ਭਾਰਤ ਦਾ ਇੱਕੋ ਇੱਕ ਅਨੋਖਾ ਡੇਅਰੀ ਫਾਰਮ ਜਿੱਥੇ ਮੱਝਾਂ ਨੂੰ ਸਿੱਧੂ ਮੂਸੇਵਾਲਾ ਦੇ ਗੀਤ ਸੁਣਾ ਕੇ ਦੁੱਧ ਚੋਂਦੇ

  Рет қаралды 157,036

sewak singh

sewak singh

Күн бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
Your queries:-

Пікірлер: 90
@kingalwaysking9842
@kingalwaysking9842 Жыл бұрын
ਬਾਈ ਦੀ ਸੋਚ ਨੂੰ ਸਲਾਮ
@YadvinderSingh-j9c
@YadvinderSingh-j9c Жыл бұрын
ਪਿੰਦੀ ਬਾਈ ਦਾ ਸੁਭਾਅ ਵੀ ਵਧੀਆ ਤੇ ਕੰਮ ਉਸ ਤੋਂ ਵੀ ਵਧੀਆ। ਬਾਈ ਨੂੰ ਵੇਖ ਕੇ ਮੇਰੇ ਬੇਟੇ ਨੇ ਕੈਨੇਡਾ ਤੋਂ ਵਾਪਸ ਆਕੇ ਫ਼ਾਰਮ ਸ਼ੁਰੂ ਕੀਤਾ, ਪਰ ਸਾਡੇ ਵੱਲੋਂ ਸ਼ੁਰੂ ਵਿੱਚ ਹੀ ਪਸ਼ੂਆਂ ਦੀ ਚੋਣ ਵਿੱਚ ਗ਼ਲਤੀ ਹੋ ਗਈ। ਕੋਈ ਗੱਲ ਨਹੀਂ ਅਸੀਂ ਆਪਣੀ ਗ਼ਲਤੀ ਵਿੱਚ ਸੁਧਾਰ ਕਰਕੇ ਇਸ ਕੰਮ ਨੂੰ ਅੱਗੇ ਵਧਾਉਣ ਲਈ ਮਿਹਨਤ ਕਰਾਂਗੇ।
@Mpreetsonalika750
@Mpreetsonalika750 Жыл бұрын
Brindig da kam kro meri age 18 gi me 4 sala to kam kr reha
@luckymaan9928
@luckymaan9928 Жыл бұрын
ਕੋਈ ਗੱਲ ਨੀ ਵੀਰ ਡਿੱਗ ਡਿੱਗ ਕੇ ਸਵਾਰ ਬਣਦਾ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ ਦੱਬ ਕੇ ਰੱਖੋਂ ਕੰਮ ਨੂੰ ਸਫਲਤਾ ਜਰੂਰ ਮਿਲੇਗੀ
@baltejdairyfarmmogapb6312
@baltejdairyfarmmogapb6312 Жыл бұрын
ਬਹੁਤ ਵਧੀਆ ਬਾਈ ਪਿੰਦੀ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ
@karanpreet5539
@karanpreet5539 Жыл бұрын
ਬਹੁਤ ਵਧੀਅਾਂ ਵੀਰ ਮਿਹਨਤੀ ੲਿਮਾਨਦਾਰ ਸਿਰਾ ਪਿਦੀੰੰ ਵੀਰ ਜੀ ਰ੍ਹਬ ਹਮੇਸਾ ਚੜਦੀ ਕਲਾ ਵਿਚ ਰ ਖੇ ❤❤❤🎉🎉🎉
@jivansingh8913
@jivansingh8913 Жыл бұрын
ਰੱਬ ਤੈਨੂੰ ਹੋਰ ਤਰੱਕੀ ਬਖਸ਼ੇ ਬਾਈ
@gurugranthsahib123
@gurugranthsahib123 Жыл бұрын
ਸਿੱਧੂ ਮੂਸੇਵਾਲੇ ਦੀ ਥਾਂ ਤੇ ਜੇ ਬਾਣੀ ਸੁਣਾ ਕੇ ਚੋਵੋ ਤਾ ਸ਼ਾਇਦ ਜੀਵ ਦਾ ਭਲਾ ਹੋ ਜਾਵੇ ਨਾਲੇ ਤੁਹਾਡਾ v
@chahalsaabchahalsaab685
@chahalsaabchahalsaab685 Жыл бұрын
ਬਹੁਤ ਖੂਬਸੂਰਤ ਹੈ ਜੀ 👌👌
@jivansingh8913
