Prime Sath (122) || ਅੱਧਾ ਪਿੰਡ ਛੜਿਆਂ ਦਾ, ਬਾਬੇ ਪੱਤਰਕਾਰ ਨੂੰ ਕਹਿੰਦੇ ਕਰਾ ਰਿਸ਼ਤਾ

  Рет қаралды 212,733

Prime Asia TV

Prime Asia TV

Күн бұрын

Пікірлер: 134
@hafeezhayat2744
@hafeezhayat2744 4 ай бұрын
ਇਹੋ ਜਹੇ ਸੱਥ ਸਾਡੇ ਪੰਜਬੀਆਂ ਦਾ ਖੋਇਆ ਹੋਇਆ ਵਿਰਸਾ ਹੈ ਸਲਾਮ ਹੈ ਪਰਨਾਮ ਹੈ
@HarpreetSingh-oq8bd
@HarpreetSingh-oq8bd 4 ай бұрын
ਬਹੁਤ ਵਧਾਈਆਂ ਲੱਗਾ ਜੀ ਧੰਨ ਵਾਦ ਜੀ ਸਾਰੇ ਪਿੰਡ ਵਾਸੀਆਂ ਦਾ ਅੱਜਨਾਲੇਏ ਤੋ ਬੱਬੂ ਪੂੰਗੇ ਵੱਲੋ
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 4 ай бұрын
Podcast ਵਾਲ਼ੇ ਵੀਰ ਦਾ ਮੂੰਹ ਬਿਲਕੁਲ comedy ਵਾਲਾ ਹੈ podcast ਨਾਲ ਬਿਲਕੁਲ ਸਹੀ ਹੈ ਖ਼ੁਸ਼ ਰੱਖੇ ਰੱਬ ਵੀਰ ਤੇ ਪਿੰਡਾਂ ਦੇ ਹਰ ਇੱਕ ਬਜ਼ੁਰਗ ਨੂੰ
@MrTheJRSingh
@MrTheJRSingh 4 ай бұрын
ਸਾਰੇ ਮਿਤਰ ਬਹੁਤ ਹੀ ਖੁਸ਼ਦਿਲ ਨੇ। ਰਹੀ ਗੱਲ ਛੱੜੇ ਰਹਿਣ ਦੀ, ਬਾਈ ਛੜੇ ਦੀ ਰੀਸ ਤਾਂ ਡੀ ਸੀ ਨੀ ਕਰ ਸਕਦਾ ਬਸ ਛੱੜਾ ਬਿਮਾਰ ਨਾ ਹੋਵੇ 😂😅😂😅
@LovepreetSingh-uv9cr
@LovepreetSingh-uv9cr 4 ай бұрын
Right
@GurdevSingh-vd5ie
@GurdevSingh-vd5ie 4 ай бұрын
ਬਾਹਰ ਦੇ ਮੁਲਖਾ ਖਾਸਕਰਕੇ ਯੁਰੋਪ ਦੇਸ਼ਾਂ ਦੇ ਲੋਕ ਵਿਆਹ ਨਹੀਂ ਕਰਾ ਰਹੇ।🎉ਸੁਣਿਆ ਕਿ ਤਿੰਨ ਮਹੀਨੇ ਤੋਂ ਇਟਲੀ ਇੱਕ ਵੀ ਬਚਾ ਨਹੀਂ ਜੰਮਿਆ 😮ਆਉ ਕਰਦੇ ਹਾਂ ਛੜੇ ਰਹਿਣਾਂ ਠੀਕ ਹੈ ਯਾਂ ਛਾਦੀ ਵਿਆਹ ਕਰਾ ਕੇ ਦੋ ਇਕ ਬੱਚੇ ਜੰਮਣੇ ਚਾਹੀਦੇ ਨੇ 😮 ਅੱਜ ਦੇ ਮਹੋਲ ਨੂੰ ਦੇਖਦੇ ਹੋਏ।। ਜਿਸ ਤਰ੍ਹਾਂ ਸਮਾਜ ਦਾ ਬੇੜਾ ਗ਼ਰਕ ਹੋਇਆ ਪਿਆ ਹੈ।।ਉਸ ਨੂੰ ਦੇਖਿਐ 😢ਸੋਚੋ ਕਲਪਨਾਂ ਕਰੋਂ ਇੱਕ ਵਿਆਹ ਦੇ ਬਾਅਦ ਦੀ ਜ਼ਿੰਦਗੀ 😢ਵਿਆਅ ਹੋ ਗਿਆ ਬਹੁਤ ਵੱਡੀ ਜਿੰਮੇਵਾਰੀ ਪੈ ਗਈ ਸਿਰ ਤੇ।।।ਜੇ ਬਹੁ ਚਾਲਾਕ ਚੁਸਤ ਆ ਗਈ।।😢ਆਉ ਗੀ ਅੱਜਕਲ ਰੋਟੀ ਨੂੰ ਚੋਚੀ ਕੋਈ ਨੀ ਕਹਿੰਦਾ।।😢 ਮਾਂ ਅਤੇ ਬਹੁ ਦੈ ਸਿੰਗ ਫਸ ਗੇ।।😢ਬੰਦਾ ਕਿਸ ਪਾਸੇ ਜਾਵੇ।।। ਮਾਂ ਵਲ।।ਬਹੁ। ਰੁਸ਼੍ਦੀ ਭੱਜਦੀ ਹੈ 😢ਜੇ ਆਵਦੀ ਘਰਵਾਲੀ ਵਲ ਮਾਂ ਪਿਓ ਨੂੰ।। ਛੱਡਣਾ ਪੈਂਦਾ ਕਈ ਵਾਰ।।😢ਬਸ ਫੇਰ ਇਕ ਵਾਰ ਨੁਹਂ ਨੇ ਅਡ ਕਰ ਲਿਆ ਤਾੰਮ ਝਾਮੱ।।ਸਾਰੀ ਉਮਰ ਬੰਦਾ ਥੱਲੇ ਲਗਾ ਰਹੁ।।😢ਦੋ ਜਵਾਕ ਹੋਗੇ ਪੜੋਨ ਦਾ ਬੋਝਾ।।😢 ਪੜ੍ਹਾਈ ਕਰਦੇ ਕਰਦੇ।।ਬੰਦਾ ਹੰਭ ਜਾਂਦਾ ਫੀਸਾ ਭਰਦੇ।। ਬੱਚੇ ਪੰਦਰਾਂ ਸਾਲ ਦੇ ਰੰਗ ਦਿਖੋਣ ਲਗ ਜਾਂਦੇ ਨੇ।।😢 ਜਿਦਾਂ ਆ ਲੈਕੇ ਦਿਉ ਔ ਲੇਕੇ ਦਿਉ 😢ਔਥੇ ਘੁੰਮਣ ਜਾਣਾਂ ਯਾਰਾਂ ਦੋਸਤਾਂ ਨਾਲ ਐਥੇ ਜਾਣਾਂ।।।😢ਜਾਨ ਹਮੈਛਾ।ਕੜਕੀ ਵਿੱਚ ਫਸੀ।।ਬਾਹਰ ਗਏ ਨੇ ਯਾਰਾਂ ਦੋਸਤਾਂ ਨਾਲ ਕੋਈ ਮਾੜਾ ਭਾਣਾ ਨਾ ਵਰਤ ਜਾਏ।।😢 ਨੋਜਵਾਨ ਹੁੰਦੇ ਆ ਨੂੰ ਮਾੜਾ ਜਿਹਾ ਝੀੜਕਣਾ।।ਝਟ ਮਾਂ ਅੱਗੇ ਆ ਕੇ ਮੁੰਡੇ ਦੀ ਵਾਰ ਕਯਾਉ।।😢 ਔਰ ਉਸਦੀਆਂ ਆਦਤਾਂ ਨੂੰ ਦਿਨੋਂ ਦਿਨ ਖ਼ਰਾਬ ਕਰੀ ਜਾਉ।।😢 ਮਾਂ ਨੂੰ ਨੀ ਪਤਾ ਚੱਲਦਾ ਇੱਕ ਦਿਨ ਕਿੱਡੀ ਵੱਡੀ ਮੁਸ਼ਕਲ ਚ ਫਸਣ ਗੇ ਸਾਰੇ।।😢 ਐਕਸੀਡੈਂਟ ਲੜਾਈ ਆ।। ਨਸ਼ੇ।।ਫਜੂਲੀ ਖਰਚੀ।।ਟਾਇਮੱ ਖ਼ਰਾਬ ਕਰਨਾ।।ਵੈਲੜ ਰਹਿਣਾਂ ਮੁੱਖ ਗੱਲਾਂ ਨੇ 😢 ਸਾਰੇਆਂ ਪੋਵਾੜੇਆ ਦੀ ਜੜ੍ਹ ਮਾਂ ਹੁੰਦੀ ਹੈ ਜੋ ਬੱਚਿਆਂ ਨੂੰ ਵਿਗਾੜਨ ਚ ਐਹਮ ਭੁਮਿਕਾ ਨਿਭਾਉਣ ਲਈ ਜਿੰਮੇਵਾਰ ਹੈ 😢 ਕਦੇ ਵੀ ਔਰਤ ਅਪਣੇ ਪਤਿ ਦੇ ਵਲ ਨਹੀਂ ਖੜਦੀ।।😢 ਬਰਬਾਦੀ ਵਾਲੀਆਂ ਡਿੰਮਾਡਾ ਬੱਚੇ ਆਂ ਦੀਆਂ।।ਅੜ ਕੇ ਆਵਦੇ ਬੰਦੇ ਤੋਂ ਪੂਰਿਆਂ ਕਰੋਉਦੀਆ ਨੇ 😢 ਕੋਈ ਘਰ ਹੀ ਬਚਿਆ ਹੋਉ 😢ਯਾਨੀ ਵਿਆਹ ਕਰਾਕੇ।। ਬੁਢਾਪੇ ਮਰਨ ਤੱਕ ਗ਼ੁਲਾਮੀ ਹੀ ਗ਼ੁਲਾਮੀ ਚਿੰਤਾ ਹੀ ਚਿੰਤਾ।।ਸਬ ਤੋਂ ਵੱਧ ਬੰਦਾ ਪਿਸਦਾ ਹੈ।। ਔਰਤਾਂ ਵੀ ਪਿਸਦੀਆ ਨੈ।।ਪਰ ਔਰਤਾਂ ਕਸੂਰਵਾਰ ਵੀ ਹੈ।।ਬੰਦਾ ਤਾਂ ਵਿਚਾਰਾ।।ਖਾੰਮਾ ਖਾਂ ਵਿਆਅ ਕਰਾ ਕੇ ਫਸ ਗਿਆ ਸਾਰੀ ਉਮਰ 😢😢😢😮ਔਣ ਵਾਲਾ ਸਮਾਂ ਹੋਰ ਵੀ ਡਰਾਵਣਾ ਹੋਣਾਂ😢ਕਾਰਨ ਕਿ ਸਮਾਜ ਨੂੰ ਸੇਧ।। ਭ੍ਰਿਸ਼ਟ ਨੇਤਾਵਾਂ ਲੀਡਰਾਂ ਦੇ ਰਹੇ ਨੇ 😢ਇਹ ਪਾਪੀ 😢 ਸਮਾਜ ਨੂੰ ਜਿੰਨਾ ਪੁੱਠਾ ਗੇੜਾ ਦੇਣ ਗੇ ਔਨੀ ਐਨਾਂ ਦੀ ਕੁਰਸੀਆਂ ਬਚਿਆਂ ਰੇਹਣ ਗਿਆ 😢😢😢😢😢😢
@SurjitSingh-766
@SurjitSingh-766 3 ай бұрын
👌👌
@SahilNarwal-i3m
@SahilNarwal-i3m 4 ай бұрын
ਪੱਤਰਕਾਰ ਵੀਰ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋ ਜਾਂਦੀ ਨਾਲੇ ਬੁਜ਼ੁਰਗਾਂ ਨੂੰ ਖੁਸ਼ ਕਰਦੇ
@satinderkaur4892
@satinderkaur4892 4 ай бұрын
ਸਤਿ ਸ੍ਰੀ ਅਕਾਲ ਮੈ ਰੋਪੜ ਤੋਂ ਹਾਂ ਮੇਰਾ ਪਿੰਡ ਤਿਉੜ ਹੈ ਹਰੀ ਸਿੰਘ ਮੇਰਾ ਭਰਾ ਲਗਦਾ ਹੈ ਪਿੰਡ ਦੀ ਸਥਿਤੀ ਬਹੁਤ ਵਧੀਆ ਸੀ ਮੈਂ ਉਸ ਸਮੇਂ ਨੂੰ ਮੈਂ ਬਹੁਤ ਮਿਸ ਕਰਦੀ ਹਾਂ ਪਰ ਮੈਂ ਬਿਆਨ ਨਹੀ ਕਰ ਸਕਦੀ ਤੁਹਾਡਾ ਬਹੁਤ ਧੰਨਵਾਦ ਹੈ ਯੂ ਟਿਉਬ ਦੇ ਜਰੀਏ ਸਾਡੇ ਪਿੰਡ ਸਥ ਰਾਂਹੀ ਪੁਰਾਣੇ ਬਜ਼ੁਰਗਾਂ ਯਾਦ ਤਾਜਾ ਹੋ ਗਈ
@deepkilahansgill2595
@deepkilahansgill2595 3 ай бұрын
Kida satinder ji..ki haal aa ji tuhada... satinder ji ki eh tuhade pind Di sath di video aa ji.. matlab eh sare bjurug bapu ji sare tuhade pind de hun...
@GPSingh-wj6kj
@GPSingh-wj6kj 3 ай бұрын
​@@deepkilahansgill2595chal hun bus kar jithe tu bolda madam ji smjdne ne ok. Kam kar apna
@deepkilahansgill2595
@deepkilahansgill2595 3 ай бұрын
@@GPSingh-wj6kj ooooo gp tnu ki hoya aa..tu ki bhaalda phirda ethe...te bolda kida pia aa..
@lovedeepsidhu7454
@lovedeepsidhu7454 3 ай бұрын
🤣​@@GPSingh-wj6kj
@harnetchoudhary1782
@harnetchoudhary1782 3 ай бұрын
ਇਹ ਸਮਾਂ ਇਕੱਠੇ ਸੱਥ ਵਿੱਚ ਬੈਠ ਗੱਲਾਂ ਬਾਤਾਂ ਤਾਂਸ ਖੇਡਦੇ ਹਨ ਇਹ ਪਿੰਡਾਂ ਪਿੰਡਾਂ ਵਿੱਚ ਸੱਭਿਆਚਾਰ ਹੈ ਇਹ ਹੋਲੀ ਹੋਲੀ ਖਤਮ ਹੁੰਦਾ ਜਾ ਰਿਹਾ ਹੈ ❤
@samar_editz773
@samar_editz773 4 ай бұрын
ਜਿਹੜੇ ਬਾਪੂ ਜੀ ਨੇ ਭਗਤ ਆਸਾ ਰਾਮ ਜੀ ਦੀਆ ਸੱਚੀਆ ਸੌ ਸਾਲ ਪਹਿਲਾ ਦੀਆ ਭਵਿੱਖਬਾਣੀਆ ਸੁਣਾਈਆ ਬਹੁਤ ਵਧੀਆ ਜੀ ਧੰਨਵਾਦ ਬਾਪੂ ਜੀ
@kakabrar8029
@kakabrar8029 4 ай бұрын
ਸਾਰੇ ਹੀ ਖੁਸ਼ਦਿਲ ਬਜੂਰਗ ❤ਦਿਲ ਖੁਸ਼ ਕਰ ਦਿੱਤਾ,ਬਾਈ ਜੀ ਹੋਰਾਂ ਨੇ ❤
@SahilNarwal-i3m
@SahilNarwal-i3m 4 ай бұрын
ਸਾਰੇ ਜ਼ਿਲ੍ਹਿਆਂ ਵਿੱਚ ਜਾ ਕੇ ਵੀਰੇ ਵੀਡੀਓ ਬਣਾਉਣਾ ਚਾਹੀਦਾ
@HarbajhanSingh-r7r
@HarbajhanSingh-r7r 4 ай бұрын
ਬਾਬਾ ਜੀ ਬਹੁਤ ਸੋਹਣੀ ਸ਼ਾਇਰੀ ਲਿਖਦੇ ਆ
@ManishKumar-q5s4b
@ManishKumar-q5s4b 4 ай бұрын
🙏🤘ਪੱਤਰਕਾਰ ਵੀਰ ਜੀ ਪੰਜਾਬ ਵੀਰਸਾ ਸਵਾਦ ਹੀ ਆ ਗਿਆ ਰੁਹ ਖੁਸ਼ ਹੋ ਗਈ 👍👍
@JaswinderSingh-dc9uq
@JaswinderSingh-dc9uq 4 ай бұрын
ਬਹੁਤ ਵਧੀਆ ਸਥ ਵਧੀਆ ਗੱਲਾਂ ਤੇ ਬਾਬਾ ਜੀ ਦੀ ਸਾਇਰੀ
@Shakyajiraj563
@Shakyajiraj563 4 ай бұрын
36:46 ਵਾਹ ਬਾਬਾ ਜੀ ਤੁਹਾਡੀ ਕਲਮ ਨੂੰ ਸਲਾਮ ❤
@G5j5-r5m
@G5j5-r5m 3 ай бұрын
Bht soni video a m Canada 🇨🇦 surrey to a hun bus vich ja reha c mood bht off c video dakh k dill khush ho gya
@jarvis4357
@jarvis4357 4 ай бұрын
ਆਉਦੇ ਸਮੇਂ ਵਿੱਚ ਕੁੜੀਆਂ ਵੱਧ ਤੇ ਮੁੰਡੇ ਘੱਟ ਹੋਣਗੇ। ਕੁੜੀਆਂ ਨੂੰ ਮੁੰਡੇ ਨਹੀਂ ਲੱਭਦੇ। ਸਮਾਂ ਬਦਲੇਗੀ।
@Shakyajiraj563
@Shakyajiraj563 4 ай бұрын
ਵਾਹ ਸਰਦਾਰ ਜੀ । ਅੱਜ ਦਾ ਦਿਨ ਬਣਾ ਦਿੱਤਾ ਤੁਸੀਂ ।।। ਐਂ......... ਐਂ … 😅😂😊
@Karmjitkaur-gk1xq
@Karmjitkaur-gk1xq 4 ай бұрын
ਬਜੁਰਗਾ ਦੀਆ ਗਁਲਾ ਸੁਣ ਕੇ ਬਹੁਤ ਵਧੀਆ ਲੱਗਿਆ ਸਿੱਖਣ ਨੂੰ ਮਿਲਦਾ ਪੁਰਾਣੇ ਬਜੁਰਗਾ ਤੋਂ ਵਧੀਆ ਪੁਆਧ ਵਾਲੇ ਬਾਬੇ,ਪਰਮ ਹਰ ਜਿਲ੍ਹੇ ਵਿੱਚ ਜਾਇਆ ਕਰੋ ਬਾਬਿਆ ਕੋਲ਼
@ChardaPunjab-p6e
@ChardaPunjab-p6e 4 ай бұрын
ਦਿੱਲ ਖੁੱਸ ਹੋ ਗਿਆ ਬਾਬਿਆਂ ਦੀਆਂ ਗੱਲਾਂ ਸੁਣਕੇ। ਮੈਂ ਤਾਂ ਹੱਸਦਾ ਹੀ ਰਿਹਾ ਸੁਣ ਸੁਣ ਕੇ🤣😂😆🤪
@mohankahlon4563
@mohankahlon4563 4 ай бұрын
ਬਹੁਤ ਵਧੀਆ ਲਗਿਆ ਜਿਉਂਦੇ ਵਸਦੇ ਰਹੋ ਭਰਾਓ ਪਿੰਡਾਂ ਵਾਲਿਓ ਸਭ ਖੁਸ ਰਿਹਾ ਕਰੋ ਐਵੇ ਛੋਟੀ ਜਿਹੀ ਗਲ ਤੇ ਤੈਸ ਵਿਚ ਨਾ ਆਇਆ ਕਰੋ ਧੰਨਵਾਦ ਪਤਰਕਾਰ ਦਾ ਜਿਸ ਨੇ ਇਹ ਮਹੌਲ ਸਿਰਜਿਆ ਸਲੂਟ।
@JagdishSingh-jl7hu
@JagdishSingh-jl7hu 4 ай бұрын
ਬਜ਼ੁਰਗਾਂ ਦੀਆਂ ਮਾਣਮੱਤੀਆਂ ਗੱਲਾਂ ਸੁਣਕੇ ਬੜਾ ਆਨੰਦ ਆਇਆ ਹਾਸਾ ਮਖੌਲ ਵੀ ਤੇ ਨਾਲ ਦੀ ਨਾਲ ਸਿਖਿਆ ਵੀ
@bahadursingh9718
@bahadursingh9718 4 ай бұрын
ਬਾਬੇ ਨੇ ਤਾਂ ਕਮਾਲ ਕਰਤੀ
@sahib9037
@sahib9037 4 ай бұрын
ਪੱਤਰਕਾਰ ਵੀਰ ਜੀ ਸਾਡੇ ਮਾਲਵੇ ਦੇ ਪਿੰਡਾਂ ਦੀ ਸੱਥ ਚ ਵੀ ਆਉ ਸਾਡੇ ਮਾਲਵੇ ਵਾਲੇ ਬਾਬੇ ਵੀ ਵਾਲੀ ਅੱਤ ਕਰਦੇ ਨੇ ਐਨਾ ਬਾਬਿਆ ਦੀ ਬੋਲੀ ਵਾਲੀ ਚੰਗੀ ਲੱਗਦੀ ਐ ਪੁਆਦ ਦੀ ਬੋਲੀ ਵਾਲੀ ਚੰਗੀ ਲੱਗਦੀ ਹੈ
@kdsingh7309
@kdsingh7309 4 ай бұрын
ਘੈਂਟ ਸੱਥ ਬਣੀ ਬਾਈ ਪੂਰੀ ,, ❤❤ ਸਵਾਦ ਲਿਆ ਦਿੱਤਾ ਭਰਾ ,,, ਬਾਬਿਆਂ ਤੋਂ ਬੜੀ ਨਿਮਰਤਾ ਤੇ ਹਲੀਮੀ ਸਿੱਖਣ ਨੂੰ ਮਿਲੀ ❤❤
@baldevthakurbaldevbaldev2219
@baldevthakurbaldevbaldev2219 4 ай бұрын
ਬਹੁਤ ਵਧੀਆ ਜੀ
@preetbhajaulijhajj6153
@preetbhajaulijhajj6153 4 ай бұрын
ਸਾਡੇ ਭਜੌਲੀ ਪਿੰਡ ਦੇ ਬਿਲਕੁਲ ਨੇੜੇ ਪਿੰਡ ਹੈ ਇਹ ਪਿੰਡ ਤਿਊੜ ਜ਼ਿਲ੍ਹਾ ਮੋਹਾਲੀ ਬਹੁਤ ਹੀ ਵਧੀਆ ਪਿੰਡ ਹੈ ਜੀ ਹੁਣ ਤਾਂ ਏਥੇ ਮਿੰਨੀ ਮਾਰਕੀਟ ਬਣ ਗਾਈ ਹੈ ਜੀ ਇਲਾਕੇ ਵਿੱਚ ਸਰਕਾਰੀ ਸਕੂਲ ਸੱਭ ਤੋਂ ਪੁਰਾਣਾ ਹੈ ਜੀ ਅਸੀਂ ਜਦੋਂ ਪੜਦੇ ਸੀ 1997 ਵਿੱਚ 8 ਮੀ ਕਲਾਸ ਵਿੱਚ ਉਦੋਂ 100 ਸਾਲਾਂ ਮੰਨਾਇਆ ਸੀ
@daljitsinghgarmeny5142
@daljitsinghgarmeny5142 3 ай бұрын
ਇਹ ਹੈ ਮੇਰਾ ਪੰਜਾਬ ❤
@GurtakKandola
@GurtakKandola 3 ай бұрын
ਬਹੁਤ ਵਦੀਆਂ ਵੀਰ ਜੀ
@samar_editz773
@samar_editz773 4 ай бұрын
ਭਗਤ ਜੀ ਦੀਆ ਗੱਲਾ ਸੁਣਾਉਣ ਵਾਲੇ ਬਾਪੂ ਜੀ ਦੀ ਇਕੱਲੇ ਦੀ ਇਟਵਿਉ ਕਰੋ ਵੀਰ ਭਗਤ ਆਸਾ ਰਾਮ ਜੀ ਬਾਰੇ ਜੀ ਕਿਉਕੇ ਉਹ ਸੌ ਸਾਲ ਪਹਿਲਾ ਇਹ ਭਵਿਖਬਾਣੀਆ ਕਰਗੇ ਸੀ ਜਿਹੜੀਆ ਬਾਪੂ ਨੇ ਸੁਣਾਈਆ ਜੀ
@amrikhothi8593
@amrikhothi8593 4 ай бұрын
Very nice questions and lovely answers, God bless them all, and lots thank the presenters team
@parmjit5894
@parmjit5894 3 ай бұрын
ਮੈਨੂੰ ਤਾਂ ਭੁਲੇਖਾ ਲੱਗ ਗਿਆ ਕਿ ਇਹ ਬੰਦਾ ਪੰਜਾਬੀ ਗਾਇਕ ਪੂਰਨ ਚੰਦ ਨੇ
@amanbrar273
@amanbrar273 4 ай бұрын
ਜੋਬਨ ਰੁਤੇ ਗਏ ਵਾਪਸ ਨੀ ਆਉਦੇ
@balwindersinghpawar5024
@balwindersinghpawar5024 4 ай бұрын
ਸਤਿ ਸ੍ਰੀ ਆਕਾਲ ਜੀ
@Manreet1429
@Manreet1429 4 ай бұрын
ਇਥੋ ਦੇ ਇਕ ਮਾਸਟਰ ਕਸਿਆਲ ਸਿੰਘ ਸੀ,ਮੈਂ ਉਹ ਨਾ ਕੋਲ ਪੜ੍ਹੀ ਹਾ ਪਿੰਡ ਸੈਣੀਮਾਜਰਾ।ਪਤਾ ਨਹੀ ਹੁਣ ਹੈਗੇ ਜਾਂ ਨਹੀਂ,ਮਾਸਟਰ ਸਾਧੂ ਸਿੰਘ ਵੀ ਸੀ ਜਕੜ ਮਾਜਰੇ ਤੋਂ।
@darshanSingh-f5y
@darshanSingh-f5y 4 ай бұрын
ਬਾਈ ਜੀ। ਮਾਸਟਰ ਗੁਰਮੇਲ ਸਿੰਘ ਚਲੀਆਂ ਵਾਲੇ ਨੂੰ ਮਿਲੋ। ਉਹ ਤੁਹਾਨੂੰ। ਆਸ਼ਾ ਰਾਮ ਜੀ ਦੀਆਂ ਗੱਲਾਂ ਵਾਰੇ ਦਸਗਣ ਗੇ। ਦਰਸ਼ਨ ਸਿੰਘ ਮਨਾਣਾ ਜ਼ਿਲ੍ਹਾ ਮੋਹਾਲੀ
