Best Of Bhai Ravinder Singh Ji (Audio) | Shabad Gurbani | Jukebox | T-Series

  Рет қаралды 6,239,672

Shabad Gurbani

Shabad Gurbani

7 жыл бұрын

AUKHIGHADI NA DEKHAN DEYI - 00:01
SIMRATH GURU SIR HATH DHAREEYO - 07:06
GUR PURAI MERI RAAKH LAYI - 16:16
VASS MERE PYAREYA VASS MERE GOVINDA - 25:43
AAKHAN JEEVAAN VISRE MAR JAAWAN - 37:13
AITHAI OTHAI RAKHWALA - 48:07
HURHUT BHI TU TU KAREH - 59:02
MITH BOLDA JI - 01:10:14
MAIN CHAARE KUNDA BHAALIA - 01:20:06
Listen the collection of Best Song of Bhai Ravinder Singh Ji. . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad

Пікірлер: 1 400
@mastermindbalwantsingh9874
@mastermindbalwantsingh9874 4 жыл бұрын
ਆਸਾ ਮਹਲਾ ੧ ॥ ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥ ਸਾਚੇ ਨਾਮ ਕੀ ਲਾਗੈ ਭੂਖ ॥ ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥ ਸੋ ਕਿਉ ਵਿਸਰੈ ਮੇਰੀ ਮਾਇ ॥ ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥ ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ ਕੀਮਤਿ ਨਹੀ ਪਾਈ ॥ ਜੇ ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ ਘਾਟਿ ਨ ਜਾਇ ॥੨॥ ਨਾ ਓਹੁ ਮਰੈ ਨ ਹੋਵੈ ਸੋਗੁ ॥ ਦੇਦਾ ਰਹੈ ਨ ਚੂਕੈ ਭੋਗੁ ॥ ਗੁਣੁ ਏਹੋ ਹੋਰੁ ਨਾਹੀ ਕੋਇ ॥ ਨਾ ਕੋ ਹੋਆ ਨਾ ਕੋ ਹੋਇ ॥੩॥ ਜੇਵਡੁ ਆਪਿ ਤੇਵਡ ਤੇਰੀ ਦਾਤਿ ॥ ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥ ਖਸਮੁ ਵਿਸਾਰਹਿ ਤੇ ਕਮਜਾਤਿ ॥ ਨਾਨਕ ਨਾਵੈ ਬਾਝੁ ਸਨਾਤਿ ॥੪॥੩॥ {ਪੰਨਾ 9} ਪਦ ਅਰਥ: ਆਖਾ = ਆਖਾਂ, (ਜਦੋਂ) ਮੈਂ (ਹਰਿ-ਨਾਮ) ਉਚਾਰਦਾ ਹਾਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਰਿ ਜਾਉ = ਮਰਿ ਜਾਉਂ, ਮੈਂ ਮਰ ਜਾਂਦਾ ਹਾਂ, (ਵਿਕਾਰਾਂ ਦੇ ਕਾਰਨ) ਮੇਰਾ ਆਤਮਕ ਜੀਵਨ ਮੁੱਕ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ। ਉਤੁ = {ਲਫ਼ਜ਼ 'ਉਸ' ਤੋਂ ਕਰਣ ਕਾਰਕ। 'ਜਿਸ' ਤੋਂ 'ਜਿਤੁ'}। ਉਤੁ ਭੂਖੈ = ਉਸ ਭੁੱਖ ਦੇ ਕਾਰਨ। ਖਾਇ = (ਨਾਮ-ਭੋਜਨ) ਖਾ ਕੇ। ਚਲਿਅਹਿ = ਦੂਰ ਹੋ ਜਾਂਦੇ ਹਨ।1। ਮਾਇ = ਹੇ ਮਾਂ! ਨਾਇ = ਨਾਮ ਦੀ ਰਾਹੀਂ। ਸਾਚੈ ਨਾਇ = ਸਦਾ ਕਾਇਮ ਰਹਿਣ ਵਾਲੇ ਹਰਿ = ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਸਿਮਰੀਏ। ਕਿਉ ਵਿਸਰੈ = ਕਦੇ ਨਾਹ ਭੁੱਲੇ।1। ਰਹਾਉ। ਤਿਲੁ = ਰਤਾ ਭਰ ਭੀ। ਆਖਿ = ਆਖ ਕੇ, ਬਿਆਨ ਕਰ ਕੇ। ਸਭਿ = ਸਾਰੇ ਜੀਵ। ਆਪਣਿ ਪਾਹਿ = ਆਖਣ ਦਾ ਜਤਨ ਕਰਨ {'ਆਖਣਿ ਪਾਇ' ਇਕ-ਵਚਨ ਹੈ 'ਜੇ ਕੋ ਖਾਇਕੁ ਆਖਣਿ ਪਾਇ'}।2। ਸੋਗੁ = ਅਫ਼ਸੋਸ। ਦੇਦਾ = ਦੇਂਦਾ। ਨ ਚੂਕੈ = ਨਹੀਂ ਮੁੱਕਦਾ। ਭੋਗੁ = ਵਰਤਣਾ। ਗੁਣੁ ਏਹੋ = ਇਹੀ ਖ਼ੂਬੀ। ਕੋ = ਕੋਈ (ਹੋਰ) । ਹੋਆ = ਹੋਇਆ ਹੈ। ਨਾ ਹੋਇ = ਨਾਹ ਹੀ ਹੋਵੇਗਾ।3। ਜੇਵਡੁ = ਜਿਤਨਾ ਵੱਡਾ। ਤੇਵਡ = ਉਤਨੀ ਵੱਡੀ। ਜਿਨਿ = ਜਿਸ (ਤੈਂ) ਨੇ। ਕਰਿ ਕੈ = ਪੈਦਾ ਕਰ ਕੇ। ਵਿਸਾਰਹਿ = ਭੁਲਾ ਦੇਂਦੇ ਹਨ। ਤੇ = ਉਹ (ਬੰਦੇ) {ਬਹੁ-ਵਚਨ}। ਕਮਜਾਤਿ = ਭੈੜੀ ਜਾਤ ਵਾਲੇ। ਨਾਵੈ ਬਾਝੁ = ਹਰਿ-ਨਾਮ ਤੋਂ ਬਿਨਾ। ਸਨਾਤਿ = ਨੀਚ।4। ਅਰਥ: (ਜਿਉਂ ਜਿਉਂ) ਮੈਂ (ਪਰਮਾਤਮਾ ਦਾ) ਨਾਮ ਸਿਮਰਦਾ ਹਾਂ, ਤਿਉਂ ਤਿਉਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ) ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ। (ਇਹ ਪਤਾ ਹੁੰਦਿਆਂ ਭੀ) ਸਦਾ ਕਾਇਮ-ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਔਖਾ (ਕੰਮ ਜਾਪਦਾ ਹੈ) । (ਜਿਸ ਮਨੁੱਖ ਦੇ ਅੰਦਰ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਸ ਤਾਂਘ ਦੀ ਬਰਕਤਿ ਨਾਲ (ਹਰਿ-ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।1। ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ। ਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ) ।1। ਰਹਾਉ। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ ਬਿਆਨ ਕਰ ਕੇ (ਸਾਰੇ ਜੀਵ) ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ) । ਕੋਈ ਭੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ। ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ, ਤਾਂ ਉਹ ਪ੍ਰਭੂ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ) , ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ। (ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ) ।2। ਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ। ਉਹ ਸਦਾ (ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁਕਦੀਆਂ ਨਹੀਂ) । ਉਸ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ, (ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ।3। (ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼। (ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ। ਹੇ ਨਾਨਕ! ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ, ਜੋ (ਅਜਿਹੇ) ਖਸਮ-ਪ੍ਰਭੂ ਨੂੰ ਭੁਲਾ ਦੇਂਦੇ ਹਨ। ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ।4।3।
@mastermindbalwantsingh9874
@mastermindbalwantsingh9874 4 жыл бұрын
ਰਾਗੁ ਸੂਹੀ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥ ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥ {ਪੰਨਾ 784} ਪਦਅਰਥ: ਮਿਠ ਬੋਲੜਾ = ਮਿੱਠੇ ਬੋਲ ਬੋਲਣ ਵਾਲਾ। ਮੋਰਾ = ਮੇਰਾ। ਹਉ = ਹਉਂ, ਮੈਂ। ਸੰਮਲਿ = ਚੇਤਾ ਕਰ ਕਰ ਕੇ। ਕਉਰਾ = ਕੌੜਾ (ਬੋਲ) । ਬੋਲਿ ਨ ਜਾਨੈ = ਬੋਲਣਾ ਜਾਣਦਾ ਹੀ ਨਹੀਂ। ਅਉਗਣੁ ਕੋ = ਕੋਈ ਭੀ ਔਗੁਣ। ਚਿਤਾਰੇ = ਚੇਤੇ ਰੱਖਦਾ। ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਸਦਾਏ = ਅਖਵਾਂਦਾ ਹੈ। ਤਿਲੁ = ਰਤਾ ਭਰ ਭੀ। ਭੰਨੈ = ਭੰਨਦਾ, ਵਿਅਰਥ ਜਾਣ ਦੇਂਦਾ। ਘਾਲੇ = ਕੀਤੀ ਘਾਲ ਨੂੰ, ਕਿਸੇ ਦੀ ਕੀਤੀ ਮਿਹਨਤ ਨੂੰ। ਘਟ = ਸਰੀਰ। ਨੇਰੈ ਹੀ ਤੇ ਨੇਰਾ = ਨੇੜੇ ਤੋਂ ਨੇੜੇ, ਬਹੁਤ ਹੀ ਨੇੜੇ। ਸਰਣਾਗਤਿ = ਸਰਨ ਵਿਚ ਆਇਆ ਰਹਿੰਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।੧। ਅਰਥ: ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ। ਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ। ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ। ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ। ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ। ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ।੧।
@amandeepkaur-wo8rg
@amandeepkaur-wo8rg 13 күн бұрын
🙏🙏🙏
@Arjunhundal4414
@Arjunhundal4414 2 ай бұрын
ਰਾਗੁ ਸੂਹੀ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥ ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥ {ਪੰਨਾ 784} ਪਦਅਰਥ: ਮਿਠ ਬੋਲੜਾ = ਮਿੱਠੇ ਬੋਲ ਬੋਲਣ ਵਾਲਾ। ਮੋਰਾ = ਮੇਰਾ। ਹਉ = ਹਉਂ, ਮੈਂ। ਸੰਮਲਿ = ਚੇਤਾ ਕਰ ਕਰ ਕੇ। ਕਉਰਾ = ਕੌੜਾ (ਬੋਲ) । ਬੋਲਿ ਨ ਜਾਨੈ = ਬੋਲਣਾ ਜਾਣਦਾ ਹੀ ਨਹੀਂ। ਅਉਗਣੁ ਕੋ = ਕੋਈ ਭੀ ਔਗੁਣ। ਚਿਤਾਰੇ = ਚੇਤੇ ਰੱਖਦਾ। ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਸਦਾਏ = ਅਖਵਾਂਦਾ ਹੈ। ਤਿਲੁ = ਰਤਾ ਭਰ ਭੀ। ਭੰਨੈ = ਭੰਨਦਾ, ਵਿਅਰਥ ਜਾਣ ਦੇਂਦਾ। ਘਾਲੇ = ਕੀਤੀ ਘਾਲ ਨੂੰ, ਕਿਸੇ ਦੀ ਕੀਤੀ ਮਿਹਨਤ ਨੂੰ। ਘਟ = ਸਰੀਰ। ਨੇਰੈ ਹੀ ਤੇ ਨੇਰਾ = ਨੇੜੇ ਤੋਂ ਨੇੜੇ, ਬਹੁਤ ਹੀ ਨੇੜੇ। ਸਰਣਾਗਤਿ = ਸਰਨ ਵਿਚ ਆਇਆ ਰਹਿੰਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।੧। ਅਰਥ: ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ। ਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ। ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ। ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ। ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ। ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ।੧।
@ravinderpalsinghpinky
@ravinderpalsinghpinky 4 ай бұрын
ਨਾਮ ਸਿਮਰਨ ਜੋ ਕਰੇ,ਪੂਰਨ ਉਹ ਇਨਸਾਨ, ਕੋਟਿ ਤੀਰਥਾਂ ,ਤੀਰਥ ਹੈ ਅੰਮ੍ਰਿਤਸਰ ਇਸ਼ਨਾਨ, ਅੰਮ੍ਰਿਤਸਰ ਇਸ਼ਨਾਨ ਗੂਰਾਂ ਦਾ ਤੀਰਥ ਭਾਰੀ,ਵਿੱਚ ਸੋਇ ਦਰਬਾਰ ਹੈ ਸ਼ੋਭਾ ਜਿਸ ਦੀ ਨਿਆਰੀ,ਕੀਰਤਨ ਚਲੇ ਅਖੰਡ ਹੋਰ ਨਹੀਂ ਦੂਜਾ ਕਾਮ
@sakattarsingh9828
@sakattarsingh9828 5 жыл бұрын
Waheguru ji aap ji di umar lambi kre rooh nu skoon milda tuhada kirtan sun ke enj lagda jive darbar sahib ch hazri lag gi hove
@nannuvirdi22
@nannuvirdi22 7 жыл бұрын
Bhai sahib bahut sohna kirtan krde han. Waheguru chardi kala vich rakhe
@jotpaaji
@jotpaaji 7 жыл бұрын
Waheguru.
