Bed sheet ਛੇਤੀ ਨਾ ਬਦਲਣਾ ਸਿਹਤ ਲਈ ਕਿੰਨਾ ਖ਼ਤਰਨਾਕ ਹੋ ਸਕਦਾ ਹੈ | 𝐁𝐁𝐂 𝐏𝐔𝐍𝐉𝐀𝐁𝐈

  Рет қаралды 31,889

BBC News Punjabi

BBC News Punjabi

Күн бұрын

ਤੁਹਾਡੀ ਬਿਸਤਰ ਦੀ ਚਾਦਰ ਨਾਲ ਤੁਹਾਡੀ ਸਿਹਤ ਜੁੜੀ ਹੋਈ ਹੈ। ਰਿਸਰਚਾਂ ਵਿੱਚ ਇਸ ਬਾਰੇ ਕਈ ਖੁਲਾਸੇ ਹੋਏ ਹਨ ਕਿ ਬਿਸਤਰ ਨੂੰ ਸਾਫ਼ ਨਾ ਰੱਖਣ ਨਾਲ ਕਿੰਨੀਆਂ ਬਿਮਾਰੀਆਂ ਜੁੜੀਆਂ ਹੋਈਆਂ ਹਨ। ਸਾਲ 2013 ਵਿੱਚ ਅਮੀਰੀਕੀ ਬੈੱਡ ਨਿਰਮਾਤਾ ਕੰਪਨੀ ਐਮਰੀਸਲੀਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਿਰ੍ਹਾਣਿਆਂ ਦੇ ਅਛਾੜਾਂ ਤੋਂ ਨਮੂਨੇ ਲਏ, ਜਿਨ੍ਹਾਂ ਨੂੰ ਇੱਕ ਹਫ਼ਤੇ ਤੋਂ ਧੋਤਾ ਨਹੀਂ ਗਿਆ ਸੀ। ਇਨ੍ਹਾਂ ਉੱਤੇ ਪ੍ਰਤੀ ਵਰਗ ਇੰਚ ਇੱਕ ਔਸਤ ਟੋਇਲਟ ਸੀਟ ਤੋਂ 17,000 ਗੁਣਾਂ ਤੋਂ ਜ਼ਿਆਦਾ ਬੈਕਟੀਰੀਆ ਮਿਲੇ।
ਰਿਪੋਰਟ - ਜੈਸਮੀਨ ਫੌਕਸ-ਸਕੈਲੀ, ਐਡਿਟ - ਰਾਜਨ ਪਪਨੇਜਾ
#health #hygiene
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 14
@Manraj1265
@Manraj1265 4 ай бұрын
ਬਹੁਤ ਵਧੀਆ ਜਾਣਕਾਰੀ, ਵਿਲਕੁੱਲ ਸਹੀ ਗੱਲ ਆ। ।
@singsarwan286
@singsarwan286 4 ай бұрын
Good 👍 work ji thank you ji Al teams BBC news 🎉🎉🎉
@DrAPSMann
@DrAPSMann 4 ай бұрын
ਬਹੁਤ ਵਧੀਆ ਜਾਣਕਾਰੀ ਹੈ ਧੰਨਵਾਦ।
@harpreetsidhu6007
@harpreetsidhu6007 4 ай бұрын
Good information
@tarloksingh2141
@tarloksingh2141 4 ай бұрын
Excellent information🙏
@ekambrar3088
@ekambrar3088 3 ай бұрын
Good information ji
@upscaspirantdelhi9561
@upscaspirantdelhi9561 4 ай бұрын
Bht vadia jankari diti tuc
@AmanDeep-me9ce
@AmanDeep-me9ce 4 ай бұрын
Bilkul sahi
@BaljinderSingh-ri9gw
@BaljinderSingh-ri9gw 4 ай бұрын
😢
@PreetSingh-pp5rb
@PreetSingh-pp5rb 4 ай бұрын
Thank you ji 💯
@Sukhtrader
@Sukhtrader 4 ай бұрын
😮
@simran5111
@simran5111 3 ай бұрын
Bikul sahi asi te bed te baith k hi khana khane aa dono time
@kanwaldipkaur8277
@kanwaldipkaur8277 4 ай бұрын
Tell something about matresses .
Вопрос Ребром - Джиган
43:52
Gazgolder
Рет қаралды 3,8 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН
Best Comedy Scene of BN Sharma | Punjabi Comedy Clip | Full Comedy Scene
15:54
FRIDAY RUSSH MOTION PICTURES
Рет қаралды 10 МЛН