ ਨਾ waste ਕਰੋ ਜੇਕਰ ਟੈਂਕੀ ਭਰ ਗਈ ਹੈ ਤਾਂ ਓਹਨੂੰ time ਨਾਲ਼ ਬੰਦ ਕਰੋ ਧੰਨਵਾਦ ਜੀ।
@punjab-np9mc
@punjab-np9mc 2 күн бұрын
ਮੈ 36 ਵਾਰ ਆਪਣੇ ਪਿੰਡ ਚ ਲੋਕਾਂ ਨੂੰ ਬੋਲਦਾ ਪਰ ਲ਼ੋਕ ਨਹੀਂ ਸਮਝਦੇ
@ParveenKaur-m4v
@ParveenKaur-m4v 26 күн бұрын
ਬਹੁਤ ਬਹੁਤ ਵਧੀਆ ਰਿਪੋਰਟ ਧਾਲੀਵਾਲ ਸਾਬ੍ਹ ❤❤
@gillvikramjitsingh427
@gillvikramjitsingh427 20 сағат бұрын
ਚੰਗੀ ਕੋਸ਼ਿਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏♥️
@HarbansSingh-bt8br
@HarbansSingh-bt8br 8 күн бұрын
ਸਾਡਾ ਪਿੰਡ ਚਾਰ ਕਿਲੋਮੀਟਰ ਦੂਰ ਹੈ ਮੋਟਰ ਚਲਾਉਣ ਤੋ ਬਾਅਦ ਝਗ ਆਉਣ ਲੱਗ ਜਾਂਦੀ ਹੈ ਜੇ ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਨੂ ਮੰਨਦੇ ਹਨ ਲੀਡਰ। ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਨੂ ਸੰਭਾਲ ਲਿਆ ਜਾਏ
@surindersyal6575
@surindersyal6575 Ай бұрын
ਸਾਡੇ ਦੇਸ਼ ਦੇ ਲੋਕ ਦੇਸ਼ ਕੋਲੋਂ ਤਾਂ ਸਭ ਕੁਝ ਭਾਲਦੇ ਹਨ ਪਰ ਦੇਸ਼ ਦੇ ਪ੍ਰਤੀ ਵਫਾਦਾਰ ਨਹੀਂ ਹਨ। ਲੋਕ ਇੰਨੇ ਸਵਾਰਥੀ ਹੋ ਚੁੱਕੇ ਹਨ ਕਿ ਇਹਨਾਂ ਨੂੰ ਸਿਰਫ ਆਪਣੀਆਂ ਤਜੌਰੀਆਂ ਭਰਨ ਵਾਲਾ ਮਤਲਭ ਹੈ। ਸਾਡੇ ਦੇਸ਼ਾਂ ਵਿੱਚ ਵੀ ਪੱਛਮੀ ਦੇਸ਼ਾਂ ਦੀ ਤਰ੍ਹਾਂ ਸਖਤ ਕਾਨੂੰਨ ਬਣਨੇ ਚਾਹੀਦੇ ਹਨ ਤਾਂ ਹੀ ਲੋਕੀ ਕੁਝ ਅਕਲ ਤੋਂ ਕੰਮ ਲੈਣਗੇ।
@harpreetsingh6819
@harpreetsingh6819 2 күн бұрын
Bhai ji law ta already hai, law nu implement ta beurocracy official ne hi karna hai oh sab corrupt ne. Iss desh da mindset hi corrupt te paise di hawas to agge hai hi nahi. 🙏
@mankind905
