ਭਾਈ ਨਿਰਮਲ ਸਿੰਘ ਦੇ ਸੰਸਕਾਰ ਲਈ ਸਿਵਿਆਂ ਦੇ ਬੂਹੇ ਕਿਉਂ ਬੰਦ ? Dharam Singh Nihang Singh | Sach Khoj Academy

  Рет қаралды 13,244

INC MEDIA ASSOCIATES (iN Channel)

INC MEDIA ASSOCIATES (iN Channel)

Күн бұрын

Пікірлер: 60
@namelesssingh
@namelesssingh 4 жыл бұрын
ਬਹੁਤ ਵਧੀਆ ਸੁਲਝਿਆ ਵੀਚਾਰ ਪੇਸ਼ ਕੀਤਾ ਬਾਪੂ ਜੀ ਨੇ
@bharatlal5226
@bharatlal5226 4 жыл бұрын
ਇਸ ਤਰ੍ਹਾਂ ਦੇ ਘਨੋਣੇ ਕਾਰ ਨਾਮਿਆਂ ਨਾਲ ਸਿੱਖ ਧਰਮ ਨੂੰ ਬਦਨਾਮ ਕਰਨਾ ਹੈ ਜਿਸ ਦਾ ਸਾਰੀ ਦੁਨੀਆਂ ਸਤਕਾਰ ਕਰਦੀ ਹੈ ।
@in4u_0555
@in4u_0555 4 жыл бұрын
A new vision.. Great Baba Ji...Soon we will also broadcast your videos on Inc Rajpura Channel...
@thakursingh2291
@thakursingh2291 3 жыл бұрын
Wah wah wah Guru ke Bette dhan Teri sikhi ਧੰਨ ਬਾਬਾ ਜੀ ਖੋਜ ਵਾਹਿਗੁਰੂ ਚੜਦੀ ਕਲਾ ਰੱਖੇੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬਾ ਜੀ
@dr.punreetkaur
@dr.punreetkaur 4 жыл бұрын
ਇਹਨਾ ਨਾਲ ਨਫਰਤ ਸੀ ਇਸ ਲਈ ਏਦਾ ਹਇਅਾ ਭਾਈ ਸਾਹਬ ਹੋਨਾ ਨਾਲ...
@JaggaJagga-g1c
@JaggaJagga-g1c Ай бұрын
❤❤❤❤❤❤ bahot bahot dhanwaad bapu ji towadiya galla holi holi ghar kar rahiya ne
@ekamvirsingh7237
@ekamvirsingh7237 Жыл бұрын
ਇਸੇ ਕਰਕੇ ਬਾਬਾ ਜੀ ਲੋਕ ਤੁਹਾਨੂੰ ਵੀ ਸੁਣਨਾ ਪਸੰਦ ਨਹੀਂ ਕਰਦੇ ਕਿਉੰਕਿ ਤੁਸੀ ਸੱਚ ਬੋਲਦੇ ਹੋ।❤❤
@AmarjeetSingh-wo6tb
@AmarjeetSingh-wo6tb 4 жыл бұрын
ਨਿਹੰਗ ਸਿੰਘ ਜੀ ਦੀ ਬੁੱਧੀ ਹਰ ਪੱਖ ਵਿਚ ਬਹੁਤ ਡਿਬਲਪਡ ਹੈ।
@akaaliGursewakSingh
@akaaliGursewakSingh 4 жыл бұрын
ਚੌਥੇ ਪੌੜ ਵਾਲੀ ਗੱਲ ਅੱਜ clear ਹੋ ਗਈ 👍👍
@satpalsingh1923
@satpalsingh1923 4 жыл бұрын
ਜਦੋ ਵੀ ਕੋਈ ਕਿਸੇ ਵਾਰੇ ਬੋਲਦਾ ਹੈ ਤਾ ਚਾਹੇ ਢਡਰੀਆ ਵਾਲਾ ਹੋਵੇ ਚਾਹੇ ਜਥੇਦਾਰ ਹੋਵੇ ਫਟਾਫਟ ਨੈਟ ਤੇ ਜਵਾਬ ਦਿੰਦੇ ਹਨ, ਪਰ ਧਰਮ ਸਿੰਘ ਜੀ ਪਿਛਲੇ ਡੇਢ ਦੋ ਮਹੀਨੇ ਤੋ ਇਹਨਾ੍ ਵਾਰੇ ਆਪਣੇ ਵਿਚਾਰ ਦੱਸ ਰਹੇ ਹਨ ਤੇ ਹੁਣ ਕੋਈ ਚੂਂ ਤੱਕ ਨਹੀ ਕੀਤੀ ਇਹਨਾ ਨੇ। ਇੱਥੋਂ ਸਾਫ ਹੈ ਕਿ ਸਭ ਅੰਦਰੋਂ ਚੋਰ ਹਨ।
@bhulanhaarvichaara6510
@bhulanhaarvichaara6510 4 жыл бұрын
Pure khalsa aa, koi shoti gal A?
@satpalsingh1923
@satpalsingh1923 4 жыл бұрын
@@bhulanhaarvichaara6510 bilkul ji
@LovepreetSingh-gt7bz
@LovepreetSingh-gt7bz 3 жыл бұрын
ਬੜੇ ਸਮੇ ਤੋਂ ਬੋਲਦੇ ਬਨ
@Akaalsingh1996
@Akaalsingh1996 Жыл бұрын
13.ਸਾਲ ਤੋਂ ਬੋਲ ਰਹੇ। ਨਹਿੰਗ ਚੇਤ ਸਿੰਘ ਜੀ ਨੇ ਧਰਮ ਸਿੰਘ ਨੂੰ ਸੱਚ ਖੋਜਣ ਲਈ ਅਰਦਾਸਾ ਸੋਧਿਆ ਸੀ। ਹੁਣ ਨਹਿੰਗ ਸਿੰਘ ਨੇ ਸਭ ਨੂੰ ਖੂੰਜੇ ਲਾਤਾ।
@er.kirpalkaushal6850
@er.kirpalkaushal6850 4 жыл бұрын
It's 100 percent truth, there is difference between gurmat and manmat, Gurbani vichar give us knowledge to understand such depth insights of Sikh history and gurmat
@GurjantSingh-bg9zm
@GurjantSingh-bg9zm 3 жыл бұрын
ਵਾਹਿਗੁਰੂ ਜੀ
@paramjeet5446
@paramjeet5446 4 жыл бұрын
greatttt babaji
@tarlochansingh2227
@tarlochansingh2227 Жыл бұрын
ਜਿਸ ਦਲੀਲ ਅਤੇ ਦਲੇਰੀ ਨਾਲ਼ ਬਾਬਾ ਧਰਮ ਸਿੰਘ ਨਿਹੰਗ ਗੱਲ ਕਰਦੇ ਹਨ, ਉਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੁੰਦਾ.
@gurdipsingh8609
@gurdipsingh8609 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@avtarsinghsingh5657
@avtarsinghsingh5657 4 жыл бұрын
ਬਹੁਤ ਹੀ ਵਧੀਆ ਵਿਚਾਰ ਜੀ
@RAVINDERSINGH-rv2mj
@RAVINDERSINGH-rv2mj 4 жыл бұрын
Bilkul Sahi kiha bapuji🙏🚩
@darshanisru604
@darshanisru604 3 жыл бұрын
Sahi gal a ji
@SatnamSingh-sx2sk
@SatnamSingh-sx2sk 2 ай бұрын
🙏🙏🙏🙏🙏🌹🌹
@jagtarsingh4925
@jagtarsingh4925 4 жыл бұрын
Very nice ji.👍👍 Esy tran baba ji nal hr topic discuss krea kro Thanks Bro🙏
@rapinderdhanjal4453
@rapinderdhanjal4453 3 жыл бұрын
Very interesting.
@varindersingh5167
@varindersingh5167 2 жыл бұрын
🙏🏻🙏🏻🙏🏻🙏🏻🙏🏻
@satwindersingh4391
@satwindersingh4391 4 жыл бұрын
Nice Discussion
@LakhwinderSingh-wb4fw
@LakhwinderSingh-wb4fw 3 жыл бұрын
Wahiguru ji
@sumandeepkaur428
@sumandeepkaur428 4 жыл бұрын
🙏🙏🙏🙏
@ekamvirsingh7237
@ekamvirsingh7237 Жыл бұрын
ਤੁਹਾਡੇ ਵਰਗੇ ਪਰਚਾਰਕਾਂ ਦੀ ਬਹੁਤ ਘਾਟ ਹੈ ਜੀ ਇਸੇ ਕਰਕੇ ਮੀਨੇ ਮਸੰਦ ਪੈਦਾ ਹੋ ਰਹੇ ਨੇ ਸਿੱਖਾਂ ਵਿੱਚ ਵਿਤਕਰੇ ਵੱਧ ਰਹੇ ਨੇ ਸਿੱਖਾਂ ਵਿੱਚ ਅੰਧਵਿਸ਼ਵਾਸ ਫੈਲ ਰਿਹਾ ਹੈ
@paulhirahira9249
@paulhirahira9249 4 жыл бұрын
Babu Dhram singh is real Panth Rattan sat khoj academy founder
@varinderpal1975
@varinderpal1975 4 жыл бұрын
Dhan ho baba ji 🙏🏼 🙏🏼🙏🏼!
@tuhituhitu
@tuhituhitu 4 жыл бұрын
🙏🏼🙏🏼🙏🏼🙇‍♂️🙇‍♂️🙇‍♂️🙇‍♂️ love u baba Ji 🙏🏼🙏🏼🙏🏼🙏🏼
@sumandeepkaur428
@sumandeepkaur428 4 жыл бұрын
Babaji loki jaat aa baman aa mazhbi aa chamar aa valmiki aa par sikh ta koi virla virla hi aa
@Rajsingh-zy3mo
@Rajsingh-zy3mo 4 жыл бұрын
Great thinking babaji
@shubhneetkaur1389
@shubhneetkaur1389 4 жыл бұрын
Bhttt vadia baba ji
@harmandhaliwal3112
@harmandhaliwal3112 4 жыл бұрын
Baba ji sahi ho
@arvinderkaur3745
@arvinderkaur3745 4 жыл бұрын
Sai hai baba g
@KuldeepSingh-ft7yh
@KuldeepSingh-ft7yh 4 жыл бұрын
🙏🙏🙏🙏🙏🏿🙏🏿🙏🏿🙏🏿
@Akali0008
@Akali0008 4 жыл бұрын
🙏
@satpalsingh1923
@satpalsingh1923 4 жыл бұрын
Bahut Dhungiyan gallan, not easy to understand, sikhi khaniyon tikhi
@simranjit989
@simranjit989 4 жыл бұрын
Chardikala Baba Ji
@ravindersingh7946
@ravindersingh7946 3 жыл бұрын
Baba Ji Jehde Sikh Christian bni jnde ohms vare v vedeo bnao
@gurjotsingh8934
@gurjotsingh8934 4 жыл бұрын
Aapdi aapdi rangat den lagge hoye ne saare
@bilal-is2ez
@bilal-is2ez 3 жыл бұрын
body infection kinj dewigi j breathing nhi chal rhi. Mama kuj hor c.
@punjabboypb0296
@punjabboypb0296 3 жыл бұрын
Pata ni kyo karde nafrat ਰੰਗਰਾਟੇ ਮਜ੍ਹਬੀ ਸਿੱਖਾਂ ਟੋਹ
@gurjotsingh8934
@gurjotsingh8934 4 жыл бұрын
Aapdi aapdi rangat den lagge hoye be saare
@fotovogue5579
@fotovogue5579 Жыл бұрын
Baba Ji you are itself roop of Truth.
@RanvirSingh-zu3qg
@RanvirSingh-zu3qg Жыл бұрын
Golkan Wale pakhandi Baba ji da jwaw nahi de rahe kionke ih gurdwarian Wale sabh chor te beiman han
@karamjeetkaur3119
@karamjeetkaur3119 4 жыл бұрын
Eh sansaar krma sadrha khet ha Bhai. Tusi us de krma da jayja nahi la sakde........ es lai es mude nu band krna chahida ha hun . Pind walya nu agou to samjaunna chahida k .......hva nunahi rokya ja sakda..
@harmindersingh1418
@harmindersingh1418 4 жыл бұрын
Baba ji aeh sikh nahi aeh sgpc hindu soch de hi han
@batunistruggler7598
@batunistruggler7598 4 жыл бұрын
ਜਾਤ ਪਾਤ ਦੇ ਕਾਰਨ ਕਰਕੇ ਨਿਰਮਲ ਸਿੰਘ ਰਾਗੀ ਦਾ ਸੰਸਕਾਰ ਨਹੀ ਹੋਣ ਦਿੱਤਾ ਗਿਆ !! ਇਹ ਗੱਲ ਸੱਚ ਨਹੀ ਲੱਗਦੀ !! ਅਸਲ ਵਿਚ ਲੋਕ ਦੇ ਮਨਾ ਵਿਚ ਕਰੋਨਾ ਦਾ ਡਰ ਬਹੁਤ ਹੈ ਅਤੇ ਕੁਝ ਝੂਠੀਆ ਅਫਾਹਾ ਨਾਲ ਲੋਕਾ ਨੂੰ ਡਰਾਇਆ ਜਾ ਰਿਹਾ !! ਕੁਝ ਮਾੜਾ ਸਿਸਟਮ ਵੀ ਇਸਦਾ ਕਾਰਨ ਹੈ
@mannkang8551
@mannkang8551 4 жыл бұрын
it's right
@paulhirahira9249
@paulhirahira9249 4 жыл бұрын
Parda na paow ji be honest
@batunistruggler7598
@batunistruggler7598 4 жыл бұрын
ਪਰਦਾ ਨਹੀ ਪਾ ਰਿਹਾ ਇੱਕ ਸੱਚ ਇਹ ਵੀ ਹੈ ਜਿਸਨੂੰ ਅਸੀ ignore ਕਰ ਹਹੇ ਹਾ । ਜੋ ਹਲਾਤ ਚਲ ਰਹੇ ਨੇ ਲੋਕ ਬਹੁਤ ਡਰੇ ਹੋਏ ਹਨ । ਸਾਰੀ ਦੁਨੀਆ ਨੂੰ ਇਕ ਨਜਰ ਨਾਲ ਨਾਲ ਨਾਹ ਵੇਖਿਆ ਕਰੋ ! ਸਾਰੇ ਇਕੋ ਜਿਹੇ ਨਹੀ ਹੁੰਦੇ!
@simranjeet-m4i
@simranjeet-m4i 4 жыл бұрын
Fer khet ch bhi kyu hon dita sanskar?
@gurmindersinghak47
@gurmindersinghak47 2 жыл бұрын
ਵਾਹਿਗੁਰੂ ਜੀ
@palwindersingh5388
@palwindersingh5388 4 жыл бұрын
🙏🙏🙏
@gurmeetdeol3576
@gurmeetdeol3576 4 жыл бұрын
🙏🙏
@KirpalSingh-by2bk
@KirpalSingh-by2bk 4 жыл бұрын
Baba ji gurmat di roshni vich vichar karde hun
An easy way to understand Religion | Dharam Singh Nihang Singh | Sach Khoj Academey
25:21
INC MEDIA ASSOCIATES (iN Channel)
Рет қаралды 48 М.
SIZE DOESN’T MATTER @benjaminjiujitsu
00:46
Natan por Aí
Рет қаралды 4,7 МЛН
Can You Find Hulk's True Love? Real vs Fake Girlfriend Challenge | Roblox 3D
00:24
How Much Tape To Stop A Lamborghini?
00:15
MrBeast
Рет қаралды 239 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 5 МЛН
Subhash Chandra Bose: The Untold Story | Anuj Dhar | #SangamTalks
3:12:19
Sangam Talks
Рет қаралды 3,5 МЛН
SIZE DOESN’T MATTER @benjaminjiujitsu
00:46
Natan por Aí
Рет қаралды 4,7 МЛН