ਬਾਪੂ ਬਲਕੌਰ ਸਿੰਘ ਦਾ ਮੱਕੜ ਨਾਲ EXCLUSIVE INTERVIEW | SMTV | Balkaur Singh | Simranjot Makkar | Jatt

  Рет қаралды 117,110

SMTV

SMTV

Ай бұрын

ਬਾਪੂ ਬਲਕੌਰ ਸਿੰਘ ਦਾ ਮੱਕੜ ਨਾਲ EXCLUSIVE INTERVIEW | Balkaur Singh | Simranjot Makkar | EP. 140 | SMTV
#smtv #punjab #balkaursingh #comrades #simranjotsinghmakkar

Пікірлер: 1 800
@jeet_ramgarhia_0
@jeet_ramgarhia_0 Ай бұрын
ਮੱਕੜ ਨਾਲੋ ਕਿਤੇ ਅੱਗੇ ਆ ਇਹ ਬਾਪੂ ਬਲਕੋਰ ਸਿੰਘ ❤
@GurpinderSinghdhillon-ps6rf
@GurpinderSinghdhillon-ps6rf 24 күн бұрын
Kal nu jdo ohne tarkhana te koi tanj kashya ta fer bura bhla v na kahio awde bapu nu😂
@geetkalyan3024
@geetkalyan3024 Ай бұрын
ਕੌੜਾ ਸੱਚ ਬੋਲਿਆ ਬਾਪੂ ਜੀ ਨੇ ਜਿਸ ਨੂੰ ਹਜ਼ਮ ਕਰਨ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਜੀ
@Sandhu.saab1992
@Sandhu.saab1992 Ай бұрын
ਇਹ ਬਲਕੌਰਾ ਕੰਜਰ ਹਰਾਮਦਾ
@earthianofficial5021
@earthianofficial5021 29 күн бұрын
@@Sandhu.saab1992 bai beshak ohh galat bol giya lekin umar taan vekh bapu ji di, aida taan na bol
@jarnailsingh4048
@jarnailsingh4048 29 күн бұрын
Gogi de boli gugu goo
@ConnectWithShubh
@ConnectWithShubh 27 күн бұрын
bilkul bahot jigar chahiye itna sach bolne k liye
@jaskarangrewal1313
@jaskarangrewal1313 24 күн бұрын
Ehdi bechan da fudda kihda garib kam krda jatt de
@baljeetsingh1643
@baljeetsingh1643 Ай бұрын
ਸਰਦਾਰ ਬਲਕੌਰ ਸਿੰਘ ਜੀ ਬਿਲਕੁਲ ਸਹੀ ਬੋਲ ਰਹੇ ਹਨ ਛੋਟੀਆਂ ਜਾਤਾਂ ਨੂੰ ਬਿਲਕੁਲ ਟਿੱਚ ਸਮਝਦੇ ਹਨ
@harjindersingh2141
@harjindersingh2141 Ай бұрын
ਇਹ RSS ਦਾ ਚੈਨਲ ਹੈ। ਜੱਟਾਂ ਨੂੰ ਬਦਨਾਮ ਕਰਨਾ ਤੇ ਜਟਾਂ ਦਾ ਮਨੋਬਲ ਗਿਰਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ ਇਹ RSS ਦੇ " ਕੁੱਤੇ ਬਾਹਮਣ-ਬਾਣਿਏ " ।
@user-yl6ph9zv3r
@user-yl6ph9zv3r Ай бұрын
kzbin.info/www/bejne/pHOnmKeZeLRnoNkfeature=shared
@sukhjitsingh1158
@sukhjitsingh1158 Ай бұрын
ਮੱਕੜ ਬਾਬੇ ਨੂੰ ਗੱਲ ਦਾ ਜਵਾਬ ਵੀ ਨਹੀਂ ਦੇਣ ਦਿੰਦਾ ਜਾਣਬੁੱਝ ਕੇ ਗੱਲ ਹੋਰ ਪਾਸੇ ਲੈ ਜਾਂਦਾ
@Jattizm
@Jattizm Ай бұрын
Ohnu pta vi je gal da jawab den deta tn mainu chup kra du
@MandeepSingh-wh5yn
@MandeepSingh-wh5yn Ай бұрын
Makkar makkari kar riha
@user-ry9lf6rf2h
@user-ry9lf6rf2h Ай бұрын
😅
@SandeepSingh-qc8xs
@SandeepSingh-qc8xs Ай бұрын
ਬਾਬੇ ਨੁ ਬੋਲਣ ਨੀ ਦਿੱਤਾ , ਬੁਲਾਇਆ ਕੀ ਕਰਨ ਸੀ
@vickysonkar5834
@vickysonkar5834 12 күн бұрын
​@@MandeepSingh-wh5yn😂😂😂
@deepbuttar8593
@deepbuttar8593 Ай бұрын
ਮੈਂ ਇੱਕ ਜੱਟ ਆ ਪਰ ਬੇੜਾ ਗਰਕ ਇੰਨਾ ਅੰਨ ਦਾਤੇ ਨੇ ਕੀਤਾ ਧਰਤੀ ਦਾ ਕੋਈ ਦਰੱਖਤ ਨੀ ਛੱਡਿਆ ਸੜਕ ਕਿਨਾਰੇ ਨਾ ਕੋਈ ਮੋਟਰ ਤੇ ਨਾ ਖੇਤ ਚ ਅੱਗਾਂ ਲਾ ਲਾ ਕੇ ਤੇ ਸਪਰੇਅ ਕਰਕੇ ਮਚਾ ਦਿੰਦੇ ਆ ਹੁਣ ਹੱਥ ਲਾ ਲਾ ਦੇਖ ਦੇ ਆ
@shivanisharma5562
@shivanisharma5562 Ай бұрын
ਸਹੀ ਕਿਹਾ ਹੈ ਵਿਰੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮
@jaspreetsingh-vj9cf
@jaspreetsingh-vj9cf Ай бұрын
Bhai mera dil ni lag reha bht mann karaab hunda jdo roads te mache hoye darkhat dekhda Main 8 saal magron aya PANJAAB but bht mann udaas hoya dekh k v banda ena nirdai hogya yr
@harjindersingh2141
@harjindersingh2141 Ай бұрын
ਇਹ RSS ਦਾ ਚੈਨਲ ਹੈ। ਜੱਟਾਂ ਨੂੰ ਬਦਨਾਮ ਕਰਨਾ ਤੇ ਜਟਾਂ ਦਾ ਮਨੋਬਲ ਗਿਰਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ ਇਹ RSS ਦੇ " ਕੁੱਤੇ ਬਾਹਮਣ-ਬਾਣਿਏ " ।
@G_SARDAR_G
@G_SARDAR_G Ай бұрын
@@shivanisharma5562 ਬਈ ਤੇਰੇ ੩੬੦੦ ਵੀਡੀਓ ਤੇ ਕਮੈਂਟ ਦੇਖ ਲਏ ਤੂੰ ਜਾ ਕ ਕੇਸ ਕਰ ਕੋਰਟ ਵਿੱਚ ਇਥੇ ਕਮੈਂਟ ਕਰਕੇ ਕੁੱਛ ਨੀ ਮਿਲਣਾਂ।
@shivanisharma5562
@shivanisharma5562 Ай бұрын
@@G_SARDAR_G ਇਸ ਕੂਮੈਂਟ ਨੂੰ ਜੋਂ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਅਖ਼ਬਾਰ ਦੀ ਖ਼ਬਰ ਦੀ ਤਰ੍ਹਾਂ ਸਮਝੋ ਤੇ ਦੂਜੇ ਲੋਕਾਂ ਨੂੰ ਇਹ ਖ਼ਬਰ ਸਾਂਝੀ ਕਰੋਂ
@satnamrandhawa3319
@satnamrandhawa3319 Ай бұрын
ਮੱਕੜ ਜੀ ਤੁਸੀਂ ਸਵਾਲ ਜਵਾਬ ਘੱਟ ਪਰ ਬਹਿਸ ਜ਼ਿਆਦਾ ਕਰ ਰਹੇ ਉ ਇਹ ਪੱਤਰਕਾਰਤਾ ਦਾ ਹਿੱਸਾ ਨਹੀਂ
@TarsemSingh-fk1dy
@TarsemSingh-fk1dy Ай бұрын
ਬਿਲਕੁਲ ji
@KomalSharma-ii5ug
@KomalSharma-ii5ug Ай бұрын
Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa
@gurdhianguru
@gurdhianguru Ай бұрын
ਸਹੀ ਗੱਲ ਇੰਟਰਵਿਊ ਕਰਨ ਟਾਈਮ ਅਗਲੇ ਦੀ ਗੱਲ ਪੂਰੀ ਹੋਣੀ ਚਾਹੀਦੀ ਆ ਗੱਲ ਨੂੰ ਕੱਟਣਾ ਇੰਟਰਵਿਊ ਨਹੀਂ ਹੁੰਦਾ
@devilmarble
@devilmarble Ай бұрын
Right
@user-yl6ph9zv3r
@user-yl6ph9zv3r Ай бұрын
kzbin.info/www/bejne/pHOnmKeZeLRnoNkfeature=shared
@tilokewala2921
@tilokewala2921 Ай бұрын
ਬਾਕਿਆ ਹੀ ਪੜਿਆ ਲਿਖਿਆ ਇਨਸਾਨ ਹੈ ਬਲਕੌਰ ਸਿੰਘ। ਸੱਚ ਹਮੇਸ਼ਾ ਕੌੜਾ ਹੁੰਦਾ ਹੈ , ਗੁਰੂ ਸਾਹਿਬ ਨੇ ਸਾਨੂੰ ਇੱਕ ਕੀਤਾ ਹੈ ਪਰ ਅਸ਼ੀ ਅੱਜ ਵੀ ਜਾਤਾਂ-ਪਾਤਾਂ ਵਿੱਚ ਫਸੇ ਹੋਏ ਹਾਂ
@vickysonkar5834
@vickysonkar5834 12 күн бұрын
ਸਹੀ ਗਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰੇ ਪੰਜਾਬ ਤੇ
@sohanbhuppal9615
@sohanbhuppal9615 Ай бұрын
ਬਹੁਤ ਗਿਣਤੀ ਜੱਟ ਐਸ ਸੀ ਅਤੇ ਬੀ ਸੀ ਲੋਕਾਂ ਨੂੰ ਆਪਣੇ ਤੋਂ ਬਹੁਤ ਘਟੀਆ ਸਮਝਦਾ ਹੈ। ਜੱਟਾਂ ਦੇ ਘਰਾਂ ਅੰਦਰ ਤਥਾਕਥਿਤ ਨੀਵੀਆਂ ਜਾਤਾਂ ਦਾ ਨਾਮ ਲੈਕੇ ਗਾਲ਼ਾ ਕੱਢੀਆਂ ਜਾਂਦੀਆਂ ਹਨ। ਭਾਰਤ ਵਿੱਚ ਕਰਾਂਤੀ ਰੋਕਣ ਵਿੱਚ ਜੱਟ ਭਾਈਚਾਰੇ ਦਾ ਬਹੁਤ ਵੱਡਾ ਰੋਲ ਹੈ। ਪੰਜਾਬ ਵਿੱਚ ਜਿਆਦਾ ਵਾਰ ਮੁੱਖ ਮੰਤਰੀ ਜੱਟ ਹੀ ਬਣਿਆ ਹੈ। ਕੇਂਦਰ ਸਰਕਾਰ ਨਾਲ ਮਿਲਕੇ ਸਿੱਖੀ ਦਾ ਤੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ।
@Ikko.Mikke_99
@Ikko.Mikke_99 Ай бұрын
Right
@highflyerspigeonslover5911
@highflyerspigeonslover5911 Ай бұрын
Bhra eh lok tuhanu hi kitho milde aah mainu dikha ,,ider aah mere pind laage laage 20pind ch survey kr lende Han,,,je Teri gal sach na hoyi te fer ,,, fer koi kuj bole te aggo tuhanu mircha lagdiyan ,,,,
@highflyerspigeonslover5911
@highflyerspigeonslover5911 Ай бұрын
Center ch te Jatt ni baitha ,,desh da bedagarak kive ho gya ,,,uthe ja k bacha lende ,,,oh te Jatt ni aah na ,,modi v apne aap nu sc kehnda ,,je tu sc eh te fer tusi sc walya neh beda garak krta desh da 2014toh badh
@droch0
@droch0 Ай бұрын
Bro fe tuci apni kuri or munda da viah kyu nai karke sc bc cast vich??
@KomalSharma-ii5ug
@KomalSharma-ii5ug Ай бұрын
Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa
@PardeepSingh-kl2wr
@PardeepSingh-kl2wr Ай бұрын
ਮੈਂ ਅੱਖੀਂ ਵੇਖੀਆਂ ਜਾਂ ਕਈ ਗਰੀਬਾਂ ਤੋਂ ਸੁਣੀਆਂ ਗੱਲਾਂ ਦੱਸ ਰਿਹਾਂ। ਸਾਡੇ ਮੋਗੇ ਏਰੀਏ ਵਿਚ ਸਾਡੇ ਕੁੱਝ ਜੱਟ ਲੋਕ ਗਰੀਬਾਂ ਨੂੰ ਗਾਲ ਤੋਂ ਬਿਨਾਂ ਨਹੀਂ ਬੁਲਾਉਂਦੇ। ਭਾਂਡਾ ਵੱਖਰਾ, ਬਾਲਟੀ ਨੂੰ ਹੱਥ ਲੱਗ ਜਾਵੇ ਤਾਂ ਜੱਟ ਔਰਤਾਂ ਮਜਦੂਰਾਂ ਨੂੰ ਬਹੁਤ ਮੰਦਾ ਬੋਲਦੀਆਂ ਹਨ। ਜਾਤ ਦਾ ਨਾਮ ਲੈ ਕੇ ਬੁਲਾਇਆ ਜਾਂਦਾ ਹੈ। ਸੀਰੀ ਦੇ ਬਿਮਾਰ ਹੋਣ ਤੇ ਉਸ ਤੋਂ ਧੱਕੇ ਨਾਲ ਕੰਮ ਕਰਾਇਆ ਜਾਂਦਾ ਹੈ। ਕਈ ਗੰਦੇ ਲੋਕ ਮਜ਼ਦੂਰੀ ਦੇ ਪੈਸੇ ਦੇਣ ਲਈ 10-10 ਗੇੜੇ ਮਰਾਉਂਦੇ ਹਨ। ਤੂੜੀ ਵਾਲੇ ਮਜ਼ਦੂਰਾਂ ਨਾਲ ਅਕਸਰ ਇਹੀ ਹੁੰਦਾ ਹੈ। ਧੱਕੇ ਨਾਲ ਨਸ਼ਾ ਖੁਆ ਕੇ ਵੱਧ ਕੰਮ ਲੈਂਦੇ ਆ। ਮੈਨੂੰ ਇਹੋ ਜਿਹੇ ਮੇਰੇ ਜੱਟ ਭਰਾਵਾਂ ਨਾਲ ਬਹੁਤ ਨਫਰਤ ਹੈ।
@PunjabTv-jl5ic
@PunjabTv-jl5ic Ай бұрын
M v moge to a m aj tk ni dekhea jo jo tuc keha v bhanda vkhra laya jnda sade jine tokre ch brtn a sarea ch sc ne roti v khdi a pani cha v pita te ona ch asi p rhe a awe nfrt na fylao j kse da bhanda vkhra othe live howo fr sch juth da pta lgu
@NirmalSingh-jq7is
@NirmalSingh-jq7is Ай бұрын
ਇਸ ਬਾਪੂ ਨੂੰ ਪਤਾ ਨਹੀਂ ਕਿਉਂ ਜੱਟਾਂ ਨਾਲ ਨਫ਼ਰਤ ਹੈ। ਮੈਂ ਸੰਗਰੂਰ ਤੋਂ ਹਾਂ ਤੇ ਪਿੰਡ ਮੇਰਾ ਸੁਨਾਮ ਊਧਮ ਸਿੰਘ ਵਾਲਾ ਦੇ ਨਾਲ ਬਖਸੀਵਾਲਾ ਹੈ। ਮੈਂ ਇਸ ਬਾਪੂ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਹਰ ਜੱਟ ਗਲਤ ਨਹੀਂ ਤੇ ਹਰ ਮਜਵੀ ਸਿੱਖ ਤੇ ਰਾਮਦਾਸੀਆ ਸਿੱਖ ਸਰੀਫ ਨਹੀਂ। ਕਿਉਂ ਐਵੇਂ ਸਮਾਜ ਵਿੱਚ ਹੋਰ ਪਾੜਾ ਵਧਾ ਰਹੇ ਹੋ। ਮੈਂ ਆਪਣੇ ਪਿੰਡ ਦੇ ਹੀ ਦਿਹਾੜੀ ਤੇ ਤੂੜੀ ਪਵਾਈ ਖੂਬ ਸੇਵਾ ਪਾਣੀ ਵੀ ਕੀਤਾ ਵੀ ਤੂੜੀ ਚੰਗੀ ਤਰਾਂ ਦਬਾ ਕੇ ਪਾ ਦਿਉ ਪੈਸੇ ਨਗਦ ਦਿੱਤੇ ਪਰ ਕੰਮ ਫਿਰ ਵੀ ਡੰਗ ਨਾਲ ਨਹੀਂ ਹੋਇਆ। ਹੁਣ ਇੱਥੇ ਮੇਰੀ ਜੱਟ ਦੀ ਗਲਤੀ ਹੈ। ਤੁਸੀਂ ਕੈਮਰੇ ਮੂਹਰੇ ਬੈਠ ਕੇ ਜਬਲੀਆਂ ਮਾਰੀ ਜਾਂਦੇ ਹੋਂ। ਮੱਕੜ ਸਾਹਿਬ ਦੀ ਵੀ ਗੱਲ ਨਹੀਂ ਸੁਣ ਰਹੇ ਵੀ ਸਾਰੇ ਜੱਟ ਗਲਤ ਨਹੀਂ ਹੋ ਸਕਦੇ।
@PardeepSingh-kl2wr
@PardeepSingh-kl2wr Ай бұрын
@@PunjabTv-jl5ic ਬਹੁਤ ਚੰਗੀ ਗੱਲ ਆ ਬਾਈ ਪਰ ਆਸੇ ਪਾਸੇ ਵੀ ਧਿਆਨ ਮਾਰਕੇ ਦੇਖਿਓ ਜ਼ਰਾ। ਕਿਸੇ ਮਜ਼੍ਹਬੀ ਸਿੱਖ, ਬੋਰੀਆ ਸਿੱਖ, ਭਈਏ ਜਾਂ ਕਿਸੇ ਹੋਰ ਮਜਦੂਰ ਭਰਾ ਨਾਲ ਇਸ ਮੁੱਦੇ ਤੇ ਗੱਲ ਕਰ ਕੇ ਦੇਖਿਓ। ਫੇਰ ਤੁਹਾਨੂੰ ਸੱਚਾਈ ਦਾ ਪਤਾ ਲੱਗੇਗਾ। ਤੁਹਾਡੇ ਪਿੰਡ ਵੀ ਕਈ ਮੰਦਬੁੱਧੀ ਅਮੀਰ ਹੋਣਗੇ ਜੋ ਗਰੀਬਾਂ ਨੂੰ ਗਾਲ ਅਤੇ ਜਾਤ ਦੇ ਨਾਮ ਤੋਂ ਬਿਨਾਂ ਨਹੀਂ ਬੁਲਾਉਂਦੇ ਹੋਣਗੇ।
@ParveenKaur-bz2xp
@ParveenKaur-bz2xp Ай бұрын
​@@PardeepSingh-kl2wr ✓✓✓✓✓ Ryt
@KomalSharma-ii5ug
@KomalSharma-ii5ug Ай бұрын
Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa
@HarpreetKaur-pk5go
@HarpreetKaur-pk5go Ай бұрын
ਬਾਪੂ ਜੀ ਹਰ ਸ਼ਬਦ ਵਿੱਚ ਸੱਚਾਈ 👍👍
@Sandhu.saab1992
@Sandhu.saab1992 Ай бұрын
ਤੂੰ ਕਿਸੇ ਹੋਰ ਜਾਤ ਦਾ ਏ
@user-jb1jd5gc3i
@user-jb1jd5gc3i Ай бұрын
ਬਲਕੌਰ ਸਿੰਘ ਇੱਕ ਪੜਿਆ ਲਿਖਿਆ ਅਗਾਹਵਧੂ ਸੋਚ ਦਾ ਮਾਲਕ, ਇਨ੍ਸਾਨ ਹੈ ਜਿਸਨੇ ਜੱਟਵਾਦ ਜੋ ਅਖੌਤੀ ਤੌਰ ਤੇਆਪਣੇ ਆਪ ਨੂੰ ਉਚਾ ਦੱਸ ਰਿਹਾ ਹੈ ਉਸ ਦੇ ਪਸੂ ਬਿਰਤੀ ਦੇ ਲੱਛਣ, ਜਗੀਰੂ ਸੋਚ, ਹੈਂਕੜਬਾਜੀ ਆਪਣੇ ਤੋ ਕਮਜੋਰ ਲੋਕਾ ਤੇ ਜੁਲਮ, ਹੁਕਮਰਾਨਾ ਦੀ ਟਾਊਟੀ ਕਰਨਾ, ਅਤੇ ਜਾਤੀਵਾਦ ਨੂੰ ਬੜਾਵਾ ਦੇਣਾਅਤੇਗਰੀਬਾ ਨੂੰ ਧਬਾਉਣਾ ਆਦਿ ਲੱਛਣਾ ਬਾਰੇ ਖੁਲਕੇ ਕੀਤੇ ਪ੍ਰਗਟਾਵੇ ਦਾ ਅਸੀ ਜਿਥੇ ਸਮਰਥਨ ਕਰਦੇ ਹਾਂ ਉਥੇਅਸੀ ਬਲਕੌਰ ਸਿੰਘ ਵਰਗੇ ਮਨੁੱਖਤਾਵਾਦੀ ਇਨਸਾਨ ਨੂੰ ਦਿਲੋਸਲੂਟ ਕਰਦੇ ਹਾਂ ਕਿ ਜਿਸਨੇ ਖੁਦ ਇੱਕ ਜੱਟ ਸਿੱਖ ਹੁੰਦਿਆ ਹਕੀਕਤ ਨੂੰ ਬਿਆਨ ਕੀਤਾ ਹੈ
@user-yz2ep3gj7s
@user-yz2ep3gj7s Ай бұрын
ਸਲੂਟ ਹੈ ਬਾਪੂ ਬਲੌਰ ਸਿੰਘ ਨੂੰ ਸਤਿਕਾਰਯੋਗ ਇੰਨਸਾਨ
@varindersinghsidhu6312
@varindersinghsidhu6312 Ай бұрын
ਓਹ ਐਵੇਂ ਹਿੱਟ ਹੋਣ ਲਈ ਬਿਆਨ ਦਈ ਜਾਂਦਾ,, ਦੂਜਿਆਂ communities ਕੀ ਰੌਲ ਆ society ਵਿੱਚ ਓਹ ਵੀ ਘੋਖ਼ ਲਯੋ ਇਤਹਾਸ ਵੇਖ਼ ਲਓ,,,, ਅਉਗਣ ਤਾਂ ਹਰ ਬੰਦੇ ਵਿੱਚ ਹੁੰਦੇ ਆ,, ਪਰ ਜੱਟ overall ਕਈ ਕੰਮਾਂ ਚ ਕੁਰਬਾਨੀਆ ਚ ਯੋਧੇ ਰਹੇ ਆ,,,
@user-yl6ph9zv3r
@user-yl6ph9zv3r Ай бұрын
kzbin.info/www/bejne/pHOnmKeZeLRnoNkfeature=shared
@Amanbhai7861
@Amanbhai7861 Ай бұрын
jdo gal hundi india level hai ta sikh baut bhadur ne, je punjab level te ta jatt bahut yodhe ne. balle oye jawana.
@asharani6758
@asharani6758 29 күн бұрын
​@@varindersinghsidhu6312fr guru gobind singh nu bedava de k v jatt he aye c. Te amrit shakan wele neechi jati wale he ser den uthe c jatt bhaj gye c udo v. Eh v itehas aa jo man de ni jatt. Duji gall majbhi ramdasie ravidsasie julahe rajput sb ch bahadur hoe a te pb lai eh kaum he ladi aa. Sirf jatt nai lade. India level ch sikh sikh kahi jnde pb ch jatt. Apna he hisab lai jnde he jga
@user-ch6tr2jn8m
@user-ch6tr2jn8m Ай бұрын
ਭਮੱਕੜ ਨੂੰ ਵੇਖ ਕਿੱਡੀ ਅੱਗ ਲੱਗ ਗਈ ਸੱਚ ਸੁਣ ਕੇ। ਆਪ ਈ ਭੌਂਕੀ ਗਿਆ ਬਾਪੂ ਬਲਕੌਰ ਸਿੰਘ ਨੂੰ ਤਾਂ ਬੋਲਣ ਈ ਨਹੀਂ ਦਿੱਤਾ।
@VickySandhu-cx2qw
@VickySandhu-cx2qw Ай бұрын
Eh baba Barnala kisana nal dharne ch betha c lagda koi gll ne bne
@KomalSharma-ii5ug
@KomalSharma-ii5ug Ай бұрын
Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa
@devilmarble
@devilmarble Ай бұрын
Mircha lagdiya ohnu
@Kanwarbrar678
@Kanwarbrar678 Ай бұрын
ਭ ਮੱਕੜ ਤੇਰਾ ਮਾਸੜ ਆਪ ਕਿਹੜਾ ਜੱਟ ਆ ਓਹਨੂੰ ਮਿਰਚ ਕਿਹੜੀ ਗੱਲ ਦੀ ਲੱਗਣੀ ਆਂ . .
@Sandhu.saab1992
@Sandhu.saab1992 Ай бұрын
ਬਲਕੌਰਾ ਕੰਜਰ ਬੰਦਾ
@Satlndian-xj5qt
@Satlndian-xj5qt Ай бұрын
ਮੱਕੜ ਸਿਆ ਕਰਜਾ ਮਾਫ ਬਿਜਲੀ ਮੁਆਫ ਘਰ ਦੀ ਵੀ ਤੇ ਖੇਤ ਦੀ ਵੀ ਸਹਿਕਾਰੀ ਸਭਾਵਾਂ ਵਿੱਚ ਸਸਤਾ ਰਾਸ਼ਨ ਆਟਾ ਦਾਲ ਸਕੀਮ ਵਿੱਚ ਸਭ ਤੋਂ ਮੋਹਰੀ ਪਿੰਡ ਦੀ ਪੰਚਾਇਤ ਤੇ ਕਬਜ਼ਾ ਕਰਨ ਵਾਲੇ ਘਰੇ ਬੈਠੀਆਂ ਬੇਹਲੜ ਤੀਵੀਆਂ ਦੇ ਨਰੇਗਾ ਕਾਰਡ ਬਣਵਾਉਣ ਵਾਲੇ ਗੁਰੂ ਕੀ ਗੋਲਕ ਲੁੱਟਣ ਵਾਲੇ ਚੜੇ ਮਹੀਨੇ ਮੋਦੀ ਸਾਹਿਬ ਤੋਂ 500 ਰੁਪਈਆ ਲੈਣ ਵਾਲੇ ਜਾਤ ਅਤੇ ਬਾਪ ਬਦਲ ਕੇ ਗਰੀਬਾਂ ਦੀ ਨੌਕਰੀ ਖਾਣ ਵਾਲੇ ਉਦਾਹਰਣ ਹੈ ਅੰਮ੍ਰਿਤ ਮਾਨ ਦਾ ਬਾਪ ਸਭ ਤੋਂ ਵੱਧ ਨਸ਼ਾ ਖਾਣ ਵਾਲੇ ਕਿਸੇ ਨਸ਼ੇੜੀ ਦੇ ਮਰ ਜਾਣ ਤੇ ਕਰਜੇ ਕਾਰਨ ਮਰਿਆ ਕਿਸਾਨ ਕਹਿ ਕੇ ਪੰਜ ਲੱਖ ਰੁਪਈਆ ਖਾਣ ਵਾਲੇ ਫਸਲਾਂ ਉੱਤੇ ਲੋੜ ਤੋਂ ਵੱਧ ਕੀਟ ਨਾਸ਼ਕ ਵਰਤ ਕੇ ਪੰਜਾਬੀਆਂ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇਣ ਵਾਲੇ ਦਲਿਤ ਲੋਕਾਂ ਨਾਲ ਵਿਤਕਰਾ ਕਰਕੇ ਉਹਨਾਂ ਨੂੰ ਸਿੱਖੀ ਤੋਂ ਤੋੜਨ ਵਾਲੇ ਪੰਜਾਬ ਵਿੱਚ ਬਾਹਰੀ ਲੋਕਾਂ ਨੂੰ ਲੈ ਕੇ ਆਉਣ ਵਾਲੇ ਵਿਦੇਸ਼ ਜਾਣ ਲਈ ਆਪਣੇ ਹੀ ਘਰਾਂ ਦੀਆਂ ਧੀਆਂ ਭੈਣਾਂ ਨਾਲ ਵਿਆਹ ਕਰਵਾਉਣ ਵਾਲੇ ਜਮੀਨਾਂ ਲੈਣ ਲਈ ਰਾਜਿਆਂ ਨੂੰ ਖੁਸ਼ ਕਰਨ ਵਾਲੇ ਸੱਭਿਆਚਾਰ ਦੇ ਨਾਂ ਤੇ ਗੰਦੇ ਗੀਤ ਗਾਉਣ ਵਾਲੇ ਦਰਖਤਾਂ ਨੂੰ ਫੂਕਣ ਵਾਲੇ ਪਰਦੂਸ਼ਣ ਕਰਨ ਵਾਲੇ ਜਾਤ ਦੇ ਹੰਕਾਰੇ ਸੂਰਮੇ ਕੌਣ ਹਨ ਸਭ ਜਾਣਦੇ ਹਨ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਸੱਚ ਕੌੜਾ ਜਰੂਰ ਹੈ ਪਰ ਸੱਚ ਸੱਚ ਹੈ
@KuldeepSingh-cu4lo
@KuldeepSingh-cu4lo Ай бұрын
Reservation scholarship free bijli fake sc st parche rashan free rich sc vi rashan free lainda crime sab to vadh tuci krde
@user-yz2ep3gj7s
@user-yz2ep3gj7s Ай бұрын
ਸੌ ਪਰਸੈਂਟ ਸੱਚ ਕਿਹਾ ਆਪਣਿਆਂ ਨਾਲ ਗਦਾਰੀਆਂ ਸੱਭ ਤੋਂ ਵੱਡੇ ਸਵਾਰਥੀ ਜੱਟ
@SukhwinderSingh-rx6bn
@SukhwinderSingh-rx6bn Ай бұрын
ਬਾਈ ਜੀ ਕਮਾਲ ਕਰ ਦਿੱਤੀ ਤੁਸੀਂ, ਜਿਵੇਂ ਬਲਕੌਰ ਸਿੰਘ ਜੀ ਨੇ ਕਿਹਾ ਤੁਸੀਂ ਉਸ ਤੋਂ ਵੀ ਕਈ ਗੁਣਾ, ਪੋਤੜੇ ਫੋਲ ਕੇ ਰੱਖ ਦਿੱਤੇ ਹਨ, ਜੋ ਬਿਲਕੁਲ ਸਹੀ ਤੇ ਸੱਚ ਹਨ,, ਜਦੋਂ ਚੰਨੀ ਨੇ ਗਰੀਬਾਂ ਦੀ ਬਿਜਲੀ ਮਾਫ ਕਰ ਦਿੱਤੀ ਸੀ ਤਾਂ ਇਨ੍ਹਾਂ ਜੱਟਾਂ ਦੇ ਸਿਰ ਤੋਂ ਪੈਰਾਂ ਤੱਕ ਅੱਗ 🔥ਲੱਗ ਗਈ ਸੀ,, ਜਦਕਿ ਇਨ੍ਹਾਂ ਦੀਆਂ ਮੋਟਰਾਂ ਦੇ ਬਿਲ ਮਾਫ ਹੋਏ ਨੂੰ ਕਿੰਨਾ ਸਮਾਂ ਹੋ ਗਿਆ, ਪਰ ਕੋਈ ਗਰੀਬ ਨਹੀਂ ਬੋਲਿਆ ਗਰੀਬ ਫ਼ੇਰ ਵੀ ਆਪਣੀ ਕਿਰਤ ਕਰਦਾ ਰਿਹਾ,, ਅੱਜ ਇਹ ਗਰੀਬਾਂ ਨੂੰ ਮਿਲਣ ਵਾਲਾ ਰਾਸ਼ਨ ਵੀ ਬੜੀ ਬੇਸ਼ਰਮੀ ਨਾਲ ਗੱਡੀ ਵਿੱਚ ਲੱਦ ਕੇ ਆਪਣੇ ਘਰ ਲੈ ਜਾਂਦੇ ਹਨ ਇਹ ਕਿਸੇ ਨੂੰ ਕੀ ਰੋਟੀ ਖਵਾ ਦੇਣਗੇ ਜੋ ਗਰੀਬਾਂ ਨੂੰ ਮਿਲਣ ਵਾਲਾ ਰਾਸ਼ਨ ਵੀ ਨਹੀਂ ਛੱਡਦੇ, ਬੇਸ਼ਕ ਉਸਨੂੰ ਸੁਸਰੀ ਹੀ ਕਿਉਂ ਨਾ ਲੱਗੀ ਹੋਵੇ। ਅੱਜ ਜਿੰਨੇ ਵੀ ਡੇਰੇ ਹਨ ਉਨ੍ਹਾਂ ਦੇ ਮੁਖੀੇ ਜੱਟ ਹਨ ਸੋ੍ਮਣੀ ਕਮੇਟੀ ਦੇ ਉਚ ਅਹੁਦਿਆਂ ਉੱਤੇ ਬੈਠੇ ਸਾਰੇ ਜੱਟ ਹਨ, ਫ਼ੇਰ ਸਿੱਖੀ ਨੂੰ ਢਾਹ ਕੌਣ ਲਾ ਰਿਹਾ ਹੈ,❓❓❓ ਡੇਰੇ ਇਨ੍ਹਾਂ ਦੇ ਗੁਰੂ ਘਰਾਂ ਵਿੱਚ ਉੱਚ ਅਹੁਦੇ ਤੇ ਜੱਟ, ਫੇਰ ਜੇਕਰ ਕੋਈ ਗਰੀਬ ਸਿੱਖ ਧਰਮ ਨੂੰ ਛੱਡਕੇ ਜਾ ਰਿਹਾ ਹੈ ਫ਼ੇਰ ਵੀ ਬਦਨਾਮ ਗਰੀਬਾਂ ਨੂੰ ਕਰ ਰਹੇ ਨੇ, ਹੈ ਨਹੀਂ ਕਮਾਲ ਕਹਾਣੇ ਬਾਬਾ ਬਲਕੌਰ ਸਿੰਘ ਦੇ ਹੈ ਨੀ ਕਮਾਲ ❓❓
@asharani6758
@asharani6758 29 күн бұрын
​@@SukhwinderSingh-rx6bnbilkul shai keha. Ta e ta ena de agg lagdi jdo sach bole koi. Makkad ne udi gall suni ni. Jmeena kyo te kida milia kehda oh chado malak ta hege aa. Gall he ni suni vich he bol k toki gea. Jmeena wale ta jmeen bech k Canada dihadi krde aa
@asharani6758
@asharani6758 29 күн бұрын
Bilkul sach keha satnam ji makad ne udi gall suni ni pta aa sach kauda hunda ta int chd diti adhi
@sebisingh4993
@sebisingh4993 Ай бұрын
ਬਹੁਗਿਣਤੀ ਜੱਟ ਕਿਹਾ ਸਾਰਿਆਂ ਨੂੰ ਕਦੋ ਬੋਲਿਆ
@MrSingh-ii6yl
@MrSingh-ii6yl Ай бұрын
ਸੱਚ ਨੂੰ ਫਾਂਸੀ ਹੈ ਗੱਲ ਨੂੰ ਘੁਮਾਂ ਨਾ ਮੱਕੜ ਆਈਆਂ ਕਿਥੋਂ ਜ਼ਮੀਨਾਂ ਏਹੀ ਅਸਲ ਪੇਚ ।ਚੱਪਾ ਚੱਪਾ ਨਾਪ ਦੇਵਾਂਗੇ, ਜਦੋਂ ਆ ਗੲਈ ਜਰੀਬ ਹੱਥ ਸਾਡੇ। ਬਾਬਾ ਨਜ਼ਮੀ।
@highflyerspigeonslover5911
@highflyerspigeonslover5911 Ай бұрын
Tu das de Bai kitho aayian zameena ,,,dsso Han jra ,,,
@highflyerspigeonslover5911
@highflyerspigeonslover5911 Ай бұрын
Ohna nu Chad Bai aapa krde Han debate
@KomalSharma-ii5ug
@KomalSharma-ii5ug Ай бұрын
Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa
@MalkitSingh-nl1sg
@MalkitSingh-nl1sg Ай бұрын
ਨਹਿਰ ਦੇ ਸੜਕਾ ਦੇ ਕੰਡੇ ਖੜੇ ਦਰੱਖਤ ਫੂਕ ਤੇ ਕਿਸਾਨਾ ਨੇ ਸੜਕਾ ਦੀਆ ਬਰਮਾ ਵਾਹ ਲੀਆ ਫਿਰ ਕਹਿਣਗੇ ਇਹ W T O ਦੀ ਚਾਲ ਐ
@jsdream6102
@jsdream6102 Ай бұрын
ਮੱਕੜ ਨੂੰ ਦੁੱਖ ਲਗਿਆ ਅੱਜ , ਬਾਪੂ ਦੀ ਗੱਲ ਦੇ ਵਿਚ ਬੋਲੀ ਜਾਂਦਾ , ਬਾਪੂ ਦੀ ਗੱਲ ਪੁਰੀ ਹੋ ਜਾਂਦੇ ਫਰ Qus ਕਰੋ
@gurdhianguru
@gurdhianguru Ай бұрын
ਸਹੀ ਗੱਲ
@user-yl6ph9zv3r
@user-yl6ph9zv3r Ай бұрын
kzbin.info/www/bejne/pHOnmKeZeLRnoNkfeature=shared
@Sandhu.saab1992
@Sandhu.saab1992 Ай бұрын
ਬਲਕੌਰਾ ਕੰਜਰ ਬੰਦਾ ਏ
@DaraBajakhana.Official
@DaraBajakhana.Official Ай бұрын
ਗੱਲ ਤਾਂ ਬਾਬੇ ਨੇ ਸਹੀ ਤੇ ਸਚੀ ਕਰੀ ਆ ਪਰ ਸੱਚ ਨੂੰ ਬਰਦਾਸ਼ਤ ਕਰਨ ਲਈ ਬਹੁਤ ਵੱਡਾ ਜਿਗਰਾ ਚਾਹੀਦਾ। 90-95 % ਜੱਟ ਏਸੇ ਤਰਾਂ ਦਾ ਵਿਹਾਰ ਹੀ ਕਰਦੇ ਆ ਪਿੰਡਾਂ ਵਿੱਚ ਜਾ ਕੇ ਬਰੀਕੀ ਨਾਲ ਵੇਖੋ ਸਾਰੇ ਜੱਟਾਂ ਨੂੰ ਖੁਸ ਕਰਨ ਵਾਲੇ ਪਤਰਕਾਰ ਸਾਬ।
@Ammy_Bajwa
@Ammy_Bajwa Ай бұрын
Kre apne bapu nu bi budya kh ke blona??
@SATPALSINGH-fd9pm
@SATPALSINGH-fd9pm Ай бұрын
sahi gall a bai
@sukhvindersingh6817
@sukhvindersingh6817 Ай бұрын
Sai gl a 😊
@Rebel-or-king
@Rebel-or-king Ай бұрын
Veer je ma tanu ik sache ghatna das diti fir te doje pase ho jana!! Har pind vich do chaar bande har cast vich hunde 🤔
@user-md5cv6hp6s
@user-md5cv6hp6s Ай бұрын
ਬਿਲਕੁੱਲ ਸਹੀ ਗੱਲ ਆ ਜਿਆਦਾ ਜੱਟਾਂ ਦਾ ਵਿਵਹਾਰ ਐਸੇ ਤਰਾਂ ਹੁੰਦਾ। ਉਹ ਆਪਣੀ ਗੱਲ ਨੂੰ ਵੱਡੀ ਕਰਦੇ ਆ, ਦੂਜੇ ਨੂੰ ਤਾਂ ਛੇਤੀ ਬੋਲਣ ਵੀ ਨੀ ਦਿੰਦੇ। ਕੁੱਝ ਤਾਂ ਠੀਕ ਵੀ ਨੇ, ਪਰ ਜਿਆਦਾ ਤਰ ਹੰਕਾਰ ਚ ਰਹਿੰਦੇ ਨੇ।
@jagroopSingh-ql6jx
@jagroopSingh-ql6jx Ай бұрын
ਬਿਲਕੁਲ ਸੱਚ 👍
@filmyduniya8269
@filmyduniya8269 Ай бұрын
ਮੱਕੜ ਸਾਬ ਤੁਹਾਡੀ ਪੂੰਛ ਤੇ ਅੱਗ ਲੱਗਦੀ ਏ ਸੱਚੀ ਗੱਲ ਤੇ ਬਾਬਾ ਬਲਕੋਰ ਸਿੰਘ ਜਿੰਦਾਬਾਦ
@user-jb1jd5gc3i
@user-jb1jd5gc3i Ай бұрын
ਜੱਟ ਸਿੰਘ ਮਜਬੀ ਸਿੰਘ ਦਾ ਨਹੁੰ ਮਾਸ ਦਾ ਜੋ ਰਿਸਤਾ ਦੱਸਿਆ ਜਾ ਰਿਹਾ ਹੈ ਉਹ ਸਰਾਸਰ ਗਲਤ ਹੈ ਇਹ ਇੱਕ ਅਡੰਬਰ ਤੋਂ ਵੱਧ ਕੂਝ ਨਹੀ ਕਿਉਕਿ ਮਾਸ ਹਮੇਸਾ ਵਧਿਆ ਜਦਕਿ ਨਹੇੰ ਨੂੰ ਹਰੇਕ ਵਾਰ੍ ਕੱਟਿਆ ਗਿਆ ਸਮੇਂਦੀ ਲੋੜ ਇਹ ਹੈ ਕਿ ਇਕ ਰਿਸਤਾ ਭਰਾਵਾਂ ਵਾਲਾ ਬਣੇ
@KomalSharma-ii5ug
@KomalSharma-ii5ug Ай бұрын
Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa
@user-yl6ph9zv3r
@user-yl6ph9zv3r Ай бұрын
kzbin.info/www/bejne/pHOnmKeZeLRnoNkfeature=shared
@waheguruflexprintingjandia7285
@waheguruflexprintingjandia7285 Ай бұрын
ਮੱਕੜ ਸਾਹਬ ਮੈਂ ਤੁਹਾਡੀਆ ਖਰਬਾਂ ਬੜੇ ਧਿਆਨ ਨਾਲ ਸੁਣਦਾ ਅੱਜ ਜੇ ਕੋਈ ਇਮਾਨਦਾਰ ਇਨਸਾਨ ਤੁਹਾਡੇ ਸਾਹਮਣੇ ਬੈਠਾ ਸੀ ਤੇ ਤੁਸੀਂ ਉਹਨਾਂ ਨੂੰ ਬੋਲਣ ਦਾ ਮੌਕਾ ਨਹੀ ਦਿੱਤਾ
@asharani6758
@asharani6758 29 күн бұрын
Mircha lagaia ude ta toki gea
@Adhiraajjb1302
@Adhiraajjb1302 Ай бұрын
ਅਸੀ ਮਾੜਾ ਤਾ ਨਹੀ ਕਹਿੰਦੇ ਜੱਟਾ ਨੂੰ ਪਰ ਵੀਰ ਨਾੜ ਨੂੰ ਤਾ ਨਾ ਅੱਗ ਨਾ ਲਾਇਆ ਕਰੋ ..ਘੱਟੋ ਘੱਟ ਲੱਗ ਜਾਵੇ ਤਾ ਸੜਕਾ ਕੰਡੇ ਰੁੱਖ ਵੀ ਮਾਚਣੋ ਬਚਾ ਲਿਆ ਕਰੋ
@Preetkamal-cm6xd
@Preetkamal-cm6xd Ай бұрын
ਬਹੁਤ ਹੀ ਸੋਹਣਾ ਕੁਮੈਂਟ ਆ ਤੇਰਾ ਵੀਰ ਨਫਰਤ ਦੇ ਭਰੇ ਸੰਸਾਰ ਵਿੱਚ ਸਾਰਥਕ ਗੱਲ ਕਰਨ ਵਾਲੇ ਵੀ ਬਹੁਤ ਘੱਟ ਨੇ , ਸਹੀ ਸਲਾਹ ਦਿੱਤੀ ਆ ਸਾਡੇ ਵਰਗੇ ਕਿਸਾਨਾਂ ਨੂੰ ਮੇਰੇ Father saab ਵੀ ਖੇਤੀ ਕਰਦੇ ਨੇ ਮੈਂ ਉਹਨਾਂ ਨੂੰ ਵੀ ਹਮੇਸ਼ਾ ਇਹਨਾਂ ਚੀਜ਼ਾਂ ਲਈ ਪਰੇਰਿਤ ਕਰਦਾ ਹਾਂ । ਸਾਡੇ ਘਰ ਵੀ ਕਾਫ਼ੀ ਦਰਖਤ ਲੱਗੇ ਨੇ ਖੇਤ ਨਾਲੋਂ ਵੀ ਵੱਧ ਨੇ ਹੋਰ ਵੀ ਜਿੰਨੇ ਸੰਭਵ ਹੋਏ ਲਗਾਵਾਂਗੇ
@HarchandSingh-rh6sx
@HarchandSingh-rh6sx Ай бұрын
ਬਾਪੂ ਦੀਆ ਗੱਲਾਂ 100-/- ਸੱਚੀਆਂ ਨੇ, ਬਿਲਕੁਲ ਐਵੇ ਹੀ ਹੁੰਦਾ
@ballubodalawala7662
@ballubodalawala7662 Ай бұрын
ਬਲਕੌਰ ਸਿੰਘ ਦੀ ਗੱਲ ਦਲੀਲ ਵਾਲੀ ਹੁੰਦੀ ਹਵਾ ਚ ਫਾਇਰ ਨੀ ਮਾਰਦਾ ਬਾਬਾ
@harpreetwaraich7605
@harpreetwaraich7605 Ай бұрын
ਅਸੀ ਤਾਂ ਕਦੇ ਦੇਖਿਆ ਨੀ ਕਿਸੇ ਵੱਡੇ ਲੀਡਰ ਨੂੰ ਸਵਾਲ ਕਰਦਿਆਂ , ਬੱਸ ਇੰਟਰਵਿਊ ਚ ਬਿਆਨ ਦੇਈ ਜਾਂਦੇ ਆ
@Ammy_Bajwa
@Ammy_Bajwa Ай бұрын
@@harpreetwaraich7605tere krke hon bhagwant maan de krde bahr jake bath je, tu kina ku bolna. Interview kine ku sach bolde ne?
@harpreetwaraich7605
@harpreetwaraich7605 Ай бұрын
@@Ammy_Bajwa ਉਹਦੇ ਘਰ ਦੇ ਬਾਹਰ ਬੈਠਣ ਲਈ ਵੀ ਹਿੰਮਤ ਚਾਹੀਦੀ ਆ ਜੋ ਨਾ ਬਾਬਾ ਜੀ ਚ ਆ ਤੇ ਨਾ ਤੇਰੇ ਚ ਆ
@harpreetwaraich7605
@harpreetwaraich7605 Ай бұрын
@@Ammy_Bajwa ਅਸੀ ਕਿੰਨਾ ਕੁ ਬੋਲਦੇ ਆ ? - ਅਸੀ ਭਗਵੰਤ ਮਾਨ ਛੱਡ , ਮੋਦੀ ਦੇ ਸ਼ਹਿਰ ਦਿੱਲੀ ਚ ਜਾਕੇ ਬੋਲਕੇ ਆਏ ਸੀ ਜਦੋ ਤੇਰੇ ਵਰਗੇ ਘਰਾਂ ਚ ਲੁਕੇ ਬੈਠੇ ਸੀ , ਹਲੇ ਵੀ ਸਾਡੀ ਉਹ ਵੀਡੀਉ ਯੂ- ਟਿਊਬ ਤੇ ਪਈ ਆ ਜਿੱਥੇ ਹਜ਼ਾਰਾਂ ਦੇ ਇਕੱਠ ਚ ਮੋਦੀ ਦੀ ਅੱਖ ਚ ਅੱਖ ਪਾਕੇ ਸਵਾਲ ਕੀਤੇ ਸੀ
@user-yz2ep3gj7s
@user-yz2ep3gj7s Ай бұрын
ਕੀ ਬੋਲੇ ਸੀ ਸਿਰਫ ਆਪਣੀਆਂ ਸਟੇਜਾਂ ਤੇ ਭੌਁਕਦੇ ਸੀ ਉਹਦੇ ਤਾਂ ਮੱਥੇ ਵੀ ਨੀ ਲੱਗੇ ਤੁਸੀਂ​@@harpreetwaraich7605
@geetkalyan3024
@geetkalyan3024 Ай бұрын
ਬਾਪੂ ਜੀ ਨੇ ਬਿਲਕੁੱਲ ਕੌੜਾ ਸੱਚ ਕਿਹਾ ਜਿਸ ਨੂੰ ਹਜ਼ਮ ਤੇ ਬਰਦਾਸ਼ਤ ਕਰਨ ਲੈਣਾ ਸੌਖਾ ਨਹੀਂ ਹੁੰਦਾ
@Lovepreetsingh-py1er
@Lovepreetsingh-py1er Ай бұрын
ਬੇ ਸ਼ੱਕ ਲੋਕ ਇਸ ਬਾਪੂ ਨੂੰ ਗ਼ਲਤ ਆਖਣ , ਪਰ ਆਪਣੇ ਆਪ ਨਿੰਦਨ ਲਈ ਬਹੁਤ ਜਿਗਰਾ ਚਾਹੀਦਾ । ਇਸ ਚ ਕੋਈ ਸ਼ੱਕ ਨੀ ਵੀ ਸਾਰੇ ਮਿਹਨਤੀ ਨੇ । ਪਰ ਜੀ ਰਲ਼ ਮਿਲ਼ ਕੇ ਕੋਈ ਕੋਈ ਰਹਿੰਦੇ ਨੇ ਸਾਰੇ ਜੱਟ ਨੀ ਮਾੜੇ ਤੇ ਸਾਰੇ ਛੋਟੀਆਂ ਜਾਤਾਂ ਵਾਲੇ ਨੀ ਮਾੜੇ ਪਰ ਇਸ ਗੱਲ ਨੂੰ ਕੋਈ ਗ਼ਲਤ ਨੀ ਕਹਿ ਸਕਦਾ ਵੀ ਉੱਚੀਆਂ ਜਾਤਾਂ ਵਾਲੇ ਨੀਵੇਂ ਨੂੰ ਜਾਤ ਦਾ ਨਾਮ ਲੇ ਕੇ ਬੋਲਣ ਚ ਨਹੀਂ ਝਿਜਕਦੇ। ਉਹਨਾਂ ਨੂੰ ਕੋਈ ਫ਼ਰਕ ਨੀ ਪੈਂਦਾ ਵੀ ਕਿਸੇ ਨੂੰ ਕਿਵੇਂ feel ਹੁੰਦਾਂ। ਇਸੇ ਲਈ ਪਿੰਡਾਂ ਚ ਚਾਰ- ਚਾਰ ਗੁਰੂਘਰ ਬਣੇ ਆ । ਇਤਹਾਸ ਚੱਕ ਕੇ ਦੇਖ ਲਓ ਗੁਰੂਘਰਾਂ ਚ ਸਾਰੇ ਜੱਟ ਹੀ ਪ੍ਰਧਾਨ ਬੈਠੇ ਆ ਅਤੇ ਅੱਜ ਤੱਕ ਜਿੰਨਾ ਨੇ ਵੀ ਸਿੱਖਾਂ ਨਾਲ ਗਰਦਾਰੀ ਕੀਤੀ ਆ ਓਹ ਵੀ ਜੱਟ ਹੀ ਸੀ ਜਿਵੇਂ kps ਗਿੱਲ , ਬਾਦਲ, ਜਾ ਕੈਪਟਨ ਜਾਂ ਗਿਆਨੀ ਜ਼ੈਲ ਸਿੰਘ ਹੋਰ ਵੀ ਬਹੁਤ ਨੇ । ਇਹਨਾਂ ਦੇ ਗ਼ਲਤ ਹੋਣ ਨਾਲ ਅਸੀਂ ਸਾਰਿਆਂ ਜੱਟਾਂ ਨੂੰ ਗ਼ਲਤ ਤਾਂ ਨੀ ਕਹਿ ਸਕਦੇ ਪਰ ਜਿਹੜੇ ਸਹੀ ਜੱਟ ਆ ਉਹ ਵੀ ਗੁਰੂ ਘਰਾਂ ਕਿਵੇਂ ਮਾੜੇ ਬੰਦੇ ਨੂੰ ਚੰਗਾ ਮੰਦਾ ਬੋਲਦੇ ਆ ਓਹਨਾਂ ਨੂੰ ਬੋਲਣਾ ਚਾਹੀਦਾ ਵੀ ਇਹ ਗੁਰੂ ਘਰ ਸਾਰਿਆਂ ਦਾ । ਹਰ ਉਹ ਇਨਸਾਨ ਸਿੱਖ ਆ ਜੋ "ਸ਼੍ਰੀ ਗੁਰੂ ਗ੍ਰੰਥ ਸਾਹਿਬ" ਚ ਆਸਥਾ ਰੱਖਦਾ । ਜਿਵੇਂ ਸਿੱਧੂ ਨੇ ਕਿਹਾ ਸੀ ' ਸਾਡਾ ਵੀ ਆ ਪੰਥ ਇੱਕਲਾ ਥੋਡਾ ਤਾਂ ਨਹੀਂ ' । ਬੰਦਾ ਓਸ ਟਾਇਮ ਹੀ ਕਿਸੇ ਨੂੰ ਮਾੜਾ ਕਹਿੰਦਾ ਜਦੋਂ ਓਸ ਨਾਲ ਬੀਤੀ ਹੋਵੇ ਜਿਵੇਂ ਮੇਰੇ ਸਾਰੇ ਯਾਰ ਬਚਪਨ ਦੇ ਅਸੀਂ ਇੱਕਠੇ ਵੱਡੇ ਹੋਏ ਆ ਪਰ ਓਹਨਾ ਚੋਂ ਜਾਤ ਦਾ ਕੀੜਾ ਨੀ ਜਾਂਦਾ। ਹੁਣ ਬੰਦਾ ਓਥੇ ਓਹਨਾ ਨੂੰ ਕੀ ਕਹਿ ਓਹਨਾ ਨੂੰ ਕੋਈ ਫ਼ਰਕ ਨੀ ਪੈਂਦਾ ਵੀ ਸਾਡੇ ਯਾਰ ਨੂੰ ਚੰਗਾ ਲਗਦਾ ਜਾ ਮਾੜਾ । ਬੰਦਾ ਕਿਸੇ ਵੀ ਗੱਲੋਂ ਕਿਸੇ ਨਾਲ ਵੀ ਲੜ੍ਹਾਈ ਕਰ ਸਕਦਾ ਪਰ ਉਸ ਚ ਜਾਤ ਦਾ ਜ਼ਿਕਰ ਨੀ ਹੋਣਾ ਚਾਹੀਦਾ । ਅਸੀਂ ਗੱਲਾਂ ਸਿੱਖੀ ਦੀਆਂ ਕਰਦੇ ਆਂ ਪਰ ਸੋਚ ਸਾਡੀ ਮਨੂੰਵਾਦੀ ਆ।
@internationalvillager3091
@internationalvillager3091 Ай бұрын
ਬਾਪੂ ਜੀ ਨੇ ਚੰਡ ਕੱਢ ਸਿਟੇ ਜੱਟਾਂ ਦੇ। ਬਹੁਤ knowledgeable ਇੰਟਰਵਿਊ ਜੀ
@user-kx7ls9pw1q
@user-kx7ls9pw1q Ай бұрын
ਸੜਕਾਂ ਕੰਢੇ ਲਗੇ ਹਜ਼ਾਰਾ ਦਰੱਖਤ ਫੂਕ ਦਿਤੇ ਇਸ ਵਾਰ ਸੂਰਮਿਆਂ ਨੇ ਸ਼ਾਬਾਸ਼ੀ ਮਿਲਣੀ ਚਾਹੀਦੀ ਆ ਜੱਟਾਂ ਨੂੰ ਬਾਅ ਕਮਾਲ ਕੰਮ ਕਰਦੇ ਆ
@harpreetwaraich7605
@harpreetwaraich7605 Ай бұрын
ਫਿਰ ਤੁਸੀਂ ਸਰਕਾਰ ਤੌ ਸਬਸਿਡੀ ਦੁਆ ਦੋ ਵੱਡਿਉ ਸੂਰਮੇਉ, ਨਹੀ ਤੁਸੀਂ ਟਰੈਕਟਰਾਂ ਚ ਤੇਲ ਪਵਾ ਦਿਆ ਕਰੋ ਸਰਕਾਰਾਂ ਦੇ ਚਹੇਤਿਉ , ਜਿੰਨਾਂ ਨੂੰ ਅਸੀ ਹਰ ਛੋਟੀ ਤੋਂ ਛੋਟੀ ਗੱਲ ਲਈ ਟੈਕਸ ਦਿੰਨੇ ਆ
@jassbajwa918
@jassbajwa918 Ай бұрын
ਅਸੀ ਤਾ ਇਵੇ ਹੀ ਅੱਗ ਲਾਵਾਗੇ ਤੁਸੀ ਜਿਹੜਾ ਜੱਟਾ ਦਾ ਲੱਨ ਫੜਣਾ ਫੜ ਲਿਉ,,ਭੈਣਚੋਦ ਜਿਹੜਾ ਆਉਦਾ ਜੱਟਾ ਤੇ ਲੱਨ ਤੇ ਚੜ ਜਾਂਦਾ,,ਫੁਦੀ ਦਿਉ ਆ ਕੇ ਬਰਾਬਰ ਖੇਤੀ ਕਰੋ,,ਜਦੋ ਰਾਤ ਨੂੰ ਤੇਰੇ ਵਰਗੇ ਬੁੰਡ ਤਾਅ ਨੂੰ ਚੱਕ ਕੇ ac ਅੱਗੇ ਪਏ ਹੁੰਦੇ ਆ ਉਦੋਂ ਖੇਤਾ ਵਿੱਚ ਸੱਪਾ ਦੀਆ ਸਿਰੀਆ ਮਿੱਦਦਾ ਹੁੰਦਾ ਜੱਟ,,
@Cherry-wg6hr
@Cherry-wg6hr Ай бұрын
​@@jassbajwa918sari panchayat dee zameen sc te obc nu ditti javegi
@Cherry-wg6hr
@Cherry-wg6hr Ай бұрын
​@@jassbajwa918chup kar oye sare kam majdoor karde
@gurnaibbassi6654
@gurnaibbassi6654 Ай бұрын
@@Cherry-wg6hrfudi dya oh free krdea
@KiratMaan522
@KiratMaan522 Ай бұрын
ਮੱਕੜ ਅੱਜ ਪੱਜ ਰਿਹਾ ਬਾਪੂ ਜੀ ਤੋਂ ਮੱਕੜ ਸਾਬ ਬਾਪੂ ਜੀ ਦੀ ਗੱਲ ਸੁਣਕੇ ਜਵਾਬ ਦੇਵੋ ਬਹੁਤ ਸਾਫ ਤੇ ਸਿੱਧੇ ਸੁਭਾ ਵਾਲੇ ਪੜੇ ਲਿਖੇ ਇੰਨਸਾਨ ਨੇ ਬਾਪੂ ਜੀ । ਮੱਕੜ ਨੂੰ ਦੱਲ੍ਹਾ ਗਿਰੀ ਛੱਡ ਕੇ ਗੱਲ ਸੁਣਨੀ ਚਾਹੀਦੀ ਸੀ
@charanjitsingh4388
@charanjitsingh4388 Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਬਾਬਾ ਬਲਕੌਰ ਸਿੰਘ ਦੀਆਂ ਗੱਲਾਂ ਸੱਚੀਆਂ ਨੇ । ਜੱਟਾਂ ਵਿੱਚ ਹੰਕਾਰ ਤੇ ਹੈ ਮਾੜੇ ਤੋ ਮਾੜਾ ਜੱਟ ਵੀ ਕਈ ਵਾਰ ਕਹਿ ਦੇਂਦੇ ਨੇ ਮੈ ਜੱਟ ਹਾ । ਇਹ ਵੀ ਹੰਕਾਰ ਦਾ ਨਾਮ ਹੈ ਜਿਹੜੇ ਗੋਤ ਲਾਉਂਦੇ ਨੇ ਆਪਣੇ ਨਾਮ ਨਾਲ ਅਤੇ ਗੁਰੂਆਂ ਨੇ ਮਨਾ ਕੀਤਾ ਹੈ। ਉਨ੍ਹਾਂ ਕਿਹਾ ਹੈ । ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਫਿਰ ਗੋਤ ਲਾਉਣ ਦਾ ਕੀ ਮਤਲਬ। ਕੂੜਿ ਫਿਰੇ ਪਰਧਾਨ ਵੇ ਲਾਲੋ । ਹੰਕਾਰ ਤਾ ਰਹਿਣਾ ਹੀ ਰਹਿਣਾ ਹੈ ।
@sukhchainbajws551
@sukhchainbajws551 Ай бұрын
ਬਲਕੌਰ ਸਿੰਘ ਸਲੂਟ
@psycho0086
@psycho0086 Ай бұрын
Legend ਬਾਪੂ ਬਲਕੌਰ ਸਿੰਘ ਜੀ
@kamaljitsidhu5567
@kamaljitsidhu5567 Ай бұрын
ਮੱਕੜ ਨੂੰ ਜੱਟ ਸ਼ਬਦ ਦੀ ਸਮਝੀ ਜਾਣ ਵਾਲੀ ਸਹੀ ਪਰਿਭਾਸ਼ਾ ਦਾ ਨਹੀਂ ਪਤਾ , ਉਹ ਇਕ ਹੋਰ ਵਹਿਮ ਚ ਹੈ , ਚਮਕੀਲਾ ਫਿਲਮ ਬਣਾਉਣ ਵਾਲੇ ' ਇਮਤਿਆਜ਼ ਅਲੀ ' ਨੇ ਵੀ ਹੀ ਨੋਟ ਕੀਤਾ ( ਕਿਹਾ ਸੀ ) ਕਾਸਟਿਜ਼ਮ ਬਾਰੇ , ਪਿੰਡਾਂ ਚ ਚਾਰ/ਚਾਰ , ਪੰਜ/ਪੰਜ ਗੁਰਦਵਾਰੇ ਹਨ , ਗਰੀਬ ਤੋਂ ਗਰੀਬ ਜੱਟ ਵੀ ਰਾਮਦਾਸੀਏ ਸਿੱਖਾਂ ਜਾਂ ਮਜ਼ਬੀ ਸਿੱਖਾਂ ਦੇ ਗੁਰਦਵਾਰੇ ਧੀ ਦੇ ਨੰਦ ਨਹੀਂ ਕਰਵਾਉਂਦਾ !
@gurinderpassan5481
@gurinderpassan5481 Ай бұрын
ਬਿਲ ਕੁਲ ਸਹੀ ਗਲ ਹੈ ਜੀ
@sharma614
@sharma614 Ай бұрын
ਪੱਤਰਕਾਰ ਬੇਵਕੂਫ ਬਹਿਸ ਕਿੰਨੀ ਕਰ ਰਿਹਾ ਸਭ ਕੁਝ ਕਹਿੰਦਾ ਜੱਟ ਹੀ ਹਨ
@user-po9hq4yc3m
@user-po9hq4yc3m Ай бұрын
Ji bai bilkul shi kiha tuc
@Ikko.Mikke_99
@Ikko.Mikke_99 Ай бұрын
Right gall
@rakeshmasih7769
@rakeshmasih7769 Ай бұрын
ਸਹੀ ਗੱਲ
@user-nw1cf9rd5t
@user-nw1cf9rd5t Ай бұрын
Bapu Ji di gall 16 Aane sach hai ji 🙏
@LakshmanKumar-bk1lg
@LakshmanKumar-bk1lg 27 күн бұрын
100% ਸੱਚੀਆਂ ਗੱਲਾਂ 💯👌
@petersidhu6112
@petersidhu6112 Ай бұрын
ਗੱਲ ਸਹੀ ਕਹਿੰਦੇ ਆ ਸਰਦਾਰ ਸਾਬ ਕਈ ਜੱਟਾ ਦੀ ਧੌਣ ਚ ਕੀਲਾ ਜਾਤ 🔥
@sohanbhuppal9615
@sohanbhuppal9615 Ай бұрын
ਕਈਆਂ ਦਾ ਨਹੀਂ ਬਹੁਗਿਣਤੀ ਜੱਟਾਂ ਦੀ ਧੌਣ ਵਿੱਚ ਜੱਟਵਾਦ ਦਾ ਕਿੱਲਾ ਅੜਿਆ ਹੋਇਆ ਹੈ।
@naunihalsingh4108
@naunihalsingh4108 Ай бұрын
ਮਾਰੋ ਗੰਡਾਸਾ ਧੋਣ ਵੱਡ ਦਿਓ ​😂@@sohanbhuppal9615
@krishanmohan2385
@krishanmohan2385 Ай бұрын
Te fer ko hogya tusi vi Killa gada lo
@sahibdeepsingh_
@sahibdeepsingh_ Ай бұрын
ਮਾਨਸਿਕਤਾ ਵਾਲੀ ਗੱਲ ਸਹੀ ਹੈ
@ImranKhan-pb5os
@ImranKhan-pb5os Ай бұрын
ਸਚਾਈ ਹਜਮ ਨਹੀਂ ਹੁੰਦੀ🤒🤒🙏🙏
@Boozz132
@Boozz132 Ай бұрын
ਵਾਹ ਬਾਬਾ ਕਮਾਲ ਕਰਤੀ , ਪੂਰੀਆ ਸੱਚੀਆਂ ਖਰੀਆਂ ਸੁਣਾਇਆਂ ,ਮੱਕੜ ਵੀ ਬਾਬੇ ਨੂੰ ਸਾਰੀ ਓੁਮਰ ਚੇਤੇ ਰੱਖੂਗਾ ।
@ranjitdhillon759
@ranjitdhillon759 Ай бұрын
ਸੱਚ ਕਹਿ ਰਿਹਾ ਬਾਬਾ ਬਲਕੋਰ ਸਿੰਘ ਜੀ !
@motivationbooster462
@motivationbooster462 Ай бұрын
ਬਾਪੂ ਜੀ ਸਾਰੀਆਂ ਗੱਲਾਂ ਸਹੀ ਆ ਸਾਡੇ ਪਿੰਡ ਦਾ ਏਹੀ ਹਾਲ ਆ
@user-xg7ct4mi9j
@user-xg7ct4mi9j Ай бұрын
ਵਾਹ ਜੀ ਵਾਹ। ਠੀਕ ਹੈ। ਬਹੁਸੰਮਤੀ ਦੀ ਹੁੰਦੀ ਹੈ ਗਲ ਹੈ। ਜੇਹੜੀ ਕੌਮ ਆਪਣੀ ਕੁੜੀਆਂ ਦੀਆਂ ਇਜ਼ਤਾਂ ਬਚਾ ਨਹੀਂ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਇਹ ਤਾ ਸ਼ੂਦਰ ਮਰੀ ਜ਼ਮੀਰ ਵਾਲੀ ਚੰਗੇ ਵੀਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurpreetsandhu7348
@gurpreetsandhu7348 Ай бұрын
ਮੱਕੜ ਸਾਬ ਤੁਸੀਂ ਗਲਤ ਹੋ ਗਲਤ ਸੁਵਾਲ ਕਰਦੇ ਹੋ,
@sandeeppalsinghsandy3603
@sandeeppalsinghsandy3603 Ай бұрын
ਬਾਪੂ ਜੀ ਨੇ ਬਿਲਕੁੱਲ ਸੱਚੀ ਗੱਲ ਕਹੀ ਆ ਕੇ ਕਿਰਤ ਕਰਨ ਵਾਲੇ ਬੰਦੇ ਨਾਲ ਲੱਗ ਕੇ ਵੇਹਲਾ ਬੰਦਾ ਭਿੱਟਿਆ ਜਾਂਦਾ ਗੁਰੂ ਪੀਰਾਂ ਰਿਸ਼ੀ ਮੁਨੀਆ ਦੀ ਧਰਤੀ ਤੇ ਮਹਾਨ ਦੇਸ਼ ਵਿੱਚ
@jalambai
@jalambai Ай бұрын
ਸਾਡਾ ਸੀਰੀ ਸੀ- ਅਸੀਂ ਤਾਇਆ ਜੀ ਤੋਂ ਬਿਨਾਂ ਨੀ ਕਦੇ ਬੋਲੇ, ਮਾਤਾ ਸਾਡੀ ਵੀਰਜੀ ਤੋਂ ਬਿਨਾਂ ਨੀ ਕਦੇ ਬੋਲੀ। ਕਦੇ ਮਾਂ ਮੇਰੀ ਨੇ ਵੱਖਰੇ ਭਾਂਡੇ ਨੀ ਰੱਖੇ ਤਾਏ ਦੇ ਰੋਟੀ ਖਾਣ ਲਈ। ਸੀਰੇ ਤਾਏ ਦੇ ਮੁੰਡਿਆਂ ਨਾਲ ਕੱਠੇ ਬੈਹਕੇ ਚਾਹ ਰੋਟੀ ਖਾਂਦਾ ਰਿਹਾਂ। ਕਦੇ ਕਿਸੇ ਤਰਾਂ ਦਾ ਮਨ ਚ ਭੇਦ ਭਾਵ ਹੈ ਈ ਨੀ ਸੀ। ਇਹ ਬੁੜਾ ਪਤਾ ਨੀ ਕਿਹੜੇ ਜੱਟਾਂ ਦੀ ਗੱਲ ਕਰਦਾ।
@user-eq4gi8xe2j
@user-eq4gi8xe2j Ай бұрын
Vadia gl a vr
@user-yz2ep3gj7s
@user-yz2ep3gj7s Ай бұрын
ਤੁਸੀਂ ਮਹਾਨ ਹੋ ਪਰ ਸਾਰੇ ਤੁਹਾਡੇ ਵਰਗੇ ਨਹੀਂ
@PardeepSingh-kl2wr
@PardeepSingh-kl2wr Ай бұрын
ਤੁਹਾਡੇ ਵਰਗੇ ਵਿਰਲੇ ਹੀ ਆ ਬਾਈ ਪਰ ਬਹੁ ਗਿਣਤੀ ਬਾਪੂ ਦੇ ਦੱਸਣ ਵਾਲੀ ਹੀ ਹੈ। ਸਾਡੇ ਏਰੀਏ ਵਿੱਚ ਤਾਂ ਮੋਗੇ
@dilbagbanger2265
@dilbagbanger2265 Ай бұрын
ਸੀਰੀ ਕਹਿਣਾ ਬੰਦ ਕਰੋ bro ਜੇ ਆਪਾਂ ਇਕ ਹੁਣਾ ਏ ਸਬ ਨੇ ਇਕ ਹਾਂ ਆਪਾਂ ਸਬ
@Ikko.Mikke_99
@Ikko.Mikke_99 Ай бұрын
Bohat vdia bro.. Pat sade pind bot viktra.. Ya
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@HarrySingh-ug5hi
@HarrySingh-ug5hi Ай бұрын
ਨਈ ਰੀਸਾਂ ਬਾਪੂ ਦੀਆਂ 👌👌👌👌👌
@lovesandhu8029
@lovesandhu8029 Ай бұрын
ਮੱਕੜ ਵੀਰ ਪਿੰਡਾਂ ਚ ਆਣ ਕੇ ਦੇਖ, ਬਾਪੂ ਬਿਲਕੁਲ ਸੱਚ ਕਹਿਣ ਡਿਆ ਤੂੰ ਮੇਰਾ ਵੀਰ ਉਹਨਾਂ ਦੀ ਗੱਲ ਕਰੀ ਜਾਣਾ ਜਿਹੜੇ ਜਾਤ ਦੇ ਹੰਕਾਰ ਚ ਕਿਸੇ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦੇ ਬਿਨਾਂ ਸਿਰ ਪੈਰ ਦੀ ਗੱਲ ਕਰੀ ਜਾਣਾ ਵੀਰ ਤੂੰ।
@kulveergagan3761
@kulveergagan3761 Ай бұрын
ਸਾਰੇ ਮਾੜੇ ਆ ਬਾਈ??? ਹਰ ਜਾਤ ਧਰਮ ਚ ਚੰਗੇ ਮਾੜੇ ਹੁੰਦੇ ਆ, ਇੱਕੋ ਰੱਸੇ ਤੋਲਣਾ ਬਹੁਤ ਗਲਤ ਆ
@Sing-ek2ed
@Sing-ek2ed Ай бұрын
ਸੰਧੂ ਜਮਾਂਦਰੂ ਸੀ ਜਾਂ ਬਾਦ ਚ ਲਾਇਆ ? ਇਹ ਸਰਕਾਰ ਦਾ ਨੈਰਿਟਿਵ ਹੈ ਸਿੱਖਾਂ ਪਾੜ ਪਾਉਣਾ
@kulveergagan3761
@kulveergagan3761 Ай бұрын
@@Sing-ek2ed ਸਹੀ ਕਿਹਾ ਵੀਰ, ਆਪਣੇ ਆਲੇ ਭੋਲੇ ਆ, ਜੇ ਕੁੱਝ ਸਮੱਸਿਆ ਪਿੰਡਾਂ ਵਿੱਚ ਹੈ ਜਾਤੀਵਾਦ ਦੀ ਤਾਂ ਆਪਾਂ ਨੂੰ ਮਿਲ ਬੈਠ ਕੇ ਹੱਲ ਕਰਨੀ ਚਾਹੀਦੀ, ਨਾ ਕਿ ਬਾਹਰਲਿਆਂ ਦੀ ਚੁੱਕ ਚ ਆ ਕੇ ਆਪਣੇ ਘਰਾਂ ਚ ਲੜਾਈ ਪਾਉਣੀ ਚਾਹੀਦੀ, ਜਾਤੀਵਾਦ ਸਿੱਖੀ ਸਿਧਾਂਤਾਂ ਨਾਲ ਹੀ ਖ਼ਤਮ ਹੋ ਸਕਦਾ
@user-yl6ph9zv3r
@user-yl6ph9zv3r Ай бұрын
kzbin.info/www/bejne/pHOnmKeZeLRnoNkfeature=shared
@bestintheworld11
@bestintheworld11 Ай бұрын
ਬਹੁਤ ਵਧੀਆ ਵਿਚਾਰ ਬਾਬੇ ਦੇ।।
@charanjeetsingh7782
@charanjeetsingh7782 Ай бұрын
ਇਸ ਬੰਦੇ ਦੀ ਮੈਂ ਕਦਰ ਕਰਦਾ ਸੀ ਪਰ ਇਹ ਤਾਂ ਉਹੀ ਮੱਕੜ ਸਾਬ ਇਹਦੀ ਮੁਲਾਕਾਤ ਲੁਧਿਆਣਾ ਵਾਲੇ ਡਾਕਟਰ ਨਾਲ ਕਰਵਾਓ। ਇਸ ਗੁਵਾਡ ਵਿੱਚ ਕੋਈ ਰੰਗਰੇਟਾ ਰਹਿੰਦੇ ਹੋਵੇਗਾ
@VickySandhu-cx2qw
@VickySandhu-cx2qw Ай бұрын
Eh feling chak gya veer Siana wala samjn lg gya
@SunnyBajwa-ny5mu
@SunnyBajwa-ny5mu Ай бұрын
ਵੀਰ ਜੀ ਰਾਗਰੇਟ ਬਹੁਤ ਵੁੜਾ ਸੁਬਦ ਵਾ ਰਾਗਰੇਟ ਬਣਨ ਬਹੁਤ ਔਖ ਵਾਂ ਨਾਮ ਨਾਲ ਲਾ ਲੈਣ ਨਾਲ ਕੋਈ ਰਾਗਰੇਟ ਨਹੀਂ ਬਣਾ ਜਾਦਾ
@user-kx7ls9pw1q
@user-kx7ls9pw1q Ай бұрын
ਜੱਟਾ ਨੇ punab ਦੇ ਪਾਣੀ ਦਾ ਬੇੜਾ ਗਰਕ ਕਰ ਦਿੱਤਾ ਜੀਰੀ ਲਾਲਾ ਕੇ
@bobbysohi1717
@bobbysohi1717 Ай бұрын
Jeeri lawyi kis na y ohh das
@rickysekhon5706
@rickysekhon5706 Ай бұрын
ਏਹੇ ਕੱਲੇ ਜੱਟਾਂ ਦੀ ਕਹਾਣੀ ਨੀ 80% ਲੋਕ ਇਹੋ ਜੇ ਹੋਗੇ ਚਾਹੇ ਕਿਸੇ ਬੀ ਬਰਾਦਰੀ ਦੇ ਹੋਣ ।
@mannilehal7546
@mannilehal7546 Ай бұрын
ਪਰ ਇਹਨਾਂ ਨੂੰ ਦਿੱਕਤ ਬਾਈ ਸਿਰਫ ਜੱਟਾਂ ਤੋਂ ਹੈ.. ਇਹ ਕਾਮਰੇਡ ਕੁੱਤੇ ਦੇ ਹੱਡ ਹਨ .. ਪੰਜਾਬ ਅੰਦਰ ਜੱਟ vs ਦਲਿਤ ਮਸਲਾ ਬਣਾਉਣ ਵਿੱਚ ਸਰਕਾਰ ਦਾ ਸੱਭ ਤੋਂ ਵੱਧ ਸਾਥ ਇਹ ਦਿੰਦੇ ਹਨ .. ਤਾਹੀ ਇਹਨਾਂ ਕਾਮਰੇਡਾ ਨੂੰ ਹੁਣ ਲੋਕ ਮੂਹ ਲਾਣੋ ਹੱਟ ਗਏ
@jasvirsingh8317
@jasvirsingh8317 Ай бұрын
Bakia nu kha tah case ho jana tah ni bolde jaat juti ni ferde
@HarjinderSingh-pq4nl
@HarjinderSingh-pq4nl Ай бұрын
Agla khi te janda ehna da ekka ni j ekka howe ewe ni c bolna ehne
@user-cu1ro7mm4y
@user-cu1ro7mm4y Ай бұрын
Baba sahi bolda
@mukhdeepsharma4347
@mukhdeepsharma4347 Ай бұрын
ਪੱਤਰਕਾਰ ਨੂੰ ਤਾਂ ਜਮਾਂ ਈ ਅਕਲ ਹੈਣੀ... ਬਾਬੇ ਨੂੰ ਤਾਂ ਬੋਲਣ ਹੀ ਨੀ ਦੇ ਰਿਹਾ.... ਸਾਰੀਆਂ ਗੱਲਾਂ ਸਹੀ ਆ ਬਾਬੇ ਦੀਆਂ ਸਮਝਣ ਲਈ ਬੰਦਾ ਪੜਿਆ ਲਿਖਿਆ ਹੋਣਾ ਚਾਹੀਦਾ.. Marxism ਨੂੰ ਸਪੋਰਟ ਕਰਦਾ ਬਾਬਾ 🙏🏻❤️
@rajinderaustria7819
@rajinderaustria7819 Ай бұрын
ਸਭ ਤੋਂ ਵੱਡੀ ਗੱਲ ਸੱਚ ਬੋਲਣਾ ਅਤੇ ਸੁੱਨਣਾ ਬਹੁਤ ਮੁਸ਼ਕਲ ਹੈ ਜੀ। RAJINDER SINGH AUSTRIA (VIENNA)
@RanjitSingh-jm1qd
@RanjitSingh-jm1qd Ай бұрын
ਹੱਥ ਦੀਆਂ ਪੰਜੇ ਉਗਲਾਂ ਇੱਕੋ ਜਿਹੀਆਂ ਨੀ ਹੁੰਦੀਆਂ ਬਾਪੂੰ ਇਥੇ ਤੂੰ ਵੀ ਪੜਾਈ ਦੇ ਚੱਕਰ ਚ ਫੁਕਰਾ ਚੱਲ ਰਿਹਾ ਜੱਟ ਕਈ ਫੁਕਰੇ ਵੀ ਬਹੁਤ ਹੁੰਦੇ ਨੇ ਤੇ ਕਈਆਂ ਦੀ ਬੁੰਡ ਵੀ ਪਾਟੀ ਪਈ ਆ ਗਰੀਬੀ ਕਰਕੇ ਕਰਜ਼ਾ ਬਹੁਤ ਸਿਰ
@sukhpalkaur2429
@sukhpalkaur2429 Ай бұрын
ਜਿਸਨੂੰ ਘਰ ਕੋਈ ਨਹੀ ਪੁੱਛਦਾ ਉਹ ਏਥੇ ਆ ਕੇ ਬਕਵਾਸ ਕਰਨ ਲੱਗ ਪੈਂਦਾ ਹੈ।ਸਰਕਾਰ ਨੂੰ ਕਹੋ ਜੋ ਕਹਿਣਾ ਹੈ ।ਮੋਦੀ ਦੇਵੇ15-15ਲੱਖ ।ਅਤੇ ਅੰਬਾਨੀ ਅੱਡਾਨੀ ਕੋਲ਼ੋਂ ਮੰਗੋ ।
@user-yz2ep3gj7s
@user-yz2ep3gj7s Ай бұрын
ਜਿਸ ਦਿਨ ਪਾਟੀ ਬੁੰਡ ਠੀਕ ਹੋਗੀ ਤੇ ਰੋਟੀ ਖਾਂਦੇ ਹੋਗੇ ਫੇਰ ਵੇਖੀਂ ਗੱਲਾਂ ਹੀ ਹੋਰ ਭੁਲਕੇ ਗਰੀਬੀ ਫੁਕਰੀਆਂ
@Satlndian-xj5qt
@Satlndian-xj5qt Ай бұрын
​@@sukhpalkaur2429ਮੰਗਣ ਲੱਗੇ ਭੋਰਾ ਸ਼ਰਮ ਨਹੀਂ ਆਉਂਦੀ
@VickySandhu-cx2qw
@VickySandhu-cx2qw Ай бұрын
@@Satlndian-xj5qt ambani v sharm ne karda jameen bhalda chor sara kus vach ta
@user-cu1ro7mm4y
@user-cu1ro7mm4y Ай бұрын
Jatta ne hi Punjab dubaya aa 1966 to bayd history check krlo
@sonuchauhan2358
@sonuchauhan2358 Ай бұрын
ਐਵੇਂ ਲੋਕ ਭਕਾਈ ਕਰੀ ਜਾਂਦੇ ਰਹਿੰਦੇ ਨੇ, ਕਿ ਕਿਸਾਨ ਅੰਨ ਦਾਤਾ ਹੈ, ਸਭ ਆਪਣਾ ਆਪਣਾ ਕਾਰੋਬਾਰ ਹੀ ਤਾਂ ਕਰ ਰਹੇ ਨੇ, ਹਰ ਇਨਸਾਨ ਆਪਣਾ ਪੈਸਾ ਖਰਚ ਕਰਕੇ ਸਭ ਚੀਜਾਂ ਖਰੀਦਦਾ ਹੈ, ਕੋਈ free ਚ ਨਹੀਂ ਵੰਡਦਾ ਫਿਰਦਾ
@ParmSidhu-nq4iv
@ParmSidhu-nq4iv Ай бұрын
ਸਹੀ ਗੱਲ ਕਰਦਾ ਬਾਪੂ ਜੀ
@deep.sidhupb-08
@deep.sidhupb-08 Ай бұрын
ਮੈ ਮੱਜਬੀ ਸਿੱਖਾ ਦਾ ਮੁੰਡਾ ਮੇਰਾ ਪਿੰਡ ਫਤਿਹਪੁਰ ਆ ਮੈ ਬਾਰਵੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪੂਰੀ ਕਰ ਲਈ ਸੀ ਸੰਥਿਆ ਵੀ ਲੜੀਵਾਰ ਕੀਤੀ ਪਰ ਅੱਜ ਤੱਕ ਮਾਈਕ ਤੇ ਪਾਠ ਨੀ ਕਰਨ ਦਿੰਦੇ ਇੱਕ ਵਾਰ ਕਰਨ ਲੱਗਾ ਤੇ ਮਾਈਕ ਦੀ ਆਵਾਜ ਘਟਾ ਦਿੱਤੀ ਗਈ ਇਹਦਾ ਦੇ ਜੱਟ ਨੇ ਪਰ ਸਾਰੇ ਇੱਕੋ ਜਿਹੇ ਨੀ ਪਰ ਅੱਜ ਵੀ ਭੇਦਭਾਵ ਹੋ ਰਿਹਾ
@jaspalsinghdhillon-tn7uu
@jaspalsinghdhillon-tn7uu Ай бұрын
ਪਾਠੀ ਸਿੰਘ ਜਿਆਦਾਤਰ ਮਜਬੀ ਸਿੱਖ ਰਵੀਦਾਸੀਏ ਸਿੱਖ ਭਾਟੜੇ ਸਿੱਖ ਆਦਿ ਹਨ ਸਾਡੇ ਪਿੰਡ ਦੇ ਦੋ ਮੁੰਡੇ ਰਵੀਦਾਸੀਏ ਸਿੱਖ ਹਨ ਜਦੋਂ ਪਾਠ ਕਰਦੇ ਹਨ ਕੰਨ ਰਸ ਪੈਦਾ ਹੁੰਦਾ ਹੈ ਪਿੰਡ ਵਿੱਚ ਹੀ ਬਹੁਤ ਘਰਾਂ ਵਿੱਚ ਪਾਠ ਕਰਦੇ ਹਨ ਕੋਈ ਨਹੀਂ ਰੋਕਦਾ । ਤੁਹਾਡੇ ਨਾਲ ਇਹ ਕਿਉਂ ਹੁੰਦਾ ਇਹ ਸਮਝ ਤੋਂ ਬਾਹਰ ਹੈ ।
@asharani6758
@asharani6758 29 күн бұрын
Tusi path kro Je. Koi kuch kehda ta sarpanch nal. Gal. Kro Sare kathe ho ke.
@guruguru8633
@guruguru8633 11 күн бұрын
DASHMESH Tarna Dal nu sampark kro ji, Rangrete Mazhabi sikkha daa Nihang dal aa ehe, enna samne koi vi nhi khngda 💪, Kyu ki asli Sikh Itihaas ch Mazhabi sikkha ne hi sb kitta hai, Te baaki saade prawa ne, jatta ne bss kehti kitti ONLY for profit
@asharani6758
@asharani6758 10 күн бұрын
@@guruguru8633 bilkul sahi keha nam badal. K apni jaat da das de ne jd oh Sare majbi sikh hoe ne. Ithehas galat das de kaia nu pta he ni. Tusi us munde di help kro shyd uda future wadia ban jave Je kite wadia bnde mil jan path krn lag jayega kise gurudware pakka
@jaggasidhus123
@jaggasidhus123 Ай бұрын
ਕਿਸੇ ਨੂੰ ਲੱਗਣ ਕੌੜੀਆਂ ਪਰ ਜਮਾਂ ਸੱਚੀਆਂ ਗੱਲਾਂ ਨੇ
@sonnysingh859
@sonnysingh859 Ай бұрын
All Punjab CM Jatt why ? Since 1947 ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ
@harpreetwaraich7605
@harpreetwaraich7605 Ай бұрын
ਫਿਰ ਨਾ ਪਾਉਂਦੇ ਵੋਟਾਂ
@jandurocks9407
@jandurocks9407 Ай бұрын
Giani jail singh ramgarhia c veer
@highflyerspigeonslover5911
@highflyerspigeonslover5911 Ай бұрын
Punjab di gal krda ,,,India da cm te hindu bahman hi riha na fer India da bedagarak kyu ho gya ,,,ki Goya Punjab nu Punjab nu maarya center sarkar neh jehde aah pandit bahman aah ,,,oh maarya ,,,,je debate krni hoyi te das di Bai tainu Sara das dau
@gurpalsingh6647
@gurpalsingh6647 Ай бұрын
​@@highflyerspigeonslover5911😊😊😊😊balle o tere vadde vidwan de, eh sahi tarika hrek gall hindua de sir mad deya kro. Punjab da beda garak kitta hi sikha ne , dass de kde non sikh sarkaar ya CM bneya hove. 22 g har baar dujeya sir bhanda bhan k kamm ni chalda, apne ch v kmian nu mann lena chahida...
@highflyerspigeonslover5911
@highflyerspigeonslover5911 Ай бұрын
@@gurpalsingh6647 mai te hindu Sikh di gal keeti ni ,,,lagda veer 15killo de ser ch 50gram v dimag nhi,,gal chal rhi Jatt di te hor yaat paat di ,,,mai oh gal keeti k Desh da beda garam keeta ,,ki gal pm v Jatt bne aah ,,,uthe te Jatt ni pm bne fer desh da beda garak kive ho gya ,,,,,,aah Hindu Sikh di gal te main keeti ni,,,beda garak je is gal te aaya te hindua neh hi keeta wa ,,,har tym te dekh pith waar keeta hindua neh ,guru sahib de tym toh le k ajj tak ,,,je tu is gal te hi aah gya te is gal te hi behas krla,,pehla kuj history parh la fer widwani kri okkk ,,,,
@kamaldamana8140
@kamaldamana8140 Ай бұрын
ਇਹ ਗੱਲ ਸੱਚ ਆ ਜੋ ਬਾਪੂ ਬਲਕੌਰ ਸਿੰਘ ਜੀ ਕਹਿ ਰਹੇ ਨੇ ਮੱਕੜ ਬਾਈ ਗੱਲਾਂ ਘੱਟ ਕਰੋ ਪਿੰਡਾ ਦੇ ਵਿਚ ਗਰਾਊਂਡ ਲੈਵਲ ਜਾ ਦੇਖੋ
@RamanAulakh-ib9bq
@RamanAulakh-ib9bq 4 күн бұрын
Fact ਦੇ ਅਧਾਰ ਤੇ ਗਲ ਕੀਤੀ ਆ ਬਾਪੂ ਜੀ ਨੇ ❤
@swaransinghsingh3602
@swaransinghsingh3602 Ай бұрын
ਕੋਈ ਗੂੜਾ ਰਿਸ਼ਤਾ ਨਹੀਂ ਹੈ ਜੱਟ ਦਾ ਤੇ ਗਰੀਬ ਦਾ ।
@varinderkumar8565
@varinderkumar8565 Ай бұрын
Agree
@user-go4bu8vc2i
@user-go4bu8vc2i Ай бұрын
kio howe garib waddi ugal te mootda nahi pese to bina
@KomalSharma-ii5ug
@KomalSharma-ii5ug Ай бұрын
Thode pind hoga sade pind di gall hor aa thoda pind fudo hoga sade pind ch je kade kise greeb nu 5/7 lakh di lod pendi aa 1/2 di ch sare katha kr ki de dinde aa sada pind ta sahi aa thoda pind backword hoga ja thoda pind fudo aa
@swaransinghsingh3602
@swaransinghsingh3602 Ай бұрын
@@KomalSharma-ii5ug ਵਾਹ ਜੀ ਵਾਹ ਝੂਠ ਥੋੜਾ ਘਟ ਬੋਲੋ ਜੀ। 😂😂😂😂 ਜੱਟ ਵਿਆਜ ਤੋਂ ਬਿਨਾਂ ਇੱਕ ਰੁਪਿਆ ਨਹੀਂ ਦਿੰਦਾ ਕਿਸੇ ਨੂੰ ।
@KomalSharma-ii5ug
@KomalSharma-ii5ug Ай бұрын
@@swaransinghsingh3602 thode pind hona aa eh sade pind ni hega sade pind ik jatt de munde da viah jis de wich pura pind gya see nale tu kena eh jhot aa asi apne hathi pise kathe kite see ravidasia da munda see oh nu demag di problem see Ludhiane dmc ch ilaz chlda see 2lakh di lod see asi pind de group ch post pai duje din subha tak sade kol 2lakh rupia ho gya te baki bharo pind de loka de msg awon be apna acount number send kro asi pise pone aa 4 lakh tu ouper ban de see oh pise asi sub nu rokia te dase aa be sade kol pise pure hoge aa fir be kai jatta de munde oh bemar munde de ghre jake pise deke aye be 5/6 month ghar da karch chal jo baki thode pind da ta pata ni hega ki pata thoda pind fudoo hobe sada pind ta vdia aa ajj de time
@Kkk-wh4fj
@Kkk-wh4fj Ай бұрын
ਸੱਚ ਕੌੜਾ ਹੁੰਦੈ। ਪਰ ਇਹੀ ਸੱਚ ਹੈ।
@mooslmoosl8389
@mooslmoosl8389 Ай бұрын
ਤੇਰੀ ਮਾ ਦਾ ਫੁਧਾ ਸੱਚ ਆ
@mooslmoosl8389
@mooslmoosl8389 Ай бұрын
ਬਲਕੌਰ ਦੀ ਗੰਢ ਮਾਰੀ ਸੀ ਜੱਟਾਂ ਨੇ ਤਾਂ ਇਹ ਮਚਿਆ ਹੋਇਆ
@SunnySingh-xe3mr
@SunnySingh-xe3mr Ай бұрын
​@@mooslmoosl8389ਤੇਰਿਓ ਮਾਰੀ ਹੋਣੀ
@satwinderpanju9049
@satwinderpanju9049 Ай бұрын
ਪੰਜਾਬ ਦਾ ਸਭ ਤੋਂ ਧੱਕੜ ਬੰਦਾ ਗਿਆਨ ਦੇ ਅਧਾਰ ਤੇ ਤੱਥਾਂ ਦੇ ਆਧਾਰ ਗੱਲ ਹੁੰਦੀ ਹੈ ਬਾਪੂ ਬਲਕੌਰ ਸਿੰਘ ਜੀ ਦੀ ਗੱਲਾਂ ਤੱਥਾਂ ਦੇ ਆਧਾਰ ਤੇ ਕੋਈ ਮੁਕਾਬਲਾ ਨਹੀਂ ਕਰ ਸਕਦਾ
@shankarsingh5052
@shankarsingh5052 19 күн бұрын
Wah ji wah pehla insan vekheya jo 100% sach bolda man gaye salute a 🙏🙏🙏
@kanwalpreets1181
@kanwalpreets1181 Ай бұрын
ਜਿੰਨੇ ਵੱਡੇ ਜੱਟ ਹੋਏ ਹੁਣ ਤੱਕ ਸਾਰੇ ਗੋਰਿਆਂ ਦੇ ਗੁਲਾਮ ਰਹੇ ਨੇ ਸੱਚ ਇਹੀ ਆ ਬੇੜਾ ਗ਼ਰਕ ਜੱਟਾਂ ਨੇ ਕੀਤਾ ਹੁਣ ਪੰਜਾਬ ਦਾ ਜ਼ਿਆਦਾ ਮੁੱਖ ਮੰਤਰੀ ਜੱਟ ਬਣੇ ਹੁਣ ਤਕ
@harpreetwaraich7605
@harpreetwaraich7605 Ай бұрын
ਗੋਰੇ ੧੯੪੭ ਚ ਚਲੇ ਗਏ ਸੀ ਵੱਡੇ ਵਿਦਵਾਨੋ , ਲਿਖਤਾ ‘’ਹੁਣ ਤੱਕ’’
@parwahacompany3086
@parwahacompany3086 Ай бұрын
Who gave the land ? East India company, Rothschild Family, can kissan sold out Land to Directly Usa,Dubai, England's for 100 year and
@LakshmanKumar-bk1lg
@LakshmanKumar-bk1lg 27 күн бұрын
Right 👍
@kaursingh8369
@kaursingh8369 Ай бұрын
ਮੱਕੜ ਸਾਹਿਬ ਇਥੇ ਦੋ ਕਿੱਲਿਆਂ ਵਾਲਾ ਜੱਟ ਦੂਜਿਆਂ ਨੂੰ ਚੂਹੜੇ ਚਮਿਆਰ ਗੁੱਲੀਘੜ ਤਰਖਾਣ ਸੱਕ ਲਾਹੂ ਬੌਰੀਏ ਜੁਲਾਹੇ ਮਰਾਸੀ ਕੁੱਜੇ ਥੱਪਣੇ (ਘੁਮਿਆਰ)ਕਰਾੜ (ਬਾਣੀਏ)ਪਤਾ ਨਹੀਂ ਕੀ ਕੀ ਕਹਿ ਕਿ ਬੁਲਾਉੰਦੇ ਐ ਜੇ ਕਿਸੇ ਜੱਟ ਦੇ ਨਾਲ ਕਿਸੇ ਹੋਰ ਹਮਾਤੜ ਦੀ ਵੱਟ ਜਾਂ ਕੰਧ ਲਗਦੀ ਐ ਓਹਨਾਂ ਨੂੰ ਪੁੱਛ ਕੇ ਵੇਖੋ ਕਿਵੇਂ ਪੇਸ਼ ਆਉੰਦੇ ਐ ਵਿਚਾਰਿਆਂ ਗਰੀਬ ਲੋਕਾਂ ਨਾਲ ਤੁਸੀਂ ਜੱਟਾਂ ਦੀ ਸਾਈਡ ਲੈ ਰਹੇ ਐ ਗੁਸਤਾਖੀ ਮਾਫ ਕਰਨਾ
@sidhu_saab1995
@sidhu_saab1995 Ай бұрын
ਜਰੂਰੀ ਨਹੀਂ ਸਾਰੇ ਇੱਕੋ ਜਿਹੇ ਹੋਣ ਵੀਰ। ਰਹੀ ਗੱਲ ਗ਼ਲਤ ਬੋਲਣ ਦੀ ਤਾਂ ਭਲਾ ਕੋਈ ਜੱਟ ਹੋਵੇ ਜਾਂ ਕੋਈ ਹੋਰ ਕਿਸੇ ਦੀ ਹਿੰਮਤ ਨਹੀਂ ਕਿ ਕਿਸੇ ਵੀ SC ਸਮਾਜ ਦੇ ਵੀਰ ਭਰਾ ਨੂੰ ਗ਼ਲਤ ਬੋਲ ਸਕੇ,ਅਗਲੇ ਨੇ ਚੂੜੀਆਂ ਨੀ ਪਾਈਆਂ ਅਗਲਾ ਅੱਗੋਂ ਦੋ ਦੀਆਂ ਚਾਰ ਸੁਣਾਵੇਗਾ।ਬਾਕੀ ਅਗਲੇ ਨੂੰ ਵੀ ਪੂਰਾ ਅਧਿਕਾਰ ਏ ਕਿ ਜੇਕਰ ਕੋਈ ਵੀ ਜਾਤੀ ਸੂਚਕ ਸ਼ਬਦ ਬੋਲੇ ਤਾਂ sc ਸਮਾਜ ਦਾ ਬੰਦਾ ਓਹਦੇ ਤੇ ਕਾਨੂੰਨੀ ਕਰਵਾਈ ਵੀ ਕਰਵਾ ਸਕਦਾ ਏ।
@n.smitha5443
@n.smitha5443 Күн бұрын
100 ਪ੍ਰਤੀ ਸੱਚ ਗੱਲਾਂ ਬਾਪੂ ਦੀਆ
@gobindsingh2357
@gobindsingh2357 Ай бұрын
ਮੈਂ ਇੱਕ ਮਿਸਾਲ ਦਿੰਦਾ ਹਾਂ ਕਿ ਜਦ ਕਰੋਨਾ ਕਾਲ ਵਿੱਚ ਭਾਈ ਸਾਬ੍ਹ ਭਾਈ ਨਿਰਮਲ ਸਿੰਘ ਜੀ ਪਦਮ ਸ੍ਰੀ ਦੀ ਮੌਤ ਹੋ ਗਈ ਤਾਂ ਇਹਨਾਂ ਹੰਕਾਰੇ ਹੋਏ ਜੱਟਾਂ ਨੇ ਉਸਦਾ ਸੰਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਉਹ ਮਜ੍ਹਬੀ ਸਿੱਖ ਹੈ ਇਹ ਹੰਕਾਰੇ ਲੋਕਾਂ ਨੇ ਸ਼ਮਸ਼ਾਨ ਘਾਟ ਵਿੱਚ ਵੀ ਬੰਡੀਆਂ ਪਾਈਆਂ ਨੇ । ਗਿਆਨੀ ਦਿੱਤ ਸਿੰਘ ਜੀ ਇੱਕ ਰਾਮਦਾਸੀਆ ਸਿੱਖ ਸੀ ਜਿਸ ਨੇ 51 ਸਾਲ ਦੀ ਉਮਰ ਵਿੱਚ 52 ਸਿੱਖ ਇਤਿਹਾਸ ਦੀਆਂ ਕਿਤਾਬਾਂ ਲਿਖੀਆਂ ਸਨ ਪਰ ਇਹਨਾਂ ਹੰਕਾਰੇ ਲੋਕਾਂ ਨੇ ਉਸਨੂੰ ਜਦ ਦਰਵਾਰ ਸਾਹਿਬ ਵਿੱਚ ਪ੍ਰਸ਼ਾਦ ਦੇਣਾ ਹੁੰਦਾ ਤਾਂ ਜੋੜਾ ਘਰ ਵਿੱਚ ਬਿਠਾ ਕੇ ਦਿੱਤਾ ਜਾਂਦਾ ਸੀ । ਸੁਆਮੀ ਦਯਾ ਨੰਦ ਨੇ ਗੂਰੂ ਨਾਨਕ ਦੇਵ ਜੀ ਦੇ ਲਈ ਗ਼ਲਤ ਸ਼ਬਦ ਬੋਲੇ ਸਨ ਪਰ ਲੇਕਿਨ ਗਿਆਨੀ ਦਿੱਤ ਸਿੰਘ ਜੀ ਨੇ ਉਸ ਨੂੰ ਵੀ ਸਬਕ ਸਿਖਾ ਦਿੱਤਾ ਸੀ ਇਸ ਤੋਂ ਵੱਡੇ ਹੋਰ ਕੀ ਤੱਥ ਚਾਹੀਦੇ ਨੇ
@bpsingh5818
@bpsingh5818 Ай бұрын
…….ਮੱਕੜ ਸਾਹਬ ਬਾਪੂ ਬਲਕੌਰ ਦੀਆਂ ਗੱਲਾਂ ਬਿਲਕੁਲ ਵਾਜਬ ਹਨ।
@HSeriesOfficial
@HSeriesOfficial Ай бұрын
Kayiye de mirchan bhut lagiyan bapu di gall ton! 😂 But he is 💯% Right 👍🏻
@bakhshiram3097
@bakhshiram3097 Күн бұрын
Great. Baba. Balkaur. Singh. Very. Truth. Speech. ❤
@BajSingh-di6pi
@BajSingh-di6pi Ай бұрын
ਸਾਰੇ ਜੱਟਾਂ ਇੱਕੋ ਦੇ ਨਹੀਂ ਪਿੰਡਾਂ ਵਿੱਚ ਜਾ ਕੇ ਦੇਖੋ
@SantaPatwar
@SantaPatwar Ай бұрын
Jat sooder han
@harpreetwaraich7605
@harpreetwaraich7605 Ай бұрын
@@SantaPatwar ਆਹੋ ਤੁਹੀ ਬ੍ਰਾਹਮਣ ਆ ਬਾਕੀ ਤਾਂ ਐਵੇ ਤੁਰੇ ਫਿਰਦੇ ਆ
@Cherry-wg6hr
@Cherry-wg6hr Ай бұрын
​@@harpreetwaraich7605 jatt pehla anpad hunde c
@angerjatt5523
@angerjatt5523 Ай бұрын
​@@Cherry-wg6hr tu rishta dena
@harpreetwaraich7605
@harpreetwaraich7605 Ай бұрын
@@Cherry-wg6hr ਆਹੋ ਤੇਰੀ ਤਾਂ ਪੀ ਐੱਚ ਡੀ ਕਰੀ ਹੋਈ ਸੀ
@Dil-Sacha-hai
@Dil-Sacha-hai Ай бұрын
ਊਚਤਾ ਅਤੇ ਨੀਚਤਾ ਦੋਨੋ ਹੀ ਥੁਰੀਆਂ ਹਨ, ਬਾਬਾ ਜੀ ਨੀਚਤਾ ਦੇ ਸ਼ਕਾਰ ਹਨ।
@gurwinderdhilwan
@gurwinderdhilwan 20 күн бұрын
ਮੈਂ ਕਦੇ ਵੀ ਕਿਸੇ ਵੀਡੀਓ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਬਾਪੁ ਬਲਕੌਰ ਜੀ ਦੀਆਂ ਪਹਿਲਾਂ ਵੀ ਬਹੁਤ ਵੀਡੀਓ ਦੇਖੀਆਂ ਪਰ ਇਹ ਵੀਡੀਓ ਦੇਖਣ ਤੋਂ ਬਾਅਦ ਲੱਗਾ ਵੀ ਆਪਣੀ ਪ੍ਰਤੀਕਿਰਿਆ ਦੇਣੀ ਚਾਹੀਦੀ ਆ । ਪਿੰਡ ਚ ਰਹਿਕੇ ਆਮ ਹੀ ਤੁਸੀ ਇਹ ਚੀਜ਼ਾ ਮਹਿਸੂਸ ਕਰ ਸਕਦੇ ਆਂ। ਮੈਨੂੰ ਬਾਪੂ ਦੀ ਗੱਲ ਕੋਈ ਵੀ ਗਲ਼ਤ ਨਹੀਂ ਲੱਗੀ ਸਗੋਂ ਆਪਣਾ ਆਲਾ ਦੁਆਲਾ ਹੀ ਦਿਖਾਈ ਦਿੱਤਾ। ਮੇਰਾ ਐਮ ਫਿਲ ਦਾ ਵਿਸ਼ਾ ਵੀ ਦਲਿਤ ਯਥਾਰਥ ਨਾਲ ਸਬੰਧਤ ਸੀ ਉਸ ਟਾਈਮ ਜੋ ਪੜਿਆ ਤੇ ਖੋਜ ਕਾਰਜ ਲਈ ਸਮਾਜ ਵਿੱਚ ਜੋ ਦੇਖਿਆ ਬਾਪੂ ਜੀ ਦੀਆਂ ਗੱਲਾਂ ਬਿਲਕੁਲ ਮੇਲ ਖਾਂਦੀਆਂ। ਪੱਤਰਕਾਰ ਜੀ ਨੇ ਸ਼ਾਇਦ ਈ ਕਦੇ ਪਿੰਡਾਂ ਵਿਚ ਜਾਕੇ ਕਦੇ ਇਸ ਵਿਸ਼ੇ ਤੇ ਰਿਪੋਰਟ ਕੀਤੀ ਹੋਵੇ ਰਵੀਸ਼ ਕੁਮਾਰ ਵਾਗੂਂ ਜੇ ਗਰਾਊਂਡ ਰੀਅਲਟੀ ਦੇਖੀ ਹੁੰਦੀ ਤਾਂ ਸ਼ਾਇਦ ਅੱਜ ੳਹਨਾਂ ਲਈ ਮੰਨਣਾ ਐਨਾ ਔਖਾ ਨਾ ਹੁੰਦਾ ਸ਼ਾਇਦ ੳਹਨਾਂ ਨੇ ਬਾਪੂ ਜੀ ਨੂੰ ਰਾਜਨੇਤਾ ਸਮਜ ਲਿਆ । ਰਾਜਨੇਤਾਵਾ ਨਾਲ ੳਹਨਾ ਦੇ ਇੰਟਰਵਿਊ ਬਹੁਤ ਵਧੀਆ ਹੁੰਦੇ ਆ ਪਰ ਇੱਥੇ ਗੱਲ ਨੀ ਬਣੀ।ਨਤਮਸਤਕ ਆਂ ਉਸ ਵਿਦਿਆ ਅੱਗੇ ਜੋ ਬਾਪੂ ਜੀ ਵਿਚ ਦਿਖਾਈ ਦੇ ਰਹੀ ਆ। 🙏
@ManpreetSingh-xi5rg
@ManpreetSingh-xi5rg Ай бұрын
100 ℅ sach aaa
@tanishmalani5063
@tanishmalani5063 Ай бұрын
Sahi keha babe ne...
@SukhjinderBansal
@SukhjinderBansal Ай бұрын
ਸੱਚ ਬੋਲਣ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ 🙏🙏
@JagtarSingh-ds1eb
@JagtarSingh-ds1eb 12 күн бұрын
ਬਾਪੂ ਜੀ ਨੇ ਸੱਚ ਬੋਲਿਆ ਆ ਏਹੀ ਹਾਲ ਆ ਸਾਡੇ ਪਿੰਡਾ ਚ ਬਾਪੂ ਜੀ ਬਿਲਕੁਲ ਠੀਕ ਕੀਆ ਜੀ 100ਚੋਂ 15%ਠੀਕ ਨੇ ਬਾਕੀ ਸਭ ਸਰਕਾਰ ਦੇ ਦਲਾਲ ਨੇ ਸੱਚ ਸੁਣਨਾ ਬੜਾ ਉਖਾ ਆ ਜੀ 🙏
@RajKamal-hn5hf
@RajKamal-hn5hf Ай бұрын
ਹੁਣ 2 ਜਾ 4 ਮਾੜੇ ਨਹੀਂ 2 ਤੋਂ 4 ਚੰਗੇ ਰਹਿ ਗਏ
@JagdeepSingh-2211
@JagdeepSingh-2211 Ай бұрын
ਬਾਪੂ ਜੀ ਬਹੁਤ Knowledge is yours
@REHBAR777
@REHBAR777 23 күн бұрын
Absolutely correct every lines of baaba❤ waah baaba waah❤️👍
@user-cl6pp5yu3f
@user-cl6pp5yu3f Ай бұрын
ਬਾਪੂ ਬਲਕਾਰ ਦੀਆਂ ਸਾਰੀਆਂ ਹੀ ਸਹੀ ਗੱਲਾਂ
@satinderhanjra6344
@satinderhanjra6344 Ай бұрын
Billkul sahi galla ne
@lovesandhu8029
@lovesandhu8029 Ай бұрын
ਬਾਬੇ ਦੀ ਮੱਕੜ ਸਾਬ 2 ਘੰਟੇ ਦੀ ਇੰਟਰਵਿਊ ਕਰੋ ਪੜੇ ਲਿਖੇ, ਸੁਲਝੇ ਹੋਏ ਬੰਦੇ ਏਦਾ ਦੇ ਈ ਹੁੰਦੇ ਆ। ਕਿੰਨੀਆਂ ਘੈੰਟ ਗੱਲਾਂ ਦੱਸਣ ਡਿਆ ਅਗਲਾ। ਤੁਸੀਂ ਵੀ ਸਹੀ ਓ ਕਿ ਸਾਰੇ ਨਹੀਂ ਮਾੜੇ ਪਰ ਮੇਰੇ ਵੀਰ ਮੰਨ ਗੱਲ ਨੂੰ 90 % ਕੰਮ ਏਦਾ ਦਾ ਈ ਆ।
@kulveergagan3761
@kulveergagan3761 Ай бұрын
ਕਿਹੜਾ ਰਿਕਾਰਡ ਆ ਵੀਰ ਤੁਹਾਡੇ ਕੋਲ,?? ਕੋਈ ਸਰਵੇਖਣ ਕੀਤਾ ਤੁਸੀਂ ਇਸ ਸੰਬੰਧੀ, ਕਿ 90% ਇਹੋ ਜਿਹੇ ਆ????
@rajindersinghjinder9337
@rajindersinghjinder9337 Ай бұрын
Good thinking bappu balkor singh ji.
@grownorthnahar8290
@grownorthnahar8290 29 күн бұрын
ਇਹ ਬਾਬਾ ਹਿਲਿਆ ਹੋਇਆ ਇਹ ਕਿਸੇ ਦੀ ਇੱਜ਼ਤ ਨਹੀਂ ਕਰਦਾ, ਫੁਕਰਾ ਹੈ, ਹੈਂਕੜ ਹੈ, ਸਭ ਦੇ ਵਿਰੁੱਧ ਬੋਲਦਾ ਹੈ। ਸਭ ਜ਼ਾਤਾਂ ਦਾ ਯੋਗਦਾਨ ਹੈ। ਇਕੋ ਤਕੜੀ ਨਹੀਂ ਟੋਲ ਸਕਦੇ ਸਭਨੂੰ।
@ukjoban9761
@ukjoban9761 Ай бұрын
Bapu g u r great
@TarannKalra
@TarannKalra Ай бұрын
Jeonde raho bappu ji ❤❤
@deepikavissa5761
@deepikavissa5761 Ай бұрын
बाबा जी आपने सत्य कहा है। हिम्मत है आप की.
@DharminderSingh-ts8il
@DharminderSingh-ts8il Ай бұрын
ਬਹੁਤ ਸੱਚ ਬੋਲ ਰਹੇ ਹੋ ਬਾਪੂ ਜੀ
@gurmukhsingh2059
@gurmukhsingh2059 Ай бұрын
ਬਾਪੂ ਐਕਸਾਈਜ ਐਂਡ ਟੈਕਸੇਸ਼ਨ ਅਫਸਰ ਰਿਟਾਇਰਡ ਹਨ ਪੜੇ ਲਿਖੇ ਹਨ
@Jaspreet22923
@Jaspreet22923 Ай бұрын
Reality aw bilkul sachi gallan ne ❤
@user-mj4dj4mu3e
@user-mj4dj4mu3e Ай бұрын
Sahia
@gurpiarsingh578
@gurpiarsingh578 Ай бұрын
Good 👍👍
@user-vo2tk7sp3o
@user-vo2tk7sp3o Ай бұрын
Babe di gl sahi a report ji
@tonysappal7792
@tonysappal7792 28 күн бұрын
ਬਾਪੂ ਬਲੋਕਰ ਸਿੰਘ ਗੁਡ ਆਹ ਮਕੱੜ ਪੂਰੀ ਹਵਾ ਦੇ ਰਿਹਾ ਬਲਕੋਰ ਸਿੰਘ ਨੂੰ
@user-cl6pp5yu3f
@user-cl6pp5yu3f Ай бұрын
ਬਾਪੂ ਬਲਕਾਰ ਸਿੰਘ ਜਿੰਦਾਬਾਦ 💯♥️
She ruined my dominos! 😭 Cool train tool helps me #gadget
00:40
Go Gizmo!
Рет қаралды 57 МЛН
WHO DO I LOVE MOST?
00:22
dednahype
Рет қаралды 23 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
Show with Bapu Balkaur Singh Gill | Political | EP 345 | Talk with Rattan
39:56
She ruined my dominos! 😭 Cool train tool helps me #gadget
00:40
Go Gizmo!
Рет қаралды 57 МЛН