No video

ਜੱਗ ਹੋਮ ਦੀ ਨਿੰਦਿਆ ਕਰਨ ਵਾਲੇ ਰਾਖਸ਼ ਹਨ , ਹੋਮ ਜੱਗ ਦਾ ਮਹਾਤਮ ਸੁਣੋ

  Рет қаралды 3,241

JATHEDAR HARPAL SINGH SRI BHAINI SAHIB

JATHEDAR HARPAL SINGH SRI BHAINI SAHIB

Күн бұрын

#sribhainisahib #sikhphilosophy #sikhi #sikhstory #gurbani #jathedarharpalsinghsribhainisahib #namdharisangat #havan

Пікірлер: 41
@GurmeetKaurGill-su7de
@GurmeetKaurGill-su7de Ай бұрын
Dhan Dhan Sri sat Guru uday Singh ji 🙏🙏🙏🙏🙏
@GurmeetSingh-lh4zv
@GurmeetSingh-lh4zv Ай бұрын
Dhan Satguru Ram Singh ji 🙏
@gurmailsingh6670
@gurmailsingh6670 Ай бұрын
dhan satguru uday Singh g kirpa kro 🙏🙏
@vishallahoriya7387
@vishallahoriya7387 Ай бұрын
Bilkul sahi samjaya sant ji
@amannamdhari231
@amannamdhari231 Ай бұрын
ਜੇ ਕਿਸੇ ਨੂੰ ਅਸੀ ਝੂਠੇ ਲਾਗਦੇ ਹਾਂ ਤਾਂ ਨਾ ਸੁਣਿਆ ਕਰੋ ਜੀ।
@sundargutka1111
@sundargutka1111 Ай бұрын
ਆਪ ਜੀ ਦਾ ਬਹੁਤ ਧੰਨਵਾਦ ਖਾਲਸਾ ਜੀ 💙 ਜੇ ਅਸੀਂ ਪੰਜ ਬਾਣੀਆਂ ਦਾ ਪਾਠ ਕਰੀਏ ਹਵਨ ਦੇ ਵਿਚ ਏਹ ਠੀਕ ਹੈ? ਸਹੀ ਗੱਲ ਕੀਤੀ ਜੀ l ਇਕ ਬੰਦਾ ਇਕੱਲਾ ਹਵਨ ਕਰ ਸਕਦਾ ਹੈ ਜੀ? ਏਹ ਦਸਮ ਪਿਤਾ ਦਾ ਮਹਾਤਮ ਹਵਨ ਬਾਰੇ ਕਿਰਪਾ ਕਰਕੇ ਫੋਟੋ ਸ਼ੇਅਰ ਕਰੋ ਜੀ 🙏
@jathedarharpalsinghsribhai6412
@jathedarharpalsinghsribhai6412 Ай бұрын
ਤੁਸੀਂ ਘਰ ਵਿੱਚ ਕਿਸੇ ਸੁਕ ਮਾਂਜ ਬਰਤਨ ਵਿੱਚ ਕੋਲੇ ਧੁਖਾ ਕੇ ਅਸਲੀ ਸ਼ੁੱਧ ਹਵਨ ਸਮੱਗ੍ਰੀ ਵਿੱਚ ਘਿਉ ਰਲਾ ਕੇ ਕੋਲਿਆਂ ਤੇ ਧੁਖਾਈ ਜਾਓ । ਨਾਲ ਹੀ ਆਪਣਾ ਨਿਤਨੇਮ , ਜਾਂ ਬਾਣੀਆਂ ਦਾ ਪਾਠ ਕਰ ਸਕਦੇ ਹੋ । ਇਸ ਤਰਾਂ ਬਹੁਤ ਗੁਰਸਿੱਖ ਕਰਦੇ ਹਨ ।
@sundargutka1111
@sundargutka1111 Ай бұрын
@@jathedarharpalsinghsribhai6412 ਧੰਨਵਾਦ ਖਾਲਸਾ ਜੀ 💙🙏
@jathedarharpalsinghsribhai6412
@jathedarharpalsinghsribhai6412 Ай бұрын
@@sundargutka1111 ਸਾਡੇ ਵਿੱਚ ਹਵਨ ਦੀ ਮਰਿਆਦਾ ਵਿੱਚ ਸੱਤ ਸਿੰਘ ਲੱਗਦੇ ਹਨ ਜੀ । ਇਕੱਲੇ ਤੁਸੀਂ ਉਸ ਤਰਾਂ ਕਰ ਲਉ ਜਿਵੇਂ ਮੈਂ ਦੱਸਿਆ ਹੈ ।
@sundargutka1111
@sundargutka1111 Ай бұрын
@@jathedarharpalsinghsribhai6412 ਧੰਨਵਾਦ ਖਾਲਸਾ ਜੀ 🙏 ਤੁਸੀਂ ਗ੍ਰੇਟ ਹੋ ਜੀ 💙 ਹਵਨ ਲਈ ਕੋਈ ਵੀ ਸਮਾ ਠੀਕ ਹੈ ਜੀ? ਅੰਮ੍ਰਿਤ ਵੇਲੇ ਯਾ ਸੰਧਿਆ ਸਮੇਂ ਕਰਨਾ ਪੈਂਦਾ ਹੈ ਜੀ? ਦੁਪਹਿਰ ਵੇਲੇ ਕਰ ਸੱਕਦੇ ਹਾਂ ਜੀ?
@jathedarharpalsinghsribhai6412
@jathedarharpalsinghsribhai6412 Ай бұрын
@@sundargutka1111 ਸਵੇਰ ਦੀ ਸੰਧਿਆ ਵੇਲੇ
@Ranjit-fr8il
@Ranjit-fr8il Ай бұрын
ਸਹੀ ਕਿਹਾ ਜਥੇਦਾਰ ਜੀ , ਹੋਮ ਜੱਗ ਤੋਂ ਰਾਖਸ਼ ਅਤੇ ਤੁਰਕਾਂ ਨੂੰ ਹੀ ਚਿੜ ਹੁੰਦੀ ਹੈ ਸ਼ੁਰੂ ਤੋਂ । ਇਹ ਨਹੀਂ ਚਾਹੁੰਦੇ ਕਿ ਇਹ ਸ਼ੁਭ ਕਰਮ ਹੋਣ ।
@Voiceoftruthxf88g
@Voiceoftruthxf88g Ай бұрын
ਪਗੜੀ ਸੰਭਾਲ ਜੱਟਾ ਭਗਤ ਸਿੰਘ ਨੂੰ ਬਦਨਾਮ ਕਰ ਰਿਹਾ ਹੈ ਭਗਤ ਸਿੰਘ ਹਵਨ ਕਰਦਾ ਸੀ¿¿?????
@Ranjit-fr8il
@Ranjit-fr8il Ай бұрын
@@Voiceoftruthxf88gਹਾੰਜੀ ਕੀਤਾ ਉਸਨੇ ਹਵਨ , ਉਸਨੇ ਆਜਾਦੀ ਹੋਮ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਪਾਈ । ਤਾਂ ਦੇਸ਼ ਆਜਾਦ ਹੋਇਆ । ਉਸਨੇ ਆਪਣੀ ਪੁਰਾਤਨ ਸੰਸਕ੍ਰਤਿ ਨੂੰ ਬਚੌਣ ਲਈ ਆਪਣਾ ਬਲੀਦਾਨ ਦਿੱਤਾ । ਪਰ ਤੇਰੇ ਵਰਗਿਆਂ ਨੂੰ ਇਹ ਗੱਲਾਂ ਨਹੀਂ ਸਮਝ ਆਉਣੀਆਂ ।
@GurmeetKaurGill-su7de
@GurmeetKaurGill-su7de Ай бұрын
Dhan Dhan Sri sat Guru uday Singh ji 🙏🙏🙏🙏🙏🙏
@balle-jatta-balle
@balle-jatta-balle 5 күн бұрын
@@Voiceoftruthxf88g ਉਹ ਤੇਰੇ ਤੋਂ ਵਧੀਆ ਸੀ ਕਿੰਤੂ ਪ੍ਰੰਤੂ ਨਹੀਂ ਸੀ ਕਰਦਾ, ਅਗਲਾ ਅਜ਼ਾਦੀ ਲਈ ਪ੍ਰਾਣ ਦੇ ਗਿਆ ਪਰ ਤੂੰ ਅਜੇ ਵੀ ਆਜ਼ਾਦ ਨਹੀਂ ਹੋਇਆ
@Voiceoftruthxf88g
@Voiceoftruthxf88g Ай бұрын
1
@gurbachansingh563
@gurbachansingh563 Ай бұрын
ਬਾਬਾ‌‌ ‌਼ਅੰਮ੍ਹਿਤ,ਛਕਿਆ
@jathedarharpalsinghsribhai6412
@jathedarharpalsinghsribhai6412 Ай бұрын
ਹਾੰਜੀ ਛਕਿਆ ਹੈ ਵੀਰ ਜੀ । ਪੰਜ ਕਕਾਰਾਂ ਦੇ ਧਾਰਨੀ ਹਾਂ ਅਸੀਂ । ਅੰਮ੍ਰਿਤ ਛੱਕ ਕੇ ਅਸੀਂ ਤੰਬਾਕੂ ਖਾਣ ਵਾਲੇ ਭਈਆਂ ਦੇ ਹੱਥ ਦਾ ਬਣਿਆ ਹੋਇਆ ਨਹੀਂ ਛੱਕਦੇ ਤੇ ਨਾ ਹੀਂ ਤੰਬਾਕੂ ਦੀ ਪੁੱਠ ਲੱਗੀ ਚਾਅ ਪੀਂਦੇ ਹਾਂ । ਨਾ ਬਾਜਾਰ ਦਾ ਬਣਿਆ ਪਦਾਰਥ ਛਕਦੇ ਹਾਂ ।
@Hari-ul6hg
@Hari-ul6hg Ай бұрын
ਬਾਬਾ ਜੀ ਇਕ ਗੱਲ ਦੀ confusion ਹੈ ॥ ਇਕ ਤਾਂ ਹਵਨ ਹੁੰਦਾ ਹੈ( ਅਗਨੀ ਵਿਚ ਸਮਗਰੀ ਪਾ ਕੇ ) … ਤੇ ਇਕ ਹੁੰਦਾ ਹੈ ( ਕੋਲਿਆਂ ਤੇ ਸਮਗਰੀ ਪਾ ਕੇ ) । ਕੀ ਇਨਹਾਂ ਦੋਨਾਂ ਵਿਚ ਕੋਈ ਫਰਕ ਹੈ ?? ਫਲ ਦਾ ਵੀ ਫਰਕ ਹੈ ??
@jathedarharpalsinghsribhai6412
@jathedarharpalsinghsribhai6412 Ай бұрын
ਹਵਨ ਅਗਨੀ ਪ੍ਰਚੰਡ ਕਰਕੇ ਹੁੰਦਾ ਹੈ ਜੋ ਕਿ ਛੱਤ ਤੇ ਜਾਂ ਮਕਾਨ ਦੇ ਅੰਦਰ ਨਹੀ ਹੋ ਸਕਦਾ । ਖੁਲੇ ਆਕਾਸ਼ ਥੱਲੇ ਹੁੰਦਾ ਹੈ । ਘਰ ਦੇ ਅੰਦਰ ਵਰਨੀ ਕਰਨ ਦਾ ਹੁਕਮ ਹੈ ਸਤਿਗੁਰੂ ਜੀ ਦਾ । ਕੋਲਿਆਂ ਤੇ ਸਮੱਗ੍ਰੀ ਪਾਕੇ ।
@user-yh7br7oo4z
@user-yh7br7oo4z Ай бұрын
@@jathedarharpalsinghsribhai6412ਵਰਨੀ ਦਾ ਵੀ ਇਕੋ ਮਹਾਤਾਮ ਹੈ ਹਵਨ ਵਰਗਾ ?
@jathedarharpalsinghsribhai6412
@jathedarharpalsinghsribhai6412 Ай бұрын
@@user-yh7br7oo4z ਹਾੰਜੀ ਵੀਰ ਜੀ ।
@jathedarharpalsinghsribhai6412
@jathedarharpalsinghsribhai6412 Ай бұрын
@@user-yh7br7oo4z ਜੀ
@Hari-ul6hg
@Hari-ul6hg Ай бұрын
@@jathedarharpalsinghsribhai6412 dhanvaad babaji 🙏🏼
@TejinderKaurGodhi
@TejinderKaurGodhi Ай бұрын
Waheguru ji thodi der baad mein aapko meaning ke samjhati hu
@user-yh7br7oo4z
@user-yh7br7oo4z Ай бұрын
First read dasam granth then comment 😂
@JoginderSingh-sp8uh
@JoginderSingh-sp8uh Ай бұрын
Veer jee apku sirf or sirf gurunanak kee bani ku define karna chayeda example ass de war,jab jee sahib,jap sahib barey nahi khawanga ,Anand sahib,choupai sahi barey nahi kahan gaa ,let's live hawan is better those who faloow this ,guru sahib total Pawan guru Pani pitta Matta..... Bus jee hoor define Kara don't mind u know everything internal ur self what are u doing.
@jathedarharpalsinghsribhai6412
@jathedarharpalsinghsribhai6412 Ай бұрын
Veer ji tusi guru gobind singh ji di bani nu nhi mande ..?
@balle-jatta-balle
@balle-jatta-balle 5 күн бұрын
ਇਹ ਅੱਲ੍ਹਾ ਹੂ ਨੂੰ ਮੰਨਦਾ ਹੈ😂😂😂😂​@@jathedarharpalsinghsribhai6412
@TejinderKaurGodhi
@TejinderKaurGodhi Ай бұрын
Waheguru ji isi pakhand se humare 10 Guru ne jo samjhaya vo aapne nahi samjha waheguru ji
@jathedarharpalsinghsribhai6412
@jathedarharpalsinghsribhai6412 Ай бұрын
Apko pakhand ki meaning nhi pta hai .. pakhand use kehte hai jo aadmi bahar se kuj aur ho aur aandar se kuj aur .. hm sari duniya ke samne dehdhari guru ke mante hai .. guru hota hi dehdhari hai gurbani anusar .. aur aap logo me guru to guru granth ko mante hai , matha tekde hai aur peero ki dargaho me ja jakar chadre chadate hai .. kabro ko poojte hai .. guru granth ko aap logo ne dukan bna diya hai .. paise ikathe karne ke liye .. ise PAKHAND kehte hai .. Hamare namdhari panth me jo gurbani me aad guru granth aur dasam guru garanth me jo guru ji ne jo updesh kiya hai .. usi ko sarvopari mana jata hai .. aur havan bhi hm guru gobind singh ji ki batai maryada ke anusar unki baniyo ka path karke karte hai .. guru ka hukam man na koi pakhand nhi ..
@TejinderKaurGodhi
@TejinderKaurGodhi Ай бұрын
Waheguru ji ya toh tussi Guru da Sikh ho jao ya toh Hindu ho jao do boat par apne par na rakho sangat ko bhi confused kar rahe ho
@jathedarharpalsinghsribhai6412
@jathedarharpalsinghsribhai6412 Ай бұрын
Hanji bhain ji .. apka ta pta hi chall rha ki aap hindu ho ya sikh .. nam ke piche kaur hai aur bhasha apki hindi hai .. apko punjabi me javab de rha hu .. aur meri bato ka javab jaroor dena 🙏 ਗੁਰੂ ਗੋਬਿੰਦ ਸਿੰਘ ਜੀ ਨਰ ਨਾਟਕ ਕੀਤਾ ਸੀ ਨਦੇੜ ਵਿੱਚ । ਗੁਰੂ ਜੀ ਅੱਧੀ ਰਾਤ ਨੂੰ ਕਨਾਤਾਂ ਕਿਉਂ ਲਵਾਈਆਂ ਸਨ ..? ਸਿੱਖਾਂ ਨੂੰ ਪਿੱਠ ਰਤਕੇ ਬੈਠਣ ਨੂੰ ਕਿਉਂ ਕਿਹਾ ..? ਕਿਉਂ ਕਿਹਾ ਮੇਰਾ ਅੰਗੀਠਾ ਨਾ ਫੋਲਿਓ ..? ਮੇਰਾ ਇੱਥੇ ਸਥਾਨ ਨਾ ਬਣਾਇਓ । ਜੇ ਮੇਰਾ ਇੱਥੇ ਕੋਈ ਸਥਾਨ ਬਣਾਵੇਗਾ ਉਸਦਾ ਕੁਲਬਾ ਨਾਸ ਹੋ ਜਾਵੇਗਾ । ਮਹਾਰਾਜਾ ਰਣਜੀਤ ਸਿੰਘ ਨੇ ਇਹ ਸਥਾਨ ਬਣਵਾਇਆ ਸੀ ਸਾਰੀ ਕੁੱਲ ਨਾਸ ਹੋ ਗਈ । ਆਪੋ ਵਿੱਚ ਲੜ ਲੜ ਕੇ ਮਰ ਗਏ । ਕਿਉਂਕਿ ਸਤਿਗੁਰੂ ਜੀ ਦਾ ਸਰਾਪ ਸੀ ਇਸ ਸਥਾਨ ਨੂੰ । ਭਾਈ ਸੰਤੋਖ ਸਿੰਘ ਜੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ੨੫ ਵਾਂ ਅਧਿਆਇ ੧ ਅਤੇ ੨ ਛੰਦ ਵਿੱਚ ਲਿਖਦੇ ਹਨ ਕਿ ਸਿੱਖਾਂ ਨੇ ਅੰਗੀਠਾ ਫੋਲਿਆ ਜੋ ਕਿ ਸਤਿਗੁਰੂ ਜੀ ਮਨਾ ਕੀਤਾ ਸੀ , ਅੰਗੀਠੇ ਚੋ ਸਿਵਾਏ ਇੱਕ ਛੋਟੀ ਕਿਰਪਾਨ ਦੇ ਕੁੱਛ ਨਹੀ ਨਿਕਲਿਆ । ਨਾ ਕੋਈ ਅਸਥੀ ਨਿਕਲੀ ਅਤੇ ਨਾ ਕੋਈ ਸ਼ਸ਼ਤਰ । ਦਿਨ ਚੜਦੇ ਨੂੰ ਇੱਕ ਸਿੱਖ ਨੂੰ ਦਰਸ਼ਨ ਹੁੰਦਾ ਹੈ ਜੰਗਲ ਵਿੱਚ । ਜੋ ਬਾਲਣ ਲੈਣ ਜਾਂਦਾ ਸੀ ਲੰਗਰ ਲਈ । ਉਸਨੇ ਸਿੱਖਾਂ ਨੂੰ ਆਕੇ ਦੱਸਿਆ ਕਿ ਮੈਂ ਹੁਣੇ ਕਮੈਤ ਘੋੜੇ ਤੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਆਇਆ ਹਾਂ । ਸਿੱਖਾਂ ਵੇ ਤਬੇਲੇ ਵਿੱਚ ਜਾਕੇ ਵੇਖਿਆ ਤਾਂ ਕਮੈਤ ਘੋੜਾ ਓਥੇ ਨਹੀ ਸੀ । ਇੱਕ ਉਦਾਸੀ ਸਾਧੂ ਰਤਨ ਦਾਸ ਨੂੰ ਦਨਸਨ ਦਿੰਦੇ ਹਨ । ਸਤਿਗੁਰੂ ਜੀ । ਓਥੇ ਅੱਜ ਗੁਰੂਦੁਆਰਾ ਰਤਨਗੜ ਸਾਹਿਬ ਬਣਿਆਂ ਹੈ । ਗਿਆਨੀ ਗਿਆਨ ਸਿੰਘ ਜੀ ਸ਼ਹੀਦ ਭਾਈ ਮਣੀ ਸਿੰਘ ਜੀ ਦੇ ਪੜਪੋਤਰੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਪੰਜ ਸਿੱਖ ਪੰਜਾਬ ਵੱਲੋ ਨਦੇੜ ਗਏ ਸਨ ਗੁਰੂ ਜੀ ਦਾ ਦਰਸ਼ਨ ਕਰਨ ਲਈ । ਉਹਨਾਂ ਨੂੰ ਵੀ ਜੰਗਲ ਵਿੱਚ ਦਰਸ਼ਨ ਹੁੰਦਾ ਹੈ । ਜਦੋ ਉਹ ਨਦੇੜ ਪਹੁੰਚੇ ਤਾਂ ਰੋਂਦੇ ਹੋਏ ਸਿੱਖਾਂ ਨੂੰ ਪੁੱਛਿਆ - ਭਾਈ ਰੋਂਦੇ ਕਿਉਂ ਹੋ ..? ਉਹਨਾਂ ਕਿਹਾ ਗੁਰੂ ਜੀ ਦੇਹ ਦਾ ਓਹਲਾ ਕਰ ਗਏ ਹਨ । ਚਿਖਾ ਵਿੱਚ ਬੈਠ ਕੇ ਆਪ ਆਪਣੇ ਨੂੰ ਲਾੰਬੂ ਲਾ ਲਿਆ । ਸਿੱਖਾਂ ਪੁੱਛਿਆ ਜਦੋ ਗੁਰੂ ਜੀ ਆਪਣੇ ਆਪ ਨੂੰ ਲਾੰਬੂ ਲਾਇਆ ਤੁਸੀ ਕੋਲ ਸੋਂ ਕਹਿਣ ਲੱਗੇ - ਸਾਨੂੰ ਤਾਂ ਗੁਰੂ ਜੀ ਪਹਿਲਾਂ ਹੀ ਕਨਾਤੋ ਬਾਹਰ ਕੱਢ ਦਿੱਤਾ ਸੀ । ਨਾਲੇ ਹੁਕਮ ਕੀਤਾ ਸੀ ਮੇਰੇ ਵੱਲ ਪਿੱਠ ਕਰਕੇ ਬੈਠੋ । ਸਿੱਖਾਂ ਕਿਹਾ - ਜਦੋ ਤੁਸੀਂ ਵੇਖਿਆ ਹੀ ਨਹੀਂ ਗੁਰੂ ਜੀ ਨੂੰ ਲਾੰਬੂ ਲੌਂਦਿਆ ਫਿਰ ਤੁਸੀ ਕਿੱਦਾਂ ਕਹਿ ਸਕਦੇ ਹੋ ..? ਗੁਰੂ ਜੀ ਪਿਆਨਾ ਕਰ ਗਏ ..? ਅਸੀਂ ਤਾਂ ਹੁਣੇ ਕਮੈਤ ਘੋੜੇ ਤੇ ਦਰਸ਼ਨ ਕਰਕੇ ਆਏ ਹਾਂ ਗੁਰੂ ਜੀ ਦਾ । ਸਿੱਖਾਂ ਨੇ ਕਮੈਤ ਘੋੜਾ ਜਾਕੇ ਦੇਖਿਆ ਤਾਂ ਉਹ ਤਬੇਲੇ ਵਿੱਚ ਨਹੀ ਸੀ । ਏਦੇ ਤੋਂ ਬਾਦ ਗੁਰੂ ਜੀ ਦੋ ਰਾਜੇ ਰੁਸਤਮ ਰਾਉ ਤੇ ਬਾਲਾ ਰਾਉ ਨੂੰ ਜੋ ਸਿਤਾਰੇ ਦੇ ਕਿਲੇ ਚ ਕੈਦ ਸਨ । ਉਹਨਾਂ ਰਿਹਾ ਕਰਾ ਕੇ ਆਪਣੇ ਘੋੜੇ ਦੀਆਂ ਰਕਾਬਾਂ ਫੜਾ ਕੇ ਅਕਾਸ਼ ਮਾਰਗ ਰਾਹੀ ਮਨਮਾੜ ਲਿਆ ਕੇ ਉਤਾਰਿਆ । ਜਿੱਥੇ ਅੱਜ ਗੁਰਦੁਆਰਾ ਵੀ ਬਣਿਆ ਹੈ । ਸਾਰੀਆਂ ਨਿਸ਼ਾਨੀਆਂ ਕਾਇਮ ਹਨ । ਤੁਹਾਡਾ ਜ਼ੋਰ ਇਸ ਗੱਲ ਨੂੰ ਸਿੱਧ ਕਰਨ ਲਈ ਲੱਗਾ ਹੋਇਆ ਹੈ ਕਿ ਗੁਰੂ ਸਾਹਿਬ ਨਦੇੜ ਵਿੱਚ ਆਪਣੇ ਆਪ ਨੂੰ ਲਾੰਬੂ ਲਾਕੇ ਆਤਮ ਹੱਤਿਆ ਕਰ ਲਈ । ਜੋ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੀ ਮਹਾਨ ਹਸਤੀ ਕਦੇ ਵੀ ਨਹੀ ਕਰ ਸਕਦੀ । ਜੇ ਗੁਰੂ ਸਾਹਿਬ ਓਥੇ ਜੋਤੀ ਜੋਤ ਸਮਾਏ ਵੀ ਹਨ ਤਾਂ ਉਹਨਾਂ ਦਾ ਜੋਤੀ ਜੋਤ ਦਿਹਾੜਾ ਕਿਉਂ ਨਹੀਂ ਮਨਾਇਆ ਜਾਂਦਾ ..? ਉਹ ਗ੍ਰੰਥ ਸਾਹਿਬ ਕਿੱਥੇ ਹੈ ਜਿਸਨੂ ਗੁਰੂ ਜੀ ਗੁਰਿਆਈ ਦਿੱਤੀ ..? ਝੂਠਾ ਦੋਹਰਾ- ਆਗਿਆ ਭਈ ਅਕਾਲ ਕੀ “ ਕਿੱਥੇ ਲਿਖਿਆ ਹੈ ..? ਇਹ ਪੰਜਾਂ ਤਖ਼ਤਾਂ ਤੇ ਕਿਉਂ ਨਹੀ ਪੜਿਆ ਜਾਂਦਾ ..? ਗੁਰੂ ਸਾਹਿਬ ਨੇ ਦੇਹਧਾਰੀ ਗੁਰੂ ਪਰੰਪਰਾ , ਜੋ ਗੁਰੂ ਨਾਨਕ ਦੇਵ ਜੀ ਚਲਾਈ ਸੀ ਉਸ ਵਿੱਚ ਕਿਹੜੀ ਖੋਟ ਆ ਗਈ ਸੀ .,? ਜੋ ਦੇਹਧਾਰੀ ਗੁਰੂ ਪਰੰਪਰਾ ਨੂੰ ਬੰਦ ਕਰਨਾ ਪਿਆ ..? ਇਹ ਕਿੱਥੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਹਾ ਕਿ ਹੁਣ ਦੇਹਧਾਰੀ ਗੁਰੂ ਨਹੀ ਹੋਵੇਗਾ …?????? ਕਿ ਗੁਰੂ ਗੋਬਿੰਦ ਸਿੰਘ ਜੀ ਏਨੇ ਵੀ ਦੂਰਦਰਸ਼ੀ ਨਹੀ ਸਨ ਕਿ ਉਹਨਾਂ ਨੂੰ ਪਤਾ ਨਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਲੋਕਾਂ ਨੇ ਪੈਸੇ ਇਕੱਠੇ ਕਰਨ ਲਈ ਦੁਕਾਨ ਲਾ ਲੈਣੀ ਹੈ ….?