@manishabargota5596
@manishabargota5596 7 жыл бұрын
Amrik Singh aq
@karandeepsaluja9697
@karandeepsaluja9697 7 жыл бұрын
6
@sonymultani3956
@sonymultani3956 7 жыл бұрын
Jotsaroop Singh
@sukhwndersodhi481
@sukhwndersodhi481 6 жыл бұрын
Amrik Singh
@user-ex4dt5cg1y
@user-ex4dt5cg1y 2 ай бұрын
Dhan dhan guru Nanak dev ji Maharaj tusi dhan guru ho ji dhan dhan guru Govind Singh ji Maharaj tusi dhan dhan ho ji ❤
@arshdeepkaur7728
@arshdeepkaur7728 8 ай бұрын
Waheguru ji mehar karan aap ji nun chardi kala bakshan
@karnailsinghbazigar4466
@karnailsinghbazigar4466 6 жыл бұрын
satnam shri waheguru sihab ji
@surajsinghsandhu847
@surajsinghsandhu847 6 жыл бұрын
WAHEGURU JIO, WAHEGURU JI SAAB TE AAPNI KIRPA RAKHAN,GURBANI WAH,UCHARAN WAH WAH,,
@manjeetbhatiya7385
@manjeetbhatiya7385 2 жыл бұрын
l
@rajsandhu225
@rajsandhu225 2 жыл бұрын
Satnam siri waheguru ji sabh de ghar sukh rakhi malka 🙏
@harrydhillon6795
@harrydhillon6795 Жыл бұрын
Waheguru ji 🙏 mara baccha ta Mahar kro waheguru ji 🙏
@kulwantsinghphagura7575
@kulwantsinghphagura7575 2 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। । ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਤੇ ਖੁਸ਼ੀਆ ਬਖਸ਼ਿਸ਼ ਕਰਨ। 🙏🙏🙏🙏🙏
@jagdeepkaur7885
@jagdeepkaur7885 2 жыл бұрын
Very Peaceful 👌👌😌nd heart touching voice 🙏🙏🙏🙏🙏🙏🙏Bhai Ravinder Singh g
@user-ht9xb4cr6r
@user-ht9xb4cr6r 8 ай бұрын
DHAN DHAN SRI GURU RAM DAS SAHIB JI MAHARAJ JI
@SatnamSingh-vv3vf
@SatnamSingh-vv3vf 11 ай бұрын
Super vir ravindar ji I am big fan your
@Rasleen
@Rasleen 3 жыл бұрын
Waheguru kirpa karan sareya te .kisi nu aukhi ghadi na dekhan deyi mere dateya.waheguru ji meher karan is corona yug te.🙏🙏🙏 Waheguru jarur likho jiii saare.
@kamaljitkaur4490
@kamaljitkaur4490 2 жыл бұрын
Bts??
@AshishKumar-tm3is
@AshishKumar-tm3is 2 жыл бұрын
Ultimate voice.... waheguru ji...🙏🙏🙏
@ramsinghgillaamnesamnenews6834
@ramsinghgillaamnesamnenews6834 Жыл бұрын
🙏🏽🙏🏽🙏🏽ਕ੍ਰਿਪਾ ਕਰੋ ਦੀਨ ਦਾਤੇ ਮੇਰਾ ਗੁਣ ਅਉਗੁਣ ਬੀਚਾਰੋ ਕੋਈ 🙏🏽🙏🏽ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏽🙏🏽🙏🏽🙏🏽
@kanishka0707
@kanishka0707 10 ай бұрын
Waheguru ji baksh leo 😭🙏🏻
@mastermindbalwantsingh9874
@mastermindbalwantsingh9874 4 жыл бұрын
ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ {ਪੰਨਾ 682} ਪਦਅਰਥ: ਅਉਖੀ = ਦੁੱਖ ਦੇਣ ਵਾਲੀ। ਦੇਈ = ਦੇਂਦਾ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਲੇ = ਚੇਤੇ ਰੱਖਦਾ ਹੈ। ਦੇਇ = ਦੇ ਕੇ। ਰਾਖੈ = ਰੱਖਿਆ ਕਰਦਾ ਹੈ। ਕਉ = ਨੂੰ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।੧। ਸਿਉ = ਨਾਲ। ਆਦਿ ਅੰਤਿ = ਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ। ਸਹਾਈ = ਮਦਦਗਾਰ। ਧੰਨੁ = ਸਲਾਹੁਣ ਜੋਗ।ਰਹਾਉ। ਮਨਿ = ਮਨ ਵਿਚ। ਬਿਲਾਸ = ਖ਼ੁਸ਼ੀਆਂ। ਦੇਖਿ = ਵੇਖ ਕੇ। ਸਿਮਰਿ = ਸਿਮਰ ਕੇ। ਕਰਿ = ਮਾਣ। ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ।੨। ਅਰਥ: ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ।ਰਹਾਉ। ਹੇ ਭਾਈ! ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।੧। ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ।੨।੧੫।੪੬।
@sukhinijjar2669
@sukhinijjar2669 7 жыл бұрын
My favourite Bhai Ravinder Singh Ji... I enjoying his gurbani kirtan sooo much...
