Partition ਵੇਲੇ Pakistan 'ਚ ਰਹਿ ਗਈ ਹਸ਼ਮਤ ਬੀਬੀ ਪੰਜਾਬ ਮੁੜੀ, 13 ਸਾਲ ਦੀ ਉਮਰ 'ਚ ਕਿਵੇਂ ਪਰਿਵਾਰ ਤੋਂ ਵਿਛੜੀ ਸੀ

  Рет қаралды 133,142

BBC News Punjabi

BBC News Punjabi

Күн бұрын

ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਖਡੂਰ ਸਾਹਿਬ ਵਿੱਚ ਹਸ਼ਮਤ ਬੀਬੀ ਦਾ ਪਰਿਵਾਰ ਰਹਿੰਦਾ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 40 ਦਿਨ ਦਾ ਵੀਜ਼ਾ ਦਿੱਤਾ ਹੈ। 17 ਜੂਨ ਨੂੰ ਉਹ ਵਾਹਘਾ ਬਾਰਡਰ ਜ਼ਰੀਏ ਪੰਜਾਬ ਆਏ ਜਿੱਥੇ ਉਨ੍ਹਾਂ ਦੇ ਭਤੀਜੇ ਉਨ੍ਹਾਂ ਦੇ ਸਵਾਗਤ ਲਈ ਪਹੁੰਚੇ। ਹਸ਼ਮਤ ਬੀਬੀ ਇਸ ਵੇਲੇ ਪਾਕਿਸਤਾਨ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ ਦੀ ਚਿਚਾਵਟਨੀ ਤਹਿਸੀਲ ਦੇ ਚੱਕ ਵਿੱਚ ਰਹਿੰਦੇ ਹਨ, 1947 ਦੀ ਵੰਡ ਦੌਰਾਨ ਉਹ ਆਪਣੇ ਪਰਿਵਾਰ ਤੋਂ ਕਿਵੇਂ ਵਿਛੜੇ ਸਨ, ਉਸ ਦੌਰ ਨੂੰ ਯਾਦ ਕਰਦੇ ਹਨ।
ਰਿਪੋਰਟ- ਰਵਿੰਦਰ ਸਿੰਘ ਰੌਬਿਨ
ਐਡਿਟ- ਅਸਮਾ ਹਾਫਿਜ਼
#partition #indiapakistan
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 163
@bhupinderbal7077
@bhupinderbal7077 Жыл бұрын
ਬਾਬਾ ਨਾਨਕ ਦੇਵ ਜੀ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਦੋਨਾਂ ਪੰਜਾਬਾਂ ਨੂੰ ਦੁਬਾਰਾ ਇਕ ਕਰ ਦੇਣ🙏🙏❤️
@kartarsingh8903
@kartarsingh8903 Жыл бұрын
ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਦੋਵੇਂ ਪੰਜਾਬ ਫੇਰ ਇਕ ਹੋ ਜਾਣ ਕਿਸੇ ਵੀ ਨੁਕਸਾਨ ਦੇ ਪਹਿਲਾਂ ਹੀ ਅੰਤ ਸਿਰੇ ਦਾ ਨੁਕਸਾਨ ਹੋਇਆ ਹੈ ਮੈ ਤਾਂ ਪੰਜ ਕੁ ਸਾਲ ਦੀ ਸੀ ਸਰਦਾਰ ਜੀ ਨੂੰ ਸਾਰਾ ਪਤਾ ਹੈ ਓਹਨਾਂ ਨੇ ਤਾਂ ਸਾਰੀ ਕਟ ਵਡ ਹੁੰਦੀ ਵੇਖੀ ਹੈ ਬਹੁਤ ਖੁਸ਼ੀ ਹੋਈ ਬੀਬੀ ਜੀ ਨੂੰ ਓਹਨਾਂ ਦੇ ਪਰਿਵਾਰ ਨਾਲ ਮਿਲਾ ਦਿੱਤਾ ਹੈ ਵਧਾਈਆਂ ਹੀ ਵਧਾਈਆਂ ਧੰਨਵਾਦ
@sonasingh7271
@sonasingh7271 Жыл бұрын
ਵਾਹਿਗੁਰੂ ਜੀ ਲਹਿੰਦਾ ਪੰਜਾਬ ਤੇ ਚੜਦਾ ਪੰਜਾਬ ਇਕੱਠਾ ਹੋਜਾਵੇ
@jasschouhan8226
@jasschouhan8226 Жыл бұрын
ਹੱਸਦੇ ਵੱਸਦੇ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਇਨ੍ਹਾਂ ਸਿਆਸਤ ਦਾਨਾ ਨੇ
@BalwinderSingh-yu4tq
@BalwinderSingh-yu4tq Жыл бұрын
ਯਾਰ ਕਿੱਡਾ ਵੱਡਾ ਵਿਛੋੜਾ ਹੈ ਸਰਕਾਰਾਂ ਨੂੰ ਸਮਝਣਾ ਚਾਹੀਦਾ ਇਹ ਪੁਰਾਣੇ ਪੱਤੇ ਦਰਦ ਵਿੱਚ ਹੀ ਝੜ ਸੜ ਗਏ ।ਹੁਣ ਤਾਂ ਕੋਈ ਕੋਈ ਰਹਿ ਗਿਆ ਸਰਕਾਰੋ ਤਰਸ ਕਰ ਲਵੋ ।ਉਸ ਦਰਦ ਨੂੰ ਜਾਣੋ
@baldevraj6860
@baldevraj6860 Жыл бұрын
ਪੰਜਾਬੀਆਂ ਨੂੰ ਹੀ ਸਭ ਸੈਨਾ ਪੈਦਾ ਹੈ
@baljitrandhawa8705
@baljitrandhawa8705 Жыл бұрын
ਮਾਂ ਭੋਲੀਏ ਬਡ਼ਾ ਵਡਾ ਦੁਖ ਦੇਖੇਆ ਆਪ ਜੀ ਨੇ ਰੱਬ ਆਪ ਜੀ ਨੂੰ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਜੀ ਅਸੀਂ ਅਰਦਾਸ ਕਰਦੇ ਆ
@Punjzaabi_guy_
@Punjzaabi_guy_ Жыл бұрын
Good see positive stories....love punjab ..on both sides
@Jking-us1kd
@Jking-us1kd Жыл бұрын
ਸਚੀ ਤੁਹਾਡਾ ਪਿਆਰ ਵੇਖ ਕੇ ਅੱਖਾਂ ਭਰ ਆਇਆਂ🙏🏻
@Globalflavors
@Globalflavors Жыл бұрын
Innocent people got caught in this political divide... both the governments should make it easier for divided family members to visit and meet its members.
@inderjeetsingh1403
@inderjeetsingh1403 Жыл бұрын
ਜਿਨ੍ਹਾਂ ਦੀ ਬੋਲੀ ਤੇ ਸਭਿਚਾਰ ਇਕ ਹੋਵੇ , ਓਹਨਾਂ ਲੋਕਾਂ ਨੂੰ ਬਹੁਤਾ ਸਮਾਂ ਵੱਖ ਨਹੀਂ ਰੱਖਿਆ ਜਾ ਸਕਦਾ
@ManjeetKaur-dz4us
@ManjeetKaur-dz4us Жыл бұрын
ਮੌਲਾ ਦੀਆਂ ਮਿਹਰਾਂ, ਮਿਲਾਪ ਦੀ ਸਵੱਲੀ ਘੜੀ ਆਈ। ਅਤਿ ਸਤਿਕਾਰ ਬੀਬੀ ਜੀ। 🙏🙏🙏🙏🙏
@LotayConstructions
@LotayConstructions Жыл бұрын
ਬਿਲਕੁਲ ਸਹੀ ਕਿਹਾ.... ਓਹ ਵਕਤ ਤਾਂ ਪੰਜਾਬੀਆਂ ਲਈ ਉਜਾੜੇ ਦਾ ਸੀ... ਅਜਾਦੀ ਕਿਨ੍ਹਾ ਹੋਰਾਂ ਲਈ ਸੀ....
@sultansultan196
@sultansultan196 Жыл бұрын
Masallah kitna pyara h sikhoo k kom bhut Bahadur hoty h masallah Allah hmesa ese rkhee amno cheen munasib de amen
@bootadreger4540
@bootadreger4540 Жыл бұрын
ਪੰਜਾਬੀਆ ਲਈ ਬਾਡਰ ਖੋਲੇ ਜਾਣ ਜਿਹੜੇ ਆਪਣੇ ਪਿੱਛੇ ਛੱਡ ਆਏ ਉਹਨਾਂ ਨੂੰ ਮਿਲ ਲੈਣਾ ਸਾਰਿਆ ਦੇ ਮੰਦਰ ਗੁਰੂ ਦੁਆਰੇ ਉਧਰ ਨੇ ਖੁੱਲ੍ਹੇ ਦਰਸ਼ਨ ਕਰ ਸਕਣ
@SureshKumar-uv4gi
@SureshKumar-uv4gi Жыл бұрын
V v nyc I m v v happy sir g aj te ruh khush ho gyi
@Sher-Da-Abba
@Sher-Da-Abba Жыл бұрын
BUHT BUHT SHUKRIYA (TANNAYWAAD) ENAA SOHNAA SWAGAT KITAA PAINAA PRAWAAN NE .,,,,,
@sukhpalsinghpunjabi6293
@sukhpalsinghpunjabi6293 Жыл бұрын
ਬਹੁਤ ਦੁੱਖ ਵੇਖੇ ਪੰਜਾਬ ਵਾਸੀਆਂ ਨੇ,1947 ਸਿਰਫ ਪੰਜਾਬ ਲਈ ਸੀ।
@pratikmadavi5577
@pratikmadavi5577 Жыл бұрын
Bengal bhi hua tha...Why always half info
@sukhpalsinghpunjabi6293
@sukhpalsinghpunjabi6293 Жыл бұрын
@@pratikmadavi5577 Bahut time bahad,..ena Nuksaan nhi hoya bengal da...kuj v hove sb tou pehla kurbani punjab nu deni pendi a... History of Punjab read kro.
@ramangill2131
@ramangill2131 Жыл бұрын
ਵਾਹਿਗੁਰੂ ਜੀ 🙏❤️🙏❤️🙏❤️🙏❤️
@HarjinderSingh-rk5gf
@HarjinderSingh-rk5gf Жыл бұрын
Mashallah G batala gurdas pur
@Ludhiana1948
@Ludhiana1948 Жыл бұрын
ਵੰਡ ਸਿਰਫ਼ ਪੰਜਾਬ ਨੂੰ ਹੀ ਨੁਕਸਾਨ ਪਹੁੰਚਾਉਂਦੀ ਹੈ, ਭਾਰਤ ਦੇ ਕਿਸੇ ਹੋਰ ਸੂਬੇ ਨੂੰ ਨਹੀਂ
@pratikmadavi5577
@pratikmadavi5577 Жыл бұрын
Bengal
@ManjeetSingh-rb2rm
@ManjeetSingh-rb2rm Жыл бұрын
Bengal di vee Vand Hoi si, sareyan di wajah ikon Hai ISLAM.
@jimbocho660
@jimbocho660 Жыл бұрын
@@ManjeetSingh-rb2rm Punjab was partitioned by Master Tara Singh.
