Bebe Ne Pehli Vaar Chlaya Motorcycle 😯😂 | Harman khosa |

  Рет қаралды 1,164,751

Harman Khosa

Harman Khosa

Күн бұрын

Пікірлер: 1 600
@Ks_saini855
@Ks_saini855 17 күн бұрын
ਬਹੁਤ ਵਧੀਆ ਦਾਦੀ ਤੇ ਪੋਤੇ ਦਾ ਪਿਆਰ ਪਰਮਾਤਮਾ ਇਵੇਂ ਹੀ ਬਨਾਈ ਰੱਖੇ
@UmairAli-nc8cq
@UmairAli-nc8cq 15 күн бұрын
😊😊😊
@racchpalkaur6828
@racchpalkaur6828 14 күн бұрын
Waheguru ji Harman putt varge saea mapeaa puttr deve jiii oh putra jiii... waheguru ji tainu hamesha chardian kala vich rakhe 👍😍
@GurdeepSingh-bv8zi
@GurdeepSingh-bv8zi 11 күн бұрын
I love you bebe jionde raho dadi potra love you too ❤😊😊
@GurdeepSingh-bv8zi
@GurdeepSingh-bv8zi 11 күн бұрын
Bohot sohne daadi pota G Parmatma lammian umran bakhshan waheguru g Sadi bebe nu jado bebe boldi bohot bholi te rab ruup lagdi asi sare bot like karde aa bebe nu ♥️♥️🙏🙏💖💖
@sonymankoo7996
@sonymankoo7996 2 күн бұрын
Bahut sohni video. ❤😂khushiyaan khilaar rhe o tusi dovein daadi pota 😍👌🙌🙌🌹gbu both
@harvinderkaur7862
@harvinderkaur7862 15 күн бұрын
ਏਨੀਂ ਪਿਆਰੀ ਬੇਬੇ ਨੂੰ ਮਿਲਣ ਦਾ ਦਿਲ ਕਰਦਾ Luv u ਬੇਬੇ ❤
@Brownmunda565
@Brownmunda565 9 күн бұрын
😂😂😂
@sukhbirdhillon5021
@sukhbirdhillon5021 6 күн бұрын
Hhhjjj. 5:49 5:49 ​@@Brownmunda565
@ShivinderKaur-x4q
@ShivinderKaur-x4q 16 күн бұрын
ਦਾਦੀ ਪੋਤੇ ਨੂੰ ਬਹੁਤ ਬਹੁਤ ਵਧਾਈਆਂ ਤੁਹਾਡਾ ਪਿਆਰ ਏਸੇ ਤਰਾਂ ਬਣਿਆ ਰਹੇ👍👍🎉
@sandeepbatth968
@sandeepbatth968 16 күн бұрын
ਹਰਮਨ ਵੀਰ ਜੀ ਤੇਰੇ ਵਰਗੀ ਸੋਚ ਸਭ ਦੀ ਹੋਵੇ ਬਾਬਾ ਦੀਪ ਸਿੰਘ ਜੀ ਤੇਰੀ ਲੰਮੀ ਉਮਰ ਕਰਨ
@amandeepkaur5437
@amandeepkaur5437 17 күн бұрын
ਹਰਮਨ ਤੁਹਾਡੇ ਤਾਂ ਘਰ ਚ ਹੀ ਸਵਰਗ ਆ ਕਿਉਂਕਿ ਤੁਹਾਡੇ ਘਰ ਦੇ ਬਜੁਰਗ ਹਮੇਸ਼ਾ ਹੱਸਦੇ ਦਿਖਦੇ ਹਨ। ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਬਹੁਤ ਖੁਸ਼ੀਆਂ ਦੇਣ ਰਾਜੇ।ਬੇਬੇ ਜੀ ਤੇ ਤੁਹਾਡੇ ਸਭ ਪਰਿਵਾਰ ਨੂੰ ਮੋਟਰਸਾਇਕਲ ਦੀਆਂ ਮੁਬਾਰਕਾਂ।
@surjitgill662
@surjitgill662 16 күн бұрын
ਹਰਮਨ ਤੁਹਾਡਾ ਘਰ ਸੁਵਰਗ ਬਣਾ ਦਿਤਾ ਤੇਰੇ ਵਿਚਾਰ ਬਹੁਤ ਉਚੇ ਤੇੜਸੁਚੇ ਹਨ ਪੁਤ ਜੋ ਬਜੁਰਗਾਂ ਨੂੰ ਹਰ ਵਕਤ ਖੁਸ਼ ਰਖਦਾ ਤੇ ਬੇਬੇ ਜੀ ਬਹੁਤ ਵਡੇ ਚੰਗੇ ਕਰਮਾ ਵਾਲੀ ਹੈ ਜਿਸਦਾ ਪੋਤਰਾ ਇੰਨਾ ਖੁਸ਼ ਰਖਦਾ ਸਤਿਗੁਰੂ ਦਾਦੀ ਪੋਤੇ ਦਾ ਇਸੇ ਤਰਾ ਪਿਆਰ ਰਖੇ ਔਰ ਲੰਬੀਆ ਉਮਰਾ ਕਰੇ