@mankind905 Ай бұрын
ਫੈਕਟਰੀਆ ਇਨਸਾਨ ਨੂੰ ਖਾ ਗਈਆ।
@a1jass994
@a1jass994 Күн бұрын
Salute bbc es news lyi❤
@r.jawandha5343
@r.jawandha5343 Ай бұрын
ਇਸਦਾ ਅਸਰ ਧੂਰੀ ਤੱਕ ਹੁੰਦਾਂ ਹੈ ਧੂਰੀ ਚ ਇਸ ਪਾਣੀ ਨਾਲ ਚਮੜੀ ਦੇ ਰੋਗ ਹੋ ਰਹੇ ਨੇ, ਕਪੜਾ ਗੁਜਰਾਤ ਵਿੱਚ ਬਣਦਾ ਹੈ ਪਰ ਇਸ ਦੀ ਰੰਗਾਈ ਦਾ ਕੰਮ ਲੁਧਿਆਣਾ ਵਿੱਚ ਆਉਂਦਾ ਹੈ ਇਹ ਜਹਿਰਾਂ ਸਾਡੇ ਅੰਦਰ ਜਾਂਦੀਆਂ ਨੇ, ਗੁਜਰਾਤੀ ਹਰਾਮ ਦੇ ਉਥੇ ਕੱਪੜੇ ਨੂੰ ਨਹੀਂ ਰੰਗਣ ਦਿੰਦੇ 🤬
@gurvinderGurri2029
@gurvinderGurri2029 Ай бұрын
ਸਬ ਅਫਸਰ ਜੌ ਵੀ ਮੰਤਰੀ ਬੱਸ ਗੱਲ ਕਹਿ ਦਿੰਦੇ ਨੇ ਸੁਝਾਅ ਰਖਦੇ ਨੇ ਨਿੰਦਾ ਕਰਦੇ ਨੇ ਚਲੇ ਜਾਂਦੇ ਨੇਂ। ਜਿੰਮੇਵਾਰ ਕੌਣ ਹੈ ਜਿਸ ਨੇ ਮਾਲਵਾ ਬੈਲਟ ਅਤੇ ਬਾਡਰ ਏਰੀਆ ਨੂੰ ਕੈਂਸਰ ਕੈਪੀਟਲ ਬਣਾ ਕੇ ਰੱਖ ਦਿੱਤਾ ਪੂਰਾ ਪਾਣੀ ਗਰਾਊਂਡ ਲੈਵਲ ਤਕ ਨਰਕ ਬਣ ਚੁੱਕਾ ਹੈ। ਕੌਈ ਨਹੀਂ ਪੁੱਛਣ ਵਾਲਾ ਨਾਂਹ ਕੌਈ ਰੋਕਣ ਵਾਲਾ
@JagjitSingh-uz4dv
@JagjitSingh-uz4dv Ай бұрын
ਲੱਖੇ ਸਿਧਾਣਾ ਵੀਰ ਬਹੁਤ ਜ਼ੋਰ ਲਾਇਆ ਬੁੱਢਾ ਨਾਲ਼ੇ ਬਚਾਉਣ ਵਾਸਤੇ ਪਰ ਕਿਸੇ ਨੇ ਗੱਲ ਨਹੀਂ ਸੁਣੀ
@HarbansSingh-bt8br
@HarbansSingh-bt8br 8 күн бұрын
ਧੰਨਵਾਦ ਪ੍ਰਗਟ ਕਰਨ ਲਈ ਸਰਕਾਰ ਦੀਆ ਵਿਕਾਸ ਦਰ ਬੀ ਬੀ ਸੀ ਲਈ ਧੰਨਵਾਦ
@amanpreetsingh810
@amanpreetsingh810 Ай бұрын
ਮਾਛੀਵਾੜਾ ਸਾਹਿਬ ਵਿਖੇ ਬੁੱਢਾ ਨਾਲਾ ਕਈ ਮਹੀਨਿਆਂ ਤੋਂ ਬਿਲਕੁਲ ਸੁੱਕਾ ਪਿਆ ਹੈ। ਇਸਦੇ ਤਲ 'ਤੇ ਰੇਤਾ ਵੀ ਨਿਕਲ ਆਇਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਵੱਡਾ ਨਾਲਾ ਕੁਝ ਮਹੀਨਿਆਂ ਤੋਂ ਲਗਾਤਾਰ ਸੁੱਕਾ ਪਿਆ ਹੈ , ਫਿਰ ਇਸ ਵਿੱਚ ਲੁਧਿਆਣੇ ਤੋਂ ਅੱਗੇ ਜਾ ਕੇ ਪਾਣੀ ਕਿੱਥੋਂ ਆ ਗਿਆ?
