ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਖ਼ਾਸ ਮੁਲਾਕਾਤ || Ranjit Singh Dhadrian Wale Interview ||

  Рет қаралды 22,505

Daily Health

Daily Health

Күн бұрын

ਸੁਣੋ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਉਂ ਕੀਤੀਆਂ 'ਪੰਜਾਬ ਦੇ ਕਾਮਰੇਡਾਂ ਨੂੰ ਬੇਨਤੀਆਂ'
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਖ਼ਾਸ ਮੁਲਾਕਾਤ
Ranjit Singh Dhadrian Wale Interview
Upload By: Neetu Batish
Janta de hakk di awaaz
24x7 News channel

Пікірлер: 65
@sukhdeepdhaliwal335
@sukhdeepdhaliwal335 5 жыл бұрын
ਬਾਬੇ ਕਰਾਮਾਤਾਂ ਦਾ ਪਰਚਾਰ ਕਰਨ ਵਾਲੇ ਕਰਾਮਾਤਾਂ ਨਾਲ ਜਵਾਬ ਦੇਣ ਕੇਸ ਕਰਨ ਕਿਉਂ ਲੋੜ ਪਈ ਭਾਈ ਰਣਜੀਤ ਸਿੰਘ ਸਹੀ ਦਲੀਲਾਂ ਦੀਦੇ ਨੇ
@PunjabSingh-xq8jq
@PunjabSingh-xq8jq 5 жыл бұрын
ਬਿਲਕੁਲ ਠੀਕ ਕਿਹਾ ਵੀਰ ਜੀ, ਹੁਣ ਕੋਈ ਜਾਦੂ ਜਾਂ ਕੋਈ ਸ਼ਰਾਫ ਸ਼ਰੂਫ ਦੇ ਕੇ ਸਾਰ ਲੈਣ ।ਮਸਾ ਤਾਂ ਗੱਪ, ਕਹਾਣੀਆ ਸੁਣਾ-ਸੁਣਾ ਟੁੱਟੜ ਇੱਕਠੇ ਕੀਤੇ ਆ, ਐਵੇ ਵਕੀਲਾ, ਜੱਜਾ ਨੂੰ ਦੇ ਬਹਿਣਗੇ।
@gurudebariq
@gurudebariq 4 жыл бұрын
Sukhdeep Dhaliwal ਆਹ ਦਲੀਲ ਵਾਲੇ ਬਾਈ, ਥੋੜੀ ਜਿਹੀ ਦਲ਼ੀਲ ਮੇਰੇ ਪ੍ਰਸ਼ਨਾਂ ਦੀ ਵੀ ਦਿਵਾ ਦੇ ਰਣਜੀਤ ਢੱਡਰੀਆਂ ਕੋਲੋਂ ਹੁਣ ਤਾਂ ਰਣਜੀਤ ਸਿੳ ਅਕਾਲ ਤਖਤ ਨੂੰ ਨੀ ਮੰਨਦਾ, ਅਮਿ੍ਰਤ ਨੂੰ ਵੀ ਨੀ ਮੰਨਦਾ, ਦਰਬਾਰ ਸਾਹਿਬ ਅਮਿ੍ਰਤਸਰ ਦੀ ਮਹਤੱਤਾ ਨੂੰ ਵੀ ਨਹੀਂ ਮੰਨਦਾ ਪਰ ਹੁਣ ਤਕ ਇਹ ਏਨਾ ਚੀਜ਼ਾਂ ਦੇ ਨਾਮ ਤੋਂ ਪੈਸਾ ਕਿੳ ਬਣਾਉਂਦਾ ਰਿਹਾ. ਹੁਣ ਤੱਕ ਢੱਡਰੀਆਂ ਵਾਲਾ ਲੋਕਾਂ ਨੂੰ ਅਮਿ੍ਰਤ ਛਕਾੳਦਾਂ ਰਿਹਾ? ਕਦੇ ਸਤਵੰਤ ਸਿੰਘ ਦੀਆ ਸਟੋਰੀਆਂ, ਕਦੇ ਬਾਬਾ ਦੀਪ ਸਿੰਘ ਦੇ ਕਿੱਸੇ, ਕਦੇ ਸੰਤ ਭਿਡਰਾਵਾਲੇ ਦੀਆ ਕਹਾਣੀਆਂ. ਹੁਣ ਇਹਦੀ ਟਕਸਾਲ ਨਾਲ ਨਿੱਜੀ ਲੜਾਈ ਵਿਚ ਇਹਨੇ ਸਾਰਾ ਪੰਥ ਘੜੀਸ ਲਿਅਾ. ਹੁਣ ਸਭ ਕੁਝ ਇੱਕੋ ਦਮ ਹੀ ਗਲਤ ਕਿਵੇਂ ਹੋ ਗਿਅਾ - ਬਾਬਾ ਦੀਪ ਸਿੰਘ ਵੀ ਗਲਤ ਹੋ ਗਿਆ, ਭਾਈ ਮੰਨੀ ਸਿੰਘ ਵੀ, ਭਿਡਰਾਂਵਾਲਾ ਵੀ, ਸਣੇ ਸਾਰੀ ਟਕਸਾਲ ਤੇ ਠੀਕ ਰਹਿ ਗਿਆ ਇੱਕ ਢਡਰੀਆ ਵਾਲਾ. ਪਹਿਲਾਂ ਲੋਕਾਂ ਤੋਂ ਪੈਰੀਂ ਹੱਥ ਲਵਾਉਂਦਾ ਰਿਹਾ, ਰਾੜੇ ਵਾਲੇ ਸੰਤਾ ਦੀਆ ਗੱਲਾ ਸੁਣਾ ਸੁਣਾ ਰੋਂਦਾ ਰਿਹਾ. ਫੇਰ ਕਹਿੰਦਾ ਬਾਬਿਆਂ ਮਗਰ ਨੀ ਲੱਗਣਾ ਤੇ ਅਕਾਲ ਤਖਤ ਨੂੰ ਮੰਨਣਾ. ਹੁਣ ਕਹਿੰਦਾ ਅਕਾਲ ਤਖਤ ਨੂੰ ਨੀ ਮੰਨਣਾ ਇਕੱਲੇ ਗੁਰੂ ਗਰੰਥ ਨੂੰ ਮੰਨਣਾ. ਕਲ ਨੂੰ ਕਹੂ ਕਿ ਹੁਣ ਮੈਨੂੰ ਸੋਝੀ ਆ ਗਈ ਕਿ ਗੁਰੂ ਗਰੰਥ ਸਾਹਬ ਨੂੰ ਵੀ ਨੀ ਮੰਨਣਾ ? ਇਹਤੋਂ ਪੁੱਛੋ ਕਿ ਕੀ ਗਰੰਟੀ ਹੈ. ਜੋ ਲੋਕ ਰਣਜੀਤ ਦੇ ਪਿੱਛੇ ਲਗੇ ਹਨ ੳਨਾਂ ਦਾ ਕੀ ਹੋਵੇਗਾ. ੳਹ ਕਿਧਰ ਨੂੰ ਜਣਗੇ ? ਇਹਨੂੰ ਪੁੱਛੋ ਕਿ ਫਿਰ ਤਾਂ ਸਰਸੇ ਵਾਲੇ ਬਾਬੇ ਤੇ ਰਾਧਾ ਸਵਾਮੀ ਵਾਲੇ ਬਾਬੇ ਵਾਲੀ ਗੱਲ ਹੋ ਗਈ? ਜੇ ਇਸਨੂ ਅਹਿਸਾਸ ਹੋ ਗਿਆ ਕਿ ਇਸਦੀ ਪਹਿਲੀ ਸੋਚ ਗਲਤ ਸੀ ਤਾ ਹੁਣ ਉਸ ਗਲਤ ਪ੍ਰਚਾਰ ਤੋਂ ਬਣਾਇਆ ਹੋਇਆ ਪੈਸਾ ਲੋਕਾ ਨੂ ਵਾਪਸ ਕਰੇ. ਲੋਕਾ ਨੂੰ out of syllabus ਪੜਾਉਂਦਾ ਰਿਹਾ ਹੁਣ ਕਹਿੰਦਾ ਪੇਪਰ ਮੇਰੇ ਪੜਾਏ ਵਿੱਚੋਂ ਨੀ ਆੳਣਾ. ਤਾਂ ਹੁਣ ਇਹਦੀ ਜ਼ੁਮੇਵਾਰੀ ਬਣਦੀ ਹੈ ਕਿ ਪੈਸਾ ਵਾਪਿਸ ਕਰੇ. ਹੁਣ ਤੱਕ ਲੋਕਾਂ ਨੂੰ ਸਿੱਖੀ ਦੇ ਨਾਮ ੳਤੇ ਲੁੱਟੀ ਗਿਅਾ. ਬਿਨਾ logic ਤੋਂ ਝੱਖ ਮਾਰੀ ਗਿਆ, ਅਚਾਨਕ ਇਨੂੰ logic ਚੇਤੇ ਆ ਗਿਆ. ਪੜਿਆ ਤਾਂ ਇੱਲ ਤੇ ਕੁੱਕੜ ਨੀ, ਹੁਣ ਇਹਨੂੰ ਸਾਇੰਸ ਚੇਤੇ ਆ ਗਈ. ਇਨੇ ਸਾਰਾ ਕੁਝ ਮੰਨਣਾ ਛੱਡਤਾ ਪਰ ਗੁਰੂ ਗਰੰਥ ਨੂੰ ਅਜੇ ਵੀ ਮੰਨੀ ਜਾਂਦਾ. ਅਜੇ ਤੇ ਇਹ ਗੁਰੂ ਗਰੰਥ ਸਾਹਬ ਨੂੰ ਤਾਂ ਨੀ ਭੰਡਦਾ ਕਿੳਕਿ ਪੇਸੈੇ ਬਣਾੳਣ ਦਾ ਜ਼ਰੀਆ ਬੰਦ ਹੋ ਜਾਣਾ. ਇਹਨੂੰ ਪੁੱਛੋ ਕਿ ਇਸਦੀ ਆਪਣੀ ਆਮਦਨ ਦਾ ਜ਼ਰੀਆ ਕੀ ਹੈ ?ਸਵਾਏ ਲੋਕਾਂ ਤੋਂ ਪੇਸੈ ਠੱਗਣ ਤੋਂ ? ਜੱਥੇਦਾਰ ਦੀ ਤਨਖ਼ਾਹ ਤੇ ਤਰਕ ਕਰਨਾ ਸੌਖਾ? ੳਹਨੂ ਗਾਲਾ ਕਢਣੀਅਾ ਵੀ ਸੌਖੀਅਾ ਹਨ ਪਰ ੳਗਲ ਅਾਪਣੇ ਵਲ ਨੂੰ ਵੀ ਕਰੇ. ਇਹਨੂੰ ਪੁੱਛੋ ਕਿ ਇਸਦੀ achievement ਕੀ ਹੈ ? ਇਹਨੂੰ ਪੁੱਛੋ ਕਿ ਅਸੀਂ ਏਨਾ ਦੀਅਾ ਗੱਲਾਂ ਤੇ ਯਕੀਨ ਕਿੳ ਕਰੀਏ?
@jasvirsinghjas6545
@jasvirsinghjas6545 5 жыл бұрын
ਭਾਈ ਸਾਹਿਬ ਬਿਲਕੁਲ ਸਹੀ ਹਨ
@ShamsherSingh-ff5jg
@ShamsherSingh-ff5jg 5 жыл бұрын
ਭਾਈ ਸਾਬ ਦੇ ਬਚਨ ਸਈ ਨੇ ਜੀ
@malkeetsingh8487
@malkeetsingh8487 5 жыл бұрын
ਤੁਸੀ ਸਚ ਬੋਲਦੇ ਹੋ ਤੇ ਬੋਲਦੇ ਰਹੋਗੇ ਢਡਰੀਅਾ ਵਾਲੇ loveu ji
@gurbakshsingh5830
@gurbakshsingh5830 5 жыл бұрын
Bhai Ranjeet singh ji doing great parchar of true sikhi
@sarbjeetkaur3532
@sarbjeetkaur3532 5 жыл бұрын
Full support bhai ranjit singh ji Khalsa
@RupinderKaur-li2js
@RupinderKaur-li2js 5 жыл бұрын
Good veer Ranjit singh ji
@SukhwinderSingh-po8dt
@SukhwinderSingh-po8dt 5 жыл бұрын
👍 Good. Good Good. Ji🙏🏻🙏🏻🙏🏻🙏🏻🙏🏻
@u.pdepunjabipind1620
@u.pdepunjabipind1620 5 жыл бұрын
Asi bhai sahaab ji De nal ha
@gurvindersingh9571
@gurvindersingh9571 5 жыл бұрын
Love you. Ji waheguru
@dalvirsingh6342
@dalvirsingh6342 5 жыл бұрын
You are absolutely right bhai sahib.
@ਸਿੰਘ-ਣ2ਠ
@ਸਿੰਘ-ਣ2ਠ 5 жыл бұрын
Good baba g
@charlescarroll9509
@charlescarroll9509 5 жыл бұрын
Bhai ranjit Singh g ok
@arwindersingh722
@arwindersingh722 5 жыл бұрын
You are great bhai saab ik ik gal lakh lakh di bhai saab di
@gurwantsingh3187
@gurwantsingh3187 5 жыл бұрын
ਸਹੀ ਰਣਜੀਤ ਸਿਘ
@ravibansal6958
@ravibansal6958 5 жыл бұрын
Good ha 22 g sooh
@gurwinderpunia6177
@gurwinderpunia6177 5 жыл бұрын
Bhai Saab kom da hirra
@karanvirk7591
@karanvirk7591 5 жыл бұрын
Kom Da Hera Ranjit Singh
@armankaur2413
@armankaur2413 5 жыл бұрын
Sirra baba
@harjeetsarari7467
@harjeetsarari7467 5 жыл бұрын
Aam public nu dar lagda hai inha to coomemt nahi karda bhai sahib datto raho assi tuhada naal ha ji
@BootaLalllyan-no6bu
@BootaLalllyan-no6bu 2 ай бұрын
ਭਾਈ ਸਾਹਿਬ ਜੀ ਇਕੱਲੇ ਨਹੀਂ ਬਦਲੇ ਇਹਨਾਂ ਨੇ ਸਮਾਜ ਬਦਲ ਦਿੱਤਾ ਜੀ ਗੱਲ ਬਾਣੀ ਦੀ ਸਮਜ ਆਉਣ ਦੀ ਆ ਜੀ ਭਾਈ ਸਾਹਿਬ 👍👍👍♥️
@gopalsinghsararikhalsagopa2548
@gopalsinghsararikhalsagopa2548 5 жыл бұрын
Bhai Sahab ji day nal ha
@SandeepSingh-dq2du
@SandeepSingh-dq2du 5 жыл бұрын
ਭਾਈ ਰਣਜੀਤ ਸਿੰਘ ਸਹੀ ਨੇ ਜੀ
@amarjeetsingh346
@amarjeetsingh346 5 жыл бұрын
Bhai bilkul sahi e
@karanpreetsingh5194
@karanpreetsingh5194 5 жыл бұрын
ਢੱਡਰੀਆਂ ਵਾਲੇ ਠੀਕ
@avinishsa
@avinishsa 5 жыл бұрын
Bhai saahb we support you
@JaswinderSingh-pe6zp
@JaswinderSingh-pe6zp 5 жыл бұрын
ਗੁੱਡ ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੋ
@jagroopsinghkhalsa3747
@jagroopsinghkhalsa3747 5 жыл бұрын
Kom da hira bhai ranjeet Singh ji khalsa
@bhaimandeepsinghjipatto9573
@bhaimandeepsinghjipatto9573 5 жыл бұрын
Good
@happyjosan2574
@happyjosan2574 4 жыл бұрын
Vaheguru g
@simerjitsingh6516
@simerjitsingh6516 5 жыл бұрын
ਕੌਮ ਦਾ ਹੀਰਾ ਭਾਈ ਰਣਜੀਤ ਸਿੰਘ
@harshboparai3101
@harshboparai3101 5 жыл бұрын
Good bhai sahib
@charnjeetsingh893
@charnjeetsingh893 5 жыл бұрын
ਮਾ ਕੀ ਲੱਨ ਇਹੋ ਜਿਹੇ ਹੀਰੇ ਕੀ
@charnjeetsingh893
@charnjeetsingh893 5 жыл бұрын
ਹੱਲਕੇ ਕੁੱਤੇ ਨੇ ਨਹੀ ਵੱਡਿਆਂ ਤੈਨੂੰ ਸਾਲੇ ਤੂ ਆਪੇ ਹੱਲਕੀਆ ਹੋਇਆ
@lakhvirsingh5662
@lakhvirsingh5662 5 жыл бұрын
👌👌👌👌👌
@GoluGolu-px2in
@GoluGolu-px2in 3 жыл бұрын
🙏
@gurisidhu4934
@gurisidhu4934 5 жыл бұрын
Baba ji tusi sache ho
@jassipunjabmaan603
@jassipunjabmaan603 5 жыл бұрын
Good job bhai saab g..
@gurisidhu4934
@gurisidhu4934 5 жыл бұрын
Waheguru ji
@baajsingh8871
@baajsingh8871 5 жыл бұрын
ਕਿਸੇ ਵੀ ਉੱਤੇ ਟਿੱਪਣੀ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਸਾਨੂੰ ਆਪਣੇ ਸੰਸਕਾਰ- ਮਰਿਆਦਾ ਵਿਚ ਰਹਿ ਕੇ ਕਮੈਂਟ- ਟਿਪੱਣੀ ਕਰਨੀ ਚਾਹੀਦੀ ਹੈ।ਭੱਦੀ- ਸ਼ਬਦਾਵਲੀ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ । ਧੰਨਵਾਦ।
@DavinderSingh-yv2hr
@DavinderSingh-yv2hr 5 жыл бұрын
Waheguru mehar karn Bhai g App g DE soch Agge abbe
@gurdayalsingh8312
@gurdayalsingh8312 5 жыл бұрын
You are right bhai sahib
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 5 жыл бұрын
Nice vichar
@kamalpreetsingh4939
@kamalpreetsingh4939 5 жыл бұрын
Ehe ta media hi badal da hai fastway te daily post Punjabi
@ਸਿੰਘਅਬਰਾਵਾ
@ਸਿੰਘਅਬਰਾਵਾ 5 жыл бұрын
ਭਾਈ ਰਣਜੀਤ ਸਿੰਘ ਜੀ ਤੁਸੀਂ ਆਪਣਾ ਪ੍ਰਚਾਰ ਕਰਨ ਵੱਲ ਧਿਆਨ ਰੱਖਿਆ ਕਰੋ ਇਨਾ ਫਾਲਤੂ ਦੀਆ ਟਿਪਣੀਆਂ ਨਾਲ ਤੁਹਾਡਾ ਅਕਸ ਖਰਾਬ ਹੋ ਰਿਹਾ ਹੈ ਉਹ ਵੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਹਾ ਜੇ ਉਹ ਨਰਕਧਾਰੀ ਮਤ ਦਾ ਪ੍ਰਚਾਰ ਕਰਦੇ ਤਾਂ ਕਰੋ ਟਿਪਣੀ ਜੇ ਉਹ ਸਿੱਖੀ ਪ੍ਰਚਾਰ ਕਰਦੇ ਨੇ ਤਾਂ ਕਰੋ ਪ੍ਰਸੰਸਾ ਜੇ ਕੋਈ ਮਤਭੇਦ ਤਾਂ ਮਿਲ ਬੈਠ ਕੇ ਸੁਲਝਾ ਲੋ। ਸਿੱਖ ਕੌਮ ਦਾ ਪਹਿਲਾ ਹੀ ਬਹੁਤ ਨੁਕਸਾਨ ਹੋ ਗਿਆ ਰਹਿੰਦੀ ਕਸਰ ਤੁਸੀਂ ਪ੍ਰਚਾਰਕ ਕੱਡੀ ਜਾਂਦੇ। ਕਦੇ ਲਈ ਆ ਸਾਰ ਉਨਾਂ ਸ਼ਹੀਦ ਦੇ ਵਾਰਸਾਂ ਦੀ ਜਿਨਾ ਨੇ ਸਾਡੇ ਵਾਸਤੇ ਆਪਣੀਆਂ ਜਿਦੜ੍ਹਾਂਈਆ ਵਾਰ ਦਿਤੀਆਂ ਰੋਲ ਕੇ ਰੱਖ ਦਿੱਤਾ ਉਨਾਂ ਸ਼ਹੀਦਾਂ ਦੇ ਵਾਰਸਾ ਨੂੰ ਸਾਡੇ ਧਰਮ ਦੇ ਠੇਕੇਦਾਰਾਂ ਨੇ ਆਪਣੀਆ ਆਪਣੀਆ ਡੱਬਲੀਆ ਵਜਾਉਂਦੇ ਆ ਤੁਸੀਂ ਵੱਡੀਆ ਵੱਡੀਆ ਗੱਡੀਆਂ ਵਿੱਚ ਬੈਠ ਕੇ ਘੁੰਮਦੇ ਹੋ ਜਾ ਕੇ ਦੇਖ ਲਵੋ ਉਹ ਵਾਰਸ ਬਿਰਧ ਅਵਸਥਾ ਵਿੱਚ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇਣ ਲਈ ਵੀ ਨਹੀਂ ਤਿਆਰ ਨਹੀ ਕੋਈ ਉਨਾਂ ਮਾਵਾਂ ਸਾਰੇ ਦੇ ਸਾਰੇ ਪੁੱਤਰ ਕੌਮ ਲਈ ਵਾਰ ਦਿੱਤੇ ਬੱਸ ਹੁਣ ਹੋਰ ਨਹੀਂ ਲਿਖਿਆ ਜਾਂਦਾ ਮਾਰ ਲਿਆ ਸਾਨੂੰ ਅਖੌਤੀਆ ਨੇ ?
@charnjitsingh6832
@charnjitsingh6832 5 жыл бұрын
Bhai sab ji right han
@cheemaravi0226
@cheemaravi0226 5 жыл бұрын
Singh Saab right o
@harindersingh4258
@harindersingh4258 5 жыл бұрын
Ranjit.singh.dhandriawalee.jindaa.bad
@khlalsawaheguru1072
@khlalsawaheguru1072 Жыл бұрын
ਬਾਣੀ ਉਨਸਾਰ ਆਪਣਾ ਜੀਵਣ ਬਣਾਉ ਲੜਾਈ ਕਹਾਦੀ ਮੈਨੂੰ ਸਮਝ ਨਹੀ ਲੱਗ ਰਹੀ
@RajwinderKaur-wt9ly
@RajwinderKaur-wt9ly 5 жыл бұрын
Baba ji kol patarkar sawal karde AA duji dher kol vi sawal Karo jo AAP nu Rab mande aa
@harindersingh4258
@harindersingh4258 5 жыл бұрын
Bhai.sab.sach.boldee.naa
@samrathbirsinghbal5889
@samrathbirsinghbal5889 5 жыл бұрын
ਅਨਪੜ੍ਹ
@harindersingh4258
@harindersingh4258 5 жыл бұрын
Bhai.sabsikh.kom.daa.hiraa
@narpindersingh3652
@narpindersingh3652 5 жыл бұрын
Bhai Saab thohada dost Narinder Nanduu. Ki keyaal aa ohde bare
@harindersingh4258
@harindersingh4258 5 жыл бұрын
Taksaliee.murdaa.bad
@tuhituhitu
@tuhituhitu 5 жыл бұрын
Shanti kehte hai, babeh lari jande hai 😂
@gurmukhsingh1346
@gurmukhsingh1346 5 жыл бұрын
Neki da Chota bhra
@harindersingh4258
@harindersingh4258 5 жыл бұрын
Khamniaa.banie.firdaa.patarkar.sala
@harindersingh4258
@harindersingh4258 5 жыл бұрын
Randhawa.salee.sikh.kom.barbad.kar.dan.gee
@harindersingh4258
@harindersingh4258 5 жыл бұрын
Sala.patrkar.braman.hee
@harindersingh4258
@harindersingh4258 5 жыл бұрын
Randavee.balee.anpad.mandli
@HarpalSingh-pk8kn
@HarpalSingh-pk8kn 5 жыл бұрын
Good baba g
How do Cats Eat Watermelon? 🍉
00:21
One More
Рет қаралды 12 МЛН
Help Me Celebrate! 😍🙏
00:35
Alan Chikin Chow
Рет қаралды 65 МЛН