ਲੋਕ ਸਾਡੇ ਘਰ ਆਪਣੇ ਜਵਾਕ ਛੱਡ ਜਾਂਦੇ ਸੀ ਕਹਿੰਦੇ ਇਹ ਪਸ਼ੂ ਸਾਭ ਲਊ ਇਹਨੂੰ ਕਲਾਕਾਰ ਬਣਾਓ Bhinder Dabwali Interview

  Рет қаралды 51,264

Pakke Aadi Tea Stall (ਪੱਕੇ ਆੜੀ)

Pakke Aadi Tea Stall (ਪੱਕੇ ਆੜੀ)

Күн бұрын

Пікірлер: 114
@HarjeetSingh-sr9cf
@HarjeetSingh-sr9cf 4 ай бұрын
ਧੀ ਵਾਲੇ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ ਜੇਕਰ ਪਾਲੀ ਦੇਤਵਾਲੀਆ ਜੀ ਦੀ ਅਵਾਜ਼ ਵਿੱਚ ਆਵੇ ਤਾਂ ਬਹੁਤ ਹੀ ਖੂਬਸੂਰਤ ਹੋਵੇਗਾ ਜੀ ਉਹਨਾਂ ਦੀ ਅਵਾਜ਼ ਵੀ ਬਹੁਤ ਵਧੀਆ ਹੈ ਅਤੇ ਲੋਕਾਂ ਦੀ ਪਸੰਦ ਵੀ ਵਾਹਿਗੁਰੂ ਦੋਵੇਂ ਪਤਰਕਾਰ ਭਰਾਵਾਂ ਨੂੰ ਅਤੇ ਵੀਰ ਭਿੰਦਰ ਡੱਬਵਾਲੀ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏
@nareshchechi3398
@nareshchechi3398 21 сағат бұрын
❤❤ਧਰਮਪ੍ਰੀਤ ❤❤
@dildeepsinghpb0367
@dildeepsinghpb0367 6 күн бұрын
ਬਾਈ ਗਾਣੇ ਹੋਰ ਲਿਖੋ ਵਧੀਆ ਵਧੀਆ ਫੁਲ ਸਪੋਰਟ ਭੁਪਿੰਦਰ ਡੱਬਵਾਲੀ ਨੂੰ
@GurpreetSingh-b6d
@GurpreetSingh-b6d 5 ай бұрын
Legend ਗੀਤਕਾਰ ਭਿੰਦਰ ਡੱਬਵਾਲੀ ਸਾਹਬ, ਭਿੰਦਰ ਸਾਹਬ ਦੇ ਹਰ ਗੀਤ ਦੀ ਇੱਕ ਸਟੋਰੀ ਹੁੰਦੀ ਸੀ, ਅੱਜ-ਕੱਲ੍ਹ ਦੇ ਗੀਤਕਾਰ ਤਾਂ ਤੁੱਕ ਬੰਦੀ ਕਰਦੇ ਨੇ, ਓਹੀ ਸ਼ਬਦ ਤਕਰੀਬਨ ਹਰ ਗੀਤ ਚ ਰਿਪੀਟ ਹੁੰਦੇ ਹਨ 👌👌👌👌👌👌💔💔💔💔💔💔
@truevoicestudios6289
@truevoicestudios6289 4 ай бұрын
@@GurpreetSingh-b6d ਕੱਲ ਹੋ ਗਿਆ ਬਲਾਤਕਾਰ ਮੇਰਾ,,ਵੇ ਹੁਣ ਮੈ ਤੇਰੀ ਹੋ ਨੀ ਸਕਦੀ,,, ਇਹੋ ਜਿਹੇ ਗੀਤਾਂ ਦਾ ਰਚੇਤਾ ਇਹ ਗੀਤਕਾਰ
@lakhwindersingh6863
@lakhwindersingh6863 5 ай бұрын
ਧਰਮਪ੍ਰੀਤ ਧਰਮਪ੍ਰੀਤ ਸੀ ❤❤❤❤❤
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 4 ай бұрын
ਦਵਿੰਦਰ ਖੰਨੇਵਾਲਾ ਵੀ ਲੱਭੋ ਯਾਰ ਕਿਥੇ ਹੈ ਗੁੰਮ ਹੈ ਗੁੰਮ ਹੈ
@sukanyabhardwaj3850
@sukanyabhardwaj3850 5 ай бұрын
ਧਰਮਪੀਤ ਸਾਡੇ ਨਾਭੇ ਨੇੜੇ ਭਾਦਸੋ ਸਾਹਤਕਾਰਾਂ ਕਲਾਕਾਰਾਂ ਦੀ ਮੀਿਟੰਗ ਿਵੱਚ ਸ਼ਾਮਲ ਸੀ ਅਸੀ ਿੲੱਕੋ ਟੇਬਲ ਤੇ ਬੈਠੇ ਸੀ ਤੇ ਮੁਢਲੀ ਜਾਣਪਛਾਣ ਹੀ ਹੋਈ ਸੀ ਿਕ ਕੁਝ ਿਦਨਾਂ ਬਾਦ ਹੀ ਿੲਹ ਦੁਖਦਾਈ ਖਬਰ ਪਹੁੰਚੀ ਬਸ ਅਸੀ ਮਸੋਸ ਿਕ ਹੀ ਰਿਹ ਗੲ ਿਕਉਂਿਕ ਿਜੰਨੀ ਦੇਰ ਉਹ ਸਾਡੇ ਨਾਲ ਿਰਹਾ ਸੋਚ ਵੀ ਨਹੀ ਸੀ ਸਕਦੇ ਿਕ ਏਨਾ ਸਾਊ ਤੇ ਸ਼ਰੀਫ ਸੀ ਿਕ ਉਪਰ ਅੱਖ ਤਕ ਨਹੀ ਚੁੱਕ ਿਰਹਾ ਸੀ ਅਸੀ ਤਾਂ ਉਹਦੇ ਨਾਲ ਟਾਿੲਮ ਰੱਖਕੇ ਉਸਦੇ ਗੀਤਕਾਰੀ ਦੇ ਸਫਰ ਬਾਰੇ ਦੁਬਾਰਾ ਿੲੰਟਰਿਵਯੂ ਕਰਨੀ ਸੀ ।ਪਰ ਸਭ ਕੁਝ ਧਿਰਆ ਧਰਾਿੲਆ ਰਿਹ ਿਗਆ ਸਾਿੲਦ ਿਭੰਦਰ ਡੱਬਵਾਲੀ ਵੀ ਨਾਲ ਸੀ ਰ ਪਕਾ ਨਹੀ ਪਰ ਧਰਮਪ੍ਰੀਤ ਬਾਰੇ ਤਾਂ ਪੱਕਾ ਹੈ।
@JagtarSingh-jb3hv
@JagtarSingh-jb3hv 5 ай бұрын
Right ਵੀਰ ਭਾਦਸੋਂ ਕੋਲ ਕਿਹੜਾ ਪਿੰਡ ਹੈ ? ਮੈਂ ਆਸਟਰੇਲੀਆ ਤੋਂ ਮੇਰਾ ਪਿੰਡ ਭਾਦਸੋਂ ਕੇਲ ਈ ਹੈ
@sidhumusicsm8056
@sidhumusicsm8056 5 ай бұрын
kzbin.info/www/bejne/hou0c2dsnM13pLcsi=ruL4QjiRTjVv9V62
@JagtarSingh-jb3hv
@JagtarSingh-jb3hv 4 ай бұрын
@@arshadqadri8314 sahiwal
@Randhawa336
@Randhawa336 5 ай бұрын
ਧਰਮਪ੍ਰੀਤ ❤❤❤❤❤
@gurjindersingh8908
@gurjindersingh8908 5 ай бұрын
ਬਾਈ ਜੀ ਸਤਿਕਾਰ ਯੋਗ ਹੋ ਮੇਰਾ ਜਨਮ 1991 ਦਾ ਹੈ ਮੈਂ ਤੇ ਮੇਰੇ ਹਾਣੀ ਜਿਵੇਂ ਜਿਵੇਂ ਜਵਾਨ ਹੁੰਦੇ ਗਏ ਸਾਨੂੰ ਤੁਹਾਡਾ ਨਾਂ ਤੇ ਝਲਕ ਪੈਣੀ ਸ਼ੁਰੂ ਹੋ ਗਈ ਸੀ ਤੁਹਾਡੇ ਬਣਾਏ ਗਾਇਕ ਹਰਦੇਵ ਤੇ ਧਰਮੇ ਦੇ ਪੋਸਟਰ ਮਾਲਵੇ ਦੇ ਪਿੰਡਾਂ ਚ ਨਾਈ ਦੀਆਂ ਦੁਕਾਨਾਂ ਤੇ ਦੇਖਣ ਨੂੰ ਮਿਲਦੇ ਸੀ ਮੈਂ ਜਦੋਂ ਵੀ ਆਪਣੇ ਬਚਪਨ ਚ ਝਾਤ ਮਾਰਦਾ ਤੁਹਾਡੇ ਗਰੁੱਪ ਦੀ ਝਲਕ ਹੁਣ ਵੀ ਪੈਂਦੀ ਆ
@gurnailsingh6481
@gurnailsingh6481 5 ай бұрын
ਬਹੁਤ ਸੋਹਣੀ ਇੰਟਰਵਿਊ ਕੀਤੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ
@sukhwantsingh8772
@sukhwantsingh8772 4 ай бұрын
Lyzend lyrics ❤❤ ਭਿੰਡਰ ਡੱਬਵਾਲੀ ਸਾਬ
@sukanyabhardwaj3850
@sukanyabhardwaj3850 5 ай бұрын
ਿੲਹ ਦੋਵੇਐਂਕਰ ਜੱਸ ਗਰੇਵਾਲ ਤੇ ਦੂਸਰਾ ਦੋਸਤ ਵੀ ਕਾਫੀ ਸੁਲਝੇ ਹੋਏ ਹਨਤੇ ਸਕਾਰਾਤਮਕ ਸੋਚ ਦੇ ਦੋਵੇ ਵੀਰ ਆਪਣੇ ਚੈਨਲਾਂ ਤੇ ਵਧੀਆ ਮੁੱਦੇ ਉਠਾਉਂਦੇ ਹਨ ਤੇ ਸਚਾਈ ਨਾਲ ਸੱਚੁ ਤੇ ਸਾਫ ਸੁਥਰੇ ਮਸਲੇ ਲੋਕਾਂ ਦੀ ਕਚਹਰੀ ਿਵੱਚ ਿਲਆਉਣ ਦੀ ਕੋਿਸ਼ਸ ਕਰਦੇ ਨੇ ।ਛੋਟੇ ਵੀਰੋ ਮੈ ਅਕਸਰ ਤੁਹਾਡੇ ਪ੍ਰੋਗਰਾਮ ਿਮਸ ਨਹੀ ਕਰਦੀ ਅੱਜ ਪਿਹਲਾਂ ਮਨੱਵਰ ਿਫਟਨੈਸ ਦੀ ਵੀ ਿੲੰਟਰਿਵਯੂ ਸੁਣੀ ਸੀ ਜੋ ਅਜੋਕੇ ਸਮੇ ਨਾਲ ਿਬਲਕੁਲ ਮੇਲ ਖਾਂਦੀ ਸੀ ।
@japjottoor8020
@japjottoor8020 5 ай бұрын
ਬਹੁਤ ਵਧੀਆ ਗੀਤਕਾਰ ਆ ਬਾਈ ❤❤
@jarnailsigh8643
@jarnailsigh8643 5 ай бұрын
2008 ਵਿੱਚ ਧਰਮਪ੍ਰੀਤ ਨੂੰ ਇੱਕ ਗੀਤ ਦਿੱਤਾ ਸੀ ਕੁੱਝ ਸਮੇਂ ਬਾਅਦ ਉਸਦੀ ਮੋਤ ਹੋ ਗਈ
@sukhrajdhillondhillon3440
@sukhrajdhillondhillon3440 5 ай бұрын
ਤੈਨੂੰ ਪਤਾ ਏ ਕਿੰਨੇ ਗਾਣੇ ਗਾਏ ਧਰਮਪ੍ਰੀਤ ਨੇ ਇਹਦੇ ਨਾਲੇ ਓਹਦੀ ਮੌਤ ਕਿਹੜੇ ਸਨ ਵਿੱਚ ਹੋਈ ਸੀ ਭੈਣ ਦੀ ਫੁੱਦੀ ਜਹਾਵਿਆਂ ਅਕਲ ਤੋਂ ਕੰਮ ਲੈ ਲਾ
@pardeepkhurmi2224
@pardeepkhurmi2224 5 ай бұрын
ਬਾਈ ਜੀ ਲੱਗਦਾ ਹੈ ਤੁਸੀਂ ਬਲਧੀਰ ਮਾਹਲੇ ਨੂੰ ਤੁਸੀ ਭੁੱਲ ਗਏ ਜਿਸਨੂੰ ਦੁਕਾਨ ਵਿੱਚ ਹੀ ਰਿਕਾਡ ਕੀਤਾ ਸੀ ! ਜਿਸ ਦਾ ਗੀਤ ਸੀ” ਚਿੱਟਾ ਚਾਦਰਾ “!
@lakhwindersingh6863
@lakhwindersingh6863 5 ай бұрын
miss you bai dharampreet ji🤔💔😢🤔💔😢
@karanbaraich2300
@karanbaraich2300 5 ай бұрын
Bhinder Dabwali. Hardev Mahinangal. Dharampreet. Jaswinder Brar. Akashdeep. Harmandeep. Jasandeep. Veer Dawinder. Pammi Dillon bai Bhinder di super hit time
@DavinderDhaliwal-gk3zy
@DavinderDhaliwal-gk3zy 4 ай бұрын
ਬਹੁਤ ਸੋਹਣੀ ਗੀਤਕਾਰੀ ਸੀ ਉਸਤਾਦ ਦੀ ਅੱਗੇ ਵੀ ਲਿਖੋ ਬਾਈ ਜੀ
@BalvinderChahal-nl8bb
@BalvinderChahal-nl8bb 5 ай бұрын
ਬਹੁਤ ਬਹੁਤ ਵਧੀਆ ਗੱਲਾ ਕੀਤੀਆ ਭਿੰਦਰ ਡੱਬਵਾਲੀ ਨੇ very nice 👌
@hardevgill4454
@hardevgill4454 5 күн бұрын
🎉🎉🎉🎉🎉❤❤🎉🎉
@SukhwinderSingh-wq5ip
@SukhwinderSingh-wq5ip 5 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@sidhumusicsm8056
@sidhumusicsm8056 5 ай бұрын
kzbin.info/www/bejne/hou0c2dsnM13pLcsi=ruL4QjiRTjVv9V62
@manvirmaan9265
@manvirmaan9265 4 ай бұрын
ਭਿੰਦਰ ਡੱਬਵਾਲੀ good ਬਾਈ ਇਕ ਲਖਵਿੰਦਰ ਮਾਨ ਮਰਾੜ ਵਾਲੇ ਨਾਲ ਇੰਟਰਵਿਊ
@karanbaraich2300
@karanbaraich2300 5 ай бұрын
Miss you bai Dharampreet
@jagtarchahal2541
@jagtarchahal2541 5 ай бұрын
ਤੁਹਾਡਾ ਸੈਟ ਵੀ ਵਧੀਆ ਇੰਟਰਵਿਊ ਵੀ ਬਹੁਤ ਵਧੀਆ ਇੱਕ ਗੱਲ ਹੋਰ ਵਧੀਆ ਵੀ ਤੁਸੀਂ ਅੰਕਲ ਨੀ ਕਹਿੰਦੇ ਕਈ ਵਾਰ ਇੰਟਰਵਿਊ ਵਾਲੇ ਭਾਵੇਂ ਆਪ ਪੰਜਾਹ ਸਾਲ ਦੇ ਹੋਣ ਕਹਿਣਗੇ ਅੰਕਲ ਜੀ ਉਦੋਂ ਤੁਹਾਡੇ ਵੇਲੇ ਇਸ ਤਰ੍ਹਾਂ ਇਸ ਤਰ੍ਹਾਂ ਹੁੰਦਾ ਸੀ,ਜਿਵੇਂ ਅਗਲਾ ਬੱਗੇ ਕਾਵਾਂ ਵੇਲੇ ਦਾ ਹੋਵੇ,ਇਸ ਤਰ੍ਹਾਂ ਬੰਦੇ ਦਾ ਦਿਲ ਤੋੜ ਦਿੰਦੇ ਨੇ। ਬਾਕੀ ਡੱਬਵਾਲੀ ਸਾਹਿਬ ਦੀਆਂ ਵਧੀਆ ਗੱਲਾਂ ਨੇ। ਕਿਸੇ ਟਾਈਮ ਜੇ ਸਾਰੇ ਪੰਜਾਬ ਚ ਨਹੀਂ ਤਾਂ ਮਾਲਵੇ ਵਿੱਚ ਤਾਂ ਭਿੰਦਰ ਡੱਬਵਾਲੀ ਭਿੰਦਰ ਡੱਬਵਾਲੀ ਹੋਈ ਪਈ ਸੀ
@HarjeetSingh-sr9cf
@HarjeetSingh-sr9cf 4 ай бұрын
ਸਹੀ ਗੱਲ ਹੈ ਅੰਕਲ ਜੀ 😂😂
@GurwinderDhaliwal-z9n
@GurwinderDhaliwal-z9n 23 сағат бұрын
ਵੀਰ ਦਵਿੰਦਰ ਦੇ ਗੀਤ ਬਹੁਤ ਸੁਣ ਦਾ ਸੀ ਮੈਂ ਬਾਈ
@rubysandhu9837
@rubysandhu9837 5 ай бұрын
ਬਹੁਤ ਵਧੀਆ ਗੱਲਾ ਕੀਤੀਆ
@Drlally
@Drlally 4 ай бұрын
❤️DHARMPREET❤️
@sukanyabhardwaj3850
@sukanyabhardwaj3850 5 ай бұрын
ਪਰ ਅੱਜ ਦੀ ਿੲੰਟਰਿਵਯੂ ਿਵੱਚ ਿਭੰਦਰ ਡੱਬਵਾਲੀ ਸੱਚ ਮੁੱਚ ਹੀ ਗੌਡ ਿਗਫਿਟਡ ਗੀਤਕਾਰ ਕਲਾਕਾਰ ਹੈ ਅੱਜ ਤੋ ਵੀਹ ਪੰਜਾਹ ਸਾਲਾਂ ਦੀਆਂ ਗੱਲਾਂ ਿਕਵੇ ਿਟਪਸ ਤੇ ਯਾਦ ਹਨ ਕਮਾਲ ਦੀ ਯਾਦਾਸ਼ਤ ਹੈ । ਸਾਡੇ ਸਿਭਆਚਾਰ ਦੀ ਤਰਜਮਾਨੀ ਕਰਨ ਵਾਲੇ ਸ਼ਾਬਿਦਕ ਭੰਡਾਰ ਨਾਲ ਓਤ ਪ੍ਰੋਤ ਿੲਸ ਰੱਬੀ ਰੂਹਾਂ ਸਾਂਭਣ ਵਾਲੀ ਆਂ ਨੇ ਪਰ ਅਸੀ ਿਸੱਧੂ ਮੂਸੇਵਾਲਾ ਵਾਂਗ ਿਜਉਂਦੇ ਜੀਅ ਅਸੀ ਪੰਜਾਬੀ ਕਦਰ ਨਹੀ ਕਰਦੇ ।ਉਹ ਬੱਚਾ ਿੲਸ ਗੱਲ ਨੂੰ ਤਰਸਦਾ ਿਕ ਅਸੀ ਲੋਕ ਉਸਨੂੰ ਐਪਰੀਸ਼ੇਟ ਕਰਾਂਗੇ ਪਰ ਮਗਰੋ ਬੁੱਤ ਸਮਾਧਾਂ ਬਣਾਉਣ ਦਾ ਭਲਾ ਕੀ ਫਾਿੲਦਾ ।ਿੲਸ ਲਈ ਿੲਹਨਾਂ ਕੀਮਤੀ ਰੂਹਾਂ ਨੂੰ ਸੰਭਾਲਣ ਦਾ ਕੋਈ ਸੰਜੀਦਾ ਉਪਰਾਲਾ ਕਰੀਏ ।
@SatnamSingh-fm8xt
@SatnamSingh-fm8xt 4 ай бұрын
Good👍👍❤❤
@NirmalSingh-x5v
@NirmalSingh-x5v 2 ай бұрын
Very nice ji bahot vadya parogram
@sarwansingh-zb5fz
@sarwansingh-zb5fz 5 ай бұрын
ਵਾਹ ਜੀ ਬਾਈ ਜੀ ਕਿਆ ਬਾਤ ਨਜਰਾਂ ਆ ਗਿਆ
@YuvrajSingh-25001
@YuvrajSingh-25001 4 ай бұрын
Great, eh v ik pasa maninder da ,love u❤❤❤❤
@warischamkiledachamakchamk1561
@warischamkiledachamakchamk1561 5 ай бұрын
Very nice
@DsBhatti-pl1kx
@DsBhatti-pl1kx 5 сағат бұрын
Bhindar ji Happy new year 2025 m aal ji di intarveo Sune very
@gurjeetsingh5877
@gurjeetsingh5877 5 ай бұрын
ਬਹੁਤ ਵਧੀਆ ਗੱਲਬਾਤ
@bantykarrha155
@bantykarrha155 3 ай бұрын
Bhut vdia bai dia galla
@SurjitSingh-zc5zq
@SurjitSingh-zc5zq 5 ай бұрын
Kamal ji thanks
@dilbagbatthdairyfarm6894
@dilbagbatthdairyfarm6894 5 ай бұрын
ਕਿਆ ਬਾਤ ਆ ਜੀ ❤❤
@GurdeepSingh-wx9qs
@GurdeepSingh-wx9qs 4 ай бұрын
ਚਰਨ ਲਖਾਰੀ ਵਰਗਾ ਕੋਈ ਗੀਤਕਾਰ ਨਹੀ ਉਸਨੇ ਅਸਲੀ ਸੱਭਿਆਚਾਰਕ ਗੀਤ ਪੰਜਾਬ ਨੂੰ ਦਿਤੇ ਕੋਈ ਗਪੋੜ ਨੀ ਮਾਰੀ।
@HarjeetSingh-sr9cf
@HarjeetSingh-sr9cf 4 ай бұрын
ਉਹ ਵੀ ਸਹੀ ਹਨ ਵੀਰ ਜੀ ਇਹ ਵੀ ਕੋਈ ਗ਼ਲਤ ਨਹੀਂ ਬਹੁਤ ਸੋਹਣੀ ਗੀਤਕਾਰੀ ਪੇਸ਼ ਕੀਤੀ ਹੈ ਜੀ
@BaljeetSinghDeol
@BaljeetSinghDeol 5 ай бұрын
Bot e vadeya veer ji
@VikasSoni-t1d
@VikasSoni-t1d 4 ай бұрын
Bayi bachan Bedil davinder Kohinoor Da interview Karo
@BaljeetSinghDeol
@BaljeetSinghDeol 5 ай бұрын
Veer ji eho jhe bande labne ne
@Kamaldeep-h2j
@Kamaldeep-h2j 4 ай бұрын
ਯਾਰ ਸਾਰੇ ਜਾਣੇ ਲਾਈਕ ਕਰੋ ਦੋ ਐਂਕਰ ਮਾਈ ਫੇਵਰਿਟ
@sukhmanjotsingh7427
@sukhmanjotsingh7427 5 ай бұрын
Nice 👍🏻
@balvirgrewal8638
@balvirgrewal8638 5 ай бұрын
Very nice 👍
@AMANDEEPSINGH-ik1wk
@AMANDEEPSINGH-ik1wk 5 ай бұрын
Old is gold
@sawaranadevi7733
@sawaranadevi7733 5 ай бұрын
Good speech baiji 🎉🎉🎉🎉🎉🎉🎉🎉🎉🎉🎉🎉🎉🎉🎉🎉 congratulations
@balbirsingh9954
@balbirsingh9954 Ай бұрын
Bai ji bahut badhia
@satveersidhugagubrar864
@satveersidhugagubrar864 5 ай бұрын
ਬਹੁਤ ਵਧੀਆ ਗੀਤ ਹੁੰਦੇ cc hun ਤੱਕ tarktra ਤੇ ਚਲ ਦੇ ਆ ਬਈ ਜੀ jee lg jada ਇਕੱਲੇ ਬਦੇ ਦਾ ਖੇਤ❤❤
@saabtung2519
@saabtung2519 3 ай бұрын
ਵਾਹ ਕਿਆ ਬਾਤ ਆ
@upworldgamingfanclub8877
@upworldgamingfanclub8877 5 ай бұрын
Very nice interview, boht acche bai ji,🎉
@harpreetsinghsra7253
@harpreetsinghsra7253 5 ай бұрын
ਬਲਵੀਰ ਸਿੰਘ ਗਰੇਵਾਲ ਤੇਰੀ fiat ਤੇ ਵਾਲਾ ਗੀਤਕਾਰ ਮੇਰੇ ਪਿੰਡ bandi ਬਠਿੰਡਾ ਤੋ ha ਜੀ
@sidhumusicsm8056
@sidhumusicsm8056 5 ай бұрын
kzbin.info/www/bejne/hou0c2dsnM13pLcsi=ruL4QjiRTjVv9V62
@nachhtarbhullar4243
@nachhtarbhullar4243 2 ай бұрын
Very nice ❤
@SukhwinderSingh-zu7lv
@SukhwinderSingh-zu7lv 5 ай бұрын
Dabwali Bhaji sat shri akal e gana jaldi Record karwao hu sake Ranjit Mani bhaji di Aawaj
@karanbaraich2300
@karanbaraich2300 5 ай бұрын
Bahut vadia interview
@baljidersingh-ep1ef
@baljidersingh-ep1ef 5 ай бұрын
Very nice
@GurnoorMusic-i6d
@GurnoorMusic-i6d 5 ай бұрын
Y ji plz plz plz plz plz Devinder kohinoor veere di enterview v kro
@manjeetdeep2154
@manjeetdeep2154 Ай бұрын
Good
@GurnoorMusic-i6d
@GurnoorMusic-i6d 4 ай бұрын
Veere Devinder kohinoor veere di enterview v kro Kde plz
@BaljeetSinghDeol
@BaljeetSinghDeol 5 ай бұрын
S baljeet singh deol pind rania dis. Sirsa
@HekulwantsinghKulwant
@HekulwantsinghKulwant 5 ай бұрын
♥️♥️♥️🙏🙏🙏
@Gaganjaura0001
@Gaganjaura0001 5 ай бұрын
Bahut vdia interview❤❤
@muhammadshahbaz8282
@muhammadshahbaz8282 5 ай бұрын
Very very nice veer ji love you
@santlashmanmuni6045
@santlashmanmuni6045 5 ай бұрын
ਆਹ ਦੀਪਕ ਜੈਤੋਈ ਜੀ ਨਾਂ ਸੁਣ ਕੇ ਸਕੂਨ ਮਿਲਿਆ। ਜਰਾ ਹੋਸ਼ ਨਾਲ ਬੋਲੀਂ ਜੈਲਦਾਰਾ ਅਸਾਂ ਨਹੀਂ ਕਨੌੜ ਝੱਲਨੀ ਕਿਆ ਬੋਲ ਲਿਖੇ ਜੈਤੋਈ ਜੀ ਨੇ
@KINGRADAIRYFARM
@KINGRADAIRYFARM 5 ай бұрын
ਹਰਮਨ ਛੱਤਾ ਨੂੰ ਗੀਤ ਦਿਉ ਬਾਈ ਜੀ
@BaljeetSinghDeol
@BaljeetSinghDeol 5 ай бұрын
A hera a. Hera to vuthe best
@SewakSingh-m2k
@SewakSingh-m2k 4 ай бұрын
I miss you y dharampreet ji
@Harleen64362
@Harleen64362 5 ай бұрын
❤❤❤❤❤❤
@PawanSharma-ct1wk
@PawanSharma-ct1wk 3 ай бұрын
Bhaji parvir vara Paisay bara Gal karia kro sir Baki tusi good hoo
@HardeepSingh-wu1qq
@HardeepSingh-wu1qq 4 ай бұрын
" ਸਾਧਣੀ ਦੇ ਡੇਰੇ ਦੁਪਿਹਰੇ ਕੁੱਤੀ ਭੌਂਕਦੀ " ਇਹ ਗੀਤ ਨਹੀਂ ਮਿਲਦਾ
@HardeepSingh-wu1qq
@HardeepSingh-wu1qq 4 ай бұрын
ਗੋਰਾ ਚੱਕ ਵਾਲਾ ਕਿੱਥੇ ਖੋ ਗਿਆ
@ManjitKaur-p8m
@ManjitKaur-p8m 7 күн бұрын
Ah tea stal naruana pul de nal kulbeer naruana de kothi kol pul da bilkul nal aa ohi aa ????
@ramandeep3971
@ramandeep3971 5 ай бұрын
Bhai ji j cast te pashkar Bhai walo ha ta asi chup Karke tap la lande se k Bhai de lakhe geet ha ta sare hit he hunde ha malwa ch dabwali de lakhe geet he chaldie se os time super hit geet ha Bhai
@manjeetdeep2154
@manjeetdeep2154 Ай бұрын
❤❤❤❤❤❤❤❤❤❤❤❤❤
@SurjitSingh-zc5zq
@SurjitSingh-zc5zq 5 ай бұрын
ਗੁਰਦਾਸ ਮਾਨ ਜੀ
@SewakSingh-m2k
@SewakSingh-m2k 4 ай бұрын
Hardev mahinagal to karvo g ea geet
@manavjot9247
@manavjot9247 5 ай бұрын
👍
@bittuodhanofficial
@bittuodhanofficial 7 күн бұрын
Ho sakda ta karmjit puri da interview kro veer
@jassadhesi730
@jassadhesi730 5 ай бұрын
Love you Mann Saab ji
@GurpreetSingh-n8x5p
@GurpreetSingh-n8x5p 5 ай бұрын
🎉
@hssidhubathinda
@hssidhubathinda 5 ай бұрын
Any song by Bhinder on Kissan Andolan ?
@jatindersinghdabwali
@jatindersinghdabwali 5 ай бұрын
Jatt apni faslan da oh rabba app kado mull pau … jashandeep singer sun leo
@chainpalkaurmangatgill2848
@chainpalkaurmangatgill2848 5 ай бұрын
Dharmpreet❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@ਹਰਪਾਲ7653
@ਹਰਪਾਲ7653 5 ай бұрын
❤❤❤❤❤❤❤❤❤❤
@EDTING_X
@EDTING_X 5 ай бұрын
Akashdeep singhervkity aa new song lonch karvo g
@dhillonmkesh6537
@dhillonmkesh6537 5 ай бұрын
Chai ale na chai ni daal rakh diti si Adhe ghante baad tyar hoyi 😂😂
@honey_op8608
@honey_op8608 3 ай бұрын
Oh sabr di chaa bnai c bai
@PrabjotJaura
@PrabjotJaura 5 ай бұрын
👍🙏
@karanbaraich2300
@karanbaraich2300 5 ай бұрын
@mandeepsingh-pr5yu
@mandeepsingh-pr5yu 5 ай бұрын
💞💞💞💞💞💞💞💚💚💚💚💚❤️❤️❤️Dharmpreet 💓💓💘💘💘💘💘💘❤️❤️❤️❤️❤️❤️❤️
@NareshKumar-dn4cu
@NareshKumar-dn4cu 5 ай бұрын
ਤੁਸੀਂ ਤਾਂ ਸਾਡੀ ਦਾਰੂ ਦੇ ਨਸ਼ੇ ਨੂੰ ਦਸ ਗੁਣਾ ਕਰ ਦਿੰਦੇ ਹੋ ਜੀ।
@HarjeetSingh-sr9cf
@HarjeetSingh-sr9cf 4 ай бұрын
ਇਹਨਾਂ ਨੇ ਇਹ ਵੀ ਕਿਹਾ ਕਿ ਠੇਕਿਆਂ ਦੀ ਦਾਰੂ ਦਾ ਬਹੁਤਾ ਚਿਰ ਸਰੂਰ ਨਹੀਂ ਰਹਿੰਦਾ
@karanbaraich2300
@karanbaraich2300 5 ай бұрын
🎉
@BharpoorSingh-ds6ef
@BharpoorSingh-ds6ef 5 ай бұрын
ਕਲਾਕਾਰਾ ਚ ਹਾਕਮ ਬਖਤੜੀ ਵਾਲਾ ਸਭ ਤੋਂ ਮਿਠਾ ਲੂਚਾ ਬੰਦਾ
@lovisingh403
@lovisingh403 4 күн бұрын
23 ਮਿੰਟ ਹੋ ਗਏ ਉਹਦੇ ਤੌ haje ਚਾਹ ਨਹੀ ਬਣੀ
@DavinderDhaliwal-gk3zy
@DavinderDhaliwal-gk3zy 4 ай бұрын
ਚਾਹ ਬਨੀ ਨੀ ਅਜੇ ਅੱਦਾ ਘੰਟਾ ਹੋ ਗਿਆ
@HarjeetSingh-sr9cf
@HarjeetSingh-sr9cf 4 ай бұрын
ਮੁੱਛ ਮਰੋੜ ਚਾਹ ਤਿਆਰ ਹੈ ਘਰ ਵਾਲੀ ਨਾਲ ਹੋਵੇ ਤਾਂ ਫ਼ਰੀ 😂😂😂😂
@truevoicestudios6289
@truevoicestudios6289 5 ай бұрын
ਇਹਨੇ ਵੀ ਭੈਣ ਗੜ੍ਹੀ ਰੱਖੀ ਗੀਤਕਾਰੀ ਤੇ ਪੰਜਾਬੀਅਤ ਦੀ,,,, ਕੁਰਾਹੇ ਪਾਇਆ ਕਲਾਕਾਰ ਤੇ ਸੱਭਿਆਚਾਰ ਨੂੰ,, ਤਾਂ ਹੀ ਅੱਜ ਵਿਹਲਾ ਬੈਠਾ,,,,, ਘਟੀਆ ਦਰਜੇ ਦੀ ਗੀਤਕਾਰੀ ਤੁਕਬੰਦੀ ਕੀਤੀ ਇਸ ਚਵਲ ਨੇ
@sikandersingh9462
@sikandersingh9462 4 ай бұрын
@GurlalSingh-j2k
@GurlalSingh-j2k 5 ай бұрын
❤❤
@GurlalSingh-j2k
@GurlalSingh-j2k 2 ай бұрын
❤❤
@mewa85sidhunice59
@mewa85sidhunice59 7 күн бұрын
❤❤
@jagmeetbrar52900
@jagmeetbrar52900 6 күн бұрын
❤❤❤
VIP ACCESS
00:47
Natan por Aí
Рет қаралды 30 МЛН
VIP ACCESS
00:47
Natan por Aí
Рет қаралды 30 МЛН