Sukhbir Badal ਨੂੰ ਧਾਰਮਿਕ ਸਜ਼ਾ ਦੇਣ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹੜੇ ਸਵਾਲ ਪੁੱਛੇ| 𝐁𝐁𝐂 𝐏𝐔𝐍𝐉𝐀𝐁𝐈

  Рет қаралды 188,475

BBC News Punjabi

BBC News Punjabi

Күн бұрын

ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਸਜ਼ਾ ਸੁਣਾਉਣ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਤੋਂ ਸਵਾਲ ਪਹੁੰਚੇ ਅਤੇ ਹਾਂ ਜਾਂ ਨਾਂਹ ਵਿੱਚ ਜਵਾਬ ਮੰਗੇ। ਕਿਹੜੇ ਸਵਾਲ ਪੁੱਛੇ ਗਏ ਅਤੇ ਸੁਖਬੀਰ ਸਿੰਘ ਬਾਦਲ ਨੇ ਕੀ ਜਵਾਬ ਦਿੱਤੇ, ਜਾਣਦੇ ਹਾਂ ਇਸ ਰਿਪੋਰਟ ਵਿੱਚ...
ਰਿਪੋਰਟ:ਰਵਿੰਦਰ ਸਿੰਘ ਰੌਬਿਨ, ਐਡਿਟ:ਰਾਜਨ ਪਪਨੇਜਾ
#akaltakht #sukbirbadal #Punjab
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 156
@JaswinderSingh-js7ri
@JaswinderSingh-js7ri 2 ай бұрын
ਆਪੇ ਜੱਜ ਆਪੇ ਵਕੀਲ ਆਪੇ ਮੁਜਰਿਮ ਆਪੇ ਗਵਾਹ
@gurpreetsingh-zv4oz
@gurpreetsingh-zv4oz 2 ай бұрын
101% right
@JanpalSingh-n1v
@JanpalSingh-n1v 2 ай бұрын
Eh bhout badnam ho gya phela nalo jada sab kus man gya
@JagjeetSingh-sj1uy
@JagjeetSingh-sj1uy 2 ай бұрын
@@gurpreetsingh-zv4ozchlo mania ta shi ih dekho agr na c manda ta kise ne kihda kuch kr laina c sivai rab de
@harpreetkaur5022
@harpreetkaur5022 2 ай бұрын
ਇਹ ਜੋ ਮਰਜ਼ੀ ਕਰ ਲਵੇ ਲੋਕਾ ਨੇ ਇਹਨਾ ਨੂੰ ਮੂੰਹ ਨਹੀਂ ਲਾਉਣਾ
@BhagatSingh-j4r
@BhagatSingh-j4r 2 ай бұрын
@@harpreetkaur5022 Well said.
@manindershahi9208
@manindershahi9208 2 ай бұрын
ਸੱਭ ਲੋਕ ਵਖਾਵਾ ਹੈ
@ranjodhsingh5631
@ranjodhsingh5631 2 ай бұрын
Wah kya acting hai 👍👍
@dilbagsingh1748
@dilbagsingh1748 2 ай бұрын
ਗੁਰੂ ਦੀ ਹਜ਼ੂਰੀ ਵਿਚ ਡਰਾਮਾ ਕਰਦਿਆਂ ਨੂੰ ਸ਼ਰਮ ਨਹੀਂ ਆਉਂਦੀ
@jagdevsinghmaan7257
@jagdevsinghmaan7257 2 ай бұрын
ਸਭ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਮੁੱਖ ਜੱਥੇਦਾਰ ਅਮਰ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਰੰਘਰੇਟਾ ਜੀ ਨੇ ਸਜ਼ਾ ਸੁਣਾਈ ਸੀ 🌍🙏 ਓਹਨਾਂ ਨੇ ਹੀ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਹਾ ਸੀ ,🙏 ਅਕਾਲ ਤਖ਼ਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ 🙏
@mandipsingh2052
@mandipsingh2052 2 ай бұрын
All pre planned drama. Sukhbir Badal should have been expelled from Sikhi. The crimes he committed should have been punished. Sewa is not punishment. Until Sikhi does not get honest and trustworthy jathedars, Sikhi will never get justice. Waheguru
@amandeepvirk7989
@amandeepvirk7989 2 ай бұрын
Exactly, Seva is not a punishment. It's a privilege to serve your community.
