Chota Singh | 77 Years after Partition Sikh Man Returns with lost Muslim Family in Pakistan

  Рет қаралды 273,522

IK Pind Punjab Da ਇੱਕ ਪਿੰਡ ਪੰਜਾਬ ਦਾ

IK Pind Punjab Da ਇੱਕ ਪਿੰਡ ਪੰਜਾਬ ਦਾ

Күн бұрын

Partition 1947 wele 5 Saal da bacha apni Maasi kol gia c te us doran hamle start ho gae,
Ik hamle vich is di Maasi jis da ak maheena pehle viah hoya c, us nu qatal kr k bache nu ik sardar apne naal le gia jis diyan sirf 4 bachian c,
Ae bacha jis nu Chotu Singh da naam ditta 15 saal tak unha te tabber ch reha,
Baad vich kai jgha rehn to bad kujh din pehle Pakistan apne Bichre tabber nu labh k unha kol phnche ta unha da kiven welcome hoya oh sab is video vich dekh sakde o..
#ikpindpunjabda #nasirkasana #reunion

Пікірлер: 466
@chetramsaini9562
@chetramsaini9562 2 ай бұрын
ਵਿਛੜੇ ਲੋਕਾਂ ਨੂੰ ਮਿਲਾਉਣ ਵਾਲੇ ਇਨਸਾਨ ਨਹੀਂ ਪਰਮਾਤਮਾ ਹਨ। ਬਹੂਤ ਵਧੀਆ ਜੀ।
@baldevsingh9391
@baldevsingh9391 3 ай бұрын
ਬਹੁਤ ਬਹੁਤ ਧੰਨਵਾਦ ਜੀ ਤੂਸੀ ਵਿਛੜੇ ਪਰਿਵਾਰ ਨੂੰ ਮਿਲਾਤਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@gurshabadguraya4284
@gurshabadguraya4284 3 ай бұрын
ਜਦੋਂ ਕੁੱਖ ਖਾਲੀ ਹੋਗੀ ਤਾਂ ਦਿਲ ਲਾਉਣ ਲਈ ਨਿੱਕਾ ਜੇਹਾ ਹੀਰਾ ਰੱਬ ਨੇ ਦਿੱਤਾ ਜਦੋਂ ਲੋੜ ਸੀ ਸਾਂਭ ਕੇ ਰੱਖਿਆ । ਜਦੋਂ ਓਸ ਹੀਰੇ ਕਰਕੇ ਰੱਬ ਨੇ ਹੋਰ ਹੀਰੇ ਦੇ ਦਿੱਤੇ ਤਾਂ ਮਤਲਬੀ ਮਾਂ ਪਿਓ ਨੇ ਕੋਹੇਨੂਰ ਹੀਰੇ ਨੂੰ ਘਰੋ ਬਾਹਰ ਸੁੱਟ ਦਿੱਤਾ । ਬਹੁਤ ਗ਼ਲਤ ਕੀਤਾ । ਲੇਖਾ ਦੇਣਾ ਪੈਣਾ।
@OmNath-ui5fo
@OmNath-ui5fo 2 ай бұрын
Eh
@OmNath-ui5fo
@OmNath-ui5fo 2 ай бұрын
We 😂
@GurdeepSingh-t4i
@GurdeepSingh-t4i 2 ай бұрын
​@@OmNath-ui5fop LLP A😊 YE
@goldenshots1988
@goldenshots1988 12 күн бұрын
Agreed
@DaljitSinghEngineering
@DaljitSinghEngineering 2 күн бұрын
Zameen de Raule karke bhai bhai da nhi Banda katal tak kar dende c bhai De Bakki ho sakada Ohna dee ma ne sochya hove jameen challi jayu marad di na chaldi hoyu bedakhal karta
@gurtejsingh5383
@gurtejsingh5383 3 ай бұрын
ਬਾਬਾ ਜੀ ਨੇ ਬਹੁਤ ਦੁਖ ਹਢਾਏ ਹਨ ਫਿਰ ਵੀ ਚੜਦੀ ਕਲਾ ਵਿੱਚ ਹੈ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਹੈ ਜੀ ਨੇ ਵਿੱਛੜੇ ਹੋਏ ਪਰਿਵਾਰਾ ਦੇ ਮੇਲੇ ਕਰਵਾਏ
@JaswantKumar-s2n
@JaswantKumar-s2n 2 ай бұрын
देखो,ईस,दी,मासी,किऊ,मारी,बचे,दे,साहमने, ,बहूत,दूख,देखे,सदीआ ,तो,
@Yudhvirboparai
@Yudhvirboparai 2 ай бұрын
I don't like Pakistani
@saqlanahmed6308
@saqlanahmed6308 Ай бұрын
Nai q@
@AnilParvaj
@AnilParvaj 2 ай бұрын
ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਜੋ ਤੁਸੀ ਵਿੱਛੜੀਆਂ ਰੂਹਾਂ ਨੂੰ ਆਪਸ ਵਿਚ ਮਿਲਾ ਰਹੇ ਹੋ, ਅੱਲ੍ਹਾ ਪਾਕ ਤੁਹਾਡੀ ਮਦਦ ਕਰੇਗਾ ਅਤੇ ਉਹਨਾਂ ਲੋਕਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਵੀਰ ਜੀ, ਭਈ ਅਨਿਲ ਪਰਵੇਜ਼ ਪਟਿਆਲਾ ਪੰਜਾਬ ਇੰਡੀਆ।
@gurvindersinghbawasran3336
@gurvindersinghbawasran3336 2 ай бұрын
ਬਾਬਾ ਜੀ ਦੀ ਕਹਾਣੀ ਸੁਣਕੇ ਬਹੁਤ ਦੁੱਖ ਹੋਇਆ। ਉਹ ਕਾਹਦੇ ਮਾ ਬਾਪ ਜਿਹਨਾਂ ਨੇ ਆਪਣੀ ਉਲਾਦ ਦੀ ਖਾਤਰ ਉਹ ਬੱਚੇ ਨੂੰ ਘਰੋਂ ਕੱਢ ਦਿੱਤਾ ਜਿਸ ਨੂੰ ਆਪਣੇ ਪੁੱਤ ਵਾਂਗ ਪਾਲਿਆ ਸੀ 😢😢 ਲੱਖ ਦੀ ਲਾਹਨਤ ਓਹਨਾ ਦੇ ਜਿਹਨਾਂ ਬਾਬਾ ਜੀ ਨਾਲ ਬੁਰਾ ਕੀਤਾ 😢
@ranjitazaadkanjhlaazaad6836
@ranjitazaadkanjhlaazaad6836 2 ай бұрын
ਬਾਬਾ ਛੋਟਾ ਸਿੰਘ ਉਰਫ ਅਲੀ ਖਾਂ ਅੱਜ ਇਹਨਾਂ ਚੈਨਲਾਂ ਦੀ ਬਦੌਲਤ 77 ਸਾਲਾਂ ਬਾਅਦ ਅਪਣੇ ਵਿੱਛੜੇ ਪਰਿਵਾਰ ਨਾਲ ਮੇਲ ਹੋਇਆ ਹੈ। ਇਹ ਬਹੁਤ ਹੀ ਸਲਾਘਾਯੋਗ ਕਾਰਜ ਹੈ। ਪਰਮਾਤਮਾ ਇਹਨਾਂ ਦੀ ਹਰੇਕ ਇੱਛਾ ਪੂਰੀ ਕਰੇ। ਅਸੀਂ ਦੋਵੇਂ ਸਰਕਾਰਾਂ ਨੂੰ ਇਹਨਾਂ ਰਾਹੀਂ ਬੇਨਤੀ ਕਰਦੇ ਹਾਂ ਕਿ ਵੀਜੇ ਦੀ ਪ੍ਰਕਿਰਿਆ ਆਸਾਨ ਤੇ ਫੀਸ ਘੱਟ ਕਰਕੇ ਇਕ ਦਿਨ ਦੀ ਥਾਂ ਘੱਟੋ ਘੱਟ 4 ਦਿਨਾਂ ਦਾ ਵੀਜਾ ਪਰਮਿਟ ਕਰ ਦਿੱਤਾ ਜਾਵੇ ਤਾਂ ਕਿ ਦੋਹਾਂ ਦੇਸਾਂ ਵਿਚ ਵਸਦੇ ਪ੍ਰਾਣੀ ਅਪਣੇ ਵਿੱਛੜੇ ਸੱਜਣਾਂ, ਮਿੱਤਰਾਂ ਅਤੇ ਪਰਿਵਾਰਾਂ ਨੂੰ ਸੌਖੇ ਢੰਗ ਨਾਲ ਮਿਲਦੇ ਰਹਿਣ ਜੀ। ਅਦਬ ਤੇ ਸਤਿਕਾਰ ਨਾਲ- ਰਣਜੀਤ ਸਿੰਘ ਆਜ਼ਾਦ ਕਾਂਝਲਾ,ਧੂਰੀ।
@gurvindersinghbawasran3336
@gurvindersinghbawasran3336 2 ай бұрын
ਵੱਡੀ ਖੁਸ਼ੀ ਦੀ ਗੱਲ ਹੈ ਬਾਪੂ ਜੀ ਆਪਣਾ ਪਰਵਾਰ ਮਿਲ ਗਿਆ। ਹੁਣ ਬਾਪੂ ਜੀ ਆਪਣੇ ਪਰਵਾਰ ਵਿੱਚ ਰਹਿਣ ਵਾਹਿਗੁਰੂ ਜੀ ਇਹਨਾਂ ਨੂੰ ਹਰ ਖੁਸ਼ੀ ਬਖਸ਼ਣ ਜਿਹਨਾਂ ਤੋ ਇਹਨਾਂ ਮੁਹਤਾਜ ਰੱਖਿਆ ❤😢
@devinderkaur8477
@devinderkaur8477 2 ай бұрын
ਟੁੱਟ ਜਾਣ ਵਾਘਾ ਬਾਰਡਰ ਵਾਲੀਆਂ ਰੋਕਾਂ ਅਸੀਂ ਜਦੋਂ ਦਿਲ ਕਰੇ ਆਈਏ ਸੁਬਾਹ ਔਰ ਸ਼ਾਮ ਨੂੰ ਅਲਾਹ ਵਾਹਿਗੁਰੂ ਜੀ ਐਸੀ ਕਿਰਪਾ ਕਰਨ
@amritapalsingh1693
@amritapalsingh1693 2 ай бұрын
ਬਹੁਤ ਵਧੀਆ ਕੀਤਾ ਵੀਰੋ ਬਹੁਤ ਵਡਾ ਪੁਣ ਹੈ ਰੁਹਾ ਨੂੰ ਮਿਲਾਉਣਾ ਜਿਉਂਦੇ ਰਹੋਂ ਵੀਰੋਂ
@bahadursingh9718
@bahadursingh9718 2 ай бұрын
ਬਾਬਾ ਜੀ ਤੁਸੀਂ ਬਹੁਤ ਨੇਕ ਇੰਨਸਾਨ ਹੋ ਵਾਹਿਗੁਰੂ ਆਪ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।
@Arsh_Sandhu377
@Arsh_Sandhu377 Ай бұрын
ਬਹੁਤ ਹੀ ਦੁਖਦਾਇਕ ਕਹਾਣੀ ਆ ਇਸ ਬਾਪੂ ਜੀ ਦੀ ਉਹਨਾਂ ਨੁੰ ਨਰਕਾ ਵਿੱਚ ਵੀ ਜਗਾ ਨਹੀਂ ਮਿਲਣੀ ਜਿੰਨਾ ਨੇ ਇਸ ਨੁੰ ਆਪਣੇ ਲਾਲਚ ਕਰਕੇ ਘਰੇ ਰੱਖਿਆ ਤੇ ਜਦੋਂ ਉਹਨਾ ਦੇ ਆਪਣੇ ਹੋਗੇ ਇਸ ਨੁੰ ਦੁਰਕਾਰ ਦਿੱਤਾ । ਹੁਣ ਇਸ ਬਾਪੂ ਦੀ ਪਾਕਿਸਤਾਨ ਵਾਲੀ ਫੈਮਲੀ ਨੁੰ ਇਸ ਨੁੰ ਸਾਂਭ ਕੇ ਰੱਖਣਾ ਚਾਹੀਦਾ ਹੈ ਤਾ ਜੋ ਇਸ ਬਾਪੂ ਦੀ ਬਚੀ ਖੁਚੀ ਜ਼ਿੰਦਗੀ ਸੁਖੀ ਰਹੇ 🙏🙏🙏🙏🙏🙏
@goldenshots1988
@goldenshots1988 12 күн бұрын
Hmmm Life is so painful. And man is selfish.