@dhanveerrajpal3851
@dhanveerrajpal3851 7 жыл бұрын
Sukhi Nijjar hiii
@harpreetpurewal7323
@harpreetpurewal7323 7 жыл бұрын
Sukhi Nijjar gurbani is not of ravinder singh u said his. he sings gurbani
@raghvirsingh3808
@raghvirsingh3808 7 жыл бұрын
Hio
@raghvirsingh3808
@raghvirsingh3808 7 жыл бұрын
Hio
@raghvirsingh3808
@raghvirsingh3808 7 жыл бұрын
Hio
@sarabjitkaur8683
@sarabjitkaur8683 9 ай бұрын
Waheguru ji maher kre aap te ki abaj hai
@user-he8lk5zn5u
@user-he8lk5zn5u Ай бұрын
ਵਾਹਿਗੁਰੂ ਜੀ 🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@tirathtirath9438
@tirathtirath9438 5 жыл бұрын
Vert nice voice & Shabad sir ji. Satsiri Akal ji.
@ranjanakhanduja6808
@ranjanakhanduja6808 3 жыл бұрын
Satnaam shree wahe Guru ji
@rajnikapoor-jm3gb
@rajnikapoor-jm3gb 10 ай бұрын
822
@user-xr1vv4gk8s
@user-xr1vv4gk8s Ай бұрын
Waheguru ji 🙏
@trishsingh5989
@trishsingh5989 2 жыл бұрын
Waheguru ji sbna de upper apni mehar kro ji
@bhupindermarwaha9335
@bhupindermarwaha9335 4 жыл бұрын
Bahut mithi voice ji.waheguru ji mahar karan ji.
@charanjitarora9419
@charanjitarora9419 Жыл бұрын
Bohat anand aanda hai tuhadi sureeli awaaz sun key! Waheguru tuhanu isitarah panth di sewa daa bal bakshi rakhey!!🙏🙏🙏
@gurmailsinghgill8487
@gurmailsinghgill8487 2 жыл бұрын
Waheguru ji sukria GS sa ngowal
@devinderkaur4041
@devinderkaur4041 Жыл бұрын
Waheguru chardikla ch rkhe ji.
@parmindersandhu6455
@parmindersandhu6455 6 жыл бұрын
Aithai othai rakhwala prabh satgur deen deyala.. waheguru ji
@darshanSingh-ih4sy
@darshanSingh-ih4sy 3 жыл бұрын
mind relaxing shabdkirtan .Bahut wadhia lagda hai. God bless u more nd more.
@dalvirsinghlalia7045
@dalvirsinghlalia7045 3 ай бұрын
Waheguru ji 🙏🙏🙏🙏🙏🙏🙏🙏
@HappySingh-ve8yj
@HappySingh-ve8yj 2 жыл бұрын
Happy singh aur paramjit kaur waheguŕu ji mehar karo 6
@kulwantsinghphagura7575
@kulwantsinghphagura7575 2 жыл бұрын
ਬਹੁਤ ਹੀ ਅਨੰਦਮਈ ਕੀਰਤਨ ਕਰਦੇ ਭਾਈ ਸਾਹਿਬ। ਧੰਨਵਾਦ। 🙏🙏🙏🙏🙏
@sukhvindersingh9318
@sukhvindersingh9318 5 жыл бұрын
Sara krithan man nu sainthe Mil de he
@pinddilife909
@pinddilife909 4 жыл бұрын
waheguru ji
@RohitKumar-fh6ci
@RohitKumar-fh6ci 4 жыл бұрын
Hii
@RohitKumar-fh6ci
@RohitKumar-fh6ci 4 жыл бұрын
Hii
@happyraihappyrai8651
@happyraihappyrai8651 5 жыл бұрын
Bda skun milda shabd kirtan sun k.bhott sohni awaj hai bahi ravindar ji .. Wahehuru waheguru waheguru ji waheguru ji.mehr kro sab te....
@GSH.13
@GSH.13 2 ай бұрын
Waheguru ji ❤❤
@JaswinderSingh-yc8rb
@JaswinderSingh-yc8rb 5 жыл бұрын
Waheguru g vass mere pyareya vass mere pyareya vass mere govinda bhout sohna shabad
@kulwantsinghphagura7575
@kulwantsinghphagura7575 Жыл бұрын
ਵਾਹਿਗੁਰੂ ਜੀ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ। 🙏🙏🙏🙏🙏
@ravinderpalsinghpinky
@ravinderpalsinghpinky Жыл бұрын
ਸ਼ੀ੍ ਗੁਰੂ ਤੇਗ ਬਹਾਦੁਰ ਸਿਮਰੀੲੇ ਘਰ ਨਉ ਨਿਧਿ ਆਵੇ ਧਾੲੇ ਸਬ ਥਾੲੀਂ ਹੋਏ ਸਹਾੲੇ
@singhavichotu9931
@singhavichotu9931 3 жыл бұрын
WaheGuru ji sab te hamesha apni Mehar kareyo 🙏🙏
@harjitharry3253
@harjitharry3253 3 жыл бұрын
My favorite voice in gurbani kirtan
@tejdeepsinghdhillon7374
@tejdeepsinghdhillon7374 2 жыл бұрын
Hi
@raveesawhney5172
@raveesawhney5172 2 жыл бұрын
@@tejdeepsinghdhillon7374 0
@user-gx6iq4ck4p
@user-gx6iq4ck4p 9 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@NarinderSingh-st9qy
@NarinderSingh-st9qy 3 ай бұрын
Waheguru ji ❤
@gautamd.9790
@gautamd.9790 5 жыл бұрын
Waheguru Ji🙏Thanks for sharing💐
@japneetsandhu1265
@japneetsandhu1265 4 жыл бұрын
Wahiguru gi maher karo 😭😭
@katebath1478
@katebath1478 4 жыл бұрын
U
@jasbirkaur947
@jasbirkaur947 2 жыл бұрын
@@katebath1478 waheguru ji kirpa karo
@user-sz5zx5lj1o
@user-sz5zx5lj1o 5 ай бұрын
Waheguru ji waheguru ji 🙏🙏🌹🌹
@manpreetdhiman2913
@manpreetdhiman2913 5 жыл бұрын
Amazing voice... waheguruji 🙏 Di bhut kirpa hai Bhai Ravinder Singh ji te aage v Mehar krn waheguruji 🙏
@harrydhillon6795
@harrydhillon6795 Жыл бұрын
Waheguru ji 🙏 mara put harry p t thy paper pass kar lay waheguru ji 🙏
@satwantsingh4964
@satwantsingh4964 3 жыл бұрын
Beautifully sung by bhai ravinder singh ji so soulful great waheguruji
@inderpreetkaur2276
@inderpreetkaur2276 2 жыл бұрын
Pp9
@harnamkaur366
@harnamkaur366 2 жыл бұрын
l ▪▪■}9
@gurmeetathwal351
@gurmeetathwal351 10 ай бұрын
Truly blessed 🙏🏻🙏🏻
@ashishkumaryadav4203
@ashishkumaryadav4203 2 жыл бұрын
Thank you Maharaj Ji 🌹🙏🌹
@kullardiljit2731
@kullardiljit2731 3 жыл бұрын
Dhan Shri guru harkrishan ji mehar kroo
@Parvinderhanda
@Parvinderhanda 3 жыл бұрын
🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩 🚩☬ੴ ਵਾਹਿਗੁਰੂ ਜੀ ਕੀ ਫਤਿਹੴ☬🚩
@LakhwinderSingh-yy8xc
@LakhwinderSingh-yy8xc 9 ай бұрын
very. nice voice.i. like your. kirtan.wagheguru kirpa karan
@prabhjotsingh2310
@prabhjotsingh2310 2 жыл бұрын
Waheguru ji sarbat da bhla kreo g
@SatishKumar-wk8tm
@SatishKumar-wk8tm 3 жыл бұрын
Waheguru ji
@happysidhu2279
@happysidhu2279 2 жыл бұрын
Waheguru waheguru ji
@gurmeetkaur6501
@gurmeetkaur6501 6 жыл бұрын
waheguru ji ka khalsa wheguru ji ke fathe
@ravinderbhatia322
@ravinderbhatia322 Жыл бұрын
Satnaam waheguru ji
@jatindersethi4813
@jatindersethi4813 11 ай бұрын
Waheguru ji Tera shukr hai
@janpalsingh1515
@janpalsingh1515 3 жыл бұрын
Sab da bhala kro waheguru ji
@kuldipsingh5087
@kuldipsingh5087 3 жыл бұрын
God may bless U good health and spirtual voice Satnam Waheguru
@happyjaja552
@happyjaja552 3 жыл бұрын
❤️👍🏻👍🏻 Rustam
@sunnynawanisungeetfilmsajm1402
@sunnynawanisungeetfilmsajm1402 2 жыл бұрын
Waheguru fateh🙏🙏
@DidarSingh-si9hk
@DidarSingh-si9hk 2 жыл бұрын
,very attractive ,fece ,feeling 🙏🙏🙏🙏
@abhishekbansal3826
@abhishekbansal3826 Жыл бұрын
🙏WAHEGURU JI🙏
@manpreetpuri4065
@manpreetpuri4065 6 жыл бұрын
parmatma sab da bhala kari..
@GurjeetSingh-ly3ek
@GurjeetSingh-ly3ek 5 жыл бұрын
Wahe Guru Ji
@PawanKumar-vd2sn
@PawanKumar-vd2sn 2 жыл бұрын
Satnam Waheguru ji 🙏🙏🙏🙏
@HarjinderKaur-kz4fl
@HarjinderKaur-kz4fl Жыл бұрын
SatnamWaheGuruJi.
@simranchatha9917
@simranchatha9917 3 жыл бұрын
SATNAM SHRI WAHEGURU JI 🙏❤️❤️💖💖💖💖💖💖💖💖💖💖💖💖💖💖💖💖💖💖💖💖💖🙏
@sukhvinderdhatt791
@sukhvinderdhatt791 6 жыл бұрын
My top favourite Bhai Ravinder Singh’s shabad kirtan. Waheguru ena nu hamesha chardhi kala bakhshan
@sunnysing8382
@sunnysing8382 3 жыл бұрын
,,000000
@SukhdevSingh-ld4ce
@SukhdevSingh-ld4ce 3 жыл бұрын
Waheguru ji
@MANJITSINGH-lz4vt
@MANJITSINGH-lz4vt 9 ай бұрын
Dhan guru ramdass ji dhan baba deep Singh ji waheguru Ji ka Khalsa waheguru Ji ki fathe
@manpreetkalra9742
@manpreetkalra9742 3 ай бұрын
Dhan guru nanak
@avtarsingh6720
@avtarsingh6720 7 жыл бұрын
waheguru ji bahut sunder guru bani kirtan very nice voice
@kuldeepsinghsingh2646
@kuldeepsinghsingh2646 4 жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@diyakaur4894
@diyakaur4894 4 жыл бұрын
Dhan Dhan shri guru Ramdas ji tuhede hamesha hi mere te kirpa rahi hai hamesha apni kirpa ise tarah banai rakhna
@knightstar7264
@knightstar7264 10 ай бұрын
ਸਤਿਨਾਮ ਵਾਹਿਗੁਰੂ 🙏🙏🙏🙏🙏😇😢💝
@GurpreetSingh-ph7pd
@GurpreetSingh-ph7pd 2 жыл бұрын
SATNAAM SRI WAHEGURU SAHIB JI MAHARAJ SACHE PATSHAH PITA JI
@gurmeetathwal351
@gurmeetathwal351 8 ай бұрын
🙏🏻Waheguru ji tuhadi seva nu bhaag laaye 🙏🏻
@AmarjitSingh-ok1te
@AmarjitSingh-ok1te 7 жыл бұрын
waheguru aap ji nu hor tarakian bakhse ji
@karamjitkaur3985
@karamjitkaur3985 3 жыл бұрын
Waheguru. Ji. Ka. Khalsa. Waheguru. Ji. Ki. Fateh. Shabad. Kirtan sun. Ke. Badah. Anand. Aria. Ji. Karda. Suni. Jai. Ah
@ramsinghgillaamnesamnenews6834
@ramsinghgillaamnesamnenews6834 Жыл бұрын
🙏🏽🙏🏽ਹੇ ਵਾਹਿਗੁਰੂ ਜੀਓ 🙏🏽ਕ੍ਰਿਪਾ ਕਰੋ ਦਾਤਿਆ 🙏🏽🙏🏽🙏🏽🙏🏽🙏🏽
@g.munirajaraju6186
@g.munirajaraju6186 Жыл бұрын
🌹🌹🌷🥀🙏 WAHEGURU JI 🙏🥀🌷🌹🌹 🌹🌷🙏RADHA SWAMI BABA JI🙏🥀🌷🌹 🌹🌷🥀🙏 ರಾಧಾ ಸ್ವಾಮಿ ಬಾಬಾ ಜಿ 🙏🥀🌷🌹
@Jigar_-_KT
@Jigar_-_KT 4 ай бұрын
JAI GURU JI
@Satpalsingh-es5lh
@Satpalsingh-es5lh Жыл бұрын
Bahut mithy awaaz satguru Lamby Umar Kare
@HarjinderKaur-fm5cv
@HarjinderKaur-fm5cv Жыл бұрын
Waheguru ji Chaddikala bakshan Bhai Saab ji nu🙏🙏
@RahulKathpal-bv2hz
@RahulKathpal-bv2hz 14 күн бұрын
Nice voice l like
@satishvij3208
@satishvij3208 2 жыл бұрын
Satish kumar Vij. Bahut sunder gayan ha aap ka. Babaji Bhai Ravinder singhji per kirpa banaaye rakhey..
@seemavohra5513
@seemavohra5513 2 жыл бұрын
🙏🌴🌻🌻🌻🌻🌻💖🇮🇳Dhan Dhan Guru Nanak Dev Sahib Ji 🇮🇳💖🌻🌻🌻🌻🌻🌴🙏💐💐💐💐💐😇
@anoopsinghsidhu8137
@anoopsinghsidhu8137 5 жыл бұрын
Shiri Waheguru ji Kirpa krni
@kulveersinghdarshansinghku4155
@kulveersinghdarshansinghku4155 2 жыл бұрын
Wahaguru ji mehar kro sab te parmatma ji 🙏🙏🙏🙏🙏🙏🙏🙏🙏🤲🤲🤲🤲🤲🤲🍎🍎🍎🍎🙏🙏🙏🙏
@mastermindbalwantsingh9874
@mastermindbalwantsingh9874 4 жыл бұрын
ਪਉੜੀ ॥ ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥ ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋੁਲਾਈਆ ॥ ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥ ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥ ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥ ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥ ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥ ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੋੁਸਾਈਆ ॥੧੨॥ {ਪੰਨਾ 1098} ਪਦ ਅਰਥ: ਪਾਈਆ = ਪਾਈਂ, ਪਾਵਾਂ। ਵਿੜਤੇ = ਵੱਟ ਲਏ, ਖੱਟ ਲਏ। ਸਾਹਿਬਾ = ਹੇ ਸਾਹਿਬ! ਬੋੁਲਾਈਆ = ਬੁਲਾਏਂ {ਅੱਖਰ 'ਬ' ਦੇ ਨਾਲ ਦੋ ਲਗਾਂ ਹਨ। ਲਫ਼ਜ਼ ਦੀ ਅਸਲ ਲਗ ੋ ਹੈ, ਇਥੇ ਪਾਠ ਕਰਨ ਲੱਗਿਆਂ ੁ ਪੜ੍ਹਨਾ ਹੈ}। ਬਿੰਦ = ਰਤਾ ਭਰ। ਸਾਈਆ = ਹੇ ਸਾਈਂ! ਸੰਤਹੋ = ਹੇ ਸੰਤ ਜਨੋ! ਕਿਉ = ਕਿਵੇਂ। ਇਤੁ ਪੰਥਿ = ਇਸ ਰਸਤੇ ਵਿਚ। ਜੁਲਾਈਆ = ਮੈਂ ਤੁਰਾਂ। ਅਰਥ: ਪ੍ਰਭੂ ਨੂੰ ਮਿਲਣ ਲਈ ਮੇਰਾ ਮਨ ਬੜਾ ਤਰਸਦਾ ਹੈ (ਪਰ ਸਮਝ ਨਹੀਂ ਆਉਂਦੀ ਕਿ) ਕਿਵੇਂ ਦਰਸਨ ਕਰਾਂ। ਹੇ (ਮੇਰੇ) ਮਾਲਕ! ਜੇ ਤੂੰ ਮੈਨੂੰ ਰਤਾ ਭਰ ਭੀ ਵਾਜ ਮਾਰੇਂ ਤਾਂ (ਮੈਂ ਸਮਝਦਾ ਹਾਂ ਕਿ) ਮੈਂ ਲੱਖਾਂ ਰੁਪਏ ਖੱਟ ਲਏ ਹਨ। ਹੇ ਮੇਰੇ ਸਾਈਂ! ਮੈਂ ਚੁਫੇਰੇ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ। ਹੇ ਸੰਤ ਜਨੋ! (ਤੁਸੀ ਹੀ) ਮੈਨੂੰ ਰਾਹ ਦੱਸੋ ਕਿ ਮੈਂ ਪ੍ਰਭੂ ਨੂੰ ਕਿਵੇਂ ਮਿਲਾਂ। (ਸੰਤ ਜਨ ਰਾਹ ਦੱਸਦੇ ਹਨ ਕਿ) ਮਨ (ਪ੍ਰਭੂ ਦੇ) ਭੇਟਾ ਕਰੋ ਹਉਮੈ ਦੂਰ ਕਰੋ (ਤੇ ਆਖਦੇ ਹਨ ਕਿ) ਮੈਂ ਇਸ ਰਸਤੇ ਉਤੇ ਤੁਰਾਂ। (ਸੰਤ ਉਪਦੇਸ਼ ਦੇਂਦੇ ਹਨ ਕਿ) ਸਦਾ ਆਪਣੇ ਮਾਲਕ-ਪ੍ਰਭੂ ਨੂੰ ਯਾਦ ਕਰੋ (ਤੇ ਕਹਿੰਦੇ ਹਨ ਕਿ) ਮੈਂ ਸਤਸੰਗ ਵਿਚ ਮਿਲਾਂ। ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਗੁਰੂ ਨੇ ਸੱਦ ਲਿਆ, ਤਾਂ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ। ਹੇ ਮੇਰੇ ਮਿਤ੍ਰ! ਹੇ ਧਰਤੀ ਦੇ ਮਾਲਕ! ਮੈਨੂੰ ਤੇਰੇ ਜੇਡਾ ਹੋਰ ਕੋਈ ਲੱਭਦਾ ਨਹੀਂ (ਤੂੰ ਮੇਹਰ ਕਰ, ਤੇ ਦੀਦਾਰ ਦੇਹ) ।12।
@ballsandhu7564
@ballsandhu7564 3 жыл бұрын
ਵਾਹਿਗੁਰੂ ਦਸ਼ਮੇਸ਼ ਪਿਤਾ ਬਾਜ਼ਾ ਵਾਲੜੇ ਜੀ ਮਿਹਰਾਂ ਦੀ ਦਾਤ ਬਖਸ਼ਣ ਆਪ ਸਭਨਾਂ ਤੇ
@upkarkaur8709
@upkarkaur8709 5 жыл бұрын
ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਬਹੁਤ ਸੁੰਦਰ ਕੀਰਤਨ ਕਰਦੇ ਹੌ ਵਾਹਿਗੁਰੂ ਜੀ ਆਪ ਜੀ ਨੂੰ ਚੁਣਦੀ ਕਲਾ ਵਿਚ ਰੱਖੇ
@MANJITSINGH-lz4vt
@MANJITSINGH-lz4vt 9 ай бұрын
Dhan sri guru ram das ji dhan baba deep singh ji AAP ji nun hamesha khush rakhan
@yudhbirsingh6682
@yudhbirsingh6682 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 📿🙇🏻‍♂️🙏🏻🌻💕
@Parmeetkaur05
@Parmeetkaur05 3 жыл бұрын
Qaa
@Parmeetkaur05
@Parmeetkaur05 3 жыл бұрын
1qaaaaaaaaaaaaaaaaaaaaaaaaaaaaaaaaaaaaaaaaaaaaaaaaa11
@Parmeetkaur05
@Parmeetkaur05 3 жыл бұрын
Àaaaaaaaaa
@Parmeetkaur05
@Parmeetkaur05 3 жыл бұрын
Aaaaaaaaaaaaaaaaaa
@Parmeetkaur05
@Parmeetkaur05 3 жыл бұрын
Aaaaaaaaaaaaaaaaaaaaaaaaaaaaaaaaaaaaaaaaaaaaaàa
@mastermindbalwantsingh9874
@mastermindbalwantsingh9874 4 жыл бұрын
ਗਉੜੀ ਮਾਝ ਮਹਲਾ ੪ ॥ ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥ ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥ ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥ ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥ ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥ ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥ ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥ ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥ ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥ ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥ ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥ ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥ ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥ ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥ ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥ ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥ {ਪੰਨਾ 173} ਪਦ ਅਰਥ: ਸਖੀ = ਹੇ ਸਹੇਲੀ! ਹੇ ਸਤਸੰਗੀ ਗੁਰਮੁਖਿ! ਕਾਮਣ = ਟੂਣੇ। ਕਰੀਹਾ = ਅਸੀਂ ਬਣਾਈਏ। ਮਿਲਿ = ਮਿਲ ਕੇ। ਮਾਣਿਹ = ਅਸੀਂ ਮਾਣੀਏ। ਰਲੀਆ = ਆਤਮਕ ਆਨੰਦ। ਦੀਪਕੁ = ਦੀਵਾ। ਗੁਰ ਗਿਆਨੁ = ਗੁਰੂ ਦਾ ਦਿੱਤਾ ਗਿਆਨ। ਮਨਿ = ਮਨ ਵਿਚ। ਬਲੀਆ = ਅਸੀਂ ਬਾਲੀਏ। ਢੁਲਿ = ਢੁਲ ਕੇ, ਸ਼ੁਕਰ ਵਿਚ ਆ ਕੇ।1। ਤਨਿ = ਤਨ ਵਿਚ। ਢੋਲਾ = ਮਿੱਤਰ। ਮੈ = ਮੈਨੂੰ। ਮੇਲੋ = ਮਿਲਾਏ। ਵੇਚੋਲੇ = ਵਕੀਲ। ਵਿਟੜਿਅਹੁ = ਤੋਂ।2। ਕਰਿ = ਕਰ ਕੇ। ਮਨਿ ਚਿੰਦਿਅੜਾ = ਮਨ ਵਿਚ ਚਿਤਵਿਆ ਹੋਇਆ। ਵੇਖਿ = ਵੇਖ ਕੇ। ਵਿਗਸੁ = ਵਿਗਾਸ, ਖ਼ੁਸ਼ੀ। ਸੋਹਾਗਣੀ = ਭਾਗਾਂ ਵਾਲੀ ਜੀਵ-ਇਸਤ੍ਰੀ ਨੂੰ। ਅਨਦਿਨੁ = ਹਰ ਰੋਜ਼। ਰਹਸੁ = ਖ਼ੁਸ਼ੀ। ਵਡਭਾਗੀਈ = ਵੱਡੇ ਭਾਗਾਂ ਵਾਲੀਆਂ ਨੇ। ਹਸੁ = ਹੱਸੁ, ਆਨੰਦ।3। ਵੇਖੈ = ਸੰਭਾਲ ਕਰਦਾ ਹੈ। ਕਾਰੈ = ਕਾਰ ਵਿਚ। ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) । ਬਖਸ = ਬਖ਼ਸ਼ਸ਼। ਫਕਾ = ਫੱਕਾ, ਥੋੜਾ ਕੁ ਹੀ। ਤਖਤਿ = ਤਖ਼ਤ ਉਤੇ। ਭਿਖ = ਭਿੱਛਿਆ। ਸਭੁ = ਹਰ ਥਾਂ। ਸਬਦੁ = ਹੁਕਮ।