No video

ਭੋਪਾਲ ਦੀਆਂ ਸੰਗਤਾਂ ਨਾਲ ਸਵਾਲ-ਜਵਾਬ | Question Answer with Sikh Sangat | Bhai Sarbjit Singh Dhunda

  Рет қаралды 82,706

Bhai Sarbjit Singh Dhunda

Bhai Sarbjit Singh Dhunda

Күн бұрын

Website:
www.ssdhunda.com
Page:
/ sarbjitsinghdhunda

Пікірлер: 120
@ransinghmeet1136
@ransinghmeet1136 7 ай бұрын
ਬਹੁਤ ਬਹੁਤ ਧੰਨਵਾਦ ਜੀ। ਸਚਾਈ ਕਹਿਣ ਦੀ ਹਿੰਮਤ ਰੱਖਦੇ ਹੋ ।
@Jagjeet-kaur57
@Jagjeet-kaur57 7 ай бұрын
ਭਾਈ ਸਾਹਿਬ ਨੇ ਮੂਲਮੰਤਰ ਸਹੀ ਜਪਿਆ ਧੰਨਵਾਦ ਜੀ
@hardevsingh4999
@hardevsingh4999 7 ай бұрын
ਧੁੰਦਾਂ ਜੀ ਜੋ ਤੁਸੀਂ ਜੋ ਸੁਆਲ ਜੁਆਬ ਦਾਪਹਚਾਰ ਤੋਂ ਬਾਦ ਕੀਤਾ ਬਹੁਤ ਕਾਇਦਾ ਕੰਮ ਕੀਤਾ
@harmanwaraich2990
@harmanwaraich2990 6 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤🙏
@nirmalb8469
@nirmalb8469 6 ай бұрын
ਭਾਈ ਸਹਿਬ ਜੀ ਬਹੁੱਤ ਵਧੀਆ ਵਿਚਾਰ ਹੱਨ ਧੰਨਵਾਦ ਜੀ
@AmrikSingh-fi1mn
@AmrikSingh-fi1mn 5 ай бұрын
ਬਹੁਤ ਵਧੀਆ ਵਿਚਾਰ ਨੇ ਜੀ । ਵਾਹਿਗੁਰੂ ਜੀ ।
@bhaidaljitsinghamritsarwa2733
@bhaidaljitsinghamritsarwa2733 7 ай бұрын
ਪਰਮਾਤਮਾ ਕਿਰਪਾ ਕਰੇ ਸਾਨੂੰ ਸ਼ਬਦਾਂ ਦੀ ਸੋਝੀ ਆਜੇ
@user-pg5tz2fx4d
@user-pg5tz2fx4d 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਵੀਚਾਰ ਹੈਂ ਜੀ
@gurpreetsingh-ry3xu
@gurpreetsingh-ry3xu 5 ай бұрын
SARABJIT SINGH DHUNDA JI BOUHAT VADHIYA KAR RAHE HO MAIN MOBILE VICH BHAAL BHAAL KE VEKHDA HAAN VEER JI VERY GOOD
@bhaijaimalsinghjiamritsarw2667
@bhaijaimalsinghjiamritsarw2667 7 ай бұрын
ਸਰਬਜੀਤ ਸਿੰਘ ਜੀ ਬਹੁਤ ਖੂਬ ਜਵਾਬ ਹਨ ਵਾਹਿਗੁਰੂ ਜੀ ਹੋਰ ਬਲ ਬਖਸ਼ਣ ਜੀ
@namyapathry448
@namyapathry448 6 ай бұрын
Waheguru ji ka Khalsa waheguru ji ki Fateh Bhai sahab ji AAP ji da bhout bhout danvaad ji bhout vadiea samjaya hai ji 🙏🙏👋🏼
@RKMji-lq9zz
@RKMji-lq9zz 7 ай бұрын
ਬਹੁਤ ਵਧੀਆ ਸਿੱਖਿਆ ਭਾਈ ਸਾਹਿਬ
@charanjeetkaur7010
@charanjeetkaur7010 6 ай бұрын
ਵਾਹਿਗੁਰੂ ਜੀ
@vikrampannu5775
@vikrampannu5775 7 ай бұрын
bahut wadhia vichaar sanjhe kite ji, ehna nu nirantar jari rakhyo ji.
@alhequoqcrp3205
@alhequoqcrp3205 7 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@user-pw8zb5sd4s
@user-pw8zb5sd4s 7 ай бұрын
ਬਹੁਤ ਵਧੀਆ ਗੁਰਬਾਣੀ ਵਿਚਾਰ ਜੀ
@devidayal9729
@devidayal9729 27 күн бұрын
Satnam Shri waheguru sahib ji
@RajuSingh-dw6px
@RajuSingh-dw6px 6 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@user-nb3mo8fl2f
@user-nb3mo8fl2f 7 ай бұрын
ਕਿਆ ਜਪੁ ਕਿਆ ਤਪ ਸੰਜਮ ਕਿਆ ਬਰਤੁ ਕਿਆ ਇਸਨਾਨੁ ਜਬ ਲਗੁ ਜੁਗਤਿ ਨਾ ਜਾਨੀਐ ਭਾਂਉ ਭਗਤਿ ਭਗਵਾਨ ਪਰ ਵੀਰ ਜੁਗਤਿ ਕੋਈ ਦੱਸਣ ਵਾਲਾ ਨਹੀਂ ਚਾਹੀਦਾ ਸੰਤ ਨਾ ਹੋਤੇ ਜਗਤ ਮੈ ਜਲ ਮਰਤਾ ਸੰਸਾਰ
@GurmeetSingh-lq4sv
@GurmeetSingh-lq4sv 7 ай бұрын
ੴ ਸਤਿਨਾਮ ਵਾਹਿਗੁਰੂ ਜੀ। ਅਲਖ ਨਿਰੰਜਨ । ਭਾਈ ਸਾਹਿਬ ਧੁੰਦਾ ਜੀ ਇਹ ਇਸ਼ਨਾਨ ਕਰਕੇ ਹੀ ਨਾਮ ਜਪਣਾ ਨਿਤਨੇਮ ਕਰਨਾ ਅੱਜ ਧਰਮ ਦਾ ਹਿੱਸਾ ਪਰ ਬਾਬਾ ਨਾਨਕ ਜੀ ਇਹਨਾ ਸਭ ਕਰਮਾ ਪਾਖੰਡਾ ਦਾ ਹੀ ਖੰਡਨ ਕਰਦੇ ਨੇ ਬਾਣੀ ਵਿਚ ।ਅੱਜ ਧਰਮ ਇਕ ਪ੍ਰਤੀਸ਼ਤ ਪਾਖੰਡ ਸੋ ਪ੍ਰਤੀਸ਼ਤ ਹੈ ।ਹਰ ਪਾਸੇ ਇਹੀ ਹਿਲ ਆ।
@HardeepKaur-zz4jk
@HardeepKaur-zz4jk 7 ай бұрын
Dhanwad Wahiguru g
@bachittargill8988
@bachittargill8988 7 ай бұрын
ਭੋਪਾਲ ਦੀ ਸੰਗਤ ਦਾ ਧੰਨਵਾਦ ਜੋ ਮੂਲ ਨਾਨਕਸ਼ਾਹੀ ਅਨੁਸਾਰ ਗੁਰਪੁਰਬ ਮਨਾਉਂਦੀਆਂ ਹਨ।
@baljitkaur7449
@baljitkaur7449 7 ай бұрын
ਬਹੁਤ ਹੀ ਵਧੀਆ ਤੇ ਸਹੀ ਢੰਗ ਨਾਲ ਵਿਚਾਰ ਸਾਂਝੇ ਕੀਤੇ ਭਾਈ ਸਾਹਿਬ ਜੀ ਨੇ I ਬਹੁਤ ਬਹੁਤ ਧੰਨਵਾਦ ਜੀ I
@jagmohansingh9983
@jagmohansingh9983 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@taranjitsingh2714
@taranjitsingh2714 7 ай бұрын
Thank you Bhai Sahib 🙏
@KulwinderSingh-zx2kk
@KulwinderSingh-zx2kk 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@gurdasnangal6144