@Brar-z8h
@Brar-z8h Ай бұрын
ਤੁਹਾਡਾ ਬਹੁਤ ਸ਼ੁਕਰੀਆ ਜੀ ਜਿਹੜੇ ਵਿਛੜੇ ਪਰਿਵਾਰਾਂ ਨੂੰ ਮਿਲਾ ਰਹੇ ਆ।
@HarbhajanSingh-ep1ne
@HarbhajanSingh-ep1ne 2 ай бұрын
ਰਾਣਾ ਜੀ ਦਾ ਬਹੁਤ ਧੰਨਵਾਦ
@baldevsinghbaldevsinghmakk5615
@baldevsinghbaldevsinghmakk5615 2 ай бұрын
ਛੋਟੂ ਸਿੰਘ ਆਪਣੇ ਪਰਿਵਾਰ ਨਾਲ ਖੁਸ਼ੀਆ ਮਾਣੇ ਜੀ , ਦੁਆ ਕਰਦੇ ਹਾਂ ਜੀ ਮਹਾਰਾਜ ਜੀ ਨੂੰ .
@swarnsinghkhalsa
@swarnsinghkhalsa 2 ай бұрын
ਬਹੁਤ ਭਲਾ ਕੰਮ ਹੋਇਆ, ਜਿਉਂਦੇ ਜੀਅ ਆਪਣੇ ਖਾਨਦਾਨ ਵਿੱਚ ਚਲਾ ਗਿਆ
@JotSingh-m7n
@JotSingh-m7n 13 күн бұрын
ਬਾਬਾ ਜੀ ਨੇ ਦੁਖ ਬਹੁਤ ਹਡਾਏ‌ ਬਹੁਤ ਦੁੱਖ ਹੋਇਆ ਕਹਾਣੀ ਸੁਣ ਕੇ ਪ੍ਰਮਾਤਮਾ ਵਾਹਿਗੁਰੂ ਸਾਰਿਆਂ ਨੂੰ ਹੀ ਮਿਲਾਉਂਦਾ ਰਹੇ
@ShamsherSingh-wt6lo
@ShamsherSingh-wt6lo 3 ай бұрын
ਬਹੁਤ ਖੁਸ਼ੀ ਹੋਈ ਵੇਖਕੇ
@rbrar3859
@rbrar3859 2 ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਬਾਪੂ ਵਿਚਾਰੇ ਨੇ ਬਹੁਤ ਦੁੱਖ ਹੰਡਾਏ ਹਨ। ਵਾਹਿਗੁਰੂ ਜੀ ਮੇਹਰ ਕਰੇ।
@ranjitpalsharma7858
@ranjitpalsharma7858 3 ай бұрын
ਦੁੱਖ ਤਾ ਬਹੁਤ ਹੰਢਾਏ ਬਜੁਰਗ ਨੇ ਪਰ ਬਹੁਤ ਵਧੀਆ ਹੋਇਆ ਅਖੀਰ ਆਪਣੇ ਪ੍ਰੀਵਾਰ ਨਾਲ ਮਿਲਾਪ ਹੋ ਗਿਆ
@kashmirkaur6827
@kashmirkaur6827 2 ай бұрын
ਨਾਨਕ ਦੁੱਖੀਆ ਸਭ ਸੰਸਾਰ ਵਾਹਿਗੁਰੂ ਜੀ ਉਨਾਂ ਵੀਰਾ ਦਾ ਭਲਾ ਕਰੇ ਜਿੰਨਾ ਦੋਵਾ ਦੇਸਾ ਦਾ ਮੇਲ ਕਰਾਇਆ ❤
@CLDhupar
@CLDhupar 2 ай бұрын
ਪੱਤਰਕਾਰ ਵੀਰ ਆਪਜੀ ਦਾ ਨਿੱਘਾ ਸੰਦੇਸ਼ ਬਹੁਤ ਹੀ ਵਧੀਆ ਲੱਗਿਆ। ਵਾਹਿਗੁਰੂ ਕਰੇ ਪੂਰਾ 🐦
@meetokaur6000
@meetokaur6000 2 ай бұрын
ਬਹੁਤ ਹੀ ਸੋਹਣਾ ਹੋਇਆ ਭਰਾ ji ਨੂੰ ਆਪ ਦਾ ਪਰਿਵਾਰ ਮਿਲ ਗਿਆ ਬਹੁਤ ਹੀ ਦੁੱਖ ਭਾਰੀ khani ਕਿੰਨਾ ਦੇਖ ਪਾਇਆ nice ਲਗਾ ਭਾਜੀ ji ਖੁਸ਼ ਆ ਪਰਿਵਾਰ ਦੇ ਨਾਲ਼ੇ thanks uk
@devilalrose9249
@devilalrose9249 2 ай бұрын
बहुत बढिया जी 'देर आये दुरुस्त आये ' धन्यवाद शोशल मिडिया का जिन्होंने 77 वर्षों बाद परिवार से मिलादिया
@darshansingh8207
@darshansingh8207 2 ай бұрын
ਬਹੁਤ ਵਧੀਆ ਵੀਰ ਜੀ ਰੱਬ ਮੌਲਾ ਸਾਰਿਆਂ ਨੂੰ ਖੁਸ਼ੀਆਂ ਦੇਣ ❤❤
@AmarjitDhillon-gn1nh
@AmarjitDhillon-gn1nh 2 ай бұрын
ਬਾਬਾ ਜੀ ਦੀ ਗੱਲਬਾਤ ਸੁਣ ਕੇ ਬਹੁਤ ਦੁੱਖ ਹੋਇਆ
@GurnekSingh-l6c
@GurnekSingh-l6c 3 ай бұрын
ਵਾਹਿਗੁਰੂ ਜੀ ਨੇ ਬਚਾ ਲਿਆ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯
@SukhwinderKaurBhatti-p6y
@SukhwinderKaurBhatti-p6y 3 ай бұрын
ਐਸਾ ਸਤਿਗੁਰੂ ਮੇਰਾ ਜਿਹੜਾ ਵਿਛੜਿਆ ਨੂੰ ਮੇਲਦਾ।
@NirmalSingh-vl1bs
@NirmalSingh-vl1bs 3 ай бұрын
ਛੋਟਾ ਸਿੰਘ ਦੇ ਕਰਕੇ ਹੀ ਉਨ੍ਹਾਂ ਲੋਕਾਂ ਦੇ ਘਰ ਔਲਾਦ ਹੋਈ। ਉਨ੍ਹਾਂ ਲੋਕਾਂ ਨੇ ਬਹੁਤ ਮਾੜਾ ਕੀਤਾ
@baljitsingh6957
@baljitsingh6957 3 ай бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ। ਸਲਾਮ ਹੈ ਤੁਹਾਨੂੰ।
@jagroopsingh5686
@jagroopsingh5686 2 ай бұрын
ਬਹੁਤ ਵਧੀਅਾ ਵੀਰ
@gshara1
@gshara1 2 ай бұрын
ਨਾਨਕ ਦੁਖੀਆ ਸਬ ਸੰਸਾਰ। ਵਾਹਿਗੁਰੂ ਜੀ ਮੇਹਰ ਕਰੋ ਜੀ ਸਾਰਿਆਂ ਤੇ। 🙏🏽
@GurcharanSingh-s8z
