Prime Sath (48) || ਸੱਥ 'ਚ ਬੈਠੇ ਬਾਬੇ ਨੇ ਪੱਤਰਕਾਰ ਨੂੰ ਆਖੀ ਆਹ ਗੱਲ - ਫੇਰ ਦੇਖੋ ਕੀ ਹੋਇਆ

  Рет қаралды 288,758

Prime Asia TV

Prime Asia TV

Күн бұрын

#PrimeAsiaTV
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 194
@JagdishSingh-hl6zd
@JagdishSingh-hl6zd Жыл бұрын
ਬਹੁਤ ਵਧੀਆ ਜੀ 👍👍 ਅਸਲੀ ਪੰਜਾਬੀ 22 ਜੀ 🙏
@SarbjitSingh-ek1si
@SarbjitSingh-ek1si Жыл бұрын
Sr. Pish) ey samey to panchity chona tan hoia he nahi m. L. A. Ney paisia nalla panchita bna ditian govt employs kithey sr.
@SarbjitSingh-ek1si
@SarbjitSingh-ek1si Жыл бұрын
Bhut wadhia program sr.
@shindachahal216
@shindachahal216 Жыл бұрын
ਸਾਰੇ ਰੱਬੀ ਰੂਪ ਆ ❤❤❤❤❤
@hakamsinghhakamsinghhakams4664
@hakamsinghhakamsinghhakams4664 Жыл бұрын
ਬਿਲਕੁਲ ਸੱਚ ਹੈ ਸਰਪੰਚ ਬਹੁਤ ਵਧੀਆਂ ਹੈ ਜੀ ।
@JagdishSingh-hl6zd
@JagdishSingh-hl6zd Жыл бұрын
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ ਪਿੰਡ ਦੀ ਸੱਥ 🙏
@cskulana4077
@cskulana4077 Жыл бұрын
MLA ਬੁੱਧਰਮ BARE, B,KOE,GALLE, ਕਰੋ ਜੀ ਧੰਨਵਾਦ, ਹਲਕਾ BUDHLAD, ਮਾਨਸਾ ਵਿਖੇ ਹੈ ਜੀ ਮਾਨਸਾ ਤੋਂ
@sarabjitmaan3024
@sarabjitmaan3024 Жыл бұрын
bahut sohna veer
@kartarsingh-ps1ly
@kartarsingh-ps1ly Жыл бұрын
ਬਹੁਤ ਵਧੀਆ ਪ੍ਰੋਗਰਾਮ ਲੱਗਾ
@GurdeepSingh-vb3bo
@GurdeepSingh-vb3bo Жыл бұрын
ਸਭ ਤੋਂ ਪਿਆਰੀ ਬੋਲੀ ਪੁਆਧ ਦੀ ਬੋਲੀ ਐ ,, ਅਸੀਂ ਚੰਡੀਗੜ੍ਹ ਵਿੱਚੋਂ ਪਿਛੋਕੜ ਪਿੰਡ ਖੇੜੀ ਦੇ ਐ ,, ਅੱਜਕਲ੍ਹ 20 ਸੈਕਟਰ ਚੰਡੀਗੜ੍ਹ ਐ ,, ਧੰਨਵਾਦ ਜੀ
@sonyk4198
@sonyk4198 Жыл бұрын
Khedi pind vich meri mashooq viahi hoyi aa.
@Palp192
@Palp192 Жыл бұрын
@@sonyk4198 ਸ਼ਰਮ
@MOR.BHULLAR-PB05
@MOR.BHULLAR-PB05 Жыл бұрын
ਬਹੁਤ ਵਧੀਆ ਪ੍ਰੋਗਰਾਮ ਸੀ ਬਾਕੀ ਲੀਡਰਾਂ ਨੇ ਪੰਜਾਬ ਦੇ ਬਹੁਤੇ ਪਿੰਡਾਂ ਦੇ ਲੋਕਾਂ ਦਾ ਆਪਸੀ ਪਿਆਰ ਖਤਮ ਕਰ ਦਿੱਤਾ ਖਾਸ ਕਰਕੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@rajwinder1968
@rajwinder1968 Жыл бұрын
ਪੱਤਰ ਕਾਰ ਜੀ ਲੀਡਰਾ ਨੇ ਲੜਾਈਆ ਕਰਾ ਕਰਾ ਭਰਾਵਾ ਵਿੱਚ ਤਰੇੜਾ ਪਾ ਦਿੱਤੀਆ ਲੋਕਾ ਵਿੱਚ ਤਰੇੜਾ ਪਾ ਦਿਤੀਆ ਪਰ ਤੁਸੀ ਤਕੜੇ ਹੋ ਕੇ ਪੰਜਾਬ ਦੀ ਵਿਰਾਸਤ ਸੰਭਾਲ ਲਵੋ ਵੀਰੇ
@pritpaulkaur9967
@pritpaulkaur9967 Жыл бұрын
ਬਾਈ ਪਹਿਲਾਂ ਕਹਿੰਦਾ ਹਜੇ ਵਿਆਹ ਨੀ ਕਰਾਇਆ, ਪਿੱਛੋਂ ਕਹਿੰਦਾ ਘਰ ਵਾਲੀ ਸਰਪੰਚ ਸੀ
@virlgaming5821
@virlgaming5821 Жыл бұрын
ਵੀਰ ਧਿਆਨ ਨਾਲ ਸੁਣ ਲਿਆ ਕਰ ਅਗਲੇ ਦੇ ਪਿੰਡ ਵਾਲੇ ਤੇਰਾ ਕੁਮੈਟ ਵੇਖੇ ਕੀ ਸੋਚਣ ਗੇ
@harjotsinghrandhawa3903
@harjotsinghrandhawa3903 2 ай бұрын
ਸਾਡੇ ਪਿੰਡ ਤਾ ਸੱਥ ਏ ਹੈ ਨੀ ਨਾ ਬਜ਼ੁਰਗ ਰਹੇ ਨਾ ਸੱਥਾ ਰਹੀਆ ਹੁਣ ਤਾ 20 ਘਰ ਫਿਰੋ ਤਾ ਇੱਕ ਬਜ਼ੁਰਗ ਲੱਬਦਾ । ਹੁਣ ਤਾ ਬਸ ਫੋਨ। ਕੰਮ ਕਾਰ ਪ੍ਰਦੇਸ਼ ਬਸ ਆਹੀ ਕੁੱਛ ਰੀਹ ਗਿਆ ਨਾ ਜ਼ਮੀਨਾਂ ਰਹੀਆ ਤੇ ਨਾਂ ਚੰਗਾ ਖਾਣ ਪਾਣ ਰੀਹਾ । ਕਰਮਾਂ ਆਲੇ ਪਿੰਡ ਹੁੰਦੇ ਨੇ ਉਹ ਜਿੱਥੇ ਇਹ ਜੇ ਬਜ਼ੁਰਗ ਖੇੜੇਆ ਤੇ ਬੈਠਦੇ ਨੇ
@baldevsinghmankoo3774
@baldevsinghmankoo3774 Жыл бұрын
ਮੈਂ 1973 ਚ ਅੰਬੈਸਢਰ 8,50 ਹਜਾਰ ਚ ਖਰੀਦੀ ਸੀ ਜੋ ਚਾਰ ਸਾਲ ਚਲਾ ਕੇੇ ਸਾਢੇ ਅਠ ਹਜਾਰ ਦੀ ਹੀ िਵਕ ਗਈ ਸੀ , ਅਜ ਸਾਢੇ ਅਠ ਹਜਾਰ ਦਾ ਸਾਈਕਲ ਵੀ ਨਹੀਂ ਆੳੁਂਦਾ
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Жыл бұрын
ਸਾਈਕਲ 5500 ਤੋਂ 6500 ਆ ... .. ਬਾਕੀ ਅੰਬੈਸਡਰ ਕਾਰ 8.50 ਦੀ ਨਵੀਂ ਸੀ ਜਾ ਓਲ੍ਡ
@amanpreet272
@amanpreet272 Жыл бұрын
Area ਪੁਆਧ ♥️
@bhurasingh7046
@bhurasingh7046 Жыл бұрын
ਪੁਆਧੀਆਂ ਦਾ ਗਾਇਕ ਆਸਾ ਰਾਮ
@kaurkharoud899
@kaurkharoud899 Жыл бұрын
ਬਹੁਤ ਵਧੀਆ ਜੀ।
@balwindersidhu6566
@balwindersidhu6566 Жыл бұрын
ਨੌਜਵਾਨਾਂ ਨੂੰ ਵੀ ਐਸੀਆਂ ਸਥਾਂ ਵਿਚੋਂ ਬਹੁਤ ਸਿਖਿਆ ਮਿਲਦੀ ਹੈ, ਬੈਠਣਾ ਚਾਹੀਦਾ ਹੈ।
@jaspindergilluboke5010
@jaspindergilluboke5010 Жыл бұрын
ਪਰਮ ਸਿੰਘ ਜੀ ਦੀ ਪੇਸ਼ਕਾਰੀ ਬਾਕਮਾਲ
@sukhjinderjassar6780
@sukhjinderjassar6780 Жыл бұрын
ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਕਮੈਂਟਸ ਪੰਜਾਬੀ ਵਿੱਚ ਕਰੋ ਜੀ ਵਾਹਿਗੁਰੂ ਭਲੀ ਕਰੇਗਾ
@singhmatharu6565
@singhmatharu6565 Жыл бұрын
ਸਿਰਾ ਵੀਡੀਓ 👍👍👍👍👍
@sadhsingh2036
@sadhsingh2036 Жыл бұрын
ਡੱਬੀਆ ਵਾਲਾ ਪਰਨਾ ਬਾਈ ,,ਵਧੀਆ ਹਰੇ ਰੰਗ ਦਿ ਮਾਲ ਖਾਦਾ ਤੇ ਕਾਰਡ ਵੀ ਵੱਧ ਮਾਰਿਆ ਲਗਦਾ
@asingh5168
@asingh5168 Жыл бұрын
ਬਹੁਤ ਵਧੀਆ ਬਾਈ I
@amriksingh9589
@amriksingh9589 Жыл бұрын
ਗੁਰੂ ਬਾਣੀ ਦੇ ਸਿਧਾਂਤਾਂ ਤੇ ਚੱਲਣ ਵਾਲੇ ਬਜ਼ੁਰਗ ਹਨ ਮਾਸਟਰ ਜੀ ਸਾਰੇ ਹੀ ਗੁਰੂ ਬਾਣੀ ਇਸ ਤਰਾ ਹੀ ਜਿਉਣਾ ਸਿਖਾਉਂਦੀ ਹੈ
@raagdeep1633
@raagdeep1633 Жыл бұрын
Nice pji edan Punjabiyan nu Punjabiyan nl johri rahoo. 👍
@sukhjitpal6793
@sukhjitpal6793 Жыл бұрын
Reporter sahib bahut vadhia ih e sada PUNJAB rooh khush ho gai pind walea da pyar vekh k WAHEGURU Mehar karan sabh te. Asli PUNJAB
@Navone619
@Navone619 Жыл бұрын
ਬਹੁਤ ਵਧੀਆ 👌🏽
@PrabhjotSingh-hk2on
@PrabhjotSingh-hk2on Жыл бұрын
👍ਵਾਅ ਕਿਆ ਬਾਤ ਹੈ 👍
@premsinghrickwal6436
@premsinghrickwal6436 Жыл бұрын
Good
@sgl8191
@sgl8191 Жыл бұрын
True, this gentleman is speaking 100% truth.
@JaspreetSingh-zn7xg
@JaspreetSingh-zn7xg Жыл бұрын
ਸਾਡਾ ਇਤਿਹਾਸ ਬੈਠੇ ਨੇ ਇਹ ਬਾਪੂ ਜੀ ! ਜਿਨਾ ਕੋਲ ਬਹੁਤ ਤਜਰਬਾ ਹੈ ! ਜੇ ਸਾਨੂੰ ਇਤਿਹਾਸ ਪੱਤਾ ਲੱਗ ਜੇ ਤਾ ਸਾਡੀ ਜਿੰਦਗੀ ਸੋਖੀ ਹੋ ਜੂਗੀ !! ❤️🙏🏻
@rtyyu4677
@rtyyu4677 Жыл бұрын
Ok mp0 lo lo
@h.s.dhaliwal1826
@h.s.dhaliwal1826 Жыл бұрын
ਮੈਨੂੰ ਮਾਣ ਐ ਮੈ ਪੁਆਧੀ ਹਾਂ
@funnyvideos-gv5od
@funnyvideos-gv5od Жыл бұрын
Tik tok to clip Dekh k aya ithe 😁 bhut vdya ji 💕
@ballumahi4935
@ballumahi4935 Жыл бұрын
2 ਰੁਪਏ ਕਿਲੋ ਵਾਲੀ ਸਕੀਮ ਤੁਹਾਡੇ ਵਿਚੋਂ ਕਿਹੜਾ ਕਿਹੜਾ ਪਰਿਵਾਰ ਲੈਣ ਰਿਹਾ ਹੈ ? ਉਂਝ ਸਰਪੰਚ ਸਮਝਦਾਰ ਲੱਗਦਾ ਹੈ।
@sardarsaab1007
@sardarsaab1007 Жыл бұрын
22 ਜੀ ਮੇਰੀ ਉਮਰ 47 ਸਾਲ ਹੈ ਮੈਂ ਤਾਂ ਅਸ਼ਟਮੀ ਕਾਰ ਨੂੰ ਫੁੱਲ ਲਵਾਂ ਕੇ ਲੈਗਿਆ ਸੀ 2002 ਵਿੱਚ ਮੈਂਨੂੰ ਲੱਗਦਾ ਸਰਪੰਚ ਦਾ ਵਿਆਹ ਜਲਦੀ ਹੋ ਗਿਆ ਹੁਣ
@singhdhaliwal6483
@singhdhaliwal6483 Жыл бұрын
ਬੜੀ ਦੇਰ ਬਾਅਦ ਆਪਣੀ ਬੋਲੀ ਪੁਆਧੀ ਸੁਣਨ ਨੂੰ ਮਿਲਦੀ ਐ ਧੰਨਵਾਦ
@sardarsaab1007
@sardarsaab1007 Жыл бұрын
ਬਾਈ ਜੱਦ ਕਿਸੀ ਗਲ਼ ਬਾਤਾਂ ਕਰਾਂ ਤੋਂ ਮਾਨੂੰ ਕੁੱਛ ਲੋਕ ਮਖੌਲ ਕਰਾ ਪਰ ਹੁਣ ਮੈਨੂੰ ਸੋਸ਼ਲ ਮੀਡੀਆ ਪਰ ਪਵਾਦੀ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ
@navpreetsingh4922
@navpreetsingh4922 Жыл бұрын
Waheguru ji mehar Karo baba ji 🙏🌹🌹
@harishchoudhary3249
@harishchoudhary3249 Жыл бұрын
Beautiful conversation love this heritage
@baljinderchahal6749
@baljinderchahal6749 Жыл бұрын
Very nice 👍👍
@LalSingh-ot7xr
@LalSingh-ot7xr Жыл бұрын
ਇਹ ਅਸਲ ਪੰਜਾਬ ਏ
@SukhpreetSingh-hh9zt
@SukhpreetSingh-hh9zt Жыл бұрын
ਬੱਚੇ ਮੈਂ ਵਿਆਹ ਨਹੀਂ।ਬਣਾਏ ਜ਼ਰੂਰ।।ਵਾਹ ਜੀ ਵਾਹ
@gurwickduabhia6518
@gurwickduabhia6518 Жыл бұрын
Bhaut ਸੋਹਣਾ
@ranikaur9534
@ranikaur9534 Жыл бұрын
Very gud
@jasdeepsidhu7230
@jasdeepsidhu7230 Жыл бұрын
Sarpanch ਵੀ ਲੋਕ ਬਣਾਉਂਦੇ ਨੇ ਓਹਨਾਂ ਦਾ ਸਾਂਝ ਹੈ ਸੰਦਾ h
@bantysingh4551
@bantysingh4551 Жыл бұрын
Reporter 22 ….gllan sohniya kaddwaunde lokan ton…hard work krde o veere ….vikhda v a
@lakhasingh2979
@lakhasingh2979 Жыл бұрын
ਬਹੁਤ ਵਧੀਆ ਪਿੰਡ ਵਾਲੇ ਬੰਦੇ ਬਡ਼ੀਆਂ ਵਧੀਆ ਗੱਲਾਂ ਕੀਤੀਆਂ ਜੀ
@virlgaming5821
@virlgaming5821 Жыл бұрын
ਇਹ ਹੈ ਅਸਲੀ ਪੰਜਾਬ
@jasbirsingh-qf1dm
@jasbirsingh-qf1dm 7 ай бұрын
Vir ji hor program kro pinda di sath de👏👏 Old is gold
@The.trend-Abhi
@The.trend-Abhi 3 ай бұрын
Mere dada ji .meri daddi ji nu .gadde te viha ke leyae c .te mere dady ji meri mummy ji nu maruti ch .te main kehri gaddi ch gai c mainu pta hi ni
@sarojkainth9233
@sarojkainth9233 Жыл бұрын
Bht vadhia mere nanaka pind shauran de near hon karke sohna lagya jiuande rehan saatha de bagurg
@deeppanjabnetwork7015
@deeppanjabnetwork7015 Жыл бұрын
ਬਹੁਤ ਬਹੁਤ ਸੋਣੀ ਗੱਲ ਬਾਤ ਹੈ ਸਰਪੰਚ ਸਾਬ ਜੀ ਨੇ ਟਿਡੀ ਪਿੜਾ ਪਾ ਦਿਤੀਆ 🙏
@singhsj5841
@singhsj5841 Жыл бұрын
ਥੇੜੇ ਨਹੀਂ ਥੜਾ ਹੁੰਦਾ ਹੈ ਸਹੀ ਬੋਲੋ
@malkitsingh5773
@malkitsingh5773 Жыл бұрын
Very good
@satindergrewal4998
@satindergrewal4998 Жыл бұрын
ਬਾਦਲ ਮੌਕੇ ਮਿਲੀਆਂ ਨੇ ਖੁਲੀਆਂ ਗਰਾਂਟਾਂ
@Jaimalkadi78630
@Jaimalkadi78630 9 ай бұрын
Waheguru ji ਮੇਹਰ ਕਰੇ ਜੀ 🙏
@noordeepnoor1999
@noordeepnoor1999 Жыл бұрын
Good job veer g
@drparminderkaursaini
@drparminderkaursaini Жыл бұрын
Waheguru ehnaa bajurgaan nu sadaa tandrusati naal lambi umar wakhshey. Eh sadaa he enjj hasde rehan. Tandrust rehn. Mein sari video dekhi, I loved the way they are sitting togather. Ehnaa nu ek doony di sicat karde dekh k boaht ashaa lagga. Bohat he ashi vidoe hai. Waheguru bless them all. 🙏🙏🙏🙏🙏🙏🙏🙏🙏🙏🙏🙏
@sharanjitsinghgill7181
@sharanjitsinghgill7181 Жыл бұрын
Old is gold
@lakhasingh2979
@lakhasingh2979 Жыл бұрын
ਮਜਾ ਆ ਗਿਆ ਵੀਡੀਓ ਵੇਖ ਕੇ
@kisankaur4459
@kisankaur4459 Жыл бұрын
PIND DE LOK, PURE HONESY GOOD HART, LOVE IT
@KuldeepKaur-oc8cn
@KuldeepKaur-oc8cn Жыл бұрын
Wow Ji wow kamal ha Dil khush ho gia
@sukhgill7247
@sukhgill7247 Жыл бұрын
👍👍🙏🙏💯
@vikramjit6825
@vikramjit6825 Жыл бұрын
Mere pind de naal hai near ALHAPUR HAI🏡🏡🏡🏡🏡🏡🏡🏡🏡🏡🏡🏠🏠🏠🏠🏠🏠🙏🙏🙏🙏🙏🙏🤲🤲🤲🤲🤲🤝🤝🤝🤝🤝👍👍👍👍
@SUNILSharma-xn9io
@SUNILSharma-xn9io Жыл бұрын
पत्रकार बीर भोरा भोरा माल तो खिला देते एक एक कार्ड भुककी दा लुआ देदे फिर देखदे नजारे प्रेम ट्रांसपोर्ट नारनौल
@ramangillgill7731
@ramangillgill7731 Жыл бұрын
Sadde virse di koi rees nhi. Ehho jehia sathan hor kite nhi hundia. Rabb vasda mere pindan dia sathan vich.
@ParamjitSingh-jp8fz
@ParamjitSingh-jp8fz Жыл бұрын
ਇਹ ਹੈ ਜੀ ਸਾਡਾ ਅਸਲੀ ਖਜਾਨਾ
@ajs864
@ajs864 Жыл бұрын
Good style of interview,You will rise in your profession,stick to this style.
@saabsandhusandhu1379
@saabsandhusandhu1379 Жыл бұрын
Bhut vdia lgya bhra vekh k waheguru sab nu khush rakhe tuhada dhanwaad
@bhupinderkaur1215
@bhupinderkaur1215 Жыл бұрын
ਕਿਹੜੇ ਪਿੰਡ ਦੀ ਹੈਂ ਇਹ ਕਹਾਣੀ
@harshdeepkaur2513
@harshdeepkaur2513 Жыл бұрын
Good work bro gbu 💯💯💯💯
@totakhan171
@totakhan171 Жыл бұрын
👌👌👍👍🤲🤲🙏🙏
@jeet027
@jeet027 Жыл бұрын
uh Bateja ya es laye treef ho rhe je
@happieedhaliwal8737
@happieedhaliwal8737 Жыл бұрын
pind da culture hai eh. jehda mukda janda
@jasvirkaur7981
@jasvirkaur7981 26 күн бұрын
ਸ, ਪੰਚਾਇਤਾਂ ਬਹੁਤ ਪੈਸੇ ਖਾਂਦੇ ਹਨ
@Majha_sidez
@Majha_sidez Жыл бұрын
Sarpanch Saab ghaint banda
@rohittarnach9752
@rohittarnach9752 Жыл бұрын
Kya culture aa Punjab da hun ta katarta kha gyi Punjab nu
@PardeepSingh-wr7vg
@PardeepSingh-wr7vg Жыл бұрын
Ghadi dekhli vir
@rajwinder1968
@rajwinder1968 Жыл бұрын
ਅਸਲ ਪੰਜਾਬ ਦੀ ਝਲਕ ਪੈਦੀ ਹੈ
@gurdassverma8100
@gurdassverma8100 Жыл бұрын
Mithhi boli maari puyadi di
@Sehajkhehra783
@Sehajkhehra783 Жыл бұрын
Nice
@cskulana4077
@cskulana4077 Жыл бұрын
NASA ਮੁਕਤ ਪੰਜਾਬ ਦੇ ਲੋਕ
@pindagill6825
@pindagill6825 Жыл бұрын
@@tarloksinghpunia7888 ਭ
@tarloksinghpunia7888
@tarloksinghpunia7888 Жыл бұрын
@@pindagill6825 ਗੂਲ ਮੋਹਰ ਖਰੜ
@Sukhdevsingh-vu5xv
@Sukhdevsingh-vu5xv Жыл бұрын
ਯਾਰ ਲੋਕ ਤਾਂ ਅੱਛੇਆ ਪਰ ਪਿੰਡ ਪਛੜਿਆ ਲਗਦਾ ਲੋਕਾਂ ਦਾ ਏਕਾ ਵੀ ਲਗਦਾ। ਆਹ ਅੰਬੇਸਡਰ ਕਾਰ ਵਾਲਾ ਵਿੱਚੋਂ ਵਿੱਚ ਫੈੰਟਰ ਛੱਡਦਾ ਕਰਮਾਂ ਵਾਲ਼ੇ ਲੋਕ ਤੇ ਪਿੰਡ ਹੈ। ਕਾਸ਼ ਸਾਡਾ ਪਿੰਡ ਵੀ ਇਸ ਪਿੰਡ ਵਰਗਾ ਹੋਵੇ। ਦੁਨਾਲੀਆਂ ਸਾਡੇ ਬਹੁਤ ਨੇ 22 ਕਤਲ ਹੋਏ ਹਨ ਥਾਣੇ ਚ ਖੁਨਣ ਪਿੰਡ ਲਿਖਿਆ ਹੈ ਪਰ ਅੱਜ ਨਵੀਂ ਜਰਨੇਸਰ ਸਿਆਣੀ ਹੈ
@SUNILSharma-xn9io
@SUNILSharma-xn9io Жыл бұрын
ये हैं पुराने पंजाब की तस्वीर ऐसा पंजाब कितना अच्छा लगता है हमने अपनी आंखों से पंजाब में मौजूद रहकर देखा बहुत बढ़िया लगता था अब तो पंजाब का हालात खराब है कोई नहीं है सच बोलने वाले ओर सम्हालने वाले
@onkarsahota1677
@onkarsahota1677 Ай бұрын
1947 ਤੋਂ ਪਹਿਲਾਂ ਵਾਲਾ ਆਜਾ ਰਾਮ ਕੌਂਣ ਹੂੰਦਾ ਸੀ? ਹੁਣ ਵਾਲੇ ਨੂੰ ਤਾਂ ਅਸੀਂ ਜਾਣਦੇ ਹਾਂ।
@jaatpunjabi5447
@jaatpunjabi5447 Жыл бұрын
❤️❤️
@robinsingh6312
@robinsingh6312 Жыл бұрын
Bohat vdia program jnab...
@happieedhaliwal8737
@happieedhaliwal8737 Жыл бұрын
yr jis punjab bare filma ch dikhonde sachi eh pind shi punjab a...kine khush ne yr sare...eh hai mera punjab rabb dubara eh sabh dede sade punjab nu.
@mohindersinghgill3515
@mohindersinghgill3515 Жыл бұрын
Extreme interested laughing one open heart speaking highlighted experienced talk. Good.
@KamalSingh-dl6yc
@KamalSingh-dl6yc Жыл бұрын
Good style of interview,
@amangill1995
@amangill1995 Жыл бұрын
Pater kar ji pinda which rab Wanda hai gurnam kaoni Muktsar
@harmohitsinghkang8809
@harmohitsinghkang8809 Жыл бұрын
ਜਦੋਦਾ ਫੋਨ ਆਇਆ ਭਲਾ ਤੇ ਘਰ ਆਢੀ ਗੁਆਂਢੀ ਭੂਆ ਮਾਮੇ ਦੇ ਨੰ ਯਾਦ ਹੁੰਦੇ ਸੀ ਵਹਿਗੁਰੂ
@pavitarsingh9815
@pavitarsingh9815 Жыл бұрын
Davi parana wala Bai nagan khanda legda
@Simmi658
@Simmi658 Жыл бұрын
Bedt best best..make more of like this ..100000 likes
@nazirabegam-xm4gm
@nazirabegam-xm4gm Жыл бұрын
❤❤❤❤❤😂
@AvtarBhatti206
@AvtarBhatti206 Жыл бұрын
Bahut hi vadhiya laga Hun edan bahut ghat lok behnde 👍👍👍👍
@amarjitsinghaulakh3222
@amarjitsinghaulakh3222 Жыл бұрын
Sabka Sarpsnch sahb very very nice.
@AmandeepSingh-tn7dd
@AmandeepSingh-tn7dd Жыл бұрын
Bhukki affem legel krdo maan sahb.. bcha lo punjab nu medical chitta smack ton
@HardeepSingh-py6ve
@HardeepSingh-py6ve Жыл бұрын
15'50 tai bilkul sach keha
@kuldeepgrewal2604
@kuldeepgrewal2604 3 ай бұрын
👌👌
@jasbirsing6568
@jasbirsing6568 Жыл бұрын
Waheguru mehar kro
@GurmeetKaur-vk1nt
@GurmeetKaur-vk1nt Жыл бұрын
Kurali kol hi pe jnda a pind veer
@simranjitsingh8284
@simranjitsingh8284 Жыл бұрын
Hn veere
@iqbalsinghdhaliwal4666
@iqbalsinghdhaliwal4666 Жыл бұрын
Bhut vadia Patarkar ji.Najara aa gya bajurga diya gla sun ke
小路飞嫁祸姐姐搞破坏 #路飞#海贼王
00:45
路飞与唐舞桐
Рет қаралды 9 МЛН
How do Cats Eat Watermelon? 🍉
00:21
One More
Рет қаралды 11 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 25 МЛН
when you have plan B 😂
00:11
Andrey Grechka
Рет қаралды 67 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 9 МЛН