@rajanpreetkaur121
@rajanpreetkaur121 2 күн бұрын
Fact
@99620
@99620 10 күн бұрын
ਪੰਜਾਬ ਦੀਆਂ ਪਹਿਲਾਂ ਵਾਲੀਆਂ ਅਤੇ ਹੁਣ ਵਾਲ਼ੀ ਸਰਕਾਰ ਸੁਤੀ ਪਈ ਹੈ ਸ਼ਰਮ ਆਉਂਦੀ ਨਹੀਂ ਇਨ੍ਹਾਂ ਬੇਸ਼ਰਮ ਸਰਕਾਰ ਨੂੰ
@ManjitSingh-d1b
@ManjitSingh-d1b 13 сағат бұрын
ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ। ਇਹ ਗੱਲ ਸੱਚੀ ਅਤੇ ਕੌੜੀ ਵੀ ਹੈ, ਜਿਸਤਰ੍ਹਾਂ ਗੌਂਸਪੁਰ ਆ ਕੇ ਬਦਬੂ ਆਉਂਦੀ ਹੈ ਉਸੇ ਤਰ੍ਹਾਂ ਲੁਧਿਆਣੇ ਦੇ ਕਈ ਇਲਾਕ਼ੇ ਬੁੱਢੇ ਨਾਲੇ ਕਰਕੇ ਬਦਬੂਦਾਰ ਹਨ। ਕਈ ਸਰਕਾਰਾਂ ਆਈਆਂ ਸੱਭ ਨੇ ਜਿੱਤਣ ਤੋਂ ਬਾਅਦ ਹੱਥ ਖੜੇ ਕਰ ਦਿੱਤੇ। ਸਾਨੂੰ ਸੱਭ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਕਰੋੜਾਂ ਦੇ ਬਜਟ ਪੇਸ਼ ਕੀਤੇ ਜਾਂਦੇ ਹਨ ਪਰ ਸਿਰਫ਼ ਨਾਮ ਦੇ।
@GillMajari
@GillMajari Күн бұрын
ਵਾਹਿਗੁਰੂ ਜੀ
@BaljeetSinghKhosa-d7f
@BaljeetSinghKhosa-d7f 4 күн бұрын
ਧੰਨਵਾਦ ਬੀਬੀਸੀ
@varinderpalsingh9427
@varinderpalsingh9427 29 күн бұрын
ਸੈਟਰ ਦੀ ਮੋਦੀ ਸਰਕਾਰ ਨੇ ੬੬੦ ਕਰੋੜ ਰੁਪਏ ਭੇਜਿਆ ਪੰਜਾਬ ਸਰਕਾਰ ਨੂੰ ਬੁੱਢੇ ਦਰਿਆ ਜੀ ਸਫਾਈ ਲਈ। ਪਰ ਬੁੱਢਾ ਦਰਿਆ ਸਾਫ ਨਹੀਂ ਹੋਇਆ।
@naveenkumar-pn6kv
@naveenkumar-pn6kv 2 күн бұрын
Dilo thanks BBC. NEWS CHANNEL JI❤
@simranjeetsingh-ox1gn
@simranjeetsingh-ox1gn Ай бұрын
Je ਕਿਸਾਨ ਨੇ ਕੀਤਾ ਹੁੰਦਾ ਹੁਣ ਤੱਕ 36 ਪਰਚੇ ਹੋ ਜਾਣੇ ਸੀ
@sukhdeepsingh-ku3fc
@sukhdeepsingh-ku3fc 29 күн бұрын
ਕਿਸਾਨ ਤਾਂ ਦੁੱਧ ਧੋਤੇ ਨੇ, ਕਿਸਾਨ ਤਾਂ ਕਦੇ ਕੋਈ ਗ਼ਲਤੀ ਕਰਦੇ ਹੀ ਨਹੀਂ
@SP13-qc2eg
@SP13-qc2eg Ай бұрын
Thanks for reporting
@vanshdeep156
@vanshdeep156 29 күн бұрын
👌🏼Reporting ਧੰਨਵਾਦ ji🙏
@bharatbedi6988
@bharatbedi6988 29 күн бұрын
My age is 65 years old born in Ludhiana. We all children were taking dip in Budhha nala. Very clean water. But now you can't go near it. 😢😢😢😢
@RamanKumar-lt9ee
@RamanKumar-lt9ee Ай бұрын
Bbc news thanks
@GopalSingh-jg7py
@GopalSingh-jg7py Ай бұрын
Thanks BBC for covering important issue
@gurupdeshsidhu4409
@gurupdeshsidhu4409 Ай бұрын
One among many gifts for Punjab from India
@Apnapunjab-sz7eb
@Apnapunjab-sz7eb 2 күн бұрын
ਕੱਲ 3ਤਰੀਕ ਨੂੰ ਲੱਖਾਂ ਸਿੰਘ ਸਿਧਾਣਾ ਦਾ ਸਾਥ ਦਿਓ ਜਿਸ ਦੀ ਜਮੀਰ ਜਾਗੀ ਹੈ ਵੀਡੀਓ ਦੇਖ ਕੇ
@sapindersingh5526
@sapindersingh5526 26 күн бұрын
Kamal di gl aa...ethe koe dhrm di gl hundi ta lok marn maran te aa jnde aa... Par je apne health di gl hove ta loka de muh chup rhnde aa..
@HARJITSINGH-qo6pl
@HARJITSINGH-qo6pl Ай бұрын
All those factories which emit pollution in Budha Nallah of Ludhiana city should be banned immediately by Government. If Government fails to take action all clean environment loving and aware people should start agitation against these pollution units to stop polluting.
@ਦੇਸੀਬੰਦੇ-ਯ5ਗ
@ਦੇਸੀਬੰਦੇ-ਯ5ਗ Күн бұрын
ਇਹ ਹੀ ਖ਼ਬਰ ਦੇਖਲਾ ਅਨੀਏ ਸਰਕਾਰੇ
@fromspl
@fromspl Күн бұрын
Thank you bbc
@bpindorie8353
@bpindorie8353 11 күн бұрын
ਸਰਾਪਿਆ ਹੋਇਆ ਜ਼ਹਿਰ ਵੰਡਦਾ ਪਾਣੀ.. ਪਰ ਕਹਿੰਦੇ ਨੇ ਪਾਣੀ ਤਾਂ ਜੀਵਨ ਦਾ ਆਧਾਰ ਹੈ, ਜਿਸਨੂੰ ਸਾਡੇ ਗੁਰੂਆਂ ਪੀਰਾਂ ਨੇ ਪਿਤਾ ਵੀ ਆਖਿਆ ਹੈ। " _ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।"_ ਪਰ ਇਹ ਜੀਵਨ ਦਾਤਾ ਕਿਸ ਤਰਾਂਹ ਮੌਤ ਦਾ ਸੁਨੇਹਾ ਲਿਆਉਣ ਵਾਲਾ ਜਮ ਦਾ ਦੂਤ ਬਣ ਗਿਆ। ਕਦੇ ਪੰਜਾਬ ਦੇ ਪਵਿੱਤਰ ਦਰਿਆ ਸਤਲੁਜ ਦੀ ਇੱਕ ਸ਼ਾਖ ਰਹੇ ਲੁਧਿਆਣੇ 'ਚੋਂ ਲੰਘਦੇ ਉਦਾਸ ਤੇ ਨਿਰਾਸ਼ ਬੁੱਢੇ ਨਾਲੇ ਦੀ ਜੀਵਨ ਦਾਸਤਾਨ ਕੌਣ ਨਹੀਂ ਜਾਣਦਾ? ਸਰਕਾਰੀ ਤੇ ਅਫਸਰਸ਼ਾਹੀ ਲਾਲ ਫੀਤਾਸ਼ਾਹੀ ਦਾ ਸ਼ਿਕਾਰ ਇਹ ਕਾਲਾ ਪਾਣੀ ਸ਼ਾਇਦ ਕਿਸੇ ਮਸੀਹਾ ਦੀ ਉਡੀਕ ਕਰ ਰਿਹਾ ਹੈ ਜੋ ਉਸਨੂੰ ਫਿਰ ਜੀਵਨਦਾਨ ਦੇ ਸਕੇ। ਮੀਟਿੰਗਾਂ, ਟੈਸਟ ਰਿਪੋਰਟਾਂ, remediation plans, funds allocations..ਪਰ end results - negligible.. ਪਤਾ ਤਾਂ ਕਰੀਏ failure ਕਿੱਥੇ ਹੈ? ਦਾਅਵੇ ਅਸੀਂ ਕਰਦੇ ਹਾਂ ਵਿਸ਼ਵ ਸ਼ਕਤੀ ਬਣਨ ਦੇ। ਪਰ ਇਕ ਨਾਲਾ ਜੋ ਲੱਖਾਂ ਲੋਕਾਂ ਦੀ ਮੌਤ ਤੇ ਭਿਅੰਕਰ ਬਿਮਾਰੀਆਂ ਦਾ ਸਮਾਨ ਬਣ ਰਿਹਾ ਹੈ, ਉਸਨੂੰ ਤਾਂ ਸਾਫ ਕਰਕੇ ਦਿਖਾਈਏ। 