@GurcharanSingh-s8z 2 ай бұрын
ਬਹੁਤ ਵਧੀਆ ਕੰਮ ਕੀਤਾ ਚੈਨਲ ਵਾਲਿਆ ਨੇ ਅਸੀਇੰਡੀਆ ਪੰਜਾਬ ਤੋ ਹਾ God bless you ❤❤
@mukhtiarsingh5364
@mukhtiarsingh5364 2 ай бұрын
ਬਹੁਤ ਬਹੁਤ ਧਨਵਾਦ ਜੀ।ਲੋਪੋ ਵਿਕਾਸ ਸੋਸਾਇਟੀ ਮੋਗਾ ਪੰਜਾਬ। ਚੈਨਲ ਵਾਲਿਆ ਦਾ ਵੀ ਬਹੁਤ ਬਹੁਤ ਧਨਵਾਦ
@jogasingh3691
@jogasingh3691 16 күн бұрын
ਬਹ੍ਤ ਵੱ ਧੀਆ ਜੀ
@punjabicalligraphyclassesm7692
@punjabicalligraphyclassesm7692 3 ай бұрын
ਬਹੁਤ ਵੱਡਾ ਪੁੰਨ ਦਾ ਕਾਰਜ ਟੀਮ ਦਾ । ਟੀਮ ਨੂੰ ਹੋਰ ਬਲ ਬਖਸ਼ਣ ਅੱਲ੍ਹਾ।
@basharathussain9734
@basharathussain9734 3 ай бұрын
Very faith full nephews Allah bless them
@jasbirsinghgill3573
@jasbirsinghgill3573 3 ай бұрын
ਨਾਸਿਰ ਭਾਈ ਅਲਾਹ ਖੁਦਾ ਤੇਰੀ ਉਮਰ ਲੰਮੀ ਕਰੇ
@jagmohansingh5213
@jagmohansingh5213 2 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ
@GurdeepSingh-sj2xg
@GurdeepSingh-sj2xg 2 ай бұрын
ਧੰਨਵਾਦ ਚੈਨਲਾਂ ਵਾਲੇ ਵੀਰਾਂ ਦਾ ❤ਜੋ ਵਿਛੀਆਂ ਨੂੰ ਮਿਲਾਈਆਂ ਗਿਆ ਹੈ
@sukhdevbrar965
@sukhdevbrar965 3 ай бұрын
ਬਹੁਤ ਵਧੀਆ ਪੁੰਨ ਦਾ ਕੰਮ ਕੀਤਾ ਰਾਣਾ ਸਾਹਿਬ ਅੱਲਾ ਤੁਹਾਨੂੰ ਜਿੰਦਗੀ ਦੀ ਹਰ ਖੁਸ਼ੀ ਬਖਸ਼ੇ🙏❤️
@jagdevsingh336
@jagdevsingh336 2 ай бұрын
ਬਹੁਤ ਬਹੁਤ ਧੰਨਵਾਦ ਜੀ
@rkkhehra1677
@rkkhehra1677 Ай бұрын
ਬਹੁਤ ਵਧੀਆ ਕੰਮ ਹੈ
@Kaur-m4j
@Kaur-m4j 22 күн бұрын
1947 de darad sun k rooh kambdi aa 😢😢😢😢 jihna ne pinde te handaya ohna te ki biti hou 😢😢 1947 ਦੇ ਦਰਦ ਸੁਣਕੇ ਰੂਹ ਕੰਬ ਜਾਂਦੀ ਐ ਜਿਨਾਂ ਨੇ ਇਹ ਦਰਦ ਪਿੰਡੇ ਤੇ ਹੰਢਾਏ ਐ੍ ਉਹਨਾਂ ਤੇ ਕੀ ਬੀਤੀ ਹੋਊ 😢😢
@darshansinghkotia4072
@darshansinghkotia4072 2 ай бұрын
ਵਾਹਿਗੁਰੂ ਜੀ chardiklan r ਰੱਖਣ ਵਾਹਿਗੁਰੂ ਜੀ ਕਦੇ ਸਾਡੇ ਤੇ ਵੀ ਮੇਹਰ ਕਰਨਗੇ ਸਾਡੀ ਨਨਕਾਣਾ ਸਾਹਿਬ ਜਾਣ ਦੀ
@jagwindersingh9660
@jagwindersingh9660 2 ай бұрын
ਵਾਹਿਗੁਰੂ ਜੀ ਬਾਪੂ ਜੀ ਤੇ ਮਿਹਰ ਭਰਿਆ ਹੱਥ ਰੱਖਣ ❤❤🎉🎉
@surindersethi6480
@surindersethi6480 2 ай бұрын
ਥੁਹਾਡੇ ਚੈਨਲ ਦਾ ਧੰਨਵਾਦ.ਦਰਦ ਦੀ ਦਾਸਤਾਨ ਅੱਖਾਂ ਵਿਚ ਹੰਜੂ ਲੇ ਆਉਂਦੀ। ਬਾਬਾ ਨਾਨਕ ਆਪ ਨੂੰ ਤੋਫ਼ੀਕ ਬਖਸ਼ੇ।
@SurinderPal-v3q
@SurinderPal-v3q 2 ай бұрын
जिस आदमी ने इन आदमियों को मनाया उसकी सदा ही लंबी उम्र हो गई मेरी दुआ करता हूं अल्लाह से
@balvirsingh4973
@balvirsingh4973 2 ай бұрын
ਬਹੁਤ ਵਧੀਆ ਜੀ ਧੰਨਵਾਦ ਜੀ
@jogindernadha6083
@jogindernadha6083 22 күн бұрын
ਬਹੁਤ ਵਧੀਆ ਮਿਲਾਪ ਹੋ ਗਿਆ ਹੈ।
@maluksingh5489
@maluksingh5489 3 ай бұрын
ਬਹੁਤ ਵਧੀਆ ਬਾਈ
@harpreetsahi8307
@harpreetsahi8307 2 ай бұрын
Rana sahib and team are doing very sacred work here. Ehna de eh efforts jo sab vichre privaara nu mila rate hun. Es ton wad punn wala kam hor nahi ho sakda. Rab tuhanu sab nu hamesha tandrusti bakhshe🙏
@Ram-cj5dh
@Ram-cj5dh 2 ай бұрын
Well done.Great job.Thank u all.