@gurdasnangal6144 7 ай бұрын
Wahiguru ji di bahut bakshish hai ji aap uper Bhai ji aap di charhdi kala baakmal hai jio
@silversinghsilver2961
@silversinghsilver2961 7 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@darmsinghdarmsingh1558
@darmsinghdarmsingh1558 6 ай бұрын
Waheguru ji waheguru ji
@jassvlogs2380
@jassvlogs2380 6 ай бұрын
ਵੈਰੀ ਗੁੱਡ ਧੁੰਦਾ ਸਾਬ ਬਹੁਤ ਹੀ ਵਧੀਆ ਢੰਗ ਨਾਲ ਸੰਗਤਾਂ ਨੂੰ ਸੰਬੋਧਨ ਕਰਦੇ ਹੋ
@jandwalianath7279
@jandwalianath7279 7 ай бұрын
Waheguru waheguru ji
@satnaamsingh1234
@satnaamsingh1234 7 ай бұрын
ਭਾਈ ਸਾਹਿਬ ਜੀ ਧੰਨਵਾਦ ।ਵਧੀਆ ਵੀਚਾਰ ਵਟਾਂਦਰਾ ਕੀਤਾ 🙏🙏
@ranbirkaur8730
@ranbirkaur8730 7 ай бұрын
Waheguru ji
@kuljindersingh8282
@kuljindersingh8282 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਸਰਵਜੀਤ ਸਿੰਘ ਜੀ ਧੂੰਦਾ ਵਹਿਗੁਰੂ ਜੀ ਆਪ ਜੀ ਬਿਲਕੁਲ ਸੱਚ ਬੋਲਦੇ ਹੋ ਜੀ।। ਵਿਪਰਵਾਦੀ ਨੂੰ ਗੁਰਮਤਿ ਚੰਗੀ ਨਹੀਂ ਲੱਗਦੀ।।। ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ ਜੀ।।। ਇਕੱਲੇ ਧੂੰਦਾ ਜੀ ਕੁਝ ਨਹੀਂ ਕਰ ਸਕਦੇ ਜੀ।।।।
@gurdeepkaur7895
@gurdeepkaur7895 7 ай бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਤਿਕਾਰ ਯੋਗ ਵੀਰ ਜੀ 🙏
@silversinghsilver2961
@silversinghsilver2961 7 ай бұрын
ਬਹੁਤ ਵਧੀਆ ਵਿਚਾਰਾਂ ਨੇ ਭਾਈ ਸਾਹਿਬ ਜੀ
@user-dp8iv1bg3f
@user-dp8iv1bg3f 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਵੀਰ ਜੀ
@rachsaysvainday9872
@rachsaysvainday9872 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਜਾਣਕਾਰੀ ਬਹੁਤ ਹੀ ਵਧੀਆ ਹੈ ਜੀ। ਜਸਵੀਰ ਕੌਰ NZ
@ranjitkaursandhu7846
@ranjitkaursandhu7846 7 ай бұрын
ਵਾਹ ਵਾਹ!
@KamaljeetSingh-nx1yb
@KamaljeetSingh-nx1yb 6 ай бұрын
❤❤❤❤❤❤🎉🎉🎉🎉🎉
@narinderpalsingh5349
@narinderpalsingh5349 7 ай бұрын
ਮਹਾਨ ਸ਼ਖਸੀਅਤ ❤❤❤
@user-qp1hn7jk7i
@user-qp1hn7jk7i 6 ай бұрын
Great preacher
@harbajanmli7503
@harbajanmli7503 7 ай бұрын
ਇਕ ਇਕ ਸ਼ਬਦ ਵਿਚ ਸਾਰਾ ਉਪਦੇਸ਼ ਗ੍ਰਿਸਤੀਆ ਲਈ ।। ਸਾਰਿਆ ਵਾਸਤੇ।। ਬਿਨ ਗੁਣ ਕੀਤੇ ਭਗਤਿ ਨਾ ਹੋਏ ।। ਰੇ ਮਨ ਐਸੋ ਕਰਿ ਸੰਨਿਆਸਾ ।।.... ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ।।
@alhequoqcrp3205
@alhequoqcrp3205 7 ай бұрын
Nyc.g
@gurmailkahlon81
@gurmailkahlon81 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਪ ਜੀ ਨੂੰ ।
@BootaLalllyan-no6bu
@BootaLalllyan-no6bu 7 ай бұрын
ਬਹੁਤ ਵਧੀਆ ਸਵਾਲ ਜਵਾਬ ਕੀਤੇ ਜੀ ਧੰਨਵਾਦ ਜੀ 🙏🙏♥️🙏🙏♥️🙏🙏♥️♥️
@BootaLalllyan-no6bu
@BootaLalllyan-no6bu 7 ай бұрын
ਬਹੁਤ ਵਧੀਆ ਵਿਚਾਰ ਹੈ ਗਿਆਨੀ ਧੁੰਦਾ ਸਾਹਿਬ ਜੀ ਸਵਾਲ ਜਵਾਬ ਦੇ ਰਾਹੀਂ ਸਭ ਬਾਣੀ ਦੀ ਰਚਨਾ ਬਹੁਤ ਵਧੀਆ ਕਰਦੇ ਹੋ ਜੀ ਧੰਨਵਾਦ ਜੀ 🙏🙏 ਬਾਣੀ ਵੀ ਇਨਸਾਨੀਅਤ ਵਾਲ਼ਾ ਹੀ ਧਰਮ ਸਿਖੋਦੀ ਹੈ ਜੀ 🙏♥️♥️
@dilbagsingh4857
@dilbagsingh4857 7 ай бұрын
ਬਹੁਤ ਬਹੁਤ ਵਧੀਆ विचार है
@saroopsingh2192
@saroopsingh2192 7 ай бұрын
Bahut wadhia vichar Han dharmi fauji. Saroop singh
@HarjinderSingh-pj6ws
@HarjinderSingh-pj6ws 7 ай бұрын
🙏
@Kiranpal-Singh
@Kiranpal-Singh 6 ай бұрын
ਅਕਾਲ ਤਖਤ ਦਾ ਹੁਕਮ ਹੈ, ਜਿੰਨਾ ਚਿਰ ਦਸਮ ਗ੍ਰੰਥ ਤੇ ਕੋਈ ਫੈਸਲਾ ਨਹੀਂ ਹੁੰਦਾ, ਜਨਤਕ ਤੌਰ ਤੇ ਕੋਈ ਵਾਦ-ਵਿਵਾਦ ਨਾ ਕੀਤਾ ਜਾਵੇ, ਪਰ ਕਿਤਾਬੀ ਗਿਆਨ ਦਾ ਹੰਕਾਰ ਕਰਨ ਵਾਲੇ, ਨਾਮ-ਬਾਣੀ ਅਭਿਆਸ ਤੋਂ ਸੱਖਣੇ ਕਿਥੇ ਨਿਵਦੇ ਜਾਂ ਹਟਦੇ ਹਨ ! ਸਾਬਕਾ ਜਥੇਦਾਰ ਦਰਸ਼ਨ ਸਿੰਘ ਦਸਮ ਗ੍ਰੰਥ ਬਾਰੇ, ਆਪਣੇ ਸਮੇਂ ਕੋਈ ਫੈਸਲਾ ਕਰਵਾ ਲੈਂਦੇ ? ਨਾਮ-ਗੁਰਬਾਣੀ ਦਾ ਅਭਿਆਸ ਕਰਨਾ ਮੁੱਖ ਮਨੋਰਥ ਹੈ, ਇਹ ਵਿਦਵਾਨ ਇਸਨੂੰ ਛੱਡ ਕੇ, ਸਿਰ ਫਸਾਉਣ ਨੂੰ ਤਰਜੀਹ ਦਿੰਦੇ ਹਨ, ਸੰਤ ਜਰਨੈਲ ਸਿੰਘ ਜੀ ਨੇ ਵਾਦ-ਵਿਵਾਦ ਤੋਂ ਉੱਪਰ ਉੱਠ ਕੇ ਨਾਮ-ਗੁਰਬਾਣੀ ਦਾ ਸ਼ਰਧਾ ਨਾਲ ਅਭਿਆਸ ਕੀਤਾ ਤੇ ਮਹਾਨ ਸਿੱਖਾਂ ਵਿੱਚ ਨਾਮ ਬਣਾ ਲਿਆ !
@harbajanmli7503
@harbajanmli7503 7 ай бұрын
ਕਬੀਰ ਗੰਗਾ ਤੀਰ ਜੁ ਘਰ ਕਰੇ .......... ਬਿਨ ਹਰਿ ਭਗਤਿ ਨ ਮੁਕਤਿ ਹੋਏ‌ ਇਉ ਕਹਿ ਰਮੇ ਕਬੀਰ।।
@dharampalsingh5667
@dharampalsingh5667 7 ай бұрын
@jatinderkaur3151
@jatinderkaur3151 6 ай бұрын
ਬਾਕਮਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mohinderpalsingh5006
@mohinderpalsingh5006 7 ай бұрын
Replied very simply & intelligently. Thanks
@user-nq5or5fx4q
@user-nq5or5fx4q 7 ай бұрын
Nice 👍
@sukhpalsingh-zx7qs
@sukhpalsingh-zx7qs 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@amritsidhu8484
@amritsidhu8484 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਵ ਜੀ ਬਹੁਤ ਵਧੀਆ ਸਵਾਲਾਂ ਦੇ ਜਵਾਬ ਦਿੱਤੇ ਧੰਨਵਾਦ ਇੱਕ ਸ਼ਬਦ ਜੋ ਆਪਣੇ ਜ਼ਿਆਦਾ ਤਰ ਪਰਚਾਰਕ ਅਤੇ ਫਿਲਾਸਫਰ ਬੋਲਦੇ ਹਨ ਕਿ ਬੀੜਾਂ ਚੁੱਕਣਾ ਸ਼ਬਦ ਸਾਡੇ ਧਰਮ ਨਾਲ ਮੈਚ ਨਹੀਂ ਕਰਦਾ ਮਾਫ਼ ਕਰਨਾ ਧੰਨਵਾਦ ਜੀ
@jaspalsingh1601
@jaspalsingh1601 6 ай бұрын
🎉
@user-nb3mo8fl2f
@user-nb3mo8fl2f 7 ай бұрын
ਵੀਰ ਜੀ ਇੱਕ ਬੰਗਾਲ ਦੇ ਦਾਦਾ ਭਵਾਨੀ ਜੀ ਹੋੲਏ ਹਨ ਉਨ੍ਹਾਂ ਨੇ ਸਾਰਾ ਜਪੁਜੀ ਸਾਹਿਬ ਦੀ ਵਿਆਖਿਆ ਕੀਤੀ ਹੈ ਇਕ ਵਾਰ ਸੁਣ ਲੈਣਾ
@user-nb3mo8fl2f
@user-nb3mo8fl2f 7 ай бұрын
ਅੰਤਰਿ ਜੋਤਿ ਨਿਰੰਤਰਿ ਬਾਣੀ
@gurubhejthakral931
@gurubhejthakral931 7 ай бұрын
Gurunanak Sahib ne Furmaya he: Na hum hindu, na hum musalmaan.
@gunrajsingh3553
@gunrajsingh3553 6 ай бұрын
Tuhadi katha ch maskeen ji di jhalak mildi haiji❤🙏
@kuldeeptawana9177
@kuldeeptawana9177 7 ай бұрын
Awesome answer bhai sahibji wahaguru mehar kare bless u🙏🏻🙏🏻🙏🏻🙏🏻🙏🏻
@manmohanpal51
@manmohanpal51 7 ай бұрын
ALLAH BLESS YOU WITH your family. GURUGRANTH. SHAIB. Ji..... ROOP........ji...
@harbajanmli7503
@harbajanmli7503 7 ай бұрын
ਸਾਹਿਬ ਹੋਏ ਦਇਆਲ ਕਿ੍ਰਪਾ ਕਰੇ ਤਾਂ ਸਾਈਂ ਕਾਰ ਕਰਾਏਸੀ ।।ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਇਸੀ।।
@FgDf-vg5tp
@FgDf-vg5tp 7 ай бұрын
Nic. Bhi sarbjit Singh duhnda g🫶🫱🫲
@harnaibchahal4326
@harnaibchahal4326 7 ай бұрын
ਭਾਈ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਵਾਲਾ ਦੇ ਜਵਾਬ ਦਿੱਤੇ
@rinkudua9249
@rinkudua9249 7 ай бұрын
Beautiful Bhai saab jee❤we need people n learned young pracharak like u🙏we really need to understand gurbani with broad spectrum 🙏
@deepjatt486
@deepjatt486 7 ай бұрын
Waheguru ji 🙏🙏🙏🙏🙏
@majorsingh7761
@majorsingh7761 7 ай бұрын
Wahe.guru.ji
@deepjatt486
@deepjatt486 7 ай бұрын
Waheguru ji 🙏🙏
@GurmeetKaur-zm2ge
@GurmeetKaur-zm2ge 7 ай бұрын
Very good👍👍
@user-nb3mo8fl2f
@user-nb3mo8fl2f 7 ай бұрын
ਅਨਹਦ ਬਾਣੀ ਪੂੰਜੀ ਸੰਤਾਨ ਹਥਿ ਰਾਖੀ ਕੁੰਜੀ
@user-nb3mo8fl2f
@user-nb3mo8fl2f 7 ай бұрын
ਵੀਰ ਜੀ ਸਾਡੇ ਧਰਮ ਵਿੱਚ ਅਜੇ ਇਹ ਨਹੀਂ ਪਤਾ ਕੀ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ ਇਸ ਲਈ ਤੁਸੀਂ ਪਹਿਲਾਂ ਸਾਰੇ ਇਹ ਕਲੀਅਰ ਕਰ ਲੋ
@RameshChand-om9tb
@RameshChand-om9tb 7 ай бұрын
Very nice g
@mandeepgill7104
@mandeepgill7104 7 ай бұрын
Bilkul shi 👍
@jaggasidhus123
@jaggasidhus123 7 ай бұрын
❤❤❤❤❤
@punjabifreethinker2939
@punjabifreethinker2939 6 ай бұрын
ਭਾਈ ਸਾਬ ਜੇ ਕਿਸੇ ਦੇ ਸਿਰ ਚ ਸੱਟ ਲੱਗਣ ਕਾਰਨ ਸਹੀ ਫੈਸਲੇ ਨਹੀਂ ਲੈ ਸਕਦਾ ਜਾਂ ਦਿਮਾਗੀ ਨੁਕਸ ਕਾਰਨ ਚੰਗੇ ਮਾੜੇ ਦਾ ਫਰਕ ਨਹੀ ਕਰ ਸਕਦਾ ਤਾਂ ਉਹ ਆਪਣੇ ਕਰਮ ਕਿਵੇਂ ਲਿਖੇਗਾ ? ਵੈਸੇ ਵੀ ਕਿਸੇ ਇਨਸਾਨ ਕੋਲ freewill ਨਹੀ ਹੁੰਦੀ
@nirmalb8469
@nirmalb8469 6 ай бұрын
ਵੀਰ ਜੀ ਆਪਣਾ ਫੂੰਨ ਨੰਬਰ ਹਰ ਪ੍ਰੋਗਰਾਮ ਵਿੱਚ ਜ਼ਰੂਰ ਲਿਖਿਆ ਕਰੋ ਧੰਨਵਾਦ ਜੀ
@user-nb3mo8fl2f
@user-nb3mo8fl2f 7 ай бұрын
ਅਕਾਲ ਮੂਰਤਿ ਹੈ ਸਾਧ ਸੰਤਨ ਕੀ
@americaningenuity9732
@americaningenuity9732 7 ай бұрын
Evening Mr Like what u started
@ARSH_AULAKH855
@ARSH_AULAKH855 7 ай бұрын
||2|| Ess bare video bnao ji ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੧ Raag Gauri Guru Arjan Dev ਸਾਧਸੰਗਿ ਭਇਓ ਜਨਮੁ ਪਰਾਪਤਿ ॥ Sadhhasang Bhaeiou Janam Parapath || Through the Saadh Sangat, the Company of the Holy, you obtained this human life. ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੨ Raag Gauri Guru Arjan Dev ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ Kar Saeva Bhaj Har Har Guramath || Do seva - selfless service; follow the Guru's Teachings, and vibrate the Lord's Name, Har, Har. ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੩ Raag Gauri Guru Arjan Dev ਤਿਆਗਿ ਮਾਨੁ ਝੂਠੁ ਅਭਿਮਾਨੁ ॥ Thiag Man Jhooth Abhiman || Abandon pride, falsehood and arrogance. ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੪ Raag Gauri Guru Arjan Dev ਜੀਵਤ ਮਰਹਿ ਦਰਗਹ ਪਰਵਾਨੁ ॥੩॥ Jeevath Marehi Dharageh Paravan ||3|| Remain dead while yet alive, and you shall be welcomed in the Court of the Lord. ||3|| ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੫ Raag Gauri Guru Arjan Dev ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ Jo Kishh Hoa S Thujh Thae Hog || Whatever has been, and whatever shall be, comes from You, Lord. ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੬ Raag Gauri Guru Arjan Dev ਅਵਰੁ ਨ ਦੂਜਾ ਕਰਣੈ ਜੋਗੁ ॥ Avar N Dhooja Karanai Jog || No one else can do anything at all. ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੭ Raag Gauri Guru Arjan Dev ਤਾ ਮਿਲੀਐ ਜਾ ਲੈਹਿ ਮਿਲਾਇ ॥ Tha Mileeai Ja Laihi Milae || We are united with You, when You unite us with Yourself. ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੮ Raag Gauri Guru Arjan Dev ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ Kahu Naanak Har Har Gun Gae ||4||3||72|| Says Nanak, sing the Glorious Praises of the Lord, Har, Har. ||4||3||72|| ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੯ Raag Gauri Guru Arjan Dev
@gurpalsingh6178
@gurpalsingh6178 7 ай бұрын
Dhuda saheb mia na aap tika luaya te na hun jawaai de laya
@Love_to_Humanity
@Love_to_Humanity 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਜ ਪਾਠ ਕਰਨ ਲਈ ਕਿੰਨੀਆਂ ਪੋਥੀਆਂ ਲੈਣੀਆਂ ਪੈਣਗੀਆਂ ?ਕੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਪੋਥੀ ਵਿੱਚ ਵੀ ਮਿਲ ਸਕਦੇ ਹਨ??? ਜੇਕਰ ਮੇਰੇ ਕੋਲੋਂ ਕੋਈ ਗਲਤ ਸਵਾਲ ਪੁਛਿਆ ਗਿਆ ਤਾਂ ਮੁਆਫ ਕਰ ਦੇਣਾ ਜੀ
@americanpunjabi5623
@americanpunjabi5623 7 ай бұрын
Dhunda Je Guru Gobind Singh Je Patshai Dasmi Likhde San Jan Mahala Dasama Likhde San let Sanghat now
@AvtarSingh-dy1fl
@AvtarSingh-dy1fl 6 ай бұрын
"
@jagmohansingh9983
@jagmohansingh9983 7 ай бұрын
ਕਿਰਪਾ ਕਰ ਕੇ ਬੇਨਤੀ ਹੈ ਗਲ ਬਾਤ ਕਰਨ ਕਿਰਪਾ ਕਰੋ
@msangha3319
@msangha3319 6 ай бұрын
ਮਿਸ਼ਨਰੀ + ਕਾਮਰੇਡ ਆਪੇ ਆਵਦੀ ਗੱਲ ਕੱਟ ਦਿੰਦਾ ਛੇਂਈ ਕ ਮਹੀਨੀਂ? ਅੰਮ੍ਰਿਤਪਾਲ ਸਿੰਘ ਨਾਲ ਬੈਠ ਕੇ ਵਿਚਾਰ ਕਰਨ ਤੋਂ ਕਿਉਂ ਭੱਜ ਗਿਆ ਵਿਦਵਾਨ ਸਾਹਬ?
@user-nb3mo8fl2f
@user-nb3mo8fl2f 7 ай бұрын
ਕਬੀਰ ਸਾਹਿਬ ਜੀ ਦਾ ਗੁਰੂ ਕੌਣ ਸੀ ਭਗਤ ਨਾਮਦੇਵ ਜੀ ਦਾ ਗੁਰੂ ਕੌਣ ਸੀ ਭਗਤ ਧੰਨਾ ਜੀ ਦਾ ਗੁਰੂ ਕੌਣ ਸੀ ਫ਼ਰੀਦ ਸਾਹਿਬ ਜੀ ਦਾ ਗੁਰੂ ਕੌਣ ਸੀ ਏਨਾ ਸਾਰਿਆਂ ਦੇ ਗੁਰੂ ਹਨ ਮੰਨ ਲਾੳਉਣਾ ਸਾਡਾ ਕੰਮ ਨਹੀਂ ਹੈ ਸਿਰਫ਼ ਰੱਬ ਦਾ ਨਾਂ ਲੈਂਦੇ ਰਹਿਏ ਮਨ ਆਪਣੇ ਆਪ ਲੱਗੁਗਾ ਫ਼ਿਕਰ ਨਹੀਂ ਕਰਨਾ ਚਾਹੀਦਾ ਸੁਨਿ ਮਨੁਆ ਸੁਨ ਸਮਾਧ ਲਗਾਏ ਜੋਤਿ ਜੋਤਿ ਮਿਲਾਇ
@user-nb3mo8fl2f
@user-nb3mo8fl2f 7 ай бұрын
ਫਿਰ ਤਾਂ ਔਰਤਾ ਵੀ ਟਿਕਾ ਲਾਉਂਦੀਆਂ ਹਨ
@RameshChand-om9tb
@RameshChand-om9tb 7 ай бұрын
Kya uthde bende chlde firde sounded jagde naam jp skde g
@jagmohansingh9983
@jagmohansingh9983 7 ай бұрын
ਅਜ ਦਾ ਦੀਵਾਨ ਗੜ੍ਹਸ਼ੰਕਰ ਸੀ ????
@5aab65
@5aab65 7 ай бұрын
Bhai sahib ji ik katha vich tusi keha si ke 'birda" tobacco da hunda te tusi guru nanak ji de sir bida chekaa ta.
@paramjitsaroai1562
@paramjitsaroai1562 6 ай бұрын
Gurbani di study karo please god is within us we no need any body need clear our mind heart . Guru saab di gur bani paddni hai wichaar karna hai ,
@ramkrishanramkrishan4138
@ramkrishanramkrishan4138 7 ай бұрын
Bhai sahib ji Guru sahibana jo sri Guru Granth ch sadhu te har paeeye bhai sadh ka nidak chor haram khor ki hun sadhu di jarurat hai ya nehi channa pao
@paramjitsaroai1562
@paramjitsaroai1562 6 ай бұрын
Inna nu tan app jarurat hai study di a sab tan money minded na
@jagmohansingh9983
@jagmohansingh9983 7 ай бұрын
Jagmohan Singh phone te gal karna chuda s Bhai saab g gal ni ho rahi
@AvtarSingh-dy1fl
@AvtarSingh-dy1fl 6 ай бұрын
Ll
@user-dr8kr4if5f
@user-dr8kr4if5f 7 ай бұрын
12000 views but why only 366 likes?
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 12 МЛН
Gli occhiali da sole non mi hanno coperto! 😎
00:13
Senza Limiti
Рет қаралды 21 МЛН
Bhai Sarbjit Singh Ludhiana Wale | Asi Khud Hi Apne Ap nu Dukhi Kr leinde Ha| New Katha
48:11
Full Katha Bhai Sarbjit Singh Ji Gurbani
Рет қаралды 106 М.
ਆਦਿ ਸਚੁ ਜੁਗਾਦਿ ਸਚੁ ॥ | Bhai Sarbjit Singh Dhunda
1:17:14
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН