No video

ਭਾਰਤ ਦੇ ਅਣਦੱਸੇ ਤੱਥ ਦਲੀਲਾਂ ਨਾਲ਼ ਸੁਣੋਂ ਸੁਭਾਸ਼ ਪਰਿਹਾਰ ਤੋਂ|Harbhej Sidhu|Subhash Parihar|Secret fect|

  Рет қаралды 11,324

Harbhej Sidhu

Harbhej Sidhu

11 ай бұрын

#harbhejsidhu #subashparihar #history
#secretfectofindia #india #indiankings

Пікірлер: 32
@swarnpalsinghbhatthal4454
@swarnpalsinghbhatthal4454 11 ай бұрын
ਬਹੁਤ ਹੀ ਜਹੀਨ ਇਨਸਾਨ ਨੇ ਪਰਿਹਾਰ ਸਰ, ਦੋ ਕ ਵਾਰ ਮਿਲਣ ਦਾ ਮੌਕਾ ਵੀ ਮਿਲਿਆ, ਸ਼ਾਇਦ ਇਸੇ ਦੀ ਬਦੌਲਤ ਮੇਰੇ ਕੋਲ ਘਰੇ ਅੱਜ 2000 ਕਿਤਾਬ ਦੀ ਨਿੱਜੀ ਲਾਇਬਰੇਰੀ ਹੈ।
@PuranSingh-go1qn
@PuranSingh-go1qn 4 ай бұрын
ਸੁਭਾਸ਼ ਪਰਿਹਾਰ ਬੜੇ ਖ਼ੋਜੀ ਇਨਸਾਨ ਨੇ।
@majorsingh5396
@majorsingh5396 2 ай бұрын
ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸ਼ੁਭਾਸ਼ ਪਰਿਹਾਰ ਜੀ ਵਿਦਵਾਨ ਸਖਸ਼ੀਅਤ ਅੰਧਵਿਸ਼ਵਾਸਾਂ ਤੇ ਅਡੰਬਰਾਂ ਵਿਰੁੱਧ ਡਟਣ ਵਾਲਾ ਜਗਿਆਸੂ ਸੱਜਨ
@GagandeepSingh-yo1lz
@GagandeepSingh-yo1lz 11 ай бұрын
ਹਰਭੇਜ਼ ਵੀਰੇ ਮੈਂਨੂੰ ਪੁਰਾਣੀਆਂ ਇਤਿਹਾਸਕ ਇਮਾਰਤਾਂ ਪੁਰਾਣੀਆਂ ਚੀਜ਼ਾਂ ਬਹੁਤ ਪਸੰਦ ਹਨ ਬਹੁਤ ਸੋਹਣੀ ਵੀਡੀਓ
@surjitsingh9666
@surjitsingh9666 5 ай бұрын
ਗੁਰਭੇਜ ਜੀ ਤੁਸੀਂ ਸਾਡੇ ਸ਼ਹਿਰ ਆਏ ਸਵਾਗਤ
@sukhdevsinghbrar7430
@sukhdevsinghbrar7430 11 ай бұрын
ਬਹੁਤ ਵਧੀਆ ਢੰਗ ਨਾਲ ਪੜ੍ਹਾਉਦੇ ਸਨ. ਮੈਂ ਵੀ ਹਿਸਟਰੀ ਪੜ੍ਹੀ ਸੀ ਸਰ ਤੋਂ. Brinjindra ਕਾੱਲੇਜ ਚ.
@surinderchopra5565
@surinderchopra5565 Ай бұрын
Red. Salute sir subash parihar
@gurpreetanand5451
@gurpreetanand5451 7 ай бұрын
Thanks for sharing ..He is a living legend 🙏
@BinduMavi-rq8zh
@BinduMavi-rq8zh 11 ай бұрын
ਪਿੰਡ ਸਰਾਏ ਬੰਜਾਰਾ ਸਰਹੰਦ ਵਿੱਚ ਵੀ ਇਕ। ਬਹੁਤ ਛੋਟੀ ਸਰਾਏ ਬਣੀ ਪਈ ਹੈ
@dilbaghsinghbrar7605
@dilbaghsinghbrar7605 9 ай бұрын
ਇਸਤਰਾਂ ਦੀਆਂ ਵੀਡੀਓ ਪਾਇਆ ਕਰੋ ਬਾਈ. ਬਹੁਤ ਚੰਗਾ ਕੰਮ
@JasveerSingh-ji4sl
@JasveerSingh-ji4sl 10 ай бұрын
ਵਾਹ ਜੀ ਵਾਹ ਕਿਆ ਬਾਤ ਹੈ
@lakhvirbawa8292
@lakhvirbawa8292 7 ай бұрын
ਬਹੁਤ ਵਧੀਆਂ ਇਤਿਹਾਸ ਬਾਰੇ ਜਾਣਕਾਰੀ ਦਿੱਤੀ, ਇੱਕ ਵੀਡਿਓ ਗ਼ਦਰੀ ਬਾਬਿਆ ਦੀ ਵੀ ਪਾਉ ਜੀ 🙏🙏🙏🙏🙏ਧੰਨਵਾਦ ਜੀ ।
@ManjeetSingh-mr1oj
@ManjeetSingh-mr1oj 2 ай бұрын
❤❤❤❤
@sidhumusicsm8056
@sidhumusicsm8056 11 ай бұрын
ਬਹੁਤ ਵਧੀਆ ਵੀਡੀਓ ਹਰਭੇਜ ਸਿੰਘ ਜੀ❤❤❤❤❤🎉🎉👌👌👌👌🚴‍♂️
@jassifaridkoti9776
@jassifaridkoti9776 11 ай бұрын
sade faridkot di shan sade prof.subhash sir ji main ehna da student reha ji❤
@raazsiidhu3587
@raazsiidhu3587 2 ай бұрын
Mera student HARBHEJ SINGH hai 6th to 10th takk. Pind Daudhar, ih us waqt vi sari class de pehle 2-3 students ch aaunda c
@user-hq4jb8ss4k
@user-hq4jb8ss4k 11 ай бұрын
Good kni
@mannhardeep9048
@mannhardeep9048 11 ай бұрын
Wahhh kmaal dr sahib❤
@harpreetsinghsingh9843
@harpreetsinghsingh9843 11 ай бұрын
Endless
@sukhawadali1563
@sukhawadali1563 11 ай бұрын
Keep it up..sidhu
@veergill2130
@veergill2130 7 ай бұрын
ਵੀਰ
@lakhvir_dhanju
@lakhvir_dhanju 11 ай бұрын
Very nice👍
@JaswinderSingh-xw6cf
@JaswinderSingh-xw6cf 8 ай бұрын
Bhaut sareya video karo doc saab nal
@BinduMavi-rq8zh
@BinduMavi-rq8zh 11 ай бұрын
ਇਕ ਦੇਸ਼ ਇਕ ਧਰਤੀ ਇਕ ਧਰਮ ਦਾ ਕੰਮ‌ ਸਾਰੀ ਦੁਨੀਆਂ ਵਿੱਚ 1942 ਤੋਂ ਚੱਲ ਰਿਹਾ, ਨਿਓ ਵਰਲਡ ਆਰਡਰ, ਬੱਸਾਂ ਪਿਛੇ ਪੜ ਸਕਦੇ ਜੀ 20 ਵਾਸੂਦੇਵ ਕਟੁੰਬਾਂਬ ਸਾਰੀਆ ਪਾਰਟੀਆਂ ਸਰਕਾਰਾਂ ਨਿਓ ਵਰਲਡ ਆਰਡਰ ਤੇ ਕੰਮ ਕਰ ਰਹੀਆਂ ਹਨ
@manvindersingh7642
@manvindersingh7642 11 ай бұрын
Good job 👍
@nlrmalsingh1452
@nlrmalsingh1452 11 ай бұрын
Nice 🎉🎉🎉
@baljindershergill8011
@baljindershergill8011 11 ай бұрын
nice
@Karm_edits
@Karm_edits 11 ай бұрын
Ik hor video ede wargi jrur bnaio ❤bai
@xraymd77
@xraymd77 8 ай бұрын
Kar Sewa baba(s) destroyed Sikhism.
@fujibandludhiana4821
@fujibandludhiana4821 11 ай бұрын
ਵੀਰ ਇਸ ਨੇ ਸਿੱਖ ਇਤਿਹਾਸ ਨੂੰ ਪੜਿਆ ਨੀ ਸ੍ਰੀ ਗੁਰੂ ਗੋਬਿੰਦ ਨੇ ਖ਼ਾਲਸਾ ਬਣਾਇਆ ਜਾਤ ਪਾਤ ਨੂੰ ਖਤਮ ਕਰਨ ਲਈ
@Punjabi22_
@Punjabi22_ 6 ай бұрын
He is million times brilliant than your tiny brain. And he did not say anything about Guru Gobind Singh Ji or castism
@shantykumar4598
@shantykumar4598 11 ай бұрын
Ehna da number mil ju
God VS Science  | Connect Fm Canada
29:50
Connect Cine
Рет қаралды 36 М.
Running With Bigger And Bigger Feastables
00:17
MrBeast
Рет қаралды 43 МЛН