@FreefireParam
@FreefireParam 17 күн бұрын
ਬੱਚਿਆ ਦੇ ਪਿਆਰ ਨਾਲ ਬਜ਼ੁਰਗ ਜਵਾਨ ਹੋ ਜਾਦੇ ਆ 😂 ਖੁਸ਼ ਰਹੋ
@MasAlDarTechContLLC
@MasAlDarTechContLLC 14 күн бұрын
ਬੇਬੇ ਜੀ ਦਾ ਬਹੁਤ ਵਧੀਆ ਐ ਅਤੇ ਬੇਬੇ ਜੀ ਬਹੁਤ ਖੁਸ਼ਨਸੀਬ ਹਨ ਕਿ ਐਨਾ ਚੰਗਾ ਪੋਤਰਾ ਮਿਲਿਆ ❤❤❤❤❤❤
@KamaljeetkaurTiwana-h2b
@KamaljeetkaurTiwana-h2b 17 күн бұрын
ਬੇਬੇ ਦੀ ਅੰਗਰੇਜ਼ੀ ਬਹੁਤ ਵਧੀਆ ਲੱਗ ਦੀ ਏ ਸਾਨੂੰ 👍👍👍👍👍
@LakhbirSingh-dn6br
@LakhbirSingh-dn6br 9 күн бұрын
Right g
@Radhasoamiji-fj2cy
@Radhasoamiji-fj2cy 13 күн бұрын
ਬੇਬੇ ਦੀ ਇੰਗਲਿਸ਼ ਬਹੁਤ ਘੈਂਟ ਹੈਗੀ❤ ਰੂਹ ਖੁਸ਼ ਹੋ ਜਾਂਦੀ ਬੇਬੇ ਦੀ ਇੰਗਲਿਸ਼ ਸੁਣ ਕੇ❤
@sarabjeetkaur5204
@sarabjeetkaur5204 17 күн бұрын
ਹਰਮਨ ਤੂੰ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਸਭ ਲੋਕਾਂ ਨੂੰ ਕਿ ਆਪਣੇ ਬਜ਼ੁਰਗਾਂ ਨੂੰ ਕਿਸ ਤਰ੍ਹਾਂ ਰੱਖੀਦਾ 👍♥️
@bhupinderkaur1756
@bhupinderkaur1756 15 күн бұрын
God bless you beta video dekh ke ansu a gye akha vich tusi kina pyar krde ho apni dadi ji nu.. Meri mummy v aunty ji warge a una di age de par una ne eh sukh kadi ni dekheya na putt da na ago pote da.. Putt ta duniya chad geya te pota foreign chal geya.. Mummy sadi kali rehndi a asi bhena apni mummy nu dekhdiya bas vari vari asi pind ja ke mummy di seva krde a.. Putt tuhade warga beta rabb har maa nu deve teri rabb bhut lambi umar kare 😘❤
@MintuDhaliwal-eg1yx
@MintuDhaliwal-eg1yx 17 күн бұрын
ਬੇਬੇ ਵਧਾਈਆਂ ਸਾਰੇ ਪਰਿਵਾਰ ਨੂੰ ❤️❤️❤️❤️❤️
@kaurrajinder5597
@kaurrajinder5597 11 күн бұрын
ਬਹੁਤ ਖੂਬ ! ਬੇਬੇ ਦੀ ਅਗਰੇਜੀ ਸੁਣ ਕੇ ਤਾ ਮੈਨੂੰ ਆਪਣੀ ਅੰਗਰੇਜ਼ੀ ਗਲਤ ਲੱਗਣ ਲੱਗ ਪੈਂਦੀ ਹੈ ਤੇ ਬੇਬੇ ਦੀ ਜਿੰਦਾਦਿਲੀ ਦੇਖ ਕੇ ਹੈਰਤ ਹੁੰਦੀ ਹੈ। nice।
@jassisekhon6335
@jassisekhon6335 17 күн бұрын
ਪੁੱਤ ਹਰਕਿਸੇ ਨੂੰ ਤੇਰੇ ਜੈਸਾ ਬੱਚਾ ਦੇਵੇ ਵਹਿਗੁਰੂ ਤੈਨੂੰ ਹਰ ਖੁਸ਼ੀ ਦੇਵੇ ਚੰਗਾ ਸੁਨੇਹਾ ਬੱਚਿਆਂ ਨੂੰ ਦੇ ਰਿਹਾ ਬੇਟੇ ਜੇ ਕੋਈ ਸਮਝੇ
@SatnamSingh-nz5uq
@SatnamSingh-nz5uq 17 күн бұрын
Very nice video 🎉
@KamalSanghera-m9m
@KamalSanghera-m9m 17 күн бұрын
Right
@user-kt3sw5se8i
@user-kt3sw5se8i 17 күн бұрын
❤🎉😅thanksgiving
@user-wc3fy7fq8k
@user-wc3fy7fq8k 16 күн бұрын
Shi kha paji nale bebe g da man laga . Ida koini krda ajkl bache bolde ni
@ninderkaur1080
@ninderkaur1080 16 күн бұрын
Very nice family All family congratulations 🎉🎉🎉🎉 😊😊
@preetyk2852
@preetyk2852 16 күн бұрын
Wah wah... bot vadhiya... has has ke didh dukh giya😂..... te msg vi bot sohna dita... ending was so beautiful ❤❤.. bebe is the best... 👌👌
@amandeep-ju6qp
@amandeep-ju6qp 17 күн бұрын
ਯੁੱਗ ਯੁੱਗ ਜਿਉ ਬੁਹਤ ਵਧੀਆ ਲੱਗਾ ਦਾਦੀ ਪੋਤੇ ਦਾ ਪਿਆਰ
@umaissaeed
@umaissaeed 16 күн бұрын
Bebe is v lucky harman jaisa pota te dost milia . Harman is carrying and loving boy. Khush rvo te vedia nu khush rkho.
@Jugpreetsingh-m6g
@Jugpreetsingh-m6g 17 күн бұрын
ਬੇਬੇ ਜੀ ਅਪਨੀ ਲਾਈਫ ਫੂੱਲ ਇਜਊਏ ਕਰਦੀ ਹੈ😊😊🤣🤣👌👌, ਵਾਹਿਗੁਰੂ ਜੀ 🙏 ਬੇਬੇ ਜੀ ਨੂ ਏਸੇ ਤਰਾ ਰੱਖਨ। ਬਾਕੀ ਬੇਬੇ ਜੀ ਦੀ ਇੰਗਲਿਸ ਬਹੂਤ ਵਧੀਆ ਹੈ 😅😅😅👍👍👍❤😊😊
@JagvinderKaur-z8n
@JagvinderKaur-z8n 17 күн бұрын
😂bebe ji parbari sat seri akal harman beta very nice 🎉❤🎉👍👌🌹💐❤❤
@SukhvinderSingh-rj6du
@SukhvinderSingh-rj6du 17 күн бұрын
Congratulations Putter Ji Bebe Ji Nd Sare Family you Nu Bot 2 Ji 👌👌👍👍🙏🙏
@indianyankee1
@indianyankee1 16 күн бұрын
Love you dear,God bless you,ਮਾਤਾ-ਪਿਤਾ ਅਤੇ ਦਾਦਾ-ਦਾਦੀ ਸਦਾ ਰਬ ​​ਨੇ
@JasveerSingh-qq6pz
@JasveerSingh-qq6pz 14 күн бұрын
Lynn dcrewnov6bynMI0n bl?b
@GurdevSingh-vd5ie
@GurdevSingh-vd5ie 13 күн бұрын
ਦਿਲ ਖੁਸ਼ ਕੀਤਾ ਹੈ 😮ਵਾਕਿਆ ਹੀ ਐਸੇ ਗਬਰੂ ਐਸੇ ਬੁਜ਼ੁਰਗਾਂ ਨੂੰ ਰਖਣਾਂ ਐਹੀ ਜੀਵਨ ਸਫਲਾ 😅
@parjindersinghkharoud8847
@parjindersinghkharoud8847 15 күн бұрын
ਬੇਬੇ ਨੂੰ ਜੀ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਹਮੇਸ਼ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ
@devinderkaur9551
@devinderkaur9551 13 күн бұрын
Bebe te bebe de pote nu v boht boht vadia
@Baljit-e1q
@Baljit-e1q 17 күн бұрын
😂 ਬੇਬੇ ਜੀ ਬਹੁਤ ਬਹੁਤ ਘੈਂਟ ਘੈਂਟ ਹੈ😊😊ਵਹਿਗੁਰੂ ਜੀ ਮੇਹਰ ਕਰਨ 🙏🏻🙏🏻🤲🤲💞💞😂😂
@user1235ujo
@user1235ujo 12 күн бұрын
Bebe ji tuc bhuat wdhia gallan krde ji Dil krda tuhade naal gallan kri jawa menu meri Bebe ji di yaad aaudi hai tuc uhna wrge ho so Cute 🥰🙏
@RajwantKaur-b4r
@RajwantKaur-b4r 17 күн бұрын
3:07😂😂😂😂😂🎉🎉🎉🎉 4:52 😂😂😂😂😂🎉🎉🎉🎉 ਮੈਂ ਅੱਜ ਬਹੁਤ ਦਿਨਾਂ ਬਾਅਦ ਹੱਸੀ ਆਂ ਵੀਰੇ ਬਹੁਤ ਵਧੀਆ ਵੀਡੀਓ
@simrankaur8946
@simrankaur8946 14 күн бұрын
ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਸੋਹਣੇ ਲਗਦੇ ਨੇ ਮਾਤਾ ਜੀ and ਪੋਤਾ ਜੀ ਮੇਰੇ ਵਲੋ ਵੀ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਚੜ੍ਹਦੀ ਕਲਾਂ ਵਿੱਚ ਰੱਖਣਾ ਜੀ ਸਭ ਨੂੰ ਜੀ ਦਾਦੀ ਆ ਵੀ ਕਿਸੇ ਕਿਸੇ ਨੂੰ ਨਸੀਬ ਹੁਦੀਆ ਨੇ ਅਸੀ ਤਾਂ ਨਾ ਨਾਨੀ ਨਾਨਾ ਵੀ ਨਹੀਂ ਦੇਖਿਆ ਸਾਡੀ ਮਾ ਨੇ ਵੀ ਪਿਓ ਨਹੀਂ ਦੇਖਿਆ ਜੱਦ ਤੁਹਾਨੂੰ ਮੇ ਦੇਖਦੀ ਆ ਮਨ ਬੜਾ ਖੁਸ਼ ਹੁੰਦਾ ਕੇ ਤੁਹਾਨੂੰ ਦੇਖੀ ਜਾਵਾ ਵਾਹਿਗੁਰੂ ਜੀ
@anureetkaurgill70
@anureetkaurgill70 17 күн бұрын
ਲਵ ਯੂ ਬੇਬੇ ! ਰੱਬ ਲੰਬੀਆਂ ਉਮਰਾਂ ਦੇਵੇ
@iamaman0069
@iamaman0069 16 күн бұрын
Dadi pote da pyr ❣️ njr na lge 🧿
@RajwantKaur-b4r
@RajwantKaur-b4r 17 күн бұрын
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਪਾਰਟੀ ਹੋ ਗਈ ਵੀਰੇ ਥੋਡੇ ਵੱਲ 🎉🎉🎉
@taranjeetsingh3117
@taranjeetsingh3117 16 күн бұрын
Rarely seen such love and respect by a young man towards his grand parents. Priceless bond. Harman’s parents deserve all the credit. Taranjeet from Chicago USA
@jotgill5598
@jotgill5598 17 күн бұрын
Starting vekh ke ee hasa aun lg gya 😂😂
@user1235ujo
@user1235ujo 12 күн бұрын
Harman Beta God bless you dadi Pota da Pyar Bhuat wdhia lgga always Be happy stay blessed 🎉🎉🎉🎉🎉🎉🎉❤❤❤❤❤❤❤
@kamaljitkaur-ri1lx
@kamaljitkaur-ri1lx 17 күн бұрын
ਬਹੁਤ ਬਹੁਤ ਵਧਾਈਆ ਲਗਜ਼ਰੀ ਬੇਬੇ ਖੁਸ਼ ਰੱਖੇ ਵਾਹਿਗੁਰੂ ਜੀ ਮਨ ਖੁਸ਼ ਹੋ ਜਾਂਦਾ ❤❤
@LakhwinderSingh-ic1eg
@LakhwinderSingh-ic1eg 11 күн бұрын
ਦਾਦੀ ਪੋਤੇ ਦਾ ਪਿਆਰ ਵਾਹ ਵਾਹ ਜੀ ਵਾਹਿਗੁਰੂ ਦਾਦੀ ਪੋਤੇ ਦੀ ਜੋੜੀ ਚੜਦੀਕਲਾ ਵਿੱਚ ਰੱਖਣ ਜੀ ❤
@MOR.BHULLAR-PB05
@MOR.BHULLAR-PB05 17 күн бұрын
ਲਵ ਯੂ ਪਾਲੋ ਬੇਬੇ ਜੀ ਬਹੁਤ ਰੌਣਕਾਂ ਲਾਉਂਦੇ ਬੇਬੇ ਜੀ 💐❤️💖
@balbirsing-nl6kn
@balbirsing-nl6kn 13 күн бұрын
Bde kismat wale oh Harman beta ji jo bhagan wali bebe mili ji paj dor di zindgi cha jithe tention parah jeevan aa othe bebe nu hasde dekh k dil khush ho janda❤❤ Peri paina bebe ji lambian lambian umran hon
@SimranjeetKaur-l4x
@SimranjeetKaur-l4x 17 күн бұрын
Bebe di jindadili naal rooh nu sukoon aa jandae😊😊😊😊😊😊😊😊😊😊❤❤❤❤❤ love you maaye ni
@charnjeetkaur8688
@charnjeetkaur8688 17 күн бұрын
Very nice ji
@PrabhkaurWaraich
@PrabhkaurWaraich Күн бұрын
Bebe g bht bht jyda pyare ne ❤❤ luv hu bebe 😂😂 bhut hss ounde sarya nu khush rho 😊
@nehakashyap9600
@nehakashyap9600 17 күн бұрын
10:44 m emotional ho gyi yr bhoole sache Sadee bjurrg sadee hireee😊❤
@मदनलालचौरडीया
@मदनलालचौरडीया Күн бұрын
खुश रहो बेटा ऐसै बेटे भगवान सबको दे
@gurpreetkaursingh8282
@gurpreetkaursingh8282 17 күн бұрын
Khush raho tusi hun Harman tusi apne dada ji and dadi ji nu apna ਵਿਆਹ ਦਿਖਾਓ
@kauranikjeet9433
@kauranikjeet9433 15 күн бұрын
Bebe ji be like.....Dhoom machale Dhoom machale...dhoom 😂😂😂😂
@ManveerKaur-zb3ov
@ManveerKaur-zb3ov 17 күн бұрын
😂😂😂❤❤❤❤ dadi maa love uh a lot and baai nu dilo pyaar❤😊
@AbhijotSingh-w9x
@AbhijotSingh-w9x 7 күн бұрын
11:35 bhut vadiya soch aa veere thodi god bless you❣️❣️
@RajinderKaur-dy9po
@RajinderKaur-dy9po 17 күн бұрын
ਬਹੁਤ ਬਹੁਤ ਵਧਾਈਆਂ ਹੋਣ ਜੀ। ਬਹੁਤ ਵਧੀਆ ਲੱਗਾ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਪਰਿਵਾਰ ਨੂੰ ❤❤
@KaramjeetKaur-gx1bw
@KaramjeetKaur-gx1bw 14 күн бұрын
Love you Harman love maa💖💖💖💖💖💖💖
@SiaMahajan-g2w
@SiaMahajan-g2w 17 күн бұрын
Sawre sawre mann khush ho gya vlog dekh babe ji nu vekh k ❤ waheguru ji always bless you 🙏
@jaspalkaur5483
@jaspalkaur5483 13 күн бұрын
ਬੇਟਾ ਤੇਰੀ ਵੀਡੀਓ ਦੇਖ ਕੇ ਮਨ ਭਾਵੁਕ ਹੋ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ
@kashmirkaur6827
@kashmirkaur6827 17 күн бұрын
ਹਰਮਨ ਪੁੱਤਰ ਬਹੁਤ ਹੀ ਵਧੀਆ ਲੱਗਾ ਆਪ ਜੀ ਦਾ ਦਾਦੀ ਜੀ ਦੇ ਰਿਹਾ ਢੇਰ ਸਾਰਾ ਪਿਆਰ ਖੁਸ਼ੀ ਉਤਸ਼ਾਹ ਕਰਮਾ ਵਾਲੀ ਦਾਦੀ ਹੈ ਵਾਹਿਗੁਰੂ ਜੀ ਪੋਤੇ ਤੇ ਮੇਹਰ ਭਰਿਆ ਹੱਥ ਰਖੇ ਹਮੇਸ਼ਾ ਖੁਸ਼ ਰਹੋ ❤❤❤❤❤
@JaswinderKaur-pr6fo
@JaswinderKaur-pr6fo 14 күн бұрын
❤❤❤?
@user-wu2wt3xk5v
@user-wu2wt3xk5v 10 күн бұрын
❤ motorcycle ki aapko bahut bahut mubarak ho😊 god bless you all family🎉
@kaurjasbir2758
@kaurjasbir2758 17 күн бұрын
Wah Wah ji babe ji ne te bhut vadiya motorcycle 🏍️ chalya 👌😅babe ji sadi bhut cute aa 😘 … waheguru ji mehar kare 💞
@SarbjeetKaur-uu6yj
@SarbjeetKaur-uu6yj 14 күн бұрын
Bhut Sara pyar dadi pote nu bhut vadia lagda so love you gugli 😂❤
@Kaurjeet2512
@Kaurjeet2512 17 күн бұрын
I miss my dadi ji....she loves me unconditionally........ 15 years ho gye ona nu gye nu...... Per ajj v lgda mere nal he aa......
@vanitaverma4700
@vanitaverma4700 7 күн бұрын
Very good beta ji dadi ke sath aisa saluk aaj ke samay main tere jaise bachche rab sab ko de
@mughalzoo1976
@mughalzoo1976 17 күн бұрын
بی بی میری دادی دا روپ اے شالا نزر نہ لگے حاجی غلام رسول پاکستان پنجاب لاہور
@Sehajgamezff
@Sehajgamezff 8 күн бұрын
🙏Love you Grandma ❤ Very nice video Waheguru ji thuna sab nu hami kush rakhi 🙏
@canada7230
@canada7230 16 күн бұрын
ਛੋਟੇ ਵੀਰ ਬੇਬੇ ਲਈ ਇਹ ਹੀ ਸਵਰਗ ਹੈ ! ਵੀਰ ਧੰਨਵਾਦ ਤੇਰੇ ਬੇਬੇ ਨੂੰ ਖੁਸ ਰੱਖਣ ਲਈ
@hardeepchahal8833
@hardeepchahal8833 13 күн бұрын
i don't know k tuc msg dekhoge ya nahi but plz bebe to purane jamane bare gallan vlog ch share krea kro .. coz i don't have any dadi or nani but manu boht interest aa apne bazurga de jmane dua gallan, ohna de reeti riwaz , sb chija bare janan da ... love u bebe waheguru teri umar boht lambi kre maa ❤
@jamalahmed4118
@jamalahmed4118 16 күн бұрын
Great bike rider,bebeji,very nice vlog bahut enjoy kia,👌💖🏍️🏍️💞🇵🇰🇵🇰🇵🇰
@rupinderbinnar5235
@rupinderbinnar5235 11 күн бұрын
Babe ji sade balon dadi,pote bahot mubaraka harmon tusi bahot lucky ho thode ghar dadi ji ne
@KhushpreetkaurBhathal
@KhushpreetkaurBhathal 17 күн бұрын
Lai harman veera tuci taa kro moj hun bebe hegia khet roti lai k jaan nu motorcycle te 😂😂
@Sunshine_6214
@Sunshine_6214 10 күн бұрын
Dil khush karta Dadi te pote di jodi ne .Rab lambiya umraa bakshey
@naminderkaur9937
@naminderkaur9937 17 күн бұрын
❤tuhada dadi pote da pyar vekh k boht maan hunda❤ Harman rab tenu boht khushiyan deve tusi apni bebe nu ina pyar krde ho❤❤❤❤
@pinkypawan4367
@pinkypawan4367 13 күн бұрын
Kuchh Bhi Hai Lekin Agar Bujurg apni life mein khush ho to bacchon ki life aise hi Ban Jaati Hai god bless you
@binderdhaliwal6220
@binderdhaliwal6220 17 күн бұрын
Parmatma vadde bande di umar jaroor lambiaaa kre❤
@narinderkaur4247
@narinderkaur4247 7 күн бұрын
I am watching first tym....ur dadi is so cute and sweet.... waheguru g mehar krn tuhade parwar te
@user-zj6dv1eb1b
@user-zj6dv1eb1b 17 күн бұрын
ਬਹੁਤ ਵਧੀਆ ਬੁਜ਼ਰਗ ਦੀ ਉਮਰ ਹੋਰ ਵਧ ਜਾਂਦੀ ਜਦੋਂ ਹਰਮਨ ਵਰਗੇ ਪੋਤਰਾ ਹੋਏ ❤
@VPGoyal
@VPGoyal 13 күн бұрын
Congratulations, यह है पंजाब ki bebe , दिलदार और हँसमुख l God bless you bebe ❤
@GurdishkaurGill
@GurdishkaurGill 17 күн бұрын
Baba att kri jande aa 😂😂
@SehrishAsghae
@SehrishAsghae 9 күн бұрын
Ap ki video boht achi r mazy ki hoti ha Bebe boht achi ha lovely cute😍😍😍😍😍💓💓💓💓🌹🌹🌹🌹🌹
@sukhrajbains4680
@sukhrajbains4680 17 күн бұрын
Babe ji very very funny without babe ji video not interesting, beautiful video 👍
@jasleengill3798
@jasleengill3798 14 күн бұрын
Bohat he jadda sohna vlog te odon vi kite jadda sohni vlog di ending 😊
@poppysidhu1307
@poppysidhu1307 17 күн бұрын
Babe so cute and funny
@Gurnoor964
@Gurnoor964 3 күн бұрын
Harman te dadi maa nu bohot bohot mubarak wad❤
@JaswinderSinghGill-rn8qk
@JaswinderSinghGill-rn8qk 17 күн бұрын
Very nice all time
@user-ny2dd4us3y
@user-ny2dd4us3y 15 күн бұрын
Hy 😂 my dear I am from Pakistan I like your grandma and she is so cutest 😍 I love her ....😢 My mom dad 😢 is Rip ....but when I see your vido my face 😊 smile
@jotgill5598
@jotgill5598 17 күн бұрын
Congratulations for new bike
@Heavengiftt-5
@Heavengiftt-5 9 күн бұрын
Bebe da confidence es umr ch 100%.es bache da dadi nal ena peyar chnge gr te chnge sanskar dikh rhe ne .hmesha khush rho dove
@sukhisamana-hh3pb
@sukhisamana-hh3pb 8 күн бұрын
❤❤❤❤❤😂😂😂😂😊
@jashanpreetjashan8589
@jashanpreetjashan8589 17 күн бұрын
ਮੰਗਿਆ ਗਿਆ ਤੇ ਵਿਆਹਿਆ ਵੀ ਜਾਊ😂😂😂
@neelamishwarsharma5299
@neelamishwarsharma5299 16 күн бұрын
Well done beta Harman. This blog is full of real happiness and affection. Bebe we love you very much.🎉
@sukhrandhawa9130
@sukhrandhawa9130 16 күн бұрын
Congratulations 👏👏🎉🎉❤ Bibi g wow nice Bibi g aaj ta kamall ho gaye😅😅😅😂😂😂😂😂😂😂😂😂👌👏
@surinderjitkaur7821
@surinderjitkaur7821 10 күн бұрын
Sari video dekh ke dil khush ho gaya, Harman end ch message bot hi sohana dita ea, bot hi vadhia vichar ai, waheguru hamesha khush rakhe tuhanu 😇
@HarbansSodhiSingh
@HarbansSodhiSingh 13 күн бұрын
Dadi keene sonee lagde c 👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼❤️❤️❤️❤️❤️❤️❤️❤️🥰🥰🥰🥰🥰🥰🥰🥰🥰🥰🥰❤️❤️❤️❤️❤️👌🏼👌🏼👌🏼👌🏼👌🏼🤟🏻🛵
@MamtaBhatia-vg9pc
@MamtaBhatia-vg9pc 16 күн бұрын
Dadi ji rock Harman paji shock❤❤😂😂
@ajitkaur6280
@ajitkaur6280 11 күн бұрын
God Bless every grandmother get grandchildren like you Harman.
@ritujhala3517
@ritujhala3517 16 күн бұрын
Veere aaj daa video bhot hi Sona te Dil nu chu gya veere sachi aapjii jehe puter te potaa rab kre sareya nu dee ❤❤ sachi bhot Sona vlog ❤❤❤❤❤❤
@AjaibKhalsa
@AjaibKhalsa 16 күн бұрын
Veer ji bhut vdia video c but last ch jo gal kiti os ne emotional krta waheguru ji tuhade te and tuhadi family te meher bharia hath bnai rakhn 🙏 all videos bhut vdia hundiya veer ji
@jasvindersingh6766
@jasvindersingh6766 16 күн бұрын
Very healthy relationship between grand son and grandmother . Dear Harman you are lucky and blessed to have lovely grandmother . Thank to waheguru ji.
@user-bj7gg9yc2w
@user-bj7gg9yc2w 12 күн бұрын
Main buhat haasssi tuhadia gallan sun ke mainu apni dadi da cheta a gya god bless both of you
@sidfoodsecrets
@sidfoodsecrets 16 күн бұрын
Bohat bohat Mubarak ho Bebe G aur Harman Bhai ap ko... Bebe k sath jo b vlog hota hy time ka pata he nhi chalta , itni jaldi apka vlog khtm ho jata hy... Love you Bebe ❤❤❤❤
@meenabareilly4251
@meenabareilly4251 11 күн бұрын
ਬਹੁਤ ਬਹੁਤ ਮੁਬਾਰਕਾਂ ਬੇਬੇ ਜੀ ਨਵੀਂ ਮੋਟਰਸਾਈਕਲ ਦੀਆਂ 🙏💐💐💐
@dishuwadhawan6383
@dishuwadhawan6383 12 күн бұрын
ਬੇਬੇ ਨੂੰ ਵੇਖ ਕੇ ਮੈਨੂੰ ਆਪਣੀ ਭਾਬੋ ਜੀ ਮਤਲਬ ਦਾਦੀ ਦੀ ਯਾਦ ਆ ਗਈ,, ਫੋਟੋ ਮੇਰੇ ਬੱਚੇ ਦੀ ਲੱਗੀ ਆ
@Harsirat961
@Harsirat961 12 күн бұрын
8:59 bruhh 😂😂
@kauranikjeet9433
@kauranikjeet9433 15 күн бұрын
Congratulations....Bebe ji and Harman ❤❤❤❤❤
@surindersidhu1870
@surindersidhu1870 6 күн бұрын
many many congratulations DADI-POTE NU, God bless you always
@user-ps1ty5bi5g
@user-ps1ty5bi5g 15 күн бұрын
ਬਹੁਤ ਬਹੁਤ ਮੁਬਾਰਕਾਂ ਬਾਈ 🎉🎉ਬੇਬੇ ਨੂੰ ਖੁਸ਼ ਕਰਤਾ ਵਾਹਿਗੁਰੂ ਜੀ ਬੱਚੇ ਅਤੇ ਮਾਪਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ
@HardeepDeep-r6t
@HardeepDeep-r6t 17 сағат бұрын
Hmarman bro congressiyon dadi ji nu Bhot bhot vdaeia
@Rainaskater
@Rainaskater 11 күн бұрын
😅😅😅 babe inaHans diye lagda 200 sal umra hogi😂😂😂❤❤❤❤❤ cute babe😘😘
@surindergill9238
@surindergill9238 13 күн бұрын
ਬਹੁਤ ਬਹੁਤ ਮੁਬਾਰਕਾਂ ਬੇਬੇ ਤੇ ਹਰਮਨ ਤੁਹਾਡੇ ਸਾਰੇ ਪਰਿਵਾਰ ਨੂੰ ਲਫ਼ਜ਼ਾਂ ਚ ਬਿਆਨ ਕਰਨਾ ਔਖਾ ਏ ਸਾਨੂੰ ਕਿਨੀ ਖੁਸ਼ੀ ਮਿਲਦੀ ਏ ਤੁਹਾਡਾ ਪਿਆਰ ਵੇਖ ਕੇ ਲੰਮੀਆਂ ਉਮਰਾਂ ਭੋਗੋ
@Sandeepkaur-sm9yj
@Sandeepkaur-sm9yj 16 күн бұрын
Wah veere jo tuc msg dita thuda dil to thanks 🙏🙏🙏 god bless you veere
@bakshilal4352
@bakshilal4352 6 күн бұрын
Mere balon Bebe nu love u,Krishna bless u Bebe g
@preetkaur1680
@preetkaur1680 16 күн бұрын
ਰਾਬ ਜੀ ਤੁਹਾਨੂੰ ਲਾਮੀਆ ਉਮਰਾ ਦਵੇ ਵੀਰ ਜੀ❤❤❤❤❤
Nastya and balloon challenge
00:23
Nastya
Рет қаралды 43 МЛН
Bend The Impossible Bar Win $1,000
00:57
Stokes Twins
Рет қаралды 45 МЛН
Bebe Pehli Vaar Gyi Movie Dekhan 😯😍| Harman khosa |
9:14
Harman Khosa
Рет қаралды 66 М.
Bebe Pehli Vaar Teeyan Manon Gyi Apne Peke 😍 | Harman khosa |
17:31