No video

ਭਾਈ ਯੋਗਾ ਸਿੰਘ | Bhai Joga Singh | Day 2 | Sant Baba Gurdial Singh Ji Tande Wale

  Рет қаралды 59,796

Isher TV

Isher TV

Күн бұрын

Sant Baba Gurdial Singh Ji Tandewale Contact: 84270-72802
ISHER TV - 084370-47771
Click here to Download Isher TV Official Android App - play.google.co...
www.isher.tv
ishertv

Пікірлер: 66
@prabhjotsingh1831
@prabhjotsingh1831 3 жыл бұрын
ਹਰ ਘਰ ਵਿੱਚੋਂ ਜੇ ਜਿਆਦਾ ਨਹੀਂ ਤਾਂ ਘੱਟੋ - ਘੱਟ ਇੱਕ ਪਰਿਵਾਰ ਦੇ ਮੈਂਬਰ ਨੂੰ ਪਰਮਾਤਮਾ ਦਾ ਨਾਮ ਜਰੂਰ ਜਪਣਾ ਚਾਹੀਦਾ ਹੈ , ਜਿਵੇਂ ਪੰਜ ਕੁਇੰਟਲ ਦੁੱਧ ਨੂੰ ਇੱਕ ਚਮਚ ਦਹੀਂ ਦਾ ਜਾਗ ਲਾਉਣ ਨਾਲ ਪੂਰੇ ਦੁੱਧ ਦਾ ਦਹੀਂ ਜੰਮ ਜਾਂਦਾ ਹੈ , ਉਸੇ ਤਰ੍ਹਾਂ ਪੂਰੇ ਪਰਿਵਾਰ ਦੇ ਇੱਕ ਮੈਂਬਰ ਵੱਲੋਂ ਪਰਮਾਤਮਾ ਦਾ ਸੱਚੇ ਦਿਲੋਂ ਜਪਿਆ ਨਾਮ ਪੂਰੇ ਪਰਿਵਾਰ ਦੀ ਜਿੰਦਗੀ ਸਵਾਰ ਕੇ ਸਵਰਗ ਬਣਾ ਦਿੰਦਾ ਹੈ ।
@user-gb2gj3nu1n
@user-gb2gj3nu1n 3 ай бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ। ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SartajsinghSartajsingh-ok6ug
@SartajsinghSartajsingh-ok6ug 4 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@DaljeetSingh-bn6vi
@DaljeetSingh-bn6vi Жыл бұрын
Waheguru ji ka khalsa Waheguru ji ki fateh Dhan Dhan Dhan sahib Guru Gobind singh sahib ji maharaj sarbans dani, khalsa panth de banni, Amrit ke daate, Guru Garibnivaj ji sadi sachi sarkar ji Dhanvad sant baba Gurdial singh ji
@prabhjotsingh1831
@prabhjotsingh1831 3 жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰੇ ਕਿਸਾਨ ਭਰਾਵਾਂ ਉੱਪਰ , ਜਿੰਨੇ ਵੀ ਕਿਸਾਨ ਭਰਾ ਆਪਣੀਆਂ ਮੰਗਾਂ ਸਰਕਾਰ ਤੋਂ ਮੰਨਵਾਉਣ ਲਈ ਦਿੱਲੀ ਪਹੁੰਚੇ ਹੋਏ ਹਨ , ਉਨ੍ਹਾਂ ਸਾਰੇ ਕਿਸਾਨਾਂ ਉੱਪਰ ਅਤੇ ਕਿਸਾਨ ਭਰਾਵਾਂ ਦੇ ਪਰਿਵਾਰਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਸਾਰਿਆਂ ਕਿਸਾਨ ਭਰਾਵਾਂ ਨੂੰ ਹਰ ਕਿਸੇ ਕਿਸਮ ਦੇ ਦੁੱਖ - ਤਕਲੀਫ਼ ਤੋਂ ਬਚਾ ਕੇ ਰੱਖਿਓ , ਸਰਕਾਰ ਨੂੰ ਸਮੱਤ ਬਖਸ਼ਿਓ , ਤਾਂ ਜੋ ਸਰਕਾਰ ਸਾਰੇ ਕਿਸਾਨ ਭਰਾਵਾਂ ਦਾ ਦੁੱਖ ਸਮਝ ਲਵੇ ਅਤੇ ਸਾਰੇ ਕਿਸਾਨ ਭਰਾਵਾਂ ਦੀਆਂ ਸਾਰੀਆਂ ਮੰਗਾਂ ਸਰਕਾਰ ਜਲਦੀ ਤੋਂ ਜਲਦੀ ਪੂਰੀਆਂ ਕਰ ਦੇਵੇ , ਤਾਂ ਜੋ ਸਾਰੇ ਕਿਸਾਨ ਭਰਾ ਆਪਣੇ ਮਿਸ਼ਨ ਵਿੱਚ ਜਲਦੀ ਤੋਂ ਜਲਦੀ ਸਫ਼ਲ ਹੋ ਜਾਣ ਅਤੇ ਸਾਰੇ ਕਿਸਾਨ ਭਰਾ ਜਲਦੀ ਤੋਂ ਜਲਦੀ ਆਪਣੇ - ਆਪਣੇ ਘਰ ਵਾਪਸ ਆ ਕੇ ਆਪਣੇ ਖੇਤੀ ਦੇ ਅਤੇ ਘਰ ਦੇ ਕੰਮ ਸੰਭਾਲ ਸਕਣ ਕਿਉਂਕਿ ਕਈ ਕਿਸਾਨ ਆਪਣੀਆਂ ਮੱਝਾਂ ਅਤੇ ਖੇਤੀ ਦੇ ਕੰਮ ਆਪਣੇ ਗੁਆਂਢੀਆਂ ਨੂੰ ਸੰਭਾਲ ਕੇ ਦਿੱਲੀ ਗਏ ਹੋਏ ਹਨ ।
@prabhjotsingh1831
@prabhjotsingh1831 3 жыл бұрын
ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲਿਆਂ ਜੀ ਦੇ ਗੁਰਤਾ - ਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ - ਲੱਖ ਵਧਾਈਆਂ ਹੋਵਣ ਜੀ ।
@rajdeepbagha3609
@rajdeepbagha3609 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@lakhmirsingh3835
@lakhmirsingh3835 2 жыл бұрын
Waheguru ji
@kulwinderkaur5031
@kulwinderkaur5031 2 жыл бұрын
Waheguru ji 🙏🙏🙏🙏🙏🙏🙏karpa karo g
@prabhjotsingh1831
@prabhjotsingh1831 3 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@surinderkaur6704
@surinderkaur6704 2 жыл бұрын
Dhan Baba ji Kamal the kirta si wHeguru ji 🌺🙏🏻
@sukhwindersinghsukhi8380
@sukhwindersinghsukhi8380 Ай бұрын
Waheguru ji 🙏
@gurpreetkaur-kj1uw
@gurpreetkaur-kj1uw 3 жыл бұрын
Waheguru jio bakhash deo
@indianarmy1030
@indianarmy1030 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ji waheguru ji waheguru ji waheguru ji waheguru ji waheguru ji🙏🙏🙏
@RajinderSingh-tt4eg
@RajinderSingh-tt4eg 3 ай бұрын
Waheguru.ji
@RajinderSingh-tt4eg
@RajinderSingh-tt4eg 3 ай бұрын
Waheguruji.
@bandanarani9720
@bandanarani9720 2 жыл бұрын
Waheguru jee🙏🙏
@gurnoorsingh1308
@gurnoorsingh1308 Жыл бұрын
waheguru ji
@harmanghotra5673
@harmanghotra5673 4 жыл бұрын
Waheguru g💖💗🙏♥️🌺🙏
@giansingh2369
@giansingh2369 4 жыл бұрын
Wehaguru je🙏🙏
@hardevsingh7375
@hardevsingh7375 3 жыл бұрын
🤗🤗
@prabhjotsingh1831
@prabhjotsingh1831 3 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ
@Jass_kaur73
@Jass_kaur73 6 жыл бұрын
Waheguru ji Tan Man Nihal ho gay baba ji de deevan sun ke🙏
@prabhjotsingh1831
@prabhjotsingh1831 3 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ , ਧੰਨ ਧੰਨ ਸੰਤ ਬਾਬਾ ਗੁਰਦਿਆਲ ਸਿੰਘ ਸਾਹਿਬ ਜੀ ਬਹੁਤ ਹੀ ਵਧੀਆ ਗੁਰਬਾਣੀ ਦੇ ਪ੍ਰਚਾਰਕ ਹਨ , ਬਾਬਾ ਜੀ ਬਹੁਤ ਹੀ ਸੋਹਣੇ ਢੰਗ ਨਾਲ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਹਨ , ਬਾਬਾ ਜੀ ਦੇ ਪ੍ਰਵਚਨ ਸੁਣ ਕੇ ਸਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਧੰਨ ਧੰਨ ਸੰਤ ਬਾਬਾ ਗੁਰਦਿਆਲ ਸਿੰਘ ਸਾਹਿਬ ਜੀ ਉੱਪਰ ਅਤੇ ਬਾਬਾ ਜੀ ਦੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@harmanghotra5673
@harmanghotra5673 4 жыл бұрын
Waheguru g🙏💐🙏🌷🙏
@GurmeetKaur-mq5bk
@GurmeetKaur-mq5bk 7 ай бұрын
❣️🙏🏻❣️
@sharchandsinghcand3639
@sharchandsinghcand3639 6 жыл бұрын
Waheguru ji ka khallsa Waheguru ji ki fathe ji
@narinderkaur7725
@narinderkaur7725 7 жыл бұрын
Satguru. Kirpa karo ji darshan dao
@mohitbhagat5008
@mohitbhagat5008 5 жыл бұрын
Ok👶🐥
@prabhjotsingh1831
@prabhjotsingh1831 3 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@jitendramirok9996
@jitendramirok9996 5 жыл бұрын
Waheguru ji 🙏🙏🙏🙏🙏🙏
@JagjitSingh-kw1zg
@JagjitSingh-kw1zg 5 жыл бұрын
Waheguru
@mohitbhagat5008
@mohitbhagat5008 5 жыл бұрын
🙇‍♂️
@prabhjotsingh1831
@prabhjotsingh1831 3 жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਨਾਮ ਸਿਮਰਨ ਦੀ ਦਾਤ ਬਖਸ਼ਿਓ , ਖਾਲਸਾ ਪੰਥ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਿਓ ।
@zonescarnival6744
@zonescarnival6744 5 жыл бұрын
das satish singh wahehuru ji
@gurmeetkaur4708
@gurmeetkaur4708 5 жыл бұрын
ਵਾਹਿਗੂਰੂ ਜੀ
@dibjotgill6899
@dibjotgill6899 5 жыл бұрын
C
@palvinderchattha2606
@palvinderchattha2606 5 жыл бұрын
Meher kro
@jasbirkaurminhas2934
@jasbirkaurminhas2934 3 жыл бұрын
L
@ranay9027
@ranay9027 3 жыл бұрын
ਬਾਬਾ ਜੀ ਮਾਫ ਕਰਨਾ ਤੁਹਾਡੇ ਮੂੰਹ ਚੋ ਹਰੀਜਨ ਸਬਦ ਚੰਗਾ ਨਹੀਂ ਲਗਦਾ ਜੀ
@ranay9027
@ranay9027 3 жыл бұрын
ਬਾਬਾ ਹਰੀਜਨ ਕੋਨ ਹੁਦਾ
@prabhjotsingh1831
@prabhjotsingh1831 3 жыл бұрын
ਐਸ. ਸੀ. ( ਸ਼ਡਿਊਲ ਕਾਸਟ )
@prabprab4910
@prabprab4910 3 жыл бұрын
ਵਾਹਿਗੁਰੂਜੀ
@ranay9027
@ranay9027 3 жыл бұрын
ਬਾਬਾ ਤੂ ਵੀ RSS ਦਾ ਬੰਦਾ ਲਗਦਾ
@moulykaddon8260
@moulykaddon8260 11 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru
@prabhjotsingh1831
@prabhjotsingh1831 3 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@karanmahyia014
@karanmahyia014 3 жыл бұрын
Waheguru ji
@mrsingh7330
@mrsingh7330 6 жыл бұрын
Waheguru
@sahilmehramehra859
@sahilmehramehra859 2 жыл бұрын
666666dd566655dd66ddffddd666664
@sahilmehramehra859
@sahilmehramehra859 2 жыл бұрын
Yyyuu Uu Yygj
@gagansingh3247
@gagansingh3247 6 жыл бұрын
waheguru ji
@inderjeet9126
@inderjeet9126 4 жыл бұрын
Waheguru ji
@simranjeetsingh3234
@simranjeetsingh3234 2 жыл бұрын
Waheguru ji
@sukhdeepsingh6144
@sukhdeepsingh6144 4 жыл бұрын
waheguruji
@indianarmy1030
@indianarmy1030 3 жыл бұрын
Waheguru ji
@lakhwinderkaur1058
@lakhwinderkaur1058 4 жыл бұрын
Waheguru ji
@jasvirsekhon2779
@jasvirsekhon2779 5 жыл бұрын
Waheguru ji
@atmasingh6233
@atmasingh6233 4 жыл бұрын
Waheguru ji dhan dhan baba ji
@satpalsingh1877
@satpalsingh1877 6 жыл бұрын
Waheguru Ji🙏🙏🙏🙏🙏🙏🙏🙏🙏🙏🙏🙏🙏🙏
@sukhasukha6151
@sukhasukha6151 5 жыл бұрын
Waheguru ji
@singhharvel6268
@singhharvel6268 5 жыл бұрын
Waheguru ji .
@InderjeetSingh-vf3fi
@InderjeetSingh-vf3fi 5 жыл бұрын
Waheguru ji
@hargunbajwa6136
@hargunbajwa6136 5 жыл бұрын
Dhan dhan baba gurdial singh jl
@prabhjotsingh1831
@prabhjotsingh1831 3 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
Meet the one boy from the Ronaldo edit in India
00:30
Younes Zarou
Рет қаралды 17 МЛН
👨‍🔧📐
00:43
Kan Andrey
Рет қаралды 11 МЛН
Asa Di Vaar Keertan | Read Along | No Shabads in between
1:20:53
All About Sikhi
Рет қаралды 1,1 МЛН
ਭਾਈ ਬਿਧੀ ਚੰਦ ਜੀ l Bhai Biddhi Chand Ji l
3:36:47