ਭੂੰਦੜ ਬਣੇ ਪ੍ਰਧਾਨ, ਹੋਣ ਲੱਗੇ ਅਸਤੀਫ਼ੇ! NEWS THAT MATTERS

  Рет қаралды 38,837

TV Punjab

TV Punjab

Күн бұрын

Sukhbir Badal appoints Balwinder Bhunder as SAD’s working president
SEBI slaps ₹63 crore fine on Rana Sugars
NEWS THAT MATTERS | JASVIR HUSSAIN | DEEPIKA KHOSLA
balwinder bhunder
Bhagwant Mann
Cabinet Meeting
partap Bajwa
Dimpy Dhillon
Sukhbir Badal
Amritpal Singh
Punjab News
Punjabi News
News That Matters
Balwinder Bhunder, Bhagwant Mann, Rana Gurjit, Cabinet Meeting, Partap Bajwa, Dimpy Dhillon, Sukhbir Badal, Amritpal Singh, Navjot sidhu, Bhagwant Mann, Kangana Ranaut, Rahul Gandhi, Ravneet Bittu, Sukhdev Dhindsa, Navjot Sidhu, Parkash Singh Badal, Giani Gurbachan Singh, Jathedar Manjit Singh, Bibi Jagir Kaur, Rahul Gandhi, Nitish Kumar, Amritpal Singh, Navjot Sidhu, Amit shah, Sunil Jakahr, Diljeet Cheema, Charanjit Channi, Raghav Chadha, Raja Warring, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Daily Punjab News, Today Punjab News, Punjabi Podcast , Latest Punjabi News, Punjab News Update, Tv Punjab
#NewsThatMatters #BalwinderBhunder #RanaGurjit #BhagwantMann #CabinetMeeting #PartapBajwa #DimpyDhillon #SukhbirBadal #AmritpalSingh #PunjabNews #PunjabiNews #TvPunjab

Пікірлер: 37
@ksdhaliwal3670
@ksdhaliwal3670 15 күн бұрын
ਸਾਰੇ ਲਿੱਬੜੇ ਹੋਏ ਨੇ।ਸਾਬਕਾ ਸਿੰਘ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਸਹੂਲਤਾਂ ਦੇ ਰਹੀ ਹੈ ਬਾਦਲਾਂ ਦਾ ਖਾਸਮ ਖਾਸ ਹੈ।
@Avtar-xu1dd
@Avtar-xu1dd 15 күн бұрын
ਅੰਮ੍ਰਿਤਪਾਲ ਦ ਬਾਪੂ ਆਪਣੇ ਆਪ ਨੂੰ ਰਾਸਟਰਪਤੀ ਤੇ ਅੰਮ੍ਰਿਤਪਾਲ ਨੂੰ ਪ੍ਰਧਾਨ ਮੰਤਰੀ ਸਮਝਣ ਲੱਗ ਪਿਆ ਹੈ !! ਜੋਧ ਉਹਦੇ ਭਰਮ ਭੁਲੇਖੇ ਪਾਲੇ ਹੋਏ ਨੇ ਜੀ
@jsgidda1955
@jsgidda1955 15 күн бұрын
ਬਹੁਤ ਵਧੀਆ ਵਿਸ਼ਲੇਸ਼ਣ।
@AngrejSingh-oo3zq
@AngrejSingh-oo3zq 15 күн бұрын
Justice four sidhu moose walla ✊
@AngrejSingh-oo3zq
@AngrejSingh-oo3zq 15 күн бұрын
Waheguru ji ka Khalsa waheguru ji ki fathe ✊
@niranjansinghsandhu1520
@niranjansinghsandhu1520 15 күн бұрын
ਗੁਰਬਚਨ ਸਿੰਘ ਨੂੰ ਜਥੇਦਾਰ ਕਹਿਣ ਦਾ ਮਨ ਨਹੀ ਕਰਦਾ ਇਸ ਤਰ੍ਹਾਂ ਰਘਬੀਰ ਸਿੰਘ ਜਥੇਦਾਰ ਦਾ ਹਾਲ ਵੀ ਇਹੋ ਹੋਣਾ ਕਿਉ ਕਿ ਜਥੇਦਾਰ ਫੂਲਾ ਸਿੰਘ ਦੇ ਨਾਂ ਦੀ ਬਦਨਾਮੀ ਹੋਵੇਗੀ। 🎉
@lachmandass2840
@lachmandass2840 15 күн бұрын
Good job Deepika ji &Jasbir ji ❤❤🎉🎉
@KanwaljitSingh-n5e
@KanwaljitSingh-n5e 15 күн бұрын
ਭੁੰਦੜ ਭੋਂਦੂ ਬਾਦਲ ਗਧਾ ਕਿਵੇਂ ਹੋ ਸਕਦੀ ਹੈ ਪ੍ਰਮਾਤਮਾ ਦੀ ਰਜ਼ਾ।
@gurdipssandhu709
@gurdipssandhu709 15 күн бұрын
⁵⁴⁴p6pppp
@JaibBhukal
@JaibBhukal 15 күн бұрын
🙏🙏🙏🙏
@Nanak-rc1go
@Nanak-rc1go 14 күн бұрын
ਕੰਮ ਤਾਂ ਹੋਣਗੇ ਜਸਵੀਰ, ਪਹਿਲਾ ਨਾਲੋ ਜੇਬਾ ਚ ਵੀ ਘੱਟ ਜਾਣਗੇ, ਸਰਕਾਰੀ ਮੁਲਾਜ਼ਮਾਂ,ਠੇਕੇਦਾਰਾਂ ਤੇ ਲ਼ੀਡਰਾ ਦੇ। ਇਹ ਤਿੰਨੇ ਲੁਟਕੇ ਖਾਧੇ ਰਹੇ ਨੇ ਵੱਡੇ ਪੱਧਰ ਤੇ।
@DalipSingh-ey9jd
@DalipSingh-ey9jd 14 күн бұрын
They don’t speak for Punjab only for them self
@karamvirsingh2068
@karamvirsingh2068 15 күн бұрын
ਭੁੰਦੜ ਦਾਰੁ ਪੀਣਾ ਸ਼ਰਾਬੀ 👎🏿👎🏿👎🏿
@goldygoldychahal2723
@goldygoldychahal2723 15 күн бұрын
ਜੇ ਇਲੈਕਸ਼ਨ ਜਿੱਤੇ ਤਾਂ ਸਾਰੀ ਪਾਰਟੀ ਨੇ ਜਿੱਥੇ ਜੇ ਮਾੜਾ ਹੋ ਗਿਆ ਹਾਰ ਗਏ ਤਾਂ ਇਕੱਲੇ ਪ੍ਰਧਾਨ ਸਾਹਿਬ ਦੇ ਉੱਪਰ ਜਿੰਮੇਵਾਰੀ ਸਿੱਟ ਦਿਓ ਇਹ ਕਿੱਥੋਂ ਦਾ ਨਿਆ ਆ
@Nanak-rc1go
@Nanak-rc1go 14 күн бұрын
ਆਮ ਪਾਰਟੀ ਚ ਆਕੇ ਕਮਾਈ ਨੀ ਕਰ ਸਕਦੇ ਲੀਡਰ। ਇਮਾਨਦਾਰੀ ਰੱਖਣੀ ਪੈਣੀ ਹੈ।
@Nanak-rc1go
@Nanak-rc1go 14 күн бұрын
ਕੋਈ ਮੂਰਖ ਜਾਂ ਕਮਲਾ ਹੀ ਖਾਵੇਗਾ ਫੰਡ ਹੁਣ ।
@harjindersingh-sg4cv
@harjindersingh-sg4cv 15 күн бұрын
ਜੋ ਬੱਜਰ ਗੁਨਾਹ ਬਾਦਲ ਪਰਵਾਰ ਅਤੇ ਉਸਦੇ ਸਾਥੀਆਂ ਨੇ ਆਪਣੇ ਰਾਜ ਸਮੇਂ ਕੀਤੇ ਮੁਆਫੀ ਯੋਗ ਨਹੀਂ ਪੰਥ ਵਿੱਚੋਂ ਛੇਕ ਦੇਣੇ ਚਾਹੀਦੇ ਆ
@Nanak-rc1go
@Nanak-rc1go 14 күн бұрын
ਅਜੇ ਅਗਾਹੂ ਦੀਆਂ ਗੱਲਾਂ ਨੇ ।
@Nanak-rc1go
@Nanak-rc1go 14 күн бұрын
ਨਵਜੋਤ ਸਿੱਧੂ ਮੁੱਖਮੰਤਰੀ ਬਣਨਗੇ।
@JarnailMaan-p8m
@JarnailMaan-p8m 15 күн бұрын
ਸੁੱਖਾ ਡਰਾਮੇਬਾਜ਼ ਹੈ
@GulbaharSingh-Bat
@GulbaharSingh-Bat 15 күн бұрын
OK 👍
@anhad1981
@anhad1981 15 күн бұрын
ਪੰਜ ਸਿੰਘ ਸਾਹਿਬਾਨਾ ਦੀ ਮੀਟਿੰਗ ਤੇ ਸਿੱਖ ਮਸਲੇ ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰ || ਸੀ੍ ਗੁਰੂ ਨਾਨਕ ਦੇਵ ਜੀ ਵਲੋਂ ਉਪਰੋਕਤ ਸੱਚ ਨੂੰ ਸਮਝਾਉਣ ਲਈ ਮਨੁੱਖ ਦੇ ਆਚਰਨ ਨੂੰ ਉਪਰ ਮੰਨਿਆ ਹੈ | ਜਦੋਂ ਕੂੜ ਦੀ ਪਾਲ ਟੁੱਟਦੀ ਹੈ ,ਜਦੋਂ ਝੂਠ ਕਿਨਾਰੇ ਕਰ ਦਿੱਤਾ ਜਾਂਦਾ ਹੈ ,ਜਦੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਨਿਬੜਦਾ ਹੈ | ਗੱਲ ਧਰਮ ਦੇ ਸੱਚ ਦੀ ਹੋਵੇ ਜਾਂ ਝੂਠ ਦੀ ਰਾਜਨੀਤੀ ਦੀ | ਜੇ ਤੁਸੀਂ ਗੁਰੂ ਨਾਨਕ ਦੇ ਸ਼ਬਦਾਂ ਤੇ ਭਰੋਸਾ ਕਰਦੇ ਹੋ ਤਾਂ ਭੋਰਾ ਭਰ ਝੂਠ ਨਹੀਂ ਰਹੇਗਾ | ਇਕ ਚਿਣਗ ਮਾਤਰ ਦੁਬਿਧਾ ਨਾ ਰਹੇ | ਸੱਚ ਦਾ ਫ਼ੈਸਲਾ ਕਰਨ ਲਈ ਮੀਟਿੰਗਾਂ ਦੀ ਲੋੜ ਨਹੀਂ | ਝੂਠ ਨੂੰ ਪਾਸੇ ਕਰਨ ਲਈ ਤਾਰੀਖਾਂ ਜ਼ਰੂਰਤ ਨਹੀਂ ਹੁੰਦੀ | ............ਤੇ ਉਹ ਵੀ ਆਮ ਸਿਖ ਹੋਵੇ ਤਾਂ ਹੋਰ ਗੱਲ ਪਰ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਸਿਰਜੇ ਪਲੇਟਫ਼ਾਰਮ ਸੀ੍ ਅਕਾਲ ਤਖਤ ਸਾਹਿਬ ਤੇ ਫ਼ੈਸਲਾ ਕਰਨ ਦੀ ਗੱਲ ਹੋਵੇ ਤਾਂ ਸਿੱਖ ਇਤਿਹਾਸਕ ਸਫ਼ਾ ਵਿੱਚ ਸੱਚ ਤੇ ਝੂਠ ਦਾ ਨਿਤਾਰਾ ਹੋਣ ਲਈ ਵੱਡੇ ਜਿਗਰੇ ਦੀ ਲੋੜ ਭਾਸਦੀ ਹੈ | ਧਰਮੀ ਸਿੱਖ ਦੇ ਸਮਰਪਣ ਚ ਸਬਰ ਸ਼ੁਕਰ ਹੋਵੇਗਾ |ਰਾਜਨੀਤਕ ਮੱਸ ਵਾਲਾ ਆਪਣਾ ਪੱਤਾ ਸ਼ੈਤਾਨੀ ਧਿਰ ਵਾਂਗ ਸੁੱਟੇਗਾ | ਆਮ ਸਿੱਖ ਫ਼ੈਸਲਾ ਕਰਨ ਵਾਲੇ ਸਿੱਖ ਜਥੇਦਾਰਾਂ ਦੇ ਸੱਚਾਈ ਦੇ ਮਿਆਰ ਜਾਣੇਗਾ | ਪਰ ਗੈਰ ਸਿੱਖਾਂ ਨੂੰ ਅੱਜ ਤੱਕ ਸਿਖੀ ਲਈ ਪ੍ਭਾਵਿਤ ਕਰਨ ਜਾਂ ਜੋੜਨ ਲਈ ਲਈ ਬਹੁਤ ਵੱਡਾ ਧਿਰ ਸਾਬਤ ਹੋਣ ਲਈ ਸਮਰਥ ਨਾ ਹੋ ਸਕਣ ਦਾ ਕਾਰਨ ਸਾਫ਼ ਹੈ ਕਿ ਕਾਇਮ ਮੁਕਾਮ ਜਥੇਦਾਰ, ਅਖੌਤੀ ਸ਼ੋ੍ਮਣੀ ਪ੍ਬੰਧ ਦੇ ਦਬਾਅ ਹੇਠ ਹੀ ਰਹੇ ਹਨ | ਸਿਖ ਕੌਮ ਦੀਆਂ ਸੰਸਥਾਵਾਂ ਪਾਰਟੀ ਪਰਧਾਨਾਂ ਦੀਆਂ ਪਿਛਲੱਗ ਬਣੀਆਂ ਰਹੀਆਂ | ਸਿਵਾਏ ਚਿਮਚਾ ਗਿਰੀ ਤੇ ਪੈਸੇ ਟਕੇ ਦੇ ਧਿਆਨ ਚ ਗਰੱਸਤ ਸਿਖ ਮੋਹਤਬਰਾਂ ਤੋਂ ਸਿਖੀ ਪ੍ਤੀ ਇਨਸਾਫ਼ ਨਹੀਂ ਹੋ ਸਕਿਆ | ਪਰਧਾਨ ਤੇ ਜਥੇਦਾਰਾਂ ਤੋਂ ਸੇਵਾਦਾਰਾਂ ਤਕ ਸਭ ਤੋਂ ਪਹਿਲਾਂ ਗੁਰੂ ਗਰੰਥ ਸਾਹਿਬ ਦੇ ਸਨਮੁੱਖ ਹੋ ਕੇ ਆਪਣੇ ਨਿਰਮਲ ਹੋਣ ਦਾ ਭਰੋਸਾ ਦੇਣਾ ਹੋਵੇਗਾ | ਨਹੀਂ ਪਹਿਲਾਂ ਦੀ ਤਰਾਂ ਬਣੇ ਬਣਾਏ ਫ਼ੈਸਲੇ ਹੋਣਗੇ | ਰਾਜਨੀਤਕ ਮੰਚ ਤਿਆਰ ਕੀਤਾ ਜਾ ਸਕਦਾ ਹੈ | ਦੋ ਤਿੰਨ ਤਾਰੀਖਾਂ ਪਾ ਕੇ ਫ਼ਿਰ ਪਾਰਟੀ ਪਰਧਾਨ ਨੂੰ ਮਾਫ਼ ਕਰ ਦਿਤਾ ਜਾਵੇਗਾ | ਫ਼ਿਰ ਨਵੰਬਰ ਚ ਪਰਧਾਨ ਚੁਣਿਆ ਜਾਵੇਗਾ | ਕਿਉਂਕਿ ਪਰਧਾਨ, ਕਾਰਜਕਾਰੀ ਪਰਧਾਨ ਲਈ ਆਪਣੀ ਪਾਵਰ ਡੈਲੀਗੇਟ ਨਹੀਂ ਕਰ ਸਕਦਾ | ਹਾਂ ਅਸਤੀਫ਼ਾ ਦੇ ਕੇ ਪਾਰਟੀ ਦੇ ਇਜਲਾਸ ਚ ਨਵਾਂ ਪਰਧਾਨ ਚੁਣ ਲੈਂਦੇ ਤਾਂ ਅਕਸ ਕੁਝ ਹੋਰ ਹੁੰਦਾ | ਹੁਣ ਤਾਂ ਸਰਾਸਰ ਗੈਰ ਸੰਵਿਧਾਨਕ ਹੈ | ਇਹ ਇਕ ਕੌੜੀ ਸੱਚਾਈ ਹੈ ਕਿ ਕੋਈ ਸੰਸਥਾ ਜਾਂ ਪਾਰਟੀ ਲਈ ਇਕ ਨਿਸ਼ਚਤ ਸਮੇਂ ਲਈ ਮੈਂਬਰ ਚੁਣੇ ਜਾਂਦੇ ਹਨ | ਜੇ ਉਹ ਮਿਥੇ ਸਮੇਂ ਤੋਂ ਜ਼ਿਆਦਾ ਵਕਤ ਤਕ ਪਰਬੰਧ ਚ ਰਹਿੰਦੇ ਹਨ ਤਾਂ ਸਰਕਾਰ ਦੀ ਸ਼ਹਿ ਤੇ ਬਣੇ ਰਹਿੰਦੇ ਹਨ | ਹੱਦ ਹੋ ਗਈ ਪੰਜ ਸਾਲ ਲਈ ਚੁਣੇ ਗਏ ਮੈਂਬਰਾਂ ਨੂੰ ਬਾਰਾਂ ਸਾਲ ਹੋ ਜਾਣ ਤੇ ਸਰਕਾਰ ਦੁਬਾਰਾ ਚੋਣ ਨਾ ਕਰਾਵੇ | ਤੇ ਉਹ ਵੀ ਦੁਨੀਆਂ ਦੇ ਸਭ ਤੋਂ ਨਵੇਂ ਨਕੋਰ ਧਰਮ ਦੇ ਪਰਬੰਧ ਕਰਨ ਲਈ| ਉਹਨਾ ਦੀ ਜ਼ਮੀਰ ਜ਼ਿੰਦਾ ਹੁੰਦੀ ਤਾਂ ਉਹ ਪੰਜ ਸਾਲ ਤੋਂ ਬਾਦ ਅਸਤੀਫ਼ਾ ਦੇ ਸਕਦੇ ਸੀ | ਇਮਾਨਦਾਰ ਪਰਬੰਧਕ | ਇਹ ਸੇਵਾ ਹੈ | ਤੁਸੀਂ ਨੌਕਰੀ ਸਮਝ ਬੈਠੇ | ਤੁਹਾਨੂੰ ਮਾਇਆ ਨੇ ਡਸ ਲਿਆ | ਵਿਚਾਰੇ ਗੁਰੂ ਘਰਾਂ ਦੀ ਸੇਵਾ ਲਈ ਚੁਣ ਕੇ ਆਏ ਤੇ ਬਣ ਬੈਠੇ ਪੱਕੇ ਘੜੱਮ ਚੌਧਰੀ | ਇਸ ਮੁਫ਼ਤ ਦੀ ਦਾਲ ਨੇ ਤੁਹਾਨੂੰ ਧਰਮੀ ਤੋਂ ਹੱਠਧਰਮੀ ਬਣਾ ਦਿਤਾ | ਕਿਹੜੇ ਜਥੇਦਾਰ ਦੀ ਹਿੰਮਤ ਹੈ ਕਿ ਬਾਰਾਂ ਬਾਰਾਂ ਸਾਲ ਦੀ ਜੂਠ ਮਾਂਜ ਦੇਵੇ | ਹੋ ਨਹੀਂ ਸਕਦਾ | ਹਾਂ ਇਕ ਥਾਂ ਅਜੇ ਬਚਦੀ ਹੈ ਤੇ ਉਹ ਜੇ ਤੁਸੀਂ ਧੁਰ ਅੰਦਰੋਂ ਮਾਨਸਿਕ ਪੱਧਰ ਤੇ ਮਨ ਬਣਾ ਲਵੋ ਕਿ ਨਿਰਮਲ ਹੋਣਾ ਹੈ ਤਾਂ ਉਹ ਗੁਰੂ ਰਾਮਦਾਸ ਦਾ ਦਰ ਹੈ ,ਤੁਸੀਂ ਨਿਮਾਣੇ ਸਿੱਖ ਵਾਂਗ ਆਪਣੇ ਅਸਤੀਫ਼ੇ ਲੈ ਕੇ ਜਾਵੋ ਉਹ ਮੁਆਫ਼ ਕਰ ਸਕਦਾ | ਉਹ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਮਾਫ਼ ਕਰ ਸਕਦਾ ਹੈ | ਹੋਰ ਕੋਈ ਨੀਂ | ਕੀ ਸਿੱਖ ਮੁਫ਼ਤ ਖੋਰ ਤੇ ਮਿਲਾਵਟੀ ਪਰਬੰਧਕ ਹੋ ਸਕਦਾ ਹੈ , ਕੀ ਜਥੇਦਾਰ ਇਸ ਸਬੰਧੀ ਮੂੰਹ ਚੋਂ ਘੁੰਙਣੀਆਂ ਬਾਹਰ ਕੱਢ ਸਕਦੇ ਹਨ |ਕਦਾਚਿੱਤ ਨਹੀ | ਜੇ ਮੈਂਬਰਾਂ ਲਈ ਨਹੀਂ ਸੱਚ ਬੋਲ ਸਕਦੇ ਤਾਂ ਪਿਤਾ ਪੁਰਖੀ ਪਰਧਾਨ ਦੇ ਖਿਲਾਫ਼ ਜਾਣ ਦੀ ਹਿੰਮਤ ਨੂੰ ਜਾਣਿਆ ਸਮਝਿਆ ਤੇ ਤੋਲਿਆ ਪਰਖਿਆ ਜਾ ਸਕਦਾ ਹੈ | ਇਕ ਨਹੀਂ ਅਨੇਕਾਂ ਘੁਟਾਲਿਆਂ ਚ ਗਰੱਸਤ ਪਰਬੰਧਕ ਨਹੀਂ ਸਗੋਂ ਸਿੱਖ ਸਫ਼ਾਂ ਚ ਦਿੱਲੀ ਦੇ ਦਗੜਦੱਲੇ ਅਖਵਾਏ ਜਾਣਗੇ | ਆਖਰੀ ਗੱਲ ਇਹ ਹੈ ਕਿ ਜੇ ਹੁਣ ਨਹੀਂ ਤਾਂ ਕਦੀ ਵੀ ਨਹੀਂ,ਇਹ ਤੁਹਾਡਾ ਗੁਰਦੁਆਰਾ ਪਰਬੰਧ ,ਪਾਰਟੀ ਤੇ ਸਿੱਖ ਸੰਸਥਾਵਾਂ ਨੂੰ ਪਾਕ ਪਵਿਤਰ ਕਰਨ ਦੀ ਤੇ ਵੇਖਣ ਦੀ ਲੋੜ ਹਰੇਕ ਗੁਰੂ ਪਰੇਮੀ ਦੀ ਹੈ | ਪਰ ਸਾਧਾਰਨ ਸਿੱਖ ਦੀ ਟੇਕ ਗੁਰੂ ਰਾਮਦਾਸ ਤੇ ਹੈ ਇਹਨਾ ਗੋਲਕ ਲੁਟੇਰਿਆਂ ਤੇ ਨਹੀਂ | ਤੁਸੀਂ ਗੁਰੂ ਸਾਹਿਬ ਦੇ ਬਚਨਾਂ ਨੂੰ ਸਮਰੱਥ ਕਰਨ ਵਾਲੇ ਜ਼ੁਝਾਰੂ ਹੋ ,ਜਬ ਆਵ ਕੀ ਆਉਧ ਨਿਧਾਨ ਬਨੇ ,ਨਿਸ਼ਚੈ ਕਰ ਅਪਨੀ ਜੀਤ ਕਰੂਂ ਤੇ ਪਹਿਰਾ ਦਿੰਦੇ ਰਹਿਣਾ |
@surindersandhu796
@surindersandhu796 15 күн бұрын
ਜਿਸ ਦੇ ਰਾਜ-ਭਾਗ ਵਿੱਚ ਗਲਤੀਆਂ ਹੁੰਦੀਆਂ ਰਹੀਆਂ ਹਨ ਉਹ ਤਾਂ ਰੱਬ ਨੂੰ ਪਿਆਰੇ ਹੋ ਗਏ ਹਨਉਨਾ ਦੇ ਹੁੰਦਿਆ ਤਾਂ ਕਿਸੇ ਨੇ ਚੂਅ ਨਹੀਂ ਕੀਤੀ ਤੇ ਹੁਣ ਜਣਾ ਖਣਾਂ ਖੌਰੂ ਪੁੱਟੀ ਜਾਂਦਾ ਹੈ।ਹਰ ਨਵੇਂ ਦਿਨ ਨਵੇਂ ਨਵੇਂ ਪੁਵਾੜੇ ਖੜੇ ਕਰ ਕੇ ਫੁੱਟ ਪਾਈ ਜਾਂਦੇ ਹਨ।ਥੋੜੀ ਉਡੀਕ ਕਰੋ ਵੋਟਾਂ ਆ ਲੈਣ ਦਿਉ ਲੋਕ ਹੀ ਅਸਲੀ ਨਕਲੀ ਦਾ ਫ਼ੈਸਲਾ ਕਰ ਦੇਣਗੇ।ਤੁਹਾਨੂੰ ਖੇਚਲ ਕਰਨ ਦੀ ਲੋੜ ਨਹੀਂ ਹੈ।ਤੇ ਨਾ ਹੀ ਕਿਸੇ ਨੇ ਤੁਹਾਡੀ ਹੱਲ ਮੰਨਣੀ ਹੈ।ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਪਵਣਗੇ।
@ArjanSingh-x9k
@ArjanSingh-x9k 15 күн бұрын
ਸੁਖਬੀਰ ਬਾਦਲ ਮੁਰਦਾਬਾਦ
@paramjitsinghaulakh6781
@paramjitsinghaulakh6781 15 күн бұрын
Deepika g tohade chanel te khabaran da ki ki time hai.poora time table send karna please 🙏
@jatindersinghkhasaria4721
@jatindersinghkhasaria4721 14 күн бұрын
Maan da oh hisaab hai ke..Murda bole kaffan Pade....
@surindersandhu796
@surindersandhu796 15 күн бұрын
ਪੰਜਾਬ ਦੇ ਆਮ ਵੋਟਰਾਂ ਨੇ ਪੰਜ ਵਾਰ ਵੋਟਾਂ ਪਾਕੇ ਬਾਦਲਾ ਨੂੰ ਮੂਖਮੰਤਰੀ ਦੀ ਕੁਰਸੀ ਤੇ ਰਾਜ ਕਰਨ ਲਈ ਬਿਰਾਜਮਾਨ ਕੀਤਾ ਹੈ।ਹੁਣ ਜਣਾ ਖਣਾਂ ਬਾਦਲਾ ਤੋਂ ਅਸਤੀਫ਼ਾ ਮੰਗੀ ਜਾਂਦਾ ਹੈ।ਇਹ ਕੰਮ ਆਮ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਕਿ ਕੌਣ ਪ੍ਰਧਾਨ ਬਣੇਗਾ ਤੇ ਕਿਸ ਨੂੰ ਘਰ ਬਿਟਾਣਾ ਹੈ।ਚੋਣਾਂ ਤਕ ਉਡੀਕ ਕਰੋ ਆਮ ਵੋਟਰ ਤੁਹਾਡੀ ਅਸਲੀਅਤ ਦੱਸ ਦੇਣਗੇ।ਕਿਸਨੇ ਰਾਜ ਕਰਨਾ ਹੈ ਤੇ ਕਿਸ ਨੇ ਘਰ ਟਿਕ ਕੇ ਕੱਟਣਾ ਹੈ।
@Harjinderkaur-o2u
@Harjinderkaur-o2u 15 күн бұрын
ਸੁੱਖਾ, ਲੋਕਾਦੀਆ, ਅੱਖਾਵਿੱਚ, ਘੱਟਾ, ਪਾਰਿਆ, ਸੁੱਖਾ, ਮੱਰਦਾ, ਮੱਰਜਾਉ, ਪੱਰ, ਕੁੱਰਸੀ, ਨੱਹੀ, ਸੱਡਦਾ, ਇਸਦਾ, ਕੋਈ, ਵੀ, ਮੱਤਲੱਬ, ਹੀਨੱਹੀ, ਬੰਨਦਾ, ਸੁੱਖਾ, ਬੱਹੋਤ, ਚੱਲਾਕਆ, ਇਕਇਹ, ਅਮੱਰਤਪਾਲ, ਗਾ, ਪਿੱਤਾ, ਨੱਹੀ, ਟਿਕਦਾ,
@rajindersinghconvenoralljk7949
@rajindersinghconvenoralljk7949 15 күн бұрын
Now present Shri Jathadar of Akal Tekhet opportunity take action Sukhbir Badal like Shri Akali Phola Singh could be satisfying World Sikh Sangat
@user-qn6co2cc4l
@user-qn6co2cc4l 15 күн бұрын
Ki Bibi Jagiro dosi Nahi ha
@jagdishpuri5366
@jagdishpuri5366 15 күн бұрын
Maharaja Ranjit Singh jado akal takhat te pesh hoye c akali phula singh ne saza v lai par maharaja apni gaddi chhad k te nai c aaye oh us.wqt v Badshah c
@sujanvineet4362
@sujanvineet4362 15 күн бұрын
Two AAP MPs
@jagdishpuri5366
@jagdishpuri5366 15 күн бұрын
Aj v cong gandhi pariwar di hai. Koi respect nai hegi kharge di oh aap kende ne Rahul pariyanka agge menu dhake maar k pase kar dita janda hai
@jagdishpuri5366
@jagdishpuri5366 15 күн бұрын
Amarit pal de father di tippni da karan te sirf sikh politics vich apni sardari kayam karan vaste he hai
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН
Alat yang Membersihkan Kaki dalam Hitungan Detik 🦶🫧
00:24
Poly Holy Yow Indonesia
Рет қаралды 11 МЛН