No video

Beas ਦਰਿਆ ਨਾਲ ਲਗਦੇ ਪਿੰਡ ਪਾਣੀ 'ਚ ਡੁੱਬੇ, ਦੇਖੋ ਕਿਵੇਂਂ ਮੱਝਾਂ ਤੇ ਲੋਕਾਂ ਦਾ ਕੀਤਾ ਜਾ ਰਿਹਾ Rescue | Punjab

  Рет қаралды 151,698

PTC NEWS

PTC NEWS

Күн бұрын

PTC News 'ਤੇ ਵੇਖੋ ਹੜ੍ਹ ਵਿੱਚ ਡੁੱਬੇ ਘਰਾਂ ਦੀ ਤਸਵੀਰ। ਇਹ ਤਸਵੀਰਾਂ ਹਲਕਾ ਟਾਂਡਾ ਦੇ ਹੜ੍ਹ ਪੀੜਤ ਪਿੰਡ ਰੜਾ ਮੰਡ ਦੀਆਂ ਹਨ। ਜਿੱਥੇ ਕਿ ਪੌਂਗ ਡੈਮ ਵਿੱਚੋ ਛੱਡਿਆ ਪਾਣੀ ਬਿਆਸ ਦਰਿਆ ਵਿੱਚ ਪਹੁੰਚਿਆ ਤੇ ਬਿਆਸ ਦਰਿਆ ਦੇ ਕੰਢੇ ਲੱਗਦੇ ਪਿੰਡਾਂ ਵਿੱਚ ਪਾਣੀ ਦੀ ਮਾਰ ਪਈ। ਦੇਖੋ ਮੌਕੇ ਦੀਆਂ ਤਸਵੀਰਾਂ |
#BhakraDam #floodgates #opened #PunjabFloods #LatestUpdates #PunjabNews #PTCNews #GroundReport #hoshiarpur
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 48
@Beautiful_indian_sikh
@Beautiful_indian_sikh Ай бұрын
ਪੰਜਾਬ ਦੇ ਪਾਣੀ ਥੱਲੇ ਚਲੇ ਗਏ ਸੀ ਚੰਗਾ ਹੀ ਕੀਤੀ ਵਾਹਿਗੁਰੂ ਜੀ ਨੇ
@Surmel460
@Surmel460 Жыл бұрын
ਜਿਉਂਦੇ ਵਸਦੇ ਰਹੋ ਪੰਜਾਬੀਓ ਸੋਹਣਿਓਂ ਵੀਰੋਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@emaansinghmaan79
@emaansinghmaan79 Жыл бұрын
ਹਾਏ ਉਏ ਬੇੜਾ ਗ਼ਰਕ ਜਾਏ ਸਰਕਾਰਾਂ ਦਾ ਬਿਨਾਂ ਮੀਂਹ ਪੰਜਾਬ ਰੋੜਤਾ
@pk5916
@pk5916 Жыл бұрын
Sahi gall punjab sarkar ne inna minn pata jwa trs ni aaya ...akali thik c minh ghat pande c 😢
@nippybindra5020
@nippybindra5020 Жыл бұрын
ਬਾਈ ਮੈਨੂੰ ਮਾਣ ਹੈ ਪੰਜਾਬੀ ਭਰਾਵਾਂ ਉੱਤੇ , ਪੰਜਾਬ ਦੀ ਮਹਾਨ ਧਰਤੀ ਤੇ ਜੰਮੇ ਨੌਜਵਾਨਾਂ ਤੇ , ਜਿਹਨਾ ਨੇ 3 ਮਹੀਨੇ ਤੋਂ ਅਣਥੱਕ ਸੇਵਾ ਕੀਤੀ
@rajwantsingh2523
@rajwantsingh2523 Жыл бұрын
ਸੈਂਟਰ ਸਰਕਾਰ ਹਰ ਸਾਲ ਪੰਜਾਬ ਨੂੰ ਇਸੇ ਤਰਾਂ ਉਜਾੜੇਗੀ, ਫਿਰ ਸਰਕਾਰ ਕਿਸਾਨਾਂ ਤੋਂ ਜਮੀਨ ਹਥਿਆ ਲੈ ਗੀ ।
@sabisaini8571
@sabisaini8571 Жыл бұрын
A app sarkar da Kam a
@anmolkaur640
@anmolkaur640 Жыл бұрын
App vale kehda ghat ne sara km hi ehna da he
@nand3219
@nand3219 Жыл бұрын
ਕੇਂਦਰ ਸਰਕਾਰ ਨੇ ਪੰਜਾਬ ਨੂੰ ਡੋਬ ਦਿੱਤਾ ਅਤੇ ਪੰਜਾਬ ਦੇ ਰਾਜਨੀਤਕ ਪਾਰਟੀਆਂ ਦੇ ਲੀਡਰ ਵੀ ਪੰਜਾਬ ਦੇ ਦੁਸ਼ਮਣ ਹਨ
@satpalparmaar6190
@satpalparmaar6190 Жыл бұрын
हिमाचल प्रदेश में सरकार किसकी है केंद्र का रोल कहा से आया
@harpalbhatti3012
@harpalbhatti3012 Жыл бұрын
ਮੀਡੀਆ ਬਹੁਤ ਵੱਡਾ ਯੋਗਦਾਨ ਹੈ ਜੋ ਜਮੀਨੀ ਹਕੀਕਤ ਦਿਖਾ ਰਹੇ ਹਨ।
@gurnamsingh8058
@gurnamsingh8058 Жыл бұрын
ਇਹ ਹੈ ਮੁਰਗੀ ਤੇ ਬੱਕਰੀ ਦਾ ਮੁਆਵਜਾ,ਭਗਵੰਤ ਮਾਨ ਤੇ ਪਾਰਟੀ ਵੋਟਾਂ ਵੇਲੇ ਜਰੂਰ ਹਾਜਰ ਹੋਵੇਗੀ, ਤੇ ਫਿਲਮ ਚੱਲੇਗੀ ਜੁੱਗਨੂੰ ਹਾਜਰ ਹੈ ।
@AvtarSingh-pw7fv
@AvtarSingh-pw7fv Жыл бұрын
ਵਾਹਿਗੁਰੂ ਜੀ
@user-er8fl6ro3b
@user-er8fl6ro3b Жыл бұрын
Ana.veera.di.sewa.nu.salam.malik.ana.nu.raji.fakhe.kush.rahen
@amarjitdeol5306
@amarjitdeol5306 Жыл бұрын
Waheguru ji satnam nahar kari
@harpal34
@harpal34 Жыл бұрын
Waheguru ji help please.
@MajersinghHarpuria-pr8pl
@MajersinghHarpuria-pr8pl Жыл бұрын
ਕੋਈ ਸਰਕਾਰ ਨਹੀਂ ਸਿਰਫ ਤੇ ਸਿਰਫ ਓਹੀ ਮਦਦ ਕਰ ਰਹੇ ਨੇ ਜੋ ਲਾਗੇ ਬਨੇ ਦੇ ਲੋਕ
@lakhvirsinghlucky4453
@lakhvirsinghlucky4453 Жыл бұрын
Waheguru ji
@Sandhubal-bs3cu
@Sandhubal-bs3cu Жыл бұрын
ਕਰ ਲਉ ਬਦਲਾਅ ਮਾਲਵੇ ਦੁਆਬੇ ਵਾਲਿਉ ਅਗਲੀ ਵਾਰੀ 100 ਸੀਟਾਂ ਨਾਲ ਜਿਤਾਉਂ ਦੱਲੇਂ 🐕‍🦺🐕‍🦺🐕‍🦺🐕‍🦺 ਬੁੱਚੜ ਨੂੰ ਕੈਜਰੀਵਾਲ ਦਾ ਟੱਟੂ ਦੱਲਾ਼ਂ ਤਲਵੇ ਚੱਟ ਸਾਲਾਂ ਏ ਸਭ ਦੱਲੈਂ 🐕‍🦺🐕‍🦺🐕‍🦺 ਰਲੇ ਹੋਏ ਪੰਜਾਬ ਨੂੰ ਡੋਬਣ ਲਈ ਪਰ ਏ ਦੱਲੇਂ 🐕‍🦺🐕‍🦺🐕‍🦺🐕‍🦺🐕‍🦺 ਪੰਜਾਬ ਸਿੱਖ ਕੌਮ ਦਾ ਵਾਲ ਵੀਗਾ ਵੀ ਨਹੀ ਕਰ ਸਕਦੇ 🐕‍🦺🐕‍🦺 ਸਭ ਸਰਕਾਰਾਂ ਦਾ ਕੰਮ ਇਹਨਾਂ ਨੇ ਡੈਮ ਵਿੱਚੋ ਪਾਣੀ ਛੱਡਿਆ ਭਗਵੰਤ ਮਾਨ ਸਰਕਾਰ ਮੂਰਦਾਬਾਦ ਦੱਲਾ਼ਂ 🐕‍🦺🐕‍🦺🐕‍🦺🐕‍🦺🐕‍🦺 ਪੰਜਾਬ ਸਿੱਖ ਕੌਮ ਸਦਾ ਚੜ੍ਹਦੀ ਕਲ੍ਹਾਂ ਵਿੱਚ ਰਹੂਗੀ ਰਾਜ ਕਰੇਗਾ ਖਾਲਸਾ 🙏🙏🙏🙏💓🌹
@sundeepkajla6069
@sundeepkajla6069 Жыл бұрын
Shabash beta ji.
@jaswinderjaswinder9101
@jaswinderjaswinder9101 Жыл бұрын
Gurudubara Sahib ji 🙏🏼 ❤
@desasingh7038
@desasingh7038 Жыл бұрын
ਬਹੁਤ ਸੰਕਟ ਭੋਗ ਰਹੇ ਹਨ ਲੋਕ ਪਰਮਾਤਮਾ ਹੀ ਮਦਦ ਕਰੇਗਾ
@sonuthakur3708
@sonuthakur3708 Жыл бұрын
Good report
@user-fo4kt2gn4d
@user-fo4kt2gn4d Жыл бұрын
ਵਾਰੀ ਵਾਰੀ। ਸਾਰੇ ਜ਼ਿਲ੍ਹਿਆਂ ਦਾ ਨੰਬਰ ਲੋਣਾ ਲਗਦਾ ਸਰਕਾਰਾਂ ਨੇ ਸ਼ੇਰਾਂ ਔਲਖ
@jaswinderjaswinder9101
@jaswinderjaswinder9101 Жыл бұрын
Punjabi nojawan jindawad 👑💪👍👌❤🔥❤🙏🏼
@Karamjeetsamrapohir
@Karamjeetsamrapohir Жыл бұрын
ਪੰਜਾਬੀਉ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋ ਨਾ ਚਾਕ ਕਰੋ ਏ ਸਰਕਾਰਾਂ ਪੰਜਾਬੀਆਂ ਦੀਆ ਕਦੇ ਨਹੀਂ ਹੋਇਆ
@user-bq5xe5lb7x
@user-bq5xe5lb7x 29 күн бұрын
@SarbanSingh-vb1fx
@SarbanSingh-vb1fx Жыл бұрын
11 rahajj.
@komalpreetkaur1472
@komalpreetkaur1472 Жыл бұрын
ਮਾਨ ਸਾਹਬ ਰਹਿਮ ਕਰੋ ਲੋਕਾਂ ਤੇ
@user-cw4nh5me5l
@user-cw4nh5me5l Жыл бұрын
KE DES DE RAJE NU PUJAB DE HALAT NZAR NAHI AA RAHE WAHEGURU BHALI KARE PUNJAB TE
@SukhwinderKaur-yd7qt
@SukhwinderKaur-yd7qt Жыл бұрын
Sarkar da bedh kio garke.sharm karo comments valio.ave duje nu blem karde ho.kudrat di karopi hei.God bless to all rescue operation veer and beta 👍👍 ji thanks 🙏🙏👏 so much all
@chintubagga6883
@chintubagga6883 Жыл бұрын
Waheguru ji kirpa karyo ❤️🙏🏻
@rajbirkhara6731
@rajbirkhara6731 Жыл бұрын
😢😭😭😔😔
@pammasidhu8033
@pammasidhu8033 Жыл бұрын
NDRF di jagah is ilaake de is tarah de bandeya nu nokariya te rakhe jaave jo bina selfie to apne pind de loka nu bachaan madad karan 🙏🙏
@balwindersidhu6978
@balwindersidhu6978 Жыл бұрын
😅 1:53
@kulwindersingh-zm7fn
@kulwindersingh-zm7fn Жыл бұрын
Waheguru mehar karn
@komalpreetkaur1472
@komalpreetkaur1472 Жыл бұрын
😢😢😢
@shamshersingh8101
@shamshersingh8101 Жыл бұрын
Iuj
@deepikasalaria4895
@deepikasalaria4895 Жыл бұрын
Jutiya Maro sab mil k sarkaar nu
@jyotikajyotika3281
@jyotikajyotika3281 Жыл бұрын
Very.good.servic
@s.agaming4541
@s.agaming4541 Жыл бұрын
Waheguru ji
@harpal34
@harpal34 Жыл бұрын
Waheguru ji help please.
@bhupindersingh6164
@bhupindersingh6164 Жыл бұрын
Waheguru.ji
@MandipSingh-qo9eu
@MandipSingh-qo9eu Жыл бұрын
Waheguru ji
@BaljinderSingh-gm6jc
@BaljinderSingh-gm6jc Жыл бұрын
Waheguru ji
Мы сделали гигантские сухарики!  #большаяеда
00:44
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 11 МЛН
王子原来是假正经#艾莎
00:39
在逃的公主
Рет қаралды 25 МЛН
Мы сделали гигантские сухарики!  #большаяеда
00:44