ਭਾਈ ਅੰਮ੍ਰਿਤਪਾਲ ਸਿੰਘ ਕਰ ਗਿਆ ਯਾਰਮਾਰ ! ਡਿਬਰੂਗੜ੍ਹ ਜੇਲ੍ਹ 'ਚ ਪਿਆ ਖਿਲਾਰਾ, ਆਪਣੇ ਹੀ ਸਾਥੀਆਂ ਖਿਲਾਫ ਅੰਮ੍ਰਿਤਪਾਲ ?

  Рет қаралды 13,081

Oneindia Punjabi

Oneindia Punjabi

4 күн бұрын

ਭਾਈ ਅੰਮ੍ਰਿਤਪਾਲ ਸਿੰਘ ਕਰ ਗਿਆ ਯਾਰਮਾਰ!
ਡਿਬਰੂਗੜ੍ਹ ਜੇਲ੍ਹ 'ਚ ਪਿਆ ਖਿਲਾਰਾ
ਆਪਣੇ ਹੀ ਸਾਥੀਆਂ ਖਿਲਾਫ ਅੰਮ੍ਰਿਤਪਾਲ?
#amritpalsingh #khadursahib #punjabnews #oneindiapunjabi

Пікірлер: 44
@laddinijjer4992
@laddinijjer4992 3 күн бұрын
ਇਹ ਸਭ ਅਫਵਾਵਾਂ ਨੇ ਇਹਨਾਂ ਵਿੱਚ ਕੋਈ ਨਾ ਆਵੇ
@iqbalsingh3624
@iqbalsingh3624 Күн бұрын
Tu mill kai ji aai aa lagg hi Jana pta jo rajdev rahi gall hou oh hi karu ajnale vang aaphudri nhi BJP RSS rajdev rahi jo hukam beju oh hi hou es di koi v kurbani nhi Ha shikh nai ajj de jis v kurbani kiti us eh socch kai ja parivar jur mul pura Vatya jis malang nu nhi pta SAD SGPC CANADA AMRICKA CH JRUR VEKH LEO HUN SEETA GHATT NAI TE MUL LEN VALE JEYADE AGGE HOR V VADHANGE KYU ?
@kilanandgarh
@kilanandgarh 3 күн бұрын
ਪਤਾ ਨੀ ਕਿੰਨੇ ਕੁ ਚੈਨਲਾਂ ਨੂੰ ਬੁਰਕੀਆਂ ਪਾਈਆਂ ਨੇ ਸੈਂਟਰ ਸਰਕਾਰ ਨੇ
@SukhwinderSingh-jg1je
@SukhwinderSingh-jg1je 3 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉🎉🎉
@kamalsingh-dc1vs
@kamalsingh-dc1vs 2 күн бұрын
ਜੇ ਇਹ ਗੱਲ ਸੱਚ ਹੈ ਤਾਂ ਫਿਰ ਅਮ੍ਰੀਤਪਾਲ ਸੌਂ ਪਰਸੈਂਟ ਇਜੰਸੀਆਂ ਦਾ ਬੰਦਾ ਹੈ ਬਿਨਾਂ ਸ਼ੱਕ
@jon-eq5br
@jon-eq5br 3 күн бұрын
ਝੂਠੀ ਖ਼ਬਰ ਹੈ,,,,, ਬੇੜਾ ਬੈਠ ਜੇ ਝੂਠੀਆਂ ਖਬਰਾਂ ਲਾਓਣ ਵਾਲੇਆਂ ਦਾ
@Gurbani_on_time
@Gurbani_on_time 3 күн бұрын
ਐਵੇਂ ਲੋਕਾਂ ਨੂੰ ਭੰਬਲਭੂਸੇ ਵਿੱਚ ਨਾ ਪਾਉ ਤੁਹਾਡੇ ਕੰਮ ਕੇਵਲ ਵਿਊ ਲੈਣਾ ਹੋਰ ਕੁੱਝ ਨਹੀਂ
@jasssingh644
@jasssingh644 3 күн бұрын
ਲਾਹਨਤੀ ਚੈਨਲ ।।
@kamalsingh-dc1vs
@kamalsingh-dc1vs 2 күн бұрын
ਭਾਈ ਅਮ੍ਰੀਤਪਾਲ ਸਿੰਘ ਮੁਰਦਾਬਾਦ ਸਰਕਾਰੀ ਏਜੰਟ ਅਮ੍ਰੀਤਪਾਲ ਮੁਰਦਾਬਾਦ
@user-sb1ft6by5z
@user-sb1ft6by5z 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kamalsingh-dc1vs
@kamalsingh-dc1vs 2 күн бұрын
ਇਹ ਵਨ ਇੰਡੀਆ ਹਿੰਦੀ ਚੈਨਲ ਵਾਲਿਆਂ ਦਾ ਹੀ ਚੈਨਲ ਹੈ ਇਹ ਚੈਨਲ ਕਿਸਾਨ ਅੰਦੋਲਨ ਵੇਲੇ ਸ਼ਰੇਆਮ ਪੰਜਾਬ ਖ਼ਿਲਾਫ਼ ਬੋਲਦਾ ਸੀ ਇਸ ਚੈਨਲ ਤੇ ਯਕੀਨ ਨਹੀਂ ਕਰਨਾ ਚਾਹੀਦਾ
@Thabal__saab
@Thabal__saab 3 күн бұрын
Fadu
@KuldeepSingh-vv6dm
@KuldeepSingh-vv6dm 21 сағат бұрын
ਚੋਣਾਂ ਲੜਣ ਦਾ ਹੱਕ ਜ਼ਰੂਰ ਬਣਦਾ ਹੈ
@GurdevsinghDebimoga-ko3dm
@GurdevsinghDebimoga-ko3dm 3 күн бұрын
Jhuth mari janda juthi news
@harpreetsinghrandhawa7772
@harpreetsinghrandhawa7772 3 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ
@waheguruji55
@waheguruji55 2 күн бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 👍👍
@Mahla759
@Mahla759 3 күн бұрын
Jehra Banda apneya da baneya oh banda kise hor ki banu
@HarinderSingh-ct6zo
@HarinderSingh-ct6zo 3 күн бұрын
Time pass news Bakwas
@jon-eq5br
@jon-eq5br 3 күн бұрын
ਬੁਰਕੀ ਪਈ ਹੈ ਝੂਠੀਆਂ ਖਬਰਾਂ ਲਾਓਣ ਵਾਸਤੇ
@gurpreetkau-zl2ie
@gurpreetkau-zl2ie 3 күн бұрын
Tuhanu kive pta lagg giya ki Bhai Sahib ohna de samrthan wich nhi han
@punjabidubaiwale8794
@punjabidubaiwale8794 3 күн бұрын
ਯਰ ਹੈਡਿੰਗ ਕਿਦਾ ਦੀ ਲਿਖੀ ਆ ਚੈਨਲ ਵਾਲਿਓ
@iqbalsingh3624
@iqbalsingh3624 Күн бұрын
Satwant singh da saputer? Nale kehnde c us da viha hi nhi hoya? Saputer hai ? Jrur dasyo
@Khalsa-kf3wt
@Khalsa-kf3wt 3 күн бұрын
ਬੇਵਕੂਫਾ ਚੋਣਾ ਦਾ ਐਲਾਨ ਹੋ ਗਿਆ
@jagtarchand4258
@jagtarchand4258 2 күн бұрын
Amritpal BJP da banda
@GurjeetSingh-bf1pn
@GurjeetSingh-bf1pn 2 күн бұрын
Galt gila aa nahi kah sakda jhoot aa. Sub😊
@ramandeepkaur4711
@ramandeepkaur4711 Күн бұрын
ਚੈਨਲ ਸੂਰਾਂ ਕੰਮ ਕਰਦੇ ਨੇ ਪੰਜਾਬ ਦੇ ਚੈਨਲ ਹੀ ਅੱਜ ਪੰਜਾਬ ਨਾਲ ਸਿੱਖ ਕੌਮ ਨਾਲ ਦੁਸ਼ਮਣੀ ਨਿਭਾਈ ਜਾਂਦੀ ਹੈ
@sukhbeerbrar5423
@sukhbeerbrar5423 2 күн бұрын
ਇਹ ਸਭ ਕੂਸੇ ਘੱਟੇ ਚੈਨਲਾਂ ਦੀ ਅਫ਼ਵਾਹ ਏ ਭਾਈ ਅਮ੍ਰਿਤਪਾਲ ਸਿੰਘ ਜੀ ਇੱਕ ਸੱਚੇ ਸੁੱਚੇ ਗੁਰੂ ਜੀ ਦੇ ਸਿੰਘ ਹਨ ਉਹ ਕਿਸੇ ਨੂੰ ਵੀ ਧੋਖਾ ਨਹੀਂ ਦੇ ਸਕਦੇ
@user-fl9xc5js8h
@user-fl9xc5js8h 2 күн бұрын
Bhai Amrit pal Singh ji Khalsa aapni Jann dai sakda hai par yaar mar nahin kar sakda nale o jinai vi singh han bhai sahib ji nu bahot payar kardai han ,,,baki aa news channel sarkari hai
@davindersingh078
@davindersingh078 2 күн бұрын
False and frivolous news. This Channel is required to band permanently.
@Satnamsingh-xj9eb
@Satnamsingh-xj9eb Күн бұрын
ਝੂਠੀਆਂ ਅਫਵਾਹਾਂ ਨਾ ਫੈਲਾਉ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਤੁਹਾਨੂੰ ਚੈਨਲ ਵਾਲੇ ਨੂੰ ਐਵੈਂ ਫ਼ੇਮ ਲੈਂਦੇ ਕੀਤੇ ਗਰਦਾਰੀ ਦਾ ਟੈਗ ਨਾ ਲੈ ਲਿਉ
@BaljinderKaur-767
@BaljinderKaur-767 3 күн бұрын
ਇਹ ਜਾਣਕੇ ਬਰਾਈ ਕਰਦੇ ਹਨ
@iqbalsingh3624
@iqbalsingh3624 Күн бұрын
Eh jo marji bit hi karu AJNALE vang jo sarkar chachegi oh hi hou vekh leo dujja jai oh v jit gey lad gey fer ona da te es ch ki fark rey gia ho oh v jrur sacch bolnge hun
@user-qu2we1be3f
@user-qu2we1be3f 2 күн бұрын
ਪੱਤਕਾਰ ਸਾਬ ਤੁਸੀ ਬਦੋ ਬਦੀ ਵਕੀਲ ਸੀਬ ਦੇ ਮੂੰਹ ਚੋ ਗਲ ਪਾ ਰਹੇ ਹੋ.ਕਿਸੇ ਵਕੀਲ ਸਾਬ ਬੋਲ ਦੈਣ ਕੇ ਸਾਥ ਨਹੀ ਦਾਣਾ ਸਰਮ ਕਰੋ ਯਾਹ.ਤਹਾਨੂੰ ਤਕਲੀਫ ਪਤਾ ਨੀ ਕ ਆ.ਬੇ ਅਕਲੋ ਇਹ ਗਲ ਯਾਦ ਰੱਖੋ ਕੇ ਭਾਈ ਸਾਬ ਐਮ ਪੀ ਬਆਦ ਵਿਚ ਪਹਿਲਾ ਵਾਰਸ ਪੰਜਾਬ ਦੇ ਪਾਰਟੀ ਦੇ ਭਰਦਾਨ ਨੇ.ਬਹੂਤ ਕੁਛ ਸੋਚਣਾ ਪੈਦਾ.
@harcharansingh1737
@harcharansingh1737 3 күн бұрын
ਨਾਲ ਨੂੰ ਇਲੈਕਸ਼ਨ ਲੜਾਕੇ ਉਹਨੇ ਆਪਣੇ ਸ਼ਰੀਕ ਥੋੜਾ ਬਨਾਉਣੇ ਨੇ ਇਹ ਤਾਂ ਉਹਨੇ ਛਿਤਰ ਪੁਆਉਣ ਵਾਸਤੇ ਰਖੇ ਸੀ
@JagbirSingh-bs4il
@JagbirSingh-bs4il 3 күн бұрын
Zhuth
@GurpreetSingh-or8um
@GurpreetSingh-or8um 2 күн бұрын
Fake news aa sangat jii
@VijayKumar-oj4ys
@VijayKumar-oj4ys 3 күн бұрын
Oda.da.eha.tai.oda.da.eda.pai.sab.ha.ha.
@roopmarok3352
@roopmarok3352 Күн бұрын
Bakwas band kro
@harcharansingh1737
@harcharansingh1737 3 күн бұрын
ਯਾਦ ਰਖਿਓ ਜੇਕਰ ਇਹ ਇਲੈਕਸ਼ਨ ਲੜਦੇ ਵੀ ਨੇ ਅਮ੍ਰਿਤਪਾਲ ਇਹਨਾਂ ਵਿਚੋਂ ਇਕ ਨੂੰ ਵੀ ਨਹੀਂ ਜਿਤਣਾ ਦਿੰਦੇ ਭਾਈ ਸਾਹਿਬ ਨੇ ਵੀ ਆਪਣਾ ਐਲਾਨ ਆਪ ਹੀ ਕੀਤਾ ਸੀ ਕਿਹੜੇ ਪੰਥ ਨੇ ਕੀਤਾ ਸੀ ਜੇਕਰ ਬਾਜੇਕਾ ਪ੍ਰਧਾਨ ਮੰਤਰੀ ਚੋਣ ਲੜਦਾ ਤਾਂ ਅਮ੍ਰਿਤਪਾਲ ਨੂੰ ਤਕਲੀਫ ਹੁੰਦੀ ਹੈ ਬਾਜੇ ਕਿਆ ਦਾ ਸਾਰਾ ਪਰਿਵਾਰ ਅਮ੍ਰਿਤਪਾਲ ਦੀ ਫੁੱਲ ਹਮਾਇਤ ਕਰਦਾ ਰਿਹਾ ਪਰ ਇਹ ਆਰ ਐਸ ਐਸ ਦੇ ਬੰਦੇ ਗਰੀਬ ਬੰਦੇ ਨੂੰ ਕਿਥੇ ਐਮ ਐਲ ਏ ਬਨਣ ਦਿੰਦੇ ਨੇ
@ManjitSingh-nc7dy
@ManjitSingh-nc7dy 3 күн бұрын
ਸਹੀ
@ArshpreetSingh-qg4zy
@ArshpreetSingh-qg4zy Күн бұрын
​@@ManjitSingh-nc7dypehla bolen de akal sekha low bajeke nu fer vota bare look sochange ke gll bahe delawer singh da prewar kese nu ne dekhda jes ne apna app he bumb nal uda deta ohna da prewar kehda amer hae bajeke pange lenda c har gll ta live ho janda c es tra ta kese de gharwale v aelan kar denge vota ta public ne pouneya han
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
WHO DO I LOVE MOST?
00:22
dednahype
Рет қаралды 79 МЛН
когда повзрослела // EVA mash
00:40
EVA mash
Рет қаралды 3,7 МЛН
Tom & Jerry !! 😂😂
00:59
Tibo InShape
Рет қаралды 61 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31