@shafiqkambo4193
@shafiqkambo4193 17 күн бұрын
Mashalla Allah bohat koshi hoi veer g ❤❤❤❤
@usbrar5129
@usbrar5129 3 ай бұрын
Aap sabh da Nasir kasana,Nasir Dhillon,khyam chohan,Rana sahab ate hor jine v es nek kam nu kr rhe hai uhna sabhna da bhut bhut shukriya ji
@balwindersingh-sy5os
@balwindersingh-sy5os 2 ай бұрын
ਧੰਨਵਾਦ ਉਪਰਾਲਾ ਕਰਨ ਲਈ
@jaswantsingh-li5lf
@jaswantsingh-li5lf 3 ай бұрын
ਬੇੜਾ ਲੀਡਰਾਂ ਦਾ ਗਰਕ ਹੋਇਆ ਹੈ ਦੁੱਖ ਆਮ ਲੋਕਾਂ ਨੇ ਚਲਿਆ ਹੈ ਪਤਾ ਉਨ੍ਹਾਂ ਲੋਕਾਂ ਨੂੰ ਹੀ ਹੈ ਜਿੰਨਾ ਨੇ ਆਪਣੇ ਪਿੰਡਾਂ ਉੱਤੇ ਹਡਾਇਆ ਹੈ
@sadikmohumad3661
@sadikmohumad3661 25 күн бұрын
Shi keha tuci veer
@sukhdevsinghkharoud4946
@sukhdevsinghkharoud4946 2 ай бұрын
ਚੜਦੇ ਪੰਜਾਬ ਵਿਚ ਕਿਸੇ ਨਾਲ ਧਰਮ ਦੇ ਨਾਂ ਕੋਈ ਭੇਦਭਾਵ ਨਹੀ ਕਰਦਾ, ਇਹ ਬਾਬਾ ਜੀ ਸਬੂਤ ਹਨ , ਰਬ ਕਰੇ ਸਾਰੇ ਵਿਛੜੇ ਪਰਿਵਾਰ। ਅਆਪਸ ਵਿਚ ਮਿਲ ਜਾਣ।
@Awan-ld5zq
@Awan-ld5zq 2 ай бұрын
Sikh kiun kita bachy nu fyr ?
@Aaj361
@Aaj361 2 ай бұрын
​@@Awan-ld5zq bhra ji ethe hai hi sare hindu si. Tusi vi hindu ton hi badle ho. Ki kde kise hindu sikh ne arab ch ja k kise da dharam badlia. Isda koi sboot de. Ethe muslmana ne aa k panjab hi leer leer kar ditta
@goldenshots1988
@goldenshots1988 12 күн бұрын
Puri video dekho
@manjeetdeol
@manjeetdeol 3 ай бұрын
Dard bhari kahani babe de Allah Waheguru Rang tere
@AmanSinghKhalsa315
@AmanSinghKhalsa315 3 ай бұрын
ਦੋਹਾਂ ਪੰਜਾਬਾਂ ਦੇ ਲੋਕਾਂ ਨੂੰ ਹੁਣ ਇਕ ਹੋ ਜਾਣਾ ਚਾਹੀਦੈ
@saddu.111
@saddu.111 3 ай бұрын
Bhai sahib dohe Punjaban de lok fir mil Jan te fir ek duje nu maran , ek duje diyan tiyan , bhaina nu rape Karan . Tusin shayad oh sama nahi dekhya tahin eho jehe suggestion de rahe ho
@mehto..boy9362
@mehto..boy9362 3 ай бұрын
ਇਹ ਭੁਲੇਖਾ ਤੇਰਾ, ਟਾਂਵੇ ਟਾਂਵੇ ਬੰਦੇ ਆ ਪਿਆਰ ਕਰਨ ਵਾਲੇ, ਇੱਥੇ ਦੁਬਈ ਚ ਮਿਲਕੇ ਪਤਾ ਲਗਦਾ ਕਿੰਨਿਆਂ ਦੇ ਮਨ ਚ ਜ਼ਹਿਰ ਆ ਆਪਣੇ ਲੋਕਾਂ ਲਈ।
@manisidhu625
@manisidhu625 3 ай бұрын
ਰਹਿਣ ਦਵੋ ਪ੍ਰਾ ਇਹਨੂੰ ਨੂੰ ਤਾਰ ਤੋਂ.ਪਾਰ ਈ ਆਪਾਂ ਇਹਨਾਂ ਨਾਲ 6 ਸਾਲ ਤੋਂ ਰਹਿ ਰਹੇ ਆ ਅਰਬ ਮਸਕੇਟ ਵਿਚ ਦੂਰ ਤੋਂ ਢੋਲ ਵੱਜਦਾ ਸਹੀ ਲਗਦਾ ਆ ਜ਼ਿਆਦਾ ਤਰ ਗੰਦੇ ਬੰਦੇ ਈ ਆ
@paramjitsinghsandhu7505
@paramjitsinghsandhu7505 2 ай бұрын
ਜੀ ਹੋਣਾ ਚਾਹੀਦਾ
@SushilKumar-bm9kj
@SushilKumar-bm9kj 2 ай бұрын
​@@paramjitsinghsandhu7505 1. Politicians nhi chahunde. 2. Muslims te koi yakeen nhi krda. 3. Public aawaj chakke te fer kuchh ho sakda aa.
@GS-zw3pp
@GS-zw3pp 3 ай бұрын
ਇਹੋ ਜਿਹੀ ਇੱਕ ਘਟਨਾ ਹਜ਼ਾਰਾਂ ਦੀ ਗਿਣਤੀ ਹੋ ਸਕਦੀ ਏ ਇਹੋ ਜਿਹੀ ਕਹਾਣੀ ਉਪਰ ਤਰਸੇਮ ਜੱਸੜ ਮਿੱਟੀ ਨਾ ਫਰੋਲ ਜੋਗੀਆ ਪੰਜਾਬੀ ਫਿਲਮ ਵੀ ਰੀਲੀਜ਼ ਕਰ ਚੁਕੇ ਹਨ । Gurbhej from Calgary Canada
@ramarani2388
@ramarani2388 2 ай бұрын
ਬਹੁਤ ਦੁੱਖ ਹੰਢਾਏ,ਹੱਸਦੇ ਖੇਡਦੇ ਟੱਬਰਾਂ ਨੂੰ ਕੋਝੀ ਰਾਜਨੀਤੀ ਨੇ ਬਰਬਾਦ ਕਰ ਦਿੱਤਾ।
@punjabicalligraphyclassesm7692
@punjabicalligraphyclassesm7692 3 ай бұрын
ਸਿਆਸਤਦਾਨਾਂ ਨੇ ਅਜਿਹੇ ਪੰਗੇ ਪਾਏ ਹੋਏ ਨੇ,,,, ਜਿਨ੍ਹਾਂ ਦੇ ਨਤੀਜੇ ਪੀੜ੍ਹੀ ਦਰ ਪੀੜ੍ਹੀ ਭੁਗਤਣੇ ਪੈ ਰਹੇ ਨੇ।
@Awan-ld5zq
@Awan-ld5zq 2 ай бұрын
Political look zyada haramdy nahi si mazhabi pigs si jina insaniyat da Qatalyam kita
@JaskaranSingh-mi8ly
@JaskaranSingh-mi8ly 3 ай бұрын
Very good efforts, God bless you all asi sarae Bhai aa koi Sikh ja Muslim nehi,we are all human,Baba g bahut dukh hoia tohadi story soun kae parmatma tuhanu kushia daeway,Tohadi Lambi Lambi umar hoyae,Rab Rakha
@iqbalsran7866
@iqbalsran7866 2 ай бұрын
Very Very heart touching interview God bless you all teams and family
@kinnidhillon1299
@kinnidhillon1299 2 ай бұрын
Parmatma bapu ji nu charidikla wich rakan oh hun baki da waqt apne pariwar naal khushi 2 bitauan.
@bazkhan1134
@bazkhan1134 3 ай бұрын
Kasana sahib thanks very much. You both are great people. Now this baba ji deserve to live in Pakistan his remaining life in here.
@bikarjitsingh34bikarjitsin10
@bikarjitsingh34bikarjitsin10 2 ай бұрын
ਵਾਹਿਗੁਰੂ ਬਹੁਤ ਮਾੜਾ ਵਕਤ ਇਹ ਸਰਕਾਰਾਂ ਨੇ ਕਿੰਨੇ ਪਰਿਵਾਰਾਂ ਨੂੰ ਵਿਛੋੜ ਦਿੱਤਾ
@ParmindersinghSingh-ig2fr
@ParmindersinghSingh-ig2fr 10 күн бұрын
Welldone Bhai jaan👍👍
@abdullahjatt8763
@abdullahjatt8763 3 ай бұрын
Good job brother love u Rana Sahab
@gyankhosa7414
@gyankhosa7414 3 ай бұрын
ਬੁਹਤ.ਵਾਦੀਅ❤❤❤❤❤
@bakhtawarraja8148
@bakhtawarraja8148 3 ай бұрын
❤❤❤❤❤❤❤❤❤❤❤❤❤
@PunjabiVirsa_1
@PunjabiVirsa_1 2 ай бұрын
Mashallah❤
@gurjeetsingh2072
@gurjeetsingh2072 2 ай бұрын
ਬਾਈ ਜੀ ਬਹੁਤ ਦੁੱਖ ਹਡਾਏ ਫਿਰ ਵੀ ਚੜਦੀਕਲਾ ਚ ਵਾਹਿਗੁਰੂ ਜੀ ਲੰਮੀਆਂ ਉਮਰਾਂ ਬੱਗਸਣ ਜੀ
@ManojKumar-if4un
@ManojKumar-if4un 2 ай бұрын
Salute hai dono Indo-Pak de manukhta de Mashiha nu jina ne dono family nu milaya hai.
@swaranbanga2572
@swaranbanga2572 2 ай бұрын
ਬਾਬਾ ਜੀ ਤਹੁਡੀ ਕਹਾਣੀ ਬਹੁਤੇ ਦੁੱਖ ਦਾਈ ਆ
@harpalsingh2381
@harpalsingh2381 3 ай бұрын
Nasir Bhai bahut badhiya.dhanwad tuhada g
@sarbjeetkaur2816
@sarbjeetkaur2816 2 ай бұрын
ਲੱਭਣ ਵਾਲਿਆਂ ਨੂੰ ਸਲਾਮ 🙏🙏
@harpreetsahi8307
@harpreetsahi8307 2 ай бұрын
Waheguru ji! My heart weeps after hearing sad story of baba ji.
@PremSingh-gs9wi
@PremSingh-gs9wi 2 ай бұрын
❤❤❤❤❤❤❤❤❤❤❤❤❤❤❤❤❤ excellant work done.
@ranjitsinghsandhu7455
@ranjitsinghsandhu7455 2 ай бұрын
Bhut vadea ji, thanks all team
@AvtarSingh-v7o
@AvtarSingh-v7o 3 ай бұрын
Bahut hi dard bhari story aa❤❤❤❤❤
@KulwantSinghKulwantsingh-v4d
@KulwantSinghKulwantsingh-v4d Ай бұрын
ਨਾਸੀਰ। ਧਨਵਾਦ ਸਲਾਮ ਨਮਸਕਾਰ
@sewasingh9593
@sewasingh9593 3 ай бұрын
ਏਕ ਪਿਤਾ ਏਕਸ ਕੇ ਹਮ ਬਾਰਿਕ
@KulwantSinghKulwantsingh-v4d
@KulwantSinghKulwantsingh-v4d Ай бұрын
ਇਕ ਪਿੰਡ ਪੰਜਾਬ ਦਾ ਧਨਵਾਦ ਸਲਾਮ ਨਮਸਕਾਰ
@iqbalmalhans8417
@iqbalmalhans8417 2 ай бұрын
May God bless this man peace and good health in his life with new family.
@mangatraisoni3630
@mangatraisoni3630 2 ай бұрын
Bahut achcha kam kar rahe ho bahut bahut thanks 🇮🇳🇮🇳🇮🇳🇮🇳🇮🇳
@BalbirSingh-re5ej
@BalbirSingh-re5ej 2 ай бұрын
ਅਹਾ ਅਸ ਨੂ ਅਖਦੇ ਹਨ ਕਿ ਅਸਲੀ ਖੂਨ ਲਗੂ ਅਸਲੀ ਖੂਨ ਹੀ ਸੇਵਾ ਤੇ ਪਿਅਰ ਕਰਦਾ ਹੇ ਬਾਕੀ ਮੇਲ ਜੋਲ ਪ੍ਰਮਾਤਮਾ ਰਬ ਅਲਾ ਨੇ ਹੀ ਕਰਵਾਅ ਹੇ ਜੀ
@ShezaBukhari-w4c
@ShezaBukhari-w4c 3 ай бұрын
Ma sha Allah ❤❤❤❤❤ great jazak Allah hu Khaira 👍 👍👍👍👍💕💕💕💕💕♥️♥️♥️♥️
@faqirsingh9572
@faqirsingh9572 2 ай бұрын
Very very thanks patarkar sab ji
@rajvirsingh3008
@rajvirsingh3008 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Sohni1dharti
@Sohni1dharti 3 ай бұрын
Wah ji wah bahutt khub swab da kam kitta veer ji
@balwinderjunday8434
@balwinderjunday8434 2 ай бұрын
ਗਲਤੀ ਹੈ ਹੁਣ ਲੰਬੇ ਹੀ ਰਹਿਣਾ ਚਾਹੀਦਾ ਹੈ. ਫੇਰ ਵੀ ਪਿਆਰ ਤਾਂ ਮਿਲਿਆ ਹੀ ਹੈ
@scg8983
@scg8983 2 ай бұрын
Ghoongharli Rajputan.de nal Pind hai Brass..othe de Dost ne Dasya Si.. Ghoongharli Pind ch bahot Katwadd hoyi Bahot Jani Nuksaan hoya 1947 Ch..Tahnio Digge ...Poong..nu Dana te te Paya. Per...Pankh..Kataar te... Sapney Vikha ke..Sehjjrah..badal ta .. Lanaat hai asey Ma..Baap te...Khush Rehan Bapu de Bhatizey..ohna de Jannat de Darwazey... Bahot Vadhia Uprala..Kasana Sahab.. Ji Sat Shree Akal
@AnilParvaj
@AnilParvaj 2 ай бұрын
Excellent efforts to get meeting of departed soul in 1947 partition.God Allah Pak bless u my darling sweet friends Anil Parvej India ur friend
@nishangill3115
@nishangill3115 2 ай бұрын
Ksana sab bhut vdhiya kmm kr rhe ho jiyunde vsde rho ji ❤❤❤❤❤
@jagdishraj5357
@jagdishraj5357 2 ай бұрын
Pain of partation Agust 1947 was very teatfull for both side,s people's. Humanity & love Zindabaad.❤❤❤❤👍
@TRUELIFE-CANADA
@TRUELIFE-CANADA 2 ай бұрын
ਬਲਦੇਵ ਸਿਆਂ, ਤਾਰਾ ਸਿਆਂ, ਜੇ ਤੁਸੀਂ ਖਾਲਸਾ ਰਾਜ ਲਿਆ ਹੁੰਦਾ ਤਾਂ ਕੋਈ ਨੁਕਸਾਨ ਨਹੀਂ ਸੀ ਹਿਨਾ ਪੰਜਾਬ ਦਾ | ਇੱਕ ਆਪਣੀਆਂ ਕਲਕੱਤੇ ਵਾਲਿਆਂ ਮਿੱਲਾਂ ਦਾ ਫਿਕਰ ਕਰ ਗਿਆ, ਦੂਜਾ ਪੈਦਾਇਸ਼ੀ ਹਿੰਦੂ ਸੀ ਤੇ ਓਸੇ ਪਾਸੇ ਗਿਆ | ਇਹਨਾਂ ਦੋਵਾਂ ਕਰਕੇ ਲੱਖਾਂ ਮੌਤਾਂ ਹੋਈਆਂ, ਉਜਾੜਾ ਪਿਆ | ਇਹਨਾਂ ਦੋਵਾਂ ਦੀ ਰੂਹ ਨੂੰ ਕਦੇ ਸ਼ਾਂਤੀ ਨਸੀਬ ਨਾ ਹੋਵੇ |
@ManjitSingh-xf2uh
@ManjitSingh-xf2uh 3 ай бұрын
Bahut vadiya bapuji take care and love you 💕
@jagdevkaur3144
@jagdevkaur3144 2 ай бұрын
ਬਹੁਤ ਖੁਸ਼ੀ ਹੋਈ ਦੇਖ ਸੁਣ ਕੇ ਬਾਪੂ ਜੀ ਨੂੰ ਆਪਣਾ ਪਰਿਵਾਰ ਮਿਲ ਗਿਆ 🎉🎉🎉😢
@BalbirSingh-xg5uj
@BalbirSingh-xg5uj 3 ай бұрын
