Bhaana Sidhu ਦੇ ਹੱਕ ਚ ਪਹੁੰਚਿਆ ਇਹ ਸੇਠ | ਕਹਿੰਦਾ ਸਾਡੇ ਵਰਗੇ ਲਾਲੇ ਨੀਂ ਦੱਬਦੇ ਇੱਥੇ ਤਾਂ ਇਹ ਕਿੱਥੇ ਦੱਬ ਜਾਣਗੇ

  Рет қаралды 211,858

RMB Television

RMB Television

5 ай бұрын

#RMBTelevision #BhaanaSidhu #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 495
@bhagwantsingh9138
@bhagwantsingh9138 5 ай бұрын
ਨਰੂਲਾ ਸਾਬ ਤੁਹਾਡੇ ਯੋਗਦਾਨ ਨੂੰ ਕੋਣ ਭੁੱਲ ਸਕਦਾ ਹੱਕ ਸੱਚ ਲਈ ਤੁਸੀਂ ਹਮੇਸ਼ਾ ਖੜਦੇ ਹੋ
@kaursingh8369
@kaursingh8369 5 ай бұрын
ਵਾਹ ਸੇਠ ਜੀ ਆਹ ਹੁੰਦੀ ਐ ਜ਼ਮੀਰ
@onkarsinghpurewal990
@onkarsinghpurewal990 5 ай бұрын
ਸੱਚੇ ਪੰਜਾਬੀ ਘਰੋ ਬਾਹਰ ਨਿਕਾਲੇ ਹਨ॥ ਨਾਰੂਲਾ ਜੀ ਦਾ ਹਾਅ ਦਾ ਨਾਰਾ ਮਰਨ ਵਾਸਤੇ ਧੰਨਵਾਦ
@gkaurmuk
@gkaurmuk 5 ай бұрын
baijo ghare brothers. khuch nae rakheya pangeya vich. Ghare baitho aaram naal.
@Rajindersidhu2914
@Rajindersidhu2914 5 ай бұрын
ਭਰਾ ਦਾ ਦਿਲੋ ਸਤਕਾਰ ਅਸੀ ਇਕੱਠਾ ਆ ਸਾਰੇ ਤੇ ਰਹਾਗੇ
@GurbhajanSingh-kv6lo
@GurbhajanSingh-kv6lo 5 ай бұрын
ਬਹੁਤ ਚੰਗੀ ਸੋਚ ਰੱਖਣ ਵਾਲੇ ਬੰਦੇ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ ❤
@gkaurmuk
@gkaurmuk 5 ай бұрын
baijo ghare brothers. khuch nae rakheya pangeya vich. Ghare baitho aaram naal.
@surinderkaur9310
@surinderkaur9310 5 ай бұрын
ਭਾਨਾਂ ਸਿੱਧੂ ਵੀਰ ਜੀ ਰੱਬ ਤੁਹਾਨੂੰ ਲੰਮੀ ਉਮਰ ਕਰੈ
@ParamjitSingh-ww7cu
@ParamjitSingh-ww7cu 5 ай бұрын
👍👍
@user-em5nl5tx2b
@user-em5nl5tx2b 5 ай бұрын
ਵਾਹ ਜੀ ਵਾਹ । ਪੰਜਾਬੀ ਤਾ ਪੰਜਾਬੀ ਹੀ ਹੈ। ਪੰਜਾਬੀਓ ਦਿਲ ਖੁਸ਼ ਕਰ ਤਾ। ਇਸੇ ਤਰਾ ਜਾਲਮ ਸਰਕਾਰ ਅਤੇ ਪੁਲਿਸ ਦੇ ਜਿਹੜਾ ਵੀ ਗਲਤ ਕੰਮ ਕਰਦੀ ਹੈਉਸ ਦਾ ਠੋਕ ਕੇ ਜਵਾਬ ਦਿਓ। ਜਾਗਦੀਆਂ ਜ਼ਮੀਰਾਂ ਵਾਲੇ ਪਹੁੰਚੇ ਹਨ।
@jashanbhathal9253
@jashanbhathal9253 5 ай бұрын
Bai darkhast dao yr
@gkaurmuk
@gkaurmuk 5 ай бұрын
baijo ghare brothers. khuch nae rakheya pangeya vich. Ghare baitho aaram naal.@@jashanbhathal9253
@manoharsingh9443
@manoharsingh9443 5 ай бұрын
ਹਿੰਦੂ ਮੁਸਲਿਮ ਸਿੱਖ ਏਕਤਾ ਹੀ ਪੰਜਾਬ he ਪੰਜਾਬ ਪੰਜਾਬੀਅਤ jindabad
@tarsemsohi677
@tarsemsohi677 5 ай бұрын
ਵਾਹ,ਸੇਠ ਜੀ ਬਹੁਤ ਬਹੁਤ ਧੰਨਵਾਦ,ਦੇ ਤੁਹਾਡੇ ਵਰਗੇ ਸਾਰੇ ਸਾਡੇ ਭਰਾ ਲਾਲੇ ਬਾਣੀੲਏ ੲਇਸੇ ਤਰ੍ਹਾਂ ਗੱਡੀਆਂ ਭਰ ਕੇ ਆ ਜਾਣ ਸਿੰਘਾਂ ਦੇ। ਹੌਂਸਲੇ ਹੋਰ ਵੀ ਬੁਲੰਦ ਹੋਣਗੇ, ਖਾੜਕੂ ਸਿੰਘਾਂ ਦੇ ਸਮੇਂ ਵੀ ਸਰਕਾਰੀ ੲਏਜਜੰਸੀਆਂ ਨੇ ਹੀ ਲਾਲੇ ਬਾਣੀਆਂ ਦੇ ਕਤਲ ਕਰਾੲਏ ਸਨ ਬੱਸਾਂ ਵਿਚੋਂ ਕੱਢ ਕੇ,, ਨਾਮ ਸਿੰਘਾਂ ਸਿਰ ਮੜ ਦਿੰਦੇ ਸਨ ਬਦਨਾਮ ਕਰਨ ਲਈ,, ਜਿਵੇਂ ਭਾਨੇ ਸਿੰਘ ਨਾਲ ਹੋ‌ ਰਿਹਾ ਹੈ , ਸਿੰਘ ਦੀ ਪਰਿਭਾਸ਼ਾ ਹੀ,ਜ਼ੁਲਮ ਦੇ ਖਿਲਾਫ ਹੁੰਦੀ ਹੈ ,,ਅਗਰ। ਬਾਦਲਾਂ ਵਾਂਗ ਗਦਾਰ ਨਾ ਹੋਣ,,
@iqbalbrar2942
@iqbalbrar2942 5 ай бұрын
💯💯💯💯💯💯💯
@gurmailsingh3950
@gurmailsingh3950 5 ай бұрын
Gurmail me very good baeySathji
@JpSingh-oz2xe
@JpSingh-oz2xe 5 ай бұрын
ਵਸਦੇ ਰਹੋ ਪੰਜਾਬੀਓ ❤️❤️❤️
@jagmailsingh6660
@jagmailsingh6660 5 ай бұрын
ਜਿਊਦਾ ਰੈ ਸੈਠ ਜੀ ਬਾਈ ਜੀ ਸਚੀਆਈ ਕੈਹਣ ਲਾਈ ਜੈ ਸੋਡੇ ਬਰਗੇ ਬੱਦੇ ਕਮੈਓਲਟੀ ਚ ਅੱਗੇ ਆਊਨ ਕਦੇ ਧਰਮਾ ਚ ਲੜਾਈ ਨਾ ਪਬੇ
@goodyk9923
@goodyk9923 5 ай бұрын
ਸੇਠ ਵੀਰ ਨੇ ਅਪਣਾ ਯੋਗਦਾਨ ਪਾ ਦਿੱਤਾ ਜ਼ਮੀਰ ਜਾਗਦੀ ਦੀ ਇਹੀ ਨਿਸ਼ਾਨੀ ਹੈ
@akashsidhu289
@akashsidhu289 5 ай бұрын
ਵਾਹ ਜੀ ਆ ਕਰੀ ਮਹਾਜਨਾ ਵਾਲੀ ਗੱਲ ਦਿੱਲ ਨਾਲ ਗੱਲ ਕਰੀ👍👍👍👍👍👍
@NarinderSingh-um4yt
@NarinderSingh-um4yt 5 ай бұрын
ਸ਼ਾਬਾਸ਼, ਸੇਠ ਸਾਹਬ
@gagandeepsinghgrewal1451
@gagandeepsinghgrewal1451 5 ай бұрын
ਰੂਹ ਖੁਸ਼ ਹੋ ਗਈ ਸੇਠਾ ਭਾਨਾ ਸਿੱਧੂ ਜ਼ਿੰਦਾਬਾਦ
@user-jv1br1fq1j
@user-jv1br1fq1j 5 ай бұрын
ਦਿਲੋਂ ਸਲੂਟ ਆ ਵੀਰ ਜੀ ਸੱਚ ਬੋਲਣ ਤੇ😍😍😍🙋‍♀️
@GurmeetSingh-ud1dv
@GurmeetSingh-ud1dv 5 ай бұрын
ਸ਼ਾਬਾਸ਼ ਵੀਰ ਜੀ ਸੱਚ ਬੋਲਣਾ ਹੀ ਧਰਮ ਐ
@Amrinderbagri15
@Amrinderbagri15 5 ай бұрын
ਭਾਨਾ ਵੀਰ ਜਿੰਦਾਬਾਦ
@AvtarSingh-pw7fv
@AvtarSingh-pw7fv 5 ай бұрын
ਜਿੰਨੇ ਵੀ ਭਾਨੇ ਸਿੱਧੂ ਲਈ ਹਾਅ ਦਾ ਨਾਅਰਾ ਮਾਰ ਰਹੇ ਹਨ ਉਨ੍ਹਾਂ ਸਾਰਿਆਂ ਦਾ ਕੋਟ ਕੋਟ ਧੰਨਵਾਦ ਕਿਉਂਕਿ ਹੱਕ ਸੱਚ ਦਾ ਸਾਥ ਦੇਣਾ ਸਾਡੀ ਸਾਰਿਆਂ ਦਾ ਫਰਜ਼ ਵੀ ਬਣਦਾ ਹੈ
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@user-ri6di1sn3c
@user-ri6di1sn3c 5 ай бұрын
ਵੀਰ ਜੀ ਦੀਆਂ ਗੱਲਾਂ ਨੇ ਦਿਲ ਨੂੰ ਛੂਹ ਲਿਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@harbanssingh7912
@harbanssingh7912 5 ай бұрын
ਧੰਨ ਧੰਨਵਾਦ ਗੁਰੂਦੇਵ ਜੀਓ ਪਾਪੀਆ ਦਾ ਬੈੜਾ ਡੁਬਗਿਆ ਹੁਣ ਤਾ
@paramjitsingh6295
@paramjitsingh6295 5 ай бұрын
ਲੱਬ ਜੂੰ ਸੇਠ ਜੀ 👍👍👍👍👍
@harpalsingh7805
@harpalsingh7805 5 ай бұрын
ਰੂਹ ਖੁਸ ਕਰਤੀ ਸੇਠਾ।
@tejinderkaur5820
@tejinderkaur5820 5 ай бұрын
ਹੁਣ ਤਾਂ ਡਰਨ ਦੀ ਕੋਈ ਲੋੜ ਨਹੀਂ 🙏
@user-ri6di1sn3c
@user-ri6di1sn3c 5 ай бұрын
ਵਾਹਿਗੁਰੂ ਜੀ ਇਹੋ ਜਿਹੇ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@gaganchahlgaganchahal1301
@gaganchahlgaganchahal1301 5 ай бұрын
ਨਰੂਲਾ ਵੀਰ ਬਹੁਤ ਚੰਗੇ ਇਨਸਾਨ ਆ
@daljitsingh4730
@daljitsingh4730 5 ай бұрын
🎉 ਜਿਉਂਦੇ ਵੱਸਦੇ ਰਹੋ ਵੀਰੋਂ
@HarjinderSingh-ce2be
@HarjinderSingh-ce2be 5 ай бұрын
ਹੱਕ ਸੱਚ ਲਈ ਹਮੇਸ਼ਾਂ ਨਾਲ ਖੜੇ।
@gurjitkaur1623
@gurjitkaur1623 5 ай бұрын
ਤੁਸੀ ਸਾਥ ਦਿੱਤਾ ਨਰੂਲਾ ਵੀਰ ਧੰਨਵਾਦ
@rajwantraj8666
@rajwantraj8666 5 ай бұрын
ਬਹੁਤ ਵਧੀਆ ਧਨਵਾਦ ਜੀ
@jitsingh8827
@jitsingh8827 5 ай бұрын
ਗੁੱਡ ਸੇਠ ਜੀ
@SukhvinderSingh-vm1yf
@SukhvinderSingh-vm1yf 5 ай бұрын
Mja aa gya ਵੀਰ ਵਿਚਾਰ ਸੁਣਕੇ ਪੇਸ ਹੈ ਮੇਰਾ ਦਿੱਲ ❤❤❤❤❤❤vedeo ਬਣਾਉਣ ਵਾਲੇ ਵੀਰ ਨੂੰ ਪਿਆਰ SATKAR, bhot sohney ਸਵਾਲ ਪੁੱਛੇ, ਵੀਰ ਨੇ vadia ਜਵਾਬ ਦਿਤੇ ❤❤
@desasingh7038
@desasingh7038 5 ай бұрын
ਹਰ ਪਿੰਡ ਹਰ ਘਰ ਘਰ ਵਿੱਚ ਭਗਵੰਤ ਦੀ ਨਿੰਦਿਆ ਹੋ ਰਹੀ ਹੈ ਜਮੀਰ ਜਾਗ ਪਈ ਸਭ ਦੀ
@gkaurmuk
@gkaurmuk 5 ай бұрын
baijo ghare brothers. khuch nae rakheya pangeya vich. Ghare baitho aaram naal.
@kimkaur1928
@kimkaur1928 5 ай бұрын
ਬਿਲਕੁਲ ਸਹੀ ਕਿਹਾ ਵੀਰੇ ਨੇ
@surjeetsighsonu7896
@surjeetsighsonu7896 5 ай бұрын
ਜਿਊਦਾ ਰਹੇ ਵੀਰ ਸਕੂਨ ਲਿਆਤਾ
@jajjmander9748
@jajjmander9748 5 ай бұрын
ਵੈਰੀ ਗੁਡ 👌👌👌👌
@rajwantkaur9639
@rajwantkaur9639 5 ай бұрын
ਬਹੁਤ ਹੀ ਵਧੀਆ ਸੋਚ,
@gurpreetsidhu9983
@gurpreetsidhu9983 5 ай бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤❤❤❤❤
@PBwalegs
@PBwalegs 5 ай бұрын
Verry verry good jagraon wale veerji Hindu sikh ekkta jindabad
@hardeepsinghhardeepsingh949
@hardeepsinghhardeepsingh949 5 ай бұрын
ਵੀਰ ਮੇਰੇ ਨੂੰ ਦਿਲੋਂ ਪਿਆਰ ❤
@BabbiMann-ty9kk
@BabbiMann-ty9kk 5 ай бұрын
Eh bahut good banda aw❤❤
@jatinderdeol6942
@jatinderdeol6942 5 ай бұрын
ਸੱਚੀਆਂ ਗੱਲਾਂ ਕਹੀਆਂ ਵੀਰ ਨੇ। ਸਰਕਾਰਾਂ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਹੁੰਦੀਆਂ ਹਨ ਨਾ ਕਿ ਜ਼ੁਲਮ ਢਾਹੁਣ ਲਈ। ਤਾਨਾਸ਼ਾਹ ਡੰਮੀ ਮੁੱਖ ਮੰਤਰੀ ਭਗਵੰਤ ਹਿਟਲਰ ਮੁਰਦਾਬਾਦ।
@jonurandhawa5218
@jonurandhawa5218 5 ай бұрын
ਨਰੂਲਾ ਸਾਬ ਧੰਨਵਾਦ ਜੀ ਤੁਹਾਡਾ ਸਪੋਟ ਲੲਈ ਆੲਏ
@sampuransinghsampuransingh6366
@sampuransinghsampuransingh6366 5 ай бұрын
ਦਿਲੋ selut aa ਹਰ os bnde ਨੂੰ ਜੋ such ਬੋਲਣ de te such te ਖੜਨ li ਅੱਗੇ ਆਉਂਦਾ 🙏🙏
@AvtarSingh-di4qn
@AvtarSingh-di4qn 5 ай бұрын
ਵਾਹ ਜੀ ਵਾਹ ਬਹੁਤ ਵਧੀਆ
@jatinderkaur9243
@jatinderkaur9243 5 ай бұрын
Heart touching veere ❤❤❤
@balkarjattana8064
@balkarjattana8064 5 ай бұрын
Right ji 🙏🤲 bhana bhai zindabad 🙏🤲
@FReNzyJaGgi
@FReNzyJaGgi 5 ай бұрын
ਭਾਨਾ ਸਿਧੂ ਸਭ ਤੋਂ ਵਡਾ ਪੰਜਾਬ ਦਾ ਪੁੱਤ ਆ 💪💪
@singhsaab6992
@singhsaab6992 5 ай бұрын
ਸਹੀ ਕਿਹਾ ਵੀਰ ਜੀ ਅਸੀਂ ਸਭ ਇਕੱਠਾ ਹੋ ਕੇ ਸਰਕਾਰ ਨੂੰ ਓਸ ਦੀ ਗ਼ਲਤੀ ਦਾ ਅਹਿਸਾਸ ਕਰਵਾਉਣ ਲਈ ਅੱਗੇ ਆਏ
@NXTGAMING-pe5ei
@NXTGAMING-pe5ei 5 ай бұрын
Very good 22 g
@user-ed6rx6wf2y
@user-ed6rx6wf2y 5 ай бұрын
ਗੱਲਾਂ ਇਸ ਵੀਰੇ ਨੇ ਵੀ ਬਹੁਤ ਵਧੀਆ ਕੀਤੀਆਂ ਭਾਨੇ ਦੇ ਹੱਕ ਲਈ ਵਾਹਿਗੁਰੂ ਵੀਰੇ ਤੇ ਮਿਹਰ ਭਰਿਆ ਹੱਥ ਰੱਖਣ ਵੀਰੇ ਤੇ
@PREETKAUR-uo9rp
@PREETKAUR-uo9rp 5 ай бұрын
ਸਰਕਾਰ ਨੂੰ ਬਦਲਣਾ ਚਾਹੀਦਾ ਹੁਣ, ਜਦੋਂ ਇਕੱਠ ਇਨ੍ਹਾਂ ਜ਼ਿਆਦਾ ਹੈ ਆਪਣਾ, ਕੁੱਝ ਵੀ ਕਰ ਸਕਦੇ ਹਾਂ ਆਪਾ
@ManjitSingh-ue5il
@ManjitSingh-ue5il 5 ай бұрын
ਬਾਈ ਜੀ ਬਹੁਤ ਵਧੀਆ ❤
@rupindersodhi6869
@rupindersodhi6869 5 ай бұрын
Narula Saab ❤from Canada 🇨🇦
@jatinderkumar4713
@jatinderkumar4713 5 ай бұрын
great bnda bhanna sidhu sucha bnda tahi public ikathi hoyi ani waheguru ji mehar karo veer te
@SatgurSingh-ug3gg
@SatgurSingh-ug3gg 5 ай бұрын
ਬਹੁਤ ਵਧੀਆ ਸੋਚ ਹੈ ਬਾਈ ਜੀ
@Rajveer-sh2rh
@Rajveer-sh2rh 5 ай бұрын
Good ਸੱਚ ਬੋਲਿਆ seth👌
@narinderpalsingh6063
@narinderpalsingh6063 5 ай бұрын
ਵਾਹਿਗੁਰੂ ਜੀ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ .
@TruckLife..
@TruckLife.. 5 ай бұрын
ਜਾਗਦੀ ਜਮੀਰ ਅਣਖੀ ਤੇ ਜੁਰਅਤ ਵਾਲਾ ਬੰਦਾ ਨਹੀਂ ਦੱਬਦਾ ਦਿਲੋਂ ਸਤਿਕਾਰ ਆ ਵੱਡੇ ਭਾਈ ਜੀ
@user-fk9qz5xy2l
@user-fk9qz5xy2l 5 ай бұрын
ਧੰਨਵਾਦ ਜੀ
@user-to8lh3xm6y
@user-to8lh3xm6y 5 ай бұрын
ਗੁਰੂ ਦੇ ਸਿੰਘ ਨੇ ਜੀ ਕਿੱਥੇ ਦੱਬਦੇ ਆਂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@MajorSingh45111
@MajorSingh45111 5 ай бұрын
ਬਹੁਤ ਵਧੀਆ ਸੇਠ ਜੀ
@narinderpal1854
@narinderpal1854 5 ай бұрын
Salute aa sir ਤੁਹਾਨੂੰ,ਪਹੁੰਚੇ ਓਂ।
@JagjitSingh-wu5xc
@JagjitSingh-wu5xc 5 ай бұрын
ਭਾਣੇ ਸਿੱਧੂ ਨੂੰ PM ਬਣਾਓ ❤
@gurnamsinghgill1672
@gurnamsinghgill1672 5 ай бұрын
Bhana. Sidhu. Zandabad. Zandabad. Jindabad .
@ParamjitSingh-co1fv
@ParamjitSingh-co1fv 5 ай бұрын
ਸੁਕਰੀਆ। ਬਾਈ। ਜੀ। 💪🙏🙏🙏🙏🙏
@gurbakshsingh11
@gurbakshsingh11 5 ай бұрын
ਸ਼ਰਮ ਹੋਣੀ ਚਾਹੀਦੀ ਉਨ੍ਹਾਂ ਨੂੰ ਜੋ ਆਪਣਾ ਕੰਮ ਕਰਵਾ ਕੇ ਹੱਲੇ ਤੱਕ ਨਹੀਂ ਪਹੁੰਚੇ 🙏
@InnocentLargeTree-kv7xi
@InnocentLargeTree-kv7xi 5 ай бұрын
Very nice narula sahib❤
@goldydhillon2026
@goldydhillon2026 5 ай бұрын
Very good veer ji
@vicKy_vLoG.
@vicKy_vLoG. 5 ай бұрын
ਬਾਈ ਤੇਰਾ ਬਹੁਤ ਧੰਨਵਾਦ ਬਹੁਤ ਵਧੀਆ ਸਪੀਚ ਆ ਬਾਈ
@dsingh5196
@dsingh5196 5 ай бұрын
Rttt Bro ਜੁੱਤੀ ਦੇ ਯਾਰ ਜੁੱਤੀ ਨਾਲ਼ ਹੀ ਲੋਟ ਆਉਂਦੇ ਨੇ
@user-nx1qs5uz9n
@user-nx1qs5uz9n 5 ай бұрын
Satnam shri waheguru ji🙏🏻🌹
@dharmindersinghkhalsa7713
@dharmindersinghkhalsa7713 5 ай бұрын
ਇਮਾਨਦਾਰ ਇਨਸਾਨਾਂ ਦੀ ਲੋੜ ਹੈ ਪੰਜਾਬ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
@DhaliwalRajasthanwala
@DhaliwalRajasthanwala 5 ай бұрын
ਜਿਉਂਦਾ ਰਹਿ ਭਰਾਵਾ
@laddisidhu6246
@laddisidhu6246 5 ай бұрын
ਨਰੂਲਾ ਜੀ ਦੀ ਜਮੀਰ ਜਾਗਦੀ ਏ ਧੰਨਵਾਦ ਬਾਈ ਸਹੀ ਗੱਲ ਆ
@kirandeepsidhu1280
@kirandeepsidhu1280 5 ай бұрын
Bhana sidhu zindabaad
@CanadaKD
@CanadaKD 5 ай бұрын
Good job
@kirandeep392
@kirandeep392 5 ай бұрын
ਅਸੀ ਪੂਰਾ ਪੰਜਾਬ ਤੁਹਾਡੇ ਨਾਲ ਹਾਂ ਭਾਨਾ ਸਿੱਧੂ ਜੀ ਤੇ ਤੁਹਾਡੀਆਂ ਸਾਰਿਆ ਗਲਾ ਨਾਲ ਅਸੀ ਸਹਿਮਤ ਹਾਂ ਵੀਰ ਤੁਸੀ ਬੋਹੁਤ ਵਧੀਆ ਇੰਟਰਵਿਊ ਦਿੱਤਾ ਵੀਰ ਮੇਰੇ
@rabbisingh1495
@rabbisingh1495 5 ай бұрын
Va o 22
@Rajindersidhu2914
@Rajindersidhu2914 5 ай бұрын
ਮਾਨ ਦੇ mla ਨੇ ਮੇਰੇ ਜੈਜ ਕੰਮ ਕਰਣ ਦਾ 2ਲੱਖ ਮੰਗਿਆ ਕਰੋ ਪਰਚਾ।।
@nishangill7227
@nishangill7227 5 ай бұрын
ਕਿਸ ਕੰਮ ਦੇ ਅਤੇ ਕਿਸ MLA ਨੇ ਪੈਸੇ ਮੰਗੇ ਨੇ , ਥੋੜ੍ਹਾ ਚਾਨਣਾ ਪਾਓ। ਤਾਂ ਜੋ ਇਹਨਾਂ ਇਨਕਲਾਬੀਆਂ ਦਾ ਸੱਚ ਸਾਹਮਣੇ ਆਵੇ।
@gkaurmuk
@gkaurmuk 5 ай бұрын
baijo ghare brothers. khuch nae rakheya pangeya vich. Ghare baitho aaram naal.@@nishangill7227
@kulwinderkhattra1711
@kulwinderkhattra1711 5 ай бұрын
Good veer g
@gorabhamma1250
@gorabhamma1250 5 ай бұрын
ਬਹੁਤ ਵਧੀਆ ਵਿਚਾਰ ਹੈ
@jagdeepsingh1879
@jagdeepsingh1879 5 ай бұрын
Good banda
@user-of6ev8ry5h
@user-of6ev8ry5h 5 ай бұрын
ਪੰਜਾਬੀ ਜਿਦਾਬਾਦ
@RaniRani-gm7bn
@RaniRani-gm7bn 5 ай бұрын
Very good speech I love you brother thank you you support any people
@gkaurmuk
@gkaurmuk 5 ай бұрын
baijo ghare brothers. khuch nae rakheya pangeya vich. Ghare baitho aaram naal.
@AmandeepSingh-bu4wn
@AmandeepSingh-bu4wn 5 ай бұрын
ਬਹੁਤ ਵਧੀਆ ਵਿਚਾਰ ਜੀ
@surinderkaur9310
@surinderkaur9310 5 ай бұрын
ਗੁਡ ਗੁਡ ਗੁਡ ਗੁਡ ❤❤❤❤❤❤❤❤❤❤❤❤❤❤❤❤❤❤❤❤
@SukhwinderSingh-lx6cv
@SukhwinderSingh-lx6cv 5 ай бұрын
Is vir ne kmal de galbat kiti dhanwad
@rahisingh-oo1rk
@rahisingh-oo1rk 5 ай бұрын
ਨਰੂਲਾ ਸਾਹਿਬ ਸਲੂਟ ਆ ਸੋਢੀ ਸੋਚ ਨੂੰ ਤੁਸੀ ਦਿੱਲੀ ਵੀ ਹਾਜਰੀ ਲਵਾਈ ਸੀ ਜਿਹੜਾ ਦਿੱਲੀ ਧਰਨੇ ਵਿਚ ਅਤੇ ਭਾਣੇ ਸਿੱਧੂ ਦੇ ਹੱਕ ਵਿੱਚ ਨਹੀਂ ਆਇਆ ਸਮਝੋ ਜਮੀਰ ਮਰੀ ਵਾਲਾ ਪੰਜਾਬ ਪੰਜਾਬੀਅਤ ਜ਼ਿੰਦਾਬਾਦ
@user-tc9nc9tr9p
@user-tc9nc9tr9p 5 ай бұрын
Good vir ji
@user-tc9nc9tr9p
@user-tc9nc9tr9p 5 ай бұрын
Shi gal ha lala ji
@mandeepkalra5863
@mandeepkalra5863 5 ай бұрын
Love you Narula Veer ji I heartily respect you mera veer Salute to you ! WAHEGURU BLESS YOU
@gur8630
@gur8630 5 ай бұрын
Well done, it's our unity that is strength, all Hindu, Sikhs and Muslims must unite against injustice. Brave man
@jarnailsigh8643
@jarnailsigh8643 5 ай бұрын
ਵਾਹ ਵੀਰੋ ਵਾਹ ਏਕਾ ਰੱਖਿਓ ਬਾਬਾ ਨਾਨਕ ਜੀ ਮੇਹਰ ਕਰਨ
@user-gw6gh1zc5r
@user-gw6gh1zc5r 5 ай бұрын
Veer chrdi kla ch rakhe parmatma
@sangatsingh4850
@sangatsingh4850 5 ай бұрын
V nice point God bless you
@bichitarsingh9259
@bichitarsingh9259 5 ай бұрын
Waheguru kirpa kare
@gurdeepkaur6662
@gurdeepkaur6662 5 ай бұрын
God bless u bro ji 🙏
@Dhaliwal_Raj
@Dhaliwal_Raj 5 ай бұрын
ਭਾਨਾ ਸਿੱਧੂ ਵੀਰ ਜ਼ਿੰਦਾਬਾਦ
Always be more smart #shorts
00:32
Jin and Hattie
Рет қаралды 42 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 18 МЛН
Became invisible for one day!  #funny #wednesday #memes
00:25
Watch Me
Рет қаралды 25 МЛН
He has no power to use all tomato 🍅 🤣
0:15
LikvoFam
Рет қаралды 4,6 МЛН
小丑给天使送新鞋了。#天使 #小丑 #超人不会飞
0:20
超人不会飞
Рет қаралды 4,8 МЛН
Жизнь КОМАРА (смешное видео, юмор, приколы, поржать)
0:59
Натурал Альбертович
Рет қаралды 10 МЛН
Smart Sigma Kid #funny #sigma #comedy
0:25
CRAZY GREAPA
Рет қаралды 10 МЛН
小丑给天使送新鞋了。#天使 #小丑 #超人不会飞
0:20
超人不会飞
Рет қаралды 4,8 МЛН
When You Get Ran Over By A Car...
0:15
Jojo Sim
Рет қаралды 11 МЛН