ਭਾਈ ਰਣਜੀਤ ਸਿੰਘ ਜੀ ਨੇ ਕਿੳੁਂ ਕਿਹਾ ਬਾਪੂ ਬਲਕੌਰ ਸਿੰਘ ਨੂੰ ਮਿਲਣ ਵਾਸਤੇ?| Bhai Ranjit Singh Ji & Balkaur Sing

  Рет қаралды 57,868

P5 News

P5 News

6 жыл бұрын

Why Bhai Ranjit Singh Ji Dhadrian wale want to meet Bapu Balkaur Singh Ji?| ਭਾਈ ਰਣਜੀਤ ਸਿੰਘ ਜੀ ਨੇ ਕਿੳੁਂ ਕਿਹਾ ਬਾਪੂ ਬਲਕੌਰ ਸਿੰਘ ਜੀ ਨੂੰ ਮਿਲਣ ਵਾਸਤੇ

Пікірлер: 124
@GurpreetSingh-jn6st
@GurpreetSingh-jn6st Жыл бұрын
ਆਪਣੇ ਗਿਆਨ ਚ ਵਾਧਾ ਕਰਨ ਤੇ ਸਮਾਜ ਨੂੰ ਸਹੀ ਰਸਤੇ ਤੇ ਤੁਰਨ ਵਾਸਤੇ ਬਹੁਤ ਬਹੁਤ ਜਰੂਰੀ ਆ ਕਿ ਬਲਕੋਰ ਸਿੰਘ ਜੀ ਤੇ ਭਾਈ ਸਾਹਿਬ ਜੀ ਇਸੇ ਵਿਸ਼ੇ ਤੇ ਗੱਲਬਾਤ ਕਰਨ ਜਕੀਨਨ ਦੁਨੀਆਂ ਦੀ ਸਭ ਤੋਂ ਵੱਡੀ ਡਿਬੇਟ ਹੋਵੇਗੀ
@user-rz3dq7qm5n
@user-rz3dq7qm5n 6 ай бұрын
👍🤝👌💐💐
@jagpalsohi6118
@jagpalsohi6118 10 ай бұрын
ਬਿਲਕੁਲ ਸਹੀ ਗੱਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਵਾਹਿਗੁਰੂ ਜੀ
@gurvinderss9502
@gurvinderss9502 4 ай бұрын
ਬਿਲਕੁਲ ਸਹੀ ਗੱਲ ਆ ਜੀ ❤❤
@JasbirSingh-vh8sl
@JasbirSingh-vh8sl 10 күн бұрын
ਬਾਪੂ ਬਲਕੌਰ ਸਿੰਘ ਬਹੁਤ ਚੇਤਨ ਇਨਸਾਨ ਹੈ ❤❤❤❤
@JasbirSingh-vh8sl
@JasbirSingh-vh8sl 10 күн бұрын
ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤❤❤❤❤❤
@gurinderkaur5637
@gurinderkaur5637 Жыл бұрын
ਵਾਹ ਜੀ ਵਾਹ ਭਾਈ ਸਾਹਿਬ ਜੀ
@user-nh4nf2ob6d
@user-nh4nf2ob6d 7 күн бұрын
Waheguru ji mehar karo ❤❤❤❤❤❤❤
@user-jn9sx3qr1d
@user-jn9sx3qr1d 8 күн бұрын
Waheguru ji 🙏🙏
@jabbaljabbal1349
@jabbaljabbal1349 2 жыл бұрын
ਗ਼ਲਤ ਨਹੀਂ ਕਮਿਟ ਨਹੀਂ ਕਰੀਦੇ ਬਲਕੋਰ ਸਿੰਘ ਠਿਕ ਆ ਢੱਡਰੀਆਂ ਵਾਲੇ ਵੀ ਠੀਕ ਆ
@sheetalsingh3875
@sheetalsingh3875 5 күн бұрын
ਬਿੱਲਕੁੱਲ ਭਾਈ ਸਾਬ੍ਹ ਬਾਬੇ ਨਾਨਕ ਜੀ ਨੇ ਤਾਂ ਵਿਲੱਖਣ ਤਰੀਕੇ ਨਾਲ ਸਮਝਾਇਆ ਸੀ, ਪਰ ਪੁਜਾਰੀਆਂ ਨੇ ਲੋਕਾਂ ਨੂੰ ਡਰਾਂ ਕੇ ਪੁੱਠੇ ਪਾਸੇ ਤੌਰ ਤਾਂ, ਸਾਡੇ ਦਸ਼ਾ ਗੁਰੂ ਸਾਹਿਬਾਨ ਵਰਗਾ ਤਾਂ ਕੌਈ ਹੈ ਹੀ ਨਹੀਂ, ਪਰ ਅਸੀਂ ਪੁਜਾਰੀਆਂ ਮਗਰ ਲੱਗ ਕੇ ਅਪਣੇ ਦਿਮਾਗ਼ ਨੂੰ ਵਰਤਿਆ ਹੀ ਨਹੀਂ,
@RajuGill-ym5ne
@RajuGill-ym5ne 9 күн бұрын
ਵਾਹਿਗੁਰੂ ਜੀ
@ashokklair2629
@ashokklair2629 3 ай бұрын
ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।
@jaskaranlande3714
@jaskaranlande3714 5 ай бұрын
ਇਹ ਸਾਰਥਿਕ ਬਹਿਸ ਜ਼ਰੂਰ ਹੋਣੀ ਚਾਹੀਦੀ ਹੈ
@satnamsingh1213
@satnamsingh1213 6 ай бұрын
ਸਹੀ ਕਿਹਾ ਜੀ ਰੱਬ ਬਾਰੇ
@ramandeepsingh7655
@ramandeepsingh7655 3 жыл бұрын
ਸੋਨੂੰ ਗੱਲ ਜਰੂਰ ਕਰਨੀ ਚਾਹੀਦੀ ਆ
@babbujassowalnoveneet362
@babbujassowalnoveneet362 Жыл бұрын
ਬਾਈ ਬਲਕੌਰ ਸਿੰਘ ਤੇ ਸਹੀ ਕਿਹਾ । ਭਾਈ ਸਾਹਿਬ ਵੀ ਸਹੀ ਕਹਿ ਰਹੇ ਹਨ। ਕਾਰਲ ਮਾਰਕਸ ਅਤੇ ਲੈਨਿਨ ਨੂੰ ਪੜ੍ਹਿਆ ਜਾਵੇ ਅਤੇ ਬਾਬਾ ਨਾਨਕ ਦੇ ਜੀਵਨਧਾਰਾ ਨੂੰ ਸਮਜਿਆ ਜਾਵੇ ਤਾਂ ਤੁਸੀਂ ਸਮਜੋਗੇ ਇਹ ਸਾਰੇ ਇਕੋ ਵਿਚਾਰਧਾਰਾ ਵਾਲੀ ਗੱਲ ਕਰਦੇ ਹਨ। ਕੁਸ਼ ਅਖੌਤੀ ਧਰਮ ਦੇ ਠੇਕੇਦਾਰਾਂ ਨੇ ਧਰਮ ਨੂੰ ਆਪਣੀਆਂ ਨਿੱਜੀ ਲੋੜਾ ਮੁਤਾਬਕ ਵਰਤਿਆ । ਜੋ ਕੇ ਸਾਨੂੰ ਸਮਜਨਾ ਚਾਹੀਦਾ ਹੈ
@ashokklair2629
@ashokklair2629 3 ай бұрын
ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।
@gurvinderss9502
@gurvinderss9502 4 ай бұрын
ਬਿਲ ਕੁਲ ਸਹੀ ਆ ਜੀ
@NareshKumar-mw6vd
@NareshKumar-mw6vd 9 күн бұрын
❤❤❤❤❤
@butalallian6930
@butalallian6930 Жыл бұрын
sahi vichar aa Ji kudrat hi rab hai Ji 🙏
@randeepsingh8327
@randeepsingh8327 6 жыл бұрын
Waheguru Ji
@sportskhiladi6848
@sportskhiladi6848 6 жыл бұрын
Satnam waheguru Ji
@harvinderkaur7789
@harvinderkaur7789 6 жыл бұрын
Waheguru ji
@ramandeepsingh7655
@ramandeepsingh7655 3 жыл бұрын
ਬਲਕੌਰ ਸਿੰਘ ਨੇ ਵੀ ਮਿਲ ਕੇ ਗੱਲ ਕਰਨ ਨੂੰ ਕਿਹਾ ਪਰ ਗੱਲ ਹੋਈ ਨਈ
@sujatadevi1118
@sujatadevi1118 2 жыл бұрын
👌👌👏👏👏
@satpalkaur7827
@satpalkaur7827 6 жыл бұрын
Dhan Guru Nanak Dev ji
@sarabjeetsingh472
@sarabjeetsingh472 6 жыл бұрын
Very nice
@komarkomarooo9984
@komarkomarooo9984 7 ай бұрын
Bahut khoob babaji ASLI giani han
@panjaab6227
@panjaab6227 6 жыл бұрын
Great
@balrajsingh230
@balrajsingh230 4 жыл бұрын
Kid pasio great jiho jiha ballot oho joha dhadriwala jihra guru nanak nunahi Manda oh ehnu changa lagde fir tu kio diwan launa darakhta nal galan kariya kar
@SatnamSingh-mc2oq
@SatnamSingh-mc2oq 5 ай бұрын
Ranjeet singh ji is RIGHT
@kanwaljit6933
@kanwaljit6933 11 күн бұрын
Eh Baapu nu bla lena c fer k bahut intelligent hai,hun COVID da Todd kadd,Rabb ta Rabb hi hai!!
@kanwaljit6933
@kanwaljit6933 11 күн бұрын
Koi sahi gull krn di himmat v rakheya kro,jad koi bhari musibat pe jaye fer kis Rabb Da asra takde ho,te oh musibat vichon kadda v hai!!
@harshpindersinghtoor9946
@harshpindersinghtoor9946 5 жыл бұрын
Koi kuj vi kahe but mere bai ranjeet Singh ji great ne
@ParminderSingh-zs9yi
@ParminderSingh-zs9yi 3 жыл бұрын
Kite bapu balkaur singh bhi sunn leo
@kanwaljit6933
@kanwaljit6933 11 күн бұрын
Jisnu shakk hai Rabb nhi open challange hai ,Sant sab change han kyuki oh Rabb naal jod de han
@gurbanichamatkar8781
@gurbanichamatkar8781 6 жыл бұрын
ਕਾਦਰ ਕਿਨੇ ਨ ਲਖਿਅਾ ਕੁਦਰਤਿ ਸਾਜਿ ਕੀਅਾ ਅਵਤਾਰਾ |
@winmindsportspsychology6828
@winmindsportspsychology6828 5 жыл бұрын
Bahot vaddi galti kiti Bhai Ranjit Singh ne, siyanap nhi dikhayi... Je miln he c.. tan pehla mil lende balkaur singh, pandaal vich loka sahmane bolan ton pehla. Ohna ne personally interview vich ranjit singh baare kuj nhi keha, why he took it on him on the behalf of community?
@harpreetdeep9270
@harpreetdeep9270 4 жыл бұрын
Right brother and Thanks 🤗
@harpreetdeep9270
@harpreetdeep9270 4 жыл бұрын
ah dhandaria vala v kamaal kri janda, phla khda c Rabb bandea vich hai hun khda kudrat Rabb hai, hun agle saal khna k Baba balkaur shi c k Rabb nhi hai, Na koi Rabb na koi Ruh te na he atmaa...nale 70% nhi sirff 28 ton 30% lok Nastik hai..🤣
@infomantra7647
@infomantra7647 6 жыл бұрын
Very nice video👍
@karanjitsingh9925
@karanjitsingh9925 8 ай бұрын
When we say behind NATURE THERE IS GOĎ THEN INNOCENT PEOPLES CONFUSED. IT IS RELATED WIH MY PREVIOUS COMMENT.
@birendrakumar8014
@birendrakumar8014 10 күн бұрын
बाबा बलकोर सिंह वेज्ञानिक बातें करते हैं मेने क ई विडियो देखीहै
@Prakritiaurshrishti
@Prakritiaurshrishti 9 күн бұрын
Singh sahib,g bhagwan valmeki,g nu par Lavo sub clear ho jaiga
@jasbirsingh9789
@jasbirsingh9789 2 жыл бұрын
ਵੀਰ ਜੀ ਕੁਦਰਤ ਦੇ ਕਨੂੰਨ ਨਹੀਂ ਚਲਦੇ ਕਾਦਿਰੁ ਦੇ ਚਲਦੇ ਹਨ ।।ਸਭਿ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ।। ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ।।੨ ।। ੪੬੪ ।।
@RameshKumar-tq6js
@RameshKumar-tq6js 13 күн бұрын
बस जोड़ जड़ाई करी जाओ ताकि लोगों को अपने साथ लगाईं रखो और इनको इनके काम करने के समय को अर्थात मेहनत करने के समय को वरवाद करी जाओ क्या तुम सिद्ध कर सकते हो कि परमात्मा होता है।
@harvinderkaur7789
@harvinderkaur7789 6 жыл бұрын
That is true. Very nice vedio
@vijayKumar-df9jj
@vijayKumar-df9jj 5 жыл бұрын
Satnam Waheguru ji Bahut achhi vyakhya bhai sahib ji
@ranjeetkhanna3993
@ranjeetkhanna3993 Ай бұрын
ਕਿਸੇ ਨੂੰ ਮਾੜਾ ਨਹੀਂ ਕਿਹੀ ਦਾ ਢੱਡਰੀਆਂ ਵਾਲੇ ਵੀ ਠੀਕ ਨੇ
@tarvindergrewal2188
@tarvindergrewal2188 4 жыл бұрын
Tere nalo hazara Guna vad knowledge e balkor singh nu
@atinderhayer
@atinderhayer 2 жыл бұрын
Right
@lakhvirsingh9258
@lakhvirsingh9258 7 күн бұрын
ਬਿਲਕੁਲ ਬਾਬਾ ਬਲਕੋਰ ਸਿੰਘ ਜੀ ਅੱਗੇ ਇਹ ਬਾਬਾ ਬੱਚਾ ਹੈ
@kanwaljit6933
@kanwaljit6933 11 күн бұрын
Jyada padd k dimag v khraab ho janda,fer lagda Rabb ta hai ee nhi asi Haan bas,Ikk waar ta Rabb ne COVID vich dkha dita,kithe gayi fer padayi,2 saal fer Rabb hi yaad aa reha c!!
@p5news651
@p5news651 6 жыл бұрын
राज कुमार जी, जान के अच्छा लगया कि तुसी कई विद्वाना नूँ सुनया, कि मैं जान सकदा हां कि तुहानू किस गल तो इस तरह लगया?
@randhawarsrandhawars7461
@randhawarsrandhawars7461 13 күн бұрын
Baba ji tu v Rabb to pishe a
@DrHarbeesingh5122
@DrHarbeesingh5122 4 жыл бұрын
ਇਹ ਕੁਦਰਤ ਨਰਸਿੰਘ ਦਾ ਰੂਪ ਧਾਰਨ ਕਰਕੇ ਭਗਤਾਂ ਦੀ ਰੱਖਿਆ ਕਿਵੇਂ ਕਰਦੀ ਹੈ ????
@ashokklair2629
@ashokklair2629 3 ай бұрын
ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।
@nirmalsinghsingh2848
@nirmalsinghsingh2848 Ай бұрын
Ns.bilharikudratvashiateraantnalakhiyajairahao.
@simarjit2124
@simarjit2124 6 жыл бұрын
Balkaur kolo baba deep Singh ji bara pusho ki bolda rab bara
@user-dm4vu6ni5l
@user-dm4vu6ni5l 12 күн бұрын
I think he is osho
@malkeetsingh6939
@malkeetsingh6939 Жыл бұрын
Tusi v karde oo
@Baljit7136billa
@Baljit7136billa 2 жыл бұрын
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਬਾਬਾ ਜੀ 💐❤️🙏💎
@ashokklair2629
@ashokklair2629 3 ай бұрын
ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।
@ParminderSingh-zs9yi
@ParminderSingh-zs9yi 3 жыл бұрын
5 MA KTIYA BABA NE
@Anonymous-td5nv
@Anonymous-td5nv 25 күн бұрын
ਇਹ ਢੱਡਰੀ ਜਿਹੜੀ ਬਕੜ-ਬਾਹ ਕਰ ਰਿਹਾ ਹੈ ਇਹਦਾ ਗੁਰਬਾਣੀ ਨਾਲ ਕੀ ਲੈਣ ਦੇਣ ਹੈ ਜਿਹੜਾ ਇੰਨੀ ਸੰਗਤ ਇੱਕਠੀ ਕਰਕੇ ਭੌਂਕ ਕਰ ਰਿਹਾ
@pindigrewal4349
@pindigrewal4349 11 күн бұрын
Ik gal galt aa k bapu ji Rab nu nahi mande
@harbansbadesha
@harbansbadesha 10 күн бұрын
ਪਹਿਲਾ ਤੂੰ ਬ੍ਥੇਰੇ ਲੋਕ ਲੁੱਟੇ ਹਨ , ਤਰਜਾ ਕੱਢ ਕੱਢ, ਤੂੰ ਕਿਹੜਾ ਹੱਲ ਬਾਹ ਕੇ ਜਾਇਦਾਦ ਬਣਾਈ ਹੈ, ਬਾਬਾ ਤਾਂ ਕਿਰਤ ਕਰਨ ਨੂੰ ਕਹਿੰਦਾ ਸੀ ਤੂੰ ਕੀ ਕੀਤਾ, ਰੱਬ ਦੇ ਵਾਜੇ ਵਜ੍ਹਾ ਕਿ ਕਰੋੜਾਂ ਬਣਾ ਲਏ,, ਸਭ ਲੁਟੇਰੇ ,ਹਨ ਬਸ ਮੰਤਰ ਦਾ ਫ਼ਰਕ ਹੈ
@manjeetsingh-dq7ey
@manjeetsingh-dq7ey 6 ай бұрын
Dharm nu dhanda hi bna leya loka ne
@sukhvinderrai9611
@sukhvinderrai9611 Жыл бұрын
jat pat da hi ta Rola h ta hi ta India aage nahi vedya
@ravindergill9464
@ravindergill9464 2 жыл бұрын
ਸੰਤ ਜੀ ਬਲ ਕੌਰ ਬਾਪੂ ਨੇ ਇਹ ਗੱਲ ਕਿਸੇ ਐਟਰਵਿਉ ਨਹੀ ਆਖੀ ਕਿ ਮੈ ਨਾਨਕ ਦੀਆ ਸਾਰੀ ਨਾਲ ਸੈਮਤ ਨਹੀ ਕਿਉ ਝੂਠ ਬੋਲ ਦਾ ਤੂੰ ਬਾਪੂ ਬੈਠ ਕਿ ਡਬੇਟ ਕਰ ਤੈਨੂੰ ਚੈਲਜ ਹੈ ੳਸ ਦਾ
@user-bc2wg9fr3b
@user-bc2wg9fr3b 7 ай бұрын
Thandai jyada aajkal ajgar hire ka roti property show karo bhai ji
@randhawarsrandhawars7461
@randhawarsrandhawars7461 13 күн бұрын
Gian na gali tundi e Kathna kartha sar
@MyJerrytv
@MyJerrytv 5 жыл бұрын
baba nanak kurat mu rab kenda ta kyu ptharr thppi jne o gurdwarea te ? kyu gurdware ch chaaru lok kho kho ke ferde te bhar kura sutan lge shrm ni ondi ? why
@p5news651
@p5news651 5 жыл бұрын
Bilkul sahi virji
@RajKumar-zp2hc
@RajKumar-zp2hc 6 жыл бұрын
बहुत सारे सिख विद्वाना नु सुनन द मौका मिल्या। पर किसे दा वी प्रवचन हिन्दू धर्म या एहदी प्रतिकां द जिक्र किते बिना पूरा नही हुँदा। शायद ऊह सिख पंथ विच पूर्णता दा एहसास नही करदे या यह सिख पंथ नु हिन्दू धर्म द हिस्सा समझते ने।
@p5news651
@p5news651 6 жыл бұрын
राज कुमार जी, जान के अच्छा लगया कि तुसी कई विद्वाना नूँ सुनया, कि मैं जान सकदा हां कि तुहानू किस गल तो इस तरह लगया?
@RajKumar-zp2hc
@RajKumar-zp2hc 6 жыл бұрын
Amrit Katha पुजारी शब्द दे वरतो तों।
@p5news651
@p5news651 6 жыл бұрын
पुजारी सिर्फ हिंदुआ लई नही वरतिआ, पुजारी तो भाव है, किसी वी धर्म दे आगू
@RajKumar-zp2hc
@RajKumar-zp2hc 6 жыл бұрын
पुजारी शब्द दी डेफिनीशन है धार्मिक स्थान ( मंदिर ) च पूजा करन वाला । जेकर तुसीं समझते हो कि गुरुद्वारे विच पूजा हुंदी है या सिख पंथ दे आगु वी पुजारी ने ते इस शब्द दी व्रतों विच कोई बुराई नही। जेकर एह नही है ते पुजारी शब्द वी वर्तना है तां लोक तां एही समझण गे की सिख विद्वान हिन्दू धर्म दे प्रतिकां तो बिना अपनी गल कहन च असमर्थ है।
@RajKumar-zp2hc
@RajKumar-zp2hc 6 жыл бұрын
www.google.co.in/url?sa=t&source=web&rct=j&url=en.oxforddictionaries.com/definition/pujari&ved=2ahUKEwjq8ejBuK_cAhWHTn0KHa9wB2sQFjABegQIABAB&usg=AOvVaw03iE-AzujW4tTvjr-k4pfR
@deepSingh-bi7mu
@deepSingh-bi7mu 6 жыл бұрын
Ha ha ha ha 70 percent log nastak ne tenu pata tera business kinna ho sakda
@apto5361
@apto5361 4 жыл бұрын
Chal sala 28 percent nastik a
@ranjitrajput489
@ranjitrajput489 Жыл бұрын
aa babeya da hi berha garak hai apni dukandari bachaan vaste eh topic cherh leya, ehna de diwana te jana hi nhi chahida, murakh log, 😡
@lakhvirsingh9941
@lakhvirsingh9941 9 күн бұрын
ਜਿਹੜਾ ਬੰਦਾ ਤੇਰੀ ਵਿਚਾਰਧਾਰਾ ਨੂੰ ਛੂਟ ਕਰਦਾ ਉਹਦੀ ਤੂੰ ਵਡਿਆਈ ਕਰੀ ਜਾਨਾ ਗੁਰੂ ਦੀ ਸਟੇਜਾਂ ਤੇ ਚੋਰ ਚਪਾਤਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ
@JaswinderSingh-ww4yr
@JaswinderSingh-ww4yr 9 ай бұрын
Ghusea tere nalo kite jiada ajuketed a
@PritDhillon-ki4pd
@PritDhillon-ki4pd 10 ай бұрын
ਖੁਦ ਪੁਜਾਰੀ ਦੂਜਿਆਂ ਨੂੰ ਪੁਜਾਰੀ ਦੱਸੀ ਜਾਂਦਾ ਹੈ
@ashokklair2629
@ashokklair2629 3 ай бұрын
ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।
@deepSingh-bi7mu
@deepSingh-bi7mu 6 жыл бұрын
Mainu lagya Main ve dhanda karda tu banda bahut ganda A
@naturehumanity9493
@naturehumanity9493 5 жыл бұрын
deep Singh changa keda
@harmohansinghbajaj2003
@harmohansinghbajaj2003 11 күн бұрын
Bhaiji Tussi Baapuji di ideology samaj nahi payee
@sukhvinderrai9611
@sukhvinderrai9611 Жыл бұрын
tenu baba Peta hi nahi aasli matlab ki h
@GurmeetSingh-fs9lb
@GurmeetSingh-fs9lb 5 ай бұрын
Tu c dove seyane bhuot o,,pr hige vehda ghrk krn wale mat pothi aa tuhadi ,,,tu te dhrdriwale gal na kreya kr tu v vehda ghrk kr ta loka nu pothi mat de rehe
@haridasdas5028
@haridasdas5028 9 ай бұрын
Tu vi dhandri dhanda krda dharm da
@user-dm4vu6ni5l
@user-dm4vu6ni5l 12 күн бұрын
Achaaa
@deepSingh-bi7mu
@deepSingh-bi7mu 6 жыл бұрын
Dhandrian wala banda ganda a per dharam da asra le ke loka nu bahut bevkuf bana riha per bappu balkaur Singh thora bholla a
@sukhrajkahlon6311
@sukhrajkahlon6311 3 жыл бұрын
Hut fudu gandu sala
@parmeetsingh3326
@parmeetsingh3326 4 жыл бұрын
ਬਾਪੂ ਬਲਕੌਰ ਸਿੰਘ ਦੇ ਪੈਰ ਵਰਗਾ ਵੀ ਨਹੀ ਤੂੰ , ਤੁਸੀ ਡੇਰੇਦਾਰ ਦੁਕਾਨਾ ਖੋਲ੍ਹੀ ਬੈਠੇ ਹੋ ,
@harpreetdeep9270
@harpreetdeep9270 4 жыл бұрын
Right brother 😊 👍
@haridasdas5028
@haridasdas5028 9 ай бұрын
Chup kr oye tempu dass
@ashokklair2629
@ashokklair2629 3 ай бұрын
ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓ ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ। ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ। ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ। ⭕👉🏿ਮਾਰੂ,ਮ:੫-(੯੯੯) ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।
@randeepsingh9571
@randeepsingh9571 6 жыл бұрын
Waheguru Ji
@karamjitsinghsalana4648
@karamjitsinghsalana4648 Жыл бұрын
Waheguru ji
@vickyspeed5839
@vickyspeed5839 5 жыл бұрын
Waheguru ji
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
We Got Expelled From Scholl After This...
00:10
Jojo Sim
Рет қаралды 77 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 8 МЛН
Sant Hardev Singh Ji Lullon wale -  Jado Bibi Biro Da Viah Racheya - #kathavichar #katha
25:15
Sant Hardev Singh Ji Lullon Wale
Рет қаралды 8 М.
Bhai Ranjit Singh Ji dhadrianwale(ਭਾਈ ਰਣਜੀਤ ਸਿੰਘ ਜੀ ਢਡਰੀਆਂ ਵਾਲੇ)June 22, 2024
13:19
Gurbani Shabad kirtan ( ਗੁਰਬਾਣੀਂ ਸ਼ਬਦ ਕੀਰਤਨ)
Рет қаралды 1,3 М.
Guru Ravidas ji Sant Baba Ranjit Singh Ji Dhadrian Wale
51:41
Waris Punjab
Рет қаралды 555 М.
ROCK PAPER SCISSOR! (55 MLN SUBS!) feat @PANDAGIRLOFFICIAL #shorts
00:31