Best paddy nursery management । ਪਨੀਰੀ ਪੁੱਟਣ ਸਮੇਂ ਆਹ ਕੰਮ ਜ਼ਰੂਰ ਕਰੋ

  Рет қаралды 37,630

sada kisan ਸਾਡਾ ਕਿਸਾਨ

sada kisan ਸਾਡਾ ਕਿਸਾਨ

4 жыл бұрын

#sadakisan #paddynursery2020 #DSR2020 #pusa44 #paddycrop
__________________________________________
Facebook page link
/ sada-kisan-ਸਾਡਾ-ਕਿਸਾਨ-...

Пікірлер: 144
@balpreetjatt9976
@balpreetjatt9976 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਪਨੀਰੀ ਬਾਰੇ
@inderpreetsingh6145
@inderpreetsingh6145 4 жыл бұрын
ਜਾਨਕਾਰੀ ਲਈ ਧੰਨਵਾਦ ਬਾਈ
@mewasingh1092
@mewasingh1092 3 жыл бұрын
ਬਹੁਤ ਵਧੀਆ ਵਿਚਾਰ ਹੈ
@learnngrow2351
@learnngrow2351 4 жыл бұрын
ਧੰਨਵਾਦ ਵੀਰ ਜੀ
@gurnamsinghgurnamsingh2550
@gurnamsinghgurnamsingh2550 4 жыл бұрын
Thanks ji
@jagdeepsinghchahal2697
@jagdeepsinghchahal2697 4 жыл бұрын
Very good information g
@ranyodhsingh7702
@ranyodhsingh7702 4 жыл бұрын
veer ji ਬੀਜੇ ‌jhona nu phla ਪਾਣੀ lagaa deta c ajj 5 day hoo gya hun os vach ke pye aa and kado pani lyee aa plzzz daso ji
@manindersinghkhalsa2488
@manindersinghkhalsa2488 4 жыл бұрын
22 ਮਈ ਨੂੰ ਬੀਜੀ ਸੀ ਪਨੀਰੀ।ਪਾਥੀਆਂ ਦੇ ਪਾਣੀ ਦੀ ਸਪਰੇਅ ਕਿੰਨੇ ਦਿਨਾਂ ਚ ਕਰੀਏ?ਖੇਤ ਚ ਲਾਉਣ ਤੋਉਬਾਦ ਕਿੰਨੇ ਦਿਨ ਮਗਰੋਂ ਪਾਥੀਆਂ ਦੀ ਪਾਣੀ ਦੇ ਸਕਦੇ ਹਾਂ ਜੜ੍ਹਾਂ ਚ ਤੇ ਸਪਰੇਅ ਚ?ਪਨੀਰੀ ਪੂਰੇ ਘੈਂਟ ਐ ਤੁਹਾਡੀ 👍👍
@sadakisan
@sadakisan 4 жыл бұрын
ਹੁਣ ਤੁਸੀਂ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ 5-6 ਦਿਨ ਬਆਦ ਦੁਬਾਰਾ ਫਿਰ ਸਪਰੇ ਕਰੋ ਅਤੇ ਪਨੀਰੀ ਪੁੱਟਣ ਤੋਂ ਪਹਿਲਾਂ ਇੱਕ ਸਪਰੇ ਜ਼ਰੂਰ ਕਰੋ
@charanjeetsingh4490
@charanjeetsingh4490 4 жыл бұрын
Bai jii jiss din pavaage saaroo di khaal taa uss toh baad taa paniri vadiyea polli patti jau, paar ki baaki dina vich paniri pakki taa nhi putti jau????? Baaki kille jhona laagde taak paniri sokhi patu jau???? 1121 basmati di paniri vich vi paa saakde aa???
@sadakisan
@sadakisan 4 жыл бұрын
pa skde ho
@tirathsingh64
@tirathsingh64 2 жыл бұрын
Sro di khal vale pani di spry krni a g
@gavysingh2419
@gavysingh2419 3 жыл бұрын
Khal Da sita ve d Sajde ja veer ji
@vijaysharma9154
@vijaysharma9154 4 жыл бұрын
Veer main kus v ni paya ik war sarso di Khal payi aa Paneeri bahut ghaint aaa Dekh k dil Khush hunda
@sadakisan
@sadakisan 4 жыл бұрын
bhut vdhia veer
@balrajdhillon4072
@balrajdhillon4072 4 жыл бұрын
kinne dina di nu khal payi si spry kiti si
@vijaysharma9154
@vijaysharma9154 4 жыл бұрын
@@balrajdhillon4072 veer tu paneeri problem dss ki aa fr main dsda Meri paneeri ta peeli ho gyi c main 18 din di paneeri nu payi c Khal 2 dina bad kali krti c poori sohni chamk a gyi c
@amreensidhu9443
@amreensidhu9443 3 жыл бұрын
@@balrajdhillon4072 veer m 20 din di panerri transplant karda ya te na koi zahar use karda bas mehnt ha o bande nu khud karni pani aa
@harmandeepsinghsingh7160
@harmandeepsinghsingh7160 4 жыл бұрын
ik lgon tu phla fungicide kehra pouna ja sprey krni a te kdo pouna ga y
@sadakisan
@sadakisan 4 жыл бұрын
ਜੋ ਤੁਹਾਨੂੰ ਠੀਕ ਲੱਗੇ ਕਰ ਸਕਦੇ
@gagancheemagagancheemagaga680
@gagancheemagagancheemagaga680 4 жыл бұрын
Nice veer
@karankahlon7732
@karankahlon7732 4 жыл бұрын
veer g pathiya de pani naal khal mix karke paa sakde aa.....veer g jrur dseo jis nu v pta
@sadakisan
@sadakisan 4 жыл бұрын
ਖਲ ਇਕੱਲੀ ਪਾਓ
@gagankamboj2253
@gagankamboj2253 4 жыл бұрын
Sir pneeri nu Pele pnn vaste spry kive kive kis chij d karni hai
@sadakisan
@sadakisan 4 жыл бұрын
loha, zinc
@goggigondara7973
@goggigondara7973 3 жыл бұрын
Jipsam kini pai aa marla di
@chaudharykaransingh2955
@chaudharykaransingh2955 4 жыл бұрын
Veer mai 5-6 kile di paneeri beeji hoi hai oss vich kinne kg khal pani hai or ji ik hr gal je kite paneeri pattne nu 4\5 din late v hoje tan v ye formula result dega
@sadakisan
@sadakisan 4 жыл бұрын
ਕਿੰਨੇ ਮਰਲੇ ਆ
@chaudharykaransingh2955
@chaudharykaransingh2955 4 жыл бұрын
sada kisan ਸਾਡਾ ਕਿਸਾਨ jis vich paneeri beeji hai o 4 ya 5 marle jini jgh hai
@jaspreetsinghgill7097
@jaspreetsinghgill7097 3 жыл бұрын
ਬਾਈ ਜੀ ਇੱਕ ਕਨਾਲ ਚ ਕਿੰਨੀਆਂ ਪਾਥੀਆਂ ਦੀ ਸਪਰੇਅ ਕਰਨੀ ਆ ਤੇ ਪਾਥੀਆਂ ਕਿੰਨੇ ਦਿਨ ਭਿਉਣੀਆ ਵਾ ਕਿੰਨੇ ਪਾਣੀ ਚ ਤੇ ਕਿੰਨੀਆਂ ਸਪਰੇਆਂ ਕਰਨੀਆਂ ਤੇ ਕਿੰਨੇ ਕਿੰਨੇ ਦਿਨਾਂ ਦੇ ਗੇਬ ਤੇ,, 8 ਮਈ ਨੂੰ ਬੀਜੀ ਆ ਪਨੀਰੀ
@sadakisan
@sadakisan 3 жыл бұрын
7 dina te kro 15 liter ch 1 to 2 liter pao
@rajvindharsingh7236
@rajvindharsingh7236 2 жыл бұрын
Veer g ਪਨੀਰੀ 8ਦਿਨ ਦੀ ਹੋ ਗੀ ਖੱਲ ਦਾ ਛਿੱਟਾ ਦੇ ਸਕਦੇ ਰੇਤ ਵਿਚ ਰਲਾ ਕੇ ਖਲ ਪੀਸੀ ਵਾਂ
@gurjindersingh2285
@gurjindersingh2285 4 жыл бұрын
Brother saro te pathia di spray paneri ch Kini war krni a
@sadakisan
@sadakisan 4 жыл бұрын
ਇਕੱਲੀ ਸਰੋ ਦੀ ਕੱਲ ਪਾਉਣੀ ਆਂ
@charanjeetsingh4490
@charanjeetsingh4490 4 жыл бұрын
And viree paniri puttan toh kinni deer peehla pathia de pani di spray kaarni aa???? 1kk din peehla kaar saakde aa???1121 di paniri te vi kaar saakde aa???
@sadakisan
@sadakisan 4 жыл бұрын
phela spre kr skde a 1121 te na kro
@charanjeetsingh4490
@charanjeetsingh4490 4 жыл бұрын
@@sadakisan 1121 te kyun nhi kaarni ???
@varinderrana2079
@varinderrana2079 3 жыл бұрын
Very good ji
@sarbjitdhillon6576
@sarbjitdhillon6576 2 жыл бұрын
Very good
@balpreetjatt9976
@balpreetjatt9976 2 жыл бұрын
Very good ji
@MadeinPanjab1699
@MadeinPanjab1699 4 жыл бұрын
ਵੀਰੇ ਲੋਹੇ ਜਿੰਕ ਦੀ ਸਪਰੇਅ ਕਰਨ ਮਗਰੋਂ ਪਾਣੀ ਓਸੇ ਵੇਲ੍ਹੇ ਲਾਉਣਾ ਪਨੀਰੀ ਨੂੰ ਜਾਂ ਇੱਕਦਿਨ ਰੁੱਕ ਕੇ ?? ਦੱਸਿਓ ਮੈਂ ਅੱਜ ਸਪਰੇਅ ਕਰਨੀ ਵਿੱਚ ਚੂਨੇ ਵਾਲ਼ਾ ਪਾਣੀ ਪਾ ਕੇ
@sadakisan
@sadakisan 4 жыл бұрын
ਸਵੇਰੇ ਸਪਰੇ ਕਰੋ ਸ਼ਾਮ ਨੂੰ ਹਰ ਰੋਜ਼ ਪਾਣੀ ਲਗਾਓ
@sahibdhillon8597
@sahibdhillon8597 4 жыл бұрын
ਵੀਰ ਜੀ ਝੋਨੇ ਵਿੱਚ ਖਲ ਕਿੰਨੀ ਪਾਉਣੀ ਚਾਹੀਦੀ ਹੈ ਤੇ ਝੋਨਾਂ ਕਿੰਨੇ ਦਿਨਾਂ ਦਾ ਹੋਵੇ ਜਰੂਰ ਦੱਸੋ
@sadakisan
@sadakisan 4 жыл бұрын
15 -22 ਦਿਨਾਂ ਦੇ ਝੋਨੇ ਵਿੱਚ 15-16ਕਿੱਲੋ ਸਰੋ ਦੀ ਖੱਲ ਪਾ ਸਕਦੇ ਆ
@kulwindersingh393
@kulwindersingh393 4 жыл бұрын
Veer g paniri vich nadeen bahut ho gya koi hal dasio
@sadakisan
@sadakisan 4 жыл бұрын
ਨਿਮੋਨੀ ਗੋਲਡ ਦੀ ਸਪਰੇ ਕਰੋ
@arshmann88
@arshmann88 4 жыл бұрын
bhai g tusi ki keha c fkk te srrhrkha karn nu..micro neuted keha c k
@sadakisan
@sadakisan 4 жыл бұрын
ਮਾਈਕ੍ਰੋ ਨਿਓੂਟ੍ਰੈਂਟ ਜੋ ਡੀਕੰਪੋਜ਼ਰ ਤੋਂ ਬਣਦਾ
@jattsingh6978
@jattsingh6978 4 жыл бұрын
Veer ji hybrid jhone di paniri kine din di lya ji
@sadakisan
@sadakisan 4 жыл бұрын
30-32 dina di
@pritamsinghmisstri5728
@pritamsinghmisstri5728 4 жыл бұрын
ਖਲ ਬਾਈ ਅੱਠ ਘੰਟੇ ਭਿਉਂ ਕਿ ਪਾ ਤੀ ਦੋ ਦਿਨਾਂ ਨੂੰ ਪਨੀਰੀ ਪੱਟ ਕਿ ਲਾਵਾਂਗੇ ਕੰਮ ਕਰੂ
@sadakisan
@sadakisan 4 жыл бұрын
jrur kru
@manpreetsingh-db6pr
@manpreetsingh-db6pr 4 жыл бұрын
Bahi ji mere panri Pat naii hundeee
@harmandeepsinghsingh7160
@harmandeepsinghsingh7160 4 жыл бұрын
veere ik knaal pneri vich kini saro de khal pouni a dsyo veer ji
@sadakisan
@sadakisan 4 жыл бұрын
2 kilo
@proudfarmer2075
@proudfarmer2075 2 жыл бұрын
2 k.g
@Records-zz5pb
@Records-zz5pb 4 жыл бұрын
ਕਨਾਲ ਚ,ਕਿੰਨੀ ਪਾਉਣੀ ਹੈ ਪਟਣ ਤੋ ਕਿਨੋ ਦਿਨ ਪਹਿਲਾਂ
@sadakisan
@sadakisan 4 жыл бұрын
2 din phela 2 killo knal di
@nirmaldhillon8665
@nirmaldhillon8665 4 жыл бұрын
Pathia da pani kine din purana hona chida mere kol pani 2hfte purana koi dar ta ni
@sadakisan
@sadakisan 4 жыл бұрын
na kro taja kro
@hardeepsingh6331
@hardeepsingh6331 4 жыл бұрын
20 kilo panere te kini a pathia de sapre karni chahide a 22
@sadakisan
@sadakisan 4 жыл бұрын
smj nhi lgi
@husandhillon4741
@husandhillon4741 4 жыл бұрын
Veere khal tan pa deyie par je labour na milli 5 Jan 4 din pher koi nuksaan tan nahi howega
@sadakisan
@sadakisan 4 жыл бұрын
koi nuksan nhi veer
@dilawarsingh2143
@dilawarsingh2143 4 жыл бұрын
ਸਰੋਂ ਦੀ ਖਲ ਕਿਵੇ ਪਾਉਣੀ ਹੈ ਇਹ ਦਸਿਆ ਨਹੀਂ , ਟਾਇਮ ਵੇਸਟ ਨਾਂ ਕਰਿਆ ਕਰੋ
@sadakisan
@sadakisan 4 жыл бұрын
ਸਰੋ ਦੀ ਖਲ ਕੁਟ ਕੇ ਬਰੀਕ ਕਰਕੇ ਛਿਟਾ ਵੀ ਦੇ ਸਕਦੇ ਹਾਂ ਇਸ ਤੋਂ ਇਲਾਵਾ ਸਰੋਂ ਦੀ ਖਲ ਆਪਾਂ ਪਾਣੀ ਵਿਚ ਭਿਉਂਕੇ ਜਦੋ ਪੂਰੀ ਤਰ੍ਹਾਂ ਘੁੱਲ ਜਾਵੇ ਜਦੋ ਪਨੀਰੀ ਨੂੰ ਪਾਣੀ ਲਗਾਉਣਾ ਉਸ ਟਾਈਮ ਵੀ ਦੇ ਸਕਦੇ ਆ
@arshdhillon2527
@arshdhillon2527 4 жыл бұрын
Veer ji ਪਨੀਰੀ pani nal ਦੱਬ ge a ke pyea pani lya c uper rain ho ge ke pyeaye urea pa sakde a 1 week de hogi a nal zinc pa sakde a
@sadakisan
@sadakisan 4 жыл бұрын
ਯੂਰੀਆ ਤੇ ਜ਼ਿੰਕ ਦੀ ਸਪਰੇ ਕਰਦੇ
@gursewakgill4997
@gursewakgill4997 4 жыл бұрын
Pani rahi kis trah devange vr khal?
@sadakisan
@sadakisan 4 жыл бұрын
ਜਿਸ ਟਾਇਮ ਪਾਣੀ ਲਗਾਵਾਂਗੇ ਉਸ ਟਾਈਮ ਥੋੜ੍ਹਾ ਥੋੜ੍ਹਾ ਨਾਲ ਪਾਉਂਦੇ ਰਹੋ
@sadakisan
@sadakisan 4 жыл бұрын
ਪਹਿਲਾਂ ਸਰ੍ਹੋਂ ਦੀ ਖਲ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਲਵੋ ਜਦੋਂ ਪਾਣੀ ਲਗਾਉਗੇ ਉਸ ਟਾਈਮ ਥੋੜਾ ਥੋੜ੍ਹਾ ਨਾਲ ਪਾਉਂਦੇ ਹੋ
@gurjeetsinghaulakh007
@gurjeetsinghaulakh007 3 жыл бұрын
ਬਾਈ ਜੀ ਖਲ ਵਾਲਾ ਪਾਣੀ ਪਨੀਰੀ ਵਿੱਚ ਕਿਵੇਂ ਪਾਓੁਣਾ ਹੈ ਇਹ ਗੱਲ ਸਮਝ ਨਹੀਂ ਲੱਗੀ.ਮਤਲਬ ਡਰੰਮੀ ਨਾਲ ਪਾਈਏ ਜਾ ਪਾਣੀ ਲਾਓਣ ਵੇਲੇ ਨੱਕੇ ਵਿੱਚ ਪਾ ਦੇਈਏ
@sadakisan
@sadakisan 3 жыл бұрын
pani laon vele
@sutatarakhantoor1376
@sutatarakhantoor1376 4 жыл бұрын
Ver je 1263 ke pri
@rukmanjotmann8062
@rukmanjotmann8062 4 жыл бұрын
Ke hall a veer ji juna de dat daso
@sadakisan
@sadakisan 4 жыл бұрын
10 june
@anildagar6368
@anildagar6368 4 жыл бұрын
Podh patli h or naram h moti or majboot kaise kare plz jawab de
@sadakisan
@sadakisan 4 жыл бұрын
ਕਿੰਨੇ ਦਿਨਾਂ ਦੀ ਹੈ
@anildagar6368
@anildagar6368 4 жыл бұрын
Bhai hindi me bataiye
@anildagar6368
@anildagar6368 4 жыл бұрын
14 din ki h
@sadakisan
@sadakisan 4 жыл бұрын
ho jyegi uplo ke pani ki spre kro
@bindabains5448
@bindabains5448 3 жыл бұрын
ਵੀਰ ਜੀ ਸਾਡਾ ਇਲਾਕਾ ਮਾਹਿਲਪੁਰ ਅਸੀ ਵੀ ਪਾਥੀਆ ਦੀ ਸਪੈਰ ਕਰ ਸਕਦੇ 121 ਬੀਜ ਹੈ
@sadakisan
@sadakisan 3 жыл бұрын
ha
@bindabains5448
@bindabains5448 3 жыл бұрын
@@sadakisan ਧੰਨਵਾਦ ਜੀ
@navjotgaming2571
@navjotgaming2571 3 жыл бұрын
Bai shirrkni aa ke panii ch pauni aa
@sadakisan
@sadakisan 3 жыл бұрын
pani ch
@harpreetgill3
@harpreetgill3 4 жыл бұрын
Y jee jink 33% miti vich rla ke kam kru
@sadakisan
@sadakisan 4 жыл бұрын
hnji pura km kru
@gurpreetchahal3416
@gurpreetchahal3416 3 жыл бұрын
@@sadakisan vdde veer pneei 11 dina d kl pathia de pani d sprey kri a hun zn te loha d sprey kdo kra te urea kdo pawa vdde veery
@inderpreetsingh6145
@inderpreetsingh6145 4 жыл бұрын
ਬਾਈ ਪਨੀਰੀ 20 िਦਨ ਦੀ ਅ िਜੰਕ ਦੀ ਸਪਰੇਹ ਕਰਨ ਲਈ 15 ਲੀਟਰ ਵਾਲੀ ਟੈਕੀ ਚ 33% िਜੰਕ ਦੀ िਕੰਨੀ ਮਾਤਰਾ ਪਾ ਸਕਦੇ ਅ
@sadakisan
@sadakisan 4 жыл бұрын
45 gm
@inderpreetsingh6145
@inderpreetsingh6145 4 жыл бұрын
ਧੰਨਵਾਦ ਬਾਈ
@dilbagsingh4763
@dilbagsingh4763 2 жыл бұрын
@@sadakisan CHLETTID zink 12%kini pa sakde a 15 litter pamp vich baai te lohe vali
@PARAMJEETSINGH-xp5ws
@PARAMJEETSINGH-xp5ws 3 жыл бұрын
Veer ji is di sapra v kr sakda
@sadakisan
@sadakisan 3 жыл бұрын
nhi
@sukhmansingh8148
@sukhmansingh8148 4 жыл бұрын
Vere paneri da rang ni es panri tra bnda ....zinc ,loha sapray v kiti.....121 aa jhona...kio hal hai....paneri 29 din di aa
@sadakisan
@sadakisan 4 жыл бұрын
ਨਾਲ ਪਾਥੀਆਂ ਦੇ ਪਾਣੀ ਦੀ ਸਪਰੇ ਕਰੋ ਰੰਗ ਬਣਨਾ ਸ਼ੁਰੂ ਹੋ ਜਾਵੇਗਾ
@rajvindharsingh7236
@rajvindharsingh7236 2 жыл бұрын
Veer g ਪਾਥੀਆਂ ਦਾ ਪਾਣੀ ਕਿੰਨੇ ਦਿਨ ਦਾ ਰਖੇਅਨਾ ਵਾਂ
@sadakisan
@sadakisan 2 жыл бұрын
10 din tk
@Armansaab5208
@Armansaab5208 4 жыл бұрын
kine din di a paneri
@sadakisan
@sadakisan 4 жыл бұрын
26 dina di
@gulabvirk1237
@gulabvirk1237 4 жыл бұрын
Ver loha ta zinc di doos daso 1 kanal di
@sadakisan
@sadakisan 4 жыл бұрын
ਚਿਲੇਟਡ ਲੋਹਾ ਜ਼ਿੰਕ 100 ਗ੍ਰਾਮ ਕਨਾਲ ਦੀ 7 ਦਿਨਾਂ ਬਾਅਦ ਫੇਰ ਕਰੋ ਜੇਕਰ ਡੋਜ ਘਟਾ ਕੇ ਕਰਦੇ ਹਾਂ ਤਾਂ ਤੀਜੇ ਦਿਨ ਦੁਬਾਰਾ ਕਰ ਸਕਦੇ ਹਨ
@gurpreetchahal3416
@gurpreetchahal3416 3 жыл бұрын
@@sadakisan vdde veer pathia de pani te zn loha d sprey da kine dina da gap hona chaida a?
@MadeinPanjab1699
@MadeinPanjab1699 4 жыл бұрын
ਵੀਰੋ ਕਿਸੇ ਕੋਲ਼ੋਂ ਪੂਸਾ44 ਤੇ ਪੀਲ਼ੀ ਪੂਸੇ ਦੀ ਪਨੀਰੀ ਮਿਲਜੂ !!? ਮੁੱਲ ਜਾਂ ਓਦਾਂ
@sadakisan
@sadakisan 4 жыл бұрын
ਇਸ ਬਾਰੇ ਨਹੀਂ ਪਤਾ
@MadeinPanjab1699
@MadeinPanjab1699 4 жыл бұрын
@@sadakisan ਵੀਰ ਲੋਹੇ ਜਿੰਕ ਦੀ ਸਪਰੇਅ ਕਰਨ ਮਗਰੋਂ ਪਾਣੀ ਓਸੇ ਵੇਲੇ ਲਾਉਣਾ ਪਨੀਰੀ ਨੂੰ ਜਾਂ ਇੱਕ ਦਿਨ ਰੁਕ ਕੇ ??
@arshpannu7524
@arshpannu7524 4 жыл бұрын
Good
@arwinderdeol8481
@arwinderdeol8481 4 жыл бұрын
Bro jhone ch zinc kine dose ch paie te kine days te payea reply plz
@sadakisan
@sadakisan 4 жыл бұрын
ਵੀਡੀਓ ਵਿੱਚ ਦਸਾਗਾ
@gurpreetkhaira1590
@gurpreetkhaira1590 4 жыл бұрын
ਵੀਰ ਜੀ ਜੇ ਸਰੋ ਦੀ ਖਲ ਪਨੀਰੀ ਵਿੱਚ ਪਾ ਤੀ -2-ਕਿੱਲੇ ਅੱਜ ਲਾ ਤੇ ਦੋ ਕਿੱਲੇ-6-ਦਿਨ ਬਾਅਦ ਲਾੲੇ ਤਾ ਦੁਵਾਰਾ ਪਾਉਣ ਦੀ ਲੋੜ ਤਾ ਨੀ
@sadakisan
@sadakisan 4 жыл бұрын
result hai ta thik a nhi dubara pa do
@bhinderbrar1329
@bhinderbrar1329 4 жыл бұрын
Bai 1263 panri putn tu kine din pehla kr sakde a ho sakda 1263
@sadakisan
@sadakisan 4 жыл бұрын
ਹੋ ਸਕਦਾ ਜੀ
@parvinderdhindsa1800
@parvinderdhindsa1800 4 жыл бұрын
Khal pauni kini a
@sadakisan
@sadakisan 4 жыл бұрын
2 kg knal di
@RinkuRINKU-eh9zh
@RinkuRINKU-eh9zh 3 жыл бұрын
15 litter ch Iran kine
@sadakisan
@sadakisan 3 жыл бұрын
15 -20gm
@nishantlaller1748
@nishantlaller1748 4 жыл бұрын
meri paneri de samne kuch ni . koi vadi gall ni.
@jattwad551
@jattwad551 4 жыл бұрын
khal kheat vh keda poni aa eh tc dasea e nhi
@sadakisan
@sadakisan 4 жыл бұрын
ਅੱਜ ਵੀਡੀਓ ਆ ਰਹੀ ਹੈ ਸ਼ਾਮ ਤੱਕ ਪਾ ਦੇਵਾਂਗੇ
@jeetabrar6192
@jeetabrar6192 3 жыл бұрын
No ji
@Kunwarajit
@Kunwarajit 4 жыл бұрын
Bhut Wadia result aa khall dey pichle saal Mai avde jhone ch warti c
@bikrambuttar6972
@bikrambuttar6972 3 жыл бұрын
ਬਾਈ ਪਾਥੀਆ ਦਾ ਪਾਣੀ ਕਿੰਨਾ ਲੈਣਾ
@sadakisan
@sadakisan 3 жыл бұрын
1.5 - 2 liter
@sartajsingh3930
@sartajsingh3930 3 жыл бұрын
Veer ji nb send kreo
@sadakisan
@sadakisan 3 жыл бұрын
comment kro veer
@gurpreetchahal3416
@gurpreetchahal3416 3 жыл бұрын
@@sadakisan veer patn to phla v pa skde han kine din phla payie
@gursingh4015
@gursingh4015 4 жыл бұрын
Vr tera no
@sadakisan
@sadakisan 4 жыл бұрын
ਤੁਸੀਂ ਕਮੈਂਟ ਕਰੋ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ
@nishantlaller1748
@nishantlaller1748 4 жыл бұрын
salya tenu Khusi hundi aa kisana di paneri pili hon te.ki bolda tu . tenu pata ni tu ki bol reha. ki khaa ke bolda.degree hai tere kol agriculture di .je hai ta video bna ke dikha. tu fake video panda.tenu kuch ni pata
@sadakisan
@sadakisan 4 жыл бұрын
ਸਾਲਿਆ ਤੇਰੇ ਕਿਓ ਮਿਰਚਾਂ ਲੱਗਦੀਆਂ ਜੇ ਤੈਨੂੰ ਵਾਲੀ ਜਾਣਕਾਰੀ ਹੈ ਤਾਂ ਤੂੰ ਵੀਡੀਓ ਬਣਾਲਾ ਜਾਂ ਕੋਈ ਗਲਤੀ ਕਢ ਕੇ ਦੱਸ ਤਜਰਬੇ ਕਰੀਦੇ ਆਂ ਪੁੱਤ ਤੇਰੇ ਵਾਂਗ ਗੱਲਾਂ ਨਹੀਂ ਮਾਰੀ ਦੀਆਂ
@nishantlaller1748
@nishantlaller1748 4 жыл бұрын
degree dikha agriculture di.tajrabe duniya chaki firdi.tu salya coppy marke d.r banya firda
@sadakisan
@sadakisan 4 жыл бұрын
ਹਾ ਹਾ ਹਾ ਹਾ ਮੇਰਾ ਆਪ ਦਾ ਖੇਤ ਨਾ ਲੋਕਾਂ ਦੇ ਸਾਹਮਣੇ ਹੁੰਦਾ ਵੀ ਮੈ ਕੀ ਕਰਦਾ ਕੀ ਨਹੀਂ ਫੋਕੀਆਂ ਗੱਲਾਂ ਨੀ ਮਾਰਦਾ ਬਾਕੀ ਰਹੀ ਗੱਲ ਡਿਗਰੀ ਦੀ ਤਾ 99% ਕਿਸਾਨਾਂ ਕੋਲ ਡਿਗਰੀ ਹੈ ਨਹੀਂ ਉਹ ਖੇਤੀ ਛੱਡ ਦੇਣ ਸੋ ਸੋਚ ਸਮਝ ਕੇ ਬੋਲਿਆ ਕਰ ਤਜਰਬਾ ਤਜਰਬਾ ਹੀ ਹੁੰਦਾ
@nishantlaller1748
@nishantlaller1748 4 жыл бұрын
kisana de tajrabe fail hunde aa.degree degree hundi aa.soch ke video paya kar.
@nishantlaller1748
@nishantlaller1748 4 жыл бұрын
you tube te tajrabe te video na paya kar.kisi da nuksaan hogya tera kuch ni jana.tenu ta Paisa mili jande ne you tube to.tenu abc ni pata kheti di.putra jine saal tu kheti kiti aa na.inhe saal de Javaak aa mere putra.teri umar nyani aa.
@NarinderSingh-fz1dg
@NarinderSingh-fz1dg 4 жыл бұрын
Good
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 9 МЛН
Каха заблудился в горах
00:57
К-Media
Рет қаралды 9 МЛН
ਝੋਨੇ ਦੀ ਪਨੀਰੀ ਬੀਜਣ ਦਾ ਤਰੀਕਾ (Part-1)
22:51
Kheti Info Tiwana Seed Store
Рет қаралды 36 М.
Dhan ki nursery kaise taiyar kare । paddy nursery management ।
13:36
Meri Kheti Sachi Kheti
Рет қаралды 274 М.
ਝੋਨੇ ਦੀ ਸਿਰਾਂ ਪਨੀਰੀ ਏਦਾ ਕਰੋ ਤਿਆਰ / paddy nursery best fertilizers
5:35
Agri Advice ਖੇਤੀ ਬਾਰੇ ਸਲਾਹ
Рет қаралды 58 М.
Dhan me kalle badhane wali dawa | Sada Kisan
3:31
sada kisan ਸਾਡਾ ਕਿਸਾਨ
Рет қаралды 16 М.
🥹Он герой (shawn_cnhk on IG)
0:15
Бутылочка
Рет қаралды 5 МЛН
МТЗ-80, подписывайтесь на канал, есть видео.
0:56
Александр Маляр
Рет қаралды 2,4 МЛН
Don´t WASTE FOOD pt.3
0:20
LosWagners ENG
Рет қаралды 17 МЛН