51 ਸਾਲ ਪਹਿਲਾਂ (1973) MSc ਦੇ ਪਹਿਲੇ ਕੋਰਸ (Water and Power Resources of Northern India) ਵਿੱਚ ਮੇਰੇ (ਤੇ ਇਸ ਗਰੁੱਪ ਚੋਂ ਕਈਆਂ ਦੇ) ਟੀਚਰ ਰਹੇ renowned scientist Dr H L Uppal ਨੇ ਦੱਸਿਆ ਸੀ ਕਿ ਉਹਨਾਂ ਨੇ ਬੁੱਢਾ ਨਾਲਾ ਸਾਫ ਕਰਨ ਲਈ ਪੰਜਾਬ ਸਰਕਾਰ ਨੂੰ ਇਕ comprehensive plan ਭੇਜੀ ਹੈ ਤੇ ਛੇਤੀ ਇਹ ਕੰਮ ਸ਼ੁਰੂ ਹੋ ਜਾਵੇਗਾ। ਉਦੋਂ ਤਾਂ ਸ਼ਾਇਦ ਇਹ problem ਐਨੀ critical ਨਾ ਹੋਵੇ। ਪਤਾ ਨਹੀਂ ਸਭ ਪਲੈਨਾਂ ਕਾਗਜ਼ਾਂ ਤੇ ਕਿਉਂ ਰਹਿ ਜਾਂਦੀਆਂ ਹਨ।
@vellysarpanch9129
@vellysarpanch9129 25 күн бұрын
ਬੁੱਢਾ ਦਰਿਆ ਹੋਊ ਸਾਫ਼ ਤੇ ਜਿਨ੍ਹਾਂ ਨੇ ਗੰਦਾ ਕਰਿਆ ਉਨ੍ਹਾਂ ਦਾ ਕੱਖ ਨੀ ਰਹਿਣਾ
@JagdeepSingh-j1d
@JagdeepSingh-j1d 9 сағат бұрын
Thix bbc reporting for us
@SukhjinderSingh-ni5sd
@SukhjinderSingh-ni5sd Ай бұрын
Thanks BBC
@Best_edits45
@Best_edits45 29 күн бұрын
Thank you BBC for news
@iqbalsingh6505
@iqbalsingh6505 Ай бұрын
Very serious situation 🤔
@jasbirsingh2252
@jasbirsingh2252 Ай бұрын
ਇਹ ਲੁਧਿਆਣਾ ਨਗਰ ਨਿਗਮ ਦਾ ਚੇਅਰਮੈਨ ਇਸਰਾ ਬੋਲ ਰਿਹਾ ਹੈ, ਜਿਵੇ ਕੁਛ ਹੋਇਆ ਹੀ ਨਹੀਂ, ਹਦ ਹੈ ਇਹਨਾਂ ਦੀ, ਜਮੀਰ ਮਰ ਗਯਾ ਹੈ ਇਹਨਾਂ ਦਾ। ਅਗਰ ਇਹ ਚਾਹੁਣ ਟਾ ਬਹੁਤ ਕੁਛ ਹੋ ਸਕਦਾ ਹੈ
@SukhJodha578
@SukhJodha578 2 күн бұрын
💔💔💔💔💔💔ਅਸੀ ਖ਼ਤਮ ਰੋ ਰਹੇ ਹਾਂ ਖੁਦ ਹੀ 💔💔💔
@ਪਰਦੀਪਸਿੰਘ-ਭ4ਢ
@ਪਰਦੀਪਸਿੰਘ-ਭ4ਢ 8 күн бұрын
ਖਾਲਿਸਤਾਨ ਹੀ ਹੱਲ ਹੈ ਹਿੰਦੋਸਤਾਨ ਦਾ ਪੂਰਾ ਜੋਰ ਲੱਗਾ ਪੰਜਾਬ ਨੂੰ ੳਜਾੜ ਨੇ ਤੇ
@humanitypeace1080
@humanitypeace1080 27 күн бұрын
Thanks for sharing this issue
@munzo91
@munzo91 Ай бұрын
Ehi asal sach aa is vakht da. Be-umeed aj te kal.
@rk___1516
@rk___1516 Күн бұрын
Bhaiya.. ਕਮਿਸ਼ਨਰ
@GurmukhSingh-t1s
@GurmukhSingh-t1s 24 күн бұрын
ਅਸੀਂ ਉਸ ਸਮੇਂ ਜਾਗਦੇ ਹਾਂ ਜਦੋਂ ਇੰਡ ਹੋ ਜਾਂਦਾ
@harpreetgill3836
@harpreetgill3836 24 күн бұрын
No words to appreciate your efforts 🙏🏼
@MandeepSingh-te2tq
@MandeepSingh-te2tq Ай бұрын
Good effort BBC
@gurdeepgillsingh5698
@gurdeepgillsingh5698 Ай бұрын
ਗੰਭੀਰ ਮੁੱਦਾ 😮
@manjindersingh7379
@manjindersingh7379 Ай бұрын
Bahut hi khatre wali gall hai, sarkaar kujh nhi kr rhi
@harpindersingh6568
@harpindersingh6568 3 күн бұрын
Good job bbc
@jaskaransinghmann9360
@jaskaransinghmann9360 Күн бұрын
ਪੰਜਾਬ ਬਚਾਓ ਮੇਰੇ ਭਰਾਵੋ😢
@Gyani_Baljinder_singh
@Gyani_Baljinder_singh Күн бұрын
ਇਹ ਵੀਡੀਉ download ਕਰਕੇ ਰੱਖ ਲੌ, ਡਿਲੀਟ ਕਰਵਾ ਦਿੱਤੀ ਜਾਏਗੀ
@nekisalhan8692
@nekisalhan8692 Күн бұрын
Waheguru 😢😢
@twinkleverma4317
@twinkleverma4317 21 сағат бұрын
Automobile sector de Nak vich dam kita hai te hor vi wadiya companies de Nak vich dam hai individual ETP laun te par ina factories nu koi nhi kehda jad ki one time investment hai par koi dhiyan nhi dinda
@sukerchakiamisl7492
@sukerchakiamisl7492 Ай бұрын
Factories 🏭 nu Pani treat krke budde nale ch discharge krna chahida hai,jive himachal vich hunda aa
@pushpindersingh2696
@pushpindersingh2696 Ай бұрын
Angraj na apna hawa Pani sabiya vaa ji ❤❤❤❤inha nakmiya na ta ganga nu saaf nahi kitta bai ji
@kashmirasingh9129
@kashmirasingh9129 9 сағат бұрын
ਕੀ ਬਣੂ ਸਾਡੇ ਪਾਣੀਆਂ ਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕੱਪੜਾ ਇੰਡਸਟਰੀ ਬਿਹਾਰ ਯੂਪੀ ਕੱਢੋ
@satpalsingh4275
@satpalsingh4275 26 күн бұрын
Punjab sarkar ਸੁੱਤੀ ਪਈ ਏ
@sadiqmasih3215
@sadiqmasih3215 Ай бұрын
Good reporting ji
@ravinderkhasria1707
@ravinderkhasria1707 28 күн бұрын
klla ludhiana nhi jalandhar,amritsar,hoshiarpur,kapurthala,saarey punjab nu mil k rokn di koshish krni pve gi
@gurpremsingh5549
@gurpremsingh5549 7 күн бұрын
Eh hi haal a jiii Jo nehar Jalandhar to nikal ke sultanpur sahib nu jandi hai os da bhi eh hi haal a.
@PraveenKumar-q3m
@PraveenKumar-q3m Ай бұрын
Harpik soap surf and chemical BND kr dijia sb thik ho jawega High fine on industries Industries responsibility banan eh sb krke hi thik howega
@PreetTathgur
@PreetTathgur 29 күн бұрын
Ok sir ❤❤❤❤❤❤❤
@MandeepSingh-sh6uc
@MandeepSingh-sh6uc 2 күн бұрын
ਬੇੜਾ ਗਰਕ ਜੇ ਫੈਕਟਰੀਆਂ ਵਾਲਿਆਂ ਦਾ
@Manpreetsingh-dq7eb
@Manpreetsingh-dq7eb 3 күн бұрын
1. Eh dushit hoyea kive? 2 Ate saaf kyu nahi ho raha? 3. Aapa kive saaf kar skde haan?
@harinderpalsinghsarao9608
@harinderpalsinghsarao9608 22 сағат бұрын
Tanku Bai bot vdiya report bnaee
@gurpremsingh5549
@gurpremsingh5549 7 күн бұрын
Gal sochan di a jiii eh Bahut bad gal a duniya nu bimaria lag rahaiya a lok Bahut Aaukhe aa.
@varunsharma3532
@varunsharma3532 19 күн бұрын
Aum Namah Shivaaya
@Jasssidhu-1616
@Jasssidhu-1616 Ай бұрын
Stop pollution the water 🙏
@vellysarpanch9129
@vellysarpanch9129 25 күн бұрын
ਟਰੀਟਮੈਂਟ ਪਲਾਂਟ ਬਣਾਉਣ ਦਾ ਵੀ ਕੌਈ ਫਾਇਦਾ ਨਹੀਂ ਹੋਇਆ ਐਂਵੀ ਅੱਠ ਸੌ ਕਰੋੜ ਲਾਇਆ ਕਹਿੰਦੇ
@BaljeetSinghKhosa-d7f
@BaljeetSinghKhosa-d7f 4 күн бұрын
ਡੀਸੀ ਲੁਧਿਆਣਾ ਪਰੋਬਲਮ ਨਹੀਂ ਮੋਤ ਪਰੋਸ ਰਹੇ ਹਨ
@ProfitLossWithRaj
@ProfitLossWithRaj 18 сағат бұрын
Jab factory se green, polution, infra tex liya jata hai, to water treatment plant kyo nhi banti govt. Duniya ke har desh me factory hai, par dikkat sirf bharat me
@manjindergrewal3153
@manjindergrewal3153 Ай бұрын
👍, very painful
@RajaKhosla-t9i
@RajaKhosla-t9i Күн бұрын
🙏🙏
@gurindhersingh3894
@gurindhersingh3894 17 күн бұрын
Concern department kithe hai
@bobbykamboj4566
@bobbykamboj4566 Ай бұрын
Waheguru ji blessed us we are born in beautiful land, but corrupt system eat our gold Land day by day 😢
@gulabsinghgs9852
@gulabsinghgs9852 28 күн бұрын
Nice video y ji
@jaswinderchoudhary_
@jaswinderchoudhary_ 5 күн бұрын
💯
@adarshkumar5186
@adarshkumar5186 Ай бұрын
Shukar hai kuch te awaz uth rahi hai budhe dariya nu bachaun lai... asi v aapni NGO EK LAKSHYA de rahi 2014-2015 vich campaign chalaya c budhe dariya lai kundan puri area vich.. lekin kuch v sahi ni ho sakeya..
@magicworld9849
@magicworld9849 16 сағат бұрын
🙏
@lakhwinderdhesi5088
@lakhwinderdhesi5088 Ай бұрын
Need lot more awareness about it!
@drasmaanhomoeopathychannel8771
@drasmaanhomoeopathychannel8771 29 күн бұрын
Ehda case v Supreme Court lai ke jauo,jive Supreme Court sakhat hoi stubble burning te,,eh ta ushtuo v khatarnak
@ppassi16
@ppassi16 Ай бұрын
Sarkar so Rahi hai
@Sar-dard
@Sar-dard 28 күн бұрын
Punjab 😂😂 bura hall hega pollution da ta. Ase te jana bhi psand nhi krde eni gandi jgha te.😂😂
@PankajKumar-z4j
@PankajKumar-z4j Ай бұрын
Mukerian sugar mil da ganda Pani sida. Darti wich bor karka jamen vich Paya ja raha ha
@twinkleverma4317
@twinkleverma4317 21 сағат бұрын
Veere batata de hasli da pul wal vi dekhiyo oda vi eda bura hal hai
@entertainment4523
@entertainment4523 2 күн бұрын
Thanks BBC our Indian media is busy praising governments
@sidd62
@sidd62 3 күн бұрын
Why do not government make water treatment plant before budda nala drain into Sutlej river. People of South Punjab in Firozpur, and Fazika suffer from greed of industrialist of Ludhiana. People of south punjab are dying with cancer. People should hold a strong protest rally to Ludhiana
@mangatsharma9509
@mangatsharma9509 Ай бұрын
Isreal nu control de deo Ek dum clean ho jyega
@rajuambo
@rajuambo Ай бұрын
Very tragic, shame on governments and humanity in all !!
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 12 МЛН
Мясо вегана? 🧐 @Whatthefshow
01:01
История одного вокалиста
Рет қаралды 4,2 МЛН
Муж внезапно вернулся домой @Oscar_elteacher
00:43
История одного вокалиста
Рет қаралды 8 МЛН
How To Choose Mac N Cheese Date Night.. 🧀
00:58
Jojo Sim
Рет қаралды 116 МЛН
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 12 МЛН