Truth of Akhandpath sahib II Sikh Short movie II Being Sikh

  Рет қаралды 402,137

BEING SIKH

BEING SIKH

Күн бұрын

Пікірлер: 514
@Realthings28
@Realthings28 5 жыл бұрын
ਕੋਈ ਨੀ ਸੁਣਦਾ ਅੱਜ ਕਲ ਅਖੰਡ ਪਾਠ,ਇੰਸਟਾਗ੍ਰਾਮ ਫੇਸਬੁੱਕ ਤੇ ਲੱਗੀ ਸਾਰੀ ਦੁਨੀਆ
@gagandeepsingh7638
@gagandeepsingh7638 4 жыл бұрын
ਬਹੁਤ ਵਧੀਆ ਜੀ ਵੀਡੀਓ 😘😘👌👌👌
@brarsidhu8035
@brarsidhu8035 5 жыл бұрын
ਆਜ ਦੇ ਸਮੇਂ ਦੀ ਸਚਾਈ ਹੈ ਵਿਰ ਜੀ 🙏🙏🙏ਵਾਹਿਗੁਰੂ ਮੇਹਰ ਕਰੇ ਸਭ ਤੇ🙏🙏🙏
@harjeetsingh4376
@harjeetsingh4376 5 жыл бұрын
ਬਹੁਤ ਬਹੁਤ ਧੰਨਵਾਦ ਜੀ। ਇਹ ਸਿੱਖਿਆ ਦੇਣ ਲਈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।
@shermattushera1762
@shermattushera1762 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ ਬਹੁਤ ਹੀ ਵਧੀਆ ਸੋਚ ਹੈ ਜੀ ਵਾਹਿਗੁਰੂ ਸਾਹਿਬ ਜੀ ਸਿੱਖ ਕੋਮ ਤੇ ਕ੍ਰਿਪਾ ਕਰੋ
@gameingustadaskhosa258
@gameingustadaskhosa258 5 жыл бұрын
ਬਹੁਤ ਵਧਿਆ ਜੀ ਵਾਹਿਗੁਰੂ ਜੀ ਤੋਂ ਵੱਡਾ ਕੋਈ ਨਹੀ ਹੈ ਉਹ ਹੈ ਅਤੇ ਉਹੀ ਰਹੇਗਾ ਬਾਬਾ ਜੀ ਥੋਡੇ ਤੋਂ ਵੱਡਾ ਕੋਈ ਨਹੀ ਹੈ ।
@kiranakuar1598
@kiranakuar1598 5 жыл бұрын
ਚੰਗੇ ਮਾੜੇ ਕਮੰਟ ਭੇਜ ਦੇ ਨੇ ਜਿਹੜੇ ਵਾਹਿਗੁਰੂ ੳੁਨ੍ਹਾਂ ਦਾ ਭਲਾ ਕਰੇਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ
@hakamsingh3082
@hakamsingh3082 5 жыл бұрын
ਬਹੁਤ ਚੰਗੀ ਸਿਖਿੱਆ ਵਾਲੀ ਗੱਲ ਐ ਜੀ।
@malkagill5498
@malkagill5498 5 жыл бұрын
ਸਾਰੇ ਇਸ ਤਰਾਂ ਹੀ ਕਰਦੇ ਹਨ ਜੀ,ਇॅਕ ਨੂੰ ਕੀ ਰੋਨੇ ਹਾਂ ਜੀ ਇॅਥੇ ਤਾਂ ਅਾਵਾ ਹੀ ਊिਤਆ िਪਆ ਹੈ ਜੀ,ਵਾिਹਗੁਰੂ ਸ਼ੁਮॅਤ ਬਖਸੇ ਜੀ ਸਾिਰਆ ਨੂੰ
@dilpreetkaur7810
@dilpreetkaur7810 5 жыл бұрын
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@kulwinderbrar3003
@kulwinderbrar3003 5 жыл бұрын
ਇਹ ਅੱਜ ਦਾ ਕੌੜਾ ਸੱਚ ਹੈ ।ਮੋਬਾਇਲ ਤੇ ਸਾਰਾ ਦਿਨ ਲੱਗੇ ਰਹਿੰਦੇ ਹਨ ਏਧਰ ਕੋਈ ਧਿਆਨ ਨਹੀ ਹੈ ।ਗੁਰੂ ਮਹਾਰਾਜ ਸਾਰਿਆਂ ਨੂੰ ਸਮੱਤ ਬਖਸ਼ਣ।ਵਾਹਿਗੁਰੂ ਜੀ
@gaggupb036
@gaggupb036 5 жыл бұрын
ਵਾਹਿਗੁਰੂ ਜੀ☝🙏
@Jazzrecords88
@Jazzrecords88 5 жыл бұрын
ਹਾਂਜੀ ਵੀਡੀਓ ਸ਼ੇਅਰ ਕਰੋ ਤਾਂ ਜੋ ਲੋਕ ਗੁਰੂ ਸਾਹਿਬ ਨੂੰ ਘਰੇ ਬੁਲਾ ਕੇ 1ਮਿੰਟ ਕੋਲ ਨਹੀ ਬੈਠਦੇ ਸਮਝ ਸਕਣ?🙏😢
@nofarmersnofood6526
@nofarmersnofood6526 5 жыл бұрын
ryt veere 💖💖goodd job
@geetkarrajkoirsinghwala8556
@geetkarrajkoirsinghwala8556 5 жыл бұрын
ਬਹੁਤ ਹੀ ਵਧੀਆ ਸੁਨੇਹਾ ਅਤੇ ਵਧੀਆ ਐਕਟਿੰਗ ।
@desaramsing4973
@desaramsing4973 5 жыл бұрын
ਬਹੁਤ ਵਧੀਆ ਜੀ ਇਹ ਸਚੁ ਆ ਜੀ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ
@rajinderkaur4805
@rajinderkaur4805 5 жыл бұрын
Waheguru ji ka khalsa waheguru ji ki fathe🙏🙏🙏bhut vadia gl kahi aa veer ji
@harjinderkaur1539
@harjinderkaur1539 5 жыл бұрын
Beautiful massage Waheguru ji mehar karn sabh te
@mahinderpalsinghvlogs6855
@mahinderpalsinghvlogs6855 5 жыл бұрын
ਤੁਹਾਡੀ ਵੀਡੀੳੁ ਬਹੁਤ ਹੀ ਜਾਦਾ ਵਦੀਅਾ ਹੁੰਦੀ ਹੈ ਜਿਸ ਨਾਲ ਕੋੲੀ ਨਾ ਕੋੲੀ ਸਿੱਖਿਅਾ ਮਿਲਦੀ ਹੈ
@AmrikSingh-ix4fh
@AmrikSingh-ix4fh 5 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਆਪ ਜੀ ਨੇ
@harneetsingh8472
@harneetsingh8472 5 жыл бұрын
Genius thought and great massage for all Sikh. Keep it up.
@ਸੁਖਵਿੰਦਰਧਾਲੀਵਾਲ
@ਸੁਖਵਿੰਦਰਧਾਲੀਵਾਲ 5 жыл бұрын
ਵਾਹਿਗੁਰੂ ਜੀ। ਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵੀਰ ਜੀ ਬਸ ਉਨ ਹੈ ਸਮਝਣ ਦੀ ਲੋੜ ਹੈ।
@jasmeetkaur1746
@jasmeetkaur1746 5 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ
@SeymorrDinanagar
@SeymorrDinanagar 5 жыл бұрын
ਬਹੁਤ ਖੂਬ ਜੀ
@JaswinderSingh-zn5rj
@JaswinderSingh-zn5rj 5 жыл бұрын
ਬਹੁਤ ਵਧੀਆ ਉਪਰਾਲਾ ਸਮਝਾਉਣ ਦਾ ਧੰਨਵਾਦ ਜੀ
@ajaypalsinghbutter2618
@ajaypalsinghbutter2618 5 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ
@gurwinderbarri7714
@gurwinderbarri7714 5 жыл бұрын
ਸਹੀ ਗੱਲ ਵਾ। ਗੁਰਬਾਣੀ ਮੱਥੇ ਟੇਕਣ ਲਈ ਨੀ , ਨਾ ਿੲਹ ਕੋਈ ਮੰਤਰ ਵਾ। ਵੀ ਕਿਸੇ ਸਾਧ ਨੇ ਪੜ੍ਹ ਦਿੱਤੀ ਸੋਡਾ ਕੁੱਝ ਸਵਰ ਜਾਣਾ। ਹਾਂ ਿੲਸ ਤੋਂ ਕੋਈ ਸਿੱਖਿਆ ਮਿਲ ਸਕਦੀ ਵਾ।
@sukhjeetkaurkhalsa6430
@sukhjeetkaurkhalsa6430 5 жыл бұрын
Gurbani mthe tekn lyi a prr sirf mthe tekn lyi nhi
@ਸੁਖਦੇਵਸਿੰਘ-ਤ7ਗ
@ਸੁਖਦੇਵਸਿੰਘ-ਤ7ਗ 5 жыл бұрын
ਮੱਥਾ ਟੇਕਣ ਦਾ ਮਤਲਬ ਸਮਰਪਣ ਹੈ ।ਇਸ ਤੋਂ ਅੱਗੇ ਗੁਰੂ ਸਾਹਿਬ ਜੀ ਗੁਰਬਾਣੀ ਸੁਣਕੇ ਗੁਰ ਜੀ ਜੋ ਗੁਰਬਾਣੀ ਵਿੱਚ ਸਿਖਿਆ ਦਿੱਤੀ ਹੈ ਉਸ ਤੇ ਚਲ ਕੇ ਜੀਵਨ ਸਫਲਾ ਕਰਨਾ ਹੈ ।
@gurwinderbarri7714
@gurwinderbarri7714 5 жыл бұрын
ਸੁਖਦੇਵ ਸਿੰਘ ਭਾਜੀ ਸਮਰਪਣ ਤਾਂ ਠੀਕ ਹੈ ਪਰ ਬਹੁਤੇ ਲੋਕ ਮੱਥੇ ਆਪਣੇ ਮਤਲਬ ਲਈ ਟੇਕਦੇ ਨੇ,ਸਮਰਪਣ ਪੂਰੇ ਸਮਾਜ ਲਈ ਹੋਵੇ ਨਾਂ ਕਿ ਸਿਰਫ ਆਪਣੇ ਘਰ ਪਰੀਵਾਰ ਤੇ ਮੇਹਰ ਭਰਿਆ ਹੱਥ ਰੱਖਣ ਲਈ
@navdeepkaur9837
@navdeepkaur9837 5 жыл бұрын
👌👌👌👌👌👌👌👌👌👌👌👌👌👌👌buhut sohna msg
@khajansingh2629
@khajansingh2629 5 жыл бұрын
ਬਹੁਤ ਵਧੀਆ ਮੈਸੇਜ ਦਿੱਤਾ ਗਿਆ ਜੀ ਧੰਨਵਾਦ ਜੀ
@GursewakSingh-dy3oz
@GursewakSingh-dy3oz 5 жыл бұрын
Bhut vadia veer ji waheguru ji hamesha chardikala bakshan ji
@RajuSingh-si2wr
@RajuSingh-si2wr 5 жыл бұрын
Excellent vdo.tajinder saab rabb mehar rakhe tuwade te
@zerolevel297
@zerolevel297 5 жыл бұрын
ਬਹੁਤ ਵੱਧੀਆ ਵੀਡੀਓ ਬਣਾਈ ਵੀਰ ਜੀ ਸਾਤੋ ਵੀ ਏਹੋ ਜੱਹੀਆ ਗੱਲਤੀ ਆ ਹੋਈਆ ਨੇ ਪਰ ਅੱਗੇ ਤੋ ਏਹੇ ਗੱਲਤੀ ਨੱਹੀ ਹੋਵੇਗੀ ਵਾਹਿਗੁਰੂ ਜੀ ਸਾਨੂੰ ਸੱਭ ਨੂੰ ਮੱਤ ਬਖਸ਼ੇ ਤੇ ਸੱਭ ਦਾ ਭੱਲਾ ਕੱਰੇ
@PargatSingh-ye9yy
@PargatSingh-ye9yy 5 жыл бұрын
gurpreet singh
@PargatSingh-ye9yy
@PargatSingh-ye9yy 5 жыл бұрын
ਬਹੁਤ ਵਦੀਆ ਵੀਰ ਜੀ ਆਪਾ ਨੂੰ ਸਮਝ ਲੈਣਾ ਚਾਹੀਦਾ ਗੁਰੂ ਜੀ ਸਤਕਾਰ ਕਰਨਾ ਚਾਹੀਦਾ ਹੈ
@baljitgrewal2956
@baljitgrewal2956 5 жыл бұрын
Bhut vdya lesson dita.
@inderpalsingh1587
@inderpalsingh1587 5 жыл бұрын
Wahe Guruji ka khalsa Wahe Guruji ki Fateh
@dawindersandhu702
@dawindersandhu702 5 жыл бұрын
ਚੰਗੀ ਸਿੱਖਿਆ ਵਧੀਆ
@BaljitKaur-ss5zw
@BaljitKaur-ss5zw 5 жыл бұрын
Buhat vadiya trika c veer de samgon da thanks shikhiya den lei.
@HarpreetKaur-if2qw
@HarpreetKaur-if2qw 5 жыл бұрын
Waheguru ji ka khalsa waheguru ji ki fateh🙏🙏🙏 Boht vdia video c jehre lok gurbani nhi sunde.....oh hun shyd koi smjh laye...... Tuhadi har video boht vdia hundi hai... Excellent video👌👌👌👌👌👌
@kamalsmaon1261
@kamalsmaon1261 5 жыл бұрын
God bless you brother........very true and beautiful message🙏🙏🙏🙏🙏carry on
@jagtarsinghgrewal8382
@jagtarsinghgrewal8382 5 жыл бұрын
Waheguru ji ka Khalsa Waheguru ji key father right massage thanks
@sukhipannu6052
@sukhipannu6052 5 жыл бұрын
waheguru j sab ta kirpa kareo
@harindergill5662
@harindergill5662 5 жыл бұрын
ਬਹੁਤ ਵਧੀਆ ਸੁਨੇਹਾ ਵੀਰ ਜੀ।
@ranveerbehniwal3139
@ranveerbehniwal3139 5 жыл бұрын
ਬਹੁਤ vadia ਵੀਰ g
@SurjitSingh-vi1nd
@SurjitSingh-vi1nd 5 жыл бұрын
Satnam vaheguru Ji
@sarvjeetkaurbali6171
@sarvjeetkaurbali6171 5 жыл бұрын
Nyc video.... waheguru jiii 🙏🙏🙏🙏
@kuljeet1797
@kuljeet1797 5 жыл бұрын
Bahut vadia veer Ji 🙏🙏🙏🙏
@kaurjasvir3548
@kaurjasvir3548 5 жыл бұрын
Waheguru g waheguru g waheguru g waheguru g waheguru g waheguru g waheguru g waheguru g waheguru g
@ranjeetkaur6746
@ranjeetkaur6746 5 жыл бұрын
ਸੱਚਾ ਤੇ ਵਧੀਆ ਸੁਨੇਹਾ 🙏🙏
@ranorano8087
@ranorano8087 5 жыл бұрын
ਬਹੁਤ ਹੀ ਵਧੀਅਾ ਸੁਝਾਅ ਹਨ ।।
@harbhajansinghmehta6732
@harbhajansinghmehta6732 5 жыл бұрын
Waheguru jio sab nu summat devo ji . Sab da bhla hove ji. Aap ji da shukar hai ji
@aulakhsaab8575
@aulakhsaab8575 5 жыл бұрын
ਬਹੁਤ ਵਧੀਆ ਮੈਸੇਜ ਦਿੱਤਾ ਤੁਸੀ ਵੀਰ ਜੀ
@roulettelover1270
@roulettelover1270 5 жыл бұрын
Bohat vadia video 👍👍👍👍👍👍
@jasmeenrandhawa6675
@jasmeenrandhawa6675 5 жыл бұрын
Good. Message. Ji. Dhan guru. Ji
@RavinderSingh-nz6wz
@RavinderSingh-nz6wz 5 жыл бұрын
Waheguru ji dhan tuhadi sikhi
@ramanjeet9164
@ramanjeet9164 5 жыл бұрын
ਗੁਡ massage
@anshsran5448
@anshsran5448 5 жыл бұрын
Thankyou ik changi gal sikhan laee
@monikagangarh7735
@monikagangarh7735 5 жыл бұрын
Shi gall aa eh ajj kall da sach aa ..waheguru mehr kre sab nu sumatt bakhshe🙏
@RahulSingh-xs2bz
@RahulSingh-xs2bz 5 жыл бұрын
Hello
@gurjitsingh1724
@gurjitsingh1724 5 жыл бұрын
bilkul sahi gal bhut sohni viedo sab sikhan ko hukam hai guru manio granth
@gurmanjotsinghwhala2744
@gurmanjotsinghwhala2744 5 жыл бұрын
Buht vadiya msg dita waheguru ji 🙏🙏
@hukmatvlogs9906
@hukmatvlogs9906 5 жыл бұрын
Waheguru jiiiiiiii u te aada krpa krde raaan din doogne raat chogni trki kro vr bth nice msg
@jssikhsermons4213
@jssikhsermons4213 5 жыл бұрын
ਬਹੁਤ ਹੀ ਸਿਖਿਅਾਦਾਇਕ....
@amarjitsingh5069
@amarjitsingh5069 5 жыл бұрын
Veer g Waheguru ji ka Khalsa Waheguru ji ke Fatha g
@meenukhatrigill6290
@meenukhatrigill6290 3 жыл бұрын
Veer ji good msg sab nu bani nl judna chaiye Wahaguru Ji 🙏🏻🙏🏻
@sukhjeetsingh671
@sukhjeetsingh671 5 жыл бұрын
Waheguru mehir kro g
@manjindersingh8823
@manjindersingh8823 5 жыл бұрын
veer ji eni vadiya gal smjon lyi thoda bht bht dhanwad ji waheguru ji kirpa krn mehr bhrya hath rkhn sbb te🙏🙏🙏🙏
@gursharanarts465
@gursharanarts465 5 жыл бұрын
Sahii gall a ji waheguru ji 🙏
@JagtarSingh-jd1vz
@JagtarSingh-jd1vz 5 жыл бұрын
ਬਹੁਤਵਧੀਆ ਉਪਰਾਲਾ ਕੀਤਾ ਧਨਵਾਦ ਜੀ
@darshanmavi2305
@darshanmavi2305 5 жыл бұрын
ਬਹੁਤ ਵਧੀਆ ਗੱਲ ਇਹ ਹੈ
@manjotcheema3805
@manjotcheema3805 5 жыл бұрын
Baut vdiya msg dita ..👌 #wmk
@amarjitsingh5069
@amarjitsingh5069 5 жыл бұрын
BHUT VADIYA ha Mara payara veer
@sukhdeepkaur7588
@sukhdeepkaur7588 5 жыл бұрын
Bht vdiya massage a g
@Sukhjindersingh-xb3dg
@Sukhjindersingh-xb3dg 5 жыл бұрын
Waheguru g
@luvpreet1808
@luvpreet1808 5 жыл бұрын
Waheguru G bhut vdia msg aa🙏
@jagjeetsingh6700
@jagjeetsingh6700 5 жыл бұрын
ਬਹੁਤ ਵਧੀਅਾ ਮੈਸਜ ਵੀਰ ਜੇ ਲੋਕ ਸਮਝ ਜਾਣ
@sukhpreet1907
@sukhpreet1907 5 жыл бұрын
everyone should watch this video ...... waheguru ji ka khalsa ...waheguru ji ki fateh
@rameshchander2655
@rameshchander2655 5 жыл бұрын
Waheguru jiii ....bht vdiya mess dita bhaji tusi bilkul sahi kheha ji wmk ji
@rajkumarsinghbittu9284
@rajkumarsinghbittu9284 5 жыл бұрын
Waheguru ji ki fathe
@gursewaksingh7777
@gursewaksingh7777 5 жыл бұрын
Sabash.bai.ji.akha.kol.tiya.jio.bai.ji
@punjabdikuri5599
@punjabdikuri5599 5 жыл бұрын
Bhout vidiya massage ahh loka lai !!!
@bhaikulwindersingh8932
@bhaikulwindersingh8932 5 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ
@sodhisingh6547
@sodhisingh6547 5 жыл бұрын
Boht badiya massage
@lilasidhu970
@lilasidhu970 5 жыл бұрын
ਵਾਹਿਗੁਰੂ ਵਾਹਿਗੁਰੂ ਜੀ
@ROYALKING-hb2pg
@ROYALKING-hb2pg 5 жыл бұрын
Bhut wdiya msg
@Thestandardlife350
@Thestandardlife350 5 жыл бұрын
Boht vdiya vdo 👏👏🙏
@RajkumarRajkumar-yf2bb
@RajkumarRajkumar-yf2bb 5 жыл бұрын
Ryt aa Waheguru ji🙏👍
@whoisgod1322
@whoisgod1322 5 жыл бұрын
सत वचन
@MakhanSingh-vb7dn
@MakhanSingh-vb7dn 5 жыл бұрын
Waheguru ji ka khalsa waheguru ji ki fateh
@seemathakur5771
@seemathakur5771 5 жыл бұрын
Waheguru ji waheguru ji waheguru ji waheguru ji Satnam shri waheguru ji Waheguru ji ka khalsa waheguru ji ki fateh.
@jyoticheema1297
@jyoticheema1297 5 жыл бұрын
Sirf mahamurkh hi dislike kar sakde nee, Really good Message
@whoisgod1322
@whoisgod1322 5 жыл бұрын
Sat sahib ji
@gurpreetsinghsonu1138
@gurpreetsinghsonu1138 5 жыл бұрын
bhut vidya gal hai veer ji
@noorpurisaab1281
@noorpurisaab1281 5 жыл бұрын
Baba ji mehar karo
@sarvjeetkaur4970
@sarvjeetkaur4970 5 жыл бұрын
V.good massage 👌👌
@randeepsingh529
@randeepsingh529 5 жыл бұрын
Bhut vadia gall kahi vr ji waheguru
@LakhwinderSingh-rj6ok
@LakhwinderSingh-rj6ok 5 жыл бұрын
Bahut sohna msg ditta vre
@abhishekanand9910
@abhishekanand9910 5 жыл бұрын
Waheguru ji mehar karna waheguru ji 🙏 🙏
@amarjitsingh5069
@amarjitsingh5069 5 жыл бұрын
Mera Kalgi wala Maharaj g thada ta apane Kirpa banie rakha g
@shaelmannera8981
@shaelmannera8981 5 жыл бұрын
Boht sohna vichar ., waheguru g mehar karn . Dhanwaad veere Es video lyi
@ਫੈਨਭਿੰਡਰਾਵਾਲੇਸੰਤਾਦੇਖਾਲਿਸਤਾਨੀ
@ਫੈਨਭਿੰਡਰਾਵਾਲੇਸੰਤਾਦੇਖਾਲਿਸਤਾਨੀ 5 жыл бұрын
ਸਹੀ ਹ ਜੀ
@karamjitsingh6860
@karamjitsingh6860 5 жыл бұрын
Worth watching I love your thinking Best of luck
@ramansingh4863
@ramansingh4863 5 жыл бұрын
Bahut vadia bai ji (Waheguru ji Mehar Kari)
@manpreetkaurmahal671
@manpreetkaurmahal671 5 жыл бұрын
blle veera sirra la dita waheguru mehr kre bhut vdiya sikhaya tusi
It’s all not real
00:15
V.A. show / Магика
Рет қаралды 18 МЛН
Support each other🤝
00:31
ISSEI / いっせい
Рет қаралды 72 МЛН
Правильный подход к детям
00:18
Beatrise
Рет қаралды 10 МЛН
Непонятка 🤣😍 #gragon #юмор #драгон
0:52
Dragon Нургелды 🐉
Рет қаралды 6 МЛН
Мен атып көрмегенмін ! | Qalam | 5 серия
25:41
Эта собака великая актриса  #shorts #добро
0:22
Решил поиграть😄
0:38
фильм3000
Рет қаралды 5 МЛН
Срыв свадеб за деньги
0:20
Новостной Гусь
Рет қаралды 2,2 МЛН