ਭਾਈ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁਕਾਉਣ ਤੋਂ ਪਹਿਲਾਂ ਸਿੱਖ ਆਗੂ ਨੇ ਕੀਤੇ ਸਵਾਲ ਖੜ੍ਹੇ | TV84

  Рет қаралды 42,236

TV84

TV84

Күн бұрын

ਭਾਈ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁਕਾਉਣ ਤੋਂ ਪਹਿਲਾਂ ਸਿੱਖ ਆਗੂ ਨੇ ਕੀਤੇ ਸਵਾਲ ਖੜ੍ਹੇ, ਬਿੱਟੂ ਤੇ ਜਾਖੜ ਨੂੰ ਕੀਤਾ ਸਿੱਧਾ ਚੈਲੇਂਜ
#amritpalsingh #khalistan #punjabpolitics #tv84 #punjabinews
TV84 is a General Entertainment Sikh Channel Covering Issues Related to all Punjabis Around the World.
PLEASE VISIT AND DONATE US ON - www.tv84.tv/
YOU CAN DONATE VIA BANK CHECK, PLEASE SEND YOUR CHECK ON NAME TV84 TO ADDRESS
TV84
36-01 37TH AVENUE
LONG ISLAND CITY
NEW YORK 11101
Follow us:
Facebook - / tv84tv
Instagram - / tv84official
DOWNLOAD OUR APP (TV84) ON PLAY STORE AND APP STORE

Пікірлер: 125
@GuruDavdass
@GuruDavdass 3 ай бұрын
ਅਮ੍ਰਿਤ ਪਾਲ ਸਿੰਘ ਜਿੰਦਾ ਬਾਦ
@rajindersingh6282
@rajindersingh6282 3 ай бұрын
ਵਾਹ ਜੀ ਵਾਹ ਭਾਈ ਸਾਹਿਬ ਜੀ ਧੰਨਵਾਦ ਜੀ ਸਚਾਈ ਬਿਆਨ ਕਰਨ ਲਈ 🙏🙏🙏🙏🙏
@goodjosh3871
@goodjosh3871 3 ай бұрын
ਡਰਦੇ ਓਹਦੀ ਚੜ੍ਹਦੀਕਲਾ ਤੋਂ ਹੈ
@MandeepKaur-vy7cb
@MandeepKaur-vy7cb 3 ай бұрын
❤❤❤❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਚਿੱਟਾ ਦੁੱਧ ਵਰਗਾ ਹੀਰਾ ਹੈ ਰੱਤੀ ਭਰ ਵੀ ਨੁਕਸ਼ ਨਹੀਂ ਹੈ ਉਸ ਜੋਹਦੇ ਵਿੱਚ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਹੈਂ ਜਿਸ ਵਿਚ ਸਾਡੇ ਬੱਚੇ ਵੀ ਹੈ ਬਹੁਤ ਲੜਕੀਆਂ ਨੇ ਵੀ ਨਸ਼ਾ ਛੱਡਿਆਂ ਹੈ ਨੌਜਵਾਨਾਂ ਦਾਂ ਗੁੱਟ ਮਰੋੜ ਕੇ ਜਗਾਇਆ ਹੈ ਉੱਠੋ ਜਾਗੋ ਹੋਸ਼ ਸੰਭਾਲੋ ਨੌਜਵਾਨਾਂ ਦਾਂ ਦਿੱਲੀ ਵੱਲ ਤੋਂ ਮੂੰਹ ਮੋੜ ਕੇ ਅਨੰਦਪੁਰ ਸਾਹਿਬ ਵੱਲ ਨੂੰ ਵਾਪਸੀ ਕਰਵਾਈ ਹੈ ਕਿਸੇ ਜਥੇਬੰਦੀ ਸੰਸਥਾਵਾਂ ਦਲਾਂ ਨੇ ਕੱਖ਼ ਨਹੀਂ ਕੀਤਾ ਨੌਜਵਾਨਾਂ ਲਈ ਸਿਰਫ ਭਾਈ ਅਮਿਰਤਪਾਲ ਸਿੰਘ ਨੇ ਨੌਜਵਾਨਾਂ ਦੀ ਬਾਂਹ ਫੜੀ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆਇਆ ਸੀ ਪਰ ਜਦੋਂ ਤੋਂ ਭਾਈ ਅਮਿਰਤਪਾਲ ਸਿੰਘ ਅੱਗੇ ਆਇਆ ਸੀ ਸਾਡੇ ਕੁੱਝ ਆਪਣੇ ਹੀ ਅਖੌਤੀ ਪੰਥਕ ਆਗੂਆਂ ਨੂੰ ਬਹੁਤ ਤਕਲੀਫ ਹੁੰਦੀ ਸੀ ਇਹਨਾਂ ਗਦਾਰਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗੲਈਆ ਸੀ ਭਾਈ ਅਮਿਰਤਪਾਲ ਸਿੰਘ ਨੇ ਗੱਲ ਕੀਤੀ ਹੈ ਗਰਾਊਂਡ ਲੈਵਲ ਤੇ ਸਾਹਮਣੇ ਅੱਖਾਂ ਵਿੱਚ ਅੱਖਾਂ ਪਾ ਕੇ ਜਜ਼ਬੇ ਨਾਲ ਇਹ ਅਖੌਤੀ ਪੰਥਕ ਆਗੂ ਗੱਲ ਕਰਦੇ ਹੈਂ ਬੰਦ ਕਮਰਾ ਮੀਟਿੰਗਾਂ ਬਾਹਰ ਨਿਕਲ ਕੇ ਕਾਵਾਂਰੌਲੀ ਪਾਉਣ ਲੱਗ ਜਾਂਦੇ ਹੈਂ ਇਸਤਰਾਂ ਸਰਕਾਰਾਂ ਕੁੱਝ ਨਹੀਂ ਕਹਿੰਦੀਆਂ ਇਹ ਅਖੌਤੀ ਪੰਥਕ ਆਗੂ ਸਟੇਜਾਂ ਤੋਂ ਜਿੰਨੀਆਂ ਮਰਜ਼ੀ ਡੀਂਗਾਂ ਮਾਰੀ ਜਾਵੇ ਸਟੇਜਾਂ ਤੋਂ ਸਿਰਫ ਪੈਸੇ ਇਕੱਠੇ ਕਰ ਰਹੇ ਹੈਂ ਚੀਕਾਂ ਮਾਰਦੇ ਹੈਂ ਇਹ ਨਹੀਂ ਚਾਹੁੰਦੇ ਕੋਈ ਸਾਡੇ ਤੋਂ ਅੱਗੇ ਆਵੇ ਇਹ ਅਖੌਤੀ ਪੰਥਕ ਆਗੂ ਚਾਹੁੰਦੇ ਹੈਂ ਬੱਸ ਸਾਡੀ ਜੈ ਜੈ ਕਾਰ ਹੋਵੇ ਕਾਬਜ਼ ਹੋਏ ਬੈਠੇ ਹੈਂ ਧਾਰਮਿਕ ਜਗਾਂ ਤੇ ਆਪੋਂ ਆਪਣੀਆਂ ਜੇਬਾਂ ਭਰਨ ਤੇ ਲੱਗੇ ਹੋਏ ਹੈਂ ਭਾਈ ਅਮਿਰਤਪਾਲ ਸਿੰਘ ਨੂੰ ਅੰਦਰ ਕਰਵਾਉਣ ਲਈ ਸਾਡੇ ਆਪਣਿਆਂ ਦਾਂ ਪੂਰਾ ਯੋਗਦਾਨ ਰਿਹਾ ਹੈ ਜਿਹੜਾ ਵਰਿੰਦਰ ਸਿੰਘ ਨੌਜਵਾਨ ਚਮਕੌਰ ਸਾਹਿਬ ਨੇ ਭਾਈ ਅਮਿਰਤਪਾਲ ਸਿੰਘ ਤੇ ਸਾਥੀਆਂ ਉੱਪਰ ਸ਼ਿਕਾਇਤ ਦਰਜ ਕਰਵਾਈ ਸੀ ਕੁੱਟਮਾਰ ਕਰਨ ਦੀ ਉਹ ਵਰਿੰਦਰ ਸਿੰਘ ਨੌਜਵਾਨ ਸੁਖਜੀਤ ਸਿੰਘ ਖੋਸਾ ਅਮਰੀਕ ਸਿੰਘ ਅਜਨਾਲਾ ਵੱਲੋਂ ਖੜਾ ਕੀਤਾ ਹੋਇਆ ਬੰਦਾ ਸੀ ਸੁਖਜੀਤ ਸਿੰਘ ਖੋਸਾ ਅਮਰੀਕ ਸਿੰਘ ਅਜਨਾਲਾ ਨੇ ਸ਼ਰੇਆਮ ਮੱਦਦ ਕੀਤੀ ਸੀ ਉਸ ਵਰਿੰਦਰ ਸਿੰਘ ਨੌਜਵਾਨ ਦੀ ਭਾਈ ਅਮਿਰਤਪਾਲ ਸਿੰਘ ਨੂੰ ਗ਼ਲਤ ਠਹਰਾਇਆ ਸੀ ਸੁਖਜੀਤ ਸਿੰਘ ਖੋਸਾ ਨੇ ਉਦੋਂ ਵੀ ਬਿਆਨ ਦਿੱਤਾ ਸੀ ਜਦੋਂ ਭਾਈ ਅਮਿਰਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਸੀ ਸੁਖਜੀਤ ਸਿੰਘ ਖੋਸਾ ਨੇ ਸ਼ਰੇਆਮ ਬਿਆਨ ਦਿੱਤਾ ਸੀ ਭਗਵੰਤ ਮਾਨ ਨੇ ਬਹੁਤ ਵਧੀਆ ਗ੍ਰਿਫਤਾਰੀ ਕੀਤੀ ਹੈ ਬਿਨਾਂ ਗੋਲੀ ਚਲਾਏ ਇਹ ਸਾਡੇ ਆਪਣੇ ਹੀ ਅਖੌਤੀ ਪੰਥਕ ਆਗੂ ਅਖਵਾਉਣ ਵਾਲੇ ਲੋਕ ਨਹੀਂ ਚਾਹੁੰਦੇ ਭਾਈ ਅਮਿਰਤਪਾਲ ਸਿੰਘ ਬਾਹਰ ਆਵੇ ਅਜੰਸੀਆਂ ਵੱਲੋਂ ਆਪਣੇ ਬਹੁਤ ਬੰਦੇ ਛੱਡੇਂ ਹੋਏ ਹੈਂ ਭਾਈ ਅਮਿਰਤਪਾਲ ਸਿੰਘ ਦੀਆਂ ਫੇਂਕ ਵੀਡੀਓ ਆਡੀਓ ਫੋਟੋ ਲਗਾ ਕੇ ਬਦਨਾਮ ਕਰ ਰਹੇ ਹੈਂ ਸਾਡੇ ਕੁੱਝ ਆਪਣੇ ਹੀ ਬੰਦਿਆਂ ਵੱਲੋਂ ਵੀ ਸੋਸ਼ਲ ਮੀਡੀਆ ਤੇ ਬਹੁਤ ਬੰਦੇ ਛੱਡੇਂ ਹੋਏ ਹੈਂ ਭਾਈ ਅਮਿਰਤਪਾਲ ਸਿੰਘ ਦੀ ਕਿਰਦਾਰਕੁਸ਼ੀ ਕਰਨ ਲਈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਅਜੰਸੀਆਂ ਵੱਲੋਂ ਤੇ ਅਖੌਤੀ ਪੰਥਕ ਆਗੂਆਂ ਵੱਲੋਂ ਭਾਈ ਅਮਿਰਤਪਾਲ ਸਿੰਘ ਦੀਆਂ ਸਪੀਚਾਂ ਵਿੱਚ ਇਹੋ ਜਿਹੀ ਤਾਕਤ ਸੀ ਨੌਜਵਾਨੀ ਸੁਣ ਕੇ ਸੋਝੀ ਆਉਣੀ ਸ਼ੁਰੂ ਹੋ ਗਈ ਸੀ ਪਰ ਭਾਈ ਅਮਿਰਤਪਾਲ ਸਿੰਘ ਦੀਆਂ ਜੜ੍ਹਾਂ ਵਿੱਚ ਤੇਲ ਆਪਣਿਆਂ ਨੇ ਜ਼ਿਆਦਾ ਪਾਇਆ ਗਿਆ ਹੈ ਜਿਹੜੇ ਆਪਣੀਆਂ ਚੌਧਰਾਂ ਚਮਕਾਉਂਦੇ ਹੈ ਤੇ ਹੋਰ ਕਿਸੇ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ
@jinderkaur3175
@jinderkaur3175 3 ай бұрын
ਅੰਮ੍ਰਿਤਪਾਲ ਸਿੰਘ ਜਿੰਦਾਵਾਦ
@satwindersingh4727
@satwindersingh4727 3 ай бұрын
ਹਿੰਦੂਤਵ ਹਕੂਮਤ ਭਾਈ ਸਾਹਿਬ ਅਮਰਤਪਾਲ ਸਿੰਘ ਤੋ ਡਰੀ ਹੋਈ
@Rjay..85
@Rjay..85 3 ай бұрын
Hindutav di jad v jaldi Patti jaani aa guru sahab di kirpa nal..eh ekk number di darpok kaum aa
@MandeepKaur-vy7cb
@MandeepKaur-vy7cb 3 ай бұрын
❤❤ ਬਿਲਕੁਲ ਸਹੀ ਗੱਲ ਹੈ
@sukhdevsinghkhalsa1921
@sukhdevsinghkhalsa1921 3 ай бұрын
ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਸਹੁੰ ਨੂੰ ਚੁਕਾਉਣ ਦਾ ਮਤਲਬ ਕਿ ਉਹ ਵਿਧਾਨ ਸਭਾ ਵਿੱਚ ਬੋਲ ਨ ਸਕੇ। ਕਿਉਂਕਿ ਸਚ ਬੋਲਣ ਦਾ ਅਸਰ ਦੂਸਰੇ ਐਮ ਪੀ ਇਆਂ ਉਪਰ ਪੈ ਸਕਦਾ ਹੈ ।ਬਾਕੀ ਸਿਆਣਪ ਕਾਹੂ ਕਾਮ ਨ ਆਤ ਜੋ ਅਨਰੂਪਿਓ ਠਾਕੁਰ ਮੇਰੇ ਹੋਇ ਰਹੀ ਉਹ ਬਾਤ ।ਬਾਲਿਆ ਵੇਖ ਰੰਗ ਕਰਤਾਰ ਦੇ।ਕੋਈ ਕੇਸ ਨਹੀਂ ਇਹ ਸਰਾਸਰ ਸਿੱਖ ਕੌਮ ਨਾਲ ਧੱਕਾ ਹੈ ਕਿ ਇਸ ਕੌਮ ਦਾ ਪ੍ਰਚਾਰ ਨ ਵਧ ਸਕੇ ।ਪਰ ਇਹ ਹੋਣੀ ਹੀ ਹੋਣਾ ਹੈ ਜੈਕਾਰ ਕੀਓ ਧਰਮੀਆ ਕਾ ਪਾਪੀ ਕਉ ਡੰਡ ਦੀਓਇ। ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਹ ਰੱਬ ਦੇ ਬੋਲ ਹਨ। ਸਰਕਾਰਾਂ ਕਿਸੇ ਬੰਦੇ ਦਾ ਮੂੰਹ ਤਾਂ ਬੰਦ ਕਰ ਸਕਦੀਆਂ ਹਨ ਪਰ ਰੱਬ ਦਾ ਮੂੰਹ ਨਹੀਂ ਕੋਈ ਬੰਦ ਕਰ ਸਕਦਾ। ਧੰਨਵਾਦ ਜੀ ।
@paramjitsinghrai2718
@paramjitsinghrai2718 3 ай бұрын
Bilkul Sahi gal Ji 👍
@GurcharnSingh-k2l
@GurcharnSingh-k2l 3 ай бұрын
ਭਾਈ ਅਮ੍ਰਿਤ ਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨਗੇ ਹੋਸਲਾ ਰੱਖੋ ਸੱਚ ਦੀ ਜਿੱਤ ਹੋਵੇਗੀ।
@SatnamSingh-ye4xn
@SatnamSingh-ye4xn 3 ай бұрын
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@KarmjeetSingh-nb1tu
@KarmjeetSingh-nb1tu 3 ай бұрын
ਭਾਈ ਸਾਬ ਜੀ ਗੁਰੂ ਫਹਿਤੇ॥ਅੱਗੇ ਮੇਰੀ ਬੇਨਤੀ ਹੈ ਭਾਈ ਅਮਿਰਤਪਾਲ ਸਿੰਘ ਦੇ ਸਾਰੇ ਸਪੋਟਰਾ,ਤੇ ਸਿੱਖ ਕੌਮ ਦੇ ਸਾਰੇ ਹਮਦਰਦੀਆਂ ਸੂਝਵਾਨ ਵਕੀਲਾਂ ਤੇ ਚੰਗੇ ਪੱਤਰਕਾਰ ਨੂੰ ਕਿ ਉਹ ਭਾਈ ਸਾਬ ਨੂ ਬਹੁਤ ਵਧੀਆ ਸੁਝਾ ਭੇਜਣ ਜੋ ਸਹੁੰ ਚੁੱਕਣ ਵਿੱਚ ਅਸਾਨੀ ਹੋਵੇ॥ ਕਿਉਕਿ ਅਮਿਰਤਪਾਲ ਦੇ ਦੁਸਮਨ ਬਹੁਤ ਹਨ ਜੋ ਚਹੁਦੇ ਹਨ ਪੁੱਠੇ ਬਿਆਨ ਦੇਕਿ ਭਾਈ ਸਾਬ ਨੂ ਭੜਕਾਇਆ ਜਾਵੇ ਤੇ ਸਹੁਨਾ ਚੁੱਕੇ।ਸੋ ਆਪਾਂ ਸਾਰੇ ਭਾਈ ਦੀ ਜਿੰਨੀ ਹੋ ਸਕੇ ਮਦਦ ਕਰੀਏ॥ਮੇਰੀ ਭਾਈ ਸਾਬ ਨੂ ਵੀ ਬੇਨਤੀ ਹੈਕਿ ਉਹ ਵੀ ਬੜੀ ਸੂਝ ਬੂਝ ਤੋਂ ਕੰਮ ਲੈਣ। ਤੇ ਆਪਣੀ ਸਵਧਾਨ ਕਨੂੰਨ ਦੇ ਵਿੱਚ ਰਹਿਕੇ ਸਹੁੰ ਖਾਣ ।ਕੁੱਤੇ ਭੌਂਕੀ ਜਾਣੇ ਤੁਸੀਂ ਕਿਸੇ ਦੀ ਪਰਵਾਹ ਨਾ ਕਰੋ॥ਤੇ ਸੰਵਿਧਾਨ ਮੁਤਾਬਕ ਸਹੁੰ ਚੁੱਕੋ