@navdeepkaur2875
@navdeepkaur2875 4 ай бұрын
ਬਹੁਤ ਹੀ ਵਧੀਆ ਲੱਗੀ ਛੈਹਰੀ
@manvindersinghkhalsa1566
@manvindersinghkhalsa1566 4 ай бұрын
Tusi naa zindagi khubsurat baana diti hai 😊💥💥Hasdeyan Deh Ghar Vasde 😂😊🤩😜😜⭐👌👌
@JinderpalKaur-ob2sy
@JinderpalKaur-ob2sy 4 ай бұрын
ਬਹੁਤ ਵਧੀਆ 🎉🎉🎉🎉🎉❤❤❤❤❤
@harjeetkaur9094
@harjeetkaur9094 4 ай бұрын
Veer ji yah mera. Pind aa bahut badyaa a hari singh. Mera veer ji saini ne 🎉🎉🎊🎊💕❤️❤️❤️❤️❤️💯👌👌
@manpreetdhindsa9639
@manpreetdhindsa9639 4 ай бұрын
Puadh aale siraa bande saare ❤❤
@pritpalsingh2303
@pritpalsingh2303 4 ай бұрын
Rabb es shariyan di mehfal di lambee oummer karrey jee
@amitojkaur9004
@amitojkaur9004 4 ай бұрын
Love you this village because my papa nanke mama
@SukhdevSingh-pz8ii
@SukhdevSingh-pz8ii 4 ай бұрын
ਭਈਆ ਰਾਣੀਆ ਰਖ ਲਵੋ ।।
@jagdishraj7565
@jagdishraj7565 4 ай бұрын
👍👍✌✌Really life our village😊😊blessings to all our elder 🙏🏾🙏🏾
@BalvirSingh-vm5wj
@BalvirSingh-vm5wj 3 ай бұрын
Exellent parograme Thank you
@pforpreet6551
@pforpreet6551 4 ай бұрын
bhut vdiya lgga apna pind dekh k
@FatehDeol-yw1go
@FatehDeol-yw1go 4 ай бұрын
ਜਿਸ। ਬਲਦ। ਰੇਹੜੇ। ਤੇ। ਬੇਠੇਓ। ਵਿਆਹ। ਤੋਂ। ਬਾਅਦ। ਜ਼ਿਦਗੀ। ਬਲਦ। ਵਾਲੀ। ਖਿੱਚੀ। ਆ
@AmandeepSamra-p5h
@AmandeepSamra-p5h 3 ай бұрын
ਵੀਰੇ ਘੈਟ ਸ਼ਬਦ ਬੋਲਿਆ ਕਰੋ ਇਸ ਪਛੋਕੜ ਦੇਖੋ
@TaranHeer
@TaranHeer 4 ай бұрын
ਪੱਤਰਕਾਰ ਬਾਈ ਤੂੰ ਆਪ ਵੀ ਐਮੀ ਵਿਰਕ ਵਰਗਾ ਲੱਗਦਾ
@BintRai-o5p
@BintRai-o5p 3 ай бұрын
Very Nice 👍
@preetsidhu6030
@preetsidhu6030 4 ай бұрын
Bohut vdhia ❤
@rajpalkaur7753
@rajpalkaur7753 3 ай бұрын
Waheguru ji bhut bdia
@Navone619
@Navone619 4 ай бұрын
Amazing sense of humour 🤣🤣👌🏽
@MandeepSingh-yr8zm
@MandeepSingh-yr8zm 4 ай бұрын
ਆ ਸਥਾਨ ਕੁਝ ਟਾਈਮ ਬਾਦ ਨਹੀਂ ਮਿਲਣਾ ਯਾਰ 😢
@avtarsinghsaini9281
@avtarsinghsaini9281 4 ай бұрын
Eas Pind nu koi bus nahi anudi
@BalbirDhaliwal-bt9oh
@BalbirDhaliwal-bt9oh 3 ай бұрын
❤❤❤waheguru. Ji❤❤😅😅😅😅
@pavitarsingh389
@pavitarsingh389 4 ай бұрын
RABB MEHAR kre 🙏
@Kullvirsingh
@Kullvirsingh 4 ай бұрын
Very nice ji
@pritpalsingh2303
@pritpalsingh2303 4 ай бұрын
Puraniya yada taza karwa dittiyan mittra jionda reh
@manjitKaur-yc9ld
@manjitKaur-yc9ld 3 ай бұрын
Very good bro
@jaskaran3394
@jaskaran3394 3 ай бұрын
ਵੀਰ ਜੀ ਆਪ ਤੁਸੀਂ ਐਮੀ ਵਿਰਕ ਲੱਗ ਰਿਹਾ ਹੈ ਤੁਸੀਂ ਐਮੀ ਵਿਰਕ ਦੇ ਭਰਾ ਲੱਗ ਰਹੇ ਹੋ
@riarsab3493
@riarsab3493 4 ай бұрын
Att bro 👏👏👏😂😂😂
@narinderrana8154
@narinderrana8154 4 ай бұрын
🎉😂 Very nice video ji 👏❤️
@Shakyajiraj563
@Shakyajiraj563 4 ай бұрын
29:20 ਵਾਹ ਬਾਬਾ 😂
@Jaggadaku1447
@Jaggadaku1447 4 ай бұрын
ਮਹਿਫ਼ਲ
@BaldevSingh-ks1ts
@BaldevSingh-ks1ts 4 ай бұрын
Very nice
@BaljinderKaur-id7kg
@BaljinderKaur-id7kg 3 ай бұрын
Aa sath buht bdiaa c
@RajinderKumar-pk4mi
@RajinderKumar-pk4mi 3 ай бұрын
Rab saryan di umar lambi kare
@RamandeepDeot
@RamandeepDeot 4 ай бұрын
Bhut vadiya sath mera pind teur dii koi dadda jii koi veer lagda aa aj dhak ka vdya lagia😊
@gurmailsingh7636
@gurmailsingh7636 4 ай бұрын
Vgoodjl beautiful ❤❤❤❤
@rajeshrana7922
@rajeshrana7922 4 ай бұрын
Very good village Tewar
@bawarana3854
@bawarana3854 4 ай бұрын
😇
@kuldeepgill9078
@kuldeepgill9078 4 ай бұрын
This this is level in Punjabi prime kg darbari,
@sukhmattu3517
@sukhmattu3517 4 ай бұрын
❤❤
@LakhwinderSingh-gz3wj
@LakhwinderSingh-gz3wj 4 ай бұрын
ਸਾਰੇ ਵੀਰ ਸਤਿਕਾਰ ਯੋਗ ਨੇ ਪਰ ਇਕਬਹੁਤ ਵੱਡੀਕਸਰ ਰਹੀ ਗੲਈ ਜਿਥੇ ਬੈਠੇ ਨੇ ਹੇਠਾਂ ਸਫਾਈ ਨਹੀਂ ਕਰੀ
@RANA.RANA52
@RANA.RANA52 4 ай бұрын
ਪਾਣੀ ਆਉਣ ਕਰਕੇ ਖਰਾਬ ਹੋਈ ਹੈ ਜਗਾ
@ManjitKaur-xm4sh
@ManjitKaur-xm4sh 4 ай бұрын
17:45 😢 17:46 😢 17:46 😢 17:46 😢 17:46 😢 17:46 😢
@VreamSingh
@VreamSingh 4 ай бұрын
May God Bless you Be happy
@Oldskool65Vibes
@Oldskool65Vibes 4 ай бұрын
ਮਾਸੜ ਜੀ ❤
@HardeepSingh-e6d
@HardeepSingh-e6d 4 ай бұрын
good veer ji
@jarnailsingh9949
@jarnailsingh9949 4 ай бұрын
598th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@geetasohal2306
@geetasohal2306 4 ай бұрын
Lohian khas?
@jotgill7223
@jotgill7223 4 ай бұрын
Bald 🐂 Bhut sohna c in starting
@KajalWalia-hk8ui
@KajalWalia-hk8ui 4 ай бұрын
😂😂😂😂😂😂😂😂niec
@preetmohinder2250
@preetmohinder2250 3 ай бұрын
ਇਹਨਾਂ ਲੋਕਾਂ ਨੇ ਜਮੀਨਾਂ ਵੇਚਿਆ ਨੇ
@jaswinderkaur75
@jaswinderkaur75 3 ай бұрын
Nice video veer g
@ajayrajput1788
@ajayrajput1788 4 ай бұрын
Manu maan hai apne pind teur te
@ManjitKaur-qh4su
@ManjitKaur-qh4su 4 ай бұрын
Bahut vada ji sare bajurg tandrust rehn
@karamvirsingh7125
@karamvirsingh7125 4 ай бұрын
❤❤😂😂
@SBSGAMERZ
@SBSGAMERZ 4 ай бұрын
Mere father Saab da pind hai
@kamleshsharma8539
@kamleshsharma8539 4 ай бұрын
Jo baba ji ne seb to bad wich sunaea ohnu likh ke jaroor peo please
@kulvirsingh3851
@kulvirsingh3851 4 ай бұрын
Rede Wale babe ne bibian wangu 10 sall ghaut dasi
@RajKaur-fe9ye
@RajKaur-fe9ye 4 ай бұрын
🎉🎉🙏🙏
@GurlalSingh-bn8xz
@GurlalSingh-bn8xz 4 ай бұрын
🙏🙏🙏🙏🙏♥️♥️♥️♥️♥️
@nazarkhan3024
@nazarkhan3024 3 ай бұрын
Pl1🎉
@karanbaraich2300
@karanbaraich2300 4 ай бұрын
👍
@GurmailSingh-nq9yd
@GurmailSingh-nq9yd 4 ай бұрын
@jugrajsingh7325
@jugrajsingh7325 4 ай бұрын
Chra bimar na howe baki sab theek a
@RajeshMahajan-gt7gk
@RajeshMahajan-gt7gk 4 ай бұрын
Eh asli sikh kom hai
@JaspreetKaur-ut9gv
@JaspreetKaur-ut9gv 4 ай бұрын
Vir pinda witch babeya deya stags lagwao,ik pind da doge pind nal mokawala karwao kie ni Navi pidi ekadi hondi bakhna karwa kdakho
@jhangeerkhan3348
@jhangeerkhan3348 4 ай бұрын
Bai mera pind Nagal fazghard kharad lage
@ParamjitSingh-vh4yw
@ParamjitSingh-vh4yw 4 ай бұрын
ਤੂੰ ਰੋਪੜ ਤੋ ਬਾਹਰ ਵੀ ਨਿਕਲ ਯਾਰ
@ranbirsingh9171
@ranbirsingh9171 4 ай бұрын
ਇਹ ਤਾਂ ਵੀਰ ਮੋਹਾਲੀ ਐ
@LakhvirSingh-sb5qx
@LakhvirSingh-sb5qx 4 ай бұрын
Eda ronka laaon vali eh last peerhi hai
It works #beatbox #tiktok
00:34
BeatboxJCOP
Рет қаралды 41 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
“Don’t stop the chances.”
00:44
ISSEI / いっせい
Рет қаралды 62 МЛН
It works #beatbox #tiktok
00:34
BeatboxJCOP
Рет қаралды 41 МЛН