@amritsekhon6998
@amritsekhon6998 2 ай бұрын
Exactly 💯
@MakhanSingh-jg2xu
@MakhanSingh-jg2xu 2 ай бұрын
ਪਾਰਟੀ ਪੂਰੀ ਤਰ੍ਹਾਂ ਪਿਟ ਗਈ ਤਾਂ ਸੋਚ ਸਮਝਕੇ ਆਹ ਡਰਾਮਾ ਰਚਿਆ। ਕਿਆ ਬਾਤ ਹੈ ਆਵਦੇ ਹੀ ਕਾਨੂੰਨ, ਆਵਦੇ ਹੀ ਵਕੀਲ ਤੇ ਆਵਦੇ ਹੀ ਜੱਜ ।
@RaajSingh-y3n
@RaajSingh-y3n 2 ай бұрын
Waheguru ji
@kamalbrar08
@kamalbrar08 2 ай бұрын
ਵਾ ਓਏ ਡਰਾਮੇ ਕਰਨ ਵਾਲਿਓ, ਅਕਾਲ ਤਖ਼ਤ ਦਾ ਜੱਥੇਦਾਰ ਵੀ ਤੁਹਾਡਾ ਤੇ ਡਰਾਮਾ ਵੀ ਤੁਹਾਡਾ 😂 ਪਰ ਕੁਝ ਵੀ ਕਰਲੋ ਲੋਕ ਵੀ ਜਾਣਦੇ ਡਰਾਮਾ ਬਹੁਤ ਕਰਦੇ ਆ ਏ ਲੋਕ
@gurinderghuman475
@gurinderghuman475 2 ай бұрын
ਹੁਣ ਏਨਾ ਕਬੂਲ ਕੀਤਾ ਗਿਆ ਕਨੂੰਨੀ ਕਾਰਵਾਈ ਵ ਹੋਵੇ ਨਾਲ ਸੀਬੀਆਈ ਨਲ ਜੋ ਨਜਈਜ਼ ਮੁੰਡੇ ਮਾਰੇ
@ranjitchahal4286
@ranjitchahal4286 24 күн бұрын
Sukhe gappi nu bahar kro ji
@inderjitsinghchouhan2779
@inderjitsinghchouhan2779 2 ай бұрын
, ਜਦੋਂ ਸਾਰੇ ਜਨਾਬ ਮੰਨ ਰਿਹਾ ਹੈ ਇਸ ਨੂੰ ਸਿੱਖ ਕੌਮ ਫਾਸੀ ਦੀ ਸਜਾ ਸੁਣਾਵੇ ਅਕਾਲ ਤਖਤ ਸਾਹਿਬ ਤੋਂ
@BhagatSingh-j4r
@BhagatSingh-j4r 2 ай бұрын
If they are accepting what they have done , they need to go to jail.