4। ਅਰਥ: ਹੇ (ਸਤਸੰਗੀ ਜੀਵ-ਇਸਤ੍ਰੀ) ਸਹੇਲੀਏ! ਆ, ਅਸੀਂ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ) , ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ। (ਹੇ ਸਹੇਲੀਏ! ਆ, ਅਸੀਂ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ, (ਇਸ ਤਰ੍ਹਾਂ) ਜੇ ਪ੍ਰਭੂ ਤ੍ਰੁਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ।1। (ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ (ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ। (ਹੇ ਸਹੇਲੀਏ!) ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ। ਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ।2। ਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ। ਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਜਿਸ ਸੋਹਾਗਣ ਦੇ ਹਿਰਦੇ ਵਿਚ ਖਿੜਾਉ ਪੈਦਾ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਹੋਇਆ (ਪ੍ਰਭੂ-ਮਿਲਾਪ ਦਾ) ਫਲ ਪਾ ਲੈਂਦੀ ਹੈ। ਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ। ਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ।3। ਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ। ਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ। ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ। ਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ। ਹੇ ਦਾਸ ਨਾਨਕ! (ਆਖ-) ਹੇ ਮੇਰੇ ਗੋਵਿੰਦ! ਹਰ ਥਾਂ ਇਕ ਤੇਰਾ ਹੀ ਹੁਕਮ ਵਰਤ ਰਿਹਾ ਹੈ, (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ) ਤੇਰਾ ਨਾਮ ਸਿਮਰਦਾ ਹੈ।4।2। 28। 66।
@simrankaur-hu7tv
@simrankaur-hu7tv 5 жыл бұрын
Mitthi awaaz.waheguru ji kipra karo🙏🙏🙏
@ginnighumaan7708
@ginnighumaan7708 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@bablisalh2263
@bablisalh2263 3 жыл бұрын
Amazing voice bhai Ravinder g
@ravinderbhatia322
@ravinderbhatia322 Жыл бұрын
So relaxing and relieved 😮😊
@simmykaur7272
@simmykaur7272 Жыл бұрын
satnam ji wahaguru ji
@GurjitSingh-ib6vb
@GurjitSingh-ib6vb 2 жыл бұрын
Waheguru Ji ka khalsa Waheguru Ji ki fateh Ji 🙏🙏 Waheguru Ji 🙏🙏 Dhan Dhan Shri Guru Sahib Pita Ji Maharaj Ji 🙏🙏❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹
@pawandeepkaur7675
@pawandeepkaur7675 7 жыл бұрын
amanzing voice...ruh khush ho gyi kirtan sunn k..waheguruu jiii...
@pardeepsoni8851
@pardeepsoni8851 5 жыл бұрын
Ki voice aa ha maja hi a gya
@r.s.sharma2043
@r.s.sharma2043 4 жыл бұрын
excellent SUPERB.very near to my heart
@kuldeepSingh-ee8gn
@kuldeepSingh-ee8gn 4 жыл бұрын
Voice supar ji
@lovepreetbhouria1875
@lovepreetbhouria1875 4 жыл бұрын
Waheguru mehar kriyaoo
@seemavohra5513
@seemavohra5513 3 жыл бұрын
Absolutely right... Waheguru ji... 🙏🙏🙏🙏🙏🙏😇
Зомби Апокалипсис  часть 1 🤯#shorts
00:29
INNA SERG
Рет қаралды 6 МЛН
Не пей газировку у мамы в машине
00:28
Даша Боровик
Рет қаралды 8 МЛН
Don’t take steroids ! 🙏🙏
00:16
Tibo InShape
Рет қаралды 33 МЛН
AUKHI GHADI NA DEKHAN DEYI | BHAI RAVINDER SINGH | SHABAD GURBANI
59:13
Shabad Gurbani
Рет қаралды 7 МЛН
Bhai Ravinder Singh Ji Hajuri Ragi Darbar Sahib - GUR PURE MERI RAKH LAI
46:20
GALLIN JOG NA HOYE | BHAI HARJINDER SINGH (SRINAGAR WALE)
56:41
Shabad Gurbani
Рет қаралды 5 МЛН
Bhai Jujhar Singh Ji (Jukebox) - NonStop Shabad Gurbani - New Shabad Gurbani Kirtan - Best Records
1:34:04
Best Records ਗੁਰੂ ਕੀ ਬਾਣੀ
Рет қаралды 1,3 МЛН
Ернар Айдар - Шүкір
3:40
Ernar Aidar
Рет қаралды 217 М.
QARAKESEK - ОРАМАЛДЫ ( audio )
3:01
QARAKESEK
Рет қаралды 630 М.
POLI - Mama (Official music video)
1:18
POLI
Рет қаралды 1,7 МЛН
Xamdam Sobirov - Malohat (Official Music Video)
4:39
NevoMusic
Рет қаралды 48 МЛН
Қайрат Нұртас - Қоймайсың бей 2024
2:20
Kairat Nurtas
Рет қаралды 266 М.
Mirjalol Nematov - Tak tak (Videoklip)
4:31
Mirjalol Nematov
Рет қаралды 5 МЛН