@jivansingh8913 Жыл бұрын
ਬਹੁਤ ਵਧੀਆ ਪਿੰਦੀ ਬਾਈ
@mrhappyelec.1365
@mrhappyelec.1365 Жыл бұрын
ਪਿੰਦੀ ਦੇ ਸਾਰੇ ਫਾਰਮ ਦੀ ਲਾਈਟ ਦਾ ਕੰਮ ਸਪੀਕਰਾਂ ਤੱਕ ਆਪਣਾ ਕੀਤਾ ਹੋਇਆ
@dilsandhu4700
@dilsandhu4700 Жыл бұрын
Soh Kha oye
@Royal_jattzz
@Royal_jattzz Жыл бұрын
ਮੱਝਾਂ ਪੱਕੇ ਫਰਸ਼ ਤੇ ਬੰਨੀਆਂ 😢😢😢 ਕਿੰਨੀਆ ਔਖੀਆਂ ਹੁੰਦੀਆਂ ਹੋਣੀਆਂ ,ਉੱਤੋਂ ਐਨਾ ਭੀੜਾ ਸੰਗਲ WMk🙏
@dilsandhu4700
@dilsandhu4700 Жыл бұрын
Tusi Kithe bann de o 5 inch gadde laye aa tusi ,? Pta lul da ni comment krn nu vadde vidvan bn jan ge
@luckymaan9928
@luckymaan9928 Жыл бұрын
ਘੱਟੋ-ਘੱਟ ਮੈਟ ਜ਼ਰੂਰੀ ਐਂ ਬਾਕੀ ਕੱਚੇ ਥਾਂ ਪਸ਼ੂ ਲਈ ਜ਼ਰੂਰੀ ਹੈ
@DavinderSingh-oo6zs
@DavinderSingh-oo6zs Жыл бұрын
Baba ji di kirpa veer tere te tahi edda farm bna lea
@gurpreetdaleh7226
@gurpreetdaleh7226 Жыл бұрын
Very good ji
@SandeepSingh-us1jz
@SandeepSingh-us1jz Жыл бұрын
ਪੰਜਾਹ ਹਜ਼ਾਰ ਕਿਵੇਂ ਲਗੁ ਏਸਤੇ ਅਸੀ ਲੱਕੜ ਦਾ ਕੰਮ ਈ ਕਰਦੇ ਆ ਸਗਵਾਣ ਦੇ ਪੱਲੇ ਏਨੇ ਸਾਈਜ਼ ਦੇ ਪੌਲਿਸ਼ ਕਰਕੇ ਸਾਰਾ ਸਮਾਨ ਸਮੇਤ ਲੇਬਰ 35000 ਚ ਬਿਲਕੁਲ ਤਿਆਰ ਹੋ ਜਾਂਦਾ
@rajwinder1968
@rajwinder1968 Жыл бұрын
ਮਹਿਨਤ ਵੀ ਫੁੱਲ ਤੇ ਸੌਕ ਵੀ ਫੁੱਲ
@Jorabathindaaala
@Jorabathindaaala Жыл бұрын
ਕੱਲ ਘੋੜੀਆ ਵਾਲੇ ਸਰਦਾਰ ਕਹਿ ਰਹੇ ਸੀ। ਲੋਪੋ ਵਾਲੇ ਮਾਮਲੇ ਚ। ਕਹਿੰਦੇ ਕਿਸੇ ਕੰਮ ਚ ਮਨਾਫਾ ਨਹੀ ਬੱਸ ਘੋੜੀਆ ਦਾ ਵਪਾਰ ਹੀ ਕਮਾਈ ਦਿੰਦਾ। ਆ ਦੇਖਲੋ ਸਰਦਾਰੋ ਬਾਈ ਨੂੰ ਜੇ ਕਮਾਈ ਹੁੰਦੀ ਆ। ਤਾਹੀ ਬਾਈ ਨੇ ਇੰਨਾ ਵਧੀਆ ਕੰਮ ਕੀਤਾ। ਘੈਟ ਬਾਈ। ਬਾਬਾ ਮਿਹਰ ਕਰੇ
@shinderbrar2062
@shinderbrar2062 Жыл бұрын
Very Very nice bai ji
@DarshanKumar-vt8rk
@DarshanKumar-vt8rk Жыл бұрын
ਸਾਡੇ ਪਿੰਡਦੀ ਸਾਨ ਸਾਡਾ ਬਾਈ ਪਿੰਦੀ ਸਿੱਧੂ❤️❤️❤️
@gurdeepnarru1631
@gurdeepnarru1631 Жыл бұрын
ਕਿਹੜਾ ਪਿੰਡ ਆ?
@kanwardeepsingh2896
@kanwardeepsingh2896 Жыл бұрын
Kehri pind te zilla?
@gagandeepsinghgill6123
@gagandeepsinghgill6123 Жыл бұрын
ਕਿਹੜਾ ਪਿੰਡ ਵੀਰ ਤੁਹਾਡਾ??
@Gurdeepsingh-op5fj
@Gurdeepsingh-op5fj Жыл бұрын
ਢਪਾਲੀ
@lakhibrar8745
@lakhibrar8745 Жыл бұрын
Pind da naam ke bai kitha a vr
@bikramjeetsingh8977
@bikramjeetsingh8977 Жыл бұрын
Good work bai g
@jashanvloges149
@jashanvloges149 Жыл бұрын
Very Nice 22 ji
@YadvinderSingh-j9c
@YadvinderSingh-j9c Жыл бұрын
Very nice
@harkiratsingh847
@harkiratsingh847 Жыл бұрын
Pindi baiji bhot vadiya Insan ee salute ji❤❤❤❤❤❤❤❤❤❤❤❤❤❤❤❤❤❤❤❤❤
@arshpreetjandu8162
@arshpreetjandu8162 Жыл бұрын
ਸਾਡੇ ਤਾਂ ਇੱਕ ਮੱਝ ਸੀ ਉਹ ਵੀ ਵੇਚ ਤੀ 😂😂😜🙏
@GurpreetSingh-rx1kj
@GurpreetSingh-rx1kj Жыл бұрын
ਬਾਈ ਜ਼ਰ ਆਏੇ ਨੀ ਪਤਾ ਲੱਗਦਾ ਜਾਣਕਾਰੀ ਮੱਝਾਂ ਦੀ ਦਿੱਤੀ ਗਈ ਆ ਕੇ ਲੱਕੜ ਦੇ ਦਰਵਾਜ਼ੇ ਦੀ ਜਾਣਕਾਰੀ ਆ ਉਹ ਸੇਵਕ ਬਾਈ ਤੂੰ ਤਾਂ ਵੇਖ ਲੈਦਾ
@hsbrar35
@hsbrar35 Жыл бұрын
Lakkar day darvajay tay architecture dee jankari diti gayi aa
@sandeepsangwan879
@sandeepsangwan879 Жыл бұрын
Bahut hi accha bhai ji
@Manohardass-gn9id
@Manohardass-gn9id Жыл бұрын
Very.good.ji
@jobansingh9302
@jobansingh9302 Жыл бұрын
ਵਧੀਅਾ ਜੀ good
@arshpreetjandu8162
@arshpreetjandu8162 Жыл бұрын
ਘੈਂਟ ਐ ਕੰਮ 👍👍👍👍👍👍👍🙏
@sukhrai4075
@sukhrai4075 Жыл бұрын
ਏਹ।ਵੀਰ।ਨੂ।ਦਿੰਲੋ।ਪਿਆਰ।ਪੰਜਾਬ।ਨਾਲ।ਏਥੇ।ਪੈਸਾ।ਲਾਏਆ।।ਨਾ।ਗੋਰੇਆ।ਨੂ।ਦਿੰਤਾ।ਕਮਾਕੇ
@luckymaan9928
@luckymaan9928 Жыл бұрын
ਫ਼ਾਰਮ ਵਧੀਆਂ ਬਣਾਇਆਂ
@ekamjotaujla4951
@ekamjotaujla4951 Жыл бұрын
Very nice bro
@lakhwinderbrar7779
@lakhwinderbrar7779 Жыл бұрын
Very nice 22g
@gorusandhusandhu8066
@gorusandhusandhu8066 Жыл бұрын
Sirra bnda yr pindi v
@gurjitbhatti4857
@gurjitbhatti4857 Жыл бұрын
And 👌👌👌👌👌👌
@ranagnz7442
@ranagnz7442 Жыл бұрын
Very impressive 👏 👌
@DhaliwalDairyfarm6866
@DhaliwalDairyfarm6866 Жыл бұрын
Nice
@harjindersinghsajjan8363
@harjindersinghsajjan8363 Жыл бұрын
Very good 👍
@gurpreetzaildaar
@gurpreetzaildaar Жыл бұрын
ਪਿੰਡ ਕਿਹੜਾ ਵੀਰ ਦਾ ??
@DaljeetSingh-xt5by
@DaljeetSingh-xt5by Жыл бұрын
Dhapali bathinda
@shonkijatt7187
@shonkijatt7187 Жыл бұрын
Very nice video bro
@ranjeetsandhu6214
@ranjeetsandhu6214 Жыл бұрын
very nice pendi bai
@naddha
@naddha Жыл бұрын
Jina pesa fukarpune te laya ona pasua te la lenda pasu ta vichare pakke tha te bathe aa
@shivrandwa948
@shivrandwa948 Жыл бұрын
Pakke te pehla he AA kacha chahida hunda dangra nu
@AmandeepSingh-bu4wn
@AmandeepSingh-bu4wn Жыл бұрын
🙏👌👌👌👍👍👍
@GurmeetSingh-ib6bh
@GurmeetSingh-ib6bh Жыл бұрын
Very good work
@ManjeetSingh-xf8fo
@ManjeetSingh-xf8fo Жыл бұрын
52000 da door 😮😮😮😮
@rohitkumar-ox8ub
@rohitkumar-ox8ub Жыл бұрын
Sir ji mera ik swal hai jado aapa ghar vich 1.5 ton da without inverter ac lagwoundey haa ta jado os di wirring kitti jandi hai stater lagake os naal steblizer di wirring vi jaruri hundi ja fir ikala starter hi kam de janda
@sardulsingh967
@sardulsingh967 Жыл бұрын
Bhaji stablazor zrrori a
@kaurxjot.001
@kaurxjot.001 Жыл бұрын
Very nice veere good job
@rajkhattra1781
@rajkhattra1781 Жыл бұрын
Bai laon kine da Lea oh v dasi vere
@jagtarsarpanch3073
@jagtarsarpanch3073 Жыл бұрын
Super
@kuldeepsidhu1149
@kuldeepsidhu1149 Жыл бұрын
👍❤️🙏
@GursewakSingh-bv7uj
@GursewakSingh-bv7uj Жыл бұрын
ਬਾਈ ਬਹੋਤ ਵਧੀਆ ਰੱਬ ਤਰੱਕੀਆਂ ਬਖਸੇ ਛੋਹ ਦਾ ਕੋਈ ਮੁੱਲ ਨੀ ਹੁਦਾ ਏਡੀ ਗੱਲ ਨੀ ਜਿਨਾ ਕ ਤੇ ਪੇਸਾ ਲਾਇਆ ਏਸ ਸਾਰੇ ਸਿਸਟਮ ਤੇ ਹਾ ਕੁਛ ਬੱਦੇਆ ਕੋਲ ਇਹਨਾ ਸਾਰੇ ਸਮਾਨ ਦੇ ਮੁੱਲ ਦੇ ਕੂਤੇਏ ਦੇ ਗੱਲ ਸੱਗਲੀਆ ਬਣਬਾਈਆ ਨੇ ਆ ਪੱਤੜਕਾੜ ਵੀਊ ਨੇਪੱਟਤੇ ਕੀ ਬਣੋਊ ਦੂਨੀਆ ਦਾ
@RanjitSingh-r2v7t
@RanjitSingh-r2v7t Жыл бұрын
❤❤❤❤
@AmrikBrarvlog
@AmrikBrarvlog Жыл бұрын
👌👌👌
@ManveerBrar-qo6ir
@ManveerBrar-qo6ir 5 ай бұрын
ਮੋੜ ਮੰਡੀ ਮਾਟੇ ਪ੍ਰਧਾਨ ਦਾ ਕੰਮ ਦੇਖ ਕੇ ਮਝਾ ਦਾ ਫਾਰਮ ਬਸ ਸਟੈਂਡ ਦੇ ਨੇੜੇ
@mahinderpal9404
@mahinderpal9404 Жыл бұрын
ਗੱਲ ਸਾਰੀ ਮਾਲ ਦੀ ਹੈ, ਲੋਕਾਂ ਨੂੰ ਦੋ ਵਕਤ ਦੀ ਰੋਟੀ ਖਾਣ ਦੇ ਲਾਲੇ ਪਏ ਹੋਏ ਹਨ,ਕਮਾਲ ਹੈ !
@GurinderBaniwichar
@GurinderBaniwichar Жыл бұрын
😂😂😂😂😂
@ajitharwinder3786
@ajitharwinder3786 Жыл бұрын
Yaar Jatt fukaraa nhi hunda par tu ta appni nasal hi khraab kar laiea
@gurpreetsingh-pu6tb
@gurpreetsingh-pu6tb Жыл бұрын
Ena kharcha gate te laun nalo 10 dangr hi hor le lenda y,, gate ta simple naal v sar jana c
@luckymaan9928
@luckymaan9928 Жыл бұрын
ਗੱਲ ਸਹੀ ਐ ਵੀਰ ਪਰ ਸ਼ੌਕ ਦਾਂ ਕੋਈ ਮੁੱਲ ਨੀ ਹੁੰਦਾਂ
@user-og4in5yx2i
@user-og4in5yx2i Жыл бұрын
ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦੀ ਇੱਥੇ ਹੀ ਸਾਊਥ ਅਫਰੀਕਾ 😂😂😂
@Gurjitsandhu00
@Gurjitsandhu00 Жыл бұрын
ਏਥੇ ਦਿਹਾੜੀ ਕਿੰਨੀ ਆ ਵੀਰ 500 ਰੁਪੇ ਬਾਹਰ ਦੀ ਦਿਹਾੜੀ 12000 ਹਜ਼ਾਰ ਨਾਲ਼ੇ ਏਥੇ 500 ਦੀ ਦਿਹਾੜੀ ਕਿੳ ਕਰੇ ਕੋਈ
@jagpreetuppal4123
@jagpreetuppal4123 Жыл бұрын
ਮੰਤਰੀ
@starxbgmi475.
@starxbgmi475. Жыл бұрын
Punjab nu fuker punne ne khtm kr dena
@dilpreetsingh2347
@dilpreetsingh2347 Жыл бұрын
L😊😅😅😅😅😅😅😅😅😅😅
@kuldeepbarar4653
@kuldeepbarar4653 Жыл бұрын
Pindi 22 salot tari soch no
@komalkaur6818
@komalkaur6818 Жыл бұрын
Ball da pasa
@jagvirsekhon2597
@jagvirsekhon2597 Жыл бұрын
Fukra banda
@karamjeetsingh220
@karamjeetsingh220 Жыл бұрын
ਭੁੱਕੀ ਨਾ ਖਾਈ ਪਿੰਦੀ
@puranebeli1896
@puranebeli1896 Жыл бұрын
😂
@harbindersingh9221
@harbindersingh9221 Жыл бұрын
ਸੇਵਕ ਵੀਰ ਜੀ ਤੁਹਾਡਾ ਨੰਬਰ ਮਿਲ ਸਕਦਾ
@iqbalsinghiqbalsingh9547
@iqbalsinghiqbalsingh9547 Жыл бұрын
Wonderful
@prof.kuldeepsinghhappydhad5939
@prof.kuldeepsinghhappydhad5939 Жыл бұрын
Very nice 👌
@deepphotography8906
@deepphotography8906 Жыл бұрын
Very nice
@jaswindergill3978
@jaswindergill3978 Жыл бұрын
👍👍👍👍
@gurpreetraju24
@gurpreetraju24 Жыл бұрын
👌👌
@KulwinderSidhu-og1jo
@KulwinderSidhu-og1jo Жыл бұрын
Very good 👍
@SatnamSingh-su3kq
@SatnamSingh-su3kq Жыл бұрын
Very good
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
黑天使被操控了#short #angel #clown
00:40
Super Beauty team
Рет қаралды 61 МЛН
Сестра обхитрила!
00:17
Victoria Portfolio
Рет қаралды 958 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН