Beadbi ਦੇ ਮਾਮਲੇ 'ਚ ਨਵਾਂ ਖੁਲਾਸਾ ? Sukhbir Badal 'ਤੇ ਲੱਗੇ ਗੰਭੀਰ ਇਲਜ਼ਾਮ! | Paramjit Kaur Landran | D5

  Рет қаралды 18,515

D5 Channel Punjabi

D5 Channel Punjabi

Күн бұрын

Пікірлер: 77
@user-rl8nv9mm2z
@user-rl8nv9mm2z 2 ай бұрын
ਸੁਖਬੀਰ ਬਾਦਲ ਨੇ ਰਾਮ ਰਹੀਮ ਨੂੰ ਮੁਆਫੀ ਦੇਣ ਲਈ ਕਿਹਾ film ਵੀ ਰਲੀਜ ਕਾਰਵਾਈ
@gurmeetdandiwal8738
@gurmeetdandiwal8738 2 ай бұрын
ਸੁਖਬੀਰ ਸੁੱਖੇ ਨੇ ਵੋਟਾਂ ਦੀ ਰਾਜਨੀਤੀ ਲਈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਅਕਾਲੀ ਦਲ ਅਤੇ ਸਿੱਖ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ
@romysandhusandhu3359
@romysandhusandhu3359 2 ай бұрын
ਹੁਣ ਲੋਕ ਕਹਿੰਦੇ ਖਾਲੀ ਦਲ ਆ ਗਿਆ,, ਲੁਟੇਰਿਆਂ ਦੀ ਪਾਰਟੀ ਹੈ,,,, ਪੰਥ ਸਰ ਜਾਣਾ ਬੀਬਾ ਜੀ,,,, ਖਾਲੀ ਦਲ ਕੱਖ ਨਹੀਂ ਰਹਿਣਾ ਜੀ
@HarinderSingh-hw4gq
@HarinderSingh-hw4gq 2 ай бұрын
ਬੀਬੀ ਜਦੋਂ ਥਾਲੀ ਵਿੱਚ ਲੱਡੂ ਸਨ ਤਾਂ ਸਾਰੇ ਰਲ ਮਿਲ ਖਾਂਦੇ ਰਹੇ ਹੁਣ 7 ਸਾਲ ਹੋ ਗਏ ਲੱਡੂ ਮੁੱਕ ਗਏ ਤਾਂ ਹੁਣ ਤੁਹਾਡੀ ਜਮੀਰ jag ਗਈ.
@GurleenKaur-bg6jo
@GurleenKaur-bg6jo 2 ай бұрын
ਜਿਹੜੀ ਤੁਸੀ ਅਕਾਲ ਤਖਤ ਸਾਹਿਬ ਢਾਹ ਲਾਈ ਤੁਹਾਡਾ ਰਹਿਣਾ ਕਖ ਨਹੀ
@santlashmanmuni6045
@santlashmanmuni6045 2 ай бұрын
ਪ੍ਰਦੀਪ ਕਲੇਰ ਨੇ ਬੇਅਦਬੀ ਕਰੀ ਕਰਵਾਈ ਸੁਖਬੀਰ ਸਿੰਘ ਬਾਦਲ ਤੇ ਦੋਸ਼ ਲਾਕੇ ਆਪ ਬਚ ਜਾਵੇ ਇਹ ਹੋ ਨਹੀਂ ਸਕਦਾ
@NajamSingh-wk7vx
@NajamSingh-wk7vx 2 ай бұрын
😊
@parmveersandhu8860
@parmveersandhu8860 2 ай бұрын
ਇਹ ਸਬ ਕੁਰਸੀ ਦੈ ਭੁਖੈ ਲੋਕ ਆ ਚਾਹੈ ਬਾਗੀ ਤੈ ਨਾਲੈ ਬਾਦਲ ਦਲ
@gurandittasinghsandhu5238
@gurandittasinghsandhu5238 2 ай бұрын
ਬਾਦਲ ਪਰਿਵਾਰ ਪਾਸੇ ਹੋਵੇ ਤਾਂ ਇਕੱਠੇ ਹੋ ਸਕਦੇ ਹੈ।
@HarinderSingh-hw4gq
@HarinderSingh-hw4gq 2 ай бұрын
ਤੁਸੀਂ ਜੱਥੇਦਾਰ ਸਾਹਿਬ ਨੂੰ ਕਹੋ ਕਿ ਬਾਗੀ ਅਕਾਲੀ ਦਲ ਨੂੰ ਪੰਥ ਵਿਚੋਂ ਕੱਢ ਦੇਵੋ ਕਿਉਂਕਿ ਸਾਰੇ ਰਲ ਕੇ malliaan ਖਾਂਦੇ ਰਹੇ ਹਨ
@pashorasingh3251
@pashorasingh3251 2 ай бұрын
ਬਾਗ਼ੀ ਅਕਾਲੀ ਅੱਜ ਨਹੀ ਬੋਲੇ 2007 ਤੋਂ ਬੋਲਦੇ ਆ ਰਹੇ ਹਨ ਬਹੁਤ ਸਾਰੇ ਸੀਨੀਅਰ ਅਕਾਲੀ ਲੀਡਰਾਂ ਨੇ ਸੁਖਬੀਰ ਬਾਦਲ ਵਿਰੁੱਧ ਅਵਾਜ਼ ਉਠਾਈ ਸੀ ਸੁਖਦੇਵ ਸਿੰਘ ਢੀਢਸਾ ਰਣਜੀਤ ਸਿੰਘ ਬ੍ਰਮਪੁਰਾ ਰਤਨ ਸਿੰਘ ਅਜਨਾਲਾ ਸੇਵਾ ਸਿੰਘ ਸੇਖਵਾ ਪਰਮਜੀਤ ਸਰਨਾ ਮਨਜੀਤ ਸਿੰਘ ਜੀ ਕੇ ਕਰਨੈਲ ਸਿੰਘ ਪੀਰ ਮੁਹੰਮਦ ਤੇ ਹੋਰ ਬਹੁਤ ਸਾਰੇ ਲੀਡਰਾਂ ਨੇ ਸੁਖਬੀਰ ਬਾਦਲ ਦੇ ਗੁਨਾਹਾ ਵਿਰੁੱਧ ਅਵਾਜ਼ ਉਠਾਈ ਸੀ ਪਰ ਕਿਸੇ ਦੀ ਨਹੀ ਸੁਣੀਂ ਗਈ ਸਗੋ ਸਭ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਮਲਾਈਆਂ ਤਾਂ ਬਾਦਲ ਪਰਿਵਾਰ ਨੇ ਖਾਂਦੀਆਂ ਨੇ ਵੱਡਾ ਬਾਦਲ ਮੁੱਖ ਮੰਤਰੀ ਪੁੱਤ ਛੋਟਾ ਬਾਦਲ ਡਿਪਟੀ ਮੁੱਖ ਮੰਤਰੀ ਨੂੰਹ ਹਰਸਿਮਰਤ ਬਾਦਲ RSS ਬੀਜੇਪੀ ਨਾਗਪੁਰ ਗਰੁੱਪ ਦੀ ਸੈਟਰ ਦੀ ਵਜ਼ੀਰ ਬਣੀ ਪ੍ਰਕਾਸ਼ ਸਿੰਘ ਬਾਦਲ ਨੇ ਕੁਰਬਾਨੀ ਵਾਲੇ ਅਕਾਲੀ ਲੀਡਰਾਂ ਨੂੰ ਇੰਗਲਿਸ਼ ਕਰਕੇ ਹਰਸਿਮਰਤ ਬਾਦਲ ਨੂੰ ਵਜ਼ੀਰ ਬਣਾਇਆ ਕਿਸਾਨਾਂ ਵਿਰੁੱਧ ਬਣਾਏ ਤਿੰਨ ਕਾਲੇ ਕਾਨੂੰਨਾਂ ਦੀ ਬਾਦਲ ਪਰਿਵਾਰ ਨੇ ਕਾਨੂੰਨਾ ਦੇ ਹੱਕ ਸਾਥ ਦਿੱਤਾ ਸੁਖਬੀਰ ਬਾਦਲ ਦੇ ਗੁਨਾਹ ਮੁਆਫ਼ੀ ਯੋਗ ਨਹੀ ਹਨ
@j.srarra3016
@j.srarra3016 2 ай бұрын
ਤੁਸੀਂ ਸਾਰੇ ਜਾਣੇ ਹੁਣ ਪਾਸੇ ਹੋ ਜਾਵੋ ਤਾ ਸਾਰਾ ਕੁਝ ਠੀਕ ਹੋ ਜਾਵੇਗਾ ।ਰੱਬ ਦਾ ਵਾਸਤਾ ਹੁਣ ਤੁਸੀਂ ਘਰ ਬੈਠੇ ਜਾਵੋ ।
@mohanaujlainfotainmentlive7422
@mohanaujlainfotainmentlive7422 2 ай бұрын
ਬੀਬਾ ਜੀ ਬਾਦਲਾਂ ਦੇ ਰਾਸ਼ਟਰਵਾਦ ਨੂੰ ਪੰਥਕ ਸੋਚ ਨਕਾਰ ਚੁੱਕੀ ਆ!!?
@HarinderSingh-hw4gq
@HarinderSingh-hw4gq 2 ай бұрын
ਭਾਵੇਂ ਸਾਰਾ ਪਿੰਡ ਮਾਰ ਜਾਵੇ ਪਰ ਤੁਹਾਨੂੰ ਲੰਬਰਦਾਰ ਨਹੀ ਮਿਲਣੀ
@parmveersandhu8860
@parmveersandhu8860 2 ай бұрын
ਕੈਹੜੇ ਹੱਕ ਦੀ ਗੱਲ ਜਦੋ ਜਗੀਰ ਕੋਰ 99ਵਿਚ ਪਰਦਾਨ ਸੀ ਓਦੋ ਸਾਡੈ ਗੁਰੂ ਬਾਰੈ ਗਲਲਤ ਲਿਖ ਕੈ ਕਿਤਾਬ ਰਲੀਜ ਕੀਤੀ ਓਦੋ ਕਿਥੈ ਮਰਗੈ ਸੀ ਤੁਸੀ ਕੁਰਸੀ ਭਾਲਦੈ ਬਸਰਮੈ ਮਰਜੋ ਸਾਰੈ ਤੁਸੀ ਹੁਣ
@manindersingh352
@manindersingh352 2 ай бұрын
ਸਰਦਾਰ ਨਾ ਆਖੋ ਗਦਾਰ ਆਖੋ। ਭੇਡੋ ਮਰ ਤੁਸੀ ਵੀ ਜਾਣਾ ਇਕ ਕਾਰ ਮਰ ਗਿਆ ਬਾਕੀ ਵੀ ਮਰ ਜਾਣੇ
@ManjitSingh-k7z
@ManjitSingh-k7z 2 ай бұрын
ਬਹੁਤ ਸ਼ਰਮ ਦੀ ਗੱਲ ਹੈ ਸ਼੍ਰੋਮਣੀ ਕਮੇਟੀ ਦੀ ਤੁਲਣਾ ਸੱਪ ਨਾਲ ਕੀਤੀ ਜਾ ਰਹੀ ਹੈ
@kulwantsingh9623
@kulwantsingh9623 2 ай бұрын
ਏਹ ਸਾਰੇ। ਗਰਾਦਰ।ਹਨ। ਦਾਗ਼ੀ। ਹੋਣ।ਬਾਗੀ।ਹਨ।ਸਾਰੇ।ਦੋਸ਼ੀ।ਬੀਬੀ।ਗਰਦਰ।ਹਨ।ਤੁਸਿਪੋਲਾ।ਜੀਅ। ਸਰਦਾਰ।ਬਾਦਲ। ਕਹਿ। ਰਹਿ।ਹੋ।ਬਾਦਬੀ।ਵਗਰਾ।ਗੁਰੂ।shab।big।talk।han
@Mannsingh-mv3un
@Mannsingh-mv3un 2 ай бұрын
ਵਫਾਦਾਰ, ਬਾਗੀ ਦੋਵੇਂ ਚੋਰ ਹਨ।
@KrishnaSharma-v6l
@KrishnaSharma-v6l 2 ай бұрын
Bahut vadhia bibi ji ne jawab fitted. Thanks ji
@GurnamSingh-nm8pr
@GurnamSingh-nm8pr 2 ай бұрын
ਬੀਬੀ ਜੀ ਅਜੇ ਵੀ ਰਸਤਾ ਬਣਾ ਕੇ ਰਖਣਾ ਚਹੁੰਦੇ ਹਨ ਕਿ ਪਤਾ ਨਹੀਂ ਕਦੋਂ ਇਸ ਸੁਖੇ ਅਮਲੀ ਨਾਲ ਵਾਹ ਪਾਉਣਾ ਹੈ। ਇਸ ਲਈ ਗੰਦੇ ਸੁਖੇ ਅਮਲੀ ਇੰਨਸਾਂ ਨੂੰ ਸਰਦਾਰ ਅਤੇ ਸਿੰਘ ਦਾ ਦਾ ਖਿਤਾਬ ਦੇ ਰਹੀ ਹੈ। ਬੀਬਾ ਨੇ ਵੀ ਅੰਮ੍ਰਿਤ ਦੀ ਦਾਤ ਹੁਣ ਤਕ ਪਰਾਪਤ ਨਹੀਂ ਕੀਤੀ। ਅਜੇਸ਼ ਵੀ ਵਾਰ ਸਰਦਾਰ ਕਹੀ ਜਾ ਰਹੀ ਹੈ। ਅੱਖਾਂ ਤਾਂ ਇਹ ਵੀ ਮੀਟੀ ਬੈਠੀ ਰਹੀ ਹੈ ।।
@HarinderSingh-hw4gq
@HarinderSingh-hw4gq 2 ай бұрын
ਦੋਸ਼ੀ app ਜੱਜ ਨੂੰ ਸੁਲਾਹ ਦੇ ਰਿਹਾ ਕਿ ਮੈਨੂੰ ਘੱਟ ਤੇ ਦੂਸਰੇ (ਸੁਖਵੀਰ)ਨੂੰ ਵੱਧ ਸਜਾ ਦੇਵੇ
@GurnamSingh-nm8pr
@GurnamSingh-nm8pr 2 ай бұрын
ਸਾਡੇ ਤਾਂ ਆਪਣੇ ਇਲਾਕੇ ਦੀ ਇਹ ਸ਼ਰੋਮਣੀ ਕਮੇਟੀ ਦੀ ਮੈਂਬਰ ਹੈ । ਇਸ ਨੂੰ ਵੀ ਸ਼ਰਮ ਨਹੀਂ ਆਈ ਕਿ ਮੈਂ ਸ਼ਰੋਮਣੀ ਕਮੇਟੀ ਦੀ ਚੇਣ ਲੜ ਰਹੀ ਹਾਂ ਮੈਂ ਅੰਮ੍ਰਿਤ ਹੁਣ ਤਕ ਨਹੀਂ ਸ਼ਕਿਆ ਚ। ਕੀ ਇਸ ਨੂੰ ਸ਼ਰਮ ਨਹੀਂ ਆਉੰਦੀ ? ਗਲਾਂ ਵਡੀਆਂ ਵਡੀਆਂ ਚਮਾਰ ਰਹੀ ਹੈ।
@GurmailSingh-qf7ni
@GurmailSingh-qf7ni 2 ай бұрын
ਬੀਬਾ ਜੀ ਪੰਥ ਨੂੰ ਕੋਈ ਵੀ ਖਤਰਾ ਨਹੀਂ ਹੈ ਸਿਰਫ਼ ਖਤਰਾ ਤੁਸੀਂ ਗਦਾਰੋ ਸਿੱਖਾਂ ਦੇ ਮੂੰਹੋਂ ਲੈਹ ਗ‌ਏ ਜੇਕਰ ਕਿਤੇ ਐਤਕੀਂ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਨਾ ਬਣਦੀ ਜਾਂ ਕਾਂਗਰਸ ਪਾਰਟੀ ਦੀ ਬਣਦੀ ਜਾਂ ਬਾਦਲ ਗ਼ਦਾਰ ਦੀ ਬਣਦੀ ਤਾਂ ਤੁਹਾਨੂੰ ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਕੋਈ ਵੀ ਲੈਣਾ ਦੇਣਾ ਨਹੀਂ ਨਾ ਧੰਨ ਸ੍ਰੀ ਦਰਬਾਰ ਸਾਹਿਬ ਜੀ ਨੂੰ ਢਹਿ ਢੇਰੀ ਕਰਵਾਉਣ ਵਾਲੇ ਨਰੇਣੂ ਮਹੰਤਾਂ ਨੇ ਪੂਰਾ ਪੂਰਾ ਸਾਥ ਦਿੱਤਾ ਤੁਸੀਂ ਗਦਾਰੋ ਹਾਰ ਕੇ ਬੁਰੀ ਤਰ੍ਹਾਂ ਹੁਣ ਤੁਹਾਨੂੰ ਪਤਾ ਲੱਗਾ ਕਿ ਆਹ ਕੀ ਹੋ ਗਿਆ ਧੱਕੇ ਖਾਂਦੇ ਫਿਰਦੇ ਗ਼ਦਾਰਾਂ ਦੇ ਭੇਸ ਵਿੱਚ ਹਿਟਲਰ ਅਬਦਾਲੀ ਬਾਦਲ ਗ਼ਦਾਰ ਦੇ ਲਾਡਲੇ ਕਪੂਤ ਅਜੇ ਵੀ ਤੂਹਾਡੇ ਮਨਾਂ ਵਿੱਚ ਕੁਰਸੀਆਂ ਪੱਕੀਆਂ ਕਰਨ ਲਈ ਧੱਕੇ ਖਾਂਦੇ ਫਿਰਦੇ ਨੇ
@GurtejSingh-cd5ji
@GurtejSingh-cd5ji 2 ай бұрын
ਬੀਬੀ ਤੁਹਾਡੇ ਤੇ ਕਿਵੇ ਵਿਸ਼ਵਾਸ ਕਰਾਂਗੇ ……,ਕਿ ਤੁਸੀ ਪੱਕੇ ਮਾਂਹਿਰ ਹੋ ਸਭ ਕੁਝ ਛਾਪਾਉਣ ਤੇ ਦੇਖ ਕੇ ਚੁੱਪ ਰਹਿਣ ਕੁਰਸੀਆਂ ਲਈ …..😢😢
@kuldipsingh7634
@kuldipsingh7634 2 ай бұрын
Sister. G. Gud. Job. Bht. Daleri. Bhri. Interview
@GurnekSingh-l6c
@GurnekSingh-l6c 2 ай бұрын
Right and Ture aa ji 💚🙏🙏 From Advocate GS Khaira.👍👌👌☝️☝️☝️☝️✍️✍️💯💚👏👏👏
@NachhattarSingh-io6qx
@NachhattarSingh-io6qx 2 ай бұрын
ਬਾਗੀ ਵੀ ਚੁਪ ਕਰਕੇ ਅਐਡੀਅ ਵਡੀਅ ਗਲਾ ਤਮਾਸਾ ਸਮਝ ਕੇ ਦੇਖਦੇ ਰਹੇ।
@TmmyShotha
@TmmyShotha 2 ай бұрын
ਬੀਬਾ ਜਿਹੜਾ ਗੁਰੂੂ ਦਾ ਨਹੂੀ ਉਰਕਿਸੇ
@GurnekSingh-l6c
@GurnekSingh-l6c 2 ай бұрын
207th.Like.💚🙏🙏 ਮੇਰੀਏ ਭੈਣੇ ਰਾਣੀਏ ਤੁਸੀਂ ਆਪ ਕਿਹਾ ਕਿ ਸਾਨੂੰ ਇਹ ਗੱਲਾਂ ਪਹਿਲਾਂ ਕਰਨੀਆਂ ਚਾਹੀਦੀਆਂ ਸੀ, ਸਤਿਕਾਰਯੋਗ ਭੈਣੈ ਉਦੋਂ ਤੁਸੀਂ ਆਪਣੀਆਂ ਕੁਰਸੀਆਂ ਛੱਡਣ ਨੂੰ ਆ💚 ਦਿੱਲ ਨਹੀਂ ਕਰਦਾ ਸੀ ਹੁਣ ਮੇਰੀਏ ਭੈਣੇ।ਪਾਬਰ ਛੱਡਣ ਨੂੰ ਦਿੱਲ ਨਹੀਂ ਕਰਦਾ ਇਸ ਹੁਣ ਪਾਬਰ ਨਹੀਂ ਐ ਟਾਇਮ ਚੁੱਕਿਆ ਹੈ ਜੀ।💚👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️☝️✍️☝️☝️💯💯💚👏👏
@kulwantsingh9623
@kulwantsingh9623 2 ай бұрын
ਬੀਬੀ।ਜੀ।ਕੌਮ।ਦਾ।ਬੇਰਾ।ਗਰਕ।ਕਰ।ਦਿੱਤਾ।ਅਨਾ। ਸਬ। ਮਲਾਈਆ।ਖੜਿਆ।ਹਨ
@NarinderSingh-um2xc
@NarinderSingh-um2xc 2 ай бұрын
ਇਹ ਇਕ ਵੱਡਾ ਡਰਾਮਾ ਖੇਡਿਆਂ ਜਾਂ ਰਹਿਆਂ ਸਤਿਕਾਰਤ ਜਥੇਦਾਰ ਜੀ ਇਹਨਾਂ ਨੂੰ ਇਕੱਠੇ ਕਰ ਦੇਣਗੇ ਸੁਖਬੀਰ ਜੀ ਨੂੰ ਵੀ ਮੁਆਫੀ ਦਿੱਤੀ ਜਾਵੇਗੀ ਬਾਕੀ ਖ਼ੇਤਰੀ ਪਾਰਟੀ ਬਗ਼ੈਰ ਗੁਜ਼ਾਰ ਨਹੀ
@kuldeepsinghgill9851
@kuldeepsinghgill9851 2 ай бұрын
Biba g je galtia kitia ne te fir chupp kar k ghar beh jao aiwe khania na pao te kirpa kar k Panth da khehda chhadd deo atte kirpa Panth nu dushnan jmaata to ho jan deo.kirpa kar k hun golka da khehda chhadd deo.
@kuldipsingh7634
@kuldipsingh7634 2 ай бұрын
Bibi. Bht. Vadia. Soch. Tuhadi. Bakamal. Sabdawali
@darshanjoga2038
@darshanjoga2038 2 ай бұрын
ਜੇਕਰ ਹੁਣ ਸਾਰੇ ਜਿੱਤ ਜਾਂਦੇ ਫ਼ਿਰ ਕਿਹੜਾ ਕੋਈ ਬੋਲਦਾ ਸੀ। ਹੁਣ ਕੁਰਸੀ ਮਿਲੀ ਨੀ ਲੋਕਾਂ ਨੇ ਮੂੰਹ ਨੀ ਲਾਇਆ ਹੋਰ ਤਾਂ ਕੁੱਝ ਹੋਇਆ ਨੀ ਆਪਣੀ ਮੰਜੀ ਥੱਲੇ ਤਾਂ ਸੋਟਾ ਫੇਰਿਆ ਨਹੀਂ ਦੋਸ਼ੀ ਆ ਸੁਖਬੀਰ ਬਾਦਲ ਦੋਸ਼ੀ ਬਣਾਇਆ ਕਿਸਨੇ ਸੁਖਬੀਰ ਬਾਦਲ ਨੂੰ ਇੰਨਾਂ ਠੱਗ ਲੋਕਾਂ ਨੇ ਆਪਣੇ ਨਿੱਜੀ ਮੁਫਾਦਾ ਲਈ।
@davemann3514
@davemann3514 2 ай бұрын
😊
@gurmailsingh3297
@gurmailsingh3297 2 ай бұрын
ਬੀਬੀ ਲਾਂਡਰਾ ਜੀ ਸਰੋਮਣੀ ਅਕਾਲੀ ਦਲ ਅੰਮਿਰਤਸਰ ਵੀ ਤਾਂ ਸਿਰੀ ਅਕਾਲ ਤਖਤ ਸਾਹਿਬ ਤੋੰ ਹੀ ਸਿਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੁਵਾਰਾ ਹੀ ਬਣਾਿਅਾ ਗਿਅਾ ਸੀ ਤੇ ਤੁਹਾਡਾ ੲਿਸ ਵਾਰੇ ਕੀ ਵਿਚਾਰ ਹੈ
@narinderpalsingh2730
@narinderpalsingh2730 2 ай бұрын
👍 great leader
@ashcroftriverinn5790
@ashcroftriverinn5790 2 ай бұрын
Same people all chore In fact kursi battle between two group . In dirty battle unnecessary dragging Shri Akal Takht sahib. This not Panthic issue. All of them hungry of power . They don’t care Khalsa Panth . All Of must be expelled from Khalsa Panth for 7 years. Give opportunity to youth . Youth come forward To take responsibility. These going to do nothing.
@harbaxchahal2730
@harbaxchahal2730 2 ай бұрын
ਖਿਮਾਂ ਜਾਚਣਾਂ ਆਪਣੀ ਹੁੰਦੀ ਆ ਤੁਸੀਂ ਤਾਂ ਸੁਖਬੀਰ ਬਾਦਲ ਦੀ ਸਿਕਾਇਤ ਕੀਤੀ ਹੈ ਹੁਣ ਲੋਕਾਂ ਨੂੰ ਕਮਲੇ ਨਾ ਬਣਾਓ ਮਲਾਈ ਖਾਣ ਲਈ ਨਾਲ ਸੀ
@jasvirgosal6354
@jasvirgosal6354 2 ай бұрын
Parmjit Kaur landran ji you should start awareness about Sikhism in mohali district. It is your duty.
@mohanaujlainfotainmentlive7422
@mohanaujlainfotainmentlive7422 2 ай бұрын
ਬੀਬਾ ਜੀ ਬਾਦਲ ਦੱਲ ਦੀਆਂ ਨੀਤੀਆਂ ਨੂੰ ਇਸਦੀ ਲੀਡਰਸ਼ਿਪ ਪੰਥ ਨਕਾਰਦਿਆਂ ਖੰਡੂਰ ਸਾਹਿਬ ਫਰੀਦਕੋਟ ਤੌ ਦਿੱਤੇ ਫਤਵੇ ਪ੍ਰਤੱਖ ਪ੍ਰਮਾਣ ਆ ਆ
@darshansidhu4810
@darshansidhu4810 2 ай бұрын
Bahut Der ho gayi bhul jao hun bibi ji lok Bahut siane hain
@kanwaljitsingh3248
@kanwaljitsingh3248 2 ай бұрын
Election Prachar doraan jetu MP panth dde heere Nahin See, Bibi Ji. Apne campaign dekho.
@darshanbhandal2520
@darshanbhandal2520 2 ай бұрын
Biba Gulshan akalidal party kyon kehani a ? Ih akalidal nai. Only punjabi party hai. Jo moga conference vich sukha amli ne kiha c.
@kanwaljitsingh3248
@kanwaljitsingh3248 2 ай бұрын
Lifafe vicho nikle supreme nahin hann. Lifafa seal karan wale supreme hann. 😢
@darshansidhu4810
@darshansidhu4810 2 ай бұрын
Badlan nu SGPC da pakka theka na dio
@manjitkaur9679
@manjitkaur9679 2 ай бұрын
ਬੀਬੀ ਜੀ ਤੁਸੀਂ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਤੁਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋ ਆਪਣੇ ਕੇਸ ਕਾਲੇ ਕੀਤੇ ਹੈ ਕੀ ਪ੍ਰਮਾਤਮਾ ਦੀ ਦੇਣ ਤੁਹਾਨੂੰ ਪਸੰਦ ਨਹੀ
@darshansidhu4810
@darshansidhu4810 2 ай бұрын
Ihna lifafe Jathedaran toh vadhia faisle di umeed na rakho
@nishansran7672
@nishansran7672 2 ай бұрын
Sukha vee Poora jimewar hai beadbi kand da
@BaljitSingh-vt2wz
@BaljitSingh-vt2wz 2 ай бұрын
Sukhvir nu. Hatao punjab 29:31 29:31 bachao
@jasvirgosal6354
@jasvirgosal6354 2 ай бұрын
Parmjit Kaur landran obeys the Sikh respectful marayda
@parmindermangat367
@parmindermangat367 2 ай бұрын
i listion one person was talking about 1984 attack was done by badal family and sant jernail singh was killed by them
@JasvinderSingh-dr7oi
@JasvinderSingh-dr7oi 2 ай бұрын
Late come right come you supporting sad b
@BaljitSingh-vt2wz
@BaljitSingh-vt2wz 2 ай бұрын
Badal privaar nu hatao akali party nu bachao
@mohanaujlainfotainmentlive7422
@mohanaujlainfotainmentlive7422 2 ай бұрын
ਅਕਾਲ ਪੁਰਖ ਦੀ ਕਲਾਂ ਵਰਤ ਰਹੀ ਆ!!! ਬੀਬਾ ਲਾਂਡਰਾਂ ਸੁਭੱੱਕੇ ਸਿੱਖ ਸਾਇਕੀ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਸਰਬਜੀਤ ਸਿੰਘ ਮਲੌਆ ਜੀ ਦੇ ਰੂਪ ਵਿੱਚ ਪੰਥ ਨੇ ਫ਼ਤਵਾ ਦਿੱਤਾ!!! ਹੁਣ ਨਵੇਂ ਯੁੱਗ ਦੀ ਸ਼ੁਰੂਆਤ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਉਪਰੰਤ ਸਿੱਖ ਸਾਇਕੀ ਅਕਾਲੀ ਦੱਲ ਵਾਰਿਸ ਪੰਜਾਬ ਦੇ ਰੂਪ ਵਿੱਚ ਅਗਵਾਈ ਪੰਥਕ ਖ਼ਲਾਅ ਦੀ ਪੂਰਤੀ ਕਰੇਗਾ!!?
@balvirslnghsahokesingh7446
@balvirslnghsahokesingh7446 2 ай бұрын
ਅਸਲ ਵਿੱਚ ਬੀਬਾ ਜੀ ਵਪਾਰੀ ਬੰਦੇ ਨੂੰ ਹਮੇਸ਼ਾ ਸੱਤਾ ਹਾਸਲ ਕਰਨੀ ਜ਼ਰੂਰੀ ਹੁੰਦੀ ਹੈ। ਇਸ ਕਰਕੇ ਸੁਖਬੀਰ ਇੰਸਾਂ ਕਿਸੇ ਹਾਲਤ ਵਿੱਚ ਵੀ ਵੀ ਪ੍ਰਧਾਨਗੀ ਨਹੀਂ ਛੱਡੇਗਾ ਜੀ। ਨਹੀਂ ਤਾਂ ਉਹ ਵਪਾਰ ਅਤੇ ਸੱਤਾ ਹਾਸਲ ਕਰਨ ਦੇ ਬਗੈਰ ਜ਼ੀਰੋ ਹੋ ਜਾਵੇਗਾ ਜੀ। ਵਪਾਰੀ ਕਿਸਮ ਦੇ ਬੰਦੇ ਕਿਸੇ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਿਰਫ਼ ਵੋਟਾਂ ਖਾਤਰ ਧਾਰਮਿਕ ਪਹਿਰਾਵਾ ਜ਼ਰੂਰ ਪਾਕੈ ਰੱਖੇਗਾ ਤੇ ਮੱਤਦਾਤਾਵਾਂ ਨੂੰ ਮੂਰਖ ਬਣਾਕੈ ਆਟਾ ਦਾਲ, ਸੰਗਤ ਦਰਸ਼ਨ ਅਤੇ ਭਾਈਚਾਰਕ ਸਾਂਝ ਦਾ ਵਰਗੇ ਨਾਅਰਿਆਂ ਵਿੱਚ ਅਕਲ ਦਾਨ ਭਾਵ ਮੱਤਦਾਨ ਕਰਨ ਵਾਲਿਆਂ ਨੂੰ ਊਲਝਾਕੇ ਰੱਖੇਗਾ ਜੀ। ਧਨਵਾਦ ਮਿਹਰਬਾਨੀ।
@JAGJITSINGH-vx1nb
@JAGJITSINGH-vx1nb 2 ай бұрын
ਨੀ ਤੇਰੀ..ਮੇਰੀ ਭੈਣ ਹਾਂ ਤੂੰ .ਜੇ ਕਿਤੇ ਪਹਿਲਾਂ ਬੋਲ ਪੈਂਦੀ..ਹੁਣ ਨਹੀਂ ਠਹਿਰ ਹੋਣਾਂ ਅਕਾਲੀ ਨਹੀ.. ਭੈੰਣੇ ਕੀ ਕਹਾਂ ਕਿਹੜੇ ਭਰਾ ਜਾਂ ਅਮਲੀ ਸੁਖੇ ਦੀ ...ਮੈਂ ਭੈਣ ਕੀ ਤੁਸ਼ੀ ਭੈਣ ਕਹਿਣ ਯੋਗ ਨਹੀ ..ਇਹ ਤੁਹਾਨੂੰ ਤੁਹਾਡੀ ਓ ਲਾਲੋ ਬੰ..ਮੇਰਾ ਸ਼ਤਲੂੰਤ ਹੀ ਵਗਾੜ ਦਿਤਾ ਤੂੰ ਮੇਰੀ ਭੈਣੈ......
@darshansidhu4810
@darshansidhu4810 2 ай бұрын
Hun tak ih sare kithe si sab doshi hain lok ihn nu maafnhi karnge
@mohanaujlainfotainmentlive7422
@mohanaujlainfotainmentlive7422 2 ай бұрын
ਸਾਰੇ ਅਕਾਲੀ ਦੱਲ ਕਦੇ ਇਕੱਠੇ ਨਹੀਂ ਹੋ ਸੱਕਦੇ! ਕਿਉਂਕਿ ਪੰਥ ਨੇ ਦੌ ਸੀਟਾਂ ਖੰਡੂਰ ਸਾਹਿਬ ਫਰੀਦਕੋਟ ਤੋਂ ਜਿੱਤੇ ਆਨੰਦਪੁਰ ਸਾਹਿਬ ਮਤੇ ਤੇ ਫੈਡਰਲ ਢਾਂਚੇ ਦੇ ਮੁਦੱਈ ਹਨ!! ਦੂਜੇ ਪਾਸੇ ਰਾਸ਼ਟਰਵਾਦ ਤੇ ਦਿੱਲੀ ਨਾਲ ਚੱਲਦੇ ਹੀ ਉਹ ਆਗੂ ਹਨ।
@mohanaujlainfotainmentlive7422
@mohanaujlainfotainmentlive7422 2 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਉਪਰੰਤ ਖ਼ਲਾਅ ਪੰਥਕ ਵੈਕੀਉਮ ਮਨਪ੍ਰੀਤ ਸਿੰਘ ਇਯਾਲੀ ਭਾਈ ਮਨਜੀਤ ਸਿੰਘ ਜੀ ਸਰਬਜੀਤ ਸਿੰਘ ਮਲੌਆ ਤਰਲੋਚਨ ਸਿੰਘ ਲਾਲੀ ਭਾਈ ਮੰਡ ਜਹੇ ਆਗੂ ਮਤਾ ਆਨੰਦਪੁਰ ਸਾਹਿਬ ਤੇ ਫੈਡਰਲ ਢਾਂਚੇ ਦੇ ਹਾਮੀ ਆਗੂ ਹੀ ਇਸ ਨਵੇਂ ਢਾਂਚੇ ਵਿੱਚ ਸ਼ਮੂਲੀਅਤ ਕਰਨਗੇ!!!?
@wahegurujiwaheguruji4306
@wahegurujiwaheguruji4306 2 ай бұрын
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!
@kanwaljitsingh3248
@kanwaljitsingh3248 2 ай бұрын
Lifafe vichon nikle kee faisle den dde kabal hann? Lifafe banaun walian bare? That is question.
@SukhdevSingh-uv6sx
@SukhdevSingh-uv6sx 2 ай бұрын
Badals are no doubt Culprits but Request you if now the so called Bagies who are being called co accused of analysed properly are supporting Authenticated witnesses, So please stop saying they are coaccised if Sukhbir is not ready to leave Prsidentship under present circumstances just think when he was in full power was he listening to the voice of others?
@bahadursingh2006
@bahadursingh2006 2 ай бұрын
ਭੈਣ ਜੀ ਇਹ ਸਭ ਕਾਸੇ ਦਾ ਜੁੰਮੇਵਾਰ ਇਕੱਲਾ ਸੁਖਬੀਰ ਸਿੰਘ ਬਾਦਲ ਨਹੀ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜੁੰਮੇਵਾਰ ਹਨ ਪਹਿਲਾਂ ਤਾ ਕੁਰਸੀ ਤੇ ਬੈਠ ਕੇ ਆਪਣੇ ਘਰ ਭਰਨ ਲੱਗੇ ਹੋਏ ਸਨ ਤੇ ਆਪਣੇ ਧੀਆਂ ਪੁੱਤਰਾਂ ਨੂੰ ਵੀ ਕੁਰਸੀਆਂ ਤੇ ਬਿਠਾਇਆ ਦੂਜੇ ਲੀਡਰ ਹੁਣ ਪਤਲੀ ਗਲੀ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਤੁਸੀਂ ਸਾਰੇ ਹੀ ਮੁਜਰਮ ਹੋ
@darshansidhu4810
@darshansidhu4810 2 ай бұрын
Sikh history book de galat publication de doshan tehat Jagir Kaur u bhi sakhat saja milni chahidi hai
@kuldeepsinghgill9851
@kuldeepsinghgill9851 2 ай бұрын
Veer g je iss biba ne ajje tak amrit nahi chhkya ta shaid eh biba v sukhbir chand wang sirsse waale to jaam e insa hi chhakke gi.
@Gurdas-ys3mc
@Gurdas-ys3mc 2 ай бұрын
Singha. Noo. Supp nal tolta
@jassingh6261
@jassingh6261 2 ай бұрын
J tuci katal hunda dekhde c te koy complete nhi kiti ta v kasoor bar ho jo punishment sukhbir badal nu deni demand krde ho tuhanu v ohi melni banndi ho hide& seek ply na kro
@GurmailSingh-qf7ni
@GurmailSingh-qf7ni 2 ай бұрын
ਬਰਬਾਦ ਕਰ ਦਿੱਤਾ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਲੁੱਟ ਲੁੱਟ ਕੇ ਖਾਹ ਗ‌ਏ ਨਰੈਣੂ ਮਹੰਤ ਬਾਦਲਾਂ ਗਦਾਰਾਂ ਦੇ ਟੋਲੇ
@KanwaljitSingh-n5e
@KanwaljitSingh-n5e 2 ай бұрын
ਹਰਿਮੰਦਰ ਸਾਹਿਬ ਦੇ ਅੰਦਰ ਇੱਕ ਨਵੇਂ ਸਿੱਖ ਮਸੰਦ ਅਜਾਇਬ ਘਰ ਬਣਾਇਆ ਜਾਵੇ ਜਿੱਥੇ ਪ੍ਰਕਾਸ਼ ਬਾਦਲ, ਸਾਬਕਾ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ , ਸੁਖਬੀਰ ਬਾਦਲ ਜੁੰਡਲੀ ਦੀਆਂ ਕਾਲੇ ਮੂੰਹ ਤੇ ਗਲਾਂ ਵਿੱਚ ਟੁੱਟੀਆਂ ਜੁੱਤੀਆਂ ਦੇ ਹਾਰ ਪਾਕੇ ਸਥਾਪਿਤ ਕੀਤੀਆਂ ਜਾਣ ਤਾਂ ਕਿ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਦੇ ਮਸੰਦਾਂ ਤੇ ਛਿਤਰ ਮਾਰਨ ਆਉਣ ਜੀ।
@kuldeepsinghgill9851
@kuldeepsinghgill9851 2 ай бұрын
Biba g tussi rss atte sirsse waale naal ral k Panth di gall kardde ho kunj biba g lath gayi hun diwali te rss te sirsse waale naal mil k ghar di sfayi kar lyo g.
@Sardar-d1r
@Sardar-d1r 2 ай бұрын
Jane.vich.hoia.madam.Anjane.vich.Ne.Eh.jhut.bol.ke.Sikh.kom.panth. Gum.Raste.na.pao.Eh.He.jado.gurmukh.singh.bolia.par.tusi.khud.bol.De.ho.ke.sikh.bhol.jande.ne.par.Eh...Bulb.wali.cheg.ne.ce.masla.Guru.GRANTH.SAHIB.da. Ha.madam.saba
@mohanaujlainfotainmentlive7422
@mohanaujlainfotainmentlive7422 2 ай бұрын
ਸਾਰੇ ਅਕਾਲੀ ਦੱਲ ਕਦੇ ਇਕੱਠੇ ਨਹੀਂ ਹੋ ਸੱਕਦੇ! ਕਿਉਂਕਿ ਪੰਥ ਨੇ ਦੌ ਸੀਟਾਂ ਖੰਡੂਰ ਸਾਹਿਬ ਫਰੀਦਕੋਟ ਤੋਂ ਜਿੱਤੇ ਆਨੰਦਪੁਰ ਸਾਹਿਬ ਮਤੇ ਤੇ ਫੈਡਰਲ ਢਾਂਚੇ ਦੇ ਮੁਦੱਈ ਹਨ!! ਦੂਜੇ ਪਾਸੇ ਰਾਸ਼ਟਰਵਾਦ ਤੇ ਦਿੱਲੀ ਨਾਲ ਚੱਲਦੇ ਹੀ ਉਹ ਆਗੂ ਹਨ।
ЗНАЛИ? ТОЛЬКО ОАЭ 🤫
00:13
Сам себе сушист
Рет қаралды 3,1 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 12 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,9 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 3,1 МЛН