ਮਲੇਰਕੋਟਲੇ ਵਿੱਚ ਮੁਸਲਿਮ ਭਾਈਚਾਰੇ ਵਿੱਚ ਵਿਚਾਰ | Malerkotla | 18.3.2023 | Dhadrianwale

  Рет қаралды 1,237,736

Emm Pee

Emm Pee

Күн бұрын

Пікірлер: 1 500
@chhhinderpal9919
@chhhinderpal9919 Жыл бұрын
Eho JIHE program sare pinda shehra vich jarur hone ਚਾਹੀਦੈ ਹਨ।ਬਹੁਤ ਸੁੰਦਰ ਬਾਬਾ ਜੀ ਆਪ ਜੀ ਦੀ ਸੋਚ ਬਹੁਤ ਹੀ ਉੱਤਮ ਤੇ ਨੇਕ ਹੈ।ਉਪਰਾਲਾ ਕਰਨ ਵਾਲੇ ਵੀਰਾਂ ਦੀ ਸੋਚ ਨੂੰ ਸਲਾਮ।
@joginderkaur5531
@joginderkaur5531 Жыл бұрын
ਭਾਈ ਸਾਹਿਬ ਜੀ ਤੁਹਾਡੇ ਇੱਕ ਇੱਕ ਅਣਮੁੱਲੇ ਵਿਚਾਰਾਂ ਨੂੰ ਕੋਟੀ ਕੋਟੀ ਸਲਾਮ। ਮਰੀਆਂ ਜ਼ਮੀਰਾਂ ਜਗਾਉਣ ਲਈ 🙏🙏🌳
@premlalpremlal5900
@premlalpremlal5900 Жыл бұрын
ਬਹੁਤ ਮੰਨ ਖੁਸ਼ ਹੋਇਆ ਇਸ ਤਰ੍ਹਾਂ ਦਾ ਪੋ੍ਗਰਾਮ ਦੇਖਕੇ ਧੰਨਵਾਦ ਪ੍ਬੰਧਕਾ ਦਾ ਜਿਨ੍ਹਾਂ ਨੇ ਚੰਗੀ ਸੋਚ ਵਾਲਾ ਪ੍ਰੋਗਰਾਮ ਕੀਤਾ
@knowthesach
@knowthesach Жыл бұрын
, ਬਹੁਤ ਬਹੁਤ ਵਧੀਆ ਵੀਚਾਰਾਂ ਭਾਈ ਸਾਹਿਬ ਜੀ ਅਤੇ ਸਾਰੇ ਭਰਾਵਾਂ ਦਾ ਧਨਵਾਦ ਜਿਨ੍ਹਾਂ ਨੇ ਇਨ੍ਹਾਂ ਸੋਹਣਾਂ ਪ੍ਰੋਗਰਾਮ ਕਰਵਾਇਆ ਹੈ ਜੀ ❤️🙏
@balwindersingh-nz2hm
@balwindersingh-nz2hm Жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬਹੁਤ ਵਧੀਆ ਵਿਚਾਰ ਹਨ ਜੀ। ਅਸੀਂ ਸਮਝਦੇ ਹਾਂ ਜੀ।ਲਾਗੂ ਵੀ ਜ਼ਿੰਦਗੀ ਵਿਚ ਕੀਤਾ ਹੈ ਜੀ। ਬਹੁਤ ਵਧੀਆ ਨਤੀਜੇ।
@ManjitKaur-wl9hr
@ManjitKaur-wl9hr Жыл бұрын
ਆਪਣੇ -ਆਪ ਦੀ ਘਾੜਤ ਘੜਨ ਦਾ ਸੰਦੇਸ਼ ਜ਼ੋਰਦਾਰ ਸ਼ਬਦਾਂ ਵਿੱਚ ਦੇਣ ਲਈ ਦਿਲੋਂ ਧੰਨਵਾਦ ਭਾਈ ਸਾਹਿਬ ਜੀ 🙏🙏...
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ,ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸ਼ਿਉ 🙏
@jassidhaliwal9203
@jassidhaliwal9203 Жыл бұрын
waheguru ji 🙏🙏🙏🙏
@SukhwinderSingh-gp7nt
@SukhwinderSingh-gp7nt Жыл бұрын
ਓ, ਮਾਨਸ ਕੀ ਜਾਤ ਸਭੈ, ਇੱਕ ਕੰਮ ਕਰਨਾ ਤੁਸੀਂ ਨੇ ੳੁਹ ਕਰ ਲਓ ? ਇੱਕ ਨੂੰ ਪਛਾਣ ਲਓ । ਸਭ ਕੁਝ ਠੀਕ ਹੋ ਜਾਏਗਾ ।। ਮਿੱਠੀਅਾ-ਮਿੱਠੀਅਾ , ਲੰਬੀਅਾ-ਲੰਬੀੀਅਾ ਗੱਲਾਂ ਨਾਲ ਕੁਝ ਹੱਥ ਨਹੀ ਲਗਣਾ । ਕੁੜ ਨਿਖੂਟੈ ਨਾਨਕਾ, ਓੜਕ ਸੱਚ ਰਹੈ ।।
@ekomtpt5349
@ekomtpt5349 Жыл бұрын
ਸਾਂਝੇ ਪ੍ਰੋਗਰਾਮ ਕਰਨ ਲਈ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਏਕਤਾ ਦਾ ਸੰਦੇਸ਼ ਦਿੱਤਾ ਹੈ I ਭਾਈਚਾਰਕ ਸਾਂਝ ਵਧਾਉਣ ਲਈ ਸਭ ਧਰਮਾਂ ਦਾ ਬਹੁਤ ਹੀ ਵਧੀਆ ਉਪਰਾਲਾ ਹੈ I 🙏🙏
@foodofpunjabandhealthtips4307
@foodofpunjabandhealthtips4307 Жыл бұрын
ਬਿਲਕੁਲ ਸਹੀ ਕਿਹਾ 🙏
@jyotikaur5529
@jyotikaur5529 Жыл бұрын
❤ij
@nirmalkaur8581
@nirmalkaur8581 Жыл бұрын
ਬਹੁਤ ਵਧੀਆ ਵਿਚਾਰ ਹਨ
@harpeetsingh6048
@harpeetsingh6048 Жыл бұрын
ਬਹੁਤ ਵਦੀਆ ਸੋਚ ਆ ਬਾਬਾ ਜੀ ਦੀ ਸਹੀ ਗੱਲਾਂ ਨੇ ਬਾਬਾ ਜੀ ਦੀ ਆ ਸੱਚਾ ਸਿੱਖ ਐ ਓਹੋ ਜਿਹੇ ਵਿਚਾਰ ਹੋਣ ਫੇਰ ਪੰਜਾਬ ਨੂੰ ਕੋਈ ਨੀ ਤੋੜ ਸਕਦਾ
@Ramanjot-creativity
@Ramanjot-creativity Жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏
@SatnamSehjal
@SatnamSehjal Жыл бұрын
ਸਾਡੇ ਪੰਜਾਬ ਦਾ ਭਾਈਚਾਰਾ ਹਮੇਸ਼ਾ ਇੱਦਾ ਹੀ ਬਣਿਆ ਰਹੇ 🇮🇳🇮🇳🇮🇳
@amantiranga8192
@amantiranga8192 Жыл бұрын
@sumanmadam4696
@sumanmadam4696 7 ай бұрын
🙏🙌💐💐👍
@jaspreetbhullar8398
@jaspreetbhullar8398 Жыл бұрын
ਵਾਹ ਜੀ ਵਾਹ ਧੰਨ ਗੁਰੂ ਗੋਬਿੰਦ ਸਿੰਘ ਜੀ 🙏 ਜਿਸ ਦੀ ਸਿਫ਼ਤ ਲਈ ਸ਼ਬਦ ਥੋੜ੍ਹੇ ਹਨ ਜੀ 🙏 ਧੰਨ ਤੇਰੀ ਕੁਰਬਾਨੀ 🙏
@paramjitkaur6459
@paramjitkaur6459 Жыл бұрын
Be
@gurujidugri3184
@gurujidugri3184 10 ай бұрын
ਸਿਫ਼ਤ ਆਮ ਬੰਦੇ ਦੀ ਹੁੰਦੀ ਆ ਰੱਬੀ ਰੂਹ ਦੀ ਨੀ ਉਸ ਲਈ ਤਾ ਬੱਸ 🙏🙏
@ranjnarana8447
@ranjnarana8447 Жыл бұрын
ਬਿਲਕੁਲ ਸਹੀ ਕਿਹਾ ਤੁਸੀਂ ਬਾਬਾ ਜੀ ਕਾਸ਼ ਲੋਕ ਸਮਝ ਸਕਣ👍🏻👏🏻👏🏻🙏🏻🙏🏻
@ravindersingh-qp6vg
@ravindersingh-qp6vg Жыл бұрын
ਬਹੁਤ ਵਧੀਆ ਵੀਰ ਜੀ ਇਹੋ ਜਿਹੇ ਉਪਰਾਲੇ ਕਰਦੇ ਰਹੋ ਤਾਂ ਜੋ ਵਧੀਆ ਸਮਾਜ ਸਿਰਜਿਆ ਜਾ ਸਕੇ।ਸਲੂਟ ਹੈ ਤੁਹਾਡੀ ਸਾਰਿਆਂ ਦੀ ਇਸ ਸੋਚ ਤੇ
@sunshinehope7057
@sunshinehope7057 Жыл бұрын
👍🏻👍🏻
@chamkaursingh7742
@chamkaursingh7742 Жыл бұрын
❤❤❤❤❤
@karamjeetkaur4629
@karamjeetkaur4629 Ай бұрын
ਪਹਿਲਾਂ ਤਾਂ ਜ਼ਿੰਦਗੀ ਜਿਊਣਾ ਬਿਲਕੁਲ ਵੀ ਨਹੀਂ ਚੰਗੀ ਲੱਗਦੀ ਸੀ ਪਰ ਜਦੋਂ ਦੇ ਭਾਈ ਸਾਹਿਬ ਜੀ ਨੂੰ ਸੁਣਨ ਲੱਗੇ ਉਦੋਂ ਦੀ ਜ਼ਿੰਦਗੀ ਬਦਲ ਗਈ 🙏🙏
@eknoorsingh5892
@eknoorsingh5892 Жыл бұрын
ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਤੁਹਾਨੂੰ ਸੁਣਦੇ ਹਾਂ ਜੀ ਭਾਈ ਸਾਹਿਬ ਜੀ ਸਾਰੀ ਟੀਮ ਨੂੰ ਸਾਰੇ ਭਾਈਚਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਨਮੋਲ ਵੀਰ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ 🙏🙏🙏🙏🙏🙏🙏🙏
@gurubachansingh5204
@gurubachansingh5204 Жыл бұрын
​ bbye🎉😊❤q
@butalallian6930
@butalallian6930 Жыл бұрын
Msal paida kr diti Ji bhai sahb ji ne dil khoh lya Ji bhai sahb ji jeo ji ❤❤❤🙏🙏
@kaushaldayal8005
@kaushaldayal8005 Жыл бұрын
X😊
@ashokchouhannanowalia.
@ashokchouhannanowalia. Жыл бұрын
😊
@shivbhakhri4231
@shivbhakhri4231 Жыл бұрын
P Amin 🎉
@u.pdepunjabipind1620
@u.pdepunjabipind1620 Жыл бұрын
ਬਹੁਤ ਸੌਹਣੇ ਵਿਚਾਰ ਭਾਈ ਸਾਹਿਬ ਜੀ 🙏💐🌹
@jangirsingh9539
@jangirsingh9539 Жыл бұрын
🙏
@ਖੁਸ਼ੀਨਾਲਜੀਓ
@ਖੁਸ਼ੀਨਾਲਜੀਓ Ай бұрын
ਇਹ ਬਿਲਕੁਲ ਸਹੀ ਵਿਚਾਰ ਹੈ ਸਾਰੇ ਪ੍ਰਚਾਰਕਾਂ ਨੂੰ ਇਸ ਤਰ੍ਹਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ 🙏
@NareshKumar-bc8xw
@NareshKumar-bc8xw Жыл бұрын
ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲੇ ਨੇ ਦਿਲੋ ਸਲੂਟ ਆ ਭਾਈ ਸਾਹਿਬ ਜੀ ਨੂੰ...💐🙏🏼🙏🏼❤💝❤️🥰🥰🙋‍♂️
@babbarsher3445
@babbarsher3445 Жыл бұрын
Chor hai dhadria vala
@jatindersaab254
@jatindersaab254 Жыл бұрын
Hum nahi change Bura nahi koi
@NareshKumar-bc8xw
@NareshKumar-bc8xw Жыл бұрын
@@babbarsher3445 kio tera ki chori kar lia dessi jera...?? Bavkoof
@NareshKumar-bc8xw
@NareshKumar-bc8xw Жыл бұрын
@@jatindersaab254 Bilkul sachi gell hai 👌🏼🙋‍♂️
@NareshKumar-bc8xw
@NareshKumar-bc8xw Жыл бұрын
@@babbarsher3445 chori te tu kita hai janwara de name 🤣🤣🤣
@jaspreetbhullar8398
@jaspreetbhullar8398 Жыл бұрын
ਵਾਹ ਜੀ ਵਾਹ ਭਾਈ ਸਾਹਿਬ ਜੀ ਮੈਂ ਇਕੱਲਾ ਹੀ ਬਹੁਤ ਹਾਂ 💪🙏 ਕਮਾਲ ਦੀ ਮੋਟਿਵੇਸ਼ਨ ਸਪੀਚ ਭਾਈ ਸਾਹਿਬ ਜੀ ❤️🙏
@mohendracoachingcentre8017
@mohendracoachingcentre8017 Жыл бұрын
E bkwas bnde nu dekna bnd kroo...
@sunshinehope7057
@sunshinehope7057 Жыл бұрын
Very nice jaspreet Bhullar ji 👍🏻👍🏻
@inderjitdhillon2479
@inderjitdhillon2479 Жыл бұрын
Good bhai sahib ji
@nand3219
@nand3219 Жыл бұрын
ਢੱਡਰੀਆਂ ਵਾਲਾ ਖਾਂਦਾ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਦਾ ਪ੍ਰਚਾਰ ਕਰਨ ਕਰਕੇ ਹੈ ਪਰ ਇਸ ਨੂੰ ਗੁਰੂ ਸਾਹਿਬਾਨਾਂ ਦੇ ਉਦੇਸ਼ ਖੁਦ ਨਹੀਂ ਪਤਾ
@sukhsaab1733
@sukhsaab1733 Жыл бұрын
Very nice bro
@kuldipsingh5167
@kuldipsingh5167 Жыл бұрын
ਭਾਈ ਸਾਹਿਬ ਜੀ ਤੂਹਾਡੇ ਬਹੁੱਤ ਹੀ ਵਧੀਆ ਵਿਚਾਰ ਹਨ ਕਾਸ਼ ਕਿਤੇ ਸਾਰੇ ਜਾਣੇ ਇਹਨਾਂ ਗੱਲਾਂ ਤੇ ਤੁਰ ਪੈਣ ਤੇ ਸਾਰਾ ਭਾਰਤ ਦੁਨੀਆਂ ਦਾ ਸਭ ਤੋਂ ਵਧੀਆ ਮੁਲਖ ਬਣ ਸਕਦਾ 🙏🙏
@KamaljitKaur-fy3uu
@KamaljitKaur-fy3uu Жыл бұрын
ਇਸ ਫੈਲੈ ਹੋਏ ਅੱਗੇ ਪੱਲਾ ਅੱਡ ਕੇ ਅਰਦਾਸ ਹੈ ਜੀ ਕਿ ਉਹ ਆਪ ਜੀ ਨੂੰ ਲੰਮੀਆਂ ਉਮਰਾਂ ਬਖਸ਼ੇ ਜੀ 🙏 ਆਪ ਜੀ ਦੇ ਬਚਨ ਕਿੰਨਾ ਸੋਹਣਾ ਸਮਾਜ ਸਿਰਜ ਰਹੇ ਹਨ ਜੀ 🙏
@gurmailsarao-262
@gurmailsarao-262 Жыл бұрын
ਵਾਹਿਗੁਰੂ ਜੀਵਾਹਿਗੁਰੂ
@DeepakHR2080
@DeepakHR2080 3 ай бұрын
ग्रेट है या ज्ञानी जी
@shaanepunjabvlogs
@shaanepunjabvlogs Жыл бұрын
ਮਸਜਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ । ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ । ਸਦੀਆਂ ਵਾਂਗੂੰ ਅੱਜ ਵੀ ਕੁਝ ਨਈਂ ਜਾਣਾ ਮਸਜਦ ਮੰਦਰ ਦਾ, ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜਰ ਨੂੰ । ਰੱਬ ਕਰੇ ਤੂੰ ਮੰਦਰ ਵਾਗੂੰ ਵੇਖੇਂ ਮੇਰੀ ਮਸਜਦ ਨੂੰ, ਰਾਮ ਕਰੇ ਮੈਂ ਮਸਜਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ । ਕਦੇ ਕਦੇ ਤੇ ਇਹੋ ਜੇਹੀ ਵੀ ਹਰਕਤ ਬੰਦਾ ਕਰਦਾ ਏ, ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ ।
@user-vp6zt2nz2z
@user-vp6zt2nz2z 11 ай бұрын
kya baat hai
@vickyindlia2345
@vickyindlia2345 10 ай бұрын
❤🙌
@JaspreetKaur-gv6hl
@JaspreetKaur-gv6hl 9 ай бұрын
😊😊😊😊😊😊😊😊
@baljeetsidhu67
@baljeetsidhu67 Жыл бұрын
ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਭਾਈ ਸਾਹਿਬ ਨਾਲ ਜੁੜੇ 🙏🏻🙏🏻🙏🏻🤗
@RakeshKumar-eu2mm
@RakeshKumar-eu2mm Жыл бұрын
ਵਾਹ ਜੀ ਭਾਈ ਸਾਹਿਬ ਬਹੁਤ ਵੱਡੇ ਸੱਚ ਨੂੰ ਲੋਕਾਂ ਅੱਗੇ ਰੱਖਿਆ, ਇਹੋ ਜਿਹੇ ਵਿਚਾਰ ਲੋਕਾਂ ਨੂੰ ਦੱਸਣ ਦਾ ਕਾਰਜ ਲਗਾਤਾਰ ਕਰਿਆ ਕਰਦੇ ਰਹੋ ਜੀ। ਸਤਿ ਸ੍ਰੀ ਅਕਾਲ।।
@baljeetsidhu67
@baljeetsidhu67 Жыл бұрын
ਬਿਲਕੁੱਲ ਸੱਚੀਆਂ ਤੇ ਖਰੀਆਂ ਗੱਲਾਂ 👍🏻
@JarnailSingh-cl2hm
@JarnailSingh-cl2hm Жыл бұрын
ਜਿਉਂਦਾ ਰਹਿ ਬਾਈ ਇਹ ਸਾਰੇ ਧਰਮਾਂ ਨੂੰ ਇਕਠਿਆਂ ਕਰਨ ਲਈ। Thanks🙏🙏🙏🙏🙏
@jaspreetbhullar8398
@jaspreetbhullar8398 Жыл бұрын
ਵਾਹ ਜੀ ਵਾਹ ਭਾਈ ਸਾਹਿਬ ਜੀ ਆਪਣੇ ਫ਼ਰਜਾਂ ਪ੍ਰਤੀ ਜ਼ਿੰਮੇਵਾਰ ਹੋਣਾ ਵੀ ਧਰਮੀ ਹੈ 🤗🙏
@gurmailkahlon81
@gurmailkahlon81 Жыл бұрын
ਏਕ ਨੂਰ ਤੇ ਸੱਭ ਜੱਗ ਉਪਜਿਆ,ਕੌਣ ਭਲੇ ਕੇ ਮੰਦੇ ॥ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸੱਭ ਬੰਦੇ ॥ਬਹੁਤ ਵਧੀਆ ਸਾਂਝੀਵਾਲਤਾ ਦਾ ਸੁਨੇਹਾ ,ਕਾਬਲੇ ਤਾਰੀਫ਼ ਹੈ ।ਵਾਹਿਗੁਰੂ ਕਿਰਪਾ ਕਰੇ ।ਇਹ ਇਨਸਾਨੀ ਪਿਆਰ ਦੀਆਂ ਤੰਦਾਂ ਹੋਰ ਵੀ ਮਜ਼ਬੂਤ ਹੋ ਕੇ ਸਦਾ ਕਾਇਮ ਰਹਿਣ ॥
@sarabjitsingh5960
@sarabjitsingh5960 Жыл бұрын
❤🎉❤❤❤🎉
@rashidmasih1051
