ਕੀ ਦਰਬਾਰ ਸਾਹਿਬ ਨੂੰ ਦੁੱਧ ਨਾਲ ਧੋਣਾ ਜਾਇਜ਼ ਹੈ ? ★ Is washing the Golden Temple with milk appropriate ?

  Рет қаралды 23,138

Sach Khoj Academy

Sach Khoj Academy

Күн бұрын

ਕੀ ਦਰਬਾਰ ਸਾਹਿਬ ਨੂੰ ਦੁੱਧ ਨਾਲ ਧੋਣਾ ਜਾਇਜ਼ ਹੈ?
Is washing the Golden Temple with milk appropriate?
Although Gurbani reminds us to overcome rituals and worldly practices, they are even performed at the so called religious center of Sikhism, the Golden Temple (Harmandir Sahib) in Amritsar. These practices are part of the systematic ritualization of Sikhi and making a business out of religion.
✫ ____ ⥈⥈ ⌘ ⇹⇹ ____ ✫
★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Пікірлер: 42
@SurinderSingh-zu3ub
@SurinderSingh-zu3ub 5 жыл бұрын
Wisdom level of Baba ji is at another level of excellence. So Called our Prachark community is making fool of Public for their own motives.
@Akaalsingh1996
@Akaalsingh1996 Жыл бұрын
ਸਤਿਗੁਰ ਮਿਲੈ ਤ ਮਾਰਗਿ ਦਿਖਾਇਆ। ਜਗਤ ਪਿਤਾ ਮੇਰੇ ਮਨ ਭਾਇਆ।।
@abthewarrior
@abthewarrior 5 жыл бұрын
True respect for you baba ji...
@jassar100
@jassar100 Жыл бұрын
Es Gursikh nu smjn lai vivek mat chahidi h. Salute Baba Ji.
@avtaarsingh6652
@avtaarsingh6652 3 жыл бұрын
ਉਤਮ ਇਹੋ ਵੀਚਾਰ ਹੈ ਜਿਨ ਸਚੇ ਸਿਉ ਚਿਤੁ ਲਾਇਆ।।ਜਗ ਜੀਵਨ ਦਾਤਾ ਪਾਇਆ।। ਕਿਸਤਰਾਂ , ਸੇਵਾ ਕਰਤ ਹੋਇ ਨਿਹਕਾਮੀ।।ਤਿਸ ਕੋ ਹੋਤੁ ਪਰਾਪਤ ਸੁਆਮੀ।। ਪਰ ਧੰਨ ਪਰ ਦਾਰਾ ਪਰਹਰੀ।।ਤਾ ਕੈ ਨਿਕਟਿ ਵਸੈ ਨਰਹਰੀ।। ਸਭ ਸੇ ਊਪਰ ਗੁਰ ਸਬਦੁ ਵੀਚਾਰਿ।।ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।।
@ranjitbrar2449
@ranjitbrar2449 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਕਰਮ ਕਾਂਡ ਹੋ ਰਿਹਾ ਹੈ ਗੁਰੂ ਨੂੰ ਮੰਨਦੇ ਹਨ ਪਰ ਗੁਰੂ ਦਾ ਕਹਿਣਾ ਕੋਈ ਮੰਨਣ ਤਿਆਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@4bviews762
@4bviews762 3 жыл бұрын
ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ ॥ ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ ॥
@harpreetSingh-oh2ev
@harpreetSingh-oh2ev 2 жыл бұрын
Waheguru ji 🙏
@GagandeepSingh-rf4zj
@GagandeepSingh-rf4zj 7 жыл бұрын
truthful living being. Sat Shri Akal
@ssd8566
@ssd8566 5 жыл бұрын
ਬਾਬਾ ਜੀ ਜੇ ੲਿਹ ਕਿਸੇ ਨੂੰ ਅਾਖੀੲੇ ਤਾਂ ੳੁਹ ਜਵਾਬ ਨਹੀ ਦੇਦੇਂ ਸਗੋਂ ਅਗੋ ਗਾਲਾਂ ਕਢਦੇ ਹਨ !
@manjeetsinfh4798
@manjeetsinfh4798 6 жыл бұрын
sch khoj academy nal attach hovo g je gurbani de shi arth nu smjna chaunde o g
@singh1574
@singh1574 5 жыл бұрын
WONDERFUL VERY TRUE Thank You
@palklair6228
@palklair6228 4 жыл бұрын
ਪਬਲਿਕ ਚਾਹੁੰਦੀ ਹੈ ਕਿ ਨਾ ਅੰਮ੍ਰਿਤ ਵੇਲਾ, ਨਾ ਹੀ ਇਸਨਾਨ, ਨਾ ਹੀ ਨਿਤਨੇਮ ਕਰਨਾ ਪਵੇ। ਨਾ ਤੋਤਾ ਰਟਨ ਕਰਨਾ ਪਵੇ। *ਅਜਕਲ੍ਹ ਦੇ ਅਪਗ੍ਰੇਡਾਂ ਵਲੋ, ਇਹੋ ਜਿਹਾ ਪਰਚਾਰ ਹੋ ਰਿਹੈ।*
@sukhvirjhajj2619
@sukhvirjhajj2619 3 жыл бұрын
Tuc kri chlo..tuhanu kihne rokya..bna ke rkhta yog matt gurmat nu..
@hsbains4809
@hsbains4809 4 жыл бұрын
Very true
@preetbhullar7917
@preetbhullar7917 6 жыл бұрын
Great baba ji
@parmjitsingh866
@parmjitsingh866 6 жыл бұрын
ਵਾਕਿਆ ਢਡਰੀਆ ਵਾਲਾ ਵੀਚਾਰ ਤੋ ਡਰਦਾ
@gatrucking1966
@gatrucking1966 7 жыл бұрын
very nice
@abthewarrior
@abthewarrior 5 жыл бұрын
Commendable 👏👏👏👏
@arsh9113
@arsh9113 2 жыл бұрын
True
@sarabjitshergill6991
@sarabjitshergill6991 Жыл бұрын
🙏🙏🙏
@vishavjeetbeniwal3766
@vishavjeetbeniwal3766 5 жыл бұрын
ੳੁਤਮ ਵਿਚਾਰ
@tripatkaur7561
@tripatkaur7561 2 жыл бұрын
Ba ba ji tusi theek keh rahe ho bahut wadiya dasde ho . Koee farak nahi hindu dharam di taran karam kand karde han
@BALWINDERSINGH-sb7cv
@BALWINDERSINGH-sb7cv 3 жыл бұрын
“ ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ।। ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ।। “ ਵਡਹੰਸੁ ਮਹਲਾ ੧ ਘਰੁ ੨ ਗੁਰਬਾਣੀ ਕੇਂਦਰ ਤੇ ਕਿੰਤੂ ਨਾ ਕਰੋ । ਤੱਤ ਲਹੋ । ਪਾਰਸ ਸਦਾ ਪਾਰਸ ਹੈ ।
@kaursingh7429
@kaursingh7429 8 жыл бұрын
hun bolo jehde koment dislike kerde o
@AjaySingh-mm2yw
@AjaySingh-mm2yw 8 жыл бұрын
bahut wadiya ji
@manindersandhu4900
@manindersandhu4900 2 жыл бұрын
Using milk to clean at present time is a big foolishness, clearly a PANDA type KARMA
@majorsingh1017
@majorsingh1017 3 жыл бұрын
ਸਾਇੰਸ ਹੈ ਦੁੱਧ ਐਂਟੀਫੰਗਲ ਹੈ ਮੈਂ ਸੁਣਿਆ ਤਾਂ ਧੋੰਦੇ
@bantugillhdstudiolopoke4073
@bantugillhdstudiolopoke4073 4 жыл бұрын
Waheguru
@nirmalsingh2083
@nirmalsingh2083 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਸਿੱਖ ਇੱਕ ਵੱਖਰੀ ਕੌਮ ਨਹੀਂ ਹੈ ਜੀ?
@dharamsinghbudhadal
@dharamsinghbudhadal 4 жыл бұрын
ਇਹ ਆ ਅਸਲੀ ਭਗੌਤੀ
@kingsmaker8981
@kingsmaker8981 6 жыл бұрын
sat shri akal aee
@bhupinder1508
@bhupinder1508 3 жыл бұрын
Sikha da hall te vekho mucha dadhi kesh kt k fr b sikh eh kehari sikhi h ya koi nava roda moda sikhi aa gai h. Lagda h k turk or sikh hun pechan ch aa rahe ne
@vikrantsingh304
@vikrantsingh304 4 жыл бұрын
🙏🙏🙏🙏🙏🙏
@ssd8566
@ssd8566 4 жыл бұрын
ehna sikha ne kamai da sadn bna lia aa .hun eh kio charcha krn ge .
@SukhdevSingh-xw9im
@SukhdevSingh-xw9im 3 жыл бұрын
ਬਾਬਾ ਜੀ ਐਮੇ ਹੀ ਫੁੱਲ ਚੜ੍ਹਾਏ ਜਾਂਦੇ ਨੇ ਤੁਸੀਂ ਇਸ ਵਿਧੀ ਤੇ ਵੀ ਬੋਲੋ ਕੁਝ 🙏
@singh1574
@singh1574 4 жыл бұрын
OH. MY. GOD. DUFFERS. DOING. SAME. FOOLISHNESS Thank You
@ashokklair2629
@ashokklair2629 2 жыл бұрын
ਨਿਹੰਗ ਧਰਮ ਸਿੰਘ ਜੀ! ਕੋਈ ਵੀ ਚੀਜ ਹੈ, ਪਾਣੀ ਨਾਲ ਧੋਣ ਨਾਲੋ, ਦੁੱਧ ਨਾਲ ਧੋਤੀ ਚੀਜ ਨੂੰ ਜਿਆਦਾ ਚੰਗਾ ਸਮਝਿਆ ਜਾਂਦੈ। ਜਿਵੇ ਇਕ ਕਹਾਵਤ ਹੈ ਕਿ, ‌ਤੂੰ ਕਿਹੜਾ ਦੁੱਧ ਧੋਤਾ ਹੈ??????
@navvygill3182
@navvygill3182 7 жыл бұрын
Waheguru ji ka khalsa waheguru ji ki fathe . Khalsa ji ik gal dso appa kyu nahonde aa fir Baki ta gal e chad do
@inderjsingh
@inderjsingh 7 жыл бұрын
Moorkha ne sreer de nahaon nu atma nal confuse kar leya hai. Fark samjhna jroori hai. Nahaon ton manha koyi nahi karda, sreer di sfayi karni common sense hai. Par sreer di sfayi nu teerath isnan bnaa ke dharmik fraud karna Hrami pna hai. Te jehde amritsar nha ke pavittar ho jande ne, oh wadde lallu te moorkh andghor category ch niwas kar lende ne.
Magic or …? 😱 reveal video on profile 🫢
00:14
Andrey Grechka
Рет қаралды 88 МЛН
Je peux le faire
00:13
Daniil le Russe
Рет қаралды 22 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 58 МЛН
Why do we need ethics in life ? Dharam Singh Nihang Singh | Sach Khoj Academey
10:25
Magic or …? 😱 reveal video on profile 🫢
00:14
Andrey Grechka
Рет қаралды 88 МЛН