ਛੋਟਾ ਸਿੰਘ 5 ਸਾਲ ਦਾ ਪੰਜਾਬੀ ਪਰਿਵਾਰ ਨੇ ਪਾਲਿਆ ਫੇਰ ਦੋ ਮੁੰਡੇ ਹੋਏ ਜੋ ਹੋ ਸਕਦੈ 4 ਸਾਲ ਚ ਹੋਏ ਹੋਣ ਜਦੋਂ ਬੇਕਦਰੀ ਹੋਈ ਓਦੋਂ 9 ਕੁ ਸਾਲ ਉਮਰ ਹੋ ਗਈ ਹੋਣੀ ਆ ਉਸ ਤੋਂ ਬਾਅਦ ਉਸ ਪਰਿਵਾਰ ਦੇ ਦਾਦਾ-ਦਾਦੀ ਨੇ ਦੁੱਧ ਘਿਓ ਨਾਲ ਪਾਲਿਆ ਅਤੇ ਛੋਟਾ ਸਿੰਘ 15 ਸਾਲ ਦਾ ਹੋ ਗਿਆ ਅਤੇ ਅਪਣੇ ਦੋਸਤ ਨਾਲ ਦਿੱਲੀ ਚਲਾ ਗਿਆ ਬਾਅਦ ਚ ਚੰਡੀਗੜ੍ਹ ਆ ਗਿਆ 35 ਸਾਲ ਬਾਅਦ ਪਿੰਡ ਆ ਗਿਆ ਮਤਲਬ 50 ਸਾਲ ਦਾ ਹੋ ਗਿਆ ਸੀ ਅਪਣੀ ਕਮਾਈ ਆਪ ਕਰਦਾ ਰਿਹਾ ਅਤੇ ਅਜਾਦ ਤੌਰ ਤੇ ਰਹਿੰਦਾ ਰਿਹਾ ਹੈ ।ਜਦੋਂ ਬੀਮਾਰ ਹੋਇਆ ਤਾਂ ਭਤੀਜੇ ਈ ਡਾਕਟਰ ਕੋਲ ਲੈ ਕੇ ਗਏ ਸੀ ਸੀਰੀਅਸ ਹੋਣ ਕਾਰਨ ਉਸ ਨੂੰ ਲੁਧਿਆਣੇ ਲਿਜਾਣ ਲਈ ਤਿਆਰ ਹੋ ਗਏ ਸੀ ਪਰ ਛੋਟਾ ਸਿੰਘ ਨਹੀ ਮੰਨਿਆ ਦਵਾਈ ਲੈ ਕੇ ਘਰ ਆ ਗਿਆ ਸੀ ਹੋ ਸਕਦਾ ਭਤੀਜੇ ਡਰ ਗਏ ਹੋਣ ਕਿਉਂਕਿ ਡਾਕਟਰ ਨੇ ਕਹਿ ਦਿੱਤਾ ਸੀ 2 ਘੰਟੇ ਈ ਜਿਉਂਦਾ ਰਹਿਣਾ ਐ ਹੁਣ ਦੱਸੋ 5 ਸਾਲ ਦੀ ਉਮਰ ਤੋਂ 15 ਸਾਲ ਦੀ ਉਮਰ ਤਕ ਕਿੰਨੀ ਕੁ ਕਮਾਈ ਕੀਤੀ ਹੋਣੀ ਐਂ ਜਿਸ ਨਾਲ ਕੁੜੀਆਂ ਦੇ ਵਿਆਹ ਹੋ ਗਏ ਸੀ ਪੰਜਾਬ ਚ ਤਾਂ ਸਮਾਜ ਸੇਵੀ ਲੱਭਦੇ ਰਹਿੰਦੇ ਨੇ ਲਾਵਾਰਿਸ ਅਤੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਅਪਾਹਜ ਲੋਕਾਂ ਨੂੰ ਤਾਂ ਕਿ ਉਨ੍ਹਾਂ ਦੀ ਮਦਦ ਕੀਤੇ ਜਾਵੇ ਜਿਵੇਂ। ਮਨੁੱਖਤਾ ਦੀ ਸੇਵਾ ਲੁਧਿਆਣਾਂ.ਚ ਹੈ ਮਿੰਟੂ ਮੁਖ ਸੇਵਾਦਾਰ ਨੇ ਬਹੁਤ ਵਧੀਆ ਹੋ ਗਿਆ ਹੈ ਕਿ ਛੋਟਾ ਸਿੰਘ ਅਪਣੇ ਪਰਿਵਾਰ ਚ ਪਾਕਿਸਤਾਨ ਪਹੁੰਚ ਗਿਆ ਹੈ ਕੋਈ ਮਾੜਾ ਯੂ ਟਿਊਬਰ ਹੋਣਾ ਜੋ ਪੈਸੇ ਮੰਗਦਾ ਸੀ ਪੰਜਾਬ ਚ 1000 ਯੂ ਟਿਊਬਰ ਨੇ ਜੋ ਫਰੀ ਚ ਵੀਡੀਓ ਬਣਾਉਂਦੇ ਨੇ ਪੈਸੇ ਤਾਂ ਗੂਗਲ ਤੋਂ ਮਿਲਦੇ ਰਹਿੰਦੇ ਆ ਸੋ ਛੋਟਾ ਸਿੰਘ ਨੂੰ ਜਿਸ ਪਰਿਵਾਰ ਨੇ 5 ਸਾਲ ਦੀ ਉਮਰ ਤੋਂ ਪਾਲਿਆ ਹੈ ਬਦਨਾਮ ਨਹੀਂ ਕਰਨਾ ਚਾਹੀਦਾ ਹੈ ਚੜ੍ਹਦੇ ਪੰਜਾਬ ਚ ਦਯਾ ਧਰਮ ਸੰਤੋਖ ਬਹੁਤ ਹੈ
@INFINITY-333-
@INFINITY-333- 2 ай бұрын
Blood line da fark ehi hunda
@gurpartapsidhu2006
@gurpartapsidhu2006 2 ай бұрын
ਬਾਬਾ ਨੂੰ ਪਰਿਵਾਰ ਮਿਲ ਗਿਆ ਬਹੁਤ ਚੰਗੀ ਗੱਲ ਹੈ, ਪਰ ਕਿਤੇ ਇਹ ਨਾ ਹੋਵੇ ਵੀ ਇਹ ਥੋੜੇ ਦਿਨਾਂ ਦਾ ਹੀ ਹੋਵੇ? ਸਮੇਂ ਦੇ ਨਾਲ ਫਰਕ ਪੈ ਜਾਂਦਾ, ਬਾਬੇ ਨੂੰ ਆਪਦੇ ਪਿੰਡ ਹੀ ਰਹਿਣਾ ਚਾਹੀਦਾ ਹੈ!!
@Chardikalag
@Chardikalag 2 ай бұрын
ਸਹੀ ਗੱਲ ਹੈ ਜੀ , ਚਲੋ ਪਾਲ ਕੇ 15 ਸਾਲ ਤੱਕ ਸੇਵਾ ਤਾਂ ਕੀਤੀ ਹੈ ਜੀ । ਸੋ ਮਾੜਾ ਨਾ ਕਹੋ ਜੀ ।
@sandeepkaur-yn3lj
@sandeepkaur-yn3lj 2 ай бұрын
ਸਹੀ ਗੱਲ ਆ ਤੁਹਾਡੀ 🙏
@Chardikalag
@Chardikalag 2 ай бұрын
@@BalbirSingh-xg5uj ਧੰਨਵਾਦ ਜੀ ਸੰਨਦੀਪ ਕੌਰ ਜੀ
Ik Hor Sardar Muhammad | 3 Din da Muslim Bacha Sikh Jore nu Q Ditta | Muhabbat di Anmol Story Part 1
17:53
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 278 М.
JISOO - ‘꽃(FLOWER)’ M/V
3:05
BLACKPINK
Рет қаралды 137 МЛН
Bapu da Pind | Indian Police Commissioner Sardar Gurpreet Singh Toor & his wife visited Chak 531 GB
27:28
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 1,9 М.
Sikh Muslim reunion after 77 years | Emotional moments | Tearful tale of Partition 1947
21:15
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 63 М.
Punjab Partition 1947,Story of Sardar Balkar Singh Bhullar |Kulwinder Sandhu
1:03:59
72 Saal Baad Bhain Mil Gaee || 1947 Partition, Punjab Di Sachi Kahani
49:58
Desi Infotainer
Рет қаралды 1,8 МЛН