@Jps64ਜੇਪੀਐਸ
@Jps64ਜੇਪੀਐਸ 2 ай бұрын
ਏਨਾ ਬਾਦਲਾਂ ਨੇ ਐਨੇ ਗੁਣਾਂ ਕੀਤੇ ਸਜਾ ਮੌਤ ਵੀ ਘੱਟ ਹੈ ਸਜਾ ਕੇੜੀ ਲਾਈ ਸੇਵਾ ਦੀ 😢ਭਾਈ ਅਮ੍ਰਿਤਪਾਲ ਸਿੰਘ ਨੇ ਕੇੜਾ ਗੁਨਾਹ ਕੀਤਾ ਸੀ ਓਸ ਨੂੰ ਕਾਲੇ ਪਾਣੀ ਦੀ ਸਜਾ ਦਿੱਤੀ ਗਈ ਏਨਾ ਨੂੰ ਕਾਲੇ ਪਾਣੀ ਭੇਜੋ
@trending-f9g
@trending-f9g 2 ай бұрын
right
@Sahib_jot_Vlogs_
@Sahib_jot_Vlogs_ 2 ай бұрын
Bilkul sahi kaha ji
@SunnySandhu-m1z
@SunnySandhu-m1z 2 ай бұрын
ਵਾਹਿਗੁਰੂ ਅੱਗੇ ਅਰਦਾਸ ਕਰਦੇ ਹ| ਇਹ ਪਾਪੀ ਬੰਦੇ| ਇਹਨਾਂ ਨੂੰ ਪੰਥ ਵਿੱਚੋਂ ਛੇਕੋ| ਸਿੰਘ ਸਾਹਿਬ ਜੀ ਇਹ ਫੈਸਲਾ ਕਰਕੇ ਆਪਦਾ | ਤੁਸੀਂ ਗਲਤ ਕੀਤਾ ਹੈ| ਸਜ਼ਾ ਬਹੁਤ ਹੀ ਨਰਮ ਦਿੱਤੀ| ਸਿੰਘ ਸਾਹਿਬ ਸਾਡੇ ਵਿਕ ਚੁੱਕੇ ਹਨ| ਸਿੱਖ ਕੌਮ ਆਪਣੀ ਕੌਮ ਬਚਾ ਲਓ| ਅਕਾਲ ਪੁਰਖ ਦੇ ਅਕਾਲ ਤਖਤ ਨੂੰ ਬਚਾ ਲਓ| ਲੀਡਰ ਸਿੰਘ ਸਾਹਿਬ ਸਭ ਵਿਕ ਚੁੱਕੇ ਨੇ ਕੁਰਸੀਆਂ ਦੇ ਲਾਲਚ| ਜਥੇਦਾਰ ਸਿੰਘ ਸਾਹਿਬ ਜਨੀ ਜਗਤਾਰ ਸਿੰਘ ਹਵਾਰਾ ਹੀ ਹਨ| ਬਾਕੀ ਸਭ ਵਿਕ ਚੁੱਕੇ ਹਨ| ਵਾਹਿਗੁਰੂ ਜੀ ਸਿੱਖ ਕੌਮ ਦਾ ਭਲਾ| ਸਿੱਖ ਕੌਮ ਜਾਗੋ| ਸਿੱਖ ਕੌਮ ਜਾਗੋ|
@DeepaTarksheel
@DeepaTarksheel Ай бұрын
ਜੇ ਕੋਈ ਆਮ ਬੰਦਾ ਹੁੰਦਾ ਤਾਂ ਉਸਦਾ ਸਿਰ ਉਡਾ ਦੇਣਾ ਸੀ ਹੁਣ ਇਹਨੂੰ ਕੌਣ ਸਜ਼ਾ ਦੇਉਗਾ
@OldIsGold4U777
@OldIsGold4U777 2 ай бұрын
ਜੋ ਗੁਨਾਹ ਮਨ ਲਵੇ ਕਾਫੀ ਹੱਦ ਤੱਕ ਭਾਰ ਮੁਕਤ ਮਾਨਸਿਕ ਤੌਰ ਤੇ ਹੋ ਸਕਦੈ ਪਰ ਗੁਨਾਹ ਅਜਿਹੇ ਨੇ ਜਿਨ੍ਹਾਂ ਦੀ ਸਜ਼ਾ ਮਾਲਿਕ ਜਰੂਰ ਅਹਿਸਾਸ ਕਰਾਣ ਲਈ ਦੇਂਦਾ ਹੈ
@rajeevsingh8782
@rajeevsingh8782 Ай бұрын
वाहेगुरू ❤❤❤🙏🏻🙏🏻🙏🏻
@punjabi2775
@punjabi2775 2 ай бұрын
ਕਬੂਲ ਕਰ ਲਿਆ 😅 ਵਾਹਿਗੁਰੂ ਭਲੀ ਕਰੇ 🙏
@Ptanekonhai
@Ptanekonhai 2 ай бұрын
This is called Karma
@Mishe-n4n
@Mishe-n4n Ай бұрын
ਇਹੋ ਜਿਹੀ ਸਜ਼ਾ ਹੀਚੋੜਾ ਸਾਹਿਬ ਨੂੰ ਦਿੱਤੀ ਜਾਵੇ
@Hemrajkumar-g9z
@Hemrajkumar-g9z 2 ай бұрын
ਢੋਂਗੀ 🙃
@BahadurSingh-b2p
@BahadurSingh-b2p 2 ай бұрын
Come Start ho gia g Dan Dan BaBa Shree Guru Nanak Dev Ji Maharaj g
@harmelbains2683
@harmelbains2683 2 ай бұрын
jutia dai like hai.
@SumanKumar-jx9zl
@SumanKumar-jx9zl 2 ай бұрын
😢😢
@ranjhamahi8902
@ranjhamahi8902 Ай бұрын
ਵੋਟਾਂ ਆਉਣੇ ਵਾਲੀਆਂ ਸਭ ਭੇਡ ਚਾਲ ਆ ਜੋ ਸਵਾਲ ਪੁੱਛਦਾ ਉਹ ਕੇੜਾ ਚੰਗਾ ਬੰਦਾ
@faizansahi3066
@faizansahi3066 Ай бұрын
V sad
@navdeepsinghbajwa
@navdeepsinghbajwa 2 ай бұрын
*Sukhbir Badal nu SAD vicho bahar kad den da hukam vich shyamal huna chahida c*
@VM-yo6zs
@VM-yo6zs 2 ай бұрын
Eh koi punishment nhi balki honor of lifetime hai....eh saari sewa ta qismat naal hi mildi hai Reality is...sukhbir singh ik waar fir apni party nu public ch popular banwana chanda hai...Akal takht wale vi ohdi madad ho ker rhe hn...eda nhi si kerna chahida...je sachi punishment hi deni si taa lifetime politics toh retirement di te saari property donate kern di deni chahidi si...
@SukhpreetKaur-n6z
@SukhpreetKaur-n6z 2 ай бұрын
Chlo vese j seva na mildi tah jma hi miti ho jana ki PTA rabb thodi soji deve
@GurikkSingh-pr5xi
@GurikkSingh-pr5xi Ай бұрын
Ryt
@LovelySingh-xq4pz
@LovelySingh-xq4pz 2 ай бұрын
ਗਲਤੀਆ ਇਨੀਆ ਕੀਤੀਆ ਸਜਾ ਸਖਤ ਤੋ ਸਖਤ ਦੇਣੀ ਚਾਹੀਦੀ ਕੋਈ ਮਾਫੀ ਨਹੀ
@lovesandhravlogs
@lovesandhravlogs Ай бұрын
ਗੁਨਾਹ ਬਹੁਤ ਵੱਡੇ ਵੱਡੇ ਤੇ ਸਜਾ ਬਹੁਤ ਛੋਟੀ
@sukhdevkalsi7044
@sukhdevkalsi7044 2 ай бұрын
Very very sad thing
@parmajitsingh4039
@parmajitsingh4039 2 ай бұрын
Dosto, 2027 dia assembly election Jittan waaste "Political Ground" tyaar Kitti ja rahi hai. Match fixing kamaal da hai.
@jagdevsingh5450
@jagdevsingh5450 Ай бұрын
Shi keha brother..... Vottan da time aa reha..... Loka too vote v leni aane😂
@SmartScienceHub
@SmartScienceHub 2 ай бұрын
Darama vadia aa100/
@amandeepbhatti7265
@amandeepbhatti7265 2 ай бұрын
ਅਕਾਲ ਤਖਤ ਵਾਲਿਓ ਇਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਸਜ਼ਾ ਦਿਓ ਇਹਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਨੌਜਵਾਨ ਹੀ ਨਹੀਂ ਰਹਿਣਗੇ ਤੇ ਫਿਰ ਅਕਾਲ ਤਖਤ ਕਿੱਥੇ ਰਹਿ ਜੂਗਾ
@Ako582
@Ako582 2 ай бұрын
Doha nu milni chahidi
@Mishe-n4n
@Mishe-n4n Ай бұрын
ਭਈਏ ਆ ਜਾਣਗੇ ਅਕਾਲ ਤਖਤ ਸਾਹਿਬ ਜੀ
@MakhanSingh-xr9ow
@MakhanSingh-xr9ow 2 ай бұрын
ਪੰਜਾਬ ਵਾਲੇ ਅੱਜ ਰੌਲਾ ਪਾਉਂਦੇ ਹਨ ਅਸੀਂ ਮੇਰੇ ਗਏ ਲੁੱਟੇ ਗਏ ਪਹਿਲਾ ਏ ਲੋਕ ਏਹਨਾ ਨੂੰ ਮੁੱਖ ਮੰਤਰੀ ਵੱਡੇ ਵੱਡੇ ਅਹੁਦੇ ਦੇਖ ਖ਼ੁਸ਼ ਹੁੰਦੇ ਹਨ,, ਜਿਵੇਂ ਕੈਪਟਨ ਭਗਵੰਤ ਮਾਨ ਕੈਪਟਨ ਦਰਬਾਰਾ ਸਿੰਘ ਸੁਰਜੀਤ ਸਿੰਘ ਬਰਨਾਲਾ,,, ਏ ਸੱਭ ਇੱਕੋ ਜਾਤੀ ਦੇ ਸੂਝਵਾਨ ਸਿਆਣੇ ਮਹਾਂਰਥੀ ਹਨ,, ਬਾਕੀ ਤਾਂ ਐਵੇਂ ਹਨ
@BSingh-o4n
@BSingh-o4n 2 ай бұрын
VOTA ok referendum Punjab VOTA ok referendum Punjab VOTA ok referendum Punjab 🌹💐🌹 ok referendum Punjab 🌹💐🥀 ok referendum Punjab 🌹💐🌹 ok referendum Punjab 🌹💐🌹 ok referendum Punjab 🌹💐
@patnitoplambu191
@patnitoplambu191 2 ай бұрын
Dale lok
@amarjitsunner8925
@amarjitsunner8925 2 ай бұрын
Only drama
@BahadurSingh-b2p
@BahadurSingh-b2p 2 ай бұрын
Whaguru g Tara suker ha y
@Mishe-n4n
@Mishe-n4n Ай бұрын
ਹਰ ਸਿਖ ਗੁਨਾਹ ਗਾਰ ਨੂੰ ਇਹੀ ਸਜਾ ਮਿਲੇ ਕਿਸੇ ਆਮ ਆਦਮੀ ਨੂੰ ਕੋਰਟ ਦੇ ਚੱਕਰ ਨਾ ਕੱਟਣੇ ਪੈਣ
@Lubana_music
@Lubana_music Ай бұрын
Nashe v beche inha ne ohhhhhh baba g pucho inha to
@s.k.haridas6726
@s.k.haridas6726 2 ай бұрын
ਕੀ ਧਾਰਮਿਕ ਸਥਾਨਾਂ ਤੇ ਅੱਤਵਾਦੀ ਰਹ ਸਕਦੇ ਨੇ
@khwabapunjab8382
@khwabapunjab8382 2 ай бұрын
ਨਹੀਂ ਤੂੰ ਤੇ ਤੇਰਾ ਪਰਿਵਾਰ ਨਹੀਂ ਰਹਿ ਸਕਦੇ।
@bksingh3985
@bksingh3985 2 ай бұрын
😂😂😂😂😂😂😂🎉😂😂😂 MANAY TAN SIRF DO LAKH CRORE HE LUTIEAYA HAI😅
@AjayPalSinghUK
@AjayPalSinghUK 2 ай бұрын
Not enough punishment... he is still not admitting clearly enough. Very shameless and the person who is reading the punishment is not tough enough, he should be loud and trict more. If Sukhbir Badal does not give a clear answer then give more punishment... that is the way it should be. Now it looks like an "Eye-washing Process" is being done. The proven accusations are serious and punishment is very little. VIP treatment
@cryptowithamandeep5194
@cryptowithamandeep5194 2 ай бұрын
Drama hien bhai sb 🙏rhndo yar tushi sb
@amankaut1964
@amankaut1964 2 ай бұрын
Ki gall koe Vdiya Kam kita hi nahi pir loog Tuhanu Voting kida karnge ahh ta bhut galat aa na 🥹🥹🥹 waheguru ji Akal da daan baksho ji sare pariwar nu🙏🙏🙏🙏
@paramveersingh5621
@paramveersingh5621 2 ай бұрын
Akal takht mahan hai
@RD-ol5ry
@RD-ol5ry 2 ай бұрын
Te pher sikh Christian kyu bann rhe?
@godblessyou1394
@godblessyou1394 2 ай бұрын
@@RD-ol5ry badla krke , Kyoki eh guru diya golka kha Gaye . hindu vi ban rahe ban
@AlwaysStayStrong-u7d
@AlwaysStayStrong-u7d 2 ай бұрын
​@@RD-ol5ry Jo log sikh ban rhe ne ohna bare tuhanu pta h k bs ik pasa hi dhyan h
@RD-ol5ry
@RD-ol5ry 2 ай бұрын
@@AlwaysStayStrong-u7d Lol.
@sandeepk4093
@sandeepk4093 2 ай бұрын
Only way forward is for Badals to leave SAD
@rajinderkaur-sp4sd
@rajinderkaur-sp4sd 2 ай бұрын
Mn lo ehi gltiyan kise aam insaan ne kiti hundi...tan vi edan sab kuj hunda????? Never,,,
@wahegurupalsingg4683
@wahegurupalsingg4683 2 ай бұрын
Sukh naal fir votaan aa rhean nee babeo😂😂😂..is kr sab dikhawa kita ja rea aa..
@SunnySandhu-m1z
@SunnySandhu-m1z 2 ай бұрын
ਵਾਹਿਗੁਰੂ ਅੱਗੇ ਅਰਦਾਸ ਕਰਦੇ ਹ| ਇਹ ਪਾਪੀ ਬੰਦੇ| ਇਹਨਾਂ ਨੂੰ ਪੰਥ ਵਿੱਚੋਂ ਛੇਕੋ| ਸਿੰਘ ਸਾਹਿਬ ਜੀ ਇਹ ਫੈਸਲਾ ਕਰਕੇ ਆਪਦਾ | ਤੁਸੀਂ ਗਲਤ ਕੀਤਾ ਹੈ| ਸਜ਼ਾ ਬਹੁਤ ਹੀ ਨਰਮ ਦਿੱਤੀ| ਸਿੰਘ ਸਾਹਿਬ ਸਾਡੇ ਵਿਕ ਚੁੱਕੇ ਹਨ| ਸਿੱਖ ਕੌਮ ਆਪਣੀ ਕੌਮ ਬਚਾ ਲਓ| ਅਕਾਲ ਪੁਰਖ ਦੇ ਅਕਾਲ ਤਖਤ ਨੂੰ ਬਚਾ ਲਓ| ਲੀਡਰ ਸਿੰਘ ਸਾਹਿਬ ਸਭ ਵਿਕ ਚੁੱਕੇ ਨੇ ਕੁਰਸੀਆਂ ਦੇ ਲਾਲਚ| ਜਥੇਦਾਰ ਸਿੰਘ ਸਾਹਿਬ ਜਨੀ ਜਗਤਾਰ ਸਿੰਘ ਹਵਾਰਾ ਹੀ ਹਨ| ਬਾਕੀ ਸਭ ਵਿਕ ਚੁੱਕੇ ਹਨ| ਵਾਹਿਗੁਰੂ ਜੀ ਸਿੱਖ ਕੌਮ ਦਾ ਭਲਾ| ਸਿੱਖ ਕੌਮ ਜਾਗੋ| ਸਿੱਖ ਕੌਮ ਜਾਗੋ|
@DeEpKaLeR495
@DeEpKaLeR495 2 ай бұрын
Sare darama vota lai kita jayada sikha lai koi reham ni
@KaranSingh-wu5vf
@KaranSingh-wu5vf 2 ай бұрын
sade pyare gurusahib di nakal naa kro tuhade kol nhi hunna keete gunah di saja mauke te hi ditti jandi c
@TESLAMUSIC13
@TESLAMUSIC13 2 ай бұрын
pehla gurudware da rall mill ke golka khande rahe hun app hi jaj ban ke sale insaaf karde firde
@harvindergrewal2051
@harvindergrewal2051 2 ай бұрын
Ha j v politics kar reha
@DeEpKaLeR495
@DeEpKaLeR495 2 ай бұрын
Kanooni kar via honi chahiye
@Veer296
@Veer296 2 ай бұрын
Eh sub drrama kita ja reha .
@deepsohi3478
@deepsohi3478 2 ай бұрын
Bakil di salah lake sab kuj kita gaya a
@manugsp2662
@manugsp2662 2 ай бұрын
Click janch hovo
@harprabhjot13
@harprabhjot13 2 ай бұрын
Drama
@gurpreetgill3563
@gurpreetgill3563 2 ай бұрын
San rale hoye aa. Aagli sarkar bhai Amritpal sidhu ji di aa
@veerskyplayer9441
@veerskyplayer9441 2 ай бұрын
Jathedar ji eh ki drama kar rehe ho Darbar Sahib Ch aap v kasoorvar ho je karna te ptc di badli karo hor channel nal
@blackmamba6808
@blackmamba6808 2 ай бұрын
droh di kehri maafi hundi aa
@dharminderkumar5202
@dharminderkumar5202 2 ай бұрын
Kaljug de vich rub de ghar ja ke muafi mang leni ve bahut vaddi gal a
@random_video..143
@random_video..143 Ай бұрын
Kom te soobe da berha garakh kar ta tusi sarya ne mil k ..
@RajsinghRajsingh-h4d
@RajsinghRajsingh-h4d 2 ай бұрын
Waheguru eh v sab publicali politics stunt hai g satguru
@LovepreetSingh-c7i6b
@LovepreetSingh-c7i6b Ай бұрын
Garib bande nu ihve hi maaf kr do aa changa drama va
@gurpreetgill3563
@gurpreetgill3563 2 ай бұрын
Aape Mai raji puji aape mere bache jen. Aa ta gal o hoyi aa
@HarryJangra-tn7lj
@HarryJangra-tn7lj 2 ай бұрын
Waheguru jiii❤❤❤❤
@amanlehal9813
@amanlehal9813 2 ай бұрын
ਇਹ ਸਬ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ
@gurmanSingh-u9x
@gurmanSingh-u9x 2 ай бұрын
Oh Badal aa sharam kar laa koi 😡😡🤬
@ManpreetSingh-vv1zi
@ManpreetSingh-vv1zi 2 ай бұрын
Waheguru ji 🙏
@MiSHRA1649
@MiSHRA1649 2 ай бұрын
Fir punjab har vaasi nu vi isi tarah saja ditti jeye.
@deepvlogs4032
@deepvlogs4032 2 ай бұрын
Jail honi chahidi jdo sb mnleya eh te seva sja kadi new rajniti stunt
@Ajooni25
@Ajooni25 2 ай бұрын
Jihna de nirdosh putt 84 ton baad shaheed kr dte gyee oh thodi vapis aaune hun😢😢 maawa ajj v udeekdiyan. Sb lekha ethe hi dena pena badal govt
@JasvirKaur-ge8xk
@JasvirKaur-ge8xk 2 ай бұрын
😢gnda bnda sukhvir badal
@ParamjitSingh-fc7ii
@ParamjitSingh-fc7ii 2 ай бұрын
sare gunah Guru de agge tusi manne hai atte guru ne aap tuhanu sza sunai hai te guru ne tuhanu maaf kr dita hai te Hun punjab de loka tuhanu maaf ka rahe han jdo Guru ne tuhanu maaf kar dita hai te sanu punjabiya nu guru da hukam sawikaar krna chahida hai
@satvirsingh7845
@satvirsingh7845 2 ай бұрын
Sgpc nu da badal jutti samjda
@inderhanjrah-xu8rn
@inderhanjrah-xu8rn 2 ай бұрын
Singh sahib ji Ana di tankha te a honi chahi di a ki Ana nu moh hi naa laya jaave a bohot vade daraane baaj ne
@Rana.arshpreetkaur
@Rana.arshpreetkaur 2 ай бұрын
Kde hanuman singh ji jathedar hunde si jina ne maharaja ranjit singh nu nach vekhan lyi te kes rangan lyi vi 100 kodeya di sja ditti si Te ik eh maahan hastiya ne ....
@BalbinderSingh-t9u
@BalbinderSingh-t9u 2 ай бұрын
To pass comments on Sri Akal Takhat aadeshis to challenge is a Bajjar kurahat
@Kulwinderkaurdosanjh
@Kulwinderkaurdosanjh 2 ай бұрын
84 vch gaddari di sja ser kalam h oh v dwo gaddara nu
@schoollife377
@schoollife377 Ай бұрын
Jo ine punjab nu luttya oh v dasse na
@JasvirSingh-zp6ej
@JasvirSingh-zp6ej 2 ай бұрын
judge rahi ...dud da dud pani da pani hona chahida.....sajja judge v deve.....sewa d koi sajja nhi....sardalu v sewa karday......ki oh gunaah gaar han tahi sewa karday......
@baljinderkhanna7900
@baljinderkhanna7900 2 ай бұрын
😡😡👎👎👎👎
@KaramSingh-if4li
@KaramSingh-if4li 2 ай бұрын
Ena nu mafi nhi milni chahidi
@ChaudhryRajinderNijjharJatt
@ChaudhryRajinderNijjharJatt 2 ай бұрын
Punjabi - How the Real, TATT Khalsa differed from Malaish Khalsa - 2. How the Third Khalsa Panth was initiated? kzbin.info/www/bejne/iYKXZpZjZZuNeas
@singhgurmukh9865
@singhgurmukh9865 2 ай бұрын
Sza sza hundia a kursi te bita k ase pase nal ine sevadar nal Galt hai
@nehaattri1812
@nehaattri1812 Ай бұрын
Ki ah sajja man sadha saadh ditti ka man murakh nu sajja man murkha ditti ki koyi ghaaL ka khanda ka golka ta Tabar palla ak banda dasso jo guru matti hova kaam krodh Lobh moh hankaar to vanjha hova 😮😮😮😮😮😮😮😮😮😮😮😮😮
@narinder0159
@narinder0159 2 ай бұрын
Bein da yaar badl
@inderjeetsinghsingh5083
@inderjeetsinghsingh5083 2 ай бұрын
Eh political stunt hai sbbb
@paramjeetbrar-s4w
@paramjeetbrar-s4w 2 ай бұрын
Ehna nu hanjii kehndea sharam nhi aaundi loot lea bhole lokka nu😊
@rahulsaroy7424
@rahulsaroy7424 2 ай бұрын
Rajniti kar rhe a
@patnitoplambu191
@patnitoplambu191 2 ай бұрын
Sala drama karda
@JaspinderSingh-h1t
@JaspinderSingh-h1t 13 күн бұрын
Sikh kom da bera gark kar ta badla ne
@mangalsinghrawat9877
@mangalsinghrawat9877 2 ай бұрын
Yeh kede desh de ne.
@luckysehgal9608
@luckysehgal9608 2 ай бұрын
Akali dal nu assi vota Hale ve ne paunia kaum de Gaddaro
@PargatMalliana
@PargatMalliana 2 ай бұрын
ਸੌਦਾ ਸਾਧ ❌️ ਤੁਹਾਡਾ ਪਿਓ ਰਾਮ ਰਹੀਮ ਆ✅️
@JaspreetSingh-z9j
@JaspreetSingh-z9j 2 ай бұрын
eni vadi hasthi ho ke galti manna nak dob ke marja
@karama709
@karama709 2 ай бұрын
ਸ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
Что-что Мурсдей говорит? 💭 #симбочка #симба #мурсдей
00:19
When you have a very capricious child 😂😘👍
00:16
Like Asiya
Рет қаралды 18 МЛН
It works #beatbox #tiktok
00:34
BeatboxJCOP
Рет қаралды 41 МЛН
Максим Галкин  - Про политику без цензуры
15:31
Максим Галкин. Без цензуры
Рет қаралды 1,5 МЛН
Что-что Мурсдей говорит? 💭 #симбочка #симба #мурсдей
00:19