ਭਾਈ ਸਾਹਿਬ ਕੁਲਬੀਰ ਸਿੰਘ ਜੀ ਦੇ ਗੁਰਮਤਿ ਅਨੁਸਾਰੀ ਜਵਾਬ। Bhai Sahib Kulbir Singh ji Question Answer Session

  Рет қаралды 2,249

Gurmat Bibek

Gurmat Bibek

Күн бұрын

Пікірлер: 27
@sahibsingh7259
@sahibsingh7259 8 сағат бұрын
ਧੰਨ ਗੁਰੂ ਧੰਨ ਗੁਰੂ ਪਿਆਰੇ ।
@JASPALSINGH-my5yn
@JASPALSINGH-my5yn 21 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harneetvlogs6373
@harneetvlogs6373 Күн бұрын
Waheguru jee❤❤❤❤❤dhan guru pyaare jee
@simran5111
@simran5111 12 сағат бұрын
Bohot sare sanshe dur hoye baba ji mai tuhadi shukarguzar aa es video lyi
@baljeetrathour7230
@baljeetrathour7230 Күн бұрын
waheguru ji anad tusi gurmukh vadbhage ho jo bhai sahib di sangt prapit hoi , mnu v manmukh nu ap vrge gursikha kol bethn da bhag milee ❤❤🥹💖
@GaganSingh-k5l
@GaganSingh-k5l Күн бұрын
Dhan guru dhan guru piyare
@ramandeepsingh6675
@ramandeepsingh6675 Күн бұрын
ਬਹੁਤ ਵਧੀਆ ਤਰੀਕਾ ਸਮਜਾਉਣ ਦਾ ਜੀ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਸਾਰਿਆਂ ਤੇ
@jasbirkaurmalhi4968
@jasbirkaurmalhi4968 Күн бұрын
🙏🙏🙏❤️🙏
@ramandeepsingh6675
@ramandeepsingh6675 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KiranPal-kt5qk
@KiranPal-kt5qk Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gaganpreetkaur5252
@gaganpreetkaur5252 7 сағат бұрын
Bhai sahib ji es maheene ch only guru gobind ji dia sifta karo ji 🙏
@sarbjeetkaur4452
@sarbjeetkaur4452 Күн бұрын
Wageguru Wageguru Waheguru Waheguru jio 🙏🙏🙏🙏
@someone-eb1hq
@someone-eb1hq Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ।। ਕੀ ਭਾਈ ਸਾਹਿਬ ਨੇ ਨੌ ਖੰਡਾ ਵਿਚ ਗੁਰੂ ਨਾਨਕ ਦੇਵ ਜੀ ਦੀ ੳਦਾਸੀ ਬਾਰੇ ਕੋਈ ਵਿਚਾਰ ਦਿਤੇ ਹਨ ਕਿ ਕਿਥੇ ਕਿਥੇ ਚਰਨ ਛੋਹ ਅਸਥਾਨ ਹਨ?
@tarunkaur702
@tarunkaur702 Күн бұрын
Waheguru ji 🙏🙏🙏
@mavivlogs6034
@mavivlogs6034 Күн бұрын
ਵਾਹਿਗੁਰੂ ਜੀ
@surinderbajwa9802
@surinderbajwa9802 Күн бұрын
Satsri akaal Satan Waheguru ji
@Ajmehar-y9i
@Ajmehar-y9i Күн бұрын
waheguru jio agar daas ne aap ji naal apne man di koi tkleef dsni hove kive aap ji de peyaarea naal koi gal vichaar ho skdi hai bainti hai ji 🥺🙏
@gurmeetsingh4869
@gurmeetsingh4869 Күн бұрын
Waheguru ji
@Jatinsingh1699
@Jatinsingh1699 Күн бұрын
🙏🙏🙏🙏
@amanindersingh239
@amanindersingh239 Күн бұрын
Baba g aap ji nu benti hai ki hafte wich ik jrur video jrur paya kro. Bhukh bhot lgdi hai g 🙏
@GurmatBibek
@GurmatBibek Күн бұрын
🙏
@sr3048
@sr3048 Күн бұрын
ਕਿਸੇ ਦੀ ਇਹ ਅਵਸਥਾ ਬਣ ਸਕਦੀ ਹੈ ਕਿ ਉਸ ਨੂੰ ਕਿਸੇ ਨਿਗੁਰੇ ਦਾ ਭੋਜਨ ਖਾਣ ਨਾਲ ਉਸ ਦੀ ਨਾਮ ਦੀ ਕਮਾਈ ਚ ਫਰਕ ਪੈਂਦਾ ਹੋਵੇ ,ਓਹ ਗੁਪਤ ਰੂਪ ਵਿੱਚ ਆਪਣੇ ਲਈ ਪਹਿਰਾ ਰਖ ਲਵੇ ਇਹ ਠੀਕ ਹੈ। ਪਰ ਹਰ ਕੋਈ ਇਸ ਰਹਿਤ ਦਾ ਅਧਿਕਾਰੀ ਨਹੀਂ ਹੁੰਦਾ ।ਇਸੇ ਲਈ ਕਿਸੇ ਵੀ ਰਹਿਤ ਨਾਮੇ ਚ ਜਾਂ ਗੁਰੂ ਲਿਖਤ ਵਿੱਚ ਇਸ ਗਲ ਨੂੰ ਨਹੀਂ ਦਰਸਾਇਆ ਗਿਆ ਕਿ ਤੁਸੀਂ ਕਿਸਦੇ ਹਥ ਦਾ ਖਾਣਾ ਹੈ ਕੇ ਨਹੀਂ ਖਾਣਾ ਹਰੇਕ ਦੀ ਆਪਣੀ ਕਲਾਸ ਹੋ ਸਕਦੀ ਹੈ ।ਇਸ ਗਲ ਦਾ ਕੀਤਾ ਗਿਆ ਪਰਚਾਰ (ਜਿਸ ਦੀ ਕੋਈ ਪਕੀ ਲਿਖਤ ਨਹੀਂ ਮਿਲਦੀ) ਕਈਆਂ ਲੀ ਦੁਬਿਧਾ ਪੈਦਾ ਕਰਦਾ ਹੈ ਤੇ ਓਹ ਸਾਰੀ ਉਮਰ ਇਸ ਦੁਬਿਧਾ ਚੋਂ ਨਿਕਲ ਨਹੀਂ ਸਕਦੇ ।ਇਸ ਪਹਿਰੇ ਨੂੰ ਅਗਰ ਗੁਪਤ ਰਖ ਕੇ ਵਰਤੋ ਤਾਂ ਕੋਈ ਰੋਲਾ ਨਹੀਂ ,ਤੁਹਾਡੀ ਅਵਸਥਾ ਕਿਥੇ ਸਟੈਂਡ ਕਰਦੀ ਹੈ ਤੁਹਾਨੂੰ ਪਤਾ ਹੈ ਪਰ ਹਰ ਇਕ ਇਸ ਦਾ ਅਧਿਕਾਰੀ ਨਹੀਂ ਹੁੰਦਾ ।ਕੋਈ ਨਵਾਂ ਪਰਾਣੀ ਅੰਮ੍ਰਿਤ ਛਕੇ, ਉਸਦਾ ਪਰਿਵਾਰ ਮਾਤਾ ਪਿਤਾ ਨਿਗੁਰੇ ਹੋਵਣ ਕੀ ਓਹ ਘਰ ਵਿੱਚ ਅਡ ਹੋ ਕੇ ਰਹਿਣ ਲਗ ਪਵੇ ,ਜੇ ਓਹਦੇ ਕੋਲ ਆਪਣੀ ਕਮਾਈ ਦਾ ਕੋਈ ਵਸੀਲਾ ਵੀ ਨ ਹੋਵੇ ਅਜੇ ਮਾ ਪਿਉ ਤੇ ਡਿਪੈਂਡ ਹੋਵੇ ਓਹ ਤਾਂ ਪੈ ਗਿਆ ਫੇਰ ਭੰਬਲਭੂਸੇ ਵਿੱਚ। ਬਾਕੀ ਰਹੀ ਗਲ ਬ੍ਰਾਹਮਣਵਾਦ ਦੀ ,ਓਹ ਤਾ ਫੇਰ ਵੀ ਬ੍ਰਾਹਮਣ ਬਰਾਹਮਣਾ ਦੇ ਹਥ ਦਾ ਖਾ ਲੈਂਦੇ ਸੀ ਪਰ ਇਥੇ ਤਾ ਵੇਖਿਆ ਜਾਂਦਾ ਹੈ ਕਿ ਇਹ ਗੁਰ ਸਿਖ ਸਾਡੇ ਜਥੇ ਦਾ ਹੈ ਤਾਂ ਖਾਣੇ ਹੈ ਜੇ ਕਿਸੇ ਹੋਰ ਜਥੇ ਦਾ ਸਿੰਘ ਹੈ ਤਾਂ ਨਹੀਂ ਖਾਣਾ ,ਜਿਵੇਂ ਕੇ ਇਕ ਨਿਹੰਗ ਸਿੰਘ ਜੀ ਦੀ ਤੁਸੀ ਕਥਾ ਪਾਈ ਸੀ ਜੇਹੜੇ ਕਹਿੰਦੇ ਸੀ ਅਸੀਂ ਵੀ ਬਿਬੇਕ ਦਾ ਪਹਿਰਾ ਰਖਦੇ ਹਾ ਪਰ ਇਸ ਜਥੇ ਨੇ ਸਾਡੇ ਡੇਰੇ ਚਾ ਕੇ ਵੀ ਆਪਣਾ ਲੰਗਰ ਆਪ ਤਿਆਰ ਕੀਤਾ ।ਅਗੋਂ ਨਿਮਰਤਾ ਵਾਲੇ ਬੋਲ ਸਨ ਕਿ ਇਹਨਾਂ ਦੀ ਰਹਿਤ ਵਡੀ ਹੈ।ਤੇ ਇਸ ਕਥਾ ਦੇ ਹੇਠਾਂ ਕਮੈਂਟਾ ਵਿੱਚ ਆਪਣੀ ਰਹਿਤ ਵਡੀ ਸੁਣ ਕੇ ਸਾਰੇ ਇਕੋ ਪਲੇਟਫਾਰਮ ਦੇ ਲੋਕੀ ਆਪਣੀ ਹੀ ਧੰਨ ਧੰਨ ਕਰ ਰਹੇ ਸਨ।ਇਸ ਤਰਾਂ ਦੀ ਰਹਿਤ ਰਖਣ ਵਾਲੇ ਤਾਂ ਬ੍ਰਾਹਮਣਾ ਤੋਂ ਵੀ ਟਪੇ ਹੋਏ ਹਨ ਫੇਰ ਬ੍ਰਾਹਮਣਵਾਦ ਨੂੰ ਨਿੰਦਣ ਦੀ ਕੀ ਲੋੜ ਹੈ ਜੇ ਸਿਖ ਹੀ ਉਹਨਾਂ ਤੋਂ ਟਪੇ ਪਏ ਹਨ।
@sunnysingh8005
@sunnysingh8005 Күн бұрын
WaheGuru Ji ka Khalsa WaheGuru Ji ki Fateh 🙏🙏
@ManmohanSingh-sk4tw
@ManmohanSingh-sk4tw Күн бұрын
Waheguru ji 🙏
@amanindersingh239
@amanindersingh239 Күн бұрын
Waheguru ji
@Gagandeepsingh-6388
@Gagandeepsingh-6388 Күн бұрын
Waheguru ji
@BaljitsinghBaljitsingh-t7o
@BaljitsinghBaljitsingh-t7o Күн бұрын
Waheguru ji
黑天使只对C罗有感觉#short #angel #clown
00:39
Super Beauty team
Рет қаралды 36 МЛН