ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੈਸੇ ਹਨ? Darshan of Guru Gobind Singh jee

  Рет қаралды 15,365

Gurmat Bibek

Gurmat Bibek

Күн бұрын

Пікірлер: 138
@SamarpreetSingh-g9m
@SamarpreetSingh-g9m 11 ай бұрын
ਗੁਰੂ ਸਾਹਿਬ ਜੀ ਬਾਰੇ ਬਹੁਤ ਹੀ ਵਿਸਤਾਰ ਵਿਚ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇ ਬਹੁਤ ਹੀ ਸੰਖੇਪ ਜਾਣਕਾਰੀ ਵਿਚ ਆਪਣੇ ਗ੍ਰੰਥ ਵਿਚ ਲਿਖਿਆ ਹੈ ਜੋ ਕੇ ਓਹਨਾ ਦਾ ਆਪਣਾ ਹੱਥ ਲਿਖਤ ਗ੍ਰੰਥ ਹੈ ਜਿਸ ਵਿਚ ਪੈਰ ਦੇ ਨੌਹਾਂ ਤੋਂ ਲੇ ਕੇ ਸਿਰ ਦੇ ਕੇਸਾਂ ਤੱਕ ਸਭ ਕੁਝ ਕੱਲੀ ਕੱਲੀ ਗੱਲ ਲਿਖੀ ਹੈ ਅਗਰ ਕੋਈ ਚੰਗਾ ਚਿੱਤਰਕਾਰ ਮਿਲੇ ਤਾਂ ਹੋ ਸਕਦਾ ਉਹ ਇਸੇ ਗ੍ਰੰਥ ਨੂੰ ਪੜ੍ਹ ਕੇ ਗੁਰੂ ਜੀ ਦਾ ਚਿੱਤਰ ਬਣਾ ਸਕਦਾ, ਇਹ ਗ੍ਰੰਥ ਅੱਜ ਵੀ ਭੈਣ dr ਰਾਗਨੀ ਸ਼ਰਮਾ ਜੀ ਕੋਲ ਹੈ ਭੈਣ dr ਰਾਗਨੀ ਸ਼ਰਮਾ ਜੀ ਨੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੇ phd ਕੀਤੀ ਹੋਈ ਹੈ ਇਸ ਕਰਕੇ ਇਹ ਮਹਾਨ ਗ੍ਰੰਥ ਓਹਨਾ ਪਾਸ ਹੈ ਜੋ ਕੇ ਪੁਰਾਤਨ ਗ੍ਰੰਥ ਹੈ
@luckytanda
@luckytanda 11 ай бұрын
🎉ਵਾਹਿਗੁਰੂ
@gurjeetkaur6635
@gurjeetkaur6635 11 ай бұрын
Nice!good information nd great suggestion.🙏
@Navjot_Kaur845
@Navjot_Kaur845 11 ай бұрын
ਧੰਨ ਧੰਨ ਧੰਨ ਗੁਰੂ ਪਿਤਾ ਜੀ 🙏🙏🙏🙏🙏🙏🙏
@wahegurujiwaheguruji4816
@wahegurujiwaheguruji4816 10 ай бұрын
Waheguru ji👑🤲🌺🙏🏻 ji Baba Jivan Singh Maharaj ji👑🙏🏻🤲 shoti jatti da smj ucha darja nhi dande koie Jatt t ona de Gurupurab Ch Samil tak nhi hundi Ada d v sikh hai hmm
@luckytanda
@luckytanda 10 ай бұрын
@@wahegurujiwaheguruji4816 🙏🏻
@1997RAJSHAH
@1997RAJSHAH 11 ай бұрын
ਗੁਰੂ ਗੋਬਿੰਦ ਸਿੰਘ ਜੀ ਦੇ ਬਾਲ ਸਰੂਪ ਤੋਂ ਜਿਆਦਾ ਸੋਹਣਾ ਕੋਣੀ ਨਹੀਂ ਹੋ ਸਕਦਾ ਨਾ ਕੋਈ ਸੀ ਨਾ ਕੋਈ ਹੋਵੇਗਾ ….ਸੋਚ ਕੇ ਹੀ ਮੁਖ ਤੇ ਹਾਸਾ ਆ ਜਾਂਦਾ ਕਿ ਰੱਬ ਕਿੰਨਾ ਸੋਹਣਾ ਹੋਵੇਗਾ ….ਧੰਨ ਨੇ ਉਹ ਜਿੰਨਾ ਨੇ ਉਹਨਾਂ ਦੇ ਦਰਸ਼ਨ ਕਰਕੇ ਤ੍ਰਿਪਤ ਹੋ ਗਏ
@KamaljitSingh-y4c
@KamaljitSingh-y4c 10 ай бұрын
🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਮਹਾਰਾਜ ਜੀ ਮੇਰੇ ਵਾਹਿਗੁਰੂ ਜੀ ਮੇਰੀ ਮਾਂ ਜੀ ਨੂੰ ਠੀਕ ਕਰੋ ਮੇਰੀ ਮਾਂ ਜੀ ਹੌਸਪੀਟਲ ਆ ਜੀ ਠੀਕ ਕਰੋ ਜੀ ਮੇਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਰਦੋ ਮੇਰੀ ਮਾਂ ਜੀ ਨੂੰ ਠੀਕ ਗੁਰੂ ਪਿਤਾ ਜੀ 🌹🌹🌹🌹🌹❤️❤️❤️❤️❤️🙏🙏🙏🙏🙏🙏🙏
@GurmatBibek
@GurmatBibek 10 ай бұрын
🙏🏻
@PanjvaTakhat
@PanjvaTakhat 11 ай бұрын
ਬਾਦਸ਼ਾਹ ਦਰਵੇਸ਼ ਗੁਰੂ ਗੋਬੰਦ ਸਿੰਘ🙏🙏
@satwinderdhillon6370
@satwinderdhillon6370 11 ай бұрын
🙏🙏🙏🙏🙏ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ।🙏🙏🙏🙏🙏
@PanjvaTakhat
@PanjvaTakhat 11 ай бұрын
ਬਹੁਤ ਧਨਵਾਦ ਵੀਰੇ ਏਨੀ ਵਧੀਆ ਜਾਣਕਾਰੀ ਦੇਣ ਲਈ। ਪੋਹ ਸੁਦੀ ਸਪਤਮੀ ਦਾ ਹੀ ਹੈ ਗੁਰਬੁਰਬ । ਧਨਵਾਦ ਭਾਈ ਕੁਲਬੀਰ ਸਿੰਘ ਜੀ ਦਾ ਸਿੱਖ ਪੰਥ ਨੂੰ ਸਹੀ ਰਸਤਾ ਦਿਖਾਉਣ ਲਈ।
@nirmalkaur5570
@nirmalkaur5570 11 ай бұрын
ਹਾਂ ਜੀ ਸਤ ਸੁਦੀ ਪੋਹ ਹੀ ਸਹੀ ਹੈ ਜਾਣ ਬੁਝ ਕੇ ਅਗਿਆਨੀ ਗਿਆਨੀ ਸਰਕਾਰੀ ਰਾਜਨੀਤੀ ਕਰਕੇ ਗੁਰੂਆਂ ਦੇ ਜਨਮ ਤਾਰੀਕ ਬਦਲਦੇ ਆ ਰਹੇ ਹਨ ਪਰ ਜੋ ਸਹੀ ਹੈ ਉਹ ਹੀ ਪਕਾਵਹੈ ਜੋ ਗਲਤ ਹੈ ਉਹ ਹੀ ਕਚਾ ਹੈ ਸਿਖ ਧਰਮ ਵਿਚ ਸ਼ੰਕੇ ਪੈਦਾ ਕੀਤੇ ਜਾ ਰਹੇ ਹਨ ਪਰ ਸਚ ਤਾਂ ਸਚ ਹੈ ਝੂਠ ਕੂੜ ਪਰਚਾਰ ਜਰੂਰ ਖਤਮ ਹੋਵੇਗਾ।ਸਿਖ ਕਥਾ ਵਾਚਕ ਹੀ ਗੁਰੂਆਂ ਔਰ ਵਾਹਿਗੁਰੂ ਨਾਲੋਂ ਤੋੜਦੇ ਹਨ ਜੋੜਨ ਦੀ ਬਜਾਏ ।ਗੁਰੂ ਨਾਲ ਜੋੜੋ ਪਰ ਤੋੜਨ ਦੀ ਕੋਈ ਵੀ ਜੁਰਅਤ ਨਾ ਕਰਨ।🙏🙏🙏🙏🙏🙏🙏🙏🙏
@sarblohkaur6379
@sarblohkaur6379 11 ай бұрын
ਵਾਹ ਕਿਆ ਕੀਰਤਨ ਹੈ ਰਸਭਿੰਨਾ । ਬਹੁਤ ਸੋਹਣੇ ਵਿਚਾਰ❤
@ParvinderSingh-pf5uz
@ParvinderSingh-pf5uz 11 ай бұрын
Beautifully explained about the non-explanable Guru Gobind Singh Jee
@schahal757
@schahal757 11 ай бұрын
ਧਨ ਗੁਰੂ ਧਨ ਗੁਰੂ ਪਿਆਰੇ। ਕਮਾਲ ਦੀ ਵੀਡਿਓ ❤❤
@dasmeshdadaas
@dasmeshdadaas 11 ай бұрын
ਜੁੱਲਫੈ ਅਨੂਪ ਜਾਂ ਕੀ ॥ ਨਾਗਨ ਕਿ ਸਿਆਹ ਬਾਂਕੀ ॥ ਅਧਭੁਤ ਅਦਾਇ ਤਾਂ ਕੀ ॥ ਐਸੋ ਢੋਲਨ ਕਹਾਂ ਹੈ ॥ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਨੂੰ ਗੁਰਪੁਰਬ ਦੀਆਂ ਕੋਟ ਕੋਟ ਵਧਾਈਆਂ ਜੀ
@SUMANDEVI-df1yj
@SUMANDEVI-df1yj 11 ай бұрын
Dhan dhan Guru Nanak Dev Ji Maharaj Ji Dhan dhan Guru Ram Das ji Maharaj Dhan dhan Guru Gobind Singh Ji Maharaj aap ji ko meri kot kot shukrana te namskar hai ji 🙏🙏🙏🙏🙏🙏🙏🙏🙏🙏🙏
@JagjitSingh-xv4br
@JagjitSingh-xv4br 11 ай бұрын
ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਜੀ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਪਾਸ ਬਾਰ ਬਾਰ ਨਮਸਕਾਰ ਜੀ 💐💐🌹🌹🌺🌺🙏🏻🙏🏻
@bhupinderkaur9691
@bhupinderkaur9691 10 ай бұрын
Whaeguru ji Whaeguru ji 🙏🙏
@GuruDhaSingh
@GuruDhaSingh 11 ай бұрын
ਬਹੁਤ ਹੀ ਸੋਹਣੀ ਵੀਡੀਓ ਬਣਾਈ ਹੈ ਗੁਰਮਤਿ ਬਿਬੇਕ team ਨੇ। ਖ਼ਾਸ ਕਰਕੇ ਪੋਹ ਸੁਦੀ 7 ਗੁਰੂ ਜੀ ਦਾ ਅਸਲੀ ਗੁਰਪੁਰਬ ਬਾਰੇ ਜ਼ਿਕਰ ਕਰਨਾ ਬਹੁਤ ਸ਼ਲਾਘਾਯੋਗ ਹੈ ਜੀ।
@harjinderkaur1226
@harjinderkaur1226 11 ай бұрын
Dhan sahibe kmal shri guru gobind singh ji maharaj ji❤❤
@1500wale
@1500wale 11 ай бұрын
Dhan Dhan Sri Guru Gobind Singh Ji 🙏🏻 ❤
@JaspreetKaur-l3j
@JaspreetKaur-l3j 10 ай бұрын
