ਚਲਦੇ ਸ਼ੋ ਵਿੱਚ ਖੁਸ਼ੀ ਦੀ ਮੰਮੀ ਨੇ ਕੱਢੀਆਂ ਗੰਦੀਆਂ ਗਾਲ੍ਹਾਂ,ਵਿਗੜੀ ਧੀ ਦੇ ਹੱਕ 'ਚ ਖੜੀ ਮਾਂ

  Рет қаралды 245,576

BASSI SHOW TORONTO

BASSI SHOW TORONTO

Күн бұрын

Пікірлер: 843
@happygujjar4201
@happygujjar4201 Жыл бұрын
ਮਾਂ ਹੀ ਧੀ ਦਾ ਘਰ ਨੀ ਵਸਨ ਦੇ ਰਹੀ ਲਾਭ ਹੀਰੇ ਦੀ ਗੱਲ ਸੱਚੀਆਂ ਜੀਹਦੀ ਮਾਂ ਨੇ ਬੇਗਾਨੇ ਚੂੱਲੇ ਖਾਦੀਆਂ ਧੀ ਕਿੱਥੋ ਖੈਰ ਕਰੂ
@JagroopSingh-no7xy
@JagroopSingh-no7xy Жыл бұрын
ਇਸ ਬੁੜੀ ਨੂੰ ਪੰਜਾਬੀ ਫ਼ਿਲਮ ਵਿੱਚ ਵਿਲੇਨ ਦਾ ਰੋਲ ਦੇਵੋ ਫ਼ਿਲਮ ਸੁਪਰ ਹਿੱਟ ਜਾਵੇਗੀ
@charanjitsingh4388
@charanjitsingh4388 2 жыл бұрын
ਵਹਿਗੁਰੂ ਜੀ ਮੇਹਰ ਕਰੋ ਜੀ।। ਇਸ ਤਰ੍ਹਾਂ ਕਿਸੇ ਦਾ ਘਰ ਨਾ ਖਰਾਬ ਹੋਵੇ ਜੀ। ਬਾਸੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਹਨ। ਲੋਕ ਜੋ ਗ਼ਲਤ ਕੰਮ ਕਰਦੇ ਹਨ ਉਨ੍ਹਾਂ ਦੀਆਂ ਸਟੋਰੀਆ ਦੱਸ ਦੇ ਹਨ ਲੋਕਾਂ ਨੂੰ ਸੱਚ ਦਸਦੇ ਹਨ ਅਤੇ ਅਗਾਂਹ ਕਰਦੇੇ ਹਨ। ਮਦਦ ਵੀ ਕਰਦੇ ਹਨ । ਲੜਕੀ ਦੇ ਮਾਤਾਂ ਜੀ ਬਹੁਤ ਗੱਲਤ ਬੋਲਦੀ ਹੈ ਇਸ ਤਰ੍ਹਾਂ ਨਹੀ ਬੋਲਣਾ ਚਾਹੀਦਾ ਹੈ।।ਆਪ ਜੀ ਧੰਨਵਾਦ ਹੈ ਜੀ।
@ManiSingh-fo3jd
@ManiSingh-fo3jd 2 жыл бұрын
Lucha sabto ucha
@jagsirsingh4309
@jagsirsingh4309 2 жыл бұрын
ਜਿੱਥੇ ਬੁੜੀਆਂ ਦੀ ਸਰਦਾਰੀ ਛਿੱਤਰ ਪੈਂਦੇ ਵਾਰੋ-ਵਾਰੀ
@tanvigill6839
@tanvigill6839 2 жыл бұрын
ਬਸ ਮੁੰਡੇ ਵਿਚਾਰੇ ਕੁਝ ਨਹੀਂ ਬਣਨਾ ਮੁੰਡਾ ਤਾਂ ਵਿਚਾਰਾ ਫੱਸ ਗਿਆ
@ManiSingh-fo3jd
@ManiSingh-fo3jd 2 жыл бұрын
E kuti budi nu jel vich dhokna chaidi
@ਪੰਜਾਬੀਆਸਟ੍ਰੇਲੀਆਤੋ-ਜ8ਘ
@ਪੰਜਾਬੀਆਸਟ੍ਰੇਲੀਆਤੋ-ਜ8ਘ 2 жыл бұрын
@@tanvigill6839 ਸਹੀ ਵਾ
@harsimrankaur2086
@harsimrankaur2086 2 жыл бұрын
Sahi aa dekhna chaida pehlaa k tiwia di chldia ja bndea di
@ਪੰਜਾਬੀਆਸਟ੍ਰੇਲੀਆਤੋ-ਜ8ਘ
@ਪੰਜਾਬੀਆਸਟ੍ਰੇਲੀਆਤੋ-ਜ8ਘ 2 жыл бұрын
@@harsimrankaur2086 😂😂😂
@preetgrewal114
@preetgrewal114 Жыл бұрын
Gurpej ji you have the best comemts,,,, very heart touching advises 👍🙏🏻
@MANJITKaur-jx6nl
@MANJITKaur-jx6nl 2 жыл бұрын
ਮਾ ਦੀ ਸਕਲ ਦਸਦੀ ਅਾ ਕੇ ਕੁੜੀ ਦੀ ਬਹੁਤ ਤੇਜ ਜਨਾਨੀ ਅਾ
@sonysonu7655
@sonysonu7655 2 жыл бұрын
ਮਾ ਗਲਤ ਹੈ ✌😱🧷
@amarjitpandherpandher4803
@amarjitpandherpandher4803 Жыл бұрын
ਦੇ ਕੁੜੀ ਨੇ ਆਪਣਾ ਘਰ ਵਸਾਉਣਾ ਹੈ ਤਾਂ ਕੁੜੀ ਨੂੰ ਆਪਣੀ ਮਾਂ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ । ਮੁੰਡੇ ਨੂੰ ਵੀ ਆਪਣੀ ਘਰ ਵਾਲੀ ਦੀ ਮੱਦਦ ਕਰਨੀ ਚਾਹੀਦੀ ਹੈ । ਇਹ ਮਾਂ ਹੀ ਲੜਕਾ ਲੜਕੀ ਦਾ ਘਰ ਬਰਵਾਦ ਕਰਦੀ ਪਈ ਹੈ । ਜ਼ੋ ਮਾਪੇ ਕੁੜੀ ਦੇ ਘਰ ਵਿੱਚ ਦਖਲ ਦਿੰਦੇ ਹਨ, ਉਹ ਘਰ ਨਹੀਂ ਵਸਦੇ ਹੁੰਦੇ ਹਨ ।
@amriksingh9589
@amriksingh9589 2 жыл бұрын
ਭਰਾਵੋ ਚਾਰ ਸੋ ਬਣ ਗੇ ਪਰ ਪਤਾ ਨਹੀਂ ਲੱਗ ਰਿਹਾ ਕਿ ਇਨਾ ਦੀ ਲੜਾਈ ਕਾਹਦੀ ਹੈ ਬੇਬੇ ਹੀ ਘਰ ਦੀ ਭਰਦਾਨ ਲਗਦੀ ਹੈ ਬਾਸੀ ਸਾਹਿਬ ਇਹ ਸੋ ਤੁਹਾਡਾ ਵਲਡ ਰਿਕੋਡ ਵਿਚ ਦਰਜ ਹੋਉ ਬਾਸੀ ਸਾਹਿਬ ਲਾਸਟ ਕੋਲ ਨਜਾਰਾ ਬੰਨੀ ਰੱਖਿਆ ਚਾਰੇ ਸੋਆ ਵਿਚ
@gianchandbanger263
@gianchandbanger263 Жыл бұрын
Kutte di poosh
@gurindergrewal9283
@gurindergrewal9283 2 жыл бұрын
ਆਹ 20 ਤੋਂ ਅੱਗੇ ਜਾ ਕੇ ਤੇ ਕੰਮ ਡੇਂਜਰ ਹੀ ਬਹੁਤ ਹੋ ਗਿਆ ,ਸੁਰਿੰਦਰ ਜੀ ਨੇ ਤੇ ਮੇਰੇ ਵਰਗੇ ਬੰਦੇ ਵੀ ਪਿੱਛੇ ਛੱਡ ਦਿੱਤੇ , ਅਸੀਂ ਸਮਝਦੇ ਸੀ ਕਿ ਅਸੀਂ ਹੀ ਬਦ ਤਮੀਜ਼ ਆ ਬੋਲਣ ਦੇ ਮਾਮਲੇ ਚ ,,ਸੁਰਿੰਦਰ ਜੀ ਤੇ ਸਾਡੇ ਵੀ ਉਸਤਾਦ ਨੇ ਗਾਲਾਂ ਦੇਣ ਚ ।
@parvinderdhadda8596
@parvinderdhadda8596 2 жыл бұрын
😂😂😂😂 sahi aa bai
@malkitsingh7272
@malkitsingh7272 9 ай бұрын
ਕਮੇਡੀ ਸੋ ਬਣੌਨ ਲਈ ਸਿਧੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ
@bikramsingh2262
@bikramsingh2262 2 жыл бұрын
ਮੈਨੂ ਤਾ ਮੁੰਡੇ ਤੇ ਤਰਸ ਆ ਰਿਹਾ ਜੀ. ਕਿੱਥੇ ਕਪੱਤੀ ਦੇ ਹੱਥ ਪੇ ਗਿਆ
@sukhchainsingh227
@sukhchainsingh227 2 жыл бұрын
Kapati 22 Hor hundi Ih Gastiaa ne Gand ne Chabla kisse tah dia
@BalwinderSingh-yu4tq
@BalwinderSingh-yu4tq 2 жыл бұрын
ਸਹੀ ਗਲ ਹੈ ਯਾਰ ਵੀਰ ।ਬਿਚਾਰਾ ਫਸ ਗਿਆ।
@honeygill302
@honeygill302 2 жыл бұрын
Tc nl o y a he bhut aa bki rabb dakda
@gurjitsingh1599
@gurjitsingh1599 Жыл бұрын
Yr maa nu sad kushi dekh kini sohni e munde di ta latrey lag gyi
@harjitsingh1581
@harjitsingh1581 2 жыл бұрын
ਮਾਂ ਐਨੀ ਤੇਜ,ਆ ਧੀ ਕਿੰਨੀ ਹੋਵੇਗੀ
@MANJITKaur-jx6nl
@MANJITKaur-jx6nl 2 жыл бұрын
ਕੁੜੀ ਦੀ ਮਾ ਨੇ ਕੁੜੀ ਦਾ ਘਰ ਨਹੀ ਵਸਣ ਦੇਣਾ
@pendumehkma1930
@pendumehkma1930 2 жыл бұрын
Darlo
@bollywoodandpollythikana2286
@bollywoodandpollythikana2286 2 жыл бұрын
Ryt bilkul
@ਭੈਣੀਵਾਲਾ
@ਭੈਣੀਵਾਲਾ 2 жыл бұрын
ਜਿਹੜੇ ਸਵਾਦ ਲੈਦੇ ਆ ਜਦੋ ਆਪਣੇ ਘਰ ਅੱਗ ਲੱਗਦੀ ੳਦੋ ਪਤਾ ਲੱਗੂ ਸਾਲੇ ਬਕਵਾਸ ਕਰੀ ਜਾਦੇ ਆ ਜਿਸ ਤਨ ਲਾਗੇ ਸੋ ਤਨ ਜਾਣੇ
@singhisking2760
@singhisking2760 2 жыл бұрын
ਮੈਨੂੰ ਵੀ ਲੱਗਦਾ
@sadhusinghbhullar7339
@sadhusinghbhullar7339 2 жыл бұрын
ਮਿਸਟਰ ਭੈਣੀ ਵਾਲਾ,, ਕੌਣ ਸਵਾਦ ਲੈ ਗਿਆ ਸਵਾਦ ਕਿੱਥੋਂ ਆਇਆ ਸ੍ਵਾਦ ਕੋਣ ਦੇ ਰਿਹਾ ਇਹ ਸਵਾਦ ਕਿਹੋ ਜਿਹਾ ਹੈ ਵੀਰ ਇਹ ਇਕ ਪਰੀਵਾਰਕ ਮਸਲਾ ਜਾ ਕਹਿ ਸਕਦੇ ਹਾਂ ਪਰਿਵਾਰ ਟੈਂਸ਼ਨ ਵਿਚ ਜਿਉਂ ਰਿਹਾ ਹੈ ਕਲੇਸ਼ ਚਿੰਤਾ ਮੌਤ ਬਰਾਬਰ ਹੁੰਦੀ ਹੈ,, ਸੁਣਨ ਤੋਂ ਜਾਪਦਾ ਹੈ ਪ੍ਰੀਵਾਰ ਸਿਆਣਾ ਨਹੀਂ ਤਾਂ ਹੀ ਕਲੇਸ਼ ਪਿਆ ਹੈ
@Mrs.Prabhkaurvlogs
@Mrs.Prabhkaurvlogs 2 жыл бұрын
Kudi da husband ta bilkul v ni bol riha k meri wife nu chkr chkr khi jande a nd sb kuj ohnu lgda schmuch mza aa riha hai k meri wife nu aina kuj bol rhe a
@bollywoodandpollythikana2286
@bollywoodandpollythikana2286 2 жыл бұрын
@@Mrs.Prabhkaurvlogs sau hai
@ManveerSingh01
@ManveerSingh01 2 жыл бұрын
@@Mrs.Prabhkaurvlogs ohnu vachaare nu baahr jaan ton matlab hai hunn
@maninderkaur6323
@maninderkaur6323 2 жыл бұрын
ਸੱਚੀ ਗੱਲ ਹੈ ਮਾ ਹੀ ਘਰ ਪੱਟਦੀ ਚਾਹੇ ਮੁੰਡਾ ਹੋਵੇ ਜਾ ਕੁੜੀ
@dildiyasadran2582
@dildiyasadran2582 2 жыл бұрын
ਭੈਣੇਂ ਧੀਆਂ ਇਸ ਤਰ੍ਹਾਂ ਨਹੀਂ ਵੱਸਦੀਆਂ ਥੋੜਾਂ ਪਿਆਰ ਨਾਲ ਰਹੋ ਧੀ ਦੇ ਕੇ ਪੁੱਤਰ ਬਣਿਆ ਹੈ ਵਾਹਿਗੁਰੂ ਜੀ ਤੋਂ ਡਰੋਂ ਭੈਣ ਜੀ ਇਹ ਸੋਅ ਸਾਰੀ ਦੁਨੀਆਂ ਵੇਖ ਰਹੀ ਹੈ
@Gurpreet_singh1699
@Gurpreet_singh1699 2 жыл бұрын
ਕੁੜੀ ਨੂੰ ਇੰਡੀਆ ਭੇਜੋ ਮਾਂ ਆਪ ਸਿੱਧੀ ਹੋ ਜੂ
@harneksingh3032
@harneksingh3032 2 жыл бұрын
ਬੁਹਤ ਮਿਆਕ ਦੀ ਆ ਬੀਟਰ ਬੱਕਰੀ ਬੋਕ ਮਾੜਾ ਹੋਉ
@sadhusinghbhullar7339
@sadhusinghbhullar7339 Жыл бұрын
ਅਸੀਂ ਪੰਜਾਬੀ ਭੈਣ ਭਰਾ ਸਾਰੇ ਹੀ ਇਹੋ ਜਿਹੇ ਕਲਚਰ ਤੋਂ ਜਦੋਂ ਬਾਹਰਲਿਆਂ ਦੀਆਂ ਗੱਲਾਂ ਸੁਣਦੇ ਹਾਂ ਤਾ ਪੰਜਾਬ ਦੀ ਅਣਖ ਖਤਮ ਹੋ ਰਹੀ ਹੈ ਸੁਣਿਆਂ ਹੈ ਸਾਡੇ ਪੰਜਾਬੀ ਬੱਚੇ ਜਿਹੜੇ ਕਨੇਡਾ ਰਹਿੰਦੇ ਹਨ ਉਹ ਉੱਥੇ ਰਹਿਣ ਵਾਲੀਆਂ ਕੁੜੀਆਂ ਨਾਲ ਵਿਆਹ ਸ਼ਾਦੀਆਂ ਕਰਵਾ ਕੇ ਖੁਸ਼ ਨਹੀਂ ਹਨ ਕਾਰਨ ਤੁਸੀਂ ਜਾਣਦੇ ਹੋ ਸਮਝਦੇ ਹੋ
@amriksingh9589
@amriksingh9589 2 жыл бұрын
ਗੱਲ ਸੁਣ ਕੇ ਬੇਬੇ ਦੀ ਬਾਸੀ ਸਾਹਿਬ ਜੀ ਨੂੰ ਆਈ ਹਾਸੀ ਸੱਚੀ ਗੱਲ ਤੋ ਮਿਰਚਾ ਲੜਦਿਆਂ ਨੇ ਖਾਨੇ ਆ ਮੁਹ ਨਾਲ ਅਸਰ ਕਿਸੇ ਹੋਰ ਕਰਦੀਆਂ ਨੇ
@gurindergrewal9283
@gurindergrewal9283 2 жыл бұрын
ਕੋਈ ਮਿਲਿਆ ਨੀ ਸੁਰਿੰਦਰ ਨੂੰ ਨਾਗੋਜੇਆਂ ਵਾਲਾ ਸਾਡੇ ਵਰਗਾ , ਅਕਲ ਤਾਂ ਇਹਨੂੰ ਬੋਲਣ ਦੀ ਦੇ ਦੇਣੀ ਸੀ , ਸੁਰਿੰਦਰ ਨੇ ਸਰਕਸ ਬਣਾ ਦਿੱਤਾ ਸੋ ਨੂੰ , ਸ਼ਾਂਤੀ ਭੰਗ ਇਹ ਆਪਣੇ ਘਰ ਦੀ ਵੀ ਇਸੇ ਤਰਾਂ ਕਰਦੀ ਹੋਊ ।
@pamamall8274
@pamamall8274 2 жыл бұрын
ਜਿਹਦੇ ਮਾਂ ਇਹਜੀ ਹੈ ਕੁੜੀ ਕਿਵੇ ਘੱਟ ਹੋਈ ਗਲਤੀ ਦੀ ਗਸਤੀ
@sukhwantsingh6001
@sukhwantsingh6001 2 жыл бұрын
ਇਹੋ ਜਿਹੀ ਸੱਸ ਵੈਰੀ ਦੁਸ਼ਮਣ ਨੁੰ ਵਿਚ ਨਾ ਮਿਲੇ
@jasbirgakhal374
@jasbirgakhal374 2 жыл бұрын
ਵਿਆਹ ਨਈ ਪੰਜਾਬ ਚ ਸੌਦੇ ਹੀ ਹੁੰਦੇ ਆ
@amriksingh9589
@amriksingh9589 2 жыл бұрын
ਮੁਡੇ ਵਿਚਾਰੇ ਕੀ ਕਰਨ ਕੁੜੀ ਤੇ ਲਾਕੇ ਪੈਸੇ ਕਿਹੜੇ ਖੂਹ ਵਿੱਚ ਡੁੱਬ ਮਰਨ ਬਾਈ ਜਿਸ ਨੇ 30+35+ਲੱੱਖ ਰੁਪਏ ਲਾਏ ਹੁੰਦੇ ਨੇ ਕਿਸੇ ਦੇ ਘਰੇ ਨਹੀ ਪੲੇ ਹੁੰਦੇ ਜਦੋਂ ਬਲੋਕ ਕਰ ਦੇਂਦਿਆਂ ਨੇ ਤਾ ਉਨ੍ਹਾਂ ਨੂੰ ਨੀਦ ਨਹੀਂ ਆਉਂਦੀ ਅਗਲਾ ਦੁਖੀ ਹੋ ਜਾਂਦੇ
@krishanbaghti1293
@krishanbaghti1293 2 жыл бұрын
ਕੁੜੀ ਉਥੇ ਪੂਰਾ ਕੰਮ ਕਰਦੀ ਹੈ। ਪੈਸੇ ਮਾਂ ਕੋਲ ਆਉਂਦੇ ਹਨ। ਂਫੇਰ ਵਾਪਸ ਲੜਕੀ ਦੀ ਫੀਸ ਆਵਦੇ ਵਲੋਂ ਭਰੀ ਸ਼ੋ ਕਰ ਰਹੀ ਹੈ।
@sakhukithu
@sakhukithu Жыл бұрын
Bilkul shi kia
@sonysonu7655
@sonysonu7655 2 жыл бұрын
ਮੁਡਿਆਂ ਨੂੰ ਇਨਸਾਨ ਦਵਾਉ ਵਾਸੀ ਸਾਹਬ ਜੀ
@gurmeetsinghgrewal7825
@gurmeetsinghgrewal7825 2 ай бұрын
ਕੁੜੀ ਦੀ ਮਾਂ 101% ਚਬਲ ਜਨਾਨੀ ਹੈ ਜੇਕਰ ਕੁੜੀ ਸਿਆਣੀ ਹੋਵੇ ਤਾਂ ਆਪਣਾ ਘਰ ਆਪੇ ਵਿਸਾਹ ਲਵੇ ਮਾਂ ਨੂੰ ਕਿਸੇ ਗੱਲ ਵਿੱਚ ਨਾਂ ਲਵੇ ਨਹੀ ਤਾ ਕੁੜੀ ਦੀ ਜਿੰਦਗੀ ਬਰਬਾਦ ਹੋ ਜਾਵੇ ਗੀ
@khushwindersingh7570
@khushwindersingh7570 2 жыл бұрын
ਕਿਸ ਕਿਸ ਨੇ ਯਾਰੀ ਜੱਟ ਦੀ ਫਿਲਮ ਵੇਖੀ ੳਸ ਵਿੱਚ ਪ੍ਰਤੀ ਸਪਰੂ ਦੀ ਮਾਂ ਦਾ ਜਿਸ ਨੇ ਰੋਲ ਕੀਤਾ ੳਸ ਤਰਾਂ ਦੀ ਮਾਂ ਹੈ, ਫ਼ਿਲਮ ਵਰਿੰਦਰ ਦੀ ਸੀ, 1988 ਵਿੱਚ
@jaswinderkaur1954
@jaswinderkaur1954 Жыл бұрын
ਅੱਜ ਕੱਲ ਮਾਂ ਧੀ ਨੂੰ ਜੰਮ ਪਾਲ ਕੇ ਪੜਾ ਕੇ ਧੀ ਨੂੰ ਪੰਚੀ ਲੱਖ ਰੁਪਏ ਮੁੰਡੇ ਤੋਂ ਲੈਕੇ ਧੀ ਦੇ ਦਿੰਦੇ ਹਨ ੲਇਸ ਨੂੰ ਵਿਆਹ ਨਹੀਂ ਕਹਿੰਦੇ ਵਿਆਹ ਸਾਰੀ ਉਮਰ ਦਾ ਹੁੰਦਾ ਹੈ ਵਾਹਿਗੁਰੂ ਜੀ ਤਾ ਪੂਰੀ ਜ਼ਿੰਦਗੀ ਨਿਵਾਣੀ ਹੁੰਦੀ ਹੈ ਵਾਹਿਗੁਰੂ ਜੀ ਦੁਨੀਆਂ ਨੂੰ ਪਤਾ ਨੀਂ ਕੀ ਹੋ ਗਿਆ ਹੈ ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Inderdeol79
@Inderdeol79 2 жыл бұрын
ਜਿਹੜਾ ਮੁੰਡੇ ਦੇ ਪਰਿਵਾਰ ਤੇ ਐੱਫ ਆਈ ਆਰ ਹੋਈ ਉਹ ਪਤਾ ਲੱਗਦਾ ਕਿਵੇ ਹੋਈ ਆ ਇਹਦੇ ਸੁਭਾਅ ਤੋਂ ਪਤਾ ਲੱਗਦਾ ਇਵੇ ਦੀਆ ਔਰਤਾ ਦੀ ਪੁਲਿਸ ਵਧੀਆ ਚੱਲਦੀ ਹੁੰਦੀ ਆ
@davindersingh7353
@davindersingh7353 2 жыл бұрын
ਪਹਿਲਾਂ ਬੋਲੀ ਦੇਖੋ ਕੁੜੀ ਦੀ ਮਾਂ ਦੀ 🤔🤔🤔
@ManpreetKaur-uv1mc
@ManpreetKaur-uv1mc 2 жыл бұрын
Paaji callers de bina proof to allegations lgaan te koi vi maa gusaa karu....
@bollywoodandpollythikana2286
@bollywoodandpollythikana2286 2 жыл бұрын
@@ManpreetKaur-uv1mc je sachi hundi sahi hundi maa ta eh din nie c Aonda janani Gandi hai kudi v Gandi
@mrgifty1735
@mrgifty1735 2 жыл бұрын
ਜਿੱਥੇ ਮੁਖਤਿਆਰੀ ਹੋਵੇ ਜਨਾਨੀ ਦੀ,, ਉਹ ਨਾਂ ਝੁੱਗੀ ਵੱਸਦੀ.. ਬਹੁਤ ਗਲਤ ਆ ਇਹ ਚਵਲ ਜਨਾਨੀ.. ਸਾਰੇ ਇਹ ਐਪੀਸੋਡ save ਕਰਕੇ ਰੱਖਲੋ ਜੇ ਕੋਈ ਕਹੇ ਜਨਾਨੀ ਕਿਵੇਂ ਘਰ ਪੱਟਦੀ ਤੇ ਅੱਜਕਲ ਤਲਾਕ ਕਿਉਂ ਹੁੰਦੇ.. ਇਹ ਵੀਡੀਓ ਦਿਖਾ ਦਿਓ ਉਸਨੂੰ..
@apnapunjab8789
@apnapunjab8789 2 жыл бұрын
ਇਹ ਬੁੜੀ ਪੈਸੇ ਦੀ ਲਾਲਚੀ ਪੈਸੇ ਲਵਾ ਕੇ ਮੁੰਡੇ ਕੋਲੋ ਹੁਣ ਉਸ ਨੂੰ ਹਟਾ ਰਹੀ ਰਸਤੇ ਵਿੱਚੋ ਤਾਂ ਕੀ ਕੁੜੀ ਜੋ ਵੀ ਹੁਣ ਕਮਾਈ ਕਰੇ ਸਭ ਉਸ ਨੂੰ ਭੇਜੇ।।।
@ballygrewaljassowal
@ballygrewaljassowal 2 жыл бұрын
Moral of the show and public opinion ,,,,,,,,ਚੰਗਾ ਜਲੂਸ ਨਿੱਕਲ ਗਿਆ ਮਾਂ ਧੀ ਦਾ ਤੇ ਸਾਰੀ ਫੈਮਿਲੀ ਦਾ ਬੱਸੀ ਸਾਬ ਦੇ ਸ਼ੋ ਚ । ਜੇ ਘਰ ਵੱਸਣ ਦੇ ਚਾਂਸ ਸੀ ਥੋੜੇ ਬਹੁਤ ਉਹ ਵੀ ਜਾਂਦੇ ਲੱਗੇ । ਬਾਕੀ ਮੁੰਡਾ ਭੁੱਲ ਜਾਵੇ ਕਨੇਡਾ ਹੁਣ । ਸਾਰੇ ਸ਼ੋ ਚ ਟਾਂਡੀ ਮੰਗਤਾ ਅਖੀਰ ਚ ਸੀਪ ਲਾ ਗਿਆ ਤੇ ਬੱਸੀ ਸਾਬ ਦਾ ਸ਼ੋ ਪੂਰਾ ਹਿੱਟ ਗਿਆ । 😂😂😂😂
@vardaantv542
@vardaantv542 2 жыл бұрын
EXACTLY..BASSI HAS ONLY TO DO WITH VIEWERS AND SHARES..OTHERWISE THIS SHOULD NOT BE THE STANDARD OF THE SHOW
@SS-bz6hw
@SS-bz6hw 2 жыл бұрын
ਅਰਧ ਪਾਗਲ ਆ ਏ ਬੱਸੀ, ਇਹਨੂੰ ਆਪ ਨੂੰ ਬੋਲਣ ਦੀ ਅਕਲ ਨਹੀਂ, ਜੱਜ ਆਲਾ ਵਹਿਮ ਚੱਕੀ ਫਿਰਦਾ, ਆਵਦਾ ਧੰਦਾ ਚਲਾਉਣ ਲਈ ਬਹੁਤ ਨੀਵੇਂ ਲੈਵਲ ਦਾ ਕੰਟੈਂਟ ਲੈਕੇ ਆਇਆ ਸ਼ੋ ਚ
@Gurpreet_singh1699
@Gurpreet_singh1699 2 жыл бұрын
ਕੁੜੀ ਨੂੰ ਇੰਡੀਆ ਭੇਜੋ ਜੀ 🙏🏻
@kuldeepkaur3234
@kuldeepkaur3234 2 жыл бұрын
👌🏻👌🏻👌🏻
@Gursimm
@Gursimm 2 жыл бұрын
@@kuldeepkaur3234 kudi 😁😁😁😁😁😁di mori kise hor n khol diti 🍌🍌🍌🍌🍌
@bobtuipa7911
@bobtuipa7911 2 жыл бұрын
Yes
@kuljitkanda1276
@kuljitkanda1276 2 жыл бұрын
ਇਹੇ ਤਾਂ ਬੋਹਤ ਪਰਾਣੀਆ ਹੋਗਿਆ 50 ਕਾ ਸਾਲ ਪਹਿਲਾਂ ਦੇ ਸੁਣਦੇ ਆਏ ਹਾਂ ਜਿਸ ਘਰ ਵਿੱਚ ਮਾਂ ਧੀ ਨੂੰ ਜਿਹੋ ਜਿਹੇ ਸੰਸਕਾਰ ਦਿੱਤੇ ਹੋਣਗੇ ਉਹੀ ਬੱਰਤੋ
@sukhdevgill7210
@sukhdevgill7210 2 жыл бұрын
ਮੇਰੇ ਵੀਰ ਜਿਹੜੇ ਵੀ ਬਾਹਰ ਦੇ ਲਾਲਚ ਵਿੱਚ ਕੁੜੀਆਂ ਦੇ ਜਾਲ ਵਿੱਚ ਫਸ ਗਏ ਐ, ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਬੱਝੇ ਹੋਏ ਐ,ਪੰਜਾਬ ਵਾਪਿਸ ਆ ਜਾਓ, (ਪਲੀਜ਼)
@gurdeepjhutty1945
@gurdeepjhutty1945 2 жыл бұрын
Bhassi Saab di laughing ਅੱਤ
@GurpreetSingh-wx2il
@GurpreetSingh-wx2il 2 жыл бұрын
Bassi sahib tusi sachi he dhan de ho.waheguru waheguru ji.
@kuldeepsinghlahoria5268
@kuldeepsinghlahoria5268 2 жыл бұрын
ਕੁੜੀ ਦਾ ਘਰ ਸਿਰਫ਼ ਮਾਂ ਪੱਟ ਰਹੀ ਆ ..ਇਹ ਜਨਾਨੀ ਨੇ ਕੁੜੀ ਦਾ ਬੇੜਾ ਗਰਕ ਕਰਤਾ ...ਇਹ ਕੁੜੀ ਕਿਤੇ ਵੀ ਨੀ ਵੱਸਨੀ..ਬੋਲੀ ਵੇਖੋ ਜਨਾਨੀ ਦੀ
@lakhwinderhundal6265
@lakhwinderhundal6265 Жыл бұрын
Qqqqqqqqqqqqqqqqqqqqqqqqqq
@gurjitsingh1599
@gurjitsingh1599 Жыл бұрын
OH my God come on baby bassi saab siraa 🤣
@lavishabector3945
@lavishabector3945 2 жыл бұрын
ਮਾ ਨੀ ਡੈਣ ਏ ਕੁੜੀ ਨੂੰ ਅਕਲ ਸਿਖਾਉਣ
@nirmalkanta7498
@nirmalkanta7498 2 жыл бұрын
Ih maa nhi daini hai dono kanjria
@jasbirkaurchahal1021
@jasbirkaurchahal1021 2 жыл бұрын
ਹੇ ਵਾਹਿਗੁਰੂ ਕਿੰਨੀ ਲੜਾਕੀ ਔਰਤ ਐ !
@harmeshsingh2017
@harmeshsingh2017 2 жыл бұрын
Right
@davindersingh7353
@davindersingh7353 2 жыл бұрын
ਸ਼ਾਮੀਂ ਦਾ ਮਤਲਬ ਪੈਸੇ ਵਾਲਾ ਮੁੰਡਾ ਲੱਭ ਲਿਆ ਪੈਸੇ ਲੜਾਕੇ ਤੂੰ ਕੋਣ ਅਸੀਂ ਕੋਣ ਇਹ ਸਾਫ ਆ ਵੀ ਕੁੜੀ ਦਾ ਘਰ ਉਹਦੀ ਮਾਂ ਪੱਟ ਰਹੀਆਂ ਪਹਿਲਾਂ ਐ ਦੱਸ ਲੜਾਕੀ ਕਿਸ ਘਰ ਨੀ ਹੁੰਦੀ ਆ ਜਦੋਂ ਤੀਜਾ ਵਿੱਚ ਆ ਜਾਂਦਾ ਘਰ ਖਤਮ ਹੋ ਜਾਂਦਾ 🙏ਮੁੰਡਾ ਸ਼ਰੀਫ਼ ਲੱਗਦਾ ਜਿਹੜਾ ਸਹੀ ਜਾਂਦਾ
@rubydhillon7124
@rubydhillon7124 2 жыл бұрын
u right Mr ✅
@shubhambhogal3133
@shubhambhogal3133 2 жыл бұрын
One of the most funniest episode I have ever seen 🤣😂🤣🤣
@ranakamboj4121
@ranakamboj4121 2 жыл бұрын
Pagal jnaani
@taranbains1212
@taranbains1212 Жыл бұрын
True
@ManjitSingh-nc7dy
@ManjitSingh-nc7dy Жыл бұрын
ਬਾਸੀ ਦਾ ਹਾਸਾ ਨਿਕਲ ਗਿਆ ਸੱਚੀਂਵਾਲਾ
@pammabrar5171
@pammabrar5171 2 жыл бұрын
ਇਸ ਤਰਾ ਦੀਆ ਚਗਲ ਮਾਂਵਾਂ ਘਰ ਪੱਟ ਦੀਆ ਐ ਧੀਆਂ ਦਾ ਇਸਨੂੰ ਕੋਈ ਹੋਰ ਪੈਸੇ ਵਾਲੀ ਸਾਮੀ ਦਿਸਦੀ ਐ
@pardeepsinghmani1223
@pardeepsinghmani1223 2 жыл бұрын
ਜਦੋਂ ਜੜ ਈ ਕੋੜੀ ਆ ਫਿਰ ਬੇਰ ਕਿੱਥੋਂ ਲੱਗਣੇ
@gurpreetkaur-fn8od
@gurpreetkaur-fn8od 2 жыл бұрын
Gurbhej you’re getting funny nowadays,, but always my favourite person❤️
@jasdeepsingh8757
@jasdeepsingh8757 2 жыл бұрын
Dr the mc hy i Hu Cre said said e yesyes u r right
@gurindergrewal9283
@gurindergrewal9283 2 жыл бұрын
ਜੇ ਕੋਈ ਦਿਲ ਦੇ ਮਰੀਜ਼ ਨੂੰ ਆਹ ਸੁਰਿੰਦਰ ਕੌਰ ਦੀ ਆਵਾਜ਼ ਸੁਣਾਈ ਜਾਵੇ ਤਾਂ ਉਸ ਮਰੀਜ ਦੀ ਮੌਤ ਪੱਕੀ ਆ ਹਰਟ ਅਟੈਕ ਨਾਲ ,
@ashvirkaur4612
@ashvirkaur4612 Жыл бұрын
I😅😅 Ok❤my iMovie Ok m 18:54 mom 20:00
@ashvirkaur4612
@ashvirkaur4612 Жыл бұрын
No mom Is can
@pargatsinghdhillonsingh2978
@pargatsinghdhillonsingh2978 2 жыл бұрын
ਸੱਸ ਦਾ ਸਿਆਪਾ ਸਾਰਾ ਪਾਇਆ ਹੋਇਆ ਉਹਨੂੰ ਦੁੱਖ ਇਹ ਕੁੜੀ ਨੇ ਸੁਹਰੇ ਘਰ ਪੈਸੇ ਕਿਉਂ ਪਾ ਦਿੱਤੇ
@NathasinghDeol
@NathasinghDeol 4 ай бұрын
ਮਾ ਨੂੰ ਹੈਕ ਕਰੇ ਬਿਨਾ ਗੱਲ ਨਹੀ ਬਣ ਸਕਦੀ ਦੋ ਫੁਟ ਦਾ 😅ਹੈ।❤
@xyz6859
@xyz6859 2 жыл бұрын
ਸੰਸਕਾਰੀ ਮਾਂਵਾਂ ਕਿੱਥੋਂ ਲਿਆਵਾਂਗੇ ? ਜੋ ਆਪ ਬੋਦੀ ਉਹ ਕੀ ਸਿੱਖਿਆ ਦੇਣ ਜੋਗੀ ? ਰਿਸ਼ਤਿਆਂ ਦੀ ਕਦਰ ਕਰਨਾ ਸਿੱਖੋ ? ਤਮਾਸ਼ਾ ਨਾ ਬਣਾਉ ?
@sukhdhaliwal5317
@sukhdhaliwal5317 2 жыл бұрын
Sidhu sir dii awaaz bhtt vdia te sir treeka bhtt vdia boln da
@meditationofficial89
@meditationofficial89 2 жыл бұрын
Aunty ne jawai chado pura canada agge la leya 🤣🤣🤣
@prabhnatt1122
@prabhnatt1122 2 жыл бұрын
ਜਿਸ ਦੀ ਧੀ ਦੁਖੀ ਹੋ ਉਹ ਮਾਂ ਨੂੰ ਦੁੱਖ ਲੱਗਦਾ
@sukhchainsingh227
@sukhchainsingh227 2 жыл бұрын
Tumi boot Boot Dukhi lagda
@sakhukithu
@sakhukithu Жыл бұрын
Ausha bhut dukhi aa jo games play krdia eh kutea
@amandeepsaroya9402
@amandeepsaroya9402 2 жыл бұрын
Marriage is a big responsibility.When a couple is married they are responsible for everything however parents should be involved only for advises and well being of their kids
@imranatwal3535
@imranatwal3535 2 жыл бұрын
3587
@exclusivenaf
@exclusivenaf 2 жыл бұрын
Very well said bhain ji
@jaspalkour2089
@jaspalkour2089 Жыл бұрын
​@@imranatwal3535❤❤❤❤❤
@navjot473
@navjot473 2 жыл бұрын
ਏਦਾ ਦੀਆ ਗੰਦੀਆ ਮਾਵਾਂ ਕੁੜੀਆ ਨੂੰ ਬਸਣ ਨਈ ਦਿੰਦੀਆਂ ਜਦੋਂ ਕੁੜੀਆ ਨੂੰ ਗੰਦੀਆ ਮਾਵਾਂ ਦੀ ਸਪੋਟ ਮਿਲ ਜਾਵੇ ਫਿਰ ਕੁੜੀਆਂ ਨਈ ਬਸਦੀਆ
@P.s6379
@P.s6379 2 жыл бұрын
Sis Manu ta ehi fikar h jis kudi d eh sas bnegi mata ohda ki hovega hae eni ldaki ......,🥱🥱
@navjot473
@navjot473 2 жыл бұрын
@@P.s6379maa hun kise hor munde nu fsa k paise laina chondi a je eh sahi hundi ta apni kudi nu samja sakdi si show te ta har ek caller nu galt boli jandi a
@Ramandeep-t5y
@Ramandeep-t5y 2 жыл бұрын
@@P.s6379 Haha… badi door tak sochya… kamaal hai
@P.s6379
@P.s6379 2 жыл бұрын
@@Ramandeep-t5y hanji ehi sochia c v koi mere to v vad dukhi hon vali h 😄😄 chalo apa kuj change hlat vich h 😄😄😄
@RupinderSINGH-ks5ev
@RupinderSINGH-ks5ev Жыл бұрын
ਤਮਾਸ਼ਾ ਲਾਇਆ ਆਪਣੇ ਪਰਿਵਾਰ ਦਾ ਹੱਸ ਹੱਸ ਕੇ ਲੋਟਪੋਟ ਕਰਤਾ ਮੈਨੂੰ
@AvtarSingh-pw7fv
@AvtarSingh-pw7fv 2 жыл бұрын
ਮੈਨੂੰ ਨਹੀਂ ਲੱਗਦਾ ਕਿ ਇਸ ਜਨਾਨੀ ਦੀ ਆਂਡ ਗੁਆਂਢ ਵਿੱਚ ਕਿਸੇ ਨਾਲ ਬਣਦੀ ਹੋਵੇਗੀ
@ManpreetKaur-md2vf
@ManpreetKaur-md2vf 2 жыл бұрын
Tuc aand gwand keh rahe edi apde ghar vi nhi bndi honi mainu lagda
@harpalsingh1431
@harpalsingh1431 2 жыл бұрын
@@ManpreetKaur-md2vf sahi gll aw ji
@jaswinderjass1856
@jaswinderjass1856 2 жыл бұрын
Bilkul Sahi kiha g pakki gl aa
@rajanmalhan3326
@rajanmalhan3326 2 жыл бұрын
O balle bhaji tere sahi gl aa odda v character less ee lgdiya aa dove👍
@dragonwalker9832
@dragonwalker9832 2 жыл бұрын
ਜਨਾਨੀ ਗਸ਼ਤੀ ਲੱਗਦੀ
@prabjit7425
@prabjit7425 2 жыл бұрын
ਨਵੀਂ ਫਿਲਮ ਬਣਾਉ। " ਮਾਂ ਦੀ ਲਾਡਲੀ " ।
@mandeepsinghviring4057
@mandeepsinghviring4057 Жыл бұрын
Kal taan bassi g kehnde c surinder kaur you are the best in the world😂
@MANJITKaur-jx6nl
@MANJITKaur-jx6nl 2 жыл бұрын
ਮਾ ਬਹੁਤ ਤੇਜ ਅਾ
@jagdeepsingh8177
@jagdeepsingh8177 2 жыл бұрын
Very nice Bassi je
@gurjiwangill2
@gurjiwangill2 2 жыл бұрын
ਵਾਹਿਗੁਰੂ ਜੀ ਇਵੇਂ ਦੀ ਬਦਨਾਮੀ ਨਾ ਹੋਣ ਦੇਵੀ ਕਿਸੇ ਦੀ ,,,,ਕਿਵੇ ਜਲੂਸ ਨਿਕਲ ਰਿਹਾ ਮੁੰਡੇ ਦਾ ,,,,,ਸਾਲਾ ਬੰਦਾ ਕੀ ਕਰੋ ਮਰਿਆ ਵੀ ਨਹੀ ਜਾਦਾ ਹੁੰਦਾ ਰੱਬ ਹੀ ਬਚਾਵੇ ਇਵੇ ਦੀ ਬਦਨਾਮੀ ਤੋ
@bahadursingh3994
@bahadursingh3994 2 жыл бұрын
ਬਾਸੀ ਕਿਸੇ ਸੋਅ ਵਿੱਚ ਹਸੇ ਨਹੀਂ ਜਿੰਨੇ ਇਹ ਸੋਅ ਵਿੱਚ ਹੱਸੇ
@gurcharnsingh1389
@gurcharnsingh1389 2 жыл бұрын
Sahi gall a
@sumandeepkaur9762
@sumandeepkaur9762 2 жыл бұрын
ਕੋਈ ਮਾਂ ਨਹੀ ਕਹਿੰਦੀ ਵੀ ਉਸ ਦੀ ਧੀ ਦਾ ਘਰ ਖਰਾਬ ਹੋਵੇ
@renubala9549
@renubala9549 2 жыл бұрын
ਚੰਗੀ ਫੈਕਟਰੀ ਦੇ product😂😂😂😂😂😂😂😂😂
@jagdeepkaurgill3892
@jagdeepkaurgill3892 2 жыл бұрын
ਮਹਾਂਭਾਰਤ ਸ਼ੁਰੂ ਹੋ ਗਿਆ
@parveenkaur4234
@parveenkaur4234 2 жыл бұрын
😂😂😂bassi ਦੀ ਬੱਸ ਕਰਾਈ ਪਾਈ ਆ ਜਨਾਨੀ ਨੇ 😂😂😂😂😂
@rajwinderkular1622
@rajwinderkular1622 2 жыл бұрын
👍👍👍👍👍🤣🤣🤣🤣🤣
@KulwinderSingh-wc9qj
@KulwinderSingh-wc9qj 2 жыл бұрын
Pehli baar baasi de bolti band krti janani n
@JagdevSingh-lw5dj
@JagdevSingh-lw5dj 2 жыл бұрын
haaaaa ਜਿਹਨੇ ਲੋਕਾ ਦੇ ਕਲੇਸ ਦਾ ਮਜਾ ਲੇਣਾ ਬਾਸੀ ਦਾ ਸੋਅ ਦੇਖਲੋ haaaaa
@gurindergrewal9283
@gurindergrewal9283 2 жыл бұрын
ਬਾਸੀ ਸਾਬ , ਭੱਲੇ ਹੋਰੀਂ ਤੁਹਾਡੇ ਬਰਾਬਰ ਨੀ ਆ ਸਕਦੇ ਜੀ, ਮੈਂ ਤੇ ਉਹਨਾਂ ਨਾਲੋਂ ਤੁਹਾਡੇ ਸੋ ਦੇਖਣ ਨੂੰ ਪਹਿਲ ਦੇਵਾਂਗਾ ਜੀ ।
@rattandhaliwal
@rattandhaliwal 2 жыл бұрын
ਸੁਰਿੰਦਰ ਜੀ ਇਹ ਨਵੇਂ ਬੱਚੇ ਹਨ ਪਿਆਰ ਨਾਲ ਸਮਝਾਓ ਦੋ ਚਾਰ ਸਾਲ ਵਿੱਚ ਸਭ ਕੁਝ ਠੀਕ ਹੋ ਜਾਣਾ ਮੇਰੇ ਬਾਬਾ(Grand father) ਜੀ ਕਹਿੰਦੇ ਹੁੰਦੇ ਸਨ ਕਿ ਸਭ ਕੁਸ਼ ਹੁੰਦਿਆਂ ਸੁੰਦਿਆਂ ਧੀ ਨੂੰ ਦੂਜਾ ਬੂਹਾ ਨਹੀਂ ਦਿਖਾਈਦਾ।ਵਾਹਿਗੁਰੂ ਭਲਾ ਕਰਨਗੇ।ਮਾਫ਼ ਕਰਨਾਂ।I from u.s.a.
@harneksingh3254
@harneksingh3254 4 ай бұрын
ਬਾਸੀ ਸਾਹਿਬ ਪਹਿਲਾ ਤਾ ਕੁੜੀ ਦੀ ਮਾਂ ਨੂੰ ਅਕਲ ਦੇਓ ਫਿਰ ਕੁਝ ਹੋ ਸਕਦਾ ਡੰਗਰ ਜਨਾਨੀ ਹੈ ਇਹ
@nbtvstar4459
@nbtvstar4459 2 жыл бұрын
ਇਸ ਕੁੜੀ ਨੇ ਜੋ ਵੀ ਫੋਨ ਤੇ(ਆਈਡੀਆ )ਬਣਾਇਆ,ਉਸ ਵਿੱਚ ਮੁੰਡੇ ਨੂੰ ਐਂਡ ਨਹੀ ਕੀਤਾ,ਜੇ ਮੁੰਡੇ ਨੂੰ ਐਂਡ ਕਰਦੀ ਆ,ਤਾ ਸਾਰੇ ਸਟੇਟਸ ਸੌ਼ ਹੋਣੇ,, ਇਸ ਕਰਕੇ ਲੜਾਈ ਹੁੰਦੀ,ਹੋਰ ਕੋਈ ਵਜਾ ਨਹੀ,ਕੁੜੀ ਆਪਣੀਆ ਕਰਤੂਤਾਂ ਸਹੀ ਕਰੇ,,,ਨਾਲੇ ਸੁਰਿੰਦਰ ਕੌਰੇ ਤੂੰ ਮੁੰਡਾ ਨੀ ਵਿਆਹਿਆ,,,,ਕੁੜੀ ਵਿਆਹੀ ਆ ਕੁੜੀ,ਥੋੜੀ ਅੰਕਲ ਨੂੰ ਹੱਥ ਮਾਰ
@jasbeerkaur5006
@jasbeerkaur5006 2 жыл бұрын
ਕੁੜੀ ਦੀ ਮਾਂ ਨੇ ਕੁੜੀ ਦਾ ਘਰ ਨਹੀ ਬਨਣ ਦੇਣਾ
@Inderdeol79
@Inderdeol79 2 жыл бұрын
1--2 ਭਾਗ ਵਿੱਚ ਜੱਦ ਕਿਹਾ ਸੀ ਖੁਸਪ੍ਰੀਤ ਨੇ ਕਿ ਦੇ ਮੰਮੀ ਪੈਸੇ ਦੇਣੇ ਨੇ ਮੈਂ ਉਸ ਟਾਈਮ ਹੀ ਸਮਝ ਗਿਆ ਸੀ ਕੇ ਕੁੜੀ ਦੀ ਵੁੜੀ ਬਹੁਤ ਤੇਜ ਹੋਵੇਗੀ ਉਹੀ ਗੱਲ ਨਿਕਲਗੀ
@jagdeepkaurgill3892
@jagdeepkaurgill3892 2 жыл бұрын
ਹੲਏ ਕਿਨਾਂ ਰੋਲਾ ਪਾਇਆ
@grewaltrading3261
@grewaltrading3261 2 жыл бұрын
Hnji bhala roole ponde ah edan nhi krna chi da
@damandeepkohli4526
@damandeepkohli4526 2 жыл бұрын
Sidhu sahib bhut badya bolde ne bhut badya galbat krde ne
@Truelife-zd2my
@Truelife-zd2my 2 жыл бұрын
Hahahaha menu t hasa aarea bhut baasi bl Dekh k
@nimratbrar2768
@nimratbrar2768 2 жыл бұрын
sidhu saab tusi bot vdia smjhaya, tuhadi gl theek hundi
@harjeetbhullar7644
@harjeetbhullar7644 Жыл бұрын
ਮਾ ਮੈਏਟਲ ਆ ਮਾ ਪਾਗਲ ਏ
@AliAhmad-nv7tc
@AliAhmad-nv7tc Жыл бұрын
People should know how to respect and talk with a woman.the way they talk and taunt shows their own character.rab rakha
@lavishabector3945
@lavishabector3945 2 жыл бұрын
ਫੀਸਾ ਆਪ ਭਰੈ ਮੁੰਡੇ ਆਲੇ ਨੈ ਠੇਕਾ ਨੀ ਲੈ ਰਖਿਆ ਮਾ ਅਨਪੜ੍ਹ ਹੈ ਅਕਲ ਤਾ ਹੈ ਨੀ ਕੁੜੀ ਕਮ ਕਰੇ ਚਾਵਲੀ ਹੈ
@rubydhillon7124
@rubydhillon7124 2 жыл бұрын
exactly sir g
@gurtejghumaanghumaan4036
@gurtejghumaanghumaan4036 2 жыл бұрын
ਮੈਨੂੰ ਲਗਦਾ ਕੁੜੀ ਕੰਮ ਕਰਕੇ ਮਾ ਨੂੰ ਪੈਸੇ ਭੇਜ ਰਹੀ ਐ
@tractorandfarmingvlogs8931
@tractorandfarmingvlogs8931 2 жыл бұрын
Menu v ehi lagg reha
@bollywoodandpollythikana2286
@bollywoodandpollythikana2286 2 жыл бұрын
Right 1001%
@gurwantsingh1895
@gurwantsingh1895 Жыл бұрын
ਸਿੱਧੂ ਸਾਹਿਬ ਕਾਲ ਸਿਸਟਮ ਗਲਤ ਆ
@Lovenature12342
@Lovenature12342 2 жыл бұрын
Ss akaal bassi sahib ji
@sukhdevdhillon1936
@sukhdevdhillon1936 2 жыл бұрын
munda very nice
@amitbansal1012
@amitbansal1012 2 жыл бұрын
Waheguru ji
@navtejsinghkhosa8705
@navtejsinghkhosa8705 2 жыл бұрын
Very nice
@sewasingh5353
@sewasingh5353 Жыл бұрын
Basi ji we are doing so we are inserting to the Punjab and Punjabi
@wale-ue1dt
@wale-ue1dt 2 жыл бұрын
ਮਰੇਆ ਬੰਦਾ ਨੀ ਝੂਕਦਾ, ਝੂਕਦਾ ਊਹੋ ਜਿਸ ਚ ਜਾਣ ਹੂਦੀ ਆ
@amarjitsandhu9464
@amarjitsandhu9464 2 жыл бұрын
ਕੁੜੀ ਨੂੰ ਇਡੀਆ ਭੇਜੌ ਸਬ ਠੀਕ ਹੋਜੂ
@RomanReigns-bt3sq
@RomanReigns-bt3sq 2 жыл бұрын
Bassi Pehla kehnda c U are best mom in world ,Phir kehnda thuhanu akal haini😁😁😁
@HarpreetSingh-di4hk
@HarpreetSingh-di4hk 2 жыл бұрын
19:30 te ta att kra gyi aunty 😆😆😆
@pamamall8274
@pamamall8274 2 жыл бұрын
ਬਾਸੀ ਵੀ ਪੂਰਾ ਸੰਵਾਦ ਲੈਦਾ
@Mrs.Prabhkaurvlogs
@Mrs.Prabhkaurvlogs 2 жыл бұрын
Jva shi gl a nzare bahle lainda aa
@sandeepkt7668
@sandeepkt7668 2 жыл бұрын
ਗਿਨੀ ਬੁਕ ਵਿੱਚ ਨਾਮ ਦਰਜ ਕਰਾਉਣਾ ਚਾਹੀਦਾ ਲੜਾਕੂ ਔਰਤ ਦਾ 😡😡
@kinderkaur7426
@kinderkaur7426 2 жыл бұрын
Yes girl must do the work.
@balbirkaur766
@balbirkaur766 2 ай бұрын
Maa par dhee
風船をキャッチしろ!🎈 Balloon catch Challenges
00:57
はじめしゃちょー(hajime)
Рет қаралды 42 МЛН