@rashidmasih1051 Жыл бұрын
ਭਾਈ ਸਾਹਿਬ ਜੀ ਮਸੀਹ ਭਾਈਚਾਰੇ ਨੂੰ ਵੀ ਯਾਦ ਕਰ ਲੈਦੇ ਪਰਚਾਰ ਇਨਸਾਨੀਅਤ ਬਾਰੇ ਬਹੁਤ ਹੀ ਕਾਬਲੇ ਤਾਰੀਫ਼ ਹੈ
@sukhvirkhan7037
@sukhvirkhan7037 Жыл бұрын
ਦਿਲ ਠਾਰ ਦਿੱਤਾ ਬਾਬਾ ਜੀ ਨੇ ਬਹੁਤ ਬਹੁਤ ਧੰਨਵਾਦ ਜੀ
@gurmeetkaur9140
@gurmeetkaur9140 Жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਨੇ ਬਹੁਤ ਸਹੋਣਾ ਸੁਨੇਹਾ ਦਿਤਾ 🙏
@ManmohanSingh-ub4zl
@ManmohanSingh-ub4zl Жыл бұрын
I am from USA but sant ji every day I always learn from you your teaching is priceless
@nirmalbhullar7593
@nirmalbhullar7593 Жыл бұрын
ਕਿਆ ਬਾਤ ਹੈ ਭਾਈ ਸਾਬ ਜੀ ਜੇ ਅਸੀਂ ਇੱਕ ਚੰਗੇ ਇਨਸਾਨ ਬਣ ਜਾਈਏ ਤਾਂ ਸਾਡਾ ਸਮਾਜ ਪਿੰਡ ਸ਼ਹਿਰ ਸੁੱਬਾ ਤੇ ਇੱਕ ਬਕਮਾਲ ਦੇਸ਼ ਦੀ ਸਿਰਜਣਾ ਕਰ ਸਕਦੇ ਹਾਂ ਇਸ ਲਈ ਸਭ ਤੋਂ ਪਹਿਲਾਂ ਇੱਕ ਚੰਗੇ ਇਨਸਾਨ ਬਣੋ ।
@pardeepkaur6890
@pardeepkaur6890 3 ай бұрын
ਬਹੁਤ ਧੰਨਵਾਦ ਭਾਈ ਸਾਹਿਬ ਜੀ ਢੱਡਰੀਆਂ ਵਾਲੇ ਜੀ
@sekhonmanraj5424
@sekhonmanraj5424 Жыл бұрын
ਵਾਹ ਜੀ ਵਾਹ ਭਾਈ ਸਾਬ ... ਏਹ ਹੈ ਅਸਲੀ ਬੜਕ 🙏
@gurmeetthara5697
@gurmeetthara5697 Жыл бұрын
ਦਿਲ ਖੁਸ਼ ਹੋ ਗਿਆ ਜੀ ਸੁਣ ਕੇ Thanks
@JAGDEEP_MAKHU
@JAGDEEP_MAKHU Жыл бұрын
ਅਨਮੋਲ ਤੇ ਭਾਈ ਸਾਹਿਬ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ
@rajvir_singh256
@rajvir_singh256 Жыл бұрын
ਜਿਉਂਦਾ ਰਹਿ ਢੱਢਰੀਆ ਵਾਲੇਆ 👍🙏🙏 ਬਸ ਤੇਰੇ ਵਰਗੇ ਆ ਦੇ ਮੋਡੇ ਤੇ ਹੀ ਖੜਿਆ ਪੰਜਾਬ ❤ ਨਾ ਚਾਰੇ ਪਾਸੇ ਤਾ ਲੋਕ ਅੱਗ ਲਾਉਣ ਵਾਲੇ ਹੀ ਨੇ 🙏
@inderindia8690
@inderindia8690 Жыл бұрын
Sahi keha ji....mainu ena de vichar bahut vadia lgde aa ji
@sukhwindersukhi7949
@sukhwindersukhi7949 Жыл бұрын
Ryt
@sandeepduggal6606
@sandeepduggal6606 Жыл бұрын
Right
@narinder2631gh
@narinder2631gh Жыл бұрын
Right ▶️
@amantiranga8192
@amantiranga8192 Жыл бұрын
@arman__90-e1q
@arman__90-e1q Жыл бұрын
ਜਿੰਦਗੀ ਜਿਉਣ ਦਾ ਤਰੀਕਾ ਏਸ ਇਨਸਾਨ ਨੇ ਸਖਾਇਆ ਅਸੀਂ ਦਿਲੋ ਧੰਨਵਾਦ ਕਰਦੇ ਹਾਂ ❤
@jagdipsingh3779
@jagdipsingh3779 Жыл бұрын
Sahi bilkul Gopi ji m vi gurdaspur to ji
@arman__90-e1q
@arman__90-e1q Жыл бұрын
@@jagdipsingh3779 hor ki haal bro ਜ਼ਿਦਗੀ ਖੁਸ਼ ਕਿੱਦਾ ਰਹਿਣਾ ਭਾਈ ਸਾਹਿਬ ਤੂੰ ਹੀ ਸਿੱਖਿਆ ਦੁਨੀਆ ਦੁੱਖਾਂ ਨਾਲ ਭਰੀ ਪਈ ਆ
@ranjitsinghmehra5012
@ranjitsinghmehra5012 Жыл бұрын
ਇਹਦੇ ਬੂਟਾਂ ਤੇ ਸੂਟਾਂ ਦੀ ਕੀਮਤ ਪਤਾ ਗੋਪੀ ਵੀਰ।
@jagdipsingh3779
@jagdipsingh3779 Жыл бұрын
@@ranjitsinghmehra5012 buta to asi ki Lena o apni kala di kamai khada par sikya ta vadiya dinda insan nu Jen di .o usde hunar di kamai eh .par sikya ki deh riya asi o vekhna veer ji
@arman__90-e1q
@arman__90-e1q Жыл бұрын
@@ranjitsinghmehra5012 ਵੀਰ ਜੀ ਅਸੀਂ ਕਦੇ ਬੰਦੇ ਦਾ ਪਹਿਰਾਵਾ ਨਹੀਂ ਦੇਖਿਆ ਜਿਸ ਤੂੰ ਕੁਝ ਸਿੱਖਣ ਨੂੰ ਮਿਲੇ ਸਿੱਖ ਲਈ ਦਾ ਕੋਈ ਗਰੀਬ ਹੋਵੇ ਅਮੀਰ ਹੋਵੇ ਚੰਗੀ ਗੱਲ ਪੱਲੇ ਬੰਨ ਲਵੋ ਮਾਰੀ ਭੁੱਲ ਜਾਓ🙏🙏🙏
@youtuber4802
@youtuber4802 Жыл бұрын
Wow 😮 what a wonderful and motivational speech from a selfless personality!!!!
@simranpreetkaur5913
@simranpreetkaur5913 Жыл бұрын
ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ ਦਿਲ ਕਰਦਾ ਸੁਣੀ ਜਾਈਏ ਬਹੁਤ ਬਹੁਤ ਧੰਨਵਾਦ ਜੀ 🙏🙏ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏🙏🙏🙏
@sunshinehope7057
@sunshinehope7057 Жыл бұрын
ਬਹੁਤ ਹੀ motivate ਕਰਨ ਵਾਲੇ ਵਿਚਾਰ 🙏🏻🙏🏻🙏🏻
@amrikthind9463
@amrikthind9463 Жыл бұрын
ਸਾਨੂੰ ਮਾਣ ਹੈ ਭਾਈ ਸਾਹਿਬ ਜੀ ਉੱਤੇ 🎉❤
@bobby1916able
@bobby1916able Жыл бұрын
Zindagi jyoni Sikha diti, I’m very thankful to Bhai Sahib ji..
@bahiranjeetsinghjisehjraeb9771
@bahiranjeetsinghjisehjraeb9771 Жыл бұрын
ਬਹੁਤ ਵਧੀਆ ਵਿਚਾਰਾ ਕਰੀਆ ਭਾਈ ਸਾਹਿਬ ਜੀ ਨੇ ਦਿਲ ਨੂੰ ਬਹੁਤ ਸਕੂਨ ਮਿਲਿਆ
@sarbjeetkaur2816
@sarbjeetkaur2816 Жыл бұрын
ਜੇ ਇਸ ਤਰਾਂ ਦੇ ਵਿਚਾਰਾ ਨਾਲ ਗੱਲ ਹੁੰਦੀ ਹੋਵੇ ਤਾਂ ਪੰਜਾਬ ਸੋਹਣਾ ਬਣ ਸਕਦਾ ਹੈ
@soldierdodgson
@soldierdodgson Жыл бұрын
💪🏽❤️🙏🏽🙏🏽🙏🏽
@baljeetsidhu67
@baljeetsidhu67 Жыл бұрын
👍🏻👍🏻👏👏
@NavjotKaur-qs3de
@NavjotKaur-qs3de Жыл бұрын
Very nice ji
@gagansidhugagan7183
@gagansidhugagan7183 Жыл бұрын
Ryt vrr
@sodhilal252
@sodhilal252 Жыл бұрын
❤❤❤❤❤❤❤ ਆ
@anitaraina9491
@anitaraina9491 Жыл бұрын
Very good post for our new generation.. Waheguru ji 🙏🙏🌹
@deepchand6605
@deepchand6605 Жыл бұрын
ਬਹੁਤ ਹੀ ਵਧੀਆ ਇਕੱਠ ਕੀਤਾ ਹੈ। ਪ੍ਰਮਾਤਮਾ ਕਰੇ ਸਾਨੂੰ ਮੱਤ ਬੁੱਧ ਬਖਸ਼ੇ।
@rkenterprises9598
@rkenterprises9598 Жыл бұрын
Today i listen you and i decided to leave alcohol. I learned my duty for my family.
@inderindia8690
@inderindia8690 Жыл бұрын
Very good brother 👍
@satyadevi16
@satyadevi16 Жыл бұрын
ਬਹੁਤ ਵਧੀਆ ਸੰਦੇਸ਼ ਹਨ ਪ੍ਰੇਰਣਾ ਸਰੋਤ ਹਨ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਸਾਡੇ ਦਿੱਲ ਵਿੱਚ ਵਸਾਉਣ ਅਸੀਂ ਚੰਗੇ ਇਨਸਾਨ ਬਣ ਸਕੀਏ 👏👏
@nirmalbhullar7593
@nirmalbhullar7593 Жыл бұрын
ਬਹੁਤ ਸੋਹਣੇ ਵਿਚਾਰ ਚਰਚਾ ਪੇਸ਼ ਕੀਤੀ ਭਾਈ ਸਾਬ ਜੀ
@avtarsampla5945
@avtarsampla5945 Жыл бұрын
ਬੁਹਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ ਧੰਨਵਾਦ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ਣ ਜੀ 🙏🎉🎉🎉🎉🎉
@karamjitsingh8908
@karamjitsingh8908 Жыл бұрын
ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਤਾਂ ਚੰਗੀ ਗੱਲ ਹੈ।
@gursewaksingh-ls4rm
@gursewaksingh-ls4rm Жыл бұрын
Most beautiful, important and informative considerations have been spoken by Dhadrian Wale before the huge congregation at Maler Kotla. Thanks a lot again and again.
@baljeetsidhu67
@baljeetsidhu67 Жыл бұрын
ਜਨ ਪਰਉਪਕਾਰੀ ਆਏ ਦੁਨੀਆਂ ਦੇ ਤਾਰਨੇ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐
@melgill7382
@melgill7382 Жыл бұрын
Excellent speech Bhai Sahib ji- nice to see the community sharing their wonderful teachings. Such positive motivation will provide a safe and harmonious environment for everyone.
@JatinderSingh-pl1uw
@JatinderSingh-pl1uw Жыл бұрын
Ajj loka nu jagao galat nabolo
@amardeepsinghkhalsa9299
@amardeepsinghkhalsa9299 Жыл бұрын
Balle oye shera !!! Actual live personality of humanity dhadrian wale.....
@Health-Rxeducation
@Health-Rxeducation Жыл бұрын
फल निमयां रुखा नु लगदे। नीमा होके रह बन्दया! बहुत बढ़िया सन्त जी। मैँ भी धर्म की वही परिभाषा देता हूँ जो आपने दी है।
@baljeetsidhu67
@baljeetsidhu67 Жыл бұрын
ਸਾਹਿਬਾਜ ਵੀਰੇ ਜਿਊਂਦਾ ਵਸਦਾ ਰਹਿ 👍🏻👍🏻👍🏻
@jasn9900
@jasn9900 Жыл бұрын
Wish God give you healthy and long life. Wahay guru 🙏 gi
@lksinghroopnager3798
@lksinghroopnager3798 Жыл бұрын
ਦੇਖੋ ਦੇਖੋ ਮੇਰੇ ਸੋਹਣੇ ਪੰਜਾਬ ਦੇ ਲੋਕੋ ਏਦਾਂ ਦਾ ਪੰਜਾਬ ਬਣ ਸਕਦਾ, ਵਾਹਿਗੁਰੂ ਚੜ੍ਹਦੀ ਕਲਾ ਰੱਖੇ ਰਣਜੀਤ ਸਿੰਘਾ
@baljeetsidhu67
@baljeetsidhu67 Жыл бұрын
ਬਹੁਤ ਕੀਮਤੀ ਵਿਚਾਰਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🏻
@reshamjassal2651
@reshamjassal2651 Жыл бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਇਸ ਵੀਡੀਓ ਦੇ ਯਰੀਏ,,ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ। ਦਿਲੋਂ ਧੰਨਵਾਦੀ ਹਾਂ ਆਪ ਜੀ ਦਾ,,ਅਤੇ ਵੀਰ ਅਨਮੋਲ ਜੀ ਅਤੇ ਬਾਕੀ ਸੱਭਨਾਂ ਦਾ ਜੀ🌹🙏🌹
@baljeetsidhu67
@baljeetsidhu67 Жыл бұрын
ਲੱਖਾਂ ਲੋਕਾਂ ਨੂੰ ਜਿਉਣਾ ਸਿਖਾ ਦਿੱਤਾ 🙏🏻🙏🏻👏👏
@nand3219
@nand3219 Жыл бұрын
ਜਿਊਣਾ ਤਾਂ ਗੁਰੂ ਸਾਹਿਬਾਨਾਂ ਨੇ ਸਿਖਾਇਆ ਹੈ , ਸਰਕਾਰਾਂ ਦਾ ਪਿਠੂ ਕੀ ਸਿਖਾਏਗਾ ਇਸ ਨੂੰ ਤਾਂ
@shivanisharma5562
@shivanisharma5562 Жыл бұрын
ਗੁਡਾ ਸਤਵਿੰਦਰ ਸਿੰਘ ਬਖਸ਼ੀਸ਼ ਬਿਲਡਰ ਵਾਲਾ ਮਕਾਨ ਬਣਾਉਣ ਨਹੀਂ ਦਿੰਦਾ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਅਲੱਗ ਹੈ 90 ਹਜ਼ਾਰ ਰੁਪਏ, ਮੈਂ ਅਨਮੋਲ ਗਗਨ ਮਾਨ ਐਮ ਐਲ ਏ ਨੂੰ ਦਸ ਚੁਕਿਆ ਹਾ,
@MakhanSingh-bq7df
@MakhanSingh-bq7df Жыл бұрын
Chal
@sushilsharma8061
@sushilsharma8061 Жыл бұрын
​@@shivanisharma5562ji, C M saheb nu report kro.... Ji
@shivanisharma5562
@shivanisharma5562 Жыл бұрын
@@sushilsharma8061 ਐਮ ਐਲ ਏ ਗਗਨ ਮਾਨ ਨੂੰ ਦਸ ਚੁਕਿਆ ਹਾ,ਟੋਲ ਫਰੀ ਨੰਬਰ ਤੇ ਕਪਲੇਟ ਕਰ ਦੀ ਹੈ,ਪਰ ਕੋਈ ਫਾਇਦਾ ਨਹੀਂ ਹੋਇਆ,
@gurjitkaurchouhan1016
@gurjitkaurchouhan1016 Жыл бұрын
ਬਹੁਤ ਵਧੀਆ ਵਿਚਾਰ ਨੇ ਭਾਈ ਸਾਬ ਜੀ ਤਹਿ ਦਿਲੋ ਧੰਨਵਾਦ ਐ ਜੀ ਤਾਹਾਡੇ ਵਰਗਾ ਕੋਈ ਵੀ ਨਹੀ ਬਣ ਸਕਦਾ ਜੀ 🙏🙏🙏🙏😘😘😘🥰🥰🥰
@raniminhas2796
@raniminhas2796 Жыл бұрын
Thank you Bhai Sahib ji for amazing speech. May you live long.🙏
@raniminhas2796
@raniminhas2796 Жыл бұрын
🙏Waheguru Ji.
@SardarSaab75
@SardarSaab75 Жыл бұрын
ਧੰਨਵਾਦ ਸਾਰੇ ਵੀਰਾ ਦਾ ਜੀ
@karamjitsingh8908
@karamjitsingh8908 Жыл бұрын
ਬਹੁਤ ਖੂਬ ਭਾਈ ਰਣਜੀਤ ਸਿੰਘ ਜੀ
@jijag8758
@jijag8758 Жыл бұрын
ਇਸ ਤਰਾਂ ਦੇ ਧਾਰਮਿਕ ਦਿਵਾਨ ਹਰ ਸ਼ਹਿਰ ਵਿੱਚ ਲੱਗਣੇ ਚਾਹਿਦੇ ।
@nirmalsinghdubai
@nirmalsinghdubai Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 DIP-2 Dubai 🇦🇪
@kuldeepsingh-xh6jv
@kuldeepsingh-xh6jv Жыл бұрын
ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਜੀ
@taranjitsingh2714
@taranjitsingh2714 Жыл бұрын
ਸਾਡੀ ਕੌਮ ਦੇ ਹੀਰੇ, Bhai Dhadriawale and Bhai Dhunda!! Thank you for guiding us on Guru’s path!
@nand3219
@nand3219 Жыл бұрын
ਖਾਂਦੇ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਦਾ ਪ੍ਰਚਾਰ ਕਰਨ ਕਰਕੇ ਪਰ ਦੋਵਾਂ ਨੂੰ ਗੁਰੂ ਸਾਹਿਬਾਨਾਂ ਦੇ ਉਦੇਸ਼ ਨਹੀਂ ਪਤਾ
@ਗੁਰਪਿਆਰਸਿੰਘ-ਯ9ਤ
@ਗੁਰਪਿਆਰਸਿੰਘ-ਯ9ਤ Жыл бұрын
@@nand3219 tanu kina k pata vir
@sukhsaab1733
@sukhsaab1733 Жыл бұрын
Right
@taranjitsingh2714
@taranjitsingh2714 Жыл бұрын
@@nand3219 god bless you and thonu sammat bakshay.
@power-fu6ve
@power-fu6ve Жыл бұрын
​@@nand3219aa geya bhidrawale da lann
@AmandeepKaur-ju1zy
@AmandeepKaur-ju1zy Жыл бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖ਼ਾਲਸਾ ਜੀ 🙏 ਪਰਮਾਤਮਾ ਸਭ ਦਾ ਭਲਾ ਕਰੇ ਜੀ 🙏
@Fateh.2323
@Fateh.2323 Жыл бұрын
Kuj ktr lok punjab nu roln te lge hoye aa.. Tusi jodn te lge ho.. Boht boht dhnwaad eho j upraale krn lyi❤😘
@sanjeevbjain
@sanjeevbjain Жыл бұрын
This guy is a gem.We need to see more of him, and we need more preachers like him.
@sunshinehope7057
@sunshinehope7057 Жыл бұрын
ਧੰਨ ਧੰਨ ਨੇ ਢੱਡਰੀਆਂ ਵਾਲੇ 🙏🏻🙏🏻🙏🏻
@GurmeetSingh-dt1lc
@GurmeetSingh-dt1lc Жыл бұрын
ਇਹ ਜਿਹੇ ਪ੍ਰੋਗਰਾਮ ਪੰਜਾਬ ਵਿਚ ਥਾਂ ਥਾਂ ਹੋਣੇ ਚਾਹੀਦੇ ਹਨ ਧਨਵਾਦ ਵੀਰ ਜੀ
@youtuber4802
@youtuber4802 Жыл бұрын
So proud 🥲 of you Bhai Sahib and ourself because of listening you !!!!
@SurjitSingh-rb3tr
@SurjitSingh-rb3tr 3 ай бұрын
ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਵਿਚਾਰ ਸਾਙੀਵਾਲਤਾ ਦਾ ਸੁਨੇਹਾ
@ravibagal8619
@ravibagal8619 Жыл бұрын
These are pure golden words..
@goldydhaliwal6023
@goldydhaliwal6023 Жыл бұрын
ਸਲਾਮ ਤੁਹਾਡੀ ਸੋਚ ਨੂੰ ਬਲਿਹਾਰੀ ਕੁਦਰਤ ਵਸੇਆ ਇਨਸਾਨੀਅਤ ਜ਼ਿੰਦਾਬਾਦ
@ministories_narinder_kaur
@ministories_narinder_kaur Жыл бұрын
Always guiding everyone true message of humanity
@bhimSingh-dj2kr
@bhimSingh-dj2kr Жыл бұрын
सतनाम वाहेगुरु जी सतनाम वाहेगुरु जी🎉🎉
@bhimSingh-dj2kr
@bhimSingh-dj2kr Жыл бұрын
सतनाम वाहेगुरु जी सतनाम वाहेगुरु जी🎉🎉🎉🎉🎉🎉🎉🎉🎉🎉🎉🎉🎉
@mohendracoachingcentre8017
@mohendracoachingcentre8017 Жыл бұрын
Bkwas lok jo ehnu sun de a
@inderjitdhillon2479
@inderjitdhillon2479 Жыл бұрын
​@@mohendracoachingcentre8017thonu card de ke bulaea ethe
@Abheydeep
@Abheydeep Жыл бұрын
This man understands sikhi , the teachings of the Guru. It will be nice if people understand the way. The way is clear, it has been cleared by our teachers, if we follow the way, life is easy and pleasant. Hope to see you along the way. Enjoy the journey.🙏🏼
@vardaantv542
@vardaantv542 Жыл бұрын
SARV DHARM SAMMELAN HAI ISS LYI EH SYANI GAL KAR RIHA.. OTHERWISE MAGHDE BOL TV DEKH LIO.. OH EHDI POORI KARTOOT DSDE.. EH KEHNDA BANI PARH KE PANI AMRIT NHI BAN SKDA.. TE AAP AMRIT VI SHKAUNDA.. MEH HYPOCRISY HAI KE NHI? EH KEHNDA ARDAS KRNA NAL KUCH NHI HUNDA, ARDAS KOI NHI SUN DA... FER AAP LOKA DE BUSINESS VICH VADHE DI AATMIK SHANTI DI ARDAS KRDA DOLLARS DA BHARA LIFAFA LAI KE... GURU SAHIB JI DI GURU PARIVAAR DI NINDA KRNA VALE NEKI RADIO VIRSA VALE BARE KEHNDA OH VDHIA GAL KRDE DALEEL NAL GAL KRDE... FER KAHDA SYANA EH ???
@kumarsharma7118
@kumarsharma7118 Жыл бұрын
Really he is original Sikh
@baldevbhullar2394
@baldevbhullar2394 Жыл бұрын
ਵਾਹਿਗੁਰੂ ਐਹੋ ਜਿਹੇ ਪ੍ਰੋਗਰਾਮ ਹਰ ਸ਼ਹਿਰ ਹਰ ਪਿੰਡ ਵਿੱਚ ਹੋਣੇ ਚਾਹੀਦੇ ਨੇ ਇਹ 3+ਏਂ ਮਹਾਂਪੁਰਖਾ, ਨੂੰ ਜਾਗ੍ਰਿਤੀ ਲਿਆਉਣ ਲਈ ਐਹੋ ਜਿਹੇ ਪ੍ਰੋਗਰਾਮ ਕਰਵਾਉਣੇ, ਚਾਹੀਦੇ ਨੇ ਇਹਨਾਂ ਨੂੰ ਸਮਝਾਉਣਾ, ਆਉਂਦਾ ਏ ਜੀਊਂਦੇ ਰਹੋ
@manpreetsingh1971
@manpreetsingh1971 Жыл бұрын
ਧੰਨਵਾਦ ਭਾਈ ਸਾਬ ਜੀ ❤❤
@gurvindersingh3860
@gurvindersingh3860 Жыл бұрын
Great speach baba ji waheguru ji ka Khalsa waheguru ji ki Fateh.
@mandeepsingh4390
@mandeepsingh4390 Жыл бұрын
Veer ji tusi bilkul sahi gallan krde ho.... Mouka bnega ta tuhade darshan jruru krange
@lakhvirsingh682
@lakhvirsingh682 3 ай бұрын
ਨਜ਼ਾਰਾ ਦੇਤਾ। ਉਮਰ ਵੱਡੀ ਕਰੇ।ਇਹ ਹੁੰਦਾ ਪ੍ਰਚਾਰ। ਐਨਾ ਮਾੜਾ ਨੀ ਢੱਡਰੀਆਂ ਵਾਲਾ ਜਿਨ੍ਹਾਂ ਲੋਕ ਕਹਿੰਦੇ ਐ।
@rattansingh4784
@rattansingh4784 Жыл бұрын
ਵਾਹ ਜੀ ਵਾਹ ਭਾਈ ਸਾਹਿਬ ਜੀ ਕਮਾਲ ਹੀ ਕਰ ਦਿੱਤੀ ਕਾਸ਼ ਸਾਨੂ ਕੁੱਝ ਅਕਲ ਆ ਜਾਏ
@gureksinghgill8279
@gureksinghgill8279 Жыл бұрын
ਤੁਸੀਂ ਬਹੁਤ ਵਧੀਆ ਬੁਲਾਰੇ ਹੋ ਪਰਚਾਰਕ ਹੈ ਕੀਰਤਨੀਏ ਹੋ ਧਰਮੀ ਹੈ ਸਿੱਖ ਕੌਮ ਦੇ ਹੀਰੇ ਹੋ🙏🙏 ਧੰਨ ਤੁਹਾਡੇ ਮਾ ਬਾਪ,ਤੇ ਓਨਾਂ ਦੇ ਸੰਸਕਾਰ ਸਿੱਖਿਆ🙏🙏🙏🙏🙏🙏ਕੌਰ ਮੇਰੇ ਵਰਗੀ ਨੇ ਵੀ ਚੰਗਾ ਕਰਮ ਕਰ ਲਿਆ ਹੋਣਾ ਜਿਸ ਕਰਕੇ ਤੁਹਾਨੂੰ ਸੁਣਨਾ ਸਮਝਣਾ ਤੇ ਅਪਣਾਉਣਾ ਨਸੀਬ ਹੋਇਆ,🙏🙏🙏
@RajeshKumar-te4fe
@RajeshKumar-te4fe Жыл бұрын
ਸਤਿਗੁਰੂ ਆਪ ਜੀ ਨੂੰ ਬਹੁਤ ਬਹੁਤ ਤੰਦਰੁਸਤੀ ਬਖਸ਼ਣ ਹਮੇਸ਼ਾਂ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਪਰਮਾਤਮਾ ਤੁਹਾਡੇ ਤੇ ਦਯਾ ਬਣਾਈ ਰੱਖੇ❤
@NarinderKaur-mz6gc
@NarinderKaur-mz6gc 9 ай бұрын
Wah Ji Wah Maharaj Ji 🙏🙏❤❤
@KamaljitKaur-fy3uu
@KamaljitKaur-fy3uu Жыл бұрын
ਸਾਹਬਾਜ ਵਰਗੇ ਹੋਰ ਵੀਰਾਂ ਨੂੰ ਵੀ ਤੁਹਾਡੀਆਂ ਇੰਨੀਆਂ ਮਹਾਨ ਸਪੀਚਾਂ ਲਈ ਉਪਰਾਲੇ ਕਰਨੇ ਚਾਹੀਦੇ ਹਨ 👍 ਲੂੰ ਕੰਡੇ ਖੜ੍ਹੇ ਹੋ ਗਏ ਜੀ ਇੱਕ ਇੱਕ ਸ਼ਬਦ ਸੁਣਕੇ ਜੀ 🙏
@baljeetsidhu67
@baljeetsidhu67 Жыл бұрын
🙏🏻
@RanjeetSingh-jq9no
@RanjeetSingh-jq9no Жыл бұрын
ਗੁਰਬਾਣੀ ਸਭ ਨੂੰ ਪ੍ਰਰੇਮ ਕਰਨਾ ਦਸੱਦੀ ਹੇ ਜੀ ਬਹੁਤ ਸੋਹਣਾ ਵਿਚਾਰ ਹਨ ਜੀ ਯਿਸੂ ਮਸੀਹ ਵੀ ਇਹ ਸਿਖਾਓਦੇ ਹਨ ਜੀ
@gurjindersingh6249
@gurjindersingh6249 Жыл бұрын
Waheguruji ka Khalsa Waheguruji ki fathe 🙏🏻🙏🏻🙏🏻🙏🏻🙏🏻🌹🌷⚘🍁🌺🙏🏻🙏🏻🙏🏻🙏🏻🙏🏻
@SandeepKumar-nx4op
@SandeepKumar-nx4op Жыл бұрын
ਜਿਉਦਾ ਰਹਿ ਯਾਰ ❤
@youtuber4802
@youtuber4802 Жыл бұрын
I was eagerly waiting for this speech. What a awesome 👏 👏👍 speech from a awesome 👏 🫢 Personality!!!
@GurpreetSingh-km8do
@GurpreetSingh-km8do Жыл бұрын
ਤੰ ਸਲਾਮਤ ਰਹੇ..ਅੱਲਾ ਤੈਨੂੰ ਵੀ ਸਲਾਮਤ ਰੱਖੇ. This is meaning .
@baljindersingh7322
@baljindersingh7322 Жыл бұрын
Sikh kom da heera dhadrian wale 🙏🧡🦅
@babbarsher3445
@babbarsher3445 Жыл бұрын
Tuhanu ehda chor da pta ni
@jaswinderkang8047
@jaswinderkang8047 Жыл бұрын
Eh tempo aa baba ni 😡😡😡
@sukhsaab1733
@sukhsaab1733 Жыл бұрын
Right
@baljindersingh7322
@baljindersingh7322 Жыл бұрын
@@jaswinderkang8047 teri ki pain viahi c ehnu jedi ne dsya aa k tenu Sali chewl kisse tha di chl b......
@Karm3572
@Karm3572 Жыл бұрын
​@@jaswinderkang8047 teri keda bhen naal rep karta salia
@gurinderkaur5637
@gurinderkaur5637 Жыл бұрын
ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ
@harpreetkaurji2111
@harpreetkaurji2111 Жыл бұрын
Great sikh parcharak bhai sahib ji 💯🙏
@shankardiyal7071
@shankardiyal7071 9 ай бұрын
जिंदगी में पहली बार ऐसा प्रोग्राम देखा हैं वो भी धार्मिक जिसमें सभी, धर्म के लोग एक साथ बैठे है। ਭਾਈ ਰਣਜੀਤ ਸਿੰਘ ਜੀ ਤੁਸੀਂ ਧੰਨ ਹੋ ।ਹਮੇਸ਼ਾ ਸਹੀ ਤੇ ਸੱਚ ਦੇ ਹੱਕ ਵਿਚ ਖੜਦੇ ਹੋ। ਲੋਕਾਂ ਨੂੰ ਇਕੱਠੇ ਕਰਤਾ। ਜੀਵਨ ਜਿਉਣ ਦੀ ਜਾਂਚ ਸਿਖਾਤੀ।
So Cute 🥰 who is better?
00:15
dednahype
Рет қаралды 19 МЛН
It works #beatbox #tiktok
00:34
BeatboxJCOP
Рет қаралды 41 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
So Cute 🥰 who is better?
00:15
dednahype
Рет қаралды 19 МЛН