@paramjitsinghrai2718
@paramjitsinghrai2718 3 ай бұрын
Very Good 👍
@gurdevsingh4961
@gurdevsingh4961 3 ай бұрын
ਵਾਹ ਵਾਹ ਬਈ ਚੜਦੀ ਕਲਾ ਵਿਚ ਰੱਖਣ
@lakhbirkaur7263
@lakhbirkaur7263 3 ай бұрын
ਲੱਖ ਲਾਹਨਤ ਇਹੋ ਜਿਹੇ ਲੋਤੰਤਰੁਦੇ
@BalwinderSingh-vh6yh
@BalwinderSingh-vh6yh 3 ай бұрын
Bahut ache kha ji
@kiranbajwa3497
@kiranbajwa3497 3 ай бұрын
Full support Bilkul sahi kiha Punjab nu ਅੰਮ੍ਰਿਤਪਾਲ ਸਿੰਘ ji di jarurt e
@ਗੁਰਮੀਤਕੌਰ-ਸ5ਯ
@ਗੁਰਮੀਤਕੌਰ-ਸ5ਯ 3 ай бұрын
ਕੌਮ ਦਾ ਹੀਰਾ ਅਮ੍ਰਿਤਪਾਲ ਸਿੰਘ ਜੀ ਅਨਮੋਲ ਰਤਨ ਹਨ ਵਾਹਿਗੁਰੂ ਜੀ ਸਦਾ ਹੀ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤❤❤❤❤❤❤❤❤
@gurjindersingh956
@gurjindersingh956 3 ай бұрын
100% ਸਹੀ ਗੱਲਾ ਕੀਤੀਆ ਵੀਰ ਜੀ ਨੇ ਬਾਕੀ ਰਹੀ ਗੱਲ ਜਾਖੜ ਦੀ channi ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਜਾਖੜ ਆਪਣਾ ਦਿਮਾਗੀ ਸੰਤੁਲਨ ਖੋਹ ਬੈਠਾ ਹੁਣ ਬੀਜੇਪੀ ਨੇ ਬਿੱਟੂ ਨੂੰ ਮੰਤਰੀ ਬਣਾ ਕੇ ਜਾਖੜ ਦੀ ਪੂੰਛ ਨੂੰ ਅੱਗ ਲਾ ਦਿੱਤੀ ਓਹਦਾ ਤੜਪਣਾ ਜਾਇਜ ਆ ਇਹੋ ਜਿਹੇ ਘਟੀਆ ਬਿਆਨ ਦੇ ਕੇ ਜਾਖੜ ਲੋਕਾਂ ਦੀਆਂ ਨਜ਼ਰਾਂ ਵਿੱਚ ਵਿੱਚੋ ਗਿਰ ਰਿਹਾ ਘਟੀਆ ਸ਼ਬਦਾਵਲੀ ਵਰਤ ਕੇ ਇਹ ਆਪਣੇ ਆਕਾਵਾਂ ਤੋ ਹੱਡੀ ਦੀ ਉਮੀਦ ਕਰ ਰਿਹਾ ਪਰ ਇਸ ਬੰਦੇ ਨੂੰ ਸ਼ਾਇਦ ਹੀ ਕੁਛ ਮਿਲੇ ਬਾਕੀ ਸਿਆਸੀ ਬੰਦਿਆ ਨੂੰ ਕਿਸੇ ਦੇ ਕਿਰਦਾਰ ਤੇ ਸੋਚ ਸਮਜ਼ ਕੇ ਬੋਲਣਾ ਚਾਹੀਦਾ
@punjabistatus7688
@punjabistatus7688 3 ай бұрын
Waheguru Bhai Amrit pal Singh zindabad
@hskhals
@hskhals 3 ай бұрын
WaheGuru ji
@amarjitsinghsingh7817
@amarjitsinghsingh7817 3 ай бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ
@harbindersingh1220
@harbindersingh1220 3 ай бұрын
ਸਿੰਘ ਸਾਂਭ ਤੁਸੀਂ ਬਿਲਕੁੱਲ ਸਹੀ ਗੱਲ ਆਖ ਰਹੇ ਹੋ
@rajbindersingh8237
@rajbindersingh8237 3 ай бұрын
ਦੁੱਧ ਵਰਗਾ ਸਿੱਖ ਨੌਜਵਾਨ ਕੋਈ ਕਸੂਰ ਨੀ ਸਿੱਖਾਂ ਨਾਲ ਸਿਰਫ ਧੱਕਾ
@harmeetkour3982
@harmeetkour3982 3 ай бұрын
Bahi.amritpal.singh.jindabad.jindabad.❤️❤️❤️❤️❤️❤️❤️❤️🤙🤙🤙👍👍👍🙏🏿🙏🏿🙏🏿🙏🏿🙏🏿🙏🏿🙏🏿
@startrak9206
@startrak9206 3 ай бұрын
ਅਸੀਂ ਕਹਿ ਤਾਂ ਦਿੰਦੇ ਆਂ ਜੇ ਅਜਨਾਲਾ ਕਾਂਡ ਨਾ ਹੁੰਦਾ ਤਾਂ ਅੱਜ ਇਹ ਹਾਲਾਤ ਨਾ ਹੁੰਦੇ ਅੰਮ੍ਰਿਤਪਾਲ ਸਿੰਘ ਬਾਹਰ ਹੁੰਦਾ ਪਰ ਮਿੱਤਰੋ ਦੁਸ਼ਮਣ ਬਾਤ ਕਰੇ ਅਨਹੋਨੀ ਦੁਸ਼ਮਣ ਨੇ ਆਪਣੀ ਚਾਲ ਚੱਲੀ ਜਾਣੀ ਆ ਅਜਨਾਲਾ ਨਾ ਹੁੰਦਾ ਉਹਨਾਂ ਨੇ ਕੋਈ ਹੋਰ ਘਾਲਾਮਾਲਾ ਪਾ ਕੇ ਫਸਾ ਹੀ ਲੈਣਾ ਸੀ
