Sukhbir Badal ਤੇ ਅਕਾਲੀ ਲੀਡਰਸ਼ਿਪ ਨੂੰ ਸਿੰਘ ਸਾਹਿਬਾਨ ਨੇ ਸੁਣਾਈ ਸਖ਼ਤ ਸਜ਼ਾ - ਇਤਿਹਾਸਕ ਫੈਸਲੇ ਦੀ ਪੂਰੀ ਵੀਡੀਓ

  Рет қаралды 110,021

Prime Asia TV

Prime Asia TV

Күн бұрын

Пікірлер
@rbrar3859
@rbrar3859 Ай бұрын
ਇਹਨਾਂ ਸਾਰਿਆਂ ਨੂੰ ਪੰਥ ਚੌ ਛੇਕਣਾ ਚਾਹੀਦਾ ਹੈ, ਇਹਨਾਂ ਸਾਰਿਆਂ ਨੇ ਸੱਭ ਕੁੱਝ ਮਜ਼ਾਕ ਬਣਾ ਦਿੱਤਾ ਹੈ।
@singhjaspreet58
@singhjaspreet58 Ай бұрын
ਤਸੱਲੀ ਬਖਸ਼ ਸਜ਼ਾ ਨਹੀਂ ਮਿਲੀ ਗਦਾਰਾ ਨੂੰ ਪਰ ਨੰਗੇ ਜ਼ਰੂਰ ਹੋ ਗਏ ਸਾਰੇ
@surjitmalhi85
@surjitmalhi85 Ай бұрын
ਪਹਿਲਾਂ ਕਿਹੜਾ ਢੱਕੇ ਸੀ ਸਾਰਿਆਂ ਨੂੰ ਪਤਾ ਸੀ ਕਿ ਦੋਸ਼ੀ ਹ ਬਸ ਸਜ਼ਾ ਕੋਈ ਤਸੱਲੀ ਬਖਸ਼ ਨਹੀਂ ਮਿਲੀ ਇਹਦਾ ਰੰਜ ਹੈ
@MewaSingh-q3f
@MewaSingh-q3f Ай бұрын
@@surjitmalhi85ਇਹ ਤਹਿ ਕਰ ਕਿ ਹੁਕਮ ਸੁਣਾਤਾ ਪੰਥ ਨੂੰ ਪੰਥ ਦੇਖੋ ਕੀ ਕਿਵੇਂ ਰੀਐਕਟ ਕਰਦਾ
@HarbhajanSingh-x6z
@HarbhajanSingh-x6z Ай бұрын
GoodHochtief
@singhsaab8664
@singhsaab8664 Ай бұрын
ਜਿੰਨੀਆਂ ਵੀ ਪੰਜਾਬ ਨੂੰ ਲੁੱਟ ਕੇ ਪ੍ਰਾਪਰਟੀਜ਼ ਬੱਸਾਂ ਹੋਟਲ ਸਭ ਜ਼ਬਤ ਕਰਕੇ ਦਰਬਾਰ ਸਾਹਿਬ ਦੇ ਨਾਮ ਲਾਉ.
@HarjitSingh-zf7fo
@HarjitSingh-zf7fo Ай бұрын
Kyun , darbar sahib ch v ehna mahanta da raj a , garib singha ch vando ,jo kom deerawad wall hoi a vapis ave
@Mannsingh-mv3un
@Mannsingh-mv3un Ай бұрын
ਸਿਆਸਤ ਤੋਂ ਬਾਹਰ ਕਰੋ ਸੁਖਬੀਰ ਬਾਦਲ ਤੇ ਸਾਰੇ ਵਫਾਦਾਰਾਂ ਅਤੇ ਬਾਗੀਅਆਂ ਅਕਾਲੀਆ ਨੂੰ।
@SukhjeetGrewal-p5i
@SukhjeetGrewal-p5i Ай бұрын
ਫਿਰ ਬਾਈ ਅਕਾਲੀ ਦਲ ਕੌਣ ਜੀ
@sukhdevsdhillon7815
@sukhdevsdhillon7815 Ай бұрын
ਜੱਥੇਦਾਰਾਂ ਦਾ ਫੈਸਲਾ ਸ਼ਲਾਘਾ ਯੋਗ ਜੇ ਤਨਖਾਹੀਏ ਅਕਾਲੀ ਦੱਲ ਵਿੱਚ ਰਹੇ ਤਾਂ ਪੰਥਕ ਵੋਂਟ ਵਾਪਸ ਇਕੱਠੀ ਨਹੀਂ ਹੋਣੀ ਕਿਉਂ ਕਿ ਗ਼ੱਦਾਰਾਂ ਨੇ ਗੁਨਾਹ ਬਹੁਤ ਵੱਡੇ ਕੀਤੇ ਪੰਥ ਦਾ ਭਰੋਸਾ ਗੁਆ ਚੁੱਕੇ ਹਨ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ
@SuhkwinderpalSingh
@SuhkwinderpalSingh Ай бұрын
ਜਥੇਦਾਰ ਸਾਹਿਬ ਜੀ ਨੂੰ ਚੰਗੀ ਕੀਮਤ ਮਿਲੀ ਹੈ
@Abc_Shop_Fitter
@Abc_Shop_Fitter Ай бұрын
ਜਥੇਦਾਰ ਸਾਹਿਬ ਜੀ, ਬਾਣੀ ਪਰਣਾ ਭਾਂਡੇ ਮਜਨਾ ਕੀ ਇਹ ਸਜ਼ਾ ਹੈ ? ਜੇ ਇਹ ਸਜਾ ਹੈ ਤਾਂ ਸਾਡੇ ਬਜੁਰਗ ਤਾ ਇਹ ਸਜਾ ਕਈ ਸਾਲਾਂ ਤੂੰ ਭੁਗਤ ਰਹਿ
@goguisukwinder617
@goguisukwinder617 Ай бұрын
ਨਹੀਂ ਵੀਰ ਇਹ ਸਜ਼ਾ ਬਿਲਕੁਲ ਠੀਕ ਹੈ ਕਿਉਂਕਿ ਧਾਰਮਿਕ ਤਖ਼ਤ ਤੇ ਰਾਜਨੀਤਕ ਸਮਾਜਿਕ ਅਦਾਲਤ ਵਿੱਚ ਬਹੁਤ ਫ਼ਰਕ ਹੁੰਦਾ ਸਾਨੂੰ ਸਮਝਣ ਦੀ ਲੋੜ ਹੈ।
@Abc_Shop_Fitter
@Abc_Shop_Fitter Ай бұрын
@@goguisukwinder617, ਵੀਰ ਮੇਰਾ ਸਵਾਲ ਜੀਉ ਦਾ ਤਿਉਂ ਬਾਣੀ ਪੜ੍ਹਨਾ, ਬਰਤਨ ਸਾਫ ਕਰਨੇ, ਲੰਗਰ ਵਿੱਚ ਸੇਵਾ ਕਰਨੀ ਇਹ ਸਜ਼ਾ ਕਿਸ ਤਰ੍ਹਾ ਹੋ ਸਕਦੀ. ਇਹਨਾ ਤੇ ਇਲਜਾਮ ਕਿ ਨੇ ਇਹਨਾ ਨੇ ਲੋਕਾਂ ਦੇ ਬੱਚੇ ਮਰਵਾ ਤੇ, ਸਿਰਸੇ ਵਾਲੇ ਦੇ ਕਦਮਾਂ ਵਿੱਚ ਬੈਠ ਕੇ ਓਹਨੂੰ ਸਪੋਰਟ ਕਰਕੇ ਓਹਨੂੰ ਮਾਫ਼ ਕਰਨਾ ਬਰਗਾੜੀ ਵਿੱਚ ਬੈਠੇ ਧਰਨੇ ਤੇ ਗੋਲੀਆਂ ਚਲਉਣੀਆਂ "ਏਹ ਬੇਗੈਰਤ ਇਨਸਾਨ ਹਾਂ ਵਿੱਚ ਆਪਣੇ ਜੁਲਮ v ਕਬੂਲ ਰਹੇ" ਤੇ ਸਜ਼ਾ. 1 ਸੁਖਮਨੀ ਦਾ ਪਾਠ, 11 ਹਜਾਰ ਦੀ ਦੇਗ, 1 ਘੰਟਾ ਬਰਤਨ ਸਾਫ਼ ਕਰਨੇ ਬੈਠ ਕੇ ਕੀਰਤਨ ਜਾ ਬਾਣੀ ਸੁਣਨਾ. ਇਹ ਜੱਥੇਦਾਰ ਵਲੋਂ ਕੀਤਾ ਹੋਇਆ 1 ਡਰਾਮਾ ਆ ਇਹਨਾ ਨੂੰ ਕਲੀਨ ਚਿੱਟ ਦੇਣ ਦਾ
@sarupsingh4795
@sarupsingh4795 Ай бұрын
ਇਹ ਕੋਈ ਸਜਾ ਨਹੀਂ ।ਸੇਵਾ ਹੈ।
@goguisukwinder617
@goguisukwinder617 Ай бұрын
ਨਹੀਂ ਵੀਰ ਬਿਲਕੁਲ ਠੀਕ ਹੈ ਕਿਉਂਕਿ ਧਾਰਮਿਕ ਤਖ਼ਤ ਤੇ ਰਾਜਨੀਤਕ ਸਮਾਜਿਕ ਅਦਾਲਤ ਵਿੱਚ ਬਹੁਤ ਅੰਤਰ ਹੁੰਦਾ ਸਮਝਣ ਦੀ ਲੋੜ ਹੈ ਸਾਨੂੰ।
@KamaljeetKaur-or1to
@KamaljeetKaur-or1to Ай бұрын
ਜਥੇਦਾਰ ਸਾਹਿਬ ਜੀ ਇਹ ਸਜ਼ਾ ਆਪ ਵੱਲੋਂ ਸੁਣਾਉਣੀ ਚੰਗੀ ਨਹੀਂ ਲੱਗਦੀ ਇਹ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਹੀ ਅਨਾਊਸ ਕਰਾ ਦੇਣੀ ਸੀ
@harinderkaur3219
@harinderkaur3219 Ай бұрын
ਮਹਾਰਾਜਾ ਰਣਜੀਤ ਸਿੰਘ ਨੂੰ ਕੋੜਿਆਂ ਦੀ ਸਜਾ ਸੁਣਾਈ ਗਈ ਸੀ
@Kvothe369
@Kvothe369 Ай бұрын
ਮਜ਼ਾਕ ਬਣਾ ਤਾ ਜਥੇਦਾਰ ਸਾਹਿਬ ਨੇ ਬਾਦਲ ਨੂੰ ਐਨੀ ਹਲਕੀ ਸਜ਼ਾ ਦੇ ਕੇ। ਬਾਦਲਾਂ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਸੀ।
@SukhwinderSingh-ot8jo
@SukhwinderSingh-ot8jo Ай бұрын
ਵੀਰਜੀ ਕੁਝ ਤਾਂ ਹੋਇਆ ਆਮ ਤੌਰ ਮਰਨ ਤੋਂ ਬਾਅਦ ਸਨਮਾਨ ਦਿਤਾ ਜਾਂਦਾ ਹੈ ਪਰ ਬਾਦਲ ਤੋਂ ਵਾਪਸ ਲਿਆ ਗਿਆ ਹੈ ਇਹਨਾਂ ਵਾਸਤੇ ਕੋਈ ਛੋਟੀ ਸਜ਼ਾ ਨਹੀਂ ਦੇ ਸ਼ਰਮ ਮਹਿਸੂਸ ਕਰਨ ਤਾ
@SunnySandhu-m1z
@SunnySandhu-m1z Ай бұрын
ਵਾਹਿਗੁਰੂ ਅੱਗੇ ਅਰਦਾਸ ਕਰਦੇ ਹ| ਇਹ ਪਾਪੀ ਬੰਦੇ| ਇਹਨਾਂ ਨੂੰ ਪੰਥ ਵਿੱਚੋਂ ਛੇਕੋ| ਸਿੰਘ ਸਾਹਿਬ ਜੀ ਇਹ ਫੈਸਲਾ ਕਰਕੇ ਆਪਦਾ | ਤੁਸੀਂ ਗਲਤ ਕੀਤਾ ਹੈ| ਸਜ਼ਾ ਬਹੁਤ ਹੀ ਨਰਮ ਦਿੱਤੀ| ਸਿੰਘ ਸਾਹਿਬ ਸਾਡੇ ਵਿਕ ਚੁੱਕੇ ਹਨ| ਸਿੱਖ ਕੌਮ ਆਪਣੀ ਕੌਮ ਬਚਾ ਲਓ| ਅਕਾਲ ਪੁਰਖ ਦੇ ਅਕਾਲ ਤਖਤ ਨੂੰ ਬਚਾ ਲਓ| ਲੀਡਰ ਸਿੰਘ ਸਾਹਿਬ ਸਭ ਵਿਕ ਚੁੱਕੇ ਨੇ ਕੁਰਸੀਆਂ ਦੇ ਲਾਲਚ| ਜਥੇਦਾਰ ਸਿੰਘ ਸਾਹਿਬ ਜਨੀ ਜਗਤਾਰ ਸਿੰਘ ਹਵਾਰਾ ਹੀ ਹਨ| ਬਾਕੀ ਸਭ ਵਿਕ ਚੁੱਕੇ ਹਨ| ਵਾਹਿਗੁਰੂ ਜੀ ਸਿੱਖ ਕੌਮ ਦਾ ਭਲਾ| ਸਿੱਖ ਕੌਮ ਜਾਗੋ| ਸਿੱਖ ਕੌਮ ਜਾਗੋ|
@gurmeetsinghsanghera5232
@gurmeetsinghsanghera5232 Ай бұрын
​@@SunnySandhu-m1z ਇਹ ਸਮਝਦੇ ਆ ਕੇ ਇਸ ਤਰਾਂ ਇੰਨ੍ਹਾਂ ਦੀ ਸਰਕਾਰ ਆ ਜਾਊ.
@BindersinghMahla
@BindersinghMahla Ай бұрын
ਜਥੇਦਾਰ ਨੇ ਫੁਲ ਸਪੋਰਟ ਕੀਤੀ ਗ਼ਦਾਰਾਂ ਦੀ
@surjeetrandhawa5251
@surjeetrandhawa5251 Ай бұрын
This is no more any punishment. An attempt to be fool Sikh janta
@kulwinderkaur2733
@kulwinderkaur2733 Ай бұрын
ਐਡੀ ਵੱਡੀ ਗੱਲਤੀ ਤੇ ਐਨੀ ਛੋਟੀ ਸਜ਼ਾ।ਕੀੳ ਮਜ਼ਾਕ ਬਣਾਇਆ ਲੋਕਾਂ ਦੀਆਂ ਅੱਖਾਂ ਵਿਚ ਘੱਟਾ।
@Gallan.dil.diyann
@Gallan.dil.diyann Ай бұрын
Ae sab bikke hoye aa.. Tahi guru ji keh ge C.. Ki sirf guru grath ji nu mnna hor kise v babe pishe ni bhjna
@manindersingh352
@manindersingh352 Ай бұрын
ਸਾਦ ਸੰਗਤ ਜੀ ਯਾਦ ਰੱਖਿਆ ਜਾਵੇ ਆਓਣਾ ਤੇ ਤੁਹਾਡੇ ਹੀ ਕੋਲ ,ਐ ਡਾਗਾ ਮਾਰ ਭਜਾੳ
@MewaSingh-q3f
@MewaSingh-q3f Ай бұрын
ਬਿਲਕੁਲ ਸਹੀ ਕਿਹਾ ਹੈ ਜੀ ਡਾਗਾ ਮਾਰ ਕਿ ਦਬੱਲ ਦੋ ਪਿੰਡਾਂ ਚੋਂ ਫੋਟ ਪਲੀਜ
@BindaSingh-xi5ir
@BindaSingh-xi5ir Ай бұрын
ਆਪਾਂ ਬੀ. ਸਾਰੇ ਪਾਪਾਂ ਦੇ ਭਾਗੀਦਾਰ. ਹਾਂ. ਜਿਨ੍ਹਾਂ ਨੇ ਦਰਬਾਰ ਸਾਹਿਬ ਢੈਹਢੇਰੀ. ਕੀਤਾ ਉਹਨਾਂ ਦੀਆਂ ਸਰਕਾਰਾਂ ਬਣਾਈਆਂ
@harmaildhaliwal.5488
@harmaildhaliwal.5488 Ай бұрын
ਈ ਬੀ ਐਮ ਬੰਦ ਹੋਣ ਬੀ ਜੇ ਪੀ ਖਤਮ
@satnamsinghsatnamsingh5217
@satnamsinghsatnamsingh5217 Ай бұрын
ਗੁਨਾਹ ਵੱਡਾ ਸਜ਼ਾ ਨਾਕਾਫ਼ੀ
@DharmaSinghawalia
@DharmaSinghawalia Ай бұрын
ਜਿਹੜੇ ਇਨ੍ਹਾਂ ਲੋਕਾਂ ਨੇ ਭ੍ਰਿਸ਼ਟਾਚਾਰ ਕਰਕੇ ਘਪਲੇ ਕਰਕੇ ਜਾਇਦਾਦਾ ਬਣਾਈਆਂ ਉਨ੍ਹਾਂ ਦਾ ਹਿਸਾਬ ਕੌਣ ਲੳੂ
@NirajanSingh-e3d
@NirajanSingh-e3d Ай бұрын
ਜਥੇਦਾਰਾਂ। ਨੂੰ।ਹੁਣ ਜਨਤਾ।ਸਜ਼ਾ।ਦੇਵੇ ੍
@Rajvir.S.Dhillon
@Rajvir.S.Dhillon Ай бұрын
ਇਹ ਸਜ਼ਾ ਨਹੀਂ ਸਿੱਖ ਰਿਵਾਇਤਾਂ ਨਾਲ ਮਜ਼ਾਕ ਹੈ। ਇਹਨਾਂ ਦੱਲਿਆਂ ਨੂੰ ਘੱਟੋ ਘੱਟ ਸਜ਼ਾ ਵਜੋਂ ਹਮੇਸ਼ਾ ਲਈ ਸਿੱਖ ਰਾਜਨੀਤੀ ਤੋਂ ਲਾਂਭੇ ਕੀਤਾ ਜਾਣਾ ਬਣਦਾ ਸੀ। ਬਾਦਲਾਂ ਵੱਲੋਂ ਥਾਪੇ ਗਏ ਅਖੌਤੀ ਜੱਥੇਦਾਰਾਂ ਨੇ ਗੁਰੂ ਸਾਹਿਬ ਦੇ ਪੁਰਾਤਨ ਸਰੂਪ ਗਾਰਿਬ ਕਰਨ ਬਾਰੇ ਚੁੱਪੀ ਵੱਟ ਲਈ ਹੈ। ਸੁੱਖੇ ਅਮਲੀ ਦਾ ਹੰਕਾਰ ਹਜੇ ਵੀ ਨਹੀਂ ਗਿਆ, ਹੁਣ ਵੀ ਵੀਹ ਪੱਚੀ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਤਖ਼ਤ ਸਾਹਿਬ ਦੇ ਪੇਸ਼ ਹੋਣ ਗਿਆ ਹੈ। ਇਹਨਾ ਸਾਰੇ ਅਕਾਲੀ ਆਗੂਆਂ ਦਾ ਬੀਜ ਨਾਸ਼ ਹੋਣਾ ਨਿਸ਼ਚਿਤ ਹੈ। ਗੁਰੂ ਸਾਹਿਬ ਦੀ ਕਲਾ ਜ਼ਰੂਰ ਵਰਤੇਗੀ।
@harmaildhaliwal.5488
@harmaildhaliwal.5488 Ай бұрын
ਤੂੰ ਜਥੇਦਾਰ ਬਣਜਾ
@BaljitSingh-se1ye
@BaljitSingh-se1ye Ай бұрын
​@@harmaildhaliwal.5488ਸੱਪ ਲੜ ਗਿਆ
@Rajvir.S.Dhillon
@Rajvir.S.Dhillon Ай бұрын
@ ਮੇਰੀ ਫ਼ਿਕਰ ਛੱਡ ਪਰ ਜਿਸ ਹਿਸਾਬ ਨਾਲ ਤੂੰ ਆਵਦੀ ਛਿੰਦੀ ਦਾ ਛੁਹਾਰਾ ਸੁੱਖੇ ਅਮਲੀ ਨੂੰ ਦੇਣ ਲਈ ਕਾਹਲ਼ਾ ਏਂ ਉਸ ਹਿਸਾਬ ਨਾਲ ਤੇਰੇ ਵਰਗੇ ਬੇਅਣਖੇ ਦਾ ਦਾਅ ਜਰੂਰ ਲੱਗ ਸਕਦਾ ਹੈ। ਤੇਰੇ ਵਰਗੀਆਂ ਨਸਲਾਂ ਕਾਰਨ ਹੀ ਸੁੱਖੇ ਅਮਲੀ ਅਤੇ ਬਾਦਲ ਵਰਗੇ ਦੁਨੀਆਂ ਦੀ ਬਹਾਦਰ ਕੌਮ ਉੱਤੇ ਰਾਜ ਕਰਨ ਵਿੱਚ ਕਾਮਯਾਬ ਹੁੰਦੇ ਹਨ।
@MewaSingh-q3f
@MewaSingh-q3f Ай бұрын
ਇਹ ਸਜ਼ਾ ਨਹੀ ਜੀ
@manindersingh352
@manindersingh352 Ай бұрын
ਇਤਿਹਾਸਕ ਨਹੀ ਫਿਕਸਿੰਗ ਫੈਸਲਾ ਹੈ ਅਜ ਦਾ ਕਾਲਾ ਦਿਨ ਯਾਦ ਰਖੇਅ ਜਾਵੇਗਾ
@harmaildhaliwal.5488
@harmaildhaliwal.5488 Ай бұрын
ਤੂੰ ਜਥੇਦਾਰ ਬਣਜਾ
@aaulakh2181
@aaulakh2181 Ай бұрын
@@harmaildhaliwal.5488Shame on people who still ate the puppets of these criminals. They should be excommunicated and boycotted for social events.
@GurtejBrar-i3v
@GurtejBrar-i3v Ай бұрын
ਜਨਤਾ ਨੂੰ ਪਾਗ਼ਲ ਬਣਾਉਂਦੇ ਸਭ ਕੁਝ ਪਹਿਲਾਂ ਹੀ ਤੈਅ ਸੀ
@khaira.67
@khaira.67 Ай бұрын
💯
@goguisukwinder617
@goguisukwinder617 Ай бұрын
ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ?
@GurninderSingh-e1j
@GurninderSingh-e1j Ай бұрын
Vots nahi milde fer eh sab .pehla ene saal mars te gayee see marshal
@gagansidhu1446
@gagansidhu1446 Ай бұрын
Sharam karo akal takht sahib khilaf bolan ton pehla kuj soch lya kro
@Sukhbir_sekhon_
@Sukhbir_sekhon_ Ай бұрын
Sahi gal esse krke ehnu phla hi wheel chair utte baitha dita
@rbrar3859
@rbrar3859 Ай бұрын
ਇਹ ਸਾਰੇ ਨਮਾਣੇ ਸਿੱਖਾਂ ਨੂੰ ਕੋਈ ਤਕਲੀਫ਼ ਨਾ ਜਾਵੇ, ਸਜ਼ਾ ਸੋਚ ਸੱਮਜ ਲਾਉਣੀ ਚਾਹੀਦੀ ਹੈ।
@jaswindersingh6019
@jaswindersingh6019 Ай бұрын
ਆਈ ਟੀ ਸੈਲ ਬਹੁਤ ਮਜਬੂਤ ਹੈ ਪੰਥ ਦੇ ਬੇੜਾ ਗਰਕ ਅਸੀਂ ਖੁਦ ਹੀ ਕਰ ਰਹੇ ਹਾਂ
@daljitsingh8044
@daljitsingh8044 Ай бұрын
ਸਜ਼ਾ ਭੁਗਤਣ ਤੋਂ ਬਾਆਦ ਇਹ ਮੁੜ ਅਕਾਲੀਆਂ ਦੀ ਲੀਡਰਸਿੱਪ ਵਿੱਚ ਹੀ ਸਾਮਲ ਰਹਿਣਗੇ??
@ThindDurlabh
@ThindDurlabh Ай бұрын
ਕੌਮ ਕਦੇ ਵੀ ਇਹਨਾ ਨੂੰ ਮਾਫ ਨਹੀ ਕਰੇਗੀ ਜਥੇਦਾਰ ਜੀ
@gurvailsingh2152
@gurvailsingh2152 Ай бұрын
ਵਾਹਿਗੁਰੂ ਜੀ ਸਭ ਜਾਣੀ ਜਾਣ 🙏
@gurnamdhandhi4741
@gurnamdhandhi4741 Ай бұрын
ਸਿੱਖ ਰਵਾਇਤੀ ਅਨਸਾਰ ਸਜਾ ਦਿੱਤੀ ਗਈ ਕੁਛ ਲੋਕਾਂ ਘਟ ਲਗਦੀਆਂ ਹਨ ਹੈ ਕੋਈਇਤਿਹਾਸ. ਬਹੁਤ. ਸੁਚਾ ਤੇ ਊਚਾ
@surjitmalhi85
@surjitmalhi85 Ай бұрын
ਬਹੁਤ ਛੋਟੀ ਸਜ਼ਾ ਦਿੱਤੀ ਗਈ ਭੁਗਤ ਕੇ ਸੁਖਬੀਰ ਬਾਦਲ ਫਿਰ ਵੱਡੇ ਗੁਨਾਹ ਲਈ ਆ ਜਾਵੇਗਾ ਤਿਆਰ ਹੋ ਕੇ ਤੇ ਤਿਆਰ ਰਹੋ ਭੁਗਤਣ ਲਈ ਸਿੱਖ ਕੌਮ
@SahilSinghasi
@SahilSinghasi Ай бұрын
ਜਥੇਦਾਰ ਸਾਹਿਬ ❤❤
@charanharpalsingh
@charanharpalsingh Ай бұрын
ਨਾਟਕ ਹੌ ਰਿਹਾ
@bikramjeetsingh5286
@bikramjeetsingh5286 Ай бұрын
ਪੁਰੀ ਸਿੱਖ ਕੌਮ ਦੇ ਲਈ ਅੱਜ਼ ਬੋਹਤ ਬੱਧੀਆਂ ਦਿਨ ਹੈ।ਕੇ ਗੁਰੂ ਗ੍ਰੰਥ ਸਾਹਿਬ ਜੀ ਦਿਆਂ ਹੋਈਆਂ ਬੇਅਦਬੀਆ ਦੇ ਦੋਸ਼ੀਆਂ ਨੂੰ ਬੋਹਤ ਸਖ਼ਤ ਸਜ਼ਾ ਮਿਲੀ ਹੈ ।ਸੀ੍ ਆਕਾਲ ਤਖਤ ਸਾਹਿਬ ਤੋਂ।
@gaganvirk2450
@gaganvirk2450 Ай бұрын
ਇਹਨਾ ਨੂੰ ਪੰਜ਼ਾਬ ਨਿਕਾਲਾ ਦੇ ਦੇਣਾਂ ਚਾਹੀਦਾ ਸੀ ਰਿਹੰਦੀ ਜਿੰਦਗੀ ਸਿਆਸਤ ਸੱਡ ਦੇਣ
@SurjeetsinghSandha-io9tv
@SurjeetsinghSandha-io9tv Ай бұрын
ਛੱਡੋ ਜੀ ਜਥੇਦਾਰ ਸਾਬ ਜੀ ਏ ਕੋਈ ਸਜਾਵਾਂ ਨੇ ਟਾਇਲਟ ਸਾਫ ਭੰਦੇ ਮਾਂਜਣੇ ਬਰਛੇ ਫੜ ਕੇ ਸੇਵਾ ਏ ਤਾਂ ਸਿੱਖ ਕੌਮ ਨਾਲ ਮਜ਼ਾਕ ਆ
@Doaba.belt7
@Doaba.belt7 Ай бұрын
ਇਸ ਸਜ਼ਾ ਨਾਲ ਜਥੇਦਾਰ ਵੀ ਨੰਗੇ ਹੋ ਗਏ ਨੇ ਕਿ ਇਹ ਕਿਸਦੀ ਸੁੱਟੀ ਰੋਟੀ ਖਾਂਦੇ ਨੇ।
@samnicolasamnicola3747
@samnicolasamnicola3747 Ай бұрын
❤ BABA JI ES HISAB NAL AMM LOK FIR SEWA NI KARDE OH TAN SJJA BHUGAT REHAY HAN.
@surjitmalhi85
@surjitmalhi85 Ай бұрын
ਜਥੇਦਾਰ ਸਾਹਿਬ ਕੋ ਮੌਕਾ ਸੀ ਬਹੁਤ ਵੱਡਾ ਇਤਿਹਾਸ ਸਿਰਜਣ ਦਾ ਕਿਉਂਕਿ ਐਡੇ ਵੱਡੇ ਗੁਨਾਹਾਂ ਦੇ ਲਈ ਅਮੋਲੀ ਜਿਹੀਆਂ ਸਜ਼ਾ ਲਾਉਣੀਆਂ ਜੀ ਤੇ ਕੋਈ ਵੀ ਵੱਡੇ ਗੁਨਾਹ ਕਰਕੇ ਕੱਲ ਨੂੰ ਮਾਫੀ ਮੰਗ ਲਿਆ ਕਰੂਗਾ ਜਥੇਦਾਰ ਸਭ ਨੇ ਸਖਤ ਫੈਸਲਾ ਲੈਣਾ ਸੀ ਮੌਕਾ ਗਵਾ ਲਿਆ ਅਕਾਲੀ ਫੂਲਾ ਸਿੰਘ ਬਣਨਾ ਬੜਾ ਔਖਾ ਚਲੋ ਸਿੱਖ ਕੌਮ ਨੂੰ ਬਚਾ ਲਓ ਜਾਂ ਫਿਰ ਆਪਣੇ ਆਕਾ ਨੂੰ
@harwindersingh-oq9uq
@harwindersingh-oq9uq Ай бұрын
Y guru ghar di ehi sja hundi aa gursikh eek paida jaye chal. Satgur kot painda aage hoye let hai eslii sja bani mutabik ehi aa baki duji sja police krdi aa
@sssidhusing5905
@sssidhusing5905 Ай бұрын
A sare onna de phande aa
@peacefulmind6152
@peacefulmind6152 Ай бұрын
Lo ji aj pta lagya..K Guruduare ja k bhande manjna,bathroom ate jore saaf karna, path da simran karna.. Saza hundi aa... Aapa hun tak eh sab sewa samaj k karde rhe aa
@ajaibsingh9738
@ajaibsingh9738 Ай бұрын
ਬਾਦਲ ਨੂੰ ਸਿੱਖੀ ਤੋਂ ਬਹਾਰ ਕਰੋ ਕਿਸੇ ਗੁਰੂ ਘਰਾਂ ਨਾ ਬਣ ਦਿਓ ਬਰਗਾੜੀ ਕਾਂਡ ਦਾ ਬਦਲਾ ਲਵੋ ਪਿੰਡ ਪਿੰਡ ਘਮਾਓ ਗੋਲਕਾਂ ਦੇ ਪੈਸੈ ਵਾਪਸ ਕਰਵਾਓ
@karamvirsinghsidhu4575
@karamvirsinghsidhu4575 Ай бұрын
ਕੁੱਲ ਮਿਲਾ ਕੇ ਇਹ ਵਧੀਆ ਫੈਸਲਾ ਸਮੇ ਮੁਤਾਬਿਕ। ਪੰਥ ਦੀ ਪ੍ਰਥਾ ਅਨੁਸਾਰ ਸਿਰ ਨਿਵਾ ਕੇ ਖਿਮਾ ਮੰਗਣਾ ਤੇ ਗਲਤੀ ਮੰਨ ਲੈਣਾ ਵੀ ਚੰਗੀ ਰੀਤ ਹੈ
@surjitmalhi85
@surjitmalhi85 Ай бұрын
ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਵੱਲੋਂ ਇੱਕ ਵਾਰੀ ਫਿਰ ਅਕਾਲ ਤਖਤ ਸਾਹਿਬ ਨੂੰ ਵਰਤਿਆ ਗਿਆ ਹੁਣ ਲੋਕ ਕਹਿਣਗੇ ਪਹਿਲਾਂ ਜਥੇਦਾਰ ਸਾਹਿਬ ਨੂੰ ਕੋਠੀ ਸੱਧ ਕੇ ਆਪਣੀ ਮਰਜ਼ੀ ਦਾ ਫੈਸਲਾ ਕਰਾਇਆ ਤੇ ਹੁਣ ਅਕਾਲ ਤਖਤ ਤੋਂ
@hardialchahal9551
@hardialchahal9551 Ай бұрын
ਜਥੇਦਾਰ ਸਾਹਿਬ ਜੀ ਗੁਨਾਹਾ ਦੇ ਹਿਸਾਬ ਨਾਲ ਸਜ਼ਾ ਤਾਂ ਮਜ਼ਾਕ ਜਿਹਾ ਹੀ ਲੱਗਦਾ ਗੁਰੂ ਸਾਹਿਬਾ ਦੀ ਬੇਅਦਬੀ ਕਰਨ ਵਾਲੇ ਸਉਦੇ ਸਾਧ ਨੂੰ ਮੁਆਫ਼ੀ ਦੇਣ ਵਾਲੇ ਸਾਰੇ ਅਕਾਲੀ ਦਲ ਨੂੰ ਸੱਦਾ ਲਈ ਸਿਅਸਤ ਛੱਡਣ ਲਈ ਜਾਂ ਕੋਈ ਹੋਰ ਸਖ਼ਤ ਸਜ਼ਾਵਾਂ ਚਾਹੀਦੀਆਂ ਸਨ ਸਾਰੇ ਕੋਮਿਟ ਵੀ ਇਸ ਸਜ਼ਾ ਨੂੰ ਸਹੀ ਨਹੀ ਸਮਜਦੇ
@bahalsingh7068
@bahalsingh7068 Ай бұрын
ਇੰਨਾ ਗਲਤੀਆ ਨਹੀ ਬੰਜਰ ਗੁਨਾਹ ਕੀਤੇ ਨੇ ਜਿਸ ਦੀ ਸਜਾਂ ਸਿਰਫ਼ ਮੌਤ ਸਾਰੀ ਦੁਨੀਆ ਦੇ ਸਾਹਮਣੇ ਸੋਦੀਅਰਬ ਵੰਗੂ ਮੂਦੇ ਪਾਕੇ ਗੋਲੀਆ ਵੱਜਣ ਤੇ ਫਿਰ ਕਰੇਨ ਨਾਲ ਚੱਕਕੇ ਸਭ ਦੇ ਸਾਹਮਣੇ ਦੁਨੀਆ ਨੂੰ ਦੱਸਿਆ ਜਾਵੇ ਬੰਜਰ ਗੁਨਾਹਾ ਦੀ ਸਜਾ ਇੰਜ ਹੁੰਦੀ ਪਰ ਇਸ ਤਰਾ ਨਹੀ ਹੋਵੇਗਾ ਜਥੇਦਾਰ ਪ੍ਰਧਾਨ ਸਭ ਜਿੰਨੇ ਵੀ ਬਾਦਲ ਦਲੀਏ ਨੇ ਸਭ ਇੱਕ ਨੇ
@Dr.AmandeepSingh
@Dr.AmandeepSingh Ай бұрын
"Waheguru Ji Ka Khalsa Waheguru Ji Kee Fateh" Sri Akal Takht Sahib: The highest temporal authority of Khalsa panth.
@Harjinderbrar-j2e
@Harjinderbrar-j2e Ай бұрын
ਸਿੱਖ ਕੌਮ ਦੇ ਮਹਾਨ ਇਤਿਹਾਸਕ ਅਸਥਾਨ ਸੱਚਖੰਡ ਅਕਾਲ ਤਖਤ ਸਾਹਿਬ ਜੀਉ ਦੇ ਮੌਜੂਦਾ ਸਤਿਕਾਰਯੋਗ ਜਥੇਦਾਰ ਸਾਹਿਬ ਜੀ ਦੇ ਵੱਲੋਂ ਅੱਜ ਤਾਂ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਸੰਨ੍ਹ 1984 ਵਿੱਚ ਗੱਦਾਰੀ ਕਰਨ ਅਤੇ ਉਹਨਾਂ ਤੋਂ ਬਾਅਦ ਵੀ ਆਪਣੀ ਸਿੱਖ ਕੌਮ ਦੇ ਨਾਲ ਹਮੇਸ਼ਾ ਲਈ ਗਦਾਰਾਂ ਦੇ ਵਾਂਗ ਰੋਲ ਨਿਭਾਉਣ ਵਾਲੇ ਖਾਸਕਰ ਵਿਰਸਾ ਸਿੰਘ ਵਲਟੋਹਾ ਨੂੰ ਤਾਂ ਅਕਾਲੀ ਦਲ ਦੇ Ex. ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਵੀ ਬਹੁਤ ਵੱਧ ਸ਼ਖਤ ਸ਼ਜਾ ਸੁਣਾਉਣ ਦੀ ਬਹੁਤ ਜ਼ਰੂਰਤ ਸੀ। ਧੰਨਵਾਦ ਜੀ।
@sarjitsinghgill3649
@sarjitsinghgill3649 Ай бұрын
ਗੁਨਾਹ ਬਹੁਤ ਵੱਡੇ ਹਨ। ਸਜ਼ਾ ਕੋੲਈ ਨਹੀਂ।
@MewaSingh-q3f
@MewaSingh-q3f Ай бұрын
ਲਓ ਜੀ ਇੱਕ ਵੇਰ ਹੋਰ ਡਰਾਮਾ ਕਰਤਾ ਬਣਾਤਾ ਸੁਖਬੀਰ ਨੂੰ ਪ੍ਰਧਾਨ ਨੂੰ ਅਸਿਧੇ ਤੌਰ ਤੇ
@KukkuMaan
@KukkuMaan Ай бұрын
ਗੁਰੂ ਸਾਹਿਬ ਸਭ ਰਹੇ ਆ । ਗੁਰੂ ਸਾਹਿਬ ਦਾ ਫੈਸਲਾ ਅਜੇ ਬਾਕੀ ਆ । ਇਹ ਤਾਂ ਬੰਦਿਆਂ ਵਲੋਂ ਕੀਤਾ ਫ਼ੈਸਲਾ।
@kuldeepkaur-nk4tj
@kuldeepkaur-nk4tj Ай бұрын
ਏਨਾ ਨੂ ਦੇਸ ਨਿਕਲਾ ਦੇਣਾ ਚਾਹੀਦਾ ਹੈ
@ManjitSingh-qn6kr
@ManjitSingh-qn6kr Ай бұрын
ਸ਼ਰਮ ਕਰੋ ਜਥੇਦਾਰ ਗਿਆਨੀ ਜੀ
@kartarsingh1197
@kartarsingh1197 Ай бұрын
ਵੱਡੇ ਬਾਦਲ ਤੋਂ ਫਖਰ ਏ ਕੌਮ ਅਵਾਰਡ ਲੈ ਕੇ ਸਹੀ ਮੈਹਣਿਆ ਵਿੱਚ ਅੱਜ ਬਾਦਲ ਕੇ ਖਤਮ ਹੋ ਗੲਏ ਇਹ ਬਹੁਤ ਵੱਡੀ ਗੱਲ ਹੈ ਹੁਣ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਿੱਖ ਧਰਮ ਦੀ ਨੁਮਾਇੰਦਗੀ ਅਸੀਂ ਹੀ ਕਰ ਸਕਦੇ ਹਾਂ
@gurmilapgill4106
@gurmilapgill4106 Ай бұрын
ਸਭ ਰਲੇ ਹੋਏ ਨੇ ਅਜੇ ਵੀ ਏ ਅਕਾਲੀ ਦਲ ਦੇ ਪ੍ਰਧਾਨ ਦੇ ਜੋਗ ਹਨ
@SukhwinderRupana-b9q
@SukhwinderRupana-b9q Ай бұрын
ਸਭ ਲੋਕਾ ਦਾ ਮਜਾਕ ਬਣਾਤਾ ਇਹਨਾ ਨੇ ਸਜਾ ਦੇ ਕਿ ਇਹ ਕੋਈ ਸਜਾ ਨਹੀ ਜਥੇਦਾਰ ਜੀ
@86gurdev
@86gurdev Ай бұрын
ਕੀ ਕਿਆ ਜਾਵੇ ??!!! ਸਾਰੇ ਨੰਗੇ ਹੋ ਗਏ
@rambariar2669
@rambariar2669 Ай бұрын
ਓਹ ਤੇਰਾ ਭਲਾ ਹੋਜੇ ਏਨੀ ਤਗੜੀ ਸਜ਼ਾ
@harkrishanlal9570
@harkrishanlal9570 Ай бұрын
ਫਿਰ ਧੋਖਾ ਕੀਤਾ ਜਾ ਰਿਹਾ ਹੈ ਸਜਾ ਬਹੁਤ ਘੱਟ ਆ😢
@gurpreetsinghsingh8612
@gurpreetsinghsingh8612 Ай бұрын
Jede hun tak kisi nu khangan nhi si dende oh aaj es halat vich ne ehi bahut hai. Ehna sab da danka wajda riha. Saari duniya saamne namoshi ho rahi hai ehi bahut hai
@MewaSingh-q3f
@MewaSingh-q3f Ай бұрын
ਧੋਖਾ ਕਰਤਾ ਸੁਖਬੀਰ ਨੂੰ ਮਾਫੀ ਦੇਤੀ ਇਹ ਸਭ ਸਿੱਖਾਂ ਦੀ ਅੱਖਾਂ ਚ ਘੱਟਾ ਪਾਉਣ ਚ ਕਾਮਯਾਬ ਹੋ ਗਏ ਇੱਕ ਵੇਰ ਫੇਰ ਸਿੱਖਾਂ ਨਾਲ ਧੋਖਾ ਹੋ ਗਿਆ ਠੱਗੇ ਗਏ ਸਿੱਖ ਪੰਥ ਇੱਕ ਵੇਰ ਫਿਰ ਠੱਗਿਆ ਗਿਆ
@MewaSingh-q3f
@MewaSingh-q3f Ай бұрын
@@gurpreetsinghsingh8612ਟੋਟਲ ਧੋਖਾ ਹੋ ਗਿਆ ਸਿੱਖ ਪੰਥ ਨਾਲ
@BaljitSingh-se1ye
@BaljitSingh-se1ye Ай бұрын
ਹੁਣ ਜਥੇਦਾਰਾਂ ਦੀ ਪ੍ੋਪਟੀ ਦੀ ਵੀ ਜਾਚ ਹੋਣੀ ਚਾਹੀਦੀ ਆ
@jaswinderkaur-lg5qq
@jaswinderkaur-lg5qq Ай бұрын
Very good
@FjjCjif-uu9zu
@FjjCjif-uu9zu Ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੇ
@AjayysinghSingh-y8q
@AjayysinghSingh-y8q Ай бұрын
ਜਿਹੜੇ ਵੀਰ ਇਹ ਕਹਿ ਰਹੇ ਹਨ ਕਿ ਸਜ਼ਾ ਬੜੀ ਘੱਟ ਹੈ ਇਹਨਾਂ ਦੇ ਜ਼ੁਰਮਾਂ ਦੇ ਮੁਤਾਬਕ, ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਐਡੇ ਵੱਡੇ ਸਮਝੀ ਜਾਂਦੀ ਸ਼ਖਸੀਅਤ ਨੂੰ ਅਕਾਲ ਤਖਤ ਸਾਹਿਬ ਤੋਂ ਛੋਟੀ ਤੋਂ ਛੋਟੀ ਤਨਖਾਹ ਲੱਗ ਜਾਣੀ ਵੀ ਬਹੁਤ ਸ਼ਰਮ ਦੀ ਗੱਲ ਹੈ। ਹੋਰ ਕੋਈ ਸਿੰਘ ਸਾਹਿਬ ਨੇ ਫਾਂਸੀ ਤਾਂ ਦੇ ਨਹੀਂ ਦੇਣੀ😂😂😂😂
@RanjitSingh-qk2nt
@RanjitSingh-qk2nt Ай бұрын
ਸੰਗਤ ਨੂੰ ਬੇਨਤੀ ਹੈ ਕੇ ਇਹਨਾਂ ਦੇ ਟਾਇਲਟ ਸੇਵਾ ਤੋਂ ਪਹਿਲਾ ਨਾ ਚਾਹੁੰਦੇ ਹੋਏ ਵੀ ਟਾਇਲਟ ਦੀ ਵਰਤੋਂ ਕਰਨ ਤੇ ਫਲੱਸ਼ ਨਾ ਕਰਨ।
@GurnamSingh-i3k
@GurnamSingh-i3k Ай бұрын
ਸਜਾ ਤਾ ਸਜਾ ਹੀ ਹੈ। ਇਹ ਇਕ ਬੇਸਰਮੀ ਸਜਾ ਹੀ ਹੁੰਦੀ ਹੈ। ਹੋਰ ਮਰਨ ਦੀ ਨਹੀ ਹੁੰਦੀ। ਬਹੁਤ ਵਧੀਆ ਫੈਸਲਾ ਹੈ। ਧੰਨਵਾਦ ਜੀ
@ajaibsingh9738
@ajaibsingh9738 Ай бұрын
ਹਿਜਹੀੜੇ ਜਥੇਦਾਰਾਂ ਨੇ ਮਾਫੀ ਸਜ਼ਾ ਲਾਇਆ ਗੁਰੂ ਉਹਨਾਂ ਨੂੰ ਵਾਰੀ ਵਾਰੀ ਸਜ਼ਾ ਦੇਣਗੇ ਗੁਰੂ ਜੀ ਮਾਫੀ ਦੈਣੀ ਅਸਤਿਫਾ ਨਾ ਪ੍ਰਵਾਨ ਕਿਤਾ ਮਾਫ ਗੁਰੂ ਨਹੀਂ ਕਰਨਗੇ
@satvindersingh6037
@satvindersingh6037 Ай бұрын
Bhai sahib ji, Akal Takhat de Jathedaar da rutba Guru di bakhshish sadka bahut ucha hai , mande shabad naa bolo , kise ek sikh nu eh adhikaar nahi hai, Guru sahib sumatt bakhshan
@gagan5733
@gagan5733 Ай бұрын
ਪ੍ਰਾਪਰਟੀ ਇਹਨਾਂ ਦੀ ਲਹਿ ਲਵੋ, ਤੇ ਪੰਜਾਬ ਦੇ ਸਿੰਘਾਂ ਜੌ ਅਸਲ ਸਿੰਘ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਪਰਿਵਾਰ ਨੂੰ ਦੇ ਦਿੱਤੀ ਜਾਵੇ,ਜੌ ਬੱਚ ਜਵੁ ਉਹ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ
@simerjeetkaur-xo4ui
@simerjeetkaur-xo4ui Ай бұрын
ਇਹ ਕੋਈ ਸਜਾ ਹੈ ਇਹ ਲੋਕ ਰੋਜ ਹੀ ਕਰਦੇ ਹਨ ਲੋਕਾ ਨੂੰ ਪਤਾ ਹੀ ਕਿ ਇਨਾ ਦਾ ਕੁਝ ਨਹੀਹੋਣਾ ਉਹੋ ਹੀ ਹੋਇਆ
@surjitmalhi85
@surjitmalhi85 Ай бұрын
ਹਾਂ ਲੋਕ ਪਹਿਲਾਂ ਹੀ ਕਹਿੰਦੇ ਸੀ ਜੋ ਧੜਾ ਅਲੱਗ ਹੋਇਆ ਇਹ ਮੇਰੀ ਭਗਤ ਨਹੀਂ ਅਲੱਗ ਕੀਤੇ ਆ ਬਾਅਦ ਚ ਸਜ਼ਾ ਲਵਾ ਕੇ ਇੱਕ ਹੋ ਜਾਣੇ ਆ ਉਹੀ ਹੁਕਮ ਅਕਾਲ ਤਖਤ ਤੋਂ ਹੋਇਆ ਇਹ ਕੁਝ ਦਾਦੂਵਾਲ ਤੇ ਹੋਰ ਕਈ ਸਿੱਖ ਆਗੂਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ
@khaira.67
@khaira.67 Ай бұрын
ਬਣਦੀ ਕਾਰਵਾਈ ਨਹੀ ਕੀਤੀ ਗਈ
@dalbirsakhowalia9338
@dalbirsakhowalia9338 Ай бұрын
ਸੇਵਾ ਤੇ ਕੀਰਤਨ ਤਾਂ ਆਮ ਸ਼ਰਧਾਲੂ ਵੀ ਕਰਦੇ ਤੇ ਸੁਣਦੇ ਹਨ, ਫਿਰ ਧਾਰਮਿਕ ਸਜ਼ਾ ਕਿਹੜੀ ਹੋਏ??
@veenasharma1315
@veenasharma1315 Ай бұрын
Sadde loka de sewa Inna de sja kmaal de gall ha
@Gurpreetbhangala
@Gurpreetbhangala Ай бұрын
ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜੋ ਸਜਾ ਲਗਾਈ ਸੀ ਉਹ ਲਗਾਓ ਇਹਨਾਂ ਨੂੰ
@narinderbhaperjhabelwali5253
@narinderbhaperjhabelwali5253 Ай бұрын
ਤਸੱਲੀ ਬਖਸ਼ ਸਜ਼ਾ, ਪਰ ਦੇਰ ਨਾਲ
@ਜੁਗਰਾਜਸਿੰਘਨੰਬਰਦਾਰ
@ਜੁਗਰਾਜਸਿੰਘਨੰਬਰਦਾਰ Ай бұрын
ਚਲੋ ਹੁਣ ਕੁੱਝ ਤਾਂ ਸੁਧਰਨਗੇ 🎉
@Brardev
@Brardev Ай бұрын
ਜੇਹੜੇ ਸਿੱਖ ਇਹਨਾਂ ਗਲਤੀ ਕਾਰਨ ਸ਼ਹੀਦ ਹੋਏ ਨੇ, ਉਹਨਾਂ ਦਾ ਕੀ ਕਰੌਗੇ ਜੀ?
@JARNAILSingh-hv9he
@JARNAILSingh-hv9he Ай бұрын
ਜਥੇਦਾਰ ਸਹਿਬਾਨ ਜੀ ਜੋਂ ਇਹਨਾਂ ਨੇ ਪੁਲਿਸ ਅਫ਼ਸਰਾਂ ਨਾਲ ਮਿਲ ਕੇ ਬੇ ਗੁਨਾਹ ਸਿੱਖ ਸ਼ਹੀਦ ਕੀਤੇ ਹਨ ਇਹ ਦੁ ਸਜ਼ਾ ਵੀ ਦੇਣੀ ਸੀ।
@sarupsingh4795
@sarupsingh4795 Ай бұрын
ਨਿਰਾਸਾਜਨਕ।
@harmaildhaliwal.5488
@harmaildhaliwal.5488 Ай бұрын
ਬੀ ਜੇ ਪੀ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ
@KARMA-hy4nh
@KARMA-hy4nh Ай бұрын
❤❤❤❤❤❤❤❤
@karmjitsinghgill3323
@karmjitsinghgill3323 Ай бұрын
ਸਰੌਮਣੀ ਅਕਾਲੀ ਦਲ ਬਾਦਲ ਕੱਟ ਕੇ ਸਰੌਮਣੀ ਅਕਾਲੀ ਦਲ ਬਨਾਉਣਾ ਜੀ
@harpreetkour6595
@harpreetkour6595 Ай бұрын
Gud right
@gurcharansembhi8722
@gurcharansembhi8722 Ай бұрын
ਗੁਨਾਹ ਬੜੇ ਭਾਰੀ ਹਨ , ਪਰ ਸਜਾ ਤੁਛ ਮਾਤਰ ,ਨ . ,ਪਰ ਦੀਨ ਦੁਨੀ ਲੋਕ ਪਰਲੋਕ ਸਚੀ ਦਰਗਾਹ ਵਚ ਬਖਸ਼ੇ ਨਹੀਂ ਜਾਣਗੇ . ਹਰ ਭੀ ੳਉਠਸੀ .ਰਧ ਕਾ ਚੇਲਾ . ਜਥੇਦਾਰਾਂ ਦੀ ਹਿ.ਤ ਦਾ ਧ ਵਾਦ
@harjeetsandhu7482
@harjeetsandhu7482 Ай бұрын
Bhut dhanwaad singh sahib🙏🏻 aap ji ne akaal takht sahib di marjada nu bahaal kita shri akaal takht sahib da aadr maan sari kaum vich hor jada ucha kita ….bole so nihaal sat shri akaal🙏🏻
@singhsaab8664
@singhsaab8664 Ай бұрын
ਸਭ RSS ਤੋਂ ਚਲਦੇ ਹਨ ਪ੍ਰੰਤੂ ਹੁਣ ਲੋਕ ਇਨ੍ਹਾਂ ਨੂੰ ਵੋਟ ਨਹੀਂ ਪਾਉਂਦੇ ਤਾਂ ਹੀ ਡਰਾਮਾ ਕੀਤਾ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਇਨ੍ਹਾਂ ਨੂੰ ਲੋਕ ਵੋਟਾਂ ਪਾਉਣ ਲੱਗ ਪਾਉਣ ਬਾਕੀ ਸਭ ਤਾਕਤਾਂ RSS ਨਾਗਪੁਰ ਹੀ ਹਨ ਕੇਜਰੀਵਾਲ ਵੀ RSS ਦਾ ਬੰਦਾ ਹੈ ਤੇ ਕਾਲੀ (not ਅਕਾਲੀ) ਦਲ ਵੀ ਇਹ ਸਾਰੇ ਪੰਜਾਬ ਤੇ ਪੰਜਾਬੀਆਂ ਨੂੰ ਖ਼ਤਮ ਕਰਨ ਦਾ ਰੋਲ ਅਦਾ ਕਰਦੇ ਹਨ. ਇਨ੍ਹਾਂ "ਸਿੱਖ ਇਤਿਹਾਸ " ਕਿਤਾਬ 300 ਪੇਜ਼ ਦੀ ਗੁਰੂ ਸਾਹਿਬਾਨ ਜੀ ਨੂੰ ਮਾੜਾ ਲਿਖਿਆ ਹੈ ਉਹ ਮੁਫ਼ਤ SGPC ਦੀ ਮੋਹਰਾਂ ਲਾ ਕੇ ਵੰਡੀਆ ਤੇ ਹੋਰ ਵੀ ਕੌਮ ਨੂੰ ਖਤਮ ਕਰਨ ਲਈ ਖਤਰਨਾਕ ਅਫਸਰਾਂ ਨੂੰ ਲਾਇਆ ਤੇ ਨੌਕਰੀਆਂ ਤੋਂ ਬਾਅਦ ਵੀ ਸਰਕਾਰੀ gunman ਲੈ ਕੇ ਘੁੰਮਦੇ ਹਨ ਤੇ ਦਹਿਸ਼ਤ ਦਿਖਾਉਂਦੇ ਹਨ।
@Ultimateufc12
@Ultimateufc12 Ай бұрын
100-100 ਛਿੱਤਰ ਚਾਹੀਦੇ ਸੀ
@tejinderkaur1990
@tejinderkaur1990 Ай бұрын
ਇੰਨੇ ਵਡੇ ਗੁਨਾਹਾਂ ਦੀ ਸਿਰਫ ਇਨੀ ਕੁ ਸਜ਼ਾ ?ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਕੋਈ ਗਲਤੀ ਯ ਪਾਪ ਨਹੀਂ ਬਹੁਤ ਵਡਾ ਗੁਨਾਹ ਹੈ ਤੁਸੀ ਤਾ ਸਜ਼ਾ ਨੂੰ ਵੀ ਮਜ਼ਾਕ ਬਣਾ ਦਿੱਤਾ ਹੈ ਸਜ਼ਾ ਸੁਣਾਉਣ ਵਾਲਿਆ ਨੂੰ ਵੀ ਸ਼ਰਮ ਆਨੀ ਚਾਹੀਦੀ ਹੈ ਤੁਸੀ ਤਾਂ ਇੱਥੇ ਵ ਉਨ੍ਹਾਂ ਦਾ ਲਿਹਾਜ਼ ਕਰ ਰਹੇ ਹੋ 😢😢😢
@ManjitSingh-qn6kr
@ManjitSingh-qn6kr Ай бұрын
ਵੀਰ ਜੀ ਨਮਸਕਾਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਮੈਨੂੰ 100ਕਰੋੜ ਦਿੳ 1ਸਾਲ ਸੇਵਾ ਲਾ ਦਿੱਤੀ ਜਾਵੇ ਜਥੇਦਾਰ ਸਰਮ ਕਰੋ
@Rajinder-Singh-x9k
@Rajinder-Singh-x9k Ай бұрын
ਕਨਾਨੀ ਕਾਰਵਾਈ ਵੀ ਕਿੱਤੀ ਜਾਵੇ 😊
@ajitsinghchouhan2468
@ajitsinghchouhan2468 Ай бұрын
Fantastic drama
@pawandeepbrar6969
@pawandeepbrar6969 Ай бұрын
Waheguru g
@jaswinderkaur-lg5qq
@jaswinderkaur-lg5qq Ай бұрын
ਜਿਸ ਤਰਾਂ ਇਹਨਾ ਨੇ ਸਚ ਕਬੂਲਿਆ ਹੈ ਸਜਾ ਵੀ ਓਸੇ ਲੈਵਲ ਦੀ ਹੋਣੀ ਚਾਹੀਦੀ ਹੈ ਆਹ ਕੋਈ ਸਜਾਵਾਂ ਨਹੀ
@Mr.KumarSP
@Mr.KumarSP Ай бұрын
Waheguru ji sarbat da bhla krna ji..... Bhulyea nu bhaksh denna ji🙏🏻🙏🏻🙏🏻
@cmpanjab
@cmpanjab Ай бұрын
ਇਹ ਸਜ਼ਾ ਕਿਸ ਨੇ ਸੁਣਾਈ ਹੈ? ਇਹ ਸਜ਼ਾ ਬੜੀ ਤੁੱਛ ਜਿਹੀ ਹੈ। ਕਿਸੇ ਨੂੰ ਸੇਵਾਦਾਰ ਬਣਾਉਣਾ ਕੋਈ ਸਜਾ ਨਹੀਂ ਹੈ। ਇਹ ਤਾਂ ਇਹਨਾਂ ਦੀ ਖੁਸ਼ਕਿਸਮਤੀ ਹੈ ਕਿ ਗੁਰੂ ਘਰ ਵਿੱਚ ਸੇਵਾ ਮਿਲ ਗਈ। ਸੇਵਕ ਕੋ ਸੇਵਾ ਬਣ ਆਈ
@jhazztv1469
@jhazztv1469 Ай бұрын
ਜੋ ਸਜਾ ਦਿੰਦੇ ਆ, ਉਹ ਬੰਦੇ ਬਾਦਲ ਆਪ ਜੱਥੇਦਾਰ ਲਾਉਂਦਾ,ਕਿਉ ਲੋਕਾਂ ਨੂੰ ਪਾਗਲ ਬਣਾਉਂਦੇ ਉਹ
@sardoolsingh8639
@sardoolsingh8639 Ай бұрын
ਇਹ ਸੱਟ ਵਾਲਾ ਬਹਾਨਾਂ ਹਫਤਾ ਪਹਿਲਾਂ ਈ ਘੜ ਲਿਆ😂।ਹੁਣ ਇਹ ਸਿਆਸਤ ਤੋਂ ਵੀ ਅਸਤੀਫਾ ਦੇਣ ਸਦਾ ਵਾਸਤੇ।
@jaswantsingh14435
@jaswantsingh14435 Ай бұрын
Wah
@SunnySandhu-m1z
@SunnySandhu-m1z Ай бұрын
😢😢😢😢😢👏👏👏
@parmjitkaurbhtoye11
@parmjitkaurbhtoye11 Ай бұрын
Rabb de ghar der e ander ni,,eh sabit ho gaya ajj,,🙏🏼
@SukhdevSingh-ld2od
@SukhdevSingh-ld2od Ай бұрын
Mafi galti ki hoti hai gunha ki nahi sat naam shri wahe guru ji aap hi sahai ho ji🤲
@jaswindersidhu7632
@jaswindersidhu7632 Ай бұрын
ਜਥੇਦਾਰ ਸਾਹਿਬ ਕਿਉਂ ਦੁਨੀਆਂ ਨਾਲ ਹਾਸੋਹੀਣੀ ਕਰ ਰਹੇ ਹੋ ।। ਇੰਨਾਂ ਕੁਝ ਹੋਣ ਤੇ ਵੀ ਇੰਨਾਂ ਨੂੰ ਪਲੋਚਣ ਤੋਂ ਨਹੀਂ ਹੱਟਦੇ।।ਇਹ ਤਾਂ ਬਹੁਤ ਕਿਸਮਤ ਵਾਲੇ ਹਨ ਇਦਾਂ ਦੀ ਸਜ਼ਾ ਤਾਂ ਹਰ ਇਕ ਨੂੰ ਮਿਲਣੀ ਚਾਹੀਦੀ ਹੈ।।
@LoveBoy-qo6mi
@LoveBoy-qo6mi Ай бұрын
ਬੀਜੇਪੀ ਲਿਆਉ ਪੰਜ਼ਾਬ ਬਚਾਉ ਇੱਕੋ ਇੱਕ ਹੱਲ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਦੀ ਸਰਕਾਰ ਬੀਜੇਪੀ ਹੀਂ ਪੰਜਾਬ ਨੂੰ ਬਚਾ ਸਕਦੀ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ ਵਾਹਿਗੁਰੂ
@oneness1801
@oneness1801 Ай бұрын
Sukhbir badal nu poltics too bahar kro.....sgpc da kdi v pardan nhi bney ga na hi sad da
@SarbjitSingh-ek1si
@SarbjitSingh-ek1si Ай бұрын
ਖਾਲਸਾ ਪੰਥ ਦੇ ਭਲੇ ਦੀ ਗੱਲ ਕਰਨ
@NikhaSingh-v2c
@NikhaSingh-v2c Ай бұрын
ਇੰਊ ਲੱਗਾ ਵੀ ਹੁਣ ਪੰਥ ਦੇ ਭਲੇ ਦਿਨ ਆਉਣਗੇ
@ramsangha3521
@ramsangha3521 Ай бұрын
ਪੰਥ ਚੌ ਛੇਕਣਾ ਚਾਹੀਦਾ
@VinayKang
@VinayKang Ай бұрын
Punjab de lok es decision nu maanta dinde han.good job
@avtarbatth78
@avtarbatth78 Ай бұрын
ਮਿਲੀ ਭੁਗਤ ਸਜ਼ਾ ਠੀਕ ਨਹੀਂ
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН