ਦੇਖੋ, ਪਤੀ ਨੂੰ ਕੰਗਾਲ ਕਰ ਕੈਨੇਡਾ ਐਯਾਸ਼ੀ ਕਰਦੀ ਵੇਹਲੜ ਕੁੜੀ,ਰੈਂਟ ਵੀ ਮਗਾਉਂਦੀ ਇੰਡੀਆ ਤੋਂ

  Рет қаралды 318,394

BASSI SHOW TORONTO

BASSI SHOW TORONTO

Күн бұрын

Пікірлер: 736
@SonuSingh-tt7em
@SonuSingh-tt7em 2 жыл бұрын
ਸੁੱਕਰ ਹੈ ਰੱਬਾ ਅਸੀ 80,85ਦੇ ਦਸ਼ਕ ਦੇ ਆ ਤੇ ਕੋਈ ਲਵ ਮੈਰਿਜ ਨਹੀ ਕਾਰਵਾਈ ।ਕਿੰਨੇ ਪੰਗੇ ਨੇ ਪੰਜਾਬੀ ਕੁੜੀਆਂ ਦੇ ਪੈਸੇ ਦੇ ਦੋ ਬੱਸ ਘਰ ਇਹ ਕੰਮ ਨੀ ਕਰਦਿਆ ਬਾਕੀ ਕੈਨੇਡਾ ਚ ਤਾਂ ਉਹ ਮੇਰੇ ਰੱਬਾ ।
@gurinderkaur24
@gurinderkaur24 2 жыл бұрын
😝😝😝😵
@SonuSingh-tt7em
@SonuSingh-tt7em 2 жыл бұрын
@@gurinderkaur24 thanks
@jeetubohranwalia6838
@jeetubohranwalia6838 3 ай бұрын
ਸਿੱਧੂ ਸਾਬ ਬਹੁਤ ਹੀ ਹਿਸਾਬ ਜੇ ਨਾਲ ਗਲ ਕਰਦੇ ਨੇ ਜਦੋਂ ਵੀ ਸਿੱਧੂ ਸਾਬ ਦੀ ਅਵਾਜ਼ ਕੰਨੀ ਪੈਂਦੀ ਨਜ਼ਾਰਾ ਆ ਜਾਂਦਾ ਆ
@AvtarSingh-pw7fv
@AvtarSingh-pw7fv 2 жыл бұрын
ਸਿੱਧੂ ਸਾਹਬ ਬਹੁਤ ਹੀ ਨਾਪ ਤੋਲ ਕੇ ਗੱਲ ਕਰਦੇ ਹਨ ਪਰ ਸਿੱਧੂ ਸਾਹਬ ਜਦ ਵੀ ਬੋਲਦੇ ਹਨ ਬੱਸੀ ਦੇ ਮਿਰਚਾਂ ਲੱਗ ਜਾਂਦੀਆਂ ਹਨ
@kiranpreet5317
@kiranpreet5317 2 жыл бұрын
Sahi keha
@brarsaab4700
@brarsaab4700 2 жыл бұрын
@@kiranpreet5317 hi
@urbansardaar3776
@urbansardaar3776 2 жыл бұрын
😹
@lovpretsinghsaini5378
@lovpretsinghsaini5378 2 жыл бұрын
sahi gal aw
@ਘੈਂਟਜੱਟ
@ਘੈਂਟਜੱਟ 2 жыл бұрын
😂😂😂😅
@charanjitsingh4388
@charanjitsingh4388 2 жыл бұрын
ਵਹਿਗੁਰੂ ਜੀ ਮੇਹਰ ਕਰੋ ਜੀ। ਪੰਜਾਬੀਆ ਦੇ ਕੁੜੀਆਂ ਮੁੰਡੇਆ ਨੂੰ ਸਮੱਤ ਬੱਖਸੋ ਜੀ ਕਿਸ ਪਾਸੇ ਨੂੰ ਤੁਰ ਪਏ ਹਨ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਰਮ ਵਾਲੀ ਗੱਲ ਹੈ।
@sachinbhatia297
@sachinbhatia297 2 жыл бұрын
Bro k h g h
@harvindersingh9448
@harvindersingh9448 2 жыл бұрын
Kush Dhilon puri kush aa Caneda vich 💚💜❤ ਸਿੱਧੂ ਸਾਬ ਇਸ ਬੁੱਢੇ ਖੁਹੰਡੇ ਨੂੰ ਪਿੱਛੇ ਕਰੋ ਤੁਸੀ ਗਲਵਾਤ ਕਰੋ 💙💚❤
@RanjeetSingh-kz2nf
@RanjeetSingh-kz2nf 2 жыл бұрын
Haha
@NumerdarSaab
@NumerdarSaab 3 ай бұрын
P​@@RanjeetSingh-kz2nf
@devkinandan9722
@devkinandan9722 2 жыл бұрын
ਸਿੱਧੂ ਵੀਰ ਜੀ ਤੁਹਾਨੂੰ ਮਿਲਣ ਨੂੰ ਮਨ ਬੜਾ ਕਰਦਾ ਹੈ
@paddatransport9659
@paddatransport9659 2 жыл бұрын
Guy was speaking well behaved and he's talks respectfully about his wife and in laws
@profitnessworld
@profitnessworld 2 жыл бұрын
ਕੁੜੀ ਗੱਲ ਕਰਨ ਤੋਂ ਗਲਤ ਲੱਗ ਰਹੀ ਆ ਬਾਕੀ ਬਾਸੀ ਸਾਬ ਸਾਡੇ ਸਿਆਣੇ ਨੇ
@KamalJeet-id3wx
@KamalJeet-id3wx 2 жыл бұрын
ਬਾਸੀ ਸਰ ਸਿੱਧੂ ਸਰ ਨੂੰ ਬੋਲਣ ਦਾ ਮੌਕਾ ਕਿਉਂ ਨੀ ਦਿੰਦੇ ਸਮਝ ਨੀ ਆਉਂਦੀ🤔🤔
@unknown-3630-
@unknown-3630- 2 жыл бұрын
ਮੁੰਡੇ ਨੂੰ FIR ਕਰਨੀ ਚਹੀਦੀ ਆ ।ਮੁੰਡੇ ਦਾ ਪੈਸਾ ਲਵਾ ਕੇ ਸਾਲੀ ਐਸ ਕਰ ਰਹੀ ਆ ।
@jaswindergalib
@jaswindergalib Жыл бұрын
ਪੰਜਾਬੀ ਭੁੱਲ ਜਾਂਦੇ ਫੁਕਰੇ ।I came to Canada with my parents in my early Teen age and my Punjabi is ਠੇਠ ਪੰਜਾਬੀ
@harpalsinghsandhu7648
@harpalsinghsandhu7648 2 жыл бұрын
ਬਾਸੀ ਸਾਹਿਬ ਸਿੱਧੂ ਸਾਹਿਬ ਬੋਲਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਟੋਕ ਦਿੰਦੇ ਹੋ 60 ਸਾਲ ਤੋਂ ਕੈਨੇਡਾ ਵਿੱਚ ਰਹਿ ਕੇ ਵੀ ਗ਼ਲਤ ਅੰਗ੍ਰੇਜ਼ੀ ਬੋਲਦੇ ਹੋ
@deepnijjar1361
@deepnijjar1361 2 жыл бұрын
Billkul sahi keha uncle ji tusi
@Bawarecordsofficial
@Bawarecordsofficial 2 жыл бұрын
ਬਾਸੀ ਸਾਹਬ ਕੁੜੀ ਅੈਕਟਿੰਗ ਕਰਦੀ ਅਾ ਬਿਲਕੁਲ ਤੁਹਾਡੀ ਗੱਲ ਠੀਕ ਅਾ ।
@Maninder.singhRiar
@Maninder.singhRiar 2 жыл бұрын
ਇਹਨਾਂ ਲੋਕਾਂ ਨੇ ਪੰਜਾਬ ਨੂੰ ਬਦਨਾਮ ਕਰਕੇ ਰੱਖਿਆ
@amanpreetsidhu2050
@amanpreetsidhu2050 2 жыл бұрын
Aa vadia kita Bassi saab k kive boldi aa eh . Jan k nakhre krdi aa .
@manjeetparhar9462
@manjeetparhar9462 2 жыл бұрын
Nakhre kar di aaaa
@resputin8012
@resputin8012 2 жыл бұрын
ਗੋਰੇ ਯ ਕਾਲੇ ਏਦਾ ਬੜੇ ਲਾਡਲੇ ਜਹੇ ਬਣ ਕੇ ਤਾਂ ਨਹੀਂ ਬੋਲਦੇ। ਨਾਲੇ ਇਹ ਫੁਕਰੀ ਏ ,ਇਹ ਆਪਣੇ ਮਾਂ ਪਿਓ ਨੂੰ ਤੇ ਰਿਸ਼ਤੇਦਾਰਾਂ ਨੂੰ ਦਿਖਾਉਂਦੀ ਹੋਵੇਗੀ ਕਿ ਮੇਂ ਤਾਂ ਹੁਣ ਗੋਰਿਆ ਚ ਰਹਿੰਦੀ ਆ, ਮੇਰੀ ਬੋਲੀ ਵੀ ਓਹਨਾ ਵਰਗੀ ਹੋ ਗਈ ਏ, ਮੇਂ ਓਹਨਾ ਵਾਂਗ ਰਹਿੰਦੀ ਖਾਂਦੀ ਪੀਂਦੀ ਹਾ, ਇਹ ਏਦਾ ਦਿਖਾਉਂਦੀ ਹੋਵੇਗੀ ਕਿ ਜਿਵੇਂ ਕੈਨੇਡਾ ਚ ਜੰਮੀ ਹੋਵੇ । ਸਿਰੇ ਦਿਆ ਫੁਕਰੀਆਂ ਹੁੰਦੀਆ ਏਦਾ ਦਿਆ, ਬਹੁਤ ਨੇ ਜੌ ਏਦਾ ਦਰਸਾਉਂਦੀਆਂ ਕੀ ਅਸੀ ਤਾਂ ਏਥੇ ਦੇ ਹੀ ਜੰਮ ਪਾਲ ਹਾ, ਸਾਡੇ ਤਾਂ ਦੋਸਤ ਨੇ ਗੋਰੇ ਕਾਲੇ।
@resputin8012
@resputin8012 2 жыл бұрын
ਵੀਰ ਜੀ ਕੁੜੀ ਦਾ ਪੀਉ ਕੇਹਂਦਾ ਤਲਾਕ ਲੈਣਾ ਤਾਂ ਓਹਨਾ ਤਲਾਕ ਹੀ ਲੈਣਾ ਪਰ ਕੁੜੀ ਤਾਂ ਗੱਲ ਕਰਦੀ ਏ ਹਲੇ ਕਿਉਕਿ ਹਲੇ ਖਰਚੇ ਵਰਚੇ ਤੇਰੇ ਕੋਲੋ ਪੂਰੇ ਕਰਨੇ ਨੇ, ਫੇਰ ਮਤਲਬ ਪੂਰਾ ਹੋ ਗਿਆ ਤਾਂ ਕੁੜੀ ਵੀ ਪਿਉ ਵਾਲ ਦੀ ਹੋ ਜਾਵੇਗੀ। ਇਹਨਾਂ ਵਰਗੀਆ ਦੇ ਪਿਉ ਸਾਲਿਆ ਨੂੰ ਸ਼ਰਮ ਨਹੀਂ ਆਉਂਦੀ, ਪੈਸੇ ਹੁੰਦੇ ਨਹੀਂ ਕੁੜੀ ਭੇਜਣ ਲਈ ਬਾਹਰ ਤੇ ਫੇਰ ਮੁੰਡੇ ਲੱਭਦੇ ਨੇ ਖਰਚਾ ਲਾਉਣ ਵਾਲੇ। ਜਦੋਂ ਕੁੜੀ ਪਹੁੰਚ ਜਾਂਦੀ ਤਾਂ ਓਹ ਗਰੀਬ ਪਿਉ ਇਕ ਦਮ ਬਦਲ ਜਾਂਦਾ। ਇਹੋ ਜਹੇ ਬਹੁਤ ਸਾਰੇ ਕੇਸ ਅਸੀ ਏਸੇ show ਤੇ ਦੇਖੇ ਨੇ।
@gurlabhsingh8072
@gurlabhsingh8072 2 жыл бұрын
ਰੱਬਾ ਪੰਜਾਬੀਆਂ ਨੂੰ ਸਮੱਤ ਬਖਸ਼ੇ ਕੱਵਾਰੀਆ ਕੁੜੀਆ ਨੂੰ ਬਾਹਰ ਨਾਂ
@sukhraj4495
@sukhraj4495 2 жыл бұрын
Veer. Marij.krva.v.kt.ni.krdia.please.ina.no.dpot.kro.pl
@rajbinderkaurmaan
@rajbinderkaurmaan 2 жыл бұрын
ਵੀਰੇ ਓ ਵਿਆਹੀ ਸੀ
@satwantkaur4700
@satwantkaur4700 2 жыл бұрын
eho jehi nu lakh lahnat
@jasbirgakhal374
@jasbirgakhal374 2 жыл бұрын
ਦੇਸੀ ਬਾਂਦਰੀ ਵਿਲਯਤੀ ਚੀਕ
@Mobotics
@Mobotics 2 жыл бұрын
Eh ta end hi ker taa buth badiya mohabra hai 😂
@manjotsinghgill7228
@manjotsinghgill7228 2 жыл бұрын
Sirra
@sadhusinghbhullar7339
@sadhusinghbhullar7339 2 жыл бұрын
ਮਹਾਨ ਪੰਜਾਬੀ ਸਭਿਆਚਾਰ ਮਹਾਨ ਮਾਣ ਮੱਤਾ ਪੰਜਾਬ ਆਣ ਸ਼ਾਂਨ ਅੱਣਖੀ ਪੰਜਾਬ ਇਹਨਾਂ ਲੋਕਾਂ ਨੇ ਬਰਬਾਦ ਕਰ ਦਿੱਤਾ ਹੈ ਪੰਜਾਬ ਦੀ ਅੱਣਖ ਮਾਰ ਦਿੱਤੀ
@jaswantbrar744
@jaswantbrar744 2 жыл бұрын
Eh ik winnipeg vich long time pehlan song bania si osdi pehli line ha
@luckygrewal4421
@luckygrewal4421 2 жыл бұрын
Right said
@socialtvpunjab4231
@socialtvpunjab4231 Жыл бұрын
ਸਿੱਧੂ ਭਾਜੀ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਆ ਬਹੁਤ ਵਧੀਆ ਬੋਲਦੇ ਹਨ ਪਰ ਬਾਸੀ ਯਾਰ ਉਹਨਾਂ ਨੂੰ ਬੋਲਣ ਤੋਂ ਰੋਕਣਾ ਠੀਕ ਨਹੀਂ 🙏🙏🙏🙏🙏
@kauritalyton8560
@kauritalyton8560 2 жыл бұрын
ਹਾਏ ਰਬਾ ਕਿਨਾ ਲੁਟਦੀਆ ਕੁੜੀਆ ੳਹ ਵਿ ਵਿਆਹ ਕਰਾ ਕੇ ਆਪਣੇ ਘਰ ਵਾਲੇ ਨੁ ਸ਼ਰਮ ਕਰ ਲੋ
@gurjantsingh-se3ll
@gurjantsingh-se3ll 2 жыл бұрын
bilkulsach
@tinkusingh6116
@tinkusingh6116 2 жыл бұрын
Mere nal v ey kug ho chuka hai 😭😒😔☹️England di c 🤦‍♀️👈😭😭
@kauritalyton8560
@kauritalyton8560 2 жыл бұрын
@@tinkusingh6116am sory to say mai v kudi aa...but bhaji ਜਦ ਤੁਹਾਨੁ ਪਤਾ ਸਬ ਕੁਜ ਕੁੜੀਆ ਏਦਾ ਕਰ ਰਹੀਆ ਫੇਰ ਸਾਡੇ ਮੁਡੇ ਕਿੳ ਵਿਆਹ ਕਰਾ ਕੇ ਬਾਹਰ ਭੇਜਦੇ ਆਪਣੀਆ ਵਹੁਟੀਆ ਨੁ ਕਿੳ ਪੇਸੇ ਵੇਸਟ ਕਰਦੇ ...ਪਤਾ ਤਾ ਹੈ ਏਹਦਾ ਅਤ ਮਾੜਾ ਆ ਫੇਰ ਵਿ ਕਿੳ ਨਿ ਸਮਜਦੇ ...
@sukhraj4495
@sukhraj4495 2 жыл бұрын
Backup.sach.gal.munda.de.help.kro.please.
@tinkusingh6116
@tinkusingh6116 2 жыл бұрын
@@kauritalyton8560 hr kisi da apna apna dreem hunda g ✈️👈mera dreem c 😭😭😭😭💇‍♀️👈ey pehle v marrid c ede 2👈🙋‍♂️🙋‍♀️👈child v c pr main tn foran country jana c 😭😭✈️👈😭😭😭😭😭😭main hun v single hn g
@gunstrikergaming6316
@gunstrikergaming6316 2 жыл бұрын
ਰੱਬ ਦਾ ਵਾਸਤਾ ਕੋਈ ਕਨੇਡੇ ਵਾਲ਼ੀਆਂ ਕੁੜੀਆਂ ਨਾਲ ਵਿਆ ਨਾਂ ਕਰਵਾਓ ਨਹੀਂ ਤਾਂ ਜ਼ਿੰਦਗੀ ਬਰਬਾਦ
@sukhwantkaursandhu532
@sukhwantkaursandhu532 2 жыл бұрын
Ryt
@prabjit7425
@prabjit7425 2 жыл бұрын
ਕੁੜੀ ਦੇ ਬੋਲਣ ਤੋਂ ਲੱਗਦਾ ਆ ਕਿ ਜਿਵੇਂ ਇਸ ਨੇ ਕੋਈ ਨਸ਼ਾ ਕੀਤਾ ਹੋਇਆ ਆ 🤔 ।
@bestower99
@bestower99 Жыл бұрын
ਨਸ਼ਾ ਨਹੀਂ ਬਾਈ, ਕੋਈ ਥੱਲੇ ਫਸਾਈ ਬੈਠਾ ਪਇਆ ਹੈ, ਉਹ ਕੂਹਣੀਆਂ ਮਾਰ ਰਿਹਾ ਹੈ ਕਿ ਛੱਡ-ਹੁਣ : ਛੱਡ-ਹੁਣ !!
@JagroopSingh-no7xy
@JagroopSingh-no7xy Жыл бұрын
@@bestower99 ਸਹੀ ਕਿਹਾ ਵੀਰ ਕਿਸੇ ਕਾਲੇ ਨੇ ਘੋੜੀ ਬਣਾ ਰੱਖੀ ਹੈ
@WaheguruWaheguru-b3c
@WaheguruWaheguru-b3c Жыл бұрын
ਜੋ ਪੰਜਾਬ ਵਿੱਚ ਮੂੰਡੇ ਕੁੜੀਆ ਤੇ ਉਹਨਾ ਦੇ ਘਰ ਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਦਾ ਦੇ ਲੋਕਾ ਨਾਲ ਇਮੇ ਹੀ ਹੋਣੀ ਚਾਹਿਆ ਦਾ
@ranjitkaur8658
@ranjitkaur8658 2 жыл бұрын
ਬਿਲਕੁਲ ਸਹੀ ਗੱਲ ਕਰ ਹੋ ਪਾਸੀਂ ਸਾਹਿਬ ਕਈ ਕੁੜੀਆਂ ਇਦਾਂ ਹੀ ਕਰਦੀਆਂ ਹਨ ਮੁੰਡਾ ਕੁੜੀ ਦੀ ਇੱਜ਼ਤ ਕਰਦਾ ਤਾਂ ਹੀ ਇਹ ਸਿਰ ਚੜ੍ਹ ਗਈ ਮੇਰੇ ਬੇਟੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਸੱਚੀ ਉਹਦੇ ਬੋਲਣ ਵਿੱਚ ਨਕਲੀਪਨ ਹੈ ਇਹੋ ਜਿਹੀਆਂ ਕੁੜੀਆਂ ਦੂਜੇ ਬੰਦੇ ਨੂੰ ਤੇ ਉਹਦੇ ਪਰਿਵਾਰ ਨੂੰ ਪਾਗ਼ਲ ਤੇ ਝੂਠਾ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕਰਦੀਆਂ ਹਨ ਇਹ ਉਹੀ ਸਮਝ ਸਕਦੇ ਜਿਸ ਨਾਲ ਆਪ ਬੀਤੀ ਹੋਵੇ ਫਿਰ ਕੁੜੀ ਦੇ ਮਾਪੇ ਮੁੰਡੇ ਦੇ ਦਿਮਾਗ਼ ਵਿੱਚ ਇਹ ਪਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਤੇਰੇ ਘਰ ਦੇ ਚਾਉਂਦੇ ਹੀ ਨਹੀਂ। ਕਿ ਤੂੰ ਆਪਣੀ ਪਤਨੀ ਕੋਲ ਜਾਵੇ ਦੱਸੋ ਮੁੰਡੇ ਦੇ ਮਾਪੇ ਫਿਰ ਕਿੱਥੇ ਜਾਣ
@ਪੰਜਾਬੀਆਸਟ੍ਰੇਲੀਆਤੋ-ਜ8ਘ
@ਪੰਜਾਬੀਆਸਟ੍ਰੇਲੀਆਤੋ-ਜ8ਘ 2 жыл бұрын
ਬਾਸੀ ਸਾਹਿਬ ਮੇਰਾ ਤੇ ਤੇ ਸਿਟੀਜ਼ਨ ਹੋ ਕੇ ਵੀ ਸਾਹ ਸੌਖਾ ਨਹੀਂ ਹੋਇਆ. ਇਹ ਦੇਸੀ ਮੇਮ ਨਾਲੋਂ ਤੇ ਕੈਨੇਡੀਅਨ ਜੰਮੇ ਬੱਚੇ ਬਦੀਆਂ ਬੋਲਦੇ ਵਾ
@gurindergrewal9283
@gurindergrewal9283 2 жыл бұрын
ਬਾਸੀ ਸਾਬ ਤੋਂ ਡਰਦੇ ਕਈ ਲੋਕ ਪਹਿਲਾਂ ਹੀ ਸੁਧਰ ਜਾਂਦੇ ਨੇ ਜਿਹੜੇ ਕੁਝ ਕੁ ਵਿਗੜੇ ਹੁੰਦੇ ਨੇ ਜੇ ਓਹਨਾ ਨੂੰ ਕਹਿ ਦਿਓ ਕੇ ਤੈਨੂੰ ਬਾਸੀ ਸਾਬ ਦੇ TV ਤੇ ਵੀ ਲੈਕੇ ਜਾਊ ਤਾਂ ਬਾਸੀ ਜੀ ਦਾ ਨਾਮ ਹੀ ਕਾਫੀ ਹੋ ਜਾਂਦਾ ਕਈਆਂ ਨੂੰ ਤਾਂ,,
@harpalsandhu9242
@harpalsandhu9242 2 жыл бұрын
101% ਲੜਕੀ ਨੇ ਕੋਈ ਨਸਾ ਕੀਤਾ ਹੋਇਆ
@Truelife-zd2my
@Truelife-zd2my 2 жыл бұрын
.
@rajudandiwal697
@rajudandiwal697 2 жыл бұрын
Pakka krdi aa
@sksandip24
@sksandip24 Жыл бұрын
f khich rhi a lamma sara 🤣🤣🤣
@ramanchahal4780
@ramanchahal4780 2 жыл бұрын
Sidhu Saab bhut vdia tarike nal gal krde a
@manpreetkaursidhuft7359
@manpreetkaursidhuft7359 2 жыл бұрын
Mnu kudi d boli te hasa aa reha sir mai eda hi bol rhi aaaaaaaa 🤣🤣 gud bassi sir
@logicaltalk9998
@logicaltalk9998 2 жыл бұрын
Nakli boldi aaa shreef bandi aa
@HarwinderSingh-me1tr
@HarwinderSingh-me1tr 2 жыл бұрын
ਮੈ ਸਾਰੇ ਪੰਜਾਬੀਆ ਨੂੰ ਬੇਨਤੀ ਕਰਦਾ ਹਾ ਕਿ ਆਈਲੈਟਸ ਵਾਲੀਆ ਕੁੜੀਆ ਤੋ ਬਚੋ ਕਾਈ ਤਾ ਮਾਪੇ ਆਪਣੀਆ ਕੁੜੀਆ ਨੂੰ ਸਿਰਫ ਕਨੇਡਾ ਭੇਜਣ ਲਈ ਵਿਆਹ ਕਰਦੇ ਆ ਅੱਗੇ ਆਗਰੀਮੈਟ ਕਰਦੇ ਸੀ ਹੁਣ ਐਬੇਸੀ ਕਨੇਡਾ ਨੇ ਰੂਲ ਬਦਲ ਦਿੱਤੀ ਬਚੋ ਫਰੋਡਾ ਤੋ ਜਿਹੜੇ ਮੁੰਡੇ ਕੁੜੀਆ ਨਾਲ ਧੋਖਾ ਕਰਦੇ ਆ ਕਨੇਡਾ ਜਾ ਕੇ ਉਹ ਜਿੰਦਗੀ ਵਿੱਚ ਖੁਸ਼ ਨਹੀ ਰਹਿੰਦੇ ਤੇ ਜਿਹੜੀਆ ਕੁੜੀਆ ਕਨੇਡਾ ਜਾ ਕੇ ਬਦਲ ਜਾਦੀਆ ਉਹ ਜਿੰਦਗੀ ਵਿੱਚ ਖੁਸ਼ ਨਹੀ ਰਹਿੰਦੀਆ ਕਿਉਂਕਿ ਰੱਬ ਸੱਚ ਦਾ ਸਾਥ ਦਿੰਦਾ
@sukhwantkaursandhu532
@sukhwantkaursandhu532 2 жыл бұрын
Ryt
@bantasingh9458
@bantasingh9458 2 жыл бұрын
ਇਹ ਨਮੂੰਨਾਂ ਕਿਥੋ ਫੜ ਲਿਆ ਕੁੜੀ 😂😂😂😂😂
@gurlabhsingh8072
@gurlabhsingh8072 2 жыл бұрын
ਬਾਈ ਜੀ ਤੁਸੀ ਲਾਲਚੀ ਲੋਕ ਹੋ ਸਾਡੇ ਦੋ ਭਰਾਵਾਂ ਦੇ ਚਾਰ ਬੱਚੇ ਬਾਹਰ ਵੀ ਭੇਜ ਸਕਦੇ ਸੀ ਪਰ ਨਹੀ ਇਥੇ ਹੀ ਸੈਟ ਹਾ
@dhudike8332
@dhudike8332 2 жыл бұрын
Bassi sahab tusi great oo ...u r such a gem inteligent experienced Banda g..u know how to handle everything n who's lying who's cheating
@gurlabhsingh8072
@gurlabhsingh8072 2 жыл бұрын
ਲੜਕੀ ਸੁੰਦਰ ਸੀ ਕੰਮ ਗਲਤ ਹੋ ਗਿਆ ਨਸ਼ਾ ਲੱਗ ਦਾ ਜਾ ਟੁੱਟ ਰਹੀਆਂ ਹੈ
@gurlabhsingh8072
@gurlabhsingh8072 2 жыл бұрын
ਕੁੜੀ ਦਾ ਨਸ਼ਾ ਕੀਤਾ ਲੱਗਦਾ ਹੈ ਰੱਬ ਝੂਠ ਨਾਂ ਬਣਾਵੇ
@gaganranu5431
@gaganranu5431 2 жыл бұрын
Jmaa sahi kiha
@sakhukithu
@sakhukithu Жыл бұрын
Ayashi krdea student kudia ina nu canada aouna band kro
@JagroopSingh-no7xy
@JagroopSingh-no7xy Жыл бұрын
@@gaganranu5431 ਨਸ਼ਾ ਨਹੀ ਕੀਤਾ ਵੀਰ ਕਿਸੇ ਕਾਲੇ ਨੇ ਘੋੜੀ ਬਣਾ ਰੱਖੀ ਇਸ ਕਰਕੇ ਅਵਾਜ਼ ਨਹੀ ਨਿਕਲਦੀ
@rajatrana4672
@rajatrana4672 2 жыл бұрын
Bassi saab you are doing good job👍👍✌️respect from dubai
@rosieg6951
@rosieg6951 2 жыл бұрын
Hahaha love Basi uncle. Love the way he tells Her off
@allamericanslogistics1143
@allamericanslogistics1143 2 жыл бұрын
If Sidhu starts his own show then no one will watch Bassi anymore
@hssekhongaming6985
@hssekhongaming6985 2 жыл бұрын
ਸਿੱਧੂ ਨੂੰ ਤਾਂ ਬੋਲਣ ਨਹੀਂ ਦਿੰਦਾ ਬੁਜੜ ਜਿਹਾ
@dhanwantmoga
@dhanwantmoga 2 жыл бұрын
Sidhu di har episode wich kute khani hondi ah
@wonderfulworld2150
@wonderfulworld2150 2 жыл бұрын
ਹੁਣ ਤੱਕ ਦੇਖ ਚੁੱਕੇ ਹਾਂ ਜੀ,ਤੁਹਾਡੇ ਚੈਨਲ ਦੁਆਰਾ ਕੇ ਅਨੇਕਾਂ ਕੁੜੀਆਂ , ਮੁੰਡੇ ਵਾਲਿਆਂ ਦੇ ਲੱਖਾਂ ਲੱਖਾਂ ਹੜੱਪੇ ਕੇ ਕਨੇਡਾ ਪਹੁੰਚ ਗਈਆਂ। ਆਪ ਤਾਂ ਕਨੇਡਾ ਪਰ ਮੁੰਡੇ ਦੇ ਪਰਿਵਾਰ ਵਾਲਿਆਂ ਦੇ ਭਾਡੇ ਵਿੱਕਾ ਦਿੰਦੀਆਂ। ਇਸ ਚੀਜ ਨੂੰ ਠੱਲ੍ਹ ਪਾਉਣਾ ਅਤਿ ਜਰੂਰੀ ਹੈ। ਜਲਦੀ ਜਰੂਰ ਕੋਈ ਕਾਨੂੰਨ ਬਣਨਾ ਚਾਹੀਦਾ।
@kauritalyton8560
@kauritalyton8560 2 жыл бұрын
ਏਦਾ ਇਕਲੀਆ ਕੁੜੀਆ ਧਕੇ ਖਾਦੀਆ ਏਹਨਾ ਬੇਟਰ ਨਿ ਤੁਸੀ ਆਪਣੇ ਘਰਵਾਲੇ ਨੁ ਸਦੋ ੳਹ ਕਮ ਕੇ ਤੁਸੀ ਸਟਡੀ ।ਤੁਸੀ ਵਿ ਖੁਸ ੳਹ ਵਿ ਖੁਸ ਏਨਾ ਪੇਸਾ ਬਰਬਾਦ ਹੋਣ ਤੋ ਬਚਦਾ
@o9681
@o9681 2 жыл бұрын
Bilkul yr bht glt ho reha ajkal kudia pohch jandiyan aa munde piche rulde firde aa
@daddyaagya7155
@daddyaagya7155 2 жыл бұрын
ਏ ਤਾਂ ਓ ਗੱਲ ਹੋ ਗਈ ਮਰਿਆ ਨੀ ਆਕੜਿਆ ਆ 🤣🤣🤣 ਬਾਸੀ ਸਾਬ
@sonikasharma5510
@sonikasharma5510 2 жыл бұрын
Don't forget your values and culture even if you are living in other country
@harjeetkaur4524
@harjeetkaur4524 2 жыл бұрын
@naginderjitkaur4723
@naginderjitkaur4723 2 жыл бұрын
Ryt ji
@parteeksharma348
@parteeksharma348 2 жыл бұрын
👏👍
@o9681
@o9681 2 жыл бұрын
@@harjeetkaur4524 🤕
@bashsingh2251
@bashsingh2251 2 ай бұрын
ਖੁਸ਼ਪ੍ਰੀਤ nu ਅਸਲੀ ਪਿਆਰ ਨਾਈ ਮਿਲਿਆ ਹਾਲੇ ਤੱਕ 😂😂
@surinderkaur421
@surinderkaur421 2 жыл бұрын
ਵਿਹਾਈਆ ਕੁੜੀਆ ਨੂੰ ਕਮ ਨੀ ਮਿਲਦਾ ਕਵਾਰੀਆ ਨੂੰ ਮਿਲ ਜਾਂਦਾ ਕਿਉ
@ravinderkaur9715
@ravinderkaur9715 2 жыл бұрын
He Waheguru Punjabi kuriyaw nu Sumat bakhsho mata pita kuj Sanskar de k bhejan
@tejinsingh117
@tejinsingh117 2 жыл бұрын
Bassi Saab keep it up.
@punjabinaturopathytv8461
@punjabinaturopathytv8461 2 жыл бұрын
Forget past, and start new life. If you decide to change partner, the other person may not be good than the present one.
@gameganag4082
@gameganag4082 2 жыл бұрын
Sidhu saab nu iss show da host hona caheda
@Dr.AmandeepSingh
@Dr.AmandeepSingh 2 жыл бұрын
@13:42, the sarcasm in Mr. Sidhu's voice is quite palpable. 🤣🤣🤣🤣
@sunnyverma4718
@sunnyverma4718 2 жыл бұрын
agreed 😂
@RamandeepKamboj-c5o
@RamandeepKamboj-c5o Жыл бұрын
😂😂 bachhi nu bassi saab kamm milya hi nai tahi dine sutti
@gsingh3496
@gsingh3496 Жыл бұрын
😂😂😂😂😂😂😂
@ravu8939
@ravu8939 2 жыл бұрын
Bassi saab💗👍
@luckygrewal7188
@luckygrewal7188 Жыл бұрын
Bassi saab sira la dine o . Sir tusi bahut vadiya kam karde o
@resputin8012
@resputin8012 2 жыл бұрын
ਕੁੜੀ ਕਿਸੇ ਦੇ ਨਾਲ ਰਹਿ ਰਹੀ ਏ ਰੂਮ ਚ। 100 percent . ਕੁੜੀ ਗ਼ਲਤ ਹੋ ਗਈ।
@kimakumar5936
@kimakumar5936 4 ай бұрын
ਇਦਾ ਦੀਆ ਕੁੜੀਆ ਜਦੋ ਪੰਜਾਬ ਵਿਚ ਹੁੰਦੀਆ ਤਾਂ ਗੋਹੇ ਨਾਲ ਲਿਬੜੇ ਹੱਥਾ ਨਾਲ ਲੱਡੂ ਖਾ ਲੈਦੀਆ। ਕੈਨੇਡਾ ਜਾ ਕੇ ਪੰਜਾਬੀ ਨੀ ਬੋਲ ਹੁੰਦੀ। ਡਰਾਮੇਬਾਜ਼
@SukhwinderSingh-ko8hs
@SukhwinderSingh-ko8hs 2 жыл бұрын
ਬੱਚੇ ਨੂ ਦੇਖ ਭੇਜਨਾ ਚਾਹਿਦਾ ਕਿ ਸਾਡਾ ਬੱਚਾ ਕੰਮ ਵਾਲਾ ਹੈ ਜਾ ਨਹੀ ਵੀਰ ਜੀ ਪੈਸੇ ਬੱਚੇ ਨੂ ਦੇਖ ਕੇ ਲਾਵੋ ਇਕਲਾ ਆਈ ਲਸਟ ਨਾ ਦੇਖੋ
@DkGagan
@DkGagan 2 жыл бұрын
bassi di angreji v sira he e
@gurindergrewal9283
@gurindergrewal9283 2 жыл бұрын
ਇਹ ਜਦੋਂ ਕੋਈ ਨਮੀ ਨਮੀ ਗੱਲ ਬਾਤ ਸ਼ੁਰੂ ਕਰਦਾ ਹੈ ਮੁੰਡਾ ਕੁਡ਼ੀ ਉਸ ਵੇਲੇ ਕੁੜੀਆਂ ਦੀ ਆਹੀ ਸਟਾਇਲ ਚ ਗੱਲ ਬਾਤ ਹੁੰਦੀ ਐ ਜੀ , ਮੁਰਗੀ ਨੂੰ ਦਾਣਾ ਪਾਣੀ ਸੁੱਟਣ ਵਾਲੀ ਗੱਲ ਆ
@pendumehkma1930
@pendumehkma1930 2 жыл бұрын
😂😂
@SS-bz6hw
@SS-bz6hw 2 жыл бұрын
ਬੱਸੀ ਨਾਸ਼ਤੇ ਚ ਨਿੰਮ ਦੀਆਂ ਗਟੋਲੀਆਂ ਤੇ ਤੂੰਬੇ ਖਾਕੇ ਆਇਆ 😜😜
@Harmanpreet766
@Harmanpreet766 2 жыл бұрын
Wife nu khus kita 🤣🤣🤣👍
@sukhchainsingh227
@sukhchainsingh227 2 жыл бұрын
Sala bassi Suwaad lainda wa
@aashichahal771
@aashichahal771 2 жыл бұрын
Sachey Patsha. What a shame that you can scam the same person you took laavan with in Guru Granth Sahib Ji’s presence.
@anglowatch3947
@anglowatch3947 2 жыл бұрын
ਖੰਨਾ ਦਾ ਖੁਦ ਦਾ ਜਿਲਾ ਲੁਧਿਆਣਾ ਹੈ
@simonsingh7847
@simonsingh7847 2 жыл бұрын
😂😂
@jazzyGill0666
@jazzyGill0666 2 жыл бұрын
Bassi ਸਾਬ ਓ ਅ ਅੰਦਾ ਤੁਹਾਨੂੰ bassi Saab ਦੇਸੀ ਘਿਉ ਨੂੰ ਅੰਗਰੇਜ਼ੀ ਵਿੱਚ ਕਿ ਕਹਿੰਦੇ ਨੇ
@brahmpreetsingh8681
@brahmpreetsingh8681 2 жыл бұрын
Ascent bhut sirra ah 😂😂😂😂😂
@deepmansa31
@deepmansa31 2 жыл бұрын
ilets nee lokka di akkat dkha ditii 👍👍
@bharatbangar3342
@bharatbangar3342 2 жыл бұрын
Nice job bassi sab
@mandeepchahal2930
@mandeepchahal2930 2 жыл бұрын
Eh dinda najare gl krn de…wala kabba subaah chkki firda…bassi good man
@manrajsingh3303
@manrajsingh3303 2 жыл бұрын
Bassi ji hieeeeeeeee ohhhh yessss ahhhhhh
@jaspalsingh1379
@jaspalsingh1379 2 жыл бұрын
ਵਿਆਹ ਤੋਂ ਬਾਅਦ ਬਹੁਤ ਪਰਸਾਨੀਆ ਆਉਂਦੀਆਂ ਹਨ ਕੁਝ ਸਮਝਣ ਦੀ ਲੋੜ ਹੈ
@HarjinderBhullar6076
@HarjinderBhullar6076 2 жыл бұрын
ਖੁਸ਼ਪ੍ਰੀਤ ਤਾਂ ਤਾਂ ਇਸ ਤਰ੍ਹਾਂ ਬੋਲਦੀ ਆ ਕਿਸੇ ਨੇ ਮਗਰ ਦੀ ਕੇਲਾ ਧੁੰਨੀ ਤੱਕ ਫਸਾ ਰੱਖਿਆ, ਕਾਲਜ਼ੇ ਤੱਕ ਲਾ ਦਿੱਤਾ ਹੋਉ,ਸਰ ਮੈਂ ਇੱਦਾਂ ਬੋਲਦੀ ਆ,ਲੁੱਚੀ ਤੀਵੀਂ ਆ ਮਾਂ ਵੀ ਲੁੱਚੀ ਤੀਵੀਂ ਆ ਤਾਹੀਂ ਮਾਂ ਵਾਂਗ ਰਿੰਗਦੀ ਆ
@GurvinderSingh-kj4mr
@GurvinderSingh-kj4mr 2 жыл бұрын
F this world ? ਅੱਛਾ ਬੇਬਕੂਫ ਕਿਸੇ ਥਾਂ ਦੀ! ਬਹੁਤ ਪਰਾਉਡ ਫ਼ੀਲ ਕਰਦਾ ਹੋਣਾ ਏ ਤੇਰਾ ਪਿਓ ਜਦੋਂ ਪੜ੍ਹੇਗਾ ਜੋ ਤੂੰ ਸ਼ੋਸ਼ਲ ਮੀਡੀਆ ਉੱਤੇ ਲਿਖਦੀ ਏ?? ਪਹਿਲੀ ਗੱਲ ਤੇ ਇਹ ਲੇਜੀ ਏ ਕੁੜੀ ਕੰਮ ਨਹੀਂ ਕਰਨਾ ਚਾਹੁੰਦੀ! ਪਤਾ ਨਹੀਂ ਚਾਰ ਅੱਖਰ ਅੰਗਰੇਜ਼ੀ ਸਿੱਖ ਕੇ ਇਹਨਾਂ ਦਾ ਦਿਮਾਗ ਕਿਉਂ ਖ਼ਰਾਬ ਹੋ ਜਾਂਦਾ ਏ!! ਪਤਾ ਨਹੀਂ ਕੀ ਸਮਝਣ ਲੱਗ ਜਾਂਦੇ ਨੇ ਆਪਣੇ ਆਪ ਨੂੰ ਇਹ ਅੱਜ ਕੱਲ ਦੇ ਜਵਾਕ! ਦੂਜੀ ਗੱਲ ਇਹ ਓਵਰ ਐਕਟਿੰਗ ਕਰਦੀ ਪਈ ਏ ਅਤੇ ਇਸ ਕੁੜੀ ਦਾ ਦਿਮਾਗ ਕੁਝ ਜ਼ਿਆਦਾ ਹੀ ਖ਼ਰਾਬ ਹੋਇਆ ਲੱਗਦਾ ਏ!! ਇਹਨੂੰ ਕੁੜੀ ਨੂੰ ਪੁੱਛਣ ਵਾਲਾ ਹੋਵੇ ਕੋਈ ਕੀ ਗੱਲ ਤੂੰ ਮਹਾਰਾਜੇ ਪਟਿਆਲ਼ੇ ਦੀ ਪੋਤਰੀ ਏ ਜੋ ਤੂੰ ਜੌਬ ਨਹੀਂ ਕਰ ਸਕਦੀ ਕੰਮ ਨਹੀਂ ਕਰ ਸਕਦੀ!! ਦੁਪਹਿਰ ਦੇ ਬਾਰਾਂ ਵਜੇ ਤੱਕ ਤੂੰ ਸੁੱਤੀ ਪਈ ਏ ਪਤਾ ਤਾਂ ਲੱਗਦਾ ਏ ਕਿ ਤੂੰ ਕਿੰਨਾ ਕੁ ਕੰਮ ਕਰਨਾ ਚਾਹੁੰਦੀ ਏ!!
@pindlandwale4725
@pindlandwale4725 2 жыл бұрын
Bassi sira krai pi aa tu
@vlogswithkaran9418
@vlogswithkaran9418 2 жыл бұрын
Bassi you are great job baby
@jasbirgakhal374
@jasbirgakhal374 2 жыл бұрын
Like me ida ਕਰਦੀ ਆ ਸਲੀਆ ਫੁਕਰੀਆਂ ਕੁੜੀਆ
@jeetabrar7557
@jeetabrar7557 2 жыл бұрын
hahahhahah bachi nu bassi saab kam milya hae nai tau din ch sutti ah bassi saab…. sidhu bai roast bahut vadia krda 😂😂😂😂
@MAJHA_NEWS18
@MAJHA_NEWS18 2 жыл бұрын
ਨਸ਼ੇ ਚ ਟਲੀ ਵ ਅੰਗਰੇਜ਼ ਦਾ ਨਾਮ ਲੈ ਕੇ ਕਿੰਨੀ ਖੁਸ਼ ਹੁੰਦੀ ਵ।
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 жыл бұрын
ਜਿਹਨਾਂ ਨੇ ਕੁੜੀਆਂ ਨੂੰ ਜਿਆਦਾ ਲਾਡ ਚ ਰੱਖਿਆ ਹੁੰਦਾ ਉਹ ਇਹੀ ਸਿਰ ਸੁਆਹ ਪਾਉਂਦੀਆਂ ਨੇ ।ਡੁੱਬ ਕੇ ਮਰ ਜਾਣ ਇਹਦੇ ਮਾਪੇ ।ਉੱਦਾ ਪਿੰਡ ਚ ਸਰਦਾਰ ਕਹਾਉਂਦੇ ਹੋਣੇ ਨੇ ।
@sunnyverma4718
@sunnyverma4718 2 жыл бұрын
veer ji meri i have daughter & she’s 14 years old American born and she’s my Ladli but she’s well mannered
@amritsandhu9420
@amritsandhu9420 2 жыл бұрын
ਕੁੜੀ ਝੂਠੀ ਆ,,, ਸਾਫ਼ ਦਿੱਖ ਰਿਹਾ
@whatsmynameithinkitsrose9124
@whatsmynameithinkitsrose9124 2 жыл бұрын
Haji bilkul
@Rajat_090
@Rajat_090 2 жыл бұрын
Ha ha bai
@raghbirsingh6192
@raghbirsingh6192 2 жыл бұрын
munde nu gal nhi karni aundi.oh dar ke gal kar riha shayed osnu lagda je main jiyada boliaa ta ess ne mainu canada nhi sadnaa.
@jaswinderrandhawa3246
@jaswinderrandhawa3246 2 жыл бұрын
Bassi ji 🙏
@gurlabhsingh8072
@gurlabhsingh8072 2 жыл бұрын
ਕੀ ਲੈਣਾ ਸੀ ਬਾਹਰ ਜਾ ਕੇ ਵਹੁਟੀ ਵੀ ਗਈ ਹੱਥਾਂ ਵਿੱਚੋਂ ਕਾਲੀ ਨਾਲ ਵਰਤਦੀ ਹੈ
@gurindergrewal9283
@gurindergrewal9283 2 жыл бұрын
ਅਸੀਂ 25,,,28 ਸਾਲ ਦੂਜੀਆਂ ਭਾਸ਼ਾਵਾਂ ਬੋਲਣ ਵਾਲਿਆਂ ਨਾਲ ਰਹੇ ਆਂ ਪਰ ਸਾਡੀ ਬੋਲੀ ਬੋਲਣ ਚ ਕੋਈ ਫਰਕ ਨਹੀਂ ਪਿਆ ਜੀ ,, ਇਸ ਤਰਾਂ ਦੇ ਜੋ ਲੋਕ ਹੁੰਦੇ ਨੇ ਓ ਫੁਕਰੇ ਹੁੰਦੇ ਨੇ ,, ਸਿਰੇ ਦੇ ਹੋਸੇ ਬੰਦੇ ਚਾਹੇ ਓ ਕੁਡ਼ੀ ਹੋਵੇ ਜਾਂ ਮੁੰਡਾ ।
@kirandeepkaur2257
@kirandeepkaur2257 2 жыл бұрын
Mera dil krda kuri nu kutta bolna hi bhul gyi
@gurindergrewal9283
@gurindergrewal9283 2 жыл бұрын
@@kirandeepkaur2257 kirandeep ji , sorry g , tuhadi gall di samjh ni laggi g ki likhea hai g ,,,, plz kiran g dovara dsseo g ....
@preetpreet4851
@preetpreet4851 2 жыл бұрын
100% right bro
@bashsingh2251
@bashsingh2251 2 ай бұрын
Kaaammmmm kitttaaaayaaaaaaa😂
@jyotigrover2154
@jyotigrover2154 2 жыл бұрын
Koi fiada nai apna jaloos app kadi jaoooo Bassi show ch aap hi Bassi Majje laii janda aa🙈🙊😃
@ranukaur8380
@ranukaur8380 2 жыл бұрын
This girl is clearly talking rubbish Boy's family should take action against the girl and her family immediately 😡
@o9681
@o9681 2 жыл бұрын
Ranu right g ..nashe ch lagdi kuri
@jasmeensandhu8486
@jasmeensandhu8486 2 жыл бұрын
your show is looking like cofee with bassi saab always😁😁
@o9681
@o9681 2 жыл бұрын
😁
@rupinderkaur-ht4pf
@rupinderkaur-ht4pf 2 жыл бұрын
hahahahaha 😂😂😂😂english teacher ban gaye basi sahib
@punjaab9397
@punjaab9397 2 жыл бұрын
I am a third generation punjabi my kids are fourth, my mothet taught me punjabi from the punjabi news papers she used to buy every saturday when we visited shouthall, that was the only place in the 1970s where punjabis were a majority 58 years i have lived with english people, i worked with english went to pub with english, yet i can bet that i can read, write and speak better punjabi then most youngsters that have come to western countries. Je a ladki kehndi hai ke aise nu 6 mahine ho ge goriya vich rehndi nu ya kam kardi nu ta accent bedal vi sakda par jis tera aa ladki punjabi vich bol rehi hai aa canada Europe vich jamey jis tera bache punjabi bol ne aa vi ouse teraa try kar rahi hai par pataa lagda ke a fake accent hai. Bassi sahib fukriya di koi kami nahi, je goriya to kush sikhna ta ona di imaandari, habits, te ona di humanity sikho, jis desh to karje chak ke, zameena gaine tarr ke aiye ho, tusi othe sari umar baimani, rishvatkhori
@ਪੰਜਾਬੀਆਸਟ੍ਰੇਲੀਆਤੋ-ਜ8ਘ
@ਪੰਜਾਬੀਆਸਟ੍ਰੇਲੀਆਤੋ-ਜ8ਘ 2 жыл бұрын
ਬਿਲਕੁਲ ਠੀਕ
@veenukumari8643
@veenukumari8643 2 жыл бұрын
Right 👍 ehojian kudiyan da dimaag khraab ho janda bahar jake.. they should know what is there background 👍 shame on her
@o9681
@o9681 2 жыл бұрын
Yaar ae sir char jandiyan aa iddn diya chwla g
@resputin8012
@resputin8012 2 жыл бұрын
ਕੁੜੀ ਤਾਂ ਏਦਾ ਬੋਲ ਰਹੀ ਜਿਵੇਂ ਬਹੁਤ ਲਾਡਲੀ ਹੋਵੇ।
@middleeastgurdeol2141
@middleeastgurdeol2141 2 жыл бұрын
Sidhu sir tusi apna radio station start kro
@gamingyt2413
@gamingyt2413 2 жыл бұрын
Bassi sir di English great 😅
@mrjtt6023
@mrjtt6023 2 жыл бұрын
ਕਈ ਕੁੜੀਆ ਇਹੋ ਸੋਚ ਕੇ ਆਉਂਦੀਆਂ ਬੱਸ ਕੈਨੇਡਾ ਜਾ ਕ ਫੁਦੀ ਦੇ ਖਿਲਾਰੇ ਪਵਾ ਲੈਣੇ 😂😂😂
@kanwalsingh9358
@kanwalsingh9358 2 жыл бұрын
Bassi Very ji, Really good efforts by you to help…. Hahahaha Kudi di Angrezi change ho gi hai…
@SandeepKumar-ri5xl
@SandeepKumar-ri5xl 2 жыл бұрын
Bassi saab jinda baad
@VarinderSingh-hd2le
@VarinderSingh-hd2le 2 жыл бұрын
Bassi bee sirra aa
@resputin8012
@resputin8012 2 жыл бұрын
English ਆਉਂਦੀ ਨਹੀਂ, ਦੇਖਿਆ ਕਿਵੇਂ ਗੱਲ ਬਦਲ ਗਈ English ਬੋਲਣ ਦੇ ਨਾਮ ਤੇ।
@vicsingh5102
@vicsingh5102 2 жыл бұрын
Dar lagda isly bhar bali kudi nal marriage karbon to 🙏🙏🙏🙏🙏🙏
@garryarry8994
@garryarry8994 2 жыл бұрын
Bhar Bali nahi hegi.... Ilets karva ke beji c.... ida keh rahe han...... Bhar vali naal karva lena chahida viah....
@realisbest3263
@realisbest3263 2 жыл бұрын
ਏਹੇ ਕੁੱੜੀ ਪਾਖੰਡ ਕਰਦੀ ,ਐਕਟਿੰਗ ਬਾਜ ਆ,,ਪੰਜਾਬ ਵਿੱਚ ਰਹਿੰਦੇ ਲੋਕ ਇਸ ਤਰਾ ਗਲ ਨਹੀ ਕਰਦੇ ,ਇਸ ਨੂੰ ਜੁਤੀਆਂ ਦੀ ਕਮੀਂ ਹੈ,,ਪੰਜਾਬੀਓ ਤੁਹਾਨੂੰ ਕਿ ਹੋ ਗਿਆ,ਬਾਹਰ ਜਾਣ ਵਾਸਤੇ ਆਪਣੀਆ ਜਨਾਨੀਆ ਤੋ ਕਿ ਕਰਵਾਈ ਜਾਂਦੇ
What type of pedestrian are you?😄 #tiktok #elsarca
00:28
Elsa Arca
Рет қаралды 35 МЛН
Do you love Blackpink?🖤🩷
00:23
Karina
Рет қаралды 19 МЛН
За кого болели?😂
00:18
МЯТНАЯ ФАНТА
Рет қаралды 3,1 МЛН
Новости дня | 26 ноября - дневной выпуск
11:50
Euronews по-русски
Рет қаралды 32 М.
What type of pedestrian are you?😄 #tiktok #elsarca
00:28
Elsa Arca
Рет қаралды 35 МЛН