@benipalsingh9637
@benipalsingh9637 Жыл бұрын
@@jimbocho660 neharu te gandhi ne krvayi punjab nu khatmm krnn lyi fer ohna ne hi punjab haryana te himachal bnaya ohdo ta master tara singh haini c
@Luckysingh95606
@Luckysingh95606 Жыл бұрын
@@jimbocho660 no brother sikh community was not even in meetings of partition It was nehru & jinha who were taking decisions
@sardarsahib5784
@sardarsahib5784 Жыл бұрын
Welcome my grand bhua ji
@mahinderpal9404
@mahinderpal9404 29 күн бұрын
ਮਾਤਾ ਹਸ਼ਮਤ ਬੀਬੀ ਦਾ ਚੜ੍ਹਦੇ ਪੰਜਾਬ ਵਿੱਚ ਆਉਣ ਤੇ ਅਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੇ ਬੜੀ ਖੁਸ਼ੀ ਹੋਈ ਹੈ, ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@daljitsinghaujla744
@daljitsinghaujla744 Жыл бұрын
ਵੰਡ ਸਿਰਫ ਪੰਜਾਬ ਅਤੇ ਪੰਜਾਬੀਆ ਦੀ ਹੋਈ
@ravibanga2578
@ravibanga2578 Жыл бұрын
ਵਾਹਿਗੁਰੂ ਜੀ 🙏🙏
@ravinderbraich7628
@ravinderbraich7628 Жыл бұрын
ਬਹੁਤ ਵਧੀਆ ਵੀਡੀਓ
@yasirlatif6253
@yasirlatif6253 Жыл бұрын
Love from Pakistan
@chemixkhan5209
@chemixkhan5209 Жыл бұрын
Heart wrenching 😢...
@punjabitvddpunjabi8549
@punjabitvddpunjabi8549 Жыл бұрын
ਵਾਹਿਗੁਰੂ ਜੀ
@surjitsingheastpunjab3068
@surjitsingheastpunjab3068 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@MandipShing
@MandipShing Жыл бұрын
Manu v rona a gya ma ji
@Prabh892
@Prabh892 Жыл бұрын
Great story ❤️🥲 separation and union
@BaljinderSingh-ri9gw
@BaljinderSingh-ri9gw Жыл бұрын
ਇਸੇ ਕਰਕੇ ਅਸੀਂ ਕਹਿੰਦੇ ਹਾਂ ਪੰਜਾਬ ਪਿਤਾ ਕੀ ਜੈ
@ss-pm6oj
@ss-pm6oj Жыл бұрын
ਪੰਜਾਬ ਵਾਸਤੇ ਸੱਚੀਂ ਇਹ ਉਜਾੜਾ, ਰੌਲ਼ੇ , ਵੰਡ, ਹੱਲਿਆਂ ਦਾ ਟੈਮ ਈ ਆ, ਅਜਾਦੀ ਤਾਂ ਹਿੰਦੂਸਤਾਨੀਆਂ ਵਾਸਤੇ ਈ ਹੋਊ
@BaljinderSidhu-t9t
@BaljinderSidhu-t9t Жыл бұрын
ਮਾਤਾ ਧੰਨ ਬਾਬਾ ਨਾਨਕ ਸਦਾ ਖੁਸ਼ ਰੱਖੇ
@BaljinderSidhu-t9t
@BaljinderSidhu-t9t Жыл бұрын
ਸਤਿਨਾਮ ਵਾਹਿਗੁਰੂ ਜੀ
@umerniaz6460
@umerniaz6460 Жыл бұрын
Indian Punjab Pakistan Punjab ....love❤❤❤❤
@dhaliwalvlogs2181
@dhaliwalvlogs2181 Жыл бұрын
Waheguru ji 🙏
@jasbirsingh-kr6rs
@jasbirsingh-kr6rs Жыл бұрын
❤❤❤❤❤❤
@jasbirsingh-kr6rs
@jasbirsingh-kr6rs Жыл бұрын
Waheguru ji ❤❤❤
@baldevsingh9391
@baldevsingh9391 Жыл бұрын
ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਕੀਤੀ ਜਾਵੇ ਸਾਰੇ ਰਾਸਤੇ ਖੋਲੇ ਜਾਣ ਇਕ ਦੂਜੇ ਨੂੰ ਮਿਲਣ ਲਈ ਕੋਈ ਰੁਕਾਵਟ ਨਾ ਬਣੇ
@baldevraj6860
@baldevraj6860 Жыл бұрын
ਪੰਜਾਬ ਬਾਰਡਰ ਤੇ ਹੈ
@surjeetsinghsidhu8634
@surjeetsinghsidhu8634 Жыл бұрын
Sab ton vadda, amir te takatvar suba Punjab vadd vadd ke chhota jeha subi reh karta
@MangalSingh-wo7zc
@MangalSingh-wo7zc Жыл бұрын
Dil bhar aunda a sab kuch dekh k 😢😢😢😢
@Usr3473
@Usr3473 Жыл бұрын
Separation is so painful
@ramdas8842
@ramdas8842 Жыл бұрын
She is so fortunate to see her birthplace and family finally after 76 years of separation
@Yours12589
@Yours12589 Жыл бұрын
waheguru mehar karo
@tiwanasaab6788
@tiwanasaab6788 Жыл бұрын
waheguru ji waheguru ji
@rachhpalgill1180
@rachhpalgill1180 Жыл бұрын
So touching 😅
@DilbagSingh-c7c
@DilbagSingh-c7c Ай бұрын
ਵਹਿਗੁਰੂ ਅਗੇ ਅਰਦਾਸ ਹੈ ਇਹ ਖਤਮ ਕਰਨ ਅਤੇ ਸਾਨੂੰ ਸਾਠਾ ਪੁਰਾਣਾ ਪੰਜਾਬ ਲਹਿਦਾ ਅਤੇ ਚੜਦਾ ਇਕ ਕਰ ਦੇਣ
@tharmindersingh897
@tharmindersingh897 Жыл бұрын
Parmatma sab da bhala kari
@randhirbal9502
@randhirbal9502 Жыл бұрын
Bharat ko mili aazadi & Punjab ko mili barbadi 😢😢
@pratikmadavi5577
@pratikmadavi5577 Жыл бұрын
Kya bevkuf comment hai . Partition kisko chahiye tha.. Bharat ko y pakistan ko ??
@sukhpalsinghpunjabi6293
@sukhpalsinghpunjabi6293 Жыл бұрын
@@pratikmadavi5577 Fir Sb State vicho Muslim community nu kiyo nhi jan dita Pakistan...ki gll ek Punjab de Muslim loka lyi c Pakistan...sariya States nu divide krke bna dende pak .. Punjab nal kde v insaaf nhi hoya...sach ta sach hi hai .
@r.k3261
@r.k3261 Жыл бұрын
​@@pratikmadavi5577 to phir up Bihar ko kaat dete
@Roger-k5f
@Roger-k5f Жыл бұрын
islamist believe in 2 nation theory,, oh te halle vi aide te yakeen karde aa.. baki today Pakistan is proved to be a failed nation
@mazad7475
@mazad7475 Жыл бұрын
@@pratikmadavi5577 Rajasthan.nu.koin.nahi.dia.iknko..jabab.jaruru.dena.mere.bat.ka
@LakhwinderKaur-pk8ow
@LakhwinderKaur-pk8ow Жыл бұрын
Waheguru ji sab da mel krado
@KuldeepSingh-qq5vi
@KuldeepSingh-qq5vi Жыл бұрын
Waheguruji mehar karan saab uatay ji
@SatnamSingh-pn7ob
@SatnamSingh-pn7ob Жыл бұрын
Punjabio, Lakh lahnat on us we kept fighting on Kanshmir and could not open locks put on Punjab kismat.
@gurdipsingh8232
@gurdipsingh8232 Жыл бұрын
Both Govts well done.
@muhammadabid7327
@muhammadabid7327 Жыл бұрын
Very nice very nice
@bootadreger4540
@bootadreger4540 Жыл бұрын
ਇਹਨਾਂ ਪੁੱਛੋ ਵੰਡ ਵਿੱਚ ਕੀ ਕਮਾਇਆ ਹੈ ਕੀ ਗੁਆਇਆ ਹੈ ਹੁਣ ਚਿੱਟੇ ਕੱਪੜੇ ਪਾਕੇ ਲੀਡਰ ਐਸਾ ਕਰਦੇ ਨੇ ਕਦੇ ਇਹਨਾਂ ਪਰਵਾਰਾਂ ਦਰਦ ਸੁਣਕੇ ਦੇਖੋ ਕਿਵੇਂ ਸੱਤਰ ਸਾਲ ਕੱਢੇ ਨੇ ਧਰਮ ਬਦਲੇ ਗਏ ਪਰਵਾਰ ਬਦਲੇ ਗਏ ਲੀਡਰਾਂ ਕੀ ਬਦਲਿਆ ਸਿਰਫ ਪੈਸਾ ਕੰਮਾਂ ਲਿਆ
@NarinderKaur-w1v
@NarinderKaur-w1v Жыл бұрын
Nice
@comedychannel3369
@comedychannel3369 Ай бұрын
ਕਈ ਘਰਾਂ ਚ ਅਜੇ ਵੀ ਭੈਣ ਭਰਾਵਾਂ ਦਾ ਬੜਾ ਪਿਆਰ ਹੈ ਵੇਖੋ ਪਾਕਿਸਤਾਨ ਤੋਂ ਬੀਬੀ ਆਈ ਆ ਹਿੰਦੁਸਤਾਨ ਵਾਲੇ ਸਾਰਾ ਪਰਿਵਾਰ ਕਿੰਨਾ ਖੁਸ਼ ਹੈ ਇਥੇ ਹਿੰਦੁਸਤਾਨ ਚ ਰਹਿ ਕੇ ਵੀ ਭੈਣ ਭਰਾ ਇੱਕ ਦੂਜੇ ਨੂੰ ਨਹੀਂ ਮਿਲਦੇ ਸਿਰਫ ਪੈਸਾ ਹੀ ਪੈਸਾ ਪੈਸਾ ਕਰੀ ਜਾਂਦੇ ਨੇ ਕੋਈ ਪਿਆਰ ਨਹੀਂ ਕੋਈ ਮੁਹੱਬਤ ਨਹੀਂ ਭੈਣ ਭਰਾਵਾਂ ਦਾ
@gurjitbajwa5368
@gurjitbajwa5368 Жыл бұрын
Pua ji da akh da operate krwa k pejna paji
@harmeetsingh706
@harmeetsingh706 Жыл бұрын
Maa ji slam ji
@VipinKumar-po9rd
@VipinKumar-po9rd Жыл бұрын
Please 🙏 respect 🙏 life and land 🙏
@sukhjitKaur-h7h
@sukhjitKaur-h7h Ай бұрын
🌹🙏🌹
@ZanjeerNewsOfficial
@ZanjeerNewsOfficial Жыл бұрын
Billions of books but the best one is QURAN . ❤☪🕋❤❤❤
@appnanewinformationchannel7169
@appnanewinformationchannel7169 Жыл бұрын
Very sad story
@AshwaniKumarAggarwal-w3j
@AshwaniKumarAggarwal-w3j 4 ай бұрын
Why was India 's Independence Preponed from 1948 to 1947 ? Why did Mountbatten suddenly declare that the Partition of India would take place with inexplicable haste on August 15, 1947, almost a year ahead of schedule?
@nav_sidhu118
@nav_sidhu118 Жыл бұрын
🙏😢
@jssingh-xf7qt
@jssingh-xf7qt Жыл бұрын
All this happens because of British govts negligence, so many people had died in 1947 s partition, BBC should show this to British government 😢
@kulwindermander1721
@kulwindermander1721 Жыл бұрын
❤❤
@gurdevsinghaulakh7810
@gurdevsinghaulakh7810 Жыл бұрын
🙏❤❤❤❤❤❤❤🙏
@kashmirkaur9305
@kashmirkaur9305 Жыл бұрын
🙏🙏
@Punjabi-f9b
@Punjabi-f9b Жыл бұрын
🙏🙏🙏😭😭😭😭
@rocckks8605
@rocckks8605 Жыл бұрын
Stay Blesd all
@manrajsingh.9r.187
@manrajsingh.9r.187 Жыл бұрын
Mere dide ji warga na babe ji
@flamingtornado4144
@flamingtornado4144 Жыл бұрын
Beautiful
@GurnamSingh-rj6wp
@GurnamSingh-rj6wp Жыл бұрын
eh khadur sahib hai
@balwinderbains2896
@balwinderbains2896 Жыл бұрын
🙏❤️🌹
@preetirandhawa8699
@preetirandhawa8699 Жыл бұрын
😭😭😭😭😭😭😭🙏❤🎉
@SaleemKhan-e2b
@SaleemKhan-e2b Жыл бұрын
🤲♥️
@alimohsin527
@alimohsin527 Жыл бұрын
Sahiwal SADA shahr ta chichawatni SADi phuphi rahndi a
@drdang5787
@drdang5787 Жыл бұрын
@yasirlatif6253
@yasirlatif6253 Жыл бұрын
Long live khalsa
@gianchandbanger263
@gianchandbanger263 Жыл бұрын
Jihna de parivaar de log vichhar gye uhna nu dukh da pata hai
@SaeedKhan-yh3ko
@SaeedKhan-yh3ko Жыл бұрын
Shouldn't the BBC make an investigative documentary why it's Government didn't safely transport the helpless refugees across the new borders? They could have easily done it.
@medna175
@medna175 Жыл бұрын
Har har modi Ghar Ghar modi jay shree ram Jay Pakistan 🇵🇰🇵🇰🇵🇰🕉️🕉️🕉️🚩🚩✌️
@inderjeetsingh1403
@inderjeetsingh1403 Жыл бұрын
Ma Da Ghoosa Modi da
@Raman42002
@Raman42002 Жыл бұрын
Bhen Da Ghoosa Modu da
@medna175
@medna175 Жыл бұрын
@@inderjeetsingh1403 Oye tampu respect Kar tera bap he
@SAVIOUR1947
@SAVIOUR1947 Жыл бұрын
​@@medna175 bapu Tera jehnu keh reha
@SAVIOUR1947
@SAVIOUR1947 Жыл бұрын
​@@inderjeetsingh1403 maa nu na keh modi nu keh maa ta aap dukhi aa chudu toh
@jaswinderjaswinderdeol2847
@jaswinderjaswinderdeol2847 Жыл бұрын
Shukar ha੪੦ din da visa mil gaya
@malkitsingh7305
@malkitsingh7305 Жыл бұрын
Sachi Inha Di Gala sun Kaleja muh no aaunda....😭
@charanjeetsingh9635
@charanjeetsingh9635 Жыл бұрын
Ahe tan menu sadi dadi lag rahi aa
@directorsahilsinghmanjitsi5169
@directorsahilsinghmanjitsi5169 Жыл бұрын
Dear Modi ji Please I am A Punjab and Punjabi Citizens Sir ll You are A Present Prime Minister ll Aap To Panjabiyo ke kiye Kuch kro ll Chitte ko Khatam Karne ke liye Panjab Me khas-Khas (Afeem ) ki Kheti Shuru kro ll 2nd 1947 Me Alag Hue Punjab ke dono Desh ke Logo ko Free me Milao ll Pak India BorderbVepaar ke liye Khol Do ll For Dekhna Sare Punjabi Aapki Kaise Respect and Aapko Vote Kaise Daalte Hai ll Agar koi BJP Wala Candidate je SMS Dekh rha Hai. Veer ji Ik Baar Pm Se Jaroor Share Karna ❤
@harinderpreethani8147
@harinderpreethani8147 Жыл бұрын
Desh bharat azadi c mere desh panjab de barbaadi c
@jiwansingh9429
@jiwansingh9429 Жыл бұрын
Braman bad nu katm kar devo 4 des akathe ho jange
@MuhammadHussain-re8mq
@MuhammadHussain-re8mq Жыл бұрын
PORY DUNIA MIN AJ TAK AOR QIAMAT TAK AGR ANSAN NY KOI GALAT FIASLA KIA HY TU WO PAKISTAN BANANY AOR HINDUSTAN BANANY KA KIA HY
@harjeetaulakh2096
@harjeetaulakh2096 Жыл бұрын
eh bibi reh ni gyi c es vergiya ki sikh dheeya naal zulm hoya te sikha ajj v ehna mulim nu bhraa kehnde ne saram auni chaide a eho jahe kanzer sikha nu mulim paleet ne te islam davil nu mande ne ,
@MuhammadHussain-re8mq
@MuhammadHussain-re8mq Жыл бұрын
PORY DUNIA MIN SANGEEN TREEN JUDAIYAN SANGEEN TREEN ZULAM SANGEENTREEN NAFRATIEN SANGEEN TREEN PARYSHANYAN AOR SANGEEN TREEN DIAKHON MSEEBTON KA NAM PAKISTAN AOR HINDUSTAN HY
@sacredsoul8573
@sacredsoul8573 Жыл бұрын
ویڈیو نوں ویکھ کے اکھاں بچ 😢 اتھرو اپنے آپ ہی ڈگ پے۔
@Bakhshishsingh-sn6hh
@Bakhshishsingh-sn6hh 3 ай бұрын
Sarkaran. Es. Tran. Nahi. Mann. Deeyan. Dono. Pase. De. Lok. Sanjha. Morcha. Ikk. Awaz. Nal. Sarkar. Nu. Jagaon. Jo. Sutti. Pai. Ha. Te. Eh. Hadan. Khatam. Karn. Layi. Awaz. Buland. Karn. Fir. Sade. Maske. Hull. Hon. Ge
@medna175
@medna175 Жыл бұрын
Ab ki bar Pakistan me modi sarkar jay pak🇵🇰🇵🇰🇵🇰🕉️🕉️🕉️🕉️🕉️🕉️🚩🚩🚩🚩✌️✌️
@Ludhiana1948
@Ludhiana1948 Жыл бұрын
😂 kyu Modi Ji ko India me nhi rehna
@medna175
@medna175 Жыл бұрын
@@Ludhiana1948 modi ji ek din pure world me Raj Kare ga Jay Hind Jay Pak🕉️🕉️🕉️🚩✌️
@Raman42002
@Raman42002 Жыл бұрын
​@@medna175 Ek Din Modi Puri Duniya Me Shittar khayega,2024 me to India me hi khane hain usne😂
@medna175
@medna175 Жыл бұрын
@@Raman42002 tu gaddar he is liye modi se fati padi he
@SAVIOUR1947
@SAVIOUR1947 Жыл бұрын
​@@medna175 chal be bhootni 😂
@Jaskaur6675
@Jaskaur6675 Жыл бұрын
Berhe beh jave Nehru te jinah da jehna ne dish de tukrhe keete
@balveersinghsandhu1577
@balveersinghsandhu1577 Жыл бұрын
ਨਿਕੰਮੇ ਬੇਈਮਾਨ ਲੋਕਾਂ ਨੇ ਪੰਜਾਬ ਦਾ ਭਲਾ ਨਹੀਂ ਸੋਚਿਆ ਕੁਰਸੀਆਂ ਤੇ ਝੂਠੀਆਂ ਚੌਧਰਾ ਦੀ ਖਾਤਰ
@c7aab
@c7aab Ай бұрын
youtube.com/@c7aab?si=pHzac3l-DMRa5Xtn
@Gursewak.Singh.Dhaula
@Gursewak.Singh.Dhaula Жыл бұрын
ਵਾਹਿਗੁਰੂ ਜੀ
@GurpreetSingh-vh2fh
@GurpreetSingh-vh2fh Жыл бұрын
waheguru ji❤❤🙏🙏
Une nouvelle voiture pour Noël 🥹
00:28
Nicocapone
Рет қаралды 9 МЛН
Bapu de Pakistan wale Pind Da Safar (part2) Native Village In Pakistan
19:48
Chota Singh | 77 Years after Partition Sikh Man Returns with lost Muslim Family in Pakistan
28:23
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 244 М.
ਸਹੁਰੇ ਘਰ ਇੱਕੋ ਰਾਤ ਗੁਜ਼ਾਰੀ ਸੀ | Mata Kashmir kaur Visited Chak 151 GB Kairon at the age of 95 year
27:30