Waheguru ji waheguru ji 🙏🙏🙏🙏🙏🙏🙏🙏🙏🙏🙏🙏🙏 Dhan Dhan shree Guru Gobind Singh Ji Maharaj ji 🙏🙏🙏🙏🙏
@sukhveerdhaliwal1168
@sukhveerdhaliwal1168 11 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ
@SunnySandhu-m1z
@SunnySandhu-m1z 10 ай бұрын
🙏🌹ਸਤਿਨਾਮ ਸ੍ਰੀ ਵਾਹਿਗੁਰੂ ਜੀ🌹🙏🙏🌹ਸਤਿਨਾਮ ਸ੍ਰੀ ਵਾਹਿਗੁਰੂ ਜੀ🌹🙏❤❤
@LakhwinderSingh-ov2ng
@LakhwinderSingh-ov2ng 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@balwinderkaur914
@balwinderkaur914 11 ай бұрын
Waheguru ji la khalsa Waheguru ifateh
@babandeepkaur3811
@babandeepkaur3811 11 ай бұрын
Waheguru ji 🙏 dhan dhan guru gobind singh ji 🙏 apne panth te ape mehar karn 🙏
@1699ArunjeetSINGH
@1699ArunjeetSINGH 11 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਤਸ਼ਾਹ ❤
@HARJEETSINGH-yv1np
@HARJEETSINGH-yv1np 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@satinderkaurwalia8959
@satinderkaurwalia8959 11 ай бұрын
Dhan Dhan Shree Guru Gobind Singh ji Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@Navjot_Kaur845
@Navjot_Kaur845 11 ай бұрын
ਵਾਹਿਗੁਰੂ🙏🙏🙏🙏🙏🙏🙏🙏🙏🙏🙏
@bbbggg6858
@bbbggg6858 11 ай бұрын
Dhan dhan Sri guru gobind Singh ji❤❤❤❤
@RanjitKaur-me8hi
@RanjitKaur-me8hi 11 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ
@talveenjapnaad1221
@talveenjapnaad1221 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@rajinderjassal3401
@rajinderjassal3401 11 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏💯💯💯💯😘😘😘😘🥰🥰🥰🥰🥺🥺🥺🥺🥺🥺😊😊😊😊😊😊😊😊🙏🙏🙏🙏🙏dhann guru dhann guru pyare 🙏🙏🙏🙏🙏🙏🙏🙏🙏🙏🙏🙏🙏🙏🙏🥰🥰🥺🥺🥺💯💯
@BhupinderSingh-qx4vv
@BhupinderSingh-qx4vv 11 ай бұрын
Dhan dhan sache waheguru jio ji
@simmisidhu3980
@simmisidhu3980 11 ай бұрын
Aat sunder saroop mere gobind ka
@sukhwarval1566
@sukhwarval1566 11 ай бұрын
ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕ੍ਰਿਪਾ ਨਿਧਾਨ ❤
@kaurmanjitkaur349
@kaurmanjitkaur349 11 ай бұрын
🙏🙏🙏🙏🙏🙏 Vaheguru g
@hukamsingh7941
@hukamsingh7941 11 ай бұрын
Vaheguru Ji Ka Khalsa Vaheguru Ji Ki Fateh Ji ❤
@rajbirkaur1325
@rajbirkaur1325 11 ай бұрын
Dhann Dhann Guru Gobind Singh Paatshaah Maharaj 🙏🙏
@SheerySingh-e2t
@SheerySingh-e2t 8 ай бұрын
Satnam sri waheguru ji .
@jaswantgill8350
@jaswantgill8350 11 ай бұрын
DHAN GURU GOBIND SINGH SAHIB DHAN GURU GOBIND SINGH SAHIB DHAN GURU GOBIND SINGH SAHIB DHAN GURU GOBIND SINGH SAHIB DHAN GURU GOBIND SINGH SAHIB
@jatindersinghmultani
@jatindersinghmultani 11 ай бұрын
13 ਮੀਲ ਦੀ ਦੂਰੀ ਤੇ ਮਾਰਿਆ ਸੀ ਇੱਦਾਂ ਈ ਸੁਣਿਆ ਏ ਉਥੇ ਗੁਰੂ ਘਰ ਵੀ ਹੈਨ ਜੀ
@gurpreetsingh-pu6tb
@gurpreetsingh-pu6tb 11 ай бұрын
Kya khoob dsya anand aa gya sun k
@AmandeepSingh-7k
@AmandeepSingh-7k 11 ай бұрын
ਬਹੁਤਸੋਹਣੇਸਬਦਾਦਾਸੁਮੇਲ
@nanaklekh
@nanaklekh 11 ай бұрын
Dhan Dhan Sri Guru Gobind Singh Sahib Ji Maharaj 🙏
@user-arjun156
@user-arjun156 11 ай бұрын
Dhan Dhan sri guru gobind singh ji
@gillcouple86
@gillcouple86 11 ай бұрын
Waheguru ji sikhi bahksho
@Daljotsinghpb11
@Daljotsinghpb11 11 ай бұрын
Waheguru ji🎉
@gurkamalsingh4268
@gurkamalsingh4268 10 ай бұрын
ਛੇ ਪਾਤਸ਼ਾਹ ਦੀ ਬਾਣੀ ਸਿਖ ਨੂੰ ਪੜਨੀ ਚਾਹੀਦੀ ਏ।ਕੱਚੀ ਬਾਣੀ ਕਦੇ ਨਾ ਪੜੋ।ਨਾਨਕ ਬਾਣੀ ਪੜੋ ਸਮਝੋਗੇ ਤਾ ਸਭ ਤੋ ਪਹਿਲਾ ਧਾਰਮਿਕ ਪਖੰਡ ਤਿਆਗੋਗੇ ਬਾਹਰੀ ਪੁਜਾਰੀ ਦਾ ਦਿੱਤਾ ਭੇਖ ਤਿਆਗੋ ਗੇ। ਅਤੇ ਧਰਮ ਅਤੇ ਧਾਰਮਿਕ ਗਲੀਆ ਸੜੀਆ ਮਨੌਤਾ ਦਾ ਭੇਖ ਦਾ ਝੂਲ ਲਾਹਕੇ ਸਿਟੋਗੇ। ਤੇ ਨਾਨਕ ਪਾਤਸ਼ਾਹ ਦੇ ਅਸਲ ਸਿਖ ਬਣ ਨਾਨਕ ਪਾਤਸ਼ਾਹ ਦੇ ਗਿਆਨ ਦੇ ਰਾਹ ਦੇ ਪਾਧੀ ਬਣੋਗੇ
@shalinderkaur7555
@shalinderkaur7555 11 ай бұрын
Dhan Dhan badshah darvesh Guru Gobind Sinhg ji Sade te v kirpa krk Amrit di daat baksho 🙏🙏🙏🙏🙏🙏🙏🙏
@pannugurcharan7763
@pannugurcharan7763 10 ай бұрын
Thanks for jankari Bhai Sahib
@karamjeetsingh9838
@karamjeetsingh9838 10 ай бұрын
Waheguru ji...
@narvailsingh1712
@narvailsingh1712 11 ай бұрын
Wahegur waheguru waheguru waheguru waheguru waheguru waheguru waheguru waheguru waheguru waheguru waheguru ji
@ramandeepsingh6675
@ramandeepsingh6675 11 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@gurmeetsinghsarwara5351
@gurmeetsinghsarwara5351 11 ай бұрын
ਵਾਹਿਗੁਰੂ ਜੀ 🙏🙏🙏
@baljeetkaur1724
@baljeetkaur1724 11 ай бұрын
Satnam Shri Waheguru Ji🙏💐💞🫂💕
@sukhjindersingh4949
@sukhjindersingh4949 11 ай бұрын
ਧੰਨ ਗੁਰੂਗੋਬਿੰਦਸਿੰਘ ਜੀ
@parbhdyalsingh702
@parbhdyalsingh702 11 ай бұрын
ਵਾਹਿਗੁਰੂ ਜੀ
@HarpreetSingh-qe4oc
@HarpreetSingh-qe4oc 3 ай бұрын
Wahegur ❤
@bbbggg6858
@bbbggg6858 11 ай бұрын
Thank you veer ji anmuli jankari lai 🙏🙏🙏🙏🙏🙏
@jagmeetsandhu9925
@jagmeetsandhu9925 11 ай бұрын
ਵਾਹੋ ਵਾਹੋ ਗੋਬਿੰਦ ਸਿੰਘ ਜੀ
@kamaljit22kaur95
@kamaljit22kaur95 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@kukurukuru
@kukurukuru 11 ай бұрын
❤❤
@kamaljit22kaur95
@kamaljit22kaur95 11 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।
@ManjitSingh-bj9yu
@ManjitSingh-bj9yu 11 ай бұрын
Waheguru ji waheguru ji
@ParvinderSingh-pf5uz
@ParvinderSingh-pf5uz 11 ай бұрын
Black mole yaani "kala Til" ob Guru jee face in gazal no. 38 -ਖਾਲ ਮਸਕੀਨਸ਼ ਦਿਲੇ ਆਲਮ ਰਬੂਦ" means Black mole of guru Sahib is hijjacking the heart of whole world.❤
@enderjitraj5683
@enderjitraj5683 11 ай бұрын
Dhan dham gura gobind singh ji ❤❤❤❤❤❤❤❤❤❤❤❤
@anshdeepsingh01
@anshdeepsingh01 11 ай бұрын
ਵਾਹਿਗੁਰੂ
@kamalpreetkaur8182
@kamalpreetkaur8182 11 ай бұрын
Dhan dhan guru gobind singh ji mere patshah ji 🙏🙏
@bhinder259
@bhinder259 11 ай бұрын
Waheguru ji 🙏👍♥️♥️♥️
@jivikanchu7981
@jivikanchu7981 11 ай бұрын
Vaheguru ji 🙏❤️
@santoshsohal7717
@santoshsohal7717 11 ай бұрын
Dhan guru gobind Singh ji
@kamaljit22kaur95
@kamaljit22kaur95 11 ай бұрын
ਮਾਤਾ ਸਾਹਿਬ ਕੌਰ ਜੀ ਬਾਰੇ ਹੋਰ ਜਾਣਕਾਰੀ ਵਾਲੀ ਵੀਡਿਓ ਪਾਇਉ ਜੀ।
@NAZIRMOHAMMAD-h8f
@NAZIRMOHAMMAD-h8f 11 ай бұрын
Dhan dhan gurugobind Singh ji.
@nirmalkaur5570
@nirmalkaur5570 11 ай бұрын
ਜੋ ਗੁਰੂਆਂ ਦੀਆਂ ਫੋਟੂਆਂ ਹਨ ਉਹ ਲੋਕਾਂ ਦੀਆਂ ਨਕਲੀ ਮਨ ਘੜਤ ਹਨ ਸਿਖ ਖਾਲਸੇ ਸੰਗਤਾਂ ਨੂੰ ਨਕਲੀ ਫੋਟੂਆਂ ਦਾ ਜਾਂ ਮੂਰਤੀ ਪੂਜਾ ਮਨਾਹੀ ਹੈ ਨਿਰੰਕਾਰ ਬਾਨੀ ਸ਼ਬਦ ਨੂੰ ਹੀ ਅਪਨਾ ਗੁਰੂ ਸਮਝੋ ਬਹੁਤ ਲੋਕ ਭਰਮ ਭੁਲੇਖੇ ਪਾ ਰਹੇ ਉਹਨਾ ਤੋਂ ਬਚੋ ਹਨ ਬਚੋ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਅਜੋਕੇ ਸਮੇਂ ਵਿਚ ਨਕਲੀ ਗੁਰੂਆਂ ਫੋਟੂਆਂ ਦੰਭੀ ਦੇਹਧਾਰੀਆਂ ਤੋਂ ਸਿਖ ਖਾਲਸੇ ਹਮੇਸ਼ਾਂ ਬਚੋ।🙏🙏🙏🙏🙏🙏🙏
@hukamsingh7941
@hukamsingh7941 11 ай бұрын
🙏🙏
@Kuldeepchahal929
@Kuldeepchahal929 11 ай бұрын
🙏🙏🙏🙏🙏🙏🙏
@jasbirkaurmalhi4968
@jasbirkaurmalhi4968 11 ай бұрын
🙏🙏🙏🙏❤️🙏
@harjotkaur7663
@harjotkaur7663 11 ай бұрын
❤❤❤❤❤🙏🙏🙏🙏🙏
@Unknown-rj6vp
@Unknown-rj6vp 11 ай бұрын
Satnam waheguru ji 🙏🏻🙏🏻🙏🏻🙏🏻🙏🏻
@RavinderSingh-bt3zk
@RavinderSingh-bt3zk 11 ай бұрын
Amazing video
@amandeepkaurkang8333
@amandeepkaurkang8333 11 ай бұрын
ਧੰਨ ਧੰਨ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ❤🙏🏻🙏🏻🙏🏻🙏🏻🙏🏻
@amandeepkaurkang8333
@amandeepkaurkang8333 11 ай бұрын
🙏🏻🙏🏻
@amritkaur7089
@amritkaur7089 11 ай бұрын
Bahut vadia veer ji hor bhi jankari dioo ji
@RavinderSingh-bt3zk
@RavinderSingh-bt3zk 11 ай бұрын
Bahut dhanvad Gurmat Bibek team eni vadhia jankari den lyi. Hor seva kro vadh charh ke
@BaljitKaur-b4i
@BaljitKaur-b4i 5 ай бұрын
Wahehuru g plz tohada NBR mil skda g please verg plz gurbani bare kuj pushna c,plz
@daughterofwaheguruji70
@daughterofwaheguruji70 11 ай бұрын
❤❤🙏🙏
@JashanDeep-j4n
@JashanDeep-j4n 11 ай бұрын
🙏🙏🙏🙏🙏🙏🙏🙏🙏🙏🙏🙏🙏🙏
@satvinderkaur4853
@satvinderkaur4853 11 ай бұрын
Bahut hi pyara bakhyan..... Dhan dhan mere kalgiya wale Sahib E Kmaal Sachhe Patshah Guru Gobind Singh Sahib ❤❤ pls sahi prakash dihade baare dasso kado aunda h?
@GurmatBibek
@GurmatBibek 11 ай бұрын
ਬਹੁਤ ਧਨਵਾਦ ਜੀ! ਜਨਵਰੀ 17 ਨੂ ਪੋਹ ਸੁਦੀ ਸਪਤਮੀ ਤੇ ਹੀ ਅਸਲੀ ਪ੍ਰਕਾਸ਼ ਦਿਹਾੜਾ ਸੀ ਜੀਉ
@someone-eb1hq
@someone-eb1hq 10 ай бұрын
Pls give link of your video about crime in india
@Kathakahaniya123
@Kathakahaniya123 11 ай бұрын
Veerji video gurpurb to do tin din pehle bhejea kroji ta ke tyari kar sangat vich boli jave ji dhanvadji
@1997RAJSHAH
@1997RAJSHAH 11 ай бұрын
ਬਾਬਾ ਜੀ ਇੱਕ ਤੀਰ ਗੁਰੂ ਜੀ ਨੇ ੧੩ ਮੀਲ ਤੱਕ ਮਾਰਿਆ ਸੀ।
@PanjvaTakhat
@PanjvaTakhat 11 ай бұрын
ਸੰਗਤ ਜੀ ਮੋਨੇ ਘੋਨੇ ਪੁਰੇਵਾਲ ਦੇ ਸਮਰਥਕਾਂ ਤੋਂ ਬਚ ਕੇ ਰਹਯੋ। ਗੁੰਮਰਾਹ ਕਰ ਰਹੇ ਪੰਥ ਨੂੰ ਗੁਰਪੁਰਬਾਂ ਦੀਆਂ ਗਲਤ ਤਰੀਕਾਂ ਈਸਾਈਆਂ ਦੇ ਕਲੰਡਰ ਮੁਤਾਬਿਕ ਫੈਕਸ ਕਰਕੇ। ਭਾਈ ਕੁਲਬੀਰ ਸਿੰਘ ਜੀ ਪੰਥ ਦੇ ਬਹੁਤ ਸੁਲਝੇ ਹੋਏ ਵਿਦਵਾਨ ਨੇ ਓਹਨਾ ਦੀ ਗਲ ਸੁਣੋ। ਪੰਥ ਵਿਰੋਧੀਆਂ ਤੋਂ ਸੁਚੇਤ ਰਹੋ।
@BaljitKaur-b4i
@BaljitKaur-b4i 5 ай бұрын
Please verg
@surinderpalsingh485
@surinderpalsingh485 11 ай бұрын
Bai saab ,Sau Saakhi Mangla charan Granth te Karni nama bare detail ch dasso g,Khalsa Raaj kade Aveyga v ke nahi ,,Plz Channa paavo❤❤❤❤❤
@nirmalkaur5570
@nirmalkaur5570 11 ай бұрын
ਇਕ ਖੋਜ ਅਕੈਡਮੀ ਦੇ ਖੋਜੀ ਤਰਨਾ ਦਲ ਦੇ ਨਿਹੰਗ ਸਿੰਘ ਧਰਮ ਸਿੰਘ ਜੀ ਖਾਲਸੇ ਹਨ ਉਹ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਆਖਿਆ ਯੂ ਟਿਉਬ ਤੇ ਪਾ ਰਹੇ ਹਨ ਉਹ ਤੁਸੀ ਵੀ ਉਹਨਾਂ ਦੀਆਂ ਵੀਡੀਉ ਸੁਣੋ ਜੋ ਗੁਰੂਆਂ ਬਾਰੇ ਕੀ ਸਹੀ ਜਾਂ ਕੀ ਗਲਤ ਆਖਦੇ ਹਨ ਕਿਉਂ ਕਿ ਕਥਾ ਵਾਚਕ ਹੀ ਗੁਰੂ ਨਾਲ ਜੋੜਦੇ ਹਨ ਤੋੜਦੇ ਹਨ ਸੰਗਤਾਂ ਦੇ ਇਹ ਸ਼ਕੇ ਨਵਿਰਤ ਕਰੋ ।
@GaganDeep-iz6bz
@GaganDeep-iz6bz 11 ай бұрын
Kine chira baad tusi video lek aaye ho
@SarabveerSingh
@SarabveerSingh 11 ай бұрын
5 ਜਨਵਰੀ ਗੁਰਪੁਰਬ ਨਹੀ, ਤਾਰੀਖ਼ ਹੈ। ਗੁਰਪੁਰਬ ੨੩ ਪੋਹ (੧੭੨੩ ਬਿ: ਵਾਲੀ ਪੋਹ ਸੁਦੀ ੭) ਹੈ।
@Jagrajsingh-xw5mp
@Jagrajsingh-xw5mp 11 ай бұрын
ਭਾਈ ਸਾਹਿਬ ਜੀ ਤੁਸੀਂ ਲਗਦਾ ਹੈ ਕਿ ਪੁਰਬ ਦੇ ਅਰਥ ਨਹੀਂ ਸਮਝਦੇ। ਪੁਰਬ ਲਫਜ਼ ਸੰਸਕ੍ਰਿਤ ਦੇ ਪਰਵਨ ਲਫਜ਼ ਤੋਂ ਬਣਿਆ ਹੈ ਅਤੇ ਇਸ ਦੇ ਅਰਥ ਆਪਜੀ ਸੰਸਕ੍ਰਿਤ ਸ਼ਬਦ ਕੋਸ਼ ਵਿਚ ਦੇਖ ਸਕਦੇ ਹੋ, ਸਾਫ ਲਿਖਿਆ ਹੈ ਕਿ ਇਹ ਪ੍ਰਤਿਪਦ ਤੋਂ ਪੁਨਿਆ ਅਤੇ ਮੱਸਿਆ ਤਕ ਦਾ ਸਮਾਂ ਹੈ। ਖਾਸ ਥਿਤ ਹੀ ਪੁਰਬ ਕਹਾਉਂਦੀ ਹੈ। ਬਿਕ੍ਰਮੀ ਕੈਲੰਡਰ ਸੂਰਜ ਅਤੇ ਚੰਦਰਮਾ ਦਾ ਮਿਲਗੋਭਾ ਨਹੀਂ ਬਲਕਿ ਬਹੁਤ ਹੀ ਸੁੰਦਰ ਮਿਸ਼ਰਨ ਹੈ। ਇਸ ਨੂੰ ਮਿਲਗੋਭਾ ਆਖਣਾ ਤਾਂ ਗੁਰੂ ਸਾਹਿਬਾਨ ਅਤੇ ਸਭ ਗੁਰਸਿਖ ਜੋ ਪਿਛਲੇ ੩੦੦ ਤੋਂ ਵਧ ਸਾਲਾਂ ਤੋਂ ਸਭ ਖਾਲਸਾਈ ਤਿਉਹਾਰ ਇਸ ਮੁਤਾਬਕ ਮਨਾ ਰਹੇ ਹਨ, ਤੇ ਉਂਗਲੀ ਉਠਾਉਣ ਵਾਲੀ ਗਲ ਹੈ। ਕੀ ਅਸੀਂ ਉਹਨਾਂ ਮਹਾਂਪੁਰਖਾਂ ਨਾਲੋਂ ਵਧ ਸਿਆਣੇ ਹਾਂ? ਪੁਰੇਵਾਲ ਦੇ ਕੈਲੰਡਰ ਨੂੰ ਉਹ ਹੀ ਸਹੀ ਮੰਨ ਸਕਦਾ ਹੈ ਜੋ ਗੁਰਪੁਰਬ ਵਾਲੇ ਦਿਨ ਨੂੰ ਖਾਸ ਦਿਨ ਨਹੀਂ ਮੰਨਦਾ ਅਤੇ ਇਹ ਨਹੀਂ ਮੰਨਦਾ ਕਿ ਉਸ ਦਿਨ ਤਰੰਗਾਂ ਅੰਮ੍ਰਿਤਮਈ ਹੁੰਦੀਆਂ ਹਨ ਅਤੇ ਗੁਰੂ ਸਾਹਿਬ ਜੀ ਦੀ ਖਾਸ ਕਿਰਪਾ ਹੁੰਦੀ ਹੈ। ਜਿਨ੍ਹਾਂ ਮਹਾਂਪੁਰਖਾਂ ਨੇ ਖਾਸ ਕਲਾ ਉਹਨਾਂ ਦਿਨਾਂ ਵਿਚ ਮਹਿਸੂਸ ਕੀਤੀ ਹੈ ਉਹਨਾਂ ਨੂੰ ਕੀ ਕਹੋਂਗੇ? ਭਾਈ ਸਾਹਿਬ ਰਣਧੀਰ ਸਿੰਘ ਜੀ ਅਤੇ ਬਾਬਾ ਨੰਦ ਸਿੰਘ ਜੀ ਵਰਗੇ ਮਹਾਂਪੁਰਖ ਜਦ ਕਹਿੰਦੇ ਹਨ ਕਿ ਬਿਕ੍ਰਮੀ ਕੈਲੰਡਰ ਮੁਤਾਬਕ ਗੁਰਪੁਰਬਾਂ ਦੇ ਦਿਨ ਉਹਨਾਂ ਨੇ ਖਾਸ ਰਹਸਮਈ ਸ਼ਕਤੀ ਦਾ ਅਨੁਭਵ ਕੀਤਾ ਤਾਂ ਉਹਨਾਂ ਨੂੰ ਕੀ ਕਹੋਂਗੇ? ਭਾਈ ਸਾਹਿਬ ਬੇਨਤੀ ਹੈ ਖਾਲਸਾ ਪੰਥ ਵਿਚ ਪਹਿਲਾਂ ਹੀ ਬਹੁਤ ਵੰਡੀਆਂ ਹਨ ਤੁਸੀਂ ਕਿਰਪਾ ਕਰਕੇ ਹੋਰ ਨਾ ਪਾਓ। ਜਦ ਸਭ ਪੰਥਕ ਜਥੇਬੰਦੀਆਂ - ਨਿਹੰਗ ਜਥੇਬੰਦੀਆਂ, ਦਮਦਮੀ ਟਕਸਾਲ, ਭਾਈ ਸਾਹਿਬ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥਾ, ਨਿਰਮਲੇ ਜਥੇਬੰਦੀਆਂ, ਨਾਨਕਸਰ ਅਤੇ ਹੋਰ ਸਭ ਜਥੇਬੰਦੀਆਂ ਦੀ ਇਕ ਰਾਏ ਹੈ ਤੁਸੀਂ ਕਿਉਂ ਸੰਗਤਾਂ ਨੂੰ ਗੁੰਮਰਾਹ ਕਰਦੇ ਹੋ? ਜੇਕਰ ਆਪ ਜੀ ਨੇ ਠਾਣ‌ ਹੀ ਲਿਆ ਹੈ ਕਿ ਕੈਲੰਡਰ ਬਦਲਨਾ ਹੀ ਹੈ ਤਾਂ ਸਭ ਪੰਥ ਨੂੰ ਨਾਲ ਲੈਕੇ ਚਲੋ।
@RavinderSingh-bt3zk
@RavinderSingh-bt3zk 11 ай бұрын
ਬਹੁਤਾ ਅਨਪੜ੍ਹ ਭਾਈ ਤੂੰ। ਜੇਕਰ ਪੰਜ ਜਨਵਰੀ ਗੁਰਪੁਰਬ ਨਹੀਂ ਫੇਰ ਕਿਉਂ ਵਿਰੋਧ ਕਰੀਂ ਜਾਂਦਾਂ? ਗੁਰਪੁਰਬ ਤਰੀਖ ਤੇ ਹੀ ਹੁੰਦੇ😂 ਪੁਰਬ ਦਾ ਮਤਲਬ ਕੀ ਹੁੰਦਾ😅
@SarabveerSingh
@SarabveerSingh 11 ай бұрын
ਸੰਸਕ੍ਰਿਤ ਕੋਸ਼ ਤੋਂ ‘ਪਰਵਨ’ (पर्वन्) ਦਾ ਇਕ ਅਰਥ ਚੱਕ ਕੇ ਬਾਕੀ ਸਾਰੇ ਛੱਡ ਦਿੱਤੇ ਨੇ। ਤੁਸੀਂ ਧੰਨ ਹੋ!
@RavinderSingh-bt3zk
@RavinderSingh-bt3zk 11 ай бұрын
ਬਾਕੀ ਕਿਹੜੇ ਅਰਥ ਆ?
@RavinderSingh-bt3zk
@RavinderSingh-bt3zk 11 ай бұрын
​@@SarabveerSingh ਏਨੇ ਸੋਹਣੇ ਦਿਹਾੜੇ ਤੇ ਏਨੀ ਵਧੀਆ ਵੀਡਿਓ ਨਿਕਲੀ। ਵਿਚੋਂ ਕੋਈ ਚੰਗੀ ਸ਼ਰਧਾ ਭਾਵਣੀ ਨਾਲ ਸਿੱਖਿਆ ਗ੍ਰਹਿਣ ਕਰਨ ਦੀ ਥਾਂ ਤੁਹਾਨੂ ਪੋਹ ਸੁਦੀ ਸਪਤਮੀ ਹੀ ਇਕ ਨਜ਼ਰ ਆਈ। ਬਾਕੀ 99 ਗਲਾਂ ਨੂ ਇਗਨੋਰ ਹੀ ਕਰ ਦਿੱਤਾ । ਧਨ ਹੋ ਤੁਸੀਂ ਹੀਰੇ ਮੋਤੀ ਛਡਕੇ ਡੱਡਾਂ ਨੂ ਚੁੰਝ ਮਾਰਦੇ ਹੋ।
@jatindersingh-kz9th
@jatindersingh-kz9th 10 ай бұрын
ਖ਼ਾਲਸਾ ਜੀ ਕਿਰਪਾ ਕਰਕੇ ਹੇਠ ਲਿਖੇ ਸ਼ਬਦ ਦੀ ਵਿਆਖਿਆ ਕਰਨੀ ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਵਿਚਾਰੈ.
@GurmatBibek
@GurmatBibek 10 ай бұрын
ਵੀਡਿਓ ਰਾਹੀਂ ਭਵਿਖ ਵਿਚ ਜਲਦੀ ਹੀ ਕਰਾਂਗੇ ਜੀਉ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ
@jatindersingh-kz9th
@jatindersingh-kz9th 10 ай бұрын
ਧੰਨਵਾਦ ਖਾਲਸਾ ਜੀ
@mohanjeetkaur6926
@mohanjeetkaur6926 11 ай бұрын
Dhan Dhana Dashmesh Pita Guru Gobind Singh ji.
@nikkikaur3972
@nikkikaur3972 Күн бұрын
Dhann Guru Gobind singh ji
@wahegurujiwaheguruji4816
@wahegurujiwaheguruji4816 10 ай бұрын
Waheguru ji👑🤲🌺🙏🏻
@SunnySandhu-m1z
@SunnySandhu-m1z 10 ай бұрын
Waheguru💐 ji🌹❤
@ashji
@ashji 11 ай бұрын
Dhan Dhan Guru Gobind Singh Ji
@inder1681
@inder1681 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 694 М.
My scorpion was taken away from me 😢
00:55
TyphoonFast 5
Рет қаралды 1,6 МЛН
99.9% IMPOSSIBLE
00:24
STORROR
Рет қаралды 30 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 2,4 МЛН
ਸਿੱਖ ਰਾਜ ਦੇ ਗੱਦਾਰ ॥ Traitors of Sarkar-A-Khalsa ॥ Dr. Sukhpreet Singh Udhoke
59:26
Sarkar A Khalsa (ਸਰਕਾਰ ਏ ਖਾਲਸਾ)
Рет қаралды 121 М.
ਭਾਈ ਮਸਕੀਨ ਸਿੰਘ ਜੀ
16:59
Gaurav Singh
Рет қаралды 3,1 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 694 М.