@amandeeppandher2502
@amandeeppandher2502 3 ай бұрын
Sahi keha
@MandeepKaur-vy7cb
@MandeepKaur-vy7cb 3 ай бұрын
ਬਿਲਕੁਲ ਸਹੀ ਗੱਲ ਹੈ
@BalwinderSingh-vi8pb
@BalwinderSingh-vi8pb 3 ай бұрын
Absolutely Right Bhai Saab ji
@KulwinderKaur-ly8oq
@KulwinderKaur-ly8oq 3 ай бұрын
ਅੰਕਲ ਜੀ ਸਭ ਸੱਚੀਆ। ਗੱਲਾਂ ਕੀਤੀਆ
@wsbrar8092
@wsbrar8092 3 ай бұрын
Bhai Amritpal Singh Ji ❤️ 🙏 ♥️ khalsa ❤️ 🙏 ♥️ Jindabad
@AmarSingh-gp2hd
@AmarSingh-gp2hd 3 ай бұрын
ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ 🚩 ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🚩 ਐਸ ਐਫ਼ ਜੇ ਜਿੰਦਾਬਾਦ 🚩🚩 ਪੋਲੀਟਿਕਸ ਪੰਜਾਬ ਮੀਡੀਆ ਜਿੰਦਾਬਾਦ, ⛳ ਭਾਈ ਅਮਿ੍ਤਪਾਲ ਸਿੰਘ ਜੀ ਜਿੰਦਾਬਾਦ
@ASingh1699k
@ASingh1699k 3 ай бұрын
Right
@CharanjitSingh-gd3vz
@CharanjitSingh-gd3vz 2 ай бұрын
@@ASingh1699k 😂
@bb-vi5db
@bb-vi5db 3 ай бұрын
ਕਿਥੇ ਰਾਮ ਰਹੀਮ ਬਲਾਤਕਾਰੀ।
@MastanSinghDulai
@MastanSinghDulai 3 ай бұрын
ਭਾਈ ਅੰਮ੍ਰਿਤਪਾਲ ਸਿੰਘ ਤੇ ਪੰਜਾਬੀਆਂ ਅਤੇ ਸਿੱਖ ਕੌਮ ਬਹੁਤ ਆਸਾਂ ਹਨ।
@amarjitdhillon7116
@amarjitdhillon7116 3 ай бұрын
Bhai Amrit pal Singh ji Khalsa zindabad zindabad zindabad
@gurmeetdhillon5201
@gurmeetdhillon5201 3 ай бұрын
Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad
@ManjitkaurManjitkaur-s6z
@ManjitkaurManjitkaur-s6z 3 ай бұрын
ਭਾਈ ਸਾਇਬਸਚੇ ਸਿੱਖ ਹੈ ਰਾਮਗੜ੍ਹੀਏ ਹਮੇਸਾ ਸੱਚਾ ਸਿੱਖ ਮੇ ਵੀ ਉਹਨਾਂ ਦੀ ਵਾਰਿਸ
@SunnySingh-ke3sh
@SunnySingh-ke3sh 3 ай бұрын
Waheguru ji
@JitsinghSingh-t7c
@JitsinghSingh-t7c 3 ай бұрын
Good ji AMRITPAL SINGH JINDABAD
@GurpreetSingh-k2q
@GurpreetSingh-k2q 3 ай бұрын
Bai sahb mahan ho sachai te gal kar de ho
@SinghBh-mu8wv
@SinghBh-mu8wv 3 ай бұрын
ਜਾਖੜ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਬੰਦਿਆਂ ਨੂੰ ਅੰਮ੍ਰਿਤਪਾਲ ਸਿੰਘ ਨਾਲ ਜੋੜਦਾ ਉਹ ਬੰਦਿਆਂ ਨੇ ਤੇਰੀ ਧੀ ਨਾਲ ਤੇਰੀ ਭੈਣ ਨਾਲ ਇਹੋ ਜਿਹਾ ਕੁਝ ਕੀਤਾ ਹੁੰਦਾ ਫਿਰ ਕਹਿੰਦਾ ਕਿ ਅੰਮ੍ਰਿਤਪਾਲ ਤਰਾਂ ਉਹਨਾਂ ਨੂੰ ਵੀ ਨਾਲੇ ਰਿਹਾ ਨਹੀਂ ਕੀਤਾ ਸਿਰਫ ਕਸਮ ਚੁਕਾਉਣ ਲਈ ਲੈ ਕੇ ਆਉਣਾ ਰਿਹਾ ਸੀ ਕਰਾਲਾਂਗੇ ਤੇਰੇ ਵਰਗੇ ਦੱਲੇ ਦੀ ਲੋੜ ਨਹੀਂ ਮੋਦੀ ਦਾ ਪਿਸ਼ਾਬ ਵੀ ਡੀਕਲਾ ਕੇ
