Chajj Da Vichar (2127) || ਕਨੇਡਾ ਵਾਲਾ ਏਜੰਟ ਕਰ ਗਿਆ ਵੱਡਾ ਕਾਂਡ

  Рет қаралды 44,433

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabnewstoday #punjabikhabra #breakingnews #latestupdate #weather #wheather #canada #immigration #agent #supremecourt #kejriwal #cbi #agents #frauds
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 70
@deepbrar.
@deepbrar. 4 күн бұрын
ਸਮਾਂ ਬਹਿਰਾ ਹੈ ਸੁਣਦਾ ਕਿਸੇ ਦੀ ਨਹੀਂ *ਪਰ ਅੰਨ੍ਹਾ ਨਹੀਂ ਹੈ ... ਦੇਖਦਾ ਸਭ ਨੂੰ ਹੈ*
@deepbrar.
@deepbrar. 4 күн бұрын
ਤੁਹਾਡਾ ਤਰਕਸ਼ੀਲ ਹੋਣਾ ਉਹਨਾ ਨੂੰ ਹੀ ਖ਼ਲਦਾ ਹੈ ‬ ‪ *ਜਿੰਨ੍ਹਾ ਦੀ ਜੀਵਿਕਾ ਤੁਹਾਡੇ ਮੂਰਖ ਹੋਣ ਨਾਲ ਚੱਲਦੀ ਹੈ*
@deepbrar.
@deepbrar. 4 күн бұрын
ਕਦੀ ਫਾਇਦਾ ਉਠਾ ਕੇ ਥੱਕ ਜਾਵੋ ਤਾਂ... *ਆਪਣੀ ਗਿਰੀ ਹੋਈ ਸੋਚ ਨੂੰ ਉਠਾ ਕੇ ਲੈ ਜਾਣਾ*
@deepbrar.
@deepbrar. 4 күн бұрын
ਤੇਰਾ ਅੱਖਰ ਅੱਖਰ ਪਾਕ ਹੈ ਤੇਰਾ ਪੀਰਾਂ ਦੇ ਨਾਲ ਸਾਕ ਹੈ ਤੂੰ ਕੌਤਕ ਦੀ ਕੋਈ ਕਿਸਮ ਹੈ ਤੇਰੇ ਰੂਪ ਚ ਕੋਈ ਤਲਿਸਮ ਹੈ *ਤੂੰ ਹੈ ਪਰਵਾਜ਼ ਉਕਾਬ ਦੀ ਤੂੰ ਰੌਣਕ ਦੇਸ਼ ਪੰਜਾਬ ਦੀ*
@boharsingh7725
@boharsingh7725 4 күн бұрын
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@deepbrar.
@deepbrar. 4 күн бұрын
ਆਮ ਆਦਮੀ ਪਾਰਟੀ ਹੁਣ ਨੋਟਾ ਨੂੰ ਫਸਵੀਂ ਟੱਕਰ ਦੇਵੇਗੀ ਜੀ 😮
@nirmalmann9347
@nirmalmann9347 3 күн бұрын
ਬਹੁਤ ਵਧੀਆ ਪ੍ਰੋਗਰਾਮ
@bholanehal4234
@bholanehal4234 3 күн бұрын
ਸਰਦਾਰ ਸਵਰਨ ਸਿੰਘ ਟਹਿਣਾ ਜੀ ਕਈ ਲੋਕ ਤਾਂ ਇਹ ਕਹਿ ਦਿੰਦੇ ਨੇ ਕਿ ਅਸੀਂ ਚੱਕੀ ਤੇ ਆਟਾ ਸਿੱਟਣ ਚੱਲੇ ਹਾਂ ਜਦਕਿ ਕਣਕ ਲਿਜਾ ਕੇ ਆਟਾ ਭਿਆਉਣਾ ਹੁੰਦਾ ਹੈ
@BootaLalllyan-no6bu
@BootaLalllyan-no6bu 3 күн бұрын
ਟਹਿਣਾ ਬਾਈ ਜੀ ਬੰਦਾ ਆਪਣੀ ਨਜ਼ਰ ਵਿੱਚ ਸੱਚਾ ਹੋਣਾ ਚਾਹੀਦਾ ਹੈ ਜੀ ❤❤
@SukhwinderSingh-wq5ip
@SukhwinderSingh-wq5ip 3 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@palgill5041
@palgill5041 3 күн бұрын
ਦੁਸ਼ਮਣ ਹੁੰਦਾ ਜਰ ਲੈਂਦੇ ਪਰ ਖਤਰਾ ਆਪਣੇ ਤੋ
@BalkarSingh-ko2qy
@BalkarSingh-ko2qy 2 күн бұрын
ਸਤਿਕਾਰ ਯੋਗ ਸਵਰਨ ਸਿੰਘ ਤੇ ਹਰਮਨ ਥਿੰਦ ਜੀ ਤੇ ਸਾਰੇ ਹੈ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
@ravindersinghsangha9496
@ravindersinghsangha9496 3 күн бұрын
ਲੋਕਾਂ ਨੂੰ ਜ਼ਹਿਰ ਪੀ ਕੇ ਮਰਨ ਨਾਲ ਕਿਸੇ ਨੂੰ ਕੁੱਝ ਨਹੀਂ ਮਿਲਣਾ ,ਇਹੋ ਜਿਹੇ ਨੂੰ ਸੋਧਣ ਨਾਲ ਕੇਈਆਂ ਦਾ ਭਲਾ ਤਾਂ ਹੋਈ।
@gurdialsingh4050
@gurdialsingh4050 3 күн бұрын
ਟਹਿਣਾ ਸਾਹਿਬ, ਤੇ ਹਰਮਨ ਜੀ ਘਰਾਟ ਵੀ ਹੁੰਦੇ ਸਨ, ਅਤੇ ਖਰਾਸ ਵੀ ਹੁੰਦੇ ਸਨ, ਜੋ ਬਲਦਾਂ ਨਾਲ ਚੱਕੀ ਹੌਲੀ ਰਫਤਾਰ ਚ ਚਲਦੀ ਸੀ,ੳਹ ਵੀ ਠੰਡਾ ਆਟਾ ਪੀਹਦੀਂ ਸੀ। ਉਹਨੂੰ ਖਰਾਸ ਕਹਿੰਦੇ ਹਨ।ਗੁਰਦਿਆਲ ਸਿੰਘ ਖਰੜ (ਪੰਜਾਬ)
@jeetmeetksidhwanwale8144
@jeetmeetksidhwanwale8144 3 күн бұрын
ਬਿਲੱਕੁਲ ਜੀ ਪਰ ਸਾਡੇ ਵੱਲ ਖਰਾਸ ਨਹੀਂ ਘਰਾਸ ਕਹਿੰਦੇ ਨੇ,ਸਾਡੇ ਨਾਨਕਿਆਂ ਦੇ ਪਿੰਡ ਦੇ ਇੱਕ ਪਰਿਵਾਰ ਨੂੰ ਘਰਾਸ ਵਾਲ਼ੇ ਕਹਿੰਦੇ ਹਨ
@ishersingh8360
@ishersingh8360 3 күн бұрын
ਸਾਰੇ ਪ੍ਰਸ਼ੰਸਕ ਇਹਨਾਂ ਨੂੰ ਯਾਦ ਕਰਦੇ ਰਹਿੰਦੇ ਹਨ
@SatnamSingh-bc5zm
@SatnamSingh-bc5zm 4 күн бұрын
ਕਈਆਂ ਦਾ ਤੀਜਾ ਦੁਆਰ ਛੇਤੀ ਖੁੱਲ੍ਹ ਜਾਂਦਾ ਹੈ, ਕਈਆਂ ਦਾ ਦੇਰ ਨਾਲ਼ ਖੁੱਲ੍ਹਦਾ ਹੈ ਅਤੇ ਕਈਆਂ ਦਾ ਖੁੱਲ੍ਹਦਾ ਹੀ ਨਹੀਂ ਹੈ। ਕਈਆਂ ਦਾ ਤੀਜਾ ਨੇਤਰ ਖੁੱਲ੍ਹ ਕੇ ਜਲਦੀ ਬੰਦ ਹੋ ਜਾਂਦਾ ਹੈ ਅਤੇ ਕਈਆਂ ਦਾ ਤੀਜਾ ਦੁਆਰ ਉਦੋਂ ਖੁੱਲ੍ਹਦਾ ਹੈ ਜਦੋਂ ਸਮਾਂ ਲੰਘ ਚੁੱਕਾ ਹੁੰਦਾ ਹੈ,ਉਹਦਾ ਕੋਈ ਲਾਭ ਨਹੀਂ ਹੁੰਦਾ।
@TravelwithRavi-vk4xu
@TravelwithRavi-vk4xu 4 күн бұрын
Ttp T
@DalbirsinghDhillon-ch3pb
@DalbirsinghDhillon-ch3pb 3 күн бұрын
🎉🎉🎉🎉🎉 25:37 25:38
@DalbirsinghDhillon-ch3pb
@DalbirsinghDhillon-ch3pb 3 күн бұрын
🎉🎉🎉🎉🎉 25:58
@daljitsingh7980
@daljitsingh7980 4 күн бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@rajpaulsetia7300
@rajpaulsetia7300 3 күн бұрын
Punjab govt has increased petrol and diesel prices to increase funds in it's kitty resulting bus fares have also increased .
@nirmalmann9347
@nirmalmann9347 3 күн бұрын
@palasingh5151
@palasingh5151 3 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@baljitkaur5898
@baljitkaur5898 2 күн бұрын
ਨਾ ਬਾਈ ਜੀ,ਅਸੀਂ ਵੀ ਬਠਿਂਡੇ ਤੋਂ ਹਾਂ,ਸਾਡੇ ਘਰ ਤਾਂ ਡਾਂਗ ਵੀ ਹੈ ਨਹੀਂ।ਇਹ ਤਾਂ ਫੁਕਰਿਆਂ ਦਾ ਹੀ ਕੰਮ ਹੈ।
@shrifilmsphotography6453
@shrifilmsphotography6453 4 күн бұрын
जो इंसान दुःख में भी मुस्कुरा देता है, वही सबसे मजबूत होता है।। 🌹🌹 *शुभ शनिवार 🌹🌹
@ParamjitSingh-vh4yw
@ParamjitSingh-vh4yw 3 күн бұрын
ਮੱਝ ਦਾ ਬੱਚਾ ਨਹੀ ਜੀ ਕੱਟਰੂ ਹੁੰਦਾ
@baljitkaur5898
@baljitkaur5898 2 күн бұрын
ਕੲਈ ਤਾਂ ਬੰਦ ਅੱਖਾਂ ਨਾਲ ਹੀ ਉਮਰ ਪੂਰੀ ਕਰ ਜਾਂਦੇ ਨੋਵ
@ramandeepsingh4310
@ramandeepsingh4310 3 күн бұрын
Good
@jarnailsingh9949
@jarnailsingh9949 3 күн бұрын
571st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@amanbrar273
@amanbrar273 3 күн бұрын
🙏🏻🙏🏻
@amanbrar273
@amanbrar273 3 күн бұрын
ਇਹ ਅਖਾ ਭਰਾ ਜੀ ਕਰਮਾ ਵਾਲਿਆ ਦੀਆ ਹੀ ਖੁਲਦੀਆ
@AmarjitSingh-i2v
@AmarjitSingh-i2v 3 күн бұрын
It is a very healthy atta.
@harshminderchatha9203
@harshminderchatha9203 4 күн бұрын
Jukam ly gur waliyan seviyan Khao g
@bhupinderkaur7308
@bhupinderkaur7308 3 күн бұрын
ਨਹਿਰਾ ਵਿਚ ਛੇ ਛੇ ਮਹੀਨੇ ਪਾਣੀ ਨੀ ਆਉਂਦਾ।ਘਰਾਟ ਹਵਾ ਨਾਲ ਚੱਲਣਗੇ।
@shyamshukla2791
@shyamshukla2791 2 күн бұрын
Very nice
@sukhmattu3517
@sukhmattu3517 3 күн бұрын
❤❤
@swaransandhu4094
@swaransandhu4094 4 күн бұрын
ਵਧੇਰੇ ਫੂਕਰੇ ਵੀ ਬਠਿੰਡਾ ਦੇ ਹੀ ਹਨ
@sitalgill7270
@sitalgill7270 3 күн бұрын
Tehna sahib,you should lip lemon juice with honey of equal quantity.
@akmundra492
@akmundra492 3 күн бұрын
Travel agents 90% frod
@kirankaur4504
@kirankaur4504 4 күн бұрын
ਸਤਿ ਸ੍ਰੀ ਅਕਾਲ ਜੀ 🙏🙏
@navdeepsingh115
@navdeepsingh115 3 күн бұрын
Ik show babbu maan naal kro
@ikattarkaurgill5960
@ikattarkaurgill5960 3 күн бұрын
Ajjkal lokan di jameer mr chukia so sad
@JaswinderKaur-gp1on
@JaswinderKaur-gp1on 4 күн бұрын
Goodnews
@BoharDhillon-hw3uc
@BoharDhillon-hw3uc 4 күн бұрын
Very Very good jop ji 🙏🙏🙏🙏🙏
@tejinderpalsingh7817
@tejinderpalsingh7817 4 күн бұрын
Sat shri akal Tehnaj and Harman Thind j
@harwindersingh585
@harwindersingh585 3 күн бұрын
Solar gharat mhala chonk sangror
@gurjeetgill3433
@gurjeetgill3433 3 күн бұрын
Tehna sahb bai ji j kise ne DMC doctor choose karna pve ta DR VIKAS MAKkAR kde v choose na kro , eh ik had biti aa wishwash kro pls,, he is not a makkar, is a. Makkaar.
@ShashiBhushan-pv7wp
@ShashiBhushan-pv7wp 4 күн бұрын
Kal program nhi dekhya ta kar ke jukam ho Gaya
@amanbrar273
@amanbrar273 3 күн бұрын
🙏🏻
@AgyaSinghGrewal
@AgyaSinghGrewal 3 күн бұрын
Havy rain village mahaun
@GuriSingh-mu9be
@GuriSingh-mu9be 3 күн бұрын
@jaskarnsingh3884
@jaskarnsingh3884 3 күн бұрын
ਕੇਜਰੀ ਭਈਆ ਸ਼ਰਾਬੀ ਚਿਟੇ.ਞਾਲੇ ਦੀਆ.ਜਮਾਨਤਾ.ਜਬਤ.ਆ
@LovelyConchShell-wk6qp
@LovelyConchShell-wk6qp 3 күн бұрын
😊
@santoshkaur9285
@santoshkaur9285 4 күн бұрын
Than daheb sitrajin gole kha lo nak me srso ka tel dal lo waheguru ji🙏🙏
@somnath4708
@somnath4708 3 күн бұрын
Craft wale Aate Mein Koi Aisi Koi Khas Baat Nahin Hai
@pmjk8937
@pmjk8937 4 күн бұрын
It is called Sand pit. Sare chhote kids vale ghar chh aam ee hunda aa.
@artandcraftofjaspreet6467
@artandcraftofjaspreet6467 3 күн бұрын
Hi
@RandhirSingh-td9bh
@RandhirSingh-td9bh 4 күн бұрын
Modi ji ram ko lae hain ki eh v sacch hai?
@kulbirchahal7678
@kulbirchahal7678 3 күн бұрын
Galat Khabar De deti Sarpanchi Di
@sarwansingh8803
@sarwansingh8803 4 күн бұрын
Tehna ji muse wala yaad karda lagda
@gurjeetgill3433
@gurjeetgill3433 3 күн бұрын
Egents de jwak chako marra na kro , akal sikhao ehna nu
@sukhdevgill5108
@sukhdevgill5108 3 күн бұрын
Very bad
@balwinderkaur5209
@balwinderkaur5209 3 күн бұрын
ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ। ਟਹਿਣਾ ਸਾਹਿਬ 4 ਦਿਨ ਪਹਿਲ਼ਾ ਜੋ ਤੁਸੀਂ ਪ੍ਰੋਗਰਾਮ ਲਈ ਸਿਰਲੇਖ ਲਿਖਿਆ ਰੀਲਾਂ ਲਈ ਕਿਉਂ.... ਮੈਨੂੰ ਸਹੀ ਨਹੀਂ ਲੱਗਾ। ਮੈਨੂੰ ਤੁਹਾਡੇ ਤੋਂ ਇਹ ਆਸ ਨਹੀਂ ਸੀ।
@NIHALChand-qg9di
@NIHALChand-qg9di 3 күн бұрын
Eklongchuslo
@amarjeetsinghjandu5365
@amarjeetsinghjandu5365 3 күн бұрын
Tena sahib80%bache jande hi nahin purania galan .gharat,kharas.khue.madhani chati,kadna dudeh garm karanwala Halpanjali, chati David rirkanwali,ih sab sade culture vichon Khatam hi ho gayian han
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 35 МЛН
АЗАРТНИК 4 |СЕЗОН 3 Серия
30:50
Inter Production
Рет қаралды 893 М.
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 35 МЛН