@Voiceoftruthxf88g
@Voiceoftruthxf88g Ай бұрын
ਉਹ ਭਾਈ. ਤੂੰ ਜਿਹੜੇ ਸੂਰਜ ਪ੍ਕਾਸ਼ ਗ੍ੰਥ ਦੀ ਗੱਲ ਕਰ ਰਿਹਾ ਹੈਂ ਉਹ. ਸੰਤੋਖ ਸਿੰਘ ਨੇ ਗੁਰੂ ਸਾਹਿਬ ਦੀ ਸਹੀਦੀ ਤੋਂ 150 ਸਾਲ ਬਾਦ ਲਿਖਿਆ ਹੈ ਉਸ ਵਿਚ ਕੋਰਾ ਝੂਠ ਲਿਖਿਆ ਹੈ
@user-gh5ew4to7u
@user-gh5ew4to7u Ай бұрын
Eh bachan Aap ji bhut vadia keha ke dehdhari guru vich kehri khot aa gyi si.jo eh ehnu band Krna pata.te naale dehdhari guru ji os Wale aap khud hi san.........Sat Shri Akaal Ji🙏🙏🙏🙏🙏🙏🙏🙏🙏🙏🙏
@Voiceoftruthxf88g
@Voiceoftruthxf88g Ай бұрын
ਯਾਰ. ਬਾਬਾ ਤੂੰ ਕਿਹੜੀਆਂ ਹਿੰਦੂ ਮੱਤ ਦੀਆਂ ਗੱਲਾਂ ਕਰ ਰਿਹਾ ਹੈਂ ਇਹ ਨਿਰਾ ਝੂਠ ਹੈ ਹਵਨ. ਕਰਕੇ ਤੂੰ ਅੱਜ ਮੀਹ ਪੁਆਕੇ ਦਿਖਾਦੇ
@Ranjit-fr8il
@Ranjit-fr8il Ай бұрын
ਜਦੋਂ ਮੀਹ ਨਹੀ ਪੈਂਦਾ ਨਾ ਫਿਰ ਤੇਰੇ ਵਰਗੇ ਮੂੰਹ ਉਤਾਂਹ ਨੁੰ ਕਰਕੇ ਕਹਿੰਦੇ ਨੇ ਰੱਬਾ ਮੀਂਹ ਪਾਦੇ 😂
@balle-jatta-balle
@balle-jatta-balle 5 күн бұрын
ਯਰ ਤੇਰੀ ਦਾੜ੍ਹੀ ਚਿੱਟੀ ਹੋ ਗਈ ਪਰ ਅਕਲ ਨਹੀਂ ਆਈ। ਗੁਰੂ ਦੀ ਬਾਣੀ ਬਾਰੇ ਕੀ ਬੋਲ ਰਿਹਾ ਹੈਂ ਤੂੰ।
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 374 М.
If Barbie came to life! 💝
00:37
Meow-some! Reacts
Рет қаралды 77 МЛН
Joker can't swim!#joker #shorts
00:46
Untitled Joker
Рет қаралды 40 МЛН
#_kagama_sirinanda_himi_#
38:03
Roshan sandaruvan SL bodu hada ....
Рет қаралды 72 М.
25 Kin Bidh Milai Gosain - Maharaj Charan Singh - Punjabi Satsang - CC
53:03
Radha Soami Satsang Beas - Official
Рет қаралды 2,3 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 374 М.