@toorbal1
@toorbal1 3 ай бұрын
Thank you veer JI God bless you for speaking up for Bhai Amritpal Ji!
@gs06111
@gs06111 3 ай бұрын
ਬਿਲਕੁਲ ਸਹੀ ਆਖ ਰਹੇ ਹੋ ਜੀ। 🙏🙏🙏
@singhnachatar3740
@singhnachatar3740 3 ай бұрын
Very good je .
@BalwinderSingh-vi8pb
@BalwinderSingh-vi8pb 3 ай бұрын
🙏🙏🙏🙏🙏🙏💯💯💯💯💯💯♥️♥️♥️♥️♥️♥️♥️
@pardumansingh495
@pardumansingh495 3 ай бұрын
ਰਾਜਿੰਦਰ ਵੀਰ ਜੀ ਬਹੁਤ ਵੱਧਿਆ ਪੱਤਰਕਾਰਤਾ 🙏
@AvtarSingh-hn5rh
@AvtarSingh-hn5rh 3 ай бұрын
Shai Veer ji
@SPJ58
@SPJ58 3 ай бұрын
अमृतपाल सिंह जी, जिन्दाबाद
@gurbirkaur9082
@gurbirkaur9082 3 ай бұрын
Waheguru ji Right veer ji Bhai Surbjeet singh ji Jan bad Bhai Amritpal singh ji khalsa Janda bad
@imtiazqaischattha
@imtiazqaischattha 3 ай бұрын
BHI Amritpaal Singh Khalsa.. jindabad
@KulvinderSingh-sl7ss
@KulvinderSingh-sl7ss 3 ай бұрын
You right 👍
@dalbirsinghsingh8144
@dalbirsinghsingh8144 3 ай бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
@Neartonature-fb1iy
@Neartonature-fb1iy 3 ай бұрын
ਬੰਦੂਕ ਨਹੀਂ ਸਿਰਫ਼ ਸ਼ਾਂਤੀ
@amarjitpannu9357
@amarjitpannu9357 3 ай бұрын
Law is supreme !
@tirath5732
@tirath5732 3 ай бұрын
Amrtpal singh g need cm punjab punjabo not mp
@SurinderSingh-wd4ni
@SurinderSingh-wd4ni 3 ай бұрын
ਚੀਕਾਂ ਨਿਕਲ ਰਹੀਆਂ ਨੇ ਵੱਡੇ-ਵੱਡੇ ਦੀਆਂ
@ManjitkaurManjitkaur-s6z
@ManjitkaurManjitkaur-s6z 3 ай бұрын
ਭਗਵੰਤ ਬੁਚੜ ਯਾਦ ਰੱਖੇਗਾ ਗਿਦਰਵਾਹਾ ਬਰਬਾਰਾ ਡੇਰਾ ਬਾਬਾ ਨਾਨਕ ਵੋਟਾ ਹੋਕੇ ਪਾਸੇ
@tarloksingh2141
@tarloksingh2141 3 ай бұрын
Bittu te jakhar tan bhare de tattoo han.
@ManjitkaurManjitkaur-s6z
@ManjitkaurManjitkaur-s6z 3 ай бұрын
ਭਗਵੰਤ ਬੁਚੜ ਦੇ ਬੰਦੀਆਂ ਨੇ ਹਮਲਾ ਕੀਤਾ ਨਾਮ ਭਾਈਅਮਿਤਪਾਲ ਤੇ ਲਾਇਆ
@charanjitsingh9943
@charanjitsingh9943 3 ай бұрын
Absolutely right. Amritpal SIngh ji is great personality person.
@harmeshsingh7028
@harmeshsingh7028 3 ай бұрын
🙏🙏🙏🌹🧙‍♀️
@kulwantkaur482
@kulwantkaur482 3 ай бұрын
Bohat vadiya gl kiti veer ji ne parmatma tohadi lambi ajuu bakshe bhi Amiratpal singh jindabad
@lifeofanoldmanbyrambakshi4615
@lifeofanoldmanbyrambakshi4615 3 ай бұрын
Sir please ask him if he doesn't agree with Indian constitution then how he himself approaching for oath to be faithful to Indian constitution is it not clear he is power and money hungry.
@KK145-v4u
@KK145-v4u 3 ай бұрын
BJP, kisse Sikh noo opar lai aundi hai fir poore Sikhs kom noo badnam kardi hai....eh Bhai Sahib sahi bolde han.💪🙏
@BaldevMohar-th6nv
@BaldevMohar-th6nv 3 ай бұрын
This not type to show you differnce among sikhs and punjabis but must be united against indian state and stop beliving in indian state
@harmailsingh283
@harmailsingh283 3 ай бұрын
Waheguru jee bhagwant singh no need grow sikh come to the power in punjab
@kulwindermander1721
@kulwindermander1721 3 ай бұрын
Kom nu bhai Amritpal Singh to bhut hopes na
@rajwantkaur3508
@rajwantkaur3508 3 ай бұрын
Amritpal Singh ji khalsa bhut hi dulje hoy nr ohna no rihai milni chahidee has ji
@RaunakSingh-y2p
@RaunakSingh-y2p 3 ай бұрын
Lakh lahant jakhar de. How can you kill your soul souch
@Jaswinder-c9v
@Jaswinder-c9v 3 ай бұрын
ਭਾਈ ਅੰਮ੍ਰਿਤਪਾਲ ਸਿੰਘ ਸਾਡੇ ਕੌਮ ਦਾ ਹੀਰਾ
@rajwantkaur3508
@rajwantkaur3508 3 ай бұрын
Very nice interview bhi sahib ji Singh's dee hoosla vsi karn laie
@baljindersingh9366
@baljindersingh9366 3 ай бұрын
AMRITPAL SINGH JINDA BADH SUNILH JHAKADH MURDA BADH
@harindersingh1740
@harindersingh1740 3 ай бұрын
HAAN SABTON VADDI GAL BEANT SINGH OR BALRAM JHAKHER DI TULNA LAWRANXE BISHNOI NAAL KITI JA SAKDI HAI EH TEENO IKO HI GRADE DE GUNDEY NE
@harjeetkaur7856
@harjeetkaur7856 3 ай бұрын
Amritpal Singh MP ji sache suche Hire hai ji Chardi kla vekh k sach nu jail vich band kr rahe hai ji Sach amr rahega ji Suraj chmkda rahega ji
@harmeetkaur5199
@harmeetkaur5199 3 ай бұрын
Bandhi singh rihaa karo sarkaaron
@jaipalbhinder2506
@jaipalbhinder2506 3 ай бұрын
ਬਹੁਤ ਵਧੀਆ। ਵਿਰਕ ਸਾਹਿਬ
@Neartonature-fb1iy
@Neartonature-fb1iy 3 ай бұрын
ਲੋਕਤੰਤਰ ਦਾ ਸਮਰਥਨ ਕਰੋ | ਲੋਕਤੰਤਰ ਦੁਨੀਆ ਦਾ ਸਭ ਤੋਂ ਵਧੀਆ ਰਾਜ ਹੈ।
@kulwantsingh3183
@kulwantsingh3183 3 ай бұрын
ਇਮਾਨਦਾਰ ਲੀਡਰ ਮਿਲ ਗਿਆ ਹੈ ਜੀ
@GianSingh-qp9jw
@GianSingh-qp9jw 3 ай бұрын
Jakhar pagal ho geya
@CaptionjagjeetsinghBrar22
@CaptionjagjeetsinghBrar22 3 ай бұрын
Jo ajanale hoiya ki oh sahi c
@shaheed955
@shaheed955 3 ай бұрын
ਖਾਲਸਾ ਜਿੰਦਾਬਾਦ
@paramjitsinghrai2718
@paramjitsinghrai2718 3 ай бұрын
Singh sahab Bilkul Sahi gal Ji
@JasvirSingh-bn3nx
@JasvirSingh-bn3nx 3 ай бұрын
Bilkul sehi gala ji 🙏
@VirSingh-nj3dc
@VirSingh-nj3dc 2 ай бұрын
ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਦਾ ਸਹੁੰ ਚੁੱਕ ਸਮਾਗਮ ਇੱਕ ਇਤਿਹਾਸ ਬਣ ਗਿਆ ਹੈ । ਸੰਸਦ ਚ ਬੋਲਣ ਦਾ ਸਮਾਂ ਵੀ ਦੇਣਾ ਪਵੇਗਾ ।ਕੁਲਵਿੰਦਰ ਕੌਰ ਦਾ ਥੱਪੜ ਵੀ ਇਤਿਹਾਸ ਬਣ ਗਿਆ ।
@varunbansal8937
@varunbansal8937 3 ай бұрын
Thane te hamla kita o gapi
@JaswantSingh-jn6ii
@JaswantSingh-jn6ii 3 ай бұрын
Jakhad manuwadi Hindu anty Sikh
@JaswantSingh-jn6ii
@JaswantSingh-jn6ii 3 ай бұрын
ਝਾੜੂ ਵਾਲੇ ਬੀਜੇਪੀ ਕਦੇ ਭੀ ਇਨਸਾਫ਼ ਨਹੀਂ ਦੇਣਗੇ ਪੰਜਾਬ ਦੇ ਲੋਕ ਹੀ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਜੇਲ ਤੋਂ ਬਾਹਰ ਕਢ ਸਕਦੇ ਹਨ ਪੰਜਾਬ ਬੰਦ‌ਕਰਕੇ ਪੂਰੀ ਤਰਾਂ every Sikh in the world demand freedom khalsaraj khalastan not only amritpal Sikh has right to demand there list khalsaraj khalastan
@kulwantsingh3183
@kulwantsingh3183 3 ай бұрын
ਖਾਲਸਾ ਜੀ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਕੁੱਲ ਸੰਗਤਾਂ ਨੂੰ ਕੋਈ ਸਿੱਖ ਆਗੂ ਹੀ ਨਹੀਂ ਸੀ ਲੱਭ ਰਿਹਾ ਹੁਣ ਬਹੁਤ ਖੁਸ਼ੀ ਹੋਈ ਹੈ ਸਿੱਖ ਕੌਮ ਨੂੰ ਇੱਕ ਨਿਆਂ ਲੈ ਕੇ ਦੇਣ ਵਾਲਾ ਇਮਾਨਦਾਰ ਲੀਡਰ ਗਿਆ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@hardialbains4907
@hardialbains4907 3 ай бұрын
Waheguru good sachspeakkrnble1AmritpalsinghpunjabHeroNeschdbdesesikhlrldese
@ajmersingh9630
@ajmersingh9630 3 ай бұрын
Wm k
@narjunsingh1644
@narjunsingh1644 3 ай бұрын
Good
@kulbirkang8558
@kulbirkang8558 3 ай бұрын
veary.eukated.man
@ozzozz3529
@ozzozz3529 3 ай бұрын
@JaswantSingh-jn6ii
@JaswantSingh-jn6ii 3 ай бұрын
ਪੰਜਾਬ ਦਾ ਬਚਾ‌ ਬਚਾ ਹਰ ਸਿਖ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਜੀ ਖਾਲਸਾ ਨਾਲ ਖੜੇ ਹਨ ਝਾੜੂ ਮਨੂਵਾਦੀਆ ਦਾ ਸਫਾਇਆ ਪੰਜਾਬ ਵਿਚ ਇਹ ਸਿਖਾਂ ਦੇ ਦੁਸ਼ਮਣ ਹਨ ਅਘਿਰਤਘਣ ਬਣੇ
@JaswinderDhaliwal-w7r
@JaswinderDhaliwal-w7r 3 ай бұрын
Amritpal singh da criminal bandean nal kion mukabla karde ho amritpal khalss koum da taj hega amritpal g jindabad
@jagdishssaini
@jagdishssaini 3 ай бұрын
1998 vich budhe badal ne bina sharat support kiti c nhi oh Jai lalita ne nuk nal ਲਕੀਰਾਂ kda k 8 demands mna layeaa san hun andhra da sher apne State lai arh gia kursi chhd k State nal ਖੜ੍ਹਾ badal kde v nhi ਖੜ੍ਹੇ hun BJP speaker nu vdhiaa ditia una mniaa nhi Simro chup kra dita
@banarsidasssohal4757
@banarsidasssohal4757 3 ай бұрын
Mainu lagda jakhar umar yada hoon kar k ghar pooty pootyea naal khedan
@SatnamSingh-qs9si
@SatnamSingh-qs9si 3 ай бұрын
Bhagwant man ne atithi chaal chalti
@kulwantsingh2178
@kulwantsingh2178 3 ай бұрын
Moke di Punjab sarkar warish punjab de ute kiti dhakeshashi da natija bhugtna pena he
@punjabsingh1383
@punjabsingh1383 3 ай бұрын
Bhai amritpal singh ji jindabad Nasha khatam kar du ga eh Banda j CM BANN JAVVE TA
@jagdishssaini
@jagdishssaini 3 ай бұрын
Center sarkar state police di asli kmai nshe to ਲੋਕਾਂ ਨੂੰ police kehinde eh,nhi kho k nshe nal nhi mre
@parmindermangat367
@parmindermangat367 3 ай бұрын
amrit paul have guru gobind singh ji di sport hi sikh commme have some body who can talk for them
@ASingh1699k
@ASingh1699k 3 ай бұрын
1947 too Panjab cm/sarkar jo marji banalo asli raj ta centre te ona dia agencia da hunda. Ik din galami jaroor samj leni Panjabio ni ta 90% gal ta 75 saal di ho rahi.
@SatnamSingh-qs9si
@SatnamSingh-qs9si 3 ай бұрын
Bhagwant Mann ETV chaal khed Gaya
@ASingh1699k
@ASingh1699k 3 ай бұрын
Bhagtu maan di zero power hai sab kush indian state kar raha. Galami samjo 22
@GurjitSingh-jh6us
@GurjitSingh-jh6us 3 ай бұрын
Sunil jakharr pagal ho chuka hai is nu dibrrugarh ja metal ward bhejo
@Rjay..85
@Rjay..85 3 ай бұрын
Juttian di ghaat aa ehnu bss
@JaspalSingh-xf8ys
@JaspalSingh-xf8ys 3 ай бұрын
Jakhar bakwas mat kar sikh Kom da gussa ap uper na nikal jaye .jine marji dal badal ke kursi hasal kro tu te bittu par bakwas mat kro.sikh Kom sarbat Da bhla mangdi hai.lekin tainu te bitu nu bjp ne bakwas Karan vaste apni party vich Lia hai same kro.sikh Kom hamesha chardikla vich hai.te rhegi.
Minecraft Creeper Family is back! #minecraft #funny #memes
00:26
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,1 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 20 М.