ਭਾਬੀ ਦੇ ਔਲਾਦ ਨੀ ਸੀ,ਉਹਨੇ ਮੈਨੂੰ ਹੀ ਪੁੱਤਾਂ ਵਾਂਗ ਪਾਲਿਆ|Parkash Gadhu Interview|ManiParvez|

  Рет қаралды 119,983

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер
@kaintpunjabi
@kaintpunjabi 4 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@balvirsingh9650
@balvirsingh9650 4 ай бұрын
ਘੈਂਟ ਤਾਂ ਸਹੀ ਲਿਖੋ ਬਾਈ ਜੀ
@raniitsingh3915
@raniitsingh3915 4 ай бұрын
ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕਰਦੇ ਹੋ ਹਰ ਕਹਾਣੀ ਨੂੰ ,,ਏ ਵੀ ਇੱਕ ਵੱਡੀ ਕਲਾ ਹੈ,,ਹਰ ਕੋਈ ਨਹੀਂ ਏਵੇਂ ਪੇਸ਼ ਨਹੀਂ ਕਰ ਸਕਦਾ ਹਰ ਕਹਾਣੀ ਨੂੰ , ਵੈਰੀ ਗੁੱਡ ਐਂਕਰ
@ZKhan-ju7uf
@ZKhan-ju7uf 4 ай бұрын
Yr main ta ajj dhekea tere chenal
@HarphoolSingh-z6d
@HarphoolSingh-z6d 4 ай бұрын
😮😂 L ki ​@@raniitsingh3915
@BaljeetSingh-yl3sp
@BaljeetSingh-yl3sp 4 ай бұрын
ਇਹਨੂੰ ਕਹਿੰਦੇ ਹਨ ਅਸਲੀ ਇੰਟਰਵਿਊ, ਮਨ ਖੁਸ਼ ਹੋ ਗਿਆ, ਇਸ ਤਰਾਂ ਦੀ ਇੰਟਰਵਿਊ ਕਰਿਆ ਕਰੋ 🙏
@Teja_bappiana
@Teja_bappiana 4 ай бұрын
Sarra y
@GurpreetSingh-b6d
@GurpreetSingh-b6d 4 ай бұрын
ਬਾ-ਕਮਾਲ ਐਕਟਰ ਪ੍ਰਕਾਸ਼ ਗਾਧੂ ਜੀ, ਇਹਨਾਂ ਦਾ ਡਾਈਲੌਗ , ਆਖਰ ਸਾਡੀ ਵੀ ਕੋਈ ਇੱਜ਼ਤ ਆ,, ਅੱਜ ਵੀ ਪੂਰਾ ਮਸ਼ਹੂਰ ਆ, 👌👌👌👌👌👌👌👌👌👌👌👌👍👍👍👍👍👍👍👍👍👍👍👍
@mr.badman1119
@mr.badman1119 4 ай бұрын
ਅਸੀ ਜ਼ੈਲਦਾਰ ਹੁੰਨੇ ਆ
@nachhattarkaur7600
@nachhattarkaur7600 4 ай бұрын
ਮਾਂ ਨੇ ਤਾਂ ਪੁੱਤ ਧੀ ਤੋਂ ਪਹਿਲਾਂ ਹੀ ਜੱਗ ਤੋਂ ਜਾਣਾ ਹੈ। ਇਹ ਹੀ ਸਚਾਈ ਹੈ। ਕੋਈ ਵੀ ਮਾਂ ਨਹੀਂ ਚਾਹੁੰਦੀ ਮੇਰਾ ਧੀ ਪੁੱਤ ਮੈਥੋਂ ਪਹਿਲਾਂ ਜੱਗ ਤੋਂ ਜਾਵੇ। ਵਾਹਿਗੁਰੂ ਇਸ ਤਰ੍ਹਾਂ ਹੀ ਕਰਨਾ। 🙏🙏
@harpreetkaur5022
@harpreetkaur5022 4 ай бұрын
ਬਿਲਕੁੱਲ ਸਹੀ
@balvirsingh9650
@balvirsingh9650 4 ай бұрын
ਮੈਨੂੰ ਬਹੁਤ ਵਧੀਆ ਲੱਗਦੀ ਪ੍ਰਕਾਸ਼ ਬਾਈ ਦੀ ਅਦਾਕਾਰੀ
@JagtarSingh-wg1wy
@JagtarSingh-wg1wy 4 ай бұрын
ਜੋ ਔਰਤ ਇਹਨਾਂ ਦੇ ਨਾਲ ਸਿੰਦਰ ਦਾ ਰੋਲ ਕਰਦੀ ਹੈ ਕਿਰਪਾ ਕਰਕੇ ਉਹਨਾਂ ਦੀ ਵੀ ਇੰਟਰਵਿਊ ਵੀ ਜ਼ਰੂਰ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਧੰਨਵਾਦੀ ਹੋਵਾਂਗੇ ਜੀ
@GurnekSingh-l6c
@GurnekSingh-l6c 4 ай бұрын
ਬਾਈ ਤੁਸੀਂ ਕਿਹਾ ਕਿ ਕਿਸੇ ਦੇ ਵੀ ਮਾਂ ਨੀ ਮਰਨੀ ਚਾਹੀਦੀ ਜੀ 💚 ਕੁਲਦੀਪ ਮਾਣਕ ਜੀ ਵੀ ਗੀਤ ਗਾਇਆ ਸੀ ਕਿ ਮਾਂ ਹੁੰਦੀ ਏ ਮਾਂ ਵੇ ਦੁਨੀਆਂ ਵਾਲਿਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏
@rbrar3859
@rbrar3859 4 ай бұрын
ਇਹਨੀਂ ਵਧੀਆ ਖੁੱਲੀ ਗੱਲ ਬਾਤ ਪਹਿਲੀ ਵਾਰ ਇੰਨਟਰਵਿਊ ਸੁਣੀ ਹੈ।
@raniitsingh3915
@raniitsingh3915 4 ай бұрын
ਰਵਾ ਤਾਂ ਪ੍ਰਕਾਸ਼ ਵੀਰ ਦੀਆਂ ਗੱਲਾਂ ਨੇ ,,, ਵੈਰੀ ਗੁੱਡ ਐਕਟਰ ਤਾਂ ਹੈ ਹੀ ,, ਵੈਰੀ, ਵੈਰੀ, ਵੈਰੀ, ਵੈਰੀ, ਵੈਰੀ ਗੁੱਡ ਇਨਸਾਨ ਵੀ ਐ ,, ਪ੍ਰਕਾਸ਼ ਗਾਦੂ
@rbrar3859
@rbrar3859 4 ай бұрын
ਬਹੁਤ ਵਧੀਆ ਇੰਨਟਰਵਿਊ ਹੈ, ਬਾ- ਕਮਾਲ ਗੱਲਬਾਤ ਸੁਣੀ ਹੈ 🎉❤
@IPSSaini
@IPSSaini 4 ай бұрын
ਪ੍ਰਕਾਸ਼ ਗਾਧੂ...ਮੇਰੇ ਬਚਪਨ ਤੋਂ ਹੀ ਮੇਰਾ ਪਸੰਦੀਦਾ ਅਦਾਕਾਰ ਰਿਹਾ ਏ...ਖ਼ਾਸ ਕਰਕੇ ਕਮੇਡੀ ਕਲਾਕਾਰ ਦੇ ਰੂਪ "ਚ...। 🌹🙏🏻🌹
@studentrajvir6970
@studentrajvir6970 4 ай бұрын
## ਹਾਲੇ ਪਰਸੋਂ ਹੀ ਮੈਂ ਪ੍ਰਕਾਸ਼ ਜੀ ਬਾਰੇ ਸੋਚਦਾ ਸੀ, ਕੇ ਏਹਨਾ ਨਾਲ ਕਿਸੇ ਨੇ POADCAST ਨੀ ਕੀਤਾ, ਔਰ ਅੱਜ ਪ੍ਰਕਾਸ਼ ਜੀ ਹਾਜ਼ਿਰ ਵੀ ਹੋਗੇ । ਬਹੁਤ ਖੁਸ਼ੀ ਹੋਈ Legend ਨੂੰ ਦੇਖ ਕੇ । ਮੇਰੇ ਪਸੰਦੀ ਦੇ Comedy ਕਲਾਕਾਰਾਂ ਚੋ ਇੱਕ ਨੇ ਗਾਧੂ ਸਾਬ । God Bless You K P Channel Team God Bless You ਗਾਧੂ ਸਾਬ
@jaspalsinghsandhu9170
@jaspalsinghsandhu9170 4 ай бұрын
ਕਮਾਲ ਦੀ ਇੰਟਰਵਿਊ ਬਾਈ ਜੀ ਦੀ। ਸੋ ਸਿੰਪਲ person.
@MaaDaLadlaPB07
@MaaDaLadlaPB07 15 күн бұрын
Yure veer ji aap ਬਹੁਤVadya hu ਜਦ ਸਿੰਦਰ kahedi ਵੇ ਵੇ juryaaaa bahut vadya ਲੱਗਦਾ c
@jagroopsingh2053
@jagroopsingh2053 4 ай бұрын
ਬਹੁਤ ਵਧੀਆ ਬਾਈ ਦੀ ਗੱਲ ਬਾਤ ਮਨ ਖ਼ੁਸ਼ ਕਰਤਾ ਬਾਈ ਨੇ ਪ੍ਰਮਾਤਮਾ ਚੱੜ੍ਹਦੀ ਕਲਾ ਵਿੱਚ ਰੱਖੇ
@DarshanSingh-bc7pq
@DarshanSingh-bc7pq 4 ай бұрын
ਵੀਰ ਮੇਰਿਆ ਵੱਡਾ ਬੰਦਾ ਪਰ ਐਨੀ ਸਾਦਗੀ ਮੈਂ ਤੇਰੇ ਤੇ ਹੈਰਾਨ ਆ 🎉 ਵੱਲੋ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ ❤
@diljeetkaur5858
@diljeetkaur5858 4 ай бұрын
ਗੱਲ ਬਾਤ ਸੁਣ ਬਹੁਤ ਵਧੀਆ ਲੱਗਿਆ ♥️🙏🏻🙏🏻
@Ravikumar-in5eh
@Ravikumar-in5eh 4 ай бұрын
Hlo jiii❤❤❤
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@malaysiapunjabisingh
@malaysiapunjabisingh 4 ай бұрын
ਇਨਸਾਨ ਘੈਂਟ ਬਾਈ
@jagtarsinghsodhi6019
@jagtarsinghsodhi6019 4 ай бұрын
ਬਾਈ ਪ੍ਰਕਾਸ਼ ਗਾਧੂ ਜੀ, ❤ ਤੋਂ ਸਤਿ ਸ੍ਰੀ ਆਕਾਲ ਜੀ, ਆਪ ਜੀ ਦਾ ਮਨੋਐਕਟਿੰਗ ਬਹੁਤ ਹੀ ਵਧੀਆ ਹੁੰਦਾ ਹੈ ਹਰ ਐਕਟ ਦੇ ਮੁਤਾਬਕ ਬਾਕੀ ਬੇਬਾਕੀ ਨਾਲ ਜ਼ਿੰਦਗੀ ਦੇ ਵਿੱਚ ਆਏ ਹਰ ਇਨਸਾਨ ਨੂੰ ❤️ ਤੋਂ ਯਾਦ ਕਰਦਿਆਂ ਸਨਮਾਨ ਦੇਣ ਦੀ ਵਿਲੱਖਣਤਾ ਆਪ ਜੀ ਦੇ ਹਿੱਸੇ ਆਇਆ
@somasingh1555
@somasingh1555 4 ай бұрын
ਬਹੁਤ ਹੀ ਸੋਹਣੀ ਇੰਟਰਵਿਊ ਬਹੁਤ ਹੀ ਵਧੀਆ ਲੱਗਿਆ ਸੁਣ ਕੇ ਬਾਈ ਤੇਰੀ ਲੰਬੀ ਉਮਰ ਹੋਵੇ ਰੱਬ ਤੇਰੇ ਤੇ ਹੱਥ ਰੱਖੇ
@Deep0985
@Deep0985 4 ай бұрын
Bahut Vadiya Prakash G , salute ah thonu ,Ek Aurat nu Eni Respect den layi , Waheguru thonu Hor v traki bhakshe.
@DilpreetKaur-g1f
@DilpreetKaur-g1f 2 ай бұрын
Bht sohni interview kiti veere tc dil nu skoon agya waheguru ji tuhanu hmesha chardikla ch rkhn 🙏🙏
@kiklidishairi
@kiklidishairi 4 ай бұрын
Bhout hi down to earth ne sir jdo v milde ne ena pyar dinde ne insaan gad gad ho janda v pta ni main ehna lai kina k special aa ,,,love you gadhu sir
@Makhan-r1j
@Makhan-r1j 4 ай бұрын
❤ ਬਹੁਤ ਵਧੀਆ ਗੱਲ ਬਾਤ ਲੱਗੀ ❤
@PritamSingh-xn1yv
@PritamSingh-xn1yv 4 ай бұрын
ਬਹੁਤ ਹੀ ਵਧੀਆ ਇੰਟਰਵਿਊ ਹੈ।
@raniitsingh3915
@raniitsingh3915 4 ай бұрын
ਮੈ ਟਰੈਲਰ ਵੇਖ ਕੇ ਹੀ ਰੋ ਪਿਆ,,, ਵੀਡੀਓ ਵੇਖਣ ਨੂੰ ਹੌਸਲਾ ਹੀ ਨਹੀਂ ਹੋਇਆ
@punjabiludhiana332
@punjabiludhiana332 4 ай бұрын
ਸਾਡੀ ਵੀ ਕੋਈ ਇੱਜ਼ਤ ਆ ❤❤❤
@khanhussain8632
@khanhussain8632 4 ай бұрын
Kya bat y g allhapak thonu hamesa slamt rakhea bhut shoniya gallna y kya hi bat 🙏
@paramjodhan4452
@paramjodhan4452 4 ай бұрын
ਮਾਂ ਰੱਬ ਦਾ ਦੂਜਾ ਰੂਪ ਹੈ ਪੁੱਤ ਕੋਈ 100 ਚੋਂ ਇਕ ਏਦਾਂ ਦਾ ਹੁੰਦਾ ਕਿ ਮਾਪਿਆ ਦੀ ਕਦਰ ਨਾ ਕਰੇ bt ਹੁਣ ਤਾਂ ਕਈ dheean ਵੀ ਮਾਂ ਨੂੰ ਮਾਂ kehke ਰਾਜੀ ਨੀ
@HARJEETSINGH-yv1np
@HARJEETSINGH-yv1np 4 ай бұрын
❤❤❤❤❤❤ਵੀਰ ਜੀ, ਵਾਹਿਗੁਰੂ ਤੁਹਾਨੂੰ ਸਦਾ ਖ਼ੁਸ਼ ਰੱਖੇ ❤❤
@piarabhullar8210
@piarabhullar8210 2 ай бұрын
ਬਾਈ ਪ੍ਰਕਾਸ਼..ਆਪਣੀ ਜਾਣ ਪਛਾਣ ਗੁਰਚੇਤ ਰਾਹੀਂ ਹੋਈ..ਤੁਸੀਂ ਸਿੰਘਾਪੁਰ ਆਏ..ਤੁਹਾਨੂੰ ਮਿਲਕੇ ਬਹੁਤ ਖੁਸ਼ੀ ਹੋਈ..ਤੁਸੀਂ ਬਹੁਤ ਞਧੀਆ ਇਨਸਾਨ ਹੋ.love you bro brother brother
@ParmjitKaur-re6zr
@ParmjitKaur-re6zr 4 ай бұрын
Bhut wadiyaa interview bina skip kita Sari suni a
@pamajawadha5325
@pamajawadha5325 4 ай бұрын
Good veer ji bhut vadia gal bat kiti
@sidhumonowaliya
@sidhumonowaliya 4 ай бұрын
Ahh bnda schii vdia yrr❤
@KulwinderSingh-ml7zn
@KulwinderSingh-ml7zn 4 ай бұрын
ਇਹ ਬੰਦਾ ਬਹੁਤ ਵਧੀਆ ਆ,,,, ਗੁਰਚੇਤ ਨਾਲ ਜੋੜੀ ਬਹੁਤ ਵਧੀਆ ਲਗਦੀ ਜੈਲਦਾਰ,,, ਪਿੰਡ ਦੇ ਸ਼ਿੰਦਰ ਦਾ ਭਰਾ,, ਜੋਰਾ, ਤੇ ਮੱਦੀ
@jagsingh3303
@jagsingh3303 4 ай бұрын
I never thought,you are that down to earth,love you brother Gadhu
@balkarn.yessingh3917
@balkarn.yessingh3917 4 ай бұрын
ਬਾਈ ਜੀ ਦੀ ਸਾਦਗੀ ਤੇ ਅੈਟਇੰਗ ਬਹੁਤ ਚੰਗੀ ਆ
@gurpeetramana1240
@gurpeetramana1240 4 ай бұрын
Bahot sohni interview
@NeelamKumari-kg8dj
@NeelamKumari-kg8dj 4 ай бұрын
Bhut acha 👍👍
@sukhminderkaurmann1271
@sukhminderkaurmann1271 4 ай бұрын
Gadhu veer ji 🙏 Amazing 🎉🎉
@ParmjitKaur-re6zr
@ParmjitKaur-re6zr 4 ай бұрын
Is interview vich bhut kus sikhn nu milyaaa
@Baljeetbrarchhattiana
@Baljeetbrarchhattiana 4 ай бұрын
Good ji 👍👍👍
@KulwinderSingh-ml7zn
@KulwinderSingh-ml7zn 4 ай бұрын
ਪ੍ਰਕਾਸ਼ ਜੀ,,,, ਠਰਕੀ ਬੰਦੇ ਦਾ ਰੋਲ ਵੀ ਬਹੁਤ ਵਧੀਆ ਕਰਦਾ,,,
@baljindersandhu7522
@baljindersandhu7522 4 ай бұрын
Wah kya baat a ji..bigg actor but down to earth ..
@manjeetkaur774
@manjeetkaur774 4 ай бұрын
ਬਹੁਤ ਵਧੀਆ ਜੀ 3🌹🌹🌹🌹
@navdeepsandhu5075
@navdeepsandhu5075 4 ай бұрын
Kaint punjabi love you brother God bless you ❤
@daljeetsingh7533
@daljeetsingh7533 4 ай бұрын
Parkash bai ji jindabad Cary on jatta
@rajpalkaurbatth
@rajpalkaurbatth 4 ай бұрын
❤❤❤❤😮good
@HarwinderSingh-sg9ep
@HarwinderSingh-sg9ep 4 ай бұрын
Bohot wadia shoch aa bai ji di
@mandeepkaurkaur8500
@mandeepkaurkaur8500 4 ай бұрын
Very nice interview
@Harjitnagra68
@Harjitnagra68 4 ай бұрын
ਪਿਆਰਾ ਬੰਦਾ ਹੈ ਪ੍ਰਕਾਸ਼ ! ਮੈਨੂੰ ਚੰਗਾ ਲੱਗਦੈ ! ਇਹਦਾ ਜਜ਼ਬਾਤੀ ਸੁਭਾਅ ਇਹਦੀ ਖਾਸੀਅਤ ਆ ਚੰਗੀ ਲੱਗੀ ਸਾਰੀ ਗੱਲਬਾਤ
@SarbjitSingh-e1v
@SarbjitSingh-e1v 4 ай бұрын
Waheguruji Waheguru ji Waheguru ji Waheguru ji
@JaswinderKaur-xd1he
@JaswinderKaur-xd1he 4 ай бұрын
ਵੈਰੀ ਨਾਇਸ ਇੰਟਰਵਿਊ
@AshokKumar-lq3xo
@AshokKumar-lq3xo 4 ай бұрын
Bhaut vadia interview sir ji
@ShindakingraSingh
@ShindakingraSingh 4 ай бұрын
Good bhi...
@surindernijjar7024
@surindernijjar7024 4 ай бұрын
Very nice interview ❤
@luckygrewal4994
@luckygrewal4994 4 ай бұрын
God bless you bro ❤❤❤❤❤❤❤❤❤❤❤❤❤❤❤❤
@AvtarGill-r7y
@AvtarGill-r7y 4 ай бұрын
Best interview ever
@gurdevsinghaulakh7810
@gurdevsinghaulakh7810 4 ай бұрын
ਗੁੱਡ❤,
@lakhbirsingh6534
@lakhbirsingh6534 4 ай бұрын
Very nice ❤
@sandeepkumar-b8m3v
@sandeepkumar-b8m3v 4 ай бұрын
M te mera rab janda 😌🙏
@ranjitkaur3307
@ranjitkaur3307 4 ай бұрын
Veri good
@surdipkaur5909
@surdipkaur5909 4 ай бұрын
Sät shri akal bhaji asi tuhadiya buhat Film dekhya exzellente❤
@gurdeepchahal2378
@gurdeepchahal2378 4 ай бұрын
ਬਹੁਤ ਵਧੀਆ ਵਾਰਤਾਲਾਬ
@JapgurMaan
@JapgurMaan 4 ай бұрын
Vary nice vr
@ManoharLal-uo5tg
@ManoharLal-uo5tg 4 ай бұрын
ਇੱਕ episod ਨਾਲ ਦਿਲ ਨਹੀਂ ਭਰਿਆ
@SukhvinderSingh-tf5vm
@SukhvinderSingh-tf5vm 4 ай бұрын
Very nice veer g❤👍❤✔️
@JasvirKaur-mq2tq
@JasvirKaur-mq2tq 4 ай бұрын
Very nice 👍
@Sarbjitkaurs
@Sarbjitkaurs 4 ай бұрын
Nice ❤😍
@singhjagsir1505
@singhjagsir1505 4 ай бұрын
Very good
@kawalsran7263
@kawalsran7263 4 ай бұрын
Nice interview c nice actor bhot vadia g but bhabi vali gl to main bhot sad hoi ladies di bohot respect krde a
@hendrikjansen283
@hendrikjansen283 4 ай бұрын
Very nice
@De-addicationUnit
@De-addicationUnit 2 ай бұрын
Sabads jatta gret 3hours.fe show vich kise nu pani v.nahi peen dene wala sabas chote veer waheguru tere.te.hamesa kirpa.karega ghanta super asli jatt
@luckygrewal4994
@luckygrewal4994 4 ай бұрын
Very nice bro ❤❤❤❤❤❤❤❤❤❤❤❤❤❤❤
@RanjeetSingh-hs7ub
@RanjeetSingh-hs7ub 4 ай бұрын
Ghant 22 g
@devilmax007
@devilmax007 4 ай бұрын
Tuhadi tan bhot izat aa Dil ton
@SatpalSingh-ll8ky
@SatpalSingh-ll8ky 4 ай бұрын
ਮੈਨੂੰ ਬਾਈ ਦੀ ਇਕ ਗੱਲ ਬਹੁਤ ਵਧੀਆ ਲੱਗੀ ਹਰ ਗੱਲ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਮੈਨੂੰ ਬਹੁਤ ਚੰਗਾ ਲੱਗਾ ਧੰਨਵਾਦ
@amarjitsingh1946
@amarjitsingh1946 4 ай бұрын
ਬਹੁਤ ਵਧੀਆ ਜੀ ਨਾਇਸ਼ ❤
@sukhdeepdhindsa6157
@sukhdeepdhindsa6157 4 ай бұрын
ਮੈਨੂੰ ਤਾਂ ਆਸਲੀ ਨਾਮ ਪਸੰਦ ਨਹੀ ਜੋਰਾ ਈ ਜਚਦਾ😂😂
@BhinderSingh-ew6qf
@BhinderSingh-ew6qf 4 ай бұрын
ਲਗਦਾ ਅੱਜ ਤਾਂ ਪੱਕੀ ਨਜ਼ਰ ਲੱਗੂ ਉਹ ਵੀ ਮੇਰੀ ਆਹੋ 😂
@HarpreetSran-vj6bm
@HarpreetSran-vj6bm 4 ай бұрын
Very nice 😂😂
@shamshermanes2315
@shamshermanes2315 4 ай бұрын
ਬਕਮਾਲ ਐਕਟਰ ਨੇਕਦਿਲ ਤੇ ਵਧੀਆ ਇਨਸਾਨ ਏ ਪਰਕਾਸ਼ ਬਾਈ
@rajinderkaur1324
@rajinderkaur1324 4 ай бұрын
ana de dialogue bhut sohne lgde a menu jdo mood off hove ode aba de video dekh ke khush ho jye da
@Ravikumar-in5eh
@Ravikumar-in5eh 4 ай бұрын
Right dear
@gurmeetsingh9047
@gurmeetsingh9047 4 ай бұрын
Very good 👍
@amreekpal8119
@amreekpal8119 4 ай бұрын
Gud akktig a sarra la datta a broo na gud eansan a broo ji
@lovedeepkaur2442
@lovedeepkaur2442 4 ай бұрын
Sinder da soorma bhai jora 😂😂😂
@gillsarpanch5844
@gillsarpanch5844 4 ай бұрын
Good ver parmtam ver nu hor tarki dava
@CS-hq5ff
@CS-hq5ff 4 ай бұрын
Bale bhai ji interviews bhut dekeain par eas nu kahende interview bhai eak sera kalakar ne pata ne keon Punjabi filma banon wale ena de professional acting bhul jande ne rab bhai dee lamee umar te khusian davee
@balihardhillon8859
@balihardhillon8859 4 ай бұрын
Bhutt sona bol 22 da bhutt kuj sikhan nu milya
@AngrejSingh-uo3ec
@AngrejSingh-uo3ec 4 ай бұрын
Nyc vidio g
@amrit_brar
@amrit_brar 3 ай бұрын
👏👏
@sukh_official722
@sukh_official722 4 ай бұрын
First me ❤
@SatnamSingh-xg3lb
@SatnamSingh-xg3lb 4 ай бұрын
Ghaint insaan
@harjitsinghkheri9298
@harjitsinghkheri9298 4 ай бұрын
ਗਾਦੂ ਸਾਬ ਐਕਟਰ ਤਾਂ ਕਮਾਲ ਦੇ ਹੈਣ ਹੀ ਇਨਸਾਨ ਉਸ ਤੋਂ ਵੀ ਵਧੀਆ ਨੇ.... ਜ਼ਮੀਨ ਨਾਲ ਜੁੜੇ ਹੋਏ... ਐਕਟਰਾਂ ਵਾਲੀ ਕੋਈ ਸੂਅ ਫੈਅ ਨੀ।
@Gorillataggamer
@Gorillataggamer 4 ай бұрын
I have same nature too
@gursewakgursewak5904
@gursewakgursewak5904 4 ай бұрын
❤🎉
@ZKhan-ju7uf
@ZKhan-ju7uf 4 ай бұрын
Yr y da naam ajj pta lagea yr ah ta banda hi bhut vadya lagea manu ak gal hor yar tera chnal v ajj dhekea main
@JavedKhan-he5sp
@JavedKhan-he5sp 4 ай бұрын
Madi da deewana kya film hai yaar ihna di , gadhu ji da diloge , aajad kaalu dekha ge ihnu , Gopi bhala nal lad de Raj Babbar nu kainde ne
@amninderdhiman8374
@amninderdhiman8374 4 ай бұрын
ਅੱਜ ਗੱਲਾਂ ਸੁਣੀਆਂ ਨੇ ਬਾਈ ਦੀਆਂ ਫਿਲਮਾ ਵਿੱਚ ਤਾ ਵੜੀਆ ਦੇਖੀਆਂ ਨੇ ਇਹ ਨਾ ਦੀਆਂ ਬਹੁਤ ਵਦੀਆ
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 478 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
To Brawl AND BEYOND!
00:51
Brawl Stars
Рет қаралды 17 МЛН
ਮੇਰਾ ਪੁਨਰ ਜਨਮ ਹੋਇਆ|Rebirth Real Story|Punar Janam Podcast|Punar Janam Story|@kaintpunjabi
1:15:48
India To Usa Donkey|India To USA Donkey Via Panama Jungle & Mexico|Kuldeep Boparai|@kaintpunjabi
1:58:27
Kaint Punjabi (ਘੈਂਟ ਪੰਜਾਬੀ)
Рет қаралды 233 М.
Special Podcast with Bhana Bhagauada | SP 22 | Punjabi Podcast
1:30:55
Punjabi Podcast
Рет қаралды 329 М.