ਭਾਈ ਰਣਜੀਤ ਸਿੰਘ ਦੀ ਅਕਾਲੀ ਦਲ ਸੰਕਟ ਤੇ ਖਾਸ ਮੁਲਾਕਾਤ, ਸੁਖਬੀਰ ਬਾਦਲ ਨੂੰ ਲਾਹੇ ਬਗੈਰ ਹੱਲ ਨਹੀਂ! AMNE SAMNE

  Рет қаралды 14,462

Global Punjab Live

Global Punjab Live

4 күн бұрын

ਭਾਈ ਰਣਜੀਤ ਸਿੰਘ ਦੀ ਅਕਾਲੀ ਦਲ ਸੰਕਟ ਤੇ ਖਾਸ ਮੁਲਾਕਾਤ, ਸੁਖਬੀਰ ਬਾਦਲ ਨੂੰ ਲਾਹੇ ਬਗੈਰ ਹੱਲ ਨਹੀਂ! AMNE SAMNE WITH JATHEDAR BHAI RANJIT SINGH
#akaltakthsahib #parkashsinghbadal #sukhbirbadal #shiromani_akali_dal #jathedarakaltakhatsahib
Global Punjab Live Global Punjab TV Presents:
News Channel: Global Punjab Live
Subscribe to our Global Punjab Live KZbin Channel
/ @globalpunjablive
Like us on Facebook
/ globalpunjablive

Пікірлер: 76
@jangsinghchandumajra8575
@jangsinghchandumajra8575 Күн бұрын
ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ ਅਕਾਲੀ ਦਲ ਦੀ ਪ੍ਰਧਾਨਗੀ ਸੌਂਪਣਾ ਹੀ ਸੰਪੂਰਣ ਅਕਾਲੀ ਦਲ ਬਹਾਲ ਹੋ ਸਕਦਾ ਹੈ ਜੀ ਬਹੲ
@dalbarasingh7216
@dalbarasingh7216 Күн бұрын
ਭਾਈ ਰਣਜੀਤ ਸਿੰਘ ਪ੍ਰਧਾਨ ਹੋਣਾ ਚਾਹੀਦਾ ਜੀ
@sukhwinderbling1330
@sukhwinderbling1330 21 сағат бұрын
ਭਾਈ ਰਣਜੀਤ ਸਿੰਘ ਨੂੰ ਅਕਾਲੀਦਲ ਦਾ ਪ੍ਰਧਾਨ ਬਨਾਉਣ ਨਾਲ ਹੀ ਪੰਥ ਚੜਦੀ ਕਲਾ ਵਿੱਚ ਆ ਸਕਦਾ
@jagseersinghwahsgurukjibra9890
@jagseersinghwahsgurukjibra9890 Күн бұрын
🌹ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸੀ੍ ਅਕਾਲ ਤਖ਼ਤ ਸਾਹਿਬ ਜੀ ਬਹੁਤ ਸਤਿਕਾਰ ਯੋਗ ਲੀਡਰ ਹਨ ਜੀ ਇੰਨਾ ਨੂੰ ਅਕਾਲੀ ਦਲ਼ ਦੇ ਪ੍ਧਾਨ ਬਨਾਉ ਜਦੁਬਾਰਾ ਅਕਾਲੀ ਦਲ਼ ਖੜਾ ਕਰਨਾ ਜੀ ❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏 ਜੇਕਰ ਬ
@hakamsingh2673
@hakamsingh2673 Күн бұрын
ਭਾਈ ਰਣਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਖਸਣ ਤੂਸੀਂ ਕੋਮ ਨੂੰ ਠੀਕ ਸੇਧ ਦੇ ਰਹੇ ਹੋ ਜੀ ਧੰਨਵਾਦ
@swarnsingh7067
@swarnsingh7067 Күн бұрын
ਸੁਖਬੀਰ ਦਾ ਟੋਲਾ ਅਸਲ ਵਿਚ "ਬੇਅਦਬੀਆਂ ਵਾਲਾ ਟੋਲਾ ਹੈ ਤੇ ਸਿਰਸੇ ਵਾਲੇ ਸਾਧ ਦਾ ਟੋਲਾ ਹੈ " ਜਿਹੜੇ ਸੁਖਬੀਰ ਦਾ ਸਾਥ ਦਿੰਦੇ ਹਨ ਉਹ ਅਸਲ ਵਿਚ ਬੇਅਦਬੀਆਂ ਕਰਵਾਉਣ ਦੇ ਹਕ਼ ਵਿਚ ਹਨ .
@harpreetkaur5022
@harpreetkaur5022 Күн бұрын
ਬਿਲਕੁੱਲ ਸਹੀ 👍🙏
@aulakhsingh5103
@aulakhsingh5103 Күн бұрын
ਭਾਈ ਰਣਜੀਤ ਸਿੰਘ ਜੀ ਸਿੱਖ ਕੌਮ ਦੇ ਜੋਧੇ ਹਨ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ
@gurdeepsinghgrewal5329
@gurdeepsinghgrewal5329 Күн бұрын
ਜਥੇਦਾਰ ਜੀ ਦੀ ਵੀ ਬਹੁਤ ਵੱਡੀ ਕੁਰਬਾਨੀ ਆ ਪੰਥ ਲਈ
@SukhbirSingh-lt1dr
@SukhbirSingh-lt1dr Күн бұрын
ਮੇਰੀ ਸਾਰੇ ਪੰਥ ਦੇ ਮਹਾਨ ਜਰਨੈਲ ਨੂੰ ਬੇਨਤੀ ਹੈ ਕੋਈ ਚੰਗਾ ਲੀਡਰ ਚੁਣੋ ਜਿਹੜਾ ਪੰਥ ਨੂੰ ਅਗੇ ਲੈਕੇ ਜਾਵੇ 🙏
@kashmiraujla360
@kashmiraujla360 Күн бұрын
ਬਾਈ ਸਾਹਿਬ ਜੀ ਬਿਲਕੁਲ ਸਹੀ ਆ। ਸਾਡੇ ਲੋਕਾ ਦਾ ਕਸੂਰ ਹੈ ਕਿ ਬਾਦਲਾਂ ਦੀਆ ਚੱਪਲਾਂ ਝਾੜਦੇ ਆ।
@nirmalb8469
@nirmalb8469 Күн бұрын
ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਬਣਾਓ ਇਹ ਸੱਬ ਠੀਕ ਹੋ ਜਾਵੇਗਾ ਬਾਕੀ ਸਾਰੇ ਚੋਦਰਾ ਦੇ ਭੁੱਖੇ ਹੱਨ
@harmitsingh3753
@harmitsingh3753 Күн бұрын
ਕੌਮ ਨੂੰ ਜਥੇਦਾਰ ਭਾਈ ਰਣਜੀਤ ਸਿੰਘ ਵਰਗਾ ਹੀ ਜਥੇਦਾਰ ਚਾਹੀਦਾ ਹੈ ਜ਼ੋ ਕੌਮ ਨੂੰ ਸਹੀ ਸੇਧ ਦੇ ਸਕਦਾ ਹੈ
@charanjivsingh4776
@charanjivsingh4776 Күн бұрын
Bhai Ranjit Singh is very true
@manidhanoa7663
@manidhanoa7663 Күн бұрын
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 1980 ਤੇ ਉਸ ਪਹਿਲਾਂ ਦੇ ਜਥੇਦਾਰਾਂ ਅਤੇ ਪ੍ਰਧਾਨਾ ਦੇ ਕਿਰਦਾਰ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਸਿੱਘਾਂ ਦੇ ਕਿਰਦਾਰ (ਚਰਿੱਤਰ) ਦਾ। ਸਿੱਖ ਕੌਮ ਦੀ ਨਵੀਂ ਪੀੜ੍ਹੀ ਨੂੰ ਬੇਨਤੀ ਹੈ ਪੁਰਾਣਾਂ ਇਤਿਹਾਸ ਜ਼ਰੂਰ ਪੜ੍ਹੋ।
@balkourdhillon5402
@balkourdhillon5402 Күн бұрын
ਸਰਦਾਰ ਸਾਹਿਬ ਭਾਈ ਸਾਹਿਬ ਰਣਜੀਤ ਸਿੰਘ ਜੀ ਖਾਲਸਾ ਜੀ ਹੁਣ ਤਾਂ ਇਸ ਸੁਖਬੀਰ ਬਾਦਲ ਨੂੰ ਖੜੀਸਣ ਦੀ ਕਸਰ ਬਾਕੀ ਰਹਿੰਦੀ ਆ ਸਿੱਖ ਸੰਗਤ ਵਲੋਂ।ਇਹੀਕੁਝ ਕਰੋਣਗੇ ਇਹ ਸ਼ਰਮ ਫੀਮ ਦੇ ਗੋਲੇ ਥੱਲੇ ਦੱਬੀ ਪੲਈ ਆ।ਇਸ ਦੀ ਸ਼ਰਮ ਕਰ ਸ਼ਰਮ ਕਰ। ਬੈਂਸ ਤੇ ਸ਼ਰਮੇ ਵਰਗਿਅਆਂ ਨੇ ਕੁਸ਼ ਨਹੀ ਕਰਨਾ ਤੈਨੂੰ ਸੁਖਬੀਰਿਅਆ ਮੁਖ ਮੰਤਰੀ ਨਹੀ ਬਣਾੳਉਣ ਲੱਗੇ ਇਹ ਇਕ ਦੋ ਹੋਰ। ਆ ਮੈਡਮ ਕਹਿੰਦੀ ਬੰਦੇ ੲਈ 5 ਬਾਹਰ ਆ 117ਵਿਚੋਂ ।ਵਾਹ ਧੰਨ ਤੇਰਾ ਹਿਸਾਬ ਕਿਤਾਬ ਵਾਹ ।
@user-ut8zl3tj6n
@user-ut8zl3tj6n 19 сағат бұрын
ਜਿਹੜੇ ਕਹਿੰਦੇ ਸੁਖਬੀਰ ਪ੍ਰਧਾਨ ਚਾਹੀਦਾ ਉਹ ਲੁੰਗ ਲਾਣਾ ਸੁਖਵੀਰ ਤਿਆਰ ਕਰ ਕੇ ਲਿਆਇਆ ਭਾਈ ਸਾਹਿਬ ਜੀ
@tejindersingh4588
@tejindersingh4588 Күн бұрын
Bilkul Sahi Vichar ne...
@sobhasingh8776
@sobhasingh8776 Күн бұрын
ਧੰਨਵਾਦ ਜਥੇਦਾਰ ਸਾਹਿਬ ਜੀ ਗੁਰੂ ਫ਼ਤਹਿ ਕਰਨ ਕਰਗੇ
@harmandersinghcheema6102
@harmandersinghcheema6102 Күн бұрын
ਬਾਦਲ ਪਰਿਵਾਰ ਛਿੱਤਰਾਂ ਤੋ ਬਿਨਾਂ ਪ੍ਰਧਾਨਗੀ ਨਹੀ ਛਡਦਾ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਇਹਨਾਨੇ ਪੰਜਾਬ ਦੇ ਸਾਰੇ ਖਜਾਨੇ ਨੂੰ ਲੰਬੀ ਬਲਾਕ ਚ ਆਪਣੇ ਖਾਸ਼ ਬੰਦਿਆਂ ਦੇ ਘਰ ਭਰ ਦਿੱਤੇ ਸਾਰੇ ਪੈਸੇ ਨੂੰ ਅੱਗ ਲਾ ਦਿੱਤੀ
@manjitsidhu3785
@manjitsidhu3785 Күн бұрын
Very Very good may God bless you
@SukhbindarSinghSidhu
@SukhbindarSinghSidhu Күн бұрын
ਬੀਜੇਪੀ ਅਕਾਲੀ ਦਲ ਵਿਰੋਧੀ ਲੀਡਰਾਂ ਤੇ ਪੱਤਰਕਾਰਾਂ ਰਾਹੀਂ ਬਦਨਾਮ ਕਰ ਰਹੀ ਹੈ। ਵਿਰੋਧੀਆਂ ਨੂੰ ਭਾਲਦੇ ਫਿਰਦੇ ਐ ।
@rajpalsekhon4636
@rajpalsekhon4636 22 сағат бұрын
ਸਾਰੀ ਸਿੱਖ ਸੰਗਤ ਜੋ ਗੁਰੂ ਨੂੰ ਸੱਚੇ ਦਿਲੋਂ ਪਿਆਰ ਕਰਦੀ ਹੈ ਉਸਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹੋ ਜਿਹੇ ਮੌਕਾ ਪ੍ਰਸਤ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਮੌਕਾ ਮਿਲਦੇ ਹੀ ਇਹਨਾਂ ਫਿਰ ਉਹਨਾਂ ਦੀ ਝੋਲੀ ਵਿੱਚ ਜਾ ਵੜਨਾ ਹੈ। ਸਾਨੂੰ ਭਾਈ ਰਣਜੀਤ ਸਿੰਘ ਵਰਗੇ ਸੱਚੇ ਸੁੱਚੇ ਇਨਸਾਨ ਦਾ ਸਾਥ ਦੇਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@Eastwestpunjabicooking
@Eastwestpunjabicooking 14 сағат бұрын
ਸਿਰਫ ਜਥੇਦਾਰ ਸਾਹਿਬ ਜੀ ਹੀ ਹੋਣੇ ਚਾਹੀਦੇ ਇਸ ਸੀਟ ਤੇ। ਬੇਬਾਕ ਸੱਚੇ ਸੁੱਚੇ ਬਹਾਦਰ, ਤੇ ਬਹੁਤ ਹੀ ਢੂਘੀਆ ਨੀਹਾ ਤੇ ਸਿੱਖ ਇਤਿਹਾਸ ਤੇ ਜਾਣਕਾਰੀ ਜਾਣਦੇ। ਚਜੇਕਰ ਸਿੱਖ ਧਰਮ ਨੂੰ ਬਚਾਉਣਾ ਤਾਂ ਅੱਜ ਦੇ ਸਾਰੇ ਸਿਥ ਜਥੇ ਬੰਦਕ ਢਾਂਚੇ ਚ ਸਿਰਫ ਭਈ ਰਣਜੀਤ ਸਿੰਘ ਜੀ ਜਥੇਦਾਰ ਤੋਂ ਸਭ ਤੋਂ ਚੋਟੀ ਦੇ ਸਿਆਣੇ ਸਮਝਦਾਰ ਹਨ।
@user-xp5rx7py2p
@user-xp5rx7py2p 19 сағат бұрын
ਸਿੱਖ ਹੁਣ ਉਹ ਸਿੱਖ ਨਹੀਂ ਰਹੇ ਪੈਸੇ ਜਗੀਰਾਂ ਵਾਲਿਆਂ ਦੇ ਤਲਵੇ ਚੱਟਣ ਵਾਲੇ ਸਿੱਖ ਰਹਿ ਗਏ ਤਾਂ ਹੀ ਤਾਂ ਬਾਦਲਾਂ ਦੇ ਤਲਵੇ ਚੱਟਦੇ ਫਿਰਦੇ ਨੇ ਸਿਰਫ ਪੱਗਾਂ ਚ ਸਿਰ ਫਸਾਏ ਨੇ ਸਿੱਖ ਹੈ ਨਹੀਂ ਭਾਈ ਰਣਜੀਤ ਸਿੰਘ ਵਰਗੇ ਸਿੱਖ ਕਿੱਥੋਂ ਲੱਭਣਗੇ ਪਰ ਇਥੇ ਸੱਚੇ ਸਿੱਖ ਦਾ ਕੋਈ ਮੁੱਲ ਨਹੀਂ
@charanjitsingh7231
@charanjitsingh7231 Күн бұрын
Bilkul sahi je akali dal da president lavo je
@sukhdevsdhillon7815
@sukhdevsdhillon7815 Күн бұрын
Truth revealing conversation thanks Jathedar sahib and host
@user-vk5dl8el5s
@user-vk5dl8el5s Күн бұрын
Right
@RanbirSingh-dn5zi
@RanbirSingh-dn5zi Күн бұрын
Sukhe aMali ne sari Kaum badnam karti Dunia vich
@GurchranCheema
@GurchranCheema Күн бұрын
Singh Sahib bhai Guruji ka Khalsa Waheguru ji ki Fateh
@nirmalb8469
@nirmalb8469 Күн бұрын
ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਬਹੱਤ ਚੰਗੇ ਵਿਚਾਰ ਹੱਨ ਤੁਹਾਡੇ
@devindergrewal2004
@devindergrewal2004 Күн бұрын
Ikk ikk galh sahi hai, jthedar Ranjit singh ji di.
@HarjeetSingh-bc3bm
@HarjeetSingh-bc3bm 9 сағат бұрын
ਜਥੇਦਾਰ ਸਾਹਿਬ ਜੀ ਸਚ ਕੌੜਾ ਹੁਦਾ ਤੁਸੀਂ ਸਚ ਬੋਲਦੇ ਰਹੋ ਪਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀ ਹੈ
@dalipsingh1507
@dalipsingh1507 Күн бұрын
Jadhar ranjit Singh ji real jathar
@user-vk5dl8el5s
@user-vk5dl8el5s Күн бұрын
Badal bahjao panth bahao
@sjmahal5
@sjmahal5 Күн бұрын
ਵੇਲਾ ਨ ਵੇਖੋ ਲੋੜ ਅ ਜੇ ਇੰਜਨ ਨਵਾਂ ਬੰਣਨਾ …ਪਹਿਲ੍ਹਾ ਤਾਂ ਜਥ੍ਹੇਦਾਰ ਭਾਈ ਰਣਜੀਤ ਸਿੰਘ 5/7 ਮਜੂਦਾ ਵਲਟੋਅ ਮਲੂਕਾ ਭੂੰਦੜ ਸਣੇ ਜਰਨੈਲ ਸਾਲਾ ਭੱਣਵੱਈਆਂ ਵੱਰਗਿਆਂ ਦੇ ਮੌਰ ਭੰਨਣਗੇ ਫੇਰ ਟਾਸਕ ਫੋਰਸ ਤੇ ਬਾਕੀ ਕਤੀੜ ਮਾਝੇ ਚੋ ਬਾਹਰ ਕੱਢਣਗੇ …?
@jagjitsingh1252
@jagjitsingh1252 Күн бұрын
Jathedar ji dhanbad
@mohangrewal3411
@mohangrewal3411 Күн бұрын
WAHEGURU JI
@HardeepSingh-xc7ee
@HardeepSingh-xc7ee 19 сағат бұрын
ਰੱਖੜੇ, ਢੀਂਡਸੇ ਹੋਰੀਂ ਵੀ ਸਰਸੇ ਆਲੇ ਦੇ ਹੱਥ ਜੋੜੀ ਖੜੇ ਹੁੰਦੇ ਸੀ। ਬਾਦਲ ਹੋਰੀਂ ਤਾਂ ਸੀ ਜੋ ਸੀ।
@user-sj9jc6jm2m
@user-sj9jc6jm2m Күн бұрын
Bhai. Sahib. Ge. God.
@user-ot1ti6ux8s
@user-ot1ti6ux8s 57 минут бұрын
Bhai Ranjit singh ji previous gem of sikh panth. . Each and every word iof his speech is meaning.
@SurinderSingh-wf9ot
@SurinderSingh-wf9ot Күн бұрын
Bhai ranjet singh nu pardan lyo j Kom bachani a ta
@EternalMelodies1
@EternalMelodies1 Күн бұрын
Sukhbir Badal nu passe karo
@mittiputtmajhail2960
@mittiputtmajhail2960 Күн бұрын
Lalpura Sahib di jutti warge ni Badal. 26/27 saal di umar ch SGPC da Pardhan banna, sari umar Panthic riha par kisse dharre ch nahi (isse karke hi oh minister na lia gia).
@gagankaur4209
@gagankaur4209 18 сағат бұрын
ਗੁਰੂ ਘਰ ਪੰਥ ਕੌਮ ਪੰਜਾਬੀਅਤ ਦਾ ਦੋਖੀ ਬਾਦਲ ਲਾਣਾ
@gurlalvirk2968
@gurlalvirk2968 Күн бұрын
Badal parivar ne shikhan da ghan kita hai punjab da nuksan kita hai Badal bandar nu bahar kdo akali dal chon Jede mitingan karade paye ne ona di sukbir nal mili bhugat hai
@rajindersingh-qp3vs
@rajindersingh-qp3vs Күн бұрын
❤❤🙏🏻🙏🏻🙏🏻🙏🏻
@harbhajandhaliwal4966
@harbhajandhaliwal4966 Күн бұрын
Thinks
@KulwantGoldy
@KulwantGoldy Күн бұрын
Waheguru ji🙏🙏 Badl hatao akali dal ate panth bachao🙏🙏
@KrishSharma-rf6qp
@KrishSharma-rf6qp Күн бұрын
Bhai.r.s.ji.ko...akal.tkht.ja..kaledl .sebhalna Chahida.hai.
@SukrajSingh-ml3ri
@SukrajSingh-ml3ri Күн бұрын
Ah bhai sahib te comment karn wale pehla bhai sahib di kurbani bare ithas parh lain
@KhushpalSingh-sx7zw
@KhushpalSingh-sx7zw Күн бұрын
Bhai Ranjeet Singh the latist leader how can handle the leadership for sikhis Sukhbir badal cannot do this.
@ssingh2503
@ssingh2503 Күн бұрын
ਬਿੱਲੀ ਦੇ ਗਲ ਟੱਲੀ ਕੌਣ ਬੰਨੇਗਾ ।
@user-yb3el6tq7z
@user-yb3el6tq7z Күн бұрын
Bhai,sab,Ranjit,singh,nu,agwey,karni,chidy,ae,Bhai,sab,di,bhut,wedia,kuvani,ae,panth,weste
@charanjivsingh4776
@charanjivsingh4776 Күн бұрын
Votes v banavao sgpc di election vaste
@dalipsingh1507
@dalipsingh1507 Күн бұрын
Sukha amli akali dal da Nass kar ka he raha ga
@charanjitsingh4388
@charanjitsingh4388 18 сағат бұрын
ਪ੍ਰਧਾਨ ਦੇ ਨਾਲ ਦਿਆ ਨੂੰ ਚਾਹੀਦਾ ਹੈ ਉਸ ਨੂੰ ਸਮਝਾਉਣ ਸਾਨੂੰ ਵੀ ਦੋਸ਼ੀ ਬਨਾਈ ਜਾਂਦੇ ਓ । ਅੱਧੀ ਪਾਰਟੀ ਦੀ ਗਵਾਹੀ ਹੋ ਗਈ ਪ੍ਰਧਾਨ ਨੇ ਗੱਲ਼ਤੀਆਂ ਕੀਤੀਆਂ ਹਨ । ਪਰ ਮੰਨਣ ਨੂੰ ਤਿਆਰ ਨਹੀਂ ਹੈ। ਬਹੁਤ ਅਫਸੋਸ ਹੈ । ਅਕਾਲੀ ਦਲ ਪੰਜਾਬ ਲਈ ਬਹੁਤ ਵਧੀਆ ਪਾਰਟੀ ਹੈ । ਮਾਫ਼ੀ ਵੀ ਮੰਗੀ ਜਾਵੇ ਅਤੇ ਏਕਤਾ ਵੀ ਜ਼ਰੂਰੀ ਹੈ ।
@sukhbirsingh-ir4np
@sukhbirsingh-ir4np Күн бұрын
😊
@ssingh2503
@ssingh2503 Күн бұрын
Who will bell the cat .
@mittiputtmajhail2960
@mittiputtmajhail2960 Күн бұрын
Sidhu saab, wadi pagg bania face wadda ni hunda, agge nalo vi nikka lagda e. single pagg bania karo. Gappi jau, Panth bach jau. Bilkul, ih jinne baghi ne, sarre hi Badal de brabar jummewar ne. Jinha vi SAINI, ALAM, SIRSIA, Beadbi maslia ch chupp karke Badal da sath ditta. Lok ihna nu vi swal karn. Behtar ih sarre hi passe ho jaan. Nawi leadership, nawa khoon aun den.
@bakshishsingh5383
@bakshishsingh5383 Күн бұрын
Sikha Da Sab Tu Wada Dusman Badal Te Majithia Parvar
@dalipsingh1507
@dalipsingh1507 Күн бұрын
Sukha amli hatioo panth bachioo
@narindersidhu3067
@narindersidhu3067 18 сағат бұрын
Ranjit galt babaji
@sukhbirsingh-ir4np
@sukhbirsingh-ir4np Күн бұрын
@jaisinghrandhawa-cz3bo
@jaisinghrandhawa-cz3bo Күн бұрын
ਭਾਈ ਰਣਜੀਤ ਸਿੰਘ ਸਤਿਕਾਰਯੋਗ ਹਨ ਪਰ ਹੁਣੇ ਹੋਏ ਪਾਰਲੀਮੇਟਂ ਦੇ ਇਲੇਕਸ਼ਨ ਵਿੱਚ ਇਹ ਕਿੱਥੇ ਰਹੇ
@milbartansingh
@milbartansingh Күн бұрын
ਅਕਾਲੀਦਲ,1920, ਬਣਿਆ, ਉ ਸ, ਦਿ ਨ,ਦੇ, ਅਕਾ ਲੀ, ਹਾ ਮਗ਼ ਰੋ, ਆ ਕੇ, ਆਕਾ ਲੀ, ਕ ਹੋ 15:04
@bhajansingh2857
@bhajansingh2857 Күн бұрын
ਇਹਨਾਂ ਨੂੰ ਬਣਾਓ ਪ੍ਰਧਾਨ ਅਕਾਲੀ ਦਲ ਦਾ ਇਹ ਦੱਸਣ ਕਿ ਤੁਸੀਂ ਸਿੱਖ ਧਰਮ ਦਾ ਕੀ ਕੀਤਾ ਹੈ ਜੀ🙏
@jagtarsinghbassi395
@jagtarsinghbassi395 Күн бұрын
Tenu pata bhai sahib di kurbani bare
@DavinderSingh-rg2wk
@DavinderSingh-rg2wk Күн бұрын
Pardhangi ton kion lah k dasia v Banda vdia a
@dhanwantmoga
@dhanwantmoga Күн бұрын
Jaker pata na howe tan veer comment nahi karida…jara pata karna Bhai Saab kaon han…
@nirmalghuman6077
@nirmalghuman6077 9 сағат бұрын
ਜਦੋਂ ਤੁਹਾਨੂੰ ਭਾਈ ਸਾਹਿਬ ਬਾਰੇ ਕੁੱਝ ਪਤਾ ਈ ਨਹੀਂ, ਐਵੇਂ ਈ ਬਿਨਾਂ ਕਿਸੇ ਨਾਲਿਜ ਦੇ ਕਮੈਂਟਸ ਨਹੀਂ ਕਰੀਦੇ ਬਾਈ ਇਹਨਾਂ ਦੀ ਕੁਰਬਾਨੀ ਵੀ ਸ਼ਹੀਦ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਤੋਂ ਘੱਟ ਨਹੀਂ! ਇਹ ਗੱਲ ਵੱਖਰੀ ਐ ਕਿ ਸਾਡੀ ਹੀ ਕੌਮ ਦੀ ਅਜੋਕੀ ਪੀੜ੍ਹੀ ਨੂੰ ਇਹਨਾਂ ਬਾਰੇ ਕੁੱਝ ਪਤਾ ਈ ਨਹੀਂ
@sukhdevsinghsandhu4708
@sukhdevsinghsandhu4708 Күн бұрын
This is the Gaddar of the SAD Party and is the Agent of the BJP. So Sikh Panth should think about the party and welfare of the Party i.e.SAD.
버블티로 체감되는 요즘 물가
00:16
진영민yeongmin
Рет қаралды 93 МЛН
Haha😂 Power💪 #trending #funny #viral #shorts
00:18
Reaction Station TV
Рет қаралды 15 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 9 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
버블티로 체감되는 요즘 물가
00:16
진영민yeongmin
Рет қаралды 93 МЛН