ਕਦੇ ਨਹੀਂ ਸੁਣੀਆਂ ਹੋਣੀਆਂ ਸੰਤ ਸਿੰਘ ਮਸਕੀਨ ਜੀ ਬਾਰੇ ਆਹ ਗੱਲਾਂ

  Рет қаралды 404,726

SMTV

SMTV

Күн бұрын

ਕਦੇ ਨਹੀਂ ਸੁਣੀਆਂ ਹੋਣੀਆਂ ਸੰਤ ਸਿੰਘ ਮਸਕੀਨ ਜੀ ਬਾਰੇ ਆਹ ਗੱਲਾਂ| EP. 77 | Simranjot Singh Makkar | SMTV |
#santmaskeenji #santmaskeensinghjikatha #smtv #simranjotsinghmakkar #katha #punjab #sikhi #sikhism #sikhcommunity #khalsa #khalsapanth

Пікірлер: 896
@ThePunjabTube
@ThePunjabTube 7 ай бұрын
ਸਾਰਿਆਂ ਨੂੰ ਮਹਾਂ ਗਿਆਨੀ ਸੰਤ ਮਸਕੀਨ ਜੀ ਨੂੰ ਇੱਕ ਵਾਰੀ ਜਰੂਰ ਸੁਣਨਾ ਚਾਹੀਦਾ ਹੈ
@sameerhinduja13
@sameerhinduja13 7 ай бұрын
Absolutely True💯
@puneetsidhu8780
@puneetsidhu8780 7 ай бұрын
hnji
@ashokkumar-se5sl
@ashokkumar-se5sl 7 ай бұрын
SIKHI DA BHAGWAKARN EHNE H KITA
@ThePunjabTube
@ThePunjabTube 7 ай бұрын
@@ashokkumar-se5sl ਬਾਈ ਆਪਾਂ ਤਾਂ ਸੰਤ ਜੀ ਨੂੰ ਸੁਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਏ
@RAJWINDERKAUR-po2vk
@RAJWINDERKAUR-po2vk 7 ай бұрын
Waheguru waheguru ji 🙏🙏
@harbhajankaur2482
@harbhajankaur2482 7 ай бұрын
ਸਿਮਰਨਜੋਤ ਜੀ ਜੋ ਪੂਰਨ ਸੰਤ ਹੁੰਦੇ ਹਨ ਉਨ੍ਹਾਂ ਨੂੰ ਆਪਣੀ ਮੌਤ ਦਾ ਪਤਾ ਲੱਗ ਜਾਂਦਾ ਹੈ ਜਿਵੇਂ ਨਾਨਕਸਰ ਕਲੇਰਾਂ ਵਾਲੇ ਬਾਬਾ ਈਸ਼ਰ ਸਿੰਘ ਜੀ ਨੇ ਇੱਕ ਦੋ ਦਿਨ ਪਹਿਲਾਂ ਹੀ ਸਿੰਘਾਂ ਨੂੰ ਹਰੀਕੇ ਪੱਤਣ ਦਰਿਆ ਦਾ ਪਾਣੀ ਕਿੱਥੇ ਜ਼ਿਆਦਾ ਡੂੰਘਾ ਹੈ ਪਤਾ ਕਰਨ ਲਈ ਭੇਜਿਆ ਸੀ ਜਿੱਥੇ ਉਨ੍ਹਾਂ ਨੂੰ ਜਲ ਪ੍ਰਵਾਹ ਕੀਤਾ ਗਿਆ ਸੀ ਧੰਨਵਾਦ ਜੀ
@flop1235
@flop1235 7 ай бұрын
ਮੈ ਨਾਸਤਿਕ ਬਣ ਗਿਆ ਸੀ ਪਰ ਜਦੋ ਮਸਕੀਨ ਜੀ ਦੀ ਕਥਾ ਜਦੋ‌ ਮੈ ਸੁਣਨੀ ਸੁਰੂ ਕੀਤੀ ਉਦੋ ਤੋ ਫੇਰ ਆਸਤਿਕ ਬਣਿਆ ਸੀ🙏
@Gurmailsingh-nt4jx
@Gurmailsingh-nt4jx 6 ай бұрын
ਜਦੋਂ ਤਕ ਇਨਸਾਨ ਸੱਚ ਦੇ ਰਾਹ ਤੇ ਚੱਲ ਰਿਹਾ ਹੈ ਉਹ ਨਾਸਤਿਕ ਨਹੀਂ
@Oshopuram4
@Oshopuram4 6 ай бұрын
ਸੱਚਾ ਆਸਤਿਕ ਬਣਨ ਤੋਹ ਪਹਿਲਾ ਸੱਚਾ ਨਾਸਤਿਕ ਹੋਣਾ ਬਹੁਤ ਜਰੂਰੀ ਆ. ਓਸ਼ੋ
@BalwinderSingh-sv7hp
@BalwinderSingh-sv7hp 7 ай бұрын
ਉਨ੍ਹਾਂ ਦੀ ਆਖਰੀ ਕਥਾ ਦੇ ਅਖੀਰਲੇ ਬੋਲ ਸਨ, ਇੰਜ ਸਮਝ ਲਉ ਹੁਣ ਮੇਰੇ ਸਮੇਂ ਦੀ ਸਮਾਪਤੀ ਹੈ,ਹੁਣ ਮੇਰੀ ਕਥਨ ਸ਼ਕਤੀ ਸਮਾਪਤ,ਹੁਣ ਮੇਰੀ ਸੋਚਣ ਸ਼ਕਤੀ ਸਮਾਪਤ ਪਰੰਤੂ ਇਸ ਲਾਵਾਂ ਦੇ ਸ਼ਬਦ ਦੀ ਵਿਚਾਰ ਸਮਾਪਤ ਨਹੀਂ ਹੈ, ਜਿਥੇ ਕੋਈ ਕਥਾ ਵਾਚਕ ਕਥਾ ਸਮਾਪਤ ਕਰਦਾ ਹੈ , ਉਸ ਦੀ ਕਥਨ ਸ਼ਕਤੀ, ਉਸ ਦੀ ਸੋਚਣ ਸ਼ਕਤੀ ਸਮਾਪਤ ਹੁੰਦੀ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਸਮਾਪਤ ਨਹੀਂ ਹੁੰਦੀ
@sarbjitsingh-hj8qg
@sarbjitsingh-hj8qg 5 ай бұрын
😊😊😊😊😊😊
@harinderpalsingh6458
@harinderpalsingh6458 7 ай бұрын
ਦਾਸ ਹਰਿੰਦਰਪਾਲ ਸਿੰਘ ਕਾਨਪੁਰ ਦੇ ਗ੍ਰਿਹ ਵਿਖੇ ਮਹਾਂਪੁਰਖ ਬ੍ਰਹਮਗਿਆਨੀ ਸ੍ਰੀਮਾਨ ਸੰਤ ਸਿੰਘ ਮਸਕੀਨ ਜੀ ਨੇ ਆਪਣੇ ਸੱਚਖੰਡ ਗਮਨ(੧੮.੦੨.੨੦੦੫)ਤੋਂ ੫ਦਿਨ ਪਹਿਲੇ੧੩.੦੨.੨੦੦੫) ਨੂੰ ਗੁਰਦੁਆਰਾ ਅਕਾਲੀ ਧਰਮਸ਼ਾਲਾ ਕਾਨਪੁਰ ਵਿਖੇ ਕਥਾ ਸਮਾਪਤ ਕਰਨ ਤੋ ਬਾਦ ਦਾਸ ਦੀ ਬੇਨਤੀ ਤੇ ਦਾਸ ਦੇ ਗ੍ਰਹਿ ਵਿਖੇ ਆਪਣੀ ਸੰਗਤ ਸਮੇਤ ਦਰਸ਼ਨ ਦੇਕੇ ਨਿਹਾਲ ਕੀਤਾ,ਵਾਹਿਗੁਰੂ ਜੀ ਉਸ ਵੇਲੇ ਦਾਸ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਹਸਤਲਿਖਤ ਲਿਖਣ ਦੀ ਸੇਵਾ ਲੈ ਰਹੇ ਸਨ,ਉਸ ਦਿਨ ਅੰਗ ਨੰਬਰ ੬੨੧(ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ....)ਦੇ ਪੂਰੇ ਸ਼ਬਦ ਦੀ ਲਿਖਤ ਹੋ ਚੁਕੀ ਸੀ,ਦਾਸ ਨੇ ਉਸ ਅੰਗ ਦੇ ਦਰਸ਼ਨ ਮਸਕੀਨ ਜੀ ਨੂੰ ਕਰਵਾਏ ਅਤੇ ਬੇਨਤੀ ਕੀਤੀ * ਮਹਾਰਾਜ ਜੀ ਆਪਜੀ ਸੰਗਤ ਸਮੇਤ ਅਰਦਾਸ ਕਰਨ ਦੀ ਕਿਰਪਾਲਤਾ ਕਰੋ ਜੀ ਕਿ ਇਹ ਮਹਾਨ ਸੇਵਾ ਵਾਹਿਗੁਰੂ ਜੀ ਦਾਸ ਕੋਲੋਂ ਦਾਸ ਦੇ ਅੰਤਮ ਸੁਆਸਾਂ ਤਕ ਲੈਂਦੇ ਰਹਿਣ* ਦਾਸ ਦੀ ਬੇਨਤੀ ਪਰਵਾਨ ਕਰ ਕੇ ਮਸਕੀਨ ਜੀ ਨੇ ਅਰਦਾਸ ਕਾਰਵਾਈ।ਉਸ ਅਰਦਾਸ ਸਦਕਾ ਵਾਹਿਗੁਰੂ ਜੀ ਨੇ ਦਾਸ ਤੇ ਤਰਸ ਕਰਕੇ ਹੁਣ ਤਕ ੬ ਸ੍ਵਰੂਪਾਂ ਦੀ ਹਸਤਲਿਖਤ ਸੇਵਾ ਲਈ ਜੋ ਸਤਿਗੁਰਾਂ ਦੇ ਤਖਤ ਸਾਹਿਬਾਨਾਂ ਤੇ ਬਿਰਾਜਮਾਨ ਹਨ ਅਤੇ ਅਗਲੀ ੭ਵੀਂ ਸੇਵਾ ਗੁਰੂ ਸਾਹਿਬ ਦਾਸ ਕੋਲੋਂ ਲੈਰ ਹੇ ਹਨ ਜੀ।
@ਖ਼ਾਲਿਸਤਾਨੀਭਰਾ
@ਖ਼ਾਲਿਸਤਾਨੀਭਰਾ 7 ай бұрын
ਵਾਹਿਗੁਰੂ
@singhrupinder932
@singhrupinder932 7 ай бұрын
Waah Bahot Vadiyaa…! Maskeen Ji Dey Bol dill Takk Jande Ne!
@ajaibsingh3873
@ajaibsingh3873 7 ай бұрын
ਉੱਮਰ ਵੀ ਵੰਡ ਲੈਂਦੇ ਹਨ ਸੰਤ। ਸ਼ਰੀਰ ਮਰਜ਼ੀ ਨਾਲ ਵੀ ਤਿਆਗ ਲੈਂਦੇ ਹਨ ਕਿੰਤੂ ਪ੍ਰੰਤੂ ਨਾਂ ਕਰੋ ਜੀ।
@saabji5539
@saabji5539 7 ай бұрын
Tuhada number ki waheguru ji mai koi gal karni
@khalsavloge
@khalsavloge 7 ай бұрын
🙏🙏🙏🙏🙏🙏
@gursewaksinghrandhawa6740
@gursewaksinghrandhawa6740 7 ай бұрын
ਮੱਕੜ ਸਾਹਿਬ ਇਹ ਗੱਲਾਂ ਤਰਕ ਨਾਲ ਸਮਝ ਨਹੀਂ ਆਉਣੀਆਂ।ਕਹਿਣ ਕਥਨ ਤੋਂ ਬਾਹਰ ਐ।ਜਿਹੜੇ ਇਸ ਮਾਰਗ ਤੇ ਚਲਦੇ ਹਨ ਉਹ ਹੀ ਸਮਝ ਸਕਦੇ ਐ।
@sameerhinduja13
@sameerhinduja13 7 ай бұрын
Absolutely True💯
@Ranjitkaur-fx8ml
@Ranjitkaur-fx8ml 5 ай бұрын
Right ❤
@sanawarkler
@sanawarkler 2 ай бұрын
ਬਿਲਕੁਲ ਜੀ
@babbusaini5781
@babbusaini5781 7 ай бұрын
ਮੇਰੇ ਕਰਮ ਬੁਹਤ ਚੰਗੇ ਨੇ, ਜੌ ਮੇਰਾ ਜਨਮ ਸੰਤ ਮਸਕੀਨ ਜੀ ਦੇ ਹੂੰਦੇ ਹੋਏ ਹੋਏਆ।
@ashpreetsingh9699
@ashpreetsingh9699 7 ай бұрын
ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦਾ 1,2,3 ਮਾਰਚ ਨੂ ਅਲਵਰ ਰਾਜਸਥਾਨ ਵੀਖੇ ਗੁਰਮਤਿ ਸਮਾਗਮ ਹੁੰਦਾ ਹੈ। ਸਰੀ ਸੰਗਤਾ ਦੇ ਚਰਨਾ ਵਿੱਚ ਬੇਨਤੀ ਹੈ ਵਧ ਤੋ ਵਧ ਪੋਚਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@manib3911
@manib3911 7 ай бұрын
" ਬ੍ਰਹਮ ਅਗਨੀ " ਵਾਲੀ ਘਟਨਾਂ ਬਾਰੇ ਕਥਾਵਾਚਕ " ਗਿਆਨੀ ਜੰਗਬੀਰ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ " ਪਾਸੋਂ ਸੁਣਿਆਂ ਸੀਂ ਉਹ ਬਾਬਾ ਜੀ ਨਿਹੰਗ ਸਿੰਘ ਸਨ ਅਤੇ ਉਨ੍ਹਾਂ ਬ੍ਰਹਮ ਅਗਨ ਨਾਲ ਆਵਦਾ ਸਰੀਰ ਤਿਆਗਿਆ ਸੀ ਤੇ ਜਦ ਉਹ ਆਪਣੇਂ ਸਰੀਰ ਦਾ ਸਸਕਾਰ ਕਰ ਰਹੇ ਸਨ ਬ੍ਰਹਮ ਅਗਨ ਨਾਲ ! ਤਾਂ ਕਿਸੇ ਮਨੁੱਖ ਨੇਂ ਗਲਤੀ ਨਾਲ ਉਨ੍ਹਾਂ ਦੀ ਇੱਕ ਲੱਤ ਨੂੰ ਛੂਹ ਲਿਆ ਸੀ ! ਜਿਸ ਕਾਰਨ ਉਨ੍ਹਾਂ ਦਾ ਸਾਰਾ ਸਰੀਰ ਬ੍ਰਹਮ ਅਗਨ ਦੀ ਭੇਂਟ ਚੜ੍ਹਗਿਆ ਸੀ ਪਰ ਉਹ ਲੱਤ ਨਹੀਂ ਸੀ ਜਲੀ ! ਫੇਰ ਉਸਦੀ ਚਿਖਾ ਬਣਾ ਕੇ ਉਸ ਲੱਤ ਦਾ ਸਸਕਾਰ ਕੀਤਾ ਗਿਆ ਸੀ ਨਗਰ ਵਾਲਿਆਂ ਵੱਲੋਂ ! ਬਾਕੀਂ ਮੱਕੜ ਸ੍ਹਾਬ ਇਹ ਅਧਿਆਤਮ ਦੇ ਮਾਰਗ ਦੇ ਕੌਤਕ ਆਮ ਮਨੁੱਖ ਦੇ ਸਮਝ ਨਹੀਂ ਪੈਂਦੇ ! ਸਾਡੀਆਂ ਅੱਖਾਂ ਤੋਂ ਪਰ੍ਹੇ ਵੀ ਬਹੁਤ ਸਾਰੀਆਂ ਦੈਵੀ ਸ਼ਕਤੀਆਂ ਮੌਜੂਦ ਹਨ ! ਜੋ ਸਿਰਫ ਅਭਿਆਸੀਆਂ ਨੂੰ ਹੀ ਦਿਖਦੀਆਂ ਨੇਂ ! ਉਸ ਸਭ ਕਾਸੇ ਨੂੰ ਦੇਖਣ ਲਈ ਮਨੁੱਖ ਦੀ ਗੁਰੂ ਪ੍ਰਤੀ ਅਥਾਹ ਸ਼ਰਧਾ ਅਤੇ ਅੰਤਾਂ ਦਾ ਭਜਨ ਬੰਦਗੀ ਭਰਿਆ ਅਭਿਆਸ ਹੋਣਾਂ ਜ਼ਰੂਰੀ ਹੈ !
@simrandeepkaur840
@simrandeepkaur840 7 ай бұрын
ਹੁਣ ਫੇਰ ਤੁਸੀ ਏ ਕਹਿਣਾ ਚਾਹੁੰਦੇ ਓ ਕਿ ਸੰਤ ਮਸਕੀਨ ਜੀ ਚ ਕਮੀ ਸੀ
@NarenderSingh-tw6rd
@NarenderSingh-tw6rd 7 ай бұрын
Nihang jee oh san saday kol ganj dundvara da ih kaid hai ajy vee ithay gurduara hai distri kas ganjhai
@PP-kq6po
@PP-kq6po 7 ай бұрын
Mere daddy brahm agan ( chitti agni) bare dasde si ke apna deh saskar khud hi kar sakde kai brahm gyani eni ohna te waheguru di mehar hay
@GurpreetSingh-fb6sm
@GurpreetSingh-fb6sm 7 ай бұрын
ਮਸਕੀਨ ਸਾਹਿਬ ਜੀ ਇੱਕ ਦੇਵਤਾ ਰੂਹ ਸੀ ਜਿਹਨਾਂ ਦੇ ਜਾਣ ਨਾਲ ਸਿੱਖ ਕੌਮ ਨੂੰ ਬਹੁਤ ਘਾਟਾਂ ਪਿਆ
@sameerhinduja13
@sameerhinduja13 7 ай бұрын
Absolutely True💯
@BabbuPare
@BabbuPare 7 ай бұрын
​@@sameerhinduja13😭😭😭😭😭😭😭😭😭😭😭😭😭😭😭😭😭😭😭😭😭 3:😭😭😭😭😭😭😭😭 😭😭😭😭 3:18 😭😭 3:15 😭😭😭😭😭😭😭😭
@darshanGhanaula
@darshanGhanaula 7 ай бұрын
❤😊​@@sameerhinduja13
@ਖ਼ਾਲਿਸਤਾਨੀਭਰਾ
@ਖ਼ਾਲਿਸਤਾਨੀਭਰਾ 7 ай бұрын
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@DilpreetSingh-yj3hw
@DilpreetSingh-yj3hw 7 ай бұрын
​@@BabbuPare😂😂 Jaldi Bata De
@gurdevsinghaulakh7810
@gurdevsinghaulakh7810 7 ай бұрын
ਮੱਕੜ ਬਾਈ ਸੰਤ ਮਸਕੀਨ ਸਿੰਘ ਜੀ ਪਹੁੰਚੇ ਹੋਏ ਸਨ , ਕਮਾਈ ਵਾਲੇ ਸੱਚੇ ਸੁੱਚੇ ਸਿੱਖ ਸਨ,
@hs13dhillon
@hs13dhillon 7 ай бұрын
❤ਬਹੁਤ ਪਿਆਰ ਕਰਦੇ ਅਸੀਂ ਸੰਤ ਮਸਕੀਨ ਜੀ ਨੂੰ❤
@sameerhinduja13
@sameerhinduja13 7 ай бұрын
@ਖ਼ਾਲਿਸਤਾਨੀਭਰਾ
@ਖ਼ਾਲਿਸਤਾਨੀਭਰਾ 7 ай бұрын
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@gurshabadguraya4284
@gurshabadguraya4284 7 ай бұрын
ਜੋ ਨਾਮ ਜਪ ਕੇ ਅਕਾਲ ਪੁਰਖ ਨੂੰ ਪਾ ਲੈਂਦੇ ਨੇ ਓਹਨਾਂ ਨੂੰ ਰੱਬ ਲੱਖਾਂ ਸ਼ਕਤੀਆਂ ਦਿੰਦਾ ਹੈ । Waheguru ਸਾਡੇ ਬਾਪ ਨਾਲੋ ਵੀ ਵੱਧ ਪਿਆਰ ਕਰਦਾ ਹੈ।
@BhupinderSingh-ct6gd
@BhupinderSingh-ct6gd 7 ай бұрын
ਬਿਲਕੁਲ ਸਹੀ
@aatishpreetkaur8864
@aatishpreetkaur8864 7 ай бұрын
ਪੂਰਨ ਬ੍ਰਹਮਗਿਆਨੀ ਸੰਤ ਸਿੰਘ ਜੀ ਮਸਕੀਨ 🙏🙏🙏🙏🙏
@AmandeepKaur-b7c
@AmandeepKaur-b7c 7 ай бұрын
ਇਹ ਬਿਲਕੁਲ ਸੱਚ ਹੈ। ਮਹਾਂ ਗਿਆਨੀ ਬ੍ਰਹਮ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਨੂੰ ਸੱਚਮੁੱਚ ਅਸਲੀ ਬ੍ਰਹਮ ਗਿਆਨ ਹੋ ਚੁੱਕਿਆ ਸੀ । ਤੁਸੀਂ ਉਹਨਾਂ ਦੀ ਕੋਈ ਵੀ ਕਥਾ ਸੁਣ ਕੇ ਦੇਖ ਲਓ ਤੁਸੀਂ ਮੰਨ ਜਾਓਗੇ ਕਿ ਉਹ ਸੱਚ ਮੁੱਚ ਰੱਬ ਨੂੰ ਮਿਲੇ ਹੋਏ ਸਨ।🙏🙏🙏
@rabbdiawwaz4764
@rabbdiawwaz4764 7 ай бұрын
ਮੇਰਾ ਜਨਮ ਹਿੰਦੂ ਧਰਮ ਵਿੱਚ ਹੋਇਆ ਪਰ ਮਸਕੀਨ ਜੀ ਦੀ ਕਥਾ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਮਸਕੀਨ ਜੀ ਵਰਗਾ ਸੰਤ ਹੁਣ ਤੱਕ ਨਹੀਂ ਮਿਲਿਆ ਮੈਨੂੰ ਪਰ ਮੈਂ ਉਹਨਾਂ ਦੀਆ ਕਥਾਵਾਂ ਸੁਣਕੇ ਆਪਣਾ ਜੀਵਨ ਬਤੀਤ ਕਰ ਰਿਹਾ ਹਾਂ ਕਾਸ ਮਸਕੀਨ ਜੀ ਮੈਂ ਮਿਲ ਪਾਉਂਦਾ
@-GurjotSingh-wp7fk
@-GurjotSingh-wp7fk 6 ай бұрын
ਪਰਮਾਤਮਾ ਦਾ ਪ੍ਰੇਮ ਦਾ ਰਸਤਾ ਧਰਮਾਂ ਤੋਂ ਉਪਰ ਦੀ ਅਵਸਥਾ ਹੈ,,,,
@Shazzvillagefoodsecrets
@Shazzvillagefoodsecrets 7 ай бұрын
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਸਾਰੀ ਸੰਗਤ ਜਿੱਥੇ ਵੀ ਰਵੇ ਹਮੇਸ਼ਾ ਖੁਸ਼ ਰਵੇ ਉਸ ਦੀ ਰਵੇ ਆਬਾਦ ਰਵੇ ਹਮੇਸ਼ਾ ਸ਼ਾਹ ਤੇ ਕਾਮਯਾਬ ਰਵੇ🙏😢🙏🙏🙏🙏🙏
@meetagill4242
@meetagill4242 7 ай бұрын
Waheguru ji ❤
@ਖ਼ਾਲਿਸਤਾਨੀਭਰਾ
@ਖ਼ਾਲਿਸਤਾਨੀਭਰਾ 7 ай бұрын
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@zaildarkuldeep8451
@zaildarkuldeep8451 7 ай бұрын
❤❤ਸਿਮਰਨਜੋਤ ਦਿਲ ਖੁਸ ਕਰ ਦਿੱਤਾ ਸੱਚੀਂ ਬਹੁਤ ਚਿਰ ਤੋ ਦਿਲ ਕਰਦਾ ਸੀ ਕਿ ਮਸਕੀਨ ਜੀ ਵਾਰੇ ਪਤਾ ਲੱਗੇ। ਬਹੁਤ ਗੱਲਾਂ ਉਹ ਅਪਦੇ ਵਾਰੇ ਕਦੇ ਕਦੇ ਕਥਾ ਕਰਦੇ ਦੱਸ ਦਿੰਦੇ ਸਨ ਪਰ ਫੇਰ ਵੀ ਤਮੰਨਾਂ ਸੀ ਕਿ ਕੋਈ ਮਸਕੀਨ ਜੀ ਵਾਰੇ ਗੱਲਾਂ ਕਰੇ। ਮਨ ਬਹੁਤ ਖੁਸ ਹੋਇਆ। Very good job.
@baljinderjohal9330
@baljinderjohal9330 7 ай бұрын
ਮੈਂ ਕੁਝ ਸਾਲਾਂ ਤੋਂ ਸੰਤ ਮਸਕੀਨ ਜੀ ਨੂੰ ਸੁਣ ਰਹੀ ਹਾਂ ਜਦੋਂ ਵੀ ਮੈਨੂੰ ਕੋਈ ਮੁਸ਼ਕਲ ਹੁੰਦੀ ਹੈ ਤੇ ਮੈਨੂੰ ਮੇਰੀ ਮੁਸ਼ਕਲ ਦਾ ਜਵਾਬ ਉਹਨਾਂ ਦੀ ਕਥਾ ਵਿੱਚੋਂ ਮਿਲ ਜਾਂਦਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਹਰ ਰੋਜ਼ ਸੁਣਦੀ ਹਾਂ ਉਹ ਅੱਜ ਵੀ ਮੇਰੇ ਮਾਰਗ ਦਰਸ਼ਕ ਨੇ ।🙏
@palvindersingh3955
@palvindersingh3955 7 ай бұрын
Me ve 5 sal tu suna va maskeen ji di katha,sister ji
@ramgarhia-k9h
@ramgarhia-k9h 7 ай бұрын
ਸਤ ਸ਼੍ਰੀ ਅਕਾਲ ਪੈਣ ਜੀ, ਬਿਲਕੁਲ ਤੁਸੀ ਉਹੋ ਕਿਹਾ ਜੋ ਮੈਂ ਲਿਖਣਾ ਸੀ🙏
@bhogal786
@bhogal786 7 ай бұрын
ਜਦੋਂ ਮੈਂ ਇੰਜੀਨੀਅਰਿੰਗ ਕਰ ਰਿਹਾ ਸੀ ਤਾਂ ਮੈਂ ਮਸਕੀਨ ਜੀ ਦੀ ਕਥਾ ਤੋਂ ਵੀ ਪ੍ਰੇਰਿਤ ਸੀ
@jaskaransingh4886
@jaskaransingh4886 7 ай бұрын
Waheguru ji
@villagepeople565
@villagepeople565 7 ай бұрын
Menu vi
@SurjeetSingh-r7j
@SurjeetSingh-r7j 7 ай бұрын
ਮਸਕੀਨ ਸਾਹਿਬ ਜੀ ਇਸ ਸਦੀ ਦੇ ਮਹਾਨ ਕਥਾਵਾਚਕ ਇਸ ਸਦੀ ਚ ਉਨਾਂ ਵਰਗਾ ਕੋਈ ਨਹੀਂ ਹੋ ਸਕਦਾ 🙏🙏🙏🙏🙏
@pardeepkaur6759
@pardeepkaur6759 7 ай бұрын
ਭਾਈ ਪਿੰਦਰਪਾਲ ਸਿੰਘ ਜੀ ਇਸ ਸਦੀ ਦੀ ਮਹਾਨ ਸਖਸ਼ੀਅਤ ਨੇ।
@ਖ਼ਾਲਿਸਤਾਨੀਭਰਾ
@ਖ਼ਾਲਿਸਤਾਨੀਭਰਾ 7 ай бұрын
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@SurjeetSingh-r7j
@SurjeetSingh-r7j 7 ай бұрын
@@pardeepkaur6759 ਪਿੰਦਰਪਾਲ ਸਿੰਘ ਜੀ ਕਥਾ ਵਾਚਕ ਬਹੁਤ ਵਧੀਆ ਮਹਾਨ ਸਦੀ ਦੇ ਅਗਲੀ ਸਦੀ ਦੇ ਵੀ ਰਹਿਣ ਸਰ 🙏🙏
@bhogal786
@bhogal786 7 ай бұрын
ਮਸਕੀਨਜੀ ਤੋਂ ਪ੍ਰੇਰਿਤ ਹੋ ਕੇ ਮੈਂ ਯੂਟਿਊਬ 'ਤੇ ਮਸਕੀਨਜੀ ਕਥਾ ਲੜੀ ਸ਼ੁਰੂ ਕੀਤੀ ਹੈ youtube.com/@puneetpalsinghbhogal5168?si=X-qIK1u8MI1MlKC0
@simplegardeningresults7706
@simplegardeningresults7706 7 ай бұрын
​@@pardeepkaur6759ji absolutely wrong.maskin ji milleon years ahead❤
@ਮਹਿਨਦਰਸਿੰਘਸਿੰਘ
@ਮਹਿਨਦਰਸਿੰਘਸਿੰਘ 7 ай бұрын
ਜਿਨੀ ਖੁੱਲ ਕੇ ਗੱਲ ਹੋਣੀ ਚਾਹੀਦੀ ਸੀ ਉਨੀ ਹੋਈ ਨੀ. ਮੱਕੜ ਭਾ ਜੀ ਜੋ ਲੱਭਣਾ ਚਾਹੁੰਦੇ ਸੀ ਉਹ ਨਹੀਂ ਲੱਭਿਆ ਲੱਗਦਾ. ਮਸਕੀਨ ਜੀ ਦਾ ਜੀਵਨ ਬਹੁਤ ਮਹਾਨ ਸੀ ਉਹਨਾਂ ਬਾਰੇ ਤਾਂ ਗੱਲਾਂ ਖਤਮ ਨਹੀਂ ਹੋਣੀਆਂ ਚਾਹੀਦੀਆਂ ਸਨ
@bachankaur8549
@bachankaur8549 7 ай бұрын
Maskeen ji di book Jeevan jhalkia pado. Bahut kuch Ona baare milega
@ajaibsingh3873
@ajaibsingh3873 7 ай бұрын
ਬ੍ਰਹਮ ਗਿਆਨੀ ਨੂੰ ਸਿਰਫ ਬ੍ਰਹਮ ਗਿਆਨੀ ਹੀ ਜਾਣਦਾ ਹੈ। (ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੇ).
@jatinderpalsingh9592
@jatinderpalsingh9592 7 ай бұрын
ਵਾਹਿਗੁਰੂ ਜੀ ਸੰਤ ਮਸਕੀਨ ਜੀ ਰੱਬੀ ਰੂਹ ਸਨ ਮੇਰੀ ਵੀ ਮੁਲਾਕਾਤ ਹੋਈ ਸੀ ਉਹਨਾਂ ਨਾਲ ਬਾਬੇ ਸੀਦਾ ਵਾਲੇ ਅੰਮ੍ਰਿਤਸਰ ਨਾਮ ਜਪਣ ਨੂੰ ਬੋਲਦੇ ਸੀ ਉਹ
@ਪ੍ਰੀਤ-ਮਾਹਲ
@ਪ੍ਰੀਤ-ਮਾਹਲ 7 ай бұрын
ਮੱਕੜ ਸਾਹਿਬ ਹੁਣ ਢੁੰਟਰੀ ਨੇ ਲੱਗ ਜਾਣਾ ਆਪਣੀ ਜਬਲੀਆਂ ਮਾਰਨ ਜੇ ਸੁਣ ਲਈ ਗੱਲ ਤੇ
@KushdeepDhillon-b1j
@KushdeepDhillon-b1j 7 ай бұрын
ਛੋਟੇ ਵੀਰ ਮੱਕੜ ਸਾਬ ਸਵਾਲ ਪੁੱਛਣ ਦੀ ਸ਼ੈਲੀ ਬਾ ਕਮਾਲ ਹੈ। ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਇੰਟਰਵਿਊ ਸੰਤ ਬਰਹਮ ਗਿਆਨੀ ਮਸਕੀਨ ਜੀ ਬਾਰੇ 👌
@ਖ਼ਾਲਿਸਤਾਨੀਭਰਾ
@ਖ਼ਾਲਿਸਤਾਨੀਭਰਾ 7 ай бұрын
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@hrmngill6193
@hrmngill6193 7 ай бұрын
❤😊 ਮਸਕੀਨ ਜੀ ਕਥਾ ਸੁਣਨ ਦਾ ਬਹੁਤ ਅਨੰਦ ਆਉਂਦਾ ਜੀ
@sameerhinduja13
@sameerhinduja13 7 ай бұрын
@ਖ਼ਾਲਿਸਤਾਨੀਭਰਾ
@ਖ਼ਾਲਿਸਤਾਨੀਭਰਾ 7 ай бұрын
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@SukhpreetSingh-hy3bx
@SukhpreetSingh-hy3bx 7 ай бұрын
Refreendam nal khus nhi honna 😅
@cp7919
@cp7919 7 ай бұрын
Waheguru ji
@DaljeetSingh-d3q
@DaljeetSingh-d3q 7 ай бұрын
ਮੱਕੜ ਜੀ ਮੈਂ ਰੁਲਦੂ ਸਿੰਘ ਵਾਲੇ ਕਿਸੇ ਕਿਸਾਨ ਦੀ ਕੁਰਕੀ ਰੋਕਣ ਲਈ ਯੂਨੀਅਨ ਦੇ ਧਰਨੇ ਤੇ ਗਿਆ ਸੀ ਛੇ ਕੀ ਮਹੀਨੇ ਪਹਿਲਾਂ, ਇਸੇ ਤਰ੍ਹਾਂ ਇੱਕ ਸਿਆਣੇ ਬੰਦੇ ਨਾਲ਼ ਗੱਲ ਚੱਲ ਪਈ ਉਹ ਮੂਲੋਵਾਲ ਪਿੰਡ ਦਾ ਐਂ,ਜੋ ਧਾਦਰੇ ਪਿੰਡ ਵਿਆਹਾਂ ਸੀ ਸਾਇਦ 1985/87 ਦੀ ਗੱਲ ਹੈ। ਉਸਦੀ ਘਰਵਾਲੀ ਦਾਜ ਵਿੱਚ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਲਿਆਈ ਸੀ, 2005 ਵਿੱਚ ਅਕਾਲ ਚਲਾਣਾ ਕਰਨ ਤੋਂ ਦਸ ਦਿਨ ਪਹਿਲਾਂ ਦੱਸ ਕੇ ਉਸੇ ਦੱਸੇ ਸਮੇਂ ਤੇ ਚਲੀ ਗਈ, ਉਸ ਬੰਦੇ ਨੇ ਡਰਕੇ ਅਪਣੇ ਸਾਲੇ ਨੂੰ ਉਸਦੇ ਗੁਆਂਢੀਆਂ ਦੇ ਲੈਂਡ ਲਾਈਨ ਫੋਨ ਤੋਂ ਸਨੇਹੇ ਤੇ ਬੁਲਾਇਆ ਜਿੰਨਾ ਦੇਖਦੇ ਦੇਖਦੇ ਚੰਗੀ ਭਲੀ ਕੁਰਸੀ ਤੇ ਬੈਠ ਕੇ ਸਦਾ ਦੀ ਨੀਂਦ ਸੌਂ ਗਈ, ਸਾਰੇ ਚਸ਼ਮਦੀਦ ਗਵਾਹ ਜਿੳਉਦੇ ਜਾਗਦੇ ਹਨ।
@onkarsingh-jw4oz
@onkarsingh-jw4oz 7 ай бұрын
Mere Daada g ne v 6 mnth pehla ds ditta c k es din ona ne swas shd jaane aa, eh gllan schia e hundia aa Waheguru g mehr krn sbna te apne ghro nam dan dia bkhshiha sbna di jholi ch paun 🤲🙏🏻🙏🏻
@simrandeepkaur840
@simrandeepkaur840 7 ай бұрын
ਅੱਜ ਦੇ ਸਮੇ ਚ ਭਾਈ ਪਿੰਦਰਪਾਲ ਜੀ ਵੀ ਅਣਮੁੱਲਾ ਖਜਾਨਾ ਹੈ 🙏 ਧੰਨ ਬਾਬਾ ਮਸਕੀਨ ਜੀ 🙏
@Charnjitsidhu1583
@Charnjitsidhu1583 7 ай бұрын
Sahi kiha ji
@Rajusingh-ri3tr
@Rajusingh-ri3tr 6 ай бұрын
ji
@amarjeetgill5816
@amarjeetgill5816 5 ай бұрын
Yes 100%shai
@1gs3
@1gs3 4 ай бұрын
50%
@jaideepsinghchahal9792
@jaideepsinghchahal9792 2 ай бұрын
Waheguru ji
@sarbjitsandhu2531
@sarbjitsandhu2531 7 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@paramjitsinghkhalsa9132
@paramjitsinghkhalsa9132 7 ай бұрын
ਗੁਰਬਾਣੀ ਮੁਤਬਿਕ ,ਸੰਤ,ਸਾਧੂ,ਮਹਾਪੁਰਖ,ਬਰਹਮਗਿਆਨੀ ਇਹ ਸਾਰੇ ਸਬਦ ਗੁਰੂ ਅਤੇ ਪਰਮਾਤਮਾ ਵਾਸਤੇ ਰਾਖਵੇਂ ਹਨ
@rajindergondara2737
@rajindergondara2737 7 ай бұрын
ਗਿਆਨੀ ਸੰਤ ਸਿੰਘ ਮਸਕੀਨ ਜੀ ਬਾਰੇ ਹੋਰ ਜਾਣਨ ਨੂੰ ਦਿਲ ਕਰਦਾ ਜੀ
@bachankaur8549
@bachankaur8549 7 ай бұрын
Aap ji maskeen ji di book Jeevan jhalkia pado ji. Maskeen ji ne aap apne bare dasia hai Jo Ona De sachkhand jaan to baad kitab Roop vich hajar hai
@randhirsingh2337
@randhirsingh2337 7 ай бұрын
ਵਾਹਿਗੁਰੂ ਜੀ ,ਅਭਿਆਸੀ ਬੰਦਾ ਸੰਤ ਮਸਕੀਨ ਜੀ ਦੀ ਕਥਾ ਸਮਝਦੇ ਹਨ ਤੇ ਲਾਭ ਵੀ ਹੁੰਦਾ।
@sarabjeetkaurlotey4345
@sarabjeetkaurlotey4345 7 ай бұрын
ਸੱਚ ਹੈ ਸੰਤ ਮਸਕੀਨ ਜੀ ਨੇ ਇਹ ਕਥਾ ਸੁਣਾਈ ਸੀ। ਹਿਮਾਲਿਆ ਤੇ ਤਪ ਕਰਨ ਵਾਲੇ ਮਹਾਤਮਾ ਲੋਕ ਧੁੰਨ ਤੋਂ ਅਗਨ ਪ੍ਰਚੰਡ ਕਰ ਕੇ ਆਪਣਾ ਸੰਸਕਾਰ ਆਪ ਹੀ ਕਰ ਲੈਂਦੇ ਹਨ।
@sarassinghjoy9734
@sarassinghjoy9734 7 ай бұрын
ਇਹੋ ਜਿਹੀਆਂ ਰੂਹਾਂ ਯੁੱਗਾਂ ਮਗਰੋਂ ਹੀ ਆਉਂਦੇ ਹਨ 🙏🏻🙏🏻🙏🏻🙏🏻🙏🏻
@jassaimmortal..6772
@jassaimmortal..6772 7 ай бұрын
ਮੱਕੜ ਸਾਬ ਕਿਸਾਨੀ ਅਨਦੋਲਨ ਚ ਵੀ ਜਾਓ ਰੀਪੋਟਇੰਗ ਵੀ ਕਰੋ ✋✋ ਕੀ ਸਬ ਸੇਹਮਤ ਨੇ ।
@shivanisharma5562
@shivanisharma5562 7 ай бұрын
ਸਹੀ ਕਿਹਾਂ ਹੈ ਵਿਰੇ, ਬੀਜੇਪੀ ਦਾ ਲੀਡਰ ਗੂੰਡਾ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ 😢😢😢😢
@raihealthandfitness226
@raihealthandfitness226 7 ай бұрын
ਸੰਤ ਮਸਕੀਨ ਜੀ ਅੱਜ ਵੀ ਸਾਡੇ ਦਿਲਾ ਚ ਵਸਦੇ ਨੇ ਹਮੇਸ਼ਾ ਰਹਿਣਗੇ
@prabhjotPandher493
@prabhjotPandher493 7 ай бұрын
ਭਾਈ ਸਾਬ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਸਲੂਟ।
@balwinderkoharh3897
@balwinderkoharh3897 7 ай бұрын
ਮੱਕੜ ਜੀ ਇਹ ਗੱਲ ਠੀਕ ਹੈ ਪਤਾ ਲਗ ਜਾਂਦਾ ਹੈ ਸਾਡੇ ਨੇੜੇ ਪਿੰਡ ਹੈ ਉਥੇ ਇਕ ਬੀਬੀ ਨੇ ਸਾਰੇ ਪਰਿਵਾਰ ਨੂੰ ਵੀ ਇਕੱਠਾ ਕਰਕੇ ਫਿਰ ਸਵਾਸ ਤਿਆਗੇ ਸੀ
@GurmeetSingh-hs4xs
@GurmeetSingh-hs4xs 3 ай бұрын
ਮੇਰੀ ਮਾਤਾ ਹਾਰਟ ਤੋ ਪੀੜਤ ਸੀ ਇਕ ਹਫ਼ਤੇ ਤੋਂ ਮੈ ਉਹਨਾਂ ਦੇ ਕਮਰੇ ਵਿੱਚ ਉਨ੍ਹਾਂ ਨਾਲ ਸੇਵਾ ਵਾਸਤੇ ਸੌਦਾ ਸੀ ਇਕ ਰਾਤ ਮੇਰੇ ਪਿਤਾ ਜੀ ਨੂੰ ਕਹਿੰਦੇ ਅੱਜ ਦੀ ਰਾਤ ਤੁਸੀਂ ਮੇਰੇ ਕੋਲ ਰਹੋ ਇਸ ਨੂੰ ਦੂਸਰੇ ਕਮਰੇ ਵਿੱਚ ਭੇਜ ਦਿਓ ਸਾਰੀ ਰਾਤ ਮਾਤਾ ਪ੍ਰੇਸ਼ਾਨ ਰਹੀ ਸਵੇਰੇ ਉਨ੍ਹਾਂ ਨੇ ਇਸ਼ਨਾਨ ਕੀਤਾ ਇਕ ਕੱਪ ਚਾਹ ਪੀਤੀ ਉਲਟੀਆਂ ਰੁਕ ਨਹੀਂ ਰਹੀਆਂ ਸੀ ਮੈਂ ਕਿਹਾ ਮਾਤਾ ਬਜ਼ਾਰ ਖੁੱਲੇ ਤੋਂ ਦਵਾਈ ਲੈ ਲਵਾਂ ਗੇ ਅਸੀ ਮਾਤਾ ਦੀ ਸੇਵਾ ਕਰ ਰਹੇ ਸੀ ਲੱਤਾਂ ਪੈਰਾਂ ਦੀ ਮਾਲਸ ਸਿਰ ਦੀ ਮਾਲਿਸ਼ ਤਾ ਥਕਾਵਟ ਉਤਰ ਜਾਵੇ ਥੋੜੀ ਦੇਰ ਬਾਅਦ ਮੇਰੀ ਮਾਤਾ ਸਵਾਸ ਛੱਡ ਗੱਈ ਮੈਂ ਸੋਚਿਆ ਚਲੋਂ ਕਪੜਾ ਲੀੜਾ ਲੈ ਕੇ ਆਵਾਂ ਮੇਰੀ ਭੈਣ ਕਹਿੰਦੀ ਭਾ ਜੀ ਕਿੱਥੇ ਚਲੇ ਹੋ ਮੈਂ ਕਿਹਾ ਬਜ਼ਾਰ ਕਪੜਾ ਲਿਆਵਾਂ ਮੇਰੀ ਭੈਣ ਕਹਿੰਦੀ ਆ ਲੱਓ ਮਾਂ ਤਾਂ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ ਆ ਸਿਰੋਪਾ, ਕਛਿਹਰਾ ਤੇ ਹੋਰ ਵਸਤਰ ਨੇਂ ਮੇਰੇ ਪੈਰਾਂ ਥੱਲਿਉਂ ਮਿੱਟੀ ਨਿਕਲ ਗਈ ਉਹ ਕਹਿੰਦੀ ਮਾਂ ਮੈਨੂੰ ਕਿਹਾ ਸੀ ਮੈਂ ਥੋੜ੍ਹੇ ਦਿਨਾਂ ਪਰੌਣੀ ਹਾਂ ਮੈਨੂੰ ਆ ਵਸਤ੍ਰ ਦੇ ਦੇਣੇ ਗੱਲ ਸੱਚੀਂ ਹੈਂ ਚਾਨਣ ਹੋ ਜਾਂਦਾ ਹੈ ਮਾਂ ਸਿਮਰਨ ਤੇ ਸੇਵਾ ਬਹੁਤ ਕਰਦੀ ਸੀ ।
@SatnamSingh-mf1mr
@SatnamSingh-mf1mr 7 ай бұрын
ਮੈਂ ਬਹੁਤ ਪਸੰਦ ਕਰਦਾ ਹਾਂ ਸੰਤ ਮਸਕੀਨ ਜੀ ਨੂੰ
@Jugrajsngh345
@Jugrajsngh345 7 ай бұрын
ਮਸਕੀਨ ਜੀ ਦਾ ਜਿੰਨਾ ਉੱਚਾ ਜੀਵਨ ਸੀ ਜਿੰਨੀ ਗਹਿਰਾਈ ਸੀ ਉਹਨਾ ਚ ॥ ਇਸ ਗਿਆਨੀ ਸਿੰਘ ਨੂੰ ਦੱਸਣੀ ਨਹੀ ਆਈ ਯਾ ਇਹ ਜਾਣਦਾ ਨਹੀ ਉਹਨਾ ਬਾਰੇ॥ 1 ਮਸਕੀਨ ਮੱਥਾ ਨਹੀ ਟਿਕਾਉਦੇ ਸੀ ਆਪਣੇ ਆਪ ਨੂੰ । 2 ਇਹ ਕਿਹ ਰਹੇ ਮਾਲਸ਼ ਕਰਾਉਦੇ ਸੀ ਬੰਦਿਆ ਕੋਲੋ ਉਹ ਮਾਲਸ਼ ਕਰਾਉਣ ਵਾਲੇ ਨੂੰ ਫਿਟਕਾਰਦੇ ਸੀ ਨਕਲੀ ਸੰਤ ਬੋਲਦੇ ਸੀ ਕਥਾ ਵਿੱਚ। 3 ਮਸਕੀਨ ਜੀ ਰੋਜ ਵਾਹਿਗੁਰੂ ਮੰਤਰ ਦਾ ਜਪ ਕਰਦੇ ਸੀ ਨਿਤਨੇਮ ਤੋ ਬਾਦ 4 ਮਸਕੀਨ ਜੀ ਉਦਾਸ ਬੈਰਾਗੀ ਰੂਹ ਸੀ ॥
@rajvinderaujla5191
@rajvinderaujla5191 7 ай бұрын
ਜਦੋਂ ਮਸਕੀਨ ਜੀ ਦਾ ਸ਼ਰੀਰ ਔਟਵਾ ਤੋਂ ਭਾਰਤ ਵਾਪਸ ਜਾਣਾ ਸੀ ਲੋਕਾਂ ਨੂੰ ਟਿਕਟਾਂ ਨਹੀਂ ਸੀ ਮਿਲ ਰਹੀਆਂ 😢
@akshaybanyal
@akshaybanyal 7 ай бұрын
ਮੈਂ ਬਹੁਤ ਸੁਣਿਆ ਸੰਤ ਮਸਕੀਨ ਜੀ ਨੂੰ। ਰੱਬ ਪਾ ਚੁੱਕੇ ਸੀ ਸੰਤ ਜੀ।
@HarrySehaj-qz8fu
@HarrySehaj-qz8fu 7 ай бұрын
ਵਾਹਿਗੁਰੂ ਜੀ ਸੰਤ ਬਾਬਾ ਮਸਕੀਨ ਸਿੰਘ ਜੀ ਬ੍ਰਹਮ ਗਿਆਨੀ ਜੀ
@chiraagcreations
@chiraagcreations 7 ай бұрын
ਮੈਂ ੨੦੦੨ ਚ ਮੁੰਬਈ ਰਹਿੰਦਾ ਸੀ /ਖ਼ਾਰ ਰੋਡ ਚ ਸਥਿਤ "ਅਹਿੰਸਾ ਮਾਰਗ" ਚ ਇਕ ਜੈਨ ਮੁਨੀ ਨੇ ਅਪਣੀ ਮੌਤ ਦਾ ਐਲਾਨ ਕਰ ਤਾਂ ਸੀ /ਮੈਂ ਆਪ ਉਸ ਮੁਨੀ ਨੂੰ ਦੇਹ ਛੱਡਣ ਤੂੰ ਕੁਛ ਸਮਾਂ ਪਹਿਲੇ ਦੇਖਿਆ ਸੀ /ਬਾਅਦ ਚ ਐਲਾਨੇ ਵਕ਼ਤ ਚ ਮੁਨੀ ਨੇ ਸਮਾਧੀ ਲੈ ਲਈ ਸੀ / ਇਸ ਘਟਨਾ ਨੇ ਮੇਰੇ ਦਿਲ ਚ ਬੜਾ ਡੂੰਗਾ ਅਸਰ ਪਾਯਾ ਸੀ
@GurpreetSingh-vh3mu
@GurpreetSingh-vh3mu 7 ай бұрын
ਬ੍ਰਹਮਗਿਆਨੀ ਓਹ ਹੁੰਦਾ ਜਿਸਨੂੰ ਪ੍ਰਮਾਤਮਾ ਦਾ ਅਨੁਭਵ ਹੋਵੇ ਅੰਗਰੇਜੀ ਚ enlightened ਕਿਹਾ ਜਾਂਦੈ
@ਪਰਦੀਪਸਿੰਘ-ਭ4ਢ
@ਪਰਦੀਪਸਿੰਘ-ਭ4ਢ 7 ай бұрын
ਸੰਤ ਮਸਕੀਨ ਜੀ ਦੀ ਕਥੇ ਨੇ ਹੀ ਮੇਰੇ ਨਸੇ ਛਡਾ ਵਾ ਤੇ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ ਦਿੱਤੀ
@sikandersingh7611
@sikandersingh7611 7 ай бұрын
ਧੰੰਨਵਾਦ ਜੀ
@JagmeetSingh-sk9kl
@JagmeetSingh-sk9kl 7 ай бұрын
ਸੱਚਖੰਡ ਵਾਸੀ ਬ੍ਰਹਮਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਮਹਾਰਾਜ ਗਿਆਨ ਦਾ ਸਾਗਰ ਹੀ ਸਨ।।
@gurcharannanaksar7416
@gurcharannanaksar7416 7 ай бұрын
ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖਿਹ ਆਖੀ। ਭਾਈ ਸਾਹਿਬ ਦੇਖਿਹ ਆਖੀ। ਬੋਲ ਗਇ ਹਨ ।ਅਰਥ ਇਕੋ ਹੀ ਹਨ।
@MaanvSingh-hk6jo
@MaanvSingh-hk6jo 7 ай бұрын
ਸੰਤ ਮਸਕੀਨ ਜੀ ਦਸਮ ਗ੍ਰੰਥ ਦੇ ਸਮਰਥਨ ਵਿੱਚ ਸਨ ਪਰ ਏਹ ਏਹ ਸ਼ਖਸੀਅਤ ਓਸ ਗੱਲ ਤੋਂ ਇਨਕਾਰ ਕਰ ਰਹੀ ਹੈ
@kulwantsingh2986
@kulwantsingh2986 Ай бұрын
A coment sahi lagya ma kus hor v ona bare sunya c
@harwindersinghhappy8050
@harwindersinghhappy8050 7 ай бұрын
ਬਾਈ ਜੀ ਸੰਤ ਨਰੈਣ ਸਿੰਘ ਜੀ ਮੋਨੀ ਤਪਾ ਦਰਾਜ ਮੋਹਾਲੀ ਆਲ਼ੇ ਸੰਤ ਸੀ ਜਿਹੜੇ ਗੱਤਕਾ ਖੇਡਦੇ ਖੇਡਦੇ ਚੋਲਾ ਛੱਡ ਗਏ ਸੀ ਓਹਨਾ ਨੇ ਪਹਿਲਾ ਹੀ ਦੱਸ ਦਿੱਤਾ ਸੀ ਸਰੀਰ ਛੱਡਣ ਬਾਰੇ
@TheGurpyar
@TheGurpyar 7 ай бұрын
ਮੇਰੇ ਪਿੰਡ ਢੇਰ ਆਉਦੇ ਹੁੰਦੇ ਸੀ।
@Am.Arsh01
@Am.Arsh01 7 ай бұрын
ਪੰਥ ਰਤਨ 💎🙏🏻 Waheguru 👏🏻
@babbusaini5781
@babbusaini5781 7 ай бұрын
ਅਵਤਾਰਾ ਬਾਰੇ ਤਾਂ ਸਾਰੇ ਕਥਾ ਕਰਦੇ ਨੇ, ਪਰ ਸੰਤ ਮਸਕੀਨ ਜੀ ਦੀ ਕਥਾ ਦਾ ਵਿਚਾਰ ਅਕਾਲ ਪੁਰਖ, ਰੱਬ, ਰਾਮ, ਅੱਲਾਹ, ਜੋ ਇਕ ਹੈ, ਉਸ ਕਰਤਾਰ ਲਈ ਹੀ ਹੁੰਦਾਂ ਸੀ,
@Gurpreet-1215
@Gurpreet-1215 7 ай бұрын
ਜੋ ਨਾਮ ਜਪਦੇ ਹਨ ਉਹਨਾਂ ਨੂੰ ਜਾਣ ਦਾ ਅਹਿਸਾਸ ਹੋ ਜਾਂਦਾ ਹੈ।
@punjabdrivingschool
@punjabdrivingschool 7 ай бұрын
ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ
@KhalsaRadio
@KhalsaRadio 7 ай бұрын
ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤਪਾ ਦਰਾਜ ਮੋਹਾਲੀ ਵਾਲਿਆਂ ਨੇ ਕਿਹਾ ਸੀ ਫ਼ਤਹਿਗੜ੍ਹ ਸਾਹਿਬ ਸਰੀਰ ਵੀ ਗਤਕਾ ਖੇਡਕੇ ਛੱਡਿਆ ਸੀ ਜੋਤੀ ਸਰੂਪ ਸਾਹਿਬ
@kamalsingh-dc1vs
@kamalsingh-dc1vs 7 ай бұрын
ਹਰੇਕ ਸਿੱਖ ਹਰ ਰੋਜ਼ ਘੱਟੋ ਘੱਟ ਇੱਕ ਘੰਟਾ ਨਾਂਮ ਸਿਮਰਨ ਕਰੇ ਅਤੇ ਕਸਰਤ ਕਰੇ ਹੋ ਸਕੇ ਤਾਂ ਸਿੱਖ ਕੌਮ ਨੂੰ ਬੱਚੇ ਵੀ ਵੱਧ ਪੈਦਾ ਕਰਨੇ ਚਾਹੀਦੇ ਹਨ ਕਿਉਂਕਿ ਹਿੰਦੂ ਰਾਸ਼ਟਰ ਵਾਲੇ ਚੁਰਾਸੀ ਫੇਰ ਤੋਂ ਦੁਹਰਾਉਣ ਲਈ ਯਤਨਸ਼ੀਲ ਹਨ
@sandeepromana1025
@sandeepromana1025 7 ай бұрын
Mai har roj maskeen ji nu sunda ha 4.5 sal to daly rat nu sunde sunde nend a jandi hai.waheguru ji. Maskeen ji da ghatta kdi poora nahi ho sakda.waheguru ji
@karamjeetdhaliwal8898
@karamjeetdhaliwal8898 7 ай бұрын
Sant maskeen ji ek heera se sikh kom da i Salut sant maskeen ji 🙏
@GaganSingh-em2st
@GaganSingh-em2st 7 ай бұрын
ਧੰਨ ਧੰਨ ਸੰਤ ਬਾਬਾ ਮਸਕੀਨ ਸਿੰਘ ਜੀ ਕਥਾ ਵਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@gurpreet927
@gurpreet927 7 ай бұрын
ਸਾਡੇ v ਇੱਕ uncle c ਓਹਨਾ ਦਾ ਮੁੰਡਾ ਅਮਰੀਕਾ ਸੀ ਓਹਨਾ ਨੇ ph ਕਰਕੇ ਸੱਦ ਲਿਆ k India ਆਜਾ,...ਆਪਣੇ ਮੁੰਡੇ ਦੇ ਆਉਣ ਤੋਂ ਪਹਿਲਾਂ ਬਿਜਲੀ ਦਾ ਮੀਟਰ ਕਟਾ ਦਿੱਤਾ ਕੇਬਲ ਦੇ ਪੈਸੇ ਦੇ ਦਿੱਤੇ c ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ c ghr ਉਹ ਗੁਰਦੁਆਰੇ ਸ਼ੱਡ ਆਏ .. ਮੁੰਡਾ ਸ਼ਾਮ ਨੂੰ ਇੰਡੀਆ ਪੁੱਜ ਗਿਆ ਉਸ ਨੇ ਪੁਛਿਆ ਪਾਪਾ ਜੀ ਸਵੇਰੇ ਕਿ ਖਾਣਾ ਅੱਗੋ ਕਹਿੰਦੇ ਅਸੀਂ ਤਾਂ ਸਵੇਰ ਤੱਕ ਚਲੇ ਜਾਣਾ ਮੁੰਡੇ ਨੇ ਸੋਚਿਆ ਕਿ ਕਿਤੇ ਗੁਰੂ ਘਰ ਜਾਣਾ ਹੋਣਾ ਫੇਰ ਉਹ ਬੈਠ k ਅੱਖਾਂ ਬੰਦ ਕਰਕੇ ਨਾਮ ਜਪਣ ਲੱਗ ਪਏ ਮੁੰਡਾ ਲਾਗੇ ਸੋ ਗਿਆ ਜਦੋਂ ਉਸ ਨੂੰ ਜਾਗ ਆਈ ਤਾਂ ਵੇਖਿਆ k oda e ਸਮਾਧੀ ਲੱਗੀ ਹੋਈ uncle ਹੁਣੀ ਚਲੇ v gay eh ਸੱਚੀ ਗੱਲ ਆ ਅਸੀਂ v ਗਏ c bhog ਤੇ ਪਰ ਉਹ ਬਹੁਤ ਨਾਮ ਜਪਦੇ ...ਹੋਰ ਯਾਦ ਆਇਆ ਓਹਨਾ ਨੇ ਅਖਬਾਰ v ਬੰਦ ਕਰ ਦਿੱਤੀ c 2 din ਪਹਿਲਾ
@parminderuppal7665
@parminderuppal7665 7 ай бұрын
ਸੰਤ ਸਿੰਘ ਜੀ ਮਸਕੀਨ ਵਰਗਾ ਕੋਈ ਕਥਾਵਾਚਕ ਕੋਈ ਨਹੀਂ ਹੋਇਆ ਨਾ ਕਦੇ ਸ਼ਾਇਦ ਕੋਈ ਆਵੇ🙏🏻
@amarjitkaur3694
@amarjitkaur3694 7 ай бұрын
ਮਸਕੀਨਜੀਦੀਅਆਕਿਅਆਬਾਤਾ.ਮਕੜਸਾਹਿਬਜਿਨਾਨੇਕਦੇਸੰਤਹੋਣਦਦਾਦਾਅਵਾਨਹੀਕੀਤਾਹੁਣਤਾਜਣਾਖਣਾਸੰਤਨਾਮਨਾਲਲਾੲਈਫਿਰਦਾੳਉਨਾਦੀਕਥਾਤਾਸਚਖੰਡਦੀਅਆਰੂਹਾਸੁਣਦੀਅਆਸਨੳਹਨਾਨੂੰਕਥਾਰਬਵਲੋਹੀਅਆੳਦੀਸੀ
@kuldeepkaur7060
@kuldeepkaur7060 6 ай бұрын
😢😢
@Gurmailsingh-nt4jx
@Gurmailsingh-nt4jx 7 ай бұрын
ਹਰ ਸੰਕਾ ਦਾ ਜਵਾਬ ਸੰਤ ਮਸਕੀਨ ਸਿੰਘ ਜੀ ਦੀ ਕਥਾ
@sidhusukhdev3669
@sidhusukhdev3669 7 ай бұрын
100000% sach kiha ji
@NaveenKumar-mh6hz
@NaveenKumar-mh6hz 6 ай бұрын
Koi shq ni ji
@harjassingh6786
@harjassingh6786 7 ай бұрын
Makkar Saab... thanks so much for sharing information on sant maskeen ji... there is always curiousity to know more about his life... thanks
@paramjitdhamrait5185
@paramjitdhamrait5185 7 ай бұрын
Waheguru ji, Waheguru ji, Waheguru ji ,Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji.
@gurlalgill1615
@gurlalgill1615 7 ай бұрын
ਗਿਆਨ ਦਾ ਸਾਗਰ ਯੂ ਟਿਊਬ ਚੈਨਲ ਤੇ ਗਿਆਨੀ ਜੀ ਦੀਆ ਕਥਾ ਸੁਣੌ ਜੀ
@Rajkumar-nl1gg
@Rajkumar-nl1gg 5 ай бұрын
ਸੰਤ ਮਸਕੀਨ ਸਿੰਘ ਜੀ ਦੀ ਆਵਾਜ਼ ਇੱਕ ਰੂਹਾਨੀ ਆ ਹੈ ਹੋਰ ਲੋਕ ਦੀ ਖ਼ਬਰ ਦਿੰਦੀ ਹੈ ਜਦੋਂ ਸੁਣਦੇ ਆ ਦੂਜੀ ਗੱਲ ਬ੍ਰਹਮ ਗਿਆਨੀ ਕੋਈ ਵੱਧ ਘੱਟ ਨਹੀਂ ਹੁੰਦਾ ਓਹ ਇੱਕੋ ਈ ਆ ਕੋਈ ਦਿਖਾ ਦਿੰਦਾ ਕੋਈ ਨਹੀਂ । ❤❤ਬਾਕੀ ਮੈਂ ਕਹਿਣਾ ਕਿ ਕੋਈ ਬੰਦਾ ਜੋ ਮਸਕੀਨ ਸਿੰਘ ਨੂੰ ਸੁਣਦਾ ਹੈ ਸੁਣਦੇ ਸੁਣਦੇ ਹੀ ਧਿਆਨ ਚ ਪ੍ਰਵੇਸ਼ ਕਰ ਲੈਂਦਾ ਆ ਐਨੀ ਰੂਹਾਨੀ ਆਵਾਜ਼
@jaganjotsingh8015
@jaganjotsingh8015 7 ай бұрын
Bhaut bhuat dhanwaad SMTV da for this interview 🙏🏻waheguru
@babbusaini5781
@babbusaini5781 7 ай бұрын
ਪੂਰਨ ਸੰਤ ਮਸਕੀਨ ਜੀ, ਮੇਰੇ ਦਿਲ ਵਿਚ ਵੱਸਦੇ ਨੇ, ਮੈ ਹਰ ਰਾਤ ਉਹਨਾਂ ਦੀ ਕਥਾ ਸੁਣਦਾ ਹਾ, ਪੂਰਨ ਸੰਤ ਨੂੰ ਜਾਣ ਤੋਂ ਪਹਿਲਾਂ ਅਭਿਆਸ ਹੋ ਜਾਂਦਾ ਹੈ, ਏਹ ਮੈ ਉਹਨਾਂ ਦਿਆ ਕਥਾਵਾਂ ਬਾਰੇ ਵੀ ਸੁਣਿਆ ਹੈ,
@harbhajansinghsekhon2899
@harbhajansinghsekhon2899 6 ай бұрын
ਸੰਤ ਨਰੈਣ ਸਿੰਘ ਮੋਨੀ ਜੀ ਤਪਾ ਦਰਾਜ -ਮੋਹਾਲੀ ਵਾਲੇ ਸੀ ਜਿਨਾ ਨੇ ਕਿਹਾ ਸੀ ਕਿ ਮੈ ਗਤਕਾ ਖੇਡਦਾ ਸੰਸਾਰ ਵਿਚੋ ਜਾਵਾਗਾ ਜੀ , ਸੰਨ 27ਦਸੰਬਰ 2004 ਵਿਚ ਸੰਤਾਂ ਨੇ ਫਤਿਹਗੜ ਸਾਹਿਬ ਵਿਖੇ ਆਮ ਖਾਸ ਦੇ ਸਾਹਮਣੇ ਗਤਕਾ ਖੇਡਦੇ ਖੇਡਦੇ ਸਰੀਰ ਛੱਡਿਆ ਸੀ।
@Wahegurusimram
@Wahegurusimram 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,,,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ I 🙏
@sameerhinduja13
@sameerhinduja13 7 ай бұрын
Gyaan Da Saagaar Maskeen Sahib Ji 🙏❤️👣🌹🌷
@SukhbirSingh-wx2kb
@SukhbirSingh-wx2kb Ай бұрын
ਵੀਰ ਜੀ ਬ੍ਰਹਮ ਗਿਆਨੀ ਖੁਦ ਪਰਮੇਸਰ ਦਾ ਰੂਪ ਹੋ ਜਾਂਦਾ ਹੈ। ਪੜ੍ਹੋ ਸੁਖਮਨੀ ਸਾਹਿਬ ਦੀ ਅੱਠਵੀਂ ਅਸਟਪਦੀ।
@charanjitsingh9632
@charanjitsingh9632 7 ай бұрын
Thanks for loading this video I listening maskeen ji from my age 25 until now I am 62 now still I want to listen his khata and about him I feel my life changed lot but still more to do again thanks for loading God bless you
@PbnHomerenovation
@PbnHomerenovation 7 ай бұрын
Simran karde o ?? Ja sun rahe hi rahe o 30-40 sal to
@ravindersingh-qp6vg
@ravindersingh-qp6vg 6 ай бұрын
ਬਾਈ ਸਰੀਰ ਦੀ ਮੋਤ ਦੀ ਗੱਲ ਨਹੀਂ ਕਰਦੀ ਗੁਰਬਾਣੀ ਇਸ ਸ਼ਬਦ ਵਿੱਚ ਹੋਮੇ ਹੰਕਾਰ ਨੂੰ ਮਾਰਨ ਦੀ ਗੱਲ ਕੀਤੀ ਹੈ। ਗੁਰਬਾਣੀ ਵਿੱਚ ਕਰਾਮਾਤ ਦੀ ਕੋਈ ਥਾਂ ਨਹੀਂ ਤੇ ਮਸਕੀਨ ਨੇ ਸਾਰੀ ਉਮਰ ਕਰਾਮਾਤ ਨੂੰ ਪਹਿਲ ਦਿੱਤੀ।
@ajaibsingh3873
@ajaibsingh3873 6 ай бұрын
ਜਿਨ ਇਹ ਚਾਖੀ ਸੋਈ ਜਾਣੇ ਗੂੰਗੇ ਕੀ ਮਠਿਆਈ। ਅਕਥ ਕਥਾ ਹੈ ਸੰਤਾਂ ਦੀ। ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
@Panjab_de_Jaye1984
@Panjab_de_Jaye1984 7 ай бұрын
ਸੰਤ ਮਸਕੀਨ ਜੀ ❤
@sameerhinduja13
@sameerhinduja13 7 ай бұрын
@Amzik-ds5bo
@Amzik-ds5bo 7 ай бұрын
ਧਨ,ਮਸਕੀਨ ਜੀ, ਮੇਰਾ, ਗੂਰੂ, ਜੀ,ਨਾਲ, ਮਨ ਲਾ,ਦਿੱਤਾ
@AjitSingh-hz9ze
@AjitSingh-hz9ze 7 ай бұрын
Brahm Giani koi manukh nahi ho sakda.Sab gallan Gurbani ton ult hun. Brahm Giani sab Srisht ka karta.ki Maskeen ji shirsti da karta c.Sab gappan Mari jande ne.
@Jupiter5752
@Jupiter5752 7 ай бұрын
Mahaan insan sant maskeen Singh ji nu Kotan kot parnaam❤
@amanKumar-lg3xo
@amanKumar-lg3xo 7 ай бұрын
ਸੰਤ ਮਸਕੀਨ ਜੀ ਇਕ ਸੱਚੇ ਸੰਤ ਸੀ ❤❤
@SimranjitSinghWarraich-kp5be
@SimranjitSinghWarraich-kp5be 7 ай бұрын
Oh sache sant te bht hi pavittat te nek rooh san..SANT MASKEEN JI DI EK GAL BHT HI NOTE KRN VALI HAE ,,K OH HREK DHARAM BARE POORA GYAAN RAKKHDE C ,OHNA NU HR EK EK PEER FAQEER GURU BHAGWAAN DE JIVAN BARE GYAAN C TE OH AKSAT HI SHIVJI BARE V BHT SOHNI KATHA KREA KRDE C.. PAR SAB TON VADDI GAL US MAHAAN ROOH NE AJJ TAK KDE VI KISE V DUJE DHARAM DE KISE VI DEVI DEVTE KHILAAF VI KOI JHUTH JA KOI GALAT GAL NHI C BOLI...HAAN JIVEN GURBANI CH KISE DEVI DEVTE DA NAAM DARJ HOU ,TE HO SKDA UNJ NAAM UCHARAN NAL EK MERE JEHE AAM SADHARAN MNUKH NU EH LAGGA HOVE KE MASKEEN JI NE TAAN FLAANE SANT,PEER JA DEVI DEVTE DA DA NAAM ADAB NAL NHI UCHAREA!! PR ASLIYAT KUJH HOR HI HUNDI C.. K OH BRAHMGYANI MAHAPURAKH SI GE TE OHNA DI BHAASHA VI kyi vari aam mnukh di soch ton kite door hundi c.. ajjkal de kyi kathavachak taan bas ek duje te chikkad suttan nu ja kpi quiz bnaun nu kahle rehnde aa.. k ji tu menu flaani cheez da jwaab sabootan smet de,tu tarak te behas krke dekh lae k GURU SAHIB taan eda c oda c!! Ajjkal te ji jmana e dhadhriyan wale vrge patit ,jealous te gurmat ton kohaan dur te sirf kise orchestra di dancer vangu surkhi bindi laa k ,rang birange shoes,sexy pajamiyan te nal tik tok bnaun vale nakli babeyan da aa gya... Eh NEW GENERATION MASAND GURUAN TE GURU GHARAN TON KOHAAN DUR HI RAKHNE CHAHIDE NE,,CHAHE ODE LYI SHAMSHIR KYU NA CHAKKNI PVE...
@amanKumar-lg3xo
@amanKumar-lg3xo 7 ай бұрын
@@SimranjitSinghWarraich-kp5be ਸਹੀ ਕਿਹਾ ਵੀਰ ਤੂੰ , ਸੰਤ ਮਸਕੀਨ ਜੀ ਵਾਕਿਆ ਹੀ ਰੱਬੀ ਰੂਹ ਸੀ। ਓਹਨਾ ਤੋ ਇਲਾਵਾ ਕਾਫੀ ਕਥਾ ਵਾਚਕਾਂ ਦੇ ਪ੍ਰਵਚਨ ਸੁਣੇ ਓਹਨਾ ਵਿੱਚ ਕਿਤੇ ਨਾ ਕਿਤੇ ਕੱਟੜਤਾ , ਲਾਲਚੀ ਪੁਣਾ , ਦੂਜੇ ਨੂੰ ਨੀਵਾਂ ਦਸਣਾ ,ਆਪ ਨੂੰ ਮਹਾਨ ਬਸ ਇਹੀ ਸਭ ਕਰਦੇ ਨੇ , ਮਸਕੀਨ ਜੀ ਤੋ ਇਲਾਵਾ ਕਿਸੀ ਦੇ ਸਤਸੰਗ ਨੇ ਦਿਲ ਦੀ ਗਹਿਰਾਈ ਤੇ ਅਸਰ ਨੀ ਕੀਤਾ , ਅੱਜ ਵੀ ਮੈ ਮਸਕੀਨ ਜੀ ਨੂੰ ਸੁਣਦਾ ਹੈ । ਬਾਕੀ ਅੱਜ ਕਲ ਦੇ ਪਰਚਾਰਕ ਸਿਰਫ ਮੂਰਖ ਬਣਾਉਣੇ ਤੇ ਲੱਗੇ ਹੋਏ ਐ ਅਪਣਾ ਘਰ ਬਾਰ ਚਲਾਣੇ ਦੀ ਖਾਤਿਰ।
@paramjitsinghkhalsa9132
@paramjitsinghkhalsa9132 7 ай бұрын
ਸੋ ਬੋਲਹਿ ਜੋ ਪੇਖਹਿ ਆਖੀ॥
@chamkoursingh9041
@chamkoursingh9041 7 ай бұрын
ਸਿੱਖ ਕੌਮ ਦਾ ਅਨਮੋਲ ਰਤਨ ਗਿਆਨੀ ਮਸਕੀਨ ਜੀ । ਬਹੁਤ ਧੰਨਵਾਦ ਜੀ ਮੱਕੜ ਸਾਹਿਬ ਜੀ
@inderjitkhaira805
@inderjitkhaira805 7 ай бұрын
ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਬਹੁਤ ਵਾਰੀ ਲਾਈਵ ਸੁਣੀ, ਉਨਾਂ ਵਰਗੀ ਕਥਾ ਕੋਈ ਨਹੀਂ ਕਰ ਸਕਿਆ । 🙏🙏
@manjitkaur7134
@manjitkaur7134 7 ай бұрын
ਵੀਰ ਜੀ ਸੰਤ ਮਸਕੀਨ ਜੀ ਇਕ ਸਾਧੂ ਦੀ ਗੱਲ ਦਸਦੇ ਸੀ ਜਦੋ ਮਸਕੀਨ ਜੀ ਠੱਠੇ ਟਿਬੇ ਪਿੰਡ ਜੋ ਕਪੂਰਥਲੇ ਜਿਲੇ ਵਿੱਚ ਆ ਉਥੇ ਕਥਾ ਕਰਨ ਆਏ ਸੀ ਤੇ ਮਸਕੀਨ ਜੀ ਦੀ ਨੇ ਉਸ ਸਾਧੂ ਬਾਰੇ ਅਖੀ ਦੇਖੀ ਗਲ ਸੁਣਾਈ ਆ ਜਦੋ ਮਸਕੀਨ ਜੀ ਉਥੋ ਵਾਪਸ ਚਲੇ ਤੇ ਗਡੀ ਕੋਲ ਆਣ ਕੇ ਕਹਿਦਾ ਮੈ ਤੁਹਾਡੇ ਨਾਲ ਜਾਣਾ ਤੇ ਡਰਾਈਵਰ ਨੇ ਸਾਧੂ ਕਿਹਾ ਗਡੀ ਵਿੱਚ ਜਗਾ ਨਹੀ ਪਰ ਸਾਧੂ ਨਾਲ ਜਾਣ ਵਾਸਤੇ ਜਿਦ ਕਰਦਾ ਸੀ ਫਿਰ ਮਸਕੀਨ ਜੀ ਨੇ ਕਿਹਾ ਬਾਬਾ ਜੀ ਜੇ ਗਡੀ ਵਿੱਚ ਤੁਸੀ ਬੈਠ ਸਕਦੇ ਤੁਸੀ ਬੈਠ ਜਾਉ ਮਸਕੀਨ ਜੀ ਕਹਿਦੇ ਗਡੀ ਵਿੱਚ ਤਾ ਅਸੀ ਪਹਿਲਾ ਤੰਗ ਬੈਠੇ ਸੀ ਫਿਰ ਸਾਧੂ ਪਿਛੇ ਹਟ ਗਏ ਮਸਕੀਨ ਜੀ ਕਹਿਦੇ ਉਥੋ ਤੁਰਨ ਲਗਿਆ ਸਾਨੂੰ ਲੰਗਰ ਨਾਲ ਦੇ ਦਿਤਾ ਮਸਕੀਨ ਜੀ ਕਹਿਦੇ ਜਦੋ ਅਸੀ ਦੁਸਅਏ ਮਕੇਰੀਆ ਅਸੀ ਇਕ ਇਕਾਤ ਜਗਾ ਬੈਠ ਕੇ ਲੰਗਰ ਛਕਣ ਲਗੇ ਉਹੀ ਸਾਧੂ ਉਥੇ ਆਗਿਆ ਫਿਰ ਮੈ ਕਿਹਾ ਇਹ ਤਾ ਕੋਈ ਪੂਰਾ ਸਾਧੂ ਆ ਵੀਰ ਜੀ ਜਦੋ ਤੁਸੀ ਮਸਕੀਨ ਜੀ ਨੂੰ ਸੁਣੋ ਗੇ ਫਿਰ ਇਸ ਸਾਧੂ ਬਾਰੇ ਵੀ ਤੁਹਾਨੂੰ ਮਸਕੀਨ ਜੀ ਕੋਲੋ ਪੂਰਾ ਸੁਣਨ ਨੂੰ ਮਿਲੇ ਗਾ ਮੈ ਤਾ ਸ਼ੋਟਕਟ ਵਿੱਚ ਹੀ ਦੱਸਿਆ ਆ ਅਜੇ ਮੈ ਉਸ ਸਾਧੂ ਬਾਰੇ ਪੂਰਾ ਨਹੀ ਲਿਖਿਆ ਕਿਉ ਮੇਰੇ ਕੋਲ ਟਾਈਮ ਘਟ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@inderkhehra3818
@inderkhehra3818 7 ай бұрын
Please do another episode of Maskeen Ji ‘s life 🙏
@ajaibsingh3873
@ajaibsingh3873 7 ай бұрын
ਸਭ ਕੁੱਝ ਸੰਭਵ ਹੈ, ਮੌਤ ਦਾ ਪਤਾ ਲੱਗ ਜਾਂਦਾ ਹੈ, ਜੋ ਮਿਲੇ ਹੋਏ ਹਨ।
@SikanderSingh-ve7us
@SikanderSingh-ve7us 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ॥
@rusikumari2716
@rusikumari2716 7 ай бұрын
ਵੀਰ g ਮਸਕੀਨ ਜੀ ਕਥਾ ਵਾਚਕ ਸੀ ਓਹਨਾ ਨੂ ਕਥਾ ਵਾਚਕ ਹੀ ਰਹਿਣ ਦੇਵੋ,,j ਓਹਨਾ ਨੂੰ ਰੱਬ ਬਣਾ ਦੇਣਾ ਹੈ ਤੁਸੀਂ ਤਾਂ ਲੋਕਾ ਨੂੰ ਮਸਕੀਨ ਜੀ ਵੀ ਤੁਹਾਡੇ ਵਰਗਾ ਮੰਗਖਾਨਾ ਲੱਗਣਾ ਐ
@KulwinderSingh-tm9uv
@KulwinderSingh-tm9uv 7 ай бұрын
Oh bharava ohna di last katha suni kdi tenu socha ch na paa ditta fer kahi
@rusikumari2716
@rusikumari2716 7 ай бұрын
@@KulwinderSingh-tm9uv ਵੀਰੇ ਜੀ ਤੁਹਾਡੇ ਵਰਗੇ ਮੂਰਖਾ ਨਾਲ ਮੱਥਾ ਲਾਉਣ ਚ ਕੋਈ ਫਾਇਦਾ ਨੀ ,,
@Tu_aape_krta8266
@Tu_aape_krta8266 7 ай бұрын
​@@rusikumari2716ਮੂਰਖ ਓਹ ਨਹੀਂ ਹਨ। ਇਹ ਸਭ ਸ਼ਰਧਾ ਨਾਲ ਪਤਾ ਲਗਦੇ ਕਿ ਕਿ ਸੱਚ ਹੈ ਕੀ ਨਹੀਂ। ਜੈ ਤੁਸੀਂ ਥੋੜ੍ਹੀ ਬਹੁਤ ਵੀ ਭਾਵਨਾ ਵਾਲੇ ਹੋ ਤਾਂ ਦੇਖਣਾ ਕਿ ਇਹ ਵੀ ਇਕ ਯਾਤਰਾ ਹੈ। ਹੌਲੀ ਹੌਲੀ ਸਮਝ ਲਗਦੇ ਸਭ।
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 7 ай бұрын
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕੁੱਲ ਵਿਚੋ ਸਨ ਸੰਤ ਮਸਕੀਨ ਸਿੰਘ ਜੀ ਮਾਰਗ ਦਰਸ਼ਨ ਹਰ ਅਭਿਆਸੀ ਵਾਸਤੇ ਜਰੂਰ ਸੁਣੋ ਜੀਵਨ ਸਫ਼ਲ ਕਰੋ ਜੀ 🙏⚘🙏⚘🙏
@bodybuilderkaran5199
@bodybuilderkaran5199 7 ай бұрын
dhanvad tuc BABA g bare Specific episode rkhya pr it's humble request to you pleased please please koi eho jya person le k ao jihda baba g de nal km se km 7sal reha hove,, Ena ne baba g bare kuj ni dsya m ona dia bhut bhut kathava sunda a ona da asar bhuylt duunga please koi hor person nal jrur jrur interview kro jo ona bare ds ske❤
@jatinderpalsingh4997
@jatinderpalsingh4997 7 ай бұрын
Sant Giani Sant Singh Maskeen Ji 🙏🙏🙏
@charanjitsingh4388
@charanjitsingh4388 7 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@baldevsingh2464
@baldevsingh2464 7 ай бұрын
ਵਾਹਿਗੁਰੂ ਜੀ ❤️❤️❤️ 🙏🙏🙏
@sameerhinduja13
@sameerhinduja13 7 ай бұрын
🙏❤️
@studentrajvir6970
@studentrajvir6970 7 ай бұрын
ਮੱਕੜ ਸਾਬ , ਕਿਰਪਾ ਕਰਕੇ ਚੱਲਦੇ Answer ਵਿੱਚ , ਆਪਣਾ Question ਨਾ ਕਰਿਆ ਕਰੋ | ਜਿਵੇਂ ਤੁਸੀਂ 6:48 ਤੇ ਕੀਤਾ | ਧੰਨਵਾਦ ਧੰਨਵਾਦ
@Rajvir.S.Dhillon
@Rajvir.S.Dhillon 6 ай бұрын
ਮੱਕੜ ਸਾਹਬ, ਇਹਨਾਂ ਸਿੰਘ ਸਾਹਿਬ ਦੀਆਂ ਹੋਰ ਵੀਡੀੳ ਬਣਾਉਣ ਦੀ ਖੇਚਲ ਕਰੋ ਜਿਹਨਾਂ ਵਿੱਚ ਮਸਕੀਨ ਜੀ ਬਾਰੇ ਹੋਰ ਜਾਣਕਾਰੀ ਹੋਵੇ। 🙏🏻
@SubegSingh-s4c
@SubegSingh-s4c 6 ай бұрын
ਮਸਕੀਨ ਜੀ ਕਹਿੰਦੇ ਸਨ ਜਿਥੋ ਵਿਗਿਆਨ ਦਾ ਅੰਤ ਹੁੰਦਾ ਉਥੋਂ ਬਰੱਮਗਿਆਨ ਸ਼ੁਰੂ ਹੁੰਦਾ
@maninderkaur5484
@maninderkaur5484 7 ай бұрын
ਵਾਹਿਗੁਰੂ ਜੀ 🙏🏼🙏🏼
@harpreetsinghmangat2568
@harpreetsinghmangat2568 7 ай бұрын
ਵਾਹਿਗੁਰੂ ਜੀ 🙏
Minecraft Creeper Family is back! #minecraft #funny #memes
00:26
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 2,8 МЛН
Minecraft Creeper Family is back